ਬਗਦਾਦੀ ਦੇ ਗੜ੍ਹ ਚ ਪਹੁੰਚਿਆ ਅੱਜ ਇੱਕ ਪੰਜਾਬੀ😱 Palmyra, Syria🇸🇾 Punjabi Travel Vlog|Vlog

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#vlog #syria #punjabi

Пікірлер: 338

  • @JasKaran-fh3cx
    @JasKaran-fh3cx11 ай бұрын

    ਅਸੀਂ ਵੀ ਵੀਰ ਜੀ ਫਾਜ਼ਿਲਕਾ ਤੋਂ ਹਾਂ ਬੜੀ ਖੁਸ਼ੀ ਹੁੰਦੀ ਜਦੋਂ ਆਪਣੇ ਇਲਾਕੇ ਦਾ ਵੀਰ ਸਾਰੀ ਦੁਨੀਆਂ ਵਿਖਾ ਰਿਹਾ ਹੈ ਸਾਨੂੰ ਮਾਣ ਹੈ ਵੀਰ ਜੀ ਤੁਸੀਂ ਸਾਡੇ ਜਿਲੇ ਤੋਂ ਹੋ

  • @manjeetsinghkhalsa7598

    @manjeetsinghkhalsa7598

    11 ай бұрын

    ਬਾਬਾ ਮਨਜੀਤ ਸਿੰਘ ਫਾਜ਼ਿਲਕਾ

  • @rajindersingh5303

    @rajindersingh5303

    11 ай бұрын

    🎉🎉🎉🎉🎉🎉🎉

  • @hardeeplku3056

    @hardeeplku3056

    11 ай бұрын

    Pind kehda hai

  • @LakhwinderSingh-tp8oy

    @LakhwinderSingh-tp8oy

    11 ай бұрын

    ਪਿੰਡ ਕਿਹੜਾ ਹੈ ਜੀ।

  • @JasKaran-fh3cx

    @JasKaran-fh3cx

    11 ай бұрын

    @@LakhwinderSingh-tp8oy ਪਿੰਡ ਲੱਧੂਵਾਲਾ ਉਤਾੜ ਮੁਕਤਸਰ ਤੇ ਜਲਾਲਾਬਾਦ ਦੇ ਵਿਚਾਲੇ ਦੋ ਸ਼ਹਿਰਾਂ ਦੇ ਬਿਲਕੁਲ ਸੈਂਟਰ ਵਿਚ ਹੈ

  • @dharmindersingh6169
    @dharmindersingh616911 ай бұрын

    ਪੰਜਾਬੀ ਆਲਾ ਬਾਈ ਸਿਰਾ ਬਰਾੜਾ ਐਦਾ ਈ ਪੰਜਾਬੀ ਤੇ ਪੰਜਾਬ ਦਾ ਪ੍ਰਚਾਰ ਕਰ ਜੱਟਾ ਰੱਬ ਤੰਦਰੁਸਤੀ ਬਖਛੇ।

  • @ajaykumar-nt5fq
    @ajaykumar-nt5fq11 ай бұрын

    ਬਾਈ ਏਨੇ ਚੰਗੇ ਲੋਕ ਵਾਹਿਗੁਰੂ ਜੀ ਫੇਰ ਵੀ ਏਨੀ ਨਿਮਰਤਾ ਤੇ ਇਮਾਨਦਾਰੀ। ਬਾਕੀ ਵੀਰ ਥੋਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦਾ ਇਸ ਦੇਸ਼ ਵਿੱਚ ਆਪਣਾ ਕਿਰਪਾ ਭਰਿਆ ਹੱਥ ਰਖਣ।💚🙏🏻

  • @vickyboothgarh166
    @vickyboothgarh16611 ай бұрын

    ਜੀਉਂਦਾ ਵੱਸਦਾ ਰਹਿ ਵੱਡੇ ਬਾਈ,,,, ਇੰਨੇ ਖੌਫਨਾਕ ਇਲਾਕੇ ਦਿਖਾ ਰਿਹਾ ਜਾਨ ਦਾ ਰਿਸਕ ਲੈ ਕੇ,,,,, ਬਾਬਾ ਜੀ ਤੈਨੂੰ ਖ਼ੁਸ਼ ਰੱਖਣ,,,,, ❤❤❤❤ ਮਾਣ of you

