ਮਸੀਹ ਦੀ ਮਰੀ ਭਾਸ਼ਾ ਬੋਲ ਲੈਂਦੇ ਇੱਥੇ ਲੋਕ।Syrian Girls Speak The Dead Language of Jesus Christ|Vlog

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#vlog #syria #punjabi

Пікірлер: 338

  • @Navdeepbrarvlogs
    @Navdeepbrarvlogs11 ай бұрын

    ਮੁਆਫ ਕਰਨਾਂ ਦੋਸਤੋ ਅੱਜ ਗਲਤੀ ਨਾਲ ਵਿਡਿਓ ਦੇ ਬੈਕਰਾਉਂਡ ਮਿਊਜਿਕ ਦੀ ਅਵਾਜ ਉੱਚੀ ਰਹਿ ਗਈ ਤਾਂ ਕਰਕੇ ਸੁਣਨ ਵਿੱਚ ਪਰੇਸ਼ਾਨੀ ਆਈ ਹੋਵੇਗੀ 🙏

  • @user-manoj-bhattoa

    @user-manoj-bhattoa

    11 ай бұрын

    no no problam y g

  • @swaransingh483

    @swaransingh483

    11 ай бұрын

    ਨਾ ਬਾਈ ਜੀ ਬਾਕੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ

  • @deol_saab54

    @deol_saab54

    11 ай бұрын

    Na bhai bhut vdia lag riha mini mini awaaz naal ❤️‍🔥💕

  • @itz_sulakhan_singh

    @itz_sulakhan_singh

    11 ай бұрын

    ਵਾਹਿਗੁਰੂ ਜੀ ਮੇਹਰ ਕਰਨ ਸੀਰੀਆ ਦੁਬਾਰਾ ਅਬਾਦ ਹੋਵੇਂ ❤

  • @bhullar347

    @bhullar347

    11 ай бұрын

    ਬਹੁਤ ਸਾਫ ਅਵਾਜ ਹੈ

  • @Globalkabbadiupdates
    @Globalkabbadiupdates11 ай бұрын

    ਦੁਨੀਆਂ ਨੂੰ ਦੋ ਚੀਜ਼ਾਂ ਤੋਂ ਹੀ ਖਤਰਾ ਹੈ, ਸੱਭ ਤੋਂ ਜਿਆਦਾ ਮਨੁੱਖ ਖੁਦ ਹੈ ਅਤੇ ਦੂਜੇ ਨੰਬਰ ਉੱਤੇ ਪਾਣੀ ਹੈ ਬਾਈ ਜੀ

  • @SukhwinderSingh-wq5ip
    @SukhwinderSingh-wq5ip11 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @ManiSingh-or9ly
    @ManiSingh-or9ly11 ай бұрын

    ਸਤਸ਼੍ਰੀਅਕਾਲ ਨਿੱਕੇ ਵੀਰ ਲੁੱਧਿਆਣੇ ਵਾਲਿਆਂ ਬਲੋ 🙏🙏🙏 ਤੇ 21 ਤੋਪਾਂ ਦਾ ਸਲਾਮ... ਜਾਣੀ 21like

  • @amarindersingh1313
    @amarindersingh131311 ай бұрын

    ਸੀਰੀਆ ਦੇ ਹਾਲਾਤ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ 🙏🙏 ਸੀਰੀਆ ਦੇ ਹਾਲਾਤ ਵੇਖ ਕੇ ਬਹੁਤ ਦੁੱਖ ਲਗਾ, ਵਾਹਿਗੁਰੂ ਜੀ ਇਹਨਾਂ ਲੋਕਾਂ ਤੇ ਮਿਹਰ ਭਰਿਆ ਹੱਥ ਰੱਖਣ 🙏🙏

