Mini Punjab in Tamil Nadu - ਪੰਜਾਬੀਆਂ ਨੇ ਤਾਮਿਲ ਵਾਲਿਆਂ ਨੂੰ ਖੇਤੀ ਕਰਨੀ ਸਿਖਾਈ - Akal Farm 👣 of Sikhi 79

Google Location : maps.app.goo.gl/6qQtqLsJDtpDk...
Join this channel to get access to perks:
/ @nishansinghaustralia
Europe
• Europe
USA Canada
• USA Canada
Pakistan Yatra
• Pakistan
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 420

  • @sakthivelssrinivas6649
    @sakthivelssrinivas66496 ай бұрын

    I am from Tamilnadu and I am proud to see Sikhs living here ❤ I hope so soon Guru Granth Sahib to be translated in Tamil as soon as possible. Sikhs should start Dharm prachar of Sikhism all over Tamilnadu to know about this religion. Waheguru Ji Ka Khalsa, Waheguru Ji Ke Fateh 🙏🙏🙏

  • @gurjotss98

    @gurjotss98

    6 ай бұрын

    Vannakam thambi

  • @dkmk6826

    @dkmk6826

    6 ай бұрын

    Thanks Anna vanakkam love from punjab 😊

  • @Punjab_Punjabi_Punjabiat

    @Punjab_Punjabi_Punjabiat

    6 ай бұрын

    Please check sikh book club. Then go to Translations. 300 pages of Guru Guru Granth Sahib have already been translated to Tamil. More work is going on. In most of the Indian languages and the most common international languages.

  • @webwithkdr9246

    @webwithkdr9246

    6 ай бұрын

    They are saying Sikhs from punjab came and taught tamils to farming 😂 before their coming doesn't Tamils know how to farming?????

  • @Xavier-club

    @Xavier-club

    6 ай бұрын

    They said they turned barren land into fertilie​@@webwithkdr9246

  • @BAJWA96
    @BAJWA963 ай бұрын

    Respect to tamil nadu brothers. KHALASTHAN ZINDABAD ⚔️

  • @kakabullethomeroyalenfield7297
    @kakabullethomeroyalenfield72976 ай бұрын

    🙏⛳️ਸਾਰਾ ਭਾਰਤ ਹੀ ਖ਼ਾਲਸੇ ਦਾ ਹੈ ਜੇ ਖਾਲਸਾ ਨਹੀਂ ਤਾਂ ਭਾਰਤ ਨਹੀਂ। ਇਹ ਮਿਹਨਤੀ ਸਿੱਖ ਹਨ ਸਾਨੂੰ ਇਹਨਾ ਤੋਂ ਸਿੱਖਣਾ ਚਾਹਿਦਾ ਹੈ। ਸਬਨੂੰ ਬਹੁਤ ਬਹੁਤ ਪਿਆਰ ⛳️🙏

  • @Kiranpal-Singh
    @Kiranpal-Singh3 ай бұрын

    ਪੰਜਾਬੀ ਜਿਮੀਦਾਰ ਬਹੁਤਾਤ ਬਹੁਤ ਮਿਹਨਤੀ ਹਨ, ਚੜ੍ਹਦੀ ਕਲਾ ਵਾਲੀ ਸੋਚ ਰੱਖਦੇ ਹਨ *ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਫੈਲਾ ਰਹੇ ਹਨ, ਮਨੁੱਖ ਜਾਤ ਇਕ ਹੈ-ਸਭ ਵਿੱਚ ਵਾਹਿਗੁਰੂ ਦੀ ਜੋਤ ਹੈ* !

  • @avtarsinghsandhu9338
    @avtarsinghsandhu93385 ай бұрын

    ਪੰਜਾਬੀ ਇਨਸਾਨ ਦੇ ਖੂਨ ਵਿੱਚ ਹੀ ਖੇਤੀ ਹੈ ਜੀ , ਜੋ ਕਿਥੇ ਮਰਜੀ ਭੇਜ ਦਿਉ, ਖੇਤੀ ਕਰ ਸਕਦੇ ਹਨ, ਅਸੀ ਭਰਾਵਾਂ ਦਾ ਧੰਨਵਾਦ ਕਰਦੇ ਹਨ।

  • @kabirtiwari9190
    @kabirtiwari91906 ай бұрын

    ਕੁਝ ਲੋਕ ਪੰਜਾਬ ਵਿੱਚ ਖਾਲਿਸਤਾਨ ਚਾਹੁੰਦੇ ਹਨ, ਮੈਂ ਕਹਿੰਦਾ ਹਾਂ ਪੂਰਾ ਭਾਰਤ ਖਾਲਿਸਤਾਨ ਹੈ। ਉਹ ਭਾਰਤ ਦੇ ਇੱਕ ਰਾਜ ਲਈ ਕਿਉਂ ਲੜਦੇ ਹਨ ਸਾਰਾ ਭਾਰਤ ਤੁਹਾਡਾ ਹੈ।

  • @gurmitsingh4004

    @gurmitsingh4004

    6 ай бұрын

    ਜੋ ਚਾਹੁੰਦੇ ਨੇ ਓਨਾਂ ਨੂੰ ਆਪਣੀ ਹੋਂਦ ਖ਼ਤਮ ਹੋਣ ਦਾ ਅਹਿਸਾਸ ਹੈ। 1947 ਵਿੱਚ ਸਿੱਖਾਂ ਨੇ ਆਪਣੀ ਕਿਸਮਤ ਭਾਰਤ ਨਾਲ ਹੀ ਜੋੜੀ ਸੀ ਬਹੁਤ ਵੱਡਾ ਜਾਨੀ,ਮਾਲੀ ਤੇ ਇੱਜ਼ਤ ਦਾ ਖਮਿਆਜ਼ਾ ਭੁਗਤ ਕੇ। ਕੇਂਦਰੀ ਸਰਕਾਰ ਦੀ ਸਿੱਖਾਂ ਤੇ ਪੰਜਾਬ ਖਿਲਾਫ ਬਦਨੀਤੀ ਕਰਕੇ ਹੀ ਖਾਲਿਸਤਾਨ ਜ਼ਰੂਰੀ ਹੈ ।

  • @ARJAN.DHILLON.FANS.

    @ARJAN.DHILLON.FANS.

    6 ай бұрын

    Ohde pishe v sode bnde jimedar a

  • @vijaysingh-xy4mb

    @vijaysingh-xy4mb

    6 ай бұрын

    ​@@gurmitsingh4004 fer nanded sahib, patna sahib, sheesh ganj Sahib, budha johad sahib da ki??? Fer ona de layyi visa lena assi?? Punjab de youth nu education dawo, sareya nu bass nashe, bandooka pucche laya hoya c. Kinne sikhan de bachhe top engineering, management and science Universities ch padhai karde ne?? Even j&k is better than Punjab in medical studies.

  • @RajinderSingh-

    @RajinderSingh-

    6 ай бұрын

    Wahegurij ji dhan khalsa ji j kite auna howe

  • @jassamander

    @jassamander

    6 ай бұрын

    sade nal vitkara krde aa akal takht sahib te attack hoya asi bhul ni skde

  • @jalajsaxena4431
    @jalajsaxena44315 ай бұрын

    I’m from Haryana, living in Bengaluru these days and love this farm in Tamilnadu.

  • @HarpreetSingh-ux1ex
    @HarpreetSingh-ux1ex6 ай бұрын

    ਝੂਲਦੇ ⛳ ਨਿਸ਼ਾਨ ਰਹੇਂ ਪੰਥ ਮਹਾਰਾਜ ਜੀ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @HarpreetSingh-ux1ex
    @HarpreetSingh-ux1ex6 ай бұрын

    ਵਾਹਿਗੁਰੂ ਜੀ ਦੇ ਖਾਲਸੇ ਨੇ ਉਜਾੜਾ ਬੀਆਬਾਨਾਂ ਵਿੱਚ ਹਰੇ ਭਰੇ ਜੰਗਲ ਤੇ ਮੰਗਲ ਲਾਏ ਪੲੇ ਹਨ ਸਾਰੇ ਵੀਰਾਂ ਨੂੰ 🙏 💖 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @davinderkaur6302
    @davinderkaur63026 ай бұрын

    ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੈ

  • @reet9015
    @reet90156 ай бұрын

    Very proud of these honest and hard working Sikhs! Please also increase knowledge of Sikhi to locals. Do Sikh Prachar and start Guruduwara.

