Ajeet Cour on Partition and Amrita Pritam I ਅਜੀਤ ਕੌਰ I Rubru Part-1 I SukhanLok I

Ajeet Cour is a well known Punjabi fiction writer from Delhi, India. #AjeetCour #Rubru #PunjabiFictionWriter

Пікірлер: 51

  • @gurbhajansinghgill3564
    @gurbhajansinghgill35644 жыл бұрын

    ਕੁੱਲ ਧਰਤੀ ਦੀਆਂ ਧੀਆਂ ਭੈਣਾਂ, ਮਹਿਕਣ ਸਦਾ ਗੁਲਾਬ ਦੇ ਵਾਂਗ। ਪਿਆਰ ਮੁਹੱਬਤ ਵੰਡਣ ਮੌਲਾ, ਵਗਦੀ ਨਦੀ ਚਨਾਬ ਦੇ ਵਾਂਗ। ਆਦਮਖ਼ੋਰ ਨਸਲ ਨੂੰ ਵਰਜੋ, ਜੀਣ ਦਿਉ ਜਿਸ ਆਦਮ ਜਣਿਆ, ਜੇ ਨਾ ਸੰਭਲੇ, ਪਛਤਾਵੋਗੇ, ਮੇਰੇ ਦੇਸ ਪੰਜਾਬ ਦੇ ਵਾਂਗ। ਗੁਰਭਜਨ ਗਿੱਲ

  • @emilyselenagomez
    @emilyselenagomez Жыл бұрын

    ਥੈਂਕਸ ਸੁਖਨਲੋਕ ! ਸ਼ੇਅਰਿੰਗ ਕਰਨ ਲਈ , ਇਕ ਮਹਾਨ ਹਸਤੀ ਨਾਲ. ਮੁਲਾਕਾਤ ! ਉਣ ਦੀ ਜ਼ੁਬਾਨ ਗੱਲਬਾਤ

  • @hardevsingh6468
    @hardevsingh6468 Жыл бұрын

    ਬਹੁਤ ਵਧੀਆ ਮੈਡਮ ਜੀ

  • @veet_Badshahpuri
    @veet_Badshahpuri4 жыл бұрын

    ਪੰਜਾਬੀ ਸਾਹਿਤ ਦੀ ਦਾਦੀ.... ਅਜੀਤ ਕੌਰ ਜੀ

  • @burhanalisajjad2048
    @burhanalisajjad2048 Жыл бұрын

    Kinne ghum ate katnawa apne dil vich saamb k bethe ne ajit caur ji 💔

  • @faizi199
    @faizi1994 жыл бұрын

    True but sad Story of partition - Love from Lahore

  • @neelamsharma3229

    @neelamsharma3229

    3 жыл бұрын

    P

  • @neelamsharma3229

    @neelamsharma3229

    3 жыл бұрын

    P

  • @rajan_lahoriya
    @rajan_lahoriya4 жыл бұрын

    Thanks for sharing with us SukhanLok Keep up the good work 🇨🇦

  • @montoosachdeva401
    @montoosachdeva4014 жыл бұрын

    ਜ਼ਿੰਦਾ ਲਾਸ਼ਾਂ ਤੇ ਸਮੀਕਸ਼ਾ ਕਰਨਾ ਬੜਾ ਮੁਸ਼ਕਿਲ ਹੈ। .. ਮਰਹੂਮ ਰੂਹਾਂ ਤੇ ਟਿੱਪਣੀ ਕਰਨਾ ਇੱਕ ਰੋਚਕ ਮਜ਼ਾਕ ਗਾਜ਼ੋਲਾ ਏ। .. ਸ਼ਾਯਦ ਮੇਰਾ ਹਾਜ਼ਮਾ ਠੀਕ ਨਹੀਂ। .. ਮੇਰੇ ਰਾਮ ਜੀਓ

  • @happysinghsm7305
    @happysinghsm7305 Жыл бұрын

    So pure and loving person 💕 great to hear you

  • @shamimmir361
    @shamimmir361 Жыл бұрын

    She tells beautiful old stories of historic events..

  • @westlife5200
    @westlife52004 жыл бұрын

    Such precious anecdotes to be shared. thanks

  • @shamimmir361
    @shamimmir361 Жыл бұрын

    This punjabi language taught me basics of my mistakes which I did in my whole life...but improved my inner sense

  • @ajaniqbalsinghdhaliwal5960
    @ajaniqbalsinghdhaliwal59604 жыл бұрын

    15:15...ਅਮਿਰਤਾ ਦਾ ਕਾਲਾ ਸੱਚ....ਕੰਦਲਾ ਦਾ ਰੋਣਾ...ਕਰਿਸ਼ਨਾ ਸ਼ੋਬਤੀ.....(ਗਿਆਨ ਪੀਠ ਨੇ ਕਰਤਾ ਠੀਠ)

  • @renubhatia6345
    @renubhatia63453 жыл бұрын

    Aap ki baatein sun kur bahut achha laga Mere dadaji bhi Lahore se the Mehar Singh Bhatia Ji vahan Prem gali mein rehte the

  • @shamimmir361
    @shamimmir361 Жыл бұрын

    My favourite writer kushwant Singh...I never heard about the amrita pritama and other post partition writers....but now I keenly understand them...

