Des Puadh l 6 ਕਰੋੜ ਦਾ ਕਿੱਲਾ ਵੇਚਣ ਵਾਲੇ ਦਿਹਾੜੀਆਂ ਕਰਦੇ ਐ l Mohni Toor l Manjit Singh Rajpura l B Social

Ойын-сауық

Des Puadh l 6 ਕਰੋੜ ਦਾ ਕਿੱਲਾ ਵੇਚਣ ਵਾਲੇ ਦਿਹਾੜੀਆਂ ਕਰਦੇ ਐ l Mohni Toor l Manjit Singh Rajpura l B Social
#DesPuadh
#ManjitSinghRajpura
#bsocial
Full Episode Link: • ਕਿਆ ਕਿਆ ਬਾਤਾਂ ਦੱਸਾਂ ਮੇ...
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Program : Des Puadh
Host : Manjit Singh Rajpura
Guest : Mohni Toor
Camera By : Harmanpreet Singh, Varinder Singh
Editor : Hardeep Singh Dhaliwal
Digital Producer : Gurdeep Kaur Grewal
Label : B Social

Пікірлер: 503

  • @GodIsOne010
    @GodIsOne010 Жыл бұрын

    ਭੈਣ ਦੀਆਂ ਗੱਲਾ ਸੱਚੀਆ ਹਨ ਜੀ🙏🏻 ਵਾਹਿਗੁਰੂ ਜੀ ਅਕਲ ਬਖਸੋ ਆਮ ਲੋਕਾ ਨੂੰ ਜੀ ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @SandeepSingh-zt2ju
    @SandeepSingh-zt2ju Жыл бұрын

    ਬਿਲਕੁਲ ਸਹੀ ਗੱਲ ਆ ਭੈਣ ਦੀਆਂ ਜਿਨਾਂ ਨੇ ਤਾਂ ਇਕ ਥਾਂ ਜਮਿਨਾ ਲੈ ਲਿਈਆ ਅਤੇ ਆਪਣੇ ਘਰ ੳਥੇ ਪਾ੍ ਲਾਏ ੳਹ ਬਚ ਗਾਏ , ਜਿਨਾਂ ਨੇ ਚੱਕਵੀਆ ਗੱਲਾਂ ਨੇ ਮਾਰ ਲਾਏ ੳਹ ਬਰਬਾਦ ਹੋ ਗਾਏ ,,

  • @HarpreetKaur-in4rt

    @HarpreetKaur-in4rt

    Жыл бұрын

    Gopd

  • @sunilGujjar-yf9mk
    @sunilGujjar-yf9mk Жыл бұрын

    ਮਿਹਨਤ ਕਰਕੇ ਖਾਈ ਦੀ ਧੰਦੇ ਨੀ ਕੀਤੇ ਕਾਲੇ ਪਿੰਡ ਦੋ ਮੱਝਾਂ ਰੱਖੀਆਂ ਖੁਦ ਯੂਰਪ ਆਇਆ ਹਾਂ ਮਿਹਨਤ ਕਰਨ ਮਿਹਨਤ ਕੀਤੀ ਤੇ ਕਰਾਂਗੇ ਧੰਨ ਗੁਰੂ ਰਾਮਦਾਸ ਮੇਹਰ ਕਰੀ ਦਾਤਿਆ

  • @tarloksinghpunia7888

    @tarloksinghpunia7888

    Жыл бұрын

    ਸਹੀ ਕਿਹਾਵਿਰੈ ਮਕਾਨ ਬਣਾਊਣ ਨਹੀ ਦਿਦਾ ਗੂਡਾ ਸਤਵਿਦਰ ਸਿਘ ਇਕ ਲੱਖ ਰੂਪੲਏ ਮੱਗਦਾ ਫਿਰੋਤੀ ਦਾ ਕੋਈ ਬੋਲਣ ਵਾਲਾ ਨਹੁਹੈ

  • @harjotsinghtiwana4282

    @harjotsinghtiwana4282

    Жыл бұрын

    Europe ch kehri country aa vir

  • @rupindernagra7867

    @rupindernagra7867

    Жыл бұрын

    W

  • @Nishit_Alby_Alfredo

    @Nishit_Alby_Alfredo

    Жыл бұрын

    👍

  • @gurtejsingh4222
    @gurtejsingh4222 Жыл бұрын

    ਸਹੀ ਆ ਜੀ, ਇਹ ਦੁਖਾਂਤ ਵਾਪਰਿਆ ਆਪਣੀ ਹੀ ਨਲਾਇਕੀ ਕਾਰਨ ਹੁਣ ਆਉਣ ਵਾਲੀਆਂ ਪੀੜ੍ਹੀਆਂ ਭੁਗਤਣ ਗੀ ਆਂ। ਮਨਜੀਤ ਜੀ ਇਹ ਤਾਂ ਹੋਗੀ ਪੁਆਧ ਦੀ ਗੱਲ ਜਿੱਥੇ ਨਲਾਇਕ ਤੋਂ ਨਲਾਇਕ ਵੀ ਵਿਆਹਿਆਂ ਗਿਆ। ਹੁਣ ਇੱਧਰ ਸਾਡੇ ਮਾਲਵੇ ਵਿੱਚ ਵਿਆਹ ਦੀ ਬਹੁਤ ਸਮੱਸਿਆ ਆਈ ਜਾਂਦੀ ਆ ਪਿੰਡਾਂ ਵਿੱਚ ਰਿਸ਼ਤੇ ਨਹੀਂ ਹੁੰਦੇ ਪਏ, ਬਹੁਤ ਚੰਗੇ ਭਲੇ ਕੰਮਕਾਰ ਵਾਲੇ ਛੜੇ ਰਹੀ ਜਾਦੇ ਆ ਇਹ ਵੀ ਵੱਡੀ ਸਮੱਸਿਆ ਬਣੀ ਖੜ੍ਹੀ ਆ ਸਾਡੇ ਤਾਂ ਜੀ ਅਤੇ ਜਿਹੜੇ ਮਸਾਂ ਵਿਆਹੇ ਜਾਂਦੇ ਆ ਉਹ ਜੁਵਾਕ ਇੱਕ ਲੈਂਦੇ ਆ ਇੱਕ ਤੋਂ ਵੱਧ ਜਵਾਕ ਨਹੀਂ ਲੈਂਦੇ ..

