Bachint Kaur on her Struggle for Survival I Part -1 I ਪਗਡੰਡੀਆਂ - ਬਚਿੰਤ ਕੌਰ I SukhanLok I

Bachint Kaur is a well known Punjabi writer. #PunjabiWriter #Pagdandiyan #Feminism

Пікірлер: 269

  • @amandeepkaurkhiva7015
    @amandeepkaurkhiva70154 жыл бұрын

    ਦਿਲੋਂ ਸਲਾਮ ਹੈ ਤੁਹਾਡੀ ਘਾਲਣਾ ਨੂੰ, ਬਹੁਤ ਹੀ ਹਿੰਮਤੀ ਔਰਤ, ਲੰਘ ਚੁੱਕੇ ਸਮੇਂ ਦੀਆਂ ਮੁਸ਼ਕਿਲਾਂ ਨੂੰ ਹੱਸ ਕੇ ਯਾਦ ਕਰ ਰਹੇ ਹੋ, ਬਹੁਤ ਖੁਸ਼ੀ ਹੋ ਰਹੀ ਹੈ।

  • @bachintkaur6549

    @bachintkaur6549

    3 жыл бұрын

    Thanks to

  • @navpreetmehmi3815
    @navpreetmehmi38154 жыл бұрын

    ਪਗਡੰਡੀਆ ਮੈਂ ਪੜ੍ਹੀ ਹੋਈ ਏ ਬਹੁਤ ਦੁਖਦਾਈ ਪਰ ਸਾਹਸ ਭਰਪੂਰ ਸਵੈਜੀਵਨੀ ਹਰ ਇਕ ਨੂੰ ਪੜ੍ਹਨੀ ਚਾਹੀਦੀ ਬਹੁਤ ਪ੍ਰੇਰਨਾ ਮਿਲਦੀ ਇਸ ਨੂੰ ਪੜ੍ਹਕੇ

  • @trendsetterpunjabi7594

    @trendsetterpunjabi7594

    4 жыл бұрын

    kzread.info/dash/bejne/oGaHtqeIl5OTZpc.html Bachint Kaur's Autobiography "Pagdandiya"

  • @sarassinghjoy9734
    @sarassinghjoy97343 жыл бұрын

    Madam ji God bless you always ਰੂਹ ਮੇਰੀ ਕੰਬ ਗਈ ਹੈ ਤੁਹਾਡੀ ਜਨਮ ਗਾਥਾ ਸੁਣ ਕੇ 🙏🙏🙏🙏🙏😭😭😭

  • @paramjeetkaur6981
    @paramjeetkaur69814 жыл бұрын

    ਸੰਘਰਸ ਹੀ ਜਿੰਦਗੀ ਹੈ ਸਾਨੂੰ ਮਾਣ ਹੇ ਤੁਹਾਡੇ ਤੇ👍👍❤❤

  • @dkmetcalf14598

    @dkmetcalf14598

    3 жыл бұрын

    Salute sister ji.You are great.Hr bande lai bahot muskil hei.Ghar ghar dheeian jamdian tere vergi kite nahi jm jana.Salute your parents specially your Maa jis di kukhoon tusi janam lia.God bless you.

  • @bachintkaur6549

    @bachintkaur6549

    3 жыл бұрын

    Thanks

  • @rajinderkaur2347

    @rajinderkaur2347

    2 жыл бұрын

    Pindpunjabde

  • @ranglapunjabtv1947
    @ranglapunjabtv1947Ай бұрын

    ਬੇਹੱਦ ਦਰਦ ਭਰੀ ਕਹਾਣੀ। 😢 ਸਲਾਮ ਹੈ ਮੈਡਮ ਤੁਹਾਡੇ ਸਾਹਸ ਨੂੰ।

  • @sarabjeetkaur73408
    @sarabjeetkaur734083 жыл бұрын

    ਸੰਘਰਸ਼ ਹੀ ਜ਼ਿੰਦਗੀ ਹੈ। ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਮੇਮ ਤੁਸੀਂ।ਦਿਲੋਂ ਸਲਾਮ ਤੁਹਾਨੂੰ 🙏🙏🙏🙏🙏🙏🙏🙏 ਧੰਨਵਾਦ ਜੀ

