Manjit Indira ਨੇ ਆਪਣੇ ਬੱਚੇ ਨੂੰ ਲੈ ਕੇ ਖੋਲੇ ਗੁੱਝੇ ਭੇਤ...ਖੋਲ ਨੇ ਰੱਖ ਦਿੱਤੀ ਆਪਣੀ ਜ਼ਿੰਦਗੀ ਦੀ ਪੂਰੀ ਕਿਤਾਬ

Ойын-сауық

Пікірлер: 49

  • @sanjogtarani2079
    @sanjogtarani207919 күн бұрын

    ਇਹੋ ਜਿਹੀ ਕਹਾਣੀ ਮੇਰੇ ਨਾਲ ਮਿਲਦੀ ਹੈ। ਤੇ ਪਤੀ ਲਈ ਭਾਵਨਾਵਾਂ ਵੀ ਉਹੀ ਹਨ।ਪਰ ਜਦੋਂ ਦਾ ਮੈਂਨੂੰ ਆਪਣੇ ਪਤੀ ਦਾ ਦੂਜੀ ਔਰਤ ਨਾਲ ਪਤਾ ਲੱਗਾ ਮੈਂਨੂੰ ਉਸ ਨਾਲ ਨਫ਼ਰਤ ਹੋ ਗਈ। ਮੇਰਾ ਇਹੋ ਜਿਹੇ ਬੰਦੇ ਨਾਲ ਰਿਸ਼ਤਾ ਹੋਇਆ ਮੇਰੀ ਬਦਕਿਸਮਤੀ ਸੀ

  • @prabjit7425
    @prabjit742514 күн бұрын

    ਬਾਹਰ ਵਾਲੀ ਔਰਤ ਦਾ ਹਾਲ ਬੱਚੇ ਦੇ ਚੋਰੀ ਦੇ ਖਿਡੌਣੇ ਵਰਗੀ ਹੁੰਦੀ ਆ । ਜਿਸ ਚੋਰੀ ਦੇ ਖਿਡੌਣੇ ਨੂੰ ਉਹ ਬੱਚਾ ਨਾਂ ਤੇ ਘਰ ਦੇ ਅੰਦਰ ਲਿਆ ਸਕਦਾ ਹੈ ਅਤੇ ਨਾਂ ਹੀ ਉਸ ਖਿਡੌਣੇ ਨੂੰ ਆਪਣਾ ਕਹਿੰਦਾ ਹੈ । ਉਹ ਘਰ ਦੇ ਬਾਹਰ ਉਸ ਖਿਡੌਣੇ ਨਾਲ ਖੇਡ ਕੇ ਬਾਹਰ ਹੀ ਛੱਡ ਆਉਂਦਾ ਹੈ । ਪਤਨੀ ਦੇ ਹੁੰਦਿਆਂ ਪਤੀ ਵੱਲੋਂ ਬਾਹਰ ਰੱਖੀ ਹੋਈ ਔਰਤ ਵੀ ਚੋਰੀ ਦੇ ਖਿਡੌਣੇ ਵਰਗੀ ਹੀ ਹੁੰਦੀ ਹੈ । ਜਿਸ ਨੂੰ ਕਦੀ ਵੀ ਇੱਜ਼ਤ ਨਾਲ ਘਰ ਨਹੀਂ ਲਿਆਇਆ ਜਾਂਦਾ । ਇਸ ਬਾਰੇ ਔਰਤ ਨੂੰ ਜਰੂਰ ਸੋਚਣਾ ਚਾਹੀਦਾ ਹੈ ਕਿ ਜਿਹੜਾ ਰਾਜਬੀਰ ਵਰਗਾ ਬੰਦਾ ਆਪਣੀ ਪਤਨੀ ਤੇ ਬੱਚਿਆਂ ਨੂੰ ਛੱਡ ਕੇ ਉਸ ਕੋਲ ਆਉਂਦਾ ਹੈ , ਉਹ ਕਿੰਨਾ ਕੁ ਚੰਗਾ ਹੋਵੇਗਾ ? ਜੋ ਬੰਦਾ ਵਿਆਹ ਕੇ ਲਿਆਂਦੀ ਪਤਨੀ ਨੂੰ ਇੱਜ਼ਤ ਮਾਣ ਦੀ ਜਗਾਹ ਧੋਖਾ ਦੇ ਰਿਹਾ ਹੋਵੇ , ਉਸ ਕੋਲੋਂ ਬਾਹਰ ਵਾਲੀ ਮਨਜੀਤ ਇੰਦਰਾ ਵਰਗੀ ਔਰਤ ਮਾਣ ਸਤਿਕਾਰ ਦੀ ਉਮੀਦ ਕਿਵੇਂ ਕਰ ਸਕਦੀ ਹੈ ?

