No video

Narinder Singh Kapoor on Religious Fundamentalism I ਨਰਿੰਦਰ ਸਿੰਘ ਕਪੂਰ I SukhanLok

Narinder Singh Kapoor is a well known Punjabi Prose Writer. #PunjabiProse #PunjabiWriter #Religion

Пікірлер: 314

  • @RKSingh-zi7nd
    @RKSingh-zi7nd4 жыл бұрын

    ਮਿੱਤਰੋ , ਮੈਂ ਡਾ ਕਪੂਰ ਦਾ ਚੇਲਾ ਨਹੀਂ ਹਾਂ । ਪਰ ਕੁਝ ਕੁਮੈਂਟ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਹਰ ਵਿਚਾਰ ਇੱਕ ਖਾਸ ਸੰਦਰਭ ਵਿੱਚ ਹੁੰਦਾ ਹੈ । ਤਬਦੀਲੀ ਹੀ ਇੱਕ ਅਟੱਲ ਸਚਾਈ ਹੈ । ਅੱਜ ਤੱਕ ਕੋਈ ਇੱਕ ਧਰਮ ਜਾਂ ਵਿਚਾਰ ਸਾਰੀ ਦੁਨੀਆਂ ਚ ਨਹੀਂ ਮੰਨਿਆ ਗਿਆ ਕਿਉਂਕਿ ਜਦ ਤੱਕ ਉਹ ਸਭ ਕੋਲ ਪਹੁੰਚਦਾ , ਨਵੀਂ ਖੋਜ ਹੋ ਜਾਂਦੀ ਹੈ । ਅਸੀਂ ਵੀ ਧਾਰਮਿਕ ਦੰਗੇ ਹੰਢਾਏ ਨੇ । ਖੁਦਕਸ਼ੀਆਂ ਗਲਤ ਫੈਸਲੇ ਕਰਕੇ ਹੁੰਦੀਆਂ ਹਨ । without ielts ਬਾਹਰ genuinely ਜਾਕੇ ਦਿਖਾਵੇ ਕੋਈ । ਵਿਦਵਾਨਾਂ ਲਈ ਇੱਜਤ ਭਰੇ ਸ਼ਬਦ ਵਰਤਣੇ ਚਾਹੀਦੇ ਹਨ । ਭੇਡਾਂ ਕਹਿਕੇ ਇਕੱ ਉਂਗਲੀ ਆਪਣੇ ਵੱਲ ਵੀ ਆਉਦੀਂ ਹੈ । ਸਿੱਖ ਧਰਮ ਵਿੱਚ ਕੀ ਵਿਤਕਰੇ ਨਹੀਂ ਹੁੰਦੇ ? ਗਿਆਨ ਨੇ ਹੀ ਤਰੱਕੀ ਦਿਖਾਣੀ ਹੈ ਵੀਰੇ . ਠੇਸ ਲੱਗੇ ਤਾਂ ਮਾਫੀ ।

  • @itssleepyroxyyt1641

    @itssleepyroxyyt1641

    4 жыл бұрын

    True

  • @kaursimran5326

    @kaursimran5326

    4 жыл бұрын

    Right ji

  • @prabjit7425

    @prabjit7425

    4 жыл бұрын

    I agree with you .

