No video

Special Interview with Manjit Indira l Rupinder Kaur Sandhu l Part 2 l B Social

ਜਦੋਂ ਮੈਂ ਆਪਣੇ ਤਲਾਕ ਬਾਰੇ ਸੋਚਦੀ ਸੀ ਮੈਨੂੰ ਮੇਰੇ ਪਿਓ ਦਾ ਚਿਹਰਾ ਯਾਦ ਆਉਂਦਾ ਸੀ l Special Interview with Manjit Indira l Rupinder Kaur Sandhu l Part 2 l B Social
#ManjitIndira
#BSocial
#rupinderkaursandhu
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Host : Rupinder Kaur Sandhu
Guest : Manjit Indira
Cameramen : Harmanpreet Singh & Varinder Singh
Editor : Jaspal Singh Gill
Digital Producer : Gurdeep Kaur Grewal
Label : B Social

Пікірлер: 203

  • @satinderkaur7317
    @satinderkaur73172 жыл бұрын

    ਬਿਲਕੁਲ ਸਹੀ ਕਿਹਾ ਇੰਦਰਾ ਜੀ ਮਰਦ ਪ੍ਰਧਾਨ ਸਮਾਜ ਬਾਰੇ ਕਈ ਵਾਰ ਔਰਤਾਂ ਆਪਣੇ ਮਾਂ ਪਿਓ ਤੇ ਬੱਚਿਆਂ ਬਾਰੇ ਸੋਚ ਕੇ ਬਰਦਾਸ਼ਤ ਕਰਦੀਆਂ ਨੇ ਮੈਂ ਇਹ ਹੰਢਾਇਆ ਏ

  • @prabjit7425
    @prabjit74252 жыл бұрын

    ਮਨਜੀਤ ਇੰਦਰਾ ਜੀ ਤੁਸੀਂ ਬਹੁਤ ਹੀ ਹਿੰਮਤ ਵਾਲੇ ਹੋ ਅਤੇ ਤੁਸੀਂ ਬਹੁਤ ਬਿਹਤਰ ਤਰੀਕੇ ਨਾਲ਼ ਸੱਚਾਈ ਨੂੰ ਪੇਸ਼ ਕੀਤਾ ਹੈ । ਇਸ ਤੋਂ ਪਹਿਲੇ ਭਾਗ ਵਿੱਚ ਤੁਸੀਂ ਆਪਣੇ ਪਾਰਟਨਰ ਬਾਰੇ ਦੱਸਿਆ ਸੀ ਕਿ ਤੁਸੀਂ ਉਸ ਨੂੰ ਇਹ ਕਿਹਾ ਸੀ ਕਿ " ਬਾਹਰ ਤੂੰ ਜਿੰਨੀਆਂ ਮਰਜ਼ੀ ਔਰਤਾਂ ਨਾਲ ਰਹੀ ਜਾ ਪਰ ਜਦੋਂ ਤੂੰ ਘਰ ਆਵੇਂ ਤਾਂ ਤੂੰ ਸਿਰਫ ਮੇਰਾ ਹੀ ਹੋਣਾ ਚਾਹੀਦਾ ਹੈ " । ਇਹ ਸੁਣਕੇ ਬਿੱਲਕੁਲ ਵੀ ਚੰਗਾ ਨਹੀਂ ਲੱਗਾ ਕਿਉਂਕਿ ਤੁਸੀਂ ਉਸ ਪ੍ਰਤੀ ਬਹੁਤ ਇਮਾਨਦਾਰ ਸੀ । ਤੁਸੀਂ ਉਸ ਬੰਦੇ ਨੂੰ ਘਰ ਦੇ ਅੰਦਰ ਸਿਰਫ ਤੁਹਾਡਾ ਹੀ ਹੋ ਕੇ ਰਹਿਣ ਲਈ ਕਿਹਾ ਅਤੇ ਨਾਲ ਹੀ ਤੁਸੀਂ ਉਸ ਬੰਦੇ ਨੂੰ ਬਾਹਰ ਔਰਤਾਂ ਨਾਲ ਰਹਿਣ ਦੀ ਇਜਾਜ਼ਤ ਵੀ ਦੇ ਦਿੱਤੀ ਸੀ । ਹਾਲਾਂਕਿ ਜਦੋਂ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਤੁਹਾਡਾ ਸਾਥੀ ਤੁਹਾਡੇ ਤੋਂ ਚੋਰੀਂ ਬਾਹਰ ਖੇਹ ਖਾ ਰਿਹਾ ਹੈ ਤਾਂ ਤੁਹਾਨੂੰ ਚਾਹੀਦਾ ਸੀ ਕਿ ਉਸੇ ਵਕਤ ਉਸ ਬੰਦੇ ਲਈ ਘਰ ਦੇ ਦਰਵਾਜ਼ੇ ਬੰਦ ਕਰਕੇ ਆਪ ਉਸ ਨੂੰ ਘਰੋਂ ਨਿੱਕਲ ਜਾਣ ਲਈ ਕਹਿ ਦਿੰਦੇ ਅਤੇ ਬਾਕੀ ਔਰਤਾਂ ਨੂੰ ਵੀ ਹੌਂਸਲਾ ਮਿਲਦਾ ਅਤੇ ਮਰਦਾਂ ਨੂੰ ਸਬਕ ਮਿਲਦਾ । ਉਸ ਬੰਦੇ ਨੂੰ ਦੱਸ ਦਿੰਦੇ ਕਿ ਉਹ ਤੁਹਾਡੇ ਕਾਬਲ ਨਹੀਂ ਹੈ ਅਤੇ ਆਪਣਾ ਕਿਰਦਾਰ ਉੱਚਾ ਰੱਖਦੇ। ਤੁਸੀਂ ਕਿਉਂ ਉਸ ਨੂੰ ਬਾਹਰਲੀਆਂ ਔਰਤਾਂ ਦਾ ਬਚਿਆ ਖੁਚਿਆ ਸਵੀਕਾਰ ਕਰਨ ਲਈ ਕਿਹਾ ਸੀ ਜਦਕਿ ਜਦੋਂ ਕੋਈ ਔਰਤ ਅਫੇਅਰ ਲੈਂਦੀ ਹੈ ਤਾਂ ਬੰਦਾ ਕਦੀ ਵੀ ਔਰਤ ਨੂੰ ਸਵੀਕਾਰ ਨਹੀਂ ਕਰਦਾ । ਉਹ ਬੰਦਾ ਹੀ ਤੁਹਾਡੇ ਕਾਬਲ ਨਹੀਂ ਸੀ ਕਿ ਤੁਹਾਨੂੰ ਉਸ ਨਾਲ ਸਮਝੌਤਾ ਕਰਨ ਲਈ ਤਿਆਰ ਹੋਣਾ ਪੈਂਦਾ । ਤੁਹਾਡੇ ਵੱਲੋਂ ਇਸ ਤਰ੍ਹਾਂ ਦੇ ਬੰਦੇ ਨੂੰ ਬਾਹਰ ਔਰਤਾਂ ਨਾਲ ਫਿਰਨ ਦੀ ਇਜਾਜ਼ਤ ਦੇਣ ਨਾਲ ਔਰਤ ਦਾ ਡੀਗਰੇਡ ਹੋਣਾ ਲੱਗਿਆ । ਮੈਂ ਜੋ ਆਲੇ ਦੁਆਲੇ ਵਿੱਚ ਵੇਖਿਆ ਹੈ, ਉਹ ਇਹ ਹੈ ਕਿ ਔਰਤ ਜਿੰਨਾਂ ਵੀ ਸਬਰ ਅਤੇ ਚੁੱਪ ਕਰਕੇ ਰਹਿੰਦੀ ਹੈ, ਬੰਦੇ ਵੱਲੋਂ ਔਰਤ ਦੇ ਸਬਰ ਅਤੇ ਚੁੱਪ ਨੂੰ ਔਰਤ ਦੀ ਕਮਜ਼ੋਰੀ ਵੇਖ ਕੇ ਉਸ ਨੂੰ ਮਨਮਰਜ਼ੀ ਕਰਨ ਦੀ ਖੁੱਲ੍ਹ ਮਿਲ ਜਾਂਦੀ ਹੈ । ਜਦਕਿ ਮਰਦ ਪ੍ਰਧਾਨ ਸਮਾਜ ਵਿੱਚ ਮਰਦ ਨੂੰ ਤਾਂ ਸਦੀਆਂ ਤੋਂ ਹੀ ਇਜਾਜ਼ਤ ਮਿਲੀ ਹੋਈ ਹੈ ।

