Amrita Pritam ਮੁੱਹਬਤ ਦਾ ਮੁਜੱਸਮਾ ਸੀ || Manjit Indira Interview Part 1 || Upinder Randhawa

Ойын-сауық

#amritapritam #manjitindira

Пікірлер: 270

  • @ajaykumar-ti2pi
    @ajaykumar-ti2pi3 жыл бұрын

    Who is watching Part I after watching Part II?....both r amazing.......❣️

  • @harjinderjaura177
    @harjinderjaura177 Жыл бұрын

    ਮਨਜੀਤ ਜੀ ਇਉਂ ਲਗਦਾ ਜਿਵੇਂ ਤੁਸੀਂ ਆਪਣੀ ਆਤਮਾ ਕਥਾ ਸੁਣਾ ਰਹੇ ਹੋ, 🙏❤️ very nice

  • @bakhshisinghsidhu8350
    @bakhshisinghsidhu83502 жыл бұрын

    ਤਿੰਨ ਮੁਲਾਕਾਤਾਂ ਦੇਖਣ ਤੋਂ ਬਾਅਦ ਬਹੁਤ ਪਛਤਾਵਾ ਹੋ ਰਿਹਾ ਹੈ ਕਿ ਪਹਿਲਾਂ ਇਸ ਚੈਨਲ ਨੂੰ ਕਿਉਂ ਨਹੀਂ ਦੇਖਿਆ।

  • @manjeetkaursidhu94
    @manjeetkaursidhu944 жыл бұрын

    ਮਨਜੀਤ ਇੰਦਰਾ ਜੀ , ਧੁਰ ਅੰਦਰ ਤੱਕ ਵਾਰ ਹੋਇਆ ਰੂਹ ਪਸੀਜ ਗਈ ਦਿਲ ਕਹਿੰਦਾ ਵਾਹ -ਵਾਹ ।ਪੰਜਾਬੀ ਸਾਹਿਤ ਦੇ ਸਿਰਮੌਰ ਕਵਿੱਤਰੀ ਹਮੇਸ਼ਾ ਬੁਲੰਦੀਆਂ ਨੂੰ ਛੂੰਹਣ।ਸ਼ੁਕਰੀਆਂ ਜੀ

  • @manjitindira4661

    @manjitindira4661

    4 жыл бұрын

    Thank you

  • @arvinderkaur6665

    @arvinderkaur6665

    3 жыл бұрын

    @@manjitindira4661 thanks g u give our society lots of things ,tuse apney aap g vich river ho samundra ho

  • @surjitsingh6134
    @surjitsingh6134Ай бұрын

    ਵਧੀਆ ਵਾਰਤਾਲਾਪ ਦੋਵਾਂ ਦੀ ਜੀ, ਸਤਿਕਾਰ ਜੀ।

  • @swaranchuhan4296
    @swaranchuhan42964 жыл бұрын

    ,ਬਹੁਤ ਖ਼ੂਬਸੂਰਤ ....ਬੋਲਣ ਦਾ ਅੰਦਾਜ਼,ਹਾਵ ਭਾਵ .ਭਾਗ2 ਦਾ ਇੰਤਜ਼ਰ👍

  • @rattunaresh8579

    @rattunaresh8579

    4 жыл бұрын

    ਕੀ ਲਿੱਖਾ ਕੀ ਬੋਲਾ,ੳੁਹ ਸਮਾ ਗੁਅਾਚ ਗਿਅਾ...12 ਸਾਲ ਹੋ ਪਰਦੇਸਾ ਵਿੱਚ.ਕਿਸੇ ਤੇ ਵਿਸ਼ਵਾਸ਼ ਕਿਤਾ ਸੀ.ਸੱਡ ਗੲੀ.........ਹੁਣ ਤਾ ਬਸ ਸ਼ਰਾਬ ਹੀ ਜਿੰਦਗੀ ਬਣਾ ਲੲੀ.......

  • @sukhminderkaurmann1271
    @sukhminderkaurmann1271 Жыл бұрын

    Thankyou Randwa Shiab you invite very renowned lady Manjeet Mam God bless 🙌 you

  • @mlocham4680
    @mlocham46804 жыл бұрын

    Msnjit indira was our best lecturer in GCG -11, Chd. She is very talented. Love you mam