  • @deeprataindia1170
    @deeprataindia117011 ай бұрын

    ਧਤੂਰਾ ਹੀ ਹੈ ਸਰਦਾਰ ਨਵਦੀਪ ਸਿੰਘ ਜੀ। ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ। ,,Ballu ਰਟੈਂਡਾ,,

  • @dharampal3864
    @dharampal386411 ай бұрын

    ਸੀਰੀਆ ਵਿੱਚ ਹਰ ਪਾਸੇ ਉਜਾੜ, ਜੰਗ ਵਸਾਉਂਦੀ ਨ੍ਹੀ, ਉਜਾੜ ਦੀ, ਇਸ ਤੋਂ ਹਰ ਲੀਡਰ ਨੂੰ ਸਬਕ ਲੈਣਾ ਚਾਹੀਦਾ,ਇਸ ਤਰ੍ਹਾਂ ਦੇ ਦ੍ਰਿਸ਼ ਦਿਖਾਉਣ ਲਈ ਧੰਨਵਾਦ, ਅਕਾਲ ਪੁਰਖ ਤੰਦਰੁਸਤ ਰੱਖਣ।

  • @sandeepsidhu2695
    @sandeepsidhu269511 ай бұрын

    ਕਾਸ਼ ਇਹ ਦੇਸ਼ ਦੁਆਰਾ ਖੁਸ਼ਹਾਲ ਹੋ ਜਾਵੇ ਵਾਹਿਗੁਰੂ ਭਲੀ ਕਰੇ

  • @user-us4io2cb1r

    @user-us4io2cb1r

    11 ай бұрын

    Punjab lyi v khosis karo

  • @thehunterking8711

    @thehunterking8711

    10 ай бұрын

    ਪਹਿਲਾਂ ਆਪਣਾ ਮੁਲਖ ਤਾਂ ਖੁਸ਼ਹਾਲ ਹੋ ਜਾਵੇ ? ਫੇਰ ਆਪਾਂ ਦੂਜਿਆਂ ਦੀ ਗੱਲ ਕਰ ਲੀਏ ਜੀ ਜਾਂ ਤੁਹਾਨੂੰ ਪਤਾ ਹੀ ਨਹੀਂ ਦੇਸ਼ ਵਿੱਚ ਕੀ ਹੋ ਰਿਹਾ

  • @charanjeetsingh9799
    @charanjeetsingh979911 ай бұрын

    ਦੂਜਿਆਂ ਦੇ ਦੁੱਖ ਸੁੱਖ ਚ ਸ਼ਰੀਕ ਹੋਣ ਵਾਲਾ ਬਾਈ ਜੀ ਨਵਦੀਪ ਸਿੰਘ ਬਰਾੜ ਮੈਨੂੰ ਬਹੁਤ ਚੰਗਾ ਲੱਗਿਆ ਜੋ ਘਰ ਬੈਠਿਆਂ ਨੂੰ ਦੁਨੀਆਂ ਦੇ ਖਤਰਨਾਕ ਤੋਂ ਖਤਰਨਾਕ ਤੇ ਸੋਹਣੇ ਤੋਂ ਸੋਹਣੇ ਦੇਸ਼ ਦਿਖਾਉਣ ਵਾਲਾ ਘੈਂਟ ਬਲਾਗਰ ਹੈ ਬਾਈ ਜੀ ਸਲੂਟ ਆ ਦਿਲੋਂ ਤੁਹਾਨੂੰ

  • @harbhindersinghgill4484
    @harbhindersinghgill448411 ай бұрын

    ਬਰਾੜ ਸਾਹਿਬ ਮੈ ਤਰਨਤਾਰਨ ਸਾਹਿਬ ਤੋਂ ਬੜੀ ਖੁਸ਼ੀ ਹੁੰਦੀ ਕਿ ਸਾਡਾ ਵੀਰ ਸਿਰੀਆਂ ਵਰਗੇ ਦੇਸ਼ ਦੇ ਦਰਸ਼ਨ ਕਰਵਾ ਰਿਹਾ ਵਾਹਿਗੁਰੂ ਤੇਰੀ ਉਮਰ ਲੰਮੀ ਕਰੇ ਚੜ੍ਹਦੀ ਕਲਾ ਵਿੱਚ ਰੱਖੇ

  • @amanbatthverka
    @amanbatthverka11 ай бұрын

    ਪੰਜਾਬ ਵਿਚ ਜਿਨ੍ਹਾਂ ਨੇ ਸੇਬਾਂ ਦਾ ਟਰਾਲਾ ਲੁਟਿਆ ਓਹਨਾ ਦੇ ਮੂੰਹ ਤੇ ਕਰਾਰੀ ਚਪੇੜ ਏ .ਇਸ ਵੀਡੀਓ ਵਿਚਲੀ ਉਹ ਟੇਂਟ ਵਾਲੀ ਕਲਿਪ..ਤੇ ਪੂਰੇ ਸੀਰੀਆ ਦੇ ਲੋਕਾਂ ਤੋਂ ਸਿੱਖੋ ਕੁੱਝ...

