ਧੋਤੀ ਵਾਲਾ ਬੰਦਾ ਪੱਖੇ ਮੂਹਰਦੀ ਨਾਂ ਲੰਘੇ,,,, ਪੈਰਾਸ਼ੂਟ ਬਣਾ ਦੇਊ,, ਐਨੀ ਹਵਾ ਏ

#sukhjinder_lopon

Пікірлер: 286

  • @TimetoFunAtoZ
    @TimetoFunAtoZ10 ай бұрын

    ਪੱਖਾ ਚੱਲਣ ਤੇ ਧੋਤੀ ਵਾਲਿਆ ਦੀ ਇੱਜਤ ਨੂੰ ਖਤਰਾ

  • @officialdhiman9855

    @officialdhiman9855

    9 ай бұрын

    😅

  • @nagarsingh4409

    @nagarsingh4409

    9 ай бұрын

    ਵਾਹਰ ਆ ਵੀ ਲਿਖਣਾ ਪੈਣਾ ਕੀ 50 ਕਿਲੋ ਵਜਨ ਵਾਲੇ ਅੰਦਰ ਨਾ ਆਉਣ ਜੇ ਆਉਣਾ ਤਾ ਸਿਰ ਤੇ 20/30/ ਕਿਲੋ ਵਜਨ ਚੁਕ ਕੇ ਆਉਣ ਤਾ ਕੀ ਉਡਣ ਤੋ ਵਚਾਏਆ ਜਾਵੇ

  • @amittaakkallarkhera9227

    @amittaakkallarkhera9227

    Ай бұрын

    ਤੇ ਚਾਦਰ ਵਾਲੇ ਦੀ ਇਜਤ ਲੁਟੀ ਜਾਨੀ ਹੀ😆

  • @user-hr8hq6mt7q

    @user-hr8hq6mt7q

    28 күн бұрын

    Ok

  • @geetachand-sf8fc

    @geetachand-sf8fc

    28 күн бұрын

    😂😂😂

  • @harvindersingh1288
    @harvindersingh128810 ай бұрын

    ਯਾਰ ਪੱਖੇ ਚਲਾ ਕੇ ਤਾਂ ਦਿਖਾਏ ਨਹੀਂ, ਅਖੇ ਜੀ ਹਵਾ ਬਹੁਤ ਹੈ

  • @wahTerakyakehna

    @wahTerakyakehna

    10 ай бұрын

    😂 sahi gall.. bakwas jyada karda eh, tu tu karke bol rea agley ji ji kar rhe.. naam rakhya shonki sardar sear ton nanga turya firda.. hoya shonki sardar da😅😅

  • @VarinderSingh-dh7du

    @VarinderSingh-dh7du

    Ай бұрын

    ​@@wahTerakyakehnaKhere passe to sardar a ..ik godi jehi c us di video bna bna k paunda c phr holi holi hor link banun lag gya lokan naal paise aun lag gye te bs phr ehne ahi kam fad liya ehne ..vada sardar ehe ..

  • @Diamond.wood.works99

    @Diamond.wood.works99

    Ай бұрын

    Comment dekh k bhar chaleya video cho mai😅😅😅😅

  • @rbrar3859
    @rbrar385910 ай бұрын

    ਅੱਜ ਤਾਂ ਲੋਪੋ ਵਾਲਿਆਂ ਕਮਾਲਾਂ ਕਰ ਦਿੱਤੀਆਂ ਹਨ। ਧੰਨਵਾਦ ਜੀ।

  • @luckymaan9928
    @luckymaan992812 күн бұрын

    ਲੋਪੋਂ ਵਾਲ਼ੇ ਵੀਰ ਨੇ ਅੱਜ਼ ਸਿਰਾਂ ਕਰਾਂ ਤਾਂ ਧੋਤੀ ਵਾਲ਼ੀ ਗੱਲ਼ ਕਰ ਕੇ

  • @user-jh6tk5kd7u
    @user-jh6tk5kd7uАй бұрын

    ਪੰਪ ਵਾਲੀ ਮੋਟਰ ਆ ਧੋਤੀ ਦਾ ਪੈਰਾ ਸ਼ੂਟ ਤਾਂ ਬਣੂ ਹੀ ,,,ਬਿਜਲੀ ਵੀ Ac ਨਾਲੋ ਵਧ ਖਾਂਦਾ ਹੋਣਾ ਪਕਾ

