Ishq ਕਿਤਾਬਾਂ ਚ ਹੀ ਚੰਗਾ ਲੱਗਦਾ || Manjit Indira Interview || Part 2 || Upinder Randhawa

Ойын-сауық

#manjitindira #ShivKumarBatalvi

Пікірлер: 2 100

  • @manmeetkaur6611
    @manmeetkaur66114 жыл бұрын

    I’ve never heard about Ms. Manjeet Indra before, I randomly played this video and I swear I didn’t even skiped for 10 seconds. beautifully shared all of her experiences and suggestions. Loved it❤️ will definitely read her book soon.

  • @manjitindira4661

    @manjitindira4661

    4 жыл бұрын

    Thank you To get this book just call & msg to my Publisher Avis Publications, Zirakhpur Gurpreet Singh: 9873237223

  • @karnailsinghr-11

    @karnailsinghr-11

    4 жыл бұрын

    Same here. I would love to meet her along with my wife if she ever allows.

  • @Navkaurart

    @Navkaurart

    4 жыл бұрын

    Same happened with me.. for many days this video was keep coming. today I was like lets see. now I want to read her books.

  • @josephmasih8925

    @josephmasih8925

    4 жыл бұрын

    Good

  • @saifumar5122

    @saifumar5122

    3 жыл бұрын

    Exactly same here

  • @SukhdevSingh-fg7my
    @SukhdevSingh-fg7my4 жыл бұрын

    ਬਹੁਤ ਦਿਲ ਨੂੰ ਛੂਹ ਲੈਣ ਵਾਲੀਆਂ ਗੱਲਾਂ ਕੀਤੀਆਂ ਮੈਡਮ ਮਨਜੀਤ ਇੰਦਰਾ ਜੀ ਨੇ ਰੱਬ ਇਹਨਾਂ ਦੀ ਲੰਮੀ ਉਮਰ ਕਰੇ।

  • @bittumehatpuri70
    @bittumehatpuri7010 ай бұрын

    ਦਿਲ ਤੇ ਦਿਮਾਗ ਦੀਆਂ ਖਿੜਕੀਆਂ ਖੋਲ੍ਹਦੀ ਇਹ ਇੰਟਰਵਿਊ ਬਹੁਤ ਵਧੀਆ ਲੱਗੀ ❤

  • @ranjitbrar2449
    @ranjitbrar24493 жыл бұрын

    ਇਸ਼ਕ ਕਰਨਾਂ ਤਾਂ ਪਰਮਾਤਮਾ ਨੂੰ ਕਰੀਏ ਕਿਉਂ ਕਿ ਉਹ ਨਾ ਜੰਮਦਾ ਨਾ ਮਰਦਾ ਸਦਾ ਸਾਡੇ ਸਾਥੀ ਹਨ ਉਹ ਵੀ ਪਕਾ ਸਾਥੀ ਕਦੇ ਵਿਛੜਦਾ ਨਹੀਂ ਧੰਨਵਾਦ

  • @manjitindira4661

    @manjitindira4661

    3 жыл бұрын

    ਬਹੁਤ ਸ਼ੁਕਰੀਆ ਡੀਅਰ

  • @lakha2227

    @lakha2227

    10 ай бұрын

    Ranjit brar ਇਸ਼ਕ਼ ਸਬਦ ਵੀ ਤਾਂ ਰੱਬ ਨੇ ਬਣਾਇਆ ਕਿੱਥੇ ਲਿਖਿਆ ਪਿਆਰ ਕਰਨਾ ਇਸ਼ਕ਼ ਕਰਨਾ ਪਾਪ ਆ ਆਪਣੀ ਆਪਣੀ ਸੋਚ ਆ ਬਾਕੀ

  • @jagroopbadyal5660

    @jagroopbadyal5660

    9 ай бұрын

    @@lakha2227j puchna ta dassi te dasna ta puchi…. Dasuga main

  • @lyricsgurbaj8003

    @lyricsgurbaj8003

    4 ай бұрын

    Eh ta app hee ho janda Bnde de vas ni

  • @shubhpreetsingh-ub3kg

    @shubhpreetsingh-ub3kg

    4 ай бұрын

    Je bnde bnde nu ni kr skda fer rbb nu ki khaq kruu tusi sare v Ishq nal hi hoyee hoooo

  • @balwantkaurchahal8382
    @balwantkaurchahal8382 Жыл бұрын

    ਇਹ ਇੰਟਰਵਿਊ ਦੇਖਕੇ ਬਹੁਤ ਵਧੀਆ ਲੱਗਾ ਦਿਲਾਂ ਨੂੰ ਛੂਹਣ ਵਾਲੀਆਂ ਗੱਲਾਂ ਮਨਜੀਤ ਇੰਦਰਾ ਜੀ ਨੂੰ ਦੇਖ ਕੇ ਸੁਣ ਕੇ ਬੜਾ ਮਜ਼ਾ ਵੀ ਆਇਆ ਤੇ ਬੜਾ ਚੰਗਾ ਵੀ ਲੱਗਾ ਬਿਲਕੁਲ ਬੇਬਾਕ ਗੱਲਾਂ ਕੀਤੀਆਂ ਬੁਲੰਦ ਆਵਾਜ਼ ਇਰਾਦੇ ਤੇ ਬੇਬਾਕ ਗੱਲਾਂ ਦੱਸੀਆਂ ਅਸੀਂ ਮੁਰੀਦ ਹੋ ਗਏ ਇਹੋ ਜਿਹੀ ਸ਼ਇਰਾ ਦੇ ਵਾਰੇ ਵਾਰੇ ਜਾਈਏ ਇਹੋ ਜਿਹੇ ਲੋਕ ਕੋਈ ਕੋਈ ਹੀ ਪੈਦਾ ਹੁੰਦਾ ਹੈ। ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ ਹੈ ਜੀ ਤੁਹਾਨੂੰ ਦਿਲੋਂ।

  • @nirmalghuman6077
    @nirmalghuman60774 жыл бұрын

    ਬਹੁਤ ਹੀ ਗਹਿਰੀਆਂ ਗੱਲਾਂ ਕੀਤੀਆਂ ਇੰਦਰਾ ਜੀ.......... ਹਰ ਗੱਲ ਦਿਲ ਨੂੰ ਛੋਹ ਜਾਣ ਵਾਲੀ ਸਾਰੀ ਗੱਲਬਾਤ ਸੁਣ ਕੇ ਇੱਕ ਸੱਚਾਈ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦੀ ਆ ਕਿ..... ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ

  • @women.solo.traveller
    @women.solo.traveller Жыл бұрын

    मैं इन मोहतरमा को आज से पहले नहीं जानती थी, पर मेरा दिल से सलाम है 👌⭐♥️ इतना बेबाक होना चाहिए महिलाओं को

  • @kulwantsinghjohal4849

    @kulwantsinghjohal4849

    Жыл бұрын

    Only not women every parson should be same as mam

  • @gurmeetgill9940
    @gurmeetgill99404 жыл бұрын

    ਵਾਹ ਜੀ ਵਾਹ ਕਿਆ ਬਾਤ ਮਨਜੀਤ ਜੀ ਦਾ ਮੇ ਨੇ ਪਹਿਲੀ ਵਾਰੀ ਇਹਨਾ ਨਾਮ ਅਤੇ ਇਹਨਾ ਨੂੰ ਬੋਲਦਿਆਂ ਸੁਣਿਆ ਦਿਲ ਖੁਸ਼ ਹੋ ਗਿਆ ਅਕਾਸ਼ ਸਾਡੇ ਸਮਾਂਝ ਦੀ ਹਰ ਇਸਤਰੀ ਮਨਜੀਤ ਵਾਂਗ ਨਿਡਰ ਨਿਧੜਕ ਅਗਾਂਹ ਵਧੂ ਅਤੇ ਉਚੇ ਖਿਆਲਾਂ ਵਾਲੀ ਹੋ ਜਾਵੇ