  • @Singhballi4887

    @Singhballi4887

    Жыл бұрын

    ਸਹੀ ਗੱਲ ਆ ਬਾਈ ।, 3-4 ਕਿੱਲਿਆਂ ਵਾਲੇ ਨੂੰ ਪੁੱਛਦਾ ਨੂੰ ਕੋਈ ਰਿਸ਼ਤੇ ਲਈ ,ਭਾਵੇਂ ਕਿੰਨਾ ਹੀ ਲਾਇਕ ਕਿਉਂ ਨਾ ਹੋਵੇ । ਪੰਜਾਬ ਪੰਜਾਬ ਹੀ ਨੀ ਲੱਗ ਰਿਹਾ ਯਰ । ਛੋਟੇ ਛੋਟੇ ਸ਼ਹਿਰਾਂ ਚ ਭਿਖਾਰੀ ਆਮ ਹੋ ਗਏ , ਕਿਤੇ ਖੜ੍ਹ ਕੇ ਖਾਣ ਪੀਣ ਵੀ ਨਹੀਂ ਦਿੰਦੇ , ਪਤਾ ਨੀ ਕਿੱਥੋਂ ਪੰਜਾਬ ਦੇ ਗਲ ਪੈ ਗਏ

  • @jasvirkaurdhaliwal955
    @jasvirkaurdhaliwal955 Жыл бұрын

    ਸੱਚੀ ਸਭ 100/. ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਗੱਲਾ

  • @yaad1959

    @yaad1959

    Жыл бұрын

    Bilkull sahi kiha ji👌👌👌

  • @user-kt2jp5cw8f

    @user-kt2jp5cw8f

    Жыл бұрын

    ਕੌੜਾ ਸੱਚ ਅੈ।

  • @baldevsinghgill6557
    @baldevsinghgill6557 Жыл бұрын

    ਬਹੁਤ ਪਹਿਲਾਂ ਜਿਸ ਤਰਾਂ ਇਹ ਬੁਲੰਦ ਆਵਾਜ਼ ਸਾਡੀ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਦੀ ਸ਼ਿੰਗਾਰ ਸੀ ਉਸੇ ਹੀ ਤਰ੍ਹਾਂ ਪੁਆਧ ਹੀ ਨਹੀਂ ਸਾਰੇ ਪੰਜਾਬ ਦਾ ਸੁੱਚਾ ਮਾਣ ਹੈ। ਸਰਕਾਰੀ ਕਾਲਜ ਮੋਹਾਲੀ ਦੀ ਇਸ ਮਾਣਮੱਤੀ ਧੀ ਨੂੰ ਸਲਾਮ ਪਿਆਰ ਤੇ ਸਤਿਕਾਰ ਪਹੁੰਚੇ ਪ੍ਰੋ ਬਲਦੇਵ ਸਿੰਘ ਗਿੱਲ ਤੇ ਸਮੂਹ ਸਟਾਫ ਸਰਕਾਰੀ ਕਾਲਜ ਮੋਹਾਲੀ

  • @gurvindersinghbawasran3336
    @gurvindersinghbawasran3336 Жыл бұрын

    ਅੱਜ ਸਾਡੇ ਜੱਟਾ ਦਾ ਕਿਸਾਨਾਂ ਦਾ ਹਾਲ ਬਿਲਕੁਲ ਏਸੇ ਤਰ੍ਹਾਂ ਦਾ ਹੀ ਹੈ। ਕਈਆ ਨੇ ਆਪਣੇ ਬੱਚਿਆਂ ਨੂੰ ਆਪ ਵਿਗਾੜਿਆ। ਪੈਸਾ ਲੋੜ ਤੋਂ ਵੱਧ ਦੇਖ ਲਿਆ,,,, ਜੱਟ ਜ਼ਿਮੀਂਦਾਰ ਜਿਹੜੇ ਕੱਚੇ ਘਰਾ ਵਿੱਚ ਰਹਿੰਦੇ ਸਨ ਉਹ ਪੈਲੇਸ ਵਰਗੀਆਂ ਕੋਠੀਆ ਵਿਚ ਰਹਿਣ ਲੱਗ ਪਏ। ਕਿਸਾਨ ਮੁੰਡਾ ਦੇਖਣ ਨੂੰ ਲੱਗਦਾ ਲਾਲੇ ਮਹਜਨਾ ਦਾ ਮੁੰਡਾ ਲੱਗਦਾ।। ਕੋਈ ਕੰਮਕਾਰ ਨਹੀ। ਗੱਡੀਆਂ ਕਾਰਾਂ ਥਲੇ ਆ। ਹੁਣ ਕਿਸੇ ਨੂੰ ਕਹੋ ਪੁੱਤ ਖੇਤ ਗੇੜਾ ਮਾਰ ਆ ਜਾ ਪੱਠੇ ਲੈ ਆ। ਉਹ 36 ਗੱਲਾਂ ਸੁਣਾਉਂਦਾ। ਇਹ ਕੰਡੇ ਅਸੀ ਆਪ ਬੀਜੇ ਆ।

  • @tarloksinghpunia7888

    @tarloksinghpunia7888

    Жыл бұрын

    ਸਹੀ ਕਿਹਾ ਵਿਰੇ ਹੂਣ ਫਿਰੋਤੀ ਮੰਗਣ ਲੱਗ ਗੲਏ ,ਗੂਲ ਮੋਹਰ ਵਿਚ ਮਕਾਨ ਬਣਾਊਣ ਨਹੀ ਦਿਦਾ ਗੂਡਾ ਗੋਲਡੀ ਜੱਟ ਸਿਖ , ਇਕ ਲੱਖ ਰੂਪੲਏ ਫਿਰੋਤੀ ਦਾ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਆਲੱਗ ਹੈ 90 ਹਜਾਰ ,

  • @arwindersinghchahal6616

    @arwindersinghchahal6616

    Жыл бұрын

    @@tarloksinghpunia7888 goldy Brar de nal sunny. Majhbi Sikh aa. Oh v mangda feroti

  • @harnekgill6506
    @harnekgill6506 Жыл бұрын

    ਬਹੁਤ ਵਧੀਆ ਭੈਣ ਜੀ ਪਰਮਾਤਮਾ ਕਰੇ ਸਮਝ ਆ ਜਾਵੇ ਆਪਣੇ ਲੋਕਾਂ ਨੂੰ ਤਾਂ ਬਚ ਜਾਣਗੇ ਨਹੀ ਖਤਮ ਤਾਂ ਹੈਗੇ ਹੀ ਨੇ🙏

  • @amarjeetsingh7561
    @amarjeetsingh7561 Жыл бұрын

    ਇਸ ਕੁੜੀ ਨੇ ਬਿਲਕੁਲ ਸਹੀ ਗੱਲ ਕੀਤੀ ਹੈ। ਪੁਆਧ ਦੀ ਜੁਆਨੀ ਬਹੁਤਾ ਪੈਸਾ ਵੇਖ ਕੇ ਚਿੱਟੇ ਤੇ ਆਣ ਕੇ ਖੜ ਗਈ।

