AC ਲਵਾਉਣ ਤੋਂ ਪਹਿਲਾਂ ਵੀਡੀਓ ਦੇਖੋ | Split ਜਾਂ Inverter ਕਿ Window ,ਕਿਹੜਾ AC ਤੁਹਾਡੇ ਲਈ Best ?

AC ਲਵਾਉਣ ਤੋਂ ਪਹਿਲਾਂ ਵੀਡੀਓ ਦੇਖੋ | Split ਜਾਂ Inverter ਕਿ Window ,ਕਿਹੜਾ AC ਤੁਹਾਡੇ ਲਈ Best ?
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZread Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZread Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **

Пікірлер: 141

  • @kulwantsinghahluwalia6257
    @kulwantsinghahluwalia6257Ай бұрын

    ਬਹੁਤ ਸੋਹਣੇ ਵਿਚਾਰ ਸ. ਜੈ ਸਿੰਘ ਜੀ ਦੇ

  • @HARPREETSINGH-le8kr
    @HARPREETSINGH-le8kr2 ай бұрын

    ਇਕ ਇਕ ਗੱਲ tachnical ਸਰਦਾਰ ਸਾਬ ਦੀ।

  • @balbirsingh2526
    @balbirsingh2526Ай бұрын

    ਸਰਦਾਰ ਸਾਹਿਬ ਜੀ ਏ. ਸੀ. ਬਾਰੇ ਵਿਸਥਾਰ ਪੁਰਵਿਕ ਦੱਸਿਆ ਹੈ। ਜਿਸ ਵਾਸਤੇ ਦਿਲੋਂ ਧੰਨਵਾਦਈ ਹਾ ਜੀ।

  • @vinodkumar6654
    @vinodkumar6654Ай бұрын

    Sir 33 minute me one year ka diploma krva Diya..thanks

  • @sukhchainsidhu8951
    @sukhchainsidhu8951Ай бұрын

    ਜੈ ਸਿੰਘ ਜੀ ਤੋਂ ਬਹੁਤ ਗਿਆਨ ਮਿਲਦਾ ਹੈ

  • @sidhuelectronicsjagraon9318
    @sidhuelectronicsjagraon9318Ай бұрын

    ਮਿਲਣਾ ਤੁਹਾਨੂੰ ਜੀ ਕਦੇ ਅੰਕਲ ਜੀ ਬਹੁਤ ਜਾਣਕਾਰੀ ਵਾਲੀਆਂ ਵੀਡਿਓ ਵੇਖੀਆਂ ਪਰ ਇੱਕ ਪਰਵਾਰਿਕ ਦੁੱਖ ਦੀ ਵੀਡੀਓ ਵੀ ਵੇਖੀ ਸੀ ਉਹ ਯਾਦ ਕਰ ਕੇ ਅੱਜ ਵੀ ਅੱਖਾਂ ਭਰ ਆਈਆਂ ਆਹ ਲਿਖਦੇ ਦੀਆਂ ਵੀ ਪ੍ਰਮਾਤਮਾ ਨੇ ਅੱਜ ਵੀ ਉਹ ਇਨਸਾਨ ਹਾਜ਼ਰ ਰੱਖੇ ਸਾਡੇ ਲਈ ਜੋ ਐਨਾ ਦੁੱਖਾਂ ਦੇ ਬਾਵਜੂਦ ਵੀ ਕਦੇ ਅਗਲੇ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਹਰ ਵਾਰ ਉਹੀ ਖੁਸ਼ੀ ਭਰਿਆ ਚਿਹਰਾ ਵੇਖਦਾ ਹਾਂ ਕਦੇ ਕੱਢੋ ਸਮਾਂ ਜੀ Sir I want to meet you 🙏🙏Rupinder Sidhu from Jagraon punjab

  • @rajvindersingh3989
    @rajvindersingh398910 ай бұрын

    Starting ਚ 5 minute ਓਦਾਂ ਹੀ ਖਰਾਬ ਕਰਦੇ ਹੋ

  • @SurjitSingh-iw5ek

    @SurjitSingh-iw5ek

    Ай бұрын

    ਮਾੜੀਆਂ ਆਦਤਾਂ ਛੇਤੀ ਨਹੀਂ ਛੁੱਟਦੀਆ

  • @SukhwinderjitGill
    @SukhwinderjitGillАй бұрын

    ਬਾਈ ਜੀ ਬਹੁਤ ਵਧੀਆ ਜਾਣਕਾਰੀ ਚੜ੍ਹਦੀਕਲਾ ਬਣੀ ਰਹੇ

  • @RajveerSingh-sc3vw
    @RajveerSingh-sc3vwАй бұрын

    Very good Jaankari ji,,Rab tandrusti baxhsy

  • @jagjitkumar2446
    @jagjitkumar244610 ай бұрын

    Sir you are a genius person 😊 We are using inverter AC What is the difference between Relay type voltage stabilizer and Servo type stabilizer, please suggest 👍🙏

