Osho biography & facts | Osho ਬਾਬੇ ਦੇ ਹੈਰਾਨੀਜਨਕ ਕਾਰਨਾਮੇ ? kyu aunde c gore Ashram vich ?desh darde c

Interesting & Informational Story | ਡੂੰਘੀਆਂ ਜਾਣਕਾਰੀਆਂ
Edited By - Vipandeep Singh
Our Vlog Chandigarh to kashmir
• Thar te first Kashmir ...
Punjab Made instagram link
punjab_made?igs...
Punjab made Facebook link
/ punjabmade7
Punjab Made Twitter link
PunjabMade2?t=mPa...
Kamal Lehal 👇👇 / kamall_lehal
-Punjab Made
-Punjabi Facts
-Punjabi Video
-interesting facts
-Punjabi information
-Punjabi motivation
-Kamal Lehal
osho biography
osho life story
osho sex guru
guru of new generation
osho lifestyle
osho quotes
osho america
osho india to america
osho ashram
Osho Indian religious leader
Rajneesh osho
Acharya Rajneesh
Bhagwan Shree Rajneesh
Bhagwan Shree Rajneesh
osho mystic guru
Chandra Mohan Jain
osho unknown facts
osho mystry
osho real story
-New Video

Пікірлер: 1 400

  • @punjabmade
    @punjabmade Жыл бұрын

    Hanji je vdiya laggi video ta share jrur kar deyo 🙏 🙏 . . My11Circle App Link : bit.ly/3DPwdTI Use my exclusive coupon: YT2022 to get additional 20% extra cash on first deposit"

  • @jaspreetdhillon3171

    @jaspreetdhillon3171

    Жыл бұрын

    Bhut vadia vedio

  • @jashanpreetwaraich2197

    @jashanpreetwaraich2197

    Жыл бұрын

    Chaaitna control kr Lee taa rolls Royce kyu lainee c

  • @chahalchahal937

    @chahalchahal937

    Жыл бұрын

    ਮੈਂ ਤੁਹਾਡੀ ਹਰੇਕ ਵੀਡੀਓ ਵੇਖ ਕੇ ਪੰਜ ਨੂੰ ਸੈਂਡ ਵੀ ਕਰ ਦਿੰਦਾ ਹਾਂ ਕਿਉਂਕਿ ਹੁੰਦੀ ਹੀ ਬਹੁਤ ਵਧੀਆ ਹੈ ਜੀ

  • @chahalchahal937

    @chahalchahal937

    Жыл бұрын

    ਇਸ ਨੇ ਕਾਲਜ ਦੇ ਪ੍ਰੋਫੈਸਰ ਹੁੰਦਿਆਂ ਇਹ ਕਿਹਾ ਸੀ ਕਿ ਭਾਰਤ ਦੇ ਲੋਕਾਂ ਨੂੰ ਕੋਈ ਵੀ ਮੂਰਖ਼ ਬਣਾ ਸਕਦਾ ਹੈ ਫਿਰ ਬਾਕੀਆਂ ਨਾਲ ਸ਼ਰਤ ਲਗਣ ਤੇ ਇਸ ਨੇ ਕਰ ਵਿਖਾਇਆ

  • @bennygill6602

    @bennygill6602

    Жыл бұрын

    Brother Ki tusi Punjab di history te videos BnA sakde

  • @avtarsingh487
    @avtarsingh487 Жыл бұрын

    ੳਸ਼ੋ ਸਿਰਾ ਬੰਦਾ ਸੀ। ਇਹਨੂੰ ਸੁਣਨ ਤੋਂ ਬਾਅਦ ਮੈਂ ਸਭ ਨੂੰ ਸੁਣਨਾ ਬੰਦ ਕਰ ਦਿੱਤਾ।

  • @gramophonelovers5309
    @gramophonelovers53093 ай бұрын

    ਗੁਰੂ ਨਾਨਕ ਤੋਂ upper ਕੋਈ ਨਹੀਂ....

  • @musicyard3936
    @musicyard3936 Жыл бұрын

    ਓਸ਼ੋ ਦੇ ਦਿਮਾਗ ਵਿੱਚ ਚੱਲ ਕੀ ਰਿਹਾ ਸੀ ਗ੍ਰਹਿਸਥੀ ਜੀਵਨ ਵਿੱਚ ਰਹਿ ਕੇ ਪ੍ਰਮਾਤਮਾ ਨੂੰ ਪਾ ਸਕਦੇ ਆ ਇਹ ਤਾਂ ਬਾਬੇ ਨਾਨਕ ਨੇ ਪਹਿਲਾਂ ਹੀ ਆਖ ਦਿੱਤਾ ਸੀ

  • @freeworld2057

    @freeworld2057

    Жыл бұрын

    ਮੈਂ ਵੀ ਇਹੋ ਲਿਖਣ ਲੱਗਾ ਸੀ

  • @Ambarsaria--Jatt

    @Ambarsaria--Jatt

    Жыл бұрын

    ਵਾਹਿਗੁਰੂ ਜੀ

  • @LakhwinderSingh-zu2xd

    @LakhwinderSingh-zu2xd

    Жыл бұрын

    Osho guru nanak dev ji nu bada Manda si

  • @husan_5911

    @husan_5911

    Жыл бұрын

    Hanji bhaji sahi keha nale video vich vi veer ne dasya ki osho ne apni kitab koi nhi likhi dujya nu copy karke apni photo layi BSS ehne sikh dharam diya sikhyava nu das ke apni fame banayi va

  • @GurpreetSingh-vh3mu

    @GurpreetSingh-vh3mu

    Жыл бұрын

    ਬਾਬੇ ਨਾਨਕ ਤੋਂ ਪਹਿਲਾਂ ਵੀ ਬੜੇ ਵਿਦਵਾਨ ਇਹ ਸਭ ਆਖ ਚੁੱਕੇ ਸੀ , ਸਾਰੇ ਸੱਚੇ ਵਿਦਵਾਨ ਇਹੋ ਗੱਲ ਆਖਦੇ ਆ

  • @RajinderSingh-ds3mf
    @RajinderSingh-ds3mf11 ай бұрын

    ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਮੈਨੂੰ ਮਾਣ ਆਪਣੇ ਸਿੱਖ ਹੋਣ ਤੇ

  • @HarmanCreations
    @HarmanCreations Жыл бұрын

    ਇਹ ਸੱਭ ਗੱਲਾਂ ਧੰਨ ਗੁਰੂ ਨਾਨਕ ਦੇਵ ਜੀ 500 ਸਾਲ ਪਹਿਲਾਂ ਹੀ ਦੱਸ ਗਏ ਸਨ। ਜੇਕਰ ਤੁਸੀਂ ਗੁਰਬਾਣੀਂ ਪੜ੍ਹੋਗੇ ਤਾਂ ਇਹ ਸਭ ਗੱਲਾਂ ਤੁਹਾਨੂੰ ਮਾਮੂਲੀ ਜਹੀਆਂ ਲੱਗਣਗੀਆਂ 🙏

  • @Azadindia2050

    @Azadindia2050

    11 ай бұрын

    Nyi babe nanak ne sb galn ni kria enu sun k dekho

  • @Azadindia2050

    @Azadindia2050

    11 ай бұрын

    TU pdi aa nanak so bani

  • @amandeepkaur5863

    @amandeepkaur5863

    8 ай бұрын

    Eh bnda kam krodh lobh moh ch rh k ohna nu jitna chonda c pr eh sb o kr ni sakya coj o ehna ch hi fs gya. Sade baba g ne wiah v krwaya kam ch ni fse. Krodh v ni aaya ena loka nal gosta v hoyia. Trk v ni ena aaya. Privar to dur v rhe moh v ni c. Lobh da example eh c v ona awdi htti cho sb nu free khwona shuru kr ta. Ahnkar te aaya hi nhi grib to roti khadi c bhai lalo de ghr di. Gal mukdi eh v gurbani to uper kuch ni. Te sada baba Nanak to wda koi guru ni. O keval ek dhram de guru ni c sare asia de country ch ghume te loka nu awde gyan nal tarya

  • @Kuldeepsingh-wx9ps

    @Kuldeepsingh-wx9ps

    8 ай бұрын

    ​@@Azadindia2050o ja prava pehla pta kar osho te Guru Nanak Dev Maharaj Ji de chele c

