ਖਾੜਕੂ ਸੰਘਰਸ਼ ਵਿਚ ਹਥਿਆਰਾਂ ਦਾ ਸੱਚ Part 2 Khadku Sangharsh Di Saakhi Book-2 Daljit Singh Bittu AudioBook

🔹ਖਾੜਕੂ ਸੰਘਰਸ਼ ਵਿਚ ਹਥਿਆਰਾਂ ਦਾ ਸੱਚ
• ਖਾੜਕੂ ਸੰਘਰਸ਼ ਵਿਚ ਹਥਿਆਰਾ...
(ਖਾੜਕੂ ਸੰਘਰਸ਼ ਦੀ ਸਾਖੀ-2) Part-2
ਲੇਖਕ-ਭਾਈ ਦਲਜੀਤ ਸਿੰਘ ਬਿੱਟੂ
ਅਵਾਜ-ਗੁਰਜੰਟ ਸਿੰਘ ਰੂਪੋਵਾਲੀ
ਨੋਟ: ਰਿਕਾਰਡਿੰਗ ਵਿਚ ਗਿਆਨੀ ਜਰਨੈਲ ਸਿੰਘ ਭਿੰਡਰਾਂ ਹੈ ਜਦਕਿ ਮੂਲ ਰੂਪ ਕਿਤਾਬ ਵਿਚ ਸੰਤ ਜਰਨੈਲ ਸਿੰਘ ਭਿੰਡਰਾਂ ਹੈ ਜੀ।
Bhai Gurjant Singh Rupowali Punjabi Audio Book
Daljit Singh Bittu Rupowali Audio
Khadku Sangharsh Di Saakhi (ਖਾੜਕੂ ਸੰਘਰਸ਼ ਦੀ ਸਾਖੀ
/ gsrupowali
/ gurjantsinghrupowali
/ gsrupowali
/ gsrupowali

Пікірлер: 66

  • @TV-xp3gp
    @TV-xp3gp10 ай бұрын

    ਬਹੁਤ ਵਧੀਆ ਜਾਣਕਾਰੀ

  • @JeetBargariKabaddi
    @JeetBargariKabaddi10 ай бұрын

    Waheguru ji

  • @rajwantkaur1408
    @rajwantkaur140810 ай бұрын

    🎉ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਵਿੱਰ ਜੀ 🙏 ਵਿੱਰ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਨਾਮ ਆਦਰ ਨਾਲ ਲਿਆ ਕਰੋ ਵਿੱਰ ਜੀ

  • @SimaSingh-bi5of
    @SimaSingh-bi5of11 ай бұрын

    Thanks bhai ji audio lai

  • @rajindersingh1486
    @rajindersingh148611 ай бұрын

    Dhan bhai Daljit Singh ji

  • @myland973
    @myland97311 ай бұрын

    ਵਾਹਿਗੁਰੂ ਜੀ ਕਾ ਖਾਲਸਾ॥ ਵੀਹਿਗੁਰੂ ਜੂ ਕੂ ਫਤਿਹ॥

  • @ShamsherSingh-hm3bl

    @ShamsherSingh-hm3bl

    2 ай бұрын

    ❤❤❤

  • @Fateh.imaan.Singh.Sandhu
    @Fateh.imaan.Singh.Sandhu6 ай бұрын

    Jernaila da Jernail "Saint Yodha Baba Jernail Singh Ji Khalsa Bhindrawale,, 💛🙏

  • @Jagdevsingh-pv2wg

    @Jagdevsingh-pv2wg

    4 күн бұрын

    38:11

  • @malkitsidhu8098
    @malkitsidhu809811 ай бұрын

    ਪਹੱਲੀ ਵਾਰ ਇਹ ਸਭ ਸੁਣਨ ਨੂੰ ਮਿਲ ਆ ,ਧੰਨਵਾਦ ਜੀ

  • @gaganaulakh8624
    @gaganaulakh862411 ай бұрын

    ਗੁਰੂ ਫਤਿਹ ਸਰਦਾਰ ਗੁਰਜੰਟ ਸਿੰਘ ਰੂਪੋਵਾਲ ਜੀ 👍1🙏🏼🙏🏼🙏🏼🙏🏼🙏🏼🙏🏼🙏🏼

  • @manindermadahar24
    @manindermadahar2410 ай бұрын

    ਅਵਾਜ ਬਹੁਤ ਘੱਟ ਆਉਂਦੀ ਆ ਖਾਲਸਾ ਜੀ

  • @rajindersingh1486
    @rajindersingh148611 ай бұрын

    SSA ji

  • @PowerPlayCNN
    @PowerPlayCNN11 ай бұрын

    Nice

  • @bhupinderbrar9174
    @bhupinderbrar917410 ай бұрын

    Right a

  • @deepsahotagagan969
    @deepsahotagagan96911 ай бұрын

    Waheguru ji. Sant jarnail singj ji bhindra walle ji ka app ji name sarkar nall Lao ji... waheguru ji 👏

