ਤਾਲੀਬਾਨ ਨੇ ਇਹ ਕੀ ਕਰਤਾ ਮੇਰੇ ਪਾਸਪੋਰਟ ਨਾਲ😱What😱 What Taliban do with My Passport|Vlog

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#afganistan #vlog #travel

Пікірлер: 306

  • @Navdeepbrarvlogs
    @Navdeepbrarvlogs11 ай бұрын

    ਕਿਰਪਾ ਕਰਕੇ ਗਿਆਨ ਦੇਣ ਤੋਂ ਪਹਿਲਾਂ ਧਿਆਨ ਦੇਵੋ। ਤਾਲੀਬਾਨ ਅਨਪੜ ਨੇ ਇਹ ਇੱਕ ਨਹੀ ਕਈ ਸਰਵੇ ਤੋਂ ਪਤਾ ਕੀਤਾ ਗਿਆ ਹੈ ਬਾਕੀ ਤਾਲੀਬਾਨ ਹੈ ਤਾਂ ਇੱਕ ਅੱਤਵਾਦੀ ਗੱਰੁਪ ਹੀ ਪਰ ਹਾਂ ਪਾਵਰ ਵਿੱਚ ਆਉਣ ਤੋਂ ਬਆਦ ਉਹ ਚੰਗਾਂ ਕਰਣ ਦੀ ਕੋਸ਼ਿਸ਼ ਵਿੱਚ ਹੈ ਤਾਂ ਜੋ UN ਵਿੱਚ ਉਹਨਾਂ ਨੂੰ ਪਹਿਚਾਣ ਮਿਲ ਸਕੇ ਅਮਰੀਕਾ ਉਥੌਂ ਆਪ ਛੱਡ ਕੇ ਗਿਆ ਕਿਉਕੀ ਉਹਦਾ ਕੰਮ ਖਤਮ ਹੋ ਗਿਆ ਸੀ ਨਹੀ ਕਿਤੇ ਅਮਰੀਕਾ ਚਾਹੇ ਤਾਂ ਸ਼ਾਇਦ 2 ਘੰਟੇ ਚ ਖੂੰਜੇ ਲਾ ਦੇਵੇ ਇਹਨਾਂ ਨੂੰ। ਤਾਲੀਬਾਨ ਨੇ ਮੇਰੇ ਪਾਸਪੋਰਟ ਤੇ ਬਿਨਾਂ ਦੇਖੇ ਕੌਈ ਵੀ ਸਟੈਂਪ ਲਾ ਦੇਣਾ ਕਾਫੀ ਹੈ ਇਹ ਦੱਸਣ ਲਈ ਕੀ ਉਹ ਕਿੰਨੇ ਪੜੇ ਹਨ ਪਹਿਲਾਂ ਉਹਨਾਂ ਨੇ ਆਪ ਹੀ ਮਸਜਿਦ ਮੰਦਰ ਗੁਰੂਦਆਰੇ ਤੇ ਹਮਲੇ ਕੀਤੇ ਹੁਣ ਆਪ ਪਾਵਰ ਚ ਆਕੇ ਕਹਿੰਦੇ ਨੇ ਕੀ ਅਸੀ ਕੁਛ ਨਹੀ ਕੀਤਾ ਇਹ ਉਹੀ ਗੱਲ ਕੀ 900 ਚੂਹੇ ਖਾਕੇ ਬਿੱਲੀ ਹੱਜ ਨੂੰ ਚੱਲੀ ਸੋ ਦੋਸਤੋ ਲੋਕ ਉਥੇ ਦੇ ਖੁਸ਼ ਨਹੀ ਪਰ ਕੈਮਰੇ ਤੇ ਕੌਈ ਬੌਲਨਾਂ ਨਹੀ ਚਾਹੁੰਦਾ ਮੈਨੂੰ ਕੈਮਰਾਂ ਬੰਦ ਕਰਦੇ ਹੀ 90% ਲੋਕਾਂ ਨੇ ਕਿਹਾ ਕਿ ਭਾਈਜਾਨ ਅਸੀ ਕੈਮਰੇ ਤੇ ਨਹੀ ਮਾੜਾ ਕਿਹ ਸਕਦੇ ਨਹੀ ਸਾਨੂੰ ਗੋਲੀ ਮਾਰ ਦੇਣੀ ਇਹਨਾਂ ਨੇ ਬਾਕੀ ਤੁਸੀ ਆਪ ਸਮਝਦਾਰ ਹੋ 🙏🙏

