jatt pura technology alha oh v green machine rakhi 🙏
@beantsran8191 Жыл бұрын
Y good
@Vishal270187 Жыл бұрын
American style industrial farming would destroy punjab farmers very deeply.....🙏🙏 waheguru mehar rahke........ organic farming Direct selling to customer crop rotation ......otherwise farming would not be sustainable....🙏🙏
@@RVC08 due to industrial farming already water table is at 500 feet to 1100 feet...... hardly punjab can survive 5-8 years Max then forward soil would loose it's productivity and become sand .......waheguru mehar rakhe...... already due to unemployment rest of youth is migrating.......🙏🙏🙏
Пікірлер: 101
ਪੰਜਾਬ ਨੂੰ ਇਹਜੇ ਮਿਹਨਤੀ ਬੰਦਿਆਂ ਦੀ ਲੋੜ ਆ
ਵੀਰੇ ਨੇ ਬਹੁਤ ਮਹਿਨਤ ਕੀਤੀ ਐ ਫੇਰ ਹੀ ਦਿਮਾਗ਼ ਖੁੱਲ੍ਹੇ ਕੇ ਕੰਮ ਕਰਦੈਂ ਨਹੀਂ ਤਾਂ ਅੱਜ ਦੇ ਮੰਡੇ ਬੱਸ ਟੈਮ ਪੂਰਾ ਕਰਦੇਂ ਨੇ ਜਗਾੜ ਜ਼ਰੂਰ ਲੳਣਾ ਚਾਹੀਦਾ ਹੈ ਇਕ ਵੀਰੇ ਆਹ ਸਹਾਰਨਪੁਰ ਵੱਲ ਮੁਸਲਮਾਨ ਮਿਂ ਵੀਰ ਨੇ ਦੋ ਰੂਲੇ ਲਾਏ ਨੇ ਰੋਟਾਵੇਟਰ ਦੇ ਆਮ ਦੋ ਵਾਰ ਵਾਹੂ ਉਹ ਇਕ ਵਾਰ ਚ ਬਾਈ ਪਤਾਂ ਕਰਕੇ ਜ਼ਰੂਰ ਦੇਖੋ UP ਚ ਸਹਾਰਨਪੁਰ ਐ ਬਹੁਤ ਮਹਾਰ ਨੇ ਮਿਂ ਇਕ ਵੀਰੇ ਬਲਾਰਸ 510 ਰੂਸੀ ਵਿਕਾਊ ਹੋਵੇ ਤਾਂ ਰਪਲਾਈ ਕਰੋ ਬਹੁਤ ਥੈਂਨਕਸ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਿਲਕੁਲ ਸਹੀ ਕਿਹਾ ਵੀਰ ਜੀ ਧੰਨਵਾਦ ਤੁਹਾਡਾ 🌷🙏🏽🙏🏽🙏🏽🙏🏽🌷
ਏਹੋ ਜਹੇ ਦਿਮਾਗ ਨੂੰ ਸਲਾਮ ਹੈ।
ਬਹੁਤ ਵਧੀਆ ਜਾਣਕਾਰੀ ਤੇ ਬਾਈ ਵੀ ਵਧੀਆ ਬੰਦਾ ਵਾ 👍👍👍
ਸਾਡੇ ਕਿਸਾਨ ਆਪ ਹੀ ਇਨੰਜੀਨੀਅਰ ਹਨ।
ਮਿਹਨਤ ਨੂੰ ਸਲੂਟ ਵੀਰ
ਬਹੁਤ ਵਧੀਆ ਬੰਦਾ ਵੀਰ ❤l
भाई किसान होसियार है बहुत जानकारी है भाई के पास बहुत प्रेक्टिकल किए होंगे भाई ने
So proud 👍👍
Sohni gal keti veer ne
Very good nice ji
Rab bhaje thanu sada.charde kala vich rakha ok
Very good farmer
boht vadiya baai❤️👌
Good job 👍
Very good ji
Vir bht badhiya gal baat
Good ji
Very nice bro 👍
HMT ਸਰਕਾਰੀ ਕੰਪਨੀ ਸੀ ਬਾਈ, ਭ੍ਰਿਸ਼ਟ ਅਫਸਰਸ਼ਾਹੀ ਦੀ ਭੇਂਟ ਚੜ੍ਹ ਗਈ। ਇਸ ਲਈ ਕੋਈ ਸੁਧਾਰ ਨੀ ਹੋਇਆ।
Very nice bro
