Special Interview with Manjit Indira l Rupinder Kaur Sandhu l Part 1 l B Social

Ойын-сауық

ਵਿਆਹਾਂ ਤੋਂ ਬਾਹਰਲੇ ਸੰਬੰਧਾਂ ਦੇ ਭਿਆਨਕ ਨਤੀਜੇ l Special Interview with Manjit Indira l Rupinder Kaur Sandhu l Part 1 l B Social
#ManjitIndira
#BSocial
#rupinderkaursandhu
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Host : Rupinder Kaur Sandhu
Guest : Manjit Indira
Cameramen : Harmanpreet Singh & Varinder Singh
Editor : Jaspal Singh Gill
Digital Producer : Gurdeep Kaur Grewal
Label : B Social

Пікірлер: 563

  • @Indu_Thakur
    @Indu_Thakur Жыл бұрын

    ਬਹੁਤ ਸੋਹਣੀ ਗੱਲ ਬਾਤ..... ਲੇਖਕਾ ਮਨਜੀਤ ਇੰਦਰਾ ਦੀ ਬੇਬਾਕੀ ਨਾਲ ਬੋਲਣ ਤੇ ਹਰ ਗੱਲ ਨੂੰ ਸਿੱਧੇ ਤੋਰ ਤੇ ਕਹਿ ਦੇਣਾ ਮੈਨੂੰ ਬਹੁਤ ਜੱਚਦਾ ਹੈ... ਪਰ ਜੋ ਕਿਹਾ ਗਿਆ ਉਹ ਸਭ ਸੱਚ ਹੈ.. ਅੱਜਕੱਲ ਦੇ ਔਰਤ ਮਰਦ ਦੀ ਮਨੋਦਸ਼ਾ ਮਾਨਸਿਕਤਾ ਨੂੰ ਪ੍ਗਟਾਉਦਾ ਹੈ....ਕਿਤੇ ਮਰਦ ਔਰਤ ਨੂੰ ਪਰਮਾ ਰਿਹਾ ਤੇ ਕਿਤੇ ਔਰਤ ਮਰਦ ਨੂੰ ਪਰਮਾ ਰਹੀ ਹੈ... ਇਹ ਸਿਲਸਿਲਾ ਬਰਾਬਰੀ ਤੇ ਚੱਲ ਰਿਹਾ... ਸਾਰੀਆਂ ਔਰਤਾ ਗੱਲਤ ਨਹੀ ਜਾ ਸਾਰੇ ਮਰਦ ਗਲਤ ਨਹੀ... ਗੱਲ ਬਸ ਇੰਨੀ ਕੁ ਹੈ ਕੇ ਵਫਾ ਕੀ ਹੁੰਦੀ ਹੈ ਮਰਦ ਇਸ ਗੱਲ ਨੂੰ ਸਮਝ ਨਹੀ ਪਾਉਦਾ... ਔਰਤ ਸਹਿਜੇ ਜੇਕਰ ਕਿਸੇ ਮਰਦ ਨਾਲ ਗੱਲ ਕਰਦੀ ਹੈ.. ਤੇ ਉਸ ਨਾਲ ਆਪਣੇ ਮਨ ਦੀਆਂ ਗੰਡਾ ਫਰੋਲਦੀ ਹੈ ਸਿਰਫ ਇਸ ਲਈ ਕੇ ਉਸ ਨਾਲ ਗੱਲ ਕਰਨਾ ਉਸਨੂੰ ਚੰਗਾ ਲੱਗਦਾ ਹੈ... ਤੇ ਮਰਦ ਇਸ ਸਭ ਨੂੰ ਇੱਕੋ ਇੱਕ ਕਮੀ ਸਮਝ ਬੈਠਦੇ ਹਨ ਜਿਸ ਨੂੰ ਸਿਰਫ ਉਹੀ ਪੂਰੀ ਕਰ ਸਕਦੇ ਹਨ...ਜੋ ਕਿ ਮਰਦ ਦੀ ਕਮਜੋਰ ਮਾਨਸਿਕਤਾ ਹੈ .....ਉਹ ਮਾਨਸਿਕ ਸੰਬੰਧਾ ਨਾਲੋ ਸਰੀਰਕ ਸੰਬੰਧਾ ਨੂੰ ਤਰਜੀਹ ਦੇਣੀ ਜਰੂਰੀ ਸਮਝਦਾ ਹੈ.....ਤੇ ਇਥੇ ਓਹ ਰਿਸਤਾ ਇੱਕ ਅਲੱਗ ਹੀ ਮੋੜ ਲੈ ਲੈਦਾ ਹੈ........ ਉਸ ਨੂੰ ਗੱਲ ਕਰਦੀ ਹੋਈ ਔਰਤ ਦੀਆਂ ਅੱਖਾਂ ਸਰਾਬ ਵਰਗੀ ਲੱਗਦੂੀਆ ਤੇ ਉਸ ਦੇ ਹੋਠ ਜਾਮ ਵਰਗੇ ਜਿਨ੍ਹਾਂ ਨੂੰ ਪੀਣ ਲਈ ਤਲਖਤ ਹੋਇਆ ਆਪਣੀ ਮਰਿਆਦਾ ਦੀਆਂ ਹੱਦਾ ਨੂੰ ਤੋੜਦਾ ਜਾਦਾ ਹੈ.. ਇਹ ਅਜਿਹੀ ਨਦੀ ਹੈ ਜਿਸ ਵਿੱਚ ਦੋਵੇ ਰੂੜ ਵੀ ਜਾਣ ਤਾ... ਮਰਦ ਇਸ ਵਿੱਚੋ ਸੁੱਕਾ ਨਿਕਲ ਆਉਦਾ ਹੈ...... ਪਰ ਔਰਤ ਲਈ ਫਿਰ ਡੁੱਬਕੇ ਮਰ ਜਾਣ ਵਾਲੀ ਗੱਲ ਹੁੰਦੀ ਹੈ ਉਹ ਚਾਹੇ ਸਰਮ ਚ ਹੋਵੇ ਚਾਹੇ ਕਿਸੇ ਨਹਿਰ ਨਦੀ ਵਿੱਚ.... ਔਰਤਾ ਲਈ ਇਹ ਸੰਬੰਧ ਸੁਖਾਲੇ ਨਹੀ ਹੁੰਦੇ...। ਇੰਦੂਠਾਕੂਰ✍️

  • @harmansehajgarden3655

    @harmansehajgarden3655

    Жыл бұрын

    sahi keha ji bilkul sach aw jindgi da

  • @kulwantrai4877

    @kulwantrai4877

    Жыл бұрын

    Awesome Thought

  • @sukhvirsingh5683

    @sukhvirsingh5683

    Жыл бұрын

    It's reality. Marad chahe inkar kare but it's true. Mard sky hai Aurat Earth hai,janani hai.Eh kudrat di rachna hai.Har chool aapne Fane nu labh rahi hai.Ehi sachai hai.

