DES PUADH : Daljit Singh Bittu l Manjit Singh Rajpura l B Social

Ойын-сауық

DES PUADH : ਖਾੜਕੂ ਸੰਘਰਸ਼ ਦੇ ਸੁਨਹਿਰੀ ਦੌਰ ਦੇ ਅਣਜਾਣੇ ਕਿੱਸੇ Daljit Singh Bittu l Manjit Singh Rajpura l B Social
#daljitsinghbittu
#ManjitSinghRajpura
#BSocial
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Program : Des Puadh
Host : Manjit Singh Rajpura
Guest : Daljit Singh Bittu
Camera By : Harmanpreet Singh, Varinder Singh
Editor : Jaspal Singh Gill
Digital Producer : Gurdeep Kaur Grewal
Label : B Social

Пікірлер: 346

  • @lakhmirsinghkhalsa8282
    @lakhmirsinghkhalsa8282 Жыл бұрын

    ਭਾਈ ਸਾਹਿਬ ਜੀ ਦੀਆਂ ਗੱਲਾਂ ਬਿਲਕੁਲ ਸੱਚੀਆਂ ਹਨ ਜੋ ਕਿ ਸੰਘਰਸ਼ ਦੋਰਾਨ ਜੋ ਕੁਝ ਵਾਪਰਿਆ ਸੱਚ ਹੈ

  • @surjitgill6411
    @surjitgill6411 Жыл бұрын

    ਮਨਜੀਤ ਸਿੰਘ ਜੀ ਕਾਲਾ ਦੌਰ ਤਾਂ ਹੁਣ ਹੈ ਅਸੀਂ ਵੇਖਦੇ ਹਾਂ ਕਿ ਕਿਵੇਂ ਚਿੱਟੇ ਨੇ ਘਰਾਂ ਦੇ ਘਰ ਤਬਾਹ ਕੀਤੇ ਪੲਏ ਆ ਮਾਂ ਪਿਓ ਭੈਣਾਂ ਸੰਤਾਪ ਹੰਢਾ ਰਹੀਆਂ। ਸਭ ਤੋਂ ਵੱਧ ਦੁਖੀ ਨੇ ਨਵੀਆਂ ਵਿਆਹੀਆਂ ਬੇਟੀਆਂ ਜਿਨ੍ਹਾਂ ਦੇ ਪਤੀ ਚਿੱਟੇ ਖਾਤਰ ਉਨ੍ਹਾਂ ਨੂੰ ਹਰ ਕੰਮ ਕਰਨ ਲਈ ਮਜਬੂਰ ਕਰ ਰਹੇ ਨੇ ਤੇ ਉਹ ਜ਼ਮੀਰ ਕੇ ਦੁਖੀ ਹੋਈਆਂ ਕਰ ਰਹੀਆਂ । ਜਿਨ੍ਹਾਂ ਦੀਆਂ ਵਿਆਹੁਤਾ ਜ਼ਿੰਦਗੀ ਦੀਆਂ ਸਧਰਾਂ ਮਲੀਆ ਮੇਟ ਹੋ ਰਹੀਆਂ । ਅੱਜ਼ ਹੀ ਮੈਂ ਮੋਗੇ ਅਜਿਹੀ ਬੇਟੀ ਆਪਣੀਆਂ ਅੱਖਾਂ ਨਾਲ ਵੇਖੀ ਤੇ ਉਸ ਨੇ ਰੋ ਰੋ ਕੇ ਆਪਣੀ ਗਾਥਾ ਸੁਣਾਈ। ਉਹ ਤਾਂ ਇੱਕ ਸੁਨਹਿਰੀ ਦੌਰ ਸੀ ਜਦੋਂ ਅਸੀਂ ਵੇਖਿਆ ਕਿ ਕਿਵੇ ਲੜਕੀਆਂ ਆਪਣੀ ਇੱਛਾ ਨਾਲ ਜੁਝਾਰੂ ਸਿੰਘਾਂ ਨਾਲ ਵਿਆਹ ਕਰਵਾਉਣ ਲਈ ਆਪਣੇ ਮਾਪਿਆਂ ਨੂੰ ਕਹਿੰਦੀਆਂ ਤੇ ਫਿਰ ਆਪ ਏ ਕੇ ਸੰਤਾਲੀ ਫੜ ਕੇ ਮੈਦਾਨੇ ਜੰਗ ਉਤਰਦੀਆਂ ਪੁਲਿਸ ਮੁਕਾਬਲੇ ਵੀ ਕਰਦੀਆਂ। ਘੋਲੀਆ ਕਲਾਂ

  • @GurdeepDhillon1984

    @GurdeepDhillon1984

    8 ай бұрын

    ਮਨਜੀਤ ਸਿੰਘ ਬਾਹੁਤ ਵਡੀ ਮਿਲਨੀ ਕਰਾਈ ਤੁਸੀਂ

  • @Kandarakheda

    @Kandarakheda

    4 ай бұрын

    kzread.info/dash/bejne/hZd3u9eOnruwYbw.htmlsi=BX8otRwQ33HbsL8S

  • @user-nr3qx2qz7h

    @user-nr3qx2qz7h

    4 ай бұрын

    ਬਾਈ ਸੁਰਜੀਤ ਤੁਸੀ cwc ਵਿੱਚ ਨੌਕਰੀ ਕੀਤੀ ਹੈ

  • @balwinderwaraich3459

    @balwinderwaraich3459

    4 ай бұрын

    ❤,ਰਾਇਟ

  • @satinderpalsingh47
    @satinderpalsingh47 Жыл бұрын

    ਮੇਰੇ ਦਿਲ ਚ ਬੜਾ ਸਤਿਕਾਰ ਹੈ ਤੇ ਰਹੇਗਾ ਬਾਬਾ ਦਲਜੀਤ ਸਿੰਘ ਬਿੱਟੂ 🙏🏾

  • @hemsidhu4115

    @hemsidhu4115

    Жыл бұрын

    😊

  • @ajitsandhu9271

    @ajitsandhu9271

    Жыл бұрын

    ​@@hemsidhu4115 aaa.