  • @AnnoyedCanoe-js1ml
    @AnnoyedCanoe-js1ml2 ай бұрын

    Gurjantrubowalj

  • @gurmeetgill7412
    @gurmeetgill74126 күн бұрын

    Rupowal sahb awaz tuhadi bilkul daljeet singh bittu vrgi aa

  • @kinder_gill
    @kinder_gill11 ай бұрын

    ❤❤❤❤

  • @bhullaroye
    @bhullaroye11 ай бұрын

    Bht kamaal da udhham kita hai ji audio book 👍👍 #GurjantSinghRupowali

  • @jessica1075
    @jessica107511 ай бұрын

    Khalstan zindabad

  • @GurwinderBhola-dm7sg

    @GurwinderBhola-dm7sg

    11 ай бұрын

    🙏🙏🙏🙏🙏🙏🙏💛💛💛💛💛⛳⛳😎😎🙏🙏🙏🙏🙏🙏🙏🙏🙏🙏🙏🙏😎😎😎🙏🙏🙏🙏🙏🙏🙏

  • @AadeshBrar-io4bg
    @AadeshBrar-io4bg11 ай бұрын

    Sir thanks alot to present this audio book. I didnt find that acceptable that u always mentioned “shaheed sant jarnail singh bhinderanwale ji” as ‘bhinderanwala’. I dont know or ur ideologhy but ur name shows that u are a sikh too and we should respect our elders & those who sacrified everything just for us

  • @psgazi

    @psgazi

    10 ай бұрын

    Yes. This is the problem many people have noticed. He changes the text of book while reading name of Sant Giani Jarnail Singh Ji Bhindranwale. This is ethically wrong. One should read the text as it is written.

  • @kaler4637

    @kaler4637

    10 ай бұрын

    Veer book padh rahe ne Shayid book vich hi eda likheya geya howe

  • @psgazi

    @psgazi

    10 ай бұрын

    @@kaler4637 kitab vich edan nahin hai, ese lai tan benti kar rahe c ji.

  • @kaler4637

    @kaler4637

    10 ай бұрын

    @@psgazi 22 ji i respect your work 🙏🙏😊😊khich k rakho kam tusi .

  • @psgazi
    @psgazi10 ай бұрын

    ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥ ਵੀਰ ਜੀ ਤੁਹਾਡਾ ਉਪਰਾਲਾ ਬਹੁਤ ਚੰਗਾ ਹੈ ਪਰ ਤੁਸੀਂ ਕਿਤਾਬ ਵਿਚੋਂ ਕੁਝ ਗੱਲਾਂ ਆਪਣੇ ਆਪ ਬਦਲ ਕੇ ਪੜ੍ਹ ਰਹੇ ਹੋ ਜੀ। ਸੁਣਨ ਵਿਚ ਇੰਝ ਲੱਗਦਾ ਹੈ ਕਿ ਸ਼ਾਇਦ ਲੇਖਕ ਨੇ ਹੀ ਉਵੇਂ ਲਿਖੀਆਂ ਹੋਣ। ਇਹ ਚੰਗੀ ਗੱਲ ਨਹੀਂ ਲੱਗਦੀ। ਤੁਹਾਨੂੰ ਕਿਤਾਬ ਉਵੇਂ ਵੀ ਪੜ੍ਹਨੀ ਚਾਹੀਦੀ ਹੈ ਜਿਵੇਂ ਲਿਖੀ ਗਈ ਹੈ। ਧੰਨਵਾਦ।

  • @gsrupowali

    @gsrupowali

    10 ай бұрын

    ਜੀ ਪਹਿਲੇ ਕੁੱਝ ਭਾਗਾਂ ਤੋ ਬਾਅਦ ਓਵੇਂ ਹੀ ਪੜ੍ਹਿਆ ਹੈ ਜਿਵੇ ਲਿਖਿਆ ਗਿਆ ਹੈ 🙏🏼 ਧੰਨਵਾਦ

  • @psgazi

    @psgazi

    10 ай бұрын

    @@gsrupowali 🙏🏼 ਬਹੁਤ ਮਿਹਰਬਾਨੀ ਜੀ। ਤੁਸੀਂ ਚੰਗਾ ਉਪਰਾਲਾ ਕਰ ਰਹੇ ਹੋ ਜੋ ਸ਼ਹੀਦਾਂ ਦੀ ਬਾਤ ਦੀ ਸਾਂਝ ਪਾ ਰਹੇ ਹੋ ਇੰਨਾ ਉੱਦਮ ਕਰਕੇ। ਸੱਚੇ ਪਾਤਿਸ਼ਾਹ ਮਿਹਰ ਕਰਕੇ ਸੇਵਾ ਲੈਂਦਾ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