  • @super_seeds
    @super_seeds4 жыл бұрын

    ਨਮਸਤੇ ਮੈਂ ਅਾਪ ਦੀ ਸਵੈ ਜੀਵਨੀ ਜੱਗਬਾਣੀ ਚ ,ਪੜੀ ਸੀ ੳੁਸ,ਸਮੇਂ ਮੈਂ ਅਾਪ ਪੱਤਰ ਵੀ ਲਿਖਿਅਾ ਜਿਸ ਦਾ ਜਵਾਬ ਅਾਪ ਦੇ ਬੇਟੇ ਨੇ ਦਿੱਤਾ ਕਿ ਮੰਮੀ ਜੀ ਇੰਗਲੈਂਡ ਗਏ ਹਨ ਅਾਪ ਦੀ ਸਵੈ ਜੀਵਨੀ ਜ਼ਿੰਦਗੀ ਦੇ ਪਲ਼ਾ ਨੂੰ ਬਿਅਾਨ ਕਰਦੀ ਹੈੇਂ ਤੇ ਅੱਜ you tube ਤੇ ਸਵੈੇ ਜੀਵਨੀ ਬਾਰੇ ਗੱਲਬਾਤ ਕਰਦਿਅਾ ਦੇਖਿਅਾ ਮੁੜ ਯਾਦਾਂ ਤਾਜ਼ਾ ਹੋ ਗਈਅਾਂ ਅਾਪਣੇ ਮਨ ਦੇ ਭਾਵ ਵਿਅਕਤ ਕਰਨਾ ਅੌਰ ਫਿਰ ੳੁਹ ਭਾਵ ਤੁਹਾਡੀ ਪਹਿਚਾਣ ਬਣ ਜਾਣ ਤਾਂ ਕਲਮ ਚੋਂ ਲਿਖੇ ਸ਼ਬਦ ਤੇ ਹੰਝੂ ਵੀ ਸੁੱਚੇ ਮੋਤੀ ਬਣ ਜਾਦੇਂ ਹਨ

  • @vidya5003
    @vidya50034 жыл бұрын

    ,ਮੇਰੇ ਕੋਲ ਭੈਣ ਜੀ ਲਫਜ਼ ਖਤਮ ਹੋ ਗੲੇ ਹਨ ਕਿ ਕਿਸ ਤਰਾਂ ਤੁਹਾਡਾ ਸਤਕਾਰ ਕਰਾਂ ਵਾਹਿਗੁਰੂ ਸਤਨਾਮ

  • @gagansohal92
    @gagansohal924 жыл бұрын

    ਐਵੈਂ ਬਣਾਈ ਜਿੰਦਗੀ ਹਮੇਸ਼ਾਂ ਕਈ ਜਿੰਦਗੀਆਂ ਬਚਾ ਜਾਂਦੀ ਆ ਮੈਮ🥰 ਤੁਹਾਡੇ ਤੇ ਮਾਣ ਹੈ

  • @sudeshmann8114

    @sudeshmann8114

    3 жыл бұрын

    Very touchingand interesting you are grest

  • @bachintkaur6549

    @bachintkaur6549

    3 жыл бұрын

    Thanks

  • @sukhreetkaur8950
    @sukhreetkaur89504 жыл бұрын

    ਮਾਤਾ ਜੀ ਤੁਹਾਨੂੰ ਸਿਜਦਾ।ਤੁਹਾਡੀ ਦਲੇਰੀ ਤੇ ਅਣਥੱਕ ਮਿਹਨਤ ਅੱਗੇ ਸਿਰ ਝੁਕ ਜਾਂਦਾ।ਪਗਡੰਡੀਆਂ ਕਿਤਾਬ ਇੱਕ ਵਾਰ ਜ਼ਰੂਰ ਪੜ੍ਹਨਾ ।