  • @SukhwinderSingh-wq5ip
    @SukhwinderSingh-wq5ip11 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @HarbhajansinghBal-pc8fs
    @HarbhajansinghBal-pc8fs11 ай бұрын

    ਵਾਹਿਗੁਰੂ ਜੀ ਭਲ਼ਾ ਕਰੇ ਨਵਦੀਪ ਬੇਟਾ ਗੁਰੂ ਯਾਤਰਾ ਸਫ਼ਲ ਕਰੇ

  • @manjeetkaur4326
    @manjeetkaur432611 ай бұрын

    ਸੱਤ ਸ੍ਰੀ ਅਕਾਲ ਵੀਰ ਜੀ ਸੱਚੀ ਰੌਣਾਂ ਆ ਜਾਦਾਂ ਇਹ ਸਭ ਵੇਖ ਕੇ ਵਾਹੇ ਗੁਰੂ ਜੀ🙏 ਇਸ ਸ਼ਹਿਰ ਤੇ ਫੇਰ ਪਹਿਲਾਂ ਵਰਗਾ ਮਹੌਲ ਹੌ ਜਾਵੇ ਧੰਨਵਾਦ ਵੀਰੇ

  • @sukhjindersingh5026
    @sukhjindersingh502611 ай бұрын

    Waheguru ji ka Khalsa waheguru ji ki Fateh 🙏❤

  • @bajwashop
    @bajwashop11 ай бұрын

    ਕੀ ਕਹੀਏ ਉਹਨਾ ਨੂੰ ਬਾਬਾ ਜਿਹਨਾਂ ਨੇ ਵਸਦੇ ਘਰ ਉਜਾੜ ਦਿੱਤੇ ਧੰਨ ਵਾਦ ਨਵਦੀਪ ਸਿੰਘ ਬਰਾੜ ਜੀ ਤੁਸੀ ਤਬਾਹੀ ਦੇ ਨਿਸ਼ਾਨ ਦੁਨੀਆ ਸਾਹਮਣੇ ਵਿਖਾਏ

  • @sumeetvirk
    @sumeetvirk11 ай бұрын

    ਸਾਡੇ ਫਿਰੋਜ਼ਪੁਰ ਵੀ ਧਤੂਰਾ ਆਂਹਦੇ

  • @bindervirk2531

    @bindervirk2531

    11 ай бұрын

    Mai ve ferozpur to a

  • @balbirsingh236
    @balbirsingh23610 ай бұрын

    ਵਾਹਿਗੁਰੂ ਜੀ ਚੜਦੀ ਕਲਾ ਰਖਣ ਨਵਦੀਪ ਸਿੰਘ ਜੀ

  • @parvindersingh7603
    @parvindersingh760311 ай бұрын

    ਐਨੇ ਵੱਡੇ ਦਿਲ ਵਾਲੇ ਲੋਕ ਪਰਮਾਤਮਾ ਤੇਰੀ ਕੁਦਰਤ ਦਾ ਕੋਈ ਅੰਤ ਨਹੀਂ ਸਾਡੇ ਲੋਕੋ ਨਾਲੋਂ ਵੀ ਵੱਡੇ ਦਿਲ ਵਾਲੇ ਹਨ ਐਨੀ ਮਾਰ ਪਈ ਹਾਏ ਉਏ ਮੇਰਿਆ ਰੱਬਾ

  • @HarvinderSingh-ec2bu
    @HarvinderSingh-ec2bu11 ай бұрын

    Navdeep vr waheguru ji aap ji te charhdi kla rakhe🙏

  • @jassigameryt6224
    @jassigameryt622411 ай бұрын

    ਲੋਕ ਬਹੁਤ ਇਮਾਨਦਾਰ ਹਨ

  • @JaswinderSingh-io7uo
    @JaswinderSingh-io7uo11 ай бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @Voice_of_Emanuel
    @Voice_of_Emanuel11 ай бұрын

