𝐅𝐨𝐫 𝐚𝐧𝐲 𝐪𝐮𝐞𝐫𝐲 𝐨𝐫 𝐬𝐮𝐠𝐠𝐞𝐬𝐭𝐢𝐨𝐧
𝐩𝐥𝐞𝐚𝐬𝐞 𝐟𝐞𝐞𝐥 𝐟𝐫𝐞𝐞 𝐭𝐨 𝐦𝐚𝐢𝐥 𝐮𝐬 𝐚𝐭 👉 gurigharangna410@𝗴𝗺𝗮𝗶𝗹.𝗰𝗼𝗺 👈 Whats app-98780-06703
call - 83607-68971
𝐒𝐨𝐜𝐢𝐚𝐥 𝐋𝐢𝐧𝐤𝐬
𝙸𝚗𝚜𝚝𝚊𝚐𝚛𝚊𝚖 : instagram.com/invites/contact/?i=3ptgintluljt&
𝙵𝚊𝚌𝚎𝚋𝚘𝚘𝚔 : facebook.com/GuriGharangna/
👉 𝐘𝐨𝐮 𝐂𝐚𝐧 𝐆𝐢𝐯𝐞 𝐜𝐨𝐦𝐦𝐞𝐧𝐭𝐬 𝐟𝐨𝐫 𝐲𝐨𝐮𝐫 𝐝𝐨𝐮𝐛𝐭𝐬 👈
𝐃𝐈𝐒𝐂𝐋𝐀𝐈𝐌𝐄𝐑 :-
Guri Gharangna 𝘆𝗼𝘂𝘁𝘂𝗯𝗲 𝗰𝗵𝗮𝗻𝗻𝗲𝗹 𝗶𝘀 𝗻𝗼𝘁 𝗳𝗼𝗿𝗰𝗶𝗻𝗴 𝘆𝗼𝘂 𝘁𝗼 𝗯𝘂𝘆 𝗽𝗿𝗼𝗱𝘂𝗰𝘁 𝗼𝗿 𝗶𝗱𝗲𝗮 𝗮𝗳𝘁𝗲𝗿 𝘄𝗮𝘁𝗰𝗵𝗶𝗻𝗴 𝘁𝗵𝗶𝘀 𝘃𝗶𝗱𝗲𝗼. 𝗜𝘁'𝘀 𝘆𝗼𝘂𝗿 𝗰𝗵𝗼𝗶𝗰𝗲 𝘁𝗼 𝗳𝗼𝗹𝗹𝗼𝘄 𝘁𝗵𝗲 𝗶𝗻𝘁𝗲𝗿𝘃𝗶𝗲𝘄 𝗼𝗿 𝗻𝗼𝘁. Guri Gharangna 𝘆𝗼𝘂𝘁𝘂𝗯𝗲 𝗰𝗵𝗮𝗻𝗻𝗲𝗹 𝗶𝘀 𝗻𝗼𝘁 𝗿𝗲𝘀𝗽𝗼𝗻𝘀𝗶𝗯𝗹𝗲 𝗳𝗼𝗿 𝗮𝗻𝘆 𝗸𝗶𝗻𝗱 𝗼𝗳 𝗹𝗼𝘀𝘀 𝗼𝗿 𝗰𝗵𝗲𝗮𝘁𝗶𝗻𝗴. 🙂
𝗧𝗵𝗶𝘀 𝗖𝗵𝗮𝗻𝗻𝗲𝗹 𝗶𝘀 𝗳𝗼𝗿 𝗲𝗱𝘂𝗰𝗮𝘁𝗶𝗼𝗻 𝗽𝘂𝗿𝗽𝗼𝘀𝗲 𝗼𝗻𝗹𝘆 𝗮𝗹𝗹 𝘃𝗶𝗱𝗲𝗼𝘀 𝗽𝗿𝗲𝘀𝗲𝗻𝘁𝗮𝘁𝗶𝗼𝗻𝘀 & 𝘄𝗿𝗶𝘁𝗶𝗻𝗴 𝗮𝗿𝗲 𝗼𝗻𝗹𝘆 𝗳𝗼𝗿 𝗲𝗱𝘂𝗰𝗮𝘁𝗶𝗼𝗻𝗮𝗹 𝗽𝘂𝗿𝗽𝗼𝘀𝗲 𝗔𝗻𝗱 𝗻𝗼𝘁 𝗳𝗼𝗿 𝗶𝗻𝘁𝗲𝗻𝗱𝗲𝗱 𝗮𝘀 𝗶𝗻𝘃𝗲𝘀𝘁𝗺𝗲𝗻𝘁 𝗮𝗱𝘃𝗶𝗰𝗲. 🙏
𝘆𝗼𝘂 𝗰𝗮𝗻 𝗶𝗺𝗽𝗹𝗲𝗺𝗲𝗻𝘁 𝘁𝗵𝗶𝘀 𝘄𝗶𝗹𝗹 𝘁𝗿𝗲𝗻𝗱𝗶𝗻𝗴 𝗮𝘁 𝘆𝗼𝘂𝗿 𝗼𝘄𝗻 𝗿𝗶𝘀𝗸 𝗮𝗻𝗱 𝗮𝗳𝘁𝗲𝗿 𝗰𝗼𝗻𝘀𝘂𝗹𝘁𝗶𝗻𝗴 𝘆𝗼𝘂𝗿 𝗳𝗶𝗻𝗮𝗻𝗰𝗶𝗮𝗹 𝗮𝗱𝘃𝗶𝘀𝗼𝗿. 😊