  • @prabjit7425
    @prabjit742519 күн бұрын

    ਕਿਸੇ ਦੇ ਘਰ ਦੀਆਂ ਖੁਸ਼ੀਆਂ ਨੂੰ ਅੱਗ ਲਾ ਕੇ ਆਪਣੇ ਘਰ ਨੂੰ ਕਦੀ ਵੀ ਰੁਸ਼ਨਾਇਆ ਨਹੀਂ ਜਾ ਸਕਦਾ । ਮਨਜੀਤ ਇੰਦਰਾ ਜੀ ਜਿਵੇਂ ਤੁਸੀਂ ਆਪਣੀ ਛੱਤ ਅਤੇ ਆਪਣੇ ਬੱਚੇ ਲਈ ਬਾਪ ਦਾ ਸਾਇਆ ਚਹੁੰਦੇ ਸੀ ਬਿੱਲਕੁੱਲ ਉਸੇ ਤਰਾਂ ਹੀ ਤੁਹਾਡੇ ਪਤੀ ਦੀ ਪਹਿਲੀ ਪਤਨੀ ਵੀ ਆਪਣਾ ਘਰ ਨੂੰ ਬਚਾਉਣ ਅਤੇ ਆਪਦੇ ਬੱਚਿਆਂ ਲਈ ਉਹਨਾਂ ਦੇ ਬਾਪ ਦੇ ਸਾਏ ਨੂੰ ਕਾਇਮ ਰੱਖਣ ਲਈ ਕਿੰਨਾ ਤੜਫੀ ਹੋਵੇਗੀ ਹਾਲਾਂਕਿ ਕਸੂਰਵਾਰ ਉਸ ਦਾ ਆਪਣਾ ਪਤੀ ਵੀ ਸੀ ।

  • @hardeepbhullar2080

    @hardeepbhullar2080

    15 күн бұрын

    ਬਹੁਤ ਵਧੀਆ ਗੱਲਾਂ ਕੁੱਝ ਸਿੱਖਿਆ ਮਿਲੀ ਸਧਾਰਨ ਔਰਤਾਂ ਨਾਲ ਹੁੰਦਾ ਮੈਂ ਸਮਝਿਆ ਭੁਲੇਖਾ ਦੂਰ ਹੁੰਦਾ ਹੈ ਇਤਨੀਆ ਜਾਗਰੂਕ ਔਰਤਾਂ ਵੀ ਦੁੱਖ ਹਢਾਉਂਦੀਆ ਹਨ ਪਰ ਕਈ ਵਾਰ ਘਰਦਿਆ ਮੈਂ ਬਰਾਂ ਵਲੋਂ ਹੀ ਕਿਹਾ ਜਾਂਦਾ ਇਹ ਨਾ ਸੁਣੋ ਔਹ ਨਾਸ ਸੁਣੋ ਨਹੀਂ ਸੁਣ ਕੇ ਵੇਖਣਾ ਚਾਹੀਦਾ ਹੈ ਕੀ ਪਤਾ ਉਸ ਵਿੱਚ ਤੁਹਾਡਾ ਵੀ ਦਰਦ ਛੁਪਿਆ ਹੋਵੇ ਸਿੱਖਿਆ ਮਿਲੀਬਗੁਤ ਧੰਨਵਾਦ❤❤🙏🙏💐💐