  • @user-gt8zt9qe4f

    @user-gt8zt9qe4f

    8 ай бұрын

    Sahi gll aa Veere

  • @jassshergillwale2361
    @jassshergillwale2361 Жыл бұрын

    ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਸਿਰ ਝੁਕੁ ਤਾਂ ਸਿਰਫ ਸ੍ਰੀ ਫ਼ਤਹਿਗੜ੍ਹ ਸਾਹਿਬ

  • @sikhgamer1638

    @sikhgamer1638

    8 ай бұрын

    Waheguru ji 🙏🙏🙏🙏🙏

  • @pawanthandi1737

    @pawanthandi1737

    4 ай бұрын

    Dhan Dhan Baba Fateh Singh ji🙏❤Dhan Dhan Baba Zoravar Singh ji❤🙏...sada ik hi jgha sir jhukda oh hai Waheguru ji ❤❤❤🙏🙏🙏

  • @dudegamers7663

    @dudegamers7663

    4 ай бұрын

    Othe dilo jhukda poore dhyan nal matha tekde o ? Kde kise kudi wall t ni dekhde kise gaddi wgara nu dekh ke attract t ni hunde v kaash mere kol v howe fr t thoda dhyan hga nhi ni fr othe v jaan da faida ni

  • @armaandhillon3004

    @armaandhillon3004

    3 ай бұрын

    🙏🏻❤️

  • @paramjeetsingh7660
    @paramjeetsingh7660 Жыл бұрын

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @harpreetwaraich7605
    @harpreetwaraich7605 Жыл бұрын

    ਜੋ ਓਸ਼ੋ ਨੂੰ ਸੁਣਦਾ,ਓਹਨੂੰ ਫਿਰ ਆਦਤ ਜਹੀ ਪੈ ਜਾਂਦੀ ਹੈ ਓਸ਼ੋ ਨੂੰ ਸੁਣਨ ਦੀ,ਇਹ ਗੱਲ y ਤੇਰੀ ਜਮਾਂ ਸਹੀ ਹੈ ❤️👍👍👍

  • @sahijmanshahia795

    @sahijmanshahia795

    Жыл бұрын

    Bilkul sahi ❤

  • @JatinderSingh-hv6uh

    @JatinderSingh-hv6uh

    Жыл бұрын

    सही बात है

  • @DrPrabhpreetSingh

    @DrPrabhpreetSingh

    Жыл бұрын

    EhNU sare da sara gyan GURU NANAK DEV JI DI BAANI TO MILYA, IK WADHIYA IQ WALA HON KARKE GURBANI DE ARTH WADHIYA KAR LAINDA C, GRAHSTH JEEWAN DI JAANCH VI JAPJI SAHB BANI, PEHLE PAATSHAH DIYAN SAAKHIYAN TE BANI TO HI MILI.....PAR EH KADE VI GURU NANAK SAHB DE BROBAR NHI HO SAKDA JO EHDE MANAN WALE EHNU KADE KABIR SAHB TE KADE GURU NANAK JI DE BROBAR DA SANT SAMAJH LAINDE NE, AAWA JAYI LYI IK WADHIYA GHODA SAADHAN GADDI TA DHUKWA LAGDA PAR IKKO JEHE BRAND DIYAN 365 GADDIYAN PADARTH VAASNA CH DUBBE HOYE SANT DI PACHAAN HAI🙏

  • @Amanvlogs0369

    @Amanvlogs0369

    Жыл бұрын

    @@DrPrabhpreetSingh paji tu kade shri guru granth sahib padiya???

  • @DrPrabhpreetSingh

    @DrPrabhpreetSingh

    Жыл бұрын

    @@Amanvlogs0369 Roz nitnem karda haan, jo nhi padhya os di vyakhya sant singh maskin ji, bhayi pinderpal ji,baba banta ji nu sunda rehnda haan, tu osho da bhagt hain ta banya reh, tera vishwas tod ke main moksh nhi pauna🙏 osho Guru Nanak Dev ji de brobar kade na c, na howega🙏

  • @sukh-emusiclearning1886
    @sukh-emusiclearning1886 Жыл бұрын

    ਕਿਸੇ ਧਰਮ ਨੂੰ ਮੰਨੋ ਜਾਂ ਨਾ ਮੰਨੋ ਪਰ ਇੱਜਤ ਜਰੂਰ ਕਰੋ।

  • @gianssingh3958

    @gianssingh3958

    2 ай бұрын

    pr dharm wale tan khud ik duje dharm di respect nhi krde. maarn mraun te utaru hoe pae ne .

  • @John-vh5yu
    @John-vh5yu Жыл бұрын

    ਓਸ਼ੋ ਸੰਤ ਮਹਾਨ ਸੀ। 💖💖🙏🙏

  • @ramandeepsinghsivia115
    @ramandeepsinghsivia115 Жыл бұрын

    ਸਭ ਤੇ ਵੱਡਾ ਸਤਿਗੁਰ ਨਾਨਕ ਜਿਨਿ ਕਲ ਰਾਖੀ ਮੇਰੀ

  • @harvinderkumar5253

    @harvinderkumar5253

    10 ай бұрын

    😂😂😂😂😂😂😂😂😂😂😂😂 nanak ta kehda main paapi tu bakhsanhar ta oh sab toh badda kis trah hoya badda oh hai jo paapi de paap maaf kare oh hai parmeshvar❤❤❤❤❤

  • @sidhuakashsingh

    @sidhuakashsingh

    6 ай бұрын

    ​@@harvinderkumar5253matlab ki veere

  • @singhking286
    @singhking286 Жыл бұрын

    ਬਾਈ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਬਹੁਤ ਪਹਿਲਾਂ ਸਮਝਾ ਦਿੱਤੀ ਸੀ। ਕਿ ਪਰਿਵਾਰ ਨੂੰ ਪਾਲਦੇ ਹੋਏ ਹੀ ਵਿੱਚੇ ਮੁਕਤ ਹੋ ਸਕਦੇ ਆ। ਅੱਧੀ ਰਾਤ ਨੂੰ ਜਦੋਂ ਸਭ ਘੂਕ ਸੁੱਤੇ ਪਏ ਹੁੰਦੇ ਆ। ਉਦੋਂ ਜੰਗਲ ਦੀ ਨਿਆਈ ਸਭ ਪਾਸੇ ਚੁੱਪ ਪਸਰੀ ਹੁੰਦੀ ਆ।

  • @tedewalhoney2525
    @tedewalhoney25253 ай бұрын

    ਓਸ਼ੋ ਨੂੰ ਪੜ੍ਹਨ ਸੁਣਨ ਲਈ , ਵੱਡਾ ਜਿਗਰਾ ਚਾਹੀਦਾ

  • @InderjeetSingh-rc8hb
    @InderjeetSingh-rc8hb Жыл бұрын

    ਜਪਜੀ ਸਾਹਬ ਦੇ ਅਗਰ ਸਹੀ ਅਰਥ ਸੁਣਨੇ ਨੇ ਤਾਂ ਓਸ਼ੋ ਦਾ ਜਪਜੀ ਸਾਹਬ ਉਪਰ ਟੀਕਾ ਜ਼ਰੂਰ ਸੁਣਨਾ ਸੁਨਣ ਵੇਲੇ ਕੋਈ ਹੋਰ ਬੰਦਾ ਸੁਣੁ ਗਾ ਅਤੇ ਸੁਣ ਕੇ ਉੱਠਣ ਵੇਲੇ ਕੋਈ ਹੋਰ ਬੰਦਾ ਉਠੁਗਾ ਐਸਾ ਜਾਦੂ ਹੈ ਗੁਰੂ ਨਾਨਕ ਦੀ ਬਾਣੀ ਦਾ

  • @balsingh2581

    @balsingh2581

    3 ай бұрын

    Book name steek

  • @gramophonelovers5309

    @gramophonelovers5309

    3 ай бұрын

    ਦੋ ਪੰਕਤੀਆਂ ਦੇ ਜਾਣ ਬੁੱਝ ਕੇ ਗ਼ਲਤ ਅਰਥ ਕੀਤੇ ਉਸਨੇ

  • @kuldeep96311
    @kuldeep96311 Жыл бұрын

    ਧਰਮ ਇੱਕ ਜਾਲ ਹੈ ਇਸ ਵਿਚ ਫ਼ਸ ਕੇ ਬੰਦਾ ਅੱਗੇ ਨਹੀਂ ਵੱਧ ਸਕਦਾ ਇਹ ਗੱਲ ਬਿਲਕੁਲ ਸੱਚ ਹੈ

  • @BalwantSingh-yp2oo

    @BalwantSingh-yp2oo

    Жыл бұрын

    Agye kithe vadna Bhai tuc ... Dharam nal judke e sahi Galt da pta lgda hai ..

