ਟਰੈਕਟਰਾਂ ਦੀਆ ਉਹ ਕਮੀਆਂ ਜੋ ਕੰਪਨੀ ਵਾਲੇ ਨੀ ਕੱਢ ਸਕੇ || tractor turbo specialist johndeere episode 1

Ғылым және технология

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
#sewakmechanical #tractor #tractorvideo #tractortochan
#sewakmechanical
Your queries:-

Пікірлер: 113

  • @mohanjitsingh2409
    @mohanjitsingh2409 Жыл бұрын

    ਠੀਕ ਆ ਸੇਵਕ ਸਿੰਘ ਵੀਰ ਜੀ ਅੱਗੇ ਵਾਲੇ ਭਾਗ ਦੀ ਸਾਨੂੰ ਉਡੀਕ ਰਹੇਗੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ

  • @gurmalsinghdhindsa5287

    @gurmalsinghdhindsa5287

    Жыл бұрын

    M

  • @RaviRaiSingh
    @RaviRaiSingh Жыл бұрын

    ਬਹੁਤ ਟੇਲੇਂਟਡ ਹੈ ਪਿੰਡਾ ਵਿਚ. ਪਰ ਕੋਈ ਜਾਂਨਦਾ ਨਹੀਂ. ਬਸ ਕੰਪੀਨੀ ਪਿੱਛੇ ਲਗੇ ਹੋਏ ਆ

  • @parmeetirex4297
    @parmeetirex4297 Жыл бұрын

    ਬਾਈ ਮੈਨੂੰ ਹੋਰ ਦਾ ਤਾਂ ਨਈਂ ਪਤਾ, ਪਰ ਸਵਰਾਜ ਨੇ ਕੋਸਟ ਕਟਿੰਗ ਦੇ ਨਾਂ ਤੇ ਕਵਾਲਿਟੀ ਕਟਿੰਗ ਕਰ ਕੇ ਰੱਖ ਤੀ

  • @hardeepgill3105
    @hardeepgill3105 Жыл бұрын

    ਸੇਵਕ ਵੀਰ ਜੀ ਜੀ ਤੁਸੀ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਨਾਲ ਹੀ ਤੁਸੀ ਸਮਜਾਉਦੇ ਵੀ ਬਹੁਤ ਵਧੀਆ ਹੋ ਧੰਨਵਾਦ ਜੀ

  • @user-ji5tu9wx1e
    @user-ji5tu9wx1e Жыл бұрын

    ਬਾਈ ਦੀਆਂ ਸਾਰੀਆਂ ਵੀਡੀਉ ਸਿੱਰਾ ਈ ਹੁੰਦੀਆਂ

  • @vikashkhaliya9773
    @vikashkhaliya9773 Жыл бұрын

    Bahut vadia jankari diti veer ji

  • @sukhchainsingh6243
    @sukhchainsingh6243 Жыл бұрын

    Great person sardar ji

  • @karampreetsingh1616
    @karampreetsingh1616 Жыл бұрын

    ਬਹੁਤ ਵਧੀਆ 👍

  • @newdhaliwalelectronics6041
    @newdhaliwalelectronics6041 Жыл бұрын

    ਬਾਈ ਜੀ ਜਿਹੜਾ ਟਰੈਕਟਰ ld ਮਾਡਲ ਆ ਉਹਦੀ ਪਾਵਰ 60 ਤੋਂ 65 hp ਆ ਲੋਕ ਕਹਿੰਦੇ ਆ ਇਹ p t o ਤੇ ਜ਼ੋਰ ਵੱਧ ਮਾਰਦਾ ਏਹੀ ਕਾਰਨ ਆ ਪਾਵਰ ਦਾ ਹੁਣ ਵਾਲੇ ਮਾਡਲ ਕਿਉਂ ਨੀ p t o ਤੇ ਜ਼ੋਰ ਮਾਰਦੇ ਹੁਣ ਪਾਵਰ ਕੰਪਨੀ ਨੇ ਘੱਟ ਕਰਤੀ ਜੀ