  • @antiidiot3471

    @antiidiot3471

    3 жыл бұрын

    @@prabjit7425 I have commented on this video. I am posting my comment here 400 ਸਾਲ ਤੋਂ ਸੋਚਣਾ ਬੰਦ ਹੈ ਮਤਲਬ ਇਸਦਾ ਟਾਰਗੇਟ ਸਿੱਖੀ ਹੈ। ਇਹ ਚਵਲ ਨੂੰ ਪੁੱਛੇ ਕੇ ਪਹਿਲਾਂ ਕਿੰਨੇ ਕੁ ਬੁੱਧੀਜੀਵੀ ਜੰਮੇ ਹਨ? 2) ਇਸ ਭੇਡੂ ਨੂੰ ਦੱਸੋ ਕਿ ਇਤਿਹਾਸ ਵਿੱਚ ਕਿਵੇ ਛਿੱਤਰ ਫਿਰਦਾ ਰਿਹਾ। ਜਦੋਂ ਸਿੱਖੀ ਆਈ ਹੈ ਓਦੋਂ ਆਜ਼ਾਦੀ ਮਿਲੀ ਹੈ। ਧਰਮ ਪਿਛੇ ਨੂੰ ਖਿੱਚਣ ਵਾਲੀ ਚੀਜ਼ ਨਹੀਂ ਹੈ। ਸਾਨੂ ਗੁਰਮੁਖੀ ਤੇ ਜ਼ਮੀਨ ਰੱਖਣ ਦਾ ਹੱਕ ਸਿੱਖੀ ਨੇ ਦਿੱਤਾ ਹੈ। 3) ਬਹੁਤ ਚਵਲ ਬੰਦਾ ਹੈ। ਸਾਇੰਸ ਤੇ ਧਰਮ ਨੂੰ ਇਹ ਮੇਲ ਕਿਵੇ ਰਿਹਾ? ਸਾਇੰਸ ਤਰਕ ਦਾ ਵਿਸ਼ਾ ਹੈ, ਤੇ ਧਰਮ ਵਿਸ਼ਵਾਸ਼ ਦਾ। ਜ਼ਿੰਦਗੀ ਵਿੱਚ ਹੋਰ ਵੀ ਬਹੁਤ ਸਾਰੇ ਵਿਸ਼ੇ ਹਨ ਜੋ ਵਿਸ਼ਵਾਸ਼ ਦੇ ਹਨ। ਸਾਇੰਸ ਦੇ ਹਿਸਾਬ ਨਾਲ ਇਨਸਾਨ ਦਾ ਸਰੀਰ ਤਾਂ ਸਿਰਫ ਕੈਮੀਕਲ ਕਿਰਿਆਵਾਂ ਹੀ ਹਨ। ਪਰ ਅਸੀਂ ਆਪਣੇ ਮਾਂ ਪਿਓ ਵੀ ਉਹਨਾਂ ਰਸਾਇਣਿਕ ਕਿਰਿਆਵਾਂ ਵਿੱਚੋ ਲੱਭੀ ਫਿਰਦੇ ਹਾਂ। ਚੰਗਾ ਭੇਡੂ ਬੰਦਾ ਹੈ। 4) ਇਹ ਬੰਦਾ ਰੋਜ਼ਗਾਰ ਤੇ ਸਾਇੰਸ ਨੂੰ ਧਰਮ ਦੇ ਸ਼ਰੀਕ ਬਣਾ ਕੇ ਦਿਖਾ ਰਿਹਾ ਹੈ। ਇਹ ਉਹ ਬੰਦਾ ਹੈ ਜਿਸਨੇ ਕਦੀ ਸਾਇੰਸ ਨਹੀਂ ਪੜ੍ਹੀ। 5) ਓਏ ਚਵਲਾ ਯੂਰਪ ਦਾ ਧਰਮ ਤੋਂ ਦੂਰ ਹੋਣ ਦਾ ਕਾਰਨ ਇਹ ਹੈ ਕੇ ਓਥੇ ਧਰਮ ਨੇ ਸ਼ੋਸ਼ਣ ਬਹੁਤ ਕੀਤਾ ਸੀ। ਫਰੈਂਚ ਜਾਂ ਰੂਸੀ ਇਨਕਲਾਬ ਇਸ ਕਰਕੇ ਹੀ ਆਏ ਸੀ। ਸੋਸ਼ਨ ਬ੍ਰਾਹਮਣ ਧਰਮ ਨੇ ਹਿੰਦੋਸਤਾਨ ਵਿੱਚ ਵੀ ਬਹੁਤ ਕੀਤਾ ਹੈ, ਪਰ ਇਥੇ ਪਿਛਲੇ ਜਨਮ ਦੀ ਥਿਊਰੀ ਕਰਕੇ ਇਨਕਲਾਬ ਨਹੀਂ ਹੋਇਆ। 6) ਪਹਿਲਾ ਕਹਿੰਦਾ ਕੇ ਯੂਰਪ ਨੇ ਧਰਮ ਛੱਡ ਦਿੱਤਾ, ਫਿਰ ਕਹਿੰਦਾ ਕੇ ਯੂਰਪ ਦੀ ਤਰੱਕੀ ਦਾ ਕਾਰਨ ਪ੍ਰੋਟੈਸਟੈਂਟ ਧਰਮ ਹੈ। ਚੰਗਾ ਫੁੱਦੂ ਖਿੱਚ ਰਿਹਾ ਸਾਲਾ। 7) ਓਏ ਭੇਡੂਆਂ ਪੈਸੇ ਨੂੰ ਨਹੀਂ ਨਿੰਦਦੇ। ਲੋਭ ਦਾ ਮਤਲਬ ਲਾਲਚ ਹੁੰਦਾ ਹੈ। ਠੱਗੀ ਵਾਲੇ ਪੈਸੇ ਨੂੰ ਨਿੰਦਦੇ ਹਨ। 8) ਓਏ ਫੁੱਦੂਆਂ ਪੰਜਾਬ ਵਿੱਚ ਸਿੱਖ ਧਰਮ ਦਾ ਬੋਲਬਾਲਾ ਹੈ। ਪੰਜਾਬ ਦੀ ਹਾਲਤ ਬਾਕੀ ਇੰਡੀਆ ਨਾਲੋਂ ਵਧੀਆ ਹੈ। 2019 ਵਿੱਚ ਜਦੋਂ ਹੜ੍ਹ ਆਏ ਸੀ, ਓਦੋਂ ਤੇਰੀ ਕਿਸੇ ਸਰਕਾਰ ਨੇ ਮਦਦ ਨਹੀਂ ਕੀਤੀ ਸੀ, ਓਦੋਂ ਸਿੱਖ ਫਲਸਫਾ ਅੱਗੇ ਆਯਾ ਸੀ 9) ਔਰਤ ਨੂੰ ਵੰਡਣ ਵਾਲੀ ਚੀਜ਼ ਲਿਖਣਾ, ਤੇਰੇ ਤਾਂ ਜੁੱਤੀਆਂ ਪੈਣੀਆਂ ਚਾਹੀਦੀਆਂ ਹਨ। ਸ਼ੁਕਰ ਕਰ ਕੇਸ ਹੀ ਹੋਇਆ ਸੀ। ਅਗਰ ਡੇਰੇ ਵਧੀਆ ਲਗਦੇ ਤਾਂ ਆਪਣੀ ਕੁੜੀ ਆਸਾ ਰਾਮ ਜਾ ਰਾਮ ਰਹੀਮ ਕੋਲ ਭੇਜ। 10) ਦਲਿਤ ਨੂੰ ਜੋੜਿਆ ਕੋਲ ਬਿਠਾਉਂਦੇ ਸੀ। ਓਏ ਭੇਡੂਆਂ। ਇਹ ਦੱਸ ਕੇ ਗੁਲਾਮ ਨਾਲ ਏਦਾਂ ਹੀ ਹੁੰਦਾ ਹੈ। ਗੁਰਦਵਾਰੇ ਵੀ ਗੁਲਾਮ ਹਨ ਤੇ ਦਲਿਤ ਵੀ। ਇਹ ਦੱਸ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਨਹੀਂ ਹੁੰਦਾ ਸੀ ਇਹ। ਕਿਓਕ ਗੁਰਦਵਾਰੇ ਆਜ਼ਾਦ ਸੀ। 11) ਇਹ ਭੇਡੂ west ਦੇ ਧਰਮ ਨੂੰ ਵਰਤ ਕੇ ਸਿੱਖੀ ਨੂੰ ਟਾਰਗੇਟ ਕਰ ਰਿਹਾ। ਹੋਰ ਚਵਲਾ ਵਾਰੇ ਨਹੀਂ ਦੱਸ ਸਕਦਾ। ਬਾਕੀ ਤੁਸੀਂ ਸਮਝੋ।

