Gurbachan Bhullar on Amrita, Satyarthi, Shiv & Gurdaspuri I ਗੁਰਬਚਨ ਭੁੱਲਰ । Rubru-2 । SukhanLok

Gurbachan Singh Bhullar is a well know Punjabi fiction writer. #PunjabiWriter #PunjabiFiction #RekhaChittar

Пікірлер: 242

  • @Kartoon260
    @Kartoon260 Жыл бұрын

    ਸਾਹਿਤਕ ਖੇਤਰ ਵਿਚ, ਭੁੱਲਰ ਸਾਹਿਬ ਜੀ, ਹੋਰਾਂ ਦਾ ਚੰਗਾ ਨਾਮ ਰਿਹਾ , ਬਹੁਤ ਸੋਹਣਾ ਲਿਖਿਆ ਜੀ,

  • @stupidvlogger3
    @stupidvlogger33 жыл бұрын

    80 ਸਾਲ ਤੋਂ ਵੀ ਜ਼ਿਆਦਾ ਉਮਰ ਚ ਏਨੇ ਸੋਹਣੇ ਤੇ ਹਸਮੁਖ ਰੱਬ ਹਮੇਸ਼ਾ ਖੁਸ਼ ਰੱਖੇ

  • @RajinderaGarg
    @RajinderaGarg5 күн бұрын

    ਗੁਰਬਚਨ ਭੁੱਲਰ ਜੀ ਬਹੁਤ ਹੀ ਵਧੀਆ ਸਾਹਿਤਕਾਰ ਹਨ, ਉਹਨਾਂ ਦਾ ਗੱਲਬਾਤ ਕਰਨ ਦਾ ਅੰਦਾਜ਼ ਬਹੁਤ ਹੀ ਦਿਲਖਿੱਚਵਾਂ ❤❤

  • @balbirkaur3123
    @balbirkaur31233 жыл бұрын

    ਬਹੁਤ ਵਧੀਆਂ ਜਾਣਕਾਰੀ ਦਿੱਤੀ ਸਾਰੇ ਲੇਖਕਾਂ ਦੀ, ਭੁੱਲਰ ਸਾਬ ਬਹੁਤ ਬਹੁਤ ਧੰਨਵਾਦ।

  • @arunbehl9161
    @arunbehl91614 жыл бұрын

    ਉਮੀਦ ਹੈ ਕਿ ਸੁਖ਼ਨ ਲੋਕ ਇਸ ਤਰ੍ਹਾਂ ਹੀ ਸੁਖ ਸਾਂਝੇ ਕਰਦਾ ਰਹੂਗਾ। ਬਹੁਤ ਵਧੀਆ।

  • @charanjeetsingh7810

    @charanjeetsingh7810

    3 жыл бұрын

    N.

  • @Jaswantzafar
    @Jaswantzafar4 жыл бұрын

    ਬੱਲੇ ਬੱਲੇ ਕਿਆ ਬਾਤ

  • @manjitsinghdosanjh7067
    @manjitsinghdosanjh7067 Жыл бұрын

    ਗੁਰਬਚਨ ਸਿੰਘ ਭੁੱਲਰ ਜੀ ਜਿੱਥੇ ਮਹਾਨ ਕਹਾਣੀਕਾਰ ਹੈ, ਉੱਥੇ ਗੱਲ-ਬਾਤ ਕਰਨ ਦਾ ਤਰੀਕਾ ਤੇ ਲਫ਼ਜ਼ਾਂ ਉੱਤੇ ਪੂਰਾ ਕੰਟਰੋਲ ਹੈ।ਹਰ ਸੁਣਨ ਵਾਲੇ ਨੂੰ ਪ੍ਰਭਾਵਿਤ ਕਰਦਾ ਹੈ ‌। ਮੈਂ ਇਨ੍ਹਾਂ ਨੂੰ ਸੁਣ ਕੇ ਦਿਲੋਂ ਪਿਆਰ ਕਰਦਾ ਹਾਂ। ਧੰਨਵਾਦ। ਮਨਜੀਤ ਸਿੰਘ ਦੋਸਾਂਝ, ਜਗਤ ਪੁਰ। ਪਿੰਨ 144507.