  • @HarjinderNikkasingh

    @HarjinderNikkasingh

    2 ай бұрын

    ਕਿਧਰੇ ਧਰਮਾਂ ਦੀ ਗੱਲ ਹੈ ਕਿਤੇ ਵਹਿਮਾਂ ਭਰਮਾਂ ਦੀ ਗੱਲ ਹੈ ਨਾ ਸਕੇ ਨਿਕਲ਼ ਜਿਦੇ ਚੋਂ ਜਹਾਨ ਇਹ ਕੈਸੀ ਦਲਦਲ ਹੈ

  • @Angad_kahlxn
    @Angad_kahlxn6 ай бұрын

    Mere bapu ji osho de boht vade fan c mainu bachpan ch ohoo hmesha kehnde c k Osho nu follow kar Ohdi gallan sun zindagi ch kuch haasil krlenga Mere papa v boht vade geyani c pura india Ohna ne ghumeya c Har chiz di knowledge c boht books padhiya c par afsos ajj oh sade ch nai aa RIP PAPA 😢❤

  • @RahulKumar-qo8xs
    @RahulKumar-qo8xs Жыл бұрын

    ਓਸ਼ੋ ਨੂੰ ਸਮਝ ਗਿਆ ਓਹ ਦੁਨੀਆ ਤੋ ਬਹੁਤ ਅੱਗੇ ਨਿਕਲ ਜਾਂਦਾ ਹੈ

  • @jaijangra9151

    @jaijangra9151

    3 ай бұрын

    Main gal tn ye hai bss...kise v dharam nu manno aapne mn di Shanti laii... kyonki zindagi da last padav tan bss apne aap nu janana hai

  • @phootphath4851
    @phootphath4851 Жыл бұрын

    ਮੈਂ ਵੀ ਓਸ਼ੋ ਨੂੰ ਬਹੁਤ ਪੜ੍ਹਿਆ ਹੈ ਇੱਕ ਅਲੱਗ ਹੀ ਸੋਚ ਤੇ ਸਮਜ਼ ਸੀ ਓਹਨਾਂ ਦੀ।। ਪਰ ਉਹਨਾਂ ਮੁਤਾਬਿਕ ਹਰ ਇੱਕ ਇਨਸਾਨ ਜ਼ਿੰਦਗੀ ਨਹੀਂ ਜੀ ਸ਼ਕਦਾ।। ਦੁਨੀਆਂ ਦੀਆਂ ਰੀਤਾਂ ਤੋਂ ਬਾਗ਼ੀ ਹੋਕੇ ਜ਼ਿੰਦਗੀ ਜਿਊਣੀ ਬਹੁਤ ਹੀ ਮੁਸ਼ਕਿਲ ਹੈ।। ਓਸ਼ੋ ਵੀ ਕਹਿੰਦੇ ਸੀ ਸੰਘਰਸ਼ ਨਾਲ਼ੋ ਦੁਨੀਆਂ ਦੇ ਵਹਿਣ ਨਾਲ਼ ਹੀ ਵਹਿਣਾ ਆਸਾਨ ਹੈ।। ਜਿੰਨਾਂ ਨੇਂ ਸੰਘਰਸ਼ ਕੀਤਾ ਉਹਨਾਂ ਨੂੰ ਬਿਨਾਂ ਦੁੱਖ ਤਕਲੀਫ਼ਾਂ ਦੇ ਸਿਬਾ ਕੁੱਝ ਨਹੀਂ ਮਿਲਦਾ।। ਹਾਂ ਮੜ੍ਹੀਆਂ ਜਰੂਰ ਬਣਦੀਆਂ ਨੇਂ ਮਰਨ ਤੋਂ ਬਾਅਦ ਤੇ ਮੇਲੇ ਲਗਦੇ ਨੇਂ।। ਰਹੀ ਨਾਂਮ ਰਹਿਣ ਦੀ ਗੱਲ਼ ਉਹ ਵੀ ਹੌਲੀ ਹੌਲੀ ਖ਼ਤਮ ਹੋ ਜਾਂਦਾ।। ਭਗਤ ਸਿੰਘ ਜੀ ਦੇ ਵਾਰੇ ਹੀ ਦੇਖੋ ਕੀ ਕਹਿਣ ਲਾਗੇ ਕੁਸ਼ ਬੰਦੇ।।

  • @sandeepduggal6606

    @sandeepduggal6606

    Жыл бұрын

    👍

  • @lallysandhu1591

    @lallysandhu1591

    Жыл бұрын

    BUT OHNA NE EH VI KIHA KE DUNIYA DE VEHAN VICH VEHAN VALA SAHI ARTHA VICH JEONDA HI NHI .OH MURDE TON VADH KUCH NHI HUNDA. OH MUSHKIL KM KRN NU KEHNDE SAN .GURBANI DA VI EHI FURMAAN HAI . JO TAU PREM KHELAN KA CHAO SIR DHAR TLI GLI MERI AAO EH BUZDILA DA MARAG NHI SOORMIA DA RAAH HAI JI.

  • @phootphath4851

    @phootphath4851

    Жыл бұрын

    @@lallysandhu1591 ਬਾਈ ਜੀ ਮੈਂ ਨਹੀਂ ਚੱਲ ਸਕਦਾ ਦੁਨੀਆਂ ਤੋਂ ਅਲੱਗ।। ਤੁਸੀਂ ਹਿੰਮਤ ਰੱਖਦੇ ਹੋ ਚੰਗੀ ਗੱਲ਼ ਹੈ।

  • @lallysandhu1591

    @lallysandhu1591

    Жыл бұрын

    @@phootphath4851 BHAI SAAB NAMASKAR. ..AAP NE OSHO NU PARHIYA HAI IT MEANS KE RAB VALE PASSE DHYAN HAI YOU'RE VERY LUCKY. I THINK YOU CAN DO IT .