  • @prabjit7425

    @prabjit7425

    14 күн бұрын

    @@hardeepbhullar2080 ਬਾਹਰ ਵਾਲੀ ਔਰਤ ਬੱਚੇ ਦੇ ਚੋਰੀ ਦੇ ਖਿਡੌਣੇ ਵਰਗੀ ਹੁੰਦੀ ਆ । ਜਿਸ ਚੋਰੀ ਦੇ ਖਿਡੌਣੇ ਨੂੰ ਉਹ ਬੱਚਾ ਨਾਂ ਤੇ ਘਰ ਦੇ ਅੰਦਰ ਲਿਆ ਸਕਦਾ ਹੈ ਅਤੇ ਨਾਂ ਹੀ ਉਸ ਖਿਡੌਣੇ ਨੂੰ ਆਪਣਾ ਹੀ ਕਹਿੰਦਾ ਹੈ । ਉਹ ਘਰ ਦੇ ਬਾਹਰ ਉਸ ਖਿਡੌਣੇ ਨਾਲ ਖੇਡ ਕੇ ਬਾਹਰ ਹੀ ਛੱਡ ਆਉਂਦਾ ਹੈ । ਪਤਨੀ ਦੇ ਹੁੰਦਿਆਂ ਪਤੀ ਵੱਲੋਂ ਬਾਹਰ ਰੱਖੀ ਹੋਈ ਔਰਤ ਵੀ ਚੋਰੀ ਦੇ ਖਿਡੌਣੇ ਵਰਗੀ ਹੀ ਹੁੰਦੀ ਹੈ । ਜਿਸ ਨੂੰ ਕਦੀ ਵੀ ਇੱਜ਼ਤ ਨਾਲ ਘਰ ਨਹੀਂ ਲਿਆਇਆ ਜਾਂਦਾ । ਇਸ ਬਾਰੇ ਔਰਤ ਨੂੰ ਜਰੂਰ ਸੋਚਣਾ ਚਾਹੀਦਾ ਹੈ ਕਿ ਜਿਹੜਾ ਰਾਜਬੀਰ ਵਰਗਾ ਬੰਦਾ ਆਪਣੀ ਪਤਨੀ ਤੇ ਬੱਚਿਆਂ ਨੂੰ ਛੱਡ ਕੇ ਉਸ ਕੋਲ ਆਉਂਦਾ ਹੈ , ਉਹ ਕਿੰਨਾ ਕੁ ਚੰਗਾ ਹੋਵੇਗਾ ? ਜਿਸ ਬੰਦੇ ਨੇ ਵਿਆਹ ਕੇ ਲਿਆਂਦੀ ਪਤਨੀ ਨੂੰ ਇੱਜ਼ਤ ਮਾਣ ਦੀ ਜਗਾਹ ਧੋਖਾ ਦਿੱਤਾ, ਉਸ ਕੋਲੋਂ ਬਾਹਰ ਵਾਲੀ ਮਨਜੀਤ ਇੰਦਰਾ ਵਰਗੀ ਔਰਤ ਮਾਣ ਸਤਿਕਾਰ ਦੀ ਉਮੀਦ ਕਿਵੇਂ ਕਰ ਸਕਦੀ ਹੈ ?

  • @rajwinderkaur4497
    @rajwinderkaur449719 күн бұрын

    ਬਹੁਤ ਵਧੀਆ ਇੰਟਰਵੀਉ,ਬਹੁਤ ਗੱਲਾ ਤੇ ਬਹੁਤ ਸ਼ਬਦ ਸਿੱਖਣ ਨੂੰ ਮਿਲੇ।

  • @prabjit7425
    @prabjit742519 күн бұрын

    ਤਾਰਿਆਂ ਦਾ ਛੱਜ ਤੁਹਾਡੀ ਲਿਖੀ ਹੋਈ ਕਿਤਾਬ ਪੜ੍ਹਕੇ ਬਹੁਤ ਵਧੀਆ ਲੱਗਿਆ ਹੈ ਜੀ 🎉 ।

  • @prabjit7425
    @prabjit742519 күн бұрын

    ਵਿਆਹੇ ਹੋਏ ਬੰਦੇ ਨਾਲ ਬਾਹਰ ਰਹਿਣ ਵਾਲੀ ਔਰਤ ਆਪਣਾ ਸਨਮਾਨ ਆਪਣੇ ਹੱਥੀਂ ਹੀ ਖੋਹ ਲੈਂਦੀ ਹੈ 🤔।

  • @prabjit7425
    @prabjit742519 күн бұрын

    ਮੈਡਮ ਜੀ ਉਨਾਂ ਔਰਤਾਂ ਦੀ ਮਾਨਸਿਕ ਹਾਲਤ ਕਿਹੋ ਜਿਹੀ ਹੁੰਦੀ ਹੋਵੇਗੀ , ਜਿੰਨਾਂ ਦੇ ਪਤੀ ਉਹਨਾਂ ਦੇ ਹੁੰਦਿਆਂ ਬਾਹਰ ਔਰਤਾਂ ਨਾਲ ਵੀ ਰਹਿ ਰਹੇ ਹੁੰਦੇ ਹਨ ? ਜਿਵੇਂ ਤੁਹਾਡਾ ਪਤੀ ਆਪਦੀ ਪਤਨੀ ਅਤੇ ਆਪਦੇ ਬੱਚਿਆਂ ਦੇ ਹੁੰਦਿਆਂ ਤੁਹਾਡੇ ਨਾਲ ਵੀ ਬਗੈਰ ਵਿਆਹ ਦੇ ਰਹਿੰਦਾ ਰਿਹਾ ਸੀ ।