  • @farmerorignallife1589
    @farmerorignallife158911 ай бұрын

    ਵੀਰ ਤੁਸੀਂ ਜੋ ਕਹਿਣਾ ਚਾਹੁੰਦੇ ਹੋ ਪਤਾ ਲੱਗ ਗਿਆ ਪਰ 1947 ਵਿੱਚ ਜੋ ਹੋਇਆ ਅਪਣੇ ਨਾਲ 1984 ਵਿੱਚ ਜੋ ਹੋਇਆ ਉਹ ਕਿਸੇ ਨੇ ਨਹੀਂ ਸੋਚਿਆ ਵੀਰ ਜੋ ਇਹਨਾਂ ਨਾਲ ਹੋਇਆ ਬਹੁਤ ਜ਼ਿਆਦਾ ਗ਼ਲਤ ਹੋਇਆ ਵਾਹਿਗੁਰੂ ਮੇਹਰ ਕਰਨ ਇਹਨਾਂ ਉੱਪਰ

  • @surjitmander5498
    @surjitmander549811 ай бұрын

    Big brother Navdeep ਬਾਈ ਜਿਉਂਦਾ ਵੱਸਦਾ ਰਹਿ ਰੱਬ ਤੁਹਾਨੂੰ ਲੰਬੀ ਉਮਰ ਬਖਸ਼ਣ।। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਬਾਈ ਜੀ ਤੇ ਤੁਹਾਡੇ ਅੰਗ ਸੰਗ ਸਹਾਈ ਰਹਿਣ ਬਾਈ ਜੀ।।। ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਬਾਈ ਜੀ 🙏🏼🙏🏼 ਬਾਈ ਜੀ ਤੁਸੀ ਬਹੁਤ ਸਾਉ ਹੋ 😊 ਬਹੁਤ ਜਿਆਦਾ ਬਾਈ ਜੀ 🙏🏼🙏🏼 ਬਹੁਤ ਖੁਸ਼ ਹੁੰਦਾ ਹੈ ਦਿੱਲ ਤੁਹਾਡੀ videos vkh ਕੇ ਬਾਈ ਜੀ।।। ਹਮੇਸ਼ਾ ਇੰਤਜ਼ਾਰ ਰਹਿੰਦਾ ਹੈਂ ਬਾਈ ਤੁਹਾਡੀ videos ਦਾ 🙏🏼

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @swarnsinghsandhu4108
    @swarnsinghsandhu410811 ай бұрын

    ਬਹੁਤ ਹੀ ‌ ਦਿਲ ਦੁਖੀ ਹੁੰਦਾ ਜਦੋਂ ਵੇਖੀ ਦਾ ਹੱਸਦੇ ਵੱਸਦੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ। ਵਾਹਿਗੁਰੂ ਸਰਬੱਤ ਦਾ ਭਲਾ ਕਰਿ ਸੱਚੇ ਪਾਤਸ਼ਾਹ। ਭਾਈ ਸਾਬ੍ਹ ਸਾਡੇ ਵਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ।

  • @DrJoshuaAbhraham
    @DrJoshuaAbhraham11 ай бұрын

    I am Christian proud to be an Christian

  • @ganjitsinghkaler3489
    @ganjitsinghkaler348911 ай бұрын

    ਨਵਦੀਪ ਵੀਰੇ ਮਹਾਰਾਜੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪਣਾ ਖਿਆਲ ਵੀ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਦਾਸ ਰਾਜਸਥਾਨ ਉਦੇਪੁਰ ਤੋਂ

  • @dharampal3864
    @dharampal386411 ай бұрын

    ਬਹੁਤ ਵਧੀਆ ਵਲੋਗ, ਦ੍ਰਿਸ਼ ਕਿਸੇ ਮਾਰੂਥਲ ਵਰਗੇ,ਬਨਸਪਤੀ ਬਹੁਤ ਘੱਟ ਦਿਖਾਈ ਦਿੰਦੀ ਹੈ,ਜੰਗ ਦੀ ਤਬਾਹੀ ਨਜ਼ਰ ਆ ਰਹੀ,ਤਬਾਹੀ ਤੋਂ ਬਾਅਦ ਜ਼ਿੰਦਗੀ ਨੂੰ ਲੀਹ ਤੇ ਲਿਆਉਣਾ ਸੌਖਾ ਨਹੀਂ,ਪ੍ਰਮਾਤਮਾ ਕਰੇ ਇਹ ਲੋਕ ਜੰਗ ਨੂੰ ਸਮਝਣ ਤੇ ਆਪਣੀ ਜਿੰਦਗੀ ਖੁਸ਼ਹਾਲੀ ਵਿੱਚ ਗੁਜ਼ਾਰਨ, ਧੰਨਵਾਦ।

