ਅਫ਼ਗਾਨੀ ਨੇ ਮੈਂਨੂੰ ਜਬਰਨ ਕਲਮਾਂ ਪੜਨ ਤੇ ਮੁਸਲਮਾਨ ਬਣਨ ਨੂੰ ਕਿਹਾ😡😡A Afgani Force me to Became Muslim

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#afganistan #vlog #travel

Пікірлер: 1 700

  • @canadavibez6589
    @canadavibez658911 ай бұрын

    ਸਾਡੇ ਲਈ ਸਾਡਾ ਬਾਬਾ ਨਾਨਕ ਤੇ ਗੁਰੂ ਗ੍ਰੰਥ ਸਾਹਿਬ ਤੋ ਉੱਤੇ ਕੋਈ ਵੀ ਨੀ …. ਭਾਵੇ ਕਿੰਨੇ ਵੀ ਨਭੀ ਆ ਜਾਣ ਭਾਵੇ ਕਿੰਨੇ ਵੀ ਪੈਗੰਬਰ ਆ ਜਾਣ ਸਾਡੇ ਲਈ ਅਕਾਲ ਪੁਰਖ ਹੀ ਸੱਚਾ 💯❤️

  • @god.is.one682

    @god.is.one682

    11 ай бұрын

    Je baba nanak ajj apne asli sroop vich aa jan..ki tuc pehchan lwoge..ki jande ho babe nanak da asli roop keho jiha c.....guru shrir nhi gyan hunda ohde bare likhya...koi aan milave mera pritam pyara..koi da mtlab koi v kise v roop vich howe bas pritam milade bhav parmpita parmatma da mel krade

  • @kuldeepbrar7393

    @kuldeepbrar7393

    11 ай бұрын

    O bharava sab kuj eko aa ..

  • @canadavibez6589

    @canadavibez6589

    11 ай бұрын

    @@god.is.one682 veer tnu parhna ni aonda.,? Mai keha k sadey lai Guru Granth Sahib maharaj to uttey koi v ni hegaa

  • @gn7036

    @gn7036

    11 ай бұрын

    ​@@canadavibez6589 eh wala veham muslim loga nu and sare dharmik loka nu hunda sada e granth othe a

  • @tedtalksdhillon8751

    @tedtalksdhillon8751

    11 ай бұрын

    @@god.is.one682 ੴ HAAZIR HAZOOR ZAAHIR ZAHOOR SARBH KALAA BHARPOOR JUGO JUG ATAL CHAWAR CHATAR TAKHT DE MAALIK KUL JAHAAN DE WAALI DO WAALIYE JAHAAN SACHAA PAADESHAAH, RAB UL ALMEEN NANAK KE ZARIYE SABH SE BARHI KITAB AUR KALAAM KO LE KAR AYA HAI AUR US PAK KITAB KO HUM AQIDAT SE GURU GRANTH SAHIB KEH KAR SAJDA KARTE HAIN ਹਾਜ਼ਰ ਹਜ਼ੂਰ ਜ਼ਾਹਿਰ ਜ਼ਹੂਰ ਸ੍ਰਭ ਕਲਾ ਭਰਪੂਰ ਜੁਗੋ ਜੁਗ ਅਟੱਲ ਚਵਰ ਛੱਤਰ ਤਖ਼ਤ ਦੇ ਮਾਲਕ ਕੁਲ ਜਹਾਨ ਦੇ ਵਾਲੀ ਦੋ ਵਾਲੀਏ ਜਹਾਨ ਸੱਚਾ ਪਾਤਿਸ਼ਾਹ ਰੱਬ ਉਲ ਆਲਮੀਨ ਨਾਨਕ ਦੇ ਜ਼ਰੀਏ ਸੱਭ ਤੋਂ ਵੱਡੀ ਕਿਤਾਬ ਤੇ ਕਲਾਮ ਲੈ ਕੇ ਆਇਆ ਹੈ ਔਰ ਉਸ ਪਾਕ ਕਿਤਾਬ ਨੂੰ ਅਸੀਂ ਅਕੀਦਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਆਖ ਕੇ ਸੱਜਦਾ ਕਰਦੇ ਹਾਂ ਜੋ ਕਲਮੇ ਬਾਬੇ ਨਾਨਕ ਨੂੰ ਇਲਹਾਮ ਵਿੱਚੋਂ ਹਾਸਲ ਹੋਏ ਉਹੀ ਕਲਮੇ ਨੂੰ ਅਪਣਾ ਸਤਿ ਗੁਰੂ ਕਬੂਲਦਿਆਂ ਨਾਨਕ ਨੂੰ ਪੈਗ਼ੰਬਰ ਦਾ ਦਰਜਾ ਮਿਲਿਆ ਔਰ ਉਸ ਸਤਿ ਗੁਰੂ ਦੇ ਹੁਕਮ ਅਧੀਨ ਸਤਿ ਦਾ ਪੈਗ਼ਾਮ ਦਿੰਦਿਆਂ ਨਾਨਕ ਨੇ ਖ਼ੁਦ ਨੂੰ ਉਸ ਦਾ ਦਾਸ ਕਹਾਇਆ ਨਾਨਕੁ ਨੀਚੁ ਕਹੈ ਵੀਚਾਰੁ ਵਾਰਿਆ ਨ ਜਾਵਾ ਏਕ ਵਾਰ ਜੋ ਤੁਧੁ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤਿ ਨਿਰੰਕਾਰ

  • @sukhdebgill4016
    @sukhdebgill401611 ай бұрын

    ਨਵਦੀਪ ਸਿੰਘ ਵੀਰ ਹਰ ਦੇਸ਼ ਵਿੱਚ ਦੋ ਚਾਰ ਬੰਦਿਆਂ ਦੀ ਵਜ੍ਹਾ ਨਾਲ ਮੁਲਕ ਬਦਨਾਮ ਹੋਅ ਜਾਂਦਾ

  • @KanwarnaunihalSingh-kf7jg
    @KanwarnaunihalSingh-kf7jg11 ай бұрын

    ਰਜ਼ਾਕ ਨੇ ਆਪਣਾ ਫਰਜ ਤੇ ਦੋਸਤੀ ਵਧੀਆ ਨਿਭਾਈ ਉਸਦੇ ਸਾਰੇ ਪਰਿਵਾਰ ਤੇ ਅੱਲਾ ਦਾ ਫਜਲ ਹੋਵੇ,

  • @prabhdyalsingh4722
    @prabhdyalsingh472211 ай бұрын

    ਅਫਗਾਨ 50 ਸਾਲ ਤੋ ਵੱਧ ਪਿੱਛੇ ਹਨ। ਇੱਕ ਪੀੜੀ ਲੰਘਦਿਆਂ ਤੇ ਨਵੀਂ ਸੋਚ ਆਉਂਦਿਆਂ 50 ਸਾਲ ਤੋ ਵੱਧ ਦਾ ਸਮਾ ਲੱਗ ਜਾਦਾ ਹੈ ਪਰ ਇਥੇ ਕੱਟੜਤਾ ਕਰਕੇ ਤਰੱਕੀ ਨਹੀ ਹੋ ਰਹੀ। ਬੜੀ ਹਿੰਮਤ ਹੈ ਨਵਦੀਪ ਸਿੰਘ।

  • @prabhdyalsingh4722

    @prabhdyalsingh4722

    11 ай бұрын

    ਹਮ ਬਡ ਕਬਿ, ਕੁਲੀਨ! ਹਮ ਪੰਡਿਤ ਜੋਗੀ ਸਨਿਆਸੀ ।। ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨਾ ਨਾਸੀ।। ਸ੍ਰੀ ਗੁਰੂ ਗ੍ਰੰਥ ਸਾਹਿਬ

  • @punjabifunnyvideos9694
    @punjabifunnyvideos969411 ай бұрын

    ਤੁਹਾਨੂੰ ਨਵਦੀਪ ਵੀਰੇ ਕੋਈ ਨਾ ਕੋਈ ਮੂਰਖ ਮਿਲ ਜਾਂਦਾ ਹੈ ਰਾਹ ਵਿੱਚ।

  • @surindershahi9659
    @surindershahi965911 ай бұрын

    ਨਵਦੀਪ ਤੁਸੀ ਕਰਮਾਵਾਲੇ ਹੋ ਜੋ ਛੋਟੀ ਉਮਰ ਚ ਜਿਦਗੀ ਦਾ ਮਜਾ ਲੈ ਰਹੇ ਹੋ

  • @AbdulRaheemvlogspk

    @AbdulRaheemvlogspk

    11 ай бұрын

    kzread.info/dash/bejne/fKB4mttmf9qvp5M.html

  • @parmindersinghgill6470
    @parmindersinghgill647011 ай бұрын

    ਵਾਹਿਗੁਰੂ ਜੀ।। ਬਹੁਤ ਵਧੀਆ ਜਵਾਬ ਹੈ,ਸਿੱਖੀ ਦਾ ਫ਼ਲਸਫ਼ਾ ਤੇ ਸਿਧਾਂਤਾਂ ਦਾ ਗਿਆਨ ਹੋਵੇ ਤਾਂ ਸਭ ਤੋਂ ਸ੍ਰੇਸ਼ਟ ਸਿੱਖ ਫ਼ਲਸਫ਼ਾ ਹੈ। ਸਤਿਕਾਰ ਸਭ ਦਾ,ਪਰ ਵਿਸ਼ਵਾਸ ਤੇ ਸ਼ਰਧਾ ਗੁਰੂ ਗ੍ਰੰਥ ਸਾਹਿਬ ਜੀ ਤੇ 🙏🙏

  • @gurbhejbirsingh4015

    @gurbhejbirsingh4015

    11 ай бұрын

    Waheguru ji ❤

  • @ACHILESS_BEATS

    @ACHILESS_BEATS

    11 ай бұрын

    Sabh nu apna dharam vadia te sresht lagda 😌

  • @riverocean4380

    @riverocean4380

    11 ай бұрын

    @@ACHILESS_BEATS Are you Muslim?

  • @ACHILESS_BEATS

    @ACHILESS_BEATS

    11 ай бұрын

    @@riverocean4380 nastik , athiest 😎

  • @AbdulRaheemvlogspk

    @AbdulRaheemvlogspk

    11 ай бұрын

    kzread.info/dash/bejne/fKB4mttmf9qvp5M.html

  • @SukhwinderSingh-wq5ip
    @SukhwinderSingh-wq5ip11 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @gurindersingh-xb9tz
    @gurindersingh-xb9tz11 ай бұрын

    ਵੀਰ ਆਪਣਾ ਖਿਆਲ ਰੱਖੋ ਇਹ ਲੋਕ ਕਿਸੇ ਦੇ ਨਹੀਂ ਬਣ ਕੇ ਰਹਿੰਦੇ , ਜੌ ਤੁਹਾਨੂੰ ਗਲਤ ਲਗਦਾ ਓਹਨਾ ਨਾਲ ਗੱਲ ਨਾ ਕਰੋ ,,

  • @happyharjit54

    @happyharjit54

    11 ай бұрын

    Correct

  • @majorbatth

    @majorbatth

    11 ай бұрын

    ਬਿਲਕੁਲ ਠੀਕ

  • @deepkuldeep8813

    @deepkuldeep8813

    11 ай бұрын

    Bilkul theek gal tuhadi veere

  • @scythianwarlord7557

    @scythianwarlord7557

    11 ай бұрын

    Oh chal oh fuddua gaanddua main germany huna sade gwandi syrian ne original arab ohna di bibi bina dase buje menu roti den aa jandi ae mawa wang khyal krdi ae... Tuhi gaandduo lgbt bondd mulka ch rehnde ho canada warge thanu mere loll da pta