  • @user-ww7ok8is7u

    @user-ww7ok8is7u

    11 ай бұрын

    22 jina da nakam khaida ohna nu pandi da ne jado ohna naal c 22 udo oh bhut changy c pata agly ny 2mint ne lany thokny nu hun oh nahi hy ethy tn oh maady ho gay

  • @user-ww7ok8is7u

    @user-ww7ok8is7u

    11 ай бұрын

    22 kisa gal vich tn negative chad dy kar har vlog vich negative pana he hunda

  • @rajbirsidhu7666

    @rajbirsidhu7666

    11 ай бұрын

    Brother number send karo ji

  • @yousafsardar8411

    @yousafsardar8411

    11 ай бұрын

    TALIBAN ARE THE WARRIORS ., AMERICA WAS DEFEATED BADLY ., NOT LEFT ., THEY HAVE NO OPTION BUT TO LEAVE THE AFGHANISTAN AND DEFEATED BADLY. WHOLE WORLD KNOWS THAT - 1 MORE THING THEY ARE NOT TERRORIST THEY WAS FIGHTING TO KICK NATO AND AMERICANS OUT OF AFGHANISTAN 27 COUNTRIES' FORCES WAS IN AFGHANISTAN - FOR 20 YEARS ALL AMERICA AND THEIR ALLIES are not able to defeat Talibans - 2 HOURS THEY CAN CORNER TALABAN THAT'S HOW STUPID THINKING OF YOU WITH NO LOGIC 20 YEARS THEY CANNOT CORNER TALIBAN I THINK YOU ARE A 2 FACE MAN

  • @inderpalsingh556

    @inderpalsingh556

    11 ай бұрын

    @@user-ww7ok8is7u Veer Sach hi dikha rahe hai yar oh, vlog dekh k lagda jina raste wich oh ja reha apa tan jan bare soch v nhi sakde.

  • @surjitmander5498
    @surjitmander549811 ай бұрын

    Big brother Navdeep ਬਾਈ ਜਿਉਂਦਾ ਵੱਸਦਾ ਰਹਿ ਰੱਬ ਤੁਹਾਨੂੰ ਲੰਬੀ ਉਮਰ ਬਖਸ਼ਣ।। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਬਾਈ ਜੀ ਤੇ ਤੁਹਾਡੇ ਅੰਗ ਸੰਗ ਸਹਾਈ ਰਹਿਣ ਬਾਈ ਜੀ।।। ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਬਾਈ ਜੀ 🙏🏼🙏🏼 ਬਾਈ ਜੀ ਤੁਸੀ ਬਹੁਤ ਸਾਉ ਹੋ 😊 ਬਹੁਤ ਜਿਆਦਾ ਬਾਈ ਜੀ 🙏🏼🙏🏼 ਬਹੁਤ ਖੁਸ਼ ਹੁੰਦਾ ਹੈ ਦਿੱਲ ਤੁਹਾਡੀ videos vkh ਕੇ ਬਾਈ ਜੀ।।। ਹਮੇਸ਼ਾ ਇੰਤਜ਼ਾਰ ਰਹਿੰਦਾ ਹੈਂ ਬਾਈ ਤੁਹਾਡੀ videos ਦਾ 🙏🏼

  • @kapilsinghmanjeliya580
    @kapilsinghmanjeliya58011 ай бұрын

    You are a brave sikh .. a brave boy... Maan h Sanu aap ji te...❤️❤️🙏🙏😊😊

  • @GurmeetSingh-gz3fc
    @GurmeetSingh-gz3fc11 ай бұрын

    ਬਰਾੜ ਸਾਬ ਗੁਰੂ ਮਹਾਰਾਜ ਆਪ ਜੀ ਦੀ ਯਾਤਰਾ ਸਫਲ ਸੁਖਾਲੀ ਬਣਾਉਣ ਜੀ, ਤੇ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ

