ਹੁਣ ਝੋਨੇ ਦੀਆਂ ਵੱਟਾਂ ਨੂੰ ਪੋਚਨ ਲਈ ਆਹ ਆਟੋਮੈਟਿਕ ਕਹੀ ਤੇ ਕਦੂ ਕਰਨ ਵਾਲਾ ਸਪੈਸ਼ਲ ਰੋਟਾਵੇਟਰ Ridge Plaster

Ғылым және технология

ਸਤਿ ਸ੍ਰੀ ਅਕਾਲ ਜੀ ਹੁਣ ਝੋਨੇ ਦੀਆਂ ਵੱਟਾਂ ਨੂੰ ਪੋਚਨ ਲਈ ਆਹ ਆਟੋਮੈਟਿਕ ਕਹੀ ਤੇ ਕਦੂ ਕਰਨ ਵਾਲਾ ਸਪੈਸ਼ਲ ਰੋਟਾਵੇਟਰ Ridge Plaster
my website link:-
sunvoam.com/
www.mrsewak.net/
⚠️ Copyright Disclaimers
• We use images and content by the KZread Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Пікірлер: 164

  • @user-lu8hz1kk3h
    @user-lu8hz1kk3h23 күн бұрын

    ਅੱਜ ਕੱਲ੍ਹ ਕਿਸਾਨ ਵੀਰਾਂ ਦੀ ਕਮਾਈ ਨੂੰ ਇਹ ਲੋਹੇ ਦੇ ਬਣੇ ਹੋਏ ਸੰਦ ਹੀ ਖਾ ਗਏ ਹਨ।ਧੰਨਵਾਦ ਜੀ।

  • @SukhwinderSingh-wq5ip
    @SukhwinderSingh-wq5ip24 күн бұрын

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @harmeetsingh280
    @harmeetsingh28023 күн бұрын

    ਝੋਨਾ ਪੰਜਾਬ ਦੀ ਫ਼ਸਲ ਹੀ ਨਹੀਂ ਹੈ ਸੇਵਕ ਜੀ

  • @user-cg9lk1pr8s
    @user-cg9lk1pr8s25 күн бұрын

    ਲੇਵਰ ਵੀਰ ਜੀ ਸਾਡੇ ਭਰਾ ਚਿੱਟੇ ਤੇ ਹੋ ਗਏ

  • @dalipsinghdhaliwal7971
    @dalipsinghdhaliwal797124 күн бұрын

    ਲੋਕਾਂ ਕੋਲ ਪੈਸਾ ਨਹੀਂ ਛੱਡਣਾ ਇਹਨਾਂ ਨੇ ਹੋਰ ਕੋਈ ਐਡੀ ਗੱਲ ਨੀ

  • @pamajawadha5325

    @pamajawadha5325

    22 күн бұрын

    Eh kehda dhaka nal dinda n apna pasa sabh lo

  • @jipsy62
    @jipsy6224 күн бұрын

    ਪੰਜਾਬ ਦੇ ਪਿਆਰੇ ਕਿਸਾਨ ਦੋਸਤੋ ਕਿਰਪਾ ਕਰਕੇ ਝੋਨੇ ਦੀ ਫਸਲ ਬੀਜਣੀ ਬੰਦ ਕਰੋ। ਅਸੀਂ ਪਾਣੀ ਦੇ ਨਾਲ-ਨਾਲ ਆਪਣਾ ਪੈਸਾ ਵੀ ਗੁਆ ਰਹੇ ਹਾਂ। ਬੀਜਣ ਲਈ ਮਹਿੰਗੀ ਫਸਲ ਅਤੇ ਘੱਟ ਵਾਪਸੀ।

