ਕੀ ਤੁਹਾਨੂੰ ਪਤਾ ? ਨੋਟ Note ਤੇ ਕਿਉ Likhya hunda मैं धारक को बचन | Bank kis ne bnaye| Rothschild | Zaap

ROTHSCHILD FAMILY ਕੀ ਕੰਮ ਕਰਦੀ ।
The Rothschild family established banking and finance houses in Europe beginning in the 18th century. The family's empire began in the 1760s when Mayer Amschel Rothschild founded a banking business in Frankfurt, Germany
Part- 2
• ਇਕ ਬਹੁਤ ਵੱਡਾ ਮਾਇਆ ਜਾਲ ...
Part- 3
• Dollar Raja Kime Baney...
ZAAP BoomBox Bluetooth Speaker-
bit.ly/2BAvxVW
Promo Code - PUNJAB10
Instagram👉 / punjab_made
Creator instagram 👇👇 / kamall_lehal
Tik Tok 👇👇 vm.tiktok.com/X69Nbe/

Пікірлер: 2 200

  • @GurjantSinghJhajj
    @GurjantSinghJhajj4 жыл бұрын

    ਇੱਕ ਵੀ ਗਲਤ ਕਮੈਂਟ ਨਹੀ ਹੈਗਾ ਵੀਰੇ ਦਿਲ ਖੁਸ ਹੋਗਿਆ ਦੇਖ ਕੇ ਹਿੰਦੀ ਚੈਨਲਾਂ ਦੇ ਟਾਈਮ ਪਾਸ ਨਾਲੋ ਪੰਜਾਬ ਮੇਡ ਚੈਨਲ ੧੦੦੦ ਗੁਣਾਂ ਵਧੀਆ ਏ। ਮੈ ਅਤੇ ਮੇਰੇ ਮਾਤਾ ਜੀ ਦੋਵੇ ਵੀਡਿਉ ਦੇਖਦੇ ਹੁੰਨੇ ਆ ਵੀਰੇ ਤੇਰੀਆ। ਮਾਤਾ ਜੀ ਬਹੁਤ ਦੁਆਵਾਂ ਦਿੰਦੇ ਨੇ ਤੁਹਾਨੂ ਕਹਿੰਦੇ ਇਹਨਾਂ ਕੁਝ ਤਾਂ ਸਕੂਲ ਵਿੱਚ ਨੀ ਸਿਖਾਇਆ ਤੇਰੀਆ ਮੈਡਮਾਂ ਨੇ ਜਿੰਨਾ ਕੁਝ ਮੇਰੇ ਪੁੱਤ ਨੇ ਸਿਖਾ ਦਿੱਤਾ। ਮੇਰੇ ਮਾਤਾ ਜੀ ਤੁਹਾਨੂ ਆਵਦਾ ਪੁੱਤ ਸਮਝਦੇ ਆ

  • @harneetvlogs6373

    @harneetvlogs6373

    4 жыл бұрын

    veer mata nu kdi rabb da naam e sikhaade..puthe kamm bss maut tkk hee hee chlde ne maut toh pehla te baad chh aatma da sahara sdaa hee parmatma vaa

  • @GurjantSinghJhajj

    @GurjantSinghJhajj

    4 жыл бұрын

    Harneet jammu ohh bhraava vaahle gyani na bnya karo. Jisnu naam sikhon di gall karda vaa. Jubaani Baaaniya ondia ohnuuu. Baaki veer diya videos eda diya nahi hundia jo tu magaj maarda

  • @Jrmn___Gill

    @Jrmn___Gill

    4 жыл бұрын

    @@harneetvlogs6373pra iva vadda gyani ta banya karo...khud nu v dekh leya karo kuj bolan lagya....

  • @mannaboy3150

    @mannaboy3150

    4 жыл бұрын

    @@harneetvlogs6373 ustadd gl ki chlii jndi tu kidhar la gya ahh prmatma bare tere nalo vadh hi pta hou sanu dss kehdi gll te debate krnii a hr ikk swaal de 2-2 answer milngee

  • @harneetvlogs6373

    @harneetvlogs6373

    4 жыл бұрын

    Manna Boy tu dss gyaana singh

  • @Taqdeer_16
    @Taqdeer_163 жыл бұрын

    ਯੂਟਿਊਬ ਦਾ ਸਬ ਤੋ ਵਧੀਆ ਜੇਕਰ ਕੋਈ ਚੈਨਲ ਹੈ ਤਾਂ ਓ ਪੰਜਾਬੀ ਮੈਡ ਹੈ ਤੁਹਾਡੀ ਅਵਾਜ ਪਰਫੈਕਟ ਹੈ ਇਕ ਦਮ ਬਰੋ ਕਿੰਨਾ ਗਿਆਨ ਆ ਤੁਹਾਡੀਆਂ ਵਿਡੀਉ ਚ ਕਿੰਨੀ ਮੇਹਨਤ ਨਾਲ ਡਾਟਾ ਇਕੱਠਾ ਕਰ ਕੇ ਲਿਆਉਂਦੇ ਓ ਤੁਹਾਡਾ ਦਿਲੋ ਬਹੁਤ ਬਹੁਤ ਧੰਨਵਾਦ ਵੀਰੇ