  • @manjitindira4661

    @manjitindira4661

    Жыл бұрын

    ਬਹੁਤੀ ਵਾਰੀ ਪਤਾ ਨਹੀਂ ਲਗਦਾ ਜਾਂ ਤੁਹਾਡਾ ਪਾਰਟਨਰ ਏਨਾ ਸ਼ਾਤਰ ਹੁੰਦਾ ਹੈ ਕਿ ਤੁਹਾਨੂੰ ਮਹਿਸੂਸ ਹੀ ਨਹੀਂ ਹੋਣ ਦਿੰਦਾ। ਲਿਵ ਇੰਨ ਰਿਲੇਸ਼ਨ ਵਿੱਚ ਜ਼ਿੰਮੇਵਾਰੀ ਕੋਈ ਨਹੀਂ ਹੁੰਦੀ। ਕਦੀ ਆਉਣਾ ਤੇ ਕਦੀ‌‌ ਨਹੀਂ। ਲੰਮੇ ਰਿਲੇਸ਼ਨ ਪਿਛੋਂ ਵਿਆਹ ਹੋਣ ਤੇ‌ਵੀ ਜਦੋਂ ਮਰਦ ਉਹ ਸਭ ਕੁਝ ਜਾਰੀ ਰਖਦਾ ਹੈ ਤਦ ਸਮੱਸਿਆ ਸ਼ੁਰੂ ਹੁੰਦੀ ਹੈ। ਕਈ ਵਾਰ ਬਾਹਰਲੀਆਂ ਔਰਤਾਂ ਹੀ ਪਿੱਛਾ ਨਹੀਂ ਛੱਡਦੀਆਂ। ਪਰ ਮੇਰੇ ਕੇਸ ਵਿੱਚ ਨਾ ਬੰਦਾ ਸੰਭਲਿਆ ਤੇ‌ਨਾ ਉਨ੍ਹਾਂ ਔਰਤਾਂ ਨੇ ਓਹਦਾ ਪਿੱਛਾ ਛੱਡਿਆ। ਉਹ ਨਾ ਘਰ ਸੰਭਾਲ ਸਕਿਆ ਨਾ ਬਾਹਰ ਨਾ ਆਪਣਾ ਆਪ। ਛੇਤੀ ਦੁਨੀਆਂ ਨੂੰ good bye ਕਹਿ ਗਿਆ। ਬਾਕੀ ਸੋਚ ਆਪੋ ਆਪਣੀ

  • @prabjit7425

    @prabjit7425

    Жыл бұрын

    @@manjitindira4661 ਮਨਜੀਤ ਇੰਦਰਾ ਜੀ ਤੁਸੀਂ ਬਹੁਤ ਹੀ ਹੌਂਸਲੇ ਵਾਲੇ ਅਤੇ ਸੱਚ ਬੋਲਣ ਵਾਲੇ ਹੋ ਅਤੇ ਸਾਡੇ ਮਾਂ ਬਾਪ ਦੀ ਉਮਰ ਦੇ ਹੋ । ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਅਤੇ ਸਾਰਾ ਪਰਿਵਾਰ ਤੁਹਾਨੂੰ ਬਹੁਤ ਪਸੰਦ ਕਰਦੇ ਹਾਂ। ਆਦਮੀ ਘਰ ਨੂੰ ਤੋੜਨ ਲੱਗਾ ਜ਼ਰਾ ਵੀ ਨਹੀਂ ਸੋਚਦਾ । ਇਸ ਦੇ ਉਲਟ ਔਰਤ ਜਿੰਨਾ ਸਬਰ ਕਿਸੇ ਕੋਲ ਨਹੀਂ ਹੈ ਅਤੇ ਔਰਤ ਆਪਣਾ ਘਰ ਬਚਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੀ ਹੈ । ਜਦੋਂ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਬੰਦਾ ਉਸਨੂੰ ਉਸ ਦਾ ਬਣਦਾ ਮਾਣ ਸਤਿਕਾਰ ਤੇ ਕਦਰ ਨਹੀਂ ਕਰਦਾ ਤਾਂ ਉਹ ਔਰਤ ਅਖੀਰ ਤੇ , ਅੱਕ ਕੇ ਅਲਿਹਦਾ ਹੋਣ ਦਾ ਫੈਸਲਾ ਕਰਦੀ ਹੈ ਅਤੇ ਜਦੋਂ ਉਹ ਇਹ ਫੈਸਲਾ ਕਰ ਲੈਂਦੀ ਹੈ ਤਾਂ ਫਿਰ ਉਹ ਕਦੀ ਪਿੱਛੇ ਮੁੜਕੇ ਨਹੀਂ ਵੇਖਦੀ ਕਿਉਂਕਿ ਉਸ ਨੇ ਉਹ ਫੈਸਲਾ ਕਾਹਲੀ ਵਿੱਚ ਨਹੀਂ ਕੀਤਾ ਹੁੰਦਾ ਬਲਕਿ ਬਹੁਤ ਅਰਸਾ ਗੁਜਾਰਨ ਅਤੇ ਬਹੁਤ ਕੋਸ਼ਿਸ਼ਾਂ ਕਰਨ ਤੋਂ ਬਾਅਦ ਹੀ ਫੈਸਲਾ ਲਿਆ ਹੁੰਦਾ ਹੈ । ਮਨਜੀਤ ਇੰਦਰਾ ਜੀ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਤੁਹਾਡਾ ਫੋਨ ਨੰਬਰ ਮਿਲ ਜਾਵੇ ਤਾਂ ਕਿ ਇੱਕ ਵਾਰੀ ਤੁਹਾਡੇ ਨਾਲ ਗੱਲਬਾਤ ਜਰੂਰ ਕਰਨੀ ਹੈ ਅਤੇ ਜਿੰਨਾ ਚਿਰ ਤੱਕ ਤੁਹਾਡੇ ਨਾਲ ਗੱਲਬਾਤ ਨਹੀਂ ਹੋ ਜਾਂਦੀ, ਉਨ੍ਹਾਂ ਚਿਰ ਤੱਕ ਸਾਡੀ ਕੋਸ਼ਿਸ਼ ਜਾਰੀ ਰਹੇਗੀ । ਤੁਹਾਡੀ ਗੱਲਬਾਤ ਅਤੇ ਤੁਹਾਡੀ ਵੱਲੋਂ ਜ਼ਿੰਦਗੀ ਦੇ ਦੱਸੇ ਜਾਂਦੇ ਤਜ਼ਰਬਿਆਂ ਤੋਂ ਬਹੁਤ ਕੁੱਝ ਸਿੱਖਣ ਲਈ ਮਿਲਦਾ ਹੈ । ਤੁਹਾਡੇ ਲਈ ਸਾਡੀ ਸੋਚ ਬਹੁਤ ਚੰਗੀ ਹੈ ਕਿਉਂਕਿ ਤੁਸੀਂ ਬਹੁਤ ਚੰਗੇ ਇੰਨਸਾਨ ਹੋ ਜੀ 🙏🙏 ।