  • @xbudhhdhdhd8349

    @xbudhhdhdhd8349

    Жыл бұрын

    Bilkul theek

  • @NK-km1vw

    @NK-km1vw

    Жыл бұрын

    Absolutely right ji

  • @preetyrani8235
    @preetyrani8235 Жыл бұрын

    ਤੁਸੀ ਹਰ ਔਰਤ ਦਾ ਦਿਲ ਖੋਲ ਕੇ ਰੱਖ ਦਿੱਤਾ ,,,,,,,, ਬੁਹਤ ਵਧੀਆ ਲੱਗਾ ,,,,,,

  • @armylover5546
    @armylover5546 Жыл бұрын

    ਕੋਈ ਨੀ ਬੋਲ ਸਕਦਾ ਐਨਾ ਖੁੱਲ੍ਹ ਕੇ 🌹🌹

  • @dreamzzzfilm7755
    @dreamzzzfilm7755 Жыл бұрын

    ਦਿਲ ਖੁਸ਼ ਹੋਏ ਐਵੇਂ ਲਗਾ ਜਿਵੇਂ ਕੋਈ ਦਿਲ ਦੀ ਗੱਲਾਂ ਨੂੰ ਬਾਹਰ ਕੱਢ ਰਿਹਾ ਹੋਵੇ

  • @majhapunjabilokgeet1655

    @majhapunjabilokgeet1655

    Жыл бұрын

    kzread.info/dash/bejne/eZqcucGvfM6bftI.html 🙏🙏

  • @manjitindira4661

    @manjitindira4661

    Жыл бұрын

    Thanks

  • @smaghnaz9202
    @smaghnaz9202 Жыл бұрын

    ਬਹੁਤ ਹੀ ਸੰਵੇਦਨਸ਼ੀਲ ਤੇ ਖੂਬਸੂਰਤ ਵਿਸ਼ਾ ਛੇੜਿਆ ਹੈ ਜੋ ਕਿ ਵਰਤਮਾਨ ਸਮੇਂ ਵਿੱਚ ਹਰ ਦੂਸਰੇ ਘਰ ਦੀ ਕਹਾਣੀ ਹੈ ॥ਉਮੀਦ ਹੈ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਔਰਤਾਂ ਨਾਲ ਸਬੰਧਿਤ ਵਿਸ਼ੇ ਲੈ ਕੇ ਆਵੋਗੇ ਆਪ ਜੀ ਦੇ ਚੈਨਲ ਉਪਰ ਬਹੁਤ ਅੱਛੇ ਇੰਟਰਵਿਊ ਹੋ ਰਹੇ ਹਨ ।

  • @shergillsingh9553
    @shergillsingh9553 Жыл бұрын

    ਮਨਜੀਤ ਜੀ ਤੁਸੀ ਬਹੁਤ ਤਾਕਤ ਅਤੇ ਹੌਸਲੇ ਵਾਲੀ ਔਰਤ ਹੋ। ਤੁਸੀ ਵਰਤਮਾਨ ਵਿੱਚ ਜਿਉ ਰਹੇ ਹੋ ਬਹਾਦਰ ਹੋ 🙏

  • @rupindersinghpinta5149
    @rupindersinghpinta5149 Жыл бұрын

    ਜੇਕਰ ਬੰਦੇ ਬਾਹਰ ਸਬੰਧ ਰੱਖਦੇ ਆ ਸਬੰਧ ਰੱਖਦੇ ਤਾ ਔਰਤਾ ਨਾਲ ਈ ਆ ਜੇ ਬੰਦੇ ਦੋਸ਼ੀ ਹਨ ਤੇ ਔਰਤਾ ਵੀ ਬਰਾਬਰ ਦੋਸ਼ੀ ਹਨ

  • @harwinderdeol94

    @harwinderdeol94

    Жыл бұрын

    ਬੰਦੇ ਝੂਠ ਬੋਲ ਕੇ ਵੀ ਬੋਹੋਤ ਰਿਸ਼ਤੇ ਜੋੜਦੇ ਆ

  • @arshrandhawa1584

    @arshrandhawa1584

    Ай бұрын

    So true… ghr barbaaf ho jnde .. phla bnde joith bolde jd pta lg jnda kuria fer v pishe nai htdia… last te wife nu divorce milda

  • @kaursukh6634

    @kaursukh6634

    13 күн бұрын

    Sarian aurtan galt ni.bande bohtaat ch galt hunde aa.jinu lod ni oh vi fukri marn nu bahr sambhand rakhda.

  • @manjitindira4661

    @manjitindira4661

    11 күн бұрын

    ਬਿਲਕੁਲ ਸਹੀ

  • @manjitindira4661

    @manjitindira4661

    11 күн бұрын

    ਕੋਈ ਸ਼ੱਕ ਨਹੀਂ

  • @sohansinghsandhu4025
    @sohansinghsandhu4025 Жыл бұрын

    ਮਨਜੀਤ ਇੰਦਰਾ ਜਿਹੜੀ ਪਹਿਲਾਂ ਪਰੇਮ ਬੰਧਨ ਚਿ ਰਹੀ ਉਹਨੂੰ ਸਾਰੀਆਂ ਬਰੀਕੀਆਂ ਦਾ ਪਕਾ ਤਜਰਬਾ ਹੋਣ ਕਰਕੇ ਬਹੁਤ ਵਧੀਏ ਵਿਚਾਰ ਦਸ ਰਹੇ ਹਨ ।ਖੁਸ਼ ਰਹੋ।

  • @nirmalsinghmaan4207
    @nirmalsinghmaan4207 Жыл бұрын

    ਬਾ-ਕਮਾਲ ਇੰਟਰਵਿਊ, ਕੋਈ ਸ਼ਬਦ ਨਹੀਂ ਇਸ ਵਿਸ਼ੇ ਤੇ ਜੋ ਦੱਸਣ ਤੋਂ ਰਹਿ ਗਿਆ ਹੋਵੇ।

  • @JaswinderSingh-so6tf
    @JaswinderSingh-so6tf Жыл бұрын

    ਬਹੁਤ ਵਧੀਆ ਸ਼ੀਸ਼ਾ ਦਿਖਾਇਆ ਕੁਛ ਗੱਲਾਂ ਚਪੇੜਾਂ ਵਾਂਗ ਵੀ ਲੱਗੀਆਂ

  • @manjitindira4661

    @manjitindira4661

    Жыл бұрын

    Thanks

  • @parmjitbhandal5249
    @parmjitbhandal5249 Жыл бұрын

    Great Job by both host & guest. Manjit Indera’s boldness was a talk of town where ever she lives. She is Very good writer , she has the suitable words to explain every incident beautifully. It’s her mastery. Madam nice of your thoughts.

  • @SukhwinderKlotaKotkapua-4336
    @SukhwinderKlotaKotkapua-4336Ай бұрын

    🙏 ਸੁੰਦਰ ਵਾਰਤਾਲਾਪ,ਬਹੁਤ ਕੁਝ ਸਿੱਖਣ ਨੁੰ ਮਿਲਿਆ।🙏🌹

  • @gurjeetkaur9238
    @gurjeetkaur9238 Жыл бұрын

    ਬਹੁਤ ਵਧੀਆ ਵਿਸ਼ਾ ਲਿਆ ਜੀ ਗੁੱਝੀ ਜਿੰਦਗੀ ਦਾ ਗੁੱਝਾ ਵਿਸ਼ਲੇਸ਼ਣ ਕੀਤਾ ਜੀ ਧੰਨਵਾਦ ਜੀ 👏

  • @majhapunjabilokgeet1655

    @majhapunjabilokgeet1655

    Жыл бұрын

    kzread.info/dash/bejne/eZqcucGvfM6bftI.html 🙏

  • @manjitindira4661

    @manjitindira4661

    Жыл бұрын

    ਬਹੁਤ ਸ਼ੁਕਰੀਆ

  • @manjitindira4661

    @manjitindira4661

    Жыл бұрын

    Thank you

  • @NK-km1vw

    @NK-km1vw

    Жыл бұрын

    @@manjitindira4661ji, please send the title of your both books & publisher.

