ਸੀਰੀਆ ਦੇ ਬਜਾਰਾਂ ਦਾ ਮਾਹੌਲ ਚਾਲ ਤੇ ਖਾਣਾ ਪੀਣਾ❤️ Indian Restaurant in Syria🇸🇾 Punjabi Travel Vlog|Vlog

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#vlog #syria #punjabi

Пікірлер: 308

  • @Rinkukhurdvlogs
    @Rinkukhurdvlogs11 ай бұрын

    ਫਲਾਫਲ ਨਹੀਂ ਖਾਣਾ ਅੱਜ ਵੀਰ ਜੀ

  • @Navdeepbrarvlogs

    @Navdeepbrarvlogs

    11 ай бұрын

    😂😂😜😜

  • @sarbbrar2203

    @sarbbrar2203

    11 ай бұрын

    😂

  • @user-jq2fg5pr7v

    @user-jq2fg5pr7v

    11 ай бұрын

    ​@@Navdeepbrarvlogs19:42

  • @sispalsingh9639

    @sispalsingh9639

    11 ай бұрын

    Manosi jivni kudra mark kah ke vekh

  • @sispalsingh9639

    @sispalsingh9639

    11 ай бұрын

    Batata send biz kah la

  • @harafangle9473
    @harafangle947311 ай бұрын

    ਆਸ਼ੀਰਵਾਦ ਪੁੱਤਰ ਜੀ ਆਪ ਨੂੰ ਤੰਦਰੁਸਤੀ ਤਰੱਕੀਆਂ ਬਖਸ਼ੇ ਸਿੰਘ ਸਾਹਿਬ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏💐💐💐💐💐

  • @jassigameryt6224
    @jassigameryt622411 ай бұрын

    ਲੋਕ ਬਹੁਤ ਇਮਾਨਦਾਰ ਚੰਗੇ ਹਨ ❤❤❤

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @HarbhajansinghBal-pc8fs
    @HarbhajansinghBal-pc8fs11 ай бұрын

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰਾਖੇ ਨਵਦੀਪ ਬੇਟਾ ਗੁਰੂ ਅੰਗ ਸੰਗ ਸਹਾਈ hove

  • @SukhwinderSingh-wq5ip
    @SukhwinderSingh-wq5ip11 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @gorabatth3551
    @gorabatth355111 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਾੜ ਸਾਹਬ ਜੀ ।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ।ਬਹੁਤ ਵਧੀਆ ਵਿਡੀਉ ਬਾਈ ਜੀ।ਸੀਰੀਆ ਦੇਸ ਬਹੁਤ ਵਧੀਆ ਵੀਰ ਜੀ।ਨਾਇਸ ਲੋਕ ਰਹਿੰਦੇ ਆ ਸੀਰੀਆ ਵਿੱਚ ਵੀਰ ਜੀ।ਮੇਰਾ ਪਿੰਡ ==ਚੀਮਾ ਬਾਠ ÷÷ਨਜਦੀਕ ਰਈਆ ਬਿਆਸ ==ਬਾਬਾ ਬਕਾਲਾ ਸਾਹਿਬ ==ਜਿੰਲਾ ਅੰਮ੍ਰਿਤਸਰ ਸਾਹਿਬ 🙏🙏🙏👌👌👌👍👍👍

  • @gurdeepgill1361
    @gurdeepgill136111 ай бұрын

    ਧੰਨ ਆ ਸਿਰੀਆਂ ਦੇ ਲੋਕ ਜੋ ਐਨੇ ਦੁਖਾ ਦੇ ਬਾਵਜੂਦ ਇਮਾਨਦਾਰੀ ਨਾਲ ਜੀ ਰਹੇ ਆ ਏਨੀ ਤੱਗੀ ਦੇ ਬਾਵਜੂਦ ਵੁ ਕੋਈ ਮਂਗਦਾ ਨੀ ਬੇਖੈਆ ਸੱਚੇ ਦਿਲ ਦੇ ਸਾਫ਼ ਲੋਕ ਆ ਵਾਹਿਗੁਰੂ ਮੇਹਰ ਕਰਨ ਸਭ ਕੁਝ ਛੇਤੀ ਠੀਕ ਹੋਵੇ 🙏🙏🙏🙏🙏🙏