  • @trendsetterpunjabi7594

    @trendsetterpunjabi7594

    4 жыл бұрын

    kzread.info/dash/bejne/oGaHtqeIl5OTZpc.html Bachint Kaur's Autobiography "Pagdandiya

  • @amandeepkaurchadha710
    @amandeepkaurchadha7104 жыл бұрын

    ਦਿਲ ਤੋ ਸਲਾਮ ਕਰਦੀ ਹਾਂ ਜੀ ਤੁਹਾਡੇ ਸਘੰਰਸ਼ ਨੂੰ

  • @giansandhu1094
    @giansandhu10944 жыл бұрын

    ਬਹੁਤ ਹੀ ਸਾਲ ਪਹਿਲਾਂ “ਭੁੱਬਲ ਦੀ ਅੱਗ” ਪੜੀ ਸੀ। ੳਦੋਂ ਤੋਂ ਬਾਦ ਅੱਜ ਉਸ ਸਤਕਾਰਯੋਗ ਹਸਤੀ ਦੀ ਜੀਵਨ ਕਹਾਣੀ ਉਹਨ੍ਹਾਂ ਦੀ ਜੁਬਾਨੀ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਹਾਂ ਜੀ।

  • @TheBALJEET1960
    @TheBALJEET19604 жыл бұрын

    Modern generation can learn a lot from your life, full of struggles from the very first day of your life. Watching it was like watching a most interesting movie.

  • @prabhdyalsingh4722
    @prabhdyalsingh47223 жыл бұрын

    ਸਬਰ, ਸੰਤੋਖ, ਸਿਰੜ ਦੀ ਜਿਊਂਦੀ ਜਾਗਦੀ ਮਿਸਾਲ ਹੈ, ਮੈਡਮ ਬਚਿੰਤ ਕੌਰ ਜੀ। ਕੋਈ ਸੋਚ ਵੀ ਨਹੀ ਸਕਦਾ ਕਿ ਇੰਨੀ ਤੰਗੀਆਂ-ਤੁਰਸੀਆ ਚ ਵੀ ਹੌਸਲਾ ਬਰਕਰਾਰ ਰੱਖਿਆ ਜਾ ਸਕਦਾ ਹੈ।

  • @DharamchandSony
    @DharamchandSony2 ай бұрын

    ਸੱਚਮੁੱਚ ਹੀ ਰੋਣਾ ਆ ਗਿਆ, 🙏🏿🙏🏿🙏🏿

  • @sukhbirsandhu8052
    @sukhbirsandhu80524 жыл бұрын

    ਮੈਡਮ ਜੀ ਤੁਹਾਡੀ ਸੰਘਰਸ਼ ਭਰੀ ਜ਼ਿੰਦਗੀ ਨੂੰ ਸਲਾਮ ।

  • @Awhxhasi
    @Awhxhasi4 жыл бұрын

    ਬਹੁਤ ਹੀ ਸੰਘਰਸ਼ ਕੀਤਾ ਤੁਸੀਂ ਜਿੰਦਗੀ ਵਿੱਚ ।ਵਾਹਿਗੁਰੂ ਜੀ ਮਹਿਰ ਕਰਨ ।

  • @suitarani8729
    @suitarani8729 Жыл бұрын

    I read "Pagdandian" before 20 years. Salute mam ji

  • @surjitsinghtamber7303
    @surjitsinghtamber73034 жыл бұрын

    ਬਹੁਤ ਹੀ ਦਿਲ ਨੂੰ ਛੋਹ ਲੈਣ ਵਾਲੀ ਕਹਾਣੀ ਆਪ ਦੇ ਜਿੰਦਗੀ ਦੇ ਸੰਘਰਸ ਨੂੰ ਸਲਾਮ।

  • @trendsetterpunjabi7594

    @trendsetterpunjabi7594

    4 жыл бұрын

    click for Bachint Kaur's Auto biography "Pagdandiya" kzread.info/dash/bejne/oGaHtqeIl5OTZpc.html

  • @SantaliNama
    @SantaliNama4 жыл бұрын

    ਮੈਡਮ ਜੀ ਦੈ ਸਬਰ,ਸਿਦਕ ਤੇ ਸਿਰੜ ਨੂੰ ਸਲਾਮ!!!!!