  • @prabjit7425
    @prabjit7425 Жыл бұрын

    ਮੈਡਮ ਜੀ ਤੁਹਾਡੀ ਲਿਖੀ ਹੋਈ ਕਿਤਾਬ "ਤਾਰਿਆਂ ਦਾ ਛੱਜ " ਬਾਕਮਾਲ ਹੈ 🏅🌟👌 ।

  • @majhapunjabilokgeet1655

    @majhapunjabilokgeet1655

    Жыл бұрын

    kzread.info/dash/bejne/eZqcucGvfM6bftI.html 🙏🙏

  • @manjitindira4661

    @manjitindira4661

    Жыл бұрын

    ਸ਼ੁਕਰੀਆ ਹੋ ਸਕੇ ਤਾਂ ਤੂੰ ਆਵਾਜ਼ ਮਾਰੀ ਹੈ ਜ਼ਰੂਰ ਪੜ੍ਹੋ

  • @swaranchuhan4296

    @swaranchuhan4296

    Жыл бұрын

    Eh book ki vidas ch h g ...tariyan da chajj'

  • @prabjit7425

    @prabjit7425

    Жыл бұрын

    ​​​@@manjitindira4661 ਜਦੋਂ ਮੈਂ ਤੁਹਾਡੇ ਵੱਲੋਂ ਲਿਖਿਆ ਪੜਨਾ ਸ਼ੁਰੂ ਕੀਤਾ ਕਿ " ਹੋ ਸਕੇ ਤਾਂ ਅਵਾਜ਼ ਮਾਰੀਂ " ਜਦੋਂ ਮੈਂ ਪੜਿਆ ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਾਂ ਰਹੀ। ਮੈਂ ਸੋਚਿਆ ਕਿ ਸ਼ਾਇਦ ਸਾਨੂੰ ਸਿਜਦਾ ਕਰਨ ਦਾ ਮੌਕਾ ਮਿਲ ਰਿਹਾ ਹੈ। ਮਨਜੀਤ ਇੰਦਰਾ ਜੀ ਤੁਸੀਂ ਬਹੁਤ ਵੱਡੇ ਹੋ ਅਤੇ ਅਗਰ ਹੋ ਸਕੇ ਤਾਂ ਇੱਕ ਖੁਵਾਹਿਸ਼ ਹੋਰ ਪੂਰੀ ਕਰ ਦਿਉ ਹਾਲਾਂਕਿ ਇਹ ਤੁਹਾਡੇ ਲਈ ਜਰੂਰੀ ਨਹੀਂ ਹੈ ਕਿਉਂਕਿ ਇਹ ਤਲਬ ਮੇਰੀ ਹੈ । ਉਹ ਇਹ ਹੈ ਕਿ ਹੋ ਸਕੇ ਤਾਂ ਇੱਕ ਵਾਰ ਤੁਸੀਂ ਆਪਣੇ ਨਾਲ ਗੱਲ ਕਰਨ ਦਾ ਮੌਕਾ ਜਰੂਰ ਦੇਵੋ । ਤੁਸੀਂ ਸਾਡੇ ਵਡੇਰਿਆਂ ਦੇ ਬਰਾਬਰ ਹੋ । ਸਤਿਕਾਰ ਅਤੇ ਅਦਬ ਸਹਿਤ ਤੁਹਾਡੇ ਸ਼ੁਭਚਿੰਤਕ 🙏 ।

  • @prabjit7425

    @prabjit7425

    Жыл бұрын

    ​@@manjitindira4661 ਔਰਤ ਵੱਲੋਂ ਪਤੀ ਦੇ ਬਾਹਰਲੀਆਂ ਔਰਤਾਂ ਨਾਲ ਇਸ਼ਕ ਬਾਰੇ ਚੁੱਪ ਰਹਿਣਾ, ਔਰਤ ਵੱਲੋਂ ਹੀ ਆਪਣੀ ਤੋਹੀਨ ਕਰਨ ਦੇ ਬਰਾਬਰ ਹੁੰਦਾ ਹੈ। ਔਰਤ ਨੂੰ ਚਾਹੀਦਾ ਹੈ ਕਿ ਉਸ ਨੂੰ ਚੰਗੀ ਤਰ੍ਹਾਂ ਨਸ਼ਰ ਕਰ ਦੇਵੇ ਤਾਂ ਕਿ ਉਹ ਵੀ ਸਿਰ ਉੱਚਾ ਕਰ ਕੇ ਨਾਂ ਤੁਰ ਸਕੇ। ਨਹੀਂ ਤਾਂ ਬੇਕਸੂਰ ਔਰਤ ਇੱਕ ਅਜਿਹੀ ਅੱਗ ਵਿੱਚ ਮੱਚਦੀ ਰਹਿੰਦੀ ਹੈ ਜੋ ਕਿਸੇ ਨੂੰ ਨਜ਼ਰ ਵੀ ਨਹੀਂ ਆਉਂਦੀ ਅਤੇ ਔਰਤ ਦੀਆਂ ਸੱਧਰਾਂ ਨੂੰ ਅੱਗ ਲਾਉਣ ਵਾਲਾ ਸਖਸ਼ ਸਮਾਜ ਵਿੱਚ ਇੱਕ ਬਹੁਤ ਹੀ ਸਾਫ ਕਿਰਦਾਰ ਵਾਲਾ ਬਣਕੇ ਵਿਚਰਦਾ ਰਹਿੰਦਾ ਹੈ । ਜੋ ਕਿ ਔਰਤ ਲਈ ਹੋਰ ਵੀ ਦੁੱਖਦਾਈ ਹੁੰਦਾ ਹੈ 😪।

  • @sukhnoorpreetsingh2698
    @sukhnoorpreetsingh2698 Жыл бұрын

    She's a woman of substance who has a conventional mindset but with a contemporary approach.

  • @manjitindira4661

    @manjitindira4661

    Жыл бұрын

    Thanks

  • @Mandeepvlogs76
    @Mandeepvlogs76 Жыл бұрын

    ਬਹੁਤ ਵਧੀਆ ਗੱਲ ਬਾਤ ਮੈਮ ਮਨਜੀਤ ਇੰਦਰਾ ਜੀ ਤੁਸੀਂ ਹਰ ਗੱਲ ਦਾ ਨਿਚੋੜ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਧੰਨਵਾਦ ਜੀ 🙏

  • @RM-tf5fu
    @RM-tf5fu Жыл бұрын

    Rupinder’s way of interviewing is very natural and commendable. She is a very good listener. Very interesting topic. B social is very good channel which is making an effort to bring varied topics. On other channels there is nothing to watch other than songs or political discussions.

  • @tarlochankour9762

    @tarlochankour9762

    Жыл бұрын

    0

  • @dkmetcalf14598

    @dkmetcalf14598

    Жыл бұрын

    Very nice. Salute Madam.Tuhadi bebaki de sadke jaiye. TUSI sach keh rahe ho.

  • @liveyungstayhappy4424
    @liveyungstayhappy4424 Жыл бұрын

    ਬੁਰਾ ਨਹੀਂ ਲਗਦਾ ਪਰ ਜਨਾਨੀਆ ਨਹੀਂ ਭਰਮਾਓਂਦੀਆ? ਕਦੇ ਘਟ ਕੱਪੜੇ ,ਕਦੇ ਫੈਸ਼ਨ, ਜਦ ਮਰਦ ਹੋਰਾਂ ਜਨਾਨੀਆਂ ਨਾਲ ਰਹੰਦਾ ਤਾਂ ਪੂਰਾ ਪੂਰਾ ਹਿੱਸਾ ਜਨਾਨੀਆਂ ਦਾ ਵੀ ਹੈ, ਸੀ,।