  • @mpsingh1976

    @mpsingh1976

    21 күн бұрын

    ਹੋਰ ਕੀ ਬੀਜਿਆ ਜਾਵੇ ਵੀਰਿਆ ਓਹ ਵੀ ਦਸ ਦੇ

  • @jipsy62

    @jipsy62

    17 күн бұрын

    ਮੈਂ ਦਰਦ ਅਤੇ ਸਖ਼ਤ ਮਿਹਨਤ ਨੂੰ ਸਮਝਦਾ ਹਾਂ, ਪਰ ਖੇਤੀਬਾੜੀ ਮਾਹਰ ਉਪਲਬਧ ਵਿਕਲਪਾਂ ਬਾਰੇ ਸੁਝਾਅ ਅਤੇ ਸਲਾਹ ਦੇ ਸਕਦੇ ਹਨ।

  • @jaanveersingh7819
    @jaanveersingh781925 күн бұрын

    ਸਾਰੇ ਸੰਦ ਵਿਹਲੇ ਹੋ ਜਾਣੇ,ਬੱਸ ਪਾਣੀ ਦੀ ਕਹਾਣੀ ਹੁਣ ਮੁਕਣ ਤੇ ਆ ਗਈ 😢

  • @VirkJatt-ww4ze

    @VirkJatt-ww4ze

    25 күн бұрын

    Bilkul Bai

  • @ABIkumar-iz4sy

    @ABIkumar-iz4sy

    24 күн бұрын

    ਸਹੀ ਗੱਲ ਹੈ ਵੀਰ ਜੱਟਾ ਦੀ ਕਿਸਾਨ ਯੂਨੀਅਨ ਦੀ ਕੁੜੀ ਦੇ ਲਨ ਵੱਡਾ ਸਾਰਾ ਦਿਓ ਫੁਦੀ ਵਿੱਚ ਪਾਣੀ ਨੂੰ ਖ਼ਤਮ ਕਰ ਰਹੇ ਨੇ