  • @InderjitSingh-qg6js

    @InderjitSingh-qg6js

    4 ай бұрын

    52:02 52:03

  • @surjitgill6411
    @surjitgill6411 Жыл бұрын

    ਮਨਜੀਤ ਜੀ ਵਾਕਿਆ ਹੀ ਮਹਾਨ ਨੇ ਉਹ ਪਰਿਵਾਰ ਜਿਨ੍ਹਾਂ ਨੇ ਸਮਾਜ ਵਿੱਚ ਰਹਿ ਕੇ ਆਪਣੇ ਪਰਿਵਾਰ ਪਾਲਦੇ ਹੋਏ ਵੀ ਇਨਾ ਵੱਡਾ ਕਾਰਜ ਕੀਤਾ। ਜਿਨ੍ਹਾਂ ਨੇ ਨੌਕਰੀਆਂ ਕਰਦੇ ਹੋਏ ਵੀ ਖਾੜਕੂਆਂ ਦੇ ਗੁਪਤ ਸੂਤਰ ਧਾਰਕ ਰਹੇ। ਆਪਣੇ ਪੂਰੇ ਦੇ ਪੂਰੇ ਪਰਿਵਾਰ ਕੁਰਬਾਨ ਕਰ ਦਿਤੇ ਗਏ। ਉਦਾਹਰਣ ਦੇ ਵਜੋਂ ਕੋਟ ਈਸੇ ਖਾਂ ਕੋਲ ਇੱਕ ਪਿੰਡ ਹੈ ਜਿੱਥੇ ਕਿਸੇ ਘਰ ਖਾੜਕੂਆਂ ਦੀ ਠਾਹਰ ਸੀ ਪੁਲਿਸ ਮੁਕਾਬਲੇ ਕਰਦੇ ਹੋਏ ਨਿਕਲ ਗੲਏ ਪਰ ਮਗਰੋਂ ਪੁਲੀਸ ਨੇ ਉਸ ਪੂਰੇ ਦੇ ਪੂਰੇ ਪਰਿਵਾਰ ਨੂੰ ਬੁਰੀ ਤਰ੍ਹਾਂ ਮਾਰਿਆ ਸਰੀਰ ਦਾ ਕੱਦੂਕਸ ਕਰ ਕਰ ਕੇ ਮਾਸ ਉਧੇੜਿਆ।

  • @Ranglapunjab103

    @Ranglapunjab103

    Жыл бұрын

    ਉਸ ਪਿੰਡ ਦਾ ਨਾਂ ਆ ਕਿੱਲੀ ਬੋਦਲਾਂ।ਉਹਨਾਂ ਦੇ ਘਰ ਲੰਗਰ ਪਾਣੀ ਛਕਣ ਆਏ ਸਿੰਘਾਂ ਦੀ ਕਿਸੇ ਮੁਖਬਰੀ ਕਰ ਦਿਤੀ।ਇਕ ਥਾਣੇਦਾਰ ਨੇ ਨੰਬਰ ਬਣਾਉਣ ਲਈ ਦੋ ਤਿੰਨ ਸਿਪਾਹੀ ਲੈਕੇ ਰੇਡ ਪਾ ਦਿਤੀ।ਖਾੜਕੂ ਸੂਰਮੇ,ਥਾਣੇਦਾਰ ਤੇ ਇਕ ਪੁਲਸੀਏ ਨੂੰ ਮਾਰਕੇ ਆਪਣੀ ਜਾਨ ਬਚਾਕੇ ਭੱਜ ਗਏ ਤੇ ਪਰੀਵਾਰ ਨੂੰ ਬਲਦੀ ਦੇ ਬੁਥੇ ਦੇ ਗਏ।ਕੇਂਦਰੀ ਫੋਰਸਾਂ ਨੇ ਜਿਹੜਾ ਕਹਿਰ ਉਸ ਰਾਤ ਉਸ ਪਰੀਵਾਰ ਤੇ ਢਾਹਿਆ ਸੁਣਕੇ ਰੂਹ ਕੰਬ ਜਾਂਦੀ ਹੈ।ਦੂਜੇ ਦਿਨ ਉਸ ਪਰੀਵਾਰ ਦੇ ਸੱਤ ਜੀਆਂ ਦੇ ਕੱਠੇ ਸਿਵੇ ਬਲੇ ਸਨ।

  • @NavjotSingh-bh3ol
    @NavjotSingh-bh3ol Жыл бұрын

    ਬਹੁਤ ਸਤਿਕਾਰ ਯੋਗ ਸ਼ਖਸੀਅਤ ਮਾਨਯੋਗ ਭਾਈ ਦਲਜੀਤ ਸਿੰਘ ਜੀ ❤❤🙏🙏

  • @harmailsingh283
    @harmailsingh283 Жыл бұрын

    ਦਾਦ ਹੈ ਤੁਹਾਡੀ ਸੋਚ ਨੂੰ ਦਲਜੀਤ ਸਿੰਘ ਜੀ

  • @surjitgill6411
    @surjitgill6411 Жыл бұрын

    ਮਨਜੀਤ ਜੀ ਇਹ ਸੱਚ ਹੈ ਕਿ ਸੰਤਾਂ ਦੀ ਦ੍ਰਿਸ਼ਟੀ ਹੀ ਐਸੀ ਸੀ ਜਿਸ ਤੇ ਵੀ ਪੈ ਜਾਂਦੀ ਤਾਂ ਉਹ ਉਨ੍ਹਾਂ ਵੱਲ ਹੀ ਖਿਚਿਆ ਜਾਂਦਾ। ਅਜਿਹੀਆਂ ਘਟਨਾਵਾਂ ਬੇਅੰਤ ਨੇ ਤੇ ਨਛੱਤਰ ਸਿੰਘ ਰੋਡੇ ਵਾਲੀ ਗੱਲ ਵੀ ਸੱਚ ਹੈ ਜਦੋਂ ਅਸੀ ਸਤੱਤਰ ਅਠੱਤਰ ਵਿਚ ਰੋਡੇ ਕਾਲਿਜ ਪੜਦੇ ਸੀ ਉਸ ਸਮੇਂ ਉਹ ਕਾਮਰੇਡ ਨਕਸਲੀ ਲਹਿਰ ਵਿੱਚ ਸੀ ਤੇ ਬਾਅਦ ਵਿਚ ਉਨੀ ਸੌ ਕਿਆਸੀ ਚ ਲਾਲਾ ਜਗਤ ਨਾਰਾਇਣ ਕਾਂਡ ਵੀ ਉਨ੍ਹਾਂ ਨੇ ਹੀ ਸਿਰੇ ਚਾੜ੍ਹਿਆ ਸੀ।

  • @malkiatsingh4162
    @malkiatsingh4162 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏

  • @birkhara6420
    @birkhara6420 Жыл бұрын

    ਸਾਡੀ ਸਬ ਦੀ ਹਰ ਰੋਜ ਏਹੀ ਅਰਦਾਸ ਹੋਨੀ ਚਾਹਿਦੀ ਕਿ ਭਾਈ ਦਲਜੀਤ ਸਿੰਘ ਬਿੱਟੂ ਵਰਗੇ ਪੰਜਾਬ ਦੀ ਅਗਵਾਈ ਕਰਣ .🙏🙏🙏🙏🙏❤️❤️❤️❤️❤️