  • @trendsetterpunjabi7594

    @trendsetterpunjabi7594

    4 жыл бұрын

    NICE Video #TRENDSETTERPUNJABI

  • @zssandhu786

    @zssandhu786

    4 жыл бұрын

    Translation : Maiḍama jī dai sabara,sidaka tē siraṛa nū salāma

  • @chamkaurpandher2673
    @chamkaurpandher26734 жыл бұрын

    Biba ji dil dian gehraian ton Gur Fateh.............. Aap ji da jiwan sangarsh sun k bhukh nind udari mar gai...........samgho dil di dhadkan v band ho gai ..........kot kot prnam.

  • @ranjodhsingj9588
    @ranjodhsingj95884 жыл бұрын

    ਸਾਬਤ ਸੂਰਤ ਰਹਿ ਕੇ ਜਿੰਦਗੀ ਨੂੰ ਇੱਕ ਕੌਰ ਵਾਂਗ ਨਿਭਾਇਆ ਤੇ ਹੰਢਾਇਆ ਜੀ ਤੁਹਾਨੂੰ ਕੋਟ ਨਮਨ।

  • @gurdialsingh-uj8li
    @gurdialsingh-uj8li22 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤

  • @sehajclasses249
    @sehajclasses2494 жыл бұрын

    ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਤਰਕੀਆ ਬਖਸ਼ਣ

  • @amritpalkaurbrar2170

    @amritpalkaurbrar2170

    4 жыл бұрын

    ਸੇਧ ਦੇਣ ਵਾਲੀ िਜੰਦਗੀ🙏🙏

  • @hiteshkumar4586
    @hiteshkumar45864 жыл бұрын

    ਪਗਡੰਡੀਆਂ ਮੈਂ ਤਿੰਨ ਵਾਰ ਪੜ੍ਹੀ ਹੈ।ਤੇ ਮੈਂ ਮੇਰੇ ਸਕੂਲ ਦੀ ਹਰ ਲੜਕੀ ਨੂੰ ਪੜ੍ਹ ਨ ਲਈ ਕਹਿੰਦੀ ਹਾਂ। ਮੇਰੇ ਸਕੂਲ ਦੀ ਲਾਇਬ੍ਰੇਰੀ ਵਿਚ ਇਸ ਕਿਤਾਬ ਹੈ। ਸਲਾਮ ਹੈ ਤੁਹਾਡੀ ਮਿਹਨਤ ਅਤੇ ਸਬਰ ਨੂੰ।

  • @trendsetterpunjabi7594

    @trendsetterpunjabi7594

    4 жыл бұрын

    kzread.info/dash/bejne/oGaHtqeIl5OTZpc.html Bachint Kaur's Autobiography "Pagdandiya"

  • @madanmohansingh8550
    @madanmohansingh85504 жыл бұрын

    ਤੁਹਾਡੀ ਮਿਹਨਤ ਅੱਗੇ ਸਿਰ ਝੁਕਦਾ 🙏🌻✍🌺🥀🌹🌷

  • @rajwinderhundal8271
    @rajwinderhundal82714 жыл бұрын

    ਸਤਿ ਸੀ੍ ਅਕਾਲ ਸਤਿਕਾਰ ਜੋਗ ਅੰਟੀ ਜੀ 🙏 ਤੁਹਾਡੀ ਸਾਰੀ ਜਿੰਦਗੀ ਸੰਘਰਸ਼ ਭਰੀ ਰਹੀ, ਪਰ ਤੁਸੀਂ ਹਿੰਮਤ ਨਹੀਂ ਹਾਰੀ,ਦਿੱਲੋਂ ਸਲੂਟ ਕਰਦੀ ਹਾਂ ਤੁਹਾਡਾ

