ਇਹਨਾਂ ਦੇ ਪੂਰਵਜਾਂ ਨੇ ਸਥਾਪਨਾ ਕੀਤੀ ਸੀ ਸਿੱਖ ਰੈਜੀਮੈਂਟ ਦੀ,15 ਪੀਹੜੀਆਂ ਦੇ ਨਾਮ ਪਰਿਵਾਰ ਦੇ ਹਰ ਮੈਂਬਰ ਨੂੰ ਯਾਦ ਆ

Пікірлер: 101

  • @mangatkular5941
    @mangatkular5941 Жыл бұрын

    ਬਹੁਤ ਬਹੁਤ ਧੰਨਵਾਦ ਲੌਪੋ ਵਾਲਿਆਂ ਸਾਡੇ ਇਲਾਕੇ ਅਤੇ ਸਾਡੇ ਹਲਕੇ ਸ਼ੁਤਰਾਣਾ ਦੀ ਮਾਨਮੱਤੀ ਸ਼ਖਸੀਅਤ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਚਰਚਿਤ ਲੈਕੇ ਆਉਣ ਦਾ ਜੀ ਆਇਆਂ ਨੂੰ ਸੁਖਜਿੰਦਰ ਬਾਈ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਵਖਸਨ ਜੀ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੌ

  • @sukhdevkaur9697
    @sukhdevkaur9697 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @shahbajsingh6069
    @shahbajsingh6069 Жыл бұрын

    ਘੋੜੇ ਸਾਰੇ ਚੰਗੇ ਬਾਈ ਜੀ ਕੋਲ ਵਾਹਿਗੁਰੂ ਮਿਹਰ ਕਰੇ ਕੰਮ ਕਾਰ ਵਿੱਚ ਬਰਕਤਾਂ ਰੱਖੇ❤️❤️❤️❤️👍 ਬਾਕੀ ਬਾਈ ਜੀ ਨੇ ਜਿਹੜਾ ਆਪਣੇ ਵੱਡਿਆ ਬਾਰੇ ਐਨਾਂ ਯਾਦ ਰੱਖਿਆ ਹੋਇਆ ਉਹ ਗੱਲ ਨੇ ਮੇਰੇ ਦਿਲ ਵਿੱਚ ਬਾਈ ਦਾ ਸਤਿਕਾਰ ਹੋਰ ਵੀ ਵਧਾ ਦਿੱਤਾ ਦਿੱਲੋ ਸਲੂਟ ਆ ਬਾਈ ਤੈਨੂੰ ਨਹੀ ਤਾ ਅੱਜਕੱਲ ਤੁਹਾਨੂੰ ਪਤਾ ਈ ਆ ਬਈ ਮੁੰਡੇ ਦਾ ਵਿਆਹ ਬਾਅਦ ਚੋ ਹੁੰਦਾ ਪਹਿਲਾਂ ਵਿਚਾਰੇ ਬੁੜਾ ਬੁੜੀ ਨੂੰ ਕਿਸੇ ਅਨਾਥ ਆਸ਼ਰਮ ਵਿੱਚ ਜਗਾਂ ਭਾਂਲਣੀ ਪੈਦੀ ਆ। ਆਹ ਤਾਂ ਹਾਲ ਹੋਇਆਂ ਪਿਆ ਆਪਣੇ ਲੋਕਾ ਦਾ ਮੈ ਕਿਸੇ ਇੱਕ ਵਰਗ ਜਾ ਇੱਕ ਕੋਮ ਦੀ ਗੱਲ ਨਹੀ ਕਰ ਰਿਹਾ।ਲੋਕ ਤਾ ਇੱਦਾ ਦੇ ਵੀ ਹੈਗੇ ਜਿਹੜੇ ਕੀ ਆਪਣੇ ਪਿਉ ਦਾਦੇ ਨੂੰ ਤਾ ਕੁੱਛ ਕਿਹਣਾ ਕਰਨਾ ਦੂਰ ਦੀ ਗੱਲ ਉਹਨਾਂ ਨੂੰ ਰੱਬ ਵਾਂਗ ਪੂਜਦੇ ਆ। ਮੈ ਪੂਰੀ ਦੁਨੀਆ ਦੀ ਗੱਲ ਕਰ ਰਿਹਾ ਆ ਜਿੱਸ ਵਿੱਚ ਗੋਰੇ, ਕਾਲੇ, ਜੱਟ, ਬਾਹਮਣ,ਵੱਡੇ ਛੋਟੇ ਤਕੜੇ ਮਾੜੇ ਸਾਰੇ ਲੋਕ ਸ਼ਾਮਿਲ ਹਨ, ਇਹ ਤਾ ਤੁਸੀ ਲਾਲੋ ਜਿੱਦਾ ਸਮਾਜ ਵਿੱਚ ਇਕ ਦਾਜ਼ ਲੈਣ ਵਰਗੀ ਭੇੜੀ ਪ੍ਰਥਾ ਚੱਲੀ ਆ ਰਹੀ ਆ ਜਿਹਦਾ ਹਜੇ ਤੱਕ ਆਪਾ ਕੋਈ ਹੱਲ ਨਹੀ ਕਰ ਸਕੇ, ਇਹ ਵੀ ਉਦਾ ਹੀ ਇੱਕ ਪ੍ਰਥਾ ਹੀ ਬਣ ਚੁੱਕੀ ਆ, ਜਿਹਦੇ ਬਾਰੇ ਆਪਾ ਨੂੰ ਗਭੀਰ ਹੋ ਕੇ ਸੋਚਣ ਦੀ ਲੋੜ ਆ ਧੰਨਵਾਦ।