  • @harjassingh5e345
    @harjassingh5e345 Жыл бұрын

    Bahut vadiya sumjaya y g na

  • @bluepen215
    @bluepen215 Жыл бұрын

    Boht vdia g

  • @kapil9803
    @kapil9803 Жыл бұрын

    garam hawa me CO2 hoti h aur thandi hawa me oxygen ( oxygen cool hoti h) indhan(fuel) ko jalaane ke liye oxygen ( aag jalaane ke liye oxygen aur bujhane ke liye CO2 ki aavashyakta hoti h) chahiye hoti h isliye sookhi thandi hawa hi best h company ne soch samjh kar hi kiya h

  • @JobFarming

    @JobFarming

    Жыл бұрын

    Nhi Mixture hunda sari gases da,Garam hwa faildi ae te Thandi hwa ghat jagah lendi aa..Jinni Hwa thandi hou oni jyada hwa chamber andar jaugi..

  • @tractorsandagriculturemach8890

    @tractorsandagriculturemach8890

    Жыл бұрын

    Bro for best compration use turbo inter cooling system

  • @majorsinghpannu8165
    @majorsinghpannu8165 Жыл бұрын

    Shi gal e veer di

  • @prabhdyalsingh4722
    @prabhdyalsingh4722 Жыл бұрын

    ਇੰਨੀ ਕੁ ਜਾਣਕਾਰੀ, ਟਰੈਕਟਰ ਰੱਖਣ ਵਾਲਾ ਕਿਸਾਨ ਜਾਣਦਾ ਹੀ ਹੁੰਦਾ, ਪੀ.ਐਚ.ਡੀ ਵਾਲੀ ਤਾਂ ਕੋਈ ਗੱਲ ਨਹੀ ਹੈ।

  • @jassimann7164
    @jassimann7164 Жыл бұрын

    next video payo ji next time 👍👌🏾👌🏼👌

  • @JagjeetAgriGroup
    @JagjeetAgriGroup Жыл бұрын

    Bahut vadiya ji

  • @bluepen215
    @bluepen215 Жыл бұрын

    God bless you

  • @mandeepsingh-rl2vm
    @mandeepsingh-rl2vm Жыл бұрын

    Engine nu thandi hawa Milan naal Jor vich vadha hunda hai ... company valae moorakh nai jehrrae RND te lakha kharchdae ne ...eho t Baad maar dindae ne tractor da

  • @jaapvirk4825
    @jaapvirk4825 Жыл бұрын

    Veer g sade kol vi 5038d ae O bot garm hunda ae ki kare daso

  • @gurbakhashsinghsangha1308
    @gurbakhashsinghsangha1308 Жыл бұрын

    Nice bai

  • @bawafarm7603
    @bawafarm7603 Жыл бұрын

    bhrava teri gal maan k chlanga tension na lay maan k chlo

  • @MsRajgrewal
    @MsRajgrewal Жыл бұрын

    Nirbhai bai ❤

  • @AnmolSingh-do7ov
    @AnmolSingh-do7ov6 ай бұрын

    ਹੈਲੋ ਭਰਾ, ਜੇ ਹਵਾ ਗਰਮ ਹੋਵੇਗੀ ਤਾਂ ਇਸ ਦੀ ਮਾਤਰਾ ਘੱਟ ਜਾਵੇਗੀ ਅਤੇ ਇੰਜਣ ਦੀ performance ਘੱਟ ਜਾਵੇਗੀ.ਕਿਉਂਕਿ ਇੰਜਣ ਨੂੰ fuel ਸਾੜਨ ਲਈ ਲੋੜੀਂਦੀ ਹਵਾ ਦੀ ਲੋੜ ਪਵੇਗੀ.ਇਸੇ ਕਾਰਨ ਟਰੈਕਟਰ ਦਾ ਤਾਪਮਾਨ ਬਹੁਤ ਜ਼ਿਆਦਾ ਵਧ ਜਾਦਾ ਹੈ so plz use air cooler with turbo