  • @bachintkaur6549

    @bachintkaur6549

    3 жыл бұрын

    Thanks

  • @s.sarvansingh5714
    @s.sarvansingh57144 жыл бұрын

    Very painful jivan Yatra but hardship paid the dividend last.she flies from farsh to arsh.my parents were migrated from pakistan in1947 & they were well to do family but left everything.they faced very hardships particularly my mother.she was beaten up my grand mother many times in front of us .inspite of all odds she brought up all of us with good education & moral values that's why we all are successful in life also but not as much as Bibi Bachint kaur.I salute her.bollywood/ polywood must make film on her life & in schools/colleges her life story should be published in books so that today's generation get lot of inspiration from her life.I am lucky that I have listened live on u tube.I am bery much inspired.

  • @gurdialsingh-uj8li
    @gurdialsingh-uj8li22 күн бұрын

    ਵਾਹਿਗੁਰੂ ਜੀ ਮੈਹਰ ਕਰਨ

  • @JaswinderSingh-vt3he
    @JaswinderSingh-vt3he4 жыл бұрын

    ਬਹੁਤ ਬਹੁਤ ਸਤਿਕਾਰ ਮਾਣਯੋਗ Great

  • @bachintkaur6549

    @bachintkaur6549

    3 жыл бұрын

    Thanks

  • @RajSingh-wb2gv
    @RajSingh-wb2gv4 жыл бұрын

    ਸਲਾਮ ਜੀ ਇਸ ਸ਼ਖਸੀਅਤ ਨੂੰ ।

  • @amarjeetsingh5023
    @amarjeetsingh50234 жыл бұрын

    Tuhade jajbay nu sir jhuk K salaam ji. Waheguru hamesha khush rakhay ji.

  • @gurmeetsinghrandhir2782
    @gurmeetsinghrandhir27824 жыл бұрын

    Salute your great struggle and immense achievements in the field of Punjabi Literature. Pray to Waheguru for your good health & long life. May you continue to enjoy the glory of your success for many more years to come. Regards 🙏

  • @akwinderkaur795
    @akwinderkaur7952 жыл бұрын

    A big salute to you mam

  • @santoshchumber9622
    @santoshchumber96224 жыл бұрын

    Mam Namste ji GREAT HO. BAHUT WADIA LGGI MULAKAAT TUHADDI👍👍🙏🙏🙏

  • @khushdhilllon3164
    @khushdhilllon31643 жыл бұрын

    She's a very talented lady and the way she talk about her struggles amazing

  • @baldevchungha3529
    @baldevchungha35293 жыл бұрын

    ਬਚਿੰਤ ਤੂੰ ਬਹੁਤ ਬਹਾਦੁਰ ਹੈ ਸਲਾਮ ਤੈਨੂੰ

  • @RavinderKaur-nq4th
    @RavinderKaur-nq4th4 жыл бұрын

    Salute a anti Ji thonu, Waheguru ji thodi lambi Umar karan

  • @angelspy7300
    @angelspy73004 жыл бұрын

    Salute Aunty ji...YOU STRUGGLED SO MUCH IN LIFE..MAY GOD BLESS YOU WITH A HEALTHY N LONG LIFE.

  • @trendsetterpunjabi7594

    @trendsetterpunjabi7594

    4 жыл бұрын

    kzread.info/dash/bejne/oGaHtqeIl5OTZpc.html Bachint Kaur's Autobiography "Pagdandiya"

  • @raminderkaur9127
    @raminderkaur91274 жыл бұрын

    Hard work is a key of success you prove that mam Salute to you

  • @rdhami7639
    @rdhami76394 жыл бұрын

    Aunty ji u have gone thru so much struggles and ur hardwork did pay off. So proud of u

  • @jasvirsinghnumberdar2220
    @jasvirsinghnumberdar2220 Жыл бұрын

    ਵਾਹਿਗੁਰੂ ਜੀ ਕਿਰਪਾ ਮਾਤਾ ਜੀ ਤੇ👍👍

  • @rachhpalsinghbajwaawan6166
    @rachhpalsinghbajwaawan61664 жыл бұрын

    Salute aa ji tuhanu

  • @HardarshanKaur
    @HardarshanKaur2 жыл бұрын

    Heartless people who dislike the video. Very encouraging talk.

