ਦੁਨੀਆ ਦਾ ਸਭ ਤੋ ਵੱਡਾ genocide Holocaust ? ਕਿਉ ਹੋਇਆ ਤੇ ਕੀ ਕੀ । Hitler Auschwitz camps | Anne frank

informational Video | ਡੂੰਘੀਆਂ ਜਾਣਕਾਰੀਆਂ
My11Circle App Link :
bit.ly/3FXPcNU Use my exclusive coupon: PUNJAB to get additional 20% extra cash on first deposit"
Disclaimer
Under Section 107 of the Copyright Act 1976, Allowance is Made for "fair use" for Purposes such as Criticism, Comment, News Reporting, Teaching, Scholarship, and Research. Fair use is a use permitted by copyright statute That Might Otherwise be infringing.
All The Information Provided On This Channel Are For Educational Purposes Only. This Channel Does Not Promote Or Encourage Any illegal The Channel is No Way Responsible For Any Misuse Of The Information.
This video is made for information purpose only.
Because it was not told in our language.
The Holocaust, also known as the Shoah, was the genocide of European Jews during World War II. Between 1941 and 1945, Nazi Germany and its collaborators systematically murdered some six million Jews across German-occupied Europe; around two-thirds of Europe's Jewish population.
Edited By - Vipandeep Singh
Punjab made Facebook link
/ punjabmade7
Business Related-
Email- punjabmade1@gmail.com
Our Vlog Chandigarh to kashmir
• Thar te first Kashmir ...
Punjab Made instagram link
punjab_made?igs...
Punjab Made Twitter link
PunjabMade2?t=mPa...
Kamal Lehal 👇👇 / kamall_lehal
Hitler ਨਸਲਕੁਸ਼ੀ
Holocaust
Hitler life
Holocaust story
Hitler biography
Holocaust experiment
Hitler jewish
Holocaust life
Hitler mind
Holocaust story in punjabi
Holocaust in punjabi
What was Holocaust?
Holocaust history
Holocaust history in punjabi
Holocaust hell
Holocaust reality
Holocaust shoking facts
Holocaust millions people die
Holocaust Nazi
Holocaust Germany
Holocaust world war
Holocaust world war 2
Holocaust ww1
Holocaust ww2
Holocaust world war 1
Holocaust brief history
Holocaust history explained
Holocaust explained
Holocaust camp
Auschwitz camp
Holocaust Auschwitz camp
Holocaust memory
Holocaust Army
Holocaust doctor
Holocaust Ravensbruck camp
Holocaust days
Holocaust girl
Holocaust girl diary

Пікірлер: 388

  • @punjabmade
    @punjabmade Жыл бұрын

    Hanji kime lagi video je vdiya laggi ta share jrur kar deyo 🙏 . . . My11Circle App Link : bit.ly/3FXPcNU Use my exclusive coupon: PUNJAB to get additional 20% extra cash on first deposit"

  • @gillakash2229

    @gillakash2229

    Жыл бұрын

    Iste ik series bane hoyea hunter mai ajj he oh dekh raheya c season 1 tuhade video dekhan to pehla 1977 de bane hoyea osvich eh sab dekhayea hoyea 🙏🙏tuhade jankari bahut vdiya lagi

  • @vantagehistory1813

    @vantagehistory1813

    Жыл бұрын

    bhai punjabi genocide te vedio bnao............kive 1947 vich congress te muslim league ne british nal ral k punjab vandya................................

  • @himanshugill6768

    @himanshugill6768

    Жыл бұрын

    Bhaji ik biography Jesus Christ te vv banayo

  • @jassbrar3354

    @jassbrar3354

    Жыл бұрын

    Bai ji lahore de raje baare next video bnao plz plz plz @punjabmade

  • @romysandhu27

    @romysandhu27

    Жыл бұрын

    ਜਰਮਨ ਦੇ ਅੰਦਰ ਯਹੂਦੀਆਂ ਦੀ ਗੁਲਾਮੀ ਬਾਰੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਪਰ ਭਾਰਤ ਦੇ ਅੰਦਰ ਜੋ ਗੁਲਾਮੀ ਸਿੱਖਾਂ ਤੇ ਆ ਇੱਕ ਵੀਡੀਓ ਉਸ ਤੇ ਵੀ ਬਣਾਉ, ਕਿਸ ਤਰ੍ਹਾਂ ਭਾਰਤ ਦੇ ਅੰਦਰ ਖੁੱਲ੍ਹੇ ਤੇ ਲੁਕਵੇਂ ਰੂਪ ਚ ਸਿੱਖਾਂ ਦੇ ਜ਼ੁਲਮ ਹੋ ਰਿਹਾ ਉਹਦੇ ਬਾਰੇ ਵੀ ਦੱਸੋ ਲੋਕਾਂ ਨੂੰ, ਬਾਕੀ ਜੇ ਤੁਹਾਡੀ ਦੌੜ views ਤੱਕ ਹੀ ਸੀਮਤ ਹੈ ਤਾਂ ਫਿਰ ਤੁਸੀਂ ਇਸ ਬਾਰੇ ਕਦੇ ਨਹੀਂ ਬੋਲੋਗੇ ਤੇ ਤੁਹਾਡਾ ਨਾ ਬੋਲਣਾ ਤੁਹਾਨੂੰ ਖੁਦ ਨੂੰ ਵੀ ਗੁਲਾਮੀ ਦਾ ਅਹਿਸਾਸ ਕਰਵਾਏਗਾ ਕਿ ਤੁਸੀਂ ਭਾਰਤ ਵਿੱਚ ਇਸ ਕਦਰ ਗੁਲਾਮ ਹੋ ਕਿ ਖੁੱਲ੍ਹ ਕੇ ਸੱਚ ਵੀ ਨਹੀਂ ਬੋਲ ਸਕਦੇ