  • @pargatsingh6096
    @pargatsingh6096 Жыл бұрын

    Nice video

  • @mondipsing6338
    @mondipsing6338 Жыл бұрын

    Hello veer ge gar vich meter reading system dasio

  • @hifh77
    @hifh77 Жыл бұрын

    very nice 22ji

  • @bluepen215
    @bluepen215 Жыл бұрын

    God bless

  • @GurjantSingh-ee4pb
    @GurjantSingh-ee4pb Жыл бұрын

    22 ji desi jugaad aa eh...apa maada ni kehnde....John deere tractor di testing awe e nai pass hundi.....desi jugaad engine da naas marde.... Ho sakda agency kol bande vadiya na hon...

  • @bhupendergindran225
    @bhupendergindran225 Жыл бұрын

    Very good 👌👍

  • @jattlife1657
    @jattlife1657 Жыл бұрын

    Veer johndere ch lighing di prblm kyo a

  • @jagjitsinghbrar1539
    @jagjitsinghbrar1539 Жыл бұрын

    ਬਹੁਤ ਵਧੀਆ ਬਾਈ ਜੀ

  • @dilpreet9169
    @dilpreet9169 Жыл бұрын

    y hwa jinni thandi jau head ch ona e vdia

  • @bluepen215
    @bluepen215 Жыл бұрын

    Good a

  • @rpkitchenandgarden
    @rpkitchenandgarden Жыл бұрын

    Sardar g bohat ala sadi v vedio daak liya karo

  • @mandeepbrar2563
    @mandeepbrar2563 Жыл бұрын

    Bai g puranay tractor nu turbo laonni hi nahi chaihi di

  • @bluepen215
    @bluepen215 Жыл бұрын

    Hor v video bnao g

  • @sukhjindersingh6982
    @sukhjindersingh6982 Жыл бұрын

    ਮੇਰੇ ਭਤੀਜੇ ਨੇ ਵੀ ਲਵਾਇਆ

  • @jaswindergill3978
    @jaswindergill3978 Жыл бұрын

    👍👍

  • @jaidhaliwal13
    @jaidhaliwal133 ай бұрын

    inter cooler la dena c

  • @parmvirsinghgill04
    @parmvirsinghgill04 Жыл бұрын

    Really they both are very intelligent

  • @amardeepsinghbhattikala189
    @amardeepsinghbhattikala189 Жыл бұрын

    Maa eh gal suni aw v eh kala baadi ale Tractor 60 hp ha

  • @lovereetsingh3250
    @lovereetsingh32508 ай бұрын

    Company hva thandi ta kardi kuky garm hva ful jandi per thandi hva sagni hundi ta karke londe

  • @kuldeepsidhu1149
    @kuldeepsidhu1149 Жыл бұрын

    🙏🙏🙏

  • @amriksingh6306
    @amriksingh6306 Жыл бұрын

    Veer aa tractor vechna 5310

  • @Beant-cheema
    @Beant-cheema Жыл бұрын

    ਸਾਰੇ ਟ੍ਰੈਕ ਤੋਂ ਜਿਆਦਾ ਲਮਿਆ ਲੰਕਾ ਨੇ jd dya

  • @dilbagsinghsarwara205

    @dilbagsinghsarwara205

    Жыл бұрын

    Hun sudhar aa chotia linka den lage

  • @anshsinghsra3699
    @anshsinghsra3699 Жыл бұрын

    Bai ji jaaga ramgarhia di vedio

  • @balwinderbeahniwal9391
    @balwinderbeahniwal9391 Жыл бұрын

    35 numbers bhot badi hondi ha ahe 35 number nahi

  • @satnambhinder7386
    @satnambhinder7386 Жыл бұрын

    Load te kina temp. Normal honda te kine temp tak tractor to kam lende rena chahida veer ji