  • @manjitindira4661

    @manjitindira4661

    4 жыл бұрын

    Thank you

  • @harpreetkaur5022
    @harpreetkaur5022Ай бұрын

    ਆਧੁਨਿਕ ਰੋਮਾਂਟਿਕ ਕਾਵਿ ਪ੍ਰੋਫੈਸਰ ਮੋਹਨ ਸਿੰਘ ਨਾਲ ਸ਼ੁਰੂ ਹੁੰਦਾਂ ਹੈ ❤❤❤❤❤

  • @arvinderkaur270
    @arvinderkaur2704 жыл бұрын

    ਅਮਿ੍ਤਾ ਜੀ ਨੂੰ ਮੈਂ ਬਹੁਤ ਪਸੰਦ ਕਰਦੀ ਹਾਂ। ਬਹੁਤ ਪੜਿਆ ਹੈ ਉਨ੍ਹਾਂ ਨੂੰ। ਇੱਕ ਵਾਰ ਨਾਗਮਣੀ ਦੇ ਦਫਤਰ ਮਿਲੀ ਸੀ ਦੋਨਾਂ ਨੂੰ। ਪ੍ਰੋ. ਰੰਧਾਵਾ ਦੀ ਅਜ ਵੀ ਫੈਨ ਹਾਂ। ਕੁਦਰਤ ਨੂੰ ਪਿਆਰ ਕਰਨ ਵਾਲੇ ਸਨ। agriculture University lud. ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੈ। ਮਨਜੀਤ ਜੀ ਆਪ ਦੇ ਪਿਤਾ ਜੀ ਫਗਵਾੜਾ ਕਿਸ ਕਾਲਜ ਚ principal ਸਨ। ਮੇਰੇ ਪੇਕੇ ਫਗਵਾੜਾ ਹਨ।

  • @manjitindira4661

    @manjitindira4661

    4 жыл бұрын

    Shukria Mere Pita College ch nahi Govt Hr/Sc School de Principal c

  • @arvinderkaur270

    @arvinderkaur270

    4 жыл бұрын

    Ok.. thanks for reply..

  • @manjindersingh5008

    @manjindersingh5008

    4 жыл бұрын

    @@manjitindira4661 mam m ur big fan Manpreer kaur

  • @manjitindira4661

    @manjitindira4661

    4 жыл бұрын

    @@manjindersingh5008 ਸ਼ੁਕਰੀਆ ਜੀ

  • @charnjeetmiancharnjeetmian6367

    @charnjeetmiancharnjeetmian6367

    Жыл бұрын

    @@manjitindira4661 ma'am ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ, ਮੈਂ ਪਹਿਲੀ ਵਾਰ ਤੁਹਾਨੂੰ ਸੁਣਿਆ,ਅਜੇ ਤੱਕ ਪੜ੍ਹਿਆ ਨਹੀਂ,ਹੁਣ ਪੜਾਂਗੀ।ਤੁਹਾਡੀ ਮੁਲਾਕ਼ਾਤ ਸੁਣਕੇ ਤੁਹਾਨੂੰ ਮਿਲਣ ਦਾ ਜੀਅ ਕਰ ਆਇਆ। ਕੀ ਤੁਹਾਡਾ ਨੰਬਰ ਮਿਲ ਸਕਦਾ ਹੈ ਜੀ?

  • @rajwantkaur3139
    @rajwantkaur31394 жыл бұрын

    ਬਹੁਤ ਵਧੀਆ ਗੱਲਾਂ ਬਾਰ ਬਾਰ ਸੁਣਨ ਨੂੰ ਦਿਲ ਕਰਦਾ

  • @BaljitSingh-ze9fy
    @BaljitSingh-ze9fy4 жыл бұрын

    Manjeet Indra your confession about your first love yr attraction towards other person, yr father's love towards as a daughter, speak about the level of thought u r going through in a teen age and other attribution of personality with whom u moved in literature world speak itself about yr personality as a woman. Hat of u for speaking the truth which is very rare in man or woman.

  • @honeysekhon7885
    @honeysekhon78854 жыл бұрын

    bohat vadhia interview. thanks upinder Randhawa ji.

  • @tacticalbravo4834
    @tacticalbravo48344 жыл бұрын

    You are an excellent anchor Upinder Randhawa 👍

  • @sukhibawabawa8196
    @sukhibawabawa81964 жыл бұрын

    ਇਕ ਇਹ ਵੀ ਬੇਨਤੀ ਐ ਕਿ ਸਾਡੇ ਮਹਾਨ ਅਣਗੌਲੇ ਪੰਜਾਬੀ ਸਾਹਿਤਕਾਰਾਂ ਵਾਰੇ ਵੀ ਪ੍ਰੋਗਰਾਮ ਕਰੋ

  • @Sawarngrewal
    @Sawarngrewal4 жыл бұрын

    ਸਾਡੀ ਮਨਜੀਤ ਇੰਦਰਾ ਹਮੇਸ਼ਾ ਨਿੱਡਰ, ਨਿਧੜਕ ਤੇ ਬੇਬਾਕ ਸੀ, ਹੈ ਤੇ ਸਦਾ ਰਹੇਗੀ ! ਸਾਡਾ ਮਾਣ, ਸਾਡੀ ਸ਼ਾਨ- ਮਨਜੀਤ ਇੰਦਰਾ ! 🥰