  • @bhanguhomeohall2079
    @bhanguhomeohall2079 Жыл бұрын

    ਪੰਜਾਬ ਦਾ ਸਭ ਤੋਂ ਵਧੀਆ ਔਰ ਨੰਬਰ 1 ਯੂ ਟਿਊਬ ਚੈਨਲ, ❤

  • @djjass777

    @djjass777

    Жыл бұрын

    Ryt

  • @GurjitSingh-fb1zz

    @GurjitSingh-fb1zz

    Жыл бұрын

    Sahi gal aa baaki tan lalle-bhabhhe krn wale hi aa..

  • @kamalmangat94

    @kamalmangat94

    Жыл бұрын

    Ryt

  • @tajindersinghsidhu7451

    @tajindersinghsidhu7451

    Жыл бұрын

    @producerdxxx

  • @bhanguhomeohall2079

    @bhanguhomeohall2079

    Жыл бұрын

    @@tajindersinghsidhu7451 . ਬਾਈ ਜੀ ਜਿਹੜੇ ਚੈਨਲ ਦਾ ਤੁਸੀਂ ਨਾਮ ਲੇ ਰਹੇ ਹੋ ਕਿ ਤੁਸੀਂ ਉਸ ਚੈਨਲ ਦੀ ਵੀਡੀਓ ਨੂੰ ਆਪਣੇ ਪਰਿਵਾਰ ਚ ਬੈਠ ਕੇ ਦੇਖ ਸੁਣ ਸਕੋ ਗੇ ,? ਜਾ ਫਿਰ ਓਹਨਾ ਦੀ ਵੀਡਿਉ ਤੋਂ ਆਪਾ ਨੂੰ ਕਿ ਸਿੱਖਣ ਨੂੰ ਮਿਲਦਾ

  • @user-xy3rw7sn5s
    @user-xy3rw7sn5s Жыл бұрын

    22ਜੀ ਇਹ ਵੀਡੀਓ ਦੇਖ ਕੇ ਦਿਲ ਕੀ ਦਿਮਾਗ ਸਬ ਕੁਛ ਦਹਿਲ ਗਯਾ ਇਨਸਾਨ ਤੋਂ ਖ਼ਤਰਨਾਕ ਕੋਈ ਨੀ

  • @singhsaab6992

    @singhsaab6992

    Жыл бұрын

    Veer ji 84 to 95 tak sikh genocide v hoya india ch oh v bhaut bhynak c.

  • @punjablovers4475
    @punjablovers4475 Жыл бұрын

    ਬਾਈ ਤੁਹਾਡੀ ਤਾਰੀਫ ਲਈ ਸ਼ਬਦ ਹਮੇਸ਼ਾ ਘੱਟ ਪੈ ਜਾਂਦੇ ਆ ❤️🙏 ਬਹੁਤ ਵਧੀਆ ਬਾਈ ❤️❤️❤️🙏🙏🙏💯💯💯💯💯

  • @baldevjassar8059
    @baldevjassar8059 Жыл бұрын

    *🙏💕ਅੱਜ ਦਾ ਵਿਚਾਰ💕🙏* *ਦਿਲ ਵੱਡਾ ਰੱਖੋ, ਸੋਚ ਵੱਡੀ ਰੱਖੋ, ਕਦੇ ਕਿਸੇ ਦਾ ਬੁਰਾ ਨਾ ਸੋਚੋ, ਪਰਮਾਤਮਾ ਤੁਹਾਡੇ ਨਾਲ ਕਦੇ ਮਾੜਾ ਨਹੀਂ ਹੋਣ ਦੇਵੇਗਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਿਹ 🚩*

  • @shailgaming2637
    @shailgaming2637 Жыл бұрын

    ਵਾਹਿਗੁਰੂ ਮੇਹਰ ਕਰੇ ਇਸ ਜਹੋਦੀ ਕੌਮ ਤੇ ਕਿਉਕੇ ਇਹ ਕੌਮ ਵੀ ਸਿੱਖਾਂ ਵਾਗ ਘੱਟ ਗਿਣਤੀ ਵਿਚ ਆਉਦੀ ਹੈ। ਵਾਹਿਗੁਰੂ ਮੇਹਰ ਕਰੇ।