  • @Kulwinder3267

    @Kulwinder3267

    Жыл бұрын

    80 to 90 95

  • @satnambhinder7386

    @satnambhinder7386

    Жыл бұрын

    @@Kulwinder3267 thanks paji

  • @palisalaria80
    @palisalaria80 Жыл бұрын

    Veer a 65 hp da aa bena tarbo to

  • @JobFarming

    @JobFarming

    Жыл бұрын

    Nhi 55 ae 5310s 70 hp aunda c... Jehda kehnda v 65 hp da aunda eh oh gapp hi maarda

  • @badalsinghghumann8766
    @badalsinghghumann8766 Жыл бұрын

    Y da number MIL skda

  • @palbhunder3720
    @palbhunder3720 Жыл бұрын

    ਬਾਈ ਜਿਹੜੇ ਏਹੇ ਕਾਲੇ ਢਿੱਡ ਵਾਲੇ ਜੋਨਡੀਅਰ ਨੇ ਇਹ ਕੰਪਨੀ ਨੇ ਜਾਣਕੇ ਪਾਵਰ ਲਕੋ ਕੇ ਪਾਸ ਕਰਾਏ ਆ ਕਿਸੇ ਤਰੀਕੇ ਨਾਲ ! ਇਹ ਟਰੈਕਟਰ 60+ ਪਾਵਰ ਦਾ ਬਿਨਾ ਟਰਬੋ ਤੋ ਏਦੀ ਪਲੇਟ ਤੇ ਪੀ ਟੀ ਓ ਪਾਵਰ ਚੈਕ ਕਰੋ 53 ਲਿਖੀ ਹੋਈ ਆ ਕਿਸੇ ਵੀ 55ਪਾਵਰ ਦੇ ਟਰੈਕਟਰ ਦੀ ਪੀ ਟੀ ਓ 53 ਜਾ 54 ਹੋ ਈ ਨੀ ਸਕਦੀ ਇਹ ਕੰਪਨੀ ਨੇ ਲਕੋ ਰੱਖਿਆ ਹੋਇਆ ਇਹ ਟਰੈਕਟਰ ਬਿਨਾ ਕਿਸੇ ਮੋਡੀਫਿਕੇਸਨ ਤੋ 60+ ਹਾਰਸ ਪਾਵਰ ਆ

  • @Beant-cheema

    @Beant-cheema

    Жыл бұрын

    ਨੀਂ ਨਿ ਬਾਈ 52.5 hp PTO aa। Engen 54 HP aa ਤੁ d introduction ਵਾਲਾ ਦਾ ਵਿਡੋo dekhia hona ਓਨੂੰ ਥਨ ਦਾ ਪਤਾ ਨਿ ਹੈਗਾ ਜਬਲ ਜੈ ਨੂੰ ਉ ਸਿੰਗਲ pto ne ਟ੍ਰੈਕ ਹੁਣ ਵਾਲੇ ਰਿਵਰਸ ਨਿ ਜਾ duel pto ਨੇ ਤਾਂ power los ho jandi aa koi mrji ਟ੍ਰੈਕ ਆ ਬਕੀ 49.5 ਵਾਲਾ ezr ਪਾਸ a 5310 ਟ੍ਰੈਕ