    ਨਵਦੀਪ ਬਾਈ ਸੱਚ ਪੁਛੇਂ ਤਾਂ ਤੇਰੀਆਂ ਵੀਡੀਓ ਵੇਖਦਿਆਂ ਇਸ ਤਰ੍ਹਾਂ ਲੱਗਣ ਲੱਗ ਪਿਆ ਜਿਵੇਂ ਮੈਂ ਆਪ ਹੀ ਸੀਰੀਆ ਚ ਘੁੰਮ ਰਿਹਾ ਹੋਵਾਂ,

  • @gulshanattri9833
    @gulshanattri983311 ай бұрын

    ਅੰਰਡ ਆਂ ਜਿਸ ਦਾਂ ਤੇਲ ਵੀ ਨਿਕਲਦਾਂ ਜਿਸ ਨੂੰ ਅਰੰਡੀ ਦਾਂ ਤੇਲ ਵੀ ਕਹਿ ਦਿੰਦੇ ਪਰ ਆਪਣੇ ਪੰਜਾਬ ਚ ਇਸ ਦਾਂ ਤੇਲ ਮਿਲ ਜਾਦਾਂ ਇਸ ਦੇ ਬੂਟੇ ਬਹੁਤ ਘੱਟ ਆਂ🙏🙏

  • @nirmalmann9347
    @nirmalmann934711 ай бұрын

    So kind of SYRIAN people but very sad fate made by destructive elements.May the Almighty bring PEACE and Prosperity in SYRIA.Navdeep ji Jai Hind.

  • @khalistanzindabad7574

    @khalistanzindabad7574

    11 ай бұрын

    Khalistan zindabad

  • @PHEROMONE-wz9bz

    @PHEROMONE-wz9bz

    10 ай бұрын

    Khalistan Zindabad

  • @amarjeetpanesar4220

    @amarjeetpanesar4220

    10 ай бұрын

    @@PHEROMONE-wz9bzthese are travel blogs not political statements site

  • @user-pg8jc4yw7o
    @user-pg8jc4yw7o11 ай бұрын

    ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਲੜਾਈ ਨਾਲ਼ ਬਰਬਾਦੀ ਹੀ ਹੁੰਦੀ ਹੈ ਇਹ ਤਸਵੀਰਾਂ ਬੋਲਦੀਆਂ ਹਨ

  • @balbirsinghgill1595
    @balbirsinghgill159511 ай бұрын

    ਬਹੁਤ ਹੀ ਵਧੀਆ ਵੀਰ ,,ਬਹੁਤ ਚੰਗੇ ਲੋਕ ਨੇ

  • @nirmalsidhu7514
    @nirmalsidhu751411 ай бұрын

    ਬਹੁਤ ਵਧੀਆ ਜਾਣਕਾਰੀ ਦਿਖਾ ਰਿਹਾ ਵੀਰ,ਸੀਰੀਆ ਦੇ ਲੋਕ ਬਹੁਤ ਇਮਾਨਦਾਰ ਲਗਦੇ ਹਨ!!

  • @kingalwaysking9842
    @kingalwaysking984211 ай бұрын

    ਬਹੁਤ ਵਧੀਆ ਜਾਨਕਾਰੀ 💯💯❤️ ਧਨਵਾਦ ਵੀਡਿਓ ਬਨੌਨ ਵਾਸਤੇ 🙏

  • @kuldeepsinghdeep5457
    @kuldeepsinghdeep545711 ай бұрын

    ਨਵਦੀਪ ਬਾਈ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਤੁਹਾਡੀ ਵੀਡਿਉਜ ਤੋ ਤੇ ਦੁਨੀਦਾਰੀ ਦਾ ਵੀ ਪਤਾ ਚੱਲ ਰਿਹਾ ਕਿੱਥੇ ਕੀ ਹੋ ਰਿਹਾ🙏

