ਤਾਲੀਬਾਨ ਮੈਂਨੂੰ ਆਪਣੇ ਘਰ ਰਾਤ ਰੁਕਣ ਲਈ ਸੱਦ ਰਿਹਾ|Taliban Invite me to Their Home|Punjabi Travel Vlog|Vlog

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#afganistan #vlog #travel

Пікірлер: 450

  • @HarinderSingh-zb1gn
    @HarinderSingh-zb1gn Жыл бұрын

    ਕਾਬਲ ਕੰਧਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ

  • @chamkaurdhaliwal588
    @chamkaurdhaliwal588 Жыл бұрын

    ਸਚੀਂ ਨਵਦੀਪ ਸ ਪੁਤ ਤੂੰ ਵਾਕਿਆ ਈ ਦਲੇਰ ਬੰਦੈ ਯਾਰ ! ਮੇਰੇ ਦਿਲ ਦੀ ਸਥਿਤੀ ਬਹੁਤ ਅਸ਼ਚਰਜ਼ -ਜਨਕ ਬਣਗੀ ਤੁਹਾਨੂੰ ਅਫਗਾਨਿਸਤਾਨ ਫਿਰਦੇ ਨੂੰ ਵੇਖਕੇ ? ਖ਼ੁਸ਼ੀ ਵੀ ਹੋਈ ਕਿਇਹ ਲੋਕੀ ਤੈਨੂੰ ਹੱਦੋਂ ਵੱਧ ਮੁਹੱਬਤ ਕਰਦੇ ਹੈਨ ! ਸਭ ਲਈ ਗੁਰ ਫਤੇਹਿ ❤️🙏🙏

  • @KanwarnaunihalSingh-kf7jg
    @KanwarnaunihalSingh-kf7jg Жыл бұрын

    ਪੂਜਣ ਯੋਗ ਹੈ ਓਹ ਮਾਂ ਜਿਸਨੇ ਸ਼ੇਰ ਪੁੱਤਰ ਨੂੰ ਜਨਮ ਦਿੱਤਾ ,ਧੰਨਵਾਦ ਜੀ

  • @gurdeep9538
    @gurdeep9538 Жыл бұрын

    ਨਵਦੀਪ ਸਿੰਘ ਜੀ, ਬਹੁਤ ਵਧੀਆ ਕੰਮ ਕਰ ਹੋ ਤੁਸੀਂ, ਅਸਲ ਵਿੱਚ ਮੇਨ ਸਟਰੀਮ ਮੀਡੀਆ ਨੇ ਦੁਨੀਆਂ ਵਿੱਚ ਸਭ ਤੋਂ ਵੱਧ ਗੰਦ ਪਾਇਆ ਹੋਇਆ ਹੈ। ਲੋਕ ਸਭ ਦੇਸ਼ਾਂ ਥਾਵਾਂ ਦੇ ਹੀ ਬਹੁਤ ਚੰਗੇ ਹੁੰਦੇ ਹਨ, ਪਰ ਨਾਲ ਹੀ ਤੁਹਾਡਾ ਖੁੱਦ ਦਾ ਚੰਗੀ ਸੋਚ ਵਾਲਾ ਹੋਣਾ ਜਰੂਰੀ ਹੈ। ਸੋਸ਼ਲ ਮੀਡੀਆ ਦੇ ਬਹੁਤ ਸਾਰੇ ਵੀਰ, ਨਫ਼ਰਤਾਂ ਮਿਟਾਉਣ ਵਿੱਚ ਲੱਗੇ ਹੋਏ ਹਨ। ਪਰਮਾਤਮਾਂ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਫਲ ਲਾਵੇ। ਜਿਉਂਦੇ ਵਸਦੇ ਰਹੋ।

  • @harafangle9473
    @harafangle9473 Жыл бұрын

    ਹਰ ਰੋਜ਼ ਤੇਰੀ ਵੀਡੀਓ ਦੀ ਉਡੀਕ ਰਹਿੰਦੀ ਹੈ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਤਰੱਕੀਆਂ ਬਖਸ਼ੇ ਸਿੰਘ ਸਾਹਿਬ ਜੀ ਚੜਦੀ ਕਲਾ ਵਿੱਚ ਰੱਖੇ ਪੁੱਤਰ ਗੁਰੂ ਆਸੀਸ 💐💐💐💐💐🙏🙏🙏🙏🙏

