Dastak with Narinder Singh Kapoor l Part-1 l EP 24 l Rupinder Sandhu l B Social

Ойын-сауық

Dastak with Narinder Singh Kapoor l Part-1l EP 24 l Rupinder Sandhu l B Social
#NarinderSinghKapoor
#RupinderSandhu
#Dastak
Facebook Link : / bsocialoffic.... .
Instagram Link : / bsocialoffi... .
Guest: Narinder Singh Kapoor
Anchor: Rupinder Sandhu
Camera: Harmanpreet Singh & Varinder Singh
Edit: Jaspal Singh
Location: Patiala
Digital Producer: Gurdeep Grewal
Label: B Social

Пікірлер: 326

  • @Jagjit_Singh_Barsal
    @Jagjit_Singh_Barsal Жыл бұрын

    ਔਰਤਾਂ ਚ ਵੀ ਈਗੋ ਬਹੁਤ ਹੁੰਦੀ ਹੈ , ਤੇ ਮਰਦ ਵੀ ਸਮਝਾਉਤਾ ਕਰਨ ਵਾਲੇ ਹਨ ।

  • @karnelsingh6285
    @karnelsingh62852 жыл бұрын

    ਡਾਕਟਰ ਨਰਿੰਦਰ ਸਿੰਘ ਕਪੂਰ ਸਾਡੇ ਵੱਡੇ ਲੇਖਕ ਹਨ।ਉਹ ਇਨਸਾਨ ਵਜੋਂ ਵੀ ਵੱਡੇ ਹਨ। ਉਨ੍ਹਾਂ ਦੀ ਲੰਮੀ ਉਮਰ ਹੋਵੇ, ਸਿਹਤਯਾਬ ਰਹਿਣ! ਹਮੇਸ਼ਾ ਵਾਂਗ ਰੁਪਿੰਦਰ ਸੰਧੂ ਨੇ ਇਹ ਇੰਟਰਵਿਊ ਬਹੁਤ ਖ਼ੂਬਸੂਰਤੀ ਨਾਲ ਕੀਤੀ ਹੈ। ਧੰਨਵਾਦ!! ਕਰਨੈਲ ਸਿੰਘ ਸੋਮਲ

  • @iqbalsingh-jr2tz
    @iqbalsingh-jr2tz2 жыл бұрын

    ਡਾ. ਨਰਿੰਦਰ ਸਿੰਘ ਕਪੂਰ ਜੀ ਨੂੰ ਸਵੈ-ਜੀਵਨੀ "ਧੁੱਪਾਂ ਛਾਂਵਾਂ" ਲਿਖਣ ਲਈ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਮੈਡਮ ਰੁਪਿੰਦਰ ਸੰਧੂ ਜੀ, ਤੁਹਾਡੇ ਵੱਲੋਂ ਕੀਤੇ ਗਏ ਵਧੀਆ ਸਵਾਲਾਂ ਲਈ ਤੁਸੀਂ ਵੀ ਵਧਾਈ ਦੇ ਪਾਤਰ ਹੋ !

  • @pawanjeetkaurbenipal6506
    @pawanjeetkaurbenipal65062 жыл бұрын

    ਕਪੂਰ ਸਾਹਿਬ ਪੰਜਾਬੀ ਵਾਰਤਕ ਨੂੰ ਵਿਸ਼ਵ ਪੱਧਰ ਦੀ ਬਣਾਉਣ ਵਿੱਚ ਤੁਸੀਂ ਬਹੁਤ ਮਿਹਨਤ ਨਾਲ ਕਾਰਜ ਕੀਤਾ ਹੈ।ਧੁੱਪਾਂ ਛਾਵਾਂ ਪੜ ਕੇ ਬਹੁਤ ਵਧੀਆ ਲੱਗਿਆ।ਰੁਪਿੰਦਰ ਸੰਧੂ ਜੀ ਤੁਸੀਂ ਵੀ ਬਹੁਤ ਵਧੀਆ ਸਵਾਲ ਕੀਤੇ ਹਨ।

