ਕੀ ਲਿਮਟ ਵਾਲੀ ਜ਼ਮੀਨ ਬੈਅ ਕੀਤੀ ਜਾ ਸਕਦੀ ਹੈ| Girdawari | Jamanbandi| Kursinama| land

Girdawari apne nam kaise karwaia | Kursinama| loan property | land record | ​
your Query:-
#punjabdeheere1
#punjablandrecord
#intkal
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: • ਫ਼ਰਦ, ਲਾਲ ਲਕੀਰ, ਜਮਾਂਬੰ...
Punjab de heere channel
land record Punjab
jamanbandi online check kare
kursinama

Пікірлер: 64

  • @PunjabDeHeere1
    @PunjabDeHeere12 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @SurjitSingh-zi1lb
    @SurjitSingh-zi1lb2 ай бұрын

    ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਤੇ ਤੁੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ ਜੀ,,,,, ਤਰਨ ਤਾਰਨ ਸਾਹਿਬ

  • @Satnamsinghmansa
    @Satnamsinghmansa2 ай бұрын

    ਜਿਹੜੀ ਸਾਡੀ ਜੱਦੀ ਜ਼ਮੀਨ ਹੈ ਉਹ 60 ਸਾਲਾਂ ਤੋਂ ਸਾਡੇ ਨਾਂ ਬੋਲਦੀ ਹੈ ਇਸਦੇ ਨੰਬਰਾਂ ਤੇ ਲੋਨ ਲਿਮਟਾਂ ਸਾਡੀਆਂ ਲੈਤੀਆ ਹੋਇਆ ਹਨ ਪਰ ਇਸਦਾ ਕਬਜਾ ਕਿਸੇ ਹੋਰ ਦੇ ਕੋਲ ਹੈ ਅਸੀਂ ਇਸ ਜ਼ਮੀਨ ਤੇ ਵਾਪਸ ਕਬਜਾ ਕਿਵੇਂ ਲੈ ਸਕਦੇ ਹਾਂ ਸਤਨਾਮ ਸਿੰਘ ਮਾਨਸਾ ਤੋਂ

  • @PunjabDeHeere1

    @PunjabDeHeere1

    Ай бұрын

    Ok ji

  • @karmjeetsingh7618
    @karmjeetsingh7618Ай бұрын

    ਬਹੁਤ ਵਧੀਆ ਜੀ

  • @jaspreetsinghsingh2025
    @jaspreetsinghsingh20252 ай бұрын

    Good bhaji

  • @kevalkrishan8413
    @kevalkrishan8413Ай бұрын

    Very good👍👍👍 sir

  • @pritpalsinghsekhon3377
    @pritpalsinghsekhon3377Ай бұрын

    1966 ਵਿੱਚ P W D ਵਾਲੇ ਸਾਡੀ ਜਮੀਨ ਐਕਵਾਇਰ ਕਰਕੇ ਸੜਕ ਕੱਢਣ ਲੱਗੇ ਸੀ ।ਜਮੀਨ ਅਤੇ ਗਰਦਾਵਰੀ ਵੀ ਓਹਨਾ ਦੇ ਨਾਮ ਹੋ ਗਈ ਸੀ ਪਰ ਅਜੇ ਪੇਸੈ ਨਹੀ ਸੀ ਮਿਲੇ।ਕਬਜਾ ਵੀ ਸਾਡੇ ਕੋਲ ਸੀ।ਅਸੀ ਰਾਜਪਾਲ ਦੇ ਪੇਸ਼ ਹੋ ਕੇ ਸੜਕ ਕੈਂਸਲ ਕਰਵਾ ਦਿੱਤੀ ਸੀ।ਪਰ ਉਸ ਟਾਈਮ ਦੀ ਜਮੀਨ ਅਤੇ ਗਰਦਾਵਰੀ ਸੜਕ ਦੇ ਨਾਮ ਹੀ ਬੋਲਦੀ ਹੈ।ਪਰ ਕਬਜਾ ਸਾਡੇ ਕੋਲ ਹੈ।ਗਰਦਾਵਰੀ ਅਤੇ ਜਮੀਨ ਆਪਣੇ ਨਾਮ ਕਰਨ ਲਈ ਕਿੱਥੋ ਅਤੇ ਕੀ ਪਰਸੈਸ ਕਰਨਾ ਪਵੇਗਾ?