  • @tarloksinghpunia7888

    @tarloksinghpunia7888

    Жыл бұрын

    ਸਹੀ ਕਿਹਾ ਵਿਰੈ ,ਮਕਾਨ ਬਣਾਊਣ ਨਹੀ ਦਿਦਾ ਗੂਡਾ ਗੋਲਡੀ ਇਕ ਲੱਖ ਰੂਪਏ ਮੰਗਦਾ ਫਿਰੋਤੀ ਦਾ,ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ,ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ 90 ਹਜਾਰ ਰੂਪਏ ,

  • @tarloksinghpunia7888

    @tarloksinghpunia7888

    Жыл бұрын

    ਹੂਣ ਜੱਟਾ ਦਾ ਬੂਰਾ ਹਾਲ ਹੈ ਇਕ ਲੱਖ ਰੂਪਏ ਮੰਗਦਾ ਫਿਰੋਤੀ ਦਾ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜਜਿਲਾ ਮੋਹਾਲੀ

  • @tarloksinghpunia7888

    @tarloksinghpunia7888

    Жыл бұрын

    ਮੈਰੇ ਪਿਡ ਵਿਚ ਲੋਕ ਹਿਮਾਚਲ ਤੋ ਬਰਾਮਣੀਆ ਲੈ ਕੈ ਆੲਏ ਛੜੈ , ਹੂਣ ਕਾਰਾ ਵਿਚ ਹਿਮਾਚਲ ਵਿਚ ਘੂਮਦੈ ਹਨ

  • @gagandeepsinghgill6123

    @gagandeepsinghgill6123

    Жыл бұрын

    @@tarloksinghpunia7888 ਕਿਹੜਾ ਪਿੰਡ ਵੀਰ ਤੁਹਾਡਾ??

  • @mohindersingh8707

    @mohindersingh8707

    Жыл бұрын

    @@gagandeepsinghgill6123 . l

  • @gurmailbenipal918
    @gurmailbenipal918 Жыл бұрын

    ਬਿਲਕੁਲ ਸਹੀ ਕਿਹਾ ਭੈਣ ਜੀ ਨੇਕ ਇਕ ਦਮ ਪੈਸਾ ਗਿਰਾ ਗਿਆ ਹਮਾਰੇ ਮਾਲਵੇ ਵਾਲੇ ਉਧਰ ਰਿਸ਼ਤਾ ਨਹੀਂ ਕਰਦੇ ਸਨ ਜੀਉ ਲੋਗ ਦੁੱਧ ਵੇਚਾ ਕਰੇ ਥੇ

  • @merovana1682
    @merovana1682 Жыл бұрын

    ਸ਼ਾਨ-ਏ-ਪੰਜਾਬ ਸਾਡੇ ਪੰਜਾਬ ਦੀਆਂ ਮਾਝਾ, ਮਾਲਵਾ, ਦੁਆਬਾ, ਅਤੇ ਪੁਆਧ ਬੋਲੀਆਂ ਸੁਆਦ ਆਲ਼ੀਆਂ ਨੇ 😍🥰😍

  • @Farmer0019
    @Farmer0019 Жыл бұрын

    ਜੱਟ ਮੈਂ ਵੀ ਹਾਂ ਇਸੇ ਇਲਾਕੇ ਦਾ ਪਰ ਵੈਸ਼ਨੋ , EDUCATED, ਅਪਣੀ ਜੜ੍ਹਾਂ ਨਾਲ ਜੁੜਿਆ ਹੋਇਆ ।

  • @tarloksinghpunia7888

    @tarloksinghpunia7888

    Жыл бұрын

    ਵਦਿਆ ਲੱਗਿਆ ਸੂਣ ਕੈ ,ਇਥੈ ਖਰੜ ਵਿਚ ਜੱਟ ਫਿਰੋਤੀ ਮੰਗ ਰਹੈ ਹਨ ਇਕ ਲੱਖ ਰੂਪੲਏ ਮਕਾਨ ਬਣਾਊਣ ਨਹੀ ਦਿਦੈ ,ਨਕਸਾ ਪਾਸ ਹੋਣ ਤੋ ਬਾਦ ਵੀ ,ਕੋਈ ਬੋਲਣ ਵਾਲਾ ਨਹੀ ਹੈ ,ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ

  • @Malweaala

    @Malweaala

    Жыл бұрын

    Good Bai ji

  • @user-ik2yt7kk1g

    @user-ik2yt7kk1g

    Жыл бұрын

    ਭਾਗਾਂ ਵਾਲੇ ਹੋ 🙏🙏

  • @baldevsinghgill6557
    @baldevsinghgill6557 Жыл бұрын

    ਮੋਹਣੀ ਦਾ ਮਿਰਜ਼ਾ ਤੇ ਗਿੱਧਾ ਅੱਜ ਵੀ ਸਾਡੇ ਮਾਣਮੱਤੇ ਕਾਲਜ ਦੀਆਂ ਫਿਜਾਵਾਂ ਚ ਗੂੰਜਦਾ ਹੈ। ਸਾਡੀ ਇਸ ਪਿਆਰੀ ਧੀ ਥੀਏਟਰ ਆਰਟ ਤੇ ਅਦਾਕਾਰੀ ਵੀ ਬਾਕਮਾਲ ਸੀ

  • @naibsingh2354

    @naibsingh2354

    Жыл бұрын

    Proud of Mohini

  • @shivdevsingh8458
    @shivdevsingh8458 Жыл бұрын

    ਇਹ ਵਿਸ਼ਾ ਹਮੇਸ਼ਾ ਦਿਲ ਵਲੂੰਧਰ ਦਿੰਦਾ।

  • @inderjitsingh-ox2bw
    @inderjitsingh-ox2bw Жыл бұрын

    ਵੱਜਦੇ ਪੁਆਂਦੀਏ ਮਾਅਰਾ ਜ਼ਿਲਾ ਮੋਹਾਲੀ 😍😍❤️💯😍😍

  • @arwindersinghchahal6616

    @arwindersinghchahal6616

    Жыл бұрын

    Bai morinda city PUADH ch aa ya MALWA ch

  • @Farmer0019
    @Farmer0019 Жыл бұрын

    ਸੈਕਲ ਨੂੰ ਪੈਂਚਰ ਲਵਾਉਣ ਕੇ ਪੈਸੇ ਬੀ ਨੀ ਤੇ ਹੋਏ ਕਰਾਂ ਤੇ ਇਹਨਾਂ ਕੇ ਬੁੜਿਆਂ ਪਾ । ਅੱਜ ਮੱਛਰੇ ਫਿਰਾਂ ।

  • @ArshdeepSingh-qp7kd
    @ArshdeepSingh-qp7kd Жыл бұрын

    ਰੱਬ ਹੀ ਰਾਖਾ ਐ ਸਭ ਦਾ🙏

  • @kaursinghkaursingh2549
    @kaursinghkaursingh2549 Жыл бұрын

    ਕਿਆ ਬਾਤਾਂ ਨੇ ਸੱਚੀਆਂ ਤੱਤੀਆਂ ਅਤੇ ਖ਼ਰੀਆਂ ਖ਼ਰੀਆਂ ਨੇ।❤

  • @jaspalsingh150
    @jaspalsingh150 Жыл бұрын

    This lady is speaking the truth.It happened everywhere, after land became expansive.