  • @HarwinderSingh-bi3iq

    @HarwinderSingh-bi3iq

    Жыл бұрын

    Ma v read krna vrrr books ketho milngia

  • @sardarmohindersinghsidhu6350
    @sardarmohindersinghsidhu6350 Жыл бұрын

    ਬਾਈ ਜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵਾਰੇ ਵੀ ਦੱਸੋ ਧੰਨਵਾਦ ਜੀ

  • @harmanchahal1622

    @harmanchahal1622

    8 ай бұрын

    Hnji veer ji

  • @Gurkal80
    @Gurkal80 Жыл бұрын

    ਸਾਰੀ ਗੱਲ ਗੁਰਬਾਣੀ ਤੇ ਆ ਕੇ ਮੁੱਕ ਜਾਂਦੀ ਆਂ🙏🏼

  • @funnytom8175

    @funnytom8175

    Жыл бұрын

    ਮਸਕੀਨ ਬਾਬਾ ਬਹਾਦਰ ਸਿੰਘ ਕਾਨਪੁਰ ਵਾਲੇ ਨੂੰ ਸੰਤ ਮੰਨਦਾ ਏ। ਤੁਸੀਂ ਏਹ ਗੱਲਾਂ you tube te ਸਰਚ ਕਰ ਸਕਦੇ ਹੋ। ਤੇ ਇਸ ਵਿੱਚ ਕੋਈ ਸ਼ੱਕ ਵੀ ਨਹੀਂ ਬਾਬਾ ਬਹਾਦਰ ਸਿੰਘ ਸੰਤ ਹਨ ਪਰ ਮੈਂ ਤੁਹਾਨੂੰ ਯਾਦ ਕਰਵਾਉਣ ਲਈ ਦੱਸ ਦਿਆਂ ਕਿ ਬਾਬਾ ਬਹਾਦਰ ਸਿੰਘ ਹਮੇਸ਼ਾ ਓਸ਼ੋ ਦੀ ਹੀ ਗੱਲ ਕਰਦੇ ਨੇ ਓਹਨਾਂ ਨੇ ਕਿਹਾ ਕਿ ਮੈਂ ਓਸ਼ੋ ਨੂੰ ਸੁਣ ਕੇ ਤੇ ਓਸ਼ੋ ਦੀ ਹੀ ਵਿਧੀ ਵਰਤ ਕੇ ਪਰਮਾਤਮਾ ਨੂੰ ਖੋਜ ਲਿਆ ਹੈ। ਫੇਰ ਜੇਕਰ ਸੰਤ ਮਹਪੁਰਸ਼ ਵੀ ਓਸ਼ੋ ਨੂੰ ਸੁਣਕੇ ਸੰਤ ਬਣ ਗਏ ਨੇਂ ਤਾਂ ਫੇਰ ਅਸੀਂ ਕਿਉਂ ਨਾ ਓਸ਼ੋ ਨੂੰ ਸੁਣੀਏ ਰਹੀ ਗੱਲ ਮਸਕੀਨ ਦੀ ਜਦੋਂ ਤੁਸੀਂ ਓਸ਼ੋ ਨੂੰ ਸੁਣਨਾ ਸ਼ੁਰੂ ਕਰ ਦੇਵੋਗੇ ਤਾਂ ਤੁਹਾਨੂੰ ਪਹਿਲੀ ਵਾਰ ਪਤਾ ਲੱਗੇਗਾ ਕਿ ਮਸਕੀਨ ਨੇਂ ਓਸ਼ੋ ਦਿਆਂ ਉਦਾਹਰਣਾਂ ਨੂੰ 80% copy ਕੀਤਾ ਹੋਇਆ ਏ। ਕਿਉਂਕਿ ਓਸ਼ੋ ਮਸਕੀਨ ਤੋਂ ਕਈ ਸਾਲ ਪਹਿਲਾਂ ਪ੍ਰਵਚਨ ਦੇਣ ਲੱਗਾ ਸੀ। ਓਸ਼ੋ ਨੂੰ ਸੁਣ ਸੁਣਕੇ ਅੱਜ ਕੱਲ ਦੇ ਅਖੌਤੀ ਪ੍ਰਚਾਰਕ ਪ੍ਰਚਾਰ ਕਰ ਰਹੇ ਨੇਂ ਤੇ ਜਿੱਥੇ ਗੱਲ ਖ਼ਤਰਨਾਕ ਮੋੜ ਲੈਣ ਲੱਗਦੀ ਏ ਓਸ਼ੋ ਦੀ ਓਥੇ ਓਹ ਆਪਣਾ ਕੂੜਾ ਮਿਕਸ ਕਰ ਕੇ ਸਾਡੇ ਅੱਗੇ ਪੇਸ਼ ਕਰ ਦਿੰਦੇ ਨੇ। ਕਿਉਂਕਿ ਓਸ਼ੋ ਨੇ ਕਿਸੇ ਗੱਲ ਤੇ ਪੜਦਾ ਨਹੀਂ ਪਾਇਆ ਸੱਚ ਨੂੰ ਸੱਚ ਹੀ ਕਿਹਾ ਚਾਹੇ ਕਿਸੇ ਨੂੰ ਮਿਰਚਾਂ ਲੱਗਣ। ਪਰ ਏਹ ਲੋਕ ਲੋਕਾਂ ਵਿੱਚ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ। ਏਸ ਲਈ ਝੂਠ ਦੀ ਮਿਲਾਵਟ ਕਰ ਦਿੰਦੇ ਨੇਂ। ਤੇ ਲੋਕ ਏਹਨਾ ਤੋਂ ਜਿਆਦਾ ਪ੍ਰਭਾਵਿਤ ਹੁੰਦੇ ਨੇਂ ਤੇ ਓਸ਼ੋ ਨੂੰ ਸੈਕਸ ਦਾ ਪੁਜਾਰੀ ਹੀ ਦੱਸਦੇ ਨੇ। ਪਰ ਏਹ ਬਹੁਤ ਮੰਦਭਾਗੀ ਘਟਨਾ ਹੈ। ਮੈਂ ਬਹੁਤ ਕੁੱਝ ਕਹਿ ਸਕਦਾਂ ਪਰ ਸਾਰੀ ਗੱਲ ਓਸ਼ੋ ਨੂੰ ਲੱਗਭਗ ਮਹੀਨਾ ਭਰ ਸੁਣਕੇ ਹੀ ਸ਼ਾਇਦ ਤੁਹਾਡੀ ਸਮਝ ਵਿੱਚ ਆ ਸਕਦੀ ਏ । ਨਹੀਂ ਤੋਂ ਅਨੰਤ ਜਨਮ ਵੀ ਸਮਝ ਨਹੀਂ ਲੱਗ ਸਕੇਗੀ ਕਿਉਂਕਿ ਸੱਚ ਨੂੰ ਜਾਨਣ ਲਈ ਇੱਕ ਵਾਰੀ ਆਪਣੇ ਦਾਇਰੇ ਚੋਂ ਤੁਹਾਨੂੰ ਬਾਹਰ ਤਾਂ ਆਉਣਾ ਹੀ ਪਵੇਗਾ। ਖੂਹ ਦੇ ਡੱਡੂ ਨਾ ਬਣੋ ਇੱਕ ਵਾਰ ਸੱਚ ਨੂੰ ਵੇਖਣ ਦੀ ਕੋਸ਼ਿਸ਼ ਕਰੋ ਕਿ ਸਚਾਈ ਅਸਲ ਵਿੱਚ ਕੀ ਹੈ। ਸਚਾਈ ਬਿਲਕੁੱਲ ਉਲਟ ਮਿਲੇਗੀ ਤੁਹਾਨੂੰ

  • @sukhjindersingh6982
    @sukhjindersingh6982 Жыл бұрын

    ਵਿਧੀਆਂ ਦਾ ਗਿਆਨ ਗਿਆਤਾ ਹੈ ਰਜਨੀਸ਼ the Real spiritual Guru. ਹਨੇਰੇ ਤੋਂ ਪ੍ਰਕਾਸ਼ ਹੋ ਜਾਂਦਾ ਧਿਆਨ ਦਾ ਸਭ ਤੋਂ ਵੱਡਾ ਜਾਣਕਾਰ ਹੈ ਓਸੋ

  • @user-gs4tu5mu3m

    @user-gs4tu5mu3m

    Жыл бұрын

    No....ਆਪਣੇ ਸਮਾਜ ਲੋਕਾਂ ਲਈ ਗੁਰਬਾਣੀ ਜਿਆਦਾ ਠੀਕ ਐ

  • @NareshKummar123

    @NareshKummar123

    Жыл бұрын

    Absolutely right ji

  • @sukhjindersingh6982

    @sukhjindersingh6982

    Жыл бұрын

    @@NareshKummar123 thx g

  • @harwindersingh4170

    @harwindersingh4170

    Жыл бұрын

    @@user-gs4tu5mu3m gurbani padn naal mukti nhi mildi uhda ch v dhiaan gyaan prem nu tarjeeh diti hai osho v ehi sikhauna si ke dhiaan kida krna

  • @SukhwinderSingh-wq5ip
    @SukhwinderSingh-wq5ip Жыл бұрын

    ਸੋਹਣੀ ਵੀਡੀਓ ਸੋਹਣੀ ਜਾਣਕਾਰੀ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @asidhu4550
    @asidhu4550 Жыл бұрын

    Osho saved my life. He was an old soul that had lived many lives. Extremely wise. Also, he highly respected Sikhism, especially Guru Nanak Dev Ji

  • @jaspreetdhaliwal3121

    @jaspreetdhaliwal3121

    Жыл бұрын

    True man

  • @JaspreetSingh-wx5zl

    @JaspreetSingh-wx5zl

    9 ай бұрын

    Lol😅😅

  • @JaspreetSingh-wx5zl

    @JaspreetSingh-wx5zl

    9 ай бұрын

    Once osho told I'm atheist person 😅😅

  • @harbindersingh9221
    @harbindersingh9221 Жыл бұрын

    ਓਸ਼ੋ ਦੀ ਸੋਚ ਬਾਕੀ ਦੁਨੀਆ ਤੋਂ ਜਮਾਂ ਹੀ ਵੱਖਰੀ ਸੀ

  • @funnytom8175

    @funnytom8175

    Жыл бұрын

    ਵੱਖਰੀ ਸੋਚ ਹੀ ਕੁਝ ਵੱਖਰਾ ਕਰਦੀ ਏ। ਭੀੜ ਤਾਂ ਭੇਡਾਂ ਦੀ ਹੁੰਦੀ ਐ ਤੇ ਭੀੜ ਕਦੇ ਵੀ ਕੁਝ ਵਧੀਆ ਨਹੀਂ ਕਰ ਸਕਦੀ।🙏