  • @prabjit7425

    @prabjit7425

    3 жыл бұрын

    @@antiidiot3471 ਤੁਸੀਂ ਬਿੱਲਕੁਲ ਸਹੀ ਕਿਹਾ ਹੈ ਜੀ ਪਰ ਸਾਡੇ ਮਰੀਆਂ ਜ਼ਮੀਰਾਂ ਵਾਲੇ ਲੀਡਰ ਜਾਂ ਧਾਰਮਿਕ ਆਗੂ ਇਸ ਸਮੇਂ ਕੋਈ ਚੰਗੀ ਸੇਧ ਅਤੇ ਸਿੱਖ ਇਤਿਹਾਸ ਤੋਂ ਜਾਣੂ ਨਹੀਂ ਕਰਵਾ ਰਹੇ ਹਨ। ਕਈ ਵਾਰ ਜਿਆਦਾ ਪੜੇ ਲਿਖੇ ਲੋਕ ਰੱਬ ਦੀ ਹੋਂਦ ਨੂੰ ਹੀ ਭੁੱਲ ਜਾਂਦੇ ਹਨ ।

  • @parminderkaurnagra7235
    @parminderkaurnagra72352 жыл бұрын

    ਸੱਚੀਆਂ ਗੱਲਾਂ ਪਰ ਲੋਕ ਮੰਨਣ ਨੂੰ ਤਿਆਰ ਨਹੀਂ..Kapoor sir you’re so rational🙌

  • @nazarsingh1123
    @nazarsingh112310 ай бұрын

    ਬਹੁਤ ਵਧੀਆ ਵਿਚਾਰ ਹਨ ਜੀ

  • @jannilover6319
    @jannilover63194 жыл бұрын

    ਮੇਰੇ ਮਨ ਪਸੰਦ ਲੇਖਕ ਉਸਤਾਦ ਨਰਿੰਦਰ ਕਪੂਰ 👍👍👌👌

  • @bablidass6463
    @bablidass64632 жыл бұрын

    ਕਬੀਰਾ ਸਬ ਜਗ ਨਿਰਦਾਨਾਂ ਧਨਵੰਤਾ ਨਾ ਕੋਈ ਧਨਵੰਤਾ ਸੋ ਜਾਣੀਏ ਜੋ ਰਾਮ ਨਾਮ ਧਨ ਹੋਏ

  • @kapilahealthcare02
    @kapilahealthcare022 күн бұрын

    you are really Genious and speking truth🌺🙏

  • @govinderdhaliwal1584
    @govinderdhaliwal15846 ай бұрын

    Impressive and informative video from Prof Kapoor. It’s awakening to progress in the modern times.

  • @scientificbeekeepersofjammu
    @scientificbeekeepersofjammu3 жыл бұрын

    ਵਿਨ ਗੁਨ ਕਿਤੇ ਭਗਤ ਨਾ ਹੋਈ। ਬਿਨਾਂ ਗੁਨਾਂ ਦੇ ਭਗਤੀ ਨਹੀਂ ਹੋ ਸਕਦੀ, ਮਤਲਬ ਕਿ ਅਪਨੇ ਜੀਵਨ ਅੰਦਰ ਗੁਣਾਂ ਨੂੰ ਪੈਦਾ ਕਰਨਾ ਹੀ ਭਗਤੀ ਹੈ। ਸਵਾਲ ਹੈ ਕਿ ਕਿਹੜੇ ਗੁਣ? ਗੁਣ ਜਿਨ੍ਹਾਂ ਦਾ ਜ਼ਿਕਰ ਪਵੀਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਣ ਦਾ ਹੈ। ਬਸ ਮੇਰੇ ਲਈ ਏਹ ਹੀ ਭਗਤੀ ਹੈ, ਏਹ ਹੀ ਧਰਮ ਹੈ। ਗੁਰਬਾਣੀ ਦਾ ਸਨਬੰਧ ਨੇਤੀਕਤਾ ਅਤੇ ਸਦਾਚਾਰ ਨਾਲ ਹੈ। ਗੁਰਬਾਣੀ ਮੇਰੇ ਦਿਨੀ, ਅਤੇ ਸਾਇੰਸ ਦੁਨੀਆਵੀ ਵਿਕਾਸ ਲਈ ਹੈ। ਕਿਰਪਾ ਕਰਕੇ ਮੋਡਰਨਿਜ਼ਮ ਨੂੰ ਸਿਖੀ Vs ਸਾਇੰਸ ਨਾ ਬਨਾਉ

  • @sukhvirsinghkhanna701
    @sukhvirsinghkhanna7014 жыл бұрын

    Thanks Sir. Extreme Good,

  • @satpalsinghvirk5827
    @satpalsinghvirk58273 жыл бұрын

    I have read u too much but after this I think u r giving very sweeping n partly true statement.

  • @ranjitsanopal1241
    @ranjitsanopal12419 ай бұрын

    Sachia galla ne jee. All the respect for you. Very thoughtful philosopher.