  • @gssandhu1984
    @gssandhu198411 ай бұрын

    ਅੰਮ੍ਰਿਤਪਾਲ ਸਿੰਘ ਸਹੀ ਕਹਿੰਦਾ ਸੀ ਕੇ ਅੱਜ ਦੇ ਟਾਇਮ ਜੇਕਰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਆ ਤਾਂ ਸੀਰੀਆ ਚ ਕਰੋ

  • @balwinderbhamra9557
    @balwinderbhamra955711 ай бұрын

    i feel v sorry for poor innocent syrian peoples May GOD GIVE EVERYTHING WHATTHEY DESERVE Nice vlog veer ji WAHEGURU JI CHARDI KALAN BAKSHAN SARBAT BHALLA HOVE❤️🙏🏽

  • @GurdeepSingh-kp5rs
    @GurdeepSingh-kp5rs11 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਚੱੜਦੀ ਕਲਾ ਬਖਸ਼ੇ ਵਾਹਿਗੁਰੂ

  • @Navdeepbrarvlogs

    @Navdeepbrarvlogs

    11 ай бұрын

    Waheguru ji ka khalsa waheguru ji ki fateh ji❤️❤️🙏🙏

  • @JaswinderSingh-io7uo
    @JaswinderSingh-io7uo11 ай бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤❤❤❤❤

  • @singhrajbir4797
    @singhrajbir479711 ай бұрын

    ਸਤਿ ਸ੍ਰੀ ਅਕਾਲ ਨਵਦੀਪ ਵੀਰ। 🙏🏻❤ ਬਹੁਤ ਵਧੀਆ ਜਾਣਕਾਰੀ ਦਿੱਤੀ❤❤ ਬਹੁਤ ਵਧੀਆ ਗੱਲਾਂ ਕਹੀਆਂ। ਜਿਸ ਤੇ ਦੁੱਖ ਦੀ ਘੜੀ ਬੀਤ ਦੀ ਆ ਓਹੀ ਜਾਣਦਾ, ਅਸੀ ਤਾਂ ਮਹਿਸੂਸ ਹੀ ਕਰ ਸਕਦੇ ਹਾਂ।

  • @deepaulakh35928
    @deepaulakh3592811 ай бұрын

    ਬਹੁਤ ਬਹੁਤ ਧੰਨਵਾਦ ਨਵਦੀਪ ਵੀਰ ਸਾਨੂੰ ਘਰ ਬੈਠਿਆਂ ਨੂੰ ਇਤਿਹਾਸਕ ਥਾਵਾਂ ਵੱਖ ਵੱਖ ਦੇਸ਼ ਦੇ ਕਲਚਰ ਦਿਖਾਉਣ ਲਈ,,

  • @alcapone8272
    @alcapone82729 ай бұрын

    Navdeep veer, this was such an eye-opening video. I feel so bad for these people. Baki sach assi Punjabi bahut lalchi ho gaye aan. Ehna kuch hon de bawjood vi lasla ni khatam ni hundi. Ehna nu dekh ehna kuch sikhan nu milya. Rab da shukar karna bahut zaroori aah. Thank you bro once again for such an amazing video!

  • @nirmalmann9347
    @nirmalmann934711 ай бұрын

    Salute Navdeep Brar ji for such a wonderful and knowledgeable Video.God bless you with good health and prosperity.

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @ParamjitSingh-ok8he
    @ParamjitSingh-ok8he11 ай бұрын

    ਬਹੁਤ ਸ਼ਾਨਦਾਰ ਜਾਣਕਾਰੀ ਵਾਲੀ ਵਿਡੀਓ ਹੈ।ਮੈਂ ਸੀਰੀਆ ਦੀ ਜੰਗ ਸਮੇਂ ਦੀਆਂ ਖਬਰਾਂ ਪੜ੍ਹਦਾ ਰਿਹਾ ਹਾਂ ਅਤੇ ਅਖਬਾਰਾਂ ਚ ਤਬਾਹੀ ਦੇ ਦ੍ਰਿਸ਼ ਦੇਖ ਕੇ ਬਹੁਤ ਬੁਰਾ ਮਹਿਸੂਸ ਹੁੰਦਾ ਸੀ। ਸੀਰੀਆ ਤੇ ਲੈਬਨਾਨ ਦੋਵੇਂ ਦੇਸ਼ ਬਹੁਤ ਵਧੀਆ ਸਨ ਪਰ ਜੰਗ ਮੈਦਾਨ ਬਣ ਕੇ ਰਹਿ ਗਿਆ।