  • @gurindersingh-xb9tz

    @gurindersingh-xb9tz

    11 ай бұрын

    ਹੋਰ ਬਹੁਤ ਥਾਵਾਂ ਨੇ ,ਓਥੇ ਦੇ ਬਲੋਗ ਬਣਾ ਲਓ

  • @dharmindersingh5668
    @dharmindersingh566811 ай бұрын

    ਬਾਈ ਜੀ ਮਨ ਮੇਲਾ ਨਾ ਕਰੋ ਇਕ ਬੰਦੇ ਨੂੰ ਛੱਡ ਦਿਉ ਬਾਕੀ ਲੋਕਾਂ ਨੇ ਤਾਹਾਨੂ ਪਿਆਰ ਦਿੱਤਾ ਹੈ ਇਹ ਅਫਗਾਨਿਸਤਾਨ ਦੀ ਸੀਰੀਜ਼ ਵਧੀਆ ਹੈ ਹਰ ਕੋਮਾ ਵਿੱਚ ਇਹੋ ਜਿਹੇ ਦੋ ਚਾਰ ਪਾਗ਼ਲ ਮਿਲ ਹੀ ਜਾਂਦੇ ਨੇ

  • @pardeepsingh-oe9vr

    @pardeepsingh-oe9vr

    11 ай бұрын

    Sikh ta kise nu ni kehanda ke tusi sikh banjo. Ehna di adat hai bai menu v jabrdasti kehande hunde c eh ke islam kabool kr Tahi ta ethe te pakistan ch sikh ghat hoge sab muslim bnate . Te tusi kehneo sani pyar krdeaa😂

  • @sukhirandhawa3723

    @sukhirandhawa3723

    11 ай бұрын

    @@pardeepsingh-oe9vrewe de ghusse India ch v aw ge jo akhde aa ge Jai siri ram akho

  • @prayrakbansal4855

    @prayrakbansal4855

    11 ай бұрын

    Oye veer ehi ta kalyug hai 😂😂😂😂 muslim rakhshas prajatti hai . I am not read quraan i was says 😂😂😂 muslims are not same but my mind deaply condom why muslims killed hindus ,sikhs and christain and other religion and i was reading quraan my all answers 😂😂😂 in the book of muslims book quraan . Quraan says world ko convert karna ,kafirs ka katleyaam kafirs means - non muslims 😂😂😂😂 . Muslims daily 5 times reading quraan he always ready directly or indirectly changes religion of others religions 😂😂😂😂. Jo afgani ne kaha hai wo mujhko mera friend muslim ne bhi bataya hai 😂😂😂 after that i have no muslima friends . Afgani no jo keha hai sadhi book kehndi hai tuhada guru guru nahi oh sach hai 😂😂😂 . Kalyug vich insaan matlabh sabh kush prapatti kar lavanga lekin andbagat rehanga oh muslims da chahae oh hindu hove ya sikh ya christain . ✍️✍️✍️✍️✍️✍️✍️

  • @prayrakbansal4855

    @prayrakbansal4855

    11 ай бұрын

    @@pardeepsingh-oe9vr sikh kehnda vasda rehn pakistani but pakistani how much time to comvert sikhs into islam. 20 percent killed sikhs ,10 percent sikhs girls comverted 95 percent sikhs population destroy past 70 years and future 0000 population of sikhs in pakistan . ✍️✍️✍️✍️✍️✍️✍️.

  • @Param2018

    @Param2018

    11 ай бұрын

    ​@@pardeepsingh-oe9vrEnna nu akal kadi nahi aani...Jinaa julam Muslim kaum ne kittaa shayad he kisse ne kitta...aaa sale Hale v secularism da dhol Baja rahe ne.

  • @JaswinderSingh-io7uo
    @JaswinderSingh-io7uo11 ай бұрын

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤ ਤੋਂ ਮੁਬਾਰਕਾ ❤❤❤❤ ਇਕੱਲਾ ਸਿੰਘ ਸਾਰੇ ਦੇਸ਼ਾਂ ਵਿੱਚ ਘੂਮ ਰਿਹਾ ਹੈ। ਵਾਹਿਗੁਰੂ ਜੀ ਕਿਰਪਾ ਬਣਾਈ ਰੱਖੇ ਜੀ ❤❤❤❤❤❤

  • @Navdeepbrarvlogs

    @Navdeepbrarvlogs

    11 ай бұрын

    Waheguru ji ka khalsa waheguru ji ki fateh ji❤️❤️🙏🙏

  • @riverocean4380

    @riverocean4380

    11 ай бұрын

    @@Navdeepbrarvlogs ਇਹਨਾ ਨੂ ਦਸਣਾ ਸੀ ਸਾਡੇ ਪੰਜਾਬ ਦੀ ਕਣਕ ਭੇਜੀ ਗਈ ਤੁਹਾਨੂ ਮੋਦੀ ਸਰਕਾਰ ਨੇ . CNN ਤੇ ਇਕ video ਹੈ ਜਿਸ ਵਿਚ ਵਖਾਇਆ ਗਿਆ ਸੀ - ukraine ਰੂਸ ਦੀ ਲੜਾਈ ਤੋ ਬਾਅਦ ਕਣਕ ਬਹੁਤ ਮਹਿੰਗੀ ਹੋ ਗਈ ਸੀ ਕਿਓ ਕੀ ukraine ਵਿਚ ਕਣਕ ਬਹੁਤ ਹੁੰਦੀ ਹੈ ਅਤੇ ਇਹ ਮੁਸਲਮਾਨ ਦੇਸਾ ਅਤੇ ਅਫ੍ਰੀਕਾ ਦੇ ਦੇਸ਼ਾ ਨੂ ਜਾਂਦੀ ਹੈ . ਲੜਾਈ ਤੋ ਬਾਅਦ ਰੂਸ ਨੇ ਓੜੀਸਾ( ukraine) ਦੀ ਪੋਰਟ ਤੋ ਕਣਕ ਨਾ ਜਾਨ ਦਿਤੀ - ਫਿਰ UNO ਨੂ intervene ਹੋਣਾ ਪਿਆ ਕਣਕ export ਕਰਵਾਓਣ ਵਾਸਤੇ - cnn ਦੀ ਉਸ video ਵਿਚ ਵਖਾਇਆ ਗਿਆ - ਕਿ ਮਾਪੇ ਆਪਣੀਆ ੧੦ ੧੦ ਸਾਲ ਦੀਆਂ ਧੀਆ 70 - 70 ਸਾਲਾਂ ਦੇ ਬੁੜ੍ਏ ਨੂ ਵੇਚ ਰਹੇ ਹਨ ਤਾ ਕਿ ਉਨਾ ਦੇ ਹੋਰ ਬਚੇ ਭੂਖੇ ਨਾ ਮਰਨ !! Google kro -CNN witnesses 9-year-old being sold for marriage to 55-year-old man

  • @riverocean4380

    @riverocean4380

    11 ай бұрын

    @@Navdeepbrarvlogs Navdeep veere 1950 ਵਿਆ -75 ਤਕ afghanistan ਬਹੁਤ ਵਧੀਆ ਦੇਸ ਸੀ - ਫਿਰ ਰੂਸ ਨੇ ਹਮਲਾ ਕੀਤਾ ਇਨਾ ਨੂ communist ਬਣਾਓਣ ਵਾਸਤੇ - ਅਮਰੀਕਾ ਤੇ ਪਾਕਿਸਤਾਨ ਨੇ ਮਦਦ ਕੀਤੀ ਸੀ ਇਨਾ ਦੀ - ਐਨਾ ਪੈਸਾ ਸੁਟਿਆ - ਇਨਾ ਨੂ ਜਤਾ ਦਿਤਾ ਤੇ ਇਹ ਚਮ੍ਬਲ ਗਏ - saudi ਅਰਬਿਆ ਨੇ ਇਨਾ ਨੂ ਕਟੜ ਬਣਾ ਦਿਤਾ - ਮੁਲਿਆ ਨੇ afghanistan ਅਤੇ ਪਾਕਿਸਤਾਨ ਨੂ ਖਰਾਬ ਕੀਤਾ ਹੈ !! ਫਿਰ ਜਦੋ ਇਹ ਅਮਰੀਕਾ ਨੂ ਹੀ ਪੈ ਗਏ ਤਾ ਇਥੇ ਲੜਾਈ ਲਗੀ ਰਹੀ ਨਾਟੋ ਤੇ ਇਨਾ ਨੂ ਮਦਦ ਰੂਸ ਅਤੇ ਚੀਨ ਪਾਕਿਸਤਾਨ ਨੇ ਕੀਤੀ - ਇਨਾ ਨੂ ਤਾ ਇੰਡੀਆ ਨੇ ਬਹੁਤ ਪੈਸਾ ਦਿਤਾ ਸੀ ਤਾਕਿ ਇੰਡੀਆ ਪਾਕਿਸਤਾਨ ਨੂ ਘੇਰ ਲਵੇ !! ਇਹ ਆਪ ਕੁਝ ਨਹੀ ਕਰਨ ਜੋਗੇ - ਸਿਰਫ ਇਨਾ ਦਾ ਚਲਦਾ ਹੈ ਦੋਨੇ ਪਾਸੇ ਖਾਂਦੇ ਹਨ - ਇਹ ਹੁਣ ਅਮਰੀਕਾ ਵੇਲੇ ਜੋ ਅਮਰੀਕਾ ਨੇ ਸਰਕਾਰ ਬਠਾਈ ਸੀ ਉਸ ਦਾ ਭਰਾ ਅਰਬਾਂ ਕਰੋੜਾ ਲੁਟ ਕੇ ਲੈ ਗਿਆ ਬੈੰਕ ਵਿਚੋ - ਕਰਜ਼ਈ ਓਹ ਪੰਜਾਬ ਪੜਦਾ ਰਹਿਆ ਹੈ !! ਜਦੋ ਤਾਲੀਬਾਨ ਦਾ ਰਾਜ ਸੀ ਪਹਿਲਾ

  • @sofiimemes1510

    @sofiimemes1510

    11 ай бұрын

    😂😂Afganistan vich lalkaraa mar na bol pi waheguru nhi parawa teri bund pad Deni ona nai😂

  • @oshoosho8466

    @oshoosho8466

    11 ай бұрын

    ​@@Navdeepbrarvlogs पा जी, अगली बार उस मुल्ले को बोलना कि किसी भी गुरुद्वारे जा कर देख ले कि रब/अल्लाह के बंदो की कैसे प्यार से सेवा की जाती है😎

  • @gurbhejSinghSeeto007
    @gurbhejSinghSeeto00711 ай бұрын

    ਭਰਾਵਾਂ ਤਕੜਾ ਹੀ ਏ ਇਨੇ ਖਤਰਨਾਕ ਏਰੀਏ ਚ ਇੱਕਲਾ ਹੀ ਤੁਰਿਆ ਫਿਰਦਾ 😮 ਸਾਰੇ ਹੀ ਅਫਗਾਨੀ ਇੱਕਲਾ ਪੰਜਾਬੀ ਵਿੱਚ ਕਮਾਲ ਏ ਸ਼ੇਰਾ ਤੱਕੜਾ ਹੋਜਾ good luck 🤞

  • @rsingh8960
    @rsingh896011 ай бұрын

    Once upon a time the Brars in punjab felt at the feet of Guru Gobind Singh G...as a Brar (not the jatt nonsense) i am feeling proud today. You are a son of Kalgidar paadshah!! Salute to you from a singh in Holland..