  • @punjabistyleeakmangrewal2859

    @punjabistyleeakmangrewal2859

    4 жыл бұрын

    Sawarnjit Kaur Grewal realy nyc sahi kiha g tuci Grewal gggg

  • @harjinderbal8784
    @harjinderbal87844 жыл бұрын

    ਨਾਵਲ ਨੂੰ ਚੋਰੀ ਪੜਨਾ ਮੈਨੂੰ ਆਪਨਾ ਵਕਤ ਯਾਦ ਆ ਗਿਆ ਮੈਂ ਸ਼ਾਇਦ ਅੱਠਵੀ ਵਿੱਚ ਪੜਦੀ ਸੀ ਮੈਂ ਨਾਵਲ ਕਿਤਾਬ ਵਿੱਚ ਲਕੋਇਆ ਪਰ ਵੇਖਣਾ ਭੁੱਲ ਗਈ ਕਿ ਬਾਹਰ ਵਾਲੀ ਕਿਤਾਬ ਪੁੱਠੀ ਸੀ ਮੇਰੇ ਭਰਾ ਨੇ ਪੁੱਠੀ ਕਿਤਾਬ ਵੇਖਕੇ ਮੈਨੂੰ ਪੁਛਿਆ ਕਿ ਕੀ ਪੜਦੀ ਹੈ ਮੈਂ ਡਰ ਗਈ ਕਿਹਾ ਸਾਮਾਜਿਕ ਭਰਾ ਨੇ ਕਿਤਾਬ ਖਿੱਚ ਕੇ ਮੈਨੂੰ ਵਿਖਾਈ ਤੇ ਨਾਵਲ ਭੂੰਜੇ ਗਿਰ ਗਿਆ ਤੇ ਿੲਕ ਖੜਾਕ ਥੱਪੜ 😂😂😂😂😂😂

  • @rattunaresh8579

    @rattunaresh8579

    4 жыл бұрын

    HAHA

  • @parminderkaur2964

    @parminderkaur2964

    4 жыл бұрын

    Harjinder Bal i think 90's cheh harkatan sab ne kitian i was 1 of them too😊

  • @dollymalkiat1

    @dollymalkiat1

    4 жыл бұрын

    Harjinder Bal he he he he

  • @amandeep5751

    @amandeep5751

    4 жыл бұрын

    😂😂

  • @manjinderkaur1970

    @manjinderkaur1970

    4 жыл бұрын

    My brother also yelled at me 😂😂

  • @randeepsingh5129
    @randeepsingh51294 жыл бұрын

    Randhawa saab... kayal ho gya tuhada... bhut ghaint conduct karde o interview

  • @hardeepkaur9872
    @hardeepkaur98724 жыл бұрын

    ਬਹੁਤ ਖੂਬ

  • @sectarypb2922
    @sectarypb29224 жыл бұрын

    ਮੈਂ ਰੰਧਾਵਾ ਜੀ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹੋਇਆਂ ਬਾਈ ਜੀ

  • @avtarsinghmangat6017
    @avtarsinghmangat60174 жыл бұрын

    ਤੁਹਾਡੀ ਇੰਟਰਵਿਊ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਜੀ,ਵਧੀਆ ਲਗਾ ,ਧੰਨਵਾਦ