  • @BalwinderSingh-hs7vk
    @BalwinderSingh-hs7vkАй бұрын

    Bilkul sahi bolya tci sardar ji 🙏

  • @karamjeetsingh3342
    @karamjeetsingh334211 ай бұрын

    Good

  • @GSTECHNICAL2023
    @GSTECHNICAL202311 ай бұрын

    Shi gl a sir tuhadi .......

  • @KulwantSingh-vb9xr
    @KulwantSingh-vb9xrАй бұрын

    Very good information sardar saab ji

  • @goravpanjeta6509
    @goravpanjeta650925 күн бұрын

    Hot ya cool dono chlre sir konsa best h jo dono kaam kre

  • @babbubhagsar5299
    @babbubhagsar52992 ай бұрын

    V nice brother

  • @5911uppal
    @5911uppal Жыл бұрын

    good

  • @MrSingh-we4rn
    @MrSingh-we4rn11 күн бұрын

    According to my personal experience 1. Mitsubishi electric 5 star inverter ac is best. Will Cost around 50 to60k . But very very power efficient and good cooling. 2. If your room size is around 180 square feet and room is fully sealed go with inverter ac. 3. If you wanna use ac full day and night go with inverter ac . 4. If room size is very big or you use ac very little go with non inverter.

  • @jugrajsingh9152
    @jugrajsingh915211 ай бұрын

    ਸਤਿ ਸ੍ਰੀ ਆਕਾਲ ਵੀਰ ਜੀ 🙏🙏 ਵੀਰ ਜੀ ਏ ਸੀ ਤੇ ਪੰਜ ਸਟਾਰ ਹਨ ਤਿੰਨ ਲਾਲ ਹਨ ਦੋ ਚਿੱਟੇ ਹੈਂ ਜੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ ਜੀ 🙏ਆਪ ਜੀ ਦਾ ਧੰਨਵਾਦ ਜੀ 🙏

  • @Rinkurani-cf8jk

    @Rinkurani-cf8jk

    10 ай бұрын

    Three star a ji

  • @preetpreet2634

    @preetpreet2634

    Ай бұрын

    ਤਿੰਨ ਸਟਾਰ

  • @paricheema
    @paricheemaАй бұрын

    Very nice ji

  • @gurjindersingh4619
    @gurjindersingh461911 ай бұрын

    Sir ji window AC ja Spirit AC chinga hai

  • @Shaguunn
    @ShaguunnАй бұрын

    Electricity consumption wala metre kitho te kinne da miluga ji

  • @sukhi1022
    @sukhi102225 күн бұрын

    Good sir ji

  • @harbhejsingh7909
    @harbhejsingh7909Ай бұрын

    Good video ver

  • @PRO_DOD295
    @PRO_DOD29529 күн бұрын

    ਵੀਰ ਜੀ ਅਸੀਂ ਦੋ ਨਿੰਮ ਦੇ ਰੁੱਖ ਲਗਾਏ ਸਨ ਪਰ ਉਹ ਸੁੱਕ ਗਏ ਇਸ ਹੱਲ ਕੀਤਾ ਜਾਵੇ ਜੀ 😊😊😊😊😊😊

  • @apl7591

    @apl7591

    5 күн бұрын

    Mali nu pusho e kehra kheti barrii mantri a😅

  • @digitalmusictech.sandeep1938
    @digitalmusictech.sandeep1938Ай бұрын

    Ssa Sir Sir Air cutter hunda ja sir Air Certain khnde ne nji ?

