ਕਾਰ ਦੀ ਟਾਕੀ ਵੀ ਰੀਸ ਨੀ ਕਰਦੀ ਇਸ ਟਰਾਲੀ ਦੇ ਡਾਲੇ ਦੀ

Ойын-сауық

ਕਾਰ ਦੀ ਟਾਕੀ ਵੀ ਰੀਸ ਨੀ ਕਰਦੀ ਇਸ ਟਰਾਲੀ ਦੇ ਡਾਲੇ ਦੀ
ਖੇਤੀ ਦਾ ਸਾਰਾ ਸਮਾਨ ਵੇਚ ਰਿਹਾ ਰੂਟਾਵੇਟਰ 50,000 ਤੋਂ ਸ਼ੁਰੂ ਜ਼ੀਰੋ ਡਰਿੱਲ ਸੁਪਰ ਸੀਟਰ
King Cheema 0021
ਦੇਖਿਓ ਕਿਵੇਂ ਆ ਕੰਮ ਸਾਡੇ ਜੁਆਕ ਦਾ,,, ਲੋਹਾ ਹੀਰੇ ਵਾਂਗ ਚਮਕਦਾ ਹੱਥ ਲੱਗ ਜਾਣ ਕੇਰਾਂ
Shonki Sardar
ਝੋਨੇ ਦਾ ਝਾੜ ਵਧਾਓਣ ਲਈ ਨਿਸਾਰੇ ਸਮੇਂ ਕਰੋ ਇਹ ਸਪਰੇ •° Dhan ki paidawar badhane ke liye' agri advice
Agri Advice ਖੇਤੀ ਬਾਰੇ ਸਲਾਹ
ਸਾਰੇ ਸੰਧ ਵੇਚ ਰਿਹਾ ਕੰਬਾਈਨ 14 ਫੁੱਟਾ ਟਰਾਲਾ ਆਲੂ ਬੀਜਣ ਵਾਲੀ ਮਸ਼ੀਨ ਟਰੈਕਟਰ ਹੋਰ ਵੀ ਕਾਫੀ ਸੰਦ
King Cheema 0021