  • @mangatkular5941
    @mangatkular5941 Жыл бұрын

    ਸਾਡੇ ਹਲਕੇ ਸ਼ੁਤਰਾਣਾ ਦੀ ਮਾਨਮੱਤੀ ਸ਼ਖਸੀਅਤ ਦੇ ਮਾਲਕ ਜਸ ਨੂਰਪੁਰਾ ਵਾਲੇ ਬਾਈ ਜੀ ਸ਼੍ਰੋਮਣੀ ਅਕਾਲੀ ਦਲ ਦੀ ਮੁਹਰਲੀਆਂ ਸਫ਼ਾਂ ਵਿੱਚ ਹਲਕੇ ਦੇ ਲੋਕਾਂ ਵਿੱਚ ਵਿਚਰਨ ਵਾਲੇ ਇਨਸਾਨ ਨੇ ਅਸਲਾ ਵੀ ਟੋਪ ਦਾ ਬਾਈ ਜੀ ਕੋਲ ਬਹੁਤ ਹੀ ਵਧੀਆ ਇਨਸਾਨ ਨੇ ਸਾਡੇ ਹਲਕੇ ਦੇ ਸ਼ਤਰਾਣਾ ਜਰਨੈਲ ਨਿਰਮਲ ਸਿੰਘ ਹਰਿਆਊ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ਵਾਸ ਪਾਤਰ ਸਾਥੀਆਂ ਵਿਚੋਂ ਇਕ ਦਮਦਾਰ ਕਿਰਦਾਰ ਨਿਭਾਉਣ ਵਾਲੇ ਸਾਥੀ ਨੇ ਜਸ ਨੂਰਪੁਰਾ ਵਾਲੇ ਬਾਈ ਜੀ

  • @ranagill2676
    @ranagill2676 Жыл бұрын

    ਮੇਰੀ ਭੂਆ ਇਹਨਾਂ ਦੇ ਪਿੰਡ ਬਲਕਾਰ ਸਿੰਘ ਦੇ ਘਰ ਤੇ ਮੈ ਇਹਨਾਂ ਦੇ ਘਰ ਵੀ ਗਿਆ ਅੰਕਲ ਜੀ ਬੋਹਤ ਵਧੀਆ ਇਨਸਾਨ ਆਂ ਪਿੰਡ ਮੇਰਾ ਕਿਸ਼ਨਪੁਰਾ ਕਲਾਂ ਜਿਲਾ ਮੋਗਾ

  • @IqbalSingh-ys8hb
    @IqbalSingh-ys8hb Жыл бұрын

    ਬਹੁਤ ਸੋਹਣਾ ਘੋੜਾ ਤੇ ਮਾਲਕ ਸੂਝਵਾਨ ਸਰਦਾਰ

  • @inderjitsingh5455
    @inderjitsingh5455 Жыл бұрын

    Bahut badhiya lag gaya bhai ji bahut badhiya bahut badhiya Apne Waheguru बहुत-बहुत tarkkiyon bacche जोर-जोर se Bheed bahut man khush ho gaya बहुत-बहुत Khushi Hui बहुत-बहुत dhanyvad बहुत-बहुत dhanyvad video dikhana