  • @balvinderbhikhi9986
    @balvinderbhikhi99864 жыл бұрын

    ਭੁੱਲਰ ਸਾਹਿਬ ਨੇ ਆਪ ਬੀਤੀਆਂ, ਹੱਡ ਬੀਤੀਆਂ ਨਾਲ ਹੀ ਸਾਹਿਤ ਰਚਿਆ ਹੈ ਅਤੇ ਬਹੁਤ ਤਜਰਬੇਕਾਰ ਲੇਖਕ ਹਨ, ਇਹਨਾਂ ਨੇ ਪੇਂਡੂ ਲੋਕਾਂ ਤੋਂ ਸ਼ੁਰੂ ਕਰਕੇ ਹਰ ਤਰ੍ਹਾਂ ਦੀਆਂ ਰਚਨਾਵਾਂ ਲਿਖੀਆਂ ਹਨ।

  • @RanaRanbirStudios
    @RanaRanbirStudios4 жыл бұрын

    ਬਹੁਤ ਸ਼ਾਨਦਾਰ। ਸੁਖਨਲੋਕ ਜ਼ਿੰਦਾਬਾਦ। ਭੁੱਲਰ ਸਾਹਿਬ ਸਰਲ ਸਪੱਸ਼ਟ ਬੰਦੇ।

  • @sandhupatialvi9311
    @sandhupatialvi93113 жыл бұрын

    ਬਹੁਤ ਹੀ ਉਮਦਾ । ਸਵਾਦ ਆ ਗਿਆ ਸੁਣਨ ਦਾ।ਬੋਲਣ ਦਾ ਅੰਦਾਜ ਕਾਬਿਲੇ-ਤਾਰੀਫ।

  • @kuljindersingh1919
    @kuljindersingh19194 жыл бұрын

    ਵਾਹ ਜੀ ਵਾਹ ਸਿੱਧੀਆਂ ਤੇ ਸਪਸ਼ਟ ਗੱਲਾਂ। ਇਨ੍ਹਾਂ ਦੇ ਸਮੇਂ ਵਿੱਚ ਪੰਜਾਬੀ ਟ੍ਰਿਬਿਊਨ ਵਿੱਚ ਮਿਆਰੀ ਸਾਹਿਤ ਪੜ੍ਹਨ ਨੂੰ ਮਿਲਿਆ।

  • @sukhasingh1704
    @sukhasingh17044 жыл бұрын

    ਇਨ੍ਹਾਂ ਲੇਖਕਾਂ ਕਾਰਨ ਜਿੰਦਗੀ ਚ ਸਾਦਗੀ ਨੂੰ ਉੱਚਤਾ ਮਿਲਦੀ ਹੈ , ਵਾਹ ਭੁੱਲਰ ਸਾਹਬ ਸੁਆਦ ਆ ਗਿਆ , ਲੰਮੀ ਸਿਹਤਮੰਦ ਉਮਰ ਜੀਉ

