15 ਟਰੈਕਟਰ 70 ਮੋਟਰਾਂ ਤੇ 500 ਕਿੱਲਾ ਜਮੀਨ ਕਿਵੇ ਬਣਾਈ । ਛੱਪਰਾ ਤੋ ਮਹਿਲ ਬਣਾਉਣ ਵਾਲੇ ਬਾਪੂ ਦਾ ਸੰਘਰਸ਼ ।

#inspirationalstory #punjabifarmers #madhyapradesh #punjabi #gurpreetkotli ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9592971259

Пікірлер: 238

  • @surjitgill6411
    @surjitgill6411 Жыл бұрын

    ਧੰਨ ਧੰਨ ਕਰਵਾ ਦਿੱਤੀ ਪੰਜਾਬ ਦੇ ਸਿੱਖ ਸਰਦਾਰਾਂ ਨੇ। ਇਨ੍ਹਾਂ ਤੇ ਵਾਹਿਗੁਰੂ ਨੇ ਇਨੀ ਮਿਹਰ ਕੀਤੀ ਕਿ ਸਾਡਾ ਇਥੇ ਪੰਜਾਬ ਬੋਲਿਆ ਦਾ ਦਿਲ ਖੁਸ਼ ਹੋ ਰਿਹਾ। ਘੋਲੀਆ ਕਲਾ ਮੋਗਾ

  • @gagan1153

    @gagan1153

    Жыл бұрын

    aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa

  • @kumarsabb6956
    @kumarsabb6956 Жыл бұрын

    ਮਿਹਨਤਾਂ ਨੂੰ ਬੂਰ ਵੀ ਫੇਰ ਹੀ ਪੈਂਦਾ ਜੇ ਅਕਾਲ ਪੁਰਖ ਦੀ ਨਿਗਾਹ ਸਬੱਲੀ ਹੋਵੇ

  • @ajaysohiofficialsohi6995
    @ajaysohiofficialsohi6995 Жыл бұрын

    ਬਾਪੂ ਇਮਾਨਦਾਰ ਸ਼ਖਸੀਅਤ ਹਨ

  • @narajansingh959
    @narajansingh959 Жыл бұрын

    ਇਹ ਰੱਬ ਦੀ ਕਿਰਪਾ ਨਾਲ ਹੁੰਦਾ ਹੈ ਜੀ ਬੰਦਾ ਸਿਰਫ਼ ਮਿਹਨਤ ਕਰਦਾ , ਫਲ ਵਾਹਿਗੁਰੂ ਦਿੰਦਾ ਹੈ। ਨਹੀਂ ਤਾਂ ਭੁੰਨੇ ਹੋਏ ਤਿੱਤਰ ਵੀ ਉਡਾ ਦਿੰਦਾ। ਵਾਹਿਗੁਰੂ ਜੀ ਬਾਬਾ ਜੀ ਨੂੰ ਚੜਦੀਆਂ ਕਲਾਂ ਵਿੱਚ ਰੱਖਣ। 🙏🙏🙏🙏🙏🙏🙏🙏🙏

  • @bajajtelecom5002

    @bajajtelecom5002

    Жыл бұрын

    Good Narajan Saab 🙏

  • @gurukekregemojguruke4857

    @gurukekregemojguruke4857

    Жыл бұрын

    ਬਹੂਤ ਘੱਟ ਨੇ ੳੂਸ ਦੀ ਕਿ੍ਪਾ ਦਾ ਜਿਕਰ ਕਰਦੇ ਞਿਡੀਅਾੲੀ ੳੂਸ ਨੂੰ ਦੇਦੇ ਨਹੀ ਬਾਕੀ ਮੈ ਮੈ ਮੈ

  • @gopichahal3640

    @gopichahal3640

    Жыл бұрын

    Bappu ji da mobile no mil sakda

  • @harjitsingh9701

    @harjitsingh9701

    Жыл бұрын

    jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

  • @harjitsingh9701

    @harjitsingh9701

    Жыл бұрын

    ohdi kirpa bus bahrle mulka ch e hundi ae .? jithe rabb nu koi puchda ni gwaand ch china dekh la 😂 ​@@gurukekregemojguruke4857