  • @makhansingh3002
    @makhansingh300210 ай бұрын

    ਵੀਰ ਜੀ ਫਿਰੋਜ਼ਪੁਰ ਮੱਝਾਂ ਵਾਸਤੇ ਸਪੈਸ਼ਲ ਮੱਛਰਦਾਨੀ ਬਣਾਉਂਦੇ ਆ ਬਹੁਤ ਵਧੀਆ ਹੁੰਦੀਆਂ ਲੋਹਾ ਮਾਰਕੀਟ ਵਿੱਚ ਬਹੁਤ ਸਾਰੀਆਂ ਦੁਕਾਨਾਂ ਨੇ

  • @user-zy1lt7ks2r

    @user-zy1lt7ks2r

    10 ай бұрын

    Ki rate mildi a prra

  • @makhansingh3002

    @makhansingh3002

    10 ай бұрын

    @@user-zy1lt7ks2r ਤਿੰਨ ਰੁਪਏ ਸਕੇਅਰ ਫੁੱਟ ਸਿਲਾਈ ਦੇ 2 ਰੁਪਏ ਸਸਤੀ ਪੈਂਦੀ ਵੀਰ

  • @jassabakhshi391

    @jassabakhshi391

    10 ай бұрын

    Ohna da number deo g

  • @Jularya_cow_and_baffloFarm1097

    @Jularya_cow_and_baffloFarm1097

    Ай бұрын

    Number Send karo ji

  • @babbuwoodworks
    @babbuwoodworks10 ай бұрын

    ਬਾਈ ਹੁਣ ਧੋਤੀਆਂ ਆਲੇ ਨਾ ਮਗਰ ਪੈ ਜਾਣ ਯੂਨੀਅਨ ਬਣਾ ਕੇ 😅😅 ਮਸ਼ਹੂਰੀ ਵਾਲਾ ਸਿਰਾ ਲਾਤਾ 😀😀

  • @baljindersingh6434

    @baljindersingh6434

    10 ай бұрын

    😁😁🤣

  • @newtonsingh2024

    @newtonsingh2024

    10 ай бұрын

    😂😂😂🔥🔥🔥

  • @Writerpreet123

    @Writerpreet123

    10 ай бұрын

    😂😂 pehla wale te hun tak dikhe kite

  • @gamernav8245
    @gamernav824510 ай бұрын

    ਏਹ੍ਹ ਪੱਖੇ ਦਾ ਨਾ ਧੋਤੀ ਪੁੱਟ ਰੱਖੋ

  • @MandeepSingh-oc2jj
    @MandeepSingh-oc2jjАй бұрын

    ਪਸ਼ੂਆਂ ਚ ਪੱਖਾ ਉਨ੍ਹਾਂ ਦੀ ਪਹੁੰਚ ਤੋਂ ਦੂਰ ਚਾਹਿਦਾ ਦੇ ਕੋਈ ਖੁੱਲ੍ਹ ਗਿਆ ਬਹੁਤ ਰਿਸਕ ਆ

  • @satnam_bhangu.9625
    @satnam_bhangu.962510 ай бұрын

    ਜੇ ਹਵਾ ਦੁੱਗਣੀ ਆ ਤਾਂ ਬਿੱਲ ਵੀ ਦੁੱਗਣਾ ਹੀ ਆਉ

  • @prabhjotsidhu464

    @prabhjotsidhu464

    10 ай бұрын

    Right 22

  • @harpreetsingh-le4ym