  • @sandeepsinghlovely4009

    @sandeepsinghlovely4009

    8 ай бұрын

    Eh ਸਾਰੇ ਦੇਸ਼ ਬਹੁਤ ਵਧੀਆ ਸੀ । ਅਮੀਰ ਦੇਸ਼ ਸੀ । ਪਰ ਇਸਾਈ ਮੁਸਲਿਮ ਦੀ ਇਤਿਹਾਸਿਕ ਜੰਗ ਅੱਜ ਵੀ ਚੱਲ ਰਹੀ ਆ, ਅਮਰੀਕਾ ਹੀ ਬਰਬਾਦ ਕਰਦਾ ਏਨਾ ਨੂੰ । ਏਸ ਵਾਰੀ ਫਿਲੀਸਤੀਨ ਇਸਰਾਇਲ ਦੇ ਪੰਗੇ ਵਿੱਚ ਅਮਰੀਕਾ ਮਿੱਡਿਲ ਈਸਟ ਨੂੰ ਏਸ਼ੀਆ ਨੂੰ ਫੇਰ ਧਕਨ ਲੱਗਾ ਸੀ ਜੰਗ ਵਿੱਚ।ਤੇ ਹੁਣ ਅਮਰੀਕਾ ਨੂੰ ਓਥੇ ਫਸਾਕੇ ਰੱਖਿਆ ਹੋਇਆ । ਇਹ ਹਰ ਵਾਰੀ ਏਸ਼ੀਆ ਨੂੰ ਪੰਗੇ ਵਿੱਚ ਧੱਕ ਦਿੰਦਾ । ਜਿੰਨਾ ਚਿਰ ਏਨੂੰ ਓਹਦੀ ਜਮੀਨ ਤੇ ਨਹੀਂ ਰੋਕਦੇ ਓਹਨਾ ਚਿਰ ਇਹ ਰੁਕਣ ਵਾਲਾ ਨਹੀਂ ।ਹੁਣ ਫਸਿਆ ਹੋਇਆ ਕਿਉਂ ਕਿ ਓਹਨੁ ਓਹਦੀ ਜਮੀਨ ਤੇ ਫਸਾ ਲਿਆ ਏਸ਼ੀਅਨ ਦੇਸ਼ਾਂ ਨੇ

  • @balwindersingh-zh6oi
    @balwindersingh-zh6oi11 ай бұрын

    ਫੋਟੋ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਦੀ ਹੈ

  • @AmrikSingh-jm9xp
    @AmrikSingh-jm9xp11 ай бұрын

    ਮਹਾਰਾਜਾ ਭੂਪਿੰਦਰ ਸਿੰਘ ਪਟਿਅਾਲਾ

  • @kvbrar4582

    @kvbrar4582

    11 ай бұрын

    Amrik Singh ji, not Maharaja Bhupinder Singh but his son Maharaja Yadwinder Singh Patiala

  • @AmrikSingh-jm9xp

    @AmrikSingh-jm9xp

    11 ай бұрын

    @@kvbrar4582 ok

  • @Bapla.baldevBapla.baldev

    @Bapla.baldevBapla.baldev

    11 ай бұрын

    🎉🎉🎉❤❤❤holland

  • @shahibaaz
    @shahibaaz11 ай бұрын

    ਬਹੁਤ ਵਧੀਆ ਵੀਰੇ,, ਇਕ ਦਿਨ ਜਦ ਮੈਂ ਇਸ depression ਤੇ ਇਸ situation ਤੋਂ ਬਾਹਰ ਆ ਗਿਆ ਤਾਂ ਮੈਂ ਵੀ ਫੇਰ ਦੁਬਾਰਾ ਆਪਣੀ ਟਰੈਵਲਿੰਗ ਸ਼ੁਰੂ ਕਰਾਂਗਾ।

  • @JaswinderSingh-io7uo
    @JaswinderSingh-io7uo11 ай бұрын

    ਤੁਸੀਂ ਉਸਤਾਦ ਜੀ ਇੰਡੀਆ ਦੇ ਹੋਟਲ ਵਿੱਚ ਜਾ ਕੇ ਇਹਨਾਂ ਪਿਆਰ ਮਿਲਿਆ ਤੇ ਭੁੱਖੇ ਹੀ ਨਿਕਲਿਆ ਹੈ ,। ਫਲਾਂ ਬੱਲ ਬਾਹਰ ਜਾ ਕੇ ਖਾਣ ਨੂੰ ਮ ਮਿਲੀਆਂ ❤❤❤❤❤

  • @Chota_Gamer2009
    @Chota_Gamer200911 ай бұрын

    ਬਿਲਕੁਲ ਏਹ ਫੋਟੋ ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਜੀ ਦੀ ਹੈ ਬਹੁਤ ਹੀ ਵਧੀਆ ਵੀਡੀਓ ਜੀ

