ਜੁਗਾੜੂ ਰੇੜੀ / ਘੱਟ ਰੇਟ / ਸਪੀਡ 100+ / ਜਾਣੋ ਪੂਰੀ ਕੀਮਤ ? | Indian Desi Jugaad | Amrik Bhaini Jassa

Автокөліктер мен көлік құралдары

ਜੁਗਾੜੂ ਰੇੜੀ / ਘੱਟ ਰੇਟ / ਸਪੀਡ 100+ / ਜਾਣੋ ਪੂਰੀ ਕੀਮਤ ? | Indian Desi Jugaad | Amrik Bhaini Jassa
#amrikbhainijassa #jugaad #indian #indianDesiJugaad #Modify #ModifyDesiJugaad

Пікірлер: 191

  • @chahalsingh4892
    @chahalsingh4892 Жыл бұрын

    ਲਾਈਟ ਇੱਕ ਦੀ ਬਜਾਏ ਦੋ ਚਾਹੀਦੀਆਂ ਨੇ। ਕਿਉਂਕਿ ਰਾਤ ਸਮੇਂ ਅੱਗੇ ਤੋਂ ਆਉਣ ਵਾਲਾ ਸਕੂਟਰ/ਮੋਟਰਸਾਈਕਲ ਸਮਝ ਸਕਦਾ ਤੇ ਐਕਸੀਡੈਂਟ ਹੋਣ ਦਾ ਖਤਰਾ ਹੈ ।

  • @user-fd9mx6di2v

    @user-fd9mx6di2v

    22 күн бұрын

    😂😂😂

  • @birsbhansingh9691
    @birsbhansingh9691 Жыл бұрын

    ਵਹਿਗੁਰੂ ਜੀ ਤੇਰੀ ਕੀਤੀ ਮਿਹਨਤ ਨੂ ਤਰਁਕੀ ਵਖਸੇ

  • @KuldeepSingh-xo1ey
    @KuldeepSingh-xo1ey Жыл бұрын

    ਅੱਗੇ ਦੋ ਲਾਈਟਾਂ ਹਰ ਹਾਲਤ ਵਿੱਚ ਲਾਓ ਤਾਂ ਕਿ ਰਾਤ ਨੂੰ ਇਸਨੂੰ ਕੋਈ ਦੁਪਹੀਆ ਵਾਹਨ ਨਾ ਸਮਝ ਲਵੇ। ਬਾਕੀ ਇਸਦੇ ਮੱਡਗਾਰਡਾਂ ਦੇ ਉੱਤੇ ਰਿਫਲੈਕਟਰ ਜ਼ਰੂਰ ਲਗਾਓ ਤਾਂ ਕਿ ਹਾਦਸਿਆਂ ਤੋਂ ਬਚਾਅ ਹੋ ਸਕੇ।

  • @user-yi7dj2di7t
    @user-yi7dj2di7t6 ай бұрын

    ਬਾੲੀ ਜੀ ਰੇਹੜੀ ਦੇ ਲਾੲੀਟਾਂ ਮੂਹਰੇ ਦੋ ਲਾਓ ਜੀ ਰਾਤ ਨੂੰ ਿੲੱਕ ਲਾੲੀਟ ਹੋਣ ਦੇ ਕਾਰਣ ਿੲਸ ਤਰ੍ਹਾਂ ਲਗਦਾ ਹੈ ਕਿ ਸਕੂੂਟਰੀ, ਜਾਂ ਮੋਟਰਸਾਇਕਲ ਆਉਂਦਾ ਹੈ,ਐਕਸੀਡੈਂਟ ਹੋਣ ਦਾ ਡਰ ਰਹਿੰਦਾ ਹੈ ਜੀ। ਧੰਨਵਾਦ ਜੀ।

  • @harmindersinghpammu553
    @harmindersinghpammu553 Жыл бұрын

    ਵਾਹ ਜੀ ਵਾਹ ਬਹੁਤ ਖੂਬ ਬਹੁਤ ਸੋਹਣੀ ਬਣਾਈ ਗੱਡੀ ਵੀਰ ਨੇ 👌👍 ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ 🌹🙏