  • @pindadalifestyle682
    @pindadalifestyle682 Жыл бұрын

    ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਜੀ 🙏👍

  • @bhullarmandeep1865
    @bhullarmandeep1865 Жыл бұрын

    ਸੰਨ 1995 ਵਿਚ ਵੇਖਣ ਵਾਲਾ ਹਾਲ ਸੀ ਬਿਲਕੁਲ ਸਹੀ ਗੱਲ ਕਿਤੀ ਹੈ ਇਸ ਭੈਣ ਨੇ ਮੈ ਵੀ ਛੋਟੀ ਉਮਰ ਵਿਚ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਸਾਰਾ ਕੁੱਝ ਜੀ

  • @rakeshchopra3394
    @rakeshchopra3394 Жыл бұрын

    ਬਿਲਕੁਲ ਸਚਾਈ ਸਾਹਮਣੇ ਲਿਆ ਦਿੱਤੀ ਬੀਬਾ ਜੀ ਨੇ।

  • @GodIsOne010
    @GodIsOne010 Жыл бұрын

    ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ 🙏🏻ਵਾਹਿਗੁਰੂ ਜੀ ਲੋਕਾ ਨੂੰ ਅਕਲ ਬਖਸੋ ਜੀ🙏🏻ਵਾਹਿਗੁਰੂ ਜੀ ਲੋਕਾ ਨੂੰ ਸੇਵਾ ਸਿਮਰਨਿ ਬਖਸੋ ਜੀ🙏🏻ਭੈਣ ਦੀਆਂ ਗੱਲਾ ਕਰੋੜ ਕਰੋੜ ਦੀਆ ਨੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @ajmerdhillon3013
    @ajmerdhillon3013 Жыл бұрын

    ਸਾਰੇ ਪੰਜਾਬ ਦਾ ਇਹ ਹੀ ਹਾਲ ਹੈ ।ਸੱਚੀਆਂ ਗੱਲਾ

  • @sarbjeetsingh9349
    @sarbjeetsingh9349 Жыл бұрын

    ਵੈਰੀ ਗੁਡ ਭੈਣ ਜੀ ।।।। ਬਹੁਤ ਵਧੀਆ ਕਲਾਸ ਲਗਾਈ ਦਿਤੀ ਭੈਣ ਨੇ । ਹੋਰ ਵੀਡੀਓ ਪਾੳਓ ਜੀ

  • @sukhpalsingh9506
    @sukhpalsingh9506 Жыл бұрын

    ਜ਼ਮੀਨ ਦੀਆਂ ਕੀਮਤਾਂ ਵਧਣ ਕਾਰਨ ਲੋਕਾਂ ਵਿਚ ਅੱਜ ਦਾ ਦਿਨ ਮਿੱਠਾ ਕਲ ਕਿਨੇਂ ਡਿੱਠਾ ਦੀ ਸੋਚ ਘਰ ਕਰ ਗਈ ਇਸੇ ਕਰਕੇ ਇਹ ਵਰਤਾਰਾ ਹੋਇਆ ਹੈ

  • @manjitkaursaini318
    @manjitkaursaini318 Жыл бұрын

    ਬਿਲਕੁਲ ਸਹੀ ਲਿਖਿਆ।

  • @beantdhillon41
    @beantdhillon41 Жыл бұрын

    ਭਾਸ਼ਾ ਬਹੁਤ ਕਮਾਲ ਹੈ 👌

  • @fathervirk4670

    @fathervirk4670

    Жыл бұрын

    M̊o̊h̊ål̊i̊ år̊e̊å

  • @mbchadha
    @mbchadha Жыл бұрын

    Bahut afsos hai ki paudh boli boli hi ujarr gai. Manjit pah ji bahut dhanywaad tuhada is uprale lai.

  • @sarapannu2792
    @sarapannu2792 Жыл бұрын

    ਬਹੁਤ ਵਧੀਆ ਗੱਲ-ਬਾਤ ਜੀ

  • @nirmalmann9347
    @nirmalmann9347 Жыл бұрын

    Real Story Very Touching.Respected Manjit Singh Rajpura ji and Respected Mohini ji By Heart SALUTE to both of you.Please forgive me for writing in English.Jai Hind.

  • @naibsingh2354
    @naibsingh2354 Жыл бұрын

    ਬਹੁਤ ਹੀ ਵਧੀਆ ਵਿਚਾਰ,ਬੀਬੀ ਮੋਹਣੀ ਜੀ

  • @baltejsinghdhillon691
    @baltejsinghdhillon691 Жыл бұрын

    ਬਹੁਤ ਵਧੀਆ ਜੀ ਖੂਬਸੂਰਤ ਅੰਦਾਜ਼ ਧੰਨਵਾਦ

  • @baldevsinghgill6557
    @baldevsinghgill6557 Жыл бұрын

    ਰੱਬ ਦੀਆਂ ਰੱਖਾਂ ਹੋਣ ਬੇਟਾ ਜੀ

  • @HardeepSingh-dp8lh
    @HardeepSingh-dp8lh Жыл бұрын

    Very nice logical and intellectual talk ! watching this from Sydney!