  • @baldevsidhu7719

    @baldevsidhu7719

    8 күн бұрын

    ਸੋ ਇਹ ਵੀ ਦੂਸਰੀ ਅੋਰਤ ਸਨ ਤੇ ਫਿਰ ਬੰਦੇ ਨੇ ਜਦੋ ਤੀਸਰੀ ਲਿਆਦੀ ਤਾ ਦੂਸਰੀ ਨੁ ਵੀ ਉਸ Pain ਨੂ ਹਡੳਨਾ ਪਿਆ ਕਿੳ ਨਾ ਪਹਿਲੀ ਤੇ ਦੂਸਰੀ ਇਕਠੀਆ ਹੋ ਕੇ ਬੰਦੇ ਦੇ ਛਿਤਰੋਲ ਫੇਰਦੀਆ ! ਪੂਰਾ ਕੁਟਾਪਾ ਸਾਲੇ ੇਰੇ ਦੇ ਗੋਡੇ ਤੋੜਨੇ ਸਨ ਸਾਰੀ ਉਮਰ ਚੂਕਦਾ🙏

  • @prabjit7425
    @prabjit742519 күн бұрын

    ਮਰਦ ਪ੍ਰਧਾਨ ਸਮਾਜ ਵਿੱਚ ਬੰਦਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੇਹਣੇ ਸਿਰਫ ਔਰਤ ਨੂੰ ਹੀ ਸੁਣਨੇ ਪੈੰਦੇ ਹਨ ।ਲੋਕਾਂ ਦੇ ਮੇਹਣਿਆਂ ਤੋਂ ਤਾਂ ਰਾਮ ਵੀ ਸੀਤਾ ਨੂੰ ਬਚਾ ਨਹੀਂ ਸੀ ਸਕਿਆ। ਬੰਦਾ ਬਾਹਰ ਫਿਰ ਤੁਰ ਕੇ ਵੀ ਵਾਪਸ ਆਪਦੇ ਘਰ ਬੜੇ ਅਰਾਮ ਨਾਲ ਚੱਲਿਆ ਜਾਂਦਾ ਹੈ ਕਿਉੰਕਿ ਉਸ ਨੂੰ ਪਤਾ ਹੁੰਦਾ ਹੈ ਕਿ ਉਸਦੇ ਘਰ ਦੇ ਦਰਵਾਜ਼ੇ ਉਸ ਲਈ ਹਮੇਸ਼ਾਂ ਖੁੱਲੇ ਰਹਿੰਦੇ ਹਨ। ਔਰਤ ਨਾਲ ਸਭ ਕੁੱਝ ਇਸ ਤੋਂ ਉਲਟ ਹੁੰਦਾ ਹੈ ।