  • @gursewaksingh8299
    @gursewaksingh8299 Жыл бұрын

    ਵਾਹਿਗੁਰੂ ਜੀ ਮੇਹਰ ਕਰੇ ਏਸ ਬਜ਼ੁਰਗ ਬਾਪੂ ਜੀ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ। ਬਜੁਰਗ ਬਾਪੂ ਜੀ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਸੰਭਵ ਹੋਇਆ ਹੈ। ਗੱਲਬਾਤ ਕਰਦਿਆਂ ਬਾਪੂ ਜੀ ਦੀ ਸਹਿਜਧਾਰੀ ਅਵਸਥਾ ਸਾਫ ਦਿਖਾਈ ਦੇ ਰਹੇ ਹਨ ਜੋ ਕਿ ਇਨਸਾਨ ਨੂੰ ਅੱਗੇ ਵਧਾਉਣ ਲਈ ਬਹੁਤ ਹੀ ਵਧੀਆ ਅਤੇ ਜਰੂਰੀ ਹੈ। ਬਾਪੂ ਜੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ।

  • @kulvinderhappy8671
    @kulvinderhappy8671 Жыл бұрын

    ਇਹ ਡਾਕੂ ਜੀਥੇ ਰੋਟੀ ਪਾਣੀ ਛੱਕਦੇ ਸੀ। ਉਨ੍ਹਾਂ ਦੀ ਮੱਦਤ ਵੀ। ਖੂਲੇ ਦਿਲ ਨਾਲ ਕਰਦੇ ਸੀ। ਬਾਪੂ ਜਿੰਦਾਬਾਦ

  • @najarsingh3234

    @najarsingh3234

    Ай бұрын

    But

  • @mossajatt190
    @mossajatt190 Жыл бұрын

    ਬੰਦਾਂ ਤਾਂ ਐਵੇਂ ਆਪਣੀਆਂ ਤਰੀਫਾਂ ਕਰੀ ਜਾਦਾਂ । ਕਰਨ ਕਰਾਉਣ ਵਾਲਾ ਤਾਂ ਨਿਰੰਕਾਰ ਆ 🙏

  • @manindermadahar24

    @manindermadahar24

    Жыл бұрын

    ਵੀਰੇ ਨਿਰੰਕਾਰ v ਓਹਦੀ ਮਦੱਦ ਕਰਦਾ ਜੋਂ ਆਪਣੀ ਮਦੱਦ app ਕਰਦਾ

  • @harjitsingh9701

    @harjitsingh9701

    Жыл бұрын

    jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

  • @RUPINDER_SINGH

    @RUPINDER_SINGH

    Жыл бұрын

    Nirankar shikku nee kar sakda j tere warga hath teh hath dhar k baitha raveh

  • @BhagwanSingh-zy3qr

    @BhagwanSingh-zy3qr

    Жыл бұрын

    @@harjitsingh9701ਨਿਰਾਕਾਰ ਪਰਮਾਤਮਾ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ

  • @jagdishsingh9965
    @jagdishsingh9965 Жыл бұрын

    ਮਿਹਨਤ ਤਾਂ ਦੁਨੀਆ ਬਹੁਤ ਕਰਦੀ ਹੈ। ਪਰ ਪ੍ਰਮਾਤਮਾ ਕਿਸੇ ਕਿਸੇ ਦੀ ਮਿਹਨਤ ਨੂੰ ਭਾਗ ਲਾਉਂਦਾ ਹੈ।

  • @lovebrar8416

    @lovebrar8416

    Жыл бұрын

    Right ji

  • @mossajatt190

    @mossajatt190

    Жыл бұрын

    ਸਹੀ ਗੱਲ ਆ ਬਾਈ । ਅਸੀ ਬਹੁਤ ਮਿਹਨਤ ਕੀਤੀ ਸੀ । 5 ਕਿੱਲੇ ਸਾਰਾ ਈ ਡੁੱਬ ਗਿਆ ।

  • @sureshkumarvinayaik8743

    @sureshkumarvinayaik8743

    Жыл бұрын

    Bilkul sahi

  • @harjitsingh9701

    @harjitsingh9701

    Жыл бұрын

    jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

  • @mossajatt190

    @mossajatt190

    Жыл бұрын

    @@harjitsingh9701 BANDA KINE BNAYA

  • @jagjitsinghsomal754
    @jagjitsinghsomal754 Жыл бұрын

    ਤਰੱਕੀ ਕਰਨ ਲਈ, ਜਿੰਦਗੀ ਅਸੂਲਾਂ ਨਾਲ ਜੀਣੀ ਚਾਹੀਦੀ ਹੈ। ਕਨੂੰਨ (ਸਵਿਧਾਨ) ਵਿੱਚ ਰਹਿ ਕੇ ਤਾਂ ਕਾਮਯਾਬੀ ਮਿਲਦੀ ਹੈ, ਅਕਾਲ ਪੁਰਖ ਕਿਸੇ ਵੀ ਵਿਅਕਤੀ ਦੀ ਮਿਹਨਤ ਨਹੀਂ ਰੱਖਦਾ।

  • @harjitsingh9701

    @harjitsingh9701

    Жыл бұрын

    ohdi kirpa bus bahrle mulka ch e hundi ae .? jithe rabb nu koi puchda ni gwaand ch china dekh la 😂

  • @terabaap00731

    @terabaap00731

    Жыл бұрын

    @@harjitsingh9701 😂

  • @battlegrounddl1198
    @battlegrounddl1198 Жыл бұрын

    ਵਾਹਿਗੁਰੂ ਜੀ ਦੀ ਨਿਗਾਹ ਸਿੱਧੀ ਹੋਏ ਤਾਂ ਸਭ ਕੁਝ ਹੋ ਜਾਂਦਾ ਹੈ ਨਹੀਂ ਮੇਹਨਤ ਵੀ ਕੁਝ ਨਹੀਂ ਕਰ ਸਕਦੀ 🙏

  • @gajjansinghhundal1811

    @gajjansinghhundal1811

    Жыл бұрын

    Sach vir ji

  • @harjitsingh9701

    @harjitsingh9701

    Жыл бұрын

    jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

  • @gurdevsinghaulakh7810
    @gurdevsinghaulakh7810 Жыл бұрын

    ਧੰਨ ਗੁਰੂ ਨਾਨਕ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛੱਕੋ ਵਾਹਿਗੁਰੂ ਅੰਗ ਸੰਗ ਰਹੇਗਾ ਸਦਾ,

  • @harjitsingh9701

    @harjitsingh9701

    Жыл бұрын

    Guru ghar pathi roz naam japde ardaas krde ohna nu 500 killa kyo ni milya .. ?mehnat di gal aw bus bai ..

  • @singhsj5841
    @singhsj5841 Жыл бұрын

    ਕਿੰਨਾ ਸੋਹਣਾ ਲਗਦੈ ਬਾਪੂ ਚਾਦਰ ਕੁੜਤੇ ਵਿਚ ਬਸ ਇਹ ਪਹਿਰਾਵਾ ਆਖਰੀ ਸਾਹਾਂ ਤੇ ਹੈ ਨਵੀਂ ਪੀੜ੍ਹੀ ਨੂੰ ਵੀ ਪਾਉਣਾ ਚਾਹੀਦਾ ਹੈ

  • @sanjeevkhajuria1739
    @sanjeevkhajuria1739 Жыл бұрын

    ਬਾਪੁ ਜੀ ਪੰਜਾਬ ਲੲਈ ਇਕ ਮਿਸਾਲ ਨੇ ।।। ਸਿਖਣਾ ਚਾਹੀਦਾ ਬਾਪੁ ਜੀ ਤੋਂ ਅਜ ਦੇ ਨੋਜਵਾਨਾ ਨੂੰ ।।

  • @ASTeer1699

    @ASTeer1699

    Жыл бұрын

    Panjab vich ni ho sakda Indian state ni chondi.