  • @Navdeepbrarvlogs

    @Navdeepbrarvlogs

    11 ай бұрын

    Bilkul ji🙏🙏

  • @HarjeetSingh-sq3xl
    @HarjeetSingh-sq3xl11 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ❤❤❤❤❤🙏🙏🙏🙏🙏 ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਸੀਰੀਆ ਬਾਰੇ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸੇ ਸਦਾ ਚੜਦੀਕਲਾ ਚ ਰੱਖਣ ਆਪ ਜੀ ਨੂੰ

  • @Navdeepbrarvlogs

    @Navdeepbrarvlogs

    11 ай бұрын

    Waheguru ji ka khalsa waheguru ji ki fateh ji❤️❤️🙏🙏

  • @matharumaninder2802
    @matharumaninder280211 ай бұрын

    ਬਹੁਤ ਵਧੀਆ ਨਵਦੀਪ ਬਾਈ ਇੰਨੀ ਜਾਣਕਾਰੀ ਤਾ ਕੋਈ ਮੀਡੀਆ ਵੀ ਨਹੀ ਦਸਦਾ ਵਾਹਿਗੁਰੂ ਮਿਹਰ ਕਰੇ

  • @gurdialsingh4050
    @gurdialsingh405011 ай бұрын

    ਨਵਦੀਪ ਬੱਚੇ, ਵਾਹਿਗੁਰੂ ਹਮੇਸ਼ਾ ਖੁਸ਼ ਰਖੇ,ਮੈੰ ਵੀ ਅਜ ਕਲ ਕੈਨੇਡਾ ਹਾਂ ,ਅਗਸਤ End ,ਚ ਮੈ ਵਾਪਸ ਇੰਡੀਆ ਆ ਰਿਹਾ ਹਾਂ ,ਇਹ ਏਰੀਆ ਮੈਂ ਤੁਹਾਡੇ ਥਰੂ ਹੀ ਦੇਖਿਆ, ਬਹੁਤ-ਬਹੁਤ ਧੰਨਵਾਦ। ਗੁਰਦਿਆਲ ਸਿੰਘ ਖਰੜ (ਪੰਜਾਬ)

  • @karansinghbrar119
    @karansinghbrar11911 ай бұрын

    ਬਾਈ ਵੀ ਮੇਰੇ ਵਾਂਗ ਭਾਵੁਕ ਕਿਸਮ ਦਾ ਆ, ਦੇਖਦੇ ਅੱਖਾਂ ਨਾਲ ਪਰ ਬਆ ਦਿਲ ਨਾਲ ਕਰਦੇ ਜੇ, ਉਵਰਆਲ ਕਹਿਣਾ ਹੀ ਪਊਗਾ ਦਿਲ ਦੇ ਨੀ ਮਾੜੇ ਸਿਰੀਆ ਆਲੇ, ਵਾਹੇਗੁਰੂ ਤਵਾਨੁ ਸਦਾ ਚੜਦੀ ਕਲਾ ਚ ਰਖੇ,❤️❤️❤️🏁🏁🏁👌👌👍👍

  • @HollyWshorts
    @HollyWshorts11 ай бұрын

    Back ground music is so good 👍🏼.