  • @SandeepKaur-pq9nz

    @SandeepKaur-pq9nz

    Жыл бұрын

    ਦੁਨੀਆ ਤੇ ਬਹੁਤ ਚੀਜਾਂ ਨੇ ਸਾਨੂੰ ਭਰਮਾਉਣਾ ,ਪਰ ਆਪਣੇ ਮਨ ਤੇ ਖ਼ੁਦ ਹੀ ਕਾਬੂ ਕਰਨਾ ਪੈਂਦਾ ਆ,ਕਿ ਅਸੀਂ ਇਸ ਚੀਜ਼ ਵਲੋ ਆਪਣਾ ਧਿਆਨ ਹਟਾ ਲਈਏ ,,,ਤੇ ਜਦੋਂ ਬਾਰ ਬਾਰ ਓਹੀ ਚੀਜ਼ ਖ਼ੁਦ ਹੀ ਦੇਖੀ ਜਾਣੀ ਤਾਂ ਫੇਰ,,ਇਨਸਾਨ ਆਪ ਹੀ ਭਜਿਆ ਜਾਂਦਾ ਓਹਨਾਂ ਚੀਜਾਂ ਵੱਲ। ਹੁਣ ਜਿਵੇਂ ਤੁਸੀਂ ਕੁੜੀਆਂ ਦੇ modern, ghatt length ਵਾਲੇ fashionable ਕੱਪੜਿਆ ਦੀ ਗੱਲ ਕੀਤੀ ਆ,,,ਤੇ ਆਪਾ ਤਾਂ ਖ਼ੁਦ ਹੀ ਓਹਨਾਂ ਨੂੰ ਵਾਰ ਵਾਰ ਦੇਖਦੇ ਹਾਂ,ਕੋਈ ਵਿਰਲਾ ਹੀ ਹੋਊ ਜੋਂ ਇਕ ਵਾਰ ਦੇਖ k hatt jau,,baki eh gll mae male female Dona lyi hi kiti hoi aa ..tuhadi gll da koi bura v ni lgaa ..but vese lgeya ki jehri gll mere mind ch aa oh keh dva .. interview vich v mam ne example diti aa,,roti vali, ..ki sadi apni bhukh hundi aa !! End te gll tan ohi aa jandi aa sir ..ki sada kina k control aa sade mind te..duniya te boht gand mnd aa ..jo nhi chnga lgda ,,apa kise nu kehn di bjae apni hi soch change kr lyiye hna ..sry j kise gll da bura lga hove ✨

  • @manjitindira4661

    @manjitindira4661

    Жыл бұрын

    ਕਿਸੇ ਹੱਦ ਤੱਕ ਸਹੀ

  • @prabjit7425

    @prabjit7425

    Жыл бұрын

    ​@@SandeepKaur-pq9nz ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨੂੰ ਹਰ ਪਾਸੇ ਤੋਂ ਕਸੂਰਵਾਰ ਠਹਿਰਾਇਆ ਜਾਂਦਾ ਹੈ। ਸਕੂਲਾਂ ਵਿੱਚ ਛੋਟੇ ਬੱਚਿਆਂ ਨਾਲ ਅਧਿਆਪਕਾਂ ਵੱਲੋਂ ਬਲਾਤਕਾਰ ਕਰਨ ਦੇ ਕੇਸ ਆ ਰਹੇ ਹਨ ਜਦੋਂਕਿ ਉਹ ਬੱਚੇ ਵਰਦੀ ਵਿੱਚ ਹੁੰਦੇ ਹਨ । ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੇਖੋ ਉੱਥੇ ਔਰਤਾਂ ਦੇ ਘੱਟ ਜਾਂ ਵੱਧ ਕੱਪੜਿਆਂ ਬਾਰੇ ਕਦੀ ਗੱਲ ਨਹੀਂ ਕੀਤੀ ਜਾਂਦੀ ਅਤੇ ਔਰਤਾਂ ਵੀ ਅਤ ਦੀਆਂ ਖੂਬਸੂਰਤ ਹਨ । ਉਥੋਂ ਦੇ ਦੇਸ਼ਾਂ ਦੇ ਕਨੂੰਨ ਹੀ ਇੰਨੇ ਸਖਤ ਹਨ ਕਿ ਬੰਦਾ ਚਾਹ ਕੇ ਵੀ ਉਨਾਂ ਵੱਲ ਅੱਖ ਚੁੱਕ ਕੇ ਨਹੀਂ ਵੇਖਦਾ। ਇੱਥੋਂ ਤੱਕ ਕਿ ਘਰ ਵਿੱਚ ਪਤੀ ਵੀ ਉਸ ਨੂੰ ਦਬਕਾ ਤੱਕ ਨਹੀਂ ਮਾਰ ਸਕਦਾ ਅਤੇ ਉਥੋਂ ਦੀਆਂ ਔਰਤਾਂ ਨੂੰ ਵੀ ਆਪਦੇ ਦੇਸ਼ ਦੇ ਕਨੂੰਨ ਉੱਤੇ ਇੰਨਾਂ ਮਾਣ ਅਤੇ ਯਕੀਨ ਹੈ ਕਿ ਉਸ ਦੇ ਇੱਕ ਫੋਨ ਕਰਨ ਤੇ ਪੁਲੀਸ ਪੰਜਾਂ ਮਿੰਟਾਂ ਵਿੱਚ ਉਸ ਦੇ ਕੋਲ ਪਹੁੰਚ ਜਾਂਦੀ ਹੈ ਅਤੇ ਉਸ ਨੂੰ ਸੁਰੱਖਿਆ ਦੀ ਗਰੰਟੀ ਦਿੱਤੀ ਜਾਂਦੀ ਹੈ। ਜੇਕਰ ਇੰਡੀਆ ਵਿੱਚ ਔਰਤ ਪੁਲੀਸ ਨੂੰ ਫੋਨ ਕਰਕੇ ਬੁਲਾਵੇ ਤਾਂ ਪਹਿਲੀ ਗੱਲ ਪੁਲੀਸ ਨੇ ਸਮੇਂ ਸਿਰ ਪਹੁੰਚਣਾ ਨਹੀਂ। ਜੇਕਰ ਪੁਲੀਸ ਪਹੁੰਚ ਵੀ ਗਈ ਤਾਂ ਉਸ ਨੂੰ ਹੀ ਠਾਣੇ ਲਿਜਾ ਕੇ ਜਲੀਲ ਕੀਤਾ ਜਾਂਦਾ ਹੈ। ਇੰਡੀਆ ਵਿੱਚ ਕਨੂੰਨ ਬਣਾਉਣ ਵਾਲੇ ਪੰਜਾਹ ਪਰਸੈਂਟ ਅਪਰਾਧੀ ਹਨ ਅਤੇ ਉਹਨਾਂ ਕੋਲੋਂ ਔਰਤਾਂ ਦੀ ਸੁਰੱਖਿਆ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ 🤔 ।

  • @manjitindira4661

    @manjitindira4661

    Жыл бұрын

    Watch interview once again and find you question please

  • @atindersingh7571

    @atindersingh7571

    Жыл бұрын

    @@SandeepKaur-pq9nz ਮੈਡਮ ਔਰਤ ਨੂੰ ਹੁਣ ਆਪਾਂ ਸਰੀਰ ਦਿਖਾਉਣਾ ਚੰਗਾ ਲੱਗਦਾ , ਆਪਣੀ ਛਾਤੀ ਆਪਣੇ ਹਿਪਸ ਤੇ ਇਸਦਾ ਇਲਜ਼ਾਮ ਮਰਦ ਤੇ ਪਾਓ ਜੇ ਕਿਸੇ ਔਰਤ ਨੂੰ ਸਿਕਸ ਪੈਕ ਵਾਲੇ ਮਰਦ ਪਸੰਦ ਤਾਂ ਜੇ ਉਹ ਵਾਰ ਵਾਰ ਦਿਖਾਵੇ ਤਾਂ ਔਰਤ ਦੇ ਮਨ ਚ ਕਾਮ ਪੈਦਾ ਹੋ‌ਓ ਜਾ ਨਹੀਂ ....? ਜਵਾਬ ਤਰਕ ਨਾਲ ਦਿਓ ਜਦ ਔਰਤ ਜਾਣ ਬੁੱਝ ਕੇ ਛਾਤੀ ਤੇ ਹਿਪਸ ਦਿਖਾਵੇ ਤਾਂ ਸਿੱਧੀ ਜਿਹੀ ਗੱਲ ਹੈ ਕਿ ਮਰਦ ਦੇ ਮਨ ਚ ਵੀ ਕਾਮ ਪੈਦਾ ਹੋ‌ਓ ਪਹਿਲਾਂ ਔਰਤ ਦਾ ਕਸੂਰ ਜੋ ਜਾਣ ਬੁੱਝ ਕੇ ਛਾਤੀ ਤੇ ਆਪਣਾ ਸਰੀਰ ਦਿਖਾਉਂਦੀ , ਜੇ ਔਰਤ ਦੇ ਮਨ ਚ ਚੋਰ ਨਹੀਂ ਤਾਂ ਨਾ ਦਿਖਾਵੇ ਫਿਰ