Пікірлер
ਬਹੁਤ ਵਧੀਆ ਵੀਡਿਓ ਜੀ
Eh veer sach bolya god. Lok 10 lakh kah dinde
PLEASE PLANT TREES VEERE❤❤. Bahut jaroori a. Kothi bahut sohni but side te rukh lao ji! Neem, tareekan, shadow wale ❤
👍👍
ਐਡਰੈੱਸ ਕੀ ਹੈ
ਖ਼ਰਚੇ ਨੂੰ ਖੂਹ ਸਵਾਰਨਾ, ਪੁਰਾਣੀ ਕਹਾਵਤ ਹੈ
ਬਹੁਤ ਵਧੀਆ ਕੋਠੀ ਆ 👌👌👍
ਬਹੁਤ ਵਧੀਆ ਕੋਠਾ ਐਸੇ ਆਲੇ ਦੁਆਲੇ ਰੁੱਖ ਲਗਾ ਦੇਣੇ ਚਾਹੀਦੇ ਨੇ
Nyc
Pls 100 Trees la dio ji
Ble Ble Jindabaad virji
ਬਹੁਤ ਵਧੀਆ ਬਾਈ ਜੀ, ਮੇਰੀ ਵੀ ਮਨ ਦੀ ਇੱਛਾ ਕੀ ਖੇਤ ਐਵੀ ਦਾ ਕੁੱਝ ਬਣਾਵਾਂ,ਤੇ ਰੁੱਖ ਲਗਾਵਾਂ ਆਲੇ ਦੁਆਲੇ ❤❤
ਤੁਹਾਡੀ ਹਕੀਕਤ: ਜੱਟ ਵੀ ਸੁਦਰ ਹਨ, ਆਪਣੇ ਆਪ ਨੂੰ ਉੱਚੀ ਜਾਤੀ ਕਹਿਣ ਨਾਲ ਤੁਸੀਂ ਖੱਤਰੀ ਜਾਂ ਬ੍ਰਾਹਮਣ ਨਹੀਂ ਬਣ ਜਾਂਦੇ। ਤੁਹਾਡਾ ਦਿਮਾਗ, ਤੁਸੀਂ ਭਾਸ਼ਾ, ਤੁਹਾਡਾ ਰਹਿਣ-ਸਹਿਣ, ਤੁਹਾਡੀ ਜੀਵਨ ਸ਼ੈਲੀ ਸੁਦਰ ਤੋਂ ਬਿਹਤਰ ਨਹੀਂ ਹੈ, ਸਿਰਫ ਫਰਕ ਇਹ ਹੈ ਕਿ ਤੁਸੀਂ ਆਪਣੇ ਨਾਮ ਅਤੇ ਪੈਸੇ ਦਾ ਬਹੁਤ ਮਾਣ ਕਰਦੇ ਹੋ.