  • @prabjit7425

    @prabjit7425

    Жыл бұрын

    @@manjitindira4661 ਮਨਜੀਤ ਇੰਦਰਾ ਜੀ ਜਿਹੜਾ ਬੰਦਾ ਆਪਣੇ ਪਰਿਵਾਰ ਦਾ ਨਹੀਂ ਬਣ ਸਕਦਾ ਉਹ ਹੋਰ ਕਿਸੇ ਦਾ ਵੀ ਨਹੀਂ ਹੋ ਸਕਦਾ। ਜਿਹੜਾ ਬੰਦਾ ਆਪਣੀ ਅਯਾਸ਼ੀ ਲਈ ਕਿਸੇ ਦੀਆਂ ਸੱਧਰਾਂ ਅਤੇ ਖੁਸ਼ੀਆਂ ਦਾ ਖੂਨ ਕਰ ਦੇਵੇ ,ਉਹ ਬੰਦਾ ਪਾਪੀ ਅਤੇ ਅਕ੍ਰਿਤਘਣ ਹੁੰਦਾ ਹੈ ।

  • @manjitindira4661

    @manjitindira4661

    Жыл бұрын

    @@prabjit7425 ਤੁਸੀਂ ਬਿਲਕੁਲ ਠੀਕ ਕਿਹਾ ਹੈ ।

  • @manjitindira4661

    @manjitindira4661

    Жыл бұрын

    ਇਹ ਸਮਝੌਤੇ ਬਹੁਤੀ ਦੇਰ ਨਹੀਂ ਚਲਦੇ। ਏਸੇ ਲਈ ਮੈਂ ਆਪਣੇ ਖਾਵੰਦ ਨੂੰ ਰੀਜੈਕਟ ਕੀਤਾ

  • @Indu_Thakur
    @Indu_Thakur2 жыл бұрын

    ਮੈਂ ਤੁਹਾਡੀ ਪਹਿਲੀ ਇੰਟਰਵਿਊ ਵੀ ਦੇਖੀ ਸੀ ਤੇ ਮੈਂ ਓਦੋ ਤੋ ਇਸ ਦੂਜੀ ਦੀ ਇੰਤਜਾਰ ਵਿੱਚ ਸੀ... ਮੈਨੂੰ ਤੁਹਾਡਾ ਬੇਬਾਕੀ ਨਾਲ ਬੋਲਣ ਦਾ ਅੰਦਾਜ਼ ਬਹੁਤ ਪਸੰਦ ਹੈ.... ਤੇ ਮੈਂ ਇੱਥੇ ਗਵਾਹਗਾਰ ਹਾ ਇਸ ਗੱਲ ਲਈ ਜੋ ਯੂਨੀਵਰਸਿਟੀਆਂ ਚ ਹੋ ਰਿਹਾ.. ਤੇ ਦੂਜਾ ਇੱਕ ਦੂਜੇ ਦੇ ਮੋਢੇ ਤੇ ਚੜ ਕੇ ਨਾਮ ਕਮਾ ਰਹੀਆਂ ਔਰਤਾ ਦੇ ਬਾਰੇ ਵਿੱਚ...ਇੱਥੋ ਤੱਕ ਕੀ ਮੈਨੂੰ ਤੁਹਾਡੇ ਕਹੇ ਹਰ ਲਫਜ ਵਿੱਚੋਂ ਸੱਚ ਨਜਰ ਆਉਦਾ... ਜਿਸ ਨੂੰ ਕੇ ਅੱਜ ਦਾ ਇਨਸਾਨ ਸਵੀਕਾਰ ਨਹੀ ਕਰਦਾ..... ਪਰ ਇਹ ਸੱਚ ਹਰ ਅਦਾਰਿਆਂ ਚ ਇਹ ਸਭ ਆਮ ਚੱਲ ਰਿਹਾ!। ਮਰਦ ਨੂੰ ਜੇਕਰ ਔਰਤ ਕਹਿੰਦੀ ਹੈ ਕੇ ਤੂੰ ਮੇਰਾ ਦੋਸਤ ਹੈ ਤੇ ਸਭ ਤੋ ਚੰਗਾ ਦੋਸਤ ਹੈ.. ਤੇ ਉਸ ਮਰਦ ਨੂੰ ਜੋ ਕੇ ਅੱਜ ਕੱਲ ਦੀ ਮਨੋਸਥਿਤੀ ਨੂੰ ਲੈ ਕੇ ਚੱਲ ਰਿਹਾ ਨੂੰ ਇਹ ਗੱਲ ਸਮਝ ਹੀ ਨਹੀ ਆਉਦੀ ਕੇ ਔਰਤ ਦੀ ਕਹੀ ਹੋਈ ਦੋਸਤੀ ਹੈ ਕੀ ਹੈ... ਉਹ ਆਪਣੀ ਸੋਚ ਦੇ ਬੱਦਲਾ ਨੂੰ ਉਸਾਰ ਕੇ ਉਸ ਔਰਤ ਨੂੰ ਆਪਣੀਆਂ ਵਹਾ ਦੇ ਵੱਲ ਵਲੇਵਿਆ ਚ ਦੇਖਦਾ ਹੈ.. ਕਿਉਂਕਿ ਕਿ ਮਰਦ ਦੀ ਸੋਚ ਟਿਕੀ ਹੀ ਇਨੀ ਕੁ ਗੱਲ ਤੇ ਹੈ.... ਔਰਤ ਦੀ ਚਾਹਤ ਨੂੰ ਗੱਲਤ ਸਮਝ ਲਿਆ ਜਾਦਾ... ਸਿਰਫ ਮਰਦ ਨਾਲ ਸੋਣਾ ਹਰੇਕ ਔਰਤ ਦੀ ਚਾਹਤ ਨਹੀ ਹੁੰਦੀ.. ਪਰ ਮਰਦ ਦੀ ਚਾਹਤ ਸਿਰਫ਼ ਉਸ ਨਾਲ ਹਮਬਿਸਤਰ ਹੋ ਜਾਣ ਤੱਕ ਦੀ ਹੁੰਦੀ ਹੈ..... ਇਸ ਤੋ ਇਲਾਵਾ ਕੁਝ ਵੀ ਨਹੀ..... ਇਹ ਵਿਸਾ ਇੰਨਾ ਖਿਲਰਿਆ ਹੋਇਆ ਹੈ ਜਿਸ ਨੂੰ ਜਿੰਨਾ ਮਰਜੀ ਸਮੇਟ ਲੋ ਇਹ ਇੱਕਠਾ ਨਹੀ ਹੋ ਸੱਕਦਾ। ਸੋ ਅਖੀਰ ਮਨਜੀਤ ਇੰਦਰਾ ਜੀ ਮੈ ਇੱਕ ਵਿੱਦਿਆਰਥਣ ਵੀ ਆ ਤੇ ਇੱਕ ਸਕੂਲ ਵਿੱਚ ਅਧਿਆਪਕ ਵੀ... ਵਿਦਿਆਰਥਣ ਇਸ ਲਈ ਕਹਿ ਰਹੀ ਹਾ ਕਿਉਂ ਕੇ ਫਿਲਹਾਲ ਆਪਣੇ ਅਸਲ ਮੁਕਾਮ ਤੇ ਨਹੀ ਪਹੁੰਚੀ.. ਤੇ ਜਿਸ ਦਿਨ ਪਹੁੰਚ ਗਈ ਤੇ ਸਫਲ ਹੋਈ ਤੇ ਮੇਰੀ ਪਹਿਲੀ ਖੂਆਇਸ ਇਹੀ ਹੈ ਕੇ ਮੈ ਤਾਨੂੰ ਮਿਲਣਾ ਚਾਹਾਗੀ..... ਤੇ ਮੈਨੂੰ ਉਸ ਪਲ ਦਾ ਬੇਸਬਰੀ ਨਾਲ ਇੰਤਜਾਰ ਹੈ.. ਪਰਮਾਤਮਾ ਤੁਹਾਨੂੰ ਲੰਮਿਆਂ ਉਮਰਾ ਬਖਸਿਸ ਕਰਨ.... ਮੈ ਤੁਹਾਡੇ ਕੋਲ ਬੈਹ ਕੇ ਜਿੰਦਗੀ ਦੇ ਸਬਕਾ ਨੂੰ ਸੁਣਨਾ ਚਾਹਣੀ ਆ.... ਮੈ ਤੁਹਾਡੇ ਜਵਾਬ ਦੇ ਇੰਤਜਾਰ ਚ ਰਹਾ ਗੀ.. 🙏🏻 ਇੰਦੂਠਾਕੂਰ✍️