  • @manjitindira4661

    @manjitindira4661

    3 жыл бұрын

    ਬਹੁਤ ਸ਼ੁਕਰੀਆ ਡੀਅਰ

  • @billysingh1674
    @billysingh1674 Жыл бұрын

    ਪਿਆਰ ਓਹ ਤਿਤਲੀ ਹੈ ਜਿਹੜੀ ਸਦਾ ਸੂਲ਼ ਤੇ ਬਹਵੇ -ਸ਼ਿਵ

  • @hindisongswithpoonambhatia6838
    @hindisongswithpoonambhatia68384 жыл бұрын

    What a bold, strong woman! I’m ashamed of myself, being a Punjabi I never heard her name before. Such a beautiful interview. She is so outspoken and fearless. And the interviewer is asking very frank and bold questions. Loved this interview

  • @manjitindira4661

    @manjitindira4661

    4 жыл бұрын

    Thanks

  • @manjitindira4661

    @manjitindira4661

    4 жыл бұрын

    Thanks

  • @gaganmaan5906

    @gaganmaan5906

    4 жыл бұрын

    @@manjitindira4661 hlo mam

  • @varinder487

    @varinder487

    4 жыл бұрын

    @@manjitindira4661 vadiya lgga man sanu v

  • @deepsingh3152

    @deepsingh3152

    2 жыл бұрын

    Best interview

  • @drbrambedkarmissionarysabh6785
    @drbrambedkarmissionarysabh67854 жыл бұрын

    ਬਹੁਤ ਬਹੁਤ ਧੰਨਵਾਦ ਜੀ ਇਸ ਇੰਟਰਵਿਊ ਨੂੰ ਦਿਖਾਉਣ ਲਈ, ਬਹੁਤ ਦੇਰ ਬਾਅਦ ਖੁਸ਼ੀ ਹੋਈ ਹੈ ਇੱਕ ਸੱਚ ਨੂੰ ਬੇਬਾਕੀ ਨਾਲ ਕਹਿਣ ਵਾਲੇ ਇਨਸਾਨ ਨੂੰ ਸੁਣ ਕੇ, ਉਪਿੰਦਰ ਜੀ ਦਾ ਵੀ ਦਿਲੋਂ ਧੰਨਵਾਦ, salute to manjit Indira

  • @manjitindira4661

    @manjitindira4661

    4 жыл бұрын

    God bless you

  • @AmarjeetSingh-gv4yd

    @AmarjeetSingh-gv4yd

    7 ай бұрын

    Bhut vadhiya lga ji gal baat sun ke , kitte sach hai , daler aa manjit ji , same to same pyaar hove ta sacha

  • @daljeetsinghdutt4109
    @daljeetsinghdutt41094 жыл бұрын

    ਹੀਰ ਨੂੰ ਮਿਰਜੇ ਨਾਲ ਜੋੜ ਰਹੀ ਹੈ ਮਨਜੀਤ ਇੰਦਰਾ ਨਂਵੀ ਹੀ ਜੋੜੀ ਬਣਾ ਦਿੱਤੀ । 👏👏👏👏

  • @Samundri_Daaku
    @Samundri_Daaku4 жыл бұрын

    ਇੱਥੇ ਟਿੱਪਣੀਆਂ ਵਿੱਚ ਤੇ ਸਾਰੇ ਹੀ ਬਹੁਤ ਸੂਝਵਾਨ ਬਣੇ ਆ ਤੇ ਇਹਨਾਂ ਗੱਲਾਂ ਨਾਲ ਵੀ ਸਹਿਮਤ ਨੇ ਪਰ ਕੀ ਇਹਨਾਂ ਸਾਰਿਆਂ ਵਿੱਚੋ ਕਿਸੇ ਇੱਕ ਨੇ ਵੀ ਆਪਣੀ ਭੈਣ, ਆਪਣੀ ਧੀ ਨੂੰ ਇਹ ਸੁਣਕੇ ਇਹਦਾ ਦੀ ਖੁੱਲ ਦਿੱਤੀ, ਨਹੀਂ ਕਦੇ ਨਹੀਂ ਅਸੀਂ ਸਿਰਫ਼ ਇਹ ਗੱਲਾਂ ਲੋਕਾਂ ਦੇ ਜੀਵਨ ਵਿਚ ਹੀ ਵੇਖ ਕੇ ਵਾਹ ਵਾਹ ਕਰਦੇ ਆ ਕਦੇ ਆਪਣੀ ਜ਼ਿੰਦਗੀ ਵਿਚ ਲਾਗੂ ਨਹੀਂ ਕਰਦੇ।।

  • @manjitindira4661

    @manjitindira4661

    3 жыл бұрын

    ਠੀਕ ਕਿਹਾ ਤੁਸੀਂ

  • @JaspreetKaur-to4cf

    @JaspreetKaur-to4cf

    3 жыл бұрын

    True

  • @shankymalhi8906

    @shankymalhi8906

    3 жыл бұрын

    Bilkul sach keha sir tusi....

  • @bkbs7916

    @bkbs7916

    3 жыл бұрын

    Kiya baata sahi kiha tusi👌

  • @bkbs7916

    @bkbs7916

    3 жыл бұрын

    @@GurpreetKaur-yj6bg kiyo tusi kis nu kah rahy ho

  • @LakhvirSingh-rp9bn
    @LakhvirSingh-rp9bn4 жыл бұрын

    ਵਾਹ ਜੀ ਮਨਜੀਤ ਇੰਦਰਾ ਜੀ ਪਹਿਲੀ ਵਾਰ ਮੈਂ ਸੁਣਿਅਾ ਤੁਹਾਨੂੰ ਤੁਹਾਡੀ ਬੇਬਾਕੀ ਦਾ ਕਾਇਲ ਹੋ ਗਿਅਾ ਹਾਂ ਹੁਣ ਤੁਹਾਡੀਅਾ ਕਿਤਾਬਾਂ ਵੀ ਪੜਾਂਗਾ

  • @gagandeepsinghriar1678

    @gagandeepsinghriar1678

    4 жыл бұрын

    Lakhvir Singh ਬਿਲਕੁਲ ਸਹੀ ਗੱਲ ਅੱਜ ਪਹਿਲੀ ਵਾਰ ਦੇਖਿਆ ਮਨਜੀਤ ਇੰਦਰਾ ਨੂੰ

  • @lakhvira6056

    @lakhvira6056

    4 жыл бұрын

    2 lakhvir fan ho gaye aunty ji de..

  • @manjitindira4661

    @manjitindira4661

    4 жыл бұрын

    Tarian da Chhajj 2nd edition is available. U may talk to Avis Publications, Gurpreet Singh 9873237223

  • @manjitindira4661

    @manjitindira4661

    4 жыл бұрын

    1 book Tu Awaz Mari hai is published by Arsee Publishers, Delhi, other books u may have from Lok Geet Prkashan, Mohali

  • @manjitindira4661

    @manjitindira4661

    4 жыл бұрын

    Let me give u publishers mobile no to help u : Lok Geet Parkashan Harish Jain : 9815000873 Rohit Jain : 9815471219 Arsee Publishers: Ranjit Singh : 9811225357

  • @themagicalwords7966
    @themagicalwords79664 жыл бұрын

    ਮੈਨੂੰ ਨਹੀੰ ਪਤਾ ਕਿਓ ਪਰ ਮੈਂ ਇਸ ਵੀਡੀਓ ਤੇ ਕਲਿੱਕ ਕੀਤਾ ਅਤੇ ਇਕ ਅਪਣੀ ਜ਼ਿੰਦਗੀ ਦੀ ਸਭਤੋਂ vdiya ਵੀਡਿਓ ਵੇਖੀ।ਧੰਨਵਾਦ ਜੀ 👏👏👏👏