  • @RavinderSingh-pt6je

    @RavinderSingh-pt6je

    Ай бұрын

    ਇਸ ਲਈ ਸੰਬੰਧਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇਕ ਦਰਖਾਸਤ ਦਿਓ ਜਿਸਦੀ ਉਹ ਮਾਲ ਵਿਭਾਗ ਤੋਂ ਪੜਤਾਲ ਕਰਵਾ ਕੇ ਤੁਹਾਡੇ ਨਾਂ ਕਰ ਸਕਦੇ ਹਨ। ਨੋਟ: ਉਸ ਜ਼ਮੀਨ ਨੂੰ ਤੁਹਾਡੇ ਨਾਂ ਕਰਨ ਦੀ ਤਾਕਤ ਸਿਰਫ ਡਿਪਟੀ ਕਮਿਸ਼ਨਰ ਕੋਲ ਹੀ ਹੈ। ਤੁਸੀਂ ਆਲਸ ਛੱਡ ਕੇ ਦਰਖਾਸਤ ਦਿਓ ਜੀ।

  • @singhkarnail423
    @singhkarnail423Ай бұрын

    Nice from Barnala

  • @dayasingh1899
    @dayasingh18992 ай бұрын

    good❤❤❤❤

  • @subedarmadhosingharmy4065
    @subedarmadhosingharmy4065Ай бұрын

    ਸਰ ਜੀ ਸਾਡਾ ਬਾਪੂ ਅਣਪੜ੍ਹ ਸੀ।ਸੰਨ 1995-96 ਵਿੱਚ ਅਸੀਂ ਆਪਣੇ ਘਰ ਕੋਲ ਅਲੱਗ-ਅਲੱਗ ਮਾਲਕਾਂ ਤੋ ਸਰਸਾਹੀ, ਇਕ,ਇਕ,ਦੋ,ਦੋ ਮਰਲੇ ਖੂਹ ਜਾ ਗੜਿਆਂ ਵਾਲ਼ੀ ਜਗਾਹ ਖ਼ਰੀਦੀ ਹੈ।ਤੇ ਉਹ ਸਾਰੀ ਜਗ੍ਹਾ ਟੋਟਲ 17ਮਰਲੇ ਸੀ।ਤੇ 9 ਮਰਲਿਆਂ ਦੀ ਤਾ ਰਜਿਸਟਰੀ ਕਰਵਾ ਲਈ। ਤੇ ਬਾਕੀ 8 ਮਰਲਿਆਂ ਦਾ ਬਾਪੂ ਨੇ ਇਕਰਾਰਨਾਮਾ ਹੀ ਲਿੱਖ ਵਾ ਲਿਆ ਤੇ ਉਸ ਇਕਰਾਰ ਨਾਮੇ ਤੇ ਪੂਰੀ ਆ ਸ਼ਰਤਾਂ ਲਿਖਵਾ ਕੇ ਨੋਟਰੀ ਤੋ ਟੈਸਟਿੰਗ ਵੀ ਕਰਵਾ ਲਿਆ। ਹੁਣ ਸਰ ਉਹ ਬੰਦੇ ਮਰ ਗਏ। ਬਾਪੂ ਵੀ ਮਰ ਗਏ।ਉਸ ਜਗ੍ਹਾ ਦਾ ਕੀ ਹੱਲ ਹੋ ਸਕਦਾ ਹੈ।ਪਰ ਕਬਜ਼ਾ ਸਾਡਾ ਹੀ ਹੈ

  • @RavinderSingh-pt6je

    @RavinderSingh-pt6je

    Ай бұрын

    ਉਹਦੀ ਰਜਿਸਟਰੀ ਨਹੀਂ ਹੋ ਸਕਦੀ ਸੌ ਤੁਸੀਂ ਓਦਾ ਹੀ ਵੇਚ ਦਿਓ ਜਾਂ ਆਪਣੇ ਕੋਲ ਰੱਖੋ, ਹੁਣ ਕੁਝ ਨਹੀਂ ਹੋ ਸਕਦਾ ਜੀ।