  • @GurmeetSingh-gz3fc
    @GurmeetSingh-gz3fc11 ай бұрын

    ਸਾਨੂੰ ਮਾਣ ਪੰਜਾਬੀ ਹੋਣ ਤੇ, ਦੁਨੀਆਂ ਤੇ ਪੱਗ ਨੂੰ ਮਾਣ ਸਤਿਕਾਰ ਮਿਲ ਰਿਹਾ ਹੈ, ਸਭਿ ਕਰੇ ਕਰਾਏ ਆਪੇ ਆਪ ਮੇਰਾ ਵਾਹਿਗੁਰੂ ਜੀਓ, ਵਾਹਿਗੁਰੂ ਜੀ ਵਾਹਿਗੁਰੂ ਜੀ

  • @amardeepsingh4331

    @amardeepsingh4331

    11 ай бұрын

    Talibani vi pagga hi bande han ! Pag nal koi maan nahi mildi. Changa insaan hona jruuri hai.

  • @nagraify

    @nagraify

    11 ай бұрын

    Bai g bilkul satkar milda aa asi aap mehsoos kitta

  • @amardeepsingh4331

    @amardeepsingh4331

    11 ай бұрын

    @@nagraify sikha di reputation vadiya aa. Pagg jruur recognition dendi aa but generally sikh and Hindus dusre culture de vich mix up ho jande han jis karke satkar milda.

  • @SukhwinderSingh-fl6xu
    @SukhwinderSingh-fl6xu11 ай бұрын

    ਨਵਦੀਪ ਭਰਾ ਮੇਰੀ ਸੋਚ ਮੁਤਾਬਿਕ ਅਫਗਾਨਿਸਤਾਨ ਵਿਚ,ਕਸਮੀਰ ਦੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ ਕਿਉਂਕਿ ਉਹ ਬਹੁਤ ਸਾਰੀਆਂ ਭਾਸ਼ਾਵਾ ਬਾਰੇ ਗਿਆਨ ਰੱਖਦੇ ਨੇ ।

  • @harafangle9473
    @harafangle947311 ай бұрын

    ਪੁੱਤਰ ਬਹੁਤ ਫਿਕਰ ਸੀ ਵਲੌਗ ਨਹੀਂ ਆਇਆ ਵਲੌਗ ਦੇਖ ਖੁਸ਼ੀ ਹੋਈ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਤਰੱਕੀਆਂ ਬਖਸ਼ੇ ਸਿੰਘ ਸਾਹਿਬ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏💐💐💐💐💐

  • @SukhwinderSingh-wq5ip
    @SukhwinderSingh-wq5ip11 ай бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @gurindersingh-xb9tz
    @gurindersingh-xb9tz11 ай бұрын

    ਵੀਰ ਜੀ ਆਪਣਾ ਧਿਆਨ ਰਖੇਓ ਵਾਹਿਗੁਰੂ ਜੀ ਮਿਹਰ ਕਰੇਉ

  • @jagirsingh5691
    @jagirsingh569111 ай бұрын

    ਬਹੁਤ ਖ਼ੂਬਸੂਰਤ trip to ਅਫਗਾਨਿਸਤਾਨ । ਤੁਸੀਂ ਖੁਸ਼ੱਦਿਲ ਹੋ ਪਰ ਥੋੜਾ ਹੋਰ ਧੀਰਜ ਰਖੋ ਜੀ।

  • @SarbjitSingh-vz1sn
    @SarbjitSingh-vz1sn11 ай бұрын

    ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਵੀਰ

  • @RANJITSingh-nv9fq
    @RANJITSingh-nv9fq11 ай бұрын

    ਡੀਅਰ ਨਵਦੀਪ ❤ਤੂੰ ਵੀ ਖਤਰੋ ਕਾ ਖਿਲਾੜੀ ਐ 🤭😊. ਪਲੀਜ ਆਵਦਾ ਧਿਆਨ ਰੱਖਿਆ ਕਰ . ਤੂੰ ਤਾਂ ਵੀਰ ਬੇਝਿਜਕ ਹੋਕਰ ਦਿਨੇ ਤਾਂ ਚਲੋ ਜਾਣਾ ਹੀ ਐ ਪਰ ਤੂੰ ਤਾਂ ਰਾਤ ਨੂੰ ਵੀ ਬੇਪਰਵਾਹ 😂ਤੁਰਿਆ ਫਿਰਦਾ ਬੇਗਾਨੀਆਂ ਕੰਟਰੀਆ ਚ , ਦਲੇਰ ਗੱਭਰੂ ਨਵਦੀਪ ❤✅❤. ਅਮਰੀਕਾ ਦੀ ਕੱਦ ਟਰਾਈ ਮਾਰਨੀ ? ਅਸੀ ਕੈਲੇਫੋਰਨੀਆ ਤੋ ਹਾ ਆਜਾ ਇੱਥੇ ਅਸੀ ਘੁਮਾ ਦੇ ਗੇ ਡੀਅਰ . God bless you take care ❤