  • @dharmindersingh2753
    @dharmindersingh275311 ай бұрын

    Baji tusi bhut vadiya vlog banady ho assi ta koi vlog miss nii karida good bro

  • @Manraj1265
    @Manraj126510 ай бұрын

    ਬਹੁਤ ਵਧੀਆ ਜਾਣਾਕਾਰੀ ਦਿੱਤੀ, ਬਾਈ ਜੀ ਧੰਨਵਾਦ।

  • @drmathsingh
    @drmathsingh11 ай бұрын

    ਇੰਡੀਆ ਦੇ ਪੁਰਾਣੇ ਸ਼ਿਲਾ ਲੇਖਾਂ ਤੇ ਵੀ ਅਰਮਿਕ ਭਾਸ਼ਾ ਲਿਖ਼ੀ ਹੋਈ ਮਿਲਦੀ ਹੈ

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @deepaulakh35928

    @deepaulakh35928

    11 ай бұрын

    ਜਾਣਕਾਰੀ ਜਰੂਰ ਸਾਂਝੀ ਕਰੋ,,

  • @drmathsingh

    @drmathsingh

    11 ай бұрын

    @@deepaulakh35928 ਮੈਂ ਲਿੰਕ ਪੋਸਟ ਕੀਤਾ ਸੀ archeological survey of ਇੰਡੀਆ ਦਾ। ਲਿੰਕ ਹਟ ਗਿਆ।

  • @Knight_riderxyz

    @Knight_riderxyz

    11 ай бұрын

    And Rigvedic Sanskrit was first recorded in inscriptions found not on the plains of India but in in what is now northern Syria. Between 1500 and 1350 BC.

  • @amazingVlogs240

    @amazingVlogs240

    11 ай бұрын

    Kehdae shilalaikha tae?

  • @singhdavinder2390
    @singhdavinder239011 ай бұрын

    ਬੜੀ ਸ਼ਾਨਦਾਰ ਵੀਡਿਓ, ਹੁਸਨ ਬਹੁਤ ਜਿਆਦਾ,

  • @Virk_Gurpreet.6800
    @Virk_Gurpreet.680011 ай бұрын

    Sahi gall kahi veere ke aj insaan insaan lyi bht khatarnak ban chukeya hai.. ehna nu dekh k sachi lagda k sanu rabb ne bht privileged rakhya hoya..! Sanu shukrana karna bhul gea hai.. teriyan videos dekh k bht lokan nu eh same ehsaas hoya hoyega.. waheguru sab nu tandrusti bakhshe..!!

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @PreetPreet-yd4ni
    @PreetPreet-yd4ni11 ай бұрын

    ਬਹੁਤ ਵਧੀਆ ਜਾਣਕਾਰੀ ਵਲੋਗ ਰਾਹੀਂ ਦਖਾਉਣ ਲਈ ਧੰਨਵਾਦ ਸਤਿ ਸ਼੍ਰੀ ਆਕਾਲ ਜੀ

  • @bejindergrewal9413
    @bejindergrewal941311 ай бұрын

    Sahi gl veere, waheguru da shukar krna chaida sainu saria nu

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @johnbhatti1654
    @johnbhatti165410 ай бұрын

    Bhot vadia video lgi tuhadi wde veer✝️god bless you

  • @jasvirsingh8095
    @jasvirsingh809511 ай бұрын

    Sat Sri akal Veer. ਪਰਮਾਤਮਾ ਚੜਦੀ ਕਲਾ ਚ ਰੱਖੇ

  • @sharanjhutty3180
    @sharanjhutty318011 ай бұрын

    waheguru ji chardikala rakhna ji apne vache te 🙏 ❤

  • @Sahib06150
    @Sahib0615011 ай бұрын

    Baii ne background music vi war vala hi laya aa...😂❤

  • @user-mw3fh5qs3q
    @user-mw3fh5qs3q11 ай бұрын

    ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ

  • @Muttargobra
    @Muttargobra11 ай бұрын

    Barar Saab background music bohat achaa rakhea hai dill karda var var suneay,great vilogs.❤❤

  • @SandeepSingh-kd6ec

    @SandeepSingh-kd6ec

    11 ай бұрын

    Bilkul sira miugic Koi labz nahi kehen no

  • @padamsingh2096
    @padamsingh209611 ай бұрын

    Brilliant series Love from Pune

  • @amarjitpannu9357
    @amarjitpannu935711 ай бұрын

    Thank you for letting us see the different cultures

  • @sonunagpal2966
    @sonunagpal296611 ай бұрын

    Navdeep Singh ji 🙏 Well done 👏 agai baro mai tumare sath houn. Thanks 👌 ❤

  • @user-zz4sc6nl4o
    @user-zz4sc6nl4o11 ай бұрын

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @videosandviews
    @videosandviews11 ай бұрын