  • @manjitindira4661

    @manjitindira4661

    4 жыл бұрын

    Thank you

  • @jaswinderminhas1017

    @jaswinderminhas1017

    3 жыл бұрын

    Exactly what happened with me..definitely going to read her books ❤️❤️🙏🙏🇨🇦🇨🇦

  • @Prabhneet62
    @Prabhneet624 жыл бұрын

    ਖੁਦਾ ਸਲਾਮਤ ਰੱਖੇ ਮਨਜੀਤ ਜੀ ਆਪ ਨੂੰ ਤੁਹਾਡੇ ਖੁੱਲ੍ਹੇ ਸੁਭਾਅ ਨੇ ਮੇਰਾ ਦਿਲ ਆਪ ਦਾ ਗੁਲਾਮ ਕਰ ਦਿੱਤਾ । ਮੈ ਖੁਸ਼ ਹੋਈ ਹਾਂ ਕੇ ਆਪ ਨਾਲ ਮੇਰਾ ਸੁਭਾਅ ਰਲਦਾ ਹੈ।ਮੈ ਆਪ ਦੀਆਂ ਲਿਖਤਾਂ ਜਰੂਰ ਪੜ੍ਹਾ ਗੀ।

  • @manjitindira4661

    @manjitindira4661

    4 жыл бұрын

    Merian kitaban da Publishers te ona de phone numbers main etthe comments de upper daraj kite ne Kuchh books Amazon te available ne APNA NO DIO MESSENGER TE VI GALL KER SAKDE O Salaam

  • @dilpreetsingh0015

    @dilpreetsingh0015

    3 жыл бұрын

    ਦੀਦੀ ਜੀ

  • @DarshanSingh-bm6je
    @DarshanSingh-bm6je4 жыл бұрын

    ਬਹੁਤ ਹੀ ਵਧੀਆ ਇੰਟਰਵਿਊ ਮਨਜੀਤ ਇੰਦਰਾ ਜੀ ਅਜ ਪਹਿਲੀ ਵਾਰ ਦਰਸ਼ਨ ਹੋਏ ਨੇ ਕਿਤਾਬਾ ਜਰੂਰ ਪੜਾਗੇ

  • @GurpreetKaur-bw1hk
    @GurpreetKaur-bw1hk2 жыл бұрын

    ਇਸ਼ਕ ਮੈਂ ਹੰਢਾਇਆ ਰੂਹ ਤੇ ਹਰ ਸਾਹ ਦੇ ਆਣ ਜਾਣ ਨਾਲ, ਇਸ਼ਕ ਮੈਂ ਹੰਢਾਇਆ ਸਬ ਹੌਂਦ ਤੇ ਮਲਕੀਅਤ ਦੇ ਨਾਲ, ਇਸ਼ਕ ਮੈ ਹੰਢਾਇਆ ਬਗੈਰ ਲਾਲਚ ਤੇ ਉਮਰ ਦੇ ਨਾਲ. ਅੱਜ ਵੀ ਇਸ਼ਕ ਹੀ ਮੇਰੇ ਲਈ ਰੱਬ ਦਾ ਨਾ ਆ ਤੇ ਰੱਬ ਦਾ ਦੂਜਾ ਨਾਮ ਨਹੀ 💕💐

  • @harmindergulati5505

    @harmindergulati5505

    Жыл бұрын

    Want tarea da shujj

  • @Goldsidhu_
    @Goldsidhu_3 жыл бұрын

    ਵਾਹ ਵਾਹ ਵਾਹ ਐਡੀਆਂ ਕੀਮਤੀ ਤੇ ਸੁਚੱਜੀਆਂ ਗੱਲਾਂ ਸੁਣ ਕੇ ਬਹੁਤ ਬਹੁਤ ਠੰਡ ਪਈ ਸੀਨ੍ਹੇ ਧੰਨਵਾਦ ਤੇ ਬਹੁਤ ਪਿਆਰ ਸਤਿਕਾਰ 🌷🙏🏻

  • @surinderkaur2100
    @surinderkaur2100 Жыл бұрын

    ਬਹੁਤ ਵਧੀਆ ਗੱਲਬਾਤ ਜੀ,ਸੁਣਿਆ ਸੀ ਆਸੇ ਪਾਸੇ ਤੋਂ ਮਨਜੀਤ ਇੰਦਰਾ ਗੱਲਬਾਤ ਸੁਣਕੇ ਪੂਰੀ ਤਸੱਲੀ ਹੋਗੀ। ਬਿਲਕੁਲ ਸੱਚ ਕਿਹਾ ਇੰਦਰਾ ਜੀ ਸਿਆਸਤੀਆਂ ਦੇ ਵੱਡੇ ਵੱਡੇ ਖਰਚੇ ਸਾਰਿਆਂ ਤੇ ਹੀ ਬੋਝ ਹੈ। ਵਿਦੇਸ਼ਾਂ ਵਿਚ ਘੁੱਗ ਵਸਦੀ ਦੁਨੀਆ,ਸਾਫ ਸੁਥਰੀ ਸਿਆਸਤ ਜੀਹਦੇ ਪਤਾ ਹੀ ਨੀ ਲਗਦਾ ਬਹੁਤ ਚੰਗਾ ਲਗਦਾ।

  • @sureshnahar4777
    @sureshnahar47773 жыл бұрын

    ਐਸਾ ਇੰਟਰਵਿਊ ਨਹੀਂ ਦੇਖਿਆ ਕਦੇ ❤️

  • @manjitindira4661

    @manjitindira4661

    3 жыл бұрын

    Thanks dear

  • @SurjeetSingh-vt6kw
    @SurjeetSingh-vt6kw4 жыл бұрын

    ਮਨਜੀਤ ਜੀ ਤੁਹਾਡੀ ਸੋਚ ਤੇ ਬੇਬਾਕੀ ਨੂੰ ਸਲਾਮ ਹੈ । ਅਾਖਰੀ ਸਵਾਲ ਦਾ ਜਵਾਬ ਸਹੀ ਹੈ! .ਗਲਤ ਲੋਕ ਸੱਤਾ ਤੇ ਕਾਬਜ ਹੋ ਜਾਂਦੇ ਨੇ। ਲੋਕਾਂ ਦਾ ਸੋਸ਼ਣ ਕਰ ਰਹੇ ਨੇ। ਗ਼ਰੀਬ ਲੋਕਾਂ ਨੂੰ ਵੋਟ ਵੇਚਣੀ ਨਹੀਂ ਚਾਹੀਦੀ। ਸਹੀ ਲੋਕਾਂ ਨੂੰ ਸੱਤਾ ਚ ਅਾੲੇ ਬਿਨਾ ਕੁਝ ਚੰਗਾ ਨਹੀ ਹੋਣਾ। ਲੇਖਕ ਲੋਕਾਂ ਨੂੰ ਜਾਗਰੂਕ ਕਰਨ।

  • @Sarojsharma-oh2yi
    @Sarojsharma-oh2yi2 күн бұрын

    Salute to Manjit Indira ji God bless you

  • @user-op1fr8op6d
    @user-op1fr8op6d4 жыл бұрын

    ਮੈਂ ਅੱਜ ਤੱਕ ਕਿਸੇ ਇੰਨਟਰਵਿਉ ਚ ਐਨਾ ਠਹਿਰਾਓ ਨੀ ਦੇਖਿਆਂ । 💐💐🔥

  • @manjitindira4661

    @manjitindira4661

    3 жыл бұрын

    ਸ਼ੁਕਰੀਆ ਡੀਅਰ

  • @RaviKumar-cl7di
    @RaviKumar-cl7di4 жыл бұрын

    Bold and strong personality,manjit Indira

  • @anukulsingh0786
    @anukulsingh07864 жыл бұрын

    ਬਹੁਤ ਵਧੀਆਂ ਜੀ ਮੈਂਨੂੰ ਪਹਿਲੀ ਵਾਰ ਤੁਹਾਨੂੰ ਦੇਖਣ ਅਤੇ ਸੁਨਣ ਦਾ ਮੌਕਾ ਮਿਲਿਆ ਅਤੇ ਮੈ ਤੁਹਾਡੀਆਂਰਚਨਾਵਾਂ ਜਰੂਰ ਪੜਾਂਗੀ

  • @manjitindira4661

    @manjitindira4661

    4 жыл бұрын

    Thanks 2nd Edition of this book is ready. U mall contact Avis Publications, Gurpreet Singh 9873237223 One book Tu Awaz Mari Hai with Arsee Publishers, Delhi Other books with Lok geet Parkashan, Mohali