  • @amarindersingh1313
    @amarindersingh131310 ай бұрын

    ਅਫਗਾਨਿਸਤਾਨ ਦੀ ਵੀਡਿਉ ਵੇਖ ਕੇ ਮਜ਼ਾ ਆ ਗਿਆ। ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਤੇ ਤੁਸੀ ਇੰਝ ਹੀ ਵਧੀਆ ਵੀਡਿਓ ਬਣਾਦੇ ਰਹੋ🙏🙏❤❤

  • @HarbhajansinghBal-pc8fs
    @HarbhajansinghBal-pc8fs11 ай бұрын

    ਵੈਰੀ nice ਨਵਦੀਪ ਬੇਟਾ ਜੀ ਗੌਡ bless you

  • @dorahabobby1322
    @dorahabobby132211 ай бұрын

    Waheguru ji mehar krn tuhade te❤

  • @Harisingh00007
    @Harisingh0000711 ай бұрын

    ਇਕ ਗਲ ਕਹਾਗਾ ਕਿ ਤੁਸੀਂ ਕਿਹਾ ਸੀ ਕਿ ਤਾਲਿਬਾਨ ਪੜੇ ਲਿਖੇ ਘਟ ਨੇ ਪਤਾ ਕਿਵੇ ਆਪਣਾ ਦੇਸ ਬਚਾਇਆ ਹੋਇਆ ਤੇ ਅਸੀ ਉਸ ਗੱਲ ਤੇ ਅਸੀ ਆਪ ਨੂੰ ਕਹਾਗੇ ਕਿ ਦੇਸ ਨੂੰ ਬਚਾਉਣਾ ਸਾਡੇ ਹੱਥ ਵਿੱਚ ਨਹੀਂ ਤੇ ਉਹ ਲੋਕ ਧਰਮੀ ਅਤੇ ਹਥਿਆਰੀ ਨੇ ਉਹਨਾਂ ਲੋਕਾਂ ਪਰ ਆਮ ਕੋਈ ਦੇਸ ਕਬਜ਼ਾ ਨਹੀਂ ਕਰ ਸਕਦਾ । ਪੜਾਈ ਮਿਹਨਾ ਨਹੀ ਰਖਾਉਦੀ ਜੇ ਸਾਡੇ ਹੰਕਾਰ ਨਹੀਂ ਹੈ । ਕਿਉਕਿ ਗੁਰਬਾਣੀ ਅਨੁਸਾਰ ਪਿਤਾ ਜੀ ਫੁਰਮਾਨ ਕਰਦੇ ਹਨ ਕਿ ਏਕ ਪਿਤਾ ਏਕਸ ਕੇ ਹਮ ਸਭੁ ਬਾਰਿਕ।।

  • @kamaljitsingh1431
    @kamaljitsingh143111 ай бұрын

    ਬਹੁਤ ਵਧੀਆ ਵੀਰ ਰੱਬ ਚੜਦੀ ਕਲਾ ਵਿੱਚ ਰੱਖੇ ਤੇ ਹਰ ਮੈਦਾਨ ਫਤਿਹ ਬਖਸ਼ੇ

  • @AmrinderSingh-a1b2116
    @AmrinderSingh-a1b211611 ай бұрын

    ਭਾਵੇਂ ਅਨਪੜ ਹੀ ਹੈ ਵੀਰ ਜੀ ਅਗਲਿਆਂ ਨੇ ਅਮਰੀਕਾ ਦੇ ਪੈਰ ਨਹੀਂ ਲੱਗਣ ਦਿੱਤੇ ਦੇਸ਼ ਵੀ ਸਾਂਭ ਹੀ ਲੈਣ ਗੇ