  • @harshdeepsingh4601

    @harshdeepsingh4601

    11 ай бұрын

    Waheguru ji Ka Khalsa Waheguru ji ki Fateh Singh Saab ji

  • @tedtalksdhillon8751

    @tedtalksdhillon8751

    5 ай бұрын

    ੴ ਇਕ ਸਰਵ ਵਿਆਪਕ ਸਿਰਜਣਹਾਰ (ਕਾਰ' ਸੰਸਕ੍ਰਿਤ ਦਾ ਪਿਛੇਤਰ ਹੈ ਜਿਸਦਾ ਅਰਥ ਹੈ ਇਕ-ਰਸ) ਉਸ ਦਾ ਨਾਮ ਸੱਚ ਹੈ (ਯਾਨੀ ਜਿਸ ਦਾ ਵਜੂਦ ਸਚ ਹੈ) ਉਸ ਸੱਚੇ ਦੀ ਹਸਤੀ ਨੂੰ ਬਿਆਨ ਕਰਨ ਵਾਸਤੇ ਦੁਨੀਆ ਦੇ ਅਨੇਕਾਂ ਜੀਵਾਂ ਨੇ ਬੇਅੰਤ ਨਾਮਾਂ ਨਾਲ ਉਸ ਦੇ ਵਜੂਦ ਦਾ ਜ਼ਿਕਰ ਕੀਤਾ ਹੈ ਉਹ ਕਰਤਾ ਪੁਰਖ ਜੋ ਕਰਣ ਵਾਲਾ ਕਰਤਾਰ ਹੈ ਉਹ ਰਚਨਹਾਰ ਸਾਰੀ ਮਖ਼ਲੂਕ ਦਾ ਕਰਤਾ ਹੈ ਉਹ ਬਿਨਾ ਖ਼ੌਫ਼ ਔਰ ਬਗ਼ੈਰ ਦੁਸ਼ਮਨੀ ਤੋਂ ਹੈ ਉਹ ਹਰ ਕਿਸੇ ਸ਼ਕਲ ਤੇ ਮੂਰਤ ਤੋਂ ਨਿਰਾਕਾਰ ਅਕਾਲ ਹੈ ਉਹ ਨਾ ਮੌਤ ਦੇ ਨਾ ਜਨਮ ਦੇ ਚੱਕਰ ਅੰਦਰ ਉਸ ਦਾ ਵਜੂਦ ਉਹ ਖ਼ੁਦ ਹੀ ਹੈ ਔਰ ਉਹ ਸੱਚੇ ਗੁਰੂ ਦੀ ਰਹਿਮਤ ਸਦਕਾ ਸਮਝਿਆ ਜਾ ਸਕਦਾ ਹੈ ਜਪੋ ਯਾਦ ਕਰੋ ਔਰ ਕਹੋ ਕਿ ਰੱਬ ਏਕਮ ਇਕ ਹੈ ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ਰੱਬ ਦੀ ਸ੍ਰਿਸ਼ਟੀ ’ਤੇ ਨਿਯਮ, ਹੁਕਮ ਸਾਰੇ ਮਨੁੱਖਾਂ, ਜੀਵ ਜੰਤਾਂ ਉੱਤੇ ਇਕ ਰਸ, ਬਿਨਾ ਵਿਤਕਰੇ ਤੋਂ ਲਾਗੂ ਹੁੰਦਾ ਹੈ। ਇਹ ਇਕ ਰੱਬ ਦਾ ਲਖਾਇਕ ਹੈ। ਜੇ ਕਰ ਰੱਬ ਇਕ ਨਾ ਹੁੰਦਾ ਤਾਂ ਰੱਬ ਦਾ ਹੁਕਮ, ਨਿਯਮ ਇਕ ਰਸ (unique) ਹੋ ਕੇ ਲਾਗੂ ਨਾ ਹੋ ਰਿਹਾ ਹੁੰਦਾ ਤਾਂ ਸਾਨੂੰ ਸਭ ਨੂੰ ਥਾਂ-ਥਾਂ ’ਤੇ ਲੋਕਾਂ ਨਾਲ ਵਿਤਕਰਾ ਹੁੰਦਾ ਨਜ਼ਰ ਆ ਰਿਹਾ ਹੁੰਦਾ।

  • @sarajmanes4505
    @sarajmanes450511 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁੱਝ ਲੋਕ ਆਪਣੇ ਧਰਮ ਦਾ ਗਲਤ ਇਸਤੇਮਾਲ ਕਰਦੇ ਹਨ ਆਪ ਜੀ ਆਪਣਾ ਧਿਆਨ ਰੱਖੋ ਬਸ ਮਸਤ ਰਹੋ ਬਹੁਤ ਵਧੀਆ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜੀ 🙏🙏👌👌👍👍👏👏

  • @rockingreaction1
    @rockingreaction111 ай бұрын

    ਮੂਰਖੇ ਨਾਲ ਨ ਲੂਝੀਐ।।❤🌹🙏

  • @baljeetdhillon-dy6ot
    @baljeetdhillon-dy6ot11 ай бұрын

    ਆਪਣਾ ਹਿੰਦੂਸਤਾਨ ਆਪਣਾ ਹੀ ਆ ਇਹ ਹੁੰਦਾ ਅਰਬ ਕੰਟਰੀ ਚ ਉਹ ਕੋਸ਼ਿਸ਼ ਕਰਦੇ ਨੇ ਪੂਰੀ ਮੁਸਲਮਾਨ ਬਣਾਉਣ ਦੀ ਕੲਈਆ ਨਾਲ ਇੰਝ ਹੋ ਚੁੱਕਾ ਪਰ ਵੀਰ ਜੀ ਮੈਨੂੰ ਖੁਸ਼ੀ ਹੋਈ ਡਰਦੇ ਨਹੀਂ ਓ ਪੂਰੀ ਟੱਕਰ ਲਾਈ ਉਸ ਬੰਦੇ ਨਾਲ ਤੁਹਾਡੀਆਂ ਵੀਡੀਓਜ਼ ਦੇਖਣ ਚ ਮਜਾ ਆਉਂਦਾ ਜਿਸ ਜਿਸ ਕੱਟੜ ਕੰਟਰੀ ਚ ਜਾਂਦੇ ਓ ਡਰ ਲੱਗਦਾ ਦੇਖ ਕੇ ਪਰ ਬਹੁਤ ਜਿਗਰੇ ਵਾਲੇ ਓ ਵੀਰ ਜੀ

  • @jot8857

    @jot8857

    11 ай бұрын

    ਸਿੱਖ ਦਾ ਦੀ ਕੋਈ ਕੰਟਰੀ ਨੀ ਹੈ। 47 ਤੋਂ ਦੇਖੋ ਸਿੱਖ ਨਾਲ ਕਿ ਹੋਇਆ , ਹਿੰਦੂ ਸਿੱਖ ਨੂੰ ਹਿੰਦੂ ਬਣਾ ਤੇ ਲਗੇ ਨੇ ਸਭ side eh haal ਨੇ, ਇਹਨਾ ਦਾ ਸਵਿਧਾਨ ਵੀ 25 ਧਾਰਾ B pad ਲਈ ਕੇਸਾਂ ਧਾਰੀ ਹਿੰਦੂ ਦਸਦੇ ਨੇ। ਐਵੇਂ ਹਵਾ ਵਿੱਚ ਤੀਰ ਨਾ ਮਾਰੋ

  • @bikramjitsingh9703

    @bikramjitsingh9703

    11 ай бұрын

    Tu menu bjp da lagda

  • @manvirsv

    @manvirsv

    11 ай бұрын

    Eh video dekh ke taa mann kar reha bi khalastan ਬਣਾ ਕੇ ਲਹੋਰ ਤੇ ਕਬਜਾ ਕਰਕੇ ਸਾਰੇ ਸੁੱਲਿਆਂ ਨੂੰ ਭਜਾਇਆ ਜਾਵੇ

  • @chardapunjab4018

    @chardapunjab4018

    11 ай бұрын

    ​@@jot8857ki hoju sikha da desh bna ke

  • @Amritpal95828

    @Amritpal95828

    11 ай бұрын

    ​@@chardapunjab4018fer sikha na dhka ni hauga

  • @harmeetsingh8611
    @harmeetsingh861111 ай бұрын

    ਧੁਰ ਕੀ ਬਾਣੀ ਆਈ ।। ਬਾਣੀ ਰੱਬ ਵਲੋਂ ਯਾਨੀ ਕਿ ਅਸਮਾਨ ਵਲੋਂ ਹੀ ਆਈ ਹੈ ਜੀ ਜਿਓ ਬੁਲਾਵੇ ਤਿਓਂ ਨਾਨਕ ਦਾਸ ਬੋਲੇ।। ਰੱਬ ਜਿਵੇਂ ਬਲਾਉਂਦਾ ਹੈ ਓਵੇਂ ਹੀ ਨਾਨਕ ਦਾਸ ਬੋਲਦਾ ਹੈ ਬਾਕੀ ਭਰਾ ਮੂਰਖਾਂ ਨਾਲ ਗਲਬਾਤ ਤੋਂ ਗੁਰੇਜ਼ ਹੀ ਕਰੀਦਾ 🙏♥️

  • @tedtalksdhillon8751

    @tedtalksdhillon8751

    11 ай бұрын

    HAAZIR HAZOOR ZAAHIR ZAHOOR SARBH KALAA BHARPOOR JUGO JUG ATAL CHAWAR CHATAR TAKHT DE MAALIK KUL JAHAAN DE WAALI DO WAALIYE JAHAAN SACHAA PAADESHAAH, RAB UL ALMEEN NANAK KE ZARIYE SABH SE BARHI KITAB AUR KALAAM KO LE KAR AYA HAI AUR US PAK KITAB KO HUM AQIDAT SE SRI GURU GRANTH SAHIB KEH KAR SAJDA KARTE HAIN ਹਾਜ਼ਰ ਹਜ਼ੂਰ ਜ਼ਾਹਿਰ ਜ਼ਹੂਰ ਸ੍ਰਭ ਕਲਾ ਭਰਪੂਰ ਜੁਗੋ ਜੁਗ ਅਟੱਲ ਚਵਰ ਛੱਤਰ ਤਖ਼ਤ ਦੇ ਮਾਲਕ ਕੁਲ ਜਹਾਨ ਦੇ ਵਾਲੀ ਦੋ ਵਾਲੀਏ ਜਹਾਨ ਸੱਚਾ ਪਾਤਿਸ਼ਾਹ ਰੱਬ ਉਲ ਆਲਮੀਨ ਨਾਨਕ ਦੇ ਜ਼ਰੀਏ ਸੱਭ ਤੋਂ ਵੱਡੀ ਕਿਤਾਬ ਤੇ ਕਲਾਮ ਲੈ ਕੇ ਆਇਆ ਹੈ ਔਰ ਉਸ ਪਾਕ ਕਿਤਾਬ ਨੂੰ ਅਸੀਂ ਅਕੀਦਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਆਖ ਕੇ ਸੱਜਦਾ ਕਰਦੇ ਹਾਂ ਜੋ ਕਲਮੇ ਬਾਬੇ ਨਾਨਕ ਨੂੰ ਇਲਹਾਮ ਵਿੱਚੋਂ ਹਾਸਲ ਹੋਏ ਉਹੀ ਕਲਮੇ ਨੂੰ ਅਪਣਾ ਸਤਿ ਗੁਰੂ ਕਬੂਲਦਿਆਂ ਨਾਨਕ ਨੂੰ ਪੈਗ਼ੰਬਰ ਦਾ ਦਰਜਾ ਮਿਲਿਆ ਔਰ ਉਸ ਸਤਿ ਗੁਰੂ ਦੇ ਹੁਕਮ ਅਧੀਨ ਸਤਿ ਦਾ ਪੈਗ਼ਾਮ ਦਿੰਦਿਆਂ ਨਾਨਕ ਨੇ ਖ਼ੁਦ ਨੂੰ ਉਸ ਦਾ ਦਾਸ ਕਹਾਇਆ ਨਾਨਕੁ ਨੀਚੁ ਕਹੈ ਵੀਚਾਰੁ ਵਾਰਿਆ ਨ ਜਾਵਾ ਏਕ ਵਾਰ ਜੋ ਤੁਧੁ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤਿ ਨਿਰੰਕਾਰ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ

  • @atindersingh7571
    @atindersingh757111 ай бұрын

    ਇਹ ਕਦੇ ਨਹੀਂ ਸੁਧਰ ਸਕਦੇ ਤਾਹੀਂ ਇਹਨਾ ਦੀ ਕੋਈ ਖਾਸ ਇੱਜ਼ਤ ਨਹੀ ਦੁਨਿਆ ਚ ਸਿੱਖ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਹਜੇ ਜਾਣਦੇ ਨਹੀਂ ਜਦ ਜਾਣੇ ਇਹਨਾ ਆਪ ਸਿੱਖ ਬਣ ਜਾਣਾ 😅😅 ਤੁਸੀਂ ਕਹਿਣ ਸੀ ਸਾਡੇ ਕੋਲ ਅੱਲਾਹ ਤੋ ਵੱਡੇ ਵਾਹਿਗੁਰੂ ਜੀ ਦਾ ਸਭ ਤੋਂ ਵੱਡਾ ਗ੍ਰੰਥ ਹੈ ।।

  • @gillsaab3350

    @gillsaab3350

    11 ай бұрын

    Bhorti kusi tuvi os Afghani wangu Allah te waheguru ik he aw

  • @chardapunjab4018

    @chardapunjab4018

    11 ай бұрын

    Saleya adhi dunia te ta ehi ne kehri dunia di gal karda😂😂

  • @sandeepduggal6606

    @sandeepduggal6606

    11 ай бұрын

    ਵੱਡਾ ਗ੍ਰੰਥ 😁😁

  • @atindersingh7571

    @atindersingh7571

    11 ай бұрын

    @@gillsaab3350 ਤੇਰੇ ਵਰਗੇ ਚਵਲ ਨਹੀਂ ਅਸੀਂ ਨਾਲੇ ਲੰਗਰ ਖਵਾਓ , ਤੇ ਨਾਲੇ ਹੀ ਤੁਹਾਡੀਆਂ ਕੜਛਈਆ ਚੱਕ ਤੁਹਾਡੇ ਸਿਰ ਚ ਮਾਰਨ ਸਾਲਿਓ ਤੁਸੀਂ ਔ , ਆਪਣੇ ਕੁੜੀਆਂ ਚੁਕਾ ਕੇ ਫਿਰ ਜੱਫੀਆਂ ਪਾਉਂਦੇ ਭੱਜ ਭੱਜ

  • @atindersingh7571

    @atindersingh7571

    11 ай бұрын

    @@chardapunjab4018 ਜੀਜਾ ਕਹਿਲਾ ਸ਼ਰਮ ਆਉਂਦੀ 😂🤣 ਦੇਖੀ ਤੇਰੀ ਭੈਣ ਨੂੰ ਖੁਸ਼ ਰੱਖਦਾ 😉😉

  • @Bitt855
    @Bitt85511 ай бұрын

    Bravo man, you are a hero now, Waheguru ji will certainly bless you!