  • @karansinghbawa2982
    @karansinghbawa2982 Жыл бұрын

    ਬਾਈ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਤੇ ਵੀਡੀਓ ਬਣਾਓ ਇਕ ਵਧੀਆ

  • @parrysidhu8785
    @parrysidhu8785 Жыл бұрын

    ਇੱਕ ਚਰਚ ਦੇ ਪਾਦਰੀ ਨੇ ਇੱਕ 4 ਸਾਲ ਦੇ ਬੱਚੇ ਨੂੰ ਪਾਣੀ ਵਿੱਚ ਡੁੱਬਦੇ ਹੋਏ ਨੂੰ ਦੇਖ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਬਚਾਇਆ ਸੀ ਤੇ ਓਸ ਬੱਚੇ ਦਾ ਨਾਂ ਹਿਟਲਰ ਸੀ...

  • @gurpavitarsingh9266

    @gurpavitarsingh9266

    Жыл бұрын

    ਕਾਸ਼ ਸਾਲਾ ਓਸੇ ਦਿਨ ਮਰ ਜਾਂਦਾ ਤਾਂ ਯਹੂਦੀਆਂ ਤੇ ਏਨਾ ਅੱਤਿਆਚਾਰ ਨਾ ਹੁੰਦਾ 😢😢

  • @singhsaab6992

    @singhsaab6992

    Жыл бұрын

    Eh osdi sab to waddi galti c jisda khamiaja yahudi loka nu bhugtna pya.

  • @wahegurug2381
    @wahegurug2381 Жыл бұрын

    Apna dimaag te aa kenda ye dil v k ਸੱਚ ਦਾ ਸਾਥ ਦਿਉ ਤੇ ਝੂਠ ਦੇ ਖਿਲਾਫ ਖੜ ਜੋ ਭਾਵੇਂ ਉਹ ਝੂਠਾ ਇਨਸਾਨ ਤੁਹਾਡਾ ਆਪਣਾ ਸਗਾ ਕਿਉਂ ਨਾ ਹੋਵੇ! Very good video 'ਵੀਰ' once again...keep it up 👍 👏

  • @khushdeepkaur9216
    @khushdeepkaur9216 Жыл бұрын

    10th class cbse vich chapter a from diary of a young girl ... Jis vich bhot vadia line a ki Anne frank diary kyo likhdi si because she believes that paper has more patience than man.

  • @Arnold_Thelegend

    @Arnold_Thelegend

    Жыл бұрын

    The alledged gas chambers had wooden doors and glasses they were rooms not chambers but the allies changed the scene. now imagine that those were actually gas chambers wouldn't gas pass through the doors and kill the guards? you must be a moron ro believe that shit. The concentration camps or so called death camps had swimming pools theatres gardens ice cream parlours etc and six million jews were killed right??? Six million jews were not even in the german occupied europe and the population didn't changed much in Hitler's period you can check the census and there is not a single document of the genocide plan for jews no mass graves were ever found in concentration camps or in germany

  • @SukhwinderSingh-wq5ip
    @SukhwinderSingh-wq5ip Жыл бұрын

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @skdeepsabharwal5883
    @skdeepsabharwal5883 Жыл бұрын

    ਸਤਿ ਸ਼੍ਰੀ ਅਕਾਲ ਵੀਰ ਜੀ👏👏👏👏 ਤੁਹਾਡੀ ਹਰ ਇੱਕ ਵੀਡੀਓ ਬਹੁਤ ਵਧੀਆ ਹੁੰਦੀ ਹੈ ਅਤੇ ਬਹੁਤ ਕੁੱਛ ਸਿੱਖਣ ਨੂੰ ਮਿਲਦਾ ਹੈ ਧੰਨਵਾਦ ਵਾਹਿਗੁਰੂ ਮੇਹਰ ਕਰੇ ਵੀਰ ਜੀ 👏👌👍💪😍🌹