  • @paramdeepsinghmahal7568
    @paramdeepsinghmahal756811 ай бұрын

    waheguru ji

  • @jasneetsingh5860
    @jasneetsingh586011 ай бұрын

    Waheguru Ji ka Khalsa Waheguru Ji Ki Fateh !!!

  • @balwindersinghjattana5770
    @balwindersinghjattana577011 ай бұрын

    ਗਰੇਟ ਖਾਲਸਾ ਜੀ

  • @ARgoat179
    @ARgoat17911 ай бұрын

    🙏🏽

  • @codeblue9257
    @codeblue925711 ай бұрын

    ਹਥਿਆਰ ਤਾਂ ਸਾਰੇ IB ਅਤੇ RAW ਨੇਂ ਸਪਲਾਈ ਕੀਤੇ ਸਨ। ਸਬੂਤ ਲਈ ਪੜ੍ਹੋ ਕਿਤਾਬ ਖੁੱਲ੍ਹੇ ਭੇਦ। ਏਹੇ ਭਾਈ ਦਲਜੀਤ ਸਿੰਘ ਏਜੰਸੀਆਂ ਦਾ ਏਜੰਟ ਰਿਹਾ ਹੈ।

  • @sukhirandhawa3723

    @sukhirandhawa3723

    10 ай бұрын

    😂😂😂😂😂😂😂😂😂😂😂😂😂😂

  • @akshbrar1074

    @akshbrar1074

    10 ай бұрын

    ਵਾਹ ਤੇਰਾ ਕਿੰਨਾਂ ਦਿਮਾਗ

  • @user-ss8tw1vt1j

    @user-ss8tw1vt1j

    10 ай бұрын

    😂😂😂😂😂😂 haha tanu bhut pta

  • @user-ss8tw1vt1j

    @user-ss8tw1vt1j

    10 ай бұрын

    IB raw Punjab de ni canter de ne haha

  • @PratapSinghKsp
    @PratapSinghKsp11 ай бұрын

    🙏🏼🙏🏼

  • @mpsinghbillalightandsound3128
    @mpsinghbillalightandsound312811 ай бұрын

    ਵੀਰ ਜੀ ਸੰਤ ਜੀ ਦਾ ਨਾਮ ਤਾਂ ਸਤਿਕਾਰ ਨਾਲ ਲਵੋ

  • @bahadarbinning5533

    @bahadarbinning5533

    10 ай бұрын

    ਬਿਲਕੁਲ ਵੀਰ ਜੀ ਬਿਲਕੁਲ

  • @bahadarbinning5533

    @bahadarbinning5533

    10 ай бұрын

    ਨਾਂ ਤੀਰਾਂ ਨਾਂ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜ਼ਿੰਦਾਬਾਦ ਸੀ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹਿਣਗੇ ਜੂਨ 84 ਚ ਤੇ ਖਾੜਕੂ ਲਹਿਰ ਵਿੱਚ ਸ਼ਹੀਦ ਹੋਏ ਸਾਰੇ ਸਿੰਘਾਂ ਸ਼ਹੀਦਾਂ ਦੇ ਬਿਲਹਾਰੇ ਜਾਂਦੇ ਹਾਂ ਇਨ੍ਹਾਂ ਦੀਆਂ ਦਿੱਤੀਆਂ ਸ਼ਹੀਦੀਆਂ ਨੂੰ ਪ੍ਰਣਾਮ ਕਰਦੇ ਹਾਂ ਜੀ 🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ

  • @Rebel-or-king

    @Rebel-or-king

    10 ай бұрын

    ਵੀਰ ਭਾਈ ਸਾਹਿਬ ਤਾ ਕਿਤਾਬ ਪੜ੍ਹ ਕੇ ਸੁਣਾ ਰਹੇ ਨਾ ਕਿ ਆਪ ਸੰਤਾ ਦੀ ਡਿਸਰਸਪਿਕਟ ਕਰ ਰਹੇ ਜਵੇ ਕਿਤਾਬ ਲਿਖੀ ਗਈ ਉਸੇ ਤਰ੍ਹਾਂ ਸੁਣਾ ਰਹੇ? ਬਾਕੀ ਕੌਮ ਲਈ ਸੰਘਰਸ਼ ਕਰਨ ਵਾਲੇ ਅਤੇ ਸ਼ਹੀਦ ਹੋਣ ਵਾਲੇ ਸਾਰੇ ਸਤਿਕਾਰਤ ਹਨ 🙏🙏🙏