  • @harwindersingh-jv8zm
    @harwindersingh-jv8zm11 ай бұрын

    ਬਾਈ ਜੀ ਆਹ sound ਦਾ ਨਾਮ ਜਰੂਰ ਦੱਸੋ ਜਿਹੜਾ ਤੁਹਾਡੇ vlog ਚ ਹੁੰਦਾ

  • @HarpreetSingh-ik1bf

    @HarpreetSingh-ik1bf

    11 ай бұрын

    The mummy music tone

  • @harwindersingh-jv8zm

    @harwindersingh-jv8zm

    11 ай бұрын

    thanks veer ❤️

  • @gorabatth3551
    @gorabatth355111 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਾੜ ਸਾਹਿਬ ਜੀ।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ।ਬਹੁਤ ਵਧੀਆ ਵਿਡੀਉ ਬਾਈ ਜੀ।ਮੇਰਾ ਪਿੰਡ ==ਚੀਮਾ ਬਾਠ ==ਨਜਦੀਕ ਰਈਆ ਬਿਆਸ ==ਜਿੰਲਾ ਅੰਮ੍ਰਿਤਸਰ ਸਾਹਿਬ। ।🙏🙏🙏👌👌👌👍👍👍👍

  • @Navdeepbrarvlogs

    @Navdeepbrarvlogs

    11 ай бұрын

    Waheguru ji ka khalsa waheguru ji ki fateh ji❤️❤️🙏🙏

  • @gurtejsinghsroye4300
    @gurtejsinghsroye430011 ай бұрын

    ਧੰਨਵਾਦ ਵੀਰੇ ਦਾ ਜੋ ਸਿੱਖੀ ਸਰੂਪ ਵਿੱਚ ਪੂਰੀ ਦੁਨੀਆਂ ਘੁੰਮ ਲਈ ks ਮੱਖਣ ਵਰਗੀਆ ਨੇ ਪੰਜਾਬ ਵਿੱਚ ਰਹਿ ਕੇ ਕੇਸ ਕਤਲ ਕਰਵਾ ਦਿੱਤੇ

  • @MahangaSingh-gi3fo
    @MahangaSingh-gi3fo9 ай бұрын

    Waheguru ji tarkiyan bakhshan veer nu

  • @swarnsingh6145
    @swarnsingh61455 ай бұрын

    ਭਾਈ ਸਾਹਬ ਬਹੁਤ। ਵਧੀਆ ਭਰਭੂਰ ਜਾਣਕਾਰੀ ਦਿੱਤੀ। ਼ਵੈਰੀ ਗੁਡ ਼਼਼ਸਵਰਨ ਸਿੰਘ ਮੱਲੀ। ਪਾਤੜਾ। ਪਟਿਆਲਾ

  • @gillsuspect912
    @gillsuspect91210 ай бұрын

    Salute to your bravery 👍🏻

  • @sukhmanpreetkaur5802
    @sukhmanpreetkaur580211 ай бұрын

    ਨਵਦੀਪ ਵੀਰੇ ਧੰਨਵਾਦ ਤੇਰਾ ਐਨੀ ਦੁਨੀਆ ਦਿਖਾਉਣ ਲੲਈ

  • @renu5885
    @renu588511 ай бұрын

    You are very strong hearted man 🙌

  • @bhagwantsingh8253
    @bhagwantsingh825311 ай бұрын

    Navdeep veere god bless you tuci bhut kosis kar rahe o sanu ghr bethe duniya dikhan di waheguru mehar krn

  • @gursharanbrar1205
    @gursharanbrar120511 ай бұрын

    Hello navdeep singh God bless both of you 🙏

  • @jasveersingh8050
    @jasveersingh805011 ай бұрын

    Jede lok ❤ de change hunde aa veer rab v ohna nal he madi karda😢

  • @JaspalSingh-vv5kq
    @JaspalSingh-vv5kq11 ай бұрын

    ਵੀਰੇ ਇਰਾਕ ਵੀ ਜਾਉ ਓਥੋਂ ਦਾ ਵੀ ਮਾਹੌਲ ਵੀ ਦਿਖਾਉ

  • @amardeepsinghbhattikala189
    @amardeepsinghbhattikala18911 ай бұрын

    Sat shri akal veer ji ehna lyi ardas tan jrur karni chahdi v akal purkh waheguru ji ehna nu chardikla wakshan bohat maan udas hunda seria de loka de life dekh k

  • @lakhispain6034
    @lakhispain603411 ай бұрын

    Awesome it's your excellent work and stay safe youngman.