  • @dhainchand1643

    @dhainchand1643

    Жыл бұрын

    ਸ਼ਾਬਾਸ਼।

  • @manjitkaur2362
    @manjitkaur23622 жыл бұрын

    ਮਨਜੀਤ ਇੰਦਰਾ ਜੀ ਦਾ ਦਿਲ ਬਹੁਤ ਵਡਾ ਇਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਹੀ ਵਧੀਆ ਲੱਗਿਆ

  • @satinderkaur7317
    @satinderkaur73172 жыл бұрын

    ਇੰਦਰਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਇੰਝ ਲਗਿਆ ਜਿਵੇੰ ਤੁਸੀਂ ਮੇਰੀ ਜ਼ਿੰਦਗੀ ਦੀ ਕਹਾਣੀ ਸੁਣਾ ਰਹੇ ਹੋ ਫਤਹਿ ਸਾਂਝੀ ਕਰਦੀ ਆਂ

  • @manjitindira4661

    @manjitindira4661

    2 жыл бұрын

    ਸ਼ੁਕਰੀਆ ਸਤਿ ਸ੍ਰੀ ਆਕਾਲ।

  • @gdhaliwal4minian

    @gdhaliwal4minian

    2 жыл бұрын

    Teri hi nahi sister bhut hi ladies di same story a

  • @sgill3575
    @sgill3575 Жыл бұрын

    Emotional cheating is worse than physical cheating. Sort out or walk out of a relationship if you are unhappy. It's not a good path to follow. It will leave you discontented, full of guilt and most importantly it is harmful to your family and kids.

  • @prabjit7425
    @prabjit74252 жыл бұрын

    ਮਨਜੀਤ ਇੰਦਰਾ ਜੀ, ਉਹ ਲੋਕ ਬਹੁਤ ਹੀ ਪਾਪੀ ਅਤੇ ਅਕ੍ਰਿਤਘਣ ਹੁੰਦੇ ਹਨ ਜੋ ਕਿਸੇ ਦੀਆਂ ਸੱਧਰਾਂ ਦਾ ਖੂਨ ਕਰਕੇ ਉਹਨਾਂ ਦੀਆਂ ਜਿੰਦਗੀਆਂ ਨਾਲ ਖੇਡ ਜਾਂਦੇ ਹਨ । ਇਹੋ ਜਿਹੇ ਲੋਕ ਕਦੀ ਵੀ ਕਿਸੇ ਦੇ ਹੋ ਕੇ ਨਹੀਂ ਰਹਿ ਸਕਦੇ ।

  • @manjitindira4661

    @manjitindira4661

    2 жыл бұрын

    ਬਿਲਕੁਲ ਸਹੀ ਕਿਹਾ

  • @prabjit7425

    @prabjit7425

    2 жыл бұрын

    @@manjitindira4661 I subscribed your channel today 🙏.

  • @inderjitkaur2225
    @inderjitkaur2225 Жыл бұрын

    Manjit Indra ji de vichar sun k bahut achha laga .. bahut khul k unna ne apne vichar rahe ne ..Hats off to Manjit ji

  • @jaspreetsra7684
    @jaspreetsra76842 жыл бұрын

    Her way of talking is classsy.pta lgda v eh vdiya writer te zindagi de tarjabe bhut ne ehna nu.punjabi bhut sohni hai mam indira di

  • @manjitindira4661

    @manjitindira4661

    Жыл бұрын

    ਸ਼ੁਕਰੀਆ ਜੀ

  • @YadKomalShahi
    @YadKomalShahi2 жыл бұрын

    thank u b social... lots of respect to Madam MANJIT INDRA ji

  • @manjitindira4661

    @manjitindira4661

    2 жыл бұрын

    Thanks

  • @rattansidhu3517

    @rattansidhu3517

    2 жыл бұрын

    @@manjitindira4661 ma’am i am in canada how can we get ur books?