  • @JobFarming
    @JobFarming Жыл бұрын

    ਮੇਰੇ ਨਾਲ ਇਕ ਮੁੰਡਾ ਪੜ੍ਹਦਾ ਸੀ।2006-07 ਚ 8 ਕਿਲੇ ਸੀ ਓਹਨਾ ਕੋਲ਼ ਮਲੋਏ ਪਿੰਡ ਦੇ ਨੇੜੇ।ਅੱਜ security guard ਦੀ ਨੌਕਰੀ ਕਰਦਾ।ਇਕ ਦਿਨ ਮਿਲ਼ਿਆ ਤਾਂ ਖੁਦ ਹੀ ਦੱਸਦਾ ਸੀ ਵੀ ਜਿਹੜੀ ਕਲੋਨੀ ਚ ਜੌਬ ਕਰਦਾ ਓਹ ਸਾਰੀ ਹੀ ਸਿਰਫ ਓਹਦੇ ਆਪਣੇ ਖੇਤਾਂ ਚ ਬਣੀ ਹੋਈ

  • @armaanyaar900

    @armaanyaar900

    Жыл бұрын

    Hlo ki hal G, tuci kitho VeerAsha G, bs Veer A te fr ohi bnde ne jo Nashe ch hi dubb ge puri tra,

  • @pamajawadha5325

    @pamajawadha5325

    Жыл бұрын

    Sahi bat

  • @therealshow5484

    @therealshow5484

    Жыл бұрын

    Eh gal kitho di h Veera patiala di h

  • @JobFarming

    @JobFarming

    Жыл бұрын

    @@therealshow5484 Nahi Chandigarh kol di aa Maloya Pind c usda.. Sada Pind ohna kolo 6 km dur aa.. Ik time ohna kol ene paise hunde c ki ohdi Massi da viah c.. Viah to baad oh pehli vaari ohna de ghar aai.. Masad nu ohna ne sone da kada paaya te massi nu Haar sone da v sade ghar pehli vaar aaye... Baapu ohda sidha c bs maa di hi chaldi c.. Odo oh kehnde c le paisea di jameena leke ki krnia, business kro.. Kra lo business

  • @arwindersinghchahal6616

    @arwindersinghchahal6616

    Жыл бұрын

    @@JobFarming Vir tuhade pind 1acre da kina rate aa

  • @ravailkhaira6434
    @ravailkhaira6434 Жыл бұрын

    Bahut sahi gall kiti hai is kudi ne,,,,jiondey rho putt

  • @unknownworld1112
    @unknownworld1112 Жыл бұрын

    Tough time makes people tough Tough people makes time good Good time makes people weak Weak people makes time tough

  • @unusualyoutuber4728

    @unusualyoutuber4728

    Жыл бұрын

    Vicious cycle

  • @PUNJABIMUTIYAARRECORDS

    @PUNJABIMUTIYAARRECORDS

    Жыл бұрын

    Babe edit karke kujj aisa likh jehra 3tesri line vch ve tough aave🤝

  • @prits4157
    @prits4157 Жыл бұрын

    Ajjkal tharra hi nahi Sara Punjab ka ahi hall aa marra chorra v chitta na kha lia.. Very good program truth

  • @Mamtakanakwal4095
    @Mamtakanakwal4095 Жыл бұрын

    ਸਾਰੀਆਂ ਗੱਲਾਂ ਸੱਚੀਆਂ ਨੇ ਜੀ ਸਾਡੇ ਰਿਸ਼ਤੇਦਾਰ ਨੇ ਸੰਤੇਮਾਜਰੇ ਅਸੀ ਰਹਿ ਕੇ ਵੀ ਆਏ ਹਾਂ

  • @gaganbaidwan3391

    @gaganbaidwan3391

    Жыл бұрын

    Asi Sante majre de kol hi rehnde aa bilkul eho haal hoyea c

  • @oldpunjabisongs0

    @oldpunjabisongs0

    Жыл бұрын

    Kinna de ha rishtedari?

  • @armaanyaar900

    @armaanyaar900

    Жыл бұрын

    @@gaganbaidwan3391 Shi gl.Veer, baki Veer jina Apne km Sambhale, oh chla rhe, Nashe wale ta aj ni ta kl.khatm hi , Tuci ki krde 22 G

  • @BaljitKaur-oz7le

    @BaljitKaur-oz7le

    4 ай бұрын

    @@gaganbaidwan3391 kehde year ch ehni high rate property sale hoyi c

  • @ManjitSingh-it2pp
    @ManjitSingh-it2pp Жыл бұрын

    ਬਿੱਲ ਕੁਲ ਠੀਕ ਗੱਲ ਕੀਤੀ ਭੈਣ ਨੇ

  • @NarinderSingh-gl7lo
    @NarinderSingh-gl7lo Жыл бұрын

    ਸਹੀ ਗੱਲ ਹੈ ਦੁਨੀਆਂ ਵਾਲਿਓ

  • @harpreetSingh-oh2ev
    @harpreetSingh-oh2ev Жыл бұрын

    Mari boli puadi sirra galbat .

  • @simerjitgill682
    @simerjitgill682 Жыл бұрын

    ਬਹੁਤ ਸੋਹਣਾ ਵਿਸ਼ਾ

  • @jassingh9417
    @jassingh9417 Жыл бұрын

    ਇਹ ਇਨਟਰ ਸੱਭ ਤੋਂ ਵੱਧੀਆ ਹੈ।

  • @mansimar43
    @mansimar43 Жыл бұрын

    ਬਿਲਕੁਲ ਸਹੀ ਕਿਹਾ , ਸਾਡੇ ਲੋਕ ਮੈਂ ਨੇ ਮਾਰਤੇ ਪੈਸੇ ਗੱਡੀਆਂ ਕੱਪੜੇ ਮੋਬਾਇਲਾ ਨੇ ਮੱਤ ਮਾਰਤੀ

  • @ranjitkotla4338
    @ranjitkotla4338 Жыл бұрын

    Sachi Sahi gall aa

  • @desasingh7038
    @desasingh7038 Жыл бұрын

    ਵੈਰੀ ਗੁਡ ਸੋਚ

  • @paramaujla8258
    @paramaujla8258 Жыл бұрын

    Kalli kalli gall bilkul sahi hai... Paisa Auon naal bht ghar ujjad gye...

  • @JobFarming
    @JobFarming Жыл бұрын

    ਕਿਸੇ ਟਾਈਮ ਵਿੱਚ ਸਾਡੇ ਰਿਸ਼ਤੇਦਾਰਾਂ ਨੇ Pajero ਸਿਰਫ਼ ਬਈਏ ਢੋਣ ਲਈ ਰੱਖੀ ਸੀ,ਆਪਣੇ ਲਈ ਅਲੱਗ ਸਨ।।ਕਿਸੇ ਟਾਈਮ ਇਹੋ ਜਿਹਾ ਸੀ ਕਿ ਓਹ ਮੋਟਰਸਾਈਕਲ ਵੀ ਖਰੀਦ ਨੀ ਸੀ ਸਕਦੇ। ਚੇੱਨਈ ਤੱਕ ਪ੍ਰੋਪਰਟੀ ਦਾ ਕੰਮ ਕੀਤਾ। ਅੱਜ ਫੇਰ ਓਹੀ ਹਾਲ ਆ ।। motarcycle ਖਰੀਦਣ ਜੋਗੇ ਨਹੀਂ ਰਹੇ। ਪਿੰਡ ਕੈਲੋਂ ਸੀ।14 ਕਿਲੇ ਜਮੀਨ ਦੇ ਸੀ ਪਰ ਇਕ ਦਾਣਾ ਵੀ ਉੱਗਦਾ ਨੀ ਸੀ,ਕਣਕ ਰਿਸ਼ਤੇਦਾਰਾਂ ਤੋਂ ਲੈਂਦੇ ਸੀ ਸਾਰੀ ਕੱਲਰ ਸੀ ਜਮੀਨ