    God bless you bhaji, bhut vadia information God's grace upon you and his willing to make this video. 🎉thank you Jesus Christ

  • @gurpreetbrar1133
    @gurpreetbrar113311 ай бұрын

    ਸਵਾਦ ਆ ਜਾਂਦਾ ਤੁਹਾਡੀਆ ਵੀਡੀਓ ਦੇਖ ਕੇ, ਬਹੁਤ ਖਤਰੇ ਮੁੱਲ ਲੈਦੇ ਓ ਤੁਸੀ ਬਾਕੀ ਵਾਹਿਗੁਰੂ ਹੋਰ ਚੜਦੀ ਕਲਾ ਵਿੱਚ ਰੱਖੇ

  • @balijindersingh643
    @balijindersingh64311 ай бұрын

    Waheguru ji 🌹🙏

  • @romanroman-pi7ny
    @romanroman-pi7ny11 ай бұрын

    brara saab this is the spirit of Sikhism

  • @amarjeetpanesar4220
    @amarjeetpanesar422011 ай бұрын

    Nice to know that old Aramaic language is kept alive by these Syrian Christians, culture are supposed to be preserved

  • @gurbanssingh2732
    @gurbanssingh273211 ай бұрын

    Waheguru Waheguru Waheguru Waheguru Waheguru Waheguru ji

  • @Navdeepbrarvlogs

    @Navdeepbrarvlogs

    11 ай бұрын

    Waheguru ji❤️❤️🙏🙏

  • @gurvinderdhaliwal5856
    @gurvinderdhaliwal585611 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ

  • @tarunsehdev8750
    @tarunsehdev875011 ай бұрын

    I luv my india i luv my punjab♥️♥️♥️🇮🇳

  • @HarjinderSingh-mv7xc
    @HarjinderSingh-mv7xc11 ай бұрын

    ਨਵਦੀਪ 22 ਜੀ ਬਹੁਤ ਬਹੁਤ ਵਧੀਆ ਵੀਡੀਓ।ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ।

  • @RameshKumar-fr1vz
    @RameshKumar-fr1vz11 ай бұрын

    Satsriakal ji good morning ji from Sri Ganga Nagar Rajasthan satsriakal jabardast video ❤❤❤❤

  • @jaswindersinghbrar4731
    @jaswindersinghbrar473111 ай бұрын

    Waheguru ji ❤❤❤

  • @user-yl6wq5yh7y
    @user-yl6wq5yh7y11 ай бұрын

    Waheguru ji Nice

  • @ZEESHAN97534
    @ZEESHAN9753411 ай бұрын

    Love From Pakistan 🇵🇰❤️ I love you Bbai❤❤

  • @kamalkarri6591
    @kamalkarri659111 ай бұрын

    First like and comment ❤❤ God bless you bro

  • @harafangle9473
    @harafangle947311 ай бұрын

    ਜੀ ਆਇਆਂ ਨੂੰ ਭਾਈ🌺🌺💐💐🙏🙏

  • @gurmandersinghbrar5123
    @gurmandersinghbrar512311 ай бұрын

    Waheguru ji Thank You Bhai ji ❤🙏🙏

  • @SatpalSingh-sf6ou
    @SatpalSingh-sf6ou11 ай бұрын

    Twadee aa gaal bahut changee lagee veerji ki bandaa ki help Kar sakda Ek Duje dee jyadaa to jyadaa Ek din do din asal te help rabb hee Karda lokaan dee. Eh gaal dil nu choo gayee veerji Twadee yehi sachai aa....

  • @amarjitsingh4706
    @amarjitsingh470611 ай бұрын

    Very Informative 👍🏼

  • @udayveersingh8238
    @udayveersingh823811 ай бұрын

    What a Informative vedio bai thanks..