  • @pankajarora191
    @pankajarora191 Жыл бұрын

    KMAL DI YADGAR & RESPECT DITTI A PURKHEA NU

  • @AvtarSingh-pw7fv
    @AvtarSingh-pw7fv Жыл бұрын

    ਬਾਈ ਸਾਰੇ ਪੁਆਧ ਵਿੱਚ ਚਾਦਰਾ ਬੰਨਣਾ ਹੀ ਕਿਹਾ ਜਾਂਦਾ ਹੈ

  • @balbirsingh-mb5rk
    @balbirsingh-mb5rk Жыл бұрын

    Good job of joint family thanks

  • @nittuanttal916
    @nittuanttal9162 ай бұрын

    68 + ਹੋ ਰਿਹਾ ਹੁਣ.. Love from ambala city haryana

  • @DECENTMANSHORTS
    @DECENTMANSHORTS Жыл бұрын

    वाहे गुरु जी 👍🌻👏🌻👍👌🌲🌲🌲🌲👌👍🌻🌻👏👏👏👏👏🙏

  • @jaspalsinghsran8075
    @jaspalsinghsran8075 Жыл бұрын

    Virse de malak we proud of u Waheguru

  • @ramindersandhu1948
    @ramindersandhu1948 Жыл бұрын

    Bahut bahut vaddiaa ji ronki ram uraf mehar mittal ji

  • @zaildarkuldeep8451
    @zaildarkuldeep8451 Жыл бұрын

    Very very nice video because such a very nice polite good family. Horse's will be always number one. Very good job Lopon.

  • @ravikant5785
    @ravikant5785 Жыл бұрын

    Bohat vadiya bai god bless u loppo valeya prmatma tenu v lambi umar bakshe ta jo ghode vale sjna diya interveiw eda hi karda rave bohat changa lagda teri interveiw sunke☺️☺️☺️☺️

  • @nittuanttal916
    @nittuanttal9162 ай бұрын

    ਅਸੀਂ b ghodi meet ਕਰਵਾਈ a ਏਨਾ ਤੋ 1 ਮੀਨਾ ਹੋ ਗਿਆ... ਸਿਰਾਂ ਸਾਨ aa.. ਬੰਬ 🔥🔥🔥🔥👌🙏🙏🙏

  • @Eastwestpunjabicooking
    @Eastwestpunjabicooking Жыл бұрын

    Bahut vadhiaa family

  • @paramjitsingh2635
    @paramjitsingh2635 Жыл бұрын

    ਬਹੁਤ ਵਦੀਆ ਲਗਾ ਨੂਰਪੁਰਾ ਸਹਿਬ

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆਂ ਬਖਸ਼ੇ

  • @sanisingh4676
    @sanisingh4676 Жыл бұрын

    ਸਿੱਖਾਂ ਨੂੰ ਸਿਰਫ ਟਰੇਨਿੰਗ ਲਈ ਜਾਨਾਂ ਚਾਹੀਦਾ ਫੌਜ ਵਿੱਚ ਨਾ ਕਿ ਭਾਰਤ ਦੀ ਸੇਵਾ ਲਈ

  • @simarjeet2046
    @simarjeet2046 Жыл бұрын

    Very nice video from Malaysia ❤️❤️

  • @SatnamSingh-xs5rf
    @SatnamSingh-xs5rf Жыл бұрын

    jass bhaji ek boht imaandar sutrana hlke de namwar skhsiaat hun

  • @ranaheerakhan8931
    @ranaheerakhan8931 Жыл бұрын

    Masha Allah Very Great 👍Families 👪👏👍❤. This video is very useful 👌for 💘lovers of joint Families Great systems. 👍well Doon .beautiful Horses 🐎Lovers and beautiful humans ❤being. ❤stay safe 🙏❤and Healthy. ❤