  • @pamajawadha5325

    @pamajawadha5325

    Жыл бұрын

    Pasa har koi sab nhi sakta

  • @JobFarming

    @JobFarming

    Жыл бұрын

    @@pamajawadha5325 Sahi gal aa..5 ਭਾਈ ਸੀ ਓਹ 3 ਅੱਜ ਬਰਬਾਦ ਹੋਗੇ।।1 ਦਾ ਕੰਮ ਠੀਕ ਠਾਕ ਆ ਮਤਲਬ ਹੈਗਾ ਸੈੱਟ ਨਿਆਣੇ ਬਾਹਰ ਨੇ ,20 ਕਿਲੇ ਸਰਹੰਦ ਵੱਲ ਆ। ਇੱਕ ਨੇ ਕੰਮ ਪੂਰਾ ਚੱਕ ਲਿਆ।ਓਹਨੇ ਆਪਣੇ ਪਿੰਡ ਜਮੀਨ ਵਿਕਣ ਤੋਂ ਬਾਅਦ ਪਿੰਡ ਪੜੋਲ 12.5 ਕਿਲੇ ਲਏ।ਕੁਝ ਕੂ ਸਾਲਾਂ ਬਾਅਦ ਹੀ ਉੱਥੇ 4-4 ਕਰੋੜ ਨੂੰ ਵਿਕ ਗਏ।ਫੇਰ 8 ਕਿੱਲੇ ਕੁਬਾਹੇੜੀ ਲੈਲੈ,ਤੇ 30-35 ਕਿਲੇ ਰਾਏਕੋਟ ਵੱਲ ਖਰੀਦ ਲਏ।ਰਾਏਕੋਟ ਵਾਲੇ ਵੀ ਸਾਰੇ ਸੜਕ ਦੇ ਉੱਤੇ ਆ ਤੇ ਕੁਬਹੇੜੀ ਆਲੇ ਵੀ ਹੁਣ 2-2 ਕਰੋੜ ਨੂੰ ਕਿੱਲਾ ਆ।। ਮੈਂ ਓਹਦੇ ਘਰ ਵੀ ਗੇਆ ਕਈ ਵਾਰੀ ਏਅਰਪੋਰਟ ਰੋਡ ਮੋਹਾਲੀ ਘਰ ਆ।ਜਮਾ ਨੌਰਮਲ ਜੇਹਾ ਜਿਵੇਂ ਦੇ ਓਥੇ ਬਾਕੀ ਨੇ।।Swift ਗੱਡੀ ਰੱਖੀ ਆ,65 Farmtrac ਰੱਖਿਆ 10-11 ਮਾਡਲ।

  • @JobFarming

    @JobFarming

    Жыл бұрын

    @@pamajawadha5325 ਹੁਣ ਵੀ ਹੈਗੇ ਲੋਕ ਸਾਡੇ ਵੱਲ ਦੇ ਇਹੋ ਜਹੇ ਜੀਹਨਾ ਨੇ ਕੁਝ ਟਾਈਮ ਬਾਅਦ ਖਤਮ ਹੋਣਾ।। ਨੰਦਪੁਰ ਕਲੌੜ ਟੂਰਨਾਮੈਂਟ ਸੀ ਕੁਝ ਦਿਨ ਪਹਿਲਾਂ।ਅਸੀਂ ਕੁਝ ਦੋਸਤ ਦੇਖਣ ਚਲੇ ਗਏ।।ਸਾਡੇ ਪਿੰਡਾਂ ਵੱਲੋਂ ਹੀ ਇਕ ਬਾਪੂ 755 ਅਰਜੁਨ ਟਰੈਕਟਰ ਲੈਕੇ ਗਿਆ ਹੋਇਆ ਓਥੇ।ਮੇਰੇ ਨਾਲ ਦਾ ਮੁੰਡਾ ਕਹਿੰਦਾ ਮੈਂ ਇਹ ਟਰੈਕਟਰ ਤੇ ਫੋਟੋ ਖਿਚਵਾਉਣੀ ਆ।ਚਲੋ ਫੋਟੋ ਖਿੱਚਣ ਲੱਗੇ ਏਨੇ ਨੂੰ ਓਹ ਬਾਪੂ ਆ ਗਿਆ।ਏਨਾ ਹੰਕਾਰ ਕਹਿੰਦਾ ਇਹਦੇ ਸੁਪਨੇ ਨਾ ਲਓ ਸਾਡੀ ਤਾਂ ਜ਼ਮੀਨ ਆਈ ਹੋਈ ਆ ਕਰੋੜਾਂ ਦੀ ਆ।।ਜਦ ਓਹਨੂੰ ਆਪਣਾ ਪਿੰਡ ਦੱਸਿਆ ਫੇਰ ਕਹਿੰਦਾ ਥੋਡੀ ਤਾਂ ਸਾਡੇ ਨਾਲੋਂ ਵੀ ਮਹਿੰਗੀ ਆ।।ਫੇਰ ਅੱਛਾ ਅੱਛਾ ਹੀ ਕਰੀ ਗਿਆ ਵੀ ਮੈਂ ਤਾਂ ਫੁਕਰੀ ਮਾਰਨ ਆਇਆ ਸੀ ਏਥੇ ਵੱਜੀ ਹੀ ਨੀ।। ਲੋਕਾਂ ਨੂੰ ਹੰਕਾਰ ਬਹੁਤ ਹੋ ਗਿਆ।।ਚੰਗੇ ਵੀ ਬਹੁਤ ਨੇ ਲੋਕ ਪਰ ਮਾੜੇ ਵੀ ਆ

  • @vadiksingh1866

    @vadiksingh1866

    Жыл бұрын

    @@JobFarming sahi kha , पेसे nu smbhal lena v hunar h, us bapu ch pessa bolda onu pta nhi jede rabb ne ena dita oh le v skda, pr jina kol ena pessa aa gya oh Government bond bhar ke v 10 15 lakh monthly le skde h fer v