  • @ishkaur2978
    @ishkaur2978 Жыл бұрын

    Heartly thanks to Rupinder Mam and Manjit Indira Mam for this conversation♥️.(ਇਹ ਕਲਚਰ ਸਾਡੇ ਮੇਚ ਦਾ ਨਹੀ ) mai bhut parbhavit hoi es gl toh di. Bhut vaar dil ch khyal aunda c apne as pas dekh k lok pehrawa ta badal rhe pr apni soch nhi bdl rhe te meri eh sochni nu byaan krn lyi minu dhukve shabad ni c mil rhe. And jdo Manjit Mam di eh gl suni ta minu mere swal ds jwab mil gya 🙏🏻

  • @kaurkanwalofficial265
    @kaurkanwalofficial265 Жыл бұрын

    ਸਮਾਜ ਦਾ ਸੱਚ ਬਿਆਨ ਕੀਤਾ 👍

  • @manjitindira4661

    @manjitindira4661

    Жыл бұрын

    Thanks

  • @prabjit7425
    @prabjit7425 Жыл бұрын

    ਇਸ ਇੰਟਰਵਿਊ ਵਿੱਚ ਸੱਚਾਈ ਨੂੰ ਸੁਣਦਿਆਂ ਰੁਪਿੰਦਰ ਸੰਧੂ ਜੀ ਵੱਲੋਂ ਭਰੇ ਗਏ ਹੁੰਗਾਰੇ ਵੀ ਹੌਕਿਆਂ ਵਰਗੇ ਸਨ ।

  • @majhapunjabilokgeet1655

    @majhapunjabilokgeet1655

    Жыл бұрын

    kzread.info/dash/bejne/eZqcucGvfM6bftI.html 🙏🙏

  • @manjitindira4661

    @manjitindira4661

    Жыл бұрын

    ਜੀ

  • @prabjit7425

    @prabjit7425

    Жыл бұрын

    ​@@manjitindira4661 ਬਹੁਤ ਹੀ ਅਦਬ ਸਹਿਤ ਮਨਜੀਤ ਇੰਦਰਾ ਜੀ , ਮੇਰੇ ਕੋਲ ਔਰਤਾਂ ਬਾਬਤ ਦੋ ਟੌਪਿਕ ਹਨ ਅਤੇ ਉਹਨਾਂ ਬਾਰੇ ਸਿਰਫ ਤੇ ਸਿਰਫ ਤੁਸੀਂ ਹੀ ਲਿਖ ਸਕਦੇ ਹੋ ਅਤੇ ਉਹਨਾਂ ਬਾਰੇ ਲਿਖਣਾ ਵੀ ਬਹੁਤ ਜਰੂਰੀ ਹੈ। ਤੁਸੀਂ ਮੈਨੂੰ ਕੋਈ ਆਪਣਾ ਕੋਨਟੈਕਟ ਨੰਬਰ ਜਾਂ ਕੋਈ ਹੋਰ ਜ਼ਰੀਆ ਜਰੂਰ ਦੱਸੋ ਜੀ 🙏🙏 ।

  • @prabjit7425

    @prabjit7425

    Жыл бұрын

    ​@@manjitindira4661 ਔਰਤ ਵੱਲੋਂ ਪਤੀ ਦੇ ਬਾਹਰਲੀਆਂ ਔਰਤਾਂ ਨਾਲ ਇਸ਼ਕ ਬਾਰੇ ਚੁੱਪ ਰਹਿਣਾ, ਔਰਤ ਵੱਲੋਂ ਹੀ ਆਪਣੀ ਤੋਹੀਨ ਕਰਨ ਦੇ ਬਰਾਬਰ ਹੁੰਦਾ ਹੈ। ਔਰਤ ਨੂੰ ਚਾਹੀਦਾ ਹੈ ਕਿ ਉਸ ਨੂੰ ਚੰਗੀ ਤਰ੍ਹਾਂ ਨਸ਼ਰ ਕਰ ਦੇਵੇ ਤਾਂ ਕਿ ਉਹ ਵੀ ਸਿਰ ਉੱਚਾ ਕਰ ਕੇ ਨਾਂ ਤੁਰ ਸਕੇ। ਨਹੀਂ ਤਾਂ ਬੇਕਸੂਰ ਔਰਤ ਇੱਕ ਅਜਿਹੀ ਅੱਗ ਵਿੱਚ ਮੱਚਦੀ ਰਹਿੰਦੀ ਹੈ ਜੋ ਕਿਸੇ ਨੂੰ ਨਜ਼ਰ ਵੀ ਨਹੀਂ ਆਉਂਦੀ ਅਤੇ ਔਰਤ ਦੀਆਂ ਸੱਧਰਾਂ ਨੂੰ ਅੱਗ ਲਾਉਣ ਵਾਲਾ ਸਖਸ਼ ਸਮਾਜ ਵਿੱਚ ਇੱਕ ਬਹੁਤ ਹੀ ਸਾਫ ਕਿਰਦਾਰ ਵਾਲਾ ਬਣਕੇ ਵਿਚਰਦਾ ਰਹਿੰਦਾ ਹੈ । ਜੋ ਕਿ ਔਰਤ ਲਈ ਹੋਰ ਵੀ ਦੁੱਖਦਾਈ ਹੁੰਦਾ ਹੈ 😪।

  • @ManpreetSingh-mg5ts
    @ManpreetSingh-mg5ts Жыл бұрын

    ਅੱਜ ਦੇ ਸਮੇਂ ਦੀ ਸਚਾਈ ਹੈ ਏ ਵਿਸ਼ਾ

  • @sarabjeetkaurlotey4345
    @sarabjeetkaurlotey4345 Жыл бұрын

    ਸਹੀ ਹੈ ਜੀ। ਸੱਚ ਅਧਿਆਪਕ ਇਹੋ ਜਿਹੇ ਹੀ ਹੁੰਦੇ ਨੇ।

  • @AmandeepKaur-nv2hz
    @AmandeepKaur-nv2hz Жыл бұрын

    Ehna di interview dekh k bohat vadia lagda.Thank you.

  • @ManpreetKaur-yk7yb
    @ManpreetKaur-yk7yb Жыл бұрын

    ਬਹੁਤ ਹੀ ਵਧੀਆ।।।।। ਬਹੁਤ ਹੀ ਵਧੀਆ।।।।ਕੋਈ ਸ਼ਬਦ ਨੀ।।।।👌👌👌👌👌👌👌👌👌

  • @HarpreetMangat
    @HarpreetMangat Жыл бұрын

    Amazing gallan bhut kuj sikhn nu milda har episode cho 👍👍👍👍thank you

  • @majhapunjabilokgeet1655

    @majhapunjabilokgeet1655

    Жыл бұрын

    kzread.info/dash/bejne/eZqcucGvfM6bftI.html 🙏🙏

  • @bharatkolamola
    @bharatkolamola Жыл бұрын

    Such a great discussion 👌 A very bold issue which normally people are reluctant to talk