  • @allinone7822
    @allinone78223 жыл бұрын

    ਬਾਈ ਜੀ ਤੁਹਾਡੀ ਆਵਾਜ਼ ਬੋਤ ਹੀ ਘੈਂਟ ਆ ਸੁਨ ਕੇ ਸਾਰੀ ਗੱਲ ਦੀ ਸਮਜ ਲਗ ਜਾਂਦੀ ਆ 👌👌

  • @aloofrecord2459
    @aloofrecord24594 жыл бұрын

    ਕਿੱਥੋ ਕੱਢ ਲਿਆਉਨਾ ਯਾਰ ਇੱਦਾਂ ਦੀਆਂ ਗੱਲਾਂ,ਕਮਾਲ ਹੈ ਯਾਰ

  • @khokharsaab1700

    @khokharsaab1700

    4 жыл бұрын

    Chori kr k kiss da content

  • @ShamsherSingh-tz3lw

    @ShamsherSingh-tz3lw

    4 жыл бұрын

    @Filmy Scene Hitesh shakaya ਦਾ

  • @gurwindersingh-pd7ys

    @gurwindersingh-pd7ys

    4 жыл бұрын

    ik book a banka da mayajaal os book da conent hai eh

  • @rahulfilmz6132

    @rahulfilmz6132

    3 жыл бұрын

    Rothschild karke youtube te search karro bhai hazara video Aa jaangiya

  • @kambiaulakh6777

    @kambiaulakh6777

    3 жыл бұрын

    Asal sach dekho jra kzread.info/dash/bejne/noKolq6wqNydpbw.html

  • @bikramjitsingh5577
    @bikramjitsingh55774 жыл бұрын

    ਏਥੇ knowledge ਦੀਆਂ ਬਹੁਤ ਗੱਲਾਂ ਨੇ ਪਰ subscriber ਬਹੁਤ ਘੱਟ ਨੇ, ਜਦਕਿ ਗਾਇਕਾਂ ਦੇ ਜਿਆਦਾ ਨੇ ਏਥੋਂ ਪਤਾ ਲੱਗਦਾ ਲੋਕਾਂ ਨੂੰ knowledge ਦੀ ਨਹੀਂ ਜੁੱਤੀਆਂ ਦੀ ਲੋੜ ਐ

  • @malkitriar6971

    @malkitriar6971

    4 жыл бұрын

    Sareya toh siraa comment

  • @sachinsinghpatiala

    @sachinsinghpatiala

    3 жыл бұрын

    😂😂😂

  • @laddiatwal6898

    @laddiatwal6898

    3 жыл бұрын

    😃😃😃😃 sira gall aa

  • @BalwinderSingh-wg4kf

    @BalwinderSingh-wg4kf

    2 жыл бұрын

    😂😂😂😂😂😂sahi galll a

  • @Deollivetv
    @Deollivetv4 жыл бұрын

    ਬਹੁਤ ਮਿਹਨਤ ✍️ਕੀਤੀ ਵੀਡੀਉ ਤੇ ਭਰਾਵੋ dislike ਨਾ ਕਰਿਆ ਕਰੋ 🙏🏻

  • @ShamsherSingh-tz3lw

    @ShamsherSingh-tz3lw

    4 жыл бұрын

    ਸਹੀ ਗੱਲ ਆ ਬਾਈ ,,, ਚੋਰੀ ਕਰਨ ਤੇ ਵੀ ਮੇਹਨਤ ਤਾ ਲੱਗਦੀ ਈ ਆ।

  • @rahulfilmz6132

    @rahulfilmz6132

    3 жыл бұрын

    Chori kiti aa

  • @kambiaulakh6777

    @kambiaulakh6777

    3 жыл бұрын

    Asal sach dekho jra kzread.info/dash/bejne/noKolq6wqNydpbw.html

  • @kamalbains9042
    @kamalbains90424 жыл бұрын

    ਵੀਰ ਤੁਹਾਡੀ ਗੱਲ 100%ਸਹੀ ਏ ਆਮ ਜਨਤਾ ਨੂੰ ਤਾਂ ਕਰਜ਼ੇ ਹੀ ਉੱਪਰ ਉੱਠਣ ਨਹੀਂ ਦਿੰਦੇ

  • @Terainder0
    @Terainder04 жыл бұрын

    ਏਹ ਜਾਣਕਾਰੀ ਕਦੇ ਕਿਸੇ ਹੋਰ ਚੈਨਲ ਤੇ ਨਹੀਂ ਮਿਲਣੀ 🙏👍

  • @balwinderboparai8623
    @balwinderboparai86234 жыл бұрын

    ਪੰਜਾਬ ਮੇਡ ਦੇ ਫੈਨ like karo 👇👇

  • @hggvbjcfh9783

    @hggvbjcfh9783

    3 жыл бұрын

    Hnji

  • @johil_sehgal
    @johil_sehgal4 жыл бұрын

    ਸਕੂਲ ਚ ਭਾਵੇਂ Economics ਸਮਝ ਨਹੀਂ ਆਂਦੀ ਸੀ ਪਰ ਇੱਥੇ ਆਕੇ ਪਲੇ ਪੈ ਰਿਹਾ ਸਾਬ ਕਤਾਬ🤓😀

  • @jpsingh5713

    @jpsingh5713

    4 жыл бұрын

    Niri bakbaas kiti aa is ne Economics hi diyan naal padh la saab pata lag jo

  • @gurjeetsingh597

    @gurjeetsingh597

    4 жыл бұрын

    @@jpsingh5713 kise nu mada na kho jii bhut vadia video bnayi aa veer jii ne

  • @jpsingh5713

    @jpsingh5713

    4 жыл бұрын

    @@gurjeetsingh597 veer jadatar video jhooth hai starting nu shad ke

  • @lallydhanoa8314

    @lallydhanoa8314

    4 жыл бұрын

    @@jpsingh5713 ਸੱਚ ਦੀ ਭਾਲ ਵਿੱਚ book pad veer appe pata lg ju video jhooth a k sach, book by Dr diljit singh