Very nice video bro g
ਬਹੂਤ ਵਧੀਆ ਤੇ ਸੁਚੱਜੇ ਕੰਮ ਕੀਤੇ ਆ ਸਰਪੰਚ ਨੇ ਅਤੇ ਹੋਰ ਲੋਕਾ ਨੂੰ ਵੀ ਸੇਧ ਮਿਲੇਗੀ ਅਤੇ ਪਿੰਡ ਵਾਲੇ ਇਸ ਬਾਈ ਦਾ ਸਾਥ ਦੇਣ ਅਤੇ ਅੱਗੇ ਹੋਰ ਵਿਕਾਸ ਲਈ ਇਹਨਾਂ ਨੂੰ ਹੀ ਸਰਪੰਚ ਬਣਾਉਣ ਅਤੇ mla MP ਵੀ ਏਦਾਂ ਦੇ ਬੰਦਿਆ ਨੂੰ ਬਣਾਉਣਾ ਚਾਹੀਦਾ ਹੈ
Bha ji koi bhi drakhat nahi isliye Podhe lagaeo
Ducted reverse cycle lwauna chahida rather than split system
jado hath ch lanedari awe ta motor wala kotha set kar lo ,,,kyu ki kal nu nuha ne a ke gharo kad dena ta motor wala kotha kam auna
caifornia lagda,,,bilkul
Good
tree v lalo
Purana furniture bhi exchange kardeo g
ਤਕੜੇ ਲੋਕਾ ਦਾ ਚੋਜ਼ ਆ ਗਰੀਬ ਕਿਸਾਨ ਤੋ ਤਾ ਘਰ ਨੀ ਬਣਦਾ ਕੁਝ ਚੱਜ਼ ਦਾ ਦਿਖਾਇਆ ਕਰ
Mera pind
Very.nice🎉
vr Motor ala Starter kithe lona 😂 baki sirra gal baat 🫡🔥
bhut sohna chota jeha farm house banaya . 🎉🎉
Very nice
🏕🏕🏝🥦🥬🍏🍈🍇⚘️????
ਵਾਹ ਜੀ ਵਾਹ ❤
ਜੇ ਇਹ ਬਾਈ 15,20 ਦਰਖਤ ਲਾ ਦਿੰਦਾ ਤਾ ਹੋਰ ਵੀ ਚੰਗਾ ਸੀ।
Gyani ji nva bnaya Drakht v laae aa Ik din ch ta hunde ee ni drakht😂😂😂😂😂
@@gurmeetsingh-cc1wb ਕੋਈ ਮਾੜੀ ਗੱਲ ਕਹੀ ਆ ਤੂੰ ਉਇ ਤੜਫੀ ਜਾਨਾ ਬਿਨਾ ਗੱਲ ਤੋਂ
ਪੰਛੀਆਂ ਲਈ ਕੀ ਬਣਾਈਆ ?
Dil kush ho gaya g o veer
❤
Is that included where this Hawali is made values £30 lakh ? Answer please
ਦਰੱਖਤ ਲਓ ਵੀਰ
Sira kaam h ji psa ta sb kol hoda h pr lan da dil kisi kisi kol hi hoda h ji
❤ good bai
Please cover stud farm of Manusharmaphotogarpher best place for Greenery
Sb paise ka khel
ਸਿਰਾ ਕੰਮ ਕੀਤਾ ਹੈ ਬਾਈ ਨੇ 👍👍
Ultimate👍👍👍👍
Main ghr bnayea 1800 ft ariya plaster ho gea only hon tak 10 lakh lagea dowel story aa ghr mera
Ajj hi dekhya bai ehe pind nangal khurd mansa vich Banya hoya hai ajj gya c me
Jwaharke🥰🥰sidhu moose bai di yaad
Simple sober and evergreen 🙏🙏👍👍🙏🙏 love from RJ
ਸਿਰਾ ਕਰਿਆ ਪਿਆ 👌👌👍
❤️❤️🙏🙏🙏💐💐💐
ਟਰੈਕਟਰ ਨਾਲੋ ਵਧੀਆ ਕੰਮ ਐ ਇਹ