  • @drochsabb6374
    @drochsabb6374 Жыл бұрын

    ਵੀਰ ਤੇਰੇ ਵਰਗੀ ਇਨਫੋਰਮੇਸ਼ਨ ਹੋਰ ਕੋਈ ਪੰਜਾਬੀ ਚੈਨਲ ਨੀ ਦਿੰਦਾ ❤🔥🔥🔥

  • @_jeetsbeat

    @_jeetsbeat

    Жыл бұрын

    ❤right

  • @fatehsinghsran
    @fatehsinghsran Жыл бұрын

    ਜੇ ਸਮੁੰਦਰ ‘ਚ ਤੂਫ਼ਾਨ ਨਾ ਆਵੇ ਤੇ ਉਹ ਵੀ ਪਿੰਡ ਦੇ ਛੱਪੜ ਵਾਂਗੂ ਲੱਗਦਾ 👍

  • @user-fy1su4so8v
    @user-fy1su4so8v Жыл бұрын

    ਬਹੁਤ ਘੈਂਟ ਵੀਡੀਓ ਹੁੰਦੀਆਂ ਬਾਈ ਤੇਰੀਆਂ

  • @FeelStrong5152
    @FeelStrong5152 Жыл бұрын

    ਵੀਰੇ ਸਾਨੂੰ ਤੁਹਾਡੇ ਤੇ ਮਾਣ ਹੈ ।👌👌

  • @neetwithharjeet
    @neetwithharjeet Жыл бұрын

    ਬਾਈ ਅਮ੍ਰਿਤਪਾਲ ਸਿੰਘ ਉੱਤੇ next video ਜਰੂਰ ਬਣਾਉ

  • @navneetrajput029
    @navneetrajput029 Жыл бұрын

    No words 😔 rooh kamb gayi puri

  • @musclesnotch
    @musclesnotch Жыл бұрын

    Veera Hari Singh nalwa da second part v banao ❤ bohat motivation mildi hyaa please ❤❤❤love u

  • @partapsingh7710
    @partapsingh7710 Жыл бұрын

    ਬਹੁਤ ਵਧੀਆ ਵੀਡੀਉ

  • @jagdishazaad9147
    @jagdishazaad9147 Жыл бұрын

    ਹਿਟਲਰ ਵਲੋਂ ਵਰਤਿਆ ਜਾਂਦਾ ਇੱਕ ਖਾਸ ਨਿਸ਼ਾਨ ਭਾਰਤ ਦੇ ਮਨੂਵਾਦੀ ਲੋਕਾਂ ਵਲੋਂ ਵਰਤਿਆ ਜਾਂਦਾ ਹੈ,

  • @PB16___Punjabi
    @PB16___Punjabi Жыл бұрын

    ਬਾਈ ਤੇਰੀ ਵੀਡਿਓ ਰੋਟੀ ਖਾਂਦੇ ਸਮੇਂ ਦੇਖਣ ਦਾ ਸਵਾਦ ਬਹੁਤ ਆਉਂਦਾ❤️

  • @sukhchainsinghsukh9480
    @sukhchainsinghsukh9480 Жыл бұрын

    ਕਮਾਲ ਦੀ ਜਾਣਕਾਰੀ ਦਿੱਤੀ ਵੀਰ ਜੀ❤

  • @karamjeetsingh1082
    @karamjeetsingh1082 Жыл бұрын

    ਧੰਨਵਾਦ ਵੀਰੇ ਜਾਣਕਾਰੀ ਲਈ🙏

  • @babamotirammehraji8831
    @babamotirammehraji8831 Жыл бұрын

    Siraa bsro siraa end te video de hisaab nal bhut vdea gl lahi bro

  • @that_rushpinder2989
    @that_rushpinder2989 Жыл бұрын

    ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ 🙏🙏

  • @harvindersingh34
    @harvindersingh34 Жыл бұрын

    Bai di ekali ekali gal information aa 👍👍👍best of luck bro #kamal

  • @SandeepSingh-it4qi
    @SandeepSingh-it4qi Жыл бұрын

    Bhut bdiaaa jankari dina oo vir g

  • @meharsingh69
    @meharsingh69 Жыл бұрын

    Bahut vadiya information mildiya ne Thode to ❤️❤️❤️❤️🙏🙏

  • @RanjitKaur-pg7cm
    @RanjitKaur-pg7cm Жыл бұрын

    Sir bhai amritpal Singh ji bare das dao tuhadi video to kuch na kuch new Sikhan nu mil janda a ohna bare clear sab das dao plzz ..🙏

  • @lovepreetsandhu3773
    @lovepreetsandhu3773 Жыл бұрын

    Bhut vadia videos hundiya hamesha tuhadiaa❤

  • @GurmeetSingh-vq9pj
    @GurmeetSingh-vq9pj Жыл бұрын

    Last lines are also true for sikhs for 1984 and fake encounter genocide of Sikhs. Please make a video on sikh genocide and fake encounters 🙏🏻