  • @kulwantsingh4773

    @kulwantsingh4773

    3 жыл бұрын

    L

  • @ksbagga7506
    @ksbagga7506Ай бұрын

    ਭੁੱਲਰ ਸਾਹਿਬ ਨੂ ਦਿਲੋਂ ਸਲਾਮ।

  • @Hardeepsingh-dd2gj
    @Hardeepsingh-dd2gj Жыл бұрын

    ਬੜਾ ਮਜ਼ਾ ਆਇਆ ਸੁਣ‌ ਕੇ 3 ਵਾਰ ਸੁਣ‌ ਲਿਆ

  • @manmohankaur8150
    @manmohankaur81503 жыл бұрын

    ਸੁਖ਼ਨ ਲੋਕ ਦੀ ਧੰਨਵਾਦੀ ਹਾਂ , ਜਿਨ੍ਹਾਂ ਕਾਰਣ ਤੁਹਾਡੀ ਅਵਾਜ਼ ਸੁਣ ਰਹੀ ਹਾਂ ਬੜੀਆਂ ਸਪਸ਼ਟ ਗੱਲਾਂ ਸੁਣ ਕੇ ਮਜ਼ਾ ਆਇਆ ।ਤੁਹਾਡੇ ਸਮੇਂ ਪੰਜਾਬੀ ਟ੍ਰਿਬਿਊਨ ਮਿਆਰੀ ਸਾਹਿਤ ਪੜ੍ਹਨ ਨੂੰ ਮਿਲਿਆ , ਤੁਹਾਡੇ ਸਮੇਂ ਵਿੱਚ ਮੇਰੇ ਛੱਪੇ ਦੋ ਲੇਖ ਅਤੇ ਪੰਜ ਕਹਾਣੀਆਂ ਬਹੁਤ ਚਰਚਿਤ ਹੋਈਆਂ ।

  • @balkourdhillon5402

    @balkourdhillon5402

    Жыл бұрын

    ਸ ।

  • @armanhazra8983

    @armanhazra8983

    Жыл бұрын

    1àdddddddddddàqàà1q1

  • @SunilKumar-xd9cc

    @SunilKumar-xd9cc

    Ай бұрын

    Thanks to you, You are absolutely right.

  • @ranjodhsingj9588
    @ranjodhsingj95884 жыл бұрын

    ਬਹੁਤ ਹੀ ਆਨੰਦ ਨਾਲ ਸੁਣਿਆ ਤੇ ਮਾਣਿਆ।

  • @navjotjoshi3480

    @navjotjoshi3480

    3 жыл бұрын

    Too good hilarious

  • @HarjinderKaur-jz3td
    @HarjinderKaur-jz3td4 жыл бұрын

    Baabe Baadal dee gall v bahut wadhia changi laggi ..Thanks Bhullar saab

  • @sparihar1100
    @sparihar1100 Жыл бұрын

    ਮੈਂ ਭੁੱਲਰ ਸਾਹਿਬ ਦਾ ਲਿਖਿਆ ਸਾਹਿਤ ਤਾਂ ਨਹੀਂ ਪੜ੍ਹਿਆ, ਪਰ ਉਨ੍ਹਾਂ ਦੀ ਸਖਸ਼ੀਅਤ ਪਿਆਰੀ ਲੱਗੀ।

  • @shekhartalwandi8245
    @shekhartalwandi82453 жыл бұрын

    ਬਹੁਤ ਖੂਬਸੂਰਤ ਤੇ ਪਿਆਰੀਆਂ ਗੱਲਾਂ। ਸਵਾਦ ਆ ਗਿਆ ਸੁਣ ਕੇ।

  • @arvindersingh3538
    @arvindersingh35383 жыл бұрын

    ਭੁੱਲਰ ਸਾਹਿਬ ਧੰਨਵਾਦ ਜੀ 🙏🏻

  • @malkitsingh1549
    @malkitsingh15494 жыл бұрын

    Shiv bare anubhav. Kmaal. !!

  • @surinderbarring6145
    @surinderbarring6145 Жыл бұрын

    Feeling so good 👍 listening about all Great names of youth time. Sekhon Saheb. Dheer Kanwal ji.Krishna sobti.Sathiyarthi.Parbhjot kaur.