  • @pothopotho2571
    @pothopotho257110 ай бұрын

    ਬਹੁਤ ਹੀ ਚੰਗੇ ਲੋਕ ਹਨ ਵੀਰਿਓ

  • @hpschawla68
    @hpschawla6811 ай бұрын

    Special wishes for you Navdeep. You are doing good job. And Special prayers for nice people of Syria! 🙏

  • @sukhjitsingh4712
    @sukhjitsingh47128 ай бұрын

    Navdeep ji tusi tan bahut hi khatarnak ilake vich video banate rehe ho you are Tiger Sikh thanks.

  • @akshaybhukran6017
    @akshaybhukran601710 ай бұрын

    Paaji Aapke vlogs Ek Dum Real And Ek Dum Sacche Ground reality pr h

  • @user-mw3fh5qs3q
    @user-mw3fh5qs3q11 ай бұрын

    ਬਹੁਤ ਤਬਾਹੀ ਹੋਈ ਹੈ ਬੇਟਾ ਜੀ।ਚੜ੍ਹਦੀ ਕਲਾ ਰਹੇ

  • @harafangle9473
    @harafangle947311 ай бұрын

    ਕੋਈ ਲਫਜ਼ ਨਹੀਂ ਰਹੇ ਕਹਿਣ ਨੂੰ ਬਹੁਤ ਦੁੱਖ ਹੁੰਦਾ ਹੈ

  • @balijindersingh643
    @balijindersingh64311 ай бұрын

    Waheguru ji waheguru ji waheguru ji waheguru ji waheguru ji 🙏🙏🙏🙏🙏🌹🌹🌹🌹🌹

  • @user-sf6ch7dw4u
    @user-sf6ch7dw4u8 ай бұрын

    Sat shri Akaal Navdeep Singh. God bless you. Bedroom ander hee saree duniyan dikha diti by.

  • @harpalsingh1449
    @harpalsingh144911 ай бұрын

    ਨਵਦੀਪ ਵੀਰ ਜੀ ਸੱਤ ਸ੍ਰੀ ਅਕਾਲ ਆਪ ਜੀ ਬਹੁਤ ਬਹੁਤ ਧੰਨਵਾਦ ਜੋ ਇੰਨਾ ਕੁਝ ਵਿਖਾਇਆ ਅਤੇ ਉਸ ਬਾਰੇ ਜਾਣਕਾਰੀ ਦਿੱਤੀ ਸੋ ਵਾਹਿਗੁਰੂ ਜੀ ਆਪ ਤੇ ਮਿਹਰਾ ਭਰਿਆ ਹੱਥ ਰੱਖਣ

  • @virendertomarji
    @virendertomarji11 ай бұрын

    Jai jatta di.

  • @gurdevsindhar7808
    @gurdevsindhar78089 ай бұрын

    Vir ji khalsa aid ne is jaga bahut sewa kiti war same is karke Sikh person di bahut ijat karde local lok

  • @HarvinderSingh-ec2bu
    @HarvinderSingh-ec2bu11 ай бұрын

    Navdeep vr waheguru ji aap ji te charhdi kla rakhe🙏VR menu English likhni km aoundi fir v comment krn nu Dil krdà ki aap ji mushkal desh gai 🙏❤️

  • @jagdeepsinghkingra7268
    @jagdeepsinghkingra726811 ай бұрын

    ਪਰਮਾਤਮਾ ਹਮੇਸ਼ਾ ਚੜਦੀਕਲਾ ਰੱਖੇ

  • @ajaysharma-qb1nc
    @ajaysharma-qb1nc11 ай бұрын

    Navdeep 22 ji tusi video puri detail nal samjade je Sanu thudi eh gal changi lagdi a love ❤u bro