  • @DilbagSingh-qv5zf
    @DilbagSingh-qv5zfАй бұрын

    ਧੰਨਵਾਦ ਭਾਈ ਸਾਹਿਬ ਜੀ ਓ ਗੱਲ ਇਹ ਹੈ ਇਕ ਥਰੈਸ਼ਰ ਡਰਾਮੀ ਬਣਾਈ ਜਾਵੇ ਸਿੰਗਲ ਫੇਸ ਮੋਟਰ ਵਾਲ਼ੀ ਕਣਕ ਦੀ ਗਹਾਈ ਬੱਡੀ ਮਸ਼ੀਨ ਤੇ ਮਹਿੰਗੀ ਪੈਂਦੀ ਹੈ ਕੀਲੇ ਅੱਧਾ ਕੀਲਾ ਵਾਲੇ ਲੋਕਾਂ ਨੂੰ ਅਤਿ ਜ਼ਰੂਰੀ ਹੈ

  • @desasingh7038
    @desasingh7038 Жыл бұрын

    ਵਧੀਆ ਗੱਲ ਹੈ ਸਲੂਟ ਵੀਰ ਨੂੰ

  • @variamsingh9550
    @variamsingh95506 ай бұрын

    ਵੀਰ ਬਹੁਤ ਵਧੀਆ ਗੱਡੀ ਤਿਆਰ ਕੀਤੀ ਇਸ ਦਾ ਨਾਮ ਸਾਜਾ ਬਾਜਾ ਰੱਖੋ 😂😂😂

  • @user-fd9mx6di2v

    @user-fd9mx6di2v

    22 күн бұрын

    😂😂😂😂

  • @jagtarjagtarsinghatwal2996
    @jagtarjagtarsinghatwal2996 Жыл бұрын

    ਏ ਐਡੀਆਂ ਪੰਜਾਬ ਸਰਕਾਰਾਂ ਨੇ ਮਜਬੂਰ ਕਰਤਾ

  • @sukhdevgill7210
    @sukhdevgill7210 Жыл бұрын

    ਸਕੂਟਰ ਦੇ ਇੰਜਣ ਦੀ ਪਾਵਰ ਵੱਧ ਹੁੰਦੀ ਹੈ👌

  • @avtarsinghraunta3440
    @avtarsinghraunta3440 Жыл бұрын

    ਆ ਤਾਂ ਸਿਰਾ ਹੀ ਰਾਤਾਂ ਬਾਈ ਨੇ ਬਹੁਤ ਵਧੀਆ ਵੀਰ ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ

  • @veerdeepmantri8700
    @veerdeepmantri87005 ай бұрын

    ਵੀਰ ਗੱਡੀ ਤਾਂ ਵਧੀਆ ਏ ਕੰਪਨੀਆਂ ਵਾਲੇ ਦੱਸ ਦੱਸ ਲੱਖ ਦੀਆਂ ਦਿੰਦੇ ਨੇ ਟੈਕਸ ਕਾਗ਼ਜ਼ ਵੱਖਰੇ ਉਹ ਕਿੱਥੇ ਜਾਣ 🤔

  • @shawindersingh2536
    @shawindersingh25365 ай бұрын

    ਬਰੇਕ ਵਧੀਆ ਹੋਣ ਕਰਕੇ ਜਿਨੀ ਸਪੀਡ ਮਰਜ਼ੀ ਹੋਵੇ।ਨਹੀ ਕੋਈ ਗਰਬੜ ਹੁੰਦੀ।

  • @sukhmandergill5896
    @sukhmandergill58965 ай бұрын

    ਪਰ ਮੇਨ ਰੋਡ ਤੇ ਨਹੀਂ ਖੇਤ ਵਿੱਚੋਂ ਘਰ ਤਕ ਹੀ ਚਲਾਓ ਇਹਨਾਂ ਦੀ ਕੋਈ ਰਜਿਸਟਰਡ ਨਹੀਂ ਕੋਈ ਬੀਮਾ ਨਹੀਂ ਹਾਦਸਾ ਹਨ ਤੇ ਕੋਈ ਜਿੰਮੇਵਾਰ ਨਹੀਂ

  • @JaswinderSingh-io7uo
    @JaswinderSingh-io7uo Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । 👌👌👌👍👍👍