  • @sukhjeetsingh5448
    @sukhjeetsingh54489 ай бұрын

    ਤੁਸੀ ਵੀਰੇ ਗਰਮ ਨੀ ਹੋਣਾ ਸੱਚ ਨੇ ਸੱਚ ਹੀ ਰਹਿਣਾ ਸਭ ਕਾ ਮਾਲਕ ਏਕ ਹੈ(੧ਓ )ਇਕ ਤੇ ਹੀ ਰਹਿਣਾ

  • @Njmodelmaker
    @Njmodelmaker11 ай бұрын

    ਜੇ ਇੰਨਾ ਦੀ ਅੱਲਾ ਦੀ ਕਿਤਾਬ ਵਿੱਚ ਲਿਖਿਆ ਹੈ ਕਿ ਜੋ ਵੀ ਗੈਰ ਮੁਸਲਿਮ ਲੋਗ ਹਨ ਉਹ ਕਾਫਰ ਹਨ ਉਨਾਂ ਦੇ ਖਿਲਾਫ਼ ਜੇਹਾਦ ਕਰੋ ਇਸ ਮੁੱਲੇ ਦੇ ਦੱਸਣ ਮੁਤਾਬਕ ਇਹ ਹੀ ਵਜਾ ਹੈ ਕਿ ਅਮਰੀਕਾ ਜਾਂ ਇੰਡੀਆ ਦਿਆਂ ਸਰਕਾਰਾਂ ਮੁਸਲਮਾਨਾਂ ਦੇ ਪਿੱਛੇ ਲੱਗੀਆਂ ਹੋਈਆਂ ਹਨ ਵਾਹ ਜੀ ਵਾਹ ਦੂਜੇ ਪਾਸੇ ਸਾਡੇ ਗੁਰੂ ਗਰੰਥ ਸਾਹਿਬ ਜੀ ਸਾਰੀ ਇੰਸਾਨੀਅਤ ਦੇ ਭਲੇ ਦੀ ਗੱਲ ਕਰਦੇ ਹਨ

  • @rajkhosa7666
    @rajkhosa766611 ай бұрын

    ਨੋਂ ਗੁਰੂ ਸਾਹਿਬ ਨੇ ਬਾਣੀ ਨਹੀਂ ਲਿਖੀ , ਛੇ ਗੁਰੂ ਸਾਹਿਬਾਨ ਨੇ ਲਿਖੀ ਹੈ 🙏🏼12:21

  • @educationedu6259
    @educationedu625911 ай бұрын

    Navdeep also told japji sahib mool mantra and guru granth sahib a supreme power for Sikhs,Sikhs have no conflict with any religion but Sikhs are unique waheguru believers.

  • @amazingVlogs240

    @amazingVlogs240

    11 ай бұрын

    China ch Muslim nu ehi sikhyaa yaa rahaa hai ALHAA kuj nehi… 7/8 saal to sbb Muslim china ch camp ch nae.. koi azaadi nehi hai.. eah kom daa sudrna bahoot muskil hai

  • @atmabrar6719

    @atmabrar6719

    11 ай бұрын

    Wonderful navdeep Singh ji many many thanks wsheguru bless you with good health and happiness

  • @deepkuldeep8813

    @deepkuldeep8813

    11 ай бұрын

    Veer ji punjabi ch comment karo te punjabiya di aulad bano na ki engreja di punjabiyat nu promote kro pta nai tuhnu eh gal kdo samjh oni

  • @deepkuldeep8813

    @deepkuldeep8813

    11 ай бұрын

    ​@@atmabrar6719o prava punjabiya di aulad bano na ki angreja di tuhnu eh gal kado samjh oni punjabiyat nu promote kro

  • @yousafsardar8411

    @yousafsardar8411

    11 ай бұрын

    @@amazingVlogs240 apna fact apni kul rak godi media na dekh ., china vich masjids hala vi open na ., understand stop your nonsense - Guangzhou, shenzhen , Urumqi, etc ., all mosques are open and free to worship all over china.

  • @JSVB
    @JSVB9 ай бұрын

    ਸਾਡਾ ਬਾਬਾ ਨਾਨਕ, ਅਸੀਂ ਬਾਬੇ ਨਾਨਕ ਦੇ। ਅਸੀਂ ਵੀ ਪੰਜਾਬੀ, ਸਾਡਾ ਬਾਬਾ ਵੀ ਪੰਜਾਬੀ, ਸਾਡਾ ਧਰਮ ਵੀ ਪੰਜਾਬੀ, ਸਾਡੀ ਬੋਲੀ ਵੀ ਪੰਜਾਬੀ, ਸਾਡਾ ਖੂਨ ਵੀ ਪੰਜਾਬੀ।

  • @GurDhindsa
    @GurDhindsa11 ай бұрын

    ਬਾਈ ਜੀ 1947 ਚ ਪਾਕਿਸਤਾਨ ਚ 24% ਹਿੰਦੂ ਸਿੱਖ ਸੀ | ਅੱਜ ਪਾਕਿਸਤਾਨ ਚ 1.7% ਹਿੰਦੂ ਸਿੱਖ ਰਹਿ ਗਏ | Respect your secular nation 🇮🇳 who helping a lot Afghanistan

  • @pardaphashdoordarshan2994

    @pardaphashdoordarshan2994

    11 ай бұрын

    ਬਿਲਕੁਲ ਠੀਕ ਕਿਹਾ

  • @SukhwinderSingh-yb1vn

    @SukhwinderSingh-yb1vn

    11 ай бұрын

    ਇਸ ਲਈ ਪੁਰਾਣੀ ਲੀਡਰਸ਼ਿਪ ਜਿੰਮੇਵਾਰ ਆ ਸਿੱਖਾ ਦੀ

  • @mohitkainth7990

    @mohitkainth7990

    9 ай бұрын

    Bai eh cheez koyi ni dekhda ajj kl

  • @awesomestevie27

    @awesomestevie27

    6 ай бұрын

    Secular Nations don’t commit genocide on minority religions like Muslims, Christians and Sikhs

  • @inderpreetkaur7820
    @inderpreetkaur782011 ай бұрын

    Well done bhaji 👏🏻 Arbaaz is very good companion 👏🏻

  • @Thetravellingdude

    @Thetravellingdude

    11 ай бұрын

    Thanks ❤

  • @shakeelbapla6958
    @shakeelbapla69586 ай бұрын

    ਬਹੁਤ ਵਧੀਆ ਵੀਰੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੱਧ ਤੋਂ ਵੱਧ ਤਰੱਕੀਆਂ ਦੇਵੇ ਜਿਉਂਦੇ ਵਸਦੇ ਰਹੋ ਵੀਰੇ

  • @harafangle9473
    @harafangle947311 ай бұрын

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏🙏💐🙏🙏🙏💐💐💐💐

  • @khalsa96.
    @khalsa96.11 ай бұрын

    Veer ji don’t worry, there will always be people like this. Just ignore them, don’t take to heart. We are always grateful to be Sikh and guru sahib is with us ❤❤

  • @0Harry0

    @0Harry0

    11 ай бұрын

    Sikhs have carelessly ignored many disrespect through the years that is why we don't have our own protected place to live

  • @reachbinnie

    @reachbinnie

    11 ай бұрын

    Veer ji oh Musalman sach kenda ae. Islam vich saaf likhya ae jo musalman nai o kaafir hai te o dozhakh (narak) javega. Isai dharam vich v ehi keha gea ae. Sirf Bharat de dharam ne jo kende ne k rabb tak pauchan de bahut raste ne te jeda marji rasta apnavo

  • @Ben10_ka_bhai

    @Ben10_ka_bhai

    11 ай бұрын

    Aur jawoo afganistan gand marane 😂

  • @gurneetsinghgulati450

    @gurneetsinghgulati450

    8 ай бұрын

    ​@@reachbinnie taa fir tusi apni nafrat felau teh saanu saade haal ch chadhiyo. Asi idaan di galaan nu na except karsagdiyan aan teh naa kadi karaange. Musalmaan bano, Hindu bano lekin sabton pelan insaan bhadhrna sikho. Insaniyat tah disdi ni tuade ch teh chale sanu sikhane? Be afraid of allah

  • @reachbinnie

    @reachbinnie

    8 ай бұрын

    @@gurneetsinghgulati450 Insaan banan ton pehlan moorakh ban na band karo. Aap padho Quran te vekh lavo ke jo main keha hai o likhya hai ya nahi. Ki sach bolna nafrat failana hai?

  • @jaspalsingh150
    @jaspalsingh15011 ай бұрын

    I admire your courage for travelling in such a wild country.

  • @Ajmerkhalsa373
    @Ajmerkhalsa37311 ай бұрын

    ਵੀਰ ਤੇਰਾ ਬਹੁਤ ਹੀ ਵੱਡਾ ਜਿਗਰਾ ਜਿਹੜਾ ਇਹੋ ਜਿਹੀ ਜਗ੍ਹਾ ਤੇ ਘੁੰਮ ਰਿਹਾ ਜਿਥੇ ਅਮਰੀਕਾ ਵਰਗਾ ਦੇਸ਼ ਡਰ ਜਾਂਦਾ ਏ

  • @parmjeetkaur5325

    @parmjeetkaur5325

    11 ай бұрын

    Gurwinder singh indian army veer dil tu salute

  • @Ajmerkhalsa373

    @Ajmerkhalsa373

    11 ай бұрын

    @@parmjeetkaur5325 🙏🙏🙏🙏

  • @rabbnaaljurho8921
    @rabbnaaljurho892111 ай бұрын

    Waheguru Chardi kalaa wich rakhe Waheguru sabb te mehar kre Waheguru

  • @charanjitsingh953
    @charanjitsingh95311 ай бұрын

    Paaji JO BOLE SO NIHAL SAT SHIRI AKAL WAHEGURU G KA KHALSA WAHEGURU G KI FATEH 🙏

  • @imrancheema1

    @imrancheema1

    11 ай бұрын

    Paaji pair nu kenhde ne charde punjab bhaiye bahut hoge

  • @mandeepkamboj4889
    @mandeepkamboj488911 ай бұрын

    Bola so nihal sat shri Akal g waheguru g Mehar kran sari duniya ta jyonda vasda raho veer g waheguru g tahanu hemesha chardikala vich rakhan

  • @rajkhosa7666
    @rajkhosa766611 ай бұрын

    ਕੋਈ ਧਰਮ ਕਿਸੇ ਦੇ ਕਹਿਣ ਨਾਲ ਛੋਟਾ ਜਾਂ ਵੱਡਾ ਨਹੀਂ ਹੋ ਜਾਂਦਾ ,ਏਨਾ ਦਿਲ ਤੇ ਨਹੀਂ ਲਾਈਦਾ ਕਿ ਆਪਣਾ ਇੱਕ ਦਿਨ ਹੀ ਘਟਾ ਲਿਆ। Grow up next time and never debate on religion & politics specially when u r out of your zone .