  • @DarshanKaur-sb3xr
    @DarshanKaur-sb3xr Жыл бұрын

    Well done mam 👍 waheguru kirpa karn

  • @jagjitsinghsomal754
    @jagjitsinghsomal754 Жыл бұрын

    ਇਹ ਸੱਚ ਹੈ, ਪਰ ਇਸ ਬੁਰਾਈ ਦਾ ਹੱਲ ਕਾਫੀ ਹੱਦ ਤੱਕ ਕਨੂੰਨ ਕਰ ਸਕਦਾ ਹੈ।ਜਾਂ ਮਾਂ ਬਾਪ ਤੇ ਸੋਸਾਇਟੀ। ਗਲਤ ਸੋਚ ਦਾ ਤਿਆਗ ਮਨੁੱਖੀ ਸਰੀਰ ਆਪ ਕਰ ਸਕਦਾ ਜੋ ਕੁਦਰਤ ਦੇ ਨੇੜੇ ਹੈ ਅਤੇ ਵਾਹਿਗੁਰੂ ਆਪ ਰਖਵਾਲਾ ਹੋਵੇ। ਜਿਹੜਾ ਨਹੀਂ ਵੇਖਿਆ ਉਸ ਦੀ ਖਿੱਚ ,ਮਿਲਦਿਆਂ ਹੀ ਪੁਰਾਣਾ, ਮਨ ਹੋਰ ਦੀ ਚਾਹਤ ਵਿੱਚ ਨਿਕਲ ਜਾਂਦਾ ਹੈ। ਹਰ ਵਕਤ ਮਾਲਿਕ ਦਾ ਸਿਮਰਨ, ਵਡਿਆਈ ਕਰਦੇ ਰਹਿਣਾ ਚਾਹੀਦਾ ਹੈ।

  • @itsexpertwith_mind7076
    @itsexpertwith_mind7076 Жыл бұрын

    Bhut vdia galbaat Rupinder bhan &mam.zindgi di reality dassi aa tuc..aj de smaaj vich ta loka ne aam ae bna rakhea ehna gallan nu.shii keha pta ni kudia da time jdo auo aj de mard pardan smaaj vich..kudia ne khud hii uccha uthna paina society vich..rooh nu touch kr gye tuhadi aj wali galbat 👍👍

  • @manjitindira4661

    @manjitindira4661

    Жыл бұрын

    Many Thanks

  • @user-ih2nc8rw5b
    @user-ih2nc8rw5b Жыл бұрын

    ਬਹੁਤ ਵਧੀਆ ਮਿਸਾਲ ਏ ਕਿਤਾਬਾਂ ਜਰੁਰ ਪੜਨੀਆ ਚਾਹੀਦੀਆ

  • @AmandeepKaur-nv2hz
    @AmandeepKaur-nv2hz Жыл бұрын

    Ehna da jinna v swagat te dhanwad kariye ohna hee thoda.Very nice.

  • @jaswindertoor4816
    @jaswindertoor4816 Жыл бұрын

    thanks man idra ji har gll vuht vdhiaa c

  • @baljeetkaur785
    @baljeetkaur785 Жыл бұрын

    Very nice interview Manjit mam and Rupinder kaur ji

  • @gurpreetchauhangippy4207
    @gurpreetchauhangippy4207 Жыл бұрын

    Bht vdiya topic mam... Great

  • @prabjit7425
    @prabjit7425 Жыл бұрын

    Manjit Indra ji you are absolutely a brave , great and a honest personality. I appreciate your thoughts 🙏 .

  • @harmindergulati5505

    @harmindergulati5505

    Жыл бұрын

    Manjit Indra g u r great. True l am ur lover meet u

  • @harmindergulati5505

    @harmindergulati5505

    Жыл бұрын

    Want to read ur boks but l have not l am out of country

  • @majhapunjabilokgeet1655

    @majhapunjabilokgeet1655

    Жыл бұрын

    kzread.info/dash/bejne/eZqcucGvfM6bftI.html 🙏

  • @majhapunjabilokgeet1655

    @majhapunjabilokgeet1655

    Жыл бұрын

    @@harmindergulati5505 kzread.info/dash/bejne/eZqcucGvfM6bftI.html 🙏🙏

  • @majhapunjabilokgeet1655

    @majhapunjabilokgeet1655

    Жыл бұрын

    @@harmindergulati5505 kzread.info/dash/bejne/eZqcucGvfM6bftI.html

  • @sukhkaur5697
    @sukhkaur5697 Жыл бұрын

    ਮਨਜੀਤ ਦੀਦੀ ਬਹੁਤ ਵਧੀਆ ਵਿਚਾਰ

  • @gursharankaur2022
    @gursharankaur2022 Жыл бұрын

    Great interview. So truthful ❤

  • @manpreetraman8089
    @manpreetraman8089 Жыл бұрын

    It's harsh truth of our society and some people have courage to confront these types of issues with public. You are great ma'am.

  • @manjitindira4661

    @manjitindira4661

    Жыл бұрын

    Thank you

  • @karamjitsingh4170
    @karamjitsingh4170 Жыл бұрын

    Rupinder Ji Ap nu Manjit Indra Ji Ap da Bohute Shukeria Ji God Blesses 🙌 lots of love Greating Growing up forever 💙

  • @rammisidhu84
    @rammisidhu84 Жыл бұрын

    Very sensitive topic, very well discussed. Each word is so true but never accepted/discussed openly by so called guardians of the Society. My favorite line is “When character is lost everything is lost”. Well thoughtful name- Rishtian de viah da Bhritachaar❤️

  • @DaljeetSingh-io8mt

    @DaljeetSingh-io8mt

    Жыл бұрын

    .

  • @rankaur9057
    @rankaur9057 Жыл бұрын

    Very good MANJIT INDIRA JI ❤

  • @ManjitKaur-vn4ve
    @ManjitKaur-vn4ve Жыл бұрын

    ਬਹੁਤ ਵਧੀਆ ਗੱਲ ਬਾਤ।

  • @daljitsingh9829
    @daljitsingh9829 Жыл бұрын

    ਬਹੁਤ ਖੂਬ ਜੀ

  • @harjinderkaur3869
    @harjinderkaur3869 Жыл бұрын

    ਬਹੁਤ ਵਧੀਆ ਇੰਟਰਵਿਊ

  • @varinderkaur9658
    @varinderkaur9658 Жыл бұрын

    ਬਹੁਤ ਵਧੀਆ ਵਿਸ਼ਾ

  • @akaur4533
    @akaur4533 Жыл бұрын

    ਸਾਡਾ ਵਿਰਸਾ ਸਾਡੀਆਂ ਭੈਣਾਂ👏😍👏

  • @davinderdeepkaur9467
    @davinderdeepkaur9467 Жыл бұрын

    ਬਾ-ਕਮਾਲ 👏👏👏👏

  • @dr.jagtarsinghkhokhar3536
    @dr.jagtarsinghkhokhar3536 Жыл бұрын

    ਬਹੁਤ ਖੂਬ

  • @rupinderdhaliwal4258
    @rupinderdhaliwal4258 Жыл бұрын

    Nice ji nice ji waheguru ji

  • @ParamjitSingh-zr7yp
    @ParamjitSingh-zr7yp Жыл бұрын

    very nice interview( independent soch}

  • @manjitsinghaujla2551
    @manjitsinghaujla2551 Жыл бұрын

    WAHEGURU JI

  • @harbhajankaur8050
    @harbhajankaur8050 Жыл бұрын

    I feel only I born rebellion type girls but I am so glad to listen so much similar stuff discussed

  • @manjitindira4661

    @manjitindira4661

    Жыл бұрын

    Thanks

  • @robinsabharwal7558
    @robinsabharwal7558 Жыл бұрын

    Bahaut sohna show host krde o and topic v bhut kamaal ne jis te gall krna bahaut jruri aa

  • @kauramandeepaman1569
    @kauramandeepaman1569 Жыл бұрын

    I like your program rupinder mam🥰🥰I always waiting new concept and new guest to learn something new about life …l v u 😍

  • @majhapunjabilokgeet1655

    @majhapunjabilokgeet1655

    Жыл бұрын

    kzread.info/dash/bejne/eZqcucGvfM6bftI.html 🙏🙏

  • @Sahil_Dav
    @Sahil_Dav Жыл бұрын

    ਬਹੁਤ ਖੂਬ❤️🙌❤️ ਜੇਕਰ ਕਿਸੇ interview ਦੇ ਦੋ ਹਿੱਸੇ ਹੁੰਦੇ ਹਨ, ਹੋ ਸਕੇ ਤਾਂ title ਵਿਚ mention ਕਰਦਿਆ ਕਰੋ part 1, ਫਿਰ ਦੂਜਾ ਹਿੱਸਾ ਆਉਣ ਤੇ ਇਕੱਠੇ ਦੇਖ ਹੋ ਜਾਂਦੇ ਨੇ, ਨਹੀਂ ਇਸ ਤਰਾ ਦੂਜੇ ਹਿੱਸੇ ਦੀ ਬਹੁਤ ਉਡੀਕ ਰਹਿੰਦੀ ਹੈ....... waiting for part 2