Пікірлер: 97

  • @lakhveerkhetisewacenter4934
    @lakhveerkhetisewacenter49349 ай бұрын

    ਇੱਕ ਦਿਨ ਵੀਰ ਦੀ ਮਿਹਨਤ ਨੂੰ ਸਲਾਮ ਵਾਹਿਗੁਰੂ ਜੀ ਤਰੀਕਿਆਂ ਬਖਸ਼ਣ 🙏🏾❤️

  • @user-lu8hz1kk3h
    @user-lu8hz1kk3h3 ай бұрын

    ਮੇਰੀਆਂ ਟਰਾਲੀਆਂ ਤੇ ਇਹ ਬਹੁਤ ਹੀ ਵਧੀਆ ਜੁਗਾੜ ਪੰਜ ਛੇ ਸਾਲ ਪਹਿਲਾਂ ਲਗਾਇਆ ਹੋਇਆ ਹੈ।

  • @174yearsold
    @174yearsold7 ай бұрын

    ਨਿਚਲੇ lock ਚ ਬਾਈ ਚਿੜੀ ਦੀ ਅੱਖ ਬਣਾ ਦੇ। ਸਿਰਾ ਕੰਮ ਆ ਬਾਈ ਜੀ।

  • @jagdishsingh9965
    @jagdishsingh996510 ай бұрын

    ਵਧੀਆ ਦਿਮਾਗ ਲਾਇਆ ਬਾਈ ਜੀ ਨੇ,, ਬਹੁਤ ਵਧੀਆ ਟਰਾਲੀ ਹੈ, ਵਾਹਿਗੁਰੂ ਜੀ ਸਭ ਦਾ ਭਲਾ ਕਰਨ,

  • @sukhwinderdhaliwal4853

    @sukhwinderdhaliwal4853

    10 ай бұрын

    😮🎉😮😊

  • @sukhwinderdhaliwal4853

    @sukhwinderdhaliwal4853

    10 ай бұрын

    😮🎉😮😊😊1😅😅q😅1

  • @sukhwinderdhaliwal4853

    @sukhwinderdhaliwal4853

    10 ай бұрын

    N😮

  • @BhagwanSingh-zy3qr
    @BhagwanSingh-zy3qr10 ай бұрын

    12ਬਾਈ 6 ਫੁੱਟ ਦਾ ਕਿੰਨਾ ਖਰਚਾ ਆਵੇਗਾ

  • @harinderpalsingh4401
    @harinderpalsingh440110 ай бұрын

    ਬਾਈ ਉੱਚੀ ਬੋਲ੍ਹ ॥ ਅਸੀ ਦੋ ਤਾਕੀਆਂ ਬੱਣਵਾਈਆ? ਜਦੋ ਕਣਕ ਦੀ ਭੱਰੀ ਹੋਈ ਟੱਰਾਲੀ ਜਦੋ ਮੰਡੀ ੨ ਦੋਨੋ ਤਾਕੀਆਂ ਖੁੱਲ੍ਹਦੀਆਂ 25-35- ਕੁਇੰਟੱਲ ਕਣਕ ਡਿੱਗਦੀ ਹੈ॥ ਸਾਥੋ ਆੜ੍ਹਤੀ ਮਰਨੋਂ ਬੱਚ ਗਿਆ ॥ ਉੱਤੇ ਜਾਲੀ ਵਾਲਾ ਵਿੱਡ ਤੇ ਵੱਢੀ ਤਾਕੀ ਹੈ॥ ਬੱਸ ਭੱਰਾਵੋ ਪਿੱਛੇ ਬੰਦਾ ਨਹੀ ਹੋਣਾ ਚਾਹੀਦਾ ਜਦੋ ਕਣਕ ਦੀ ਭੱਰੀ ਹੋਈ ਟੱਰਾਲੀ ਹੋਵੇ॥ ਹੁੱਣ p T O ਵੀਰੋ ਜ਼ਰੂਰੀ 2511 Zitter ਹੀ 300,ਕੁੱਇਟੱਲ ਖੇਤ ਚੋ ਬਹੁਤ ਵੱਧੀਆ ਅਰਾਮ ਨਾਲ ਛੋਟਾ ਟਰੈਕਟੱਰ ਖੱੜਾ ਹੁੰਦਾ🤙🏻🦅

  • @gagandeepsinghgill6123

    @gagandeepsinghgill6123

    10 ай бұрын

    ਕੀ ਗੱਲ ਹੋ ਗਈ ਸੀ ਵੀਰੇ??