  • @amandeepshergillgill6629
    @amandeepshergillgill6629 Жыл бұрын

    ਬਾਈ ਟੈਪੂ ਵਾਲਾ ਇੰਜਣ ਬਹੁਤ ਕਾਮਜ਼ਾਬ ਹੂ ਏਦੇ ਚ ਬੁੱਲਟ ।।।

  • @JasbirSingh-dx6cw
    @JasbirSingh-dx6cw10 ай бұрын

    ਬਹੁਤ ਵਧੀਆ ਵੀਰ ਜੀ ਕਵੀਸ਼ਰ ਜਸਬੀਰ ਸਿੰਘ ਝੰਡੇਰ ਤਰਨ ਤਾਰਨ

  • @illuminatistatus72
    @illuminatistatus72 Жыл бұрын

    ਪੰਜਾਬ ਦਾ ਹੁੰਨਰ 👌

  • @manveersangha738
    @manveersangha738 Жыл бұрын

    ਬਹੁਤ ਵਧੀਆ

  • @malkeetsingh1602
    @malkeetsingh1602 Жыл бұрын

    ਵੀਰ ਜੀ ਬਹੁਤ ਵਧੀਆ ਜੁਗਾੜ ਤਿਆਰ ਕੀਤਾ ਤੁਸੀਂ

  • @nirmaljeetsingh2865

    @nirmaljeetsingh2865

    5 ай бұрын

    Veer Ji Es Veer Ne Gadi Tyar Kitia Tusi Jugad Tyar Karta

  • @anmolbrar3391
    @anmolbrar3391 Жыл бұрын

    ਵਾਕਿਆ ਪੰਜਾਬੀ ਜੁਗਾੜੀ ਹਨ।

  • @nav_sidhu118
    @nav_sidhu118 Жыл бұрын

    ਸਿਰਾ ਲਾਹ ਤਾਂ ਬਾਈ ਨੇ,👌🙌

  • @golewaliagill4088
    @golewaliagill40885 ай бұрын

    ਬਹੁਤ ਵਧੀਆ ਧੰਨਵਾਦ ਜੀ

  • @motivationgsw902
    @motivationgsw9025 ай бұрын

    ਇਜਨ ਗਲਤ ਜਗਾ੍ਹ‌ ਤੇ‌ ਰੱਖਿਆ ਆ

  • @baljitratol2981
    @baljitratol2981 Жыл бұрын

    ਬਹੁਤ ਵਧੀਆ 👍👍

  • @gamdoorbrar3417
    @gamdoorbrar3417 Жыл бұрын

    ਬਹੁਤ ਵਧੀਆ ਜੁਗਾੜ,,,

  • @Sonusitowalaratiabai
    @Sonusitowalaratiabai5 ай бұрын

    ਜਿਸ ਨੂੰ ਗੱਡੀ ਚਲਾਉਣੀ ਨਹੀ ਆਉਂਦੀ ਉਹ ਵੀ ਇਹਦੇ ਤੇ ਸਿੱਖ ਜਾਵੇਗਾ

  • @rupindermannrupindermann2354
    @rupindermannrupindermann2354 Жыл бұрын

    55000 cho me maruti carਡੀਜਲ kardu auto the engine rakha ke

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ

  • @JarnailSingh-fi7tg
    @JarnailSingh-fi7tg Жыл бұрын

    ਬਾਈ ਜੀ ਕਿਨੇ ਦਾ ਬਣਾਉਗੇ ਸਹੀ ਰੇਟ ਬਾਈ ਜੇਕਰ ਇੰਜਣ ਕੋਈ ਹੋਰ ਰੱਖੀਆਂ ਜਾਵੇ ਕਿਸ਼ਤੀ ਬਗੈਰਾ ਦਾ

  • @user-ek3le8xr5q
    @user-ek3le8xr5q5 ай бұрын

    ਲਾਈਟ ਦੋ ਲੋਣਿਆ ਚਾਹੀਦੀਆ ਸੀ

  • @2311virk
    @2311virk Жыл бұрын

    Bahut vadia jugad

  • @g.m.smussapur8800
    @g.m.smussapur8800 Жыл бұрын

    ਬਹੁਤ ਖੂਬ,! ਬੈਕ ਗੇਅਰ ਵੀ ਲਾਇਆ ਕਿ ਨਹੀਂ

  • @MohdeepSingh-zk6xt
    @MohdeepSingh-zk6xtАй бұрын

    ਵਸ ਬਹੁਤ ਵਧੀਆ ਜੀ

  • @Bilal-ni1uf
    @Bilal-ni1uf Жыл бұрын

    Love from Pakistan 🇵🇰 💖 💖 Bro nice work

  • @BaldevSingh-Balaggan
    @BaldevSingh-Balaggan Жыл бұрын