  • @gurpartapsinghtiwana450
    @gurpartapsinghtiwana450Күн бұрын

    Salute madam g

  • @gurcharndhaliwal1493
    @gurcharndhaliwal149313 күн бұрын

    ਮਨਜੀਤ ਜੀ, ਤੁਸੀਂ ਆਪਣੀ ਕਹਾਣੀ ਪੁੱਠੇ ਪਾਸਿਓਂ ਸ਼ੁਰੂ ਕੀਤੀ ਹੈ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਪਹਿਲਾਂ ਹੀ ਦੱਸਦੇ ਕਿ ਤੁਹਾਡਾ ਪਤੀ ਵਿਆਹਿਆ ਹੋਇਆ ਸੀ ਅਤੇ ਉਸਦੇ ਪਹਿਲੇ ਵਿਆਹ ਵਿੱਚੋਂ ਬੱਚੇ ਵੀ ਸਨ, ਉਸ ਪਾਸੇ ਤੋਂ ਅੱਗੇ ਆਪਣੀ ਕਹਾਣੀ ਸ਼ੁਰੂ ਕਰਦੇ ਤਾਂ ਕਿ ਲੋਕਾਂ ਨੂੰ ਸਾਰੀ ਗੱਲ ਸਮਝ ਆ ਜਾਂਦੀ, ਕਿ ਤੁਹਾਡੀ ਜਗਹਾ ਕੀ ਸੀ, ਤੇ ਉਸਦੀ ਪਹਿਲੀ ਪਤਨੀ ਤੇ ਉਸਦੇ ਬੱਚਿਆਂ ਦੀ ਜਗ੍ਹਾ ਕੀ ਸੀ, ਸਮਾਜ ਸਿਰਫ ਕਹਾਣੀਆਂ ਸੁਣਨ ਤੇ ਸੁਣਾੳਨ ਵਾਸਤੇ ਨਹੀਂ ਬਣਿਆ ਬਲਕਿ ਰਿਸ਼ਤਿਆਂ ਨੂੰ ਸਮਝਣ, ਨਿਭਾਉਣ ਵਾਸਤੇ ਤੇ ਉਹਨਾਂ ਨੂੰ ਉਹਨਾਂ ਦੀ ਸਹੀ ਜਗ੍ਹਾ ਤੇ ਰੱਖਣ ਅਤੇ ਸੰਭਾਲਣ ਵਾਸਤੇ ਵੀ ਬਣਿਆ ਹੈ, ਇਹ ਤੁਹਾਡੇ ਤੇ ਵੀ ਲਾਗੂ ਹੈ ਤੇ ਸਾਰਿਆਂ ਤੇ ਹੀ ਲਾਗੂ ਹੈ, ਮੈਂ ਖੁਦ ਇੱਕ ਲੇਖਕ ਹਾਂ, ਅਤੇ ਸਮਝਦਾ ਹਾਂ ਕਿ ਅਕਸਰ ਸਮਾਜ ਵਿੱਚ ਲੋਕਾਂ ਨਾਲ ਵੀ ਬਹੁਤ ਦਰਦ ਭਰੀਆਂ ਕਹਾਣੀਆਂ ਵਾਪਰਦੀਆਂ ਹਨ, ਪ੍ਰੰਤੂ ਲੇਖਕ ਲੋਕ ਆਪਣੀ ਕਹਾਣੀ, ਲੇਖਕਾਂ ਦੀ ਭਾਸ਼ਾ, ਲੇਖਕਾਂ ਦੀ ਰੰਗਤ ਦੇ ਕੇ ਆਪਣੇ ਮੁਤਾਬਕ ਦੱਸਣ ਦੀ ਮੁਹਾਰਤ,ਤੇ ਉਸ ਤੋਂ ਆਪਣੇ ਲਈ ਕੋਈ ਖਾਸ ਜਗ੍ਹਾ ਲੱਭਦੇ ਰਹਿੰਦੇ ਹਨ, ਜੋ ਅਸਲੀਅਤ ਵਿੱਚ ਬਹੁਤੀ ਅੱਛੀ ਸੋਚ ਨਹੀਂ ਹੁੰਦੀ, ਤੁਸੀਂ ਆਪ ਹੀ ਕਹਿੰਦੇ ਹੋ ਕਿ ਮੇਰੀ ਵੀ ਦੋਸਤੀ ਬਹੁਤ ਸਾਰੇ ਮਰਦਾਂ ਨਾਲ ਰਹੀ ਹੈ ਤੇ ਤੁਸੀਂ ਆਪ ਹੀ ਨਿੰੰਦਦੇ ਹੋ ਕੇ ਤੁਹਾਡੇ ਘਰ ਵਾਲੇ ਦੀ ਸੁਰਤ ਕਿਸੇ ਹੋਰ ਜਗਾ ਭਟਕਦੀ ਸੀ, ਕੀ ਇਹ ਠੀਕ ਨਹੀਂ ਕਿ ਉਸਦੀ ਸੁਰਤ ਨੂੰ ਤੁਸੀਂ ਵੀ ਭਟਕਾਇਆ ਸੀ, ਕਿਉਂਕਿ ਉਹ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਆਦਮੀ ਸੀ ਅਤੇ ਬਾਲ ਬੱਚੇਦਾਰ ਸੀ, ਲੇਖਕ ਹੋ ਕੇ ਅਤੇ ਲੇਖਕਾਂ ਵਿੱਚ ਵਿਚਰਦਿਆਂ ਹੋਇਆਂ, ਮੈਂ ਮਹਿਸੂਸ ਕੀਤਾ ਹੈ ਕਿ ਬਹੁਤ ਸਾਰੇ ਲੇਖਕਾਂ ਨੂੰ ਇਹੀ ਲੱਗਦਾ ਹੈ ਕਿ ਸਾਰੀ ਦੁਨੀਆ ਵਿੱਚ ਉਹਨਾਂ ਦੇ ਹੀ ਦੁੱਖ ਵੱਡੇ ਹਨ, ਜਦ ਕਿ ਇਹ ਅਸਲੀਅਤ ਨਹੀਂ, ਸਧਾਰਨ ਲੋਕਾਂ ਦੇ ਦੁੱਖ ਲੇਖਕਾਂ ਦੇ ਦੁੱਖਾਂ ਨਾਲੋਂ ਕਿਤੇ ਵੱਡੇ ਅਤੇ ਕਿਤੇ ਗੰਭੀਰ ਹਨ, ਇਹ ਸੱਚ ਹੈ , ਫਰਕ ਸਿਰਫ ਇਹੀ ਹੈ ਕਿ ਲੇਖਕ ਲੋਕ ਆਪਣਾ ਰੋਣਾਂ ਧੋਣਾਂ ਆਪਣੀ ਭਾਸ਼ਾ ਅਤੇ ਆਪਣੇ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਲਿਖਦੇ ਤੇ ਪਰੋਸਦੇ ਰਹਿੰਦੇ ਹਨ, ਇਸੇ ਚੋਂ ਹੀ ਉਹ ਆਪਣੇ ਲੇਖਕ ਹੋਣ ਦਾ ਮਾਣ ਮਹਿਸੂਸ ਕਰਦੇ ਰਹਿੰਦੇ ਹਨ, ਇਹੀ ਲੇਖਕਾਂ ਦੀ ਖੁਰਾਕ ਹੈ ਜੋ ਪਾਠਕ ਵਰਗ ਤੱਕ ਵੀ ਉਹ ਆਪਣੀਆਂ ਕਿਤਾਬਾਂ ਰਾਹੀਂ ਪਰੋਸਦੇ ਰਹਿੰਦੇ ਹਨ ।