  • @sanjeevkhajuria1739

    @sanjeevkhajuria1739

    Жыл бұрын

    @@ASTeer1699 kio bappu ji ne eh sab india to vahar ja k kitaa sab ??

  • @sonygill8656
    @sonygill8656 Жыл бұрын

    ਚੜਦੀ ਕਲਾ ਵਿਚ ਸਾਡੀ ਕੋਮ ਪੰਜਾਬੀ 👍👍👍🙏🙏

  • @charanjeetsandhu1669
    @charanjeetsandhu1669 Жыл бұрын

    ਵਾਹਿਗੁਰੂ ਦੀ ਮੇਹਰ ਹੋਈ ਆ ਬਾਪੂ ਤੇ

  • @harjitsingh9701

    @harjitsingh9701

    Жыл бұрын

    jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

  • @vellyjatt7824

    @vellyjatt7824

    Жыл бұрын

    @@harjitsingh9701 bilkul sahi keha

  • @vellyjatt7824

    @vellyjatt7824

    Жыл бұрын

    Ghre baithe raho, te intzaar kro Waheguru di mehr di. Hahaha

  • @user-re5xv6ng4l

    @user-re5xv6ng4l

    Жыл бұрын

    ​@@harjitsingh9701teri bebe waste tere kanjar nu bna riha si

  • @gdhillon954
    @gdhillon954 Жыл бұрын

    ❤️🙏❤️ਚੜ੍ਹਦੀਕਲਾ

  • @user-sk7gf3sv5p
    @user-sk7gf3sv5p Жыл бұрын

    ਬਹੁਤ ਉਤਸ਼ਾਹ ਮਿਲਦਾ ਇਹੋ ਜਿਹੀਆਂ ਵੀਡੀਓ ਵੇਖ ਕੇ।ਮਿਹਨਤ ਨੂੰ ਸਲਾਮ, ਜ਼ਿੰਦਗੀ ਜ਼ਿੰਦਾਬਾਦ।

  • @pearasingh3886

    @pearasingh3886

    Жыл бұрын

    150 vage d 30 kale hude n 75 Nahh I

  • @user-sk7gf3sv5p

    @user-sk7gf3sv5p

    Жыл бұрын

    @@pearasingh3886 ਨਹੀਂ, ਵੀਰ ਜੀ ਕੲੀ ਜਗਾ ਵਿੱਘਾ 5ਕਨਾਲ ਦਾ ਹੁੰਦਾ।

  • @Artandcraftoffically

    @Artandcraftoffically

    Жыл бұрын

    Ni ok tf gya

  • @SukhchainSingh-by7le
    @SukhchainSingh-by7le Жыл бұрын

    ਬਹੁਤ ਵਧੀਆ ਕੋਟਲੀ ਸਾਹਿਬ ਤੇ ਬਾਪੂ ਜੀ ਸਲਾਮ ਯ ਤੇਰੀ ਮਿਹਨਤ ਨੂੰ ਚੜ੍ਹਦੀ ਕਲਾ ਵਿਚ ਰੱਖੇ ਵਹਿਗੁਰੂ ਜੀ