  • @HARJEETSINGH-yv1np

    @HARJEETSINGH-yv1np

    11 ай бұрын

    ਵੀਰ ਜੀ ਗੱਲ ਤੁਹਾਡੀ ਵੀ ਸਹੀ ਹੈ ,ਪਰ ਗੁਰੂ ਸਾਹਿਬ ਜੀ ਤੇ ਜਦੋਂ ਕੋਈ ਉਂਗਲ ਚੁੱਕਦਾ ਤਾਂ ਮਨ ਕਰਦਾ ਗੁਰੂ ਨਿੰਦਿਆ ਸੁਨਣ ਤੋਂ ਪਹਿਲਾਂ ਜਾ ਖੁਦ ਗੋਲੀ ਮਾਰ ਲਈਏ ਜਾਂ ਅਗਲੇ ਨੂੰ ਗੋਲੀ ਮਾਰ ਦੇਈਏ 😞😞😞😞😞😞

  • @prabh555

    @prabh555

    9 ай бұрын

    ​@@HARJEETSINGH-yv1npveer muslim sikha nal shuru ho galat krde aye ne

  • @narinderwaraich7442
    @narinderwaraich744211 ай бұрын

    ਇਹੋ ਜਿਹੀ ਤਕਰੀਰ ਹੋਣੀ ਚਾਹੀਦੀ ਹੈ ਦੋਨਾਂ ਨੇ ਆਪਣਾ ਤਰਕ ਰੱਖਿਆ।

  • @parvindersingh7603
    @parvindersingh760311 ай бұрын

    ਪਰਮਾਤਮਾ ਇੱਕ ਹੈ ਅਤੇ ਇੱਕ ਰਹੇਗਾ

  • @tedtalksdhillon8751

    @tedtalksdhillon8751

    11 ай бұрын

    HAAZIR HAZOOR ZAAHIR ZAHOOR SARBH KALAA BHARPOOR JUGO JUG ATAL CHAWAR CHATAR TAKHT DE MAALIK KUL JAHAAN DE WAALI DO WAALIYE JAHAAN SACHAA PAADESHAAH, RAB UL ALMEEN NANAK KE ZARIYE SABH SE BARHI KITAB AUR KALAAM KO LE KAR AYA HAI AUR US PAK KITAB KO HUM AQIDAT SE SRI GURU GRANTH SAHIB KEH KAR SAJDA KARTE HAIN ਹਾਜ਼ਰ ਹਜ਼ੂਰ ਜ਼ਾਹਿਰ ਜ਼ਹੂਰ ਸ੍ਰਭ ਕਲਾ ਭਰਪੂਰ ਜੁਗੋ ਜੁਗ ਅਟੱਲ ਚਵਰ ਛੱਤਰ ਤਖ਼ਤ ਦੇ ਮਾਲਕ ਕੁਲ ਜਹਾਨ ਦੇ ਵਾਲੀ ਦੋ ਵਾਲੀਏ ਜਹਾਨ ਸੱਚਾ ਪਾਤਿਸ਼ਾਹ ਰੱਬ ਉਲ ਆਲਮੀਨ ਨਾਨਕ ਦੇ ਜ਼ਰੀਏ ਸੱਭ ਤੋਂ ਵੱਡੀ ਕਿਤਾਬ ਤੇ ਕਲਾਮ ਲੈ ਕੇ ਆਇਆ ਹੈ ਔਰ ਉਸ ਪਾਕ ਕਿਤਾਬ ਨੂੰ ਅਸੀਂ ਅਕੀਦਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਆਖ ਕੇ ਸੱਜਦਾ ਕਰਦੇ ਹਾਂ ਜੋ ਕਲਮੇ ਬਾਬੇ ਨਾਨਕ ਨੂੰ ਇਲਹਾਮ ਵਿੱਚੋਂ ਹਾਸਲ ਹੋਏ ਉਹੀ ਕਲਮੇ ਨੂੰ ਅਪਣਾ ਸਤਿ ਗੁਰੂ ਕਬੂਲਦਿਆਂ ਨਾਨਕ ਨੂੰ ਪੈਗ਼ੰਬਰ ਦਾ ਦਰਜਾ ਮਿਲਿਆ ਔਰ ਉਸ ਸਤਿ ਗੁਰੂ ਦੇ ਹੁਕਮ ਅਧੀਨ ਸਤਿ ਦਾ ਪੈਗ਼ਾਮ ਦਿੰਦਿਆਂ ਨਾਨਕ ਨੇ ਖ਼ੁਦ ਨੂੰ ਉਸ ਦਾ ਦਾਸ ਕਹਾਇਆ ਨਾਨਕੁ ਨੀਚੁ ਕਹੈ ਵੀਚਾਰੁ ਵਾਰਿਆ ਨ ਜਾਵਾ ਏਕ ਵਾਰ ਜੋ ਤੁਧੁ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤਿ ਨਿਰੰਕਾਰ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ

  • @montygill2211
    @montygill221111 ай бұрын

    Navdeep Singh I never subscribe anybody till today but watching you I can't stop my self myself you are not reel hero but REAL HERO OF OUR COMMUNITY Really PROUD OF YOU carry-on BABA NANAK and Ardas of our community is with you. 🙏👏👏

  • @user-yg5gp4wc2x
    @user-yg5gp4wc2x3 ай бұрын

    ਬਹੁਤ ਵਧੀਆ ਜੀ ਪੰਜਾਬੀਆਂ ਨੇ ਹਰ ਇਕ ਜਗ੍ਹਾ ਤੇ ਜੇ ਝੰਡੇ ਗੱਡ ਦਿੱਤੇ ਨੇ ਜਿਉਦਾ ਵਸਦਾ ਰਹਿ ਵੀਰ ਵਾਹਿਗੁਰੂ ਹਮੇਸ਼ਾ ਤੰਦਰੁਸਥਤੀਆ ਬਖਸ਼ੇ ਜੀ

  • @user-yg5gp4wc2x
    @user-yg5gp4wc2x3 ай бұрын

    ਬਹੁਤ ਵਧੀਆਂ ਜਵਾਬ ਦਿੱਤਾ ਵੀਰ ਨਵਦੀਪ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਾਰ ਉਦਾਸੀਆਂ ਕੀਤੀਆਂ ਉਹ ਮੱਕੇ ਮਦੀਨੇ ਵੀ ਗਏ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਵਿਚਾਰਾਂ ਦੇ ਨਾਲ ਇਹਨਾ ਲੋਕਾ ਦਿੱਸਿਆ ਭੁੱਖੇ ਰਹਿਣ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਸਾਰਿਆਂ ਹੀ ਧਰਮਾਂ ਦਾ ਸਾਂਝਾਂ ਗੁਰੂ ਗ੍ਰੰਥ ਸਾਹਿਬ ਸਾਂਝਾਂ ਹੈ ਇਸ ਸਿੱਖ ਗੁਰੂ ਦੀ ਬਾਣੀ ਵੀ ਹੈ ਮੁਸਲਮਾਨਾ ਫਕੀਰਾਂ ਦੀ ਬਾਣੀ ਹੈ ਹਿੰਦੂ ਭੱਟਾਂ ਦੀ ਬਾਣੀ ਵੀ ਹੈ ਗੁਰੂ ਗ੍ਰੰਥ ਸਾਹਿਬ ਸਭ ਧਰਮਾਂ ਨੂੰ ਇਕੱਠਾ ਰਹਿਣ ਦਾ ਸੰਦੇਸ਼ ਦਿੰਦਾ

  • @bejindergrewal9413
    @bejindergrewal941311 ай бұрын

    Navdeep veere boht vdia kita , ok,osnu jwab dita,tu Guru da sacha Sikh a veere, waheguru tainu chardilka bakhshan

  • @user-zz4sc6nl4o
    @user-zz4sc6nl4o11 ай бұрын

    ਪੰ ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @Bhagatsinghagain
    @Bhagatsinghagain11 ай бұрын

    ਵੀਰ ਅਜਿਹੇ ਡਰੇ ਤੇ ਸਹਿਮੇ ਹੋਏ ਲੋਕ ਹਰ ਧਰਮ ਵਿੱਚ ਮਿਲਣੇ ਨੇ ਅਜਿਹੀਆਂ ਨੂੰ ਜਿਆਦਾ ਮੂੰਹ ਨਹੀਂ ਲਾਇਦਾ

  • @AbdulRaheemvlogspk

    @AbdulRaheemvlogspk

    11 ай бұрын

    ❤❤❤❤kzread.info/dash/bejne/fKB4mttmf9qvp5M.html 0:01

  • @inderpalsingh556
    @inderpalsingh55611 ай бұрын

    Navdeep Veer, tusi bohut daler ho jo ehda di country wich ehda de katar nal himmat nal gal kiti. Lot of Respcet to you bro.

  • @ajeetlamba3525
    @ajeetlamba352511 ай бұрын

    Navdeep ji ek gaal hai... Jo respect ho maan ek sikh shri guru granth saheb nu denda hai... Hor jis terh aasi sikh oos granth di ibadat karde haa... O sansaar de har dharam to utte hai

  • @kanguernoorani4091

    @kanguernoorani4091

    11 ай бұрын

    Musalman kisi granth/ kitab di ibadat nahi krda o ta Mohammad di bi ibadat nahi krda o sirf Allah di ibadat krda te sirf Allah kolon mangda hay . Sikh ta guruan te babeya di ibadat krda .

  • @KanwarnaunihalSingh-kf7jg

    @KanwarnaunihalSingh-kf7jg

    11 ай бұрын

    @@kanguernoorani4091 ਨਹੀਂ ਵੀਰ ਮੇਰਿਆ ਅਸਲੀ ਸਿੱਖ ਸਿਰਫ ਗੁਰੂ ਨਾਨਕ ਤੇ ਬਾਕੀ ਹੋਰ 5 ਗੁਰੂ ਸਾਹਿਬਾਨ, 11 ਭੱਟ, 15 ਭਗਤਾਂ ਤੇ 4 ਸਿੱਖਾਂ ਦੀ ਲਿਖੀ ਹੋਈ ਬਾਣੀ (ਗੁਰੂ ਗਰੰਥ ਸਾਹਿਬ) ਜੀ ਨੂੰ ਹੀ ਆਪਣਾ ਗੁਰੂ ਮੰਨਦੇ ਹਨ ਨਾ ਕਿ ਦੇਹਧਾਰੀ ਤੇ ਮੂਰਤੀ ਨੂੰ,ਗੁਰੂ ਇੱਕ ਹੈ ਕੁਰਾਨ ਚ ਵੀ ਲਿਖਿਆ (ਲਾਇੱਲਾਹਇੱਲਇੱਲਾਹ) ਗੁਰੂ ਗਰੰਥ ਸਾਹਿਬ ਸਾਰਿਆਂ ਧਰਮਾਂ ਦਾ ਸਾਂਝਾ ਹੈ ਫਿਰ ਇਹ ਵਿਤਕਰਾ ਕਿਓਂ ਜੇ ਹੈ ਤਾਂ ਪੰਡਤ, ਮੌਲਵੀ, ਬੋਧੀ,ਜੈਨੀਆਂ ਕਰਕੇ ਜਾਂ ਧਰਮ ਦੇ ਨਾਂ ਤੇ ਬੇਵਕੂਫ਼ੀਆਂ ਕਰਕੇ

  • @user-ze2to

    @user-ze2to

    11 ай бұрын

    ​@@kanguernoorani4091kitab di gall nhi hai Jo likhi baani hai asi rabb de ghrr cho aayi baani nu sir jhukaunde aa Tusi jnnat to aaye pthrr agge jhukde ho Kitab ek baani nu likhn da sanbhan da sadhan hai Quran vi kitab te likhi hai Mohmd ne ta patteya tw likhi si Jisnu bakri kha gyi Todi Quran dobara likhi gyi mohmd followers wallo jihna ne galat likhi tusi allah nhi mohmd followers wali jhuti quran padh de ho

  • @ajeetlamba3525

    @ajeetlamba3525

    11 ай бұрын

    @@kanguernoorani4091 sab to wadi gal aasi har dharam di respect karde haa... Asi insaniyat ch believe karde haa asi dusre dharam di naa te ninda karda haa.. Naa aapne dharam daa ucha hon daa bhakan karde haa... Hor aaisi naa kisi dusre dharm de loka nu maar k bhagande haa hor naa hi minority de dharam sthana nu band karande haa..... E hi asli insaniyat di nishani hai... Pakistan ch dekh lo chahe Bangladesh ch dekh lo ki haal hai minority tha..