  • @nirmalsingh9902
    @nirmalsingh99024 жыл бұрын

    Dear Sister I have listen your interview. After listening I feel proud of you that your entire life is full of hardship and struggle from the very beginning and you have faced this with lot of courage. Baba ji bless you with more courage.

  • @makhansingh7963
    @makhansingh79634 жыл бұрын

    ਤੁਹਾਡੇ ਇਸ ਸੰਘਰਸ਼ ਨੂੰ ਸਲਾਮ ।ਤੁਸੀ ਬਹੁਤ vdiaa ਲਿਖਦੇ ਓ ਮੈਂ ਪਗਡੰਡੀਆਂ ਕਾਲਜ ਸਮੇਂ ਪੜ੍ਹਿਆ ਸੀ।ਪੰਜਾਬੀ ਮਾਸਟਰ

  • @GurpreetSingh-uz9xh

    @GurpreetSingh-uz9xh

    4 жыл бұрын

    Nice mam

  • @kirankaushik2640

    @kirankaushik2640

    4 жыл бұрын

    I just watched now it’s amazing but if her father was so well known and close to Raja then why you suffered like this

  • @majoruppal7552
    @majoruppal75524 жыл бұрын

    Very nice very hard work so cute

  • @parulsingla9814
    @parulsingla98144 жыл бұрын

    Story of courage , resilience, indomitable spirit. A story every person should know when they feel life gets tough

  • @bachintkaur6549

    @bachintkaur6549

    3 жыл бұрын

    Thank5

  • @BalbirMaan-se7jb
    @BalbirMaan-se7jb3 жыл бұрын

    Bibi.nu.salute. Jugg.jugg.jeeo. Blessing. Canada...ssa🌷🌷🌷🌷🌷🌷🌷🌷🌷🌷

  • @kamaljeetkaur633
    @kamaljeetkaur633 Жыл бұрын

    Respected mam, tuci role model ho aj di generation lyi.

  • @vickymallhi844
    @vickymallhi8444 жыл бұрын

    Very nice programme jee

  • @RamanSingh-jv2rp
    @RamanSingh-jv2rp4 жыл бұрын

    Thanks for uploading interviews of these kind of people who really worked hard in their past times and become successful after going through a lot of sufferings. Salute to the Ma'am.

  • @trendsetterpunjabi7594

    @trendsetterpunjabi7594

    4 жыл бұрын

    kzread.info/dash/bejne/oGaHtqeIl5OTZpc.html Bachint Kaur's Autobiography "Pagdandiya

  • @garimaahuja6603
    @garimaahuja66034 жыл бұрын

    I feel proud that i belong to the same city where u took birth...i m not from literature backround bt i read ur buk from channel trend setter...nd really feel so tragedic to hear about ur autobiography...nd really love u mam.

  • @baldishkaur9953
    @baldishkaur99534 жыл бұрын

    Salute he mam app ji nu

  • @sunitasood5504
    @sunitasood55044 жыл бұрын

    Heartiest salute to this iron lady

  • @parvinder7513
    @parvinder7513 Жыл бұрын

    Bhot achhi galbaat sunayi

  • @punjabisoul2866
    @punjabisoul28664 жыл бұрын

    Wow! Absolutely inspiring story. Salute

  • @bachintkaur6549

    @bachintkaur6549

    3 жыл бұрын

    Thanks

  • @hardeepghotraghotra1594
    @hardeepghotraghotra15943 жыл бұрын

    Inspiring story..👍

  • @kulbirkaur3342
    @kulbirkaur33424 жыл бұрын

    Sat shri akal mam aina sangrsh sari jindgi hi sngrsh vch nikli.