    @harpreetsingh-le4ym

    10 ай бұрын

    ਸਿੱਧੀ ਜੀ ਗੱਲ ਜੇ ਕੰਮ ਜ਼ਿਆਦਾ ਤੇ ਰੋਟੀ ਵੀ ਜ਼ਿਆਦਾ ਖਾਊ ਬੰਦਾ

  • @user-xo9no4rn1s
    @user-xo9no4rn1s10 ай бұрын

    ਧੋਤੀ ਵਾਲੇ ਪਿੱਛੇ ਦੀ ਲੱਗ ਜਾਵੇ

  • @bullsofpunjab3946
    @bullsofpunjab394610 ай бұрын

    500 ਦਾ ਅਸੀਂ ਪਿੰਡ ਚ ਵੇਚ ਤਾਂ ਸੀ ਦੋ ਸਾਲ ਪਹਿਲਾ😂😂

  • @deesabai2541
    @deesabai254110 ай бұрын

    Ptrkar ji thudea krode bar thank you.tushi bohitt vdiea trakee nal dshde oh.❤❤❤❤❤❤❤❤❤❤❤❤

  • @khushdeep7172
    @khushdeep717210 ай бұрын

    ਬਹੁਤ ਹੀ ਵਧੀਆ ਵੀਡੀਓ ਬਾਈ ਸੁਖਜਿੰਦਰ ਲੋਪੋਂ ਜੀ

  • @bksashi2149
    @bksashi214910 ай бұрын

    ਕਛੀ ਪਾ ਕੇ ਘੁੰਮਿਆ ਕਰੋ ਧੋਤੀ ਨੀ ਪਾਉਣੀ ਧੋਤੀ ਦੇ ਕਛੇ ਬਣਾਉਣੇ ਸ਼ਰੂ ਕਰ ਦਿਓ 😂😂😂😂

  • @kakabullethomeroyalenfield7297
    @kakabullethomeroyalenfield729710 ай бұрын

    Good Job Veer ji. Karigar bande 👍👍

  • @gurditkhehra9664
    @gurditkhehra966410 ай бұрын

    Waheguru mehar karo

  • @ajmanderaulakh6376
    @ajmanderaulakh637610 ай бұрын

    ਕੋਈ ਸਾੜ੍ਹੀ ਵਾਲੀ ਇਹ ਪੱਖਾ ਨਾ ਲਵੇ ਨਹੀਂ ਤਾਂ ਸੇਰਨੀ ਦੇ ਦਰਸਨ ਹੋ ਜਾਣਗੇ।

  • @jasskhehra5998

    @jasskhehra5998

    10 ай бұрын

    😂

  • @5aabstories982

    @5aabstories982

    Ай бұрын

    Apni bhen nu push oh chaahe loga nu salvaar ch dikha dendi hoye

  • @krishanmohan2385

    @krishanmohan2385

    14 күн бұрын

    Oh teri bhen di salwar mere kol payi a rati ohdi sharni chusi a nzare baj GE bra swaad dindi naale dudh peeke mote pattan chon shehad chonda ci 😅😅😅😅