  • @prabhsingh9109

    @prabhsingh9109

    11 ай бұрын

    Ghanta , America app gia 20 saal Baad

  • @user-nd2st2zt7q
    @user-nd2st2zt7q4 ай бұрын

    ਅੱਲ੍ਹਾ ਵਾਹਿਗੁਰੂ ਰਾਮ ,ਪ੍ਰਮਾਤਮਾ ਸੱਭ ਵਿੱਚ ਵੱਸਦਾ. ਭਾਵੇਂ ਹਿੰਦੂ, ਮੁਸਲਮਾਨ ਸਿੱਖ ਹੋਣ. ਰੱਬ ਦੇ ਅੱਗੇ ਕੋਈ ਜਾਤ ਨਹੀਂ ਹੈ. ਸੋ ਸੱਭ ਦਾ satkar ਕਰਨਾ ਚਾਹੀਦਾ ਹੈ.

  • @har-ak_simran_karo
    @har-ak_simran_karo11 ай бұрын

    ਇਨ੍ਹਾਂ ਨਾ ਸਾੜ ਲੋਕਾਂ ਨੂੰ ਕੇ ਮਿਟ ਜਾਣ ਨਹੀਂ ਤਾਂ ਜਿੱਤ ਦਾ ਮਜ਼ਾ ਨਹੀਂ ਆਉਣਾ ਖੁਸ਼ ਰਹੋ ਛੋਟੇ ਵੀਰ ਪਰ ਦੁਨੀਆਂ ਘੁੰਮਣ ਵਿੱਚ ਤੁਸੀਂ ਵੱਡੇ ਹੋ 🙏🙏

  • @dharampal3864
    @dharampal386411 ай бұрын

    ਬਹੁਤ ਵਧੀਆ ਵਲੋਗ, ਅਕਾਲ ਪੁਰਖ ਤੰਦਰੁਸਤ ਰੱਖਣ, ਧੰਨਵਾਦ।

  • @gurindersingh4655
    @gurindersingh465511 ай бұрын

    WaheGuru Ji ka Khalsa WaheGuru Ji ke fathe!! Be safe and enjoy your travels.

  • @bohar5315
    @bohar531511 ай бұрын

    ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਵੇ

  • @user-mw3fh5qs3q
    @user-mw3fh5qs3q11 ай бұрын

    ਚੜ੍ਹਦੀ ਕਲਾ ਰਹੇ ਬੇਟਾ ਜੀ।

  • @jaswantjagal3349
    @jaswantjagal334911 ай бұрын

    ਨੰ 1 ਜੱਟਾ

  • @jaspalsingh4959
    @jaspalsingh495911 ай бұрын

    ਵਾਹਿਗੁਰੂ ਜੀ✅👍

  • @rabbnaaljurho8921
    @rabbnaaljurho892111 ай бұрын

    Waheguru Chardi kalaa wich rakhe Waheguru sabb te mehar kre Waheguru

  • @25536
    @2553611 ай бұрын

    Arbaj nice man🎉🎉🎉🎉🎉❤❤ nvdip good man waheguru tuhanu sda chardi kla wich rakhe gi

  • @rajindersaini1563
    @rajindersaini156311 ай бұрын

    Sat Sri akal ji 🙏❤️❤️

  • @Harpreetsidhuvlogs
    @Harpreetsidhuvlogs11 ай бұрын

    Navdeep bai harr time thode vlog di wait hi rhndi aa v jldi jldi bhra da vlog aa jave te dekhiye Baba ji mehar karn thode te🙏🙏 Dhyan rkheyo bai apna Wmk🙏