  • @sandeepsidhu8388
    @sandeepsidhu8388Ай бұрын

    ਬਾਈ ਜੀ ਆਪਾਂ 8 ਸਾਲ ਪਹਿਲਾਂ ਹਿੱਸੇ ਵਿੱਚ ਜ਼ਮੀਨ ਖਰੀਦੀ ਸੀ ਜਿਸ ਦਾ ਕਬਜ਼ਾ ਰਜਿਸਟਰੀ ਵਿਚ ਸਾਇਡਾ ਪਾ ਕੇ ਆਪਣੇ ਕੋਲ ਹੈ ਜਿਸ ਜ਼ਮੀਨ ਦਾ ਕਬਜ਼ਾ ਆਪਣੇ ਕੋਲ ਹੈ ਉਸ ਜ਼ਮੀਨ ਵਿੱਚੋ ਕਿਸੇ ਬਾਅਦ ਵਿਅਕਤੀ ਨੇ ਮਕਸੂਸ ਨੰਬਰ ਪਾ ਕੇ ਰਜਿਸਟਰੀ ਕਰਵਾ ਲਈ ਹੈ ਗਿਰਦਾਵਰੀ ਦਰੁਸਤ ਕਰਨ ਲਈ ਤਹਿਸੀਲਦਾਰ ਦੇ ਦਫ਼ਤਰ ਵਿਚ ਕੇਸ ਦਾਇਰ ਕੀਤਾ ਹੈ ਪਰ ਮੋਕਾ ਨਹੀਂ ਦੇਖਿਆ ਜਾ ਰਿਹਾ ਜੀ ਵਿਰੋਧੀ ਧਿਰ ਵੱਲੋਂ ਜ਼ਮੀਨ ਦੀ ਸਟੇਅ ਲਈ ਗਈ ਹੈ ਇਸ ਦਾ ਕੀ ਹੱਲ ਹੋ ਸਕਦਾ ਹੈ ਕਿਰਪਾ ਕਰਕੇ ਦੱਸਿਆ ਜਾਵੇ ਜੀ ਧੰਨਵਾਦ

  • @sandhusab2368
    @sandhusab2368Ай бұрын

    ਸਰ ਮਾਲਕੀ ਖ਼ਾਨੇ ਵਿਚ ਹਿੱਸਾ ਨਾਂ ਹੋਵੇ ਕਾਸ਼ਤਕਾਰ ਖ਼ਾਨੇ ਵਿਚ ਤਸੈਬਰ ਬੈ ਗੈਰ ਮੁਰਸੀ ਹੈ ਇਸ ਨੂੰ ਆਪਣੇ ਨਾਂਮ ਤੇ ਤਕਸੀਮ ਕਿਵੇਂ ਕਰਾਂ ਸਕਦੇ ਹਾਂ

  • @PunjabDeHeere1

    @PunjabDeHeere1

    Ай бұрын

    ਅਗਲੀ ਵੀਡੀਓ ਵਿੱਚ ਜੁਆਬ ਮਿਲੇਗਾ ਜੀ

  • @sandhusab2368

    @sandhusab2368

    Ай бұрын

    @@PunjabDeHeere1 thanks

  • @GurdarshansinghMann
    @GurdarshansinghMannАй бұрын

    Asi ok lile.da. tbadla kita si do sal bad fir.use..jamin.da.tbadla..dove.dhira.di.sehmti.nal..kita.si.dusi dhir da intkal ho Gia per Mera intkal patwari kol.dsrj hai per tasdik nhi hora.jmin.use denam boli jandi hai isda ki hal hai ji

  • @JASWINDERSINGH-th4cv
    @JASWINDERSINGH-th4cvАй бұрын

    Sir ki gair majrua jameen v bahi jog ho sakdi a te ki is nu apa chahi vich convert kar sakde a