  • @gsgill9409
    @gsgill9409 Жыл бұрын

    ਬਾਪੂ ਜੀ ਹੋਰਾਂ ਦੀ ਮਿਹਨਤ ਨੂੰ ਸਲਾਮ ਹੈ ਕੋਟਲੀ ਵੀਰ

  • @khushpreetbhullar8049
    @khushpreetbhullar8049 Жыл бұрын

    ਬਹੁਤ👍💯 ਵਧੀਆ👍💯 ਜੀ 👍

  • @amarjeetsingh7561
    @amarjeetsingh756111 күн бұрын

    ਬਹੁਤ ਹੀ ਵਧੀਆ ਗੱਲਾਂ ਕੀਤੀਆਂ ਸਰਦਾਰ ਸਾਹਿਬ ਨੇ। ਮਿਹਨਤ ਕਰ ਕੇ ਬਣਾਇਆ ਸਭ ਕੁਝ। ਵਾਹਿਗੁਰੂ ਜੀ ਵੀ ਉਨ੍ਹਾਂ ਦੀ ਹੀ ਬਾਂਹ ਫੜਦੇ ਹਨ ਜਿਹੜੇ ਇਮਾਨਦਾਰੀ ਨਾਲ ਮੇਹਨਤ ਕਰਦੇ ਹਨ।

  • @jagtarchahal2541
    @jagtarchahal2541 Жыл бұрын

    ਬਾਈ ਜੀ ਪੂਰਾ ਆਲਾ ਦੁਆਲਾ ਤੇ ਕੋਠੀਆਂ ਕਾਰਾਂ ਤੇ ਟਰੈਕਟਰ ਨੀ ਦਿਖਾਏ

  • @jugsingh2006

    @jugsingh2006

    15 күн бұрын

    Kothi sahmane hi tan khade ne.

  • @JaswinderSingh-io7uo
    @JaswinderSingh-io7uo Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ

  • @clash5983
    @clash5983 Жыл бұрын

    Bapu ji ne bahut sohna dasya aam jimidara nu ehna to sikhna chahida hai

  • @sukhrai4075
    @sukhrai4075 Жыл бұрын

    ਤਕੜਾ।ਹੋਣਾ।ਗੁਣਾ।ਨੀ।ਪਰ।ਖੂਨ।ਬਸੀਨੇ।ਨਾਲ।ਕਮਾਈ।ਕੀਤੀ।ਹੋਵੇ।

  • @NavdeepSingh-od4fr
    @NavdeepSingh-od4fr Жыл бұрын

    ਮਹਿਨਤਾ ਦਾ ਮੁੱਲ

  • @jiwanjasnam2702
    @jiwanjasnam2702 Жыл бұрын

    Vvv good baapu ji

  • @tilbendrasingh1042
    @tilbendrasingh1042 Жыл бұрын

    Very nice Baba ji 🙏

  • @AmanSingh-lw4vv
    @AmanSingh-lw4vv Жыл бұрын

    Gurpreet kotli 22 bohat soni video

  • @manindermadahar24
    @manindermadahar24 Жыл бұрын

    ਮਿਹਨਤ ਦਾ ਮੁੱਲ ਮਿਲਦਾ ਹੀ ਹੈ

  • @ASTeer1699

    @ASTeer1699

    Жыл бұрын

    Not possible in Panjab Indian state not allow.

  • @surendrapalsingh4151
    @surendrapalsingh4151 Жыл бұрын

    Boht vdiya

  • @gagansohal815
    @gagansohal815 Жыл бұрын

    Good 👍

  • @satinderpalsingh6055
    @satinderpalsingh6055 Жыл бұрын

    Baba ji very nice man👏👏👏👏👏👏

  • @nirmangill8850
    @nirmangill8850 Жыл бұрын

    Good bapu ji

  • @baljindergrewal2242
    @baljindergrewal2242 Жыл бұрын

    ਵਹਿਗੁਰੂ ਜੀ ਵਾਪੂਜੀ ਵਹੁਤ ਮੇਹਨਤ ਕੀਤੀ ਹੈ ਜੀ

  • @hansrajmanda4957
    @hansrajmanda495711 күн бұрын

    Interview Lene Wale mere Bhai ne bahut acchi tarah se interview liya bahut Sundar