  • @swaransingh7492
    @swaransingh7492 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @rupinderkaur8619
    @rupinderkaur8619 Жыл бұрын

    ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਜ਼ਿੰਦਗੀ ਵਿਚ 🎉🎉

  • @sarabkhalsa5175
    @sarabkhalsa51752 жыл бұрын

    ਬੀਬੀ ਰੁਪਿੰਦਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡੇ ਵਰਗਾ ਇਨਸਾਨ ਹੀ ਨਰਿੰਦਰ ਸਿੰਘ ਜੀ ਵਰਗੀ ਸਖਸ਼ੀਅਤ ਦੀ ਜੀਵਨੀ ਦੇ ਬਰਤਾਤ ਦਾ ਵਿਸ਼ਲੇਸ਼ਣ ਕਰ ਸਕਦਾ ਹੈ ਜੀ ਨਰਿੰਦਰ ਸਿੰਘ ਜੀ ਨੂੰ ਮੈਂ ਜਿੰਦਗੀ ਚ ਇਕ ਵਾਰ ਮਿਲੀ ਹਨ ਬੜੀ ਮਨਮੋਹਕ ਸ਼ਖ਼ਸੀਅਤ ਨੇ ਵਾਹਿਗੁਰੂ ਏਨਾ ਨੂੰ ਏਦਾ ਹੀ ਹਸਦੇ ਵਸਦੇ ਰੱਖਣ

  • @SatnamSingh-mc2oq
    @SatnamSingh-mc2oq Жыл бұрын

    100% Right

  • @paramjeetsingh1826
    @paramjeetsingh182611 ай бұрын

    😢ਜਿੰਦਗੀ ਦੇ ਹਰੇਕ ਪਣਾਓ ਨੂੰ ਕਬੂਲਨਾ ਤੇ ਜੀਵਨ ਨੂੰ ਧਰਮ ਨਾਲ ਜੋਣ ਕੇਜੀਣਾ ਬਹੁਤ ਬਹੁਤ ਚਣਦੀ ਕਲਾ ਵਾਲਾ ਜੀਵਨ ਹੈ🙏🙏

  • @Narinderkaur-kj1bf
    @Narinderkaur-kj1bf10 ай бұрын

    ਆਪ ਜੀ ਦੇ ਹਰ episode ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਬਹੁਤ ਬਹੁਤ ਧੰਨਵਾਦ ਨਰਿੰਦਰ ਸਿੰਘ ਕਪੂਰ ਸਾਹਿਬ ਜੀ। ❤❤❤❤❤ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਤੇ ਲੰਬੀ ਉਮਰ ਬਖਸ਼ੇ। ❤❤❤❤❤

  • @jassibakshi29
    @jassibakshi2911 ай бұрын

    Mr. Kapoor Love you sir, God Blesse you stay healthy.. truly feeling bleesed ❤❤❤

  • @jassichahal8147
    @jassichahal8147 Жыл бұрын

    ਰੁਪਿੰਦਰ ਜੀ ਇਹਨਾਂ ਨਾਲ਼ ਹੋਰ ਵੀ ਮਿਲਣੀਆਂ ਜ਼ਰੂਰੀ ਹਨ। ਇਹਨਾਂ ਬਾਰੇ ਹੋਰ ਬੜਾ ਕੁਛ ਜਾਣਨਾ ਚਾਹੁੰਦੇ ਹਾਂ ਅਸੀਂ

  • @rajwinderkaur4497
    @rajwinderkaur44972 жыл бұрын

    ਬਹੁਤ ਸੋਹਣੀਆ ਗੱਲਾ ਕਪੂਰ ਜੀ ਦੀਆ। ਪੱਤਰਕਾਰ ਦੇ ਸਵਾਲ ਵੀ ਵਧੀਆ ਨੇ।

  • @farmerjourney5974
    @farmerjourney59742 жыл бұрын

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼..