  • @user-ps4vq8bg8o

    @user-ps4vq8bg8o

    5 ай бұрын

    Price das 22 ❤

  • @chahalfarmchahal
    @chahalfarmchahal10 ай бұрын

    Hun eh ਟਰਾਲੀ 12 ਫੁੱਟ ਥਾਂ laugi 6 ਫੁੱਟ ਡਾਲੇ ਲਈ ਤੇ 6 ਫੁੱਟ ਟਰਾਲੀ ਲਈ

  • @pritamsingh5
    @pritamsingh510 ай бұрын

    ਬਹੁਤ ਵਧੀਆ ਬਾਈ ਜੀ

  • @gurbirkaurgill3909
    @gurbirkaurgill39094 ай бұрын

    Veer g bhot soni a mein toori wali troli bnoni a kine di bno gi

  • @sonudanewala3831
    @sonudanewala38316 ай бұрын

    ਵੀਰ ਜੀ ਅਸੀ ਵੀ ਡਾਲਾ ਇਸ ਤਰ੍ਹਾਂ ਕਰਾਇਆ ਸੀ ਪਰ ਮੰਡੀ ਵਿੱਚ ਖੁਲਦਾ ਨਹੀਂ ਸੀ ਬੋਰੀਆਂ ਦੀਆ ਝਾਗਾ ਨਾਲ ਲਗ ਜਾਂਦਾ ਸੀ ਇਹ ਡਾਲਾ ਖੁਲੀ ਜਗਾ ਤੇ ਹੀ ਖੁਲਦਾ ਸੀ ਹੁਣ ਅਸੀਂ ਵਿਚਕਾਰੋ ਵੱਡ ਕੇ 2 ਕਰ ਦਿੱਤੇ ਹਨ ਹੁਣ ਕਾਮਜਾਬ ਹੈ ਇਹ ਹੁਣ ਦੀ ਤਕਨੀਕ ਨਹੀਂ ਹੈ ਸਾਡੇ ਤਾ 4-5 ਸਾਲਾਂ ਤੋਂ ਇਹੀ ਡਾਲਾ ਚੱਲ ਰਿਹਾ ਹੈ

  • @ramadeepsinghraman3852
    @ramadeepsinghraman38527 ай бұрын

    ਸੋਹਣਾ ਕੰਮ ਕੀਤਾ ਵੀਰ ਨੇ

  • @punjabistatus4788
    @punjabistatus478810 ай бұрын

    ਬਹੁਤ ਵਧੀਆ

  • @HarmanDhaliwal-ob2rq
    @HarmanDhaliwal-ob2rq8 ай бұрын

    ਰੱਸਿਆਂ ਵਾਲਿਆਂ ਕੁੰਡੀਆਂ ਤਾਂ ਲਾਈਆਂ ਨੀ ਜੇ ਕੋਈ ਲੋਡ ਕਰਨਾ ਹੋਇਆ ਰੱਸੇ ਕਿੱਥੇ ਪਾਉ ਬੰਦਾ

  • @sukhwinderbrar1215
    @sukhwinderbrar121510 ай бұрын

    ਬਹੁਤ ਵਧੀਆ ਕੰਮ ਕੀਤਾ ਹੈ

  • @kuldeepsidhu1149
    @kuldeepsidhu114910 ай бұрын

    Sirra ❤

  • @user-cx3vn3cw6r
    @user-cx3vn3cw6r2 ай бұрын

    Very Nice Pic Shote Veer 😢❤

  • @satnam_bhangu.9625
    @satnam_bhangu.96259 ай бұрын

    Sira Galbaat 👌👌🔥

  • @monurandhawa8232
    @monurandhawa823210 ай бұрын

    Very nice bro🙏🙏

  • @kuldeepgrewal1913
    @kuldeepgrewal191310 ай бұрын

    Siirrraa bai ji..❤

  • @TejiLassoi
    @TejiLassoi10 ай бұрын

    Good work

  • @AGAMORGANICS
    @AGAMORGANICS8 ай бұрын

    ਜਿੱਥੇ ਟਰਾਲੀ ਪੂਰੀ ਪੂਰੀ ਜਾਂਦੀ ਹੈ ਉੱਥੇ ਤਾਕੀ ਨਹੀਂ ਖੁੱਲ ਸਕਦੀ ।

  • @punniagriworksazamwalamspu3398

    @punniagriworksazamwalamspu3398

    8 ай бұрын

    Bai ji dala 3 side khul da utte thate te side te

  • @gurbazsinghkahlonzaildar6763
    @gurbazsinghkahlonzaildar67637 ай бұрын

    Bohot sohni

  • @gurbirsingh779
    @gurbirsingh77910 ай бұрын

    ਬਾਈ ਜੀ ਰੇਟ ਵੀ ਦੱਸੋ ਜੀ

  • @cmgoyat
    @cmgoyat8 ай бұрын

    Bhai ye side wale daale bhot riski hn bhai. Trolley jab full loaded hoti h or jab ye kholne padte hn bhot jyada pressure se open hote hn or kholne vale chot bi mar skde hn. Ek bari m khud dekhya ki mandi me jab jiri aai to dala kholte smay bnde ne dyan nhin diya to daale ne uska hat tod diya bhai . Please ye side nu khulan vale daale na lgaya kro