  • @HarbhajansinghBal-pc8fs
    @HarbhajansinghBal-pc8fs11 ай бұрын

    ਜਿਉਂਦਾ ਰਹੋ ਨਵਦੀਪ ਪੁੱਤਰਾਂ ਗੌਡ bless you

  • @HARJEETSINGH-yv1np
    @HARJEETSINGH-yv1np11 ай бұрын

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀਕਲਾ ਵਿਚ ਰੱਖਣ ਜੀ ❤❤❤

  • @jaspreet-eo5lz
    @jaspreet-eo5lz11 ай бұрын

    Veere aj tu dil jit liya yaar agge ton videos dekha ya na dekha tu veere youtube te mere liye pehla banda hoyega jide main video like kriya karunga 🙏🏽🙏🏽

  • @25536
    @2553611 ай бұрын

    😢arbaj nu mere wallo sat shri akal nvdip vire sade wallo sari dunia nu waheguru chardi kla wich rakhe gi

  • @satindersinghsandhu2071
    @satindersinghsandhu207111 ай бұрын

    ਬਾਈ ਇਹਨੂੰ ਕਹਿਣਾ ਸੀ ਅੱਜ ਤੇਰੇ ਦੇਸ਼ ਚ ਤੇਰੇ ਬੰਦੇ ਕਾਰ ਤੇਰੀ ਤੇ ਮੈ ਕੱਲਾ ਜਿਸਨੂੰ ਤੂੰ ਬੜੀ ਦਲੇਰੀ ਸਮਝ ਕੇ ਕਾਫ਼ਰ ਦੀ ਗੱਲ ਕਰ ਰਿਹਾਂ, ਜੇਕਰ ਹਿੰਮਤ ਹੈ ਤਾਂ ਗੈਰ ਮੁਸਲਿਮ ਕੰਟਰੀ ਚ ਕੱਲਾ ਜਾਕੇ ਕੱਟਰ ਹਿੰਦੂ,ਇਸਾਈ ਯ ਸਿੱਖ ਲੋਕਾਂ ਚ ਇੰਜ ਬੋਲ ਕੇ ਵਖਾ ਫੇਰ ਮੰਨਾਂਗੇ ,ਫੇਰ ਵੇਖਾਂਗੇ ਆਵਾਜ਼ ਨਹੀਂ ਨਿਕਲਣੀ ਤੇਰੀ, ਕਹਿ ਮੈਂ ਤੇ ਫੇਰ ਕੱਲਾ ਆਵਦੇ ਧਰਮ ਬਾਰੇ ਜਿਥੇ ਮਰਜੀ ਬੋਲ ਲਵਾ ਕਿਉਂਕਿ ਸਾਡਾ ਧਰਮ ਨਾ ਤੇ ਕਿਸੇ ਨੂੰ ਮਾੜਾ ਕਹਿੰਦਾ ਤੇ ਨਾ ਹੀ ਬਿਨਾ ਕਸੂਰ ਮਰਨ ਮਾਰਨ ਦੀ ਗੱਲ ਕਰਦਾ,ਇਸ ਕਰਕੇ ਸਾਨੂੰ ਸਾਡੇ ਧਰਮ ਵਿੱਚ ਕਹੀਆ ਗੱਲਾਂ ਨੂੰ ਬੋਲਣ ਲੱਗਿਆ ਕਿਸੇ ਸਾਹਮਣੇ ਡਰਨ ਦੀ ਲੋੜ ਨਹੀਂ, ਗ਼ਲਤ ਗੱਲ ਤੁਸੀਂ ਕਰੋਂਗੇ ਤੇ ਮੌਕੇ ਅਨੁਸਾਰ ਛਿੱਤਰ ਵੀ ਥੋਡੇ ਪੈਣਗੇ।

  • @hindusher4096

    @hindusher4096

    4 ай бұрын

    Sahi gal aa... Ese krke modi teh yogi inna nu pasand nai karde.. Kyoki yeh baat unko bhi pta hai yeh Qom kabhi hum Mai mix up nahi ho sakti... Two different ideology can't exist together... Hindu sikh apas Mai reh sakte hai or bahoot time se reh rahe hai kyoki hum ek he maa ke bete hai.. Ek dusre ke liye dil dhadkta hai dono ka...Hindu sikh ka rishta nakhoon mass ka rishta hai.... Jahan par musalman minority Mai hoga wahan par equality, secularism or right ki baat karega... Jahan musalman majority Mai hoga wahan yeh sharia law ki baat karege... Yeh hai inka real face.. Yeh aise qom hai bhai jo pure desh ko barbaad kar deti hai.... Madraso or masjid Mai inko aise taleem bachpan se he seekhayi jati hai ki musalman superior hai or jo non Muslim means kafir hai woh jeene ke liak nahi.... Cancer hai yeh log cancer.... ❤❤

  • @user-cu2on4bp8y
    @user-cu2on4bp8y11 ай бұрын

    ਹਰ ਇਕ ਧਰਮ ਚੰ ਮਾੜੇ ਬੰਦੇ ਹੁੰਦੇ ਆਏ ਵੀਰ ਜੀ ਇੰਨਾ ਤੋ ਦੂਰ ਰਹੋ

  • @surjitmander5498
    @surjitmander549811 ай бұрын

    Big brother Navdeep ਬਾਈ ਜਿਉਂਦਾ ਵੱਸਦਾ ਰਹਿ ਰੱਬ ਤੁਹਾਨੂੰ ਲੰਬੀ ਉਮਰ ਬਖਸ਼ਣ।। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਬਾਈ ਜੀ ਤੇ ਤੁਹਾਡੇ ਅੰਗ ਸੰਗ ਸਹਾਈ ਰਹਿਣ ਬਾਈ ਜੀ।।। ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਬਾਈ ਜੀ 🙏🏼🙏🏼 ਬਾਈ ਜੀ ਤੁਸੀ ਬਹੁਤ ਸਾਉ ਹੋ 😊 ਬਹੁਤ ਜਿਆਦਾ ਬਾਈ ਜੀ 🙏🏼🙏🏼 ਬਹੁਤ ਖੁਸ਼ ਹੁੰਦਾ ਹੈ ਦਿੱਲ ਤੁਹਾਡੀ videos vkh ਕੇ ਬਾਈ ਜੀ।।। ਹਮੇਸ਼ਾ ਇੰਤਜ਼ਾਰ ਰਹਿੰਦਾ ਹੈਂ ਬਾਈ ਤੁਹਾਡੀ videos ਦਾ 🙏🏼

  • @tedtalksdhillon8751

    @tedtalksdhillon8751

    11 ай бұрын

    ੴ HAAZIR HAZOOR ZAAHIR ZAHOOR SARBH KALAA BHARPOOR JUGO JUG ATAL CHAWAR CHATAR TAKHT DE MAALIK KUL JAHAAN DE WAALI DO WAALIYE JAHAAN SACHAA PAADESHAAH, RAB UL ALMEEN KA NOOR NANAK KE ANDAR ZAAHIR HUA HAI AUR NANAK KE ZARIYE SABH SE BARHI KITAB AUR KALAAM KO LE KAR AYA HAI JIS KA PAK KALAAM GURU GRANTH SAHIB KE ANDAR DARJ HAI ਜੋ ਕਲਮੇ ਬਾਬੇ ਨਾਨਕ ਨੂੰ ਇਲਹਾਮ ਵਿੱਚੋਂ ਪ੍ਰਾਪਤ ਹੋਏ ਉਹੀ ਕਲਮੇ ਨੂੰ ਅਪਣਾ ਸੱਚਾ ਗੁਰੂ ਮੰਨ ਕੇ ਪ੍ਰਚਾਰਿਆ ਨਾਨਕ ਨੇ ਹੱਕ ਤੇ ਸੱਚ ਦਾ ਕਲਮਾ ਪੜ੍ਹਾਇਆ ਆਪਣੇ ਸਿੱਖਾਂ ਨੂੰ ਜੋ ਕਲਮੇ ਬਾਬੇ ਨਾਨਕ ਨੂੰ ਇਲਹਾਮ ਵਿੱਚੋਂ ਹਾਸਲ ਹੋਏ ਉਹੀ ਕਲਮੇ ਨੂੰ ਅਪਣਾ ਸਤਿ ਗੁਰੂ ਕਬੂਲਦਿਆਂ ਨਾਨਕ ਨੂੰ ਪੈਗ਼ੰਬਰ ਦਾ ਦਰਜਾ ਮਿਲਿਆ ਔਰ ਉਸ ਸਤਿ ਗੁਰੂ ਦੇ ਹੁਕਮ ਅਧੀਨ ਸਤਿ ਦਾ ਪੈਗ਼ਾਮ ਦਿੰਦਿਆਂ ਨਾਨਕ ਨੇ ਖ਼ੁਦ ਨੂੰ ਉਸ ਦਾ ਦਾਸ ਕਹਾਇਆ ਨਾਨਕੁ ਨੀਚੁ ਕਹੈ ਵੀਚਾਰੁ ਵਾਰਿਆ ਨ ਜਾਵਾ ਏਕ ਵਾਰ ਜੋ ਤੁਧੁ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤਿ ਨਿਰੰਕਾਰ

  • @balrajkmahant
    @balrajkmahant11 ай бұрын

    You are a Brave man ❤

  • @GurinderSingh-lx6lm
    @GurinderSingh-lx6lm11 ай бұрын

    Guru granth sahib ji han saday kol rab de 🙏🙏

  • @rajeevprashar7027
    @rajeevprashar702711 ай бұрын

    Veer mere, Navdeep, your thoughts and views are wonderful. Good to hear all these

  • @IPS_JAGRAON
    @IPS_JAGRAON11 ай бұрын

    ਵਾਹਿਗੁਰੂ ਚੜਦੀ ਕਲਾ ਰੱਖੇ 🙏🏻🙏🏻

  • @dharampal3864
    @dharampal386411 ай бұрын

    ਸਤਿ ਸ੍ਰੀ ਅਕਾਲ ਨਵਦੀਪ, ਕੱਟੜਪੰਥੀ ਨਾਲ ਗੱਲਬਾਤ ਕਰਨ ਦਾ ਕੋਈ ਲਾਭ ਨਹੀਂ,ਅਜੇਹੇ ਲੋਕਾਂ ਨੂੰ ਮੁੰਹ ਨਾ ਲਾਓ, ਧੰਨਵਾਦ।

  • @user-vi4gh9dw9g
    @user-vi4gh9dw9g11 ай бұрын

    Arbaaz also Muslim but actually he understand what is Allah Waheguru God permashwer most of Muslims like Arbaaz and we appreciate to all of them believe in one line that (God is one)God bless u navdeep veer❤❤

  • @Thetravellingdude

    @Thetravellingdude

    11 ай бұрын

    Right bro

  • @kanguernoorani4091

    @kanguernoorani4091

    11 ай бұрын

    You are a good muslim only till the time you have not read quran and hadees with understanding .