  • @gonikhalyan9106
    @gonikhalyan91063 жыл бұрын

    Kamaal de bande. Kamaal di galbaat

  • @msangha3319
    @msangha3319 Жыл бұрын

    ਹੋਵੇ ਸਿੱਖ ਸਿਰ ਟੋਪੀ ਧਰੇ, ਸਾਤ ਜਨਮ..... ਸਰਕਾਰੀ ਲੇਖਕ ਅਤੇ ਸੱਚੇ ਧਰਮੀਂ ਲੇਖਕਾਂ ਚ ਅੰਤਰ ਰੱਖਣਾ ਜਰੂਰੀ। ਸੰਤ ਰਾਮ ਉਦਾਸੀ ਸਾਬ ਨੂੰ ਨਮਨ।

  • @sandeep335singh7

    @sandeep335singh7

    7 ай бұрын

    ਸਹੀ ਕਿਹਾ ਜੀ

  • @khushdhilllon3164
    @khushdhilllon31643 жыл бұрын

    Kya baat hai ji bhut khoob

  • @simmikaur951
    @simmikaur9514 жыл бұрын

    Salute hei aise shaksiyat nu

  • @rajinderkaur3341
    @rajinderkaur3341Ай бұрын

    ਬਹੁਤ ਵਧੀਆ ਲੱਗਿਆ ਹਮੇਸ਼ਾ ਖੁਸ਼ ਰਹੋ

  • @harjeetsinghbhatia4795
    @harjeetsinghbhatia47952 жыл бұрын

    Kamaal kamaal kamaal kamaal da insaan jinni tareef kaaran mere kol shabad nahi hun eho jeha banda aji tak nahi dekheya thank you

  • @SukhwinderKaur-go6ve
    @SukhwinderKaur-go6ve3 жыл бұрын

    ਬਹੁਤ ਵਧੀਆ ਜੀ 👌👌👌👌👌👏👏👏👏👏

  • @SantaliNama
    @SantaliNama4 жыл бұрын

    ਬਹੁਤ ਖੂਬ ਜੀ ,ਮਿਹਰਬਾਨੀ !!!!

  • @majorsingh5396
    @majorsingh53964 жыл бұрын

    Long live Bhullar sahib ji

  • @baljinderbhullar4244

    @baljinderbhullar4244

    3 жыл бұрын

    Khoob kea bat hea

  • @manusharmaphotography
    @manusharmaphotography Жыл бұрын

    Sohni gall Baat

  • @jaswinderpalsingh6903
    @jaswinderpalsingh69034 жыл бұрын

    Wah ji! Buller sahib de bolaan vich kini sadgi te honesty jhalkdi hai!! Bahut changa lagiya!!!!

  • @saadejaz62
    @saadejaz625 ай бұрын

    Very good Bhullar keep.Thanx.

  • @balbirmalhotra1495
    @balbirmalhotra14953 жыл бұрын

    Fantastic indeed.Very genuine and honest commentery on every person.Thank you sir.

  • @avtarsinghpreet9448
    @avtarsinghpreet94483 жыл бұрын

    Supper sir🌼🌻🍀

  • @ParveenChopra
    @ParveenChopra4 жыл бұрын

    Waah ji waah... bahut hi khoobsoorat program..

  • @SantoshKumari-jz5dc
    @SantoshKumari-jz5dc2 жыл бұрын

    Mainu eh video bahut badiya lagdi 👌👌👌 dil khush ho zanda sun ke bahut great writer

  • @nirmalsingh1473
    @nirmalsingh14733 жыл бұрын

    ਬਹੁਤ ਹੀ ਵਧੀਆ ਜੀ

  • @GURPREETSINGH-qs7cn
    @GURPREETSINGH-qs7cn3 жыл бұрын

    ਬਹੁਤ ਹੀ ਸੋਹਣੀ ਪੇਸ਼ਕਾਰੀ।ਇੰਨਾ ਵਰਗੇ ਵਿਦਵਾਨ ਪੰਜਾਬੀਆਂ ਦੀਆਂ videos ਹੋਰ upload it ਦੋ ਜੀ।ਇਹਨਾਂ ਨੂੰ ਸੁਣਕੇ ਦਿਲ ਤੇ ਆਤਮਾ ਠਰ ਜਾਂਦੀਆਂ ਨੇ।