  • @shamshersinghsandhu4529

    @shamshersinghsandhu4529

    10 ай бұрын

    L

  • @Rebel-or-king

    @Rebel-or-king

    10 ай бұрын

    @@shamshersinghsandhu4529 🐑🐏🐄🐄🥃🥂

  • @ozzozz3529
    @ozzozz352911 ай бұрын

    Hathiyar ta devte a..

  • @charanjit6264
    @charanjit62645 ай бұрын

    Tahi ta jarnal sabeg Singh de ਮਹਿਲ ਚਮਕਾਰੇ ਮਾਰਦੇ ਨੇ ਅੰਮ੍ਰਿਤਸਰ ਸਾਹਿਬ ਵਿੱਚ ਸਬ ਤੋਂ ਬੜੇ badhe mahil te Parivar ਚਮਕਦੇ ਨੇ ਲਾਈਲੱਗ ਮਹਿਕਮਾ ਸੀ ਸਬੇਗ ਸਿੰਘ ok

  • @Cajuevsbkecsnks
    @Cajuevsbkecsnks2 ай бұрын

    Bamanwad ne sab nal hi bura kita Is bamanwad ne hi sade witch pagandhari sikh b paida kitte jisne sanu apniya nalon alag kerke kamjor ker dita Jis ker k sangharsha 7-8 saal ch hi khatam ho gea te sanu eh gal 2024 ch pata chali k sade nal state ne kita ki te fukera gayeb b jane anjane ona d hi policy wadande rahe

  • @surjeetsingh5317
    @surjeetsingh531711 ай бұрын

    Eliminate all nirankaris

  • @Shergill923
    @Shergill92310 ай бұрын

    Gurjant rupowali ਸੰਘਰਸ਼ ਦਾ ਵਿਰੋਧੀ ਸਿਰਫ view ਲੈਣ ਲਈ ਇਹ ਆਡੀਓ ਬਣਾ ਰਿਹਾ ,ਇਹਨੂੰ ਸੰਤਾਂ ਦੇ ਸਤਿਕਾਰ ਦਾ ਕੀ ਫਿਕਰ

  • @akshbrar1074

    @akshbrar1074

    10 ай бұрын

    ਕੀ ਭਾਈ ਦਲਜੀਤ ਸਿੰਘ ਬਿੱਟੂ ਸ਼ੰਘਰਸ਼ ਦਾ ਵਿਰੋਧੀ ਆ ਤਾਂ ਫਿਰ ਸ਼ੰਘਰਸ਼ ਹਮਾਇਤੀ ਕੌਣ ਹੋਇਆ

  • @user-ss8tw1vt1j

    @user-ss8tw1vt1j

    10 ай бұрын

    Je ni pta hund TN boli da ni hunda bittu pta kon aw

  • @Shergill923

    @Shergill923

    10 ай бұрын

    @@user-ss8tw1vt1j ਭਾਈ ਬਿੱਟੂ ਜੀ ਨਹੀਂ, ਮੈ ਗੁਰਜੰਟ ਰੂਪੋਵਾਲੀ ਦੀ ਗੱਲ ਕਰ ਰਿਹਾ

  • @kamaljeetsidhu3060
    @kamaljeetsidhu306011 ай бұрын

    ਸਾਹਮਣੇ ਖਲੋ ਕੇ ਗੱਲ ਕਰ ਵੀਡੀਓ ਉੱਤੇ ਕਿਓਂ ਲੋਕਾਂ ਦੇ ਬੱਚਿਆਂ ਨੂੰ ਪੰਪ ਭਰੀ ਜਾਂਦਾ ਹੈ। ਭਰਾਵਾਂ ਜਵਾਕਾਂ ਨੂੰ ਪੜ ਲਿਖ ਲੇਂਣ ਦਿਓ ਤੁਸੀਂ ਆਪਣੇ ਬੱਚੇ ਵੀ ਭੇਜੋ ਇਸ ਕੰਮ ਵਿੱਚ।