  • @dhanoa3481
    @dhanoa348110 ай бұрын

    ਲੰਗੋਟ ਪਾ ਕੇ ਤਾ ਨਿੰਗ ਸਕਦਾ😢😮😮😮

  • @LUBANAkingdom1

    @LUBANAkingdom1

    10 ай бұрын

    😂😂😂😂

  • @knatho

    @knatho

    10 ай бұрын

    😂😂

  • @avtarsingh4870

    @avtarsingh4870

    10 ай бұрын

    ਲੰਘ

  • @amansahota5654

    @amansahota5654

    10 ай бұрын

    😂😂😂😂

  • @Manindersingh-jz8el

    @Manindersingh-jz8el

    10 ай бұрын

    😂😂😂

  • @prabh466
    @prabh4669 ай бұрын

    ਪੱਖਾ ਕੱਟ ਤੇ ਪੱਠੇ ਵੱਡਣ ਵਾਲਾ ਟੋਕਾ ਜਾਦਾ ਲੱਗਦਾ 😂

  • @user-yc8kw6hy1b
    @user-yc8kw6hy1b10 ай бұрын

    Boht vdiya veer dangra lyi eh fan👌thnks

  • @wahTerakyakehna

    @wahTerakyakehna

    10 ай бұрын

    🤣🤣 dangra lyi hi hai ☺️

  • @gurpalsekhon5490
    @gurpalsekhon549010 ай бұрын

    ਤੋਤੀ ਵਾਲਾ😂😂😂ਤੋਤੀ ਵਾਲਾ ਮੇਰਾ ਤਾਈਆ ਏ😂😂❤

  • @ratanpunjabivlog8490
    @ratanpunjabivlog849010 ай бұрын

    Very nice veer ji

  • @gamdoorgamdoorsra
    @gamdoorgamdoorsra10 ай бұрын

    Veer.lopo. sat.sree.akal.ji

  • @panjab6807
    @panjab680710 ай бұрын

    Good Bai 👌👌

  • @jasbirpalsingh8910
    @jasbirpalsingh8910Ай бұрын

    Waheguru ji

  • @malwa_0001
    @malwa_000110 ай бұрын

    ਧੋਤੀ ਵਾਲਾ ਅੱਗੇ ਦੀ ਨਾ ਲੰਘੇ😂😂😂😂😂

  • @LUBANAkingdom1

    @LUBANAkingdom1

    10 ай бұрын

    😂😂😂😂😂😂😂

  • @drkulwindersingh8992

    @drkulwindersingh8992

    10 ай бұрын

    😂😂

  • @geetachand-sf8fc

    @geetachand-sf8fc

    5 күн бұрын

    🤣🤣🤣

  • @ShivKumar-fv3qt
    @ShivKumar-fv3qt10 ай бұрын

    ਜਿੰਨਾ ਟੈਮ ਮੀਟਰ ਘਰਾਂ ਅੰਦਰ ਉਹਨਾਂ ਟੈਮ ਹੀ ਚੱਲਣੇ ਆ

  • @user-ye6zw4cx4z
    @user-ye6zw4cx4z10 ай бұрын

    Vadiya g

  • @LakhwinderChatha-bi2fk
    @LakhwinderChatha-bi2fk10 ай бұрын

    ਸਤਿ ਸ੍ਰੀ ਅਕਾਲ ਵੀਰ

  • @RajinderKumar-td5ty
    @RajinderKumar-td5ty10 ай бұрын

    Very nice video ji

  • @randhawasingh9051
    @randhawasingh905110 ай бұрын

    Good quality fan🌹🌹🌹🌹

  • @singhdeepu01
    @singhdeepu0110 ай бұрын

    Lopo veer hun tusi ਧੋਤੀ aale naraz karte😅 🎉🎉new case 🎉🎉

  • @GurmeetSingh-wk8wo
    @GurmeetSingh-wk8wo10 ай бұрын

    ਅਸੀਂ ਨਹੀਂ ਲੇਣਾ ਧੋਤੀ ਆ ਖਿਚੋ ਗਾਂ

  • @lalkhan3500
    @lalkhan350010 ай бұрын

    ਫੈਕਟਰੀ ਵਾਲਾ ਵੀਰ ਜੀ ਥੋੜੇ ਜਹੇ ਫੁਕਰੇ ਲਗਦੇ ਨੇ ਗੱਲਾ ਬਹੁਤ ਘੋਟ ਕੇ ਕਰਦੇ ਨੇ

  • @user-kj2zr7sn5c
    @user-kj2zr7sn5c10 ай бұрын

    22 ek gal kehni aa kite sare fan 1 vaar katthe na chla dio hneri aa jani 😂😂😂😂😂😂😂😅😅 jine v workers aa sare ud ud k kanda ch vajne😂😂😂😂😂😂