  • @manjitindira4661

    @manjitindira4661

    Жыл бұрын

    ਇੰਤਜ਼ਾਰ ਵਿੱਚ ਹੀ ਮਜ਼ਾ ਹੈ

  • @super_seeds
    @super_seeds Жыл бұрын

    ਬਹੁਤ ਵਧੀਆ ਇਸ ਗੱਲਬਾਤ ਦਾ ਵਿਸ਼ਾ ਬਹੁਤ ਸੰਵੇਦਨਸ਼ੀਲ ਤੇ ਤਹਿ ਦੀ ਗਹਿਰਾਈਆਂ ਨੂੰ ਛੂਹਣ ਵਾਲਾ ਹੈ

  • @majhapunjabilokgeet1655

    @majhapunjabilokgeet1655

    Жыл бұрын

    🙏🙏kzread.info/dash/bejne/eZqcucGvfM6bftI.html

  • @harrysandhuharry5818

    @harrysandhuharry5818

    Жыл бұрын

    ਆਪਣੇ ਚੈਨਲ ਤੇ ਵੀਡੀਓ ਅਪਲੋਡ ਕਰੋ ਜੀ

  • @manjitindira4661

    @manjitindira4661

    Жыл бұрын

    ਸ਼ੁਕਰੀਆ

  • @manjitindira4661

    @manjitindira4661

    Жыл бұрын

    Thanks

  • @angrejparmar6637

    @angrejparmar6637

    Жыл бұрын

    Right kiha sister

  • @mymixedworld4573
    @mymixedworld4573 Жыл бұрын

    A very good talk with the famous writer. very well exposed the truth of man woman relationship.there is a great need to touch that kind of topics.

  • @manjitindira4661

    @manjitindira4661

    Жыл бұрын

    Thanks

  • @deepvirk5162

    @deepvirk5162

    Жыл бұрын

    Nice didi 👌👌

  • @rajanikailey754
    @rajanikailey754 Жыл бұрын

    Maa ji bot nice Your voice very strong god bless you

  • @SukhwinderSingh-wq5ip
    @SukhwinderSingh-wq5ip Жыл бұрын

    ਸੋਹਣਾ ਪ੍ਰੋਗਰਾਮ

  • @jasskaur5082
    @jasskaur5082 Жыл бұрын

    ਬਹੁਤ ਹੀ ਵਧੀਆ ਵਿਸ਼ਾ

  • @blackpinkmembersforever9763
    @blackpinkmembersforever9763 Жыл бұрын

    Bahut vadia gal kiti ji

  • @jaspalkhaira1148
    @jaspalkhaira1148 Жыл бұрын

    That's to great👌🏻👌🏻👌🏻

  • @ushamagotra9434
    @ushamagotra9434 Жыл бұрын

    Vvvvvvv knowledge full talk thanks 😊

  • @beantkaur4044
    @beantkaur4044 Жыл бұрын

    ❤️❤️❤️❤️❤️❤️❤️❤️❤️❤️❤️❤️❤️❤️no words

  • @truecreator8481
    @truecreator8481 Жыл бұрын

    Waheguru g

  • @ramandeepdhindsa2133
    @ramandeepdhindsa2133 Жыл бұрын

    Bhut he vdiya 👍👍

  • @avirajdhillon8988
    @avirajdhillon8988 Жыл бұрын

    ਮੈਡਮ ਮੈ ਤੁਹਾਡੀ ਨਵੀ ਸਬਸਕਰਾਈਬਰ ਹਾ ਮੈਨੂੰ ਤੁਹਾਡਾ ਚੈਨਲ ਬਹੁਤ ਵਧੀਆ ਲੱਗਾ ਇਕ ਬੇਨਤੀ ਹੈ ਰੁਪਿੰਦਰ ਮੈਮ ਨੂੰ ਕਿ ਉਹਨਾ ਇਕ ਪ੍ਰੋਗਰਾਮ ਵਿਚ ਕਿਹਾ ਸੀ ਕਿ ਅਸੀ ਬੱਚੇ ਬੜੇ ਸਿਆਣਪ ਨਾਲ ਪਾਲੇ ਹਨ ਉਹ ਸਿਆਣਪ ਦੀਆ ਗੱਲਾ ਤੇ ਵੀ ਇਕ ਭਾਗ ਤਿਆਰ ਕੀਤਾ ਜਾਵੇ,,

  • @liveyungstayhappy4424
    @liveyungstayhappy4424 Жыл бұрын

    ਰੁਪਿੰਦਰ ਤ ਮੇਰੀ ਸਿਸਟਰ ਹੀ ਆ।ਰੋਜ ਇਕ ਕਿਤਾਬ ਪੜ੍ਹਦੀ ਚੁੰਨੀ ਵੀ ਸੰਤ ਸੀਚੇਵਾਲ ਵਾਂਗੂ ਲੈਂਦੀ। ਪਰ ਇੰਦਰਾ ਜੀ ਹੁਣ ਵੀ ਗੱਲ ਹਿਕ ਕਡ ਕੇ ਕਰਦੇ।ਗੱਲ ਵੀ ਕੇਹੜੀ ਕਰਦੇ ਕੇ ਇਕ ਬਾਪ ਵੱਲੋਂ ਕੁੜੀ ਨਾਲ ਸਬੰਧ ਬਣਾਏ ਗਏ।ਬੀਬੀ ਜੀ ਏਦਾਂ ਦੇ ਕਲਯੁਗੀ ਸਦੀਆਂ ਤੋਂ ਸੀ ਰਹਿਣਗੇ। ਪਰ ਗੱਲ ਕਰਦੇ ਮੂੰਹ ਨਾ ਜਲਿਆ? ਸਬਤੋਂ ਵਧ ਅਸ਼ਿਕ਼ੀ ਥੋਡੇ ਟਾਈਮ ਦੇ ਲੇਖਕਾਂ ਨੇ ਰਾਤ ਨੂੰ ਦਾਰੂ ਸਿਗਟਾਂ ਪੀ ਪੀ ਮਹਿਫ਼ਲਾਂ ਸਜਾ ਕੇ ਕੀਤੀ ਕਿਸੇ ਤੋਂ ਲੁਕੀ ਨਹੀਂ।ਕੀਹਨੂੰ ਨੀ ਪਤਾ ਪ੍ਰੋ ਮੋਹਨ ਸਿੰਘ ਤੇ ਅੰਮ੍ਰਿਤਾ ਬਾਰੇ।? I love b ਸ਼ੋਸ਼ਲ from my heart ਨਹੀ ਥੋਡੇ ਟਾਈਮ ਦੇ ਪੁਲੰਦੇ ਖੋਲਣ ਨੂੰ ਵਕਤ ਨ ਲਗਾਉਂਦਾ।ਸੂਟ ਤੇਰੇ ਹੁਣ ਵੀ ਨੇਫੇ ਤਕ ਉੱਚਾ ਪਾਇਆ।ਸਾਡੀ ਕੁੜੀ ਦੇ ਕੰਨ ਭਰੀ ਜਾਨੇ। ਕੇ ਬੰਦਾ ਭਰਮਾਉਂਦਾ। ਜਦੋਂ ਬੁੱਢੇ ਹੋ ਜਾਓ ਓਦੋਂ ਇਹ ਦਸਣ ਲਗ ਜਾਓ ਮਰਦਾਂ ਤੋਂ ਪਰਾ ਰਹੋ।ਇਹ ਯੁੱਗ ਕੁੜੀਆਂ ਦਾ। ਮੇਰੀ ਬੈਂਕ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਜਿਆਦਾ ਅਵਾਰਡ ਮਰਦਾਂ ਤੋਂ ਵੱਧ ਆ।ਤੁਸੀ ਗੱਲ ਹੀ ਪਿਛੜੀ ਹੋਈ ਕਰ ਰਹੇ ਹੋ।