  • @hafizzulqarnain5379
    @hafizzulqarnain53793 ай бұрын

    Subhan Allah Bohat khoobsorat

  • @ankitbhatia3400
    @ankitbhatia340011 ай бұрын

    ਜਿਨ੍ਹੇ ਸੋਹਣੇ ਕਪੂਰ ਸਾਹਿਬ ਦੇ ਵਿਚਾਰ ਹਨ ਉਹਨਾਂ ਨੂੰ ਬਹੁਤ ਸੋਹਣੇ ਤੋਲ ਤੋਲ ਕਿ ਪੁੱਛੇ ਸਵਾਲ ਗੱਲਬਾਤ ਇਸ ਕੁੜੀ ਦੇ ਹਰਫ਼ਾਂ ਨੇ ਕਪੂਰ ਜੀ ਨੂੰ ਹੋਰ ਵਧੇਰੇ ਚਮਕ ਦਿਤੀ ..

  • @nkbhachu1483
    @nkbhachu14832 жыл бұрын

    ਮਨ ਹੰੁਦਾ ਨਰਿੰਦਰ ਸਿੰਘ ਕਪੂਰ ਜੀ ਨੂੰ ਸੁਣੀ ਜਾਈਏ. ਵਧੀਆ ਮੁਲਾਕਾਤ

  • @harmeshbharti1614
    @harmeshbharti1614 Жыл бұрын

    ਮੈੰ ਵੀ ਦੋ ਮਾਸਟਰ ਡਿਗਰੀਆਂ ਕਪੂਰ ਸਾਹਿਬ ਦੀ ਪ੍ਰੇਰਨਾ ਸਦਕਾ ਹੀ ਕੀਤੀਆਂ ਹਨ। ਮੈੰ ਕਪੂਰ ਸਾਹਿਬ ਦਾ ਸਦਾ ਰਿਣੀ ਰਹਾਂਗਾ ।

  • @user-tz3dg1pc5t

    @user-tz3dg1pc5t

    2 ай бұрын

    same sir but ik master degree.

  • @Pardesi_putt7309
    @Pardesi_putt7309 Жыл бұрын

    ਵਾਹਿਗੁਰੂ ਮੇਹਰ ਕਰੇ ਤਰੱਕੀਆ ਖੁਸ਼ੀਆ ਲੰਬੀਆਂ ਉਮਰਾਂ ਚੰਗੀ ਸਿਹਤ ਬਖ਼ਸ਼ੇ ਦਿਲੋਂ ਸਤਿਕਾਰ ਚੜ੍ਹਦੀ ਕਲਾ 🙏

  • @amanmahal7253

    @amanmahal7253

    Жыл бұрын

    👍👍

  • @veerpalkaurkamal1351
    @veerpalkaurkamal13512 жыл бұрын

    Bhut vadhiaa ਮੈ ਕਿੱਕਰਾਂ ਦੇ ਫੁੱਲ ਚੈਨਲ ਤੋਂ

  • @dilpreetghuman2833
    @dilpreetghuman28332 жыл бұрын

    Always respect dr. Narinder singh Kapoor....bht e talented person..

  • @shamimmir361
    @shamimmir3612 жыл бұрын

    This person is great ...singhism is great culture..... hard working people... Kashmir. 21.7.22

  • @FolkGeetLokGeet
    @FolkGeetLokGeet2 жыл бұрын

    ਬਹੁਤ ਵਧੀਆ ਗੱਲਬਾਤ ਜੀ..ਭੈਣਜੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਮੈਡਮ ਰਾਜਵੰਤ ਕੌਰ ਪੰਜਾਬੀ ਤੇ ਉਹਨਾਂ ਦੇ ਜੀਵਨ ਸਾਥੀ ਬਾਲ ਕਹਾਣੀਕਾਰ ਦਰਸ਼ਨ ਸਿੰਘ ਆਸ਼ਟ ਜੀ ਨਾਲ ਵੀ ਗੱਲਬਾਤ ਜਰੂਰ ਕਰੋ ਜੀ...ਉਹਨਾਂ ਦੀ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ ਪਰ ਅਫਸੋਸ ਕਿ ਬਹੁਤ ਘੱਟ ਇੰਟਰਵਿਊ ਉਹਨਾਂ ਦੀਆਂ ਸਾਹਮਣੇ ਆਈਆਂ..ਆਸ ਕਰਦੇ ਹਾਂ ਕੀ ਤੁਸੀਂ ਸਾਡੀ ਬੇਨਤੀ ਜਰੂਰ ਪਰਵਾਨ ਕਰੋਗੇ ਜੀ...ਧੰਨਵਾਦ ਤੁਹਾਡਾ ਜੀ...