  • @kesarsinghkang7013
    @kesarsinghkang70134 жыл бұрын

    ਇੰਦਰਾ ਜੀ ਸਹੀ ਹੈ ਇਸ਼ਕ ਉਹ ਹੈ ਜਿਹੜਾ ਸੂਰਤ ਨੂੰ ਨਾਂ ਪਰਖੇ ਸੀਰਤ ਨੂੰ ਪਹਿਲ ਦੇਵੇ ਮੇਰੇ ਇਕ ਗੁਰੂ ਜਿਸ ਨੇ ਮੈਨੂੰ ਅੰਗਰੇਜ਼ੀ ਅਤੇ ਹਿਸਾਬ ਪੜਾਇਆ ਹੈ ਉਸ ਦੀਆ ਲਇਨਾ ਸਾਂਝੀਆਂ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ ਇਸ਼ਕ ਸੰਗਦਾ ਜਿਸਮ ਦੀ ਮਹਿਫਿਲਾਂ ਤੋਂ ਇਹ ਤਾਂ ਰੂਹ ਦੇ ਵਿਹੜੇ ਉੱਗਦਾ ਹੈ ਮੈਂ ਤਾਂ ਇਹੋ ਜਹੇ ਪਿਆਰ ਦਾ ਵਣਜ ਕਰਦਾ ਹਾਂ ਅੜੀਏ ਵੇਖ ਲੈ ਜੇ ਤੈਨੂੰ ਪੁਗਦਾ ਏ

  • @lakhwinderkaur7915

    @lakhwinderkaur7915

    3 жыл бұрын

    ਵਾਹ ਜੀ

  • @LovePreet-cn5ve
    @LovePreet-cn5ve4 жыл бұрын

    ਅੱਜ ਪਹਿਲੀ ਵਾਰ ਮਨਜੀਤ ਇੰਦਰਾ ਜੀ ਨੂੰ ਸੁਣਿਆ ਬਹੁਤ ਵਧੀਆ ਲੱਗਿਆ 😍

  • @avn151

    @avn151

    3 жыл бұрын

    ਇਹ ਕੌਣ ਨੇ 🙏?

  • @Gumnaam-Parindey
    @Gumnaam-Parindey4 жыл бұрын

    ਬਹੁਤ ਵਧੀਆ ਸੱਤੀ ਵਾਲੀ ਗੱਲ ਬਿਲਕੁੱਲ ਸਹੀ ਕਹੀ ਬਾਈ ਨੇ ।

  • @manjitindira4661

    @manjitindira4661

    3 жыл бұрын

    🙏

  • @user-qv1iq1yw7k
    @user-qv1iq1yw7k3 жыл бұрын

    ਪਿਆਰ ਕਿਤਾਬਾਂ ਤੇ ਫਿਲਮਾਂ ਚ ਹੀ ਚੰਗਾ ਲਗਦਾ ਅਸਲ ਜਿੰਦਗੀ ਚ ਨਰਕ ਨੂੰ ਇਸ਼ਕ ਆਖਦੇ ਆ ਲੋਕ

  • @dhainchand1643

    @dhainchand1643

    Жыл бұрын

    ਬਿਲਕੁਲ ਸਹੀ ਲਿਖਿਆ ਹੈ ਜੀ।

  • @Mandeepvlogs76
    @Mandeepvlogs76 Жыл бұрын

    ਮੈਮ ਮਨਜੀਤ ਇੰਦਰਾ ਜੀ ਨੂੰ ਮੈਂ ਕਵੀ ਦਰਬਾਰ ਵਿੱਚ ਮਿਲੀ ਸੀ ਉਦੋਂ ਵੀ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਏਨਾ ਕੋਲੋਂ ਸਨਮਾਨ ਲੈਣ ਤੇ ਪਰ ਅੱਜ ਏਨੀ ਬੇਬਾਕੀ ਵਾਲਾ ਇਨਟਰਵਿਉ ਦੇਖੀਆਂ ਤਾਂ ਬਹੁਤ ਖੂਸ਼ੀ ਹੋਈ ਤੇ ਖੂਸ਼ ਕਿਸਮਤ ਸਮਝਦੀ ਆ ਕੇ ਅਸੀਂ ਏਨੀ ਵੱਡੀ ਸਖਸੀਅਤ ਨੂੰ ਮਿਲਣ ਦਾ ਮੌਕਾ ਮਿਲਿਆ ਤਹਿ ਦਿਲੋਂ ਸ਼ੁਕਰਾਨੇ ਜੀਉ 🙏🌷 ਮਨਦੀਪ ਕੌਰ ✍️

  • @sigmnhator2669
    @sigmnhator26694 жыл бұрын

    ਬਹੁੱਤ ਵਧੀਆ ਇੰਟਰਵਿਊ । ਬਹੁਤ ਵਧਿਆ ਸਵਾਲ। ਲਾਜਵਾਬ ਜਵਾਬ। ਅੰਮ੍ਰਿਤਾ ਨੇ 84 ਤੇ ਸ਼ਾਇਦ ਚੁੱਪ ਰਹਿ ਕੇ ਬਹੁਤ ਕੁਝ ਕਹਿ ਦਿੱਤਾ। ਅਪਣੀ ਅਪਣੀ ਸਮਜ ਲਓ। ਕਿ ਉਸਨੇ ਅੱਤਵਾਦੀਆਂ ਦੇ ਹੱਥੋਂ ਮਾਰੇ ਨਿਰਦੋਸ਼ਾਂ ਬਾਰੇ ਕੁਝ ਲਿਖਿਆ ? ਪਤਾ ਨਹੀ। ਇਹ ਲੋਕ ਸਾਡੀ ਸਮਜ ਤੋਂ ਪਰ੍ਹੇ ਹੁੰਦੇਂ ਨੇ।

  • @Karamjeet1009
    @Karamjeet10094 жыл бұрын

    ਵਾਹ ਜੀ.... ਇੰਨੀ ਬੇਬਾਕੀ..... ਕਮਾਲ.... ਮਨਜੀਤ ਜੀ ਤੇ ਉਪਿੰਦਰ ਜੀ ਤੁਹਾਨੂੰ ਦੋਨਾਂ ਨੂੰ ਸਲਾਮ.... ਸੱਤੀ ਤੇ ਅੰਮਿ੍ਰਤਾ ਪ੍ਰੀਤਮ ਵਾਲੀ ਗੱਲ ਸਿਰਾ ਕਹੀ.......

  • @p.kaurnirman3037
    @p.kaurnirman30373 жыл бұрын

    ਮਨਜੀਤ ਇੰਦਰਾ ਜੀ ਤੁਹਾਡੀ ਇਸ interview ਨੇ ਮੇਰੀ ਲਿਖਣ ਵਾਲੀ ਪੀਂਘ ਨੂੰ ਜਿਵੇਂ ਹੁਲਾਰਾ ਜਿਹਾ ਦੇ ਦਿੱਤਾ🙏🏻🙏🏻🙏🏻🙏🏻ਦਿਲ ਬੜਾ ਚੰਗਾ ਲਗਿਆ ਤੁਹਾਡੀਆਂ ਗੱਲਾ ਸੁਣ ਕੇ❤️

  • @manjitindira4661

    @manjitindira4661

    3 жыл бұрын

    ਬਹੁਤ ਸ਼ੁਕਰੀਆ ਡੀਅਰ God Bless You

  • @p.kaurnirman3037

    @p.kaurnirman3037

    3 жыл бұрын

    ਮੈਡਮ ਜੀ ਬਹੁਤ ਸ਼ੁਕਰੀਆ reply ਕਰਨ ਲਈ,ਮੈ ਕਦੇ ਸੋਚਿਆ ਵੀ ਨਹੀਂ ਸੀ ਕਿ ਤੁਸੀ reply ਕਰੋਗੇ। ਜੇਕਰ ਹੋ ਸਕਿਆ ਤਾਂ ਮੇਰੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਤੇ ਝਾਤ ਮਾਰ ਲੈਣਾ ਜੀ। ਮੇਰੇ ਚੈਨਲ ਤੇ।ਬਸ ਮੈਂ ਆਪਣਾ ਲਿਖਣ ਦਾ ਸ਼ੋਂਕ ਜਿਹਾ ਪੂਰਾ ਕਰ ਲੈਂਦੀ ਹਾਂ।🙏🏻 ਬਹੁਤ ਬਹੁਤ ਧੰਨਵਾਦ ਜੀ ❤️❤️🙏🏻🙏🏻🙏🏻🙏🏻

  • @newmanavjagartiandolan1882
    @newmanavjagartiandolan18828 ай бұрын

    बहुत ही यथार्थ कह रही हैं मंजित जी आपने दिलो दिमाग़ रोशन कर दिया। वाक्य में आज की फ़िल्में व सीरियल नई उम्र बच्चों का भविष्य अंधकार में धकेल रहे हैं। हाँ अगर एक इंसान किसी दूसरे इंसान से प्रेम करता है तो वो खुद करता है, सामने वाले के ज़मीर में नहीं घुस सकता। ज़िम्मेवारी अपनी अपनी है एक के डिगने से दूसरा दोषी नहीं हो सकता? धन्यवाद आपका, महिपाल मानव हिसार हरियाणा

  • @sanj71
    @sanj714 жыл бұрын

    I came across ur video by chance and because Shiv name was mentioned on the title but end up Watching whole interview. Very bold and heartwarming. Really like it. Thank you Manjit ji.