  • @baldevjassar8059
    @baldevjassar8059 Жыл бұрын

    *🙏🪔 ਅੱਜ ਦਾ ਵਿਚਾਰ 🪔🙏* *ਜਿੰਦਗੀ ਦੇ ਰੰਗ ਮੰਚ ਤੇ ਕੋਈ ਵੀ ਕਲਾਕਾਰ ਕਮਜੋਰ ਨਹੀਂ ਹੁੰਦਾ,ਮਿੱਟੀ ਦੇ ਦੀਵੇ ਵਰਗਾ ਹੁੰਦਾ ਹੈ ਇਹ ਜੀਵਨ, ਤੇਲ ਖਤਮ,, ਖੇਲ ਖਤਮ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਿਹ 🚩*

  • @JagtarSingh-bw8dm
    @JagtarSingh-bw8dm Жыл бұрын

    ਭਾਈ ਸਾਹਿਬ ਤੁਸੀਂ ਕਿਹਾ ਵੱਡੇ ਵੱਡੇ ਧਰਮ ਗੁਰੂ ਓਸ਼ੋ ਦੇ ਖਿਲਾਫ ਹੋ ਗਏ ਤੇ ਤੁਸੀਂ ਨਾਲ ਧਾਰਮਿਕ ਚਿੰਨ੍ਹ ਬਣਾਏ ਜਿਸ ਵਿੱਚ ਸਿੱਖ ਧਰਮ ਦਾ ਚਿੰਨ੍ਹ ਵੀ ਹੈ। ਪਰ ਸਾਡਾ ਧਰਮ ਗੁਰੂ ਕੋਈ ਦੇਹਧਾਰੀ ਪਾਖੰਡੀ ਬਾਬਾ ਨਹੀਂ ਜੋ ਕਿਸੇ ਦੇ ਖਿਲਾਫ ਹੋ ਜਾਊ। ਸਾਡੇ ਗੁਰੂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਹੜੇ ਖੁਦ ਅਕਾਲ ਰੂਪ ਨਿਰੰਕਾਰ ਹਨ। ਜਿਨ੍ਹਾਂ ਤੋਂ ਵੱਡਾ ਗੁਰੂ ਦੁਨੀਆਂ ਤੇ ਕੋਈ ਹੋਰ ਨਹੀਂ ਹੋ ਸਕਦਾ।

  • @gillz4040

    @gillz4040

    Жыл бұрын

    Sahi gal aa 22

  • @user-gs4tu5mu3m

    @user-gs4tu5mu3m

    Жыл бұрын

    👍 ਪੜਿਆ ਗਰੰਥ ਸਾਹਿਬ?

  • @JagtarSingh-bw8dm

    @JagtarSingh-bw8dm

    Жыл бұрын

    @@user-gs4tu5mu3m ਬਿਲਕੁਲ ਪੜਨਾ ਸ਼ੁਰੂ ਕੀਤਾ ਹੋਇਆ ਜੀ

  • @sandeepduggal6606

    @sandeepduggal6606

    Жыл бұрын

    😁

  • @deepsidhu9620
    @deepsidhu9620 Жыл бұрын

    BABA Nanak Dev G waheguru G waheguru G waheguru G waheguru G 🙏🙏

  • @harvinderbrar520
    @harvinderbrar520 Жыл бұрын

    ਮੈ ਓਸ਼ੋ ਨੂੰ ਬਹੁਤ ਸੁਣਦਾ ਤੇ ਓਹਨਾ ਦੀਆਂ ਗਲਾਂ ਤੇ ਚਲਣ ਦੀ ਕੋਸ਼ਿਸ਼ ਭੀ ਕਰਦਾ ਲੇਕਿਨ ਏਦਾ ਮਤਲਬ ਇਹ ਨਹੀਂ ਕਿ ਮੇ ਗੁਰਬਾਣੀ ਤੋਂ ਵੱਡਾ ਸਮਝ ਦਾ ਓਸ਼ੋ ਨੂੰ ਲੇਕਿਨ ਓਸ਼ੋ ਨੂੰ ਸੁਣਨ ਦਾ ਮੇਰਾ ਆ ਮਕਸਦ ਆ ਕਿ ਗੁਰਬਾਣੀ ਆਸਾਨ ਬਾਸ਼ਾ ਚ ਸਮਝ ਉਣ ਵਾਲੀ ਨਹੀਂ ਹੈ ਤੇ ਗੁਰਬਾਣੀ ਦਾ ਮਤਲਬ ਭੀ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਲੇਕਿਨ ਓਸ਼ੋ ਨੂੰ ਅਸੀਂ ਆਸਾਨ ਭਾਸ਼ਾ ਚ ਸਿੱਧਾ ਓਹਨਾ ਦੇ ਮੂਹੋ ਸੁਣ ਸਕਦੇ ਆ ਤੇ ਸਮਝ ਸਕਦੇ ਆ ਓਹਨਾ ਨੂੰ ਸਮਝਣ ਲਈ ਕਿਸੇ ਦਾ ਸਹਾਰਾ ਲੈਣ ਦੀ ਲੋੜ ਨਹੀਂ ਹੈ ਮੈਨੂੰ ਇਹ ਲਗਦਾ ਹੈ ਬਾਕੀ ਸਭ ਦੀ ਆਵਦੀ ਆਵਦੀ ਸੋਚ ਆ ਗਲ ਰੱਬ ਨਾਲ ਮਿਲਣ ਦੀ ਆ ਰਾਹ ਚਾਹੇ ਕੋਈ ਭੀ ਹੋਵੇ 🙏🙏

  • @GKK2014
    @GKK201411 ай бұрын

    ਧੰਨ ਗੁਰੂ ਨਾਨਕ ਸਾਹਿਬ ਜੀਓ ਮਹਾਰਾਜ

  • @Hesinberg-ow4zw
    @Hesinberg-ow4zw Жыл бұрын

    Dhan Dhan Baba Deep Singh Ji Inna jina koi shaktishali nahi

  • @JatinderSingh-um7lm
    @JatinderSingh-um7lm11 ай бұрын

    ਸਾਡਾ ਮਨ "ਪਾਸਟ" ਯਾਂ"ਫਿਊਚਰ" ਵਿੱਚ ਹੀ ਵਿਚਰਦਾ ਹੈ, ਓਸ਼ੋ ਵਰਤਮਾਨ ਵਿਚ ਜਿੰਨਾ ਸਿਖਾਉਂਦੇ ਸੀ, ਜੌ ਵਰਤਮਾਨ ਪਲ ਵਿੱਚ ਠਹਿਰਨਾ ਸਿਖ ਜਾਂਦਾ ਹੈ ਉਹ ਅਧਿਆਤਮਕ ਹੋਣਾਂ ਸੁਰੂ ਹੋ ਜਾਂਦਾ ਹੈ, ਵਰਤਮਾਨ ਸਭਨਾਂ ਨੂੰ ਸਵੀਕਾਰ ਕਰ ਲੈਂਦਾਂ ਹੈ।

  • @SukhwinderSingh-pl9ss
    @SukhwinderSingh-pl9ss11 ай бұрын

    ਜੱਦੋਂ ਓਸ਼ੋ ਨੇ ਜਪੁਜੀ ਸਾਹਿਬ ਦੀ ਬਾਣੀ ਦਾ ਅਧਿਐਨ ਕੀਤਾ ਤਾਂ ਆਪਣੇ ਨਾਮ ਨਾਲੋਂ ਭਗਵਾਨ ਸ਼ਬਦ ਹਟਾ ਲਿਆ ਸੀ ਓਸ਼ੋ ਦੁਆਰਾ ਜਪੁਜੀ ਸਾਹਿਬ ਜੀ ਦੀ ਬਾਣੀ ਦੀ ਕੀਤੀ ਹੋਈ ਵਿਆਖਿਆ ਪੜ ਕੇ ਵੇਖ਼ੋ ਦਿਲ ਅਤੇ ਦਿਮਾਗ ਦੇ ਦਰਵਾਜੇ ਖੁੱਲ ਜਾਂਦੇ ਹਨ ਤਕਰੀਬਨ 35 ਸਾਲ ਪਹਿਲਾਂ ਮੈਂ ਇਹ ਕਿਤਾਬ ਪੜੀ ਸੀ ਅੱਜ ਤੱਕ ਦੁਬਾਰਾ ਉਹ ਕਿਤਾਬ ਮੈਨੂੰ ਕਿਧਰੇ ਨਹੀਂ ਮਿਲੀ

  • @kamaljeetkaur8441

    @kamaljeetkaur8441

    2 ай бұрын

    Kitaab da naam ki hai???