  • @menu7435
    @menu7435 Жыл бұрын

    Kapoor sahab di Galla sun ke Manu vi lagda hai ki apne jivan ke bare mai kuch likhna chahiye kyuki Mera bachpan bhi bda dilchsap rha hai

  • @honeyboi5299
    @honeyboi5299 Жыл бұрын

    Bahut vdia Dil krda Kapoor ji nu sune jaye

  • @preetbhullar110
    @preetbhullar110 Жыл бұрын

    One of the best writer and speaker. Waheguru Bless him.

  • @gurjeetkaur9238
    @gurjeetkaur92382 жыл бұрын

    ਗਲਬਾਤ ਬਹੁਤ ਹੀ ਵਧੀਆ ਲਗੀ 🙏ਜੀ

  • @garryjohal9682
    @garryjohal96822 жыл бұрын

    ਬਹੁਤ ਵਧੀਆ ਗੱਲਾ ਨੇ ਨਰਿੰਦਰ ਸਿੰਘ ਕਪੂਰ ਜੀ ਦੀਆਂ

  • @doababeats7374
    @doababeats73742 жыл бұрын

    I was just 14 when I started to read the books of Narinder singh Kapoor ji

  • @dayasingh4994

    @dayasingh4994

    2 жыл бұрын

    Kinne saal hoge parrdea nu??

  • @doababeats7374

    @doababeats7374

    2 жыл бұрын

    @@dayasingh4994 Brother ajj mai 26 saal da han, mere father saab student reh chuke ne kapoor saab de

  • @hsgalla

    @hsgalla

    2 жыл бұрын

    Kya baat h ji,,

  • @doababeats7374

    @doababeats7374

    2 жыл бұрын

    @@hsgalla ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹੁਣ ਮੇਰੇ ਮਿੱਤਰ ਵੀ ਕਪੂਰ ਸਾਬ ਦੇ ਮੁਰੀਦ ਬਣ ਚੁਕੇ ਨੇ

  • @kuldeeps556

    @kuldeeps556

    2 жыл бұрын

    //

  • @HarpreetMangat
    @HarpreetMangat2 жыл бұрын

    Bht jada vadia interview m jado to sir nu sunea menu bht vadia lgyea hun ehna dia books v jarur read kru gi

  • @JaspalSingh-dp6bi
    @JaspalSingh-dp6bi2 жыл бұрын

    Thanks ji.

  • @meetgurbhullar8581
    @meetgurbhullar85812 жыл бұрын

    Vry amazing emotions interview nd my favorite writer narinder Kapoor ji 🙏

  • @sarbjitkaur7814
    @sarbjitkaur78142 жыл бұрын

    Waheguru ji thanks 🙏🏼 👏👏

  • @tarinder
    @tarinder2 жыл бұрын

    Beautiful talk with professor saheb many thanks

  • @MandeepKaur-kp3de
    @MandeepKaur-kp3de2 жыл бұрын

    ਸੱਚ। ਬਹੁਤ ਵਧੀਆ ਸ਼ਖਸੀਅਤ 🌺

  • @sauravbali7188
    @sauravbali71882 жыл бұрын

    Thanks to b social team, really nice interview please make one episode with Narinder Singh Kapoor along with wife in mohabbatnama 🙏

  • @rashpalsinghchangera2843
    @rashpalsinghchangera28432 жыл бұрын

    ਬਹੁਤ ਬਹੁਤ ਮੁਬਾਰਕਾਂ ਜੀ

  • @advjagdeepsinghjawanda770
    @advjagdeepsinghjawanda7702 жыл бұрын

    great personality.... Positive individual 🙏

  • @Mrigakshi1811
    @Mrigakshi18112 жыл бұрын

    Salute sir ....appropriate person of human values

  • @sukhjiwankaur2979
    @sukhjiwankaur29792 жыл бұрын

    Very positive talk .