  • @jasskaur5752
    @jasskaur57523 жыл бұрын

    Waheguru ji.

  • @karamjitpannu8687
    @karamjitpannu86874 жыл бұрын

    Waheguru ji

  • @punjabisoul2866
    @punjabisoul28664 жыл бұрын

    Wah bahoot suwaad aa a.

  • @hafeezaamir5953
    @hafeezaamir59534 жыл бұрын

    Bahut wadhiya

  • @baljitkaur5898
    @baljitkaur5898 Жыл бұрын

    ਬਹੁਤ ਦੁਖਦਾਇਕ ਸਮਾਂ

  • @navneetkaur7709
    @navneetkaur7709 Жыл бұрын

    It's a treat to watch a legend!

  • @taman7733
    @taman77333 жыл бұрын

    I love ajit kaur ji

  • @satbirsingh976
    @satbirsingh9764 жыл бұрын

    Very good ajitmadam

  • @Harwindersingh6007
    @Harwindersingh6007 Жыл бұрын

    just read kooda kabaada ! boht sohni kitab c mam ji .

  • @naibsingh2354
    @naibsingh23542 жыл бұрын

    Heart touching 💖

  • @r.kshergill2837
    @r.kshergill28374 жыл бұрын

    Believe each and every word spoken by you Ajit mam

  • @msangha3319

    @msangha3319

    3 жыл бұрын

    ਸ਼ੇਰਗਿੱਲ ਜੀ ਅਸੀਂ ਮਾਤਾ ਜੀ ਦਾ ਬਹੁਤ ਸਤਿਕਾਰ ਕਰਦੇ ਹਾਂ, ਇਕ ਇਕ ਲਫ਼ਜ਼ ਵਿੱਚ ਸੱਚਾਈ ਝਲਕਦੀ ਹੈ ਪਰ ਦੂਜਾ ਪੱਖ ਸੁਣਨਾਂ ਵੀ ਜ਼ਰੂਰੀ ਹੈ, ਸਿਰਫ ਇਕੋ ਪੱਖ ਸੁਣ ਕੇ ਮੰਨ ਲੈਣਾ ਦੂਜੇ ਕਿਰਦਾਰ ਨਾਲ ਇਨਸਾਫ਼ ਨਹੀਂ।

  • @ranjeetkaur1543
    @ranjeetkaur15432 жыл бұрын

    I'm really fan mam Tusi amrita vang Nahi o Thank you lot punjabiyat te insaaniyat de writter o love you lot

  • @rajindersinghdhiman1093
    @rajindersinghdhiman10934 жыл бұрын

    1947 ਦੇ ਦੰਗਿਆਂ ਵਿੱਚ ( ਮਾਰੋ ਅਤੇ ਭੱਜ ਜਾਓ) 1984 ਸਿੱਖ ਨਸਲਕੁਸ਼ੀ ਵਰਗੀ ਦਰਿੰਦਗੀ ( ਮਾਰੋ ਅਤੇ ਫਿਰ ਭੰਗੜੇ ਪਾਓ) ਨਹੀ ਸੀ ।