  • @jpsingh5713

    @jpsingh5713

    4 жыл бұрын

    @@Eagle47Eagle haan video vdia hundiya ne par aa conspiracy theorie waliya videos galat ne eh common theories ne buhat channel galat jaankari dende ne eh link dekho kzread.info/dash/bejne/a6V8p5eqndWtmbw.html

  • @kaurbalvir7269
    @kaurbalvir726911 ай бұрын

    ਥੋੜ੍ਹਾ ਬਹੁਤ ਧੰਨਵਾਦ ਵੀਰ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ👍🙏

  • @CarryminatiRealbro
    @CarryminatiRealbro3 жыл бұрын

    Ik ah bnda aa..jisdi video dekh k dil nu skoon,motivation milda..jeonda wsda reh veere

  • @udaypartapkotli209
    @udaypartapkotli2094 жыл бұрын

    ਬਹੁਤ ਵਧੀਆ ਉੱਦਮ ਆ ਵੀਰ। ਇਸੇ ਤਰਾਂ ਜਾਣਕਾਰੀ ਸਾਂਝੀ ਕਰਦੇ ਰਿਹੋ।

  • @prabhsingh2538

    @prabhsingh2538

    4 жыл бұрын

    Good work

  • @manjindersm2
    @manjindersm24 жыл бұрын

    22 mai commerce da student aa but tu mere teachers naalo v vdia samjaya. Thanks bhra 💝

  • @karnailsinghazad2996
    @karnailsinghazad29964 жыл бұрын

    ਪੰਜਾਬੀ ਚ ਸਮ੍ਜਣਾ ਬਹੁਤ ਸੌਖਾ aa es ਕਰਕੇ ਕਿਹਾ ਜਾਂਦਾ ਆਪਣੀ ਮਾਂ ਬੋਲੀ ਕਦੀ na ਭੁਲੋ ਭਾਵੇਂ ਜਿੰਨੇ ਮਰਜੇ ਸਿਆਣੇ bn ਜਾਉ

  • @ramanrehal5744

    @ramanrehal5744

    4 жыл бұрын

    Haha j punjabi nu bhull gye tan aun vale bchean di maa boli koi hor language hou tan ohna layi oh language ch smjhna saukha hona ..

  • @merapunjab7961
    @merapunjab79613 жыл бұрын

    ਬਹੁਤ ਵਧੀਆ ਗੱਲਾ ਦੱਸੀਆਂ ਵੀਰ ਹੁਣ ਪਤਾ ਲੱਗਣ ਲੱਗ ਗਿਆ ਹਰ ਇੱਕ ਚੀਜ ਦਾ ਕੋਈ ਨਾ ਕੋਈ ਮਤਲਬ ਜਰੂਰ ਹੁੰਦਾ 👍

  • @babbushikari8747
    @babbushikari87474 жыл бұрын

    ਤੁਹਾਡਾ ਚੈਨਲ ਪੰਜਾਬ ਦਾ ਨੰਬਰ 1 ਚੈਨਲ ਹੋਣਾ ਚਾਹੀਦਾ ਹੈ ਵੀਰ ਜੀ । ਬਹੁਤ ਗਿਆਨ ਦੀਆਂ ਗੱਲਾਂ ਨੇ ਤੁਹਾਡੇ ਚੈਨਲ ਉੱਪਰ । ਮੈਨੂੰ ਆਪ ਜੀ ਦਾ ਕੰਮ ਬਹੁਤ ਚੰਗਾ ਲਗਿਆ । 🙏🙏🙏👌👌👌

  • @ShamsherSingh-tz3lw

    @ShamsherSingh-tz3lw

    4 жыл бұрын

    ਬਾਈ ਚੋਰੀ ਦਾ ਮਾਲ 1 ਨੰਬਰ ਤੇ ਨੀਂ ਹੋ ਸਕਦਾ।

  • @MohanSingh-et3wn

    @MohanSingh-et3wn

    3 жыл бұрын

    Shamsher singh Bharava tusi chori kive keh sakde o? Facts saare same hi hunde ne

  • @naviyoutuber4606
    @naviyoutuber46064 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ 🙏

  • @rdrecord560

    @rdrecord560

    4 жыл бұрын

    Paji please mara channel subscribe krdo

  • @manisingh6748
    @manisingh67483 жыл бұрын

    Bhut vdiya knowledge a veer. keep it up 👍👍

  • @gurpreetsinghguri8037
    @gurpreetsinghguri80373 жыл бұрын

    ਵੀਰ ਜੀ ਬਹੁਤ ਮੈਣਤ ਕਰਦਾ 👌👌👌👌👌👌 ਘੈਂਟ ਪੰਜਾਬੀ

  • @gurtejsingh9801
    @gurtejsingh98014 жыл бұрын

    ਨੌਰਥ ਕੋਰੀਆ ਇਰਾਨ ਵਿਚ ਸਰਕਾਰ ਕਿਵੇਂ ਕੰਮ ਕਰਦੀ ਵੀਰ ਇਸ ਬਾਰੇ ਵੀ ਦਸੋ ਵੀਰ ਇਹ ਵੀਡੀਉ ਵੀ ਬਹੁਤ ਕੰਮ ਦੀ ਵੀਰ

  • @navjotsinghbabbar6832

    @navjotsinghbabbar6832

    4 жыл бұрын

    Bai ji grubani padya Karo.... Sappe dhudhu payliye fer mhukko sutte ktta rajj bhaliye fer chakki chatte... Mere speeling mistak ne but arath ehe hh,, kutte nu rajja bana deo chattan wali adatt nahi jandi and sapp nu dudh pila dou jina marji ohdi jher nahi Mardi... Samj gaye hovo ge tci