  • @mehargyansingh6509

    @mehargyansingh6509

    Жыл бұрын

    ❤❤

  • @Kandarakheda

    @Kandarakheda

    4 ай бұрын

    kzread.info/dash/bejne/hZd3u9eOnruwYbw.htmlsi=BX8otRwQ33HbsL8S

  • @SukhwinderSingh-wq5ip
    @SukhwinderSingh-wq5ip Жыл бұрын

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harbansbrar1946
    @harbansbrar194611 ай бұрын

    ਸਾਰੇ ਸਿੱਖ ਆਗੂ ਜੋ ਕੌਮ ਪ੍ਰਤੀ ਸੁਹਿਰਦ ਹਨ ਉਹ ਸਾਰੇ ਕੱਠੇ ਹੋ ਜਾਣ ਤੇ ਮਿਲਕੇ ਐਸਜੀਪੀਸੀ ਪ੍ਰਬੰਧ ਸੰਭਾਲਣ ਤੇ ਸਿੱਖ ਧਰਮ ਸਿੱਖ ਇਤਿਹਾਸ ਸਿੱਖ ਗੁਰੂਆਂ ਦੀ ਅਕਾਲੀ ਬਾਣੀ ਨੂੰ ਸੰਭਾਲਣ ਤੇ ਪ੍ਰਚਾਰ ਕਰਨ , ਤਾਹੀ ਕੌਮ ਬਚੂ ,” ਕੁਰਬਾਨ ਹੋਣ ਵਾਲੇ ਹੀ ਇਹ ਕਰ ਸਕਦੇ ਹਨ “ । ਕਰੋ ਜ਼ਰੂਰ ਕਰੋ ।

  • @balbirsinghusajapmansadasa1168
    @balbirsinghusajapmansadasa1168 Жыл бұрын

    ਮੇਰੇ ਨਾਨਕੇ ਠਾਹਰ ਹੁੰਦੀ ਸੀ ਕੋਟਲੀ ਅਰਾਈਆਂ ਖਾੜਕੂਆ ਦੀ।ਆਦਮਪੁਰ ਇਲਾਕੇ ਵਿੱਚ ਜਿਹੜਾ ਰਵੀ ਸਿੰਘ ਖਾਲਸਾ ਦੇ ਨਾਨਕਿਆਂ ਦਾ ਪਿੰਡ ਵੀ ਆ।

  • @Kandarakheda

    @Kandarakheda

    4 ай бұрын

    kzread.info/dash/bejne/hZd3u9eOnruwYbw.htmlsi=BX8otRwQ33HbsL8S

  • @gurmandeepsingh9368

    @gurmandeepsingh9368

    4 ай бұрын

    M from majha, mere nanke from loharka, they did a lot of seva for them. Felt blessed from being a part of that family.

  • @harrys8915

    @harrys8915

    3 ай бұрын

    Sada pind v Adampur area ch Dhirowal Bhai Shehzada da pind.

  • @jaspindergill9702
    @jaspindergill9702 Жыл бұрын

    Bhai Bittu g 👍💯💯🙏 waheguru hmesha chardikala cc rakhe bhai sabb nu 🙏

  • @navtejsingh9243
    @navtejsingh92434 ай бұрын

    Salute to the sacrifices of the Sikhs for their survival

  • @gurmailsingh2712
    @gurmailsingh2712 Жыл бұрын

    ਪੁਆਦ ਵਾਲਿਆਂ ਦੀ ਬੋਲੀ ਬਹੁਤ ਸੋਹਣੀ ਦਿਲ ਕਰਦਾ ਸੁਣੀ ਜਾਈਏ

  • @GulrezSinghBoparai
    @GulrezSinghBoparai Жыл бұрын

    Bhai Sahib da dena nai de sakdi kaum 🙏

  • @gurneksinghkharay5059
    @gurneksinghkharay5059 Жыл бұрын

    ਅਕਾਲ ਪੁਰਖ ਸਭ ਦਾ ਭਲਾ ਕਰਨ ਜੀ।🙏🏼🙏💚💚👍👌👌☝️☝️💯

  • @kashmirasingh3259
    @kashmirasingh3259 Жыл бұрын

    ਸਿੱਖ ਇਤਹਾਸ ਵਿੱਚ ਆਪ ਦੀ ਬਹੁਤ ਵੱਡੀ ਕਰਬਾਨੀ ਹੈ

  • @prabhjotPandher493
    @prabhjotPandher493 Жыл бұрын

    ਠੀਕ ਕਿਹਾ ਭਾਈ ਸਾਬ ਜੀ

  • @sachdehami2158
    @sachdehami2158 Жыл бұрын

    ਦਿਲਜੀਤ ਸਿੰਘ ਬਿੱਟੂ, ਅੱਜ ਸਿੱਖਾ ਦੀ ਸ਼ਾਨ ਕਾਇਮ ਹਾ ਤਾ ਖਾੜਕੂ ਸਿੰਘਾ ਕਰਕੇ ਆ

  • @HariSingh-jf2fg
    @HariSingh-jf2fg Жыл бұрын

    Meri kaum de mahaan heere, bhai Diljeet singh Bittu aap ji nu koti koti parnaam🙏🙏

  • @rockysingh1350
    @rockysingh1350 Жыл бұрын

    Thank you bhai bittu te host veere da interview lai

  • @navpreetkaur8581
    @navpreetkaur8581 Жыл бұрын

    ਬਾ ਕਮਾਲ ਅੰਦਾਜ਼ ਠਰੰਮਾਂ ਬਿਲਕੁਲ ਸ਼ਾਤ ਤਰੀਕਾਂ ਗੱਲ ਕਰਨ ਦਾ, ਇਹ ਬਖਸ਼ਿਸ਼ ਕਿਸੇ ਕਿਸੇ ਤੇ ਹੁੰਦੀ ਹੈ ਪਰਮਾਤਮਾ ਚੜਦੀ ਕਲਾ ਬਖਸ਼ੇ ਅੰਗ ਸੰਗ ਸਹਾਈ ਰਹੇ ਧੰਨਵਾਦ