  • @meetgurbhullar8581
    @meetgurbhullar85812 жыл бұрын

    Respected both of sat sari akal ji . Ajj mam m bhut khush te satisfied a thuhadi interview sun k ki m bhut vadia decision Lata. Mam meri age 29 a mera divorce ho chukyia two reason c ikk drug te second duji aurt but m drug accept kar lyia c but ohnu wand ni saki te m apna decision la lyia alag Hon tn menu sadi relatives ton nd society ton sunn nu milyia c v tu ihh ki kita mard da ki a ghore de Roop hunda kuj v kar sak da ajj skoon ja milyia sun k thanxx a lot

  • @jasbirgill7806
    @jasbirgill78068 ай бұрын

    ਪਰਮਾਤਮਾਂ ਮਰਦਾਂ ਨੂੰ ਸੁਮੱਤ ਬਖਸ਼ੇ

  • @JarnailSingh-fi7tg
    @JarnailSingh-fi7tg Жыл бұрын

    ਭੈਣ ਮਨਜੀਤ ਇੰਦਰਾ ਤੁਸੀਂ ਬਹੁਤ ਵਧੀਆ ਲੇਖਕ ਹੋ ਅਤੇ ਇੱਕ ਖੁੱਲੀ ਕਿਤਾਬ ਦੀ ਤਰ੍ਹਾਂ ਹੋ ਇੱਕ ਮਰਦਾਂ ਵਰਗੇ ਹੋ ਕੋਈ ਪੁੰਨ ਪਾਪ ਨਹੀਂ ਲਗਦਾ ਬੇਸ਼ਕ ਭੈਣ ਮੇਰੀਏ ਅਸੀਂ ਇੱਕ ਅਨਪੜ੍ਹ ਦੇ ਬਰਾਬਰ ਹਾਂ ਪਰ ਜੋ ਕੁਝ ਇੰਟਰਵਿਊ ਵਿਚ ਸੁਣੀਆਂ ਸੁਣਕੇ ਬਹੁਤ ਕੁਝ ਪਤਾ ਲੱਗੀਆਂ ਹੁਣ ਮੈਂ ਤਾਰੀਆਂ ਦਾ ਸੱਜ ਕਿਤਾਬ ਪੜ੍ਹਨੀਆਂ ਪਰ ਮਿਲੇਗੀ ਕਿਥੋਂ ਸਾਡੇ ਸ਼ਹਿਰ ਨਹੀਂ ਮਿਲੀ ਮੇਰਾ ਸ਼ਹਿਰ ਬੁਢਲਾਡਾ ਜ਼ਿਲ੍ਹਾ ਮਾਨਸਾ ਜ਼ੇਕਰ ਤੁਹਾਡਾ ਮੋਬਾਇਲ ਨੰਬਰ ਦੱਸ ਦਿਉ ਤਾਂ ਅਸੀਂ ਕੁਝ ਹੋਰ ਕਿਤਾਬਾਂ ਪੁੱਛਕੇ ਖ੍ਰੀਦ ਸਕੀਏ ਧੰਨਵਾਦ

  • @jaswantchahal
    @jaswantchahal2 жыл бұрын

    Indira Ji respect you proud of you . Rupinder Ji Thanks so much to interview Manjit ji.

  • @AmandeepKaur-nv2hz
    @AmandeepKaur-nv2hz2 жыл бұрын

    Dil karda ehna dia gallan suni jawa.Thank you so much.

  • @jaswindergill140

    @jaswindergill140

    11 ай бұрын

    K a Sara kuch sach boldey ha mam

  • @Daljeetgahla
    @Daljeetgahla Жыл бұрын

    ਪੂਰਾ ਇੰਟਰਵਿਊ ਹੀ ਬਹੁਤ ਵੱਢਾ ਸੁਨੇਹਾ ਹੈ| ਮਨਜੀਤ ਇੰਦਰਾ ਜੀ ਦਾ ਬਹੁਤ ਬਹੁਤ ਧੰਨਵਾਦ 🙏🙏🙏🙏

  • @manjitindira4661

    @manjitindira4661

    Жыл бұрын

    ਸ਼ੁਕਰੀਆ ਜੀ

  • @charnkaurkaur9149
    @charnkaurkaur91492 жыл бұрын

    ਮੈ ਖੁਦ ਹੀ ਸਮਜੋਤਾ ਕੀਤਾ ਮੇਰੇ ਘਰ ਵਾਲਾ ਕਿਸੇ ਨਾਲ ਰਹਿੰਦਾ ਸੀ ਮੈਂ ਆਪਣੇ ਬਾਪ ਲਈ ਤੇ ਬੇਟੇ ਲਈ ਸਮਜੌਤਾ ਕੀਤਾ 11ਸਾਲ ਹੋ ਗਏ ਮੇਰਾ ਅੱਜ ਵੀ ਘਰ ਨਹੀਂ husband ਹੋਣ ਵੀ ਕਹਿ ਦਿੰਦਾ ਮੇਰੇ ਘਰੋ ਨਿਕਲ ਜਾ

  • @manjitindira4661

    @manjitindira4661

    Жыл бұрын

    ਜੇ ਬੇਟਾ ਛੋਟਾ ਹੈ ਤਾਂ ਉਹਨੂੰ ਰੱਜਕੇ ਪਿਆਰ ਕਰੋ। ਆਪਣੇ ਨਾਲ ਜੋੜੀ ਰੱਖੋ। ਦੇ ਪੜ੍ਹੇ ਲਿਖੇ ਓ ਤਾਂ ਕੋਈ ਰੁਜ਼ਗਾਰ ਲੱਭੋ ਦੇ ਨੌਕਰੀ ਕਰਦੇ ਓ ਤਾਂ ਅਲੱਗ ਹੋ ਜਾਣ ਵਿੱਚ ਹੀ ਬਿਹਤਰੀ ਹੈ।

  • @prabjit7425

    @prabjit7425

    Жыл бұрын

    ​@@manjitindira4661 I agree with you .