  • @RAMESHKUMAR-ek5fh

    @RAMESHKUMAR-ek5fh

    24 күн бұрын

    Jatan ne loha maru lke sooti jande aa

  • @jarnailsinghJarnailbal-mk9jw

    @jarnailsinghJarnailbal-mk9jw

    24 күн бұрын

    ਝੋਨਾ ਲਾਉਣਾ ਨਹੀਂ ਚਾਹੀਦਾ, ਬੈਨ ਹੋਣਾ ਚਾਹੀਦਾ ਹੈ

  • @superpower5101

    @superpower5101

    24 күн бұрын

    Bai koini sanu saste ch mil jaange fr😅.... Asi guara,narma he beejde ha

  • @karamjitsingh6787
    @karamjitsingh678723 күн бұрын

    ਆਟੇ ਦਾਲ ਨੇ ਬੇੜਾ ਗਰਕ ਕਰ ਕੇ ਰੱਖ ਦਿਤਾ

  • @GurmeetSingh-ud1dv
    @GurmeetSingh-ud1dv22 күн бұрын

    ਝੌਨਾ ਲਾਉਣ ਵਾਲੀ ਚਾਹੀਦੀ ਮਸ਼ੀਨ ਵਟਾ ਬਾਅਦ ਵਿੱਚ।। ਪਹਿਲਾਂ ਸਿਹਤ ਜ਼ਰੂਰੀ ਹੈ ਜੀ

  • @dhanasingh4699
    @dhanasingh469924 күн бұрын

    ਬਹੁਤ ਵਧੀਆ

  • @JasveerSingh-zu5hx
    @JasveerSingh-zu5hx13 күн бұрын

    ਆਟਾ ਦਾਲ ਤੇ ਨਰਿਗਾ ਨੇ ਬੇੜਾ ਗਰਕ ਕਰਤਾ ਕੋਈ ਵੀ ਦਿਹਾਂੜੀ ਕਰਕੇ ਖੁਸ਼ ਨਹੀਂ ਜਿਹੜੇ ਕਹਿੰਦੇ ਕੇ ਦਿਹਾੜੀ ਪੂਰੀ ਨਹੀਂ ਦੇਣੀ ਇਹੋ ਜਿਹੇ ਲੋਕਾਂ ਨੇ ਆਪ ਤਾਂ ਕੰਮ ਕਰਨਾਂ ਨਹੀ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਵੀ ਦਿਹਾਂੜੀ ਨਹੀਂ ਕਰਨ ਦਿੰਦੇ ਕਹਿਣ ਗੇ ਪੰਜ ਸੌ ਛੇ ਸੌ ਲੋ ਦਿਹਾੜੀ ਇਹੋ ਜਿਹੇ ਨੂੰ ਦਿਹਾੜੀ ਲੈ ਆਊ ਤਾਂ ਫ਼ੋਨ ਤੇ ਹੀ ਚੈਟ ਤੇ ਲੱਗੇ ਰਹਿੰਦੇ ਨੇ ਕੰਮ ਦਾ ਡੱਕਾ ਨਹੀਂ ਤੋੜਕੇ ਦਿੰਦੇ

  • @sukhrai4075
    @sukhrai407524 күн бұрын

    ਵੰਡੀ।ਖੇਤੀ।ਮਸਿਦਰੀ।ਤੋ ਬਿੰਨਾ ਨਾ।ਮੁਨਕਣ।ਬਹੁਤ।ਵਦੀਆ।ਸੰਦ।

  • @Deep_jatt315
    @Deep_jatt31524 күн бұрын

    4 wheel ਤੇ ਬਹੁਤ ਮਹਿੰਗਾ ਟਰੈਕਟਰ ਹੈ । 2ਵੀਲ੍ਹ ਤੇ ਚਲ ਜਾਵੇ ਤਾਂ ਠੀਕ ਹੈ ।

  • @sukhrai4075
    @sukhrai407524 күн бұрын

    ਭਾਉ।ਸੰਧੂ।ਫਾਰਮ।ਵਾਲੇਆ।ਤੋ।ਹੈਗੀ।ਆਲੀ।ਕਲਾ।ਸਹਿਰ।ਸਲਤਾਨਪੁਰ।ਲੋਧੀ।।ਵੀਡੀਉ।ਕਰਕੇ।ਆਉ।

  • @rameshrana336
    @rameshrana33624 күн бұрын

    Very useful information 🙏🙏

  • @dalipsinghdhaliwal7971
    @dalipsinghdhaliwal797124 күн бұрын

    ਲੱਖਾਂ ਰੁਪੱਈਆ ਸਬਸਿਡੀ ਦੇਣੀ ਏ MSP ਨਹੀਂ

  • @pamajawadha5325

    @pamajawadha5325

    22 күн бұрын

    Hun kank bina MSP to viki h

  • @gurjantsingh1848
    @gurjantsingh184824 күн бұрын

    Very nice, good work ❤❤❤

  • @Gyani_baba_ka_gyan
    @Gyani_baba_ka_gyan24 күн бұрын

    ਸਿਰਾ ਚੀਜ ਆ ਬਾਬਾ ਐਗਰੀਕਲਚਰ ਫਾਰਮ

  • @kuljeetsingh3100
    @kuljeetsingh310023 күн бұрын

    ਪੰਜਾਬ ਦੇ ਵਿੱਚ ਭੁੱਕੀ ਦੇ ਠੇਕੇ ਖੋਲ੍ਹੇ ਜਾਣ ਲੇਬਰ ਤਾਂ ਵਾਧੂ ਮਿਲ ਜਾਇਆ ਕਰੇਗੀ

  • @Arshdeep-singh-chahal.
    @Arshdeep-singh-chahal.24 күн бұрын

    Punjabi labour kam ni kardi pura ਇੱਕ ਡੇਢ ਘੰਟਾ ਮਾਲਕ ਦਾ ਫਾਲਤੂ ਖਾ ਜਾਂਦੇ ਨੇ ਪੈਸੇ ਪੂਰੇ ਲੈਂਦੇ ਨੇ ਸ਼ਾਮ ਨੂੰ ਦਾਰੂ ਤੇ ਪੱਠੇ ਅੱਡ ਲੈਂਦੇ ਨੇ