  • @prabhdeepkaurgrewal3737

    @prabhdeepkaurgrewal3737

    Жыл бұрын

    Bilkul sare men iko jhe nahi hunde

  • @fatehdhaliwal1063
    @fatehdhaliwal1063 Жыл бұрын

    Wahh g

  • @veerpalsidhu963
    @veerpalsidhu963 Жыл бұрын

    Bhut vdya madam ji 🙏🙏

  • @akaur4533
    @akaur4533 Жыл бұрын

    ਰੁਪਿੰਦਰ 😍

  • @sarabjeetkaurlotey4345
    @sarabjeetkaurlotey4345 Жыл бұрын

    Absolutely right 👍

  • @rimzmundi3601
    @rimzmundi3601 Жыл бұрын

    Bilkul Sahi gall ae Mam. Tusi bure lagan di gall krde o g..eh gall Male nu chado..bhut no.of women bura kehn giya..inna nu inna soch wadda k rakhn waliya aurata pasand nhi

  • @rajdhindsa526
    @rajdhindsa526 Жыл бұрын

    Really bold and awesome topic

  • @pawitersingh7182
    @pawitersingh7182 Жыл бұрын

    ਬਹੁਤ ਵਧੀਆ ਜੀ 👌👌👌👌

  • @gurmansingh4233
    @gurmansingh4233 Жыл бұрын

    Kya bat a mam mean ap di student Jena k time mean ap nal spend keta bhut hi sundr si ❤

  • @gagandeepharika89
    @gagandeepharika899 ай бұрын

    Bhot vdia mam i respect you great job 💯

  • @GurpreetSingh-bg5xq
    @GurpreetSingh-bg5xq Жыл бұрын

    Ryt jishhi ਗਲ ਆ

  • @kulwantsinghdhingra8606
    @kulwantsinghdhingra8606 Жыл бұрын

    Talking in full tone shows your confidence.

  • @AmandeepKaur-sr7zd
    @AmandeepKaur-sr7zd Жыл бұрын

    Boht he jyda vdiaa topic 👍kudia nu jrur apne app vare sochna chida

  • @bebright7227
    @bebright7227 Жыл бұрын

    Great job many girls still suffering

  • @robinmangla8246
    @robinmangla8246 Жыл бұрын

    Bhot vdiya g

  • @sarbatdabhalla68
    @sarbatdabhalla68 Жыл бұрын

    Great ji 🌹🌹🌹🙏🙏

  • @jasbirkour804
    @jasbirkour804 Жыл бұрын

    Bahut badhiya lagya ji manjit pan ne jo ek orat nall hunda hai us bare bi boliya or jo ek mard nall hunda us bare bi khul ke boliya ajj da time bahut kharab chal raha hai waheguruji 🙏 sabna nu sahi raste pave ji

  • @randeepkaur8026
    @randeepkaur8026 Жыл бұрын

    💯 ਸਹੀ ਹੈ ਜੀ

  • @daljitbhatti2837
    @daljitbhatti2837 Жыл бұрын

    ਔਰਤਾਂ ਨੇ ਬਹੁਤ ਵਧੀਆ ਲਿਖਿਆ, ਗਾਇਆ, ਚਿਤਰਿਆ ਇਸ ਦਾ ਇਤਿਹਾਸ ਗਵਾਹ ਹੈ। ਪਰ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਔਰਤ ਨੂੰ ਸੰਸਾਰ ਵਿੱਚ ਵਿਚਰਣ ਦਾ ਮੌਕਾ ਓਨਾ ਨਹੀਂ ਮਿਲਦਾ ਜਿੰਨਾ ਆਦਮੀ ਨੂੰ ਮਿਲਦਾ ਹੈ ਜਾਂ ਮਿਲਦਾ ਰਿਹਾ ਹੈ। ਆਦਮੀ ਹਰ ਖੇਤਰ ਵਿੱਚ ਜਾਣਕਾਰੀ ਹੋ ਜਾਂਦੀ ਹੈ। ਚਾਹੇ ਜੰਗਲ, ਸਮੁੰਦਰ,ਪਹਾੜ ,ਬੀਆਬਾਨ ਹੋਣ। ਚਾਹੇ ਭੁੱਖ, ਬਗਾਵਤ, ਜੇਲ,ਕੁੱਟ,ਵਿਦੇਸ਼ ਨੌਕਰੀ ਹੋਵੇ। ਪਰਿਵਾਰ/ਮਾਪਿਆਂ ਤੋਂ ਦੂਰ ਹੋਵੇ। ਜਿੰਦਗੀ ਚ ਅਜਿਹੇ ਧੱਕੇ ਖਾਧੇ ਹੋਏ ਆਦਮੀ ਬਹੁਤ ਮਹਾਨ ਲੇਖਕ ਬਣੇ। ਜਦ ਕਿ ਔਰਤਾਂ(ਲੇਖਕ, ਕਲਾਕਾਰ) ਨੇ ਸਿਰਫ ਅਜਿਹੇ ਜੀਵਨ ਦਾ ਚੌਥਾ ਹਿੱਸਾ ਹੀ ਮਸਾਂ ਵੇਖਿਆ ਹੁੰਦਾ ਹੈ। ਜਿਨ੍ਹਾਂ ਮੈਂ ਪਿਛਲੇ 42 ਕੁ ਸਾਲ ਚ ਪੜ੍ਹਿਆ ਦੇਖਿਆ ਹੈ, ਇਹ ਉਸ ਦੀ ਸੱਚਾਈ ਹੈ।

  • @sukhbajwa6032
    @sukhbajwa6032 Жыл бұрын

    ਕਿਆ ਬਾਤ ਹੈ

  • @kawaljitkaur7930
    @kawaljitkaur7930 Жыл бұрын

    Bahut vdiya topic eh

  • @rajwindermaan5640
    @rajwindermaan5640 Жыл бұрын

    Very nice mam bohat khoob

  • @jaswinderuppal4852
    @jaswinderuppal485214 күн бұрын

    Very good

  • @deepvirk5162
    @deepvirk5162 Жыл бұрын

    Nice didi god bless you 👌👌

  • @harmeetkaur8964
    @harmeetkaur8964 Жыл бұрын

    Vry good

  • @bikramjitgill5574
    @bikramjitgill5574 Жыл бұрын

    Rupinder ji, you are a great host and interviewer. Your channel brings up very important issues.

  • @HarjeetSingh-dt3gh
    @HarjeetSingh-dt3gh Жыл бұрын

    Great thoughts

  • @AmandeepKaur-nv2hz
    @AmandeepKaur-nv2hz Жыл бұрын

    Ek ek gall sach aa.

  • @GurpreetKaur-lx9tp
    @GurpreetKaur-lx9tp Жыл бұрын

    Very nice 👌🙏🇩🇪❤️

  • @rajinderkaur8907
    @rajinderkaur89078 ай бұрын

    Heading of the topic is quite true

  • @JaswinderKaur-ik7yf
    @JaswinderKaur-ik7yf Жыл бұрын

    Bhut vadiya laga gl baat sun ke eh sach aa aa hun v ho reha Sara kuj Aurat hun v use ho rehi a ...

  • @SurinderKaur-wz9vv
    @SurinderKaur-wz9vv Жыл бұрын

    ਬਹੁਤ ਵਧੀਆ

  • @majhapunjabilokgeet1655

    @majhapunjabilokgeet1655

    Жыл бұрын

    kzread.info/dash/bejne/eZqcucGvfM6bftI.html 🙏🙏

Келесі