  • @forevereternally1858
    @forevereternally18582 жыл бұрын

    35:00 finally someone raised my inner voice... I even felt the same for this movie

  • @kreativewriter2567

    @kreativewriter2567

    Жыл бұрын

    agree

  • @pgstreetvlog919
    @pgstreetvlog9192 ай бұрын

    ਮੈਡਮ ਜੀ ਜਿਸ ਤਰ੍ਹਾਂ ਖਾਣੇ ਪੀਣੇ ਆਜ਼ਾਦ ਹੋ ਗਏ ਕਿਉਂਕਿ ਪਹਿਲਾਂ ਘਰ ਦੀ ਰੋਟੀ ਹੀ ਖਾਈ ਜਾਇਆ ਕਰਦੀ ਸੀ ਘਰਦੇ ਹੀ ਖਾਣੇ ਖਾਇਆ ਜਾਏ ਜਾਂਦੇ ਸਨ ਪਰ ਹੁਣ ਰੇੜੀਆਂ ਦੇ ਖਾਣੇ ਤੇ ਆਜ਼ਾਦੀ ਤੇ ਇਸੇ ਤਰ੍ਹਾਂ ਇੱਕ ਦੂਸਰੇ ਨੂੰ ਦੇਖ ਕੇ,,, ਇੱਕ ਦੂਸਰੇ ਨੂੰ ਦੇਖ ਕੇ ਕਿ ਮੈਂ ਵੀ ਇਹ ਸਵਾਦ ਚੱਕ ਕੇ ਵੇਖਾਂ ਤੇ ਜਿਆਦਾ ਉਲਝਣ ਦੀ ਲੋੜ ਨਹੀਂ,,,

  • @HarjinderKaur-lu7ef
    @HarjinderKaur-lu7ef2 жыл бұрын

    Thank you Rupinder for bringing out a good discussions on such a sensitivein relations I have not read Manjitji par kujh satraan ton Hi uunahdi poetry da kad Napia Jaana sambhav hai par interview vich repition bahut hai uh aapne pita da thought saamhne rakh Rahel han aapni chhat di gal Kar rahai han ki eh khyaal pehlaan nahi si eh kis ishaq di baat hai Shaira nu aapni Niji zindagi public Karna thik nahi eh dohri zindagi lagdi hai je eh mistake soch samajh ke Kiti ya hogai taan us dard nu chup handauna hi ishaq hai ya aapne kalam raahin viakt Karna Sojhi hai Shaina bebaak nahi zamaane di den hai, aapne aap nal rehna iK vaddi soch te sikhya hai🙏🌻

  • @arkamalkaur7857
    @arkamalkaur78572 жыл бұрын

    Wow, dearest Di...beautiful conversation n beautiful presentation...God bless....❤️❤️

  • @ikattarkaurgill5960
    @ikattarkaurgill5960 Жыл бұрын

    Nice interview of manjit indra rupinder Sandhu dill krda suni javan to days happenings and serious discussions about men and women relationships thanks u very much God bless both of you

  • @manpreetraman8089
    @manpreetraman80892 жыл бұрын

    Such a great personality manjeet Indra ma'am.. ✨

  • @maticheema8392
    @maticheema8392 Жыл бұрын

    Bhut bdia vichar….Rupinder bhain saunkn saunke di gal krni .. great 🙏🏻🙏🏻🙏🏻

  • @sarassinghjoy9734
    @sarassinghjoy97342 жыл бұрын

    Thank you didi ji for the part 2 with mam....🙏🙏

  • @manjitindira4661

    @manjitindira4661

    2 жыл бұрын

    Thanks

  • @indersingh2239
    @indersingh22392 жыл бұрын

    ਹਁਡਾਰੋੜੀ ਦੇ ਰਾਹ ਪਿਆ ਕੁਁਤਾ ਕਦੇ ਪਿੰਡ ਨੀ ਮੁੜਦਾ ਏ ਜੀ।

  • @sajwantkaurkaur8534

    @sajwantkaurkaur8534

    2 жыл бұрын

    V true

  • @minakshisharma7744
    @minakshisharma77444 ай бұрын

    Bhut bhut bhut vadiya interview.....❤❤❤❤❤❤❤❤❤❤❤❤❤❤ Sachiya Galla....

  • @yxshnoor02
    @yxshnoor02 Жыл бұрын

    Aj di sachayi nu bhut sohne tarike naal khul k boleya ji 👍👍👍

  • @akshaysingh9442
    @akshaysingh94422 жыл бұрын

    Dona nu Salam,Indira ji jeondey vadde raho

  • @opeljas
    @opeljas Жыл бұрын

    Too good interview. Forces us to introspect

  • @daljitsingh9829
    @daljitsingh9829 Жыл бұрын

    ਬਹੁਤ ਖੂਬ ਜੀ

  • @itsexpertwith_mind7076
    @itsexpertwith_mind70762 жыл бұрын

    🙏both of you..pehla de tra eh interview v bhut vdia..sachiituc bhut great personality ho 👍👍👍.

  • @sandeepkaur7765
    @sandeepkaur77652 жыл бұрын

    Buhut vadiya interview 🙏🙏

  • @sukhminderkaurmann1271
    @sukhminderkaurmann1271 Жыл бұрын

    Very bold mam all reality God bless 🙌 you 🙌 🙏 ❤

  • @deeprataindia1170
    @deeprataindia1170 Жыл бұрын

    ਭੈਣਜੀ ਆਪਜੀ ਸੱਚੀਆ ਗੱਲਾ ਕਰ ਰਹੋ ਹੋ ਇਹ ਸਭ ਇਸ।ਦੁਨੀਆ ਚ ਹੋ ਰਿਹਾ ਹੈ। ਸੱਚ ਕੌੜਾ ਹੁੰਦਾ ਲੱਗੀ ਜਾਵੇ ਪਰ ਸੱਚ ਇਹ ਹੀ ਹੈ ਧੰਨਵਾਦ ਜੁਰਤ ਨਾਲ ਗੱਲ ਕਰ ਰਿਹੈ ਹੋ ਜੀ। ,,Ballu ਰਟੈਂਡਾ,,

  • @DilDiligent
    @DilDiligent2 жыл бұрын

    Really important discussion,Thank you very much Manjit Indra Bhenji and Rupinder Bhenji 🙏🙏

  • @manjitindira4661

    @manjitindira4661

    2 жыл бұрын

    Thank you

  • @sachpreetkaur6351
    @sachpreetkaur63512 жыл бұрын

    Bohot vaddiya, Bebaak gallan kitian Manjeet Indra Bhainji enni Daleri tusi hi vekha sakde ho 🙏🙏

  • @Dhamiprabhjot
    @Dhamiprabhjot Жыл бұрын

    Vv important topik mam no body talks likebindra mam vv brave i also live 25 year this bad married life now iive with my son i left our house all things marriage wale clothes which i wear for society he has many women relation never ending u said true this type lust person my inner died but now I feel good last one year i left thanks you sandu g u say good to drop this relationships

  • @krishnagarg3356
    @krishnagarg335614 күн бұрын

    Thanks Ma'am

  • @harkiratsingh6948
    @harkiratsingh69482 жыл бұрын

    Great keep it up

  • @harwindergrewal6679
    @harwindergrewal66792 жыл бұрын

    The way she talk, I really like it…👍

  • @pawanjot8982
    @pawanjot89822 жыл бұрын

    ਅਸੀਂ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਸਨਮੁੱਖ ਹੋ ਕੇ ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਦੇ ਹਾਂ। ਲਾਂਵਾਂ ਦਾ ਪਾਠ ਪੜਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਕੁਝ ਵੀ ਨਹੀਂ । ਫਿਰ ਵੀ ਇਨਸਾਨ ਨੂੰ ਸਮਝ ਨਾ ਆਵੇ ਤਾਂ ਕੀ ਕਹਿ ਸਕਦੇ ਹਾਂ।

  • @deepindernilvi7189

    @deepindernilvi7189

    Жыл бұрын

    ਫੇਰ ਵੀ ਇਨਸਾਨ, ਡੰਗਰ ਹੀ ਰਹੇ ਤਾਂ ਕੀ ਕੀਤਾ ਜਾ ਸਕਦਾ ਹੈ ?