  • @KuldeepSingh-ih4rx

    @KuldeepSingh-ih4rx

    22 күн бұрын

    Labour de braber kam karke das onu v eda kam karde hunde chite pake watt te rob marn da koi fyda ni

  • @kulvinderhappy8671
    @kulvinderhappy867124 күн бұрын

    ਪੰਜਾਬ ਵਿੱਚ ਇਕ ਦਿਨ ਅਜਿਹਾ ਆਣਾ ਕਿਸੇ ਦੇ ਅਚਾਨਕ ਮਰੇ ਪਿਓ ਦੇ ਵਿਚਾਰ ਨੂੰ ਗਏ ਬੰਦੇ ਨੇ ਪੁਛਣਾ ਕਿ ਗੱਲ ਹੋਈ ਸੀ ਬਾਪੂ ਨੂੰ ਪੁੱਤ ਨੇ ਵੇਹੜੇ ਵੱਲ ਹੱਥ ਕਰ ਕਹਿਣਾ ਬੱਸ ਜੀ ਆਹ ਲੋਹੇ ਨੇ ਬਾਪੂ ਖਾ ਲਿਆ

  • @KaranSingh-ld7dx

    @KaranSingh-ld7dx

    23 күн бұрын

    ਸਈ😅

  • @darshansingh-jn3nz
    @darshansingh-jn3nz7 күн бұрын

    Very nice

  • @SleepyCompass-by1nn
    @SleepyCompass-by1nn25 күн бұрын

    Very nice 👍👍

  • @dineshchoudharydcpodvr9
    @dineshchoudharydcpodvr924 күн бұрын

    Nice information veer g

  • @kulvinderhappy8671
    @kulvinderhappy867124 күн бұрын

    ਬਾਈ 90% ਇਹ ਕੰਮ ਜ਼ਿੰਦਰੇ ਜਾ ਹੱਥ ਨਾਲ ਹੁੰਦਾ

  • @MRSINGH.OFFICIAL
    @MRSINGH.OFFICIAL25 күн бұрын

    Very good, we need all machinery so that a single farmer can do all work himself 🙏😀

  • @user-ey5xc5bn4z
    @user-ey5xc5bn4z24 күн бұрын

    ਬੱਸ ਠੱਣ ਠੱਣ ਗੋਪਾਲ ਹੋਣ ਵਾਲੀ ਹੀ ਹੈ ਪਾਣੀ ਖ਼ਤਮ ਹੋਣ ਵਾਲ਼ਾ ਹੀ ਹੈ

  • @user-ts7yl6wz7c

    @user-ts7yl6wz7c

    23 күн бұрын

    No water and

  • @pamajawadha5325

    @pamajawadha5325

    22 күн бұрын

    Lakh rupe di gal pani di kimat nhi pata apa nu

  • @SS-ct4hv
    @SS-ct4hv25 күн бұрын

    Nice👍👏😊

  • @jaiandjaimotors5990
    @jaiandjaimotors599024 күн бұрын

    DEAR SIR, VERY GOOD EXPLANATION, WE ALSO SELLING BHARAT RIDGE PLASTER IN TAMILNADU, FULLY GEAR DRIVE, WITH DUAL HYDRAULIC CYCLINDER GOOD IMPLEMENT 🎉