  • @sidhuelectronicsjagraon9318
    @sidhuelectronicsjagraon9318Ай бұрын

    ਬਾਈ ਜੀ ਰਜਾਈ ਵਾਲੀ ਗੱਲ ਸੱਚੀ ਐ ਮੇਰੇ ਪਿੰਡ 5-7 ਹੈਗੇ ਜਿਹੜੇ ਤਾਪਮਾਨ 16° ਤੋਂ ਘੱਟ ਨਹੀਂ ਕਰਦੇ ਪਰ ਰਜਾਈ ਨ੍ਹੀ ਲਾਉਂਦੇ ਮੂੰਹ ਵਿਚ ਵੀ ਲੁਕੋ ਕੇ ਰੱਖਦੇ ਹਨ ਮੇਰਾ ਇੱਕ ਚੰਗਾ ਮਿਤਰ ਆ ਉਹਦੇ ਘਰ ਗਿਆ 3 ਕੁ ਸਾਲ ਪਹਿਲਾਂ ਸਵੇਰੇ 7 ਕੁ ਦਾ ਸਮਾਂ ਸੀ ਆਂਟੀ ਨੂੰ ਪੁੱਛਿਆ ਕਹਿੰਦੇ ਸੁੱਤਾ ਪਿਆ ਤੂੰ ਉਠਾ ਲਾ ਪਰ ਜਦੋਂ ਮੈਂ ਕਮਰੇ ਅੰਦਰ ਗਿਆ ਐਨਾ ਠੰਡਾ ਕਮਰਾ ਜੰਮੂ ਨੂੰ ਵੀ ਮਾਤ ਪਾਉਂਦਾ ਸੀ ਪਰ ਉਹਦਾ ਮੂੰਹ ਸਿਰ ਕੋਈ ਪਤਾ ਨਾ ਲੱਗੇ ਵੀ ਕਿੱਧਰ ਏ ਹਿਲਾ ਹੁਲਾ ਕੇ ਪੁੱਛਿਆ ਵੀ ਏਹ ਨੂੰ ਘੱਟ ਕਰਲਾ ਕਹਿੰਦਾ 16 ਤੋ ਘੱਟ ਕਦੇ ਨਹੀਂ ਕੀਤਾ ਅਗਸਤ ਦਾ ਮਹੀਨਾ ਸੀ ਪਰ ਆਪ ਪੂਰਾ ਭਾਰਾ ਕੰਬਲ ਲਿਆ ਉਪਰ ਹੈ ਮੂਰਖਤਾ ਵਾਲੀ ਗੱਲ ਜੀ

  • @user-zc6ql7km5j
    @user-zc6ql7km5jАй бұрын

    Window ac bare ta dsea ni . Ik submersible 30 hp lyi kehdi wire lyie 10 mm ?

  • @sskherisingh5223
    @sskherisingh522316 күн бұрын

    ਸਰ ਇਹ ਦੱਸਿਓ ਕਿ ਆਉਟ ਡੋਰ ਦੇ ਸਟੈਂਡ ਦੀਆਂ ਰਬੜਾ ਕਿੰਨੀਆਂ ਕੁ ਜਰੂਰੀ ਹਨ ਜੀ ?

  • @dilpreetaulakh8219
    @dilpreetaulakh821910 ай бұрын

    Sardar saab 26° te hun garmi lagan lag jandi tusi pta nai kida 27° te chla lainde Sir

  • @sewakbrar571
    @sewakbrar571Ай бұрын

    ਸੱਤ ਸ੍ਰੀ ਅਕਾਲ ਜੀ ਮੈਂ ਗੰਗਾਨਗਰ rajsthan ਤੋਂ ਆ ਮੇਰਾ Ac laloyad ਦਾ 2016 ਮਾਡਲ ਹੈ ਅਤੇ ਇਸ ਨਾਲ 2 kv ਦਾ steplesor ਹੈ input 197 output 207 load 11.7 ਹੋ ਜਾਂਦਾ ਤੇ ਇਹ ਦੁਪਹਿਰੇ 11 ਯਾ 12 ਵਜ਼ੇ ਤੋ ਲੈ ਕੇ ਸ਼ਾਮ 4 - 5 ਵਜ਼ੇ ਤੱਕ Compressor ਬੰਦ ਹੋ ਜਾਂਦਾ ਹੈ ਪਰ ਰਾਤ ਨੂੰ ਸਹੀ ਚਲਦਾ ਹੈ ਕੀ ਦਿੱਕਤ ਹੋ ਸਕਦੀ ਹੈ

  • @pindadalifestyle682
    @pindadalifestyle682Ай бұрын

    ਬਹੁਤ ਵਧੀਆ ਜੀ ਅਸੀਂ ਹਫਤੇ ਚ

  • @rpsinghstudio2063
    @rpsinghstudio206323 күн бұрын

    Ssa ji Mera room 150sq ft area da hai Par ac 0.75 ton window non-inverter (voltas) da lgia hai 1. Kamre vch direct sunlight aundhi hai jide karke walls(diwara) garam rehndia ney. 2. Room di roof upar koi room nai hai ta roof(chatt) vi garam rehnda hai. Ac da temp 20 rakhdey ha ta 3-4 hours room nu normal hoan vch lgde ney (fan vi 4 no. tey chalda hai) AC Raat 10 vje tau swere 7 vje takk chalda hai fer vi room thanda nai hunda And sir maximum time kini ghantia takk ac chalya ja sakda hai ta jo blast na hovey Haley ta sarr riha par aan vala time kive sarega pta nai Par tuhadi guidance naal saanu jarur kuj rahat miley gi Sir please guide us 1 ton da split AC lvana cahida hai ke nai Dillo Dhanwaadi and shukar guzaar Rupinder Pal Singh

