ਬਿਨ੍ਹਾ ਹਵਾ ਤੋਂ ਘਰ ਨੂੰ ਠੰਡਾ ਕਰਨ ਵਾਲਾ ਏ ਸੀ
ਬਿਨ੍ਹਾ ਹਵਾ ਤੋਂ ਘਰ ਨੂੰ ਠੰਡਾ ਕਰਨ ਵਾਲਾ ਏ ਸੀ
#samsung #electronic #electronicsshowroom #airconditioner
-----------------------------------------------------------------------------------------------------
FOLLOW ME;
Main Channel / @gurigharangna
Facebook; / gurigharangna
Instagram; / guri_gharangna
--------------------------------------------------------------------------------------------------------
JOIN MY SOCIAL MEDIA COURSE
Buy course gurigharangna.info/course-det...
Learn about the facebook,youtube,AT,& Web development
---------------------------------------------------------------------------------------------------------
For Promotion
Whatsapp-- 70093-86359
Mail- gurigharangna410@gmail.com
Пікірлер: 39
ਮੇਰੇ ਵੀਰ ਜੀ ਐਡ ਕਰਨ ਦਾ ਤਾਂ ਫਾਇਦਾ ਜੇ ਤੁਸੀਂ ਰੇਟ ਦੱਸੋ ਵੀ ਅਸੀਂ ਲੋਕਾਂ ਨਾਲੋਂ ਘੱਟ ਦਿੰਦੇ ਆਂ ਐ ਕੋਈ ਫਾਇਦਾ ਨਹੀਂ ਇਹ ਤਾਂ ਸਾਰੀ ਦੁਨੀਆ ਤੇ ਆਈ ਜਾਂਦੀਆਂ ਹੈ ਜੀ ਧੰਨਵਾਦ
@GurjeetSingh-oh1ug
2 ай бұрын
Rate ta ni dasde vi ikk baar banda ethe aa jawe ,je aa gya pher AC lye Bina mud da ta Hai ni
ਗੁਰੀ ਬਿਡੀਉ ਬਨਾਉਣ ਦਾ ਕੀ ਫਾਇਦਾ ਜੱਦ ਰੈਟ ਨੀ ਦੱਸ ਣਾ
ਸੈਮਸੰਗ ਬੜਾ ਘਟੀਆਂ ਕੰਪਨੀ ਹੈ ਇਹ ਪੀਪਾ ਹੈ ਇਸ ਕੰਪਨੀ ਦਾ ਏ ਸੀ ਕਾਮਯਾਬ ਨਹੀਂ ਹੈ ।ਮੈਂ ਕਵਾੜ ਦੇ ਰੇਟ ਤੇ ਚਲਦਾ ਏ ਸੀ ਵੇਚਿਆ ਹੈ ਨਿਕੰਮਾ ਏ ਸੀ ਇਸ ਕੰਪਨੀ ਦਾ ਹੈ
ਭਾਈ।ਜੀ।ਰੇਟ ਵੀ ਦਸਿਆ ਕਰੋ।ਤਾਂ।ਵਿਕੂ।ਮਾਲ
Sat Shri Akal Ji Lajawab Video Jiode Vasde Raho Rab Rakha Dhanwad Ji 🙏
👍 Good
ਹਵਾ ਤਾਂ ਕੋਈ ਐਸੀ ਨਹੀਂ ਮਾਰਦਾ।
ਇਹਨਾਂ ਦੇ ਰੇਟ ਤੁਹਾਡੇ ਬੂੜੇ ਨੇ ਆ ਕੇ ਦੱਸਣੇ ਹੁੰਦੇ ਹਨ
@ACADMY.acadmy
Ай бұрын
😅😅❤
ਰੇਟ ਤਾਂ ਦਸਦਾ ਹੀ ਨਹੀਂ ਐਡ ਕਰਨ ਦਾ ਕੀ ਫਾਇਦਾ
Veer rate ve dasso
Rate ta dso eh aci kine da pvega
Paric taa daso
Samsung quility superb
Vir nu ki milia add karn da
panasonic to utte kuch v ni
Saashi call g eh neeche to upar tak thanda karda hai yadi na kare lekin kru ta theek hai aaur neeche to upar tak sira hai
Bash veer ji bilkul v.good gal kahi hai veer ji ne . Only for Ad. To MATLAB hai
ਮਾਲ ਨਾਂ ਵਿਕਣ ਕਰਕੇ ਹੀ ਵੀਡੀਓ ਪਾ ਕੇ ਲੋਕਾਂ ਨੂੰ ਆਪਣੇ ਸ਼ੋਰੂਮ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋਰ ਕੁਝ ਨਹੀਂ
😢😢😢😢
Hor guri 2number da kamm kive chalda
C free
Redmi note abhi koi redmi
ਰੇਟ ਦੱਸੋ ਜੀ
ਰੇਟ ਬਿਨਾਂ ਬੇਕਾਰ ਵੀਡਿਓ
Panasonic Best Forver
Time khrab kyo karda y ave gala kave ga rs bi ki video banoni
ਗੁਰੀ ਨੂੰ ਬੱਸ ਪੈਸੇ ਤੱਕ ਮਤਲਬ aa. ਜੋ ਮਰਜੀ ਵੀਡੀਓ ਕਰਾਓ
daikin mitsubishi is best
@Bathinda111
2 ай бұрын
Mitsubishi
@parminderjhajj11931
2 ай бұрын
Diakin vargi cooling kisai de ne 15 mint ch barf Varga kamra kar dinda
Jina batchi da batcho
ਬਚੋ
Prabha Teri video har roj dekhna part tu rate nahin dashara aaj to bad channel block
@gurigharangna
2 ай бұрын
Y g agge ton dhyan rakhage g
@rajusinghsroya
2 ай бұрын
😂😂