ਬਹੁਤ ਵਧੀਆ ਬਾਈ ਜੀ
Nice bro
good 👌👍👍👍
👍👍
🙏🙏🙏👍
Good
good job 22 sefty first aa ji
👍👍👌👌👍👍
jatt pura technology alha oh v green machine rakhi 🙏
Y good
American style industrial farming would destroy punjab farmers very deeply.....🙏🙏 waheguru mehar rahke........ organic farming Direct selling to customer crop rotation ......otherwise farming would not be sustainable....🙏🙏
@RVC08
Жыл бұрын
organic ਖੇਤੀ ਕਰਨ ਲੱਗ ਗਏ ਨਾ ਕਿਸਾਨ ਸਾਰੇ ਦੋ ਸਾਲਾਂ ਚ ਕਣਕ ਚੌਲ਼ ਬਾਹਰਲੇ ਮੁਲਕਾਂ ਚੋਂ ਆਉਣ ਲੱਗ ਜਾਣਗੇ ਜਿਵੇਂ 1966 ਤੋਂ ਪਹਿਲਾ ਆਉਦਾ ਸੀ …
@Vishal270187
Жыл бұрын
@@RVC08 due to industrial farming already water table is at 500 feet to 1100 feet...... hardly punjab can survive 5-8 years Max then forward soil would loose it's productivity and become sand .......waheguru mehar rakhe...... already due to unemployment rest of youth is migrating.......🙏🙏🙏
@Guri55136
Жыл бұрын
ਆਰਗੈਨਿਕ ਖੇਤੀ ਤੋਂ ਜਿੰਨੀ ਅਬਾਦੀ ਆ ਓਸਦਾ ਖੁਰਾਕੀ ਪ੍ਬੰਧਨ ਕਿਵੇ ਹੋਵੇਗਾ। ਸਿੱਕਮ ਨੂੰ ਆਰਗੈਨਿਕ ਸਟੇਟ ਡਿਕਲੇਅਰ ਕੀਤਾ, ਸਟੇਟ ਦੀ ਹਾਲਤ ਇਹ ਕੇ ਸਟੇਟ ਦੀ ਕਮਰਸ਼ੀਅਲ ਕਰਾਪ ਚ ਸਭ ਤੋਂ ਵੱਧ ਖੇਤਰ ਵਿੱਚ ਬੀਜੀ ਜਾਣ ਵਾਲੀ ਫਸਲ ਝੋਨਾ ਹੈ। ਸਟੇਟ ਦੀ ਇਹ ਹਾਲਤ ਕੇ ਸਿਰਫ਼ ਆਪਣੀ ਛੋਟੀ ਜੀ ਅਬਾਦੀ ਦੇ ਚੌਲਾ ਦੀ ਮੰਗ ਦਾ ਸਿਰਫ਼ 20% ਹੀ ਪੈਦਾ ਕਰ ਪਾਉਦੀਂ। ਬਾਕੀ 80 ਫੀਸਦੀ ਚੌਲ ਪੰਜਾਬ ਤੇ ਬੰਗਾਲ ਤੋ ਖਰੀਦਿਆ ਜਾਦਾਂ। ਬਾਕੀ ਇਹ ਕੌਣ ਕਹਿ ਰਿਹਾ ਵੀ ਔਰਗੈਨਿਕ ਕਣਕ ਨੂੰ ਹਾਈਬ੍ਰਿਡ ਕਣਕ ਤੋ ਘੱਟ ਪਾਣੀ ਦੀ ਲੋੜ ਪੈਂਦੀ। ਖੇਤੀ ਜੋ ਵੀ ਹੋਵੇ ਪਾਣੀ ਦੀਆਂ ਲੋੜਾਂ ਬਰਾਬਰ ਰਹਿੰਦੀਆਂ। ਕਣਕ ਤੇ ਹੁਣ 28 ਰੁਪਏ ਨੂੰ ਪਹੁੰਚੀ ਪਈ ਆ, ਭੁੱਖਮਰੀ ਇੰਡੈਕਸ ਚ ਦੇਸ਼ ਦੀ ਹਾਲਤ ਤਾਂ ਹੁਣ ਗੁਆਂਢੀਆਂ ਤੋਂ ਮਾੜੀ ਹੈ ਆਰਗੈਨਿਕ ਨਾਲ ਤਾਂ ਸੀ੍ਲੰਕਾ ਵਾਲੇ ਹਾਲਾਤ ਹੋਣ ਵਾਲੇ ਈ ਬਚਦੇ ਨੇ। ਆਰਗੈਨਿਕ ਉਤਪਾਦਾਂ ਤੱਕ ਸਿਰਫ਼ ਅਮੀਰਾਂ ਦੀ ਪਹੁੰਚ ਈ ਹੈ।
@jattcreations4577
Жыл бұрын
Hey bro there's nothing to worry about that we're not putting poison in crops. We're using just fertilizers which is necessary for crops.