  • @sukhidhillon4841
    @sukhidhillon4841 Жыл бұрын

    Bahut vdia knowledge Walia video hundia tuhadia bro

  • @harpreetsingh-iv7fz
    @harpreetsingh-iv7fz Жыл бұрын

    power ਦਾ ਨਸ਼ਾ ਇਨਸਾਨ ਨੂੰ िਦਮਾਗੀ ਰੂਪ िਵॅਚ ਅੰਨਾਂ ਕਰ िਦੰਦਾ ਤੇ ਬੰਦਾ ਅਸਲ ਅਸੂਲਾਂ ਤੋਂ ਭਟਕ ਜਾਂਦਾ ਤੇ िਵਰੋਧ ਕਰਨ ਵਾਲੇ ਲੋਕ ਨਾ ਚਾਹੁੰਦੇ ਹੋਏ ਵੀ ੳੁਸ ਦੇ ਖੌਫ ਕਾਰਨ ੳੁਸ ਦਾ ਸਾਥ ਦੇਣ ਲਈ ਮਜਬੂਰ ਹੋ ਜਾਂਦੇ ਆ ਸਭ ਕੁਝ ਜਾਣਦੇ ਹੋਏ ਵੀ ਬੇ ਕਸੂਰ ਲੋਕਾਂ ਤੇ ਅॅिਤਆਚਾਰ ਕਰਦੇ ਆ िਕ ਕੋਈ ਵੀ िਵਰੋਧ ਕਰਨ ਵਾਲਾ ਨਾ ਹੋਵੇ ਤੇ ਸॅਤਾ ਤੇ ਕਾਬਜ਼ ਰिਹ ਸਕੀਏ , ਸੋ ਦੁਨੀਆਂ ਤੇ ਇਨਸਾਨ ਤੋਂ िਘਨੌਣੀ ਤੇ ਖਤਰਨਾਕ ਪਰਜਾਤੀ ਹੋਰ ਕੋਈ ਨਹੀਂ ਇਥੇ ਆ ਕੇ ਪ੍ਰਮਾਤਮਾ ਦੀ ਹੋਂਦ ਤੇ ਸਵਾਲ ਖੜ੍ਹੇ ਹੋ ਜਾਂਦੇ ਆ िਕ ਜੇ ਪ੍ਰਮਾਤਮਾ ਜਾਂ ਕੁਦਰਤ ਹੈ ਤਾਂ ਇਹੋ ਜੇ ਲੋਕਾਂ ਨੂੰ ਅਪਰਾਧ ਕਰਨ ਤੋਂ ਪिਹਲਾਂ ਮੌਤ िਕੳੁਂ ਨਹੀਂ ਆੳੁਂਦੀ ????

  • @sunnyheer6655
    @sunnyheer6655 Жыл бұрын

    ਬਾਈ ਜੀ ਬਹੁਤ ਵਦੀਆਂ ਬਿਆਨ ਕਰਦੇ 🙏

  • @pargatsingh1783
    @pargatsingh1783 Жыл бұрын

    Veer tohadiyan video's bohat hundiya ik request c ki tusi sikh ithas te maharaj daleep singh tu bd ohna di family bare bna skde ho 🙏🏻

  • @DrPrabhpreetSingh
    @DrPrabhpreetSingh Жыл бұрын

    Very well explained, i hope you will make such informative video about sikh genocide which is still going on since indepence, not only in 84 but till today its going on......