  • @bhourrecorders1241
    @bhourrecorders12414 жыл бұрын

    ਬਹੁਤ ਖੂਬ ਜੀ

  • @GurmeetSingh-jk5zm
    @GurmeetSingh-jk5zm3 жыл бұрын

    Great.... I Salute 🙏🙏

  • @surjitsingh1545
    @surjitsingh15454 жыл бұрын

    very nice , Bhullar Sahib

  • @gurbinderjitsinghaulakh7940
    @gurbinderjitsinghaulakh79404 жыл бұрын

    So Nyc Bhullar sab ur great

  • @mahalentertainment8610
    @mahalentertainment8610 Жыл бұрын

    ਬਹੁਤ ਚੰਗਾ ਲੱਗਾ ਜੀ

  • @gurdevghangas404
    @gurdevghangas4043 жыл бұрын

    ਚੰਗਾ ਸਾਹਿਤ!

  • @jaipalsainijuchh9110
    @jaipalsainijuchh91103 жыл бұрын

    bahut khoob 👍🙏🎉

  • @lakhbirsingh9018
    @lakhbirsingh90183 жыл бұрын

    ਬਹੁਤ ਖੂਬ!!

  • @RamSingh-cd5bt
    @RamSingh-cd5bt Жыл бұрын

    Bhullar Sahib ji mza mza Wah Wah Wah Apji di lambi umar hove.bahut hi khushi hoee ha kinia khhbsurat batan kr rhe ho. Ram Singh Insaf. Jalandhar

  • @jagmohansharma3028
    @jagmohansharma30283 жыл бұрын

    Wah ji wah kya baat hai.

  • @Natureloverpunjaban
    @Natureloverpunjaban2 жыл бұрын

    Watched 4 times ,its fun to listen you sir big respect 🙏💐

  • @gurdeepsingh-rx3ye
    @gurdeepsingh-rx3ye3 жыл бұрын

    ਬਹੁਤ ਵਧੀਆ।।।।।

  • @karamjitsingh6453
    @karamjitsingh64534 жыл бұрын

    ਵਾਹ ਬਹੁਤ ਖੂਬ

  • @janmeetsingh9116
    @janmeetsingh91162 жыл бұрын

    ਬਹੁਤ ਵਧੀਆ ਲਗੀਆਂ ਭੁੱਲਰ ਸਾਬ ਦੀਆਂ ਬਾਤਾਂ।

  • @GurwinderSingh-vf7ef
    @GurwinderSingh-vf7ef3 жыл бұрын

    ਵਾਹ ਵਧੀਆ ਲੇਖਕ ਵਧੀਆ ਗੱਲਾਂ

  • @surinderauld118
    @surinderauld1183 жыл бұрын

    Great person and great presentation

  • @multanisingh120
    @multanisingh1203 жыл бұрын

    ਬਹੁਤ ਸੋਹਣੇ ਵਿਚਾਰ ਸਾਂਝੇ ਕਰੇ ਨੇ, ਹੱਸਦੇ ਰਹਿਣਾ ਸਿਹਤਯਾਬੀ ਦਾ ਕਾਰਨ ਬਣਦੀ ਐ,😁😀😃

  • @chefjatindersingh7619
    @chefjatindersingh76193 жыл бұрын

    Wah ਜੀ wah

  • @deepaksharma1280
    @deepaksharma12804 жыл бұрын

    too good .bahoot vadiya ji.