  • @BinderLucky
    @BinderLucky6 күн бұрын

    ਹਵਾ ਕਿਹੜਾ ਭਾਜੀ ਮਿਹਨਤ ਕੀਤੇ ਆਉਣੀ ਆ ਟੁਲੂ ਪੰਪ ਵਾਲੀਆਂ ਤਾਂ ਮੋਟਰ ਲਈਆਂ ਆ

  • @gurjitheer4154
    @gurjitheer415410 ай бұрын

    Kaint 👌

  • @jaswindersinghbrar4731
    @jaswindersinghbrar473110 ай бұрын

    Nice video ❤❤

  • @kuldeepsidhu1149
    @kuldeepsidhu114910 ай бұрын

    👌❤️🙏

  • @user-ux9jv8fc5s
    @user-ux9jv8fc5s10 ай бұрын

    ਹਾਜੀ ਬਾਈ ਜੀ ਤੁਸੀਂ ਐੱਡ ਤਾ ਵਧੀਆ ਕਰਤੀ ਪਰ ਅਡਰੈਸ ਤਾ ਦੱਸ ਦਇਆ ਕਰੋ 🙏🙏👌👌👍👍🎉🎉

  • @gindasingh8093

    @gindasingh8093

    10 ай бұрын

    ਤਲਵੰਡੀ ਲਾਲ ਸਿੰਘ ਐਂਡ ਸੰਨਜ਼

  • @premSingh-jm7dt
    @premSingh-jm7dt10 ай бұрын

    Crc winding frist time suni hai bai g

  • @kakabullethomeroyalenfield7297
    @kakabullethomeroyalenfield729710 ай бұрын

    Patrakar veer ji. Pehla Jagah daNaam Jarur dasso. Baaki Bahot wadiya dakhaya. 👍

  • @realthing00
    @realthing00Ай бұрын

    Proudly Made in India

  • @Jawanda-agrofaram
    @Jawanda-agrofaram10 ай бұрын

    ਇਹ ਤੋ ਤਿੰਨ ਸਾਲ ਪਹਿਲਾਂ ਇੰਨਾ ਪੱਖਿਆ ਦੀ ਵੀਡੀਓ ਆ ਚੁੱਕੀ ਆ।ਪਰ ਹੋ ਸਕਦਾ ਕਿਸੇ ਕਾਰਨ ਨਹੀ ਕੰਮ ਚੱਲਿਆ ਪਰ ਤੁਸੀ ਇਕ ਵਧੀਆ ਕੰਪਨੀ ਦਾ ਪੱਖਾ ਖਾ ਗਏ ਵੀਡੀਓ ਬਣਾਉਣ ਦਾ।ਬਾਕੀ ਰੱਬ ਰੱਖੇ।

  • @simranjit2791
    @simranjit279110 ай бұрын

    copper di winding kity hovee ta speed vadd hundi aa bcz copper v alg alg typ de hunde aa. 29 no. copper 27 no. copper 😊🙏

  • @Avtarsingh-mg7xp
    @Avtarsingh-mg7xp10 ай бұрын

    Nyc

  • @sarbjitsingh2976
    @sarbjitsingh2976Ай бұрын

    ਧੋਤੀ ਦਾ ਪੈਰਾਸੂਟ ਬੱਚ ਜਾਊ ਪਰ ਪੈਰਾ ਸੂਟ ਦਾ ਡੰਡਾ ਬਾਹਰ ਨਿਕਲਜੂ

  • @jassdhillon4392
    @jassdhillon439210 ай бұрын

    Very good g

  • @manoharaulakh6983
    @manoharaulakh698310 ай бұрын

    Bhaji keep hardworking

  • @sahilluckyboss8214

    @sahilluckyboss8214

    10 ай бұрын

    😊

  • @jassisingh6398
    @jassisingh639810 ай бұрын

    Nice

  • @NarinderSingh-nt4xc
    @NarinderSingh-nt4xc10 ай бұрын

    Shonki brother secreen te pura address display kar dea kro ta vauhat vadhia hovega request h ji 🙏

  • @SukhwinderSingh-wq5ip
    @SukhwinderSingh-wq5ip10 ай бұрын

    super

  • @NavjotSingh-jh1fj
    @NavjotSingh-jh1fj10 ай бұрын

    Ha es pakhe di hava ta sachi bauht pr light v bdi kichda aa

  • @BhupinderSinghBadesha
    @BhupinderSinghBadesha10 ай бұрын

    ❤❤

  • @mann-kg4pg
    @mann-kg4pg10 ай бұрын

    ਕਾਲੇ ਪੱਖੇ ਦਾ ਰੇਟ ਨਹੀਂ ਦੱਸਿਆ ਵੀਰ ਜੀ।

  • @yadwindersingh7437
    @yadwindersingh743710 ай бұрын

    Ship ਵਾਲੀ ਮੋਟਰ ਦੀ ਹਵਾ ਕਿਨੇ ਫੁੱਟ ਜਾਂਦੀ ਨਾਲ ਐਡਰਸ ਵੀ ਦੱਸ ਦਿਓ

  • @amanvirsinghtoor9143
    @amanvirsinghtoor914310 ай бұрын

    ❤❤❤❤❤❤❤

  • @Nitnemgurbni315
    @Nitnemgurbni31510 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @lakhvindersinghmaan6141
    @lakhvindersinghmaan614110 ай бұрын