  • @Vickyghumman
    @Vickyghumman Жыл бұрын

    Bhut vadiya family .sardari kaim rkhi a sab ne

  • @JagtarSingh-dp8lf
    @JagtarSingh-dp8lf Жыл бұрын

    Shonki sardar nice y ji jagtar singh bhullar Hamjheri y ji ❤👌

  • @sukhvirsingh2562
    @sukhvirsingh2562 Жыл бұрын

    Bai gallan da Mahar aa

  • @surindersingh8505
    @surindersingh8505 Жыл бұрын

    Very good video sir ji

  • @mianmian4233
    @mianmian4233 Жыл бұрын

    Bahi Bohat sohne video ay

  • @sanisingh4676
    @sanisingh4676 Жыл бұрын

    ਬਾਹਮਣ ਬਾਦ ਬਹੁਤ ਹਾਵੀ ਸੀ ਸਿੱਖ ਕੋਮ ਤੇ ਹੁਣ ਵੀ ਹੈ ਕਿਤੇ ਆ ਕਿਤੇ

  • @jssidhu782
    @jssidhu782 Жыл бұрын

    ਜਿੰਦਰ ਵੀਰ CO si 8 sikh de main bi foji aa

  • @rashveer5092
    @rashveer5092 Жыл бұрын

    So proud of you God bless you all ways 👏 🙏 live 👏 🙏 long life 👏 🙏

  • @nishansinghvlogs3496
    @nishansinghvlogs3496 Жыл бұрын

    VIDEO BOHAT VADIA JI BS END VICH GURU FATEH JARUR BULAYA KARO JI DHANWAD JI 👏👏👏👏

  • @baljeetsidhu3550
    @baljeetsidhu3550 Жыл бұрын

    Very Very Nice Ji

  • @somalstudfarm7193
    @somalstudfarm7193 Жыл бұрын

    But badhiya vere oß

  • @tarsemsingh9801
    @tarsemsingh9801 Жыл бұрын

    Very nice video y

  • @Mandeepsingh-qi9jq
    @Mandeepsingh-qi9jq Жыл бұрын

    Wah ji wahhhhhhhh 🔥

  • @jatinderkumarladdi4227
    @jatinderkumarladdi4227 Жыл бұрын

    Nice ji koda

  • @HEYSINGHZ
    @HEYSINGHZ Жыл бұрын

    khaint video ajj v 🔥

  • @RanjeetSingh-jt5sq
    @RanjeetSingh-jt5sq Жыл бұрын

    ਸਿੱਖ ਰੈਜੀਮੈਂਟ 1849 ਚ ਬਨੀ ਸੀ ਅੰਗਰੇਜਾਂ ਨੇ ਬਣਾਈ ਸੀ

  • @jagroopsingh5599

    @jagroopsingh5599

    Жыл бұрын

    8 Sikh regiment kehnde aa bai Saari sikh regiment ni ...

  • @AvtarSingh-pw7fv

    @AvtarSingh-pw7fv

    Жыл бұрын

    ਬਾਈ ਜੀ ਅੱਠ ਸਿੱਖ ਰੈਜੀਮੈਂਟ ਜਦੋਂ ਹੋਂਦ ਵਿੱਚ ਆਈ ਸੀ ਤਾਂ ਉਹ ਉਸਦੇ ਪਹਿਲੇ CO ਹੋਣੇ ਨੇ

  • @mintasingh6666
    @mintasingh6666 Жыл бұрын

    Very nice g

  • @advocatevikramkunwar4138
    @advocatevikramkunwar4138 Жыл бұрын

    बड़ी ही निघी ते भाग वाली family से मिलाया भाई मालिक सब नू भाग लावे

  • @bashirmohammad2205
    @bashirmohammad2205 Жыл бұрын

    Very nice 👍🇩🇪

  • @SukhjinderSingh-ro3gp
    @SukhjinderSingh-ro3gp Жыл бұрын

    bhut sohna result aa apne kol bachi aa asi sale karni

  • @gurdasbrarkotli6641
    @gurdasbrarkotli6641 Жыл бұрын

    Very good

  • @sarbansandhu5658
    @sarbansandhu5658 Жыл бұрын

    Salute bai ji

  • @mysontyson627
    @mysontyson627 Жыл бұрын

    ਬਾਬਾ ਜੀ ਨੇ ਜਿਵੇਂ ਦੱਸਿਆ ਕਿ ਇਹ ਮੁਸਲਮਾਨ ਤੋਂ ਸਿੱਖ ਬਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਮ੍ਰੀਤ ਛੱਕ ਕੇ ਇਹਨਾਂ ਦੇ ਦਾਦਾ ਜੀ ਨੇ ਆਪਣੇ ਦੇਸ਼ ਭਾਰਤ ਦੀ ਸੇਵਾ ਕੀਤੀ ਪਰ ਕੋਈ ਕੋਈ ਜਿਹਨਾਂ ਸਿੱਖੀ ਜਾਂ ਹਿੰਦੂ ਧਰਮ ਤਾਂ ਆਪਣਾ ਲਿਆ ਪਰ ਖੂਨ ਪਾਕਿਸਤਾਨੀ ਹੀ ਰਿਹਾ ਤਾਹੀ ਭਾਰਤ ਨੂੰ ਗਾਲ਼ਾਂ ਤੇ ਪਾਕਿਸਤਾਨ ਦੇ ਗੁਣ ਗਾਉਂਦੇ ਨੇ ਉਹ ਪਾਕਿਸਤਾਨ ਕਿਉਂ ਨਹੀਂ ਚਲੇ ਜਾਂਦਾ

  • @ManojKumar-ds1xj
    @ManojKumar-ds1xj Жыл бұрын

    Nice 👍👍👍👍

  • @jaswantsandhu2701
    @jaswantsandhu2701 Жыл бұрын

    Sade purkhe vi babe ke sandhu dader sab tu gheneki liker singh pelvan lhoreye hun ghagga dist muktsar