  • @imdeep5839

    @imdeep5839

    4 жыл бұрын

    1984 ਤਾਂ ਫਿਰ ਵੀ ਪਤਾ ਚੱਲ ਗਈ ,1966 ਅਤੇ 1990 ਦੀ ਗੱਲ ਹੀ ਬਹੁਤ ਬਾਅਦ ਵਿੱਚ ਬਾਹਰ ਨਿਕਲੀ 1966 ਵਿੱਚ ਇੰਦੀਰਾ ਗਾਂਧੀ ਨੇ 3000 ਸਾਧੂਆਂ ਨੂੰ ਸੰਸਦ ਭਵਨ ਦੇ ਬਾਹਰ ਗੋਲੀਆਂ ਨਾਲ ਭੁੰਨਵਾ ਦਿੱਤਾ ਸੀ , ਕਿਓਂਕਿ ਇੰਦੀਰਾ ਗਾਂਧੀ ਨੇ ਵਾਇਦਾ ਕੀਤਾ ਸੀ ਕਿ ਦੇ ਓਹ ਸੱਤਾ ਵਿੱਚ ਆਈ ਤਾਂ ਉਹ ਗਊ ਹਤਿੱਆ ਉਤੇ ਰੋਕ ਲਗਾਉਣ ਲਈ ਸਖ਼ਤ ਕਾਨੂੰਨ ਲਿਆਏਗੀ ਜਦ ਸਾਧੂਆਂ ਨੂੰ ਲਗਿਆ ਕਿ ਆਨਾਕਾਨੀ ਕੀਤੀ ਜਾ ਰਹੀ ਹੈ ਤਾਂ ਉਹ ਸ਼ਾਂਤੀਪੂਰਨ ਢੰਗ ਨਾਲ ਸੰਸਦ ਬਾਹਰ ਧਰਨੇ ਦੇ ਰੂਪ ਵਿੱਚ ਇਕੱਠੇ ਹੋਏ, ਅਤੇ ਅੱਗੋਂ ਇੰਦੀਰਾ ਨੇ ਗੋਲੀਆਂ ਚਲਵਾ ਦਿੱਤੀਆਂ , ਓਥੇ ਇਕੱਠ ਵਿੱਚ ਅੌਰਤਾਂ ਅਤੇ ਬੱਚੇ ਵੀ ਸ਼ਾਮਲ ਸਨ, ਵਾਜਪਾਈ ਨੇ ਕਿਹਾ ਸੀ **ਜੇ ਸਾਧੂ ਨਹੀਂ ਮਰਨਗੇ ਤਾਂ ਵੋਟ ਕਿਸਦੇ ਨਾਮ ਤੇ ਲਵਾਂਗੇ?** 1990 ਵਿੱਚ ਕਸ਼ਮੀਰ ਵਿੱਚੋਂ 5 ਲੱਖ ਦੇ ਤਕਰੀਬਨ ਪੰਡਤਾਂ ਨੂੰ ਮਾਰਕਾਟ ਕਰਕੇ ਕਸ਼ਮੀਰ ਵਿੱਚੋਂ ਬਾਹਰ ਕੱਢਿਆ, ਮਸਜਿਦਾਂ ਵਿੱਚੋਂ ਨਾਰੇ ਲਗਾਏ ਗਏ ** ਹਮੇਂ ਕਸ਼ਮੀਰ ਚਾਹੀਏ , ਹਿੰਦੂ ਮੁਰਦੋਂ ਕੇ ਬਗੈਰ ਹਿੰਦੂ ਅੌਰਤੋਂ ਕੇ ਸਾਥ**, 5 ਲੱਖ ਵਿੱਚੋਂ 30 ਹਜ਼ਾਰ ਰਹੇ, ਅਜੱ ਵੀ ਕਈ refugee camp ਵਿੱਚ ਰਹਿ ਰਹੇ ਨੇ, ਉਨ੍ਹਾਂ camps ਵਿੱਚ ਇੱਕ ਦਾ ਨਾਂ ਹੈ **ਔਰੰਗਜ਼ੇਬ ਡ੍ਰੀਮ੍ਸ** ਯਾਨੀ ਔਰੰਗਜ਼ੇਬ ਦਾ ਸੁਪਨਾ, ਯਾਨੀ ਔਰੰਗਜ਼ੇਬ ਨੇ ਜੋ ਸੋਚ ਹਿੰਦੂਆਂ ਬਾਰੇ ਰੱਖੀ ਸੀ ਉਸ ਦਾ ਮੂਰਤ ਰੂਪ ਕਿਸਨੂੰ ਪਤਾ ਲੱਗਾ ਇਸਦਾ?

  • @jagatkamboj9975

    @jagatkamboj9975

    3 жыл бұрын

    @@imdeep5839 वाटस अप यूनिवर्सिटी का फर्जी ज्ञान

  • @imdeep5839

    @imdeep5839

    3 жыл бұрын

    @@jagatkamboj9975 फर्ज़ी ज्ञान किस का ?

  • @imdeep5839

    @imdeep5839

    2 жыл бұрын

    @Tanushka Agarwal now they are getting to know

  • @drdevil83
    @drdevil83 Жыл бұрын

    Dear Sukhan Lok, You should ask the most favorite Book of the Personality you feature in each episode.Each Writer has read hundreds of books and they are a Living Library in themselves.If we have a one good book referred by each writer, the viewers could hv a nice Book Collection in short time.Kindly Consider. Regards

  • @zameerhaiderzameeroficial131
    @zameerhaiderzameeroficial1312 жыл бұрын

    Ajeet good writer

  • @kondarajualluri1342
    @kondarajualluri13424 жыл бұрын

    Please anybody summarize what she is saying, I am Ajay varma from karnataka

  • @parminderkaur8563
    @parminderkaur85634 жыл бұрын

    Mere kol he book gulbaano college vich prize vajon mili c

  • @GURDEEPSINGH-jc3it

    @GURDEEPSINGH-jc3it

    4 жыл бұрын

    @@parminderkaur8563 madm eh sabad GURBAKHSH SINGH PARITLADI de ne. Pyar kabja nhi pehchan. Ajit kaur de nhi

  • @GURDEEPSINGH-jc3it

    @GURDEEPSINGH-jc3it

    3 жыл бұрын

    I don't understand what u want to say, call me 99143 99529

  • @begumsahiba6586
    @begumsahiba65864 жыл бұрын

    Faiz Ahmad Faiz Sahib di Begum da nam si Alice Faiz. Begum Alice Faiz.