  • @rajkeplerhume5002
    @rajkeplerhume50022 жыл бұрын

    Kya baat hai! Bahut hi khoobsurat.

  • @shamimmir361
    @shamimmir3613 жыл бұрын

    Love this guys and his concept....

  • @amank4044
    @amank40444 жыл бұрын

    Thank you for your time and knowledge ✌️😊🙏

  • @sukhwinder1116
    @sukhwinder11164 жыл бұрын

    Bhut vadia vichar... thanks sir

  • @BalwinderSingh-ne7ze
    @BalwinderSingh-ne7ze2 жыл бұрын

    Very meaningful & heart touching video. Thanks.

  • @gurmeetkaur9751
    @gurmeetkaur97513 жыл бұрын

    So impressed ❤️❤️

  • @yashvirmahajan9659
    @yashvirmahajan96593 жыл бұрын

    How wise logical and and rational of you. We need many more of your ilk.!! Congratulations.

  • @daljitkaur7783
    @daljitkaur77833 жыл бұрын

    Really impressive and highly thoughts

  • @maninderjitkaur1684
    @maninderjitkaur16844 жыл бұрын

    Thank u soo much sir 🙏🙏

  • @HarjeetSingh-oe9pq
    @HarjeetSingh-oe9pq3 жыл бұрын

    ਅਪਣੀ ਦੁਨੀਆਵੀ ਪੜਾਈ ਨਾਲ ਹਾਸਲ ਗਿਆਨ ਨਾਲ ਧਰਮ ਦਾ ਮੁਲਾਂਕਣ ਕਰਨਾ ਸਰਾਸਰ ਮੂਰਖਤਾ ਹੈ, ਦੁਨੀਆਵੀ ਅਤੇ ਦੈਵੀ ਗਿਆਨ ਚ ਬਹੁਤ ਫਰਕ ਹੁੰਦਾ, ਜਿਥੋਂ ਤੱਕ ਗੁਰਬਾਣੀ ਦੀ repetition ਦੀ ਗੱਲ ਹੈ ਗੁਰੂਆਂ ਦੀ ਰਚੀ ਬਾਣੀ ਸਦੀਵੀ ਗਿਆਨ ਦਾ ਸੋਮਾ ਹੈ, ਤੱਥਾਂ ਦੀ ਪੜਚੋਲ ਕਰ ਉਸ ਵਿੱਚ ਸੋਧ ਕਰਨ ਨਾਲ ਕੁਝ ਨਵਾਂ ਉਤਪੰਨ ਹੁੰਦਾ, ਕਿ ਤੁਹਾਡੀ ਬੁੱਧ ਇਸ ਕਦਰ ਵਿਕਸਤ ਹੈ ਕਿ ਧਾਰਮਿਕ ਗਿਆਨ ਵਿੱਚ ਸੋਧ ਕਰ ਸਕੋ? ਪਰ ਦੁਨੀਆਂ ਭਰ ਦੀਆਂ ਯੁਨੀਵਰਸਿਟੀਆਂ ਦਾ ਗਿਆਨ ਬੰਦੇ ਨੂੰ ਤਰਕਵਾਦੀ ਬਣਾ ਤਾੜੀਆਂ ਤਾਂ ਮਰਵਾ ਸਕਦਾ ਪਰ ਨਿਰਸਵਾਰਥ ਮਨੁਖਤਾ ਦੇ ਕੰਮ ਆਉਣ ਵਾਲਾ ਉਹ ਰੁਹਾਨੀ ਇਖਲਾਕ ਵਾਲਾ ਕਿਰਦਾਰ ਧਰਮ ਤੋਂ ਹੀ ਪ੍ਰੇਰਤ ਹੋ ਸਕਦਾ ।

  • @KIRANDEEPSINGHSUHAAN
    @KIRANDEEPSINGHSUHAAN3 жыл бұрын

    Thanks SIR j❣️❣️❣️❣️❣️ love you Bhut kush Sikhy ji Umeed karda jaldi hi success hoke tuhade darsan karange ji

  • @shanugill1901
    @shanugill190110 ай бұрын

    Sir you absolutely right

  • @vishalgarg.marketanalysis5174
    @vishalgarg.marketanalysis517411 ай бұрын

    Thanku sir good information

  • @MandeepSinghKambojNaushehraPan
    @MandeepSinghKambojNaushehraPan4 жыл бұрын

    You are right sar ji thanks for video

  • @Amarjeetsingh-lb9fn
    @Amarjeetsingh-lb9fn4 жыл бұрын

    ਹਰ ਪੰਜਾਬੀ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਹੈ।ਇਹ ਵੀ ਇਕ ਤ੍ਰਾਸਦੀ ਹੀ ਹੈ

  • @lachhmansidhu8429
    @lachhmansidhu84292 жыл бұрын

    Really empressive & highly thoughts.