  • @navtejsinghkhosa8705
    @navtejsinghkhosa8705 Жыл бұрын

    Very nice

  • @rajindersaini1563
    @rajindersaini1563 Жыл бұрын

    Nice 🙏

  • @LuckySingh-on1ij
    @LuckySingh-on1ij Жыл бұрын

    Bai neela ghoda v push Lena c kehdi line da va

  • @taranpreetdhaliwalsaab2695
    @taranpreetdhaliwalsaab2695 Жыл бұрын

    👌👌👌👌👌👌👌

  • @GHUMAN001
    @GHUMAN001 Жыл бұрын

    ❤️❤️❤️

  • @sukhjiwansingh3899
    @sukhjiwansingh3899 Жыл бұрын

    Great

  • @hajiwaheed700
    @hajiwaheed700 Жыл бұрын

    Gaint full

  • @lokerang918
    @lokerang918 Жыл бұрын

    👌👌👌👌👌👌

  • @kuldeepsidhu1149
    @kuldeepsidhu1149 Жыл бұрын

    🙏🙏🙏

  • @sukhdeepsandhu3104
    @sukhdeepsandhu3104 Жыл бұрын

    Nice

  • @videos-fc6wj
    @videos-fc6wj Жыл бұрын

    ❤️

  • @ajaharmewgazirj3571
    @ajaharmewgazirj3571 Жыл бұрын

    ♥️🙏🏻♥️

  • @prof.kuldeepsinghhappydhad5939
    @prof.kuldeepsinghhappydhad5939 Жыл бұрын

    Nice 👍

  • @kuldipkaila9773
    @kuldipkaila9773 Жыл бұрын

    Be piece and love

  • @LuckySingh-on1ij
    @LuckySingh-on1ij Жыл бұрын

    Bai g gussa na kreo hor hor glla ghat krea kro ghodea dia glla Jada krea kro