  • @titumehra5482
    @titumehra548211 ай бұрын

    5:57 to 7:51= best part this video. Bache sachi mann de sache hunde ne. Bhut vdea laga bachya diya galla sun ke ❤❤

  • @Navdeepbrarvlogs

    @Navdeepbrarvlogs

    11 ай бұрын

    🙏🙏❤️❤️

  • @punjabson5991

    @punjabson5991

    11 ай бұрын

    ​@@Navdeepbrarvlogsਭਾਈ ਕਿਹੜੇ ਬਰਾੜਾ ਚੋਂ ਹੈ ਤੂੰ ਵੀਰ ਬਾਬਾ ਦਾਨ ਸਿੰਘ ਕਿ ਦੂਜੇਆ ਚੋਂ

  • @manisarao8352

    @manisarao8352

    11 ай бұрын

    ਬੱਚੇ ਖੁਸ਼ ਦੇਖ਼ ਕੇ ਰੋਣਾ ਆਗਿਆ ਸੀ 😢

  • @meharsingh9033
    @meharsingh903311 ай бұрын

    ਇਹ ਫੋਟੋ ਮਹਾਰਾਜਾ ਭੂਪਿੰਦਰ ਸਿੰਘ ਦੀ ਹੈ।

  • @psgames4355
    @psgames435511 ай бұрын

    Hussain banda bhut vadia enu apa miss krange ❤

  • @nirmalmann9347
    @nirmalmann934711 ай бұрын

    Photo on menu of Maharaja of Patiala Bhupinder Singh.Navdeep ji special thanks for interaction with Children.Jai Hind.

  • @gurwindersidhu6542

    @gurwindersidhu6542

    11 ай бұрын

    He was yaadwinder singh the son of bhupinder singh,

  • @user-oz4cg1pi6q
    @user-oz4cg1pi6q6 ай бұрын

    ਬਾਈ ਤੁਹਾਡੇ ਪਿੱਛੇ ਬਜਾਰ ਵਿੱਚੋ ਕੁੜੀ ਨੇ ਪਰਦਾ ਕਰ ਲਿਆ ❤❤ਚੰਗੀ ਗੱਲ ਲੱਗੀ

  • @avtarsingh487
    @avtarsingh48711 ай бұрын

    ਚੜਦੀ ਕਲਾ ਨਵਦੀਪ

  • @user-mw3fh5qs3q
    @user-mw3fh5qs3q11 ай бұрын

    ਮੈਂ ਪਟਿਆਲਾ ਪੜ੍ਹਾਈ ਕੀਤੀ ਹੈ ਬੇਟਾ ਜੀ ਇਹ ਤਸਵੀਰ ਮਹਾਰਾਜਾ ਭੁਪਿੰਦਰ ਸਿੰਘ ਦੀ ਹੈ ਸਾਡੇ ਸਕੂਲ ਵਿੱਚ ਵੀ ਲੱਗੀ ਹੋਈ ਸੀ।

  • @ADDSGRDJ
    @ADDSGRDJ11 ай бұрын

    ਤਸਵੀਰ ਪਟਿਆਲਾ ਸ਼ਾਹੀ ਘਰਾਣੇ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਹੈ ਜੀ।

  • @GurvinderSingh-gv8rg
    @GurvinderSingh-gv8rg11 ай бұрын

    Maharaja yadvender Singh father of amrinder

  • @balwindersingh7463
    @balwindersingh746311 ай бұрын

    ਮਹਾਰਾਜਾ ਯਾਦਵਿੰਦਰ ਸਿੰਘ, ਪਟਿਆਲਾ

  • @kvbrar4582

    @kvbrar4582

    11 ай бұрын

    100% true

  • @harmandhaliwal5589
    @harmandhaliwal558911 ай бұрын

    Buhat vdi navdeep verji tussi sikh kom da name buhat oucha vdi kita va ane danger cuntory vich ja ka sabit kr ditha vi sikh duniya da real hero a singh is king love you bro

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @waraich.bathinde.aala-jv2wv
    @waraich.bathinde.aala-jv2wv11 ай бұрын

    ਸਤਿ ਸ੍ਰੀ ਅਕਾਲ ਬਰਾੜ ਸਾਹਿਬ

  • @rajvirsingh5544
    @rajvirsingh554411 ай бұрын

    Photograph of Maharaja Yadavindar Singh Patiala.