  • @samdjodrell2429
    @samdjodrell24294 жыл бұрын

    ਸੈਂਕੜੇ ਸਾਲਾਂ ਤੋਂ ਮਨ ਨੀਵਾਂ ਮੱਤ ਉੱਚੀ ਦੀ ਅਰਦਾਸ ਕਰਨ ਤੋਂ ਬਾਅਦ ਵੀ ਸਬ ਤੋਂ ਜਿਆਦਾ ਮੈਂ ਮੈਂ ਧਾਰਮਿਕ ਲੋਕ ਹੀ ਕਰਦੇ ਨੇ। ਖੁੱਦ ਨੂੰ ਸੁੱਚਾ ਕਹਿਣ ਵਾਲੇ, ਸਭ ਤੋਂ ਜਿਆਦਾ ਜੂਠੇ ਹੁੰਦੇ ਨੇ। ਜੀਵਨ ਜਿਉਣ ਦੀ ਜਾਚ ਤਾਂ ਜਾਨਵਰਾਂ ਚ ਵੀ ਹੁੰਦੀ ਹੈ। ਬਾਕੀ, ਜੋ ਜਿਉਣ ਦਾ ਤਰੀਕਾ ਬਾਣੀ ਦੱਸਦੀ ਏ, ਉਹ ਮਨੁੱਖ ਅਪਣਾ ਹੀ ਨਹੀਂ ਸਕਦਾ। ਬਾਣੀ ਸੰਤੋਖ ਦੀ ਗੱਲ ਕਰਦੀ ਹੈ, ਮੋਹ, ਲੋਭ, ਹੰਕਾਰ ਤਿਆਗਣ ਦੀ ਗੱਲ ਕਰਦੀ। ਪਰ ਅਸੀਂ ਇਹ ਤਿਆਗ ਏ ਨੀ ਸਕਦੇ। ਬਿਨਾਂ ਮੋਹ ਦੇ ਬਾਣੀ ਵੀ ਨੀ ਪੜੀ ਜਾ ਸਕਦੀ।

  • @surinderpalsingh8804
    @surinderpalsingh8804 Жыл бұрын

    Very knowledgeable and motivating speech based on facts.

  • @jagjitkumar2446
    @jagjitkumar24463 жыл бұрын

    Thanks a lot sir 🙏 You are always my inspiration 😊😊

  • @baldevhundal1794
    @baldevhundal17943 жыл бұрын

    ਬਹੁਤ ਵਧੀਆ

  • @GurpreetSingh-jl5xw
    @GurpreetSingh-jl5xwАй бұрын

    Thoughtful man smaj skda hai tuhade gal nu❤❤❤

  • @JagtarSingh-yo8fy
    @JagtarSingh-yo8fy4 жыл бұрын

    Absolutely true sir ,I Love

  • @AVTARSINGH-jl8ic
    @AVTARSINGH-jl8ic Жыл бұрын

    V v keemti tips sir

  • @KomalSingal
    @KomalSingal3 жыл бұрын

    Great thinking 👍

  • @amarjitpannu9357
    @amarjitpannu93574 жыл бұрын

    Impressive words of wisdom

  • @JaswinderKaur-wg7ii
    @JaswinderKaur-wg7ii Жыл бұрын

    Very inspirational

  • @jaswantchahal
    @jaswantchahal Жыл бұрын

    Thanks ji

  • @KiranDevi-pq7ij
    @KiranDevi-pq7ijАй бұрын

    Bigg Fan of you

  • @amitsuthar148
    @amitsuthar1484 жыл бұрын

    Thanks Sir. Listening to you first time. Love to read your books. 🙏

  • @sanjambattaosho1574

    @sanjambattaosho1574

    3 жыл бұрын

    kzread.info/dash/bejne/nqqiupmll7CsZbQ.html

  • @manpreetgill2147
    @manpreetgill21474 жыл бұрын

    Bhut wadia channel. Keep it up

  • @bobbyhothian2495
    @bobbyhothian24953 жыл бұрын

    thanks for uploading his speach 🙏

  • @sanjambattaosho1574

    @sanjambattaosho1574

    3 жыл бұрын

    kzread.info/dash/bejne/nqqiupmll7CsZbQ.html

  • @shivjibittu
    @shivjibittu4 жыл бұрын

    Excellent speech

  • @IqbalSingh-lo5qi
    @IqbalSingh-lo5qi3 жыл бұрын

    Good and deep knowledge 🙏

  • @saquibhafez
    @saquibhafez3 жыл бұрын

    Very good analysis

  • @govindparjapat5174
    @govindparjapat517427 күн бұрын

    ਕਪੂਰ ਸਾਹਿਬ ਜੀ ਤੁਸੀਂ ਸਾਰੀ ਉਮਰ ਪੰਜਾਬੀ ਪੜੀ ਪੰਜਾਬੀ ਬੋਲੀ ਪੰਜਾਬੀ ਲਿਖੀ ਤੇ ਪੰਜਾਬੀ ਵਿੱਚ ਹੀ ਗੱਲਾਂ ਕੀਤੀਆਂ ਆਪਣੀ ਕਿਤਾਬਾਂ ਆਪਣੀ ਰਚਨਾਵਾਂ ਤੁਸੀਂ ਪੰਜਾਬੀ ਵਿੱਚ ਪੜ੍ਹ ਕੇ ਤਰੱਕੀ ਕੀਤੀ ਆਪਣੇ ਦੋ ਬੱਚੇ ਇਹ ਪੜਾ ਕੇ ਇੰਜੀਨੀਅਰ ਡਾਕਟਰ ਬਣਾਉਣ ਆਏ ਆਪਣੇ ਪਰਿਵਾਰ ਨੂੰ ਤਰੱਕੀ ਬਖਸੇ ਅੱਜ ਤੁਸੀਂ ਪੰਜਾਬੀ ਦੇ ਗੁਣਗਾਨ ਛੱਡ ਕੇ ਅੰਗਰੇਜ਼ੀ ਨੂੰ ਸਲਾਹ ਰਹੇ ਹੋ ਸ਼ਰਮ ਕਰੋ ਲਾਨਤ ਹੈ ਤੁਹਾਡੀ ਸੋਚ ਤੇ ਕਿ ਤੁਸੀਂ ਜਿਸ ਭਾਸ਼ਾ ਵਿੱਚ ਖਾਦਾ ਪੀਤਾ ਬੋਲਿਆ ਤਰੱਕੀ ਕੀਤੀ ਉਸ ਨੂੰ ਛੱਡ ਕੇ ਅੰਗਰੇਜ਼ੀ ਦੇ ਲੜ ਦੂਜੇ ਪੰਜਾਬੀਆਂ ਵਾਂਗ ਲੱਗੇ ਹੋ ਜੋ ਲੋਕ ਵਿਦੇਸ਼ਾਂ ਵਿੱਚ ਜਾ ਰਹੇ ਹਨ ਪੰਜਾਬ ਨੂੰ ਛੱਡ ਕੇ ਉਹ 100 ਦੇ 100 ਲੋਕ ਹੀ ਬੇਰੋਜ਼ਗਾਰੀ ਦੇ ਸ਼ਿਕਾਰ ਹਨ ਪਰ ਤੁਹਾਨੂੰ ਇਸ ਦੇਸ਼ ਨੇ ਪੰਜਾਬ ਨੇ ਇੱਜਤ ਮਾਨ ਬਖਸ਼ਿਆ ਹੈ ਤਾਂ ਵੀ ਤੁਸੀਂ ਇਸ ਦੇਸ਼ ਦੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਮਾੜਾ ਮਾੜਾ ਕਹਿ ਰਹੇ ਹੋ ਤੇ ਅੰਗਰੇਜ਼ੀ ਨੂੰ ਆਪਣੀ ਮਤਰੇਈ ਮਾਂ ਬਣਾ ਰਹੇ ਹੋ ਅੱਜ ਤੋਂ ਬਾਅਦ ਮੈਂ ਤੁਹਾਡੀ ਕੋਈ ਵੀ ਰਚਨਾ ਕੋਈ ਵੀ ਕਿਤਾਬ ਨਹੀਂ ਪੜਾਗਾ