  • @prof.kuldeepsinghhappydhad5939
    @prof.kuldeepsinghhappydhad5939 Жыл бұрын

    Nice 👍 Hard work is key of success ❤️

  • @satgursohi1630
    @satgursohi16307 күн бұрын

    Waheguru Ji ❤

  • @JasveerSingh-gq3fk
    @JasveerSingh-gq3fk Жыл бұрын

    Kam bolda ha. Salute

  • @balrajsingh2318
    @balrajsingh2318 Жыл бұрын

    Very nice 👍🙏

  • @sandhuschannel2114
    @sandhuschannel2114 Жыл бұрын

    Bdi jyada mehnat kiti vaa bapuu ji honaa ne 🙏

  • @kashmirsingh8263
    @kashmirsingh8263 Жыл бұрын

    Waheguru ge mehera karan

  • @m.goodengumman3941
    @m.goodengumman3941 Жыл бұрын

    WAHAGURU kirpa karan sab ta ji 🙏👳‍♂️🇬🇧👍

  • @bhajankaursandhu5668
    @bhajankaursandhu5668 Жыл бұрын

    Bhut vadya puttra mehntkash veera deyaa khaneya saidh dindeya ne

  • @BalwantSingh-xi8wj
    @BalwantSingh-xi8wj Жыл бұрын

    Kay baat ha.👌 ✔

  • @akashmannakashmann20
    @akashmannakashmann20 Жыл бұрын

    God bless u ji

  • @virsasingh6859
    @virsasingh6859 Жыл бұрын

    Wahiguru sab nu deve sabash

  • @karandeep-z9o
    @karandeep-z9o Жыл бұрын

    very nice ji

  • @SurjitSingh-vf6kb
    @SurjitSingh-vf6kb18 күн бұрын

    ਸੋਹਲ ਠੱਠੀ ਬਾਬੇ ਸੈਣ ਭਗਤ ਜੀ ਦੀ ਜਗ੍ਹਾ ਹੈ

  • @JasvirSingh-xg8rj
    @JasvirSingh-xg8rj Жыл бұрын

    Luck and efforts play big role in life

  • @ASTeer1699

    @ASTeer1699

    Жыл бұрын

    Not possible for most people in Panjab because anti Sikh anti Panjab Indian state policies since 1947. Fact.

  • @surjitsingh9511
    @surjitsingh9511 Жыл бұрын

    ਆਪਣਾ ਪਿੰਡ ਦਸੋ ਬਾਪੂ ਜੀ।

  • @ravidhanesar2372
    @ravidhanesar2372 Жыл бұрын

    Kismat de gal aa sari nhi mehnat ta dehadidar be bhut krda

  • @atozvlog1300

    @atozvlog1300

    Жыл бұрын

    ਲੱਖ ਰੁਪਏ ਦੀ ਗੱਲ

  • @SSDeol

    @SSDeol

    Жыл бұрын

    Bilkul sahi ji , jo thuadi kismat vich likhya oh thuanu kisy na kisy trekay mil hi jana, eh sab karma de hisab kitab ne.

  • @prabhsandhujattlife3045

    @prabhsandhujattlife3045

    Жыл бұрын

    Ryt bro

  • @jaspreetsingh-gp1qt

    @jaspreetsingh-gp1qt

    Жыл бұрын

    ਉਹ ਰਿਸਕ ਨਹੀਂ ਲੈੰਦਾ

  • @parvinderbuttar9327
    @parvinderbuttar9327 Жыл бұрын

    Nice

  • @jaswinderkaur3054
    @jaswinderkaur3054 Жыл бұрын

    🙏🙏waheguru ji

  • @sardarsaabsingh6463
    @sardarsaabsingh6463 Жыл бұрын

    ਸਰਦਾਰ ਜੀ ✌️👍

  • @hansrajmanda4957
    @hansrajmanda495711 күн бұрын

    Bapuji v unke Parivar per Parmatma apna hath banae rakhe

  • @harpreetkaur8063
    @harpreetkaur8063 Жыл бұрын

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਬਾਪੂਜੀਸ਼ੁਕਰਗੁਰੂਜੀ

  • @yadwindersingh6515
    @yadwindersingh6515 Жыл бұрын

    Waheguru waheguru waheguru waheguru waheguru ji

  • @VinodKumar-ww7tq
    @VinodKumar-ww7tq Жыл бұрын

    Waha guru ji Waha guru ji Waha guru ji

  • @jagrajsinghsidhu706
    @jagrajsinghsidhu706 Жыл бұрын

    Awesome! This is the result of wisdom, hard work n courage. Moreover let us join our heads eradicate drugs, wine n social evils from our society. To be successful humans ,we have to promote ethical values, education. Simple living , high thoughts must be highlighted in our society . Also cut your coat according to your clothes. Heartiest congratulations to S Beant Singh ji ❤❤❤❤❤