    ਬਹੁਤ ਵਧੀਆ ਜੁਗਾੜ ਆ ਬਾਈ ਜੀ

  • @mohandeepsingh33
    @mohandeepsingh33 Жыл бұрын

    ਮੇਹਨਤੀ ਮੁੰਡਾ ਪੂਰਾ l

  • @manpreetgill8721
    @manpreetgill8721 Жыл бұрын

    Y g vahutv Ghait cheez vanai ai congratulations

  • @harjitsingh469
    @harjitsingh469 Жыл бұрын

    Very good👍 , congrats🎉🥳👏🥳

  • @GurdeepSingh-zx8tn
    @GurdeepSingh-zx8tn Жыл бұрын

    ਪਹਿਲਾ ਵੀ ਟੈਂਪੂ ਇਸ ਤਰਾਂ ਦੇ ਹੀ ਚੱਲਦੇ ਹਨ,ਇਹ ਕੋਈ ਨਵੀਂ ਕਾਢ ਨਹੀਂ ਕਹਿ ਸਕਦੇ।

  • @mr.yadwinderAULAKH

    @mr.yadwinderAULAKH

    11 ай бұрын

    Bro o company da hunde a . Ea normal mastri na tyar kita ok ji .

  • @preetsarao8234
    @preetsarao8234 Жыл бұрын

    ਬਾੲੀ ਚੀਜ ਵਧੀਆ ਮਿਹਨਤ ਬਹੁਤ ਜਿਆਦਾ ਕੀਤੀ ਤੂ ਪਰ ਮਹਿੰਗਾ ਜਿਆਦਾ ਪੈ ਗਿਆ ਕਿਸੇ ਨੇ ਲੈਣਾ ਨੀ 25000 ਦੀ ਸਿਰੇ ਦੀ ਮਰੂਤੀ ਮਿਲ ਜਾਦੀ ਆ ਨਾਲੇ ਕੋੲੀ ਜੁਗਾੜ ਵਾਲਾ ਕੰਮ ਨੀ ੳੁਹ

  • @gurveerdhaliwal164
    @gurveerdhaliwal164 Жыл бұрын

    ਯਰ ਜੇ ਸ਼ਟਾਟ ਨਾਂ ਹੋਇਆ ਤਾਂ ਟੇਡਾ ਵੀ ਕਰ ਸਕਦੇ ਹਾਂ

  • @alfabeta6817

    @alfabeta6817

    Жыл бұрын

    Sahi gal 22.

  • @JagroopSingh-cy2dj
    @JagroopSingh-cy2djАй бұрын

    Veer trali hygi mere kol tae Pulsar moter cycle v ohda inzen kmm laye k bna dae veer kina kharcha auga

  • @davindersandhu7617
    @davindersandhu7617 Жыл бұрын

    Very nice ji 🙏 god bless you

  • @BalwinderSingh-xq6sb
    @BalwinderSingh-xq6sb Жыл бұрын

    Vadd pani vich jivey mee penda adey vich pani pai juga engine vala nevaga

  • @gurjinderjassal9781
    @gurjinderjassal9781 Жыл бұрын

    Verry nice👍

  • @babbusandhubabbusandhu8541
    @babbusandhubabbusandhu8541 Жыл бұрын

    ਘੈਂਟ ਜੀ

  • @laddikotra9714
    @laddikotra9714 Жыл бұрын

    Very good veer ਜੀ

  • @mamalpreetkaur6751
    @mamalpreetkaur6751 Жыл бұрын

    Veer ji bahot badia very good

  • @Live_5911
    @Live_5911 Жыл бұрын

    ਇਹਨੇ ਦਾ ਟੈਪੂ ਰਿਸਕਾ ਮਿਲਜੂ ਗਾ ਨਾਲੇ ਡੀਜ਼ਲ ਦਾ

  • @mdduhan9863

    @mdduhan9863

    Жыл бұрын

    फोटो भेजना भाई

  • @vijendermohil315
    @vijendermohil315 Жыл бұрын

    आपने जो स्कुटर का सिस्टम लगाया उसकी जगह बैटरी वाली स्कूटी का पीछे वाला पहिया आगे तथा बैटरी से कामयाब हो सकता हैं क्या