  • @govindparjapat5174

    @govindparjapat5174

    27 күн бұрын

    ਜਪਾਨ ਚਾਈਨਾ ਜਰਮਨੀ ਵਰਗੇ ਦੇਸ਼ਾਂ ਨੇ ਅੰਗਰੇਜ਼ੀ ਨਹੀਂ ਅਪਣਾਈ ਉਹਨਾਂ ਨੇ ਆਪਣੀ ਮਾਂ ਬੋਲੀ ਵਿੱਚ ਹੀ ਸਾਇੰਸ ਤਰੱਕੀ ਕੀਤੀ ਤੇ ਨਵੀਂ ਨਵੀਂ ਚੀਜ਼ਾਂ ਦੀ ਘਾਟ ਕੱਢੀ ਹੈ ਤੁਸੀਂ ਪੰਜਾਬੀ ਪੰਜਾਬੀ ਭਾਸ਼ਾ ਵਿੱਚ ਸਾਇੰਸ ਕਿਉਂ ਨਹੀਂ ਪੜਾ ਸਕਦੇ ਜੇ ਤੁਹਾਡੇ ਵਰਗੇ ਵਿਦਵਾਨ ਲੋਕ ਹੀ ਅੰਗਰੇਜ਼ੀ ਨੂੰ ਹੁਣ ਚੰਗਾ ਆਖੋਗੇ ਤਾਂ ਤਾਂ ਸਾਰਾ ਪੰਜਾਬ ਹੀ ਉਧਰ ਨੂੰ ਚਲਾ ਜਾਏਗਾ

  • @kirpalsingh4142
    @kirpalsingh41424 жыл бұрын

    Great speech

  • @pammibub2021
    @pammibub20213 жыл бұрын

    Very Nice SirJi. Being an Arts personal, your observation about need of future is incredible

  • @nirandornsirinarang8527
    @nirandornsirinarang85274 жыл бұрын

    Very nice Life lessons

  • @rinkumattran3202
    @rinkumattran32023 жыл бұрын

    ਬਹੁਤ ਵਧੀਆ ਵੀਚਾਰ ਜੀ

  • @singhsukhvinder2781
    @singhsukhvinder27814 жыл бұрын

    Good knowledge

  • @BaldevSingh-vi4vf
    @BaldevSingh-vi4vfАй бұрын

    Dhan.vad

  • @SantoshKumari-jz5dc
    @SantoshKumari-jz5dc Жыл бұрын

    Bahut hi badhiya writer,Dr sahab 🙏🙏🙏

  • @ONLYRANA13
    @ONLYRANA133 жыл бұрын

    Legend🙌 kapoor sahab... jiyo...

  • @lovepreetkaler9353
    @lovepreetkaler93534 жыл бұрын

    ਮੈਨੂੰ ਇੱਕ ਗੱਲ ਹੀ ਸਮਝ ਆਈ ਕਿ ਕਦੇ ਵੀ ਕਿਸੇ ਚੀਜ਼ ਲਈ ਅੰਨੇ ਨਾ ਬਣੋ, ਚਾਹੇ ਇਹ ਚੀਜ਼ ਧਰਮ ਹੋਵੇ ਜਾਂ ਨਰਿੰਦਰ ਸਿੰਘ ਕਪੂਰ ਬਾਰੇ। ਹੁਣੇ ਹੀ ਸੁਣਿਆ ਕਿ ਕਦੇ ਸੋਚਣਾ ਨਾ ਬੰਦ ਕਰੋ, ਹਰ ਗੱਲ ਨੂੰ ਆਪਣੇ ਨਿਰਪੱਖ ਦਿਮਾਗ਼ ਨਾਲ਼ ਨਾਪੋ ਤੋਲੋ। ਮਤਲਬ ਕਦੇ ਇਹ ਵੀ ਨਾ ਹੋਵੇ ਕਿ ਪਾਣੀ ਨਾਲ ਖੂਹ ਵਿਚੋਂ ਮਝ ਕੱਢਣ ਦੀ ਗੱਲ ਸੱਚੀ ਲੱਗਣ ਲੱਗ ਜਾਵੇ, ਇਸਤੋਂ ਉਲਟਾ ਜਾਂ ਕਦੇ ਇਹ ਵੀ ਨਾ ਹੋਵੇ ਕਿਤੇ ਸੱਚੀਆਂ ਗੱਲਾਂ ਤੇ ਵੀ ਵਿਸ਼ਵਾਸ਼ ਨਾ ਕਰੀਏ। ਕਹਿਣ ਦਾ ਮਤਲਬ ਅੱਖਾਂ ਖੋਲ ਕੇ ਚੱਲੋ, ਅੰਨੇ ਨਾ ਬਣੋ

  • @8bajwa8

    @8bajwa8

    3 жыл бұрын

    Do you know Bhagat singh was also atheist. He refused to do path at day hanging.

