ਦੁਨੀਆ ਦਾ ਸਭ ਤੋਂ ਲੰਬਾ ਸਿੱਖ । ਗ੍ਰੇਟ ਖਲੀ ਨੂੰ ਪਾਉਂਦਾ ਮਾਤ । Punjabi Travel Couple | Ripan & Khushi

In this video you can see Jagdeep Singh. He is world tallest sikh & world tallest policeman.
He is 3 inch taller than Great Khali. This video about his life.
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.com/watch?v=Y-_oS...
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Punjab #PunjabTour #PunjabiTravelCouple
#PunjabiTravelCouple #RipanKhushi #Allindiatrip
If you want to contact us, drop an email on
travelwithripankhushi@gmail.com

Пікірлер: 612

  • @msgill4307
    @msgill43072 жыл бұрын

    ਫਿਲਮਾਂ ਵਿੱਚ ਵੀਰ ਜੀ ਜਾਣੇ ਚਾਹੀਦੇ ਹਨ ਤਾਂ ਜੋ ਹਰ ਕੋਈ ਵੇਖ ਕੇ ਕਹੇ ਵਾਹ ਪੰਜਾਬ ਦਾ ਗਬਰੂ ਸਤਿ ਸ੍ਰੀ ਅਕਾਲ ਜੀ

  • @AshokSingh-zf7zt
    @AshokSingh-zf7zt2 жыл бұрын

    ਗੌਡ ਗਿਫਟ ਹੈ ਸਿੱਖ ਧਰਮ ਦਾ ਮਾਣ ਵਾਹਿਗੁਰੂ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਖੁਸ਼ ਰੱਖੇ ਵੀਰ ਏ ਵੀਰ ਕਿਸ ਜਗ੍ਹਾ ਤੇ ਹੈ 🖕🌹👌💪

  • @jagseersingh8084
    @jagseersingh80842 жыл бұрын

    ਵਾਹ ! ਰੂਹ ਖੁਸ਼ ਹੋ ਗ਼ਈ ਐ ਗੋਬਿੰਦ ਜੀ ਦੇ ਖਾਲਸਾ ਪੁੱਤਰ ਦੇ ਦਰਸਨ ਕਰਕੇ ਵੀਰ ਜੀ

  • @simranjitsingh9099
    @simranjitsingh90992 жыл бұрын

    ਵਾਹ, ਉਏ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਪੁੱਤ, ਗੁਰੂ ਜੀ ਤੁਹਾਨੂੰ ਬੁਰੀ ਨਜ਼ਰ ਤੋ ਬਚਾਵੇ🙏🙏💪💪👌👌

  • @HarpalSingh-od5yp
    @HarpalSingh-od5yp2 жыл бұрын

    ਵੀਰ ਜੀ ਸਾਡੇ ਹਰਿਆਣੇ ਵਿੱਚ ਵੀ ਆਵੋ ਜੋ ਜਾਟ ਲੋਕ ਸਿੱਖ ਬਣੇ ਹਨ ਉਹਨਾਂ ਦਾ ਵੀ ਸ਼ੂਟ ਕਰੋ ਔਰ ਸਿੱਖੀ ਦਾ ਪ੍ਰਚਾਰ ਕਰੋ❤️❤️❤️❤️ ਪਲੀਸ ਵੀਰ

  • @chathasaab9584
    @chathasaab95842 жыл бұрын

    ਬਹੁਤ ਸੋਹਣਾ ਸਾਡਾ ਸਿੱਖ ਕੌਮ ਦਾ ਹੀਰਾ

  • @merovana1682
    @merovana16822 жыл бұрын

    ਜਗਦੀਪ ਬਾਈ ਜੀ ਖਲੀ ਨਾਲ਼ੋਂ ਵੱਧ ਫਿੱਟ ਆ 👏👏👏

  • @user-oy4sm2yk1s
    @user-oy4sm2yk1s2 жыл бұрын

    ਸੱਚੀ ਜਗਦੀਪ ਵੀਰ ਜੀ ਦਿਲ ਦਾ ਹੀਰਾ ਬੰਦਾ ਆ

  • @nonaboys8249
    @nonaboys82492 жыл бұрын

    ਬਹੁਤ ਮਜਾ ਆਇਆ ਵੀਰ ਅੱਜ ਦਾ ਵਲੋਗ ਦੇਖ ਕੇ। ਰੱਬ ਦਾ ਨਾਮ ਹੀ ਵੀਰ ਨੂੰ ਅੰਬਰ ਤੇ ਦੇ ਕੇ ਗਿਆਂ ਤਾਂ ਹੀ ਨਹੀਂ ਭੁੱਲਦੇ ਰੱਬ ਨੂੰ।।