  • @punjabasia24
    @punjabasia24 Жыл бұрын

    Nyc

  • @sheerasangha7775

    @sheerasangha7775

    Жыл бұрын

    🙏🙏🙏🙏🙏🙏🙏🙏🙏🙏

  • @brownbaker1645
    @brownbaker1645 Жыл бұрын

    #jaddisardar #royalsardar #royalpunjabi

  • @khushk7953
    @khushk7953 Жыл бұрын

    Such a pretty

  • @khushk7953

    @khushk7953

    Жыл бұрын

    And beautiful creatures

  • @manindergurcharnsingh2875
    @manindergurcharnsingh2875 Жыл бұрын

    ਬੱਚੇ ਨੂੰ ਵਾਹਿਗੁਰੂ ਨਾਲ ਦੌੜਨਾ ੧੩ਸਾਲ ਬੱਚੇ ਘੌੜੇ ਅੱਗੇ ਤਬਲੇ ਕਮਰਾ ਕਿਵੇ ਵੀ ਬੱਚੀ ਘੌੜੇ ਰੱਖੇ ਬਿਮਾਰੀ ੧੦੦ਕਾਬੂ ਕਰ ਵਾਹਿਗੁਰੂ ਨਾਮ ਜਪਣ ਗੇ ਨੀਲੇ ਸਾਹ ਸਵਾਰਬ ਦਰਸਨ ਦੇਵੇ ਗਾ ਵਾਹਿਗੁਰੂ ਆਖਦਾ ਬੁੱਤ ਰੂਹ ਇਹਨੀ ਪਾਈ ਪੇਡੂ ਅਸਟਰੇਲੀਆ ਸਰਕਾਰ ਘੌੜੇ ਘੁੰਮਣ ਪੁਰਤਨ ਪੰਜਬ ਮਨੀਲਾ ਵੀ ਵਾਹਿਗੁਰੂ ਆਪ ਆਏ ਗਏ ਨਹੀ ਦੁਨੀਆਂ ਹਰ ਗੁਰਦਵਾਰਾ ਸਾਹਿਬ ਘੌੜੇ ਘੌੜੀਆ ਰੱਖਣੀਆ ਜੌ ਲੌਕ ਬੈਠ ਗਏ ਆਓਣ ਦੁਨੀਆਂ ੨ ਅੱਖਾ ਤੌ ਇਕ ਅੱਖ ੩ ਅੱਖ ਇਕ ਚੰਦ ਇਕ ਸੂਰਜ ਹੈ ਸੰਤ ਸਿਪਾਹੀ ਜਾਮੇ ਸੂਰਜ ਅੱਖ ਦਿੱਤੀ ਇਸ ਜਨਮ ਚਾਦ ਅੱਖ ਦਿੱਤੀ ਇਤਫਾਕ ਜਸਪਾਲ ਤੌ ਗਾ ਅਮਰੀਕਨ ਘੌੜੇ ਇਕੌ ਚਮੜੀ ਲੱਗੇ ਬੌਆਛਣਾ ਸਾਹਿਬ ਸੌਗੀ ਵੀਰ ਆਖਦਾ ਘੌੜੇ ਰੱਖਣ ਗੇ ਲੌਕ ਘੌੜੇ ਦੀ ਚਾਲ ਨਿਹੰਗ ਕਿਓ ਨਹੀ ਬਿਮਾਰ ਨਹੀ ਗੀਤ ਵਿਚ ਬਿਲੂੂ ਆਈ ਲੈਡ ੯੦ਸਾਲ ਆਮ ਓਮਰ ਹੈ ੮੦ਸਾਲ ਦੀ ਮਾ ਬਣੀ ਔਰਤ ਪੰਜਬ ਨੀਲੇ ਦੀ ਧਰਤੀ ਹੈ ਸਾਲਮ ਪਾਰਵਾਰ ਨੂੰ ਸੰਗਰਾਂਦ ਤੇ ਗੁਰਦਵਾਰਾ ਸਾਹਿਬ ਰੱਖਣ ਅਨੰਦ ਲੈਣਾ ਗੁਰਬਾਣੀ ਨਾਲ ਕੌਚ ਬੱਚਿਆਂ ਨੂੰ ਕੌਚਗ ਦੇਵਾ ਗੇ ਦੁਨੀਆਂ ਦੀਆ ਸੰਤ ਸਿਪਾਹੀ ਦਿਨ ਜਨਮ ਜਿਹੜੇ ਨੌਜਵਾਨ ਘੌੜੀਆ ਤੇ ਸਵਾਰੀ ਦੁਨੀਆਂ ਚੁੱਕ ਸਾਲਮ ਕਰੀ ਮੂਸੇ ਵਾਲੇ ਦੀਪ ਜਦੌ ਕਾਰ ਇਸ ਤਲ ਬਣੇ ਪੁਰਜੇ ਦੀਪ ਸਿੱਧੂ ਕਾਰ ਦੇਖਾ ਦੀਪ ਸਿੱਧੂ ਦੀ ਜਿੰਦਗੀ ਵਾਰਸ ਪੰਜਬ ਬੱਚੀਆ ਤਿਆਰ ਕਰਨਾ ਸੁਰੂ ਹੈ ਬੂਲ ਪ੍ਰਟ ਖਾਲਸਾ ਸਰਕਾਰ ਫੇਸਬੁੱਕ ਸੈਅਰ ਤੇਜ ਬੁਖਾਰ ਕਰਨ ਗੇ ਦੁਨੀਆ ਓਹਨਾ ਲੌਕਾ ਜੌ ਮਾਰਕ ਜੈਗਬਰ ਫੇਸਬੁੱਕ ਸਿਖਰ ਕਰ ਗਿਆ ਲੌਕਾ ਦਾ ਆਗੂ ਪਰਗਟ ਕਿਵੇ ਨਹਾ ਹੌਣ ਦੀਪ ਸਿੱਧੂ ਕਾਰ ਇਸ ਤਲ ਬਣੀ ਸਫਲ ਹੌ ਗਈ ਮਾਹਿਨਤ ਇਸ ਗੱਡੀ ਵਿਚ ਇਕ ਵਕੀਲ ਦੀਪ ਸਿੱਧੂ ਬੈਠੀਆ ਐਕਟਿੰਗ ਲੌਫ ਪੈਣ ਸਵਾਲ ਗੁਪਤ ਸ਼ਕਤੀ ਵਾਹਿਗੁਰੂ ਬਖਸ ਦਾ ਜਿਸ ਨੂੰ ਵਰਤ ਲੈਣਾ ਦੀਪ ਦੀਆ ਗੱਲਾ ਤਾਜਾ ਕਰਨੀਆਂ ੯ ੨੦੨੨ ਪੁੰਹਚੌ ਰੌਡੇ ਅੰਤਰਾਲ ਸਿੰਘ ਦੁਬਈਆ ਸਕਦਾ ਨੌਜਵਾਨ ਰੌਡੇ ਪਿੰਡ ਜਾਣ ਸਹੀ ਤੁਹਡੇ ਜੀਵਨ ਵਿਚ ਬੱਚੇ ਸੰਤ ਸਿਪਾਹੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਸੂਰਜ ਅੱਖ ਚੰਦ ਅੱਖ ਰੌਜਨਾ ਸੌਪਕਮੈਨ ਆਖਬਾਰ ਚੈਨਲ ਸੰਗਤ ਵੱਡੀ ਹੈ ਬਹਮ ਬੁੰਗਾ ਦੌੜਦਾ ਸਾਹਿਬ ਵਿਦੇਸ ਤੌ ਸੰਗਤ ਕਾਰ ਹਿੰਡੀ ਮੂਰਤੀ ਹਰ ਕਾਰ ਤੁਹਡੇ ਦਰ ਸੀ ਗੁਰੂ ਗਰੰਥ ਸਾਹਿਬ ਦੇ ਦਰ ਘੌੜੇ ਹੌਣ ਗੇ ਦਿੱਲੀ ਜਿਹੜੇ ਆਖਦੇ ਖਾਲਸਾ ਸਰਕਾਰ ਕਿਵੇ ਮੱਥਾ ਜੌ ਖਾਲਸਾ ਸਰਕਾਰ ਹਰਵਿੰਦਰ ਸਿੰਘ ਸਰਨਾ ਮੰਗ ਪੱਤਰ ਨੇਮ ਨਾਲ ਦਿੱਤਾ ਪਾਕਿਸਤਾਨ ਭਰਾ ਭੂਤ ਦੀ ਮੌਤ ਫਿਰ ਸਾਧੂ ਜੀਤ ਕੇ ਜਨਮ ਆਤਮਾ ਕੀੜੀ ਤੌ ਹਾਥੀ ਓਹੀ ਅਕਾਰ ਹੈ ਵਾਹਿਗੁਰੂ ਆਖਦਾ ਪਿਛਲੇ ਜਨਮ ਦੀ ਮਾਤਾ ਗੁਜਰ ਕੌਰ ਕੌਮ ਲਈ ਸਰਬੰਸ ਵਾਰ ਦਿੱਤਾ ਇਸ ਜਨਮ ਸੋਨੀਆ ਬਣ ਗਈ ਪਾਰਵਾਰ ਹੈ ਕਿਹਨਾ ਲਈ ਗਾਦੀ ਨੀਤੀਆ ਸਿੱਕਾ ਨਾਲ ਕੀ ਹੋਈਆ ਵਾਹਿਗੁਰੂ ਦੇ ਰੰਗ ਸਾਡਾ