  • @GurdeepSingh-ye5dr
    @GurdeepSingh-ye5dr9 ай бұрын

    Good 👍👍👍

  • @zulfiqarcheema222
    @zulfiqarcheema2228 ай бұрын

    Very good 👍

  • @jassimann7164
    @jassimann71649 ай бұрын

    Very nice ji

  • @braravtar
    @braravtar10 ай бұрын

    Good job bro

  • @user-fh1vi8gv6l
    @user-fh1vi8gv6l9 ай бұрын

    Very nice 👌

  • @pargatsingh4334
    @pargatsingh433422 күн бұрын

    ਲੋਕਾਂ ਦੇ ਹੈਂਡਲ ਲਾਏ ਹੱਨ ੳਹੋ ਡਾਲੇ ਤੇ ਚਾਹੀ ਦੇ ਹਨ

  • @devpaintergobindgarh1525
    @devpaintergobindgarh15258 ай бұрын

    Beautiful

  • @karanbaraich2300
    @karanbaraich230010 ай бұрын

    Nyc

  • @avatarsingh8714
    @avatarsingh87148 ай бұрын

    Very nice 👍

  • @ashokbhadu79rb54
    @ashokbhadu79rb5410 ай бұрын

    Bhai me Rajasthan se hu 🙏🙏🙏

  • @JaswinderSingh-ko4ur
    @JaswinderSingh-ko4urАй бұрын

    Good

  • @rajveer6484
    @rajveer648410 ай бұрын

    Rete bi dasea kro Patercaro veer ji Sari video da satianas ho Janda rete to Bina pta ni lagda ji

  • @Satta961
    @Satta9618 ай бұрын

    Very nice

  • @user-lt2rt7fo6w
    @user-lt2rt7fo6w10 ай бұрын

    ਸਿਰਾ ਗਲ ਵਾਤ ਆ

  • @lakhvirbrar919
    @lakhvirbrar91910 ай бұрын

    ਉਹਦੀ ਵੀ ਗੱਲ ਸੁੰਨ ਲੈ 😅😅😅

  • @zamidaratractor4857
    @zamidaratractor48578 ай бұрын

    Veer ji machi hook layo eini Kami hai baki ok hai

  • @DALWINDERJEETSINGH-np2hz
    @DALWINDERJEETSINGH-np2hz9 ай бұрын

    Baii mandeep nu v dss len de kuj Aap e rail bnai jana aa gppaa di… Aaj es trali di sift krda aa kal kise hor di kri jawe ga Jedi troly h onuu dss len deya krrr

  • @karanbrar3746
    @karanbrar37468 ай бұрын

    Nhi kamjab bhri trali door ton kholni paini aa jide nal daane door hi dull Jaya krne aaa

  • @nirvailsingh7236
    @nirvailsingh72365 ай бұрын

    Lokk pta ni kio sarde aaa agle ne mehnat kitti aa bai❤❤❤❤

  • @DarshanSingh-qe3lg
    @DarshanSingh-qe3lg10 ай бұрын

    Berry good job g

  • @jagpreetsinghbhinder2604
    @jagpreetsinghbhinder260410 ай бұрын

    Jaberdast

  • @AmandeepSingh-yr1fx

    @AmandeepSingh-yr1fx

    10 ай бұрын

    Price.kina

  • @balwinderchahal3724
    @balwinderchahal37248 ай бұрын

    I will take 6 feet extra space to the open back cover

  • @narindersinghdhanoa3648
    @narindersinghdhanoa36483 ай бұрын

    bhai ji rate vi ds de astad ❤❤

  • @jassi_dhariwal007
    @jassi_dhariwal0078 ай бұрын

    6 foot jgha picha or 6 foot side te jgha lagu dala kholn lyi baii 3 foot de do side dale nal kam ni bn skda ki effect ch... Trally de feature vdiya ne