  • @manjitindira4661

    @manjitindira4661

    4 жыл бұрын

    Meharbani ji

  • @jassbhullarofficial
    @jassbhullarofficial4 жыл бұрын

    ਬਾਕਮਾਲ ਲਿਖਿਆ ਜੀ ਤੁਸੀਂ🙏🙏🙏

  • @ramarani2388
    @ramarani2388 Жыл бұрын

    ਮੇਰੇ ਸ਼ਹਿਰ ਦੀ।ਬਹੁਤ ਚੰਗ਼ਾ ਲੱਗਿਆ।

  • @ramarani2388

    @ramarani2388

    Жыл бұрын

    ਸੋਹਣੀ ਇੰਟਰਵਿਊ।

  • @sadhusingh6171
    @sadhusingh61714 жыл бұрын

    ਮੈਡਮ ਜੀ ਰੰਧਾਵਾ ਸਹਿਬ ਵਰਗੇ ਦੂਰ ਦਰਸੀ ਕਦੇ ਕਦੇ ਜਨੱਮ ਲ਼ੈਦੇ ਹਨ ? ਰੰਧਾਵਾ ਸਾਹਿਬ ਸੱਚ ਮੁੱਚ ਤਿਆਗੀ ਪੁਰਸ਼ ਸ਼ੀ ਉਂਨਾਂ ਨੇ ਹਰ ਬੰਦੇ ਨੂੰ ਚੰਡੀਗੜ ਘਰ,ਫ਼ਲੈਟ ,ਪਲਾਟ ਦਿੱਤੇ ? ਭਾਰਤ ਵੰਡ ਦੇ ਸਮੇ ਉਹ ਮੁੜ ਵਸਾਊ ਵਿਭਾਗ ਦੇ ਮਾਲਕ ਸੀ ਪਕਿ ਤੋ ਉੱਜੜ ਕਿ ਆਏ ਲੋਕਾ ਨੂੰ ਟੈਂਟਾਂ ਵਿੱਚ ਜਾ ਜਾ ਕੇ ,ਉਂਨਾਂ ਦੀ ਸ਼ਨਾਖ਼ਤ ਕਰਕੇ ਜਮੀਨਾ ਦਾ ਅਲਾਟਮੈਂਟ ਵੀ ਦੇਵਤੇ ਨੇ ਕੀਤੀਆਂ ? ਪਰ ਉਸ ਸ਼ਖ਼ਸੀਅਤ ਨੇ ਆਪਣੇ ਲਈ ਚੰਡੀਗੜ ਵਿੱਚ ਨਾ ਕੋਈ ਪਲਾਟ ਨਾ ਫ਼ਲੈਟ ਬਨਾਇਆ ਹਾ ਖਰੜ ਦੇ ਨੇੜੇ ਖੁਲੇ ਵਾਤਾਵਰਣ ਵਿੱਚ ਥੋੜੀ ਜਹੀ ਭੋਇਆਂ ਉੱਪਰ ਅਲਣਾ ਜ਼ਰੂਰ ਪਾ ਲਿਆ ? ਜੇਕਰ ਅੱਜ ਦੇ ਅਵਸਰ ਹੁੰਦੇ ਜਾ ਸਿਆਸੀ ਲੋਕ ਹੁੰਦੇ ਤਾ ਆਮ ਬੰਦਾ ਇੱਥੇ ਘਰ ਸਾਇਦ ਨਾ ਬਨਾ ਸਕਦਾ ? ਇੰਨਾ ਨੇ ਤਾ ਤਾਰ ਵਗਲ ਦੇਣੀ ਸੀ ੁੱਖੇ ਲੋਕਾ ਨੇ ? ਮੈਡਮ ਤੁਹਾਡੀ ਇਟਰਵਿਊ ਵੀ ਸੁਣ ਕੇ ਮੈਨੰੂ ਇੰਜ ਲੱਗਿਆ ਜਿਵੇ ਮੈ ਕੌਈ ਨਾਵਲ ਪੜ ਲਿਆ ਹੋਵੇ ? ਬੇਬਾਕ ,,ਬੇੳਧੜਕ ,ਜਿੰਦਾਦਿਲ ਮਹਾਨ ਭੈਣ,ਧੀ, ਅੋਰਤ ਦਾ ਨਾ ਮਨਜੀਤ ਇੰਦਰਾ ਹੈ !ਤੁਸੀ ਕਿੰਨੇ। ਭਾਗਸਾਲੀ ਹੋ ਜਿੰਨਾ ਨੇ ਭਰ ਮੋਹਨ ਸਿੰਘ,ਅੰਮਰਿਤਾ। ਪ੍ਰੀਤਮ,ਅਤੇ ਰੰਧਾਵਾ ਸਹਿਬ ਵਰਗੀਆਂ ਸਖਸੀਅਤਾ ਦਾ ਨੂੰ ਨੇੜੇ ਹੀ ਕੇ ਮਿਲਣ ਦਾ ਸੁਭਾਗ ਪ੍ਰਾਪਤ ਹੋਇਆਂ ? ਤੁਹਾਡੇ ਵਰਗੀਆਂ ਸਖਸੀਅਤਾ ਵੀ ਧਰਤੀ ਉਤੇ ,ਰੰਧਾਵਾ ਸਾਹਿਬ ਦੀ ਤਰਾ ਕਦੇ ਕਦੇ ਆਉਂਦੀਆ ਹਨ ? ਇਹ ਖ਼ਜ਼ਾਨਾ ਮੁੜ ਲੱਭਣਾ ਨਹੀ ਸਾਂਭ ਲਵੋ ਵਾਰਸੋ ?