  • @gurjitsingh8042
    @gurjitsingh804224 күн бұрын

    Punjab de vich saab ton wada shakimaan da show rommm ehna da hi Sultanpur ch 🙏

  • @deepsidhu4343
    @deepsidhu434324 күн бұрын

    ਪਾਣੀ ਖਤਮ ਵੀਰ G ਬੱਸ ਅੱਗੇ ਕਿ ਕਰੋ ge ਜੀ

  • @ravipreet3468
    @ravipreet346811 күн бұрын

    ਬੰਦੇ ਦਿਹਾੜੀ ਤੇ ਲਿਆਉਣ ਨੂੰ ਅੱਜਕਲ ਕਿਸੇ ਦਾ ਜੀ ਹੀ ਨਹੀਂ ਕਰਦਾ ਚਿੱਟੇ ਦੇ ਸ਼ਿਕਾਰ ਹੋ ਚੁੱਕੇ ਨੇ ਉਹ ਵੀ ਪਹਿਲਾਂ ਕਹਿੰਦੇ ਨੇ 200 ਚਿੱਟਾ ਲਾ ਕੇ ਆਉਣਾ ਫਿਰ ਕੰਮ ਕਰਾਂਗੇ ਡੱਰ ਲੱਗਦਾ ਕਿਤੇ ਕਿਸੇ ਨੂੰ ਕੁਝ ਹੋਰ ਨਾ ਜਾਵੇ ਨਾ ਹੀ ਨਾ ਲੱਗ ਜੇ

  • @RobinSingh-sg1xi
    @RobinSingh-sg1xi24 күн бұрын

    ❤❤❤

  • @primepunjabwebtv
    @primepunjabwebtv23 күн бұрын

    Sewak bai Pani Vaise Khatam hon wala Lokan nu Aware kro Other Crops lai.

  • @huckey2015
    @huckey201524 күн бұрын

    ਗੱਲ ਤੇ ਰੇਟ ਤੇ ਮੁੱਕਦੀ ਏ ਹੁਣੇ ਤੂੰ 3,5lakh ਮੰਗ ਲੈਣਾ 5 ਕਿਲੇ ਦੀ kami ਆਹੀ ਖਾ ਗਈ

  • @Indiasadijan.555.
    @Indiasadijan.555.25 күн бұрын

    Sir koi pthe vdan vali mseen hai jive gacha vdna hove daily .kyuki baithkar gacha pthe nhi vde jande

  • @m.rdhaliwal5853
    @m.rdhaliwal585321 күн бұрын

    ਥੋੜਾ ਟਾਈਮ ਖੜ ਜੋ ਇਹ ਸਾਰੀਆਂ ਮਸੀਨਾ ਕਵਾੜ ਚੋਂ ਪਈਆ ਮਿਲਣਗੀਆਂ ਤੁਹਾਨੂੰ

  • @harvindersinghnagatpuria3616
    @harvindersinghnagatpuria361621 күн бұрын

    We have loss water leval,water leval totaly Red zone crouse ...we Proude

  • @angel-st2tp
    @angel-st2tp22 күн бұрын

    ਭੂਕੀ ਵਧੀਆ ਹੋਣੀ ਚਾਹੀਦੀ ਵੱਡਾ ਦੇ ਵੱਟ ਕੰਧ ਦਈਦੇ

  • @Parmindernavjot
    @Parmindernavjot25 күн бұрын

    nice

  • @gurdaat.4275
    @gurdaat.427525 күн бұрын

    Kaddu ala jugaad ehe fail a jma jma ni dunga lagda. Eh paise khu ch sutan ala kmm a. Eh nu na leo. Kaddu harrow vadia ede nalo 100×

  • @1Amansidhu
    @1Amansidhu24 күн бұрын

    ਲੁੱਟੀ ਚੱਲੋ ਨਵੀਆਂ ਤਕਨੀਕਾਂ ਦੇ ਨਾਂ ਤੇ, ਵੱਟਾਂ ta ਹੁਣ ਲੋਕ pochno ਹਟ ਗਏ ਤੁਸੀਂ ਆ ਨਵੇਂ ਖਿਡਾਉਣੇ ਦੇ ਦਿਉ

  • @kewalSingh-zo5xf
    @kewalSingh-zo5xf24 күн бұрын

    o sikh veero punjab de vichon jhona lauona band karo ji , agar punjab vich pani hi na riha tan jhona tuci sukke khetan vich layee javo , punjab government still in big deep sleep , punjab vich jhona 100% band karo ji .no more jhona in punjab . save ground water . water is more important than jhona .