  • @jaspreetclar8207
    @jaspreetclar82074 жыл бұрын

    Very inspiring!!!

  • @rituraj4797
    @rituraj47974 жыл бұрын

    Asi mile c khalsa college...bhut e vdiya nature de aa..bachint kaur

  • @BahadurSingh-wt9un
    @BahadurSingh-wt9un4 жыл бұрын

    ਦਿਲੋਂ ਧੰਨਵਾਦ

  • @rajindrakumari6190
    @rajindrakumari61904 жыл бұрын

    Very interesting way of reciting the life story

  • @rajo3063
    @rajo30634 жыл бұрын

    Amazing 🌸🙏🌸

  • @AmandeepSingh-mh3tw
    @AmandeepSingh-mh3tw2 жыл бұрын

    Legent aap de bio nah mere zindgi change karte aunti jiii thx.storg woman

  • @baldishkaur9953
    @baldishkaur99533 жыл бұрын

    Mam pagdandia pad k pata nahi kiomenu enve lagda k eh kahani nu me jeevia he ❤❤❤❤❤

  • @swarankaur877
    @swarankaur8774 жыл бұрын

    Very good ji...

  • @jaswinderkaur6046
    @jaswinderkaur60463 жыл бұрын

    Very nice

  • @rameshdaang4907
    @rameshdaang49074 жыл бұрын

    Himmat honsle nu salam mam

  • @gurinderkaur9035
    @gurinderkaur90354 жыл бұрын

    bachint kaur ji tusi buhat great ladie ho

  • @RajwinderKaur-nn2ql
    @RajwinderKaur-nn2ql3 жыл бұрын

    Really salute mam God bless you

  • @user-sn7bx6uf8z
    @user-sn7bx6uf8z Жыл бұрын

    Great lady respected lady❤❤❤❤🌷🌷🙏🏼🙏🏼

  • @kaur4280
    @kaur42803 жыл бұрын

    Waheguru thonu khush rkhe hmesha mere dadajiii ne dseya c thodii video bare salute thonu bebejiii.

  • @balwinderkaur-kk1uc
    @balwinderkaur-kk1uc4 жыл бұрын

    Salute tuhAnu me tuhadiA boht books Parhia han

  • @sandeepgalib2959
    @sandeepgalib29594 жыл бұрын

    😊😊😊😊👍Buht vdia g

  • @manny5466
    @manny5466 Жыл бұрын

    Amazing! Sad but very motivational life story. Our struggle is nothing compare to yours and people of your generation - you guys are all fighters. It is so nice to hear your bond with your in laws and respect for each other. Your biography will make a beautiful movie, please consider.

  • @JaswinderKaur-ns7ht
    @JaswinderKaur-ns7ht4 жыл бұрын

    Oh vaheguruji. Bdi dukh bhari khani aa. Kini sohni surt tey seert aa tuhadi

  • @jamitsingh9615
    @jamitsingh96153 жыл бұрын

    Bhut achi story hai

  • @Carryfans973
    @Carryfans9732 жыл бұрын

    Waheguru Waheguru Waheguru lambi Umra bakheda

  • @GK-2244
    @GK-22443 жыл бұрын

    ਬਹੁਤ ਵਧੀਆ ਗੱਲਾਂ

  • @rajwantkaurdhami6282
    @rajwantkaurdhami62824 жыл бұрын

    Wah ji wah!!!!!