  • @juaalasinghgrewal6818

    @juaalasinghgrewal6818

    11 ай бұрын

    ਕਾਮਰੇਡ ਭਰਾਵਾਂ ਆਪਣੇ ਆਪ ਨੂੰ ਢਕੀ ਰੱਖ, ਜੇ ਤੈਨੂੰ ਕੁੱਛ ਗਲਤ ਲਗਦਾ ਤਾਂ ਪ੍ਰਾਚੀਨ ਪੰਥ ਪ੍ਰਕਾਸ ਪੜ੍ਹ ਲੈ

  • @sukhirandhawa3723

    @sukhirandhawa3723

    10 ай бұрын

    Fr tu tatte fdan aea ethe

  • @akshbrar1074

    @akshbrar1074

    10 ай бұрын

    ਤੂੰ ਆਵਦੇ ਜੁਆਕ ਬਚਾ ਲਈ

  • @user-bt2ov9oi7t

    @user-bt2ov9oi7t

    9 ай бұрын

    DoG

  • @khalsa7332
    @khalsa73329 ай бұрын

    ਇਹ ਗੱਲਾ ਇੰਝ ਕਰਨ ਵਾਲੀਆਂ ਹਨ-? ਕਿਨੀ ਗਲੱਤ ਗੱਲ ਹੈ ਭਾਈ ਬਿੱਟੂ ਜੀ , ਇੱਕ ਵੱਡੀ ਗੱਲਤੀ[ਗੱਲਤੀ ਨੱਹੀ ਬੇਵਕੂਫੀ ਭਰਿਆ ਗੁੱਨਾਹ ] ਤੁੱਸੀ ਤੇ ਥੋਡੇ group ਨੇ ਪਹਿਲਾਂ ਕੀਤਾ- ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਹੋਰਾਂ ਨੂੰ ਕੱਤਲ ਕਰਕੇ -!! ਫੇਰ ``*ਬਾਬਾ-ਏ -ਕੌਮ* ਸ਼ਹੀਦ ਬਾਬਾ ਬੋਹੜ ਬਾਬਾ ਮਾਨੋਚਾਹਲ ʼʼ ਦੀ ਬਣਾਈ ਹੋਈ ਪੰਥਕ ਕਮੇਟੀ ਨੂੰ ਤੁੱਸੀ ਤੇ ਉਸ ਚਵੱਲ ਸੋਹਣ ਸਿੰਘ ਨੇ undermine ਕੀਤਾ ਤੇ ਨਵੀਂ ਪੰਥਕ ਕਮੇਟੀ ਬਣਾਉਣ ਦੀ ਹਿਮਾਕੱਤ ਕਰੀ--ਤੇ ``ਸ਼ਹੀਦ ਬਾਬਾ ਮਾਣੋਚਾਹਲʼʼ ਦਾ 1992 ਦੇ Assembly ਇੰਤਾਖਾਬਾਦ ਦਾ ਨਾਂ ਸਿਰਫ ਵਿਰੋਧ ਕੀਤਾ -ਬਲਕਿ ਪੰਥਕ ਅਕਾਲੀ ਉਮੀਦਵਾਰਾ ਨੂੰ ਕੱਤਲ ਵੀ ਕੀਤਾ -!?!! ( ਇਹ ਥੋਡੀ ਕਿਹੋ ਜੇਹੀ ਸਿੱਖੀ ਐ ---) ਤੇ ਸਾਰੀ 1978 ਤੋਂ ਚੱਲੀ ਖਾਲਿਸਤਾਨ movement ਦਾ ਘਾਣ ਕਰ ਕੇ ਰੱਖ ਦਿੱਤਾ -!! ਤੇ ਹੁਣ ਇਹ ਜਿਹੜੀਆਂ ਗੱਲਾਂ ਬਹੁੱਤ ਗੁੱਪਤ ਤਰਕੇ ਨਾਲ ਆਉਣ ਵਾਲੀਆਂ ਪੀੜੁਆਂ ਨੂੰ ਦੱਸਣੀਆ ਚਾਹੀਦੀਆ ਸਨ --ਇਹ ਤੁੱਸੀ ਸ਼ਰੇਆਮ ਦਸੀ ਜਾ ਰਹੇਂ ਹੋ- ਇਸ ਨਾਲ ਤੁੱਸੀ ਕਿਸ ਦੀ ਇਮਦਾਦ ਕਰਣੀ ਚਾਹ ਰਹੇ ਹੋ-!!?? ਅਫਸੋਸ ਬਹੁੱਤ ਅਫਸੋਸ ਥੋਡੀ ਸੋਚ ਤੇ ਭਾਈ ਬਿੱਟੂ ਜੀ ਗੁਰੂ ਘਰ ਦਾ ਅਣਜਾਣ ਦਾਸ

Келесі