  • @dhanwantmoga
    @dhanwantmoga Жыл бұрын

    great leader bhai daljit singh ge bittu

  • @kanwaljitsingh8391
    @kanwaljitsingh8391 Жыл бұрын

    Daljit Singh Bittu is a poised soul

  • @SukhwinderSingh-jb2oy
    @SukhwinderSingh-jb2oy Жыл бұрын

    Satnam waheguru khalsa Raj jindabad

  • @AmarjitSingh-vg9ji
    @AmarjitSingh-vg9ji Жыл бұрын

    Waheguru ji mehar kareo 🙏🙏🙏

  • @lakhbirgrewal7733
    @lakhbirgrewal7733 Жыл бұрын

    Daljeet Singh ji Punjab upper jo sama aaiya hai. Bahut sochna wali gal hai Tuhadi speech bahut josh wali and dil kamb riha hai Sade sikh bhaiaan ne ina julam siha hai

  • @satinderpalsingh47
    @satinderpalsingh47 Жыл бұрын

    ਪੱਤਰਕਾਰ ਵੀਰ ਏ ਨੇ ਆਪਣੇ ਯੋਧੇ ਕਿਸੇ ਨੂੰ ਨਿੰਦਿਆਂ ਭੱਡਿਆਂ ਨ੍ਹੀ ਬਸ ਓ ਗੱਲ ਕੀਤੀ ਜੋ ਏਕੇ ਦੀ ਵਾਂ ਕੰਮ ਦੀ ਇਹੋ ਜਿਹੇ ਸਿੰਘਾ ਦੀ ਇੰਟਰਵਿਊ ਕਰੋ ਹੁਣ ਕੌਮੀ ਯੋਧੇ ਰਣਜੀਤ ਸਿੰਘ ਕੁੱਕੀ ਗਿੱਲ ਹੁਰਾਂ ਦੀ ਵੀ ਇੰਟਰਵਿਊ ਕਰੋ🙏🏾

  • @rajendersangha6736

    @rajendersangha6736

    Жыл бұрын

    Right 👍🙏🙏

  • @Anonymous-bu4nl

    @Anonymous-bu4nl

    Жыл бұрын

    Kuki gill tan sarya nu nind da hai😢

  • @Dhaliwalmanilegendfan

    @Dhaliwalmanilegendfan

    Жыл бұрын

    @@Anonymous-bu4nlਗਲਤ ਸਾਰਿਆ ਨੂੰ ਨਹੀ ਨਵੇ ਉੱਠੇ ਸੂਰਮਿਆ ਨੂੰ ਜੋ ਆਪਣੇ ਨਿੱਜ ਨੂੰ ਪੰਥ ਦੀ ਲੜਾਈ ਬਣਾਈ ਬੈਠੇ ਨੇ

  • @MugFilmz

    @MugFilmz

    Жыл бұрын

    @@Anonymous-bu4nl HNJI

  • @deklassic2912
    @deklassic2912 Жыл бұрын

    ਬਹੁਤ ਸੋਹਣੀ ਇੰਟਰਵਿਊ। ਧੰਨਵਾਦ ਸਾਂਝੀ ਕਰਨ ਲਈ।

  • @yashwantsingh4901

    @yashwantsingh4901

    Жыл бұрын

    The fòrces who actèd to destroy the movement will be destroyed We are now through the world