  • @jattwaad5263
    @jattwaad526324 күн бұрын

    Thagn lage pay ne 1.5 lakh di chij nu 3.5 lakh da bna dita

  • @eepigrewal1593
    @eepigrewal159325 күн бұрын

    jatta ne ta vatta vadniya ...mitti ta koi verla he launda footpath v nahi chad de.....

  • @Gi.353
    @Gi.35323 күн бұрын

    Bai swift gadi sale krni 2019 model kise leni hove

  • @r.p.singhpal4325
    @r.p.singhpal432524 күн бұрын

    Main laya c,ek dum bakash material ya,es da koi bhi fayada nahi.

  • @american798
    @american79825 күн бұрын

    Ma 329 killa di kheti karde ha par ma jhone di sidi kheti karde ha ma 1 killa v jhone lavode nhi ga

  • @paramjitsingh5268
    @paramjitsingh526824 күн бұрын

    O bai labour aale sawrer paise le k fer nasha kar k vapis ni aunda farmar ki karu dehari ta phla par kam ni krda labour hun vir pb ch muskil aa ni mere pind mehal aa moga distt aa k dekh lo bai

  • @paramjeetsingh3483
    @paramjeetsingh348324 күн бұрын

    ਲੇਵਰ ਕੀ ਮਿਲਣੀ ਆ ਮੈਂ ਕਿਸੇ ਨੂੰ ਤੂੜੀ ਬੰਨਣ ਵਾਸਤੇ ਆਪਣੇ ਪਿੰਡ ਤੋਂ ਦੂਜੇ ਪਿੰਡ ਲੇਵਰ ਦਿਤੀ 32 ਟਰਾਲੀਆਂ ਤੂੜੀ ਬੰਨੀ ਲੇਵਰ ਨੇ 24 ਟਰਾਲੀਆਂ ਦੇ ਪੈਸੇ ਦਿਤੇ ਲੇਵਰ ਕੀ ਮਿਲਣੀ ਆ

  • @KuldeepSingh-ih4rx
    @KuldeepSingh-ih4rx22 күн бұрын

    Free ch bhalde aa labour

  • @filmychakkar9975
    @filmychakkar997524 күн бұрын

    Kyon yarr, smaaj ch berojgaari vdha rahe o... mudke thodiyan galiyan ee khatrnaak ban niyan....jdo saara kamm ee macheeni ho gya ta..

  • @agricultureimpliment9525
    @agricultureimpliment952524 күн бұрын

    .

  • @jhindavirkjhinda641
    @jhindavirkjhinda64121 күн бұрын

    Lebr kam karne Te Raji Hee Nae

  • @kuldeepbega
    @kuldeepbega24 күн бұрын

    ਅੱਧੇ ਨਿਕੰਮੇ ਤਾਂ ਮਿਸਤਰੀਆਂ ਕਰਤੇ ਪੰਜਾਬੀ

  • @jasvirsinghjasvirsingh8414

    @jasvirsinghjasvirsingh8414

    24 күн бұрын

    ਸਹੀ ਕਿਹਾ ਤੁਸੀਂ

  • @windersingh9211
    @windersingh921125 күн бұрын

    ਬੇੜਾ ਗਰਕ ਕੱਲੇ ਮਜ਼ਦੂਰੀ ਕਰਨ ਵਾਲਿਆਂ ਦਾ ਹੀ ਨਹੀਂ ਹੋਇਆ ਜਿਮੀਦਾਰ ਵੀ ਸਾਲੇ 10/20 ਕਿੱਲਿਆਂ ਵਾਲੇ ਫ੍ਰੀ ਵਾਲੀ ਕਣਕ ਲਈ ਜਾਂਦੇ ਨੇ ਮਿਹਨਤ ਕੋਈ ਨੀ ਕਰਕੇ ਰਾਜ਼ੀ