  • @yadvindersingh9309
    @yadvindersingh93092 жыл бұрын

    Good Rupinder sidhu ji and NARINDER KAPOOR JI VERY USEFUL YOUR INTERVIEW AND YOUR THOUGHT OF FOR LIFE

  • @bakhshisinghsidhu8350
    @bakhshisinghsidhu83502 жыл бұрын

    ਬਹੁਤ ਵਧੀਆ ਮੁਲਾਕਾਤ।

  • @neetapathak2907
    @neetapathak29072 жыл бұрын

    Bilkul true ha ji

  • @vishavgill0023
    @vishavgill00232 жыл бұрын

    Baut vdiaaa lga sir diya gllan sun ke ....

  • @avtarshergill.realtor.calgary
    @avtarshergill.realtor.calgary Жыл бұрын

    Salute

  • @Imgeeet
    @Imgeeet2 жыл бұрын

    thanks for this episode… respected 🙏🙏

  • @RajeshKumar-kn8ed
    @RajeshKumar-kn8ed11 ай бұрын

    Great.person

  • @Grewal0007
    @Grewal00072 жыл бұрын

    Bahut Lucky c tusi Narinder Singh kapoor ji

  • @user-pn4yp6iy9i
    @user-pn4yp6iy9i2 жыл бұрын

    ਵਧੀਆ ਇੰਟਰਵਿਊ

  • @LakhwinderSinghSarao
    @LakhwinderSinghSarao2 жыл бұрын

    Bohot sohni interview aa ji te bhain rupinder be Bohat sohni pesh kiti

  • @gurindergill6561
    @gurindergill65612 жыл бұрын

    Absolute clarity

  • @sheelarani2868
    @sheelarani2868 Жыл бұрын

    Bhout bdiaa glaa sikhn nu miliaa jdo mn dhenda he ta jurrt baliaa glaa hi stand kardiaa hn ❤

  • @sanjambattaosho1574
    @sanjambattaosho15742 жыл бұрын

    Wah g wah

  • @sukhbeerdroach
    @sukhbeerdroach Жыл бұрын

    Thanks alot to Rupinder mam who brought such an inspiration to the audience.If people want they can learn alot from Narinder Singh sir.I really respect him from my heart.

  • @singhbhupinder9154
    @singhbhupinder91542 жыл бұрын

    Unique personality forever 👌

  • @ramanjitkaur6641
    @ramanjitkaur66412 жыл бұрын

    Sooo beautiful talk show more episodes please like this 👏🏽👏🏽

  • @gurlalgill3669
    @gurlalgill36692 жыл бұрын

    ਮੈ ਹਮੇਸ਼ਾ ਹੀ ਕਪੂਰ ਸਾਹਿਬ ਜੀ ਦੀਆਂ ਇੰਟਰਵਿਊ ਵੇਖਦਾ ਰਿਹਾ ਹਾਂ ਸ਼ਾਈਦ ਹੀ ਕੋਈ ਉਹਨਾ ਦੀ ਇੰਟਰਵਿਊ ਹੋਵੇ ਜੋ ਮੈਂ ਨਾ ਵੇਖੀ ਹੋਵੇ ਖੁਸ਼ ਹਾਂ ਕਿ ਉਹਨਾਂ ਦੀ ਇੱਕ ਹੋਰ ਮੁਲਾਕਾਤ ਲੱਭ ਗਈ ਹੈ ਪਰ ਦੁਖੀ ਹਾਂ ਕਿ ਮੈ ਇਸ ਇੰਟਰਵਿਊ ਦਾ ਸਭ ਤੋ ਪਹਿਲਾ ਵਿਉਵਰ ਕਿਉਂ ਨਹੀਂ ਬਣਿਆਂ