  • @ASTeer1699

    @ASTeer1699

    Жыл бұрын

    Great success story and just reward for hard work and perseverance. Reality is this is not possible for most people in Panjab given the anti Sikh anti state policies of Indian central government since 1947. To be successful in a just, fair and civilised society ethical values and education is important but in Panjab it is very much different. Joining heads talk when society is being divided on so many different levels is again not reality for Panjab today be it religion caste wealth politics dere babe etc. This reality is the reason why people are desperate to leave Panjab no matter what the cost or how you will cut your cloth.

  • @ASTeer1699

    @ASTeer1699

    Жыл бұрын

    One more thing you really think you can join heads and eradicate drugs from Panjab when the system is doing the opposite. Wishful thinking but not relevant for Panjab today.

  • @naranjansingh3727
    @naranjansingh3727 Жыл бұрын

    ਗਰਪਰੀਤ

  • @BadalRandhawa630
    @BadalRandhawa630 Жыл бұрын

    Salute hai

  • @DalbirSingh-dh1ih
    @DalbirSingh-dh1ih Жыл бұрын

    Very very nice 👍

  • @sukhjitgill9316
    @sukhjitgill9316 Жыл бұрын

    Very nice and good 👍

  • @SukhpalSingh-rm2en
    @SukhpalSingh-rm2en Жыл бұрын

    Baba ji great man .

  • @arvinderbhangu6429
    @arvinderbhangu6429 Жыл бұрын

    Good video

  • @brownbaker1645
    @brownbaker1645 Жыл бұрын

    Salute hai jatta

  • @jass2965
    @jass2965 Жыл бұрын

    Baba ji saste rate property bna gae.changi gall .e esnu kehnde ne taraki-harek bande nu supne lene chihde ne .supne mehnat karke purre hunde ne ..💥💥

  • @sahibjotsingh1107

    @sahibjotsingh1107

    Жыл бұрын

    sasta rate ajjj lgda veer apa pr ohs tym oh rate v bht c income de hisab nal sunn vch apa nu bht simple lgda v 800/1000 da kila bn jnda c pr ehne v bht hude c oh tym ch