  • @Kala-vl5xs
    @Kala-vl5xs Жыл бұрын

    ਸਤਿ ਸੀ ਅਕਾਲ ਵੀਰ ਜੀ ਬਹੁਤ ਵਧੀਆ ਜਾਨਕਾਰੀ ਆ ਵੀਰ 🙏🏾🇰🇼

  • @Arsh_othi1984
    @Arsh_othi1984 Жыл бұрын

    Bohot ghaint video Bai

  • @jassarora4630
    @jassarora4630 Жыл бұрын

    Superb bro hats off you bahut maan aa tuhade te ❤❤

  • @kulwindersingh4401
    @kulwindersingh4401 Жыл бұрын

    Sira kam kr reha bai. Gud luck

  • @yadwinderdhaliwal7908
    @yadwinderdhaliwal7908 Жыл бұрын

    Ferozpur like u bro first comt

  • @KaramjitKaur-xw6yp
    @KaramjitKaur-xw6yp Жыл бұрын

    Very interesting facts veere❤❤❤

  • @sherasheragurdaspuria
    @sherasheragurdaspuria Жыл бұрын

    Nyc video viree

  • @Verma-boys
    @Verma-boys Жыл бұрын

    Informational videos 👌🏻

  • @Danishmahey
    @Danishmahey Жыл бұрын

    Bht vadiya knowledge diyan gallan sunan nu mildiya ey channel tho

  • @jssidhu315.4
    @jssidhu315.4 Жыл бұрын

    Bhot vadia info aa ji 📙

  • @anmoljossan2005
    @anmoljossan2005 Жыл бұрын

    ਵੀਰੇ ਹੁਣ ਇਕ interesting facts ਤੇ ਵੀ ਵੀਡੀਓ ਬਣਾਓ।

  • @jagmeetbrar52900
    @jagmeetbrar52900 Жыл бұрын

    Bht vadia jankri bai ji hr video cho

  • @jotgrewal3553
    @jotgrewal35536 ай бұрын

    ਬਹੁਤ ਸੋਹਣਾ ਚੈਨਲ ਤੇ ਬਹੁਤ ਖੂਬ ਜਾਣਕਾਰੀ

  • @BABALGILL-qf2kt
    @BABALGILL-qf2kt Жыл бұрын

    Nice video brother best of luck 🔥🔥🔥🔥🔥🔥🔥🔥🔥

  • @chanchalsahota7180
    @chanchalsahota7180 Жыл бұрын

    Jaldi paeya kro vr ji tohdi videos di wait rihndi aa

  • @sngill5705
    @sngill5705 Жыл бұрын

    Nice vedio❤❤

  • @jagpreet_singh0008
    @jagpreet_singh0008 Жыл бұрын

    Very NYC nd good knowledge 👌 👏

  • @supreetkaur4312
    @supreetkaur4312 Жыл бұрын

    Best utube channel for gaining much knowledge 💫❤

  • @satwindersingh5336
    @satwindersingh5336 Жыл бұрын

    Y da bolan da tarika bahut vadia 👍💯

  • @armaansingh7891
    @armaansingh7891 Жыл бұрын

    ਸਤਿ ਸ੍ਰੀ ਆਕਾਲ ਵੀਰ ਜੀ ਤੁਹਾਡੀਆ ਸਾਰੀਆਂ ਵੀਡੀਓ ਮੇਰਾ ਬੇਟਾ ਜ਼ਰੂਰ ਦੇਖ ਦਾ ਹੈ 🙏👍🙏🙏👍👍👍

  • @MANJITSINGH-bl2ss
    @MANJITSINGH-bl2ss Жыл бұрын

    Khaintt aa 22 ❤️❤️😍😍

  • @user-og4in5yx2i
    @user-og4in5yx2i Жыл бұрын

    ਵੀਰ ਜੀਉ ਡਾ. ਦਲਜੀਤ ਸਿੰਘ eye hospital ਅੰਮ੍ਰਿਤਸਰ ਵਾਲਿਆਂ ਦੀਆਂ ਕਿਤਾਬਾਂ ਪੜ੍ਹੋ ਆਪ ਜੀ ਨੂੰ ਬਹੁਤ ਕੰਮ ਦੀ ਜਾਣਕਾਰੀ ਮਿਲੇਗੀ।

  • @kulbirsingh1101
    @kulbirsingh1101 Жыл бұрын

    ਬਈ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ

  • @jagvirsinghbenipal5182
    @jagvirsinghbenipal5182 Жыл бұрын

    ਬਹੁਤ ਵਧੀਆ ਵੀਰ ਜੀ 👌👌🔥🔥🔥

  • @funnyshorts5876
    @funnyshorts5876 Жыл бұрын

    Bhut vdyy

  • @gurpreetmaan123
    @gurpreetmaan123 Жыл бұрын

    Welcome back ਵੀਰ ਜੀ 👍🙏

  • @sekhonz302
    @sekhonz302 Жыл бұрын

    Bai rawanda genocide te v video bnao Bas kuj dina vich kida 8 to 10 lakh lok mar dite. tutsi te hutus loka da ki vivad si.english vich ta bhut videos ne pr jhede apne Punjabi veer eh nai jande ohna lai eh video jroor bnao. Baki love you bhra ❤❤.eda e information dinda reh👍

  • @lovelyrangare104
    @lovelyrangare104 Жыл бұрын

    "Life is beautiful" ਫਿਲਮ ਵਿੱਚ ਵੀ ਦਿਖਾਇਆਂ ਗਿਆਂ ਇਹਦੇ ਵਾਰੇ !

  • @cock_baitman6701

    @cock_baitman6701

    Жыл бұрын

    This is very good film

  • @GagandeepSingh-ql9oj
    @GagandeepSingh-ql9oj Жыл бұрын

    22 boht vdia

  • @vikramjeetsingh8127
    @vikramjeetsingh8127 Жыл бұрын

    Good video brother ❤❤🎉🎉

  • @fatehgkstudy1229
    @fatehgkstudy1229 Жыл бұрын

    Good information 👍 👌

  • @dharampreetsingh9634
    @dharampreetsingh9634 Жыл бұрын

    Good job big bro

  • @hrdpk4lsi
    @hrdpk4lsi Жыл бұрын

    Bai har ik video to bhot knowledge mildi ha bai

  • @komalbajwa8338
    @komalbajwa8338 Жыл бұрын

    Excellent video

  • @celebrity5911
    @celebrity5911 Жыл бұрын

    Good work sir ji

  • @loverai8971
    @loverai8971 Жыл бұрын

    Full of knowledge in our language ❤

  • @mohitlotia7969
    @mohitlotia7969 Жыл бұрын

    Is te movie b bani hoi h per menu os da naam yaad nhi me dekhi hoi a Bai g thanks for this information bro God bless you

  • @jassisingh6398
    @jassisingh63982 ай бұрын

    Wow that's unbelievable scary thanks for sharing brother 👍 🙏

  • @Arsh_othi1984
    @Arsh_othi1984 Жыл бұрын

    Veer ik video bhai Amritpal singh te vi banao

  • @jagjeetjassar4253
    @jagjeetjassar4253 Жыл бұрын

    kaim video ❤

  • @Birds_breeder
    @Birds_breeder Жыл бұрын

    Vir tu boht vdiya jankari dena ❤

  • @iArshdeepSingh
    @iArshdeepSingh Жыл бұрын

    22 video chheti upload kr dya kar, Ghaint hundian teri videos.