  • @user-px9yw2yt2x
    @user-px9yw2yt2x11 ай бұрын

    Very nice video sir 🇮🇳🙏👍

  • @rajdeepkaur8570
    @rajdeepkaur857011 ай бұрын

    Bht shone vlogs hunde aap de veere.God bless you 🎉

  • @sarajmanes4505
    @sarajmanes450511 ай бұрын

    Sat Shri Akal Ji Lajawab Video Jiode Vasde Raho Rab Rakha Dhanwad Ji 🙏🙏👌👌👍👍👏👏❤❤

  • @sarabjitsingh1207
    @sarabjitsingh120711 ай бұрын

    Waheguru ji charrde kla bakhse

  • @charanjitsingh4388
    @charanjitsingh438811 ай бұрын

    ਵਾਹਿਗੁਰੂ ਜੀ ਮੇਹਰ ਕਰੋ ਜੀ

  • @user-qh5mz5zh4b
    @user-qh5mz5zh4b8 ай бұрын

    V.good.ji

  • @balijindersingh643
    @balijindersingh64311 ай бұрын

    Waheguru ji 🙏🌹

  • @santokhsingh8797
    @santokhsingh879711 ай бұрын

    Stay blessed my dear Navdeep brar ji🙏🌺🍂🌸‼️👍🌷ur doing a gr8 job 🙏🙏🙏🙏🙏

  • @billaguwi3124
    @billaguwi312411 ай бұрын

    Rab chardi kala ch rakhey veer nu❤

  • @yadwindersingh-rw2de
    @yadwindersingh-rw2de11 ай бұрын

    ❤God bless you putar Very good job 👏 ❤

  • @dr.paramdeepsinghsachdeva7187
    @dr.paramdeepsinghsachdeva718711 ай бұрын

    Wah ji wah . Bahut sohna vlog

  • @hpschawla68
    @hpschawla6811 ай бұрын

    Best wishes Navdeep💐

  • @graniteworld9116
    @graniteworld911611 ай бұрын

    Good job Navdeep Singh

  • @balbirsingh236
    @balbirsingh23611 ай бұрын

    ਵਾਹਿਗੁਰੂ ਜੀ

  • @AnilKumar-lz6rh
    @AnilKumar-lz6rh11 ай бұрын

    Bai ji tusi great ho

  • @ps4537
    @ps453711 ай бұрын

    Great Navdeep veere.

  • @balrajshahi0314
    @balrajshahi031411 ай бұрын

    Gud job bai g

  • @hsgill4083
    @hsgill408311 ай бұрын

    God bless you safe journey

  • @SatnamSingh-su3kq
    @SatnamSingh-su3kq11 ай бұрын

    Waheguru ji

  • @bejindergrewal9413
    @bejindergrewal941311 ай бұрын

    Sat shri akal 22 ji

  • @HarrySehaj-qz8fu
    @HarrySehaj-qz8fu11 ай бұрын

    ਨਾਈਸ ਬਾਈ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ

  • @raghbirsingh6192
    @raghbirsingh619211 ай бұрын

    Very good job👍👍

  • @rajvirsingh4558
    @rajvirsingh455811 ай бұрын

    ਬਹੁਤ ਵਧੀਆ ਅਪਲੋਡ ਕੀਤੀ ਹੈ ਜੀ

  • @Mr.NbaEdits1304
    @Mr.NbaEdits130411 ай бұрын

    Very good job brother God bless you

  • @jaideepsingh6711
    @jaideepsingh671111 ай бұрын

    gud wrk bro....

  • @harjyotsingh5291
    @harjyotsingh529111 ай бұрын

    God bless you

  • @jaswindersinghbrar4731
    @jaswindersinghbrar473111 ай бұрын

    Nice video ❤❤❤

  • @radiantframeshb
    @radiantframeshb11 ай бұрын

    Great vloging Na deep Singh....Sing Is King ✌

  • @JaspalSingh-fv3eq
    @JaspalSingh-fv3eq11 ай бұрын

    God bless you veer❤

  • @singhhundal8655
    @singhhundal865511 ай бұрын

    Nice video 22 keep safe your self always

  • @jaspalsinghghumman4888
    @jaspalsinghghumman488811 ай бұрын

    Sat Sri akal

  • @gurmeetsingh-kk3mj
    @gurmeetsingh-kk3mj11 ай бұрын

    Proud of you brother

  • @kawaldiamond6399
    @kawaldiamond639911 ай бұрын

    Bhout vdiya vlog

  • @Maheshchoudhary.official
    @Maheshchoudhary.official11 ай бұрын

    Mja aa gya veer❤❤

  • @mohansingh3290
    @mohansingh329011 ай бұрын

    V nice good blass you

  • @jarnailsingh812
    @jarnailsingh81211 ай бұрын

    Ssakal ji. Vadiya veer rab kre thuadi ah double hon 30 to 60 .Asi v ghar bhait k thuade nal gum lende ha . Best wishes Rab rakha