  • @manjindersingh7379
    @manjindersingh73797 ай бұрын

    Mandeep veer di avaaz ghatt aa rahi 🎉

  • @desertdevils
    @desertdevils10 ай бұрын

    12 month pehla rajasthan loonkaransar vich eh crank lock laya hoya e

  • @punniagriworksazamwalamspu3398

    @punniagriworksazamwalamspu3398

    8 ай бұрын

    Pic send Karo bai g lock di

  • @JagroopSingh-fh9dp
    @JagroopSingh-fh9dp6 ай бұрын

    ਬਾਈ ਜੀ ਡਾਲਾ ਭੀੜੇ ਥਾਂ ਕਿਵੇਂ ਖੁਲੇਗਾ ਇਹ ਡਾਲਾ ਫੇਲ ਹੈ ਜਿਕ ਵਾਲੀ ਟਰਾਲੀ ਦਾ ਡਾਲਾ ਵਿਚਕਾਰ ਤੋਂ ਖੁੱਲਣਾ ਚਾਹੀਦਾ ਹੈ ਉਹ ਨਜ਼ਾਰਾ ਅੱਧਾ ਉਧਰ ਖੁਲਦਾ ਅੱਧਾ ਦੂਜੇ ਇਹ ਡਾਲਾ ਫੇਲ ਹੈ ਭੀੜੀ ਥਾਂ ਤੇ ਕਾਮਯਾਬ ਨਹੀਂ

  • @sidhumoga6177
    @sidhumoga61773 ай бұрын

    Eha ta asi 2 saal phela lava se eda na khia kar phali war asi bania va dekh laya karo phala tarali phala bani k nahi

  • @ashokjakhar3691
    @ashokjakhar36919 ай бұрын

    Kya price hai

  • @sushiljyani4496
    @sushiljyani44969 ай бұрын

    Rate kya hai ji

  • @jattjimidaar5954
    @jattjimidaar595410 ай бұрын

    Bai kise kandh nal kank lah ke dikhyi edhe ton

  • @hannychauhanhanny

    @hannychauhanhanny

    10 ай бұрын

    Tang tha ch kithu khul jo

  • @gurbirkaurgill3909
    @gurbirkaurgill39094 ай бұрын

    Bai price ki a

  • @SUNILSharma-xn9io
    @SUNILSharma-xn9io10 ай бұрын

    वाहेगुरू जी बीर बीर ने टराली तो बहुत बढिया बनाई है लोड कितना डाल सकते बीर दा काम बढिया चलेगा एक टराली हमको भी बनवानी है लोड वाली वाहे गुरू जी मैहर करे जल्द सम्पर्क करेगे।