  • @darshansinghsidhu1179
    @darshansinghsidhu117919 күн бұрын

    Hot and cold di jankari Dena ji

  • @newstar6568
    @newstar656813 күн бұрын

    sir ne kehda ac lagwaya a ji

  • @CharanjeetSinghSahota
    @CharanjeetSinghSahota7 күн бұрын

    Bhaji mai new customer hona ac da mai confused a kehra lwa

  • @ManpreetsinghSandhu-xx2bs
    @ManpreetsinghSandhu-xx2bsАй бұрын

    Good bai ji koi 5 kilowatts solar baray v daso

  • @thegoldensparrow0007
    @thegoldensparrow000710 ай бұрын

    Veer ✂️ scissor ta hth cho chhd de,mouse pad ch mori na kdd dyi agle de😂😂😂😂😂😂

  • @majorsingh1285
    @majorsingh1285Ай бұрын

    ਐਨਵੈਟਰ ਏਸੀ ਵਧੀਆ ,

  • @balkhehrabalkhehra4567
    @balkhehrabalkhehra4567Ай бұрын

    ਸਰ ਜੀ A c ਕਿਹੜਾ ਸਹੀ ਵਿੰਡੋ ਜਾ ਸਪੀਲਟ ਵਾ 10,,,12 ਦਾ ਰੁਮ ਵਾ

  • @singhstarboy4480
    @singhstarboy448010 ай бұрын

    Paji suction pipe da pressure ac vich agr ghat hove tan ac cooling krn layi time lavega ?? Gas r22, my acc suction pipe pressure is 60

  • @harshashat

    @harshashat

    21 күн бұрын

    Gas ok aa 60 to 70 hunda pressure

  • @goravpanjeta6509
    @goravpanjeta650925 күн бұрын

    Konsa Ac lena sahi h sir vo bta do brand konsa

  • @lovepreetsinghgill517

    @lovepreetsinghgill517

    16 күн бұрын

    Video ke 30:00 minute se lekar end tak dobara video dekho, jawab mil jayega

  • @rakeshrana3731
    @rakeshrana37312 ай бұрын

    Pls paji dasyio ki rent appartment family layi split ya window ya inverter AC best rahuga or kyu? Shifting dey vele bhi easy rahiye ? Result bhi vadia ? Low maintenance howe ? Long life?

  • @GSTECHNICAL2023
    @GSTECHNICAL202311 ай бұрын

    Sir ji tusi pehchande hi ho hun menu asi aye v c tusi mere v ik swal da jbab dyo ..... Tusi sir video ch kiha v asi voltage control kiti hoi a sari mera swal ea a v fir tusi steplizer v ni use kita hona jdo sari industry di voltage hi controlled a ..... Ki asi alag alag steplizer lgon di jga ghar di main supply te koi eho ji device ni lga skde jo voltage control kre ta k sare equipment protect ho skn ...like ... spd(surge protection device) ja high low voltage 440 ton protection provide kre oh ds dyo sir

  • @user-uz1yx1nu8b

    @user-uz1yx1nu8b

    10 ай бұрын

    Good question answer mil gaya jaldi nahi

  • @harshpreet7921
    @harshpreet7921 Жыл бұрын

    Tuhade piche jehda redio pea hai eh sade ghar bhi hai vadia chalda ji ❤

  • @komalmehra831
    @komalmehra831Ай бұрын

    Tusi Daikin da laya va uncle g😅

  • @launchbeginner4605
    @launchbeginner4605Ай бұрын

    Window ja split ?

  • @karamsingh144
    @karamsingh144Ай бұрын

    ਸਰ ਸਰਵੋ ਸਟੈਪਲੈਜਰ ਤੇ ਦੂਜੇ ਆਮ ਸਟੈਪਲੈਜਰ ਵਿੱਚ ਕੀ ਅੰਤਰ ਹੈ

  • @pindadalifestyle682
    @pindadalifestyle682Ай бұрын

    ਮੈਨੂੰ ਵੀ ਬਹੁਤ ਪਰੋਬਲਮ ਆ ਜੀ ਘੱਟ ਤੋਂ ਘੱਟ ਰਖੋ

  • @surinderbarsat9427
    @surinderbarsat942715 күн бұрын

    15 by 10 da room 3star ja 5star hi thik rahu ga,sir ji

  • @rajabrar770
    @rajabrar77010 ай бұрын

    Sarbo sbliger kad

  • @Gurwinder7007
    @Gurwinder700710 ай бұрын

    Sir 140 sq ft room size a ground floor room te sunlight nai ondi. Kina ton Ac best ha ji

  • @makhansinghsandhu4891

    @makhansinghsandhu4891

    Ай бұрын

    1.5 ton da.