  • @RavinderSingh-tw5ys
    @RavinderSingh-tw5ys4 жыл бұрын

    ਬਾ-ਕਮਾਲ ਇੰਟਰਵਿਊ, ਬਹੁਤ ਘੱਟ ਦੇਖੀਆਂ ਅਜਿਹੀਆਂ ਮੁਲਾਕਾਤਾਂ,

  • @manjitindira4661

    @manjitindira4661

    4 жыл бұрын

    thank you

  • @gurpreetkaurrandhawa9591
    @gurpreetkaurrandhawa95913 жыл бұрын

    Best interview, enni reality naal koi gaalan ni karda , she is bold lady , accidentally clicked the video but can’t stop to watch the full interview

  • @manjitindira4661

    @manjitindira4661

    3 жыл бұрын

    Thanks dear

  • @karandeepsingh1903

    @karandeepsingh1903

    3 жыл бұрын

    Yes

  • @parminderkaur676
    @parminderkaur6764 жыл бұрын

    ਇਹਨਾਂ ਦਿਆਂ ਗਲਾਂ ਸੁਣ ਕੇ ਬਹੁਤ ਹਿੰਮਤ ਮਿਲਦੀ ਹੈ ਬਹੁਤ ਵਧਿਆ ਸੇਚ ਆ👍

  • @manjitindira4661

    @manjitindira4661

    3 жыл бұрын

    Thanks

  • @jasindersinghdhillon2409
    @jasindersinghdhillon24094 жыл бұрын

    I knew Manjit Indira by name only till I came across this interview, Highly impressed by her, will definitely ready her books. we need such honest true writers who understand Punjab - Punjabiat & essence of Sikhi / Indian culture / our history & have guts to say truth...

  • @dukh_punjabda7358

    @dukh_punjabda7358

    3 жыл бұрын

    Bilkul sahi keha ji

  • @manjitindira4661

    @manjitindira4661

    3 жыл бұрын

    Thanks dear

  • @manjitindira4661

    @manjitindira4661

    3 жыл бұрын

    @@dukh_punjabda7358 Thank you

  • @prabhdyalsingh4722
    @prabhdyalsingh47224 жыл бұрын

    ਮੈ ਆਪਣੇ ਨਾਲ ਰਹਿੰਦੀ ਆਂ..! ਆਪਣੇ ਆਪ ਨਾਲ ਰਹਿਣਾ ਅਸਲ ਮੈਡੀਟੇਸ਼ਨ ਦਾ ਥੱੜਾ ਹੈ। ਇਸ ਥੱੜੇ ਤੇ ਬਹਿ ਕੇ ਆਪਣੇ ਆਪ ਨੂੰ, ਕੁਦਰਤ ਨੂੰ ਨੇੜਿਓ ਵੇਖਿਆ ਜਾ ਸਕਦਾ ਹੈ......!

  • @manjitindira4661

    @manjitindira4661

    3 жыл бұрын

    ਜੀ ਬਿਲਕੁਲ

  • @sandeepkaur635
    @sandeepkaur6354 жыл бұрын

    Very nice interviewer.. Well dressed n behaved... Manjeet Indira mam gem of Punjabi poetry

  • @Mann251
    @Mann2514 жыл бұрын

    ਬਹੁਤ ਹੀ ਠਹਿਰਾਅ ਹੈ ਮਨਜੀਤ ਇੰਦਰਾ ਜੀ ਦੇ ਗੱਲਬਾਤ ਕਰਨ ਦੇ ਲਹਿਜ਼ੇ ਚ , ਗੱਲਾਂ ਬਹੁਤ ਗਹਿਰੀਆਂ ਨੇਂ , ਬਹੁਤ ਵਧੀਆ ਇੰਟਰਵਿਊ ਏ 🙏🙏 👍👍

  • @manjitindira4661

    @manjitindira4661

    3 жыл бұрын

    Thanks dear

  • @rajinderkrishansharma5415
    @rajinderkrishansharma54154 жыл бұрын

    Very positive and honest views of Manjit Indira ji have inspired me to have faith in humanity. There are always people who love Insaniyat more than their creed. Real rationalist and humanist. God bless you Indira I for your positive attitude to life.

  • @KalaSingh
    @KalaSingh4 жыл бұрын

    ਬਹੁਤ ਖੂਬ ਜੀਓ ਜੀ 👌👌👍👍 ਪਤਾ ਹੀ ਨਾ ਲੱਗਾ ਕਦੋਂ 1 ਘੰਟਾ ਗੁਜ਼ਰ ਗਿਆ ❤❤

  • @lakhwindersidhu8075
    @lakhwindersidhu80754 жыл бұрын

    ਗੱਲਾ ਵਿੱਚ ਠਹਿਰਾਅ ਕੀਤਾ ਹੋਇਆ ਇਸ਼ਕ ਦੀਆ ਯਾਦਾਂ ਫਰੋਲਣ ਲੱਗ ਜਾਂਦਾ.

  • @manjitindira4661

    @manjitindira4661

    3 жыл бұрын

    Nice

  • @gurbachansingh1452
    @gurbachansingh14524 жыл бұрын

    I just started to watch this interview, but I went to watch this to the end. It is very interesting dialogue. I was a student of literature, but four decades ago. These days, I am reading, but only law books. I was a student of Doaba College, and at a Punjabi Literary Occasion, Surjit Patar was invited and he read few poems. It was 1975 and Surjit Patar was in his initial stage, but he is a great poet now. I really enjoyed this interview. I also read a book by Professor Kirpal Singh Kasel. This book is a criticism on Punjabi literature. I was very close to Professor Tarlok Singh Kanwar. Dr. Swaran Singh and I went to see him when he was head of the Punjabi department at Kurukshetra University. I heard great stories of prominent Punjabi writers and singers. He is no more in this world, but most of the times, I feel sitting by his side.

  • @manjitindira4661

    @manjitindira4661

    4 жыл бұрын

    Great Impressed by your healthy views God bless

  • @haboutnnah6969
    @haboutnnah6969 Жыл бұрын

    Amazing woman.She taught me for 3 years in college.