  • @lovepandher2006

    @lovepandher2006

    4 жыл бұрын

    ਵੀਰੇ ਨੌਰਥ ਕੋਰੀਆ ਵਿੱਚ ਕਿੰਮ-ਜੌਂਗ-ਉਲ ਕਹਿੰਦਾ ਵੀ ਸਾਡਾ ਚਲਦਾ ਏ ਧੱਕਾ ਅਸੀਂ ਤਾਂ ਕਰਦੇ ਉਹ ਵੋਟਾਂ ਕਰਵਾਉਂਦਾ ਉੱਥੇ ਤੇ ਇੱਕਲਾ ਉਮੀਦਵਾਰ ਆਪ ਹੀ ਖੜ੍ਹਦਾ ਤੇ ਜਿੱਤਦਾ

  • @manishraju8414

    @manishraju8414

    4 жыл бұрын

    Afghanistan, cuba, Iran, sudan, libya, north Korea and Iraq Eh 7 countriya hun jihna vich Rothschild banking system nai chalda. Afghanistan, Iraq, sudan, libya, Iran eh muslim countriya + oh countries hun jihna wich dictatorship rahi he, te ihna vich interest nai chalda janike bina viyaj to milda he sab kuch. Te cuba te north korea ithe haje vi dictatorship chal rahi he te eh apna hi bank chalande hun te apna hi system rakhde hun.

  • @shankarb2b161

    @shankarb2b161

    4 жыл бұрын

    Ohna noo Koi cunrty spurt krdiya ne

  • @shankarb2b161

    @shankarb2b161

    4 жыл бұрын

    Jime bagdaddi nye jina Kuj apne des vich kita jime sakda Hor kaffi Kuj oh Sara Coria di campny Aa kolo krwaiya baddle vich Ohna kol pessa Aa

  • @sukhbrar7437
    @sukhbrar74374 жыл бұрын

    Second part lai like kro 👇👇

  • @userdeadmanpreetsingh6036

    @userdeadmanpreetsingh6036

    4 жыл бұрын

    Aagya brro 🤣🤣🤣

  • @Mani-wp7rp

    @Mani-wp7rp

    3 жыл бұрын

    Bnaao second part ji

  • @kamalpreetsingh924
    @kamalpreetsingh9244 жыл бұрын

    ਬਹੁਤ ਵਧੀਆ ਜਾਣਕਾਰੀ ਵੀਰ। ਅੱਖਾਂ ਹੀ ਖੋਲਤੀਆਂ ਤੁਸੀੰ ਤਾਂ

  • @karankang560
    @karankang5604 жыл бұрын

    Vhot vadia kam kr rehe y ❤

  • @princezaildar1581
    @princezaildar15814 жыл бұрын

    ਵੀਰ ਮੈਂ ਸੋਚ ਹੀ ਰਿਹਾ ਸੀ ਕਿ ਬੋਹਤ ਟਾਇਮ ਹੋ ਗਿਆ ਬਾਈ ਦੀ ਵੀਡੀਓ ਨੀ ਆਈ ਕੁਜ਼ ਵੱਡਾ ਕਰੂ ਬਾਈ। ਓੱਹੀ ਗੱਲ ਹੋਈ।💯🦅👌👌

  • @rahulfilmz6132

    @rahulfilmz6132

    3 жыл бұрын

    Copy kitti poori video

  • @bagga7262
    @bagga72624 жыл бұрын

    ਵੀਰ ਤੁਸੀਂ ਅੱਖਾ ਖੋਲ ਦਿੱਤਿਆ

  • @user-ec7sx3hn5k
    @user-ec7sx3hn5k4 жыл бұрын

    ਬਹੁਤ ਵਧੀਆ ਜਾਣਕਾਰੀ ਵੀਰ ਬਹੁਤ ਵਧੀਆ ਕੰਮ ਤੁਹਾਡਾ,ਜਿਉਂਦਾ ਰਹਿ ਰੱਬ ਤੇਨੁ ਬਹੁਤ ਤਰੱਕੀਆਂ ਬਖਸ਼ੇ

  • @fansidhumossewalada2176
    @fansidhumossewalada21764 жыл бұрын

    Dil to Chanel subscribe Kita Dil khus hogia ki mein Aida de best Chanel nu subscribe kita

  • @user-ly4ji2zu5k
    @user-ly4ji2zu5k4 жыл бұрын

    ਬਹੁਤ ਵਧੀਆ ਜਾਣਕਾਰੀ 👍

  • @punjabibudies586

    @punjabibudies586

    4 жыл бұрын

    Ha g

  • @KamalKumar-sz3xs

    @KamalKumar-sz3xs

    4 жыл бұрын

    Hlo

  • @rdrecord560

    @rdrecord560

    4 жыл бұрын

    @@user-ly4ji2zu5k Paji please mara channel subscribe krdo

  • @JagtarSingh-rl4tm

    @JagtarSingh-rl4tm

    4 жыл бұрын

    Nimrat g bahut ghat kudia hundia jo eda dia video dekhdia han ,,,me tohda bahut shukargujar h kyu ke change nu janga kehna chahi da g

  • @daljeetsingh8900

    @daljeetsingh8900

    4 жыл бұрын

    @@rdrecord560 lai bhain main tee karta subscribe kuch Hor sewa hai taan dass es veer nu changa sat shri akal mehnat Kari jao subscribers wali tee line lag jani changa

  • @Maan2000maan
    @Maan2000maan4 жыл бұрын

    ਇਸ ਬਾਰੇ ਤੁਸੀਂ ਡਾਕਟਰ ਦਲਜੀਤ ਸਿੰਘ ਦੀ ਕਿਤਾਬ ਬਦੀ ਦੀ ਜੜ ਜਾ ਦੂਜਾ ਪਾਸ ਵੀ ਪੜ ਸਕਦੇ ਹੋ ਪਰ ਇਸ ਵੀਰ ਨੇ ਵੀ ਵਧੀਆ ਸਮਝਾਇਆ ਹੈ