  • @LuckyChoudhary-df2et
    @LuckyChoudhary-df2et10 ай бұрын

    Ber ji ac pani agay to gay rha h

  • @gurjeetsinghdhindsa4347
    @gurjeetsinghdhindsa43472 ай бұрын

    Jame Jai singh ji tusi 5*ja 3. 4 Je ajj 5* ne Ac ja copni Kal 3 rhe geya ta Ac ch ki farc jdo asi ajj 5*leya ta Kal nu kat Hunda fir ki farc penda ous di gunweta te ouni rheni aa a de ware das deo. Fir koy new lene aa ta ho sachda

  • @riarsaab1981

    @riarsaab1981

    22 күн бұрын

    Technology change hundi hai.tuhada 5 star di performance change nhi hovegi

  • @GurnamSingh-wk5fe
    @GurnamSingh-wk5feАй бұрын

    Air cutter nhi Air curton hunda h ji

  • @vishalsainirampura2696
    @vishalsainirampura2696Ай бұрын

    Windows di gal ni kiti jide lyi video dekh reha c

  • @randhirsingh2571
    @randhirsingh257111 ай бұрын

    ਸਤਿਸੀਰੀ ਕਾਲ ਜੀ ਸਰ ਡੇਢ ਟਨ ਇ ਸੀ ਅਠ ਅਮਪੇਅਰ ਲੈਂਦਾ ਪਿਛਲੇ ਸਾਲ ਪੰਜ ਅਮਪੇਅਰ ਲੈਂਦਾ ਸੀ 30 ਤੇ ਵੀ ਕੱਟ ਨਹੀਂ ਮਾਰਦਾ ਵੋਲਟੇਜ 200 ਹੀ ਰਹਿੰਦੀ ਹੈ lloyed 1 5 t 3 starr

  • @jimmyshergill9086

    @jimmyshergill9086

    Ай бұрын

    30tem ac cut nahi kro stablager lo Service kro kise forman tu

  • @manibrar968

    @manibrar968

    16 күн бұрын

    Temperature ala sensor vi dekh lo bai shi lagia hoya

  • @KabootarnuksanRsjKabootarnuksa
    @KabootarnuksanRsjKabootarnuksaАй бұрын

    5 mint ta tu sarya de khrab karh dane a dract katho ni chlanda tu tare dard hunda a

  • @MilkhaSingh-vvg
    @MilkhaSingh-vvgАй бұрын

    Good salah h ji

  • @himatchhina18
    @himatchhina18Ай бұрын

    ਵੀਡਿਓ 6:00 ਮਿੰਟ ਤੋਂ ਸ਼ੁਰੂ ਹੁੰਦੀ ਹੈ

  • @headclerkpatialapatiala892
    @headclerkpatialapatiala89211 ай бұрын

    ਇਹ ਵੋਲਟੇਜ ਚੈਕ ਕਰਨ ਵਾਲਾ ਮੀਟਰ ਕਿੰਨਾ ਦਾ ਆਓਉਦਾ ਹੈ

  • @Universal47

    @Universal47

    10 ай бұрын

    170 da sasta ja

  • @tarsembrar9375

    @tarsembrar9375

    2 ай бұрын

    200 ਰੁਪਏ ਤੋਂ ਸਟਾਰਟ ਹੋ ਜਾਂਦੇ ਹਨ ਅਤੇ ਮਹਿੰਗਾ ਜਿੰਨਾ ਮਰਜ਼ੀ ਲੈ ਲਵੋ

  • @iknownotwhoiam1716

    @iknownotwhoiam1716

    Ай бұрын

    130 rupees

  • @Shaguunn

    @Shaguunn

    Ай бұрын

    .

  • @nitishkumarsharma5969

    @nitishkumarsharma5969

    14 күн бұрын

    ਵੀਰ ਜੀ ਸਪਲਿੱਟ ਏ ਸੀ ਵਧੀਆ ਜਾਂ ਵਿੰਡੋ

  • @kuldeepsingh-ye6cq
    @kuldeepsingh-ye6cq25 күн бұрын

    Kehdi company da AC purchase karna chahida

  • @MrSingh-we4rn

    @MrSingh-we4rn

    11 күн бұрын

    Mitsubishi electric 5 star inverter ac . Best cooling very less electricity consumption. But costly a.