  • @vazeersingh3113
    @vazeersingh3113 Жыл бұрын

    ਭਰਾ ਜੀ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਆਪਜੀ ਦੀਆਂ ਵੀਡੀਓਜ ਰਾਹੀ । ਬੇਨਤੀ ਬੈਕ ਸਾਇਡ ਮਿਊਜ਼ਿਕ ਦਾ ਲਿੰਕ ਭੇਜ ਦਿਓ ਵੀਰ ਜੀ , ਬਾ ਕਮਾਲ ਹੂੰਦਾ ਹੈ ।

  • @amandeepkaurdullay5974
    @amandeepkaurdullay59749 ай бұрын

    Bro tuhadi jankari best hai te punjabi best

  • @Jrabab717
    @Jrabab717 Жыл бұрын

    ❤❤❤ਵੱਡਾ ਬਾਈ 😊

  • @lakhvindersingh2165
    @lakhvindersingh2165 Жыл бұрын

    Itihaas di esi ghtnawa dekh ke lagda ki Rab exist nahi karda, jis kol power hai ohi rab hai.... 😔😔.... Kuj ke bandeya ne 60 lakh to badh lokan di jaan le layi 🥺🥺

  • @Jaggasingh-ix2ck

    @Jaggasingh-ix2ck

    Жыл бұрын

    Rab issaf jrur krda Bhai prr time lgda

  • @lakhvindersingh2165

    @lakhvindersingh2165

    Жыл бұрын

    @@Jaggasingh-ix2ck bhai jine 60 lakh to badh lokan nu tadfa tadfa ke maare oh aapde goli maar ke aasan maut mar gaya kada insaaf ho gya oh lokan nal jehde ehni okhi maut mre😔😔😔

  • @arshsingh3416

    @arshsingh3416

    Жыл бұрын

    ਕਮਜ਼ੋਰ ਸੋਚ ਤੇਰੀ ਮਾਨਸਿਕ ਰੋਗੀ ਤੂੰ... ਮਰਨਾ ਤੇ ਤੂੰ ਵੀ ਆਂ ਸੱਬ ਨੇ ਵਾ... ਇਸੇ ਕਰਕੇ ਕਹਿੰਦੇ power ਵਿਚ ਆਓ.. ਅੱਜ jews ਦੁਨੀਆ ਦੀ ਸਬਤੋ ਤਕੜੀ ਕੌਮਾਂ ਵਿੱਚੋ ਵਾ.... ਹੁਣ ਕੋਈ ਮਾਰ ਕੇ ਦਿਖਾਵੇ ਓਹਨਾ ਨੂੰ..... ਆਪਣੇ ਸਿੱਖ ਤੇਰੇ ਵਰਗੇ ਪੋਲੇ ਬਾਹਮਣ ਬਣਗੇ ਵਾ.. ਜਿਨ੍ਹਾਂ ਸੰਘਰਸ਼ ਕਰਨਾ ਤੇ ਕੀ ਸੰਘਰਸ਼ ਕਰਨ ਵਾਲਿਆਂ ਦੀਆਂ ਲੱਤਾਂ ਖਿੱਚਦੇ

  • @Arnold_Thelegend

    @Arnold_Thelegend

    Жыл бұрын

    The alledged gas chambers had wooden doors and glasses they were rooms not chambers but the allies changed the scene. now imagine that those were actually gas chambers wouldn't gas pass through the doors and kill the guards? you must be a moron ro believe that shit. The concentration camps or so called death camps had swimming pools theatres gardens ice cream parlours etc and six million jews were killed right??? Six million jews were not even in the german occupied europe and the population didn't changed much in Hitler's period you can check the census and there is not a single document of the genocide plan for jews no mass graves were ever found in concentration camps or in germany

  • @Arnold_Thelegend

    @Arnold_Thelegend

    Жыл бұрын

    and you can watch more evidences to proof that the whole thing wasa lie

  • @indeesanipuria7140
    @indeesanipuria7140 Жыл бұрын

    Gd information

  • @gillakash2229
    @gillakash2229 Жыл бұрын

    Punjab made veere iste ik series v bani hoyea hunter season 1 mai ajj he dekh raheya tuhade video dekhan to pehla osvich eh sab dekhayea hoyea

  • @aiivs2117
    @aiivs2117 Жыл бұрын

    ਵਾਹਿਗੁਰੂ ਜੀ 🙏🏻🙏🏻

  • @kjeetsingh7147
    @kjeetsingh71477 ай бұрын

    Good 👍 veer

  • @veerindersingh0710
    @veerindersingh0710 Жыл бұрын

    Anne Frank’s book ‘ the dairy of a young girl ‘ is the most selling book 📕 in the history of mankind 👏👏 I think everyone must read this ❤.

  • @DrPrabhpreetSingh

    @DrPrabhpreetSingh

    Жыл бұрын

    Have you read all the books related to 1984 sikh genocide which is still going on till today?

  • @gurbanigursikhi7377

    @gurbanigursikhi7377

    Жыл бұрын

    @@DrPrabhpreetSingh oh kitho parhiya honiya,, Kyoki oh parh k sangarsh Karna paina

  • @Lavi___o3

    @Lavi___o3

    Жыл бұрын

    @@DrPrabhpreetSingh jma shi gl aa veere

  • @veerindersingh0710

    @veerindersingh0710

    Жыл бұрын

    @@DrPrabhpreetSingh yes I did.