  • @trendsetterpunjabi7594

    @trendsetterpunjabi7594

    4 жыл бұрын

    click for Bachint Kaur's Auto biography "Pagdandiya" kzread.info/dash/bejne/oGaHtqeIl5OTZpc.html

  • @HarmandeepMuker
    @HarmandeepMuker4 жыл бұрын

    ਵਾਹ ਵਾਹ ਵਾਹ, ਵਾਹਿਗੁਰੂ ਚੜ੍ਹਦੀਆਂ ਕਲਾਂ ਵਿੱਚ ਰੱਖੇ

  • @trendsetterpunjabi7594

    @trendsetterpunjabi7594

    4 жыл бұрын

    click for Bachint Kaur's Auto biography "Pagdandiya" kzread.info/dash/bejne/oGaHtqeIl5OTZpc.html

  • @manjeetkhangura3816
    @manjeetkhangura38163 жыл бұрын

    I really salute you 🙏 you have an amazing but struggling life , I can imagine my mother also had a tough life because of partition of Punjab 😞

  • @bachintkaur6549

    @bachintkaur6549

    3 жыл бұрын

    Thanks. Bachint kaur

  • @goldysandhu9765
    @goldysandhu97654 жыл бұрын

    Eh cannel bhut vadia kam kr rahe....ek writter nu loka de samne la k auna ta k sada youth us v es baare pta laga...keep it up...well done

  • @jotimanncakes5757
    @jotimanncakes57573 жыл бұрын

    Wow so inspiring ..

  • @ruhaani24
    @ruhaani244 жыл бұрын

    Salute mam 🙏🙏

  • @baghel6717
    @baghel67173 жыл бұрын

    ਲਗਦਾ ਪੋਲੋ ਖੇਡ ਕੇ ਹੀ ਅੰਗਰੇਜ ਭਜਾ ਦਿੱਤੇ ਸਨ ਮਹਾਰਾਜਾ ਪਟਿਆਲਾ ਨੇ । ਪਰ ਮੈ ਕੁਝ ਹੋਰ ਹੀ ਇਤਿਹਾਸ ਪੜਿਆ ।ਪਰ ਆਪ ਜੀ ਬਹੁਤ ਮਹਾਨ ਹੋ ਬਚਿਤ ਕੌਰ ਜੀ ।

  • @santoshchumber9622
    @santoshchumber96224 жыл бұрын

    Chikarh cho🌺🌷🌹🌺🌼khirhia O V enna👍🙏🙏 BEAUTIFUL

  • @ekamjotbatta7778
    @ekamjotbatta77784 жыл бұрын

    Salute Mam ji

  • @kamaljitkaur2890

    @kamaljitkaur2890

    4 жыл бұрын

    Bhan ji dilo saulte

  • @balvinderkaur447
    @balvinderkaur4474 жыл бұрын

    inspiring story..

  • @karambirkaur2860
    @karambirkaur28604 жыл бұрын

    Hai mam salute to ur struggle. I would love to buy ur book.u worked so hard in life,i ve no words to appreciate u.U r a inspiration for every human being.

  • @paramjitkaur9844
    @paramjitkaur98444 жыл бұрын

    Strong lady god bless you love youx

  • @katalkusum6565
    @katalkusum65654 жыл бұрын

    Salute g

  • @tejinderbal3426
    @tejinderbal34264 жыл бұрын

    salute.

  • @Artwork604
    @Artwork604 Жыл бұрын

    Very nice Mata Ji God bless you

  • @Avreen_Kaur9824
    @Avreen_Kaur98243 жыл бұрын

    Slaam aa bibi ji thonu 🙏

  • @inderjitsingh201
    @inderjitsingh2014 жыл бұрын

    Bhai Guru help you and you have achieved the gole this is wonderful achievement

  • @kamalmatharu6795
    @kamalmatharu67954 жыл бұрын

    ਦਿਲੋ ਸਲਾਮ ਹੈ ਮੈਡਮ 🙏🙏🙏🙏

  • @kuljeetkaur692
    @kuljeetkaur6924 жыл бұрын

    Bachint mam....tusi inspiration ho!

  • @rupibains1692

    @rupibains1692

    4 жыл бұрын

    PRoud to be auntie ji

  • @santoshchumber9622
    @santoshchumber96223 жыл бұрын

    Lahnat has edda dI ORAT.NU.GREAT HO MAM👍🙏💪

Келесі