  • @punjabson5991

    @punjabson5991

    12 күн бұрын

    ਕਿਰਪਾਲ ਸਿੰਘ ਦਾ ਮੁੰਡਾ ਤੇਜਬੀਰ ਸਿੰਘ ਚੰਗੇ ਸੁਪਨਿਆਂ ਚ ਰੰਗੀਨ ਜੀਵਨ ਜਿਉਂਦਾ ਸੀ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਸੀ ਕਿ ਓਹ ਖ਼ਾਲ ਵਿੱਚ ਪਰਾਲੀ ਦੀ ਸੇਜ ਤੇ ਸੁੱਤਾ ਸੁਪਨੇ ਲੈ ਰਿਹਾ ਕਿ ਆਪਣੇ ਘਰ। 1975 ਦੀ ਐਮਰਜੈਂਸੀ ਤੋਂ ਬਾਅਦ ਮੈਂ ਉਸਨੂੰ ਦੋ ਕੁ ਸਾਲ 77 ਤੱਕ ਨੇੜਿਓਂ ਦੇਖਿਆ ਪਰ ਇਹ ਉਸਨੂੰ ਕੋਈ ਜਿ਼ਆਦਾ ਹੀ ਚੱਲਿਆ ਹੋਇਆ ਦੱਸ ਰਹੇ ਨੇ

  • @jaspalsinghsandhu9170

    @jaspalsinghsandhu9170

    10 күн бұрын

    ਨਿਰੋਲ ਸੱਚ। You are right and mentioned the facts. Thanks

  • @baldevsidhu7719

    @baldevsidhu7719

    8 күн бұрын

    ਤੁਸੀ ਕਹਿਆ ਕਿ ਇਨਾ ਨੇ ਉਸ ਦੀ ਸੁਰਤ ਭੜਕਾਈ ? ਕਿੳ ਉਹ ਬਦਾ ਜਵਾਕ ਸੀ ਡਲੇ ਨੂ ਪਤਾ ਨਹੀ ਸੀ ਘਰਵਾਲੀ ਤੇ ਜਵਾਕ ਹਨ ਘਰੇ? ਸਿਖ ਸਮਾਜ Patriarchal society ਰਾਜਿਆ ਦੇ time ਬਨਿਆ ! ਉਸ ਦ ਪਹਿਲਾ ਅੋਰਤ ਬਹੁਤ strong ਸੀ ਜਿਸ ਨੂ ਘੋੜ ਸਵਾਰੀ ਤੇ ਸਸਤਰ ਸਿਖਿਆ ਦਿਤੀਜਾਦੀ ਸੀ I read The Punjab Chiefs book , story of Raja Ala Singh . Marriage arrangements at that time a!