  • @rinkumanohar-un7ed

    @rinkumanohar-un7ed

    11 ай бұрын

    @@kanguernoorani4091 right

  • @iqwalsingh5344

    @iqwalsingh5344

    11 ай бұрын

    Respect to arbaaz sir

  • @Thetravellingdude

    @Thetravellingdude

    11 ай бұрын

    @@iqwalsingh5344 ❤❤

  • @navneetsandhu6922
    @navneetsandhu69229 ай бұрын

    ਅਾ ਬੰਦਾ ਕੀ ਕਹਣ ਦੀ ਕੋਸ਼ਸ਼ ਕਰ िਰਹਾ ਅਲਾ ਤੇ ਰਬ ਚ ਕੀ ਫਰਕ ਅ ... ਮੈਨੁ ਮਾਣ ਅ ਅਾਵਦੇ ਧਰਮ ਤੇ ...ਧੰਨ ਸੀ੍ ਗੁਰੂ ਗ੍ੰਥ ਸਾਹੇਬ ਜੀ

  • @Arabiantrucker1987
    @Arabiantrucker198711 ай бұрын

    ਧਰਮ ਦੇ ਨਾਂ ਤੇ ਬਹਿਸ ਨਹੀਂ ਕਰੀਂਦੀ ਵੀਰ

  • @bohar5315
    @bohar531511 ай бұрын

    ਵੀਰ ਜੀ ਗੁਰੂ ਗ੍ਰੰਥ ਸਾਹਿਬ ਅੱਲ੍ਹਾ, ਅਕਾਲ ਪੁਰਖ ਦੀ ਕਿਤਾਬ ਹੈ। ਇਸ ਵਿਚ ਅਕਾਲ ਪੁਰਖ ਦੀ ਰੱਬੀ ਬਾਣੀ ਦਰਜ਼ ਹੈ। ਸਵੇਰ ਦੀਆਂ ਪੰਜ ਬਾਣੀਆਂ ਅਤੇ ਸ਼ਾਮ ਦੀਆਂ ਬਾਣੀਆਂ ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਸਾਹਿਬ ਅਤੇ ਅਰਦਾਸ ਸ਼ਾਮਲ ਹੈ

  • @tedtalksdhillon8751

    @tedtalksdhillon8751

    11 ай бұрын

    ੴ HAAZIR HAZOOR ZAAHIR ZAHOOR SARBH KALAA BHARPOOR JUGO JUG ATAL CHAWAR CHATAR TAKHT DE MAALIK KUL JAHAAN DE WAALI DO WAALIYE JAHAAN SACHAA PAADESHAAH, RAB UL ALMEEN KA NOOR NANAK KE ANDAR ZAAHIR HUA HAI AUR NANAK KE ZARIYE SABH SE BARHI KITAB AUR KALAAM KO LE KAR AYA HAI JIS KA PAK KALAAM GURU GRANTH SAHIB KE ANDAR DARJ HAI ਜੋ ਕਲਮੇ ਬਾਬੇ ਨਾਨਕ ਨੂੰ ਇਲਹਾਮ ਵਿੱਚੋਂ ਪ੍ਰਾਪਤ ਹੋਏ ਉਹੀ ਕਲਮੇ ਨੂੰ ਅਪਣਾ ਸੱਚਾ ਗੁਰੂ ਮੰਨ ਕੇ ਪ੍ਰਚਾਰਿਆ ਨਾਨਕ ਨੇ ਹੱਕ ਤੇ ਸੱਚ ਦਾ ਕਲਮਾ ਪੜ੍ਹਾਇਆ ਆਪਣੇ ਸਿੱਖਾਂ ਨੂੰ ਜੋ ਕਲਮੇ ਬਾਬੇ ਨਾਨਕ ਨੂੰ ਇਲਹਾਮ ਵਿੱਚੋਂ ਹਾਸਲ ਹੋਏ ਉਹੀ ਕਲਮੇ ਨੂੰ ਅਪਣਾ ਸਤਿ ਗੁਰੂ ਕਬੂਲਦਿਆਂ ਨਾਨਕ ਨੂੰ ਪੈਗ਼ੰਬਰ ਦਾ ਦਰਜਾ ਮਿਲਿਆ ਔਰ ਉਸ ਸਤਿ ਗੁਰੂ ਦੇ ਹੁਕਮ ਅਧੀਨ ਸਤਿ ਦਾ ਪੈਗ਼ਾਮ ਦਿੰਦਿਆਂ ਨਾਨਕ ਨੇ ਖ਼ੁਦ ਨੂੰ ਉਸ ਦਾ ਦਾਸ ਕਹਾਇਆ ਨਾਨਕੁ ਨੀਚੁ ਕਹੈ ਵੀਚਾਰੁ ਵਾਰਿਆ ਨ ਜਾਵਾ ਏਕ ਵਾਰ ਜੋ ਤੁਧੁ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤਿ ਨਿਰੰਕਾਰ

  • @Historical_Traveller003
    @Historical_Traveller00311 ай бұрын

    ਕੋਈ ਨੀ ਵੀਰ , 100 ਬੰਦਿਆਂ ਚ 10 ਬੰਦੇ ਮਾੜੇ ਹੁੰਦੇ ਈ ਆ । ਭਾਰਤ ਚ ਵੀ ਬਥੇਰੇ ਮਾੜੇ ਆ ਇਹਜੇ । ਉਹਨ੍ਹਾਂ ਦੀ ਸੋਚ ਚ ਉਹ ਚੀਜ ਭਰੀ ਹੋਈ ਆ

  • @ParamjeetKaur-zy3km
    @ParamjeetKaur-zy3km11 ай бұрын

    गुरुग्रंथ sahib जी सम्पूर्ण हैं. जदो धीर मलिए गुरुग्रंथ sahib le गए ते sikkha ne केहा गुरुटेगबहादुर जी nu ki asi बीड़ sahib le आइये. ता गुरुगोविन्द singh जी ne आप उच्चारण करके बाणी लिखवाई. जो रूहानी बाणी हैं. 🙏🏻🙏🏻

  • @ghaint_bidhipuria
    @ghaint_bidhipuria11 ай бұрын

    ਵੀਰ ਜੀ ਉਹ ਬੰਦਾ ਕਹਿੰਦਾ ਸੀ ਤੁਹਾਡੇ ਕੋਲ ਕੋਈ ਆਸਮਾਨੀ ਕਿਤਾਬ ਹੈ। ਜਿਵੇਂ ਅਸੀਂ ਰੱਬ ਨੂੰ ਹਰ ਰੋਜ਼ ਪੰਜ ਬਾਣੀਆਂ ਪੜ੍ਹ ਕੇ ਯਾਦ ਕਰਦੇ ਹਾਂ। ਉਹਨਾ ਦੇ ਧਰਮ ਵਿੱਚ ਪੰਜ ਨਮਾਜਾਂ ਪੜ੍ਹ ਕੇ ਰੱਬ ਦੀ ਸਿਫਤ ਸਲਾਹ ਕਰਦੇ ਨੇ ਪਰ ਉਹ ਬੰਦਾ ਕਹਿੰਦਾ ਸੀ ਕੀ ਤੁਹਾਡੇ ਕੋਲ ਇੰਝ ਦਾ ਕੁਝ ਹੈ ਜਿਸ ਨਾਲ ਤੁਸੀਂ ਕਿਤੇ ਵੀ ਕਦੇ ਵੀ ਰੱਬ ਦੀ ਸਿਫਤ ਸਲਾਹ ਕਰ ਸਕਦੇ ਹੋ। ਸਾਡੇ ਕੋਲ ਮੂਲ ਮੰਤਰ ਹੈ। ਪਰ ਜੇ ਅਸੀਂ ਚਾਹੀਏ ਤਾਂ ਪੰਜ ਬਾਣੀਆ ਕੰਠ ਵੀ ਕਰ ਸਕਦੇ ਹਾਂ। ਸਾਡੇ ਧਰਮ ਵਿੱਚ ਸਭ ਕੁਝ ਹੈ ਸਭ ਤੋਂ ਉੱਤੇ ਹੁੰਦਾ ਹੈ ਯਕੀਨ ਸਾਨੂੰ ਆਪਣੇ ਧਰਮ ਵਿੱਚ ਯਕੀਨ ਹੈ।

  • @Voice_of_Emanuel
    @Voice_of_Emanuel11 ай бұрын

    ਇਹਨਾਂ ਦੇ ਮੁਹੰਮਦ ਨੇ ਖੁਦ ਕਿਹਾ ਹੈ ਕਿ ਜੇ ਮੁਸਲਮਾਨ ਬਣਦਾ ਉਸ ਨੂੰ ਪਿਆਰ ਕਰੋ ਪਰ ਜੋ ਮੁਸਲਮਾਨ ਨਹੀਂ ਬਣਦਾ ਉਸ ਨੂੰ ਨਫ਼ਰਤ ਕਰੋ,ਇਹ ਹੈ ਕੁਰਾਨ ਦੀ ਸਿਖਿਆ,

  • @jaspalsingh150

    @jaspalsingh150

    11 ай бұрын

    Right.Because of their violent nature, they have done lot of damage to life & arts.

  • @SamadKhan-bv6hz

    @SamadKhan-bv6hz

    11 ай бұрын

    ऐसी कोई बात नहीं है भाई ये साला जाहिल था

  • @luckymehra5313
    @luckymehra531311 ай бұрын

    ਵੀਰ ਇਨ੍ਹਾਂ ਯਾਕੀਨ ਨਹੀਂ ਕਰਨਾ ਏ ਕੋਮ ਰਾਕਸ਼ਾਂ ਚੋ ਉਦੈ ਆ ਸਾਡੇ ਸਿੱਖ ਵੀਰ ਇਨ੍ਹਾਂ ਦੀ ਪਾਖ ਲੈਦੇ ਆ ਪਾਕਿਸਤਾਨ ਠੀਕ ਆ ਗੰਦੇ ਆਡੇ ਆ

  • @parvinderoberoi
    @parvinderoberoi11 ай бұрын

    🙏💐One of the best bold video ,keeping stand for the truth, best wishes🙏💐

  • @taranjitsinghvirk5605
    @taranjitsinghvirk56056 ай бұрын

    ਕਿਸੇ ਦਾ ਚਾਹੇ ਕੋਈ ਵੀ ਧਰਮ ਹੋਵੇ ਪਰ ਆਪਣੇ ਆਪਣੇ ਧਰਮ ਵਿੱਚ ਹਰ ਬੰਦਾ ਉਸ ਸਮੇਂ ਤੱਕ ਸਹੀ ਹੈ ਜਦੋਂ ਤੱਕ ਉਸ ਬੰਦੇ ਵਿੱਚ ਇਨਸਾਨੀਅਤ ਹੈ।

  • @Amardeep661
    @Amardeep66111 ай бұрын

    Veer tusin sher ah. Arbaaz 22 ne v dil jita liya...

  • @parveensehgal7955
    @parveensehgal795511 ай бұрын

    Waheguru Ji Jai Shree Ram Ji

  • @sawarnsingh9989
    @sawarnsingh998911 ай бұрын

    Good job keep it up sawarn Singh from UK

  • @gurbir_dhadde5911
    @gurbir_dhadde591116 күн бұрын

    Veere eh jehra arbaaz veer tuhade nal a, eh bnda ik sche musalman a❣🥀

  • @SK-pv5ch
    @SK-pv5ch11 ай бұрын

    Agar kisi nu meri gall buri lagi tan sorry par Allah or sade guru ik nahi ho sakde kiyunki guruan ne insaniyat di gaal kari par Mohammad da allah islam di gal karda baki sab bekar 😢😢😢😢 Waah waah Gobind Singh aape Gur Chela 🙏🙏 Jo bole sonihaal sat shree akal 🙏🙏

  • @ronnysingh2645
    @ronnysingh264511 ай бұрын

    *Tell them, Guru Sahib educates us, "Tum ko tuhmara khoob, Hum ko hamara khoob".. anyways, Arbaaz veer is true representation of musal-imaan* ❤

  • @Thetravellingdude

    @Thetravellingdude

    11 ай бұрын

    Much love

  • @gurjeetsingh-gd1wr

    @gurjeetsingh-gd1wr

    11 ай бұрын

    Ronny dhillon?