  • @rajwindersingh7329
    @rajwindersingh73294 жыл бұрын

    ਸਾਨੂੰ ਚੰਗੀ ਜਾਣਕਾਰੀ ਦੇਣ ਲਈ ਧੰਨਵਾਦ ਬਾਈ

  • @mandeepsingh7668
    @mandeepsingh76684 жыл бұрын

    Doing great job, sir. Your hardwork helps us to gain precious knowledge.😊

  • @manjeetbanger6838
    @manjeetbanger68384 жыл бұрын

    You are my favourite you tuber . Because you’re spreading knowledge everywhere through your videos

  • @judgesinghjudgesingh5480

    @judgesinghjudgesingh5480

    4 жыл бұрын

    Hlo ji

  • @vibesvideos1275

    @vibesvideos1275

    4 жыл бұрын

    Je punjabi samjh aundi taa Simple punjabi ch likho 🙇🙇🙇🙏🙏🙏

  • @bhawna2955

    @bhawna2955

    4 жыл бұрын

    y huni ta utub te coment te v kudi nu hello likan ah gye sharm karo y

  • @singhsony9345
    @singhsony93454 жыл бұрын

    ਬਾਈ ਜੀ ਦਿਮਾਗ ਖੋਲ ਕੇ ਰੱਖ਼ ਦਿੱਤਾ ਬਹੁਤ ਹੀ ਵਧੀਅਾ ਜ਼ਾਣਕਾਰੀ ਅਾ

  • @dxgakhal
    @dxgakhal3 жыл бұрын

    Bhut e jaada knowledge vaali video aa paji. Bhai ik j ho skea tan digital market ya digitization te video jrooor post kreo

  • @gurmindergill1769
    @gurmindergill17693 жыл бұрын

    ਗੁੱਡ ਛੋਟੇ ਵੀਰ 👍👍 ਬਾਦਾ ਗਿੱਲ ਤਲਵੰਡੀ ਭਾਈ 👍 ਜੈ

  • @Gsingh13
    @Gsingh134 жыл бұрын

    ਹੋਰ ਜਾਣਕਾਰੀ ਲਈ ਡਾ:ਦਲਜੀਤ ਸਿੰਘ ਦੀਆਂ ਪੁਸਤਕਾਂ ਦਾ ਐਧਿਐਨ ਕਰੋ ਜੀ 1 ਦੂਜਾ ਪਾਸਾ 2 ਬਦੀ ਦੀ ਜੜ 3 ਸੱਚ ਦੀ ਭਾਲ ਵਿੱਚ 4 ਨਿਤ ਡਸੇ ਮਾਇਆ ਨਾਗਣੀ ਆਦਿ

  • @RamanDeep-eh8sb

    @RamanDeep-eh8sb

    4 жыл бұрын

    Veere PDF hegye aa ji ehna books de ,j hegye aa pls 8968789894 te send krdiyo ,bahut dhnvad hoyu ga

  • @RamanDeep-eh8sb

    @RamanDeep-eh8sb

    4 жыл бұрын

    ਵੀਰੇ ehna ਦਾ pdf ਮਿਲ ਸਕਦਾ ji ,j ਹੈ ਤਾਂ ਪਲੀਜ send ਕਰਦਿਓ 8968789894

  • @kanwarthepoet1958

    @kanwarthepoet1958

    4 жыл бұрын

    ਹਾਂ ਜੀ ਵੀਰ ਜੀ ਮੈਂ ਵੀ ਇਹੋ ਲਿਖਣ ਲੱਗਿਆ ਸੀ .... ਮੈਂ ਦੂਜਾ ਪਾਸਾ ਤੇ ਬਦੀ ਦੀ ਜੜ ਪੜੀ ਆ

  • @channysran8761

    @channysran8761

    4 жыл бұрын

    Bilkul sahi veer eh books v padhnia chahidia ne te 2 youtuber aw ... we are watchers and real eyes must watch

  • @pdreport5226

    @pdreport5226

    4 жыл бұрын

    Hn ਵੀਰੇ ਗ੍ਰੇਟ ਬਿਲਕੁਲ

  • @prabhjotpaul7257
    @prabhjotpaul72574 жыл бұрын

    This should be on trending, part 2 soon. Go more deep.

  • @soniasingh2007
    @soniasingh20073 жыл бұрын

    Thanks iss news punjabiyo tek phuchane k liye. God bless you veer.

  • @loveneet9793
    @loveneet97933 жыл бұрын

    Kya baat ay..bhut kuj sikhan nu milda paaji..tuhade to.or a video ta waqya e sab nu dekhni chahidi h..

  • @saabbuttar4188
    @saabbuttar41884 жыл бұрын

    ਬੋਹਤ ਹੀ ਵਧੀਆ ਜਾਣਕਾਰੀ ਮਿਲੀ 🙏🙏

  • @bindersingh6621
    @bindersingh66214 жыл бұрын

    ਤੁਹਾਡੀਆਂ ਵਿਡਿਓ ਬਹੁਤ ਹੀ ਜਾਣਕਾਰੀ ਦਿੰਦਿਆਂ ਨੇ ਸ੍ਰਰ 👌👌👌👌👌👌😘😘😘😘😘😘😘❤️❤️❤️❤️❤️

  • @Mr_mrs_mehra26
    @Mr_mrs_mehra264 жыл бұрын

    Wah veer g dil khush karta bht vdia trike nal shamjaya tusi....mai thodi har vdo dekhda te hamesha wait rehndi a thodi vdo di

  • @simerdeepsingh1664
    @simerdeepsingh16643 жыл бұрын

    Oh my God I is hard to imagine about it but manu hor videos de need aa like this

  • @Jrmn___Gill
    @Jrmn___Gill4 жыл бұрын

    MAKE A VIDEO ON INDIAN SCHOOL EDUCATION SYSTEM... reply jarur kryo jekar idea vadia laga...