  • @Shabad-kirtan1313
    @Shabad-kirtan131311 ай бұрын

    ਨਵਦੀਪ ਸਿੰਘ ਪੁੱਤਰ ਵਾਹਿਗੁਰੂ ਸਦਾ ਰਾਖਾ ਹੋਵੇ

  • @RameshKumar-fr1vz
    @RameshKumar-fr1vz10 ай бұрын

    Satsriakal ji from Sri Ganga Nagar Rajasthan 🇮🇳❤️❤️🌹🌹

  • @user-gg8sb1iz5j
    @user-gg8sb1iz5j11 ай бұрын

    ❤ शुक्रिया तहेदिल से ❤नफ़रत सिर्फ तबाही ❤

  • @JaswinderSingh-io7uo
    @JaswinderSingh-io7uo11 ай бұрын

    ❤❤❤❤ ਪੁੱਤਰ ਜੀ ਇੱਕ ਛੱਤ੍ਰੀ ਆਪ ਵੀ ਖਰੀਦ ਲਵੋ ਜੀ 🎉🎉🎉❤❤❤❤

  • @user-jm8hh4ps1p
    @user-jm8hh4ps1p8 ай бұрын

    Veer ji bohat khatarnaak jagaah dikhaounde rehnde ghar bethya nu duniya di sair karaounde tusi... 🙏🙏🙏🙏🙏Waheguru ji tuwanu Tatti hawaah na lagan den tuwanu tandrusat rakhan 🙏🙏god bless you veer ji🙏🙏 apna khyal rakheo 🙏🙏

  • @PreetPreet-yd4ni
    @PreetPreet-yd4ni11 ай бұрын

    ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ

  • @user-eu9ns9ox6h
    @user-eu9ns9ox6h11 ай бұрын

    ਮੈਨੂੰ ਤਾਂ ਇੰਝ ਲੱਗਾ ਕਿ ਇਹ ਕੋਈ ਐਲਾਇਦੀ ਦੁਨੀਆਂ ਕਿਸੇ ਇਹੋ ਜਿਹੇ ਰਮਤੇ ਦਰਵੇਸ ਦੀ ਉਡੀਕ ਕਰ ਰਹੀ ਹੈ ਕਿ ਕਦ ਕੋਈ ਮੇਰੇ ਸਾਹਾਂ ਨੂੰ ਠੰਡਕ ਦਾ ਝੋਕਾ ਲਾਵੇ

  • @sharanjhutty3180
    @sharanjhutty318011 ай бұрын

    waheguru ji chardikala rakhna ji apne vachayan te

  • @jobanmahla2416
    @jobanmahla241610 ай бұрын

    17:03 ਜਿਹੜਾ ਲੀਡਰ ਸੀ ਓਹਨੂੰ ਵੀਂ ਅਗਲਿਆ ਤੁਨ ਕੇ ਉਹ ਸੁੱਟਿਆ 😂😂

  • @KamalSingh-dl6yc
    @KamalSingh-dl6yc11 ай бұрын

    bhout vadhia jankari dinda veer ji .....

  • @avtarsingh4870
    @avtarsingh487011 ай бұрын

    Hr jgha chnge log ne. Rab sbnu sukhi Rkhe 🙏🏻

  • @MahangaSingh-gi3fo
    @MahangaSingh-gi3fo9 ай бұрын

    Waheguru ji mehar kro ji es desh de loka te

  • @theindoup
    @theindoup11 ай бұрын

    I like Syria series ❤

  • @_deep_singh.1122
    @_deep_singh.11229 ай бұрын

    Good veere te salam tuhadi mehnat nu ❤❤

  • @HUKAM32
    @HUKAM3211 ай бұрын

    Waheguru ji ka Khalsa waheguru ji kei fath

  • @bejindergrewal9413
    @bejindergrewal941311 ай бұрын

    Sat shri akal 22 ji , waheguru ji Mehar krn tere te

  • @dalipsinghdalipsingh7726
    @dalipsinghdalipsingh772611 ай бұрын

    ਹਰ ਪਾਸੇ ਬਰਬਾਦੀ ਹੀ ਬਰਬਾਦੀ ਬਹੁਤ ਮੁਸ਼ਕਲ ਹੈ ਇਹੋ ਜਿਹੇ ਮਹੌਲ ਵਿੱਚ ਰਹਿਣਾਂ,,

  • @harafangle9473
    @harafangle947311 ай бұрын

    ਵਾਹਿਗੁਰੂ ਜੀ ਗੁਰੂ ਆਸੀਸ

  • @satnamchahalchahal3308
    @satnamchahalchahal330811 ай бұрын

    Gud job bro boht badia

  • @hartarsempalsingh1008
    @hartarsempalsingh100811 ай бұрын

    Vedeo bahut wadhia lagdea ese tra pounde raho

  • @user-yv9nd9tq3r
    @user-yv9nd9tq3r11 ай бұрын

    ਬਹੁਤ ਦੁਖਾਂਤ ਵਾਪਰਿਆ ਸੀਰੀਆ ਵਿੱਚ

  • @balwindersingh-zh6oi
    @balwindersingh-zh6oi11 ай бұрын

    ਨਵਦੀਪ ਸਿੰਘ ਛੋਟੇ ਵੀਰ ਸਤਿ ਸ੍ਰੀ ਅਕਾਲਿ , ਸਾਡੇ ਹੁਸ਼ਿਆਰਪੁਰ ਵਿੱਚ ਵੀ ਹੁੰਦਾ ਹੈ ਇਸ ਨੂੰ ਧਤੂਰਾ ਹੀ ਕਹਿੰਦੇ ਹਨ ।

  • @satvindersingh8009
    @satvindersingh800911 ай бұрын

    Very very nice vdo I am watching your vlogs from Jubail industrial city, Dammam, Saudi Arabia Plmyra 🎉❤city roman Temple thanks for sharing ancient city.