  • @GurjantSingh-du3wg

    @GurjantSingh-du3wg

    24 күн бұрын

    Bai eh ta sarkar ne ena greeba de thon cho kila kadia bechre bna ke

  • @Deep_jatt315

    @Deep_jatt315

    24 күн бұрын

    2 ਰੁਪਏ ਵਾਲੀ ਕਣਕ ਤਕ ਸੋਚ ਰੱਖੋ ਬਸ । ਸਰਕਾਰ ਨੇ ਮੰਗਤੇ ਬਣਾ ਕੇ ਰੱਖ ਦਿੱਤਾ , ਲੰਗਰ ਲਾਉਣ ਵਾਲੀ ਕੌਮ ਨੂੰ

  • @HarpreetSingh-gt7cd
    @HarpreetSingh-gt7cd25 күн бұрын

    ਜੌ ਮਰਜੀ ਬਣਾਉ ,,,ਜਟ ਸੀਰੀ ਦਾ ਰਿਸਤਾ ਨਾ ਤੋੜੋ ਲੇਬਰ ਬਹੁਤ ਆ ਪੈਸੇ ਪੂਰੇ ਦੳ

  • @ABIkumar-iz4sy

    @ABIkumar-iz4sy

    24 күн бұрын

    ਸਹੀ ਗੱਲ ਹੈ

  • @gurichahal5186
    @gurichahal518624 күн бұрын

    ਲੇਬਰ ਵੀਰ ਚਿੱਟਾ ਲਗਾਉਦੇ ਆ।ਤੇ ਭੇਤ ਲੈ ਚੋਰੀ ਕਰਦੇ ਆ। ਏਦ੍ਹੇ ਨਾਲੋ ਚੰਗਾ ਆਪਣਾ ਕੰਮ ਖੁਦ ਕਰੋ।

  • @ABIkumar-iz4sy

    @ABIkumar-iz4sy

    24 күн бұрын

    ਜੱਟੀਆ ਨੂੰ ਲੈਕੇ ਜਾਈ ਖੇਤਾਂ ਵਿੱਚ ਗ਼ਰੀਬ ਮੁਫ਼ਤ ਵਿੱਚ ਕੰਮ ਕਰਨ ਸਵਾਦ ਲੈਣ ਜੱਟੀਆ ਦੇਖ ਦੇਖ 😂 ਜੱਟਾ ਦੇ ਘਰ ਦਾ ਭੇਤ ਲੈਕੇ ਫੇਰ ਭਈਏ ਜੱਟੀਆ ਦੀ ਫੁਦੀ ਮਾਰੀ ਜਾਂਦੇ ਨੇ 😂

  • @NsjattAmritsar
    @NsjattAmritsar24 күн бұрын

    Sidi baji hon lag pani a veer ji lode nai es sand di

  • @govindrai7900
    @govindrai790025 күн бұрын

    Kyo maleya meit krn lgye oo kammeya da beda gark hoju enj

  • @MandeepSingh-iv2dk
    @MandeepSingh-iv2dk24 күн бұрын

    Hathi Kam krna ni fer kende kisan mar gya

  • @75walevlogs
    @75walevlogs24 күн бұрын

    Matlab jo marji ho jaye jhona nhi lona shadna bahoota fuddu dhimaag aa bahoot hadd tak sade Loka da

  • @kuldeepmaan2373
    @kuldeepmaan237324 күн бұрын

    Fiker na karo pani gya bas thale bas khatm aa

  • @042ranjodhssandhu

    @042ranjodhssandhu

    24 күн бұрын

    Kuj nhi hunda veer ji eh pani ehda rehna meinu ta 20 saal hogy dakh sady 50 fitt ty aa pani ty ajj v uthy he aa . Jad baba nanak ji c ohs time v khoo ehny fitt hundy c dakhye hony tusi v kine fitt hundy c kai khoo ohdo v 60 tu 70 fit hundy c jo aaj v apna dakhdy haa . Kuj nhi hona sab kuj ehda chalda rehna