  • @BinduMavi-rq8zh
    @BinduMavi-rq8zhАй бұрын

    ਬਹੁਤ ਵਧੀਆ ਜਾਣਕਾਰੀ ਹੈ ਜੀ, ਕਿਰਪਾ ਦਸੋ ਜੀ ਕਿ 150 ਸਾਲ ਪੁਰਾਣਾ ਕੁਰਸੀ ਨਾਮਾ ਵੀ ਮਿਲ ਸਕਦਾ ਹੈ ਜੀ 🙏🏿🙏🏿🙏🏿🙏🏿

  • @mandeepsandhu7811

    @mandeepsandhu7811

    Ай бұрын

    ਕੀ ਕਰਨਾ

  • @BinduMavi-rq8zh

    @BinduMavi-rq8zh

    Ай бұрын

    @@mandeepsandhu7811 ਬੱਸ ਆਪਣੇ ਪੁਰਖਾਂ ਬਾਰੇ ਜਾਣਕਾਰੀ ਲੈਣੀ ਹੈ ਜੀ 🙏🏿🙏🏿🙏🏿

  • @PunjabDeHeere1

    @PunjabDeHeere1

    Ай бұрын

    ਲੜੀ ਨੰਬਰ 46 ਵਾਲੀ ਵੀਡੀਓ ਦੇਖ ਲੳ ਜੀ

  • @Gurpreetsingh-yl5fx
    @Gurpreetsingh-yl5fxАй бұрын

    ਬਾਈ ਜੀ ਰਸਤੇ ਦੀ ਨਿਸ਼ਾਨਦੇਹੀ ਕਰਵਾਈ ਸੀ। ਰਸਤੇ ਦੀ ਜਗ੍ਹਾ ਵਿੱਚ ਕਿਸੇ ਦਾ 3 ਫੁੱਟ ਘਰ ਆ ਗਿਆ ਹੁਣ ਉਸ ਘਰ ਨੂੰ ਢਹਾਓਣ ਦਾ ਕੀ ਕਾਨੂੰਨੀ ਪਰਸੈਸ ਹੈ। ਕਿਰਪਾ ਕਰਕੇ ਪ੍ਰਸ਼ਨ ਨੋਟ ਕਰਕੇ ਜਵਾਬ ਜਰੂਰ ਲਿਓ ਬਾਈ ਜੀ। ਧੰਨਵਾਦ ਜੀ।

  • @RavinderSingh-pt6je

    @RavinderSingh-pt6je

    Ай бұрын

    ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਦਰਖਾਸਤ ਦਿਓ ਜਿਸ ਦੀ ਓਹ ਪੜਤਾਲ ਕਰਵਾਉਣਗੇ ਤੇ ਉਸ ਤੋਂ ਬਾਦ ਮਕਾਨ ਤੋੜਨ ਦੀ ਸਿਫਾਰਸ਼ ਕਰਨਗੇ ਤੇ ਇਸ ਸਬੰਧੀ ਕਾਰਵਾਈ ਵਾਲੇ ਦਿਨ ਤਹਿਸੀਲਦਾਰ, SHO ਆਦਿ ਸਭ ਦੀ ਡਿਊਟੀ ਲਗਾਉਣਗੇ ਜੀ। ਤੁਸੀਂ ਦਰਖਾਸਤ ਦੇ ਕੇ ਕਾਰਵਾਈ ਸ਼ੁਰੂ ਜਰੂਰ ਕਰੋ ਜੀ।

  • @Gurpreetsingh-yl5fx

    @Gurpreetsingh-yl5fx

    Ай бұрын

    @@RavinderSingh-pt6je Thanks Bai ji.

  • @JaspreetSingh-bj7qs
    @JaspreetSingh-bj7qsАй бұрын

    Fard te stay lgi kiwe check kriye??