  • @user-qu5ze3un6q
    @user-qu5ze3un6q19 күн бұрын

    ਹਰ ਔਰਤ ਤੇ ਸਵਾਲ ਚੁੱਕਣੇ ਦੁਨੀਆਂ ਦੀ ਫਿਤਰਤ ਹੈ

  • @user-mv1ni4gw1m
    @user-mv1ni4gw1m19 күн бұрын

    Very nice interview, hor v kro interview Manjit ji naal🙏🙏🙌🙌

  • @ParamjeetKaur-ss9qv
    @ParamjeetKaur-ss9qv17 күн бұрын

    ਪ੍ਰੋਫੈਸਰ ਤੇਜਵੀਰ ਨਾਲ ਰਹਿਣ ਤੋਂ ਪਹਿਲਾਂ ਕੀ ਤੁਸੀਂ ਓਸ ਬੰਦੇ ਦੀ ਪਤਨੀ ਦੀ ਥਾਂ ਤੇ ਖੜ੍ਹ ਕੇ ਸੋਚਿਆ ਕਿ ਜੇ ਮੈਂ ਉਸ ਔਰਤ ਦੀ ਥਾਂ ਤੇ ਹੁੰਦੀ ਤਾਂ ਮੇਰੇ ਮਨ ਉੱਤੇ ਕੀ ਬੀਤਦੀ ਜੇਕਰ ਮੇਰੇ (ਤੁਹਾਡੇ) ਹੁੰਦਿਆਂ-ਸੁੰਦਿਆਂ ਮੇਰਾ ਬੰਦਾ ਕਿਸੇ ਹੋਰ ਔਰਤ ਨਾਲ ਰਾਤਾਂ ਗੁਜ਼ਾਰਦਾ? ਕੀ ਤੁਸੀਂ ਉਸ ਔਰਤ ਨੂੰ ਮੁਆਫ਼ ਕਰ ਦਿੰਦੇ ਜਿਹੜੀ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਹੱਕ ਹੜੱਪਣ ਤੁਰੀਂ ਸੀ?

  • @rabjidhillon9413
    @rabjidhillon94134 күн бұрын

    Salute, someone like me

  • @jasvirgill3622
    @jasvirgill36227 күн бұрын

    Jugo jug jivo my dear sister.ik ik word beshkeemti v v thanks.

  • @user-mq4mg9lw3i
    @user-mq4mg9lw3i19 күн бұрын

    You are very great woman thanks

  • @SukhdevSingh-gr9vo
    @SukhdevSingh-gr9vo19 күн бұрын

    ਮਨਜੀਤ ਇੰਦਰਾ ਮਹਾਨ ਸ਼ਾਇਰਾ, ਇਸਤਰੀ ਅਤੇ ਇਨਸਾਨ ਵੀ! ਹੌਸਲੇ ਨਾਲ ਰਹੋ।

  • @J.sneakers

    @J.sneakers

    11 күн бұрын

    I 😅

  • @J.sneakers

    @J.sneakers

    11 күн бұрын

    You We

  • @J.sneakers

    @J.sneakers

    11 күн бұрын

    WRT wear RT red

  • @baldevsidhu7719

    @baldevsidhu7719

    8 күн бұрын

    @@J.sneakersAre you sure you’re at a right place ?

  • @jeetinderkaur5896
    @jeetinderkaur589617 күн бұрын

    Wahguru ji Maher karna sub upper

  • @1699TC
    @1699TC12 күн бұрын

    ਨਾਮ ਵੱਡੇ, ਦਰਸ਼ਨ ਛੋਟੇ, ਜੋ , ਲੱਭ ਲੱਭ ਅੱਖਰ,ਬੱਸ ਕਰ ਦਿਲਾਂ ਦੇ ਮੇਚ ਗਏ, ਵਿਓਪਾਰੀ ਸ਼ਬਦਾਂ ਦੇ,ਇਹਸਾਸ ਹੋਰਾਂ ਦੇ ਬੇਚ ਗਏ, ਉਂਜ ਲਿਖਾਰੀ ਬਹੁਤ, ਬਾਜ਼ਾ, ਬੀਬਾ ਇੰਦਰਾ ਓਂ ਬੰਨੇ,ਜੋ ਲੀਕ ਖੇਂਚ ਗਏ, ਉਂਜ ਲਿਖਾਰੀ ਬਹੁਤ... ਬਾਜ਼

  • @vijaysansarlakshmi2839
    @vijaysansarlakshmi283919 күн бұрын

    Very psychological conversation.human beings are in the hands of nature.