  • @user-gg8sb1iz5j
    @user-gg8sb1iz5j11 ай бұрын

    ❤ खूबसूरत यात्रा अभियान ❤ सीरिया को सैल्यूट ❤️🇮🇳❤️ तबाही बर्बादियों का जिम्मेदार अमरीका गठबंधन भी बद्दुआओं का हकदार बर्बाद जरूर होगा 😂😢😮😅🔥😭🔥

  • @CrazyEditingZone
    @CrazyEditingZone11 ай бұрын

    ਨਵਦੀਪ ਵੀਰੇ ਜੋ ਦੋਸਤ ਤੁਹਾਡੇ ਨਾਲ ਹੈ ਓਹਨਾ ਦੇ You Tube ਚੈਨਲ ਦਾ ਕੀ ਨਾਮ ਹੈ ਦੱਸ ਦੋ ਇੱਕ ਵਾਰੀ

  • @hardevsinghchauhan5961
    @hardevsinghchauhan596111 ай бұрын

    Maharaja yadwinder Singh father of Amrinder Singh

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @user-mw3fh5qs3q
    @user-mw3fh5qs3q11 ай бұрын

    ਬਹੁਤ ਵਧੀਆ ਵਲੌਗ ਬਣਿਆ ਬੇਟਾ ਜੀ।ਚੜ੍ਹਦੀ ਕਲਾ ਰਹੇ।

  • @Globalflavors
    @Globalflavors11 ай бұрын

    Hey Navdeep, I have been watching your Vlogs for a while, and I like the ones that you have been doing from Syria. It’s really heart touching to see the destruction as a result of stupid war. As a matter of fact, after watching you, I have more respect for you, as well as the Syrian people who suffered and continue to suffer, but still maintaining their pride and keep smiling. God bless them all.

  • @Kang_dulla.

    @Kang_dulla.

    11 ай бұрын

    JA IS READY HEART TOUCHING .. is so beautiful Syria 🇸🇾.. u see the Building.. AND HIGHWAY 🛣️.. link road.. .. hotel 🏨.. market is also beautiful.. .. but you see Syria 🇸🇾 Muslim with Syria people fighting.. . What after war results.. nothing.. IS NOT HUMAN OTHER PEOPLE WHO KILLED THE INOSENT PEOPLE.. not like animal 🦒 🦓 animal also never do like that.. ..GOD BLESS SYRIA

  • @Globalflavors

    @Globalflavors

    11 ай бұрын

    @@Kang_dulla. I pray that all the Syrian people get more power and strength to make this country great again and spread happiness all across. God Bless you all!

  • @Gurbanitalk
    @Gurbanitalk11 ай бұрын

    ਵੀਰ ਤੁਹਾਨੂੰ ਜਾਣਕਾਰੀ ਦੇ ਦਵਾ ਕਿ ਏਕ ਇੰਗਲਿਸ਼ ਹੋਂਦੀ ਹੈ ਉਦਾ ਇਹ ਏਕ ਅਰਬਿਕ ਭਾਸ਼ਾ ਹੈ ਹਿੰਗਲਿਸ਼ ਜਿਸ ਵਿਚ ਇੰਗਲਿਸ਼ ਉਰਦੂ ਪੰਜਾਬੀ ਐਂਡ ਹਿੰਦੀ ਮਿਕਸ ਹੋਂਦੀ ਹੈ ਉਹ ਕੁੜੀ ਉਸਦੀ ਗੱਲ ਕਰ ਰਹੀ ਸੀ

  • @shahibaaz
    @shahibaaz11 ай бұрын

    ਨਵਦੀਪ ਬਾਈ ਤੁਹਾਡਾ ਗਾਈਡ ਬਹੁਤ ਚੰਗਾ ਇਨਸਾਨ ਹੈ, ਮੇਰਾ ਜੀ ਕਰਦਾ ਹੈ ਕੇ ਉਸਨੂੰ ਕੋਈ ਗਿਫ਼ਟ ਭੇਜੀ ਜਾਵੇ।

  • @Shabad-kirtan1313
    @Shabad-kirtan131311 ай бұрын

    ਬੱਚੇ ਬਹੁਤ ਪਿਆਰੇ

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @GurwinderSingh-zi4fd
    @GurwinderSingh-zi4fd11 ай бұрын

    ਉਤੇ ਫੋਟੋ ਰਾਜਾ ਭੁਪਿੰਦਰ ਸਿੰਘ ਪਟਿਆਲਾ ਦੀ, ਤੇ ਦੂਜੀ ਕਪੂਰਥਲੇ ਦੇ ਸ਼ਾਇਦ ਜਗਤਜੀਤ ਸਿੰਘ ਦੀ ਆ, ਬਹੁਤ ਵਧੀਆ ਬਲੌਗ,