  • @sukhjitsingh66522
    @sukhjitsingh6652211 ай бұрын

    Jananaiya hatdya nahi ji 18 te AC chalundiya ne bher gode dukhde nahi ihna de

  • @__pal

    @__pal

    Ай бұрын

    27,28 te set krke rmot lko do

  • @roopsinghroop8903
    @roopsinghroop8903Ай бұрын

    window ac vare kus ni dsiya ji

  • @baldevmobilerepairqadian5659
    @baldevmobilerepairqadian5659Ай бұрын

    only warranty no garrenty

  • @GagandeepSingh-yd7dm
    @GagandeepSingh-yd7dmАй бұрын

    Kera vadia hai g split ya window

  • @__pal

    @__pal

    Ай бұрын

    Split,, ਸ਼ਾਂਤ ਹੁੰਦਾ

  • @RanjitRanaranu
    @RanjitRanaranuАй бұрын

    Daikin AC 3 ⭐⭐⭐ star 2023 ਲਗਾਇਆ ਸੀ ਕਈ ਵਾਰ Remote on off ਨਹੀਂ ਹੁੰਦਾ

  • @Amrit1

    @Amrit1

    Ай бұрын

    Cell change kro

  • @Lakhvir_singh1313
    @Lakhvir_singh13132 күн бұрын

    ਜੈ ਸਿੰਘ ਜੀ ਤੁਹਾਡਾ ਨੰਬਰ ਦਸਿੳ ਜੀ ਮੇਹਰਬਾਨੀ

  • @rubbelnarang8631
    @rubbelnarang86313 ай бұрын

    Bayi ji 6 min bilkul kuchh nahi aaya ehoji video khichan da ki fayda

  • @Universal47
    @Universal47Ай бұрын

    Video start 6:15

  • @lovkeshjangra674
    @lovkeshjangra674Ай бұрын

    ਜੇਹਿਜੀ service tusi dassi hain ehja ta mistri hi ni milna

  • @pindadalifestyle682
    @pindadalifestyle682Ай бұрын

    ਸਾਡੇ ਵੀ ਇਨਵੇਟਰ ਏ ਸੀ ਆ ਜੀ

  • @Priya87906

    @Priya87906

    Ай бұрын

    ਸਾਡੇ ਵੀ inverter ac aa ਕਿਹੜਾ ac vdia ਹੁੰਦਾ inverter AC ਜਾਂ non inverter ac

  • @__pal

    @__pal

    Ай бұрын

    Non

  • @vishaldeepsingh-pn4nt
    @vishaldeepsingh-pn4nt4 ай бұрын

    Sir Institute Kitha

  • @sirataulakh5067

    @sirataulakh5067

    Ай бұрын

    ਧੂਰੀ।

  • @jugrajsingh533
    @jugrajsingh53311 ай бұрын

    Sir ma kam sekhana thoda to g

  • @jhordgillfarm

    @jhordgillfarm

    10 ай бұрын

    Othe bgja y khana rehna free h total

  • @prabhjitsinghbal
    @prabhjitsinghbalАй бұрын

    ਜੈ ਸਿੰਘ ਦੀ ਗੱਲ ਦਾ ਸੁਣਨ ਵਾਲੀ ਹੁੰਦੀ ਪਰ ਉਥੋਂ ਤੱਕ ਜਾਣ ਲਈ ਪੱਤਰਕਾਰ ਦੇ ਟੋਟੇ ਕਲਿੱਪਾਂ ਚੋਂ ਲੰਘ ਕੇ ਜਾਣਾ 😂

  • @user-ji5tu9wx1e
    @user-ji5tu9wx1eАй бұрын

    ਬਾਈ ਜੀ ਇਨਵਰਟਰ ਆਲਾ ਏਸੀ ਬਿਜਲੀ ਗਈ ਤੋ ਵੀ ਚੱਲਦਾ ਰਹਿੰਦਾ ਕਿੰਨਾ ਟੇਮ ਚੱਲਦਾ ਰਹਿੰਦਾ ਬਿਜਲੀ ਗਈ ਤੋ ਵੀ

  • @__pal

    @__pal

    Ай бұрын

    Nhi,, inverter ac inverter te nhi ਚਲਦਾ,, inverter ac na lvi bro, simple le,, inverter ac di cooling vi ghat te bill vi thoda jeha ghat a, pr khrab bahut hunde aa te 12, 13 hjar rs kha jande aa,, simple da koi jhanjat nhi