  • @ronnysingh2645

    @ronnysingh2645

    11 ай бұрын

    @@gurjeetsingh-gd1wr ji paji

  • @tedtalksdhillon8751

    @tedtalksdhillon8751

    11 ай бұрын

    @@Thetravellingdude ‎مِٹی مسلمان کی پیڑے پئی کمہیار
گھڑ بھانڈے اِٹاں کیا جَلدی کرے پُکار
جَل جَل رووے بَپڑی جَھڑ جَھڑ پوے اَنگیار
نانک جِن کرتے کارن کیا سو جانے کرتار مطلب مسلمان ایح خیال کردے ہن کہ موت توں بعد جہناں دا جسم لکڑاں دے ڈھیر وِچ اَگ لگا کے ساڑھ دتا جاندا ہے اوح دوزخ دی اَگ وِچ سڑھدے ہن لیکن اوح ایح نھیں خیال کردے کہ جَد مُردہ نوں دفن کیتا جاندا ہے اُس دے جِسم دی مِٹی کمہار دے قبضے وِچ آ جاندی ہے کیونکہ اوح مِٹی هموار ہون کرکے کمہار اُس نوں چھوٹے بھٹے وِچ رکھ کے اُس دے برتن اور اینٹاں پکوندے ہن اور اُس بھٹےاندر مُردہ دے جِسم دی مِٹی سڑھدی ہوئی پُکار کردی ہے اور اُس وِچوں اَنگار جھڑ کے ڈِگدے ہن لیکن نِجات یاں دوزخ دے مُردہ جسم نوں ساڑھن یاں دفن کرن دا رب نال کوئی تعلو نهیں جِس پروردگار نے کُل جھان نوں پیدا کیتا ہے صِرف تے صِرف اوح ہی اصلیت نوں جاندا ہے مسلمان بھی اُس خدا دی قہر توں بَچ نہیں سکدے

  • @poioko

    @poioko

    11 ай бұрын

    If he really is what he say he is why he left the country we can already see how much he respects our afgani people one side they respected him there and when a person said something which he didn’t like he left the country why did u go there at first place even knowing that afgan faught U.S.A. and russia just because they dident allow any other religion to take our if you don’t like that stop going there

  • @Harwinder-kt5lx
    @Harwinder-kt5lx11 ай бұрын

    ਬਾਈ ਜੀ ਇਹੋ ਜਿਹੇ ਮੂਰਖਾ ਨਾਲ ਗਲ ਕਰਨ ਦੀ ਲੋੜ ਹੀ ਨਹੀਂ ਇਹੋ ਜਿਹੇ ਮੂਰਖ ਇਨਸਾਨ ਹੀ ਧਰਮਾਂ ਵਿੱਚ ਨਫਰਤ ਪੈਦਾ ਕਰਦੇ ਹਨ ਪਰ ਮੇਰੇ ਬਹੁਤ ਸਾਰੇ ਮੁਸਲਮਾਨ ਦੋਸਤ ਆਪਣੀਆਂ ਫੈਮਲੀਆਂ ਨਾਲ ਲੇ ਕੇ ਗੁਰਦਵਾਰਾ ਸਾਹਿਬ ਜਾਂਦੇ ਹਨ ਤੇ ਲੰਗਰ ਵੀ ਸ਼ਕਦੇ ਹਨ

  • @majorkang700
    @majorkang70011 ай бұрын

    ਬਹੁਤ ਵਧੀਅਾ ਜਵਾਬ ਦਿਁਤਾ ਿੲਹਨੂੰ ਬਾਕੀ ਿੲਹੋ ਜੇ ਬੰਦੇ ਨੂੰ ਿੲਗਨੌਰ ਕਰਿਅਾ ਕਰੋ

  • @rajwinder1968
    @rajwinder196811 ай бұрын

    ਇੱਕ ਮਾੜਾ ਬੰਦਾ ਸਾਰਿਆ ਨੂੰ ਬਦਨਾਮ ਕਰ ਦਿੰਦਾ ਪਰ ਇੰਨਾ ਦਾ ਭਰੋਸਾ ਨਹੀ ਹੈ ਇੰਨਾ ਸਾਡੇ ਗੁਰੂ ਨਾਲ ਵੀ ਗਦਾਰੀ ਕੀਤੀ ਸੀ

  • @prabh555

    @prabh555

    9 ай бұрын

    Muslim community vich sare hi galat ne

  • @sukhwinderkaur1718
    @sukhwinderkaur171811 ай бұрын

    Allah ki kitaab ko parke agar muslims ka ye haal hai to aapko koi aur holy books parni chahiye. We respect Mohammad sahib but ya to aap logo me koi dikkat hai ya aapki kitaab me. But love for Afghani people ki tusi Sade veer nu ena pyar ditta 🙏

  • @yousafsardar8411

    @yousafsardar8411

    11 ай бұрын

    Did guru granth a word of god - This is a misconception guru granth sahib has more than 30 authors out of that 6 gurus others are Bhagats and Batts - out of sikh guroo did any of the Bhagats claim the bani is from god itself - the answer is no. Forget about bhagats Shaikh Farid never claimed that his bani is from god. if you study guru granth sahib - batts proclaim that the guru was god itself . its totally understood that guru granth is not from god

  • @yousafsardar8411

    @yousafsardar8411

    11 ай бұрын

    wo adami sirf ya kha raha tha k guru granth sahib allah ki kitaab nahi hai ., please try to understand and its the fact

  • @j-huntergaming1887

    @j-huntergaming1887

    11 ай бұрын

    ​@yousafsardar8411 Guru Nanak Dev ji himself says I am getting these words from god and God's words are coming out of my mouth. Guru sahib also says that he was sent by God and is the revelation. Guru gobind singh Ji also talks about the prophets before the gurus such as Muhammad, krishna avtar, Vishnu avtar, shiv ji avtar and explains why Guru Nanak dev ji was sent.

  • @j-huntergaming1887

    @j-huntergaming1887

    11 ай бұрын

    ​@@yousafsardar8411read the guru granth sahib ji and other sikh scriptures before spreading false statements about sikhism.

  • @sukhwinderkaur1718

    @sukhwinderkaur1718

    11 ай бұрын

    @@yousafsardar8411 whome do you consider is Allah. Kia Mohammad sahib Allah the ya koi aur ? Please.

  • @gurpreetsinghrandhawa6486
    @gurpreetsinghrandhawa648611 ай бұрын

    ਅਬਦਾਲੀ ਦਾ ਦੇਸ਼ ਉਸ ਦੀ ਵਿਚਾਰਧਾਰਾ 'ਤੇ ਚੱਲ ਰਿਹਾ ਹੈ

  • @satnamsinghsidhu5730
    @satnamsinghsidhu57309 ай бұрын

    It yours realty younger bro. And everyone like and love yours this face also. God bless you. Tusi Jugo jug jioge dear. We are proud of you.

  • @amretkhmer2217
    @amretkhmer221711 ай бұрын

    ਛੋਟੇ ਵੀਰ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਪੜੋ ਅਤੇ ਤੁਹਾਨੂੰ ਪਤਾ ਲਗਦਾ ਹੈ ਕਿ ਨਮਾਜ਼ ਅਤੇ ਅੱਲ੍ਹਾ ਹੈ ਕੀ। ਸਾਡੀ ਆਪਣੀ ਕਮੀ ਹੈ। ਕਿਸੇ ਨੂੰ ਬੁਰਾ ਨਾ ਕਹੋ।

  • @karamjitsinghsalana4648
    @karamjitsinghsalana464811 ай бұрын

    Waheguru g mehar karn

  • @user-fv9eb6so1c
    @user-fv9eb6so1c8 ай бұрын

    ਸਾਰਿਆਂ ਨੂੰ ਆਪੋ ਆਪਣਾ ਧਰਮ ਪਿਆਰਾ ਹੈ,ਹਰ ਕੋਈ ਆਪੋ ਆਪਣੇ ਧਰਮ ਦੀ ਤਰੀਫ ਕਰਦਾ,ਜਬਰਦਸਤੀ ਕੋਈ ਵੀ ਕਿਸੇ ਧਰਮ ਵਿਚ ਨਹੀ ਲੈ ਸੱਕਦਾ।

  • @ravinderrathore2656
    @ravinderrathore265611 ай бұрын

    ek ongkar, sat sri akal, sri wahe guru ji ki fateh... khalsa ji chardi kala vh hamesha raho... guru sahb app ji ke ang sang han

  • @sawindersandhu3977
    @sawindersandhu397711 ай бұрын

    Waheguru ji 🙏

  • @shubodas499
    @shubodas49911 ай бұрын

    Beauty of Muslims a true Rakhsas of Kalyug

  • @SurinderSingh-ih1dk
    @SurinderSingh-ih1dk11 ай бұрын

    True facts ! Bohat vadiya uprala Nav g

  • @manjeetsinghsehmbi1795
    @manjeetsinghsehmbi179511 ай бұрын

    You are 100% Right Veer ji 👍🏻. 👉💪🏻

  • @viratkohlimagic106
    @viratkohlimagic10611 ай бұрын

    Arbaaz is gud guy❤

  • @Thetravellingdude

    @Thetravellingdude

    11 ай бұрын

    Much love❤

  • @bikramsingh5167
    @bikramsingh516711 ай бұрын

    ਵਾਹਿਗੁਰੂ ਜੀ 🙏

  • @kingalwaysking9842
    @kingalwaysking984211 ай бұрын

    ਇਹ ਕੌੜਾ ਸੱਚ ਆ ਕਿ ਕੁਛ ਇਸਲਾਮਿਕ ਕੱਟਰਪੰਥੀ ਸੰਸਥਾਵਾਂ ਤੇ ਜਥੇਬੰਦੀਆਂ ਮੁਸਲਿਮ ਧਰਮ ਤੋਂ ਇਲਾਵਾ ਸਾਰੇ ਧਰਮਾਂ ਨੂੰ ਕਾਫਿਰ ਮਨਦੇ ਨੇ

  • @user-re6dm5hw5u
    @user-re6dm5hw5u5 ай бұрын

    Wah paaji waah eh jehri tuci guru ji de lyi bolya hai sachi man khush kR dita🎉🎉🎉🎉🎉

  • @karanveersingh3964
    @karanveersingh396411 ай бұрын

    Ex Muslim ਦੇਖੋ ਏਨਾ ਦਾ ਇਸਲਾਮ

  • @gb6303
    @gb630311 ай бұрын

    मोटर कार बसें ट्रक हवाई जहाज, टेलीफोन, बंदूकें, बम्ब मिसाइल, हेलीकॉप्टर लगभग सभी चीजों का अविष्कार काफिरों (इसाई)ने ही किया है 😂

  • @sukhwinderkaur1718

    @sukhwinderkaur1718

    11 ай бұрын

    Galat , Allah ne bnaya hai !!! Aur muslims ki ye haalat bhi Allah ne hi ki hai 😏 So sad really, aur Bhai in logo me koi sudhaar bhi nhi ho sakta.

  • @HardeepSingh-nu5qf
    @HardeepSingh-nu5qf10 ай бұрын

    Bahut vadhia Navdeep ,

  • @jaspalsingh5661
    @jaspalsingh566111 ай бұрын

    Keep it up bhaji You are very brave Guru sahib Kirpa karan

  • @vjdspecial8601
    @vjdspecial860111 ай бұрын

    Arbaz paji tusi gal nu samjhde o love u ❤

  • @Thetravellingdude

    @Thetravellingdude

    11 ай бұрын

    Love uu to❤

  • @balijindersingh643
    @balijindersingh64311 ай бұрын

    Waheguru ji

  • @samejatt5210
    @samejatt521011 ай бұрын

    ਹੌਸਲਾ ਸਰਦਾਰ ਦਾ.ਵਾਹ ਜੀ ਵਾਹ ਵਾਹਿਗੁਰੂ ਮੇਹਰ ਕਰੇ ਚੜਦੀਕਲਾ ਵੀਰ ਚੜਦੀਕਲਾ ਸਰਦਾਰ ਦੀ

  • @kharbandasatish8755
    @kharbandasatish875511 ай бұрын

    ਕੋਈ ਵੀ ਧਰਮ ਕਿਸੇ ਘੱਟ ਦਿਮਾਗ ਵਾਲੇ ਦੇ ਕਹਿਣ ਤੇ ਛੋਟਾ ਨਹੀਂ ਹੋ ਜਾਂਦਾ ਪਰਮਾਤਮਾ ਦਾ ਨਾਮ ਵੀ ਕਦੀ ਮਾੜਾ ਹੋ ਸਕਦੈ ਇਹ ਸੋਚ ਵੀ ਦਿਲ ਵਿਚ ਨਹੀਂ ਰੱਖਣੀ ਚਾਹੀਦੀ,ਕੋਈ ਕਾਫ਼ਿਰ ਨਹੀਂ ਹੈ ਇਨਸਾਨ ਦੀ ਆਪਣੀ ਸੋਚ ਕਾਫ਼ਿਰ ਹੈ

Келесі