  • @kvbrar4582

    @kvbrar4582

    11 ай бұрын

    Maharaja Yadwinder Singh de aa na ke Bhupinder Singh de

  • @eurospin731
    @eurospin73111 ай бұрын

    🌹❤🙏🏿ਸਤਿ ਸ੍ਰੀ ਅਕਾਲ ਬਾਈ ਜੀ 🙏🏿🙏🏿🙏🏿🙏🏿🙏🏿ਕੀ ਹਾਲ ਹੈ ਬਾਈ ਜੀ 🙏🏿 ❣️🎉😍✨🌟⭐🔥🌟🌟🌟🌟✨👍

  • @Ammypatti
    @Ammypatti11 ай бұрын

    ਵੀਰ ਸਾਰੀਆ ਕੰਟਰੀਆ ਵਿੱਚੋਂ ਇਹ ਕੰਨਟਰੀ ਜਿਆਦਾ ਇੰਨਟਰਸਟਡ ਰਿਹਾ

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @MUSICALWORLDZ001
    @MUSICALWORLDZ00111 ай бұрын

    Nice video 📸🎉🎉🎉🙏👍

  • @gurwindersidhu6542
    @gurwindersidhu654211 ай бұрын

    Eh photo maharaja yaadwinder singh de a jo bhupinder singh de son ce te captain Amrinder singh de father ce eh, 1947 to 1956 tak pepsu Punjab de Maharaja be rahe a

  • @sandeepsidhu2695
    @sandeepsidhu269511 ай бұрын

    ਸ਼ੀਰੀਆ ਦਾ ਤਰਸਯੋਗ ਮਾਹੌਲ

  • @kuldeepsinghlahoria5268
    @kuldeepsinghlahoria526811 ай бұрын

    ਬੋਹਤ ਸੋਹਣਾ ਨਵਦੀਪ ਵੀਰੇ

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @balvindersingh3813
    @balvindersingh381311 ай бұрын

    ❤ ਬਹੁਤ ਵਧੀਆ ਰਿਹਾ ਸੀਰੀਆ ਵਿੱਚ ਟੂਰ welcome home

  • @swarnsinghsandhu4108
    @swarnsinghsandhu410811 ай бұрын

    ਇਹ ਦੁਨੀਆਂ ਰੰਗ ਬਰੰਗੀ ਨਾਂ ਇਹ ਭੈੜੀ ਨਾ ਇਹ ਚੰਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Navdeepbrarvlogs

    @Navdeepbrarvlogs

    11 ай бұрын

    Waheguru ji ka khalsa waheguru ji ki fateh ji❤️❤️🙏🙏

  • @Aman-ff7gc
    @Aman-ff7gc11 ай бұрын

    ਮਹਾਰਾਜਾ ਭੁਪਿੰਦਰ ਸਿੰਘ ਦੀ ਵੀਰੇ ਇਹ ਫੋਟੋ, ਚੱਲੋਂ ਵੀਰੇ ਬਾਹੁਤ ਵੱਡਾ ਜਿਗਰਾ ਵਾਹਿਗੁਰੂ ਮੇਹਰ ਕਰੇ 🙏🥰

  • @uddyraj2963
    @uddyraj296311 ай бұрын

    ਰਾਜਾ ਦੀ ਪੁਰਾਣੀ ਪੁਸ਼ਟੀ ਕੀਤੀ ਜਾਂਦੀ ਹੈ ਇਹ ਮਹਾਰਾਜਾ ਭੁਪਿੰਦਰ ਸਿੰਘ ਹੀ ਹੈ

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @Vikram_paapi
    @Vikram_paapi11 ай бұрын

    Captain da ਭਾਪੇ ਦੀ ਫੋਟੋ ਆ ...ਮਹਾਰਾਜਾ ਯਾਦਵਿੰਦਰ ਸਿੰਘ

  • @swaransingh483
    @swaransingh48311 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤

  • @harmeetsinghbhatia2967
    @harmeetsinghbhatia296711 ай бұрын

    Satguru kirpa kare sarbat da bhalla hove

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @baljindersidhu2409
    @baljindersidhu240911 ай бұрын

    Maharaja Bhupinder Singh Patiala.