  • @simranjeetsingh4376
    @simranjeetsingh4376 Жыл бұрын

    Sarhali 🤟

  • @rajbeeruppal7556
    @rajbeeruppal7556 Жыл бұрын

    31000 ਕਿਹੜਾ ਕਿਸੇ ਮੱਧਵਰਗੀ ਬੰਦੇ ਦੀ ਪਹੁੰਚ ਵਿੱਚ ਹੈ

  • @karamjeetbatth4318
    @karamjeetbatth4318 Жыл бұрын

    Holo

  • @punjabivloggger7178
    @punjabivloggger7178 Жыл бұрын

    Chitti ja purri kalli ghori rakhan ni bohut dil karda . Par Sanu experiance hai ni . Kyu k eh rakhan nu banda aadha k doctor aap chahida . Chalo Dekhde rub kismat ch kad likhdq

  • @sattibains4818
    @sattibains4818 Жыл бұрын

    aaj kon aa army ch

  • @souharike2987
    @souharike2987 Жыл бұрын

    Sonu Harike Goat Farm

  • @sattibains4818
    @sattibains4818 Жыл бұрын

    Gharyali wale karde ki aa

  • @sattibains4818
    @sattibains4818 Жыл бұрын

    Tanu fir bhi shak aa

  • @horselover7579
    @horselover7579 Жыл бұрын

    11fee rakh nae se

  • @navdeep7091
    @navdeep7091 Жыл бұрын

    Yr tenu Sara kuch kis tara yaad rehda

  • @sattibains4818
    @sattibains4818 Жыл бұрын

    Shote hunde gaye

  • @sattibains4818
    @sattibains4818 Жыл бұрын

    Ghoosea chadra launa be hunda

  • @RanjitSingh50737
    @RanjitSingh50737 Жыл бұрын

    Lopo wala 22

  • @sattibains4818
    @sattibains4818 Жыл бұрын

    Baki sansi keyon nashe bech de ne

  • @sattibains4818
    @sattibains4818 Жыл бұрын

    Vichli peedi ta faij like hai he nhi

  • @sattibains4818
    @sattibains4818 Жыл бұрын

    Punjabi paddo ta pta lagu

  • @buntyrajputperdasisingh4952
    @buntyrajputperdasisingh4952 Жыл бұрын

    Aalamgir sale krta

  • @sattibains4818
    @sattibains4818 Жыл бұрын

    Fudu banaude ne

  • @sattibains4818
    @sattibains4818 Жыл бұрын

    Fudu jea bnaude

  • @GuriPannu
    @GuriPannu Жыл бұрын

    White Horse in canada 🇨🇦 ਚਿੱਟਾ ਨੁੱਕਰਾ ਘੋੜਾ ਕੈਨੇਡਾ ਵਿੱਚ । Nagr Kirtan Toronto | Malton Gurudwara kzread.info1q8I4zeshHM?feature=share

  • @Lakhwinderchatha1595
    @Lakhwinderchatha1595 Жыл бұрын

    ਵੀਰ ਮੇਰੇ ਚੈਨਲ ਨੂੰ ਸਬਸਕ੍ਰਿਬ ਕਰਲੋ✅

  • @AvtarSingh-pw7fv

    @AvtarSingh-pw7fv

    Жыл бұрын

    ਚੱਲ ਕਰ ਲੈਂਦੇ ਹਾਂ

  • @ManojKumar-ds1xj
    @ManojKumar-ds1xj Жыл бұрын

    Nice 👍👍👍👍

  • @hsgill4083
    @hsgill4083 Жыл бұрын

    Very good

  • @PargatSingh-bz6ko
    @PargatSingh-bz6ko Жыл бұрын

    Nice

  • @arwindergill1000
    @arwindergill1000 Жыл бұрын

    Nice

  • @jagsirsingh6263
    @jagsirsingh6263 Жыл бұрын

    Nice

Келесі