  • @Fateh.imaan.Singh.Sandhu
    @Fateh.imaan.Singh.Sandhu3 ай бұрын

    Saint Sipaahi,,Miirri Te piirri,,Bhagtii Tee Shaktii ,, Dharam Te Raajneeti,, Raaj hai Te Dharam hai,, Sadi GuLam soch nu Azaad krn waLe,, Baba ee Kaum,, Mardeee Mujaahid,, JernaiLa de JernaiL,, "Amar Saheed Yodha Saint Baba JernaiL Singh Ji Khalsa Bhindrawale,,ji 🙏🦅💛🐅 Saint Baba Gurbachan Singh Ji Khalsa BhindrawaLe 🙏 Saint Baba Kartar Singh Ji Khalsa Bhindrawale 🙏 Saheed Jathedar Saint Baba Gurdev Singh Ji Keyonke 🙏 Saheed Bhai Gurdeep Singh Ji Deepa (Heeran wali) 🙏 Saheed Bhai Amrik Singh Ji Khalsa BhindrawaLe 🙏 Saheed Baba Thaara Singh Ji🙏 Saheed GernaL Shubeg Singh Ji Khalsa 🙏 Saheed Bhai Surinder Singh ji Sodhi 🙏 Saheed Bhai Raspal Singh Ji Chandraa 🙏 Jathedar Harminder Singh Ji Nihang 🙏 Bhai Bagga Sheera Ji 🙏 BHARAT WaLo Qatal kriya gaiyaa 200000 Sikhs Lashaa cho 25000 Lasha Di Pashaan Kr Lawarris Lasha De Warris bnan wale Yodha Bhai Jaswant Singh Ji Khalra 🙏 Saheed Bhai Sukhdev Singh (Sukha Ji)🙏 Saheed Bhai Harjinder Singh (Jinda Ji )🙏 Saheed Bhai Dilawar Singh Ji Babbar 🙏 Saheed Bhai Beyant Singh Ji 🙏 Saheed Bhai Satwant Singh Ji 🙏 Saheed Bhai Kehar Singh Ji 🙏 Saheed Jathedar Baba Gurbachan Singh Ji Manochahal 🙏 Saheed Jathedar Baba Avtar Singh Ji Barhmaa 🙏 Saheed Jathedar Bhai Paramjeet Singh Ji Panjwarh 🙏 Saheed Bhai Jugraaj Singh Ji Toofan 🙏 Saheed Bhai Balwinder Singh Ji Jattana 🙏 Saheed Bhai Talwinder Singh Ji Parmar 🙏 Saheed Bhai Sukhdev Singh Ji Babbar 🙏 Saheed Bhai Ranjit Singh Ji Neeta🙏 Saheed Giani Mohar Singh Ji Khalsa 🙏 (2 bachiya saheed ,1 singhni saheed )poora pariwar tumba tumba udd gya kaum Lyi Saheed Bhai Manbir Singh Ji Chaheru 🙏 Saheed Bahi Seetal Singh Ji Matewal 🙏 Saheed Bhai Arror Singh Ji 🙏 Saheed Bhai Waryaam Singh Ji Khappianwali 🙏 Saheed Bhai Sinder Singh Ji Raja 🙏 Saheed Bhai Satnam Singh Ji Satta 🙏 Saheed Salwinder Singh Ji Dhamka 🙏 Saheed Bhai Kulwinder Singh Ji Deol 🙏 Saheed Bhai Bohar Singh Ji DeoL 🙏 Saheed Bhai Ranjit Singh ji Kraka VaLtoha 🙏 Saheed Bhai Tarsem Singh Ji Kohar 🙏 Saheed Bhai Ghukkar Singh Ji Babbar 🙏 Saheed Bhai Anokh Singh Ji Babbar 🙏 Saheed Bhai Harjinder Singh Ji Paara 🙏 Saheed Bhai Raminderjeet Singh Ji Babbar (Tainee)🙏 Saheed Bibi Manjit Kaur Ji 🙏 Saheed Bhai Jernail Singh Ji Halwara 🙏 Saheed Bhai Mangal Singh Ji Bamb 🙏 Saheed Bhai Sukhwinder Singh Ji Sangha 🙏 Saheed Bhai Chamkaur Singh Ji Dhala 🙏 Saheed Bibi Kulwinder Kaur Ji 🙏 Saheed Bibi Waheguru Kaur ji (6 saal di saheed sikh bibi) 🙏 Saheed Bachi Jagwinder Kaur Ji 🙏 Saheed Bhai Baksish Singh Ji Manowal 🙏 Saheed Bhai Major Singh Ji Nagoke 🙏 Saheed Bhai pippal Singh ji Toofan 🙏 Saheed Bhai Harjinder Singh ji AKA Mathra Singh🙏 Saheed Bhai Tarsem Singh Ji Matewal 🙏 Saheed Bhai Surinder Singh Ji Shinda 🙏 Saheed Bhai Bachittar Singh Ji Tikka 🙏 Saheed Bhai Daljeet Singh Ji Payara 🙏 Saheed Bhai Sukhwinder Singh Ji Papu Gora 🙏 Saheed Bhai Iqbal Singh Ji Babbar 🙏 Saheed Bhai Hardeep Singh Ji Babbar 🙏 Saheed Bhai Major Singh Ji Johal 🙏 Saheed Bhai Gurpal Singh Ji PaaLa 🙏 Saheed Bhai Bikramjeet Singh Ji Kamoke 🙏 Saheed Jathedar Talwinder Singh ji babbar 🙏 Saheed Bhai Davinder Singh Ji Babbar 🙏 Saheed Gernal Laabh Singh Ji 🙏 Saheed Bibi Upkar Kaur ji 🙏 Saheed Bhai Ghukkar Singh Ji Babbar 🙏 Saheed Bibbi Bimal Kaur ji 🙏 Saheed Bibi Balbir Kaur ji🙏 Saheed bibi Paramjit Kaur Ji 🙏 Saheed bibi Harsharan Kaur ji 🙏 Saheed Bibi Satnam Kaur Ji🙏 (8 saal di saheed bibi) Saheed Bhai Nacchtar Singh Rode 🙏 (Naksali Lehar to Dharm Youdh Morche ch Hissa pon wale ) Saheed Bhai Jasbir Singh Ji Rode 🙏 Saheed Bhai Swaran Singh Ji Rode 🙏 Saheed Bhai Jagir Singh Spokesman 🙏 Saheed Bhai Swaran Singh Ji Nihang 🙏 Saheed Bhai Sukhwinder Singh Ji (k.c sharma) Saheed Bhai Harjinder Singh Ji Banty 🙏 Jeyonda Saheed Bhai Bhagwan Singh Ji (car seva waLe 40 baabeya di Jathebandi cho 37 Saheed hoge Sadi Kaum Lyi) 🙏 Saheed Jathedar Bhai Kanwarjeet Singh Ji SuLtanwind 🙏 Saheed bhai Gurmukh Singh Ji Nagoke 🙏 Saheed Bhai Kulwant Singh Ji Babbar 🙏 Saheed Bhai Shinder Singh Ji Kaliya 🙏 Saheed Bhai Harjinder Singh Ji Para 🙏 Saheed Bhai Harbhajan Singh Ji Mand 🙏 Saheed bhai Panthjeet Singh Ji 🙏 Saheed Bhai Satnam Singh Ji Sheena 🙏 Saheed bhai Parmatma Singh Ji 🙏 Saheed Jathedar Bhai Talwinder Singh Ji babbar 🙏 Saheed Bhai Mengha Singh Ji 🙏 Saheed Bhai Fauja Singh Ji 🙏 Saheed Bhai RasaL Singh Ji 🙏 Saheed bhai Inderjeet Singh Ji jammu 🙏 Saheed Bhai Jatinderpal Singh Ji Billa 🙏 Saheed Bhai Balwinder Singh Ji 🙏 Saheed Bhai Amarjeet Singh Ji Babbar 🙏 Saheed Kaka Bhai Manpreet Singh ji 🙏 ( 18 din da saheed singh Bhai) Saheed bhai Baaz Singh Ji 🙏 Saheed Bhai Gurdeep Singh Ji Viroke 🙏 Saheed Jathedar Bhai Dalbir Singh Ji Abhiyaasi 🙏 Saheed Gurd Kaur Ji 🙏 Khalsathan di Azadi Lyi saheed hoye (10 din de chote sikh bache jina de glee ch tayar paa jlaya, 3 mhine de sikh bache jina Ltaa to fad darbar sahib ji diya diwara naL mar saheed kreya bharti army née,, jina singha nu 2 jeep magar ban k paadeya, jinna singha de sarir nu cheer namak bhar deeta gya Bharat vloo,, jina singha de tail diesel pa sadeya gya, jina singha nu kpdeya wali press La La k JLaya gyaa, jina singha singhniya nu delhi diya sdkaa te sadeya ,,jinna Singha de 200 200 tukde kar drya ch suteya gyaa,, Khalsathan di azadi Lyi Jinaa Sikhs bibiya diya izzata Lutiya gaiya bhartiya vLo,,, jina sikhs bibiya de gupatanga ch bharti jhndee Lgaye gye ,, maa naL putt sohre naL nuh nu bharti hindustaniya diya jaiLa ch paya gya ,, jinaa sikhs nu nehara kmaada ch qataL kreya gyaa,,, Khalsathan di azaadi Lyi jinaa singha de poore poore pariwar nu hindustaniya ne maareya, pariwar de 3 3 4 4 member maar dete gye,, Punjabi Lagu krvon Lyi 1 Lakh +Jaila ktan wale Singha nu , khaLsathan di Azaadi Lyi (1947-2024) Tak Yogdaan Paun wale har os sikh ( bibbi, bache,,bjurag,, nojwan singh)agee ser jhukda hai 🙏🙏 37 Sikhs Gurudwareya Utee Bharti Indian Fojiya vloo gherabndi Kar k Attack Kreya gya ,, Darbar Sahib Ji wich Sikh Libarary nu agg Lgaa deti gyi jide wich puratan sikh granth sahib ji, Te puratan Guru Granth Sahib ji nu saadeya gya,, Khajana Lut Lya Gyaa ,, Boota sne hind army Gurughraa wich vdiii ,, te 3 desha di army vloo gherabndi kr akaal Thakhat dhaya ,, 🙏🙏🙏 Saheed Bhai Avtar Singh Ji khanda 🙏 Saheed Bhai Hardeep Singh Ji Nijjar 🙏 Saheed Veer Deep Singh Sidhu 🙏 Khalsathan Di Azaadi Lyi 30 30 40 40 SaaL to Indian State VLo JaiLa ch Rakhe Gyee Bandi singha di Kurabi agee ser jhukda hai🙏 Jathedar Bhai Jagtar Singh Ji Hawara 🙏 Bhai Balwant Singh Ji Rajoana 🙏 Baba ee Kaum,,Jernaila de Jernail,, Amar Saheed Yodha Saint Baba Jernail Singh Ji Khalsa Bhindrawaleya Wale de Puttar Bhai Amritpal Singh Ji Khalsa 🙏 Bhai PapaLpreet Singh Ji Khalsa 🙏 Bhai Basant Singh Ji 🙏 Bhai Bhagwant Singh Ji 🙏 Te jeene ve Singh Sadi Kaum di Azadi Lyi dibrugarh KaLe pani diya jaiLa ch bheje Bharat ne,, har os Singh nu rehndi Duniya tak Sikh dharam satkar denda rhu 🙏 Yodha Jernail Bhai Gurpatwant Singh Ji Pannu 🙏 Sikh Kaum da Heera,,Yodha,,jernail,, Bhai Daljit Singh Ji Bittu 🙏 (Rabb tuhadi 150 saal umar kree tuhadi hmesha ee Lod hai sanu,, ) 🙏 Kharku Singh 🦅 ,,Vdaa Veer,, Baba Baksish Singh Ji 🙏 (Tuhade Balidan Nu 🙏)🙏 Sardar Bharpoor Singh Ji Balbir 🙏 ♥ (Mhaan Speaker sikh kaum de ) Sardar (Bapu) Ajmer Singh Ji (The Sikhs Viewpoint) (Mere nojwan sikh Veero suneya krooooo ena nu,,)🙏 Sardar Simranjeet Singh Ji Maan 🙏 Sardar Imaan Singh Ji Maan 🙏 Sardar Kanwarpal Singh Ji Khalsa (DaL Khalsa)🙏 Sardar Paramjeet Singh ji Mand (DaL Khalsa) 🙏 Dhan Dhan Sahib Guru Garanth Sahib Ji 🙏 Thakhta de Thakhat "Thakhat Sachkhand Darbar Sahib Ji,, Amritser 🙏 Dhan Dhan Guru Hargobind Singh ji 🙏 Sarbans de Daani,, Puttra de Daani ,,KaLgiya waaLe,, Dhan Dhan Dhan Guru Gobind Singh Ji,, 🙏 Sher ee Punjab Maharaja Ranjit Singh Ji Sahibzada Baba Ajit Singh Ji 🙏 Sahibzada Baba Jhujjar Singh Ji 🙏 Sahibzada Baba Jorawar Singh ji 🙏 Sahibzada Baba Fateh Singh Ji 🙏