  • @fatehaulakh6655
    @fatehaulakh66554 жыл бұрын

    ਮੀਡਿਆ ਨੇ ਆਵਦੀ ਅੱਗ ਵਿਚ ਪੋਣੀ ਹੁੰਦੀ ਹੈ।ਇਸ ਰਿਪੋਰਟਰ ਨੂੰ ਪੁੱਛਨਾ ਹੋਵੇ ਕੇ ਇਸ ਇੰਟਰਵਿਊ ਤੋਂ ਬਾਦ ਤੈਨੂੰ ਵੀਡੀਓ ਲਈ ਆਹ ਟਾਈਟਲ ਮਿਲਿਆ । ਡੰਗਰ ਮੀਡਿਆ

  • @BeHappy-ci6nl
    @BeHappy-ci6nl4 жыл бұрын

    @ 37:39 ਇਹ ਤਾਂ ਬੜੀ ਅਜੀਬ ਤੇ ਗਲਤ ਗੱਲ ਹੈ। ਹੁਣ ਹਰ ਭਾਸ਼ਾ ਵਿਭਾਗ ਦਾ ਸਨਮਾਨ ਹਾਸਲ ਕਰਨ ਵਾਲੀ ਔਰਤ ਨੂੰ ਗਲਤ ਸਮਝਿਆ ਜਾਵੇਗਾ। ਭਾਵੇਂ ਕੋਈ ਸੱਚਮੁੱਚ ਕਾਬਿਲ ਹੋਵੇ, ਅਤੇ ਬਿਨਾਂ ਕਿਸੇ ‘ਸਮਝੌਤੇ’ ਤੇ ਸਨਮਾਨ ਹਾਸਿਲ ਕਰਿਆ ਹੋਵੇ, ਉਸ ਤਰਾਂ ਦੇ ਗਲਤ ਲੋਕਾਂ ਕਰਕੇ ਉਸ ਸਾਹਿਤਕਾਰ ਔਰਤ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਵੇਗਾ ! 😢😢🤦‍♂️

  • @sukhdeep6731
    @sukhdeep67314 жыл бұрын

    Manjit Indra is the great lady in this world...I have become your fan mam..God bless you...

  • @sanjaydua1752
    @sanjaydua17524 жыл бұрын

    Honest lady...but after every few minutes she alters her stand... But good to see her freedom of Expression....normally people are not so blunt... Excellent😊😊😊😊👍👍👍👍

  • @manjitindira4661

    @manjitindira4661

    4 жыл бұрын

    Thanks

  • @ravinderpannu9746
    @ravinderpannu97464 жыл бұрын

    Bold, transparent, and well conducted talk. Both persons know what they are doing. 👏

  • @snandra4190

    @snandra4190

    4 жыл бұрын

    ki kiya?

  • @faujasinghsingh2360
    @faujasinghsingh23604 жыл бұрын

    ਸॅਚ ਬੋਲਣਾਂ ਵੀ ਇਬਾਦਤ ਬਣ ਜਾਂਦਾ, ਜੇ .....?....ਦੀ ਤਰਾਂ ਬੋिਲਅਾ ਜਾਵੇ! ਇਛਕ ਅਾਪ ਵੀ ਅਵਲਾ ਤੇ ਇਹਦੇ ਕੰਮ ਵੀ ਅਵॅਲੇ, ਜੀਹਦੇ ਪੇਸ਼ ਪੈ ਜਾਂਦਾ, ਕॅਖ ਛਢਦਾ ਨਹੀਂ ਪਲੇ!

  • @manjitindira4661

    @manjitindira4661

    3 жыл бұрын

    Thanks

  • @yashmeetyashu5260
    @yashmeetyashu52604 жыл бұрын

    ਮੈਂ ਅੱਜ ਪਹਿਲੀ ਵਾਰ ਤੁਹਾਨੂੰ ਸੁਣਿਆ ਤੁਹਾਨੂੰ ਮਨਜੀਤ ਇੰਦਰਾ ਜੀ, ਵਾਹ ਜੀ ਵਾਹ ,ਹੁਣ ਮੈਂ ਤੁਹਾਨੂੰ ਜਰੂਰ ਪੜ੍ਹਨ ਵਾਸਤੇ ਉਤਾਵਲੀ ਹੋ ਗਈ ਹਾਂ ।

  • @manjitindira4661

    @manjitindira4661

    3 жыл бұрын

    Thanks dear See details of my books on the top of these comments

  • @RajuRaju-gt4dj
    @RajuRaju-gt4djАй бұрын

    What a bold stand by manjit indra ji on all the issues raised in interview and equally thankful to host for dareinglly raising bold issues on punjab youth.

  • @kulbirsahota7823
    @kulbirsahota78234 жыл бұрын

    Manjit Indra ji gave the best answer,apne aap naal rehna and apne aap noo pyar karna and free time bateet karna ! Thanks Upender Randhawa Ji !

  • @manjitindira4661

    @manjitindira4661

    3 жыл бұрын

    Thanks dear

  • @kamalrani5944
    @kamalrani59444 жыл бұрын

    ਬਹੁਤ ਵਧੀਆ ਗੱਲਾ ਕੀਤੀਆਂ ਇੰਦਰਾ ਜੀ 👌👌👌

  • @kuldipsingh3822
    @kuldipsingh38224 жыл бұрын

    ਮੈਂ ਇਹ ਪਹਿਲੀ ਵਾਰ ਐਸੀ ਇੰਟਰਵਿਊ ਸੁਣੀ ਜਿੱਥੇ ਸਵਾਲ ਪੁੱਛਣ ਵਾਲਾ ਉਪਿੰਦਰ ਰੰਧਾਵਾ ਤੇ ਜਵਾਬ ਦੇਣ ਵਾਲੇ ਮਨਜੀਤ ਇੰਦਰਾ ਦੋਵੇਂ ਉਚਕੋਟੀ ਦੇ ਸਾਹਿਤਵਾਨ ਹਨ ਜੇ ਸਵਾਲ ਡੂੰਘੇ ਹਨ ਤਾਂ ਉੱਤਰ ਭੀ ਕਮਾਲ ਦੇ ਸਨ। ਬੜਾ ਆਨੰਦ ਮਿਲਿਆ। ਅੱਧੀ ਸਦੀ ਪੰਜਾਬ ਤੋਂ ਬਾਹਰ ਰਹਿ ਕੇ ਮੈਂ ਕਿਸੇ ਨੂੰ ਭੀ ਨਹੀਂ ਸੀ ਜਾਣਦਾ ਤੇ ਹੁਣ ਮੈਂ ਕਦੀ ਭੁੱਲਦਾ ਨਹੀਂ। ਬਹੁਤ ਮੇਹਰਬਾਨੀ।

  • @manjitindira4661

    @manjitindira4661

    3 жыл бұрын

    ਬਹੁਤ ਸ਼ੁਕਰੀਆ ਜੀ

  • @sandipmaan9609

    @sandipmaan9609

    3 жыл бұрын

    Bhut khoob

  • @santhokrana3206
    @santhokrana32064 жыл бұрын

    BAHUT VDIA TE SACHIA GULLAN MADAM MANJIT INDRA JI M SALUTE TO YOU ND YOUR THINKING 🙇🙏🥰GOD BLESS YOU WITH HELTHY WEALTHY LIFE AND BRIGHTER FUTURE AHEAD

  • @singhtalwandi9015
    @singhtalwandi90154 жыл бұрын

    Wow....mam,u r a very bold personality.what ever u told in the interview,it looked like ,myself speaking thru u.I congratulate on your ਬੇਬਾਕੀ।

  • @manjitindira4661

    @manjitindira4661

    4 жыл бұрын

    thank you

  • @ranogill9510
    @ranogill95103 жыл бұрын

    I am living in UK. i first time heard about you while stumbled on this interview. I liked Manjit Indira ji.. I will start read her books now

  • @kulwantsinghjohal4849

    @kulwantsinghjohal4849

    Жыл бұрын

    Manjit ji a grate lady he telling truth about man if I always tell truth in life never going in rong way

  • @ManpreetKaur-bo5ij
    @ManpreetKaur-bo5ij3 жыл бұрын

    ਬਹੁਤ ਸੱਚਿਆਂ ਗੱਲਾਂ ਆਖਿਆਂ ਇਸ਼ਕ ਬਾਰੇ ਤੇ 1984 ਦੇ ਦੰਗਿਆਂ ਬਾਰੇ ਦਿਲੋਂ ਸਲਾਮ ਤੁਹਾਨੂੰ ਸਾਡਾ ਪੰਜਾਬ ਖਾ ਲਿਆ ਸਰਕਾਰਾਂ ਨੇ।

  • @kamaljitjassar3123
    @kamaljitjassar31233 жыл бұрын

    Manjit Indra jee you are Awesome, On my wedding day I got 'Present'from Someone very close to me gave PEERA DA PRAGGA .Since then i been through Peer. Thankyou, what i always listen to you. RESPECT.