  • @manjeetkaur9593
    @manjeetkaur959326 күн бұрын

    Phajii asi karnal to g waqfbord. Jameen ik jna ptta phrda hi. G waqf bord jameen da btwara. Hunda hi g dso g thksg

  • @PunjabDeHeere1

    @PunjabDeHeere1

    22 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @cssidhu6884
    @cssidhu6884Ай бұрын

    ਜੇ ਪੂਰੀ ਖੇਵਟ ਵਿਕੀ ਹੋਵੇ ਤਾਂ ਕੀ ਖਾਨਾ ਨੰਬਰ 3 ਵਿਚ ਖਰੀਦਦਾਰ ਦਾ ਨਾਮ ਆਵੇਗਾ ਜਾਂ ਖਰੀਦਦਾਰ ਦਾ ਨਾਮ ਖਾਨਾ ਨੰਬਰ 4 ਖਾਨਾ ਕਾਸ਼ਤ ਵਿੱਚ ਹੀ ਰਹੇਗਾ।

  • @PunjabDeHeere1

    @PunjabDeHeere1

    Ай бұрын

    ਅਗਲੀ ਵੀਡੀਓ ਵਿੱਚ ਜੁਆਬ ਮਿਲੇਗਾ ਜੀ

  • @kulwindersingh8142
    @kulwindersingh81422 ай бұрын

    ਸਰ ਜੀ ਨਜੂਲਲੈਡ ਸੁਸਾਇਟੀ ਦੀ ਜ਼ਮੀਨ ਤੇ ਬਹੁਤ ਪੁਰਾਣੇ ਸਮੇਂ ਤੋਂ ਕਾਸ਼ਤ ਕਾਰਦੇ ਆ ਰਿਹਾ ਹਾਂ ਗਿਰਦਾਵਰੀ ਨਾਮ ਪਰ ਹੈ ਕੀ ਉਸ ਦੀ ਰਜਿਸਟਰੀ ਹੋ ਸਕਦੀ ਹੈ

  • @parmjitbagri410
    @parmjitbagri4102 ай бұрын

    Dist:- Malerkotla

  • @raghwindersingh6834
    @raghwindersingh6834Ай бұрын

    ਕੀ ਪਿੰਡ ਦਾ ਇਤਿਹਾਸ ਦਾ ਪਤਾ ਲਗ ਸਕਦਾ ਜੇ ਹਾ ਤਾ ਕਿਥੋ ਪਤਾ ਲੱਗੂ ਜਿਲਾ ਲੁਧਿਆਣਾ

  • @BinduMavi-rq8zh

    @BinduMavi-rq8zh

    Ай бұрын

    ❤❤❤ ਬਹੁਤ ਵਧੀਆ ਸਵਾਲ, ਇੱਕ ਇਤਿਹਾਸ ਤਾਂ ਹਰਿਦੁਆਰ ਦੇ ਪੰਡਤ, ਪੇਹ੍ਵਾ ਦੇ ਪੰਡਤਾਂ ਤੋਂ ਵੀ ਪਤਾ ਲੱਗ ਸਕਦਾ ਹੈ, ਬਾਕੀ ਪਟਵਾਰੀ, ਕਿਹੜਾ ਪਿੰਡ ਹੈ ਜੀ

  • @jaspreet5372
    @jaspreet5372Ай бұрын

    hnji sir blood relation vich sister di death hoyi a te varas vi nhi han regitry kive hovegi .

  • @PunjabDeHeere1

    @PunjabDeHeere1

    22 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @mssohalsingh6781
    @mssohalsingh6781Ай бұрын

    If someone encroach land for house inside red line of village. How one can get back that land

  • @TttFgty
    @TttFgty2 ай бұрын

    Gosha ki humda

  • @jagseersidhu5513
    @jagseersidhu5513Ай бұрын

    ਬਾਈ ਪਿੰਡ ਜੀ ਹੱਦ ਤੇ ਜੋ ਗੋਸ਼ਾ ਬਣਦਾ ਹੈ ਉਸਦਾ ਰਕਬਾ ਕਿਵੇ ਪਤਾ ਕਰ ਸਕਦੇ ਹਾਂ...