  • @JobFarming

    @JobFarming

    Жыл бұрын

    @@vadiksingh1866 ਬਾਈ ਇਕ ਟਾਈਮ ਇਹੋ ਜਿਹਾ ਸੀ ਓਥੇ 20-20 ਕਿੱਲੇ ਆਲੇਆਂ ਨੂੰ ਰਿਸ਼ਤੇ ਨੀ ਸੀ ਹੁੰਦੇ।ਪਾਣੀ ਵੀ ਡੂੰਘੇ ਸੀ ਉਸ ਕਰਕੇ ਕੋਈ ਫਸਲ ਵੀ ਨੀ ਸੀ ਹੁੰਦੀ।।ਹੁਣ ਏਨਾ ਪੈਸਾ ਆ ਗੇਆ ਵੀ ਪੂਰੇ ਪੰਜਾਬ ਨੂੰ ਖਰੀਦਣ ਦੀਆਂ ਗੱਲਾਂ ਕਰਦੇ ਆ।।ਸ਼ਾਮ ਨੂੰ ਜੇਕਰ ਸੱਥ ਚ ਕੋਈ ਬਾਹਰ ਦਾ ਬੰਦਾ ਬੈਠ ਜਾਵੇ ਓਹਨੂੰ ਐਵੇਂ ਲਗਦਾ ਜਿਵੇਂ ਬਾਦਲਾਂ ਕੈਪਟਨ ਵਰਗਿਆਂ ਕੋਲ ਬੈਠੇ। ਬੁਰਾ ਹਾਲ ਆ

  • @jagdeepkaur8855
    @jagdeepkaur88555 күн бұрын

    ਵਧੀਆ ਜਾਣਕਾਰੀ ਦਿੱਤੀ ਤੁਸੀਂ ਜੀ 🎉🎉🎉

  • @narenderrajrana8565
    @narenderrajrana8565 Жыл бұрын

    Big yes it's not devolpment we forgot our ground reality/ Bhai chara

  • @SukhwinderSingh-wq5ip
    @SukhwinderSingh-wq5ip Жыл бұрын

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ranjitmaster1112
    @ranjitmaster11123 ай бұрын

    ਬਹੁਤ ਸੱਚਾਈ ਆ ਜੀ ਭੈਣ ਦੀਆਂ ਗੱਲਾਂ ਵਿਚ

  • @randhirsingh4752
    @randhirsingh4752 Жыл бұрын

    ਬਿਲਕੁੱਲ ਸਹੀ ਆ ਜੀ

  • @ranjitsingh_
    @ranjitsingh_ Жыл бұрын

    ਬਿਲਕੁਲ ਸਚਾਈ ਹੈ

  • @amrikmavi7328
    @amrikmavi7328 Жыл бұрын

    ਬਿਲਕੁਲ ਸੱਚ ਹੈ ਜੀ

  • @pardeeppassi8385
    @pardeeppassi8385 Жыл бұрын

    ਬਹੁਤ ਖੂਬ

  • @balsingh5965
    @balsingh5965 Жыл бұрын

    🙏lot of Respect bilkul sach hai

  • @SatnamSingh-pn7ob
    @SatnamSingh-pn7ob Жыл бұрын

    how nicely explained the problems........touched

  • @beudhjxjdnf5188
    @beudhjxjdnf5188 Жыл бұрын

    Sister God Bless you. You speak truth.

  • @monindersingh9286
    @monindersingh9286 Жыл бұрын

    very true conversation it's reality

  • @radhavallabh8974
    @radhavallabh8974 Жыл бұрын

    Kitni sachi baat keh rahi rahi hai bhejen ji🌹🙏

  • @jashanvloges149
    @jashanvloges149 Жыл бұрын

    Very Nice Interview. Bilkul 100% Sachia gallan ne

  • @SandeepSingh-ky1wj
    @SandeepSingh-ky1wj Жыл бұрын

    ਬਹੁਤ ਵਧੀਆ ਗੀਤ ਹੈ ਮੋਹਣੀ ਜੀ ਸਤਿ ਸ੍ਰੀ ਅਕਾਲ

  • @RaviSharma-jl4jn
    @RaviSharma-jl4jn Жыл бұрын

    Eh hai asli punjab. ...🙏

  • @sonydhaliwal1576
    @sonydhaliwal1576 Жыл бұрын

    ਇਹ 100 ਸੱਚ ਬਹੁਤ ਵਧੀਆ ਕੰਮ ਹੈ

  • @ArunSharma-lu3gz
    @ArunSharma-lu3gz Жыл бұрын

    Bahut hi vadia ji. Sach beyaan kitta tusi pura...

  • @sarabjitsinghchaudhry6892
    @sarabjitsinghchaudhry68926 күн бұрын

    True. Excellent work.

  • @dilbagbains7757
    @dilbagbains7757 Жыл бұрын

    ਜਿਨ੍ਹਾਂ ਗਰੋਆ ਮਾਂ ਜਮੀਨ ਮਹਗੀ ਹੋਈ ਵਹਾ ਸੀ ਉਹ ਗਰੋ ਆਬਾਦ ਨੀ ਬਰਬਾਦ ਹੋਗੇ ਪਾਤ ਪਾਤ ਕੇ ਲੋਕ ਆਗੇ ਜਿਨਕਾ ਪਤਾ ਨੀ ਕਯਾ ਪਿਛੋਕੜ ਆ

  • @HarjinderSingh-mv7xc
    @HarjinderSingh-mv7xc Жыл бұрын

    Wah 22 manjit singh ji

  • @satpalsinghtaraithia1343
    @satpalsinghtaraithia1343 Жыл бұрын

    Nice message to society 👍🙏🙏

  • @dhruvchaudhary2952
    @dhruvchaudhary2952 Жыл бұрын

    Reality 👍👍

  • @GPClown
    @GPClown Жыл бұрын

    bhut wadhiyan sachai dasan lyi thora dhanwaad

  • @mulkhrajsingh4507
    @mulkhrajsingh4507 Жыл бұрын

    Beautiful & true song

  • @neerajsinghbhar966
    @neerajsinghbhar966 Жыл бұрын

    Bilkul sahi baat hai,haryana mai bhi yahi hal hai,jinki bik gai vo barbad nashe ne kar diye baki karje ne, vo bhi bechan ko firte hain