  • @manpritkaurdhillon2296
    @manpritkaurdhillon22964 жыл бұрын

    Superb interview 👏👏 I love her 😘very bold lady & her heart 💓 is clear .

  • @manjitindira4661

    @manjitindira4661

    4 жыл бұрын

    Thanks

  • @sukritirekhi4955
    @sukritirekhi49554 жыл бұрын

    First time tuhanu dekhea te sunya... Tuhadi internal beauty nu mehsoos kita.. Tuc bohat sulje hoy ho... Respect u ma'am....

  • @manjitindira4661

    @manjitindira4661

    4 жыл бұрын

    Thank you dear

  • @komalkikahani1589
    @komalkikahani15894 жыл бұрын

    Very good manjeet Didi. I salute you. Very impressing interview. Randhawa sahib doing very good question.

  • @studentsvideos8348
    @studentsvideos83483 жыл бұрын

    ਮੈਂ ਪਹਿਲੀ ਵਾਰ ਸੁਣਿਆ ਸਾਇਰਾ ਮਨਜੀਤ ਇੰਦਰਾ ਜੀ, ਬਕਮਾਲ ਵਿਚਾਰ ਹਨ, ਪ੍ਰਭਾਵਸ਼ਾਲੀ,ਬੇਬਾਕ ਸ਼ਖ਼ਸੀਅਤ ਨੂੰ ਮਿਲ ਕੇ ਬਹੁਤ ਬਹੁਤ ਬਹੁਤ ਵਧੀਆ ਲੱਗਿਆ, ਮੈ ਛੇਤੀ ਹੀ ਇਹਨਾਂ ਦੀਆਂ ਪੁਸਤਕਾਂ ਪੜਾਗੀ, ਸ਼ੁਕਰੀਆ 🙏🙏🙏 ਅੰਜਨਾ ਮੈਨਨ

  • @zoragill7459
    @zoragill74594 жыл бұрын

    A. very high class and candid interview. Truthful discussion as courageous is out standing.

  • @manjitindira4661

    @manjitindira4661

    4 жыл бұрын

    Thank you

  • @jasssangha5491
    @jasssangha54914 жыл бұрын

    Wow.. what a great interview ! The interviewer is very professional & definitely did his homework. Manjit Indira ji... SUPERB 👌 Glad I accidentally clicked on it. God bless 🙏

  • @manjitindira4661

    @manjitindira4661

    3 жыл бұрын

    Thanks dear

  • @santoshdhiman9491
    @santoshdhiman94914 жыл бұрын

    Very impressive and meaningful thoughts . Regards to Manjit ji🙏🙏

  • @beantsinghbhatia1611
    @beantsinghbhatia16114 жыл бұрын

    Very absorbing. She is very daring lady. Upinder asked very good questions. We need such like persons these days jo ki bahut bebaaki naal swaal puchh vi sakan te jawaab bhi de sakan.

  • @muskanchawla2617
    @muskanchawla26174 жыл бұрын

    Happy womans day madam salute to you great woman

  • @dreamy9772
    @dreamy97724 жыл бұрын

    Simply amazing! I never read Punjabi literature but after listening to this interview I will read the recommended book.

  • @manjitindira4661

    @manjitindira4661

    3 жыл бұрын

    God bless you dear

  • @paramdeeps5949
    @paramdeeps594910 ай бұрын

    Hats off to such a brave lady who speaks the raw truth and equally commendable young journalist 👌very refreshing and informative interview in my feed today 🙏

  • @jokertripleace1562
    @jokertripleace15624 жыл бұрын

    Mam you have guts to speak... I can feel Liberty in your words.. God bless your parents

  • @agamsingh877
    @agamsingh8774 жыл бұрын

    It's more than a interview.really love you Manjit Indra ji.

  • @agamsingh877

    @agamsingh877

    4 жыл бұрын

    Swad aa gya interview sun k.tusi mere Ideal ho.upender ji really appreciate you.

  • @manjitindira4661

    @manjitindira4661

    4 жыл бұрын

    Thanks God bless you

  • @osheenchaddha1268
    @osheenchaddha12684 жыл бұрын

    i felt very confident after hearing this video.she is such a brave and confident lady.😊

  • @manjitindira4661

    @manjitindira4661

    4 жыл бұрын

    Thanks

  • @simranjitkaursandhar2892

    @simranjitkaursandhar2892

    4 жыл бұрын

    @@manjitindira4661 mem I want your contact number plz mem I want to meet u mem

  • @avtarsingh4899
    @avtarsingh48994 жыл бұрын

    You have boldly spoken truth . I salute your boldness. May you live long !

  • @manjitindira4661

    @manjitindira4661

    4 жыл бұрын

    Thank you God bless you

  • @rimpysaini4850
    @rimpysaini48504 жыл бұрын

    Wonderful interview, thanks for sharing wonderful thought

  • @sarassinghjoy9734
    @sarassinghjoy97343 жыл бұрын

    Mein shayad bht late dekhi sunni aa Bibi Manjit Indra ji di Interview ch....sir aap ji de Questions v bht satisfaction vale c.... thank you tuhada v...God bless you always to u nd Madam Manjit Indra ji...hun tuhadia books v padan daa mann hai ji jroor pdaagi....🙏

  • @manjitindira4661

    @manjitindira4661

    3 жыл бұрын

    ਸ਼ੁਕਰੀਆ ਡੀਅਰ

  • @Jatinderp27
    @Jatinderp274 жыл бұрын

    Wow ji solute 😊😇 great thinking , I m listening to u at 5 am Cz you are jus great , sweet galan hai tuhadiya , zindagi da sach

  • @daljeetgill9315
    @daljeetgill931511 ай бұрын

    Really Very meaningful interview...and i respect you lots mam....

  • @parkashnandra3013
    @parkashnandra30133 жыл бұрын

    ਬਹੁਤ ਵਧੀਆਂ ਲੱਗਿਆ ਮਨਜੀਤ ਇੰਦਰਾ ਜੀ ਤੁਹਾਡੀਆਂ ਗੱਲਾ ਸੁਣ ਕੇ ਤੇ ਹਾ ਜੀ ਤੁਹਾਡੀਆਂ ਕਿਤਾਬਾਂ ਵੀ ਜ਼ਰੂਰ ਪੜਾਗੇ ਮੇਰੀ ਫਿਰਇਹ ਹੀ ਅਰਦਾਸ ਹੈ ਕੇ ਇਕ ਨਾ ਇਕ ਦਿਨਆਮੋ ਸਾਮਣੇ ਦਰਸ਼ਨ ਹੋਣ ਇਹੀ ਮੇਰੀ ਤਮੰਨਾ ਹੈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਤੇ ਤਰੱਕੀਆਂ ਬਖਸ਼ਣ 🙏🏼

  • @manjitindira4661

    @manjitindira4661

    3 жыл бұрын

    Thanks & God bless you

  • @Eddiesingh77
    @Eddiesingh774 жыл бұрын

    "DHASU" WOMAN. GREAT JOB BHENJI

  • @kashmirsinghbath9247
    @kashmirsinghbath92474 жыл бұрын

    Vast discussion touching different issues & emotional matters of Punjabi society. Thanks.

  • @manjitindira4661

    @manjitindira4661

    3 жыл бұрын

    God bless you

  • @rakeshkeshav7432
    @rakeshkeshav74324 жыл бұрын

    Thanks to Indira ji and Randhawa ji for a great discussion. Indira ji is a very very positive and practical individual. She is a legend. Randhawa ji you are also a great asset for the nation.