    Ship ਵਾਲੀ ਮੋਟਰ ਵਾਲੇ ਪੱਖੇ ਰੇਟ ਤੇ ਕਿੰਨੇ ਫੁੱਟ ਤੱਕ ਹਵਾ ਹੁੰਦੀ ਆ

  • @parampandher325

    @parampandher325

    17 күн бұрын

    Guppy

  • @Onkar2581
    @Onkar258110 ай бұрын

    ਬੇਵਕੂਫ ਨਾ ਬਣਾਓ ਪੱਖੇ ਚਲਾਓ ਵੀ਼਼਼਼਼਼਼਼

  • @gdhiman9086
    @gdhiman908610 ай бұрын

    ❤😊

  • @makhansingh3002
    @makhansingh300210 ай бұрын

    ਵੀਰ ਜੀ ਇਹਦੇ ਉੱਪਰ ਪਾਣੀ ਵਾਲ਼ੀ ਮੋਟਰ ਲੱਗਦੀ ਆ ਸਾਡੇ ਤਾਂ ਲੋਕਾਂ ਨੇ ਪੁਰਾਣੇ ਕਰਤੇ ਬਹੁਤ ਵਧੀਆ ਚੀਜ ਆ ਪਰ ਯੂਨਿਟਾਂ ਵੀ ਬਹੁਤ ਖਾਂਦਾ

  • @iqbalpreetsohiiqbalsohi7296

    @iqbalpreetsohiiqbalsohi7296

    10 ай бұрын

    Vere adress dsyo ki a ena da location

  • @makhansingh3002

    @makhansingh3002

    10 ай бұрын

    @@iqbalpreetsohiiqbalsohi7296 ਵੀਰ ਜੀ ਇਹ ਤਾਂ ਸਟੈਂਡ ਬਣ ਵਾਕੇ ਤੁਸੀਂ ਬਿਜਲੀ ਵਾਲੇ ਕਿਸੇ ਵੀ ਮਿਸਤਰੀ ਤੋਂ ਫਿਟ ਕਰਵਾ ਸਕਦੇ ਹੋ

  • @romanempire4542
    @romanempire454210 ай бұрын

    2 ਦੀ 🛵 ਮੋਟਰ ਲੱਗੀ 😅 ਜੁਆਕ ਤਾਂ ਓਦਾ ਹੀ ਉੱਡ ਜਾਓ😅😅

  • @AmritPal-rn4iw
    @AmritPal-rn4iw10 ай бұрын

    ਸਤਿ ਸ੍ਰੀ ਅਕਾਲ ਜੀ। ਚੁਗਾਠਾਂ ਦਾ ਰੇਟ ਨਹੀਂ ਦੱਸਿਆ।

  • @PawanKumar-ty3ib
    @PawanKumar-ty3ib10 ай бұрын

    Sab ton pehla adress dasya karo

  • @omprakashsanhotra5670
    @omprakashsanhotra5670Ай бұрын

    22g air flow measured in cubic meters/ second not in 40 or 50 feet.