  • @rammibrar6387

    @rammibrar6387

    Жыл бұрын

    0

  • @harisinghsingh8124

    @harisinghsingh8124

    Жыл бұрын

    Ggggwwgggg) g7 to nipJio hip 3 be Pm MP Jojo 😊I😅In

  • @kawargill198

    @kawargill198

    10 ай бұрын

    Harpal singh pannu v dekheo jarur 😊

  • @kulwant3066
    @kulwant30662 жыл бұрын

    Boht vdiaa interview

  • @jaspaldhaliwal9522
    @jaspaldhaliwal95222 жыл бұрын

    Bahut hi vdia interview. Kapoor sahab di Mala manke Mai v pdi aa. Bahut vdia lekhk hn. 💖💖❤️❤️God bless you sir.

  • @shamshersandhu8823

    @shamshersandhu8823

    2 жыл бұрын

    ਬਹੁਤ। ਵਧੀਆ। ਗੱਲਬਾਤ। ਸੀ। ਭੈਣਜੀ। ਧੰਨਵਾਦ। ਜੀ

  • @itsexpertwith_mind7076
    @itsexpertwith_mind70762 жыл бұрын

    Bhut wdia gl baat ji 👌👌

  • @nimratschannel2100
    @nimratschannel21002 жыл бұрын

    I was waiting for Kapoor sahib vedio from surrey Canada 🇨🇦 l really like his vedioes

  • @ripanjitsingh6846

    @ripanjitsingh6846

    2 жыл бұрын

    video, videos

  • @basicscience8868
    @basicscience88682 жыл бұрын

    Inspirational 🥰

  • @AmandeepKaur-vl3dz
    @AmandeepKaur-vl3dz Жыл бұрын

    Bhout vadiea gala dasiya ny kapoor sahib ji ny.

  • @gurmukhsingh3457
    @gurmukhsingh3457 Жыл бұрын

    Nice exposure.Lovely and lively interview.

  • @harjitkaur5261
    @harjitkaur52612 жыл бұрын

    Bht vadyia ji

  • @ranjeetkalra6164
    @ranjeetkalra61642 жыл бұрын

    Waheguruji mehar karan ji chardikala bakshan ji Shukrana bahut jaruri h Jo waheguruji n dita uda Shukrana Jo waheguruji n nahi dita uda v Shukrana karana chahe da h

  • @jagnandanbrar2209
    @jagnandanbrar22092 жыл бұрын

    V.nice interview Thnx Rupinder

  • @devilking5516
    @devilking55162 жыл бұрын

    God bless you

  • @kanwaljitsidhu
    @kanwaljitsidhu2 жыл бұрын

    ਬਹੁਤ ਵਧੀਆ ਜੀ

  • @gsdakha3763
    @gsdakha37632 жыл бұрын

    Good vichar ji 👍👍👍

  • @RajvirSingh-ds5su
    @RajvirSingh-ds5su2 жыл бұрын

    Bhut Vdiaa Interview ji.. Zindgi jeoni kida hai.. Dr Narinder Singh Kapoor ji di jivani te filam b banani chahida hai.. Bhut Vdiya Laggu.. Rabb kaim Rakhe Kapoor saab ji nu...

  • @jaswantkaur5815
    @jaswantkaur58152 жыл бұрын

    Thank you madam for this nice video ❤❤🙏🙏

  • @amdeep4111
    @amdeep41112 жыл бұрын

    One of my favourite author. Thanks a lot for interview him

  • @kulwantbrar8446
    @kulwantbrar84462 жыл бұрын

    Great 🙏🙏🌹

  • @FunScience3216
    @FunScience32162 жыл бұрын

    Very nice... Mam ji pair thalle kar lainde ta hor v ਵਧੀਆ lagda

  • @simransomal07

    @simransomal07

    2 жыл бұрын

    Ryt

  • @gurwinderdhillon7725
    @gurwinderdhillon7725 Жыл бұрын

    Bahut vdya ji Narinder kpoor is my favourite author

  • @agricultureextensionmalwa6623
    @agricultureextensionmalwa66232 жыл бұрын

    Inspirational thoughts

  • @dsinghz
    @dsinghz2 жыл бұрын

    Very beautiful interview.