  • @har923
    @har9236 ай бұрын

    Waheguru Punjabia nu chadadi Kallan ch rakhan..😊

  • @yadrani4265
    @yadrani42656 ай бұрын

    किसान हे तो जहान हे

  • @ParamjitSingh-co1fv
    @ParamjitSingh-co1fv6 ай бұрын

    ਝੁਲਤੇ। ਨਿਸਾਨ। ਰਹੈ। ਪੰਥ। ਮਹਾਰਾਜ। ਕੇ। 🙏🙏🙏🙏💪

  • @KsSingh66
    @KsSingh666 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏

  • @LucasSCHUBERT-yt2dw

    @LucasSCHUBERT-yt2dw

    6 ай бұрын

    😂😂😂😂

  • @csheru

    @csheru

    5 ай бұрын

    ​​@@LucasSCHUBERT-yt2dw What's there to laugh ? Waheguru

  • @BatthSingh-nr9bf
    @BatthSingh-nr9bf6 ай бұрын

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਸਿੱਖ ਧਰਮ ਦਾ ਰਾਜ ਇਕ ਦਿਨ ਸਾਰੀਆਂ ਦੁਨੀਆ ਭਰ ਵਿਚ ਹੋਵੇਗਾ

  • @funtoosjokes9373

    @funtoosjokes9373

    6 ай бұрын

    Musalmaan v aahi kehnde aa k akhirat Wale din sirf Allah da nizam hi hona. Kaun Sacha kaun jhootha.

  • @colormagician2696

    @colormagician2696

    6 ай бұрын

    @@funtoosjokes9373 khalsa just means pure, does not mean only sikh. there are pure people in all religions

  • @kulvirkaur9734

    @kulvirkaur9734

    5 ай бұрын

    ​@@funtoosjokes9373guru gobind singh mention Imam Mahdi in kalki avatar katha but not jesus

  • @rishi505
    @rishi5056 ай бұрын

    Please make more video shows Punjabi are successful in all parts of INDIA

  • @user-ul1jp6yd4z
    @user-ul1jp6yd4z5 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ

  • @narinderkour4478
    @narinderkour44786 ай бұрын

    ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਤੋਹਾਨੂ ਚੜ੍ਹਦੀ ਕਲਾ ਬਖਸ਼ੇ ਜੀ ❤

  • @jasvindersingh8672
    @jasvindersingh86726 ай бұрын

    ਦਿਲ ਖੁਸ਼ ਹੋ ਗਿਆ ਸਿੱਖਾਂ ਦੀ ਚੜਦੀ ਕਲਾ ਵੇਖ ਕੇ। ਪਰ ਏਕ ਗਲ ਚੰਗੀ ਨਹੀਂ ਲੱਗੀ ਕਿ ਤੁਸੀਂ ਸਿੱਖਾਂ ਨੂੰ ਵਾਹਿਗੁਰੂ ਜੀ ਆਖਦੇ ਹੋ।

  • @Kiranpal-Singh

    @Kiranpal-Singh

    3 ай бұрын

    ਵਾਹਿਗੁਰੂ ਕਈ ਵਾਰ ਲੰਗਰ ਵਰਤਾਉਂਦੇ, ਸਭ ਨੂੰ ਕਹਿ ਦੇਂਦੇ ਹਨ, ਸਭ ਵਿੱਚ ਵਾਹਿਗੁਰੂ ਦੀ ਜੋਤ ਹੈ

  • @niranjansinghjhinjer1370
    @niranjansinghjhinjer13706 ай бұрын

    Waheguru ji Ka Khalsa Waheguru ji Ki Fateh 🙏

  • @shamkumar9805
    @shamkumar98056 ай бұрын

    Punjabi always do work hard. Either in india or foreign

  • @harjeetkaurkaur396
    @harjeetkaurkaur3966 ай бұрын

    Sara hindustan apna aa sare hind de mazluma di rakheya kiti c patshah ji 'e singha nu hukam aa jo greeb aa Ona nu himmat Deni teona nimaneya nu Maan dena Ona ne sare hindustan di khatir apna sab kuj vaar dita is gall nu main v keni aa bi sara hindustan apna hai

  • @badalsingh7899
    @badalsingh78996 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @Anmol_preet_Singh
    @Anmol_preet_Singh6 ай бұрын

    Waheguru ji ka khalsa waheguru ji ki fateh ji. ❤🎉

  • @shawindersingh6931
    @shawindersingh69316 ай бұрын

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਭਾਈ ਸਾਹਿਬ ਜੀ ਦਿਲ ਬਹੁਤ ਖ਼ੁਸ਼ ਹੋਇਆ ਬਾਗ ਦੇਖ ਕੇ l ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ਪੰਜਾਬੀ ਭਾਈਆ ਨੂੰ l