  • @SandeepKaur-hq3hn

    @SandeepKaur-hq3hn

    Жыл бұрын

    ​@@deepindernilvi7189 ❤

  • @harwinderdeol94

    @harwinderdeol94

    Жыл бұрын

    ਲਾਵਾਂ ਦਾ ਟਾਈਮ 10 ਵਜੇ ਤੋਂ ਪਹਿਲਾ ਦਾ ਸੂਹੀ ਰਾਗ ਚ ਲਾਵਾਂ ਨੇ ਪਰ ਅੱਜ ਕਲ ਅਸੀਂ ਓਦੋਂ ਲਾਵਾਂ ਕਰਦੇ ਆ ਜਦੋਂ ਮਾਰੂ ਰਾਗ ਦਾ ਟਾਈਮ ਹੁੰਦਾ ਇਸੇ ਕਰ ਕੇ ਵਿਆਹ ਕਲੇਸ਼ ਦਾ ਘਰ ਬਣ ਗਏ ਆ ਹੁਣ ਏਸੇ ਲਈ ਕਹਾਵਤ ਬਾਣੀ ਆ ਵੇਲੇ ਦਾ ਰਾਗ ਕੁਵੇਲੇ ਦੀਆਂ ਟੱਕਰਾਂ

  • @baljitkaur4277
    @baljitkaur42773 күн бұрын

    Right

  • @JaswinderKaur-yv2qc
    @JaswinderKaur-yv2qc2 жыл бұрын

    ਤੀਜੇ ਭਾਗ ਦੀ ਉਡੀਕ ਕਰਾਂਗੀ ਮੈਡਮ ਸ਼ੇਤੀ ਪੇਸ਼ ਕਰਨਾ

  • @guriguri5760
    @guriguri57602 жыл бұрын

    I just wanna say listen you parents she is saying rightnow my father was cried when we use to living in living relationships. So that is the result before your parents cried now you do. 🙏🏻

  • @forevereternally1858

    @forevereternally1858

    2 жыл бұрын

    This can be controversial ... in our society maximum marriages are arranged by parents and even then many suffering and crying. so how you would justify that? Also I guess her father cried talk was during Divorce..

  • @manjitindira4661

    @manjitindira4661

    Жыл бұрын

    My father did not cried. He was my best friend, but he suggested me to get married than live in relationship. And he was certainly right.

  • @surinderpalkaur5782
    @surinderpalkaur57822 ай бұрын

    Great lady

  • @OnkarSingh-im2cm
    @OnkarSingh-im2cm8 ай бұрын

    Thanks ji

  • @thevideomakernaman
    @thevideomakernaman4 ай бұрын

    ❤love you manjit indra G

  • @banipreetkaur3472
    @banipreetkaur34722 жыл бұрын

    Mam kehde politician Di gal kiti jaa rahi aa koi hint ?? Btw I am very big fan Manjit Indira Ma’am !! Want to meet you some day , I am just 20 years old and reading your books from 3 years!!

  • @kamaljeetkaur1711
    @kamaljeetkaur17112 жыл бұрын

    Very very very very nice 🥰🥰 very good interview

  • @kulwinderkaur2466
    @kulwinderkaur24662 жыл бұрын

    Respect to mam Rupinder and manjit inder mam! Bindu mam kyo ni aa raa g Hun bahut din to

  • @harbhajankaur4405
    @harbhajankaur4405 Жыл бұрын

    ਬਹੁਤ ਖੂਬ ਇੰਟਰਵਿਉ 🙏🙏

  • @amardhillone08
    @amardhillone082 жыл бұрын

    Beautiful very nice interview manjit bhenji Kaurra sach aa g Jug jug jio 😘 Thank u Rupinder 💓

  • @manjeetkaur4735

    @manjeetkaur4735

    2 жыл бұрын

    Good mam manjit ✍🙏✍✍

  • @manjitindira4661

    @manjitindira4661

    Жыл бұрын

    Thank you

  • @theindividual839
    @theindividual8392 жыл бұрын

    Very tough topic to discuss...thanks for bringing it up for discussion. Moral education should be a requirement in schools to curb this degeneration of people’s character.

  • @harwindergrewal6679
    @harwindergrewal66792 жыл бұрын

    Very nice interview …

  • @armylover5546
    @armylover55462 жыл бұрын

    ik gl ਬਹੁਤ ਵਧੀਆ ਲੱਗੀ ਕੇ ਸੌਕਣ ਵਰਗੀ ਫ਼ਿਲਮ ਚ ਕਮੇਡੀ ਨਹੀਂ ਚੰਗੀ ਲੱਗਦੀ... ਮੈਂ ਦੇਖੀ movie ਪਰ ਮੈਂ ਕਈ ਸੀਨ ਚ ਰੋਈ c

  • @p_kgaming6392
    @p_kgaming63922 жыл бұрын

    Manjit indera g very nice information and I'm face this situation I think this information is like my same life thanks

  • @manjitindira4661

    @manjitindira4661

    2 жыл бұрын

    Thanks

  • @p_kgaming6392

    @p_kgaming6392

    2 жыл бұрын

    @@manjitindira4661 thanks too mamme

  • @armanmehmi6070
    @armanmehmi60702 жыл бұрын

    Bht vadia vichar madam Indra ji you are really appreciable

  • @manjitindira4661

    @manjitindira4661

    Жыл бұрын

    ਬਹੁਤ ਸ਼ੁਕਰੀਆ ਜੀ

  • @sukhwinderrehill9590
    @sukhwinderrehill9590 Жыл бұрын

    Very good swal medam aapji de jo dne raat dunian de es bhebiar de lai auratn nhi bol skdian Tussi us har gal da jbab dita aj midia ne sare gharan de ghar todke rakh dite eh faltu glla ne apne ghar aap hi smalne painge agar aurat shia apne bcchia lai eq msaal ban skdiane lekin apni mansikta noo pura strong rkkho aurat koi pagal nhi hundi admian noo v chahida apneaap noo apne ghar lai bfadaar hon medam aapji da dhanbaad very good bissha ji 🙏🙏🙏🙏 waheguru sabnoo sumatbxe

  • @robinmangla8246
    @robinmangla82462 жыл бұрын

    Bhot vdiya mam

  • @nihalsingh1681
    @nihalsingh1681 Жыл бұрын

    God bless you mam🙏🙏🙏

  • @gurwinderkaur9331
    @gurwinderkaur9331 Жыл бұрын

    Very nice 👍

  • @rajkaur2749
    @rajkaur2749 Жыл бұрын

    Bohat wadia d

  • @JasKaur-i3w
    @JasKaur-i3w17 күн бұрын

    Good" for women men relation in marriage life.