  • @harbavsinghsingh6235
    @harbavsinghsingh623510 ай бұрын

    👍👍❤️❤️❤️

  • @gurmitsingh9643
    @gurmitsingh964310 ай бұрын

    ਕਾਲੇ ਪੱਖੇ ਦਾ ਰੇਟ ਦੱਸੋ

  • @khushdeep6277
    @khushdeep627722 сағат бұрын

    ਬਾਈ ਪਿੰਡ /ਸ਼ਹਿਰ ਕਿਹੜਾ ਵਰਕਸ਼ਾਪ ਆਲੇ ਬਾਈ ਦਾ ।ਕਿੱਥੇ ਆ ਇਹ ਵਰਕਸ਼ਾਪ

  • @HotelKumar-lg5nf
    @HotelKumar-lg5nf22 күн бұрын

    nice ji

  • @ParminderSingh-bg9vt
    @ParminderSingh-bg9vt10 ай бұрын

    ਬਾਈ ਅਡਰੈਸ ਵੀ ਦੇ ਦਿਆ ਕਰੋ ਪਲੀਜ 🙏

  • @BALWINDERSINGH-gw5ei
    @BALWINDERSINGH-gw5ei10 ай бұрын

    ਸੁਖਜਿੰਦਰ ਸਿੰਘ ਬਾਈ ਜੀ ਤੁਹਾਡਾ ਨੰਬਰ ਦਿਉ ਤੁਸੀ ਲੋਕਾ ਇੰਟਰਵਿਊ ਵਿਚ ਲੋਕ ਪੂਰੇ ਆਪਣੀਆ ਗਲਾ ਤੇ ਖਰੇ ਨਹੀ ਉਤਰਦੇ ਤੁਹਾਡੇ ਨਾਲ ਗੱਲ ਬਾਤ ਕਰਨੀ ਹੈ ਜੀ

  • @arshdeepsingh6376
    @arshdeepsingh637610 ай бұрын

    Star pakhe da price ta dasya ni 22 ji na hi hawa dasi aa kine fut te jandi aa

  • @jasjot_dairy_farm
    @jasjot_dairy_farm10 ай бұрын

    Amp kine lavega fan oh v mention kro ji kite miter v dhoti uda deve customer di bill nal

  • @parveensehgal7955
    @parveensehgal795510 ай бұрын

    Bil Tuhada ............. Baharu

  • @LakhwinderMaan-ow6km
    @LakhwinderMaan-ow6km3 ай бұрын

    ਕਮਾਲ ਬਾਈ

  • @Writerpreet123
    @Writerpreet12310 ай бұрын

    ❤❤❤

  • @user-kx7ls9pw1q
    @user-kx7ls9pw1qАй бұрын

    ਬਿਜਲੀ ਵੀ Ac ਜਿਨੀ ਫੂਕਦਾ😂😂😂😂

  • @gursewakaulakh9318
    @gursewakaulakh931810 ай бұрын

    ❤❤❤❤❤

  • @parveensehgal7955
    @parveensehgal795510 ай бұрын

    😊

  • @jattz4ever574
    @jattz4ever5749 ай бұрын

    garmi ch eh factory ch kmm karan alia nu najare aw

  • @lallali4508
    @lallali450810 ай бұрын

    Killo.y futt da ki rate hai.bai ji rate jarur dqssia karo.pls

  • @davindersingh3828
    @davindersingh382810 ай бұрын

    Eh pakha mere vadde bhara ne 1996 che bna ta c ..awe ta udaria mari hande ne .sade kol purani washing machine hundi c ..single oh sirf kapde wash kedi hundi c bse kode fasse c uss which usdi motter kadd k stand te laa k cooler wale pankh laa te c ..te uppro cover ke ta c .hi speed mottee c..eh pkha he bnaya ..ki halicoptor bna ta

  • @bgmipunjabifunny

    @bgmipunjabifunny

    10 ай бұрын

    sadan di ki lod vese tusi v sadd lo shonki sardaar nu krlo mashoori

  • @davindersingh3828

    @davindersingh3828

    10 ай бұрын

    @@bgmipunjabifunny nahi baharwa main mashuriya krwon wala ni jamidhar bnda ...apne kol mashuria krwon lai kujj ni .apna ta baba nanak h issi rza de udde firde aa22

  • @bgmipunjabifunny

    @bgmipunjabifunny

    10 ай бұрын

    @@davindersingh3828 bai ji as a zimidar as a punjabi aapa nu appreciate krna chihda agle ne dekh la kinnya nu rojgar ditta hoia