  • @vickybuttar9283
    @vickybuttar928311 ай бұрын

    ਮਾਹਰਾਜਾ ਭੁਪਿੰਦਰ ਸਿੰਘ ਪਟਿਆਲਾ ਦੀ ਤਸਵੀਰ ਹੈ

  • @SsSs-ww4je
    @SsSs-ww4je11 ай бұрын

    Balle oh sera wahegure ji ne app ji de sahi duty Lagai he jo app ji sub nu famous cheeja dekhande he wahegure ji app nu hath de ke Rakhan ji

  • @AjaySingh-xc3my
    @AjaySingh-xc3my11 ай бұрын

    ਫਲਾਫਲ ਮਸ਼ਹੂਰ ਕਰਤਾ ਬਾਈ ਪੰਜਾਬ ਚ

  • @Shabad-kirtan1313
    @Shabad-kirtan131311 ай бұрын

    ਵਾਹਿਗੁਰੂ ਜੀ ਸਭ ਤੇ ਕਿਰਪਾ ਕਰੋ ਜੀ

  • @Manraj1265
    @Manraj126511 ай бұрын

    ਮਾਹਾਰਾਜ ਯਾਦਵਿੰਦਰ ਸਿੰਘ/ਮਾਹਾਰਾਜ ਭੂਪਿੰਦਰ ਸਿੰਘ....!

  • @gurdeepgill1361
    @gurdeepgill136111 ай бұрын

    ਨਵਦੀਪ ਬਾਈ ਧੰਨਬਾਦ ਥੋਡੇ ਕਾਰਨ ਸਿਰੀਆਂ ਦੇ ਹਾਲਾਤ ਦੇਖ ਪਾਏ ਸਲਿਊਟ ਆ ਸਿਰੀਆਂ ਲੋਕਾ ਨੂੰ ਯੋ ਇੰਨੇ ਦੁਖਾਂਤ ਤੋ ਬਆਦ ਵੀ ਆਪਣੇ ਦੇਸ ਵਿੱਚ ਰਹਦੇਆ ਪਰ ਦੁੱਖ ਆ ਇਸ ਗੱਲਾਂ ਕੀ ਆਪਣੇ ਲੋਕਾ ਨੇ ਹੀ ਆਪਣੇ ਦੇਸ਼ ਤੇ ਹਮਲਾ ਕੀਤਾ ਆਪਣੇ ਹੀ ਬੇਕਸੂਰ ਲੋਕਾਂ ਨੂੰ ਮਾਰਿਆ ਵਾਹਿਗੁਰੂ ਉਹਨਾ ਲੋਕਾਂ ਨੂੰ ਸਜ਼ਾ ਜ਼ਰੂਰ ਦਿਉ ਜਿਨ੍ਹਾਂ ਨੇ ਕਤਲਿਆਮ ਕੀਤਾ ਬੇਕਸੂਰ ਲੋਕਾਂ ਦਾ ਅੱਖਾ ਭਰ ਆਈਆਂ ਇਹਨਾਂ ਲੋਕਾਂ ਦੀ ਲਾਇਫ ਦੇਖ ਕੇ ਵਾਹਿਗੁਰੂ ਅੱਗੇ ਅਰਦਾਸ ਕਰਦੇਆ ਸਭ ਕੁੱਝ ਛੇਤੀ ਠੀਕ ਕਰਨ 🙏🙏

  • @deepsadioura7257
    @deepsadioura725711 ай бұрын

    maharaja yadavindra singh patiala

  • @TechWise007adds
    @TechWise007adds10 ай бұрын

    Alla waheguru kre ina loka. Da km kar chle te shan ty nal api jind gi bsr krn ji jai gill

  • @newtribune
    @newtribune11 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਤੁਹਾਡੀ ਚੜਦੀ ਕਲਾ ਦੀ ਅਰਦਾਸ

  • @Navdeepbrarvlogs

    @Navdeepbrarvlogs

    11 ай бұрын

    Waheguru ji ka khalsa waheguru ji ki fateh ji❤️❤️🙏🙏

  • @PiaraSingh-hi2tr
    @PiaraSingh-hi2tr6 ай бұрын

    ਜਿਊਂਦਾ ਰਹੁ ਸ਼ੇਰਾ।

  • @kingalwaysking9842
    @kingalwaysking984211 ай бұрын

    Good job bro 👍

  • @tarunsehdev8750
    @tarunsehdev875011 ай бұрын

    Bache bhot cute c veer

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @mangatram6526
    @mangatram652611 ай бұрын

    Maharana yadvindir Singh pataila

  • @gurmailsingh5936
    @gurmailsingh593611 ай бұрын

    Bahout vadya lage ji tuhade sare blog Iran Ajbarjine Serya God bless you my best wishes ji 🙏 ❤️

  • @Shabad-kirtan1313
    @Shabad-kirtan131311 ай бұрын

    ਬਹੁਤ ਵਧੀਆ

  • @jarnailchahal8891
    @jarnailchahal889111 ай бұрын

    Eh Maharaja Yadwinder singh hai. Bahut vadhya video.