  • @manjitindira4661

    @manjitindira4661

    4 жыл бұрын

    Shukria ji

  • @charnjeetmiancharnjeetmian6367

    @charnjeetmiancharnjeetmian6367

    Жыл бұрын

    ਤੁਸੀਂ ਵਧੀਆ ਲਿਖਿਆ ਹੈ,ਪ੍ਰੰਤੂ ਕੜਸ਼ੀ ਮਾਰਕ ਕਿਉੰ ਲਾਇਆ ਜੀ

  • @dilsanjhsingh1513
    @dilsanjhsingh15133 жыл бұрын

    Interview dekhde sunde tym sab film wang dimag ch chal reha c... Awesome 👌

  • @manjitindira4661

    @manjitindira4661

    3 жыл бұрын

    ਸ਼ੁਕਰੀਆ ਡੀਅਰ

  • @arshdeepmattu1068
    @arshdeepmattu10684 жыл бұрын

    bahut vadia interview bai, kirpa karke kade press reporter de layi "majithia act" baare & channel owner waloon hon wale soshan baare bhi interview karo, me bahut lokan nu janda han apne channels toh bahut dukhi ne, even they are working without pay bro. please do something you are good anchor.

  • @Jasdrawing
    @Jasdrawing4 жыл бұрын

    Thank god ini Wadia personality nal rubru hon lai.nd ini Wadia interview lain lai upinder da v.well done sir

  • @beantsinghbhatia1611
    @beantsinghbhatia16114 жыл бұрын

    Excellent interview. Beautiful anchoring by Upinder

  • @kaursandhu7348
    @kaursandhu73484 жыл бұрын

    ਬਹੁਤ ਈ ਵਧੀਆ ਸ਼ਖਸੀਅਤ 🙏👍

  • @abba3629
    @abba36293 жыл бұрын

    Bahut Pyaari aur yaadgar Interview. Punjab di yaad Aagayee aur Aankon mein Ansoo ((Tears))💧💧

  • @manjitindira4661

    @manjitindira4661

    3 жыл бұрын

    ਪੰਜਾਬ ਤੇ ਪੰਜਾਬੀ ਤਾਂ ਹਰ ਪੰਜਾਬੀ ਦੇ ਦਿਲ ਵਿੱਚ ਵਸਦੇ ਨੇ ਫ਼ਿਕਰ ਨਾ ਕਰੋ

  • @harpreetsigh9271
    @harpreetsigh92714 жыл бұрын

    MANJIT JI,,,,, LONG LIFE BEST OF LUCK 🌹🌹

  • @manjitindira4661

    @manjitindira4661

    4 жыл бұрын

    Thanks

  • @gurleensahota6892
    @gurleensahota68924 жыл бұрын

    ਮਨਜੀਤ ਜੀ ਮੈਂ ਵੀ ਹੁਸਿਆਰਪੁਰ ਤੋਂ ਹਾਂ ਬਹੁਤ ਚੰਗਾ ਲਗਾ ਤੁਹਾਨੂੰ ਸੁਣ ਕੇ। ਨਰਿੰਦਰ ਸਿੰਘ ਸਾਧਰਾ

  • @manjitindira4661

    @manjitindira4661

    4 жыл бұрын

    Bjwarha (Hoshiarpur) mera Nanka pind hai ji

  • @manjaapkaur2635
    @manjaapkaur26354 жыл бұрын

    ਸਰਦਾਰ ਮਹਿੰਦਰ ਸਿੰਘ ਰੰਧਾਵਾ ਸਾਡੇ ( ਚੰਡੀਗੜ ) ਚੀਫ ਕਮਿਸ਼ਨਰ ਰਹੇ ਹਨ ਤੇ ਉਨ੍ਹਾਂ ਨੇ ਸਾਡੇ ਚੰਡੀਗੜ ਸਾਰੇ ਪਿੰਡਾ ( ਸਾਰੇ 22 ਪਿੰਡ ) ਵਾਸਤੇ ਬਹੁਤ ਵਧੀਆ ਕੰਮ ਵੀ ਕੀਤੇ ਸਨ ਤੇ ਅੱਜ ਕੱਲ੍ਹ ਤਾਂ ਇਹ ਚੀਫ ਕਮਿਸ਼ਨਰ ਦਾ ਉਹਦਾ ਹੀ ਚੰਡੀਗੜ ਵਿਚ ਖਤਮ ਕਰ ਦਿੱਤਾ ਗਿਆ ਹੈ

  • @punjabistyleeakmangrewal2859

    @punjabistyleeakmangrewal2859

    4 жыл бұрын

    Manjaap Kaur vdia informations diti aa g tuci

  • @gurisharma2254
    @gurisharma22543 жыл бұрын

    Waah Ji Waah kya baat hai, haryanvi me baat krnni.. Ghanni khubb laago ho madam ji.. Luv madam ji, I really respect you ji