  • @chamanjitkaur1524
    @chamanjitkaur15246 ай бұрын

    ਖਾਲਸਾ ਨਿਸ਼ਾਨ ਸਿੰਘ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਜੀ ਮੇਰੇ ਸਤਿਗੁਰ ਜੀਓ 🙏❤️🌹💥

  • @bootasingh4992
    @bootasingh49926 ай бұрын

    ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ

  • @gurjeetsinghsokhi1096
    @gurjeetsinghsokhi10966 ай бұрын

    1st time BBC PUNJABI te 2nd vaari tusi record kitta bahot vadiya ji 🙏

  • @mohindersingh8893
    @mohindersingh88936 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁ ਰੂ ਜੀ ਕੀ ਫਤਿਹ

  • @GurmeetSingh-yb6zi
    @GurmeetSingh-yb6zi6 ай бұрын

    ਵਾਹਿਗੁਰੂ ਤੇਰਾ ਸ਼ੁਕਰ ਹੈ।

  • @SohanSinghkhalsa290
    @SohanSinghkhalsa2906 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @paramjitsinghsingh251
    @paramjitsinghsingh2516 ай бұрын

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @gurjeetboparai62
    @gurjeetboparai626 ай бұрын

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @sarvjitdeol9622
    @sarvjitdeol96226 ай бұрын

    ਬਹੁਤ ਵਧੀਆ ਮਨ ਖੁਸ਼ ਹੋ ਗਿਆ

  • @savjitsingh8947
    @savjitsingh89476 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @AnjuSharma-it1nu
    @AnjuSharma-it1nu6 ай бұрын

    Waheguru ji waheguru ji waheguru ji

  • @bootasinghbootasingh6121
    @bootasinghbootasingh61216 ай бұрын

    Baba ji di mehar naal punjabi sab jgha te hi pani di kami puri kar lende aa

  • @kuldeepsinghdhillon8818
    @kuldeepsinghdhillon88186 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ankitjain1564
    @ankitjain15646 ай бұрын

    Bahot vadiya...eh punjabiat aa...naa ki jehde aajkal gaana ch dasde ne

  • @punjjaabdesh8659
    @punjjaabdesh86596 ай бұрын

    ਵਾਹ ਜੀ ਭਾਈ ਨਿਸ਼ਾਨ ਸਿੰਘ ਜੀ ਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।🙏🙏

  • @jagtar9311
    @jagtar93115 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @LovedeepSingh-ew4bj
    @LovedeepSingh-ew4bj6 ай бұрын

    ਵਾਹਿਗੁਰੂ ਜੀ॥

  • @guri681
    @guri6816 ай бұрын

    🙏🙏ਵਾਹਿਗੁਰੂ ਜੀ 🙏🙏

  • @karambirsheokand7059
    @karambirsheokand70596 ай бұрын

    कृपया बताएं कि आप तमिलनाडु में किस जगह पर स्थित है सतनाम वाहेगुरु परमात्मा सब का भला करें

  • @reshamsingh7609
    @reshamsingh76096 ай бұрын

    Guru Saheb kirpa Karan.... Waheguru ji ka khalsa waheguru ji ki Fateh..

  • @Jaspreet-hk7mz
    @Jaspreet-hk7mz4 ай бұрын

    ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ

  • @rajkaur2390
    @rajkaur23906 ай бұрын

    ਵੀਡੀਓ ਦੇਖ ਕੇ ਮਨ ਬਹੁਤ ਖੁਸ਼ ਹੋਇਆ ਹੈ

  • @ss.27
    @ss.276 ай бұрын

    Dhan Guru Pita Sahib Sri Guru Granth Sahib g Maharaj

  • @user-je4pj5fw9b
    @user-je4pj5fw9b6 ай бұрын

    Rooh khus ho gai Waheguru ji chardi kla Rakhan

  • @jaswindersinghtoor4048
    @jaswindersinghtoor40486 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-es5wn7os8p
    @user-es5wn7os8p6 ай бұрын

    Bhai Sahib Ji waheguru ji ka Khalsa waheguru ji ki Fateh Khalsa ji ❤

  • @SadhiaStudios
    @SadhiaStudios5 ай бұрын

    ਬਹੁਤ ਵਧੀਆ ਖਾਲਸਾ ਜੀ 🙏🙏🙏

  • @dashmeshguru
    @dashmeshguru6 ай бұрын

    Dilon Dhanwaad Khalsa ji ate puri team da. Ajj dilo ardaas nikli ke Maharaj ik vaari is tha de darshan jaroor karwaayo 🙏