  • @harminderpalsingh6696
    @harminderpalsingh669611 ай бұрын

    ਵਾਹੇਗੁਰੂ ਜੀ ਦੀ ਮਿਹਰ ਬਣੀ ਰਹੇ

  • @tarlochansinghgrewal4522
    @tarlochansinghgrewal452211 ай бұрын

    ਏਹ ਮਹਾਰਾਜਾ ਯਾਦਵਿੰਦਰ ਸਿੰਘ ਦੀ ਫੋਟੋ ਹੈ ਕੈਪਟਨ ਦਾ ਬਾਪ

  • @satpalsharma3420
    @satpalsharma342011 ай бұрын

    Maharaja,patiala,di,tas wewir

  • @GurdeepSingh-kp5rs
    @GurdeepSingh-kp5rs11 ай бұрын

    ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Navdeepbrarvlogs

    @Navdeepbrarvlogs

    11 ай бұрын

    Waheguru ji ka khalsa waheguru ji ki fateh ji❤️❤️🙏🙏

  • @parwindersinghmander6475
    @parwindersinghmander647511 ай бұрын

    ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਦੀ ਫੋਟੋ ਐ

  • @dfgFfgg-kj5rf
    @dfgFfgg-kj5rf11 ай бұрын

    ਬਹੁਤ ਵਧੀਆ ਸਰਦਾਰ ਜੀ

  • @johalhundalmusicofficial
    @johalhundalmusicofficial11 ай бұрын

    Ssa❤

  • @worldworld6992
    @worldworld699211 ай бұрын

    ਹਾਂ ਜੀ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਜੀ ਨੇ

  • @Gursewak366
    @Gursewak36611 ай бұрын

    Brother background music bhout vadia a 👌🏻👌🏻👌🏻👌🏻👌🏻👌🏻👌🏻👌🏻

  • @RameshKumar-fr1vz
    @RameshKumar-fr1vz11 ай бұрын

    Satsriakal ji good afternoon from Sri Ganga Nagar Rajasthan satsriakal ji 🇮🇳❤️❤️🌹🌹🌹🌹

  • @visahome1296
    @visahome129611 ай бұрын

    Very nice video

  • @gurjeetsingh-gd1wr
    @gurjeetsingh-gd1wr11 ай бұрын

    Photo is of king of patiala

  • @ksbagga7506
    @ksbagga75069 ай бұрын

    ਬਹੁਤ ਹੀ ਵਧੀਆ ਵਲੋਗ ਵੀਰੇ ਦਾ

  • @NeelamKumari-kg8dj
    @NeelamKumari-kg8dj11 ай бұрын

    God bless you Bhai 🙏🏽🇮🇳

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @jagtartoor2821
    @jagtartoor282111 ай бұрын