  • @user-dy2tr9ex8m
    @user-dy2tr9ex8m Жыл бұрын

    ❤ੴਦਾੜੀ ਅਤੇ ਸਿੱਖੀ ਨੂੰ ਸਲਾਮਾਂ ਵੀਰੇ ੴ❤

  • @charanjitkaur6004
    @charanjitkaur6004 Жыл бұрын

    ਵਾਹਿਗੁਰੂ ਜੀ ਵਾਅਲੈਕਮ ਸਲਾਮ ਨਵਦੀਪ ਦਲੇਰ ਕੌਮ ਦਾ ਦਲੇਰ ਸੂਰਵੀਰ ਦੂਸਰੀ ਦਲੇਰ ਕੌਮ ਤਾਲਿਬਾਨ ਚ ਵਿਚਰਦਾ ਹੋਇਆ ਵਾਹਿਗੁਰੂ ਚੜਦੀ ਕਲਾ ਚ ਰੱਖਣ ।

  • @BalkarSingh-og4xb
    @BalkarSingh-og4xb Жыл бұрын

    ਮੈਂ ਤਾਂ ਸੋਚਦਾ ਸੀ ਕਿ ਅਫਗਾਨਿਸਤਾਨ ਬਹੁਤ ਪਛੜਿਆ ਇਲਾਕਾ ਹੋਣਾ ਪਰ ਇਹ ਵੀ ਬਹੁਤ ਸੋਹਣਾ ਹੈ। ਧੰਨਵਾਦ ਮੁਫਤ ਵਿੱਚ ਦਰਸ਼ਨ ਕਰਵਾਉਣ ਦਾ।

  • @sukhmansanghavlogs6617
    @sukhmansanghavlogs6617 Жыл бұрын

    ਬਾਈ ਨਵਦੀਪ ਯਾਰ ਇਹਨਾਂ ਲੋਕਾਂ ਨੂੰ ਜਦੋਂ ਤੂੰ ਦੱਸਦਾ ਕਿ ਇੰਡੀਆ ਵਾਲੇ ਪੰਜਾਬ ਤੋਂ ਆਇਆ ਤਾਂ ਇਹਨਾਂ ਦੇ ਮੂੰਹ ਉਤੇ ਇਕ ਅਲੱਗ ਹੀ ਖੁਸ਼ੀ ਆ ਜਾਂਦੀ ਆ ਕਿੰਨੇ ਪਿਆਰੇ ਲੋਕ ਆ ਪਰ ਮੀਡੀਆ ਇਹਨਾਂ ਨੂੰ ਕੀ ਕੀ ਦਿਖਾ ਰਿਹਾ

  • @sukhjindercheema199
    @sukhjindercheema199 Жыл бұрын

    ਇਹ ਤਾਲਿਬਾਨੀ ਲੋਕ ਉਨੇ ਬੁਰੇ ਨਹੀ।ਜਿਨਾ ਗੋਦੀ ਮੀਡੀਆ ਦਿਖਾਉਂਦੀ ਹੈ।ਸਾਡੇ ਸਿਖ ਵੀਰ ਤਾ ਮੰਗਦੇ ਹਨ ਸਰਬੱਤ ਦਾ ਭਲਾ ਮੰਗਦੇ ਹਨ। ਇਹ ਉਥੇ ਪਹੁੰਚ ਜਾਦੇ ਹਨ। ਜਿਥੇ ਕੋਈ ਨੀ ਜਾਦਾ।ਕਿੳਂਕਿ ਇਹ ਪਿਆਰ ਵੰਡਦੇ ਹਨ।ਸਭਨੂੰ ਬਰਾਬਰ ਸਮਝਦੇ ਹਨ।

  • @user-zz4sc6nl4o
    @user-zz4sc6nl4o Жыл бұрын

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @JaspalSingh-sx1pp
    @JaspalSingh-sx1pp Жыл бұрын