  • @deepiwrites366
    @deepiwrites3663 жыл бұрын

    ਬੇਬਾਕ ❣️❣️❣️❣️ ਬਕਮਾਲ ਅੱਜ ਦੀਆਂ ਕੁੜੀਆਂ ਲਈ ਪ੍ਰੇਰਨਾ❣️❣️

  • @sohan.2110
    @sohan.2110Ай бұрын

    ਬਹੁਤ ਵਧੀਆ ਵਾਰਤਾਲਾਪ

  • @VamikaGlamTips
    @VamikaGlamTips4 жыл бұрын

    I love you really

  • @sukhdevkaur3948
    @sukhdevkaur39483 жыл бұрын

    Manjit indra is great lady koai words nahi🙏❤

  • @sarajmanes4505
    @sarajmanes45054 жыл бұрын

    Very Nice Interview Thanks News Number

  • @charanjitaujla2798
    @charanjitaujla27983 жыл бұрын

    Beautiful Interviews 🙏

  • @amandeep5751
    @amandeep57514 жыл бұрын

    Ssa mam....tuc bhut vdiya gallan kitiya aj to phla m ni jandi c thonu......bcz m rajsthan to aa....but hun lgda thodiya gallan jiniya v suniya jan ohi ght aa.......u r best writer mam

  • @manjitindira4661

    @manjitindira4661

    4 жыл бұрын

    Thank you

  • @rajindersingh-rp7mh
    @rajindersingh-rp7mh2 жыл бұрын

    Thanks ji

  • @vsbukkan9147
    @vsbukkan91474 жыл бұрын

    Waaah👌

  • @satnamsohi7930
    @satnamsohi79303 жыл бұрын

    I Love this interview !

  • @supreetkaur2351
    @supreetkaur23513 жыл бұрын

    Very talented lady... Mam Manjeet Indira ji 🙏🙏

  • @1mehra
    @1mehra4 жыл бұрын

    manjit very talented lady . Must gain more exposure .

  • @ksbagga7506
    @ksbagga7506 Жыл бұрын

    Well explained and praiseworthy discussion

  • @Gurlalsingh-uc9ir
    @Gurlalsingh-uc9ir4 жыл бұрын

    Vv nice mam bohut vdiyaa lagyaa thohada interview sun k.i like it very much.

  • @manjitindira4661

    @manjitindira4661

    4 жыл бұрын

    Thanks God bless you

  • @deepklryicst7617
    @deepklryicst76174 жыл бұрын

    I love you manjit indira best writer

  • @manjitindira4661

    @manjitindira4661

    4 жыл бұрын

    Shukria ji

  • @JagseerSingh-ck8bm
    @JagseerSingh-ck8bm4 жыл бұрын

    V nice video ji

  • @partapram6740
    @partapram67404 жыл бұрын

    So much glowing face,very impressive personality

  • @wariskamboj7549
    @wariskamboj75494 жыл бұрын

    ਬਹੁਤ ਖੂਬ ਮੈੰ ਇਨ੍ਹਾਂ ਦੀ ਫੈਨ ਹਾਂ

  • @RajvirSingh-ed9ww
    @RajvirSingh-ed9ww4 жыл бұрын

    So nice both

  • @harbanskaur5195
    @harbanskaur51954 жыл бұрын

    So nice interview

  • @iqbalthiara7800
    @iqbalthiara78003 жыл бұрын

    Bhut khoob ji

  • @sarbjeetkaur3208
    @sarbjeetkaur32084 жыл бұрын

    Very very good .

  • @sukhrajwraich1022
    @sukhrajwraich102210 ай бұрын

    ਬਹੁਤ ਖੁਬ

  • @parkashnandra3013
    @parkashnandra30133 жыл бұрын

    Very nice ji🙏🏼

  • @shamabhati9845
    @shamabhati98454 жыл бұрын

    Ap k es interview ko dekhny k pechye wajha bhi amrita pritam hi hain mam kunk main un k bary main search kar rhi thi k ap ka yeh interview dekhny ka moqa mila by the way khusi hui ap sy mil kar. Amrita pritam ki book raseedi ticket parhi hy main ny our kai baar pari hy our yeh andaza hua hy k unhoon ny b ourat hony k nate koi bohat asaan zindagi nahi guzari

  • @kumarvinod962

    @kumarvinod962

    3 жыл бұрын

    Hello online book kes tea buy karedi ha and kene price Hundi ha

  • @yashpreetdhiman5819
    @yashpreetdhiman5819 Жыл бұрын

    Bi ji ruh khush Ho gai

  • @surjeetsinghgudaspur2025
    @surjeetsinghgudaspur20254 жыл бұрын

    Waah g

  • @harpreetambkotli1864
    @harpreetambkotli18644 жыл бұрын

    ਮੈਂ ਇੰਟਰਵਿਊ ਸੁਣਕੇ ਮਨਜੀਤ ਇੰਦਰਾ ਜੀ ਨੂੰ ਮਿਲਨਾ ਚਾਹੁੰਦਾ ਹਾਂ। ਉਪਿੰਦਰ ਰੰਧਾਵਾ ਜੀ ਮੈਨੂੰ ਮਨਜੀਤ ਇੰਦਰਾ ਜੀ ਦਾ ਪਤਾ ਜਰੂਰ ਦੱਸਿਓ।

  • @satvindersahni5386
    @satvindersahni53864 жыл бұрын

    Very nice Mam

  • @sarojrani1048
    @sarojrani10484 жыл бұрын

    Good interview.