  • @anuradhakalra62

    @anuradhakalra62

    12 күн бұрын

    ​@@kamaljeetkaur8441ek omkar satnam..nanak bani

  • @sukhchaindhaliwal2157
    @sukhchaindhaliwal2157 Жыл бұрын

    ਬਾਬੇ ਨਾਨਕ ਨਾਲੋਂ ਕੋਈ ਵੱਡਾ ਕੋਈ ਨਹੀਂ ਹੈਂ ਮੇਰੇ ਵੀਰ

  • @ravisidhu2912
    @ravisidhu2912 Жыл бұрын

    Osho = a master who changed my life

  • @rajinderkaur3439
    @rajinderkaur3439Ай бұрын

    ਫੇਰ ਬਾਬੇ ਨਾਨਕ ਨੇ ਤਾਂ ਕਿਸੇ ਆਰਾਮਦਾਇਕ ਜੀਵਨ ਜਿਉਣ ਦੀ ਤਾਂ ਕਦੇ ਸੋਚਿਆ ਵੀ ਨਹੀਂ ਆਪਣੇ ਹੱਥੀਂ ਕਿਰਤ ਕਰਨ ਦਾ ਸਿਰਫ਼ ਉਪਦੇਸ਼ ਹੀ ਨਹੀਂ ਦਿੱਤਾ ਆਪ ਕਿਰਤ ਕੀਤੀ ਵੀ ਗਲਾਂ ਕਰਨ ਚ ਤੇ ਉਸਤੇ ਅਮਲ ਕਰਨ ਵਿੱਚ ਬੋਹਤ ਫ਼ਰਕ ਐ🙏

  • @palwalpalwan3380
    @palwalpalwan3380 Жыл бұрын

    Osho mere satguru shat shat naman ohna de charana vich ,,tusi jinna marzi osho nu padh lao jinna marzi sunn lao per jadon tak tusi dhyan ni krde ohna time tuhanu real osho da pta ni lagna osho philosopher nhi ikk bhut bde satguru hoye mai Maan naal keh skda mai ohna da sanyasi han

  • @harpreetwaraich7605
    @harpreetwaraich7605 Жыл бұрын

    ਧੰਨਵਾਦ ਬਾਬੇ❤️

  • @sheenusandhu4595
    @sheenusandhu4595 Жыл бұрын

    Bhooot vadhiyaa knowledge ..... Thanks to Punjab Made........God bless you

  • @supindersingh5425
    @supindersingh5425Ай бұрын

    ਬਾਬੇ ਨਾਨਕ ਨੇ ਅਨੇਕਾਂ ਧਰਮ ਦੇ ਲੋਕਾਂ ਨੂੰ ਉਪਦੇਸ਼ ਦਿਤਾ ਤੇ ਲੋਕਾਂ ਸਿੱਧੇ ਰਸਤੇ ਪਾਇਆ ਸਿੱਧਾ ਜੋਗੀਆਂ ਸੂਰਜ ਪਾਣੀ ਦੇਣ ਵਾਲੇ ਬਰਮਨ ਨੂੰ

  • @Real_info97
    @Real_info97 Жыл бұрын

    Bot vdia bai..... Sheela di interview suni kal me ode ch o khud nu sachi dsdi pyi c tuc hor v clearity kra diti.... Thank u... Me osho nu sun k apni knowledge ch izafa kita menu vdia lgda sunna

  • @firstone7274
    @firstone7274 Жыл бұрын

    OSHO means that, Darkness can not exist in the presence of super Sun...... However , controversies were inevitable to happen in the world because the naked truth osho spoke... Such a enlightened being ..

  • @ramanFazilka3029
    @ramanFazilka3029 Жыл бұрын

    I am fan osho 😍

  • @ManishKumar-bf7nt
    @ManishKumar-bf7nt11 ай бұрын

    Osho Ji ek badhiya vyakti San Osho ji bahut prabhavshali San Osho Ji de Bachan Bade Tak De Hunde c

  • @bennygill6602
    @bennygill6602 Жыл бұрын

    Keep it up bro , great job bro , love you so much 👍

  • @gamezindagidi7185
    @gamezindagidi7185 Жыл бұрын

    ਬਹੁਤ ਵਧੀਆ ਗੱਲਾ ਦੱਸਿਆ ਜੀ ਵੀਰੇ 🙏🏽👍✈️

  • @riprecords1372
    @riprecords1372 Жыл бұрын

    ਵਾਹਿਗੁਰੂ ਜੀ 🙏

  • @lovepreetkaur9996
    @lovepreetkaur9996 Жыл бұрын

    Dhan baba nanak dev ji 🙏

  • @SATNAMSINGH-ti4yi

    @SATNAMSINGH-ti4yi

    Жыл бұрын

    Hlo

  • @shambhubawa6018

    @shambhubawa6018

    Жыл бұрын

    🙋‍♀️

  • @shambhubawa6018

    @shambhubawa6018

    Жыл бұрын

    ❤❤❤

  • @punjab2canada966
    @punjab2canada966 Жыл бұрын

    He was a very talented man and had GODLY visions . People should listen him , He is best.

  • @digitalagencyroll

    @digitalagencyroll

    Жыл бұрын

    Pava koi kinna ve talented wise hova ohda upar akh band karke bhrosa nhi karna chahida

  • @jollybbjolly5016
    @jollybbjolly5016 Жыл бұрын

    MASTER OF MASTERS...NOT BORN NOT DIED JUST VISITED THE PLANET... GEM FOR GENERATIONS...OSHO 🙏🏼

  • @sanjeevmaheshwari8150

    @sanjeevmaheshwari8150

    Жыл бұрын

    Wow! Kya baat hai

  • @singhsingh5889

    @singhsingh5889

    Жыл бұрын

    And this is right for every human being that you are never born never died 🙏🙏🙏

  • @najarsingh3234

    @najarsingh3234

    6 ай бұрын

    ਸਬ pese ਦੀ khed.ha

  • @VijayKUMAR-ye2cx
    @VijayKUMAR-ye2cx Жыл бұрын

    Master of master osho🙏🙏

  • @sarajmanes4505
    @sarajmanes4505 Жыл бұрын

    Sat Shri Akal Ji Lajawab Video Jiode Vasde Raho Rab Rakha Dhanwad Ji 🙏🙏👌👌👍👍👏👏

  • @Shadow75154
    @Shadow75154 Жыл бұрын

    Shukar rabba meri soch tu idda waddi banaye mai chagi tara samj sakda osho kida loka nu moorakh bnaa gea sant hor cheez hai te kaam krodh rob mooh pakhan cha fasea mnukh hor cheez hai geyan hona waddi gall nai ehh duniawi gyan tu upar uth jana waddi gall hai 🙏🙏

  • @karanbhardwaj2561
    @karanbhardwaj2561 Жыл бұрын

    It hurts when I hear how the govt. Treated a person who was so able and enlightening. My guru can only be understood by the one having a pure heart 💓. Thanks Punjab made for this beautiful analysis of the topic.

  • @Harpreetkaur-wo2gd

    @Harpreetkaur-wo2gd

    Жыл бұрын

    Abt whom u r talking beta

  • @cheemafazilka7973

    @cheemafazilka7973

    Жыл бұрын

    ਕਿਉਂਕਿ ਸਰਕਾਰ ਨੂੰ ਪਤਾ ਸੀ ਕਿ ਸਭ ਖੇਡ Hypnosis ਤੇ mentalism ਦੀ ਹੈ ਜਿਸ ਕਾਰਣ 20ਵੀਂ ਸਦੀ ਦੇ ਅਖੀਰ ਤੇ 21ਵੀਂ ਸਦੀ ਦੀ ਸ਼ੁਰੂਆਤ ਵਿੱਚ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਭਗਤਾਂ ਨੇ ਆਵਦੇ ਗੁਰੂ ਦੇ ਕਹਿਣ ਤੇ ਲੋਕਾਂ ਨੂੰ ਮਾਰਿਆ ਜਾਂ ਆਤਮ ਹੱਤਿਆ ਕੀਤੀ। ਸਰਕਾਰ ਨਹੀਂ ਸੀ ਚਾਹੁੰਦੀ ਕਿ ਇਹ ਸਭ ਵਾਪਰੇ। ਮੇਰੇ ਸ਼ਹਿਰ ਫਾਜ਼ਿਲਕਾ ਦੇ ਕੋਲ ਹੀ ਅਬੋਹਰ ਸ਼ਹਿਰ ਕੋਲ ਵੀ ਇੱਕ ਸਾਧੂ ਨੇ ਇੰਝ ਹੀ ਕੀਤਾ ਸੀ, ਓਹਨਾਂ ਨੂੰ "ਲਾਲ ਕੁੜਤੀਆਂ ਵਾਲੇ" ਕਿਹਾ ਜਾਂਦਾ ਸੀ।