  • @GurdevSingh-lc8qz
    @GurdevSingh-lc8qz3 жыл бұрын

    ਜ਼ਰੂਰੀ ਨਹੀਂ ਸਾਰੀਆਂ ਗੱਲਾਂ ਨਾਲ ਸਹਿਮਤ ਹੋਣਾ । ਬਹੁਤ ਗੱਲਾਂ ਚੰਗੀਆਂ ਵੀ ਹਨ ਜੋਂ ਅੰਗਰੇਜ਼ੀ ਬਾਰੇ ਕਿਹਾ ਹੈ ਉਹ ਵੀ ਠੀਕ ਹੈ ਕਿਉਂਕਿ ਜੇਕਰ ਤੁਸੀਂ ਦੁਨੀਆਂ ਦੇ ਸੰਪਰਕ ਵਿੱਚ ਆਉਣਾ ਹੈ ਤਾਂ ਇੰਗਲਿਸ਼ ਜ਼ਰੂਰੀ ਹੈ

  • @Nankdadesh
    @Nankdadesh4 жыл бұрын

    ਮੈਂ ਤੁਹਾਡੀਆਂ ਰਚਨਾਵਾਂ ਪੜਦਾ ਹਾਂ ਪਰ ਇੱਕ ਸੱਚ ਇਹ ਵੀ ਜੇ ਹਰ ਇਕ ਅੰਗਰੇਜ਼ੀ ਬੋਲਣ ਵਾਲਾ ਇਨਸਾਨ ਏਨਾਂ ਅਮੀਰ ਹੁੰਦਾ ਤਾਂ ਅੰਗਰੇਜ਼ੀ ਬੋਲਣ ਵਾਲੇ ਕਦੇ ਭੀਖ ਨਾ ਮੰਗਦੇ। ਅਮਰੀਕਾ ਦੇ 25 ਪ੍ਰਸੈਂਟ ਲੋਕਾਂ ਦੀ ਜਾਇਦਾਦ ਦੱਸ ਡਾਲਰ ਤੋਂ ਘੱਟ ਹੈ।

  • @neilsahota297

    @neilsahota297

    3 жыл бұрын

    ਅੰਗਰੇਜੀ ਸਾਡੀ ਗੁਲਾਮ ਮਾਨਸਿਕਤਾ ਦੀ ਪ੍ਰਤੀਕ ਹੈ।

  • @deepakdeepak-vp3bd

    @deepakdeepak-vp3bd

    10 ай бұрын

    Old Punjabi oh India Vich keh reha na ke sari dunia Vich

  • @toppersingh7441

    @toppersingh7441

    2 ай бұрын

    Par duniya de sab ton ameer aadmi Angreji Bolan wale hi ne 😁

  • @pritamsingh4672
    @pritamsingh46723 жыл бұрын

    Great job

  • @BaldevSingh-uh5du
    @BaldevSingh-uh5du9 ай бұрын

    ਕਪੂਰ ਸਾਹਿਬ ਤੁਹਾਨੂੰ ਸੁਣ ਕੇ ਚੰਗਾ ਲੱਗਾ ।

  • @gurmeetwalia84
    @gurmeetwalia844 жыл бұрын

    ਮੈਂ ਆਪ ਜੀ ਦਾ ਬਹੁਤ ਵੱਡਾ ਪਾਠਕ ਹਾਂ ਕਪੂਰ sir ਪਰ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਅੰਗਰੇਜ਼ੀ ਅਮੀਰਾਂ ਦੀ ਭਾਸ਼ਾ ਹੈ ਕਿਉ ਕਿ ਮੈਂ South ਵਿਚ ਮੰਗਤੇ, ਰਿਕਸ਼ਾ ਚਾਲਕ ਤੇ labourers ਅੰਗਰੇਜ਼ੀ ਬੋਲਦੇ ਦੇਖੇ ਹਨ