  • @vijendermohil315

    @vijendermohil315

    Жыл бұрын

    ਤੁਹਾਡੇ ਦੁਆਰਾ ਲਗਾਏ ਗਏ ਸਕੂਟਰ ਸਿਸਟਮ ਦੀ ਬਜਾਏ, ਕੀ ਬੈਟਰੀ ਨਾਲ ਸਕੂਟੀ ਦਾ ਪਿਛਲਾ ਪਹੀਆ ਅੱਗੇ ਅਤੇ ਬੈਟਰੀ ਨਾਲ ਸਫਲ ਹੋ ਸਕਦਾ ਹੈ?

  • @dragicadrazic4859
    @dragicadrazic4859 Жыл бұрын

    Very good job

  • @amarsingh-ng4fz
    @amarsingh-ng4fz Жыл бұрын

    Light to light 5 feet da distance karo

  • @RupinderSingh-gh1md
    @RupinderSingh-gh1md Жыл бұрын

    ਬਹੁਤ ਵਧੀਆ.

  • @sunnyKumar-jz5gv
    @sunnyKumar-jz5gv Жыл бұрын

    Vdia bai ji jgad

  • @chahalsinghpunjabi5163
    @chahalsinghpunjabi5163 Жыл бұрын

    ਬਹੁਤ ਵਧੀਆ ਮੇਹਨਤ ਕੀਤੀ ਆ

  • @hoshiarpur4
    @hoshiarpur4 Жыл бұрын

    Vahut ghaint

  • @satnamsingh-jx4bf
    @satnamsingh-jx4bf Жыл бұрын

    patandro teda kar ke start karna pey gya fir kiddan hou.kyo k hai scooter ee

  • @balrajrandhawa6672
    @balrajrandhawa6672 Жыл бұрын

    ਸਟੇਰਿੰਗ ਵਿਦੇਸ਼ੀ ਤਰਜ ਤੇ ਰੱਖਿਆ

  • @kuldeepsidhu1149
    @kuldeepsidhu1149 Жыл бұрын

    👍👍👍

  • @ramanpalpal4867
    @ramanpalpal4867Ай бұрын

    Very g00d ji 🎉🎉🎉🎉🎉

  • @gurpreetmaansukhpura716
    @gurpreetmaansukhpura716 Жыл бұрын

    ਬਹੁਤ ਵਧੀਆ ਵੀਰ

  • @starxbgmi475.
    @starxbgmi475. Жыл бұрын

    👍👍👍👍

  • @rajasandhuchatha2201
    @rajasandhuchatha2201 Жыл бұрын

    Nice vir ji

  • @bigboy8963
    @bigboy8963 Жыл бұрын

    Baaki saari galbaat end aa veer ji but bowrnut three wheeler bhoond wala lagaa k uppr spoon lagaa dewo siraa e ho jana .

  • @hamirsinghdhillon4214
    @hamirsinghdhillon4214 Жыл бұрын

    Verygood

  • @rubybhatti5541
    @rubybhatti5541 Жыл бұрын

    Very good bai ji❤ haryana

  • @ramanrandhawa863
    @ramanrandhawa863 Жыл бұрын

    Bai je teyar krwaoni hove ta kina k kharch aonda

  • @BalwinderSingh-xq6sb
    @BalwinderSingh-xq6sb Жыл бұрын

    Mera tractor bnaiea hoiea tampo day ingen da escort pind sanghera jila barnala workshop sanghera a