  • @user-ji5tu9wx1e

    @user-ji5tu9wx1e

    Ай бұрын

    @@__pal ਆਪਾਂ ਤਾਂ ਕੂਲਰ ਲਿਆ ਬਾਈ ਜੀ ਐਤਕੀਂ ਪੰਜ ਮੰਜਿਆਂ ਤੱਕ ਮਾਰਦਾ ਹਵਾ ਦੀਆਂ ਪੰਡਾਂ ਬੰਨ ਬੰਨ ਏਸੀ ਤੋ ਵੱਧ ਠੰਡੀ ਹਵਾ ਮਾਰਦਾ ਨਾਲੇ ਸਾਰਾ ਟੱਬਰ ਨਜ਼ਾਰੇ ਨਾਲ ਸੌਦਾ ਉਹ ਤਾਂ ਮੈਂ ਤਾਂ ਪੁੱਛਿਆ ਬਈ ਇਨਵਰਟਰ ਆਲਾਂ ਬੱਤੀ ਗਈ ਤੋ ਵੀ ਚੱਲੀ ਜਾਂਦਾ ਹੋਵੇ

  • @__pal

    @__pal

    Ай бұрын

    @@user-ji5tu9wx1e coolr nal srda aa ta is vrgi maoj nhi 22,,

  • @parampalsohal9778
    @parampalsohal9778Ай бұрын

    ਵੋਲਟੇਜ , ਐਮਪੀਅਰ ਤੇ ਵਾਟ ਦਾ ਮੀਟਰ ਲਾਉਣਾ ਜੀ ਮਿਲਣ ਚ ਮੁਸਕਲ ਆ ਰਹੀ ਹੈ ਜੀ ਜੋ ਆਪ ਜੀ ਦੇ ਦਫਤਰ ਚ ਲੱਗਾ ਜੀ

  • @riarsaab1981

    @riarsaab1981

    22 күн бұрын

    Online milda Vadia 1300 ton start Amazon te search karo ampare meter

  • @harbhejsingh7909
    @harbhejsingh7909Ай бұрын

    ਏਸੀ ਮਕੈਨਿਕ ਨੂੰ ਚਾਰਾਂ ਨੂੰ ਪੁੱਛਿਆ ਆਧੇ ਨਵੇਟਰ ਏਸੀ ਨਾ ਖਰੀਦੋ ਇਹਦਾ ਕਾਰਨ ਦੱਸੋ ਕਿਉਂ ਆਉਂਦੇ ਹਨ ਜਾਚ ਨਹੀਂ

  • @harshashat

    @harshashat

    21 күн бұрын

    Ohna kolo ban de nhi inverter ac taa kahnde aaa

  • @bajwashop3042
    @bajwashop304211 ай бұрын

    eh ta AC mistry lgda

  • @sirataulakh5067

    @sirataulakh5067

    Ай бұрын

    ਮਿਸਤਰੀਆਂ ਦਾ ਪਿਓ ਆ ਇਹ।

  • @dhiansingh624
    @dhiansingh62411 ай бұрын

    Sat Sri akal sir सर मैं इस इनवर्टर लिया अभी 2 महीने पहले उसका पीसीसी वो खराब हो वोल्टास का एसी है उनके मकैनिक कई बार आए वर्णों से फिट नहीं हो पाया अभी कंपनी से लेने का क्या

  • @perfectcareelectronic3239

    @perfectcareelectronic3239

    11 ай бұрын

    Voltas kabhi mat lena Lg se best koi nehi

  • @rajsinghbhatia6259

    @rajsinghbhatia6259

    10 ай бұрын

    *O General* ka koi mukabla nahi high cooling low power consumption & maintenance strong build quality or long life

  • @napindersingh7544

    @napindersingh7544

    Ай бұрын

    Consumer Court ch ja k case la de

  • @__pal

    @__pal

    Ай бұрын

    Case krde cmpny te,, ja case krn di dhamki de ik var

  • @sonyjassal8198
    @sonyjassal8198Ай бұрын

    Bai ji sab to best Ac recomend kar deyo sardar ji

  • @jimmyshergill9086

    @jimmyshergill9086

    Ай бұрын

    Daikan ja ozernal

  • @majorsingh1285
    @majorsingh1285Ай бұрын

    ਜ਼ਿਆਦਾ ਤਰ ਬੰਦੇ ਤਾਂ ਐ ਸੀ ਨੂੰ ਧੋਤਾ ਵਸ ਸਰਵੀਸ ਹੋ ਗਾਈ ,

  • @KabootarnuksanRsjKabootarnuksa
    @KabootarnuksanRsjKabootarnuksaАй бұрын

    Tu brother dract video katho ni chalondha a 5 minta di mushary katho dina hunda a tari ki Ram Pyari Dard Kardhi A