  • @AvtarSingh-pw7fv
    @AvtarSingh-pw7fv11 ай бұрын

    ਬਾਈ ਮੈਂ ਸ਼ਾਇਦ ਕਿਤੇ ਪੜ੍ਹਿਆ ਸੀ ਕਿ ਤਾਲਿਬਾਨ ਦਾ ਮਤਲਬ ਵਿਦਿਆਰਥੀ ਹੁੰਦਾ ਹੈ ਵੈਸੇ ਧੰਨਵਾਦ ਤੁਹਾਡਾ ਜਿਹੜਾ ਸਾਨੂੰ ਘਰ ਬੈਠਿਆ ਦੂਰ ਦੁਰਾਡੇ ਦੀਆਂ ਸੈਰ ਕਰਵਾ ਰਹੇ ਹੋ

  • @deepdhotjakhal8272
    @deepdhotjakhal827211 ай бұрын

    Very good paji

  • @KuldeepKaur-zl1mf
    @KuldeepKaur-zl1mf11 ай бұрын

    Sat sri akal beta ji🙏🙏💯💯❤❤

  • @SatnamSingh-su3kq
    @SatnamSingh-su3kq11 ай бұрын

    Very good

  • @KD-il8ys
    @KD-il8ys11 ай бұрын

    Please keep your positive attitude, no one cares about number of contries, we care about wartching each blog.

  • @bhogal786
    @bhogal78611 ай бұрын

    Herrat Afghanistan de bare bhi daso and iran de gurudware bare bhi daso

  • @romangenetic155
    @romangenetic15511 ай бұрын

    Jai Hind 🇮🇳🇮🇳🇮🇳

  • @seerabrar9480
    @seerabrar948011 ай бұрын

    Good

  • @manindermalhi6272
    @manindermalhi627211 ай бұрын

    👌

  • @jagtarsingh8669
    @jagtarsingh866911 ай бұрын

    Very nice ❤

  • @Shabad-kirtan1313
    @Shabad-kirtan131311 ай бұрын

    ਵਾਹਿਗੁਰੂ ਜੀ ਸਭ ਭਲੀ ਕਰੇ

  • @dalipsinghdalipsingh7726
    @dalipsinghdalipsingh772611 ай бұрын

    ਸ਼ੁਕਰ ਹੈ ਤੁਹਾਡੀ ਵਿਡਿਉ ਆਈ, ਮੈਨੂੰ ਤਾਂ ਫ਼ਿਕਰ ਲੱਗਾ ਹੋਇਆ ਸੀ,ਕਿ ਤੁਸੀਂ ਠੀਕ ਹੋਵੋ

  • @sawarnsingh9989
    @sawarnsingh998911 ай бұрын

    Good 👍 sawarn Singh from UK

  • @jasbirsingh9708
    @jasbirsingh970811 ай бұрын

    Sher dil banda aa yaar salut aa tanu veera

  • @tarsemsinghsingh6002
    @tarsemsinghsingh600211 ай бұрын

    Very good🌹🌹🌹🌹🌹 ok👌👌👌👌👌👌👌👌👌👌

  • @karanbaraich2300
    @karanbaraich230011 ай бұрын

    Nyc

  • @JaskaranSingh-qi9hy
    @JaskaranSingh-qi9hy11 ай бұрын

    Nice ❤❤❤❤❤

  • @bhagwansingh-hh3rs
    @bhagwansingh-hh3rs11 ай бұрын

    Karamgarh barnala god, navdeep barar ko safal Kare Wahegur ji ka kaalsa Baheguru ji ki fateh

  • @jatindersingh101
    @jatindersingh10111 ай бұрын

    👌🏼

  • @sukhjindersingh5026
    @sukhjindersingh502611 ай бұрын

    ❤sat Shri akal ji paji 😊

  • @mannysingh7454
    @mannysingh745411 ай бұрын

    Stay safe !!! ❤

  • @scg8983
    @scg898311 ай бұрын

    Taliban yani. Aanpadh. Student's... Good. Brar Sahab

  • @babababa-hy3zs
    @babababa-hy3zs11 ай бұрын

    Veer ji ,,sat Sri akal 🙏 ,,,,Kuch Hindi English ma be likh Diya Karo ,,,Kuch samaz aaya hum rajsthan gujrat walo ko ,,,,,