  • @tractorsandagriculturemach8890

    @tractorsandagriculturemach8890

    Жыл бұрын

    Veer new holland 5620 crdi 65hp engine and 64hp pto a

  • @tractorsandagriculturemach8890

    @tractorsandagriculturemach8890

    Жыл бұрын

    New holland 3630 super 49.7hp engine and 46hp pto a

  • @JobFarming

    @JobFarming

    Жыл бұрын

    ਬਾਈ ਜਦੋਂ ਬੰਦੇ ਕੋਲ ਸੱਚ ਨਾ ਹੋਵੇ ਓਹ ਝੂਠ ਬੋਲਣ ਲੱਗ ਜਾਂਦਾ।ਹੁਣ ਆਲਾ 5310 2100 rpm ਤੇ 540 ਪੂਰੇ ਕਰ ਦਿੰਦਾ ਇਹ ਵਾਲੇ 2600 ਤੇ ਵੀ 520-530 ਮਸੀ ਕਰਦੇ ਸੀ। ਜਿੰਨੀ ਚੀਜ slow ਹੁੰਦੀ ਓਨੀ ਜਿਆਦਾ ਪਾਵਰ ਦਿੰਦੀ ਆ। ਗੇਅਰ ਵਾਲੀ pto ਵਾਂਗ ਸੋਚ।ਪਹਿਲੇ ਗੇਅਰ ਚ 2000 rpm ਤੇ 540 ਹੁੰਦੇ,ਦੂਜੇ ਚ 1800 ਤੇ ਤੀਜੇ ਤੇ 1400 ਤੇ 4th ਚ 1200 ਤੇ... ਜੇ ਬਾਈ ਤੂੰ 4th gear ਚ PTO ਚਲਾਉਂਦਾ ਤਾਂ ਓਹਨੇ ਪਹਿਲੇ ਗੇਅਰ ਜਿੰਨੀ Power ਨੀ ਲਾਉਣੀ।।ਇਹਨਾਂ ਦਾ ਇਹ ਚੱਕਰ ਸੀ ਇਹ ਬਹੁਤ slow speed ਸੀ ਉਸ ਕਰਕੇ ਇਹ ਜੋਰ ਵੱਧ ਮਾਰਦੇ ਸੀ ਤੇ pto ਚ ਪਾਵਰ ਵੀ ਵੱਧ ਹੁੰਦੀ ਸੀ।। ਜੇਹੜੇ ਹੋਰ ਟ੍ਰੈਕਟਰਾਂ ਦੀਆਂ ਤੁਹਾਡਾ ਬਾਈ ਗੱਲਾਂ ਕਰਦਾ ਮੈਨੂੰ ਦੱਸ ਦੇ ਓਹਨਾਂ ਵਿਚੋਂ ਕਿਹੜਾ 2600 ਤੇ ਚੱਕਰ ਪੂਰੇ ਕਰਦਾ??

  • @JobFarming

    @JobFarming

    Жыл бұрын

    ਇਹਨਾਂ ਨੇ ਬਾਹਰ ਤੋ ਆਕੇ ਪਾਵਰ ਲੁਕੋ ਲਈ,ਜੇਹੜੇ ਏਥੇ ਆਲੇ ਇੰਡੀਆ ਆਲੇ ਓਹਨਾਂ ਤੋ ਕਿਉੰ ਨੀ ਲੁਕੋ ਹੋਈ??? ਇਹਦਾ ਕੋਈ ਤੁਕ ਹੈਗਾ??? ਤਾਹੀਓਂ ਓਹਨੇ ਕਮੇਂਟ ਬੰਦ ਕਰ ਰੱਖੇ ਆ ਕਿਉੰਕਿ ਪਤਾ ਓਹਨੂੰ ਵੀ ਆ ਕਿ ਓਹ ਝੂਠ ਬੋਲ ਰਿਹਾ.. ਜੇਕਰ ਇਹ 60 ਪਾਵਰ ਦਾ ਹੁੰਦਾ ਬਾਕੀ ਕੰਪਨੀਆਂ ਆਲੇਆਂ ਨੇ ਓਦੋਂ ਹੀ ਬੰਦ ਕਰਵਾ ਦੇਣਾ ਸੀ।।ਸੋਨਾਲੀਕਾ ਨੇ ਕੀਤਾ ਸੀ DC ਮਾਡਲਾਂ ਚ ਦੇਖ ਲਾ ਓਦੋਂ ਹੀ ਰੌਲਾ ਪੈ ਗਿਆ ਸੀ ਓਹਨਾਂ ਨੂੰ ਸੈਟਿੰਗ ਕਰਕੇ ਪਾਵਰ ਘੱਟ ਕਰਨੀ ਪੈਗੀ ਸੀ।ਓਹ 60 dc ਚ 6522 ਵਾਲਾ ਇੰਜਣ ਲਾਉਣ ਲੱਗ ਗਏ ਸੀ।। ਬਾਈ ਭੇਡਾਂ ਨਾ ਬਣੇ ਕਰੋ।ਜਰੂਰੀ ਨੀ j ਕੋਈ ਆਪਣੇ ਵਾਂਗ ਹੀ ਗੱਲਾਂ ਕਰਦਾ ਮਤਲਬ ਓਹ ਸੱਚਾ ਐ