    ਮਹਾਰਾਜਾ ਭੁਪਿੰਦਰ ਸਿੰਘ ਦੀ ਤਸਵੀਰ ਹੈ ਜੀ

  • @Navdeepbrarvlogs

    @Navdeepbrarvlogs

    11 ай бұрын

    ❤️❤️🙏🙏

  • @RKvilogs2528
    @RKvilogs25289 ай бұрын

    Navdeep veere bahut hi vdia jgah dikhai tussi majja hi aa gya... Love u bro ❤

  • @jugrajsinghsidhu1551
    @jugrajsinghsidhu155111 ай бұрын

    ਛੋਟੇ ਵੀਰ ਨਵਦੀਪ ਇਹ ਮਹਾਰਾਜਾ ਭੁਪਿੰਦਰ ਸਿੰਘ ਦੀ ਫੋਟੋ ਹੈ ਕਿਉਂਕਿ ਪਟਿਆਲੇ ਵਾਲੇ ਰਾਜਿਆਂ ਦਾ ਪਿੰਡ ਮਹਿਰਾਜ ਹੈ ਇਸੇ ਪਿੰਡ ਵਿੱਚੋਂ ਅਸੀ 22 ਪਿੰਡ ਉਠੇ ਹੋਏ ਹਾ ਇਸ ਕਰਕੇ ਇਹਨਾਂ ਦੇ ਘਰਾਂ ਵਿੱਚ ਜਦੋ ਕੋਈ ਵਿਆਹ ਸ਼ਾਦੀਆਂ ਹੁੰਦੀਆਂ ਨੇ ਤਾ ਅੱਜ ਸਾਡੇ ਵੀ ਸਾਡੇ ਪਿੰਡਾਂ ਵਿੱਚ ਸੱਦੇ ਪੱਤਰ ਭੇਜਦੇ ਰਹਿੰਦੇ ਨੇ ਇਸੇ ਕਰਕੇ ਸਾਡੇ ਸਿੱਧੂਆਂ ਦੇ ਬਹੁਤੇ ਘਰਾਂ ਵਿੱਚ ਇਹਨਾ ਦੀਆ ਫੋਟੋਆ ਲੱਗੀਆ ਹੋਈਆ ਹੈ

  • @kvbrar4582

    @kvbrar4582

    11 ай бұрын

    ਸਿੱਧੂ ਸਾਬ੍ਹ ਇੱਹ ਫੋਟੋ ਮਾਹਾਰਾਜਾ ਭੁਪਿੰਦਰ ਸਿੰਘ ਦੇ ਪੁੱਤਰ ਮਾਹਾਰਾਜਾ ਯਾਦਵਿੰਦਰ ਸਿੰਘ ਪਟਿਆਲ਼ਾ ਦੀ ਐ

  • @gurwindersidhu6542

    @gurwindersidhu6542

    11 ай бұрын

    Eh photo yaadwinder singh de a, bhupinder singh de son de te eh hotel be patiala de royal family da hai

  • @TigerAkshay
    @TigerAkshay11 ай бұрын

    Love Sriya... Hope To Visit Soon ❤❤

  • @singhsaab6992
    @singhsaab699211 ай бұрын

    ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦੀ ਫੋਟੋ ਹੈ ਵੀਰ

  • @balijindersingh643
    @balijindersingh64311 ай бұрын

    Waheguru ji waheguru ji waheguru ji waheguru ji waheguru ji 🌹🌹🌹🌹🌹🙏🙏🙏🙏🙏

  • @Navdeepbrarvlogs

    @Navdeepbrarvlogs

    11 ай бұрын

    Waheguru ji❤️❤️🙏🙏

  • @daljeetsinghdaljeetsingh7937
    @daljeetsinghdaljeetsingh793711 ай бұрын

    Damashik dekhoun vaste dhanvad bhut badhiya jankari diti

  • @kulwantsanghera3558
    @kulwantsanghera355811 ай бұрын

    God bless you veer ji ❤

  • @tejinderjitsinghbains539
    @tejinderjitsinghbains53911 ай бұрын

    Maharaja Yadwinder Singh of Patiala. Father of Capt Amrinder Singh. Son of Maharaja Bhupinder Singh

  • @user-cn1gx8gw6b
    @user-cn1gx8gw6b11 ай бұрын

    Very nice

  • @karamjitsinghsalana4648
    @karamjitsinghsalana464811 ай бұрын

    Waheguru ji mehar karn veer te

  • @HarrySehaj-qz8fu
    @HarrySehaj-qz8fu11 ай бұрын

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੱਖਸੇ

  • @shehbaazqatar6268
    @shehbaazqatar626811 ай бұрын

    ਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲਾ ਬਾਈ

  • @atamdevsingh5812
    @atamdevsingh58126 ай бұрын

    waheguru waheguru waheguru waheguru ji

  • @PreetPreet-yd4ni
    @PreetPreet-yd4ni11 ай бұрын

    ਬਹੁਤ ਵਧੀਆ ਬਲੋਗ ਹੈ

  • @billosingh1985
    @billosingh198511 ай бұрын

    ਪਜਾਬੀਆਦਾਨਾਮਰੋਸਨਕੀਤਾ ਧਨਵਾਦ

  • @gogijosan4966
    @gogijosan496611 ай бұрын

    ਇਹ ਫੋਟੋ ਮਹਾਰਾਜਾ ਪਟਿਅਲਾ ਭੁਪਿੰਦਰ ਸਿੰਘ ਜੀ ਦੀ ਹੈ

  • @surinderbrar4249
    @surinderbrar424911 ай бұрын

    Ehthe taan lok tenu vi king hi samjde hone bai 5 star hotel vich renhda, guide te taxi vich janda.

  • @sadhusinghbhangu5635
    @sadhusinghbhangu