  • @jaspalsingh-ki3rf
    @jaspalsingh-ki3rf11 ай бұрын

    Wonderful 😂

  • @satnamadampur3387
    @satnamadampur338711 ай бұрын

    👍

  • @gurjindersingh2767
    @gurjindersingh27676 ай бұрын

    Kuwait v jana veer ji

  • @balvindersingh3813
    @balvindersingh381311 ай бұрын

    Congrats for afg leave

  • @yousafsardar8411

    @yousafsardar8411

    11 ай бұрын

    whats your concern

  • @jasbirsingh215
    @jasbirsingh21511 ай бұрын

    Sat Sri akal Navdeep bhai

  • @poioko

    @poioko

    11 ай бұрын

    Bro he will understand the way usa did

  • @manpreetbatth5317
    @manpreetbatth531711 ай бұрын

    👍🌻🌼

  • @lakbirsingh3093
    @lakbirsingh309311 ай бұрын

    I like your vlogs, you also show gurdwaras, whereas singh couplebnevee showed GURDRARAS of kashmir, when told them, there are historical gurdwaras, then he one singh sabha at tengmarg and said it is locked. Keep it up bro

  • @KanwarnaunihalSingh-kf7jg
    @KanwarnaunihalSingh-kf7jg11 ай бұрын

    ਵੀਰ ਨਵਦੀਪ ਸਿੰਘ ਜੀ ਤੁਸੀਂ ਸਾਨੂੰ ਬਲਖ ਸ਼ਹਿਰ ਨਹੀਂ ਦਿਖਾਇਆ ਹੁਣ ਤਜਾਕਿਸਤਾਨ ਦਾ ਬੁਖਾਰਾ ਸ਼ਹਿਰ ਜਰੂਰ ਦਿਖਾਇਓ,ਸਾਡੇ ਪੁਰਖੇ ਕਹਿੰਦੇ ਹੁੰਦੇ ਸਨ(ਜੋ ਸੁਖ ਛੱਜੂ ਦੇ ਚੁਬਾਰੇ, ਓਹ ਨਾਂ ਬਲਖ ਨਾ ਬੁਖਾਰੇ)ਓਥੇ ਕਿਸੇ ਟਾਈਮ ਖਾਲਸੇ ਦਾ ਵਪਾਰ ਚੱਲਦਾ ਹੁੰਦਾ ਸੀ!ਧੰਨਵਾਦ

  • @user-ph6xh6pp4x

    @user-ph6xh6pp4x

    11 ай бұрын

    ਕਵੀ ਗਿਆਨੀ ਸੰਤੋਖ ਸਿੰਘ ਵੀ ਇਸ ਸਿਹਰ ਦਾ ਜ਼ਿਕਰ krde othe ja k ਕਾਬੁਲ ਦੇ ਸਿੱਖ ਘੋੜਾ ਲੈ ਕੇ ਆਏ ਸਾਵਾ ਲੱਖ ਦਾ

  • @ronniroy8399
    @ronniroy839911 ай бұрын

    Bhai start to last me baground music name Kya hai

  • @jaspalsughra7126
    @jaspalsughra712611 ай бұрын

    Dear Navdeep, Thanks for showing all these countries where it is not easy for all to visit in their life. I read your comment and I understand this is your viewpoint regarding the current administrator or Taliban, Everybody knows their background and situation they were fought by world powers for their Supremacy over the world. Your readers can take your viewpoint from their own perspective or their own viewpoint. You repeatedly said a common man or normal citizens are very nice people, welcoming, and warm-hearted and you have experienced such affection as compared to these Afganistan Citizens. Your views didn't find the difference between a common man of the country and the Taliban. I strongly suggest you should either remove your comment or modify your statement to make it easy to understand your message so it should not go wrong for you from your post for your own safety. and to keep a good relationship with all on your channel. Keep traveling and stay Safe.

  • @gurjindersingh2369
    @gurjindersingh236911 ай бұрын

    ❤❤❤❤

Келесі