  • @darshankumarlaleana383
    @darshankumarlaleana383Ай бұрын

    11-10Room ਚੋਂ ਕੀਹਨੇ ਟਨ ਦਾ AC😍

  • @gamechanger828

    @gamechanger828

    Ай бұрын

    1.5 ton

  • @__pal

    @__pal

    Ай бұрын

    1

  • @jeetvirk07
    @jeetvirk07Ай бұрын

    ਮੇਰਾ ਇੱਕ ਸਵਾਲ ਸੀ ਕਿ ਬੰਦੇ ਨੂੰ ਗਰਮੀਆਂ ਵਿੱਚ ਆਪਣੀਆਂ ਝਾਂਟਾਂ ਮੁੰਨਣੀਆਂ ਚਾਹੀਦੀਆਂ ਹਨ ਕਿ ਨਹੀਂ

  • @RandhirSingh-bs4ti

    @RandhirSingh-bs4ti

    18 күн бұрын

    ਤੈਨੂੰ ਮਨਾ ਕਿੰਨੇ ਕੀਤਾ

  • @jeetvirk07

    @jeetvirk07

    18 күн бұрын

    @@RandhirSingh-bs4ti ਯਾਰ ਮੈਨੂੰ ਇੱਕ ਬੰਦੇ ਨੇ ਦੱਸਿਆ ਸੀ ਕਿ ਗਰਮੀਆਂ ਵਿੱਚ ਝਾਂਟਾਂ ਨਹੀਂ ਮੁੰਨਣੀਆਂ ਚਾਹੀਦੀਆਂ ਕਿਉਂਕਿ ਲੰਨ ਠੰਡਾ ਰਹਿੰਦਾ ਹੈ।

  • @GaganRishiAVR
    @GaganRishiAVRАй бұрын

    Sir First floor te AC laana hai. ਛੱਤ ਤੋਂ ਵੀ ਧੁੱਪ ਹੈ !! ਬਹੁਤ ਗਰਮੀ ਰਹਿੰਦੀ ਹੈ !! ਇਨਵਰਟਰ ਜਾਂ ਨਾਨ ਇਨਵਰਟਰ। !!

  • @amitshiva7975

    @amitshiva7975

    Ай бұрын

    Non invertor

  • @__pal

    @__pal

    Ай бұрын

    Non

  • @RamSingh-kk2cz
    @RamSingh-kk2cz8 күн бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੈ ਸਿੰਘ ਜੀ

  • @tejindersingh7055
    @tejindersingh7055Ай бұрын

    Video shuru karan ton pehlan da bakbas ki jaroori hai. Kina time lokan da tusi lok kharab karde ho

  • @harbhejsingh7909
    @harbhejsingh7909Ай бұрын

    ਵੀਰ ਜੀ ਮਿਸਤਰੀਆ ਦੇ ਨਵੇ ਤੇ ਅਸੀਂ ਨਾ ਖਰੀਦੋ

  • @pardeepgill917
    @pardeepgill917Ай бұрын

    ਟਾਲੀਆਂ ਨਿੰਮਾਂ ਲਾਲੋ ਮੰਜਾ ਡਾਲੋ 😂

  • @thegamerscloud
    @thegamerscloud12 күн бұрын

    Ae fudu ae bas

  • @Guriidhaliwal922
    @Guriidhaliwal92211 ай бұрын

    J 28 te rkhna. Cooler laa k rkhna chahida. Ewe ac te faltu paise la k ki fayeda. Cooler lao thanda paani paa k rkho

  • @perfectcareelectronic3239

    @perfectcareelectronic3239

    11 ай бұрын

    Beta ji fir to Sardi main gijar kyun lagate ho sida nalke te nahao

  • @neetasharma4205
    @neetasharma4205Ай бұрын

    Malk kadi ni jaliya saaf karda uncle 😂

  • @babbubhagsar5299
    @babbubhagsar52992 ай бұрын

    V nice brother

  • @AmanSaharanvlogs
    @AmanSaharanvlogs11 ай бұрын

    Sir ji sprit ac thik rahu ja window

  • @TECHanFact
    @TECHanFactАй бұрын

    Pen de yaar service alle vacuum ni kar ke jande

  • @Universal47
    @Universal47Ай бұрын

    Video start 6:15

  • @AllAboutPropcia

    @AllAboutPropcia

    Ай бұрын

    Thankxxxxxxssssss

Келесі