  • @gunjankaur6909
    @gunjankaur69093 жыл бұрын

    Baba ji tuhaanu sehat ta lambi zindgi bakshan🙏

  • @gurmohit2123
    @gurmohit21232 жыл бұрын

    Waaaaaaaaah❤️

  • @deepgill8915
    @deepgill89152 жыл бұрын

    Bhut Sohna...Very enjoyable nice 👌

  • @gobindsingh653
    @gobindsingh6533 жыл бұрын

    ਬਹੁਤ ਵਧੀਆ ਜੀ ਅਨੰਦ ਆ ਗਿਆ

  • @JohanNial
    @JohanNial3 жыл бұрын

    ਬਹੁਤ ਜ਼ਿਆਦਾ ਵਧੀਆ ਲੱਗਿਆ।

  • @drmanjeetkaur6630
    @drmanjeetkaur6630Ай бұрын

    Bahut khoob bahut hi Vadhiya 🎉🎉🎉🎉🎉🎉🎉

  • @ParveenChopra
    @ParveenChopra4 жыл бұрын

    Sykhanlok da eh upraala behad tareef de kaabil hai ....nahin taan asi ajehiyan shakhsheeytan nu kithe sunde! Bahut2 shukriya, sukhanlok Jaldi jaldi navi video bhejya karo ji !

  • @desrajchhajli2008

    @desrajchhajli2008

    4 жыл бұрын

    ਘਿਓ ਦੀਆਂ ਨਾਲ਼ਾਂ

  • @ramanjkalra
    @ramanjkalra4 ай бұрын

    Jabarjast!!!!

  • @parminderkaurnagra7235
    @parminderkaurnagra72352 жыл бұрын

    ਵਾਹ ਜੀ ਵਾਹ ਬਹੁਤ ਖੂਬ👌👌🙏

  • @gurpreetkaur1340
    @gurpreetkaur13403 жыл бұрын

    bahut khoob

  • @dalbirsarao8314
    @dalbirsarao83143 жыл бұрын

    ਬਹੁਤ ਹੀ ਵਧੀਆ ਬਾਕਮਾਲ 👌👌🙏🙏

  • @paramjitkaur319
    @paramjitkaur3193 жыл бұрын

    ਬਹੁਤ ਖੂਬਸੂਰਤ ਗੱਲ-ਬਾਤ ਭੁੱਲਰ ਸਾਹਿਬ ਜੀ । ਬਹੁਤ ਵਧੀਆ ਲੱਗਿਆ😊

  • @gurdeepsingh3562
    @gurdeepsingh35622 жыл бұрын

    Beautiful wonderful

  • @katalkusum6565
    @katalkusum65654 жыл бұрын

    Sukhanlok channel aap Da bauth vadhiya kaam kita hai manu ghar bath ke hi sir g de class Da pura Anand aaye hai aur kehia unsunia gala Da pta chela thanks sukhanlok channel 🥀🥀

  • @sahitaksath2057
    @sahitaksath20573 жыл бұрын

    ਵਾਹ !! ਵਾਹ !! 👏👏👏

  • @NirmalSingh-qq9bj
    @NirmalSingh-qq9bj Жыл бұрын

    This is good to listen as many Times as one have time to listen

  • @shamshersandhu9026
    @shamshersandhu9026 Жыл бұрын

    Wadhia te Dilchasp gallaan Bhullar Saheb diaan 👍

  • @bsbrar5264
    @bsbrar526410 ай бұрын

    Very nice bhular saib very nice add interesting conformation share by you thanks

  • @kuldipsekhon3400
    @kuldipsekhon34004 жыл бұрын

    Very interesting and informative

  • @punjabiaudiobook
    @punjabiaudiobook3 жыл бұрын

    Bahut hi changa lagya baba ji nu sun k rooh kush ho gaye , Edda lagda jive koi khazana milgya hove , literature is great power in the world , literature insan di rooh di khurak hai 🙏🙏🙏🙏🙏🙏