  • @PunjabDeHeere1

    @PunjabDeHeere1

    Ай бұрын

    ਅਗਲੀ ਵੀਡੀਓ ਵਿੱਚ ਜੁਆਬ ਮਿਲੇਗਾ ਜੀ

  • @sukhpreetbhucho382
    @sukhpreetbhucho3822 ай бұрын

    bathinda

  • @SukhwinderSingh-rq2nl
    @SukhwinderSingh-rq2nl2 ай бұрын

    ਇਕ ਬਾਪ ਦੀ ਇਕੱਲੀ ਧੀ ਹੈ ਬਾਪ ਦੇ ਮਰਨ ਤੋਂ ਬਾਅਦ ਧੀ ਦੇ ਨਾਮ ਵਰਾਸਤ ਚੱੜ ਜਾਂਦੀ ਹੈ।ਉਸ ਦੀ ਜਮੀਨ ਸਾਝੇ ਖਾਤੇ ਵਿਚੋਂ ਬੈ ਖਰੀਦੀ ਹੈ ਉਸ ਦੀ ਮੌਤ ਹੋ ਚੁੱਕੀ ਹੈ।ਹੁਣ ਉਸ ਦਾ ਕੁਝ ਹਿੱਸਾ ਬਚਿਆ ਹੈ ਤੇ ਸਾਡਾ 40ਸਾਲ ਤੋਂ ਕਬਜਾ ਹੈ,ਸਾਡੇ ਨਾਮ ਕਿਵੇਂ ਹੋ ਸੱਕਦੀ। ਕ੍ਰਿਪਾ ਕਰਕੇ ਦੱਸੋ ਜੀ।

  • @brar9994

    @brar9994

    2 ай бұрын

    ਨਾਮ ਨਹੀਂ ਹੋ ਸਕਦੀ

  • @PunjabDeHeere1

    @PunjabDeHeere1

    Ай бұрын

    Ok ji

  • @sukhdeepghuman-ie9gw
    @sukhdeepghuman-ie9gwАй бұрын

    208 ਕਨਾਲ ਦੀ ਖੇਵਟ ਚ ਮੇਰੀ 104 ਕਨਾਲ ਦੀ 1993 ਸਮੇ ਦੀ ਚਕਵੇ ਨੰਬਰਾਂ ਦੀ ਰਜਿਸਟਰੀ ਹੈ ਕੀ ਮੈ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਸਕਦਾ ਹਾਂ, ਤੁਹਾਡਾ viewer district sangrur

  • @PunjabDeHeere1

    @PunjabDeHeere1

    Ай бұрын

    Ok ji

  • @kaursingh9601
    @kaursingh96012 ай бұрын

    ਦੋ ਭਰਾਵਾ ਕੋਲ ਸਾ੍ਵੇ ਖਾਤੇ ਵਿਚ ਬਚਤ ਵਾਲੀ ਜਮੀਨ ਪਈ ਹੈ ਇਕ ਭਾਈ ਵਾਹੀ ਜਾ ਰਿਹਾ ਹੈ ਦੂਸਰੇ ਨੰੂ ਦੇ ਨਹੀ ਰਿਹਾ ਹੱਲ ਦੱਸੋ