  • @gorasabdhu5854
    @gorasabdhu58542 жыл бұрын

    ਸਿੱਖ ਧਰਮ ਦਾ ਮਾਣ ਖਾਲਸਾ ਪੰਥ ਦੀ ਸ਼ਾਨ ਸਾਡਾ ਵੀਰ ਗੁਰ ਭਾਈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @mdeepsinghrehal4650
    @mdeepsinghrehal46502 жыл бұрын

    ਨਹੀਂ ਰੀਸਾਂ ਵੀਰ ਤੇਰੀਆਂ... ਤੇਰੀ ਨਿਮਰਤਾ ਤੇ ਸਾਦਗੀ ਨੂੰ ਸਲਾਮ 🙋‍♂️🙋‍♂️🙏

  • @GurdevSingh-tl4dh
    @GurdevSingh-tl4dh2 жыл бұрын

    ਵਾਹਿਗੁਰੂ ਜੀ ਸਦਾ ਹੀ ਤੰਦਰੁਸਤ ਰੱਖਣ ਵੀਰ ਜੀ ਨੂੰ

  • @sakinderboparai3046
    @sakinderboparai30462 жыл бұрын

    🌷ਸਰੀਰ ਵਾਹਿਗੁਰੂ ਜੀ ਬਣਾੳੁਂਦੇ ਹਨ। ਪਰ ਹਰ ੲਿੱਕ ਬੰਦਾ ਮੰਨਦਾ ਨਹੀ । ਵੀਰ ਦੀ ੲਿਹ ਸਿਫਤ ਹੈ ਕਿ ਵਾਹਿਗੁਰੂ ਜੀ ਨੂੰ ਮੰਨਦੇ ਹਨ ।

  • @budhsingh28
    @budhsingh282 жыл бұрын

    ਵਾਹਿਗੁਰੂ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਬਖਸਣ ਚਰਨਾਂ ਦੀ ਪਰੀਤ ਬਖਸਣ

  • @jspawaar675
    @jspawaar6752 жыл бұрын

    ਵੀਰ ਬਾਰੇ ਪਹਿਲਾਂ ਵੀ ਪਡ਼ਿਆ ਸੀ ਪ੍ਰੰਤੂ ਅੱਜ ਵੀ ਚੰਗਾ ਲੱਗਦਾ ਹੈ ਕਿ ਅਸੀਂ ਗੱਲਬਾਤ ਦੌਰਾਨ ਲਾਈਵ ਵੇਖ ਰਹੇ ਹਾਂ ਅਤੇ ਬਲਕਿ ਮੈਂ ਤਾਂ ਸੋਚਿਆ ਕਿ (ਮੇਰੀ ਨਿੱਜੀ ਸੋਚ ) ਵਧੀਆ ਹੈ ਰੈਸਲਿੰਗ ਨਾਲੋਂ ਵੀ ਤੁਸੀਂ ਸਿੱਖੀ ਨਾਲ ਜੁਡ਼ੇ ਹੋਏ ਹੋ। ਵਾਹਿਗੁਰੂ ਜੀ

  • @jaspreetkaur6822
    @jaspreetkaur68222 жыл бұрын

    ਵਾਹਿਗੁਰੂ ਜੀ ਵਸਦੇ ਰਹਿਣ ਪੰਜਾਬ ਦੇ ਉੱਚੇ ਲੰਮੇ ਗੱਭਰੂ

  • @AMANDEEPSINGH-hv2jh
    @AMANDEEPSINGH-hv2jh2 жыл бұрын

    ਭਾਜੀ ਦਾ ਜਿਨ੍ਹਾਂ ਲੰਬਾ ਕਦ ਉਹਣੇ ਲੰਬੇ ਵਿਚਾਰ ਨੇ ਜੀ।

  • @jaspalsingh1379
    @jaspalsingh1379 Жыл бұрын

    ਵਾਹਿਗੁਰੂ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰਖੇ ਸਿੰਘਾ ਲਈ ਮਾਣ ਹੈ

  • @Punjab_5rivers
    @Punjab_5rivers2 жыл бұрын

    very nice, Proud for Sikhs and Punjab. ਬਹੁਤ ਵਧੀਆ, ਸਿੱਖਾਂ ਅਤੇ ਪੰਜਾਬ ਲਈ ਮਾਣ ਵਾਲੀ ਗੱਲ

  • @singhjaspal2710
    @singhjaspal27102 жыл бұрын

    ਬਹੁਤ ਵਧੀਆ ਲੱਗਾ ਲੰਬੀ ਹਾਈਟ ਵਾਲੇ ਵੀਰ ਨੂੰ ਦੇਖਕੇ

Келесі