  • @singhdhaliwal6483
    @singhdhaliwal6483 Жыл бұрын

    ਕਕਰਾਲੀ ਪਪਰਾਲੀ ਦੋ ਪਿੰਡ ਹੋਇਆ ਸੀ ਜੀ ਮੁਕਾਬਲਾ ਸਾਰੀ ਰਾਤ ਦਿਨ ਤਕਰੀਬਨ ਦੋ ਦਿਨ ਚੱਲਿਆ ਸੀ ਮੈਂ ਬਹੁਤ ਛੋਟਾ ਸੀ ਨਾ ਯਾਦ ਨੀ

  • @baljindersingh-yx4kk

    @baljindersingh-yx4kk

    Жыл бұрын

    ਕਿਹੜਾ ਏਰੀਆ ਜੀ?

  • @singhdhaliwal6483

    @singhdhaliwal6483

    Жыл бұрын

    @@baljindersingh-yx4kk ਮੋਰਿੰਡਾ ਵੀਰ

  • @kaler4637

    @kaler4637

    Жыл бұрын

    @@singhdhaliwal6483 khadku da naam Didar Singh Dari Pind Amargarh Khamano kol aa Sade ghar vicho hi c Dada ji lagde c

  • @singhdhaliwal6483

    @singhdhaliwal6483

    Жыл бұрын

    @@kaler4637 theek aa veer

  • @sardar_gurjot

    @sardar_gurjot

    Жыл бұрын

    @@kaler4637 dhan bhaag

  • @galaxynote2488
    @galaxynote2488 Жыл бұрын

    Eh bhai daljit singh bittu hi eho jehe YODHE rahe han , jina uttey har ik jathe da banda maan karda si Khadku sangharsh doraan , paanve ina de jathe dey hor loga vicho kuj ku uss paddar dey jeevan vaale nehi si, Par isda matlab eh nehi ki eho jehe yodhe sachi niyatt naal nehi lade, eh hamesha Guru de pyaar ch rangge rahe atey sachh naal jude rahe ney. Har sangharsh di kuj kamiya zaroor hundiya par kuj shakksiyatta hamesha KAUM leyi yatansheel rehnde han atey sachi suchi niyatt atey kurbaani naal lge rehande hann, Eh soorme ajj vi zameeni paddar uttey sikhi leyi nojwaani nu Guide kar rahe ney.

  • @harmindersinghsandhu5878
    @harmindersinghsandhu5878 Жыл бұрын

    Bhai Daljit Singh bittu boht mehaan ruh aa…. Bhai Daljit Singh g nu panth di vaag door sambaalan

  • @avtarsingh5210
    @avtarsingh5210 Жыл бұрын

    Waheguru Ji 🙏🙏

  • @didarsandhu9987
    @didarsandhu9987 Жыл бұрын

    Baba Daljit singh ji tusi Sade lai bhot satkar yog ho ate hor v sare Singh jehde tuhade naal c sangharsh ch sare Singh sare shaheed singha nu asi dilo pyar ate satkar karde aa Sade dil ch pehlo v satkar c sangharsh de singha waste par tuhadi kitaab padan to baad ate ah interview to baad satkar hor wadh gya Sadi Ardas ch hamesha tuhanj yaad rakhage rehndi zindgi tai🙏❤❤❤

  • @rajwantkaur1408
    @rajwantkaur1408 Жыл бұрын

    ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਫਤਿਹ ਪ੍ਰਵਾਨ ਕਰਨੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @karamjitsinghsalana4648
    @karamjitsinghsalana4648 Жыл бұрын

    Waheguru g

  • @Truckerpb14
    @Truckerpb14 Жыл бұрын

    Bhai Sahib di sikhya nu hor channels wale v agge lai k aun tan vadia gall hai. Uss time da pata lagna chahida ajj di peedi nu 🙏🏻

  • @kaur13337
    @kaur13337 Жыл бұрын

    Thanks!