  • @deepkaur6817
    @deepkaur68174 жыл бұрын

    Sir menu tuhadi voice bot vdiaa lgdi ..😊😊

  • @major3312
    @major33124 жыл бұрын

    ਬਹੁਤ ਹੀ ਜਾਣਕਾਰੀ ਮਿਲਦੀ ਹੈ ਤੁਹਾਡੀਆ ਵਿਡੀਓਸ ਤੋਂ ਜੀ

  • @jagirsingh3060
    @jagirsingh3060 Жыл бұрын

    ਤੁਹਾਡੀ ਜਾਣਕਰੀ ਬਹੁਤ ਵਧੀਆ ਲੱਗੀ ਅਤੇ ਤੁਹਾਡਾ ਬੈਕ ਸਾਈਡ ਮਿਊਜ਼ਿਕ ਬਹੁਤ ਵਧੀਆ ਹੈ ਜੀ।

  • @jass1352
    @jass13524 жыл бұрын

    ਬੁਹ੍ਤ ਵਧੀਆ ਵੀਡੀਓ ਆ ਵੀਰ 😊😊👏👏👏👏✍👍🎥🎥

  • @simrankhangura3951
    @simrankhangura39514 жыл бұрын

    I already know everything which u told in this vidoe coz we have read in economics

  • @rajindersingh1374
    @rajindersingh1374 Жыл бұрын

    Very good information shared in simple way.

  • @Gauravji_sharma420ji
    @Gauravji_sharma420ji Жыл бұрын

    Bai main 2019 ch kite se comment k rothschild te banao...main ajj bont tome baad net te aea te dekhya tusi banai video kya baat aa..main books v zuggest kitiya se ji...good😊

  • @anshdeep8024
    @anshdeep80244 жыл бұрын

    Wah veeru wah...ENI SARAL TARIKE NAL SAMJAYEA BAI TUSI, MAKHAN VANGU DIMAGH CG VAAD GEYA... LB JU A MERA VEER.AND WAITING FOR PART 2..

  • @parneet_46
    @parneet_464 жыл бұрын

    22ਜੀ ਸਦਾਮ ਹੁਸੈਨ ਤੇ ਵੀਡੀਓ ਬਣਾਉ। Support me 👇👇👇

  • @jashandeepsingh8645

    @jashandeepsingh8645

    4 жыл бұрын

    Saddam Hussein, Gaddafi, Che Guevara...

  • @sabteraknowlege4056
    @sabteraknowlege40564 жыл бұрын

    Amazing veer ji really nice keep going this is one of your best video which I liked videos related to history is different that all are best hari singh nalwa and many more but this one is amazing

  • @nskahlon415
    @nskahlon4154 жыл бұрын

    tuhaadi awaj bht he best hai veer ji ..poori chngi tra smjh lgdi hai...

  • @dupinderkaur2511
    @dupinderkaur25114 жыл бұрын

    Final Assault documentary movie should be watched by every punjabi 🙏

  • @rachhpalbhullar9298
    @rachhpalbhullar92984 жыл бұрын

    ਮੈਨੂੰ ਤੇ ਕਦੇ ਕਦੇ ਏਵੇ ਲਗਦਾ ਕਿ ਤੁਹਾਨੂੰ ਨਾ ban ਕਰ ਦੇਵੇ ਸਰਕਾਰ ਕਿਓਕਿ ਤੁਸੀ video ਵਿਚ ਸਚਾਈ ਦਸਦੇ ਓ ਸਰਕਾਰ ਦੀਆ ਨੀਤੀਆਂ ਦੀ

  • @innocentrascal5906
    @innocentrascal59064 жыл бұрын

    Raab tuhade channel nu jaldi millions subscribers dwe... You deserve it 🙏

  • @sonumonu9895
    @sonumonu98953 жыл бұрын

    Vahut vadea video lagey sikhan nu milda tohadean video vichon

  • @sukh-emusiclearning1886
    @sukh-emusiclearning18864 жыл бұрын

    ਮੇਰੀਅਾ ਤਾ ਅੱਖਾ ਈ ਖੁਲ ਗਈਅਾ ਵੀਰੇ ਵੀਡਿਓ ਦੇਖ ਕੇ.😨

  • @haraseeschawla2669
    @haraseeschawla26694 жыл бұрын

    Man I say only one thing that you struggle very hard for your content. Your content is very very good.

  • @jaizimidara3083
    @jaizimidara30833 жыл бұрын

    Teri himmat a jo ine vadde mudde nu hath paya. U r brave man. Duniya da koi banda himmat ne karda.. good bro.

  • @luckybaggan2520
    @luckybaggan25204 жыл бұрын

    Veer kya video bane or ki samjaya superb mja aa gya Hun akha khul gye aa ki ki chl reha duniya vich

  • @dr.shubhamaggarwal5729
    @dr.shubhamaggarwal57294 жыл бұрын

    Matlab eh confirmed ya ki FUNDING krke v war ya ladai ho skdi.. ehi concept ajj kl kuch logg punjab ch apna rhe.. baharo kaafi funding arhia..