  • @punniagriworksazamwalamspu3398

    @punniagriworksazamwalamspu3398

    10 ай бұрын

    Thanks bro

  • @SurinderSingh-br7jy
    @SurinderSingh-br7jy10 ай бұрын

    Address daso g

  • @Jatinberwal257
    @Jatinberwal2579 ай бұрын

    Thodi jega me dala khulna nahi ki feyda is ka

  • @user-ch8cl7yg2m
    @user-ch8cl7yg2m10 ай бұрын

    😂🎉😢😢😮😮 0:51

  • @jasveerghumaan
    @jasveerghumaan10 ай бұрын

    rajsthani trolly aa ahe ta😂😂

  • @gurvindersandhu7078
    @gurvindersandhu707810 ай бұрын

    ਟਰਾਲੀ ਦਾ ਰੇਟ ਤਾਂ ਦੱਸੋ

  • @varindermirok7199

    @varindermirok7199

    4 ай бұрын

    ਵੀਰ ਜੀ ਰੇਟ ਬਿਲਕੁਲ ਸਹੀ ਹੈ ਜੀ ਮੈਂ ਵੀਰ ਜੀ ਕੋਲੋ ਟਰਾਲੀ ਬਣਵਾ ਰਿਹਾ

  • @sunildutt7655
    @sunildutt76559 ай бұрын

    Rs

  • @dfgFfgg-kj5rf
    @dfgFfgg-kj5rf8 ай бұрын

    ਇਹ ਸੋਕ ਲਈ ਕੰਮ ਲਈ ਨਹੀਂ ਮਿੱਟੀ ਵਿੱਚ ਇਹ ਕੰਮ ਨਹੀਂ ਚੱਲਣਾ

  • @user-lq1iu1uh3e
    @user-lq1iu1uh3e5 ай бұрын

    Babe je rate

  • @jagjeetsandhu855
    @jagjeetsandhu85510 ай бұрын

    Bai rate kee aa jrurar dsso

  • @gursewaksingh5821
    @gursewaksingh58218 ай бұрын

    ਬਾਈ ਜੀ ਟਰਾਲੀ ਕਿੰਨੇ ਵਿੱਚ ਤਿਆਰ ਹੋਈ ਏ ਕੀਮਤ ਵੀ ਦੱਸੋ ??

  • @Balvir8997
    @Balvir89979 ай бұрын

    Y tu bolda hi bht a jine bnai a trali onu ta bolan ni dindia tu

  • @nirvailsingh7236
    @nirvailsingh72365 ай бұрын

    Sare comments par le me bond reejh nal pat gi loka di trali vekh k jatt di

  • @arsharshdeepsingh1524
    @arsharshdeepsingh15248 ай бұрын

    ਬਈ ਜਿਹੜਾ ਡਲ਼ੇ ਨੂੰ lock ਲਾਇਆ ਮੇਰੀ ਟਰਾਲੀ ਨੂੰ 2015 ਦਾ ਲੱਗਿਆ ਹੈ ਤੂੰ ਇਸ ਨੂੰ ਆਪਣੀ ਕਾਂਡ ਦੱਸਦਾ

  • @punniagriworksazamwalamspu3398

    @punniagriworksazamwalamspu3398

    8 ай бұрын

    Thanks

  • @punniagriworksazamwalamspu3398

    @punniagriworksazamwalamspu3398

    8 ай бұрын

    Photo sand kri bai lock di

  • @HarjinderSingh-gp6pv

    @HarjinderSingh-gp6pv

    7 ай бұрын

    ​@@punniagriworksazamwalamspu339834u7yt6y6

  • @gorasandhu7432

    @gorasandhu7432

    7 ай бұрын

    ​@@punniagriworksazamwalamspu3398😊😊

  • @Sarpanch.2
    @Sarpanch.2Ай бұрын

    ਟਰਾਲੀ ਬਿਲਗੇ ਦੀ

  • @parmeetirex4297
    @parmeetirex42978 ай бұрын

    7 ਚੁਲ੍ਹੇਆਂ ਦੀ ਸਵਾਹ

  • @punniagriworksazamwalamspu3398

    @punniagriworksazamwalamspu3398

    8 ай бұрын

    Thanks bai g

  • @funnyvideo-fi1wk
    @funnyvideo-fi1wk9 ай бұрын

    Hindi mein video

  • @balkarbhaini2752
    @balkarbhaini27529 ай бұрын

    1.50 lakh to mahangi hai

  • @manpreetsidhu7139
    @manpreetsidhu71396 ай бұрын

    Jatt fukre hunde ne munni chlo zameena vandia gyia fukrian reh Gayian

  • @breakfailmehkma01
    @breakfailmehkma018 ай бұрын

    Bheede thave lift kiwe chakku

  • @skfilms6522
    @skfilms652210 ай бұрын

    RS Tera bap daddo

  • @lakhveersinghmallan4273
    @lakhveersinghmallan427310 ай бұрын

    ਬਹੁਤ ਵਧੀਆ

  • @user-lq1iu1uh3e
    @user-lq1iu1uh3e5 ай бұрын

    Babe je rate

Келесі