  • @balwinderbrar3739
    @balwinderbrar373911 ай бұрын

    ਧੰਨਵਾਦ ਜੀ ❤❤

  • @jalaramkrupa562
    @jalaramkrupa56211 ай бұрын

    ☺nice video & good interesting information with places you shown. a request to you if you add language subtitles in vlog than it is easily understand by all and over all it help you for your channel & work growing. 🙏 Happy Independence day to all members and well wishers . . . (आप सभी को स्वतंत्रता दिवस की हार्दिक शुभकामनायें)

  • @mahilpurlivetv3032
    @mahilpurlivetv303211 ай бұрын

    Bro back music bhut shona lagga👍👍

  • @lakhamavi7638
    @lakhamavi763811 ай бұрын

    ਸੀਰੀਆ ਦੇ ਲੋਕਾਂ ਤੇ ਵਾਹਿਗੁਰੂ ਜੀ ਮੇਹਰ ਕਰਨ

  • @Gurjitsp
    @Gurjitsp11 ай бұрын

    ਵਾਹਿਗੁਰੂ ਮਿਹਰ ਕਰੇ

  • @jaspalsingh4959
    @jaspalsingh495911 ай бұрын

    ਵਾਹਿਗੁਰੂ ਜੀ

  • @user-hn2qf3bg9m
    @user-hn2qf3bg9m11 ай бұрын

    Bhai Mai kissan andolan me rha, Punjabi sunne ko taras jata hu,,to aapki video hi mera Sahara hai,Dr Ashok sharma SMO

  • @RanjeetSingh-vo3qp
    @RanjeetSingh-vo3qp11 ай бұрын

    Very nice place.....sirya de lok vi bahut change lagda ne veer ....

  • @Punjabi13134
    @Punjabi1313411 ай бұрын

    Thank you 🙏

  • @sandeepsidhu2695
    @sandeepsidhu269511 ай бұрын

    ਵਾਹਿਗੁਰੂ ਮੇਹਰ ਕਰੇ

  • @user-zf3ow6rv9u
    @user-zf3ow6rv9u11 ай бұрын

    22:00 veer merya i s de kabje vale city ch kde v naa jami ,o bahut kattar , khatarnaak hn .🙏

  • @Funstudio1198
    @Funstudio119811 ай бұрын

    Very nice series

  • @BalbirSingh-gm3tp
    @BalbirSingh-gm3tp11 ай бұрын

    bai bahut vadia video a,jeonda reh te eda hi ghum ke sanu dunia dikhai ja

  • @SurinderSingh-te4ub
    @SurinderSingh-te4ub11 ай бұрын

    Waheguru ji

  • @RajanKumar-no3ky
    @RajanKumar-no3ky9 ай бұрын

    Long life god bless bro 🎉

  • @user-sd7sd8li5l
    @user-sd7sd8li5l11 ай бұрын

    Excellent video❤

  • @tarsemsinghsingh6002
    @tarsemsinghsingh600211 ай бұрын

    Bahut sohne bai good🌹🌹🌹🌹🌹🌹🌹🌹🌹👍👍👍👍

  • @rampalinsan9625
    @rampalinsan962511 ай бұрын

    Nice vlog Bhai g

  • @user-zf3ow6rv9u
    @user-zf3ow6rv9u11 ай бұрын

    Waheguru ji bhali krn 🙏

  • @Jesuslover12345
    @Jesuslover1234511 ай бұрын

    Jesus is still Alive …God bless you brother

  • @sawarnsingh9989
    @sawarnsingh998911 ай бұрын

    Good 👍 sawarn Singh from UK

  • @luvprtsandhu
    @luvprtsandhu11 ай бұрын

    I like praying part by girl....god bless her

  • @singhhundal8655
    @singhhundal865511 ай бұрын

    Nice video 22 g dukh lagya video dekh sun ke😢

  • @VikramjitSingh-vu8bj
    @VikramjitSingh-vu8bj11 ай бұрын

    Love from Gurdaspur ❤Panjab ❤

  • @LakhwinderSingh-tp8oy
    @LakhwinderSingh-tp8oy11 ай бұрын

    ਸਤਿ ਸ੍ਰੀ ਆਕਾਲ ਨਵਦੀਪ ਸਿਆਂ।

  • @baljindersinghharike6751
    @baljindersinghharike675111 ай бұрын

    ਬਹੁਤ ਵਧੀਆ ਗੱਲ ਕੀਤੀ ਨਵਦੀਪ ਸਿੰਘ ਬਲਜਿੰਦਰ ਭਵਾਨੀਗੜ ਜ਼ਿਲ੍ਹਾ ਸੰਗਰੂਰ

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @jagirsingh5691
    @jagirsingh569111 ай бұрын