    ਤੇਨੂੰ ਭਰਾਵਾਂ ਮਿਲਣਾਂ ਇੱਕ ਵਾਰੀ ਬੰਦਾ ਬਾਈ ਤੂੰ ਪੂਰਾ ਈ ਘੈਂਟ ਆ , ਨਹੀਂ ਅਫ਼ਗ਼ਾਨਿਸਤਾਨ ਚੋਂ ਤਾਂ ਲੋਕ ਭੱਜਦੇ ਵੇਖੇ ਆ usaਦੇ ਜਹਾਜ਼ ਮਗਰ ਪਰ ਬਾਈ ਤੂੰ ਵੀਜ਼ਾ ਲੈ ਕੇ ਗਿਆਂ, ਅਸੀਂ ਤਾਂ ਭਗਵੰਤ ਮਾਨ ਨੂੰ ਇਹ ਕਹਾਂਗੇ ਕਿ ਸੈਰ ਸਪਾਟਾ ਮੰਤਰਾਲਾ ਤੇਨੂੰ ਸੌਂਪਣਾ ਚਾਹੀਦਾ।

  • @jessysaini883
    @jessysaini883 Жыл бұрын

    Pathan and sikhs both great warriors ❤

  • @Bhagatsinghagain
    @Bhagatsinghagain Жыл бұрын

    ਪਿਆਰ ਤਾਂ ਸਭ ਵਿੱਚ ਹੁੰਦਾ ਹੈ ਅਗਰ ਆਪਾਂ ਰੋਜ਼ਾਨਾ ਦੀ ਜ਼ਿੰਦਗੀ ਦੇਖੀਏ, ਪਰ ਜਦੋਂ ਨਫ਼ਰਤ ਦਾ ਵਾਇਰਸ ਫੈਲਾਅ ਦਿੱਤਾ ਜਾਂਦਾ ਹੈ ਫੇਰ ਇਨਸਾਨ ਬੇਵਸ ਹੋ ਜਾਂਦਾ ਹੈ । ਤਾਹੀਓਂ ਤਾਂ ਵਰਲਡ ਵਾਰ, ਸਾਕਾ ਨਨਕਾਣਾ ਸਾਹਿਬ, 1947 , 1984 , 2002 , ਹੁਣ ਮਣੀਪੁਰ, ਕਿ ਏਨ੍ਹਾ ਹਾਦਸਿਆਂ ਤੋਂ ਪਹਿਲਾਂ ਕਿ ਆਪਸ ਵਿੱਚ ਪਿਆਰ ਨਹੀਂ ਸੀ ਲੋਕਾਂ ਵਿੱਚ

  • @jagseermaan3034
    @jagseermaan3034 Жыл бұрын

    ਨਵਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @manisandhu6652
    @manisandhu6652 Жыл бұрын

    bnda rooh dil ton saaf howe ta rabb v nal turda bai🫡 edai slamat rkhe rabb sabh nu.. 🙏 rabb mere punjab te kirpa kre.. waheguru ji

  • @tirathsingh2352
    @tirathsingh2352

    ਵਾਹਿਗੁਰੂ ਜੀ 👏🏻👏🏻

  • @AvtarSingh-lt4dr
    @AvtarSingh-lt4dr

    ਇਹਨੂੰ ਕਹਿੰਦੇ ਆ ਸ਼ੇਰ ਬੰਦਾ ਕੋਈ ਕਿਸੇ ਦਾ ਡਰ ਨੀ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏👍

  • @dharmindersingh5668
    @dharmindersingh5668 Жыл бұрын

    ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ

  • @samav.
    @samav. Жыл бұрын

    ਵਾਹ ਬਈ ਸ਼ੇਰਾ , ਕਮਾਲ ਕਰੀਂ ਜਾ ਰਿਹਾ ਗੱਭਰੂ, ਅਫ਼ਗ਼ਾਨਿਸਤਾਨ ਵਿੱਚ ਸਿੱਖਾਂ ਲਈ ਲੋਕਾਂ ਦਾ ਪਿਆਰ ਦੇਖ ਕੇ ਰੂਹ ਖੁਸ਼ ਹੋ ਗਈ।

Келесі