  • @PHEROMONE-wz9bz

    @PHEROMONE-wz9bz

    Жыл бұрын

    @@Harpreetkaur-wo2gd osho ofcourse

  • @harwindersingh4170

    @harwindersingh4170

    Жыл бұрын

    @@Harpreetkaur-wo2gd tu ethe v aagyi fry kraun apni

  • @karmjeetsinghsandhu5346
    @karmjeetsinghsandhu5346 Жыл бұрын

    Love osho ❤❤❤❤❤❤ keep it up 👍

  • @ishaangogna6884
    @ishaangogna6884 Жыл бұрын

    OSHO THE GREAT. osho varga dobara nahi aaya. Sach bolan di himmat rakhda si

  • @balbirsingh-un6gv
    @balbirsingh-un6gv Жыл бұрын

    ਬਹੁਤ ਹੀ ਵਧੀਆ

  • @ranjodhsingh7660
    @ranjodhsingh7660 Жыл бұрын

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ

  • @gobindsinghfitness
    @gobindsinghfitness Жыл бұрын

    osho great personality with lot of knowledge

  • @tannusarwaratsarwara
    @tannusarwaratsarwara Жыл бұрын

    Kaint Video , osho de lecture bhut jabardast ne 💪

  • @fatehgkstudy1229
    @fatehgkstudy1229 Жыл бұрын

    Boht boht vdia jankari leke aunde ho vir ,God bless you 🙌

  • @loteysimran9230
    @loteysimran9230 Жыл бұрын

    excellent episode 👌 veerji apne punjab ch babya da bhut trend aa jra eh b topic discuss kreyo

  • @ghalwindermahal3875
    @ghalwindermahal3875 Жыл бұрын

    Veer eh gal te baba nanak ji kado di keh gaye si ke asli saniyasi oh hai jo garisat jivan ch sabar santosh rakh sake te apniya vashnava te control kar sake

  • @parminder8621
    @parminder8621 Жыл бұрын

    Thnkuuu veere bhut tym ho gya c thnu kehndea nu osho te video bnan nu

  • @JagdevSingh-mv3rr
    @JagdevSingh-mv3rr Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @sunnysadiora1880
    @sunnysadiora1880 Жыл бұрын

    I love osho 🙏

  • @manpriit07
    @manpriit07 Жыл бұрын

    ਨਵੇਂ ਸੁਣਨ ਵਾਲਿਆਂ ਲਈ ਮੇਰੀ ਸਾਲਾਹ ਆ ਗ਼ੁੱਸਾ ਨਾ ਕਰਿਉ ਕੋਈ ਵੀਰ ਓੁਸ਼ੋ ਨੂੰ ਜ਼ਰੂਰ ਸੁਣਨਾ ਮੈ ਵੀ ਸੁਣ ਲੈੰਦਾ ਹਾਂ ਆ ਪਰ ਕੁਝ ਗੱਲਾ ਗ੍ਰਹਿਣ ਕਰਨ ਯੋਗ ਦੇ ਨਾਲ ਨਾਲ ਤਿਆਗ ਕਰਨ ਯੋਗ ਵੀ ਹਨ ਵਿਸ਼ਸ਼ਲੇਸ਼ਣ ਤੁਸੀਂ ਕਰਨਾ ਹੈ ਸੁਣ ਕਿ ਕੀ ਅਚਾਰਯ ਦੇ ਕਿਹੜੇ ਬਚਨ ਨੈਤਿਕਤਾ ਤੇ ਖਰੇ ਉਤਰਦੇ ਹਨ ਤੇ ਕਿਹੜੇ ਨਹੀਂ ॥ ਭੁੱਲ ਚੁੱਕ ਦੀ ਖਿਮਾ ॥

  • @HarrySingh-om6rg

    @HarrySingh-om6rg

    Жыл бұрын

    कोई गॅल नहीं बीर जी जे पिआर नाल सॅभ कुछ मिल जाबे ता जबरदस्ती करन दी की लोड़ आ

  • @HS-vd6in

    @HS-vd6in

    8 ай бұрын

    Best

  • @jasmeenkaur9691

    @jasmeenkaur9691

    2 ай бұрын

    ❤​@@HarrySingh-om6rg

  • @googlesahib1715
    @googlesahib1715 Жыл бұрын

    Thnks verr video bnaun lyi love osho

  • @jasjnagal2459
    @jasjnagal2459 Жыл бұрын

    Love Osho ❤

  • @gurjant946
    @gurjant946 Жыл бұрын

    It’s not easy to understand osho he was buddha of his time. One need to work on his level to understand him because person like him come only once in thousands of years to awake people Naman osho🙏

  • @bachansinghburjhamira3402
    @bachansinghburjhamira34027 ай бұрын

    Very good, Osho was a great man.

  • @gurisarpanch4303
    @gurisarpanch4303 Жыл бұрын

    1st view and like ❤️ love you kamal lehal bro ❤️❤️❤️😘😘😘😘😘

  • @SandeepKaur-bq2rd
    @SandeepKaur-bq2rd Жыл бұрын

    Waheguru g sab te mehar kro g very good 👍

  • @bhullarmusicproductions9421
    @bhullarmusicproductions9421 Жыл бұрын

    osho banda bhut vdia yrrr ❤❤

  • @sentkulveerdadsviveki1962
    @sentkulveerdadsviveki1962 Жыл бұрын

    Osho love you always

  • @vipul9746
    @vipul9746 Жыл бұрын

    Loved it when you said "Juniverse"👍🏻

  • @sahajpalsingh1010
    @sahajpalsingh10109 ай бұрын

    ਮੈਂ ਬਹੁਤ ਗੁਰੂ ਸਾਧਨਾ ਗਿਆਨ ਦੇਣ ਵਾਲੇ ਲੋਕਾਂ ਗੁਰੂਆਂ ਨੂੰ ਸੁਣਿਆ ਸਿੱਖ ਧਰਮ ਦੇ ਇਤਹਾਸ ਤੋਂ ਵਧਕੇ ਕੁਝ ਨਹੀਂ ਮਿਥਿਆਸ ਵਾਰੇ ਵੀ ਸੁਣਿਆ ਜੌ ਅਪਣੇ ਬਾਰੇ ਬੱਖ ਬੱਖ ਸਾਧੂ ਸੰਤ ਵੱਖ ਵੱਖ ਉਧਰਨਾਨਾ ਦੇ ਰਹੇ ਆ ਅਪਣੇ ਗੁਰੂ ਧਰਮ ਬਾਰੇ ਪਰ ਸਿੱਖ ਧਰਮ ਤੋਂ ਬਾਅਦ ਓਸ਼ੋ ਤੋਂ ਬਧਕੇ ਗਿਆਨ ਤੇ ਓਸ਼ੋ ਤੋਂ ਵੱਧਕੇ ਕੋਈ ਨਹੀਂ ਪਰ ਓਸ਼ੋ ਤੋਂ ਪਹਿਲਾਂ ਸਿੱਖ ਧਰਮ ਤੇ ਇਤਹਾਸ ਤੋਂ ਵਧਕੇ ਕੋਈ ਨਹੀਂ ਪਰ ਓਸ਼ੋ ਦੀ ਗੱਲ ਬਾਤ ਬਹੁਤ ਵਧੀਆ

  • @asidhu4550
    @asidhu4550 Жыл бұрын

    Thanks! you Sir. Keep up they are good work educating people about various topics. Could you please make english subtitles for your videos?

  • @BalwantSingh-yp2oo
    @BalwantSingh-yp2oo Жыл бұрын

    Dhan guru Nanak Dev ji 🙏🙏🙏🙏 ... Shri guru nanak dev ji to Vad koi geyani nahi ...

  • @user-io1vs2to5c
    @user-io1vs2to5c Жыл бұрын

    Well done brother, AWESOME VIDEO 👌

  • @munishgupta5101
    @munishgupta5101 Жыл бұрын

    Very good video, Osho never dies

  • @learnsomethinew
    @learnsomethinew Жыл бұрын

    My mother tongue is bhojpuri and I am trying to learn speaking panjabi after watching your video.