  • @RanjeetSingh-eo7yk
    @RanjeetSingh-eo7yk11 ай бұрын

    ਰੱਬ.ਤੈਰੀ.ਸਹਿਤ.ਤੰਦਰੁਸਤ. ਰੱਖੇ.ਪਾਕਿਸਤਾਨ. ਨਨਕਾਣਾ ਸਾਹਿਬ. ਜਰੂਰ. ਜਾਉ

  • @akshaybhukran6017
    @akshaybhukran601710 ай бұрын

    Aap jo dikha rhe ho vo toh koi krta bhi nhi Aap ground pr chal kr kisi war effected country m jaake hamare liye yeh sab kr rhe ho. Thank U very much. U r much better than half of Indian KZreadrs put together

  • @RanjeetSingh-vo3qp
    @RanjeetSingh-vo3qp11 ай бұрын

    Veer g bahut changa lageya. Sirya de lok bahut change lagde ne ....

  • @sarbjeetkaur3955
    @sarbjeetkaur395511 ай бұрын

    Very good job Navdeep singh ji

  • @swarnsingh6145
    @swarnsingh61459 ай бұрын

    ਵੈਰੀ ਗੁਡ ਬਾਈ ਜੀ ਦੁਨੀਆਂ ਦਾ ਇਤਿਹਾਸ ਵਖਾਨ ਲਈ ਬਰਾੜ ਬਾਈ ਜੀ ਼਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @gagan_dimana
    @gagan_dimana11 ай бұрын

    I love brother ❤❤from bathinda

  • @parvindersingh3692
    @parvindersingh369211 ай бұрын

    V good Navdeep Singh be careful

  • @Bitt855
    @Bitt85511 ай бұрын

    Good Beta ji, Keep up the adventurous progress in your vlogs! I like ur daring, how you manage ur each day??

  • @makhansingh3002
    @makhansingh300211 ай бұрын

    ਸੱਤ ਸ਼੍ਰੀ ਆਕਾਲ ਵੀਰ ਨੂੰ

  • @Onlypitbullz
    @Onlypitbullz11 ай бұрын

    Best part navdeep singh from panjab 👍🏽👍🏽👍🏽

  • @VarinderSingh-hm4wy
    @VarinderSingh-hm4wy11 ай бұрын

    Good work best of luck from v,Channa

  • @papoosayth3342
    @papoosayth334211 ай бұрын

    doing good job come to canada next tour

  • @NeelamKumari-kg8dj
    @NeelamKumari-kg8dj11 ай бұрын

    God bless you veer ji 🙏🏽🇮🇳

  • @Souna859
    @Souna85911 ай бұрын

    I proud of you brother ❤ Birbal singh jalalabad

  • @ajeetlamba3525
    @ajeetlamba352511 ай бұрын

    Asi sikh haa madad karna oos akalpurak tha hukum hai sanu.. Soo please🙏

  • @SukhwinderSinghBanga
    @SukhwinderSinghBanga11 ай бұрын

    Rab changa kre sariya layi ❤

  • @samraatkamboj5791
    @samraatkamboj579111 ай бұрын

    Aapa veer fazilka to aw dekh k khushi hoyi ❤

  • @BalbirSingh-gm3tp
    @BalbirSingh-gm3tp11 ай бұрын

    ਸਭ tu vadia travel vloger in india

  • @manjindersinghsidhu1275
    @manjindersinghsidhu127511 ай бұрын

    ਸੜਕਾਂ ਬਹੁਤ ਵਧੀਆ

  • @mohinderjeetkaur7946
    @mohinderjeetkaur794611 ай бұрын

    Navdeep you got a heart with No fear to visit these places I Thank you from my heart for showing the real deal Waheguru ji sab team stay safe

Келесі