  • @yudhvirgoodviewsingh9487
    @yudhvirgoodviewsingh9487 Жыл бұрын

    Wahguru wahguru

  • @user-fj4dj1gc1y
    @user-fj4dj1gc1y12 күн бұрын

    ਬਹੁਤ ਵਦੀਆ ਜੀ

  • @KingHunter3597
    @KingHunter3597 Жыл бұрын

    1,00-ਵਿੱਘੇ ਤੋਂ 1,000-ਵਿੱਘਾ 🚜🌾🌾🌾🌾🌾🌾🌾🌾

  • @gulshanpreet2016
    @gulshanpreet2016 Жыл бұрын

    Wmk ji 🙏🙏🏻

  • @user-ei6kk1ng7y
    @user-ei6kk1ng7y Жыл бұрын

    ਬਾਈ ਸਿਰਰਾ ਇੰਟਰਵਿਊ

  • @swaransinghsekhon4836
    @swaransinghsekhon4836 Жыл бұрын

    Beant ji sat shri akaal

  • @premkhatana3591
    @premkhatana359111 күн бұрын

    Bapu Ji soch sahi hai ithe hi foreign hai kaam karne wala k liye

  • @SukhdevSohi-wf1ek
    @SukhdevSohi-wf1ek13 күн бұрын

    Singh's is kings ❤❤❤❤❤

  • @jankraj7383
    @jankraj7383 Жыл бұрын

    Ram Ram ji

  • @gurpejguru2166
    @gurpejguru2166 Жыл бұрын

    Sade sheopur di shaan a bapu sardar beant singh sohel sadi vath nal vath he peli

  • @jaswantsingh-gy4xo
    @jaswantsingh-gy4xo Жыл бұрын

    Hakk Sach dee Kamai hai,

  • @funforkids866
    @funforkids866 Жыл бұрын

    👍👍👍

  • @amarjitsingh1275
    @amarjitsingh1275 Жыл бұрын

    Salute Bappu g

  • @NirmalSingh-ez7km
    @NirmalSingh-ez7km Жыл бұрын

    Soul penda De Vich De Sagai Sundari Chidiya koi hai ya Pind sari Chalegi ya

  • @SarbjitSingh-yg7bs
    @SarbjitSingh-yg7bs18 күн бұрын

    Gurpreet Kotli ki teri Gidderh Baha to Zmant Zbt ho gye 💓🤪 c

  • @jassa2214
    @jassa2214 Жыл бұрын

    Waheguruji🙏

  • @harjinderdhillon9094
    @harjinderdhillon9094 Жыл бұрын

    Waheguru ji Mehar karo sabh te..sirra bai ji ☝️🙏🤲💯♥️🌹🚜🚜🚜🚜

  • @dimpyaujla4355
    @dimpyaujla4355 Жыл бұрын

    Baba g 🙏

  • @naranjansingh3727
    @naranjansingh3727 Жыл бұрын

    ਜਿੰਦਾਬਾਦ ਕੌਟਲੀ ਜਿਦਾਬਾਦ

  • @NirmalSingh-ez7km
    @NirmalSingh-ez7km Жыл бұрын

    Bapuji Apna ambarsa Jile Deve Jasola Pind Yad apni KD batiyate kede Pawar Devi

  • @narindersingh4750
    @narindersingh4750 Жыл бұрын

    Baapu ne daaku wali gal right boli

  • @prabal3115
    @prabal3115 Жыл бұрын

    Astaad ji madhya pradesh ch jmeen da rate tu c muho sun leya bapu de te punjab ch jmeen da rate tuhanu pta ai aa hun ki itho punjab ton uth ke madhya pradesh chle jayiye nale ikk killa ikk saal ch kinni amdan de dinda nale jehna ton hai ai 2 kille oh ki krnge dsso jwaab jrur deyo

  • @jugraajsingh7743
    @jugraajsingh7743 Жыл бұрын

    Trend hi ban giya hai ki pihla video nu lambi karn da start vitch slow aid den da

  • @karambirsingh1119
    @karambirsingh1119 Жыл бұрын

    Majhe ala jatt

  • @surjitsingh9511
    @surjitsingh9511 Жыл бұрын

    ਅਸੀ ਵੀ ਓਥੋ ਹੀ ਆਏ ਹਾਂ

  • @G.B.M_punjabi
    @G.B.M_punjabi Жыл бұрын

    🙏🙏🙏

  • @G.B.M_punjabi
    @G.B.M_punjabi Жыл бұрын

    🙏🙏🙏🙏

  • @shere-punjabsinghshergill3257
    @shere-punjabsinghshergill3257 Жыл бұрын

    Where are they located? what village and district.

  • @jatindersidhu2651
    @jatindersidhu2651 Жыл бұрын

    🙏🙏

  • @JoginderSingh-vj2tx
    @JoginderSingh-vj2tx Жыл бұрын

    ਬਹੁਤ ਵਧੀਆ ਲਗਿਆ ਹੈ

  • @Nakataa-
    @Nakataa- Жыл бұрын

    Woooooooooooooooooo

  • @satpalsinghvirk5827
    @satpalsinghvirk5827 Жыл бұрын

    Luck should also favour u for such a long life.n you did t come under any political pressure.

Келесі