ਬਹੋਤ ਞਧੀਆ
Sat shri akal veer ji tusi asal vich you tube nu smjia loka na tan apnia jnanian dakha dakha ke punjab nu badnam karta
Bahut badhiya
👍🏼👍🏼👍🏼👍🏼👍🏼
🔥❤️👍
ਬਾਈ ਕਮਾਲ ਐ❤️❤️❤️❤️❤️ ਪੀ ਬੀ 05 ਵਾਲਾ ਸੰਧੂ
5911ਤੇ ਜ਼ਰੂਰ ਵੀਡੀਓ ਬਣਾਉ ਜੀ 🙏
🤙
Bhai agg lake koi chaker nai fer ta taviya nal 3treeh pake kanak vaiya ho jandi
Tarbo te sapeshal video banao 3630 te
ਅੱਗ ਲਾ ਕੇ ਸੁਪਰ ਸੀਡਰ ਗੱਲ ਸਮਝੋ ਬਾਹਰ ਆ ਫੇਰ ਤਾਂ zero drill ਹੀ ਚੰਗੀ ਆ ਜਾਂ ਅੱਗ ਨਾ ਲਓ
Veer ji aapane yah front tyre mein weight lagai hai kis tractor ke hai yah humko bhi lagana
Bai ji toctaro de tier bach hawa ke jankari deo plz
Bhai lendhy punjab toon aa FORD da review krwao
सुपर सीडर कोन सी कंपनी का अच्छा भाई में up सहारनपुर से हु सुपर सीडर लेना चाहता हू कोन सा लेना चाइए
Y crop kio kre hoi aa vich vich jite main glan hunde aa jiwe end. Tee
ਅੱਗ ਲਾ ਕੇ ਤਾਂ ਜੀਰੋ ਡਰਿੱਲ ਸਹੀ ਆ ਵੀਰ
Bai jugaad ta jugaad hi hunda har kisey nu raas nhi aunda
Siyana banda
ਨਿਰਭੈ ਦੇ ਚੈਨਲ ਦਾ। ਲਿੰਕ ਦਿਓ
Gapp
2022 model ch bohaut sudhar hoyeaa
ਵੀਰ ਨੇ ਤਾਂ ਜਿਵੇਂ ਪੀ ਐੱਚ ਡੀ ਕੀਤੀ ਹੁੰਦੀ ਰੋਟਾਵੀਟਰ ਤੇ, ਇੱਕ ਜਾਣਕਾਰੀ ਮੈਨੂੰ ਦਿਓ ਮੇਰੇ ਕੋਲ ਫਾਰਮਟਰੈਕ 6060 ਹੈ 60 HP ਵਾਲਾ ਕਿਹੜਾ ਸੁਪਰਸੀਡਰ ਲੈਣਾ ਚਾਹੀਦਾ
@TEJINDERSIDHU-gy3ln
Жыл бұрын
ਜਗਤਜੀਤ ਸਭ ਤੋਂ ਵਧਿਆ ਜਾ ਫਿਰ machio ਦਾ
राम राम
👍👍👍👍👍
@swaransingh6284
Жыл бұрын
Eh egner banda
Sonalika 5911 e aw saria kamia door kr k bnaya ae
ਨਹੀਂ ਜਾਰ ਕਿਸੇ ਬੰਨੇਂ ਗੱਲ ਤਾਂ ਲਾਈ ਨੀ ਭੱਜੀਆਂ ਫਿਰਦਾ
veer Rotavator nl kanak thori menu lgda dungi biji gyi ki oh nikju gi full veer
@gillz4040
Жыл бұрын
Ik do din late niklu.. But niklu jroor veer.. Meri v do ku din late nikli c
@SatnamDhindsa7
Жыл бұрын
@@gillz4040 ok veer
ਘਮਾਰੀਆਵਦਾ ਭਾੰਡਾ ਚੰਗਾ ਦਸਦੀ ਹੈ।
VEER JE GALA BAD KOI KHAS GAL NE 5911 TO HE COMPNI CHLA LE
deck v chahal hollanwali da apde bnde e permote kri jane o 🤣🤣
Grari kon c h super seeder me
Es vich disca ni han Kabad fas jnda h ena ch
Sarey vehan vha k dekhe bai
Disk wale super seeder nu sangli Di lod nahi
Bai hun dekha vade kissan di kanak.gurantee a germination sahi nhi hoi honi
🎉
y da pind kh da gya
Veer jini back rola di dab dina ta kank hari nahi honi Dab manu kank
Veer da adress ki va veer g
3 ਕੋਠੀਆਂ ਵਾਲੇ ਹੈਗੇ ਆ ਵੱਲੇ
भाई का गाँव कौन सा है
Land forse best supper sedder disk modal ch
No de deo 22 the
13 14 da Ingne kita hunda. Bai bhut gallan sahi nahi ja jik Don kara ga Sara din left leaver ta hath ro
Fail aa Bai jdo jada press howa fer mitii gilli hon karn kanak gat ugu
ਡਾਕਰ ਜਮੀਨ ਚ ਕਣਕ ਚੋਕ ਹੋ ਜਾਂਦੀ ਆ
Eh bai da nbr snd krobgaji
Shakkar ke shocker
Bai de no. Send kro veer
ਕੰਮਪਿੂੳਟਰ ਦਿਮਾਗ
Sareya nalo bekar super seeder a mere kol v c
@manpreetchahal2744
Жыл бұрын
Kyu vere ki gl hoyi
No.send.karo
Es MUNDAE DA ADDRESS te PHONE NUMBER deo
ah bai da contact number deo g
y da number send kari sawak singh pls pls pls
83modal2511hun vi kol a
Good