  • @sarcasticghost8886
    @sarcasticghost88864 жыл бұрын

    ਬਾਬੇ ਕੋਈ ਸ਼ਬਦ ਨੀ ਤੇਰੇ ਲਈ legend ਬੰਦਾ ਤੂ

  • @ShamsherSingh-tz3lw

    @ShamsherSingh-tz3lw

    4 жыл бұрын

    Legend ਨੀਂ ਚੋਰ ਆ ਇਹ। Hitesh shakaya ਦਾ ਕੰਟੇੰਟ ਚੋਰੀ ਕਰਦਾ।

  • @satgursinghkhattra988
    @satgursinghkhattra9882 жыл бұрын

    Verre bahut bdiya km kr riha lgya reh God bless u

  • @gurvindervaner
    @gurvindervaner3 жыл бұрын

    Aewe Hi Video Banaunda Reh veere te sanu Sariya Information dayi rakh. Thank You Bro

  • @mehakdeepsingh1502
    @mehakdeepsingh15024 жыл бұрын

    ਮੈਂ ਆਪਣੇ freinds ਨੂੰ ਤੁਹਾਡੀ ਵੀਡੀਉ ਜਰੂਰ MENTION ਕਰਦਾ😇😇😇😇❤❤❤

  • @rdrecord560

    @rdrecord560

    4 жыл бұрын

    Paji please mara channel subscribe krdo

  • @ShamsherSingh-tz3lw

    @ShamsherSingh-tz3lw

    4 жыл бұрын

    Hitesh shakaya ਦੀ ਵੀਡੀਓਜ਼ mention ਕਰੋ

  • @honeyhsp5095
    @honeyhsp50954 жыл бұрын

    ਭਾਜੀ ਕ੍ਰੇਡਿਟ ਸਕੋਰ ਵਾਰੇ ਦੱਸੋ

  • @Jonymultani1

    @Jonymultani1

    4 жыл бұрын

    Ki puchna bro credit score bare

  • @RahulKumar-pj7ch
    @RahulKumar-pj7ch Жыл бұрын

    So so so so great bro keep going be positive br calm br happy be kind with every one 😊

  • @gurwinderaujla9468
    @gurwinderaujla94683 жыл бұрын

    bahut vadia dhang naal smjhaya veere sunke bahut wadia lgga kade sochya hi ni si vi eda vi ho skda thankew inna kuch dssan te smjhaan lyi khich ke rakho kam nu parmatma kripa bnayi rkhe eda hi sab te

  • @kiratnagra3398
    @kiratnagra33984 жыл бұрын

    Thnkuu brthr for giving us this kind of knowledge 🙏🏻

  • @himmatsingh5941
    @himmatsingh59414 жыл бұрын

    ਸਾਫ ਸਬਦ ਖਾਤੇ ਬੰਦ,,,,ਸੋਨਾ ਖਰੀਦੋ, ਜਮੀਨ ਲਵੋ, ਆਪਣੇ ਕੋਲ 6 ਮਹੀਨੇ ਦਾ ਰਾਸ਼ਨ ਜਮਾਂ ਰੱਖੋ 6 ਮਹੀਨੇ ਦੇ ਗੁਜਾਰੇ ਲਈ ਪੂੰਜੀ,,,,, ਆਪਣੇ ਆਪ ਨੂੰ ਆਈਸੋਲ੍ਹੇਟ ਰੱਖੋ,,,ਸਰਕਾਰੀ ਤੰਤਰ ਤੋਂ ਦੂਰ ਰੱਖੋ,,,,

  • @palklair6228

    @palklair6228

    4 жыл бұрын

    ਸੋਇਨਾ ਚਾਂਦੀ & ਜਮੀਨ ਜਦੋ ਸਸਤੀ ਹੋ ਜਾਂਦੀ ਹੈ, ਤਾ ਕਈਆਂ ਨੂੰ **ਅਟੈਕ* ਹੋਣ ਵਾਲਾ ਹੋ ਜਾਂਦੈ ਜੀ।

  • @amarjeetsingh8850
    @amarjeetsingh88503 жыл бұрын

    Tuhada bahut bahut shukrya manu tan ah sab pta hee nhi c tuhadi video's dekh k inj lagdy jivin main duniya di kisy Bhut uchi building🏢 da top uty betha hovan jithon manu sab kush saf saf dekhi de riha hovy ❤👍

  • @arjunsharma-wi7mj
    @arjunsharma-wi7mj4 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ।

  • @RavinderSingh-vs9gf
    @RavinderSingh-vs9gf4 жыл бұрын

    ਪੰਜਾਬ ਵਾਲੇ like ਕਰੋ ਪਤਾ ਲਗੇ ਕੌਣ ਕੌਣ ਪੰਜਾਬ ਤੋਂ ਹੈ

  • @hoshiarpurtraveller3376
    @hoshiarpurtraveller33764 жыл бұрын

    brother it is a very difficult concept, but you explained in quite easy language and I think everyone can understand it easily.

  • @ShamsherSingh-tz3lw

    @ShamsherSingh-tz3lw

    4 жыл бұрын

    All the content and way of explanation is stolen. Go and search for Hitesh Shakya.

  • @lakhveersingh6883
    @lakhveersingh68833 жыл бұрын

    ਬਾਈ ਬਹੁਤ ਵਧੀਆ ਗੱਲਾਂ ਦੱਸਦਾ ਬਹੁਤ ਵਧੀਆ ਸਮਝਾਉਣ ਦਾ ਤਰੀਕਾ ਤੇ ਐਨ ਸਮਝ ਆਉਂਦੀ ਬਾਈ ਕੱਲੀ ਕੱਲੀ ਗੱਲ 🙏🙏 ਵਾਹਿਗੁਰੂ ਜੀ ਤੈਨੂੰ ਚੜਦੀਆਂ ਕਲਾਂ ਵਿੱਚ ਰਖੇ ਬਾਈ

  • @BaljitSingh-xb1wl
    @BaljitSingh-xb1wl4 жыл бұрын

    ਧੰਨਵਾਦ ਵੀਰੇ ਇੰਨੀ ਮਹਤਵਪੂਰਣ ਜਾਣਕਾਰੀ ਦੇਣ ਲਈ

  • @Pbx1chobber
    @Pbx1chobber4 жыл бұрын

    *ਆਪਣਾ ਚੈਨਲ ਵੀ ਚੈਕ ਕਰਲੋ ਬਾਈ ਜੇ ਹੋ ਸਕੇ ਤਾਂ ਸਬਸਕ੍ਰਾਈਬ ਵੀ ਕਰਲਿਉ ਮਿੰਨਤ ਆਲੀ ਗੱਲ ਈ ਆ* 🙏🙇‍♂️🙇‍♂️

  • @ginnygill91

    @ginnygill91

    4 жыл бұрын

    mint kyu krda 22.. tu apna kum kari chal honest ho k.. rab apne app hath far lu...