  • @amanmaan3403
    @amanmaan34032 жыл бұрын

    Thanks B social

  • @jagsirsinghmullowal4917
    @jagsirsinghmullowal49172 жыл бұрын

    i have no words for great personality

  • @harsharankaur8699
    @harsharankaur8699 Жыл бұрын

    ਰੁਪਿੰਦਰ ਜੀ ਤੁਸੀਂ ਬਹੁਤ ਸੋਹਣੇ ਢੰਗ ਨਾਲ ਇੰਟਰਵਿਊ ਲੈਂਦੇ ਹੋ।

  • @Deepsingh-mf1rj
    @Deepsingh-mf1rj8 ай бұрын

    Thank you so much b social for bringing up such a great personality. He is a living library. Great podcasts

  • @kulwinderbhullar8173
    @kulwinderbhullar81732 жыл бұрын

    Thank you Rupinder.🙏

  • @kulwantkaur4364

    @kulwantkaur4364

    Жыл бұрын

    Thank you Rupinder mam ji

  • @SukhdevSingh-qq5rm
    @SukhdevSingh-qq5rm2 жыл бұрын

    Great

  • @gkm9176
    @gkm91762 жыл бұрын

    U r the best sir 🙏🙏👌👌

  • @InderjeetSingh-qf6to
    @InderjeetSingh-qf6to2 жыл бұрын

    ੳੁਸਤਾਦ ਜੀ 😍

  • @sarbjitsidhusekhon
    @sarbjitsidhusekhon2 жыл бұрын

    Thankuuu for such a wonderful interview sister ❤️ My fav writer...God bless u Kapoor Sahib 🙏

  • @shakti9137
    @shakti91372 жыл бұрын

    Bhut vadiya🙏👍🙏

  • @GERMANDEEP13
    @GERMANDEEP132 жыл бұрын

    ਬਹੁਤ ਸੋਹਣੀਆਂ ਗੱਲਾਂ ਕਪੂਰ ਜੀ ਦੀਆ

  • @mamtakumar6679
    @mamtakumar66792 жыл бұрын

    Motivation is necessary 👍.

  • @advocatejasbirsinghmullanp7899
    @advocatejasbirsinghmullanp78992 жыл бұрын

    very nice interview

  • @Amandeepsingh-rc4sd
    @Amandeepsingh-rc4sd2 жыл бұрын

    You're great sir

  • @nirmalsingh-li5ct
    @nirmalsingh-li5ct2 жыл бұрын

    ਜ਼ਿੰਦਾਬਾਦ

  • @prabhjotsidhudiwana1214
    @prabhjotsidhudiwana12142 жыл бұрын

    Waah very nice 👍

  • @manpreetsingh67433
    @manpreetsingh674332 жыл бұрын

    My Favourite Writer... Dr Narinder Singh Kapoor... Saab

  • @herojattherosandhu9986
    @herojattherosandhu9986 Жыл бұрын

    Your discussion gives me a new energy to live long

  • @sukhwinderrehill9590

    @sukhwinderrehill9590

    Жыл бұрын

    Bhut hi positive soch dungian vicharan sunke jeevan ucha te sucha kise kise noo waheguru daat baxde ne 🙏🙏

  • @sukhjitsidhu5254
    @sukhjitsidhu52542 жыл бұрын

    So beautiful

  • @vivekbhardwaj2790
    @vivekbhardwaj27902 жыл бұрын

    ਬਹੁਤ ਵਧੀਆ ਜੀ, you can call to learn about my true opinion.

  • @gorabangamusic631
    @gorabangamusic6312 жыл бұрын

    love you sir ji

  • @akshaydadwal8259
    @akshaydadwal82592 жыл бұрын

    Legend 🙏🏼

Келесі