  • @satdevsharma6980
    @satdevsharma6980 Жыл бұрын

    V.nice song.Thx.🌹🙏

  • @oORGANICCHEMISTRY
    @oORGANICCHEMISTRY Жыл бұрын

    ਅਫਸੌਸ ਪੰਜਾਬ ਦੇ.ਲੋਕਾ ਨੂੰ ਇਸ "ਪੁਆਧੀ " ਭਾਸ਼ਾ ਬਾਰੇ ਪਤਾ ਹੀ ਨਹੀ? ਅਤੇ ਇਹ ਜਿਆਦਾਤਰ ਆਪਣੇ ਗੀਤਾ ਵਿੱਚ ਵੀ ਿਪੰਡਾ ਨੂੰ ੳੁਜਾੜ੍ਹ ਕੇ ਜੋ ਚੰਡੀਗੜ੍ਹ ਦਾ ਸਤਾਰਾ ਸੈਕਟਰ ਬਣਿਆ ਉਹਨੇ ਬਾਰੇ ਗੱਲ ਕਰਦੇ ਨੇ ਤੇ ਇਹ ਪਿਛਲੇ ਸੱਤ ਅੱਠ ਸਾਲਾ ਤੋ ਚੰਡੀਗੜ੍ਹ ਰੋਪੜ੍ਹ ਵੱਧ ਨੂੰ ਵੱਧਿਆ ਹੈ ੳੁਹਦੀ ਗੱਲ ਕਰ ਰਹੇ ਹੈ ਿਕ ਜਦੋ ਰੋਪੜ੍ਹ ਦੇ ਕਿਸਾਨਾ ਚੰਡੀਗੜ੍ਹ ਦੇ ਨੇੜੇ ਦੀਆ ਜਮੀਨਾ ਇੱਕ ਿਕੱਲ੍ਹਾ ਛੇ ਕਰੌੜ੍ਹ ਵਿੱਚ ਵੇਚਿਆ ਸੀ ਅਤੇ ਅੱਜ ਇਹਨਾ ਦੀਆ ਜਮਨਾ ਵਿੱਚ ਬਹੁਤ ਵੱਡੇ ਵੱਡੇ ਹੁਣ ਮਾਲ ਬਣ ਗੲੇ ਤੇ ਹੁਣ ਕਿਸਾਨ ਪੈਸਾ ਮੁੱਕਣ ਤੇ ਇਹਨਾ ਿਸਕੁਰਟੀ ਗਾਰਡ ਲੱਗੇ ਹੋੲੇ ਹੈ ਤੇ ਪੁਅਧ ਨੂੰ ੳੁਜਾੜ੍ਹ ਕੇ ਚੰਡੀਗੜ੍ਹ ਵਸਾਇਆ ਗਿਆ ..ਅੱਜ ਕੱਲ ਇਸ ਪੁਆਧ ਿੲਲਾਕੇ ਬਾਰੇ ਜਾ ਫਿਰ ਿੲਸ ਪੁਆਧੀ ਬੋਲੀ ਬਾਰੇ ਿਕਸੇ ਨੂੰ ਵੀ ਪਤਾ ਨਹੀ ਤੇ ਿੲਹ ਪੁਆਧ ਰੋਪੜ੍ਹ ਤੋ ਰਾਜਪੁਰੇ ਤੱਕ ਬੋਲੀ ਜਾਦੀ ਹੈ ਜੀ ਧੰਨਵਾਦ ..

  • @GurpreetSingh-cr9ow
    @GurpreetSingh-cr9ow5 күн бұрын

    101 percent right

  • @whistlersingh8112
    @whistlersingh8112 Жыл бұрын

    Bhut hi badiya gal kiti hai bhen ne

  • @lakhwinderpatiala5843
    @lakhwinderpatiala5843 Жыл бұрын

    Sachi gl aa g jo v keha aa

  • @amansinghchandigarh1455
    @amansinghchandigarh1455 Жыл бұрын

    Nu ta oh baat hogi ........Bhukhe jatt katora labya , paani pe pe afraya ....

  • @singhbhattiamrik9141
    @singhbhattiamrik91416 күн бұрын

    Absolutely true message through the talks by Mohani Toor

  • @chumbersaab8500
    @chumbersaab8500 Жыл бұрын

    bilkul sahi gal a ji

  • @sukhawadali1563
    @sukhawadali1563 Жыл бұрын

    Kya baat a ...behan ji

  • @sukhmaan4896
    @sukhmaan4896 Жыл бұрын

    ਅੱਤ ਦੇ ਸਚ ਨੇ ਚੰਗਿਆੜੇ ਕੱਢ ਤੇ

  • @RajinderSingh-nw6bg
    @RajinderSingh-nw6bg Жыл бұрын

    Boli bahad vadhia👌

  • @mandeep7174
    @mandeep7174 Жыл бұрын

    baa kmaal '👏👌

  • @BalwinderSingh-hf9jy
    @BalwinderSingh-hf9jy Жыл бұрын

    sahi keha bhaan ji na

  • @SatveerSingh-jf3qv
    @SatveerSingh-jf3qv Жыл бұрын

    Boht sachia glla mam ji 🙏

  • @knightstar7264
    @knightstar72646 күн бұрын

    ਤੋਂ ਤੋ ਫੈਮਲੀ 420 ਮਾ ਤੀ। ਉਸ ਬਕਤ ਮਨੂੰ ਲੱਗਿਆ ਬੀ ਤੋਂ ਮਲਵਈ ਆਂ ਪਰ ਇਬ ਪਤਾ ਚੱਲਿਆ ਬੀ ਤੋਂ ਤੋ ਪੋਆਧੀ ਬੋਲਾਂ ! 😀😃🙌🏻

  • @bachandass9927
    @bachandass9927 Жыл бұрын

    Very beautiful song and voice

  • @kauranmol3152

    @kauranmol3152

    Жыл бұрын

    Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai

  • @rupinderkaursidhu814
    @rupinderkaursidhu814 Жыл бұрын

    ਸਹੀ ਗੱਲ ਹੈ ਜੀ🙏🙏

  • @Aims_nursing_

    @Aims_nursing_

    Жыл бұрын

    eh mam ( toor) Jatt ne jihna ne kila becheya cos jattan Li ta jameen hi ohna di sabkuj hundi ?

  • @SurinderSingh-wd4ms
    @SurinderSingh-wd4ms Жыл бұрын

    True talking ji

  • @tasveerrandhawa7665
    @tasveerrandhawa7665 Жыл бұрын

    Bilkul sahi kiha ji.

  • @sukhjinderotal8431
    @sukhjinderotal84318 күн бұрын

    You are right my lovely daughter Ji. Thanks 🙏. ❤️🙏🏅

  • @DarshanSingh-xq3hd
    @DarshanSingh-xq3hd Жыл бұрын

    Madam ji bahut achi Puadi mein baat kar rahi hai. Aur aaj kal ki haqikat bhi byan kar di hai. Bahut bahut sukriya Mam.

  • @SukhjinderSingh-mj4ft
    @SukhjinderSingh-mj4ft Жыл бұрын

    You spoken reality of life my green sister

  • @gurbaniofgurugranthsahibj3599
    @gurbaniofgurugranthsahibj3599 Жыл бұрын

    accurate🙏

  • @sarbjitsingh2976
    @sarbjitsingh2976 Жыл бұрын

    ਸਹੀ ਗੱਲ ਆ ਜੀ

Келесі