  • @abba3629
    @abba36293 жыл бұрын

    This came by chance in my KZread, Manjeet Indra ji's Interview is Very Impressive. Much Respect 🙏🏼 and Love ❤ to her From USA 🇺🇸 Manjeet Indra ji is Speaking from her Heart. Dil Se.💞🌹

  • @manjitindira4661

    @manjitindira4661

    3 жыл бұрын

    Thank you dear

  • @manjitindira4661

    @manjitindira4661

    3 жыл бұрын

    Thank you dear

  • @RajinderSingh-yk4gu
    @RajinderSingh-yk4gu4 жыл бұрын

    🌻🌟

  • @GG09876
    @GG098764 жыл бұрын

    Great Job Opender .

  • @karva59
    @karva593 жыл бұрын

    First time aapki interview dekha..... Uske baad KZread pr baki vidios bhi aapke dekhe..... Aapki awaj bhut hi achhi hai... Aapki likhi books pdna chahti hu... Kya aapki books ki hindi ya English addition bhi hai ...i can't read punjabi.. Aap punjabi bhi bhut achha bolti hai.. I also lives in new Chandigarh.

  • @ManjeetKaur-ip7uf
    @ManjeetKaur-ip7uf3 жыл бұрын

    Thanks

  • @VamikaGlamTips
    @VamikaGlamTips4 жыл бұрын

    Wah mam majha aa gya thudi glla sun kee

  • @manjitindira4661

    @manjitindira4661

    4 жыл бұрын

    Thanks God bless you

  • @jasvinderkaur49
    @jasvinderkaur499 ай бұрын

    Very nice ❤

  • @sukhpalkaur1722
    @sukhpalkaur17224 жыл бұрын

    Very good interview

  • @jinderpalsingh1437
    @jinderpalsingh14374 жыл бұрын

    VERY NICE MAM

  • @deepmandeepdhillon8874
    @deepmandeepdhillon88744 жыл бұрын

    Manjit ji Long Life Best of luck 🌹🌹🌹🌹🌹

  • @mannusran3053

    @mannusran3053

    4 жыл бұрын

    Payar bare. Jo tuci bolya. Sach bhut Sach. Ci. You are amazing

  • @manjitindira4661
    @manjitindira46614 жыл бұрын

    Hindi Translation of "Tarian da Chhajj" as "Safar Bin Manzil" Published by Authers Press, Delhi is in Press, it will be available on Amazon in Jan 2020

  • @ritusoni1106

    @ritusoni1106

    3 жыл бұрын

    woww i have been looking for it

  • @tejinderbrar2731
    @tejinderbrar273110 ай бұрын

    very nice

  • @armaangorkha9126
    @armaangorkha91263 жыл бұрын

    ਵਾਹਿਗੁਰੂ

  • @sarveersingh1317
    @sarveersingh13174 жыл бұрын

    Nice sir

  • @bhawanjeetsingh3830
    @bhawanjeetsingh38302 жыл бұрын

    Nice person indera mam ji

  • @ravibrar9626
    @ravibrar96264 жыл бұрын

    👌👌👌

  • @robinsabharwal7558
    @robinsabharwal75584 жыл бұрын

    Bhut Khul k bole appreciating 🙌🏼

  • @manjitindira4661

    @manjitindira4661

    4 жыл бұрын

    Thanks

  • @harnoorpreet154
    @harnoorpreet1542 жыл бұрын

    Bhute he vadia mam

  • @DreamMarinerRK
    @DreamMarinerRK4 жыл бұрын

    👍💐👌

  • @kauravi8443
    @kauravi84434 жыл бұрын

    Is ton agge wali video khri e ji ??

  • @deepklryicst7617
    @deepklryicst76174 жыл бұрын

    I love you manjit indira ji

  • @manjitindira4661

    @manjitindira4661

    4 жыл бұрын

    Thank you

  • @bhupindersingh9602
    @bhupindersingh96024 жыл бұрын

    Very bold talks ,nice to hear bitter blanced views

  • @manjitindira4661

    @manjitindira4661

    4 жыл бұрын

    Thanks

  • @sunandakaushalsharma7933
    @sunandakaushalsharma7933 Жыл бұрын

    Very bold and intellectual lady.