  • @KulwantSingh-sg5ox
    @KulwantSingh-sg5ox Жыл бұрын

    Manjeet ਬਾਈ ਤੇਰਾ ਚਾਦਰਾ ਕਿੱਥੇ ਹੈ ਯਾਰ ਚਾਦਰੇ ਬਿਨਾ ਸਵਾਦ ਨਹੀਂ ਆਉਂਦਾ

  • @vikasdeepsinghsarao2432
    @vikasdeepsinghsarao2432 Жыл бұрын

    ਚੜ੍ਹਦੀ ਕਲਾ ਜੀ🙏

  • @gurneksinghkharay5059
    @gurneksinghkharay5059 Жыл бұрын

    Waheguru ji 💚👍👌👌🙏🏼

  • @amritbains8474
    @amritbains8474 Жыл бұрын

    Salute....

  • @satnamkahlon8398
    @satnamkahlon8398 Жыл бұрын

    waheguru mehar rakhan chardikala bakhashn

  • @badnamyoutuber7427
    @badnamyoutuber7427 Жыл бұрын

    ਜੋ ਦੋਲੇ ਵਾਲਾ ਬਾਬਾ ਗਁਲਾ ਕਰਦਾ ਸੀ ..ਬਿੱਟੂ ਭਾਈ ਸਾਹਿਬ ਆਪਣਾ ਪੱਖ ਰੱਖਣ....pro TV ta ਭਾਈ ਸਾਹਿਬ ਨੇ ਪਹਿਲੀ ਇੰਟਰਵਿਊ ਕਰੀ ਸੀ ...ਮੇਰੇ ਕੋਲ ਦੇ ਨੇ ਭਾਈ ਸਾਹਿਬ ਜੀ..ਪਾਕ ਪਵਿੱਤਰ ਨੇ..ਮਨਜੀਤ ਬਾਈ ਦੋਲੇ ਵਾਲੇ ਤੋ ਪੁੱਛੋ..ਹੋ ਗਈ ਤਸੱਲੀ .....ਇਹ ਨੇ ਅਸਲੀ ਖਾੜਕੂ ਕਰ ਲਵੋ ਦਰਸ਼ਨ 👏👏👏👏👏👏👏

  • @jpkaur6596
    @jpkaur6596 Жыл бұрын

    Waheguru g thonu chd di klla ch rkhn

  • @jagjitsingh4596
    @jagjitsingh4596 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @joginderbal4504
    @joginderbal4504 Жыл бұрын

    Very good interview

  • @Sk-qc3mq
    @Sk-qc3mq Жыл бұрын

    Thank you for this video

  • @Ashishkhattri
    @Ashishkhattri3 ай бұрын

    Bahut mithi boli toadi bhai sahib ji bahut sehj nal apni gal rakhde

  • @nirmalbassi3945
    @nirmalbassi3945 Жыл бұрын

    waheguru ji

  • @NIRMALSINGH-yb8hn
    @NIRMALSINGH-yb8hn Жыл бұрын

    ਬਹੁਤ ਵਧੀਆ ਇਨਸਾਨ ਹਨ ਭਾਈ ਦਲਜੀਤ ਸਿੰਘ ਬਿੱਟੂ

  • @rajbirsingh7539
    @rajbirsingh7539 Жыл бұрын

    ਰਹੇ ਖਾਲਸੇ ਦੀ ਚੜਦੀ ਕਲਾ

  • @salkhandhillon3878
    @salkhandhillon3878 Жыл бұрын

    ਸਤਿਨਾਮ ਵਾਹਿਗੁਰੂ ਜੀ ਭਾਈ ਦਲਜੀਤ ਸਿੰਘ ਜਿੰਦਾਬਾਦ

  • @Raman42002
    @Raman42002 Жыл бұрын

    Boht vadi qurabni hai bhai sahab di kaum layi🙏

  • @ramangill2131
    @ramangill213127 күн бұрын

    ਵਾਹਿਗੁਰੂ ਜੀ 🙏

  • @user-pe7xv7go3f
    @user-pe7xv7go3f3 күн бұрын

    Good Manjit Singh Rajpura

  • @guy4mpunjab
    @guy4mpunjab9 ай бұрын

    ਬਹੁਤ ਸੋਹਣੀ ਗੱਲਬਾਤ ਹੈ ਜੀ।

  • @babliram3794
    @babliram3794 Жыл бұрын

    ਸਿੱਖ ਸੰਗਰਸ਼ ਨੂੰ ਕਾਲ਼ੇ ਦੌਰ ਦਾ ਨਾਮ ਇੰਡੀਅਨ ਸਟੇਟ ਦੇ ਬ੍ਰਾਹਮਣਵਾਦੀ ਮਾਨਸਿਕਤਾ ਵਾਲ਼ੇ ਸਿਸਟਮ ਦੇ ਲੋਕਾਂ ਦੇ ਮੂੰਹ ਵਿੱਚ ਪਾਇਆ ਕਿਵੇ ਪਾਇਆ ਮੀਡੀਆ ਰਾਹੀਂ ਉਹਨਾਂ ਦੀ political power ਦੇ ਥੱਲੇ ਜੋਂ ਧਿਰਾਂ ਰਾਜਨੀਤਕ ਪਾਵਰ ਹਾਸਲ ਕਰਨੇ ਉਹਨਾਂ ਦੀ ਗੁਲਾਮੀ ਅਧੀਨ ਚਲਦੇ ਆ ਰਹੇ ਨੇ ਫੇਰ ਚਾਹੇ ਉਹ ਪੰਜਾਬ ਦਾ CM ਹੋਵੇ ਜਾ ਫੇਰ ਕੋਈ mla MP ਹੋਵੇ ਇੰਡੀਅਨ ਸਟੇਟ ਨੇ ਸਭ ਕੌਡੇ ਕਰਕੇ ਰੱਖੇ ਹੋਏ ਨੇਂ