  • @biology9214

    @biology9214

    4 жыл бұрын

    Rikshe wala garib nhii hundaa ..ik kamm haiii

  • @gurmeetwalia84

    @gurmeetwalia84

    4 жыл бұрын

    ਪਰ ਰਿਕਸ਼ੇ ਵਾਲੇ ਨੂੰ ਅਮੀਰ ਵੀ ਨਹੀਂ ਕਿਹਾ ਜਾ ਸਕਦਾ

  • @nippygill11

    @nippygill11

    4 жыл бұрын

    ਅਮੀਰ ਕੇਹੜਾ ਕਿਹਾ ਸੁਣਿਐ ਨਹੀਂ ਬਸ ਅਮੀਰ ਸੁਣ ਲਿਆ ਹੋਜੋ ਚਾਲੂ ਬਸ ਗਯਾਨ ਦੇਣ ਨੂੰ

  • @kamalahdan4654
    @kamalahdan46543 жыл бұрын

    Well said

  • @neelamgarg1189
    @neelamgarg11894 жыл бұрын

    Very nice speach

  • @vazirsandhu7000
    @vazirsandhu7000 Жыл бұрын

    Very nice and true ❤

  • @jagdishsadana1806
    @jagdishsadana1806 Жыл бұрын

    Very nice speech

  • @SurjeetSingh-kx5wm
    @SurjeetSingh-kx5wm2 жыл бұрын

    Again. Very. Truth

  • @bhavesh2323
    @bhavesh23233 жыл бұрын

    Bahut sahi lagiya menu gllah

  • @karanbirsingh6337
    @karanbirsingh63373 жыл бұрын

    ਬਹੁਤ ਵਧੀਆ ‌ਲੱਗਾ ਸੁਣ ਕਪੂਰ ਜੀ ਨੂੰ ਪਹਿਲੀ‌ਵਾਰ ਸੁਣਿਆ ਬਹੁਤ ਕੀਮਤੀ ਵਿਚਾਰ ਨੇ

  • @amritpalkaur2266
    @amritpalkaur2266 Жыл бұрын

    Good information sir

  • @GurpreetSingh-jl5xw
    @GurpreetSingh-jl5xwАй бұрын

    I agree 👍 with your point sir really good views kapoor saab

  • @balvindersingh6091
    @balvindersingh60913 жыл бұрын

    So nice

  • @pawanpunj5762
    @pawanpunj57622 ай бұрын

    ਗੁਰਬਾਣੀ ਅਨੁਸਾਰ ਵਿਚਾਰ, ਵਿਵਹਾਰ ਅਤੇ ਕਰਨੀ ਹੋਣਾਂ ਹੀ ਸੱਚਾ ਧਰਮ ਹੈ।।

  • @Gaggu_Dhukot
    @Gaggu_Dhukot4 жыл бұрын

    Very good

  • @KidzFunWorldVid
    @KidzFunWorldVid2 жыл бұрын

    👍👍👍 great

  • @mohindersingh5660
    @mohindersingh56604 жыл бұрын

    Very good ji

  • @shivcharansingh550
    @shivcharansingh550 Жыл бұрын

    GOOD JI 🙏🙏🙏🙏🙏

  • @mangatsinghsall476
    @mangatsinghsall4763 жыл бұрын

    ਬਹੁਤ ਵਧੀਆ ਵਿਚਾਰ

  • @palababuvlogs9259
    @palababuvlogs92593 жыл бұрын

    Very good sar

  • @hmmmm1648
    @hmmmm16483 жыл бұрын

    waah

  • @richiesingh2919
    @richiesingh29194 жыл бұрын

    wow dr sahib

  • @NirmalSingh-is1xn
    @NirmalSingh-is1xn Жыл бұрын

    EVERYTHING THAT IS REALLY GREAT AND INSPIRING IS CREATED in the FREEDOM

  • @wansingh2192
    @wansingh21922 жыл бұрын

    Very nice

  • @kevalkrishan8413
    @kevalkrishan8413 Жыл бұрын

    Very good👍 Sir

  • @BrarFarmBudhsinghwala
    @BrarFarmBudhsinghwala3 жыл бұрын

    ਬਾਬੇ ਤਾਂ ਅਮੀਰ ਹਨ ।।

  • @Jeevan_singh_motsira
    @Jeevan_singh_motsira3 ай бұрын

  • @GurpreetSingh-jl5xw
    @GurpreetSingh-jl5xwАй бұрын

    Bilkul thik keha tusi Gurdwara vich jat pat hunde hai main Gurdwara jana Chad dita man khud dekhiya jat pat hundiya hoya

  • @malwabelt41
    @malwabelt417 ай бұрын

    Nice view

  • @satnamsandhu1831
    @satnamsandhu18313 жыл бұрын

    Sir main house wife ha first time tuhadiyan glan sunyan bahut vdia g Lgga main tuhadiyan books v lvage .

  • @khangura3145
    @khangura31454 жыл бұрын

    Very good Kapoor sahib

  • @daulatramsharma7162
    @daulatramsharma71626 ай бұрын

    Very nice 👍

  • @daljeetkaur7992
    @daljeetkaur79924 жыл бұрын

    👌👌

  • @balkarchahal49
    @balkarchahal49 Жыл бұрын

    Great writer..🙏🙏

  • @bikramjeet5203
    @bikramjeet52034 жыл бұрын

    Good

  • @ranjeetsangha4530
    @ranjeetsangha45302 жыл бұрын

    True

  • @colorfloprintech6026
    @colorfloprintech6026 Жыл бұрын

    Bhraaji bahut wadiya. Tuhade warge leader chahide Han. Tuhada bhraa. Rahul Kapoor.

  • @busytech1181
    @busytech11812 жыл бұрын

    we can think relegious and scientifically both.

  • @gurpreetranitatt358
    @gurpreetranitatt3584 жыл бұрын

    ❤❤

  • @deepaksharma1280
    @deepaksharma12804 жыл бұрын

    tareef lyi shabad nahi mil rahe salute ji

  • @Nankdadesh
    @Nankdadesh4 жыл бұрын

    ਜ਼ਰੂਰੀ ਨਹੀਂ ਹੈ ਕਿ ਧਾਰਮਿਕ ਲੋਕ ਕਦੇ ਗਰੀਬੀ ਹੋਣਗੇ।

  • @Allinone-ly3wh
    @Allinone-ly3wh2 жыл бұрын

    Salut

  • @user-mq7ro4dz7r
    @user-mq7ro4dz7r6 ай бұрын

    ਵਿਦਵਾਨ ਤਾਂ ਵਿਦਵਾਨ ਹੀ ਹੁੰਦਾ ਹੈ

Келесі