  • @akmalabdurahmonov6957
    @akmalabdurahmonov6957 Жыл бұрын

    hanuman nal nil sugurif inderjit kunbakarim lakushman sunderjit sitabonu 👍👍

  • @gorapanjgrainwala8202
    @gorapanjgrainwala8202 Жыл бұрын

    999

  • @bajsingh8594
    @bajsingh85949 ай бұрын

    ਬਲੇ ਉ ਸੇਰਾ

  • @khetibaadichannal3204
    @khetibaadichannal3204 Жыл бұрын

    Ah pahalan hi 60 HP hunda company ghat dasdi hai

  • @arshdeepsingh4978

    @arshdeepsingh4978

    Жыл бұрын

    Aive ohde magr na lagya kro oh ta bhkaai marda rehnda

  • @jattzrecord841
    @jattzrecord841 Жыл бұрын

    Kj v ni pta anu

  • @DALWINDERJEETSINGH-np2hz
    @DALWINDERJEETSINGH-np2hz11 ай бұрын

    Iniya gppa v nii theek

  • @RajinderSingh-qr3rw
    @RajinderSingh-qr3rw Жыл бұрын

    Compny fudu nee hegi veer eh 1 tractor dee gal a othe hazara tractor da dekhna

  • @sidhuboys2283
    @sidhuboys2283 Жыл бұрын

    No de deo

  • @ranjeetkesri
    @ranjeetkesri Жыл бұрын

    Jihne engine seize krana hove... Eh mistri to kamm kra lo...

  • @mandeep.sushigureeki5072
    @mandeep.sushigureeki5072 Жыл бұрын

    सारीया कंपनीया रलीया सबकुछ कर सकदीया कंपनी कुछ भी कर सकदीया कंपनी

  • @amandeepsingh7772
    @amandeepsingh7772 Жыл бұрын

    E L&t a

  • @tractorsandagriculturemach8890
    @tractorsandagriculturemach8890 Жыл бұрын

    turbo engine de piston and ring different hunde a ji piston pin vi deffrent hundi a head de valve size vi deffrent hunde a

  • @JobFarming

    @JobFarming

    Жыл бұрын

    ਏਨਾ ਫ਼ਰਕ ਨੀ ਹੁੰਦਾ।19-21 ਦਾ ਫ਼ਰਕ ਹੁੰਦਾ ਬੱਸ।

  • @tractorsandagriculturemach8890

    @tractorsandagriculturemach8890

    Жыл бұрын

    @@JobFarming I modify more than 90 tractor only johndeere

  • @JobFarming

    @JobFarming

    Жыл бұрын

    @@tractorsandagriculturemach8890 ਪਰ ਫ਼ਰਕ ਕੋਈ ਨੀ ਪੈਂਦਾ।non turbo ਨੂੰ turbo ਕਰਨ ਤੋਂ ਬਾਅਦ ਵੀ ਟਰੈਕਟਰ ਏਨਾ ਗਰਮ ਨੀ ਹੁੰਦਾ ਜਿੰਨੇ ਲਈ non turbo ਦੇ ਪਿਸਟਨ ਵਗੈਰਾ ਖਰਾਬ ਹੋਣ।so ਕੋਈ ਖਾਸ ਫਰਕ ਨਹੀਂ ਪੈਂਦਾ।।ਜੇਕਰ Turbo ਲਾਕੇ ਗਰਮ ਆਲੀ ਸੂਈ ਲਾਲ ਹੀ ਰਹੇ ਫੇਰ ਫ਼ਰਕ ਪੈਂਦਾ।। Piston, ਵਗੈਰਾ change ਕਰਨ ਦੀ ਕੋਈ ਲੋੜ ਨਹੀਂ,ਨਾ ਹੀ head ਚ modification ਕਰਨ ਦੀ।।

