ਮੋਹਾਲੀ ਚ' ਇਕੱਲੀ ਰਹਿੰਦੀ ਮਸ਼ਹੂਰ ਕਵਿੱਤਰੀ Manjit Indira 'ਤੇ ਘਰ ਵੜਕੇ ਹਮਲਾ । Zindabad Channel

Ойын-сауық

ਮੋਹਾਲੀ ਚ' ਇਕੱਲੀ ਰਹਿੰਦੀ ਮਸ਼ਹੂਰ ਕਵਿੱਤਰੀ Manjit Indira 'ਤੇ ਘਰ ਵੜਕੇ ਹਮਲਾ । ਪੁਲਿਸ ਕਹਿੰਦੀ "ਤੂੰ ਆਪ ਹੀ ਕਰਲੈ ਪਰਚਾ" | Zindabad Channel
#ManjitIndira #Attack #Mohali
Follow us on Facebook
/ zindabadchannel

Пікірлер: 15

  • @prabjit7425
    @prabjit74253 жыл бұрын

    ਮਨਜੀਤ ਇੰਦਰਾ ਜੀ ਇੱਕ ਬਹੁਤ ਹੀ ਨਿਡਰ ਅਤੇ ਬਹਾਦਰ ਔਰਤ ਹੈ । ਬਹੁਤੇ ਮਰਦ ਇਸ ਸੁਭਾਅ ਦੀਆਂ ਔਰਤਾਂ ਨੂੰ ਸਹਿਣ ਹੀ ਨਹੀਂ ਕਰ ਸਕਦੇ । ਉਹਨਾਂ ਨੂੰ ਇਸ ਤਰ੍ਹਾਂ ਦੀਆਂ ਔਰਤਾਂ ਕੋਲੋਂ ਖੌਫ ਆਉਂਦਾ ਹੈ ਜੋ ਉਹਨਾਂ ਦੀ ਕਮਜ਼ੋਰੀ ਨੂੰ ਜਾਹਿਰ ਕਰਦਾ ਹੈ । ਇਸੇ ਲਈ ਤੁਹਾਡੇ ਕੋਲ ਆਉਣ ਤੋਂ ਪਹਿਲਾਂ, ਉਹਨਾਂ ਵਿਚਾਰਿਆਂ ਨੂੰ ਸ਼ਰਾਬ ਦਾ ਸਹਾਰਾ ਵੀ ਲੈਣਾ ਪਿਆ । 😊 ।

  • @prabjit7425
    @prabjit74253 жыл бұрын

    ਮਨਜੀਤ ਇੰਦਰਾ ਜੀ , ਉਹਨਾਂ ਕਮਜ਼ੋਰ ਮਾਨਸਿਕਤਾ ਵਾਲੇ ਮਰਦਾਂ ਤੇ ਵੀ ਜਰੂਰ ਲਿਖੋ ਜੀ , ਜਿਹਨਾਂ ਮਰਦਾਂ ਨੂੰ ਔਰਤਾਂ ਨਾਲ ਗੱਲਬਾਤ ਕਰਨ ਲਈ ਸ਼ਰਾਬ ਦਾ ਸਹਾਰਾ ਲੈਣਾ ਪੈਂਦਾ ਹੈ । ਬਹੁਤੇ ਮਰਦ ਦਲੇਰ ਔਰਤਾਂ ਨੂੰ ਪਸੰਦ ਕਿਉਂ ਨਹੀਂ ਕਰਦੇ ?? ਉਹ ਗੁਲਾਮ ਕਿਸਮ ਦੀਆਂ ਔਰਤਾਂ ਨੂੰ ਹੀ ਕਿਉਂ ਪਸੰਦ ਕਰਦੇ ਹਨ ?? ਇਸ ਟੌਪਿਕ ਤੇ ਇਸ ਤਰ੍ਹਾਂ ਦਾ ਲਿਖੋ ਜੀ ਕਿ ਕਮਜ਼ੋਰ ਮਾਨਸਿਕਤਾ ਵਾਲੇ ਮਰਦਾਂ ਵਿੱਚ ਵੀ ਔਰਤਾਂ ਪ੍ਰਤੀ ਸਤਿਕਾਰ ਕਰਨ ਦਾ ਹੌਂਸਲਾ , ਔਰਤ ਨੂੰ ਆਪਣੇ ਪੈਰਾਂ ਤੇ ਖੜ੍ਹੀ ਅਤੇ ਹੱਸਦੀ ਵੇਖ ਕੇ ਸਹਿਣ ਕਰਨ ਦਾ ਜਜਬਾ ਪੈਦਾ ਹੋ ਜਾਵੇ ਜੀ 😊 । ਇਸ ਟੌਪਿਕ ਤੇ ਵੀ , ਤਾਰਿਆਂ ਦੇ ਛੱਜ ਵਾਂਗੂੰ ਲਿਖਣਾ ਜੀ । 🙏 ।

  • @positivityandpeace4718
    @positivityandpeace47182 жыл бұрын

    Bahut sohnee Manjit Indira

  • @ramsarup9658
    @ramsarup965816 күн бұрын

    ਬਹੁਤ ਮੰਦਭਾਗੀ ਘਟਨਾ

  • @user-xs8ej3st2x
    @user-xs8ej3st2x3 жыл бұрын

    ਮਨਜੀਤ ਮੈਡਮ ਨਾਲ ਲੜਾਈ ਕਰਨ ਵਾਲਿਆਂ ਦੇ ਜੁੱਤੀ ਫੇਰਨੀ ਚਾਹੀਦੀ ਹੈ

  • @sukhminderkaurchhine522
    @sukhminderkaurchhine5223 жыл бұрын

    I can feel Manjit 's pain.

  • @prabjit7425
    @prabjit74253 жыл бұрын

    Manjit Indra ji , I salute to you and your bravery. Please be strong. Forgive them because they are very weak hearted men who cannot capable to see a lady , who is daring the men society 😊 .

  • @super_seeds
    @super_seeds3 жыл бұрын

    Great personality

  • @santoshchumber9622
    @santoshchumber96223 жыл бұрын

    Great Mannit ji

  • @SukhwinderKaur-pp3on
    @SukhwinderKaur-pp3on3 жыл бұрын

    Great ledy m Indera ji

  • @surinderpalsingh1547
    @surinderpalsingh15472 жыл бұрын

    ਘਟੀਆ ਲੋਕਾ ਦੀ ਘਟੀਆ ਸੋਚ ਦਾ ਪਰਗਟਾਵਾ

  • @user-xs8ej3st2x
    @user-xs8ej3st2x3 жыл бұрын

    ਪੁਲਿਸ ਦਾ ਵਿਵਹਾਰ ਹੋਣਾ ਚਾਹੀਦਾ ਹੈ

  • @nimratschannel2100
    @nimratschannel21003 жыл бұрын

    she is great lady

  • @kumarvinod962
    @kumarvinod9623 жыл бұрын

    Menu manjit indira nal attchment mehsos hundi ha

  • @positivityandpeace4718
    @positivityandpeace47184 ай бұрын

    Address hegaa Manjit Indira daa

Келесі