  • @amrindersingh6158

    @amrindersingh6158

    4 жыл бұрын

    Kar le yarr subscriber bhut thore neeee

  • @RajeevKumar-lo9qs
    @RajeevKumar-lo9qs4 жыл бұрын

    You r absolutely right bai ji , kisan nu 10 kille te vi ik crore da loan nai milda. Hats off to u.

  • @HardeepSingh-hy3rf
    @HardeepSingh-hy3rf4 жыл бұрын

    bht sohna work bro tuhadi eh video bht vadia lagi

  • @user-rj4di1xq1i
    @user-rj4di1xq1i4 жыл бұрын

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ, ਬਹੁਤ ਵਧੀਆ explain ਕੀਤਾ ਜੀ ਹੋਰ ਤਰੱਕੀ ਕਰੋ ਜੀ

  • @harjotsingh7302
    @harjotsingh73024 жыл бұрын

    ਜਾਣੋ ਮਸ਼ਹੂਰ ਕੰਪਨੀਆਂ ਦੇ Logos ਦੇ ਪਿੱਛੇ ਛੁਪੇ ਹੋਏ ਡੂੰਘੇ ਅਰਥ - 👇👇👇👇 kzread.info/dash/bejne/jGGur7GyftPRk9I.html

  • @rdrecord560

    @rdrecord560

    4 жыл бұрын

    Paji please mara channel subscribe krdo

  • @heartlessgamer7550

    @heartlessgamer7550

    4 жыл бұрын

    @@rdrecord560 krta bro Mera V krde plz

  • @ArshChahal47
    @ArshChahal474 жыл бұрын

    Thumbnail ch hindi punjabi da combination 😄

  • @harryy2905
    @harryy29054 жыл бұрын

    Bhutt vdiya lggi video mnu veer thanks

  • @punjabiloktath6399
    @punjabiloktath63993 жыл бұрын

    y main tuhda bahut bada fine bro tusi bahut deep voc ja k jankari day ho.thnks ji

  • @lvkhanna5940
    @lvkhanna59404 жыл бұрын

    I'm your big fan .. Plzz reply . Mnu pta jado nu meri age vaddi honi aa thodde subscribers millions Ch hone aa .. te mnu ni lgda Tu c odo reply kro go So plzz reply ☺️

  • @simarsran81
    @simarsran814 жыл бұрын

    GLOOMY SUNDAY TE VIDEO BNADE BRUH! ❤

  • @sonysinghsony449
    @sonysinghsony449 Жыл бұрын

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਖੁਸ਼ ਰੱਖੇ

  • @akshaykumar555
    @akshaykumar555 Жыл бұрын

    ਬਾਈ ਜੀ ਧੰਨਵਾਦ ਕਰਦਾ ਹਾਂ ਤੁਹਾਡਾ ਬਹੁਤ ਬਹੁਤ ਇਹੋ ਜਿਹੀ knowledge share ਕਰਨ ਲਈ ਨਹੀਂ ਤਾਂ tiktok ਤੇ ਹੋਰ ਹੀ nonsense videos ਨੇ ਦਿਮਾਗ ਖਰਾਬ ਕਰ ਰੱਖਿਆ

  • @HSaloon35kview_Short
    @HSaloon35kview_Short4 жыл бұрын

    Bai rongte khre hoge....aaa pehli gll he sunn.k...#RseeehDa...wali gll sunnnnn k wah 🤘✔️✔️👌👌🙄🙄😧😧😧😧😧😧😧😧😧✔️

  • @TanishqPB047
    @TanishqPB0474 жыл бұрын

    Ki yaar 52 mint late ho gya phela vekhn layi

  • @ravigill988
    @ravigill9884 жыл бұрын

    We want part-2 Amazing and v.v important information. School vich aa kus nahi dasaya janda par agar aa kus youtube to sikhan(learn) nu milda ta mara varga 20 years old da nal v koy frode nahi kar sakda. Thank you sir🙏

  • @jattninjagameing
    @jattninjagameing3 жыл бұрын

    Veer g bhut nice yaar. Tusi bhut sokha samjea teh bhut jankari mili

  • @sahibjotsingh3940
    @sahibjotsingh39404 жыл бұрын

    Mai tuhade layi hamesha vadiya vadiya comment krda te like karke share vi krda par tusi mainu kade vi love nahi pejeya Pejdo

  • @armaanjeet658

    @armaanjeet658

    4 жыл бұрын

    Lelea love 😁😂

  • @laddiladdi7334
    @laddiladdi73342 жыл бұрын

    Bhot vadiya laga video very bhot kuch sikhn nu milda tade to love you very.,

  • @ArshDeep-ni2wd
    @ArshDeep-ni2wd4 жыл бұрын

    Bahut unique information aa bhaji Well done poori team layi 👍

  • @Godplays1117
    @Godplays11174 жыл бұрын

    This one is insence

Келесі