  • @farmersupporter895
    @farmersupporter89525 күн бұрын

    Punjabi km krke raaji ni g

  • @NirmalSingh-fs3us
    @NirmalSingh-fs3us25 күн бұрын

    ਜਦੋਂ ਲੇਬਰ ਨੂੰ ਬਣਦੀ ਦਿਹਾੜੀ ਹੀ ਨਹੀ ਦੇਣੀ। ਫੇਰ ਲੇਬਰ ਕਿੱਥੋਂ ਮਿਲਣੀ ਹੈ।

  • @Platform_agri_information

    @Platform_agri_information

    25 күн бұрын

    Ajo full labour dende.. Labour kithe mil rahi😊

  • @Jaskaran_gill1322

    @Jaskaran_gill1322

    25 күн бұрын

    Free di kanak ni kam kr dindi bhi hakk koi ni rakhda bhaiye bhi kam krde he ona nu lok paise ni ja free kam kri bhaiye ???

  • @Diljeetsidhu0009

    @Diljeetsidhu0009

    25 күн бұрын

    Kini dihari bnndi tuhadi g

  • @amrindersingh8817

    @amrindersingh8817

    25 күн бұрын

    ਮੁਖਤ ਵਿੱਚ ਹੁਣ ਨਹੀਂ ਕੋਈ ਕੰਮ ਕਰਦਾ ਹੁਣ ਪੁਰਾਣੇ ਜਮਾਣੇ ਗਏ ਹੁਣ ਤੇ ਪੈਸਿਆਂ ਨੂੰ ਲੈਬਰ ਨਹੀਂ ਮਿਲਦੀ

  • @NirmalSingh-fs3us

    @NirmalSingh-fs3us

    25 күн бұрын

    ਘੱਟੋ-ਘੱਟ 1000 ਦਿਹਾੜੀ ਹੋਣੀ ਚਾਹੀਦੀ ਹੈ।

  • @deepsingh4409
    @deepsingh440925 күн бұрын

    Nhe honi kamyab kyuki ahna nu marketing he nhe karni ondi. Okha kam ja ta ahna nu marketing karn wala shi banda lyona pena ve jehda as nu shi tang nal as discussed info das dke nhe fr ahna to ta fail hai system

  • @Gopy_Pannu_Turh72
    @Gopy_Pannu_Turh7224 күн бұрын

    Kuj ਰਾਇ ਨਾ ਜਾਏ

  • @kaurasingh7750
    @kaurasingh77508 күн бұрын

    ਬਕਵਾਸ ਕਰੀ ਜਾਂਦੇ ਹੋ ਜਦ ਲੇਬਰ ਨੂੰ ਬਣਦੀ ਮਜ਼ਦੂਰੀ ਨਹੀਂ ਦਿੰਦੇ ਫਿਰ ਲੇਬਰ ਕਿਥੋਂ ਮਿਲੇਗੀ ll

  • @aartirani578
    @aartirani57823 күн бұрын

    ਭੈਣ ਚੋਦੋ ਦਿਹਾੜੀ ਦਾ ਦੇਖ ਕੇ ਨਹੀਂ ਸੋਚਦਾ

  • @weddinglivestudio4190
    @weddinglivestudio419024 күн бұрын

    ਦੋਗਲੇ ਲੋਕ ਕਦੇ ਨਹੀਂ ਜਿੱਤਦੇ। kzread.info/dash/bejne/noeWvNuYnJPTdM4.htmlsi=1mPDTLz6pyXxehZG ਝੂਠ ਫੜਿਆ ਗਿਆ

Келесі