  • @burhanalisajjad2048
    @burhanalisajjad2048 Жыл бұрын

    Faiz sb di bivi da naa Alice kulsum faiz si !😊

  • @pinkirani316
    @pinkirani316 Жыл бұрын

    ਬੀਬੀ ਅਜੀਤ ਕੌਰ ਜੀ ਅਸੀਂ ਤੁਹਾਡੀ ਬੜੀ ਇੱਜ਼ਤ ਕਰਦੇ ਹਾਂ ਤੁਸੀਂ ਸਤਿਕਾਰਯੋਗ ਤੇ ਉਮਰ ਵਿੱਚ ਵੀ ਵੱਡੇ। ਪਰ ਤੁਸੀਂ ਜਿਹੜੀ ਉਨੀ ਸੌ ਚੁਰਾਸੀ ਵਾਲ਼ੀ ਗੱਲ ਕਰ ਰਹੇ ਹੋ ਉਹ ਅਧੂਰਾ ਸੱਚ ਹੈ 1980 ਤੋਂ ਲੈ ਕੇ ਉਨੀ ਸੌ ਚੁਰਾਸੀ ਤਕ ਪੰਜਾਬ ਵਿੱਚ ਹੈਵਾਨੀਅਤ ਦਾ ਜੋ ਨੰਗਾ ਨਾਚ ਹੋਇਆ । ਇਸ ਤਰ੍ਹਾਂ ਮਾਂ ਪਿਓ ਦੇ ਸਾਹਮਣੇ ਉਨ੍ਹਾਂ ਦੀਆਂ ਜਵਾਨ ਜਾਲ ਨਬਾਲਗ ਲੜਕੀਆਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਸਿੱਖ ਉਗਰਵਾਦੀਆਂ ਵੱਲੋਂ ਬੱਸਾਂ ਚੋਣ ਲਾ ਲਾ ਕੇ ਮਾਰੇ ਗਏ ਘਰਾਂ ਯਾ ਜਾ ਕੇ ਮਾਰੇ ਗਏ ਉਨ੍ਹਾਂ ਗੱਲਾਂ ਨੂੰ ਅਣਦੇਖਿਆ ਨਾ ਕਰੋ ਜੋ ਦਿੱਲੀ ਚ ਹੋਇਆ ਇਹ ਉਹ ਦਾ ਬਦਲਾਅ ਸੀ । ਅੱਤ ਦਾ ਤੇ ਖ਼ੁਦਾ ਦਾ ਵੈਰ ਹੁੰਦਾ ਹੁਣ ਅੱਤ ਹੋ ਗਈ ਸੀ ।ਤੁਹਾਡੀ ਕੌਮ ਤੁਆਡੇ ਤੇ ਵਿਸ਼ਵਾਸ ਕਰ ਰਹੀ ਹੈ । ਲੇਖਕ ਦਾ ਕੰਮ ਸੱਚ ਦੱਸਣਾ ਹੁੰਦਾ ਜਹਿਰ ਫੈਲਾਉਣਾ ਨਹੀ । ਸੱਚ ਬੋਲੋ ਸੱਚ ਕਿਸ ਤੋਂ ਡਰਦੇ ਹੋ ?

  • @nazarrathore2844
    @nazarrathore28444 жыл бұрын

    BB Lahore ravi de paar zaroor but not on indian side. Ravi sirf Narowal de qareeb boundary bana da. Anyways murder and loot by anybody was criminal, sad and tragic.

  • @sanghapatarkar4469
    @sanghapatarkar44694 жыл бұрын

    Biba kisai Di dhee da nam Laina galat a

  • @ssingh8143

    @ssingh8143

    2 жыл бұрын

    Their age reach where they are not interested to impress any one.they will speak what they feel.

  • @satbirsingh976
    @satbirsingh9764 жыл бұрын

    Ek no di kamini amrita

  • @gurindersingh3107
    @gurindersingh31074 жыл бұрын

    Sikhi bare jo ol jalol amrita ne likhia he os vare vi daso

  • @dhanwantmoga
    @dhanwantmoga4 жыл бұрын

    Amrita sere di opportune lady Ce ...jo be Khatya chaplusi naal khatya ........Amrita Bare ah he kiha ja sakda...” Jis di suthan ( salwar) gahna , ohne Bhukhe ki Rahna”.....

Келесі