  • @sellisaab8414
    @sellisaab84149 ай бұрын

    ਕਿਰਪਾ ਕਰਕੇ ਧੌਤੀ ਵਾਲਾ ' ਬਾਈਪਾਸ ਆਵੇ 😂😂

  • @DarshanSingh-yh4yg
    @DarshanSingh-yh4yg10 ай бұрын

    Bijali da dhuwa vee kadhta ye bee daso ji

  • @AMARSINGH-xq4ox
    @AMARSINGH-xq4ox13 күн бұрын

    Last pak he do Kim at NHL dasi

  • @jagmeetbrar4489
    @jagmeetbrar448910 ай бұрын

    Je ene pakhe vikde a ta fr ad kron di ki lod pai gyi

  • @vickyhair5522
    @vickyhair552210 ай бұрын

    Y sukhjindar kam wohat sona karda Tu

  • @sukhvirsingh9082
    @sukhvirsingh90829 күн бұрын

    Bai oh palwana vali video da link kario send

  • @ramgariaworks7531
    @ramgariaworks753110 ай бұрын

    Garmi ta langgai hun ki fieda 😂😂😂😂😂

  • @davinderdass284
    @davinderdass28410 ай бұрын

    ਜੋ ਫੈਂਸੀ ਪੱਖਾ ਦੱਸਿਆ ਹੈ,,,, ਓਹਦੀ ਕੀਮਤ ਦੱਸੀ ਨੀ,,,, ਵੀਡੀਓ ਪੂਰੀ ਤਾਂ ਕਰ ਦੀਆ ਕਰੋ,,,,, ਬਾਕੀ ਧੋਤੀ ਵਾਲੀ ਗੱਲ ਠੀਕ ਨੀ ਲੱਗੀ ਬਾਈ,,,,,,,ਹਵਾ ਹੈ ਤਾਂ ਬਿੱਲ ਵੀ ਠੋਕਵਾਂ ਆਉ,,,,,,,

  • @wahTerakyakehna

    @wahTerakyakehna

    10 ай бұрын

    Yes right

  • @gurpreetsingh-dx4kr
    @gurpreetsingh-dx4krАй бұрын

    ਕਿਸ ਥਾਂ ਫੈਕਟਰੀ

  • @jagjitsidhu3354
    @jagjitsidhu335410 ай бұрын

    ਕਿੱਥੇ ਐ ਇਹ ਵਰਕਸ਼ਾਪ ਦੱਸਿਆ ਨੀਂ

  • @shisjpal8932

    @shisjpal8932

    10 ай бұрын

    Sirsa

  • @jagdevkaur3144
    @jagdevkaur314410 ай бұрын

    ਕਿਹੜੇ ਸ਼ਹਿਰ ਵਿੱਚ ਐ ਬਾਈ ਜੀ ਦੁਕਾਨ 👏

  • @LovepreetSingh-gb7id
    @LovepreetSingh-gb7id10 ай бұрын

    🙏🙏🙏🙏🙏🙏🙏🙏🙏🙏

  • @Dairy4343
    @Dairy434310 ай бұрын

    22 kisaanaa te zimidaraa da faydaa krooo eh v dseyaaa krooo v billl kina augaaa kaleee positive point dss ke gumrahhh na krooooo kalaaa vechan valeyaaa de positive point na dseyaaa krooo🙏🙏🙏🙏🙏

  • @apna.punjab
    @apna.punjab10 ай бұрын

    Bhai back bi sefti karo koy bacha hat na pave front good saefti

  • @ajitpandher181
    @ajitpandher18127 күн бұрын

    ਸਟੀਲ ਪਲਾਂਟ ਰੋੜਕੇਲਾ ਦੀਆਂ ਭੱਠੀਆਂ ਵਿੱਚ ਬੰਦੇ ਨੂੰ ਧੱਕਾ ਮਾਰਨ ਵਾਲੇ ਪੱਖੇ ਦੇਖੇ ਸੀ। ਕੀ ਅਜਿਹੇ ਪੱਖਿਆਂ ਨਾਲ ਕੂਲਰ ਬਣਾਏ ਜਾ ਸਕਦੇ ?

  • @Gurleenkaur7628
    @Gurleenkaur762810 ай бұрын

    00:24Tension free ho k sutt sakde o kyuki sutne hi a hava nu ki krna😂😂😂😂😂😂

Келесі