  • @sukhjinderkaur1066
    @sukhjinderkaur106619 күн бұрын

    Bhut mhan lady

  • @user-mq4mg9lw3i
    @user-mq4mg9lw3i19 күн бұрын

    Tusi mhan ho sat Sri akal ji

  • @BaljeetSingh-oq2vg
    @BaljeetSingh-oq2vg19 күн бұрын

    ਬੀਬੀ ਜੀ ਆਪ ਜੀ ਦੀ ਹੜ ਬੀਤੀ ਸੁਣੀ ਆਪ ਬਹੁਤ ਮਹਾਨ ਹੋ

  • @angrejparmar6637
    @angrejparmar663718 күн бұрын

    Thanks

  • @krishnagarg3356
    @krishnagarg335619 күн бұрын

    Sat Shri akal ji

  • @user-qu5ze3un6q
    @user-qu5ze3un6q19 күн бұрын

    ਅਜਿਹਾ ਬਹੁਤ ਔਰਤਾਂ ਨਾਲ ਵਾਪਰਦਾ ਹੈ ਪਰ ਚੁੱਪ ਚਾਪ ਸਹਿ ਜਾਂਦੀਆਂ ਹਨ ਤੁਸੀਂ ਮਹਾਨ ਹੋ ਜੋ ਕਹਿ ਸਕੇ

  • @harinderkaur4990
    @harinderkaur499019 күн бұрын

    Manjit maam nal gl krni ji m

  • @BalvinderKaur-mu1bf
    @BalvinderKaur-mu1bf19 күн бұрын

    How to order to book

  • @user-qu5ze3un6q
    @user-qu5ze3un6q19 күн бұрын

    ਮਹਾਨ ਹੋ ਤੁਸੀਂ

  • @pritpalsingh1076
    @pritpalsingh107617 күн бұрын

    Heere dee pehchaan johree nu hundee hai Madam Heera hai Heera

  • @COMBATHACKERSREPORT
    @COMBATHACKERSREPORT19 күн бұрын

    Manjit Ji very brave women. Was Tejbir married before marry with you?

  • @prabjit7425

    @prabjit7425

    19 күн бұрын

    @@COMBATHACKERSREPORT Yes and he has children also .

  • @singhkang1314

    @singhkang1314

    16 күн бұрын

    Ohh writer kon jehda brother singer aa ?

  • @jaswantlohat571
    @jaswantlohat57119 күн бұрын

    Had Tejbir married before marriage with you ?

  • @prabjit7425

    @prabjit7425

    19 күн бұрын

    @@jaswantlohat571 Yes and he has children as well .

  • @ranjitkaur8388
    @ranjitkaur838817 күн бұрын

    Mem j, Muaaf Krna, Me Dekhna Chaundi a Tejvver, J Di Fotto, Nale Eh v Interweve, Vich Dsna Uhna Di, Death, Kida Hui, Bahut, Dukh Huia Menu, Inteterw, Sun k, 😢😢

  • @ujjaldhillon5579
    @ujjaldhillon55799 күн бұрын

    ਇਹ ਲਿਖਾਰੀ ਲੋਕ ਜਨ ਲੇਖਿਕਾਵਾਂ ਜਾਂ ਬੜੇ ਗਜ਼ਲ ਗੋ ਇਹਨਾਂ ਚੋਣ 10% ਛੱਡ ਕੇ ਬਾਕੀ ਸਾਰੇ ਹੀ ਇਖਲਾਕ ਤੋਂ ਗਏ ਆਉਂਦੇ ਨੇ ਮੈਂ ਬਹੁਤ ਇਰਾਦੇ ਹੋਰ ਕੁਝ ਹੁੰਦੇ ਨੇ ਤੇ ਇਹਨਾਂ ਦੇ ਚਾਰਜ ਕਰਨ ਨੂੰ ਕੁਝ ਹੋਰ ਕੁਝ ਹੁੰਦੇ

  • @davinderkaur8261
    @davinderkaur82614 күн бұрын

    She is telling nonsense. It’s all lies. She is making fake story.

  • @harinderkaur4990
    @harinderkaur499019 күн бұрын

    Maam apna number send kro ji m tuhade nal gl krni h ji

Келесі