  • @mewadhaliwal2768
    @mewadhaliwal27682 ай бұрын

    ਤਕਸੀਮ ਵੇਲੇ ਸਾਡੀ ਜ਼ਮੀਨ ਦੂਜੇ ਪਾਸੇ ਵੱਧ ਚੜ ਗਈ ਇਦ ਹੱਲ ਦੱਸੋ ਜੀ ਧਨਵਾਦ

  • @vikramjitsingh4053

    @vikramjitsingh4053

    Ай бұрын

    Dubara takseem krai

  • @PunjabDeHeere1

    @PunjabDeHeere1

    Ай бұрын

    ਪੁਰਾਣੀ ਫ਼ਰਦ ਨਾਲ ਲਗਾ ਕੇ ਦੁਬਾਰਾ ਅਰਜ਼ੀ ਦਿਉ

  • @RavinderSingh-pt6je

    @RavinderSingh-pt6je

    Ай бұрын

    ਇਸ ਸਬੰਧੀ ਪਟਵਾਰੀ ਤੁਹਾਨੂੰ ਤੰਗ ਕਰਨ ਲਈ ਕਹਿ ਸਕਦਾ ਕਿ ਦੂਜੀ ਧਿਰ ਤੋਂ ਹਲਫ਼ੀਆ ਬਿਆਨ ਲਿਆ ਕੇ ਦਿਓ ਕਿ ਦੂਜੀ ਧਿਰ ਨੂੰ ਜ਼ਮੀਨ ਤੁਹਾਡੇ ਨਾਮ ਚੜਾਉਣ ਤੇ ਕੋਈ ਇਤਰਾਜ਼ ਨਹੀਂ।ਵੇਖਣ ਵਿਚ ਆਉਂਦਾ ਹੈ ਕਿ ਆਮ ਤੌਰ ਤੇ ਦੂਜੀ ਧਿਰ ਹਲਫ਼ੀਆ ਬਿਆਨ ਨਹੀਂ ਦਿੰਦੀ ਹੁੰਦੀ ਤੇ ਤੁਹਾਡਾ ਕੰਮ ਬਹੁਤ ਚੱਕਰ ਲੱਗਣ ਤੋਂ ਬਾਦ ਹੋਣਾ। ਪਰ ਹਾਂ ਜੈ ਦੂਜੀ ਧਿਰ ਨਾਲ ਤੁਹਾਡੀ ਚੰਗੀ ਬਣਦੀ ਹੈ ਤੇ ਉਹ ਹਲਫ਼ੀਆ ਬਿਆਨ ਦੇ ਦੇਣ ਤਾਂ ਤੁਰੰਤ ਕੰਮ ਹੋ ਸਕਦਾ ਹੈ ਜੀ।

  • @user-nl4ww5ry1c
    @user-nl4ww5ry1cАй бұрын

    ਜਮੀਨ ਬੈ ਲਈ ਹੈ ਪਟਵਾਰੀ ਗੁਰਦਵਾਰੀ ਨਹੀ ਰਹੀ ਕਹਿੰਦਾ ਵੇਚਣ ਵਾਲੇ ਦੇ ਸਾਇਨ ਹੋਣਗੇ ਇਸ ਦਾ ਦੂਸਰਾ ਹਲ ਹੈ ਕੋਈ

  • @PunjabDeHeere1

    @PunjabDeHeere1

    Ай бұрын

    ਅਗਲੀ ਵੀਡੀਓ ਵਿੱਚ ਜੁਆਬ ਮਿਲੇਗਾ ਜੀ

  • @JaspreetSingh-bj7qs
    @JaspreetSingh-bj7qsАй бұрын

    ਫ਼ਰਦ ਤੇ ਸਟੇਅ ਲੱਗੀ ਕਿਵੇਂ ਚੈੱਕ ਕਰੀਏ ??

  • @PunjabDeHeere1

    @PunjabDeHeere1

    Ай бұрын

    8 number column wich stay da court walo order and note hunda

  • @PunjabDeHeere1

    @PunjabDeHeere1

    Ай бұрын

    Ja send me frad copy

  • @gurpartapgill8051
    @gurpartapgill8051Ай бұрын

    ਸਾਡੇ ਸਵਾਲ ਦਾ ਜਬਾਬ ਦੇ

  • @PunjabDeHeere1

    @PunjabDeHeere1

    Ай бұрын

    ਵੀਰੇ ਸਵਾਲ ਨਾਲ ਆਪਣਾ ਜ਼ਿਲਾ ਲਿਖ ਦਿਓ ਜਰੂਰ ਜੁਆਬ ਮਿਲੇਗਾ

  • @balvirgill6520
    @balvirgill65202 ай бұрын

    L̤ṳd̤h̤i̤a̤n̤a̤ d̤i̤s̤t̤.̤

  • @pavanjeetkaur4654
    @pavanjeetkaur4654Ай бұрын

    ਤੁਸੀਂ ਆਪਣਾ ਨੰਬਰ ਦੇ ਦੋ ਥੋਡੇ ਨਾਲ ਗੱਲ ਕਰਨੀ ਆ

  • @PunjabDeHeere1

    @PunjabDeHeere1

    Ай бұрын

    ਆਪਣੇ ਸਵਾਲ ਦੱਸੋ ਜੀ

Келесі