  • @karamjitsingh7479
    @karamjitsingh74793 ай бұрын

    waheguru ji 🙏

  • @AmarjitSingh-zl1wn
    @AmarjitSingh-zl1wn4 ай бұрын

    Waheguru ji🙏🏻

  • @KuldeepSingh-fc8gc
    @KuldeepSingh-fc8gc2 ай бұрын

    ਪਰਨਾਮ ਯੋਧਿਆਂ ਨੂੰ

  • @SurinderSingh-kd1sy
    @SurinderSingh-kd1sy4 ай бұрын

    ਭਾਈ ਦਲਜੀਤ ਸਿੰਘ ਬਿੱਟੂ ਚੜਦੀ ਕਲਾ ।।

  • @pachitarsingh9580
    @pachitarsingh9580 Жыл бұрын

    ਵਾਹਿਗੁਰੂ ਜੀ

  • @harrysaini7311
    @harrysaini7311 Жыл бұрын

    Ma ehna kitab padi aa bhut vadia kitab aa ik bar jaror pado

  • @gagan5933

    @gagan5933

    Жыл бұрын

    Kitab da ki Name hai

  • @rajindersingh1486

    @rajindersingh1486

    Жыл бұрын

    Kharhaku sangharsh di sakhi

  • @hardipsandhu5355

    @hardipsandhu5355

    Жыл бұрын

    Very nice book

  • @karnailsingh6447

    @karnailsingh6447

    Жыл бұрын

    ਨਾਮ ਕੀ ਅਾ िਕਤਾਬ ਦਾ

  • @AVTARSINGH-zu3cj
    @AVTARSINGH-zu3cj4 ай бұрын

    So great

  • @gurmailmangat-ou9nd
    @gurmailmangat-ou9nd Жыл бұрын

    Veer ji s s akal ajj tuhdi intro dekh rahe c rachhpal singh veer nu asi pind wale cia thane to body lai k ay veer una de father chacha ajit singh una dee body v lai k ay sade ek chacha kanpur una de netar kad k shheed kar dite gurnaam gamma veer v sade apne ne chrdi kala ch vaheguru rab rakha f parmjit s mangat v chhandran

  • @user-nz3vs7dl4h
    @user-nz3vs7dl4h Жыл бұрын

    ਭਾਈ ਦਲਜੀਤ ਸਿੰਘ ਬਿੱਟੂ ਜਿੰਦਾਬਾਦ

  • @khushgill354
    @khushgill35426 күн бұрын

    Daljit singh ji 🙏

  • @renurattanpall7937
    @renurattanpall79374 ай бұрын

    Very nice interview

  • @ajypalsingh-zr5ug
    @ajypalsingh-zr5ug4 ай бұрын

    Bhouth thanwad bhai daljit Singh zee

  • @rockysingh1350
    @rockysingh1350 Жыл бұрын

    Je time mileage bhai sahib da ashirwad lena

  • @Panthitihaskhet
    @Panthitihaskhet Жыл бұрын

    🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼 🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼 🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼 🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼 🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼

  • @KakaSingh-xn4og

    @KakaSingh-xn4og

    Жыл бұрын

    🙏🏻🙏🏻🙏🏻🙏🏻🙏🏻

  • @ss-pm6oj
    @ss-pm6oj Жыл бұрын

    Asal Khadku Singh ❤

  • @gursandhu7442
    @gursandhu7442 Жыл бұрын

    Waheguru sadi kaum de yodhey

  • @renurattanpall7937
    @renurattanpall79374 ай бұрын

    We are missing those days ❤

  • @HarinderSingh-xi6ii
    @HarinderSingh-xi6ii Жыл бұрын

    Very good bapu g

  • @SatnamSingh-bg3bh
    @SatnamSingh-bg3bh Жыл бұрын

    ਵਾਹਿਗੁਰੂ ਜੀ🚩🚩🚩🚩 ਸਤਿਨਾਮ ਜੀ🚩🚩🚩🚩🚩🚩🚩🚩🚩

  • @harmanmalhi7202
    @harmanmalhi72023 ай бұрын

    bhut vaddiya kurbaniya ji ohna ghara diyaa sade lok ohna bare bol k nahi raji

  • @JasjitSingh-k
    @JasjitSingh-k Жыл бұрын

    Nice book ❤❤

  • @ravinderravi1849
    @ravinderravi1849 Жыл бұрын

    Bhai daljit singh ji bittu ji kaumi ferjundh hun.

  • @rinkusidhu7464
    @rinkusidhu7464 Жыл бұрын

    🙏🙏🙏🙏 ਵਾਹਿਗੁਰੂ ਜੀ

  • @rantheersingh4308
    @rantheersingh43084 ай бұрын

    BhaiBittuji.diI.salutehisthoughtof.patience.BlindfaithinAkal.Purkh.Hosh.andjosh.

  • @JaswantSingh-bx4gq
    @JaswantSingh-bx4gq Жыл бұрын

    Good Work 👍👍

  • @harindergill1367
    @harindergill13673 ай бұрын

    Gurjeet Singh kaka was our class fellow

  • @karamjitsinghsalana4648
    @karamjitsinghsalana4648 Жыл бұрын

    Wàheguru g mehàr kàrn

  • @singhmaninder8870
    @singhmaninder8870 Жыл бұрын

    ❤️❤️

  • @freshneweveryday
    @freshneweveryday Жыл бұрын

  • @user-zy1yu8ls3y
    @user-zy1yu8ls3y3 ай бұрын

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🏻 ਧੰਨ ਬਾਬਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏🏻❤️

  • @virkvirk1336
    @virkvirk1336 Жыл бұрын

    ❤❤❤

  • @dalvirboparai6471
    @dalvirboparai6471 Жыл бұрын

    🙏🙏👍

  • @balvindersandhar4657
    @balvindersandhar4657 Жыл бұрын

    ਕ਼ਈ ਹਿੰਦੂ ਵੀਰ ਵੀ ਸੰਘਰਸ਼ ਵਿੱਚ ਸ਼ਾਮਲ ਸਨ ਪਰ ਸਰਕਾਰ ਨੇ ਸਿੱਖਾਂ ਨੂੰ ਵੱਖਰਿਆਂ ਕਰ ਲਿਆ ❤❤❤❤

  • @jatt-22
    @jatt-22 Жыл бұрын

    Bhai sahib g🫡🫡🫡

  • @prabh230
    @prabh230 Жыл бұрын

    🙏🏾💎

  • @Realhorselover-ii6nk
    @Realhorselover-ii6nk11 ай бұрын

    Harminder Singh sandhu da moder Krna glt hoya bhai ji

  • @tsingh4932
    @tsingh4932 Жыл бұрын

    🙏🙏🙏🙏🙏🙏🙏🙏🙏

  • @AvtarSingh-rg9hy
    @AvtarSingh-rg9hy8 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏❤️.

  • @mangmindersingh6735
    @mangmindersingh6735 Жыл бұрын

    🙏🙏

  • @jimrajah14
    @jimrajah14 Жыл бұрын

    🙏🙏🙏

Келесі