  • @tractorsandagriculturemach8890

    @tractorsandagriculturemach8890

    Жыл бұрын

    @@JobFarming hahhaaha

  • @JobFarming

    @JobFarming

    Жыл бұрын

    @@tractorsandagriculturemach8890 ਨਕਲ਼ੀ ਬੰਦੇ ਹਸਕੇ ਹੀ ਸਾਰਦਾ ਹੋਇਆ 90 ਟਰੈਕਟਰ modify ਕਰਨ ਆਲ਼ਾ 😂😂😂😂 ਇੱਕਲਾ ਤੂੰ ਹੀ ਮਿਸਤਰੀ ਐਂ ਦੁਨੀਆ ਚ?? ਜੇ 40 ਆਲੇ ਨੂੰ 70-75 ਕਰਨਾ ਫੇਰ ਇਹ ਸਭ change ਹੁੰਦਾ,10-15 hp ਵੱਧ ਕਰਨ ਲਈ ਇੱਕਲੀ turbo, intercooler ਜਾਂ ਪੰਪ ਅੰਦਰੋਂ weight ਤੇ spring change ਕਰਕੇ ਹੀ ਸਰ ਜਾਂਦਾ। Turbo ਨਾਲ ਅਗਰ ਹਵਾ ਅੰਦਰ ਜਾਂਦੀ ਆ ਤਾਂ ਹਵਾ ਬਾਹਰ ਵੀ ਖਿੱਚਦਾ turbo, ਜਿਸ ਨਾਲ ਛੋਟੇ ਬਾਲ਼ ਵਿਚੋਂ ਵੀ ਹਵਾ ਪੂਰੀ ਨਿਕਲ ਹੀ ਜਾਂਦੀ ਆ। Farmtrac,ਹੌਲੈਂਡ,john Deere ਦੇ Piston ਪਹਿਲਾਂ ਹੀ ਵਧੀਆ ਕੁਆਲਿਟੀ ਦੇ ਹੁੰਦੇ ਆ।

  • @gonychhajal2701
    @gonychhajal2701 Жыл бұрын

    Maglail miti sokhda c apne vich taa pounde c..tusi kihnde us vich jyada jau ...galat jaankaari bilkul

  • @tractorsandagriculturemach8890
    @tractorsandagriculturemach8890 Жыл бұрын

    turbo and pump nal 70hp nahi hunda fake jankari na deo ji e sirf 55hp ton 59hp takk hi ho sakda

  • @kuldeeptoor8859
    @kuldeeptoor8859 Жыл бұрын

    Bas kar o

  • @mondipsing6338
    @mondipsing6338 Жыл бұрын

    Koi ha

  • @gurjitsingh9708
    @gurjitsingh9708 Жыл бұрын

    Bai ji number send kro g holland bara gal krni c

  • @aman8702
    @aman8702 Жыл бұрын

    Esda number dedo koi

  • @arsdeepsingharsdeepsingh9598
    @arsdeepsingharsdeepsingh9598 Жыл бұрын

    Mobile Nummer

  • @GurjeetSingh-py5ui
    @GurjeetSingh-py5ui11 ай бұрын

    Number send karo j bai

  • @bluepen215
    @bluepen215 Жыл бұрын

    Boht vdia g

  • @bluepen215
    @bluepen215 Жыл бұрын

    God bless you

  • @bluepen215
    @bluepen215 Жыл бұрын

    Hor v video bnao g

Келесі