  • @HarjitSingh-xh2by
    @HarjitSingh-xh2by Жыл бұрын

    Bahut vdi gaadi bania.bai.ji dhan vad🪴🪴👍💯

  • @kawaljeetsingh3375
    @kawaljeetsingh3375 Жыл бұрын

    Road passing ਹੈ। Rto ਨੂੰ ਪਤਾ ਕਰੋ

  • @babaJaspalsinghji
    @babaJaspalsinghji Жыл бұрын

    ਟਾਈਰ ਚਾਰ ਕਰੋ

  • @mohansingh3290
    @mohansingh32905 ай бұрын

    V nice

  • @dhindsadhindsa5751
    @dhindsadhindsa5751 Жыл бұрын

    Sirra 👆👆👌👌👌

  • @gursewakbhatti6210
    @gursewakbhatti62104 ай бұрын

    Air bag kinne lagge

  • @anilsarohakhanpurhisar25
    @anilsarohakhanpurhisar25 Жыл бұрын

    Kitni rej m tyar ho jati h bhai

  • @Nishan1968singh
    @Nishan1968singh Жыл бұрын

    V good

  • @rajasandhuchatha2201
    @rajasandhuchatha22019 ай бұрын

    Very good vir ji nice 💯💯

  • @Makhansingh-fb1vz
    @Makhansingh-fb1vz Жыл бұрын

    Very very nice

  • @sukhmandersingharang3765
    @sukhmandersingharang3765 Жыл бұрын

    Very.good.

  • @GurpreetSingh-vh2fh
    @GurpreetSingh-vh2fh Жыл бұрын

    Very nice

  • @amarsingh-ng4fz
    @amarsingh-ng4fz Жыл бұрын

    Lightan front te 2 kro ji

  • @BaljeetSingh-fr3by
    @BaljeetSingh-fr3by3 ай бұрын

    🙏🙏

  • @dhdh6454
    @dhdh6454 Жыл бұрын

    Very good

  • @Kullvirsingh
    @Kullvirsingh4 ай бұрын

    Very good Veer ji

  • @singhgurdeep5050
    @singhgurdeep5050 Жыл бұрын

    Jugadi No 1. Ki Veer ji motercycle da engine laake self te bhi kareya ja sakda ji ?

  • @gstaur4494
    @gstaur44942 ай бұрын

    Bi ji back gear hi k nhi

  • @user-rp6de3bo6n
    @user-rp6de3bo6n3 ай бұрын

    Good luck

  • @gurjantaulakh1791
    @gurjantaulakh1791 Жыл бұрын

    ਬਹੁਤ ਵਧਿਆ ਜੀ

  • @kavishargurmejsinghkhalsa2055
    @kavishargurmejsinghkhalsa2055 Жыл бұрын

    Kmaal karti

  • @lifeofpandhers1638
    @lifeofpandhers1638 Жыл бұрын

    ❤️❤️❤️🔥

  • @JagmohanSingh-ng7ze
    @JagmohanSingh-ng7ze Жыл бұрын

    ਛੋਟਾ ਡੀਜਲ ਇੰਜਨ ਨਾਲ ਇਸ ਤੋਂ ਵਧੀਆ ਥਨ ਸਕਦਾ

  • @BaljindarSingh-be5io
    @BaljindarSingh-be5io5 ай бұрын

    ਨੇਸ

  • @balvinderbrar2673
    @balvinderbrar2673 Жыл бұрын

    Scooter teda v Karna penda eh kive hou

  • @NirmalSingh-xv7oe
    @NirmalSingh-xv7oe Жыл бұрын

    Nice

  • @chahalsinghpunjabi5163
    @chahalsinghpunjabi5163 Жыл бұрын

    ਮਰੂਤੀ ਕਿਵੇਂ ਰਹੂ

  • @goratiger4113
    @goratiger4113 Жыл бұрын

    Rate ki veer .krcha kina anda

  • @shersingh5277
    @shersingh5277 Жыл бұрын

    Spl thanks 🙏👍 for you amrik Bhaini jassa Weldon dear amrik ji very nice Ap ne bahut sunder jugad banaya hai two wheeler ke sath trally tow risky hai Ap ke jugad me platne ka khatra nahi Cangrulation dear ap ek expert Engineer ho Good 👍 luck all the best Iam sher Singh phalswal from palam delhi namaste india

  • @AmrikBhainiJassa

    @AmrikBhainiJassa

    Жыл бұрын

    🙏🙏🙏🙏thanks ji

  • @shersingh5277

    @shersingh5277

    Жыл бұрын

    @@AmrikBhainiJassa yours welcome 🙏 thankyou so much for the reply my comments good night dear

  • @mpwazidke
    @mpwazidke Жыл бұрын

    Desi jugaad 👌👌👌

  • @PawanKumar-is6wt
    @PawanKumar-is6wt Жыл бұрын

    Kharcha vadh Kar lya but laga eh sudhar hojuga

Келесі