  • @pritpalthind9571
    @pritpalthind9571 Жыл бұрын

    The greatest Baba Nanak Dev ji 🙏

  • @navjotsingh9076

    @navjotsingh9076

    Жыл бұрын

    😂😂😂 jahil

  • @kuljeetrandhawa7988

    @kuljeetrandhawa7988

    Жыл бұрын

    @@navjotsingh9076 ki bkwas krda ?

  • @navjotsingh9076

    @navjotsingh9076

    Жыл бұрын

    @@kuljeetrandhawa7988 ki teri bhen chod ti main saleya

  • @Jeet00978

    @Jeet00978

    Жыл бұрын

    Nanak toh pehla budh hiye te mahavir te uss toh v pehla kayi sant rishi hoye… tu sareya nu hun number deyenga? Eh koi test thodi chal rea gyan jitho milda otho lena chaida .. jehde khooh ch bethe rehnde ohna nu bahr de sansar da kuch ni pata chlda oh khoo nu he sansar man ke sari jindagi kadh dende

  • @RanjitSingh-pc2hy
    @RanjitSingh-pc2hy Жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਧੰਨਵਾਦ ਦਿਲੋ

  • @takdirkaurpunjabiswag4126
    @takdirkaurpunjabiswag4126 Жыл бұрын

    ਦੁਨੀਆ ਦਾ ਇਕੋ ਇਕ ਬੰਦਾ ਜਿਸ ਨੇ ਹਰ ਭਾਸ਼ਾ ਹਰ ਗ੍ਰੰਥ ਹਰ ਚੀਜ ਬਾਰੇ ਐਨਾ ਵਧੀਆ ਬੋਲਿਆ ਹੋਰ ਕੋਈ ਨਹੀਂ ਕਰ ਸਕਦਾ ਲੋਕਾਂ ਚ ਇੱਕ ਗੱਲ ਅੱਜ ਵੀ ਚੱਲਦੀ ਆ ਓਹ ਸੈਕਸ ਨੂੰ ਰੱਬ ਨਾਲ ਜੋੜਦਾ ਸੀ ਪਰ ਉਸ ਬਾਰੇ ਕਿਸੇ ਨੂੰ ਇਹ ਨਹੀਂ ਪਤਾ ਉਸ ਦਾ ਗਿਆਨ ਕਿੰਨਾ ਡੂੰਘਾ ਸੀ ਉਸ ਦੀ ਬੁੱਕ ਏਕ ਓਮ ਕਾਰ ਪੜ ਕੇ ਦੇਖੋ ਕਿਸ ਤਰ੍ਹਾਂ ਹਰ ਗੱਲ ਨੂੰ ਸਪਸ਼ਟ ਕੀਤਾ ਗੀਤਾ bibal qran ਬੁੱਧ ਮਾਹਵੀਰ

  • @user-gs4tu5mu3m

    @user-gs4tu5mu3m

    Жыл бұрын

    ਸੈਕਸ ਨਾਲ ਕਿਵੇਂ ਅਧਿਆਤਮ ਪਰਾਪਤ ਹੋ ਸਕਦਾ?

  • @takdirkaurpunjabiswag4126

    @takdirkaurpunjabiswag4126

    Жыл бұрын

    @@user-gs4tu5mu3m ਪਿਛਲਾ ਇਤਿਹਾਸ ਨੂੰ ਗ਼ੌਰ ਨਾਲ ਦੇਖੋ ਸਾਡੇ ਗੁਰੂ ਵੀ ਇਹੋ ਆਖਦੇ ਸੀ ਗ੍ਰਹਿਸੱਤ ਜੀਵਨ ਵਿੱਚ ਵੀ ਓਸ ਨੂੰ ਪਾ ਸਕਦੇ ਹਾਂ

  • @baljindersingh2162

    @baljindersingh2162

    Жыл бұрын

    @@takdirkaurpunjabiswag4126 dova vichara ch difference a grehsti jiban te open sex dove vakh chija a

  • @arshmann5369
    @arshmann5369 Жыл бұрын

    you guys are doing a great job by providing info in our mothertongue

  • @satgursingh8743
    @satgursingh8743 Жыл бұрын

    Heartful thanks veer

  • @ParamjitSingh-uw5fd
    @ParamjitSingh-uw5fd Жыл бұрын

    Start a new climate, the world of rejoicing, of dancing, of singing, of meditation, of prayer : Osho

  • @hssaggu3655
    @hssaggu3655 Жыл бұрын

    Osho great 👍👍👍

  • @sunnyjot1262
    @sunnyjot1262 Жыл бұрын

    Full motivation i love it

  • @roop1801
    @roop1801 Жыл бұрын

    "Now" is the only reality. All else is either memory or imagination . ( Osho )

  • @jaypee8818

    @jaypee8818

    Жыл бұрын

    Cult

  • @iqbalsaini872
    @iqbalsaini872 Жыл бұрын

    Dhan baba nanak🙏

  • @lovepreetsandhu3773
    @lovepreetsandhu3773 Жыл бұрын

    Siraaa video bai ji 🔥🔥🔥❤️

  • @jobanjitsingh550
    @jobanjitsingh550 Жыл бұрын

    Thanks veere es video lyi osho baare jaanan lyi boht searching kiti mai par es ch kaafi vdia jaankari mili

  • @MultiMohinder
    @MultiMohinder Жыл бұрын

    Bro… Guru Nanak ne v ehi updesh ditta Ki grast(in family) one can attain the supéreme power..

  • @punjabsingh339
    @punjabsingh339 Жыл бұрын

    ਵੀਰ ਓਸ਼ੋ ਬਾਰੇ ਹੋਰ ਵੀਡੀਓ ਬਣਾਓ ਜੀ please 🙏

  • @RavinderSingh-kr9zf

    @RavinderSingh-kr9zf

    Жыл бұрын

    Lag gey adet hana

  • @waheguruji6310

    @waheguruji6310

    Жыл бұрын

    ਓਸ਼ੋ ਨੂੰ ਸੁਣੋ ਜੇ ਤੇ ਜਾਣੋ ਕਿ ਚੀਜ ਸੀ ਓਸ਼ੋ

  • @lakhvindersingh2607
    @lakhvindersingh26078 ай бұрын

    Great osho thnku bro आपने बहुत अच्छे तरीके से समझाया 👍

  • @Golden___900
    @Golden___900 Жыл бұрын

    ,, ਬਹੁਤ ਵਧੀਆ ਜਾਣਕਾਰੀ

  • @ਡੀਮਨਮੁੰਡਾ
    @ਡੀਮਨਮੁੰਡਾ Жыл бұрын

    ਵੀਰ ਜੀ ਅਮ੍ਰਤਪਾਲ ਤੇ ਵੀ ਵਿਡੀਉ ਬਣਾੳ ਇਨੀਂ ਜਲਦੀ ਉਹਦੇ ਪਿੱਛੇ ਇਨੀਂ ਜਨਤਾਂ ਕਿਵੇਂ ਲੱਗ ਗਈ 🤔

  • @gurpreetjuneja9358

    @gurpreetjuneja9358

    Жыл бұрын

    Nafrat failan wale piche punjabi lok lagade.

  • @Txrxnprxxt

    @Txrxnprxxt

    Жыл бұрын

    Amritpal da 6 mahine toh zyada history haini 5 mint di video banu😂

  • @Txrxnprxxt

    @Txrxnprxxt

    Жыл бұрын

    @@sonustitchingvlogs me banvoni vi nhi aa😂😂

  • @beejumarwah6431

    @beejumarwah6431

    Жыл бұрын

    @T: Dekhiya jalwa? 6 machine di history te khoonje la te.

  • @Txrxnprxxt

    @Txrxnprxxt

    Жыл бұрын

    @@beejumarwah6431 kon khoonje laga?? aap arrest hoke baitha aa

  • @moosewala_5911
    @moosewala_5911 Жыл бұрын

    Thanks brother for whole knowledge that you are providing for free ❣️

  • @maanfans5371

    @maanfans5371

    Жыл бұрын

    he is copying from channel StudyIQ IAS frame to frame , watch his video two years old on osho

  • @Harpreetkaur-wo2gd

    @Harpreetkaur-wo2gd

    Жыл бұрын

    Nakli muss Wala ha ta hi free video pasand ai…je eh free knowledge ha ta Bani paran de kehri paise lagde ne

  • @moosewala_5911

    @moosewala_5911

    Жыл бұрын

    @@Harpreetkaur-wo2gd padd la phr ja k tenu kehra rokda koi ki pta akal e aaje

Келесі