  • @anantverybeautifulsongsbyn7035
    @anantverybeautifulsongsbyn7035 Жыл бұрын

    Wonderful

  • @rankaur9057
    @rankaur9057 Жыл бұрын

    Sahi khya Manjit g.....avde ਘਰਵਾਲੀ samne ਮਰਦ ਕੁੱਤਾ hunda ta ghrwali da picho pyar dikounda...mera naal v eve hoya

  • @yxshnoor02
    @yxshnoor02 Жыл бұрын

    Hnji ... Mam bahut aukha hunda. Bache krakre majburi ban jandi aa ik aurat di. me v es problam vich gujar rahi aa par me hun ikali rahh Rahi aa apni beti naal .

  • @singhdikour9135
    @singhdikour9135 Жыл бұрын

    She is genius 👏 😍

  • @narinderbhaperjhabelwali5253
    @narinderbhaperjhabelwali52532 жыл бұрын

    ਭੈਣ ਮਨਜੀਤ ਇੰਦਰਾ ਬਿਲਕੁਲ ਖ਼ਰੀਆਂ ਖ਼ਰੀਆਂ ਗੱਲਾਂ ਕਰਦੇ ਹਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ

  • @manjitindira4661

    @manjitindira4661

    2 жыл бұрын

    ਸ਼ੁਕਰੀਆ

  • @dr.jagtarsinghkhokhar3536
    @dr.jagtarsinghkhokhar35362 жыл бұрын

    great writer

  • @parmjitkaurpami462
    @parmjitkaurpami462 Жыл бұрын

    Sahi gal Koi ghar ni today.

  • @AshokKumar-hn6qp
    @AshokKumar-hn6qp2 жыл бұрын

    Nice galbaat

  • @nasirmehmood669
    @nasirmehmood669 Жыл бұрын

    You are bold,I love u mam

  • @gaganwadhwa9535
    @gaganwadhwa95352 жыл бұрын

    Very nice interview 👌👌 Harsh reality of the society discussed in great conversation 👍👍

  • @jugmohankaur7282
    @jugmohankaur72822 жыл бұрын

    topic baut vadia si

  • @AmandeepKaur-nv2hz
    @AmandeepKaur-nv2hz2 жыл бұрын

    Tusi ek treasure ho.

  • @kaurgurdeepuppal626
    @kaurgurdeepuppal6262 жыл бұрын

    Thnx manjeet mam🙏

  • @rupindersaini6483
    @rupindersaini64832 жыл бұрын

    So nice

  • @manjitindira4661

    @manjitindira4661

    2 жыл бұрын

    Thanks

  • @kulbirjohal2354
    @kulbirjohal23542 жыл бұрын

    Very nice 👍👍👍

  • @manjitindira4661

    @manjitindira4661

    2 жыл бұрын

    Thanks

  • @lovesandhuvlogs630
    @lovesandhuvlogs6302 жыл бұрын

    Hlo Rupinder Mam tci Sari videos de Short reels paya karo ta jo asi Whatapp status pa k loga nu Samjhe Sekee.... ....kyuki bhut log puri video nhi dekhde plzzzz....

  • @nutrition4fitness614
    @nutrition4fitness614 Жыл бұрын

    Kee sade smaj vich arranged marriages, bahut wadhia trha ho rahia?? Larka chahe kinda galat.... sab chhipa ke, dhokhe naal us di marriage keeti jandi.... So when foundation of a so important relationship is based on lots of lies.... How can we expect gd future of such relationship?????

  • @PreetKaur-hq3pb
    @PreetKaur-hq3pb6 ай бұрын

  • @amitamangotra5301
    @amitamangotra5301 Жыл бұрын

    Har gal sacchi hai manjeet indre jee diya

  • @harwinderdeol94
    @harwinderdeol94 Жыл бұрын

    pawan jot ji ਲਾਵਾਂ ਦਾ ਟਾਈਮ 10 ਵਜੇ ਤੋਂ ਪਹਿਲਾ ਦਾ ਸੂਹੀ ਰਾਗ ਚ ਲਾਵਾਂ ਨੇ ਪਰ ਅੱਜ ਕਲ ਅਸੀਂ ਓਦੋਂ ਲਾਵਾਂ ਕਰਦੇ ਆ ਜਦੋਂ ਮਾਰੂ ਰਾਗ ਦਾ ਟਾਈਮ ਹੁੰਦਾ ਇਸੇ ਕਰ ਕੇ ਵਿਆਹ ਕਲੇਸ਼ ਦਾ ਘਰ ਬਣ ਗਏ ਆ ਹੁਣ ਏਸੇ ਲਈ ਕਹਾਵਤ ਬਾਣੀ ਆ ਵੇਲੇ ਦਾ ਰਾਗ ਕੁਵੇਲੇ ਦੀਆਂ ਟੱਕਰਾਂ

  • @thevideomakernaman
    @thevideomakernaman4 ай бұрын

    ❤❤❤❤❤

  • @balwinderkaurwahegurujidas6311
    @balwinderkaurwahegurujidas63112 жыл бұрын

    nice video didi ji

  • @manjitindira4661

    @manjitindira4661

    2 жыл бұрын

    Thanks

  • @harvinderbaby8846
    @harvinderbaby88462 жыл бұрын

    Very nice 👌 👍

  • @manjitindira4661

    @manjitindira4661

    2 жыл бұрын

    Thanks

  • @drnkdsingh4143
    @drnkdsingh41432 жыл бұрын

    👍

  • @simarkaur9486
    @simarkaur94862 жыл бұрын

    Bahut sohniya gallan karde ho tusi hor kariya karo

  • @rupinder3007
    @rupinder30072 жыл бұрын

    💯

  • @kuldeepbhullar7795
    @kuldeepbhullar77952 жыл бұрын

    🔥

  • @gurjottiwana447
    @gurjottiwana4472 жыл бұрын

    🥰🥰👌👌

  • @karamjitkaur384
    @karamjitkaur3842 жыл бұрын

    🙏👌

  • @beantkaur4044
    @beantkaur40442 жыл бұрын

    ❤️❤️❤️❤️❤️❤️❤️

  • @tejinderhayer8325
    @tejinderhayer83252 жыл бұрын

    see pakistani drama---'mera pass tum ho' Ra wonderfulhat fateh ali khan's title song really written by Khalil ur Rahman Must watch,madam

  • @jaswantkaur5815
    @jaswantkaur58152 жыл бұрын

    🙏🙏

  • @parmjitkaurpami462
    @parmjitkaurpami462 Жыл бұрын

    Ghar ni todna par. Waheguru ji

  • @massamassa7894
    @massamassa7894 Жыл бұрын

    🙏🙏🙏🙏🙏

  • @rupindersaini6483
    @rupindersaini64832 жыл бұрын

    Ye hee Sach h

  • @manjitindira4661

    @manjitindira4661

    2 жыл бұрын

    ਜੀ

  • @kirankaur4504
    @kirankaur45042 жыл бұрын

    ਸਤਿ ਸ੍ਰੀ ਅਕਾਲ ਜੀ 🙏🙏

Келесі