  • @dalwindersingh8624
    @dalwindersingh86246 ай бұрын

    ਵਾਹਿਗੁਰੂ ਜੀ ਦੱਖਣ ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਜਿਹੜਾ ਸਮੂੰਦਰ ਵਿਚ ਹੈ ਉਸ ਬਾਰੇ ਜਾਣਕਾਰੀ ਜਰੂਰ ਦਿਉ

  • @Khalsalion1699
    @Khalsalion16996 ай бұрын

    ਗੁਰੂ ਪਿਆਰੀ ਸਾਧ ਸੰਗਤ ਜੀ। 🌹🙏ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ ਜੀ🌹🙏

  • @rameshkumar-tr2gj
    @rameshkumar-tr2gj3 ай бұрын

    eh sab panjabiya di mehnat josh darshan karke bahut badia laga eh sabit ho gya kite vi jake panjabi apna buta la sakde ne

  • @pardeepkaur598
    @pardeepkaur5986 ай бұрын

    Waheguru ji ka khalsa waheguru ji ki fateh ji

  • @ShamsherSingh-ou6ib
    @ShamsherSingh-ou6ib6 ай бұрын

    Waheguru ji bhot anand ayonda ap ji diya videos dekh k ida lagda tuhade nal hi darshan kr rhe a ji 🙏

  • @kashmirdhanju756
    @kashmirdhanju7566 ай бұрын

    Singh is King everywhere in this world,they make everything possible to impossible., Wahegurugi tuhanu hamesha chardian Klan vich Rakhegaji .Eh hei asli manvata di sewa

  • @msmavi7595
    @msmavi75956 ай бұрын

    Waheguru ji waheguru ji🙏🙏

  • @JaswinderHundal
    @JaswinderHundal6 ай бұрын

    Bhai saab tadi video dekh ke dil kush ho janda

  • @Sandeepsingh-ce7fj
    @Sandeepsingh-ce7fj6 ай бұрын

    Waheguru ji ka Khalsa Waheguru ji ki Fateh ji

  • @GurdeepSingh-yr9kd
    @GurdeepSingh-yr9kd5 ай бұрын

    ਵਾਹਿਗੁਰੂ ਜੀ

  • @gillsuspect912
    @gillsuspect9126 ай бұрын

    ਖਾਲਸਾ ਜੀ ਦੀ ਚੜ੍ਹਦੀ ਕੱਲਾ 🙏🏻

  • @baljindersingh7802
    @baljindersingh78026 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @gurdevsingh980
    @gurdevsingh9806 ай бұрын

    ਬਹੁਤ ਵਧੀਆ ਵੀਡਿਓ ਜੀ ਸਤਿ ਸ੍ਰੀ ਆਕਾਲ ਜੀ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ।

  • @prabhsandhu9667
    @prabhsandhu96676 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @charanjitsingh4388
    @charanjitsingh43886 ай бұрын

    ਵਾਹਿਗੁਰੂ ਜੀ ਮੇਹਰ ਕਰੋ ਜੀ

  • @inderjitsandhu8737
    @inderjitsandhu87376 ай бұрын

    ਬਹੁਤ ਵਧੀਆ🙏🙏

  • @BalbirSingh-ws3bo
    @BalbirSingh-ws3bo6 ай бұрын

    Voh dharat suhavani jithe Mera Khalsa vasse . Waheguru ji ka Khalsa waheguru ji ki Fateh .

  • @Sonipat_vlog
    @Sonipat_vlog5 ай бұрын

    Waheguru ji 🙏

  • @amarjeetkaur8471
    @amarjeetkaur84716 ай бұрын

    Wahaguru ji ka Khalsa Waheguru ji ki Fateh 🙏🙏

  • @narinderkour4478
    @narinderkour44786 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @GurmeetSingh-fl5ss
    @GurmeetSingh-fl5ss6 ай бұрын