  • @SantoshKumari-jz5dc
    @SantoshKumari-jz5dc2 жыл бұрын

    Waheguru tuhanu Changi sahat deve 🙏🙏🙏

  • @bahadarsingh7738
    @bahadarsingh77383 жыл бұрын

    an old days remember by this thanks and respect tobhullar g

  • @satveerkaur5397
    @satveerkaur53972 жыл бұрын

    Bahut hi khoob first tym bhular saab da lecture sunya bahut vdia lgga 🙏🙏🙏

  • @satveer509
    @satveer509 Жыл бұрын

    ਧੰਨਵਾਦ ਜੀਓ ਸੁਖਨਲੋਕ

  • @JaswinderKaur-yv2qc
    @JaswinderKaur-yv2qc3 жыл бұрын

    ਬਲਵੰਤ ਗਾਰਗੀ (ਦੁੱਧ ਦਾ ਛੱਪੜ )ਇਕਾਂਗੀ ਦੀਆਂ ਕਹਾਣੀਆਂ ਤੇ ਨਾਟਕ ਲਿੱਖੇ ਹੋਏ ਬੂੱਕ ਸੀ ਦਸਮੀ ਦੀ ਕਿਥੋਂ ਮਿਲ ਸਕਦੀ ਹੈ

  • @shivjibittu
    @shivjibittu4 жыл бұрын

    Excellent

  • @Mianasimzubair
    @Mianasimzubair2 жыл бұрын

    Can't stop listening. Wish to talk to Gurbachan ji..

  • @virenderkaur2944
    @virenderkaur29444 жыл бұрын

    First time listening Bhullar g ,very good nd entertaining Punjabi Tribune was best Daily once upon a time

  • @navdeepsinghbhangu3962

    @navdeepsinghbhangu3962

    3 жыл бұрын

    It still is.

  • @ikattarkaurgill5960
    @ikattarkaurgill5960 Жыл бұрын

    Bahoot khoob bakamal well said and done very happy personality God bless you

  • @gurminderkaur6099
    @gurminderkaur6099 Жыл бұрын

    Thanks so much for the interview for such a person.... Thank you so much

  • @advocatevikramkunwar4138
    @advocatevikramkunwar4138 Жыл бұрын

    Liked very much very nice

  • @storymakerxo_Agam_90
    @storymakerxo_Agam_903 жыл бұрын

    May u live long for the young generation...

  • @ranjilkhdaw29
    @ranjilkhdaw293 жыл бұрын

    welldone sir🙏🙏

  • @SantoshKumari-jz5dc
    @SantoshKumari-jz5dc2 жыл бұрын

    Kamal di video 👌👌👌🙏🙏🙏

  • @baljeetkdhillon9199
    @baljeetkdhillon91992 жыл бұрын

    Its simply wow !!! 😍

  • @virenderkaur4896
    @virenderkaur4896 Жыл бұрын

    ਬਹੁਤ ਵਧੀਆ ਪ੍ਰੋਗਰਾਮ

  • @user-cw8qg6ju7k
    @user-cw8qg6ju7k3 жыл бұрын

    ਕਿਆਂ ਬਾਤਾਂ,,,ਸੁਖਨ ਲੋਕ ਜਿੰਦਾਬਾਦ

  • @gurmelsingh1040
    @gurmelsingh1040 Жыл бұрын

    Waho singh sahib tusi behadd hi rangile ho

  • @jpsekhon1985
    @jpsekhon19854 жыл бұрын

    Very interesting

  • @charanjitsingh4948
    @charanjitsingh4948 Жыл бұрын

    ਭੁਲਰ ਸਾਹਿਬ,਼ਬਹੁਤਵਧੀਆ ਮਹਾਨ ਲੇਖਕਾ ਬਾਰੇ ਜਾਣਕਾਰੀ ਦਿੱਤੀ।ਸੁਣਕੇ ਸੁਆਦ ਆ ਗਿਆ। ਚਰਨਜੀਤ ਸਿੰਘ ਕਤਰਾ

  • @sarabjitsingh5327
    @sarabjitsingh53273 жыл бұрын

    Thanks👍

Келесі