    ਬਹੁਤ ਵਧੀਆ ਨਵਦੀਪ

  • @kingalwaysking9842
    @kingalwaysking984211 ай бұрын

    ਬਹੁਤ ਮਿਹਨਤ ਕਰਕੇ ਬਨੌਦਾ ਵਲੋਗ, ਪਰ ਲੋਕ ਫਿਰ ਵੀ ਚਂਗਿਆਂ ਚੀਜ਼ਾਂ ਨੂੰ ਸਪੋਟ ਨਹੀਂ ਕਰਦੇ

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @kingalwaysking9842

    @kingalwaysking9842

    11 ай бұрын

    ਬਾਈ ਜਿਹੜਾ 13 km. ਵਾਲਾ ਵੱਡਾ ਬਜਾਰ ਸੀ ਓਹ ਬਜਾਰ ਜਰੂਰ ਦਿਖਾਓ

  • @Ravinderkaurldh
    @Ravinderkaurldh11 ай бұрын

    ਸਤਿ ਸ੍ਰੀ ਅਕਾਲ ਜੀ ❤ ਜਗਜੀਤ ਸਿੰਘ ਲੁਧਿਆਣਾ

  • @Navdeepbrarvlogs

    @Navdeepbrarvlogs

    11 ай бұрын

    Sat sri akal ji❤️❤️🙏🙏

  • @johnbhatti1654
    @johnbhatti165410 ай бұрын

    Amen✝️god bless you bro😊

  • @user-yv9nd9tq3r
    @user-yv9nd9tq3r11 ай бұрын

    ਸਤਿ ਸ੍ਰੀ ਅਕਾਲ ਜੀ ਨਵਦੀਪ ਬਾਈ ਜੀ ਕੀ ਹਾਲ ਆ ਜੀ

  • @dharampreetsingh9634
    @dharampreetsingh963411 ай бұрын

    You are great bro from patiala

  • @johalhundalmusicofficial
    @johalhundalmusicofficial11 ай бұрын

    Nice❤

  • @punjabichannel6362
    @punjabichannel636211 ай бұрын

    Waheguru sarbat da bhallla kre🙏

  • @Sandeep_kaur_khalsa258
    @Sandeep_kaur_khalsa25811 ай бұрын

    ਆਪਾ ਬਾਹਰ ਦੇਖ ਕੇ ਲੋਕਾ ਨੰ ਬਿਲਕੁਲ ਦੁਖੀ ਹੁੰਦੇ ਆ ਏਨਾ ਦੇ ਹਲਾਤ ਵੇਖਕੇ ਪਰ 84 ਵੇਲੇ ਆਪਣੇ ਹੀ ਦੇਸ਼ ਵਲੋ ਜਿਹੜਾ ਕਹਿਰ ਢਾਹਿਆ ਗਿਆ ਉਸ ਹਿੰਦੋਸਤਾਨ ਨੰ ਆਪਣਾ ਕਹਿਣ ਨੰ ਜੀਅ ਨਹੀ ਕਰਦਾ ਆਪਣੇ ਹਕਾ ਲਈ ਲੜਦੇ ਖਾੜਕੂ ਸਿੰਘਾ ਦੇ ਪਰਿਵਾਰਾ ਦੇ ਵੀ ਚਾਲੀ ਸਾਲ ਬੀਤ ਜਾਣ ਬਾਅਦ ਵੀ ਪੈਰ ਨੀ ਲਗੇ ਵੀਰੇ ਭਾਈ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਤੋ ਹਿਸਟਰੀ ਲਵੋ ਉਹਨਾ ਪਰਿਵਾਰਾ ਦੀ ਕਿਤੇ ਕੀ ਕੀ ਹੋਇਆ ਸੀ

  • @luvprtsandhu
    @luvprtsandhu11 ай бұрын

    Wow great

  • @dalbirbrar6523
    @dalbirbrar652311 ай бұрын

    Good job!

  • @loveleensingh4009
    @loveleensingh400911 ай бұрын

    Navdeep veer ji coffee shop wali kuri boht sohni se

  • @user-gg8sb1iz5j
    @user-gg8sb1iz5j11 ай бұрын

    🎉❤🎉 खूबसूरत ❤

Келесі