    Waheguru ji ka khalsa waheguru ji ki Fateh ji 🎉❤❤❤❤

  • @BalvirSingh-kz3uf
    @BalvirSingh-kz3uf6 ай бұрын

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੀ

  • @karanvirdhillon3115
    @karanvirdhillon31156 ай бұрын

    ਦਿਲ ਖੁਸ਼ ਹੋਇਆ ਵੀਰ ਜੀ 😊😊❤❤

  • @reshampalsingh4683
    @reshampalsingh46836 ай бұрын

    Bahut vadhiya coverage

  • @darshpreetsingh5399
    @darshpreetsingh53996 ай бұрын

    Waheguru ji ka khalsa waheguru ji ki Fateh very nice 👍👍

  • @SukhdeepSingh-zo7vg
    @SukhdeepSingh-zo7vg6 ай бұрын

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @harminderminhas232
    @harminderminhas2326 ай бұрын

    Beautiful very good proud of Punjab salute you wahegurh bless you

  • @paramjitkaur7588
    @paramjitkaur75885 ай бұрын

    Waaa waheguru teriya rehmta🎉🎉

  • @Uppal-ny5le
    @Uppal-ny5le6 ай бұрын

    Waheguru ji

  • @varunsharma5468
    @varunsharma54686 ай бұрын

    That’s how much Hindus love Sikhs. Sikhs should also return the same and spread positivity and not negativity and propaganda around Khalistan. Wahe guru ji 🙏

  • @jujharsingh747

    @jujharsingh747

    6 ай бұрын

    Sikhs love every human thing . Khalistan movement started by congress government for vote politics.

  • @0bajwa0

    @0bajwa0

    6 ай бұрын

    khalistan idea is propagated by hindus...check your history...and btw love your dalits first ...brahmans need sikhs just to fight with muslims for them

  • @FrEeTibEtXinJiAnGfReEpOkCoL

    @FrEeTibEtXinJiAnGfReEpOkCoL

    5 ай бұрын

    Par pahadi brahman gaddar ne kom nu te bharat desh nu bohot nuksaan ponhchaya jisda khamyaja army sanne pura desh pugat reha lagda gangu diya auladan da antt nede hai apas ch hi lad marna enna lalchi lokan ne

  • @Kiranpal-Singh

    @Kiranpal-Singh

    3 ай бұрын

    It’s due to the suppression of Indian state, who will forget Darbar Sahib attack and Delhi genocide, we love and respect humanity !

  • @JayBulabos-to6pg
    @JayBulabos-to6pg5 ай бұрын

    Rooh khush hogi........chardikla ji

  • @DostAashish
    @DostAashish6 ай бұрын

    Sat Shri Akal ji, waheguru ji da khalasa waheguru ji di fathe

  • @gurdeeplitt754
    @gurdeeplitt7546 ай бұрын

    Waheguru ji ka khalsa waheguru ji ki fteh

  • @reet9015
    @reet90156 ай бұрын

    Whaeguru ju ka Khalsa waheguru Ji ki fateh! Keep up hardwork Sikhs!

  • @jagvirsinghbenipal5182
    @jagvirsinghbenipal51826 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏

  • @AvtarSingh-rh1zt
    @AvtarSingh-rh1zt6 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਸ਼ਾਨ ਸਿੰਘ ਜੀ

  • @navindersingh4275
    @navindersingh42756 ай бұрын

    ਜੰਗਲ ਵਿਚ ਮੰਗਲ। ਖਾਲਸਾ ਜੀ ਨੇ ਸਿਧ ਕੀਤਾ

  • @gurwantsandhu2699
    @gurwantsandhu26996 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sidhumusicsm8056
    @sidhumusicsm80566 ай бұрын

    ਵਾਹਿਗੁਰੂ ਜੀ🙏🙏

  • @manmohanghuman48
    @manmohanghuman486 ай бұрын

    Great great video thanks for showing

  • @Chillway123
    @Chillway1236 ай бұрын

    My father saab darshan singh 🙏🏻🙏🏻🥰

  • @Nishantsibgh
    @Nishantsibgh6 ай бұрын

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @pritipalsinghvirdi9045
    @pritipalsinghvirdi90456 ай бұрын

    Dhan Satgur teri kripa Mehar, CHARDIKLA

  • @VishalMakkar0
    @VishalMakkar06 ай бұрын

    Inspiring!

  • @rajucereda5435
    @rajucereda54356 ай бұрын

    Hor jagha ja Punjabi banjar Zameen nu hra bhra kar Rahe aw te Punjab che hare bhare Punjab banjar bna Rahe aw

  • @kulvirkaur9734

    @kulvirkaur9734

    5 ай бұрын

    Punjab ch jo sahi sikh auna de hath vas khuch nahi, leader sade corrupt aa

  • @user-mw2ki7it1y
    @user-mw2ki7it1y6 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

Келесі