  • @rupindersidhu4992
    @rupindersidhu49922 жыл бұрын

    Tareya da chajj book kitho mil skdi a main bht search kiti bt mil nhi rahi

  • @joginderkaur7063
    @joginderkaur70634 жыл бұрын

    ਬੀਬੀ ਮਨਜੀਤ ਇੰਦਰਾ ਜੀ ਬਹੁਤ ਅਛੇ ਤੁਸਾਂ ਨੇ ਬੜੀ ਖੁਲ ਦਿਲੀ ਨਾਲ ਵਿਚਾਰ ਕੀਤੀ ਹੈ। ਮੇਰੇ ਮਨ ਵਿੱਚ ਇਕ ਸਵਾਲ ਆਇਆ ਹੈ ਜੇਕਰ ਠੀਕ ਸਮਝੋ ਤਾਂ ਜਵਾਬ ਜਰੂਰ ਦੇਣਾ।ਕਿ ਤੁਹਾਡੇ ਨਾਮ ਵਿੱਚ ਮਨਜੀਤ ਦੇ ਨਾਲ ਇੰਦਰਾ ਕਿਉਂ/ ਕਿਵੇਂ ਆਇਆ ਹੈ।

  • @manjitindira4661

    @manjitindira4661

    4 жыл бұрын

    Main Sikh Pariwar di dhee han Bajwarha (Hoshiarpur) mera Nanka Pind hai. Mere Nana ji Retd SDO, barhi Dharmik c. Ohna ne Guru Garanth Sahib chon vaak lai ke mera naam rakhia. Waak da Pahila akhar 'M' c. Meri mom da nam Narinjan Kaur c, so mere Nana ji ne mera naam Manoranjan Kaur rakhia, jehrha k mere Pita nu pasand nahi aaia. Us pichhon M te barhe naam rakhe gae. Per koi parwan nahi charhia. Ohni dini mere pita Science Master c, ohna di transfer Kotkapura (Faridkot) ho gai. Us school da naam Kanwar Manjit Indera High School c, so ose nam ton mere pita ne mera naam Manjit Indira rakhia. Tusi eh vi Jan sakde o k mere pita kinne secular c, dharaman ton par...

  • @sarvjeetkaur7585

    @sarvjeetkaur7585

    4 жыл бұрын

    @@manjitindira4661 kinna sohna naamkaran hoya manjit indera ji

  • @gdhaliwal4minian
    @gdhaliwal4minian2 жыл бұрын

    Sir tuci taryan da chajj book da pdf share kar sakde ho plz

  • @SachinSharma-ww9by
    @SachinSharma-ww9by4 жыл бұрын

    Salute to u mam

  • @manjitindira4661

    @manjitindira4661

    4 жыл бұрын

    God bless you

  • @gurdevsidhu8164
    @gurdevsidhu81644 жыл бұрын

    Very effective interview. Very nice

  • @sukhibawabawa8196
    @sukhibawabawa81964 жыл бұрын

    ਗੁਰਬਚਨ ' ਫ਼ਿਲਹਾਲ ' ਦੀ ਇੰਟਰਵਿਊ ਜ਼ਰੂਰ ਕਰੋ

  • @avinashsharma7331
    @avinashsharma7331 Жыл бұрын

    Avinash .Thanks for refreshing my memories of childhood very similar to you as my father was Headmaster at village Jaura near Kairon and house full of literature Mother was teacher Father was my best friend and I was extremely fond of reading like Chitta Lahoo, Roop Kanwal was not allowed but I was rebel to read these as well as Chanderkanta

  • @sukhsandhu747
    @sukhsandhu7474 жыл бұрын

    Nice

  • @LakhwinderSingh-ey5oo
    @LakhwinderSingh-ey5oo4 жыл бұрын

    ਬਹੁਤ ਚੰਗਾ ਲਗਿਆ ਪੁਰੀ ਇੰਟਰਵਿਊ ਦੇਖ ਕ

  • @manjitindira4661

    @manjitindira4661

    4 жыл бұрын

    Thanks

  • @pardeepkainth
    @pardeepkainth3 жыл бұрын

    What a interview...1st time watch her and fan of her what a point of view...

  • @gaggisingh7199
    @gaggisingh71992 жыл бұрын

    🙏🙏🙏🙏🙏🙏

  • @devinderkaur8450
    @devinderkaur84503 жыл бұрын

    Mam tuhadi pheli vaar interview suni chitthi da puaram bahut hi parbhat hoiq k tuhadiya galan vich ini ku SACHAYI lagi m tuhanu milan lai utsak ho gyi dasso kithe mila m ik retired teacher ha please dassna m jaroor milagi tuhanu

  • @gurbachansingh1452
    @gurbachansingh14524 жыл бұрын

    I remember the days when I was a student of 10th class in 1958. Piare Lal Beri was our English teacher. Unfortunately, I did not have any book. I could not memorize some kind of home work. When I could not answer the question, I was slapped by the teacher. It was the only incident in my life and I still remember the day.

Келесі