  • @DrPrabhpreetSingh

    @DrPrabhpreetSingh

    Жыл бұрын

    @@Lavi___o3 thanx veer

  • @charanjeetsingh7704
    @charanjeetsingh7704 Жыл бұрын

    ਇਕ ਬੰਦੇ ਦੇ ਹੱਥ ਵਿੱਚ ਏਨੀ ਤਾਕਤ ਕਿਵੇਂ ਆ ਜਾਂਦੀ ਆ, ਏਨੇ ਲੋਕ ਮਿਲ ਕੇ ਵੀ ਬੇਵਸ ਹੋ ਗਏ

  • @Arnold_Thelegend

    @Arnold_Thelegend

    Жыл бұрын

    ਵੋਟਾਂ ਪਾਈਆਂ ਸੀ ਲੋਕਾਂ ਨੇ Hitler ਨੂੰ, ਪਿਆਰ ਕਰਦੇ ਸੀ ਲੋਕ ਉਹਨੂੰ ਤਾ ਕਰਕੇ ,holocaust ਨੂੰ ਸੱਚ ਮੰਨਣ ਵਾਲੇ europa the last battle ਜਰੂਰ ਦੇਖਣ

  • @virk6592
    @virk6592 Жыл бұрын

    ਮੇਰਾ ਸੱਭ ਤੋਂ favourite ਚੈਨਲ ਪੰਜਾਬ made

  • @its_arman__full_movies_andcart
    @its_arman__full_movies_andcart Жыл бұрын

    Harry Potter amazing fact ek viedo please bro😊

  • @That_Litt_Jatt
    @That_Litt_Jatt Жыл бұрын

    ਮੈ ਇਸਤੇ ਅਧਾਰਿਤ ਇਕ ਮੂਵੀ ਵੇਖੀ ਹੈ,, ਮੈਨੂੰ ਨੀ ਲਗਦਾ ਦੁਨਿਆ ਚ ਜਿਨਾਂ ਅਤਿਆਚਾਰ ਯਹੂਦੀਆਂ ਤੇ ਹੋਇਆ, ਉਨਾਂ ਹੋਰ ਕਿਸੇ ਕੌਮ ਤੇ ਹੋਇਆ ਹੋਵੇ😢😢😢

  • @Arnold_Thelegend

    @Arnold_Thelegend

    Жыл бұрын

    The alledged gas chambers had wooden doors and glasses they were rooms not chambers but the allies changed the scene. now imagine that those were actually gas chambers wouldn't gas pass through the doors and kill the guards? you must be a moron ro believe that shit. The concentration camps or so called death camps had swimming pools theatres gardens ice cream parlours etc and six million jews were killed right??? Six million jews were not even in the german occupied europe and the population didn't changed much in Hitler's period you can check the census and there is not a single document of the genocide plan for jews no mass graves were ever found in concentration camps or in germany

  • @gagandhindsa55

    @gagandhindsa55

    9 ай бұрын

    Movie name?

  • @That_Litt_Jatt

    @That_Litt_Jatt

    9 ай бұрын

    @@gagandhindsa55 ਇਸਤੇ ਬਹੁਤ ਸਾਰੀਆਂ ਮੂਵੀਜ ਬਣੀਆਂ ਹਨ ਬਾਈ,,, ਉਨਾਂ ਚੋਂ ਕੁਝ ਹਿੰਦੀ ਡਬ ਮੂਵੀਆਂ ਦੇ ਲਿੰਕ ਲਭ ਕੇ ਦੇ ਸਕਦਾਂ

  • @gagandhindsa55

    @gagandhindsa55

    9 ай бұрын

    Lbhdo yy plzz

  • @That_Litt_Jatt

    @That_Litt_Jatt

    9 ай бұрын

    ​@@Arnold_ThelegendI agree with you,,, it may not be completely true, but eventually something will be true. Bruĥhh

  • @punjab798
    @punjab798 Жыл бұрын

    ਵਧੀਆ 😧😧

  • @deepsahota1164
    @deepsahota1164 Жыл бұрын

    Nice 👍

  • @Politicalstudy91
    @Politicalstudy91 Жыл бұрын

    M s king ਦੀ ਕਿਤਾਬ 'ਧਰਤੀ ਦੀ ਹਿੱਕ ਵਿੱਚ ਖੂਨੀ ਪੰਜਾ ' ਕੁਝ ਹੋਰ ਬੋਲਦੀ ਆ ਇਸ ਬਾਰੇ , ਬਿਲਕੁਲ ਉਲਟ ।

  • @defaulterboys9594
    @defaulterboys9594 Жыл бұрын

    Very nice

  • @gorasingh6881
    @gorasingh6881 Жыл бұрын

    ਸ਼ਤਿ ਸ਼੍ਰੀ ਅਕਾਲ ਵੀਰ ਜੀ

  • @hrrchahalz9976
    @hrrchahalz9976 Жыл бұрын

    Salute aa bai tnu

  • @baljitkaur4578
    @baljitkaur4578 Жыл бұрын

    Thinks

  • @gorachahal4542
    @gorachahal4542 Жыл бұрын

    Good

Келесі