  • @manjitindira4661

    @manjitindira4661

    4 жыл бұрын

    Thank you

  • @user-nn6lx3bg5v
    @user-nn6lx3bg5v4 жыл бұрын

    Hat's of you mam...ਤੁਹਾਡੀ ਸੋਜੀ ਤੇ ਬੇਬਾਕੀ ਤਾਂ ਕਾਇਲ ਕਰਨ ਵਾਲੀ ਹੈ। ਕਿਆ ਗੱਲਾਂ ਕੀਤੀਆਂ ਤੇ ਕਿਸ ਅੰਦਾਜ ਨਾਲ ਜਵਾਬ ਦਿੱਤੇ।💪👌

  • @manjitindira4661

    @manjitindira4661

    4 жыл бұрын

    God bless you

  • @parminderkaur2964
    @parminderkaur29644 жыл бұрын

    I like this intervieuwe swaal puchan wale brdr ne poora homework kita h

  • @Suchsagar

    @Suchsagar

    4 жыл бұрын

    ਬਹੁਤ ਵਧੀਅਾ ੲਿੰਟਰਵਿੳੂ ਜੀ

  • @daljitsingh3432

    @daljitsingh3432

    4 жыл бұрын

    Hahaha ishaq diyan galla sabh nu pasand han but jo ohne sikha bare bolia ji.os bare ki khial hai tuhada.sikha di nasalkushi ho rahi drugs naal

  • @manjitindira4661

    @manjitindira4661

    3 жыл бұрын

    Thanks

  • @manjitindira4661

    @manjitindira4661

    3 жыл бұрын

    @@Suchsagar ਸ਼ੁਕਰੀਆ ਜੀ

  • @bunny637

    @bunny637

    3 жыл бұрын

    @@daljitsingh3432 sahi keha jad gal sikhi te santa di aai fer bibi nu mout pai gai kyuki us time ch kise kudi wal koi aakh chak k nai c dekh sakda naa hi kise kudi nu kuch gal bol sakda c te pyaar deya peegha pta jmaa baic pendiya ... te aah bibi kol ta bs gallan hi luchpune alia ne sari interview ch aapdi hi sift kr rahi aa k main pyaar kita 😝😝😝👎👎👎

  • @aashi1539
    @aashi15394 жыл бұрын

    I'm a teenager who knew nothing about this hon'ble lady ... I like her views very much ... Usually I read novels of foreign authors ... But now I'll read taarea Da chaj for sure .. Thankyou ☺️

  • @isingh7412

    @isingh7412

    4 жыл бұрын

    Rani Tatt ... Read it... U can buy it on Amazon

  • @manjitindira4661

    @manjitindira4661

    4 жыл бұрын

    Thank you You may get that book from Avis publications, Zirakhpur Gurpreet Singh: 9873237223 Just call & msg

  • @jpsgill5649
    @jpsgill56494 жыл бұрын

    Wah kya baat hai......bahut hi wadia......Benti hai 🙏 sade leaders ate piyar karan walean nu k iss galbat ton kush sikho....Very Very nice....la-jawab.Dhanwad Randhawa saab ate Manjit Indra Jee.Thax

  • @arvinderrettol4553
    @arvinderrettol45533 жыл бұрын

    ਬਹੁਤ ਵਧੀਆ ਤੇ ਸਹੀ ਤੇ ਸਟੀਕ ਸਵਾਲ ਉਸਤੋਂ ਵਧੀਆ ਜਵਾਬ। ਉਪਿੰਦਰ ਜੀ ਤੁਹਾਡੇ ਨਾਲ ਪੂਰਨ ਸਹਿਮਤ। ਬਹੁਤ ਸਾਰੀਆਂ ਗੱਲਾਂ ਜੋ ਮੇਰੇ ਮਨ ਵਿੱਚ ਸੀ ਉਹ ਤੁਸੀਂ ਪੁੱਛੀਆਂ। ਧੰਨਵਾਦ।

  • @harishmohan1364
    @harishmohan13644 жыл бұрын

    Watched you for the first time and fell in love with your magnanimity and honesty of thought and heart. Ladies with personality like yours are hard to come by. Once again Wahe Guru tuhare te hamesha mehabaan rehange

  • @manjitindira4661

    @manjitindira4661

    4 жыл бұрын

    Thank you

  • @manjitindira4661

    @manjitindira4661

    3 жыл бұрын

    God bless you dear

  • @rspcanada
    @rspcanada3 жыл бұрын

    Beautifully conducted interview .. bravely spoken about 1984..

  • @parminderkaur5662

    @parminderkaur5662

    Жыл бұрын

    Sachi gal🌹

  • @harjotsinghrandhawa97
    @harjotsinghrandhawa973 жыл бұрын

    Mai es video te shiv kumar batalvi ji krke aya c par jdo indra ji nu suneya ta bhot hi chnga lgeya 🙏🏼🙏🏼

  • @AmandeepKaur-yn2nn
    @AmandeepKaur-yn2nn4 жыл бұрын

    Kyaaa baat aa jiii ....tik k Puri interview vekhi bhave ajj pehli vaar sunea me mam nu bt she earned aaa fan ....Wowwww m jst speech less she is sooo daring ...hv lrnt soo much ..wt else to say ....she is a class 👍🏻🙏🏻

  • @manjitindira4661

    @manjitindira4661

    3 жыл бұрын

    Thank you dear

  • @arjansingh1945
    @arjansingh19454 жыл бұрын

    ਬਹੁਤ ਵਧੀਆਂ ਮੁਲਾਕਾਤ ਹੈ ।ਹਰ ਇੱਕ ਨੂੰ ਇਸ ਤਰਾ ਬੇਬਾਕੀ ਨਾਲ ਆਪਣੀ ਗੱਲ ਰੱਖਣੀ ਚਾਹੀਦੀ ਹੈ ।

  • @manjitindira4661

    @manjitindira4661

    3 жыл бұрын

    Thanks

  • @pardeepsinghshah5665
    @pardeepsinghshah56654 жыл бұрын

    She's fearless. Most of poets and intellectuals aligned themselves with government line. Amrita nu sapp sung gya see.

  • @sidhuenglishclasses684

    @sidhuenglishclasses684

    4 жыл бұрын

    Yes, fully agree with you. Dr kapoor has also mentioned in his book mala manke that why her pen went on silent mode in 1984 which cried for women in 1947.

  • @harpalkaur7175

    @harpalkaur7175

    3 жыл бұрын

    ਮੈ ਪਹਿਲੀ ਵਾਰ ਸੁਣਿਅਾ ਮੈ ਇਨਾਂ ਦੀਅਾ ਸਮਾਜ ਵਾਰੇ ਸਾਰੀਅਾ ਗੱਲਾ ਬਹੁਤ ਸੱਚੀਅਾ ਸਮਝਦੀ ਹਾਂ ਤੇ ਮੈਨੂੰ ਵੀ ਬਹੁਤ ਦੁਖ ਹੈ ਸਾਡੇ ਦੇਸ ਦੀ ਜੁਵਾਨੀ ਤੇ ਬਾਰੁਜਗਾਰੀ ਤੇ ਮੰਤਰੀਅਾ ਦੀ ਭੀੜ ਤੇ ਪਾਂਗਲਪਨ ਤੇ ਬਹੁਤ ਗੁਸਾ ਅਾੳੁਦਾ ਹੈ ਮੇਰਾ ਮਨ ਕਰਦਾ ਇਹੋ ਜਿਹੇ ਮੰਨਤਰੀਅਾ ਨੂੰ ਖੂਹ ਵਿੱਚ ਸੁਟ ਕੇ ਮਿਟੀ ਪਾ ਦਿੱਤੀ ਜਾਵੇ।

  • @pardeepsinghshah5665

    @pardeepsinghshah5665

    3 жыл бұрын

    @@harpalkaur7175 You chance will come. India is about to break into minimum 23 pieces as studied by CIA. We need to find very good leader.

  • @deepiwrites366
    @deepiwrites3663 жыл бұрын

    ਬਕਮਾਲ ਅੱਜ ਦੇ ਜ਼ਮਾਨੇ ਵਿੱਚ ਰੂਹਾਨੀ ਗਲਾਂ ਖਤਮ ਜਹੀਆ ਹੋ ਗਈਆ ਜਾਪਦੀਆਂ ਨੇ ਪਰ ਇਸ ਇੰਟਰਿਊ ਨੇ ਬਹੁਤ ਕੁਛ ਸਿਖਾ ਦਿੱਤਾ❣️❣️❣️❣️

  • @vijayajindal8195
    @vijayajindal81954 жыл бұрын

    Wahhhh mam,bahut good answer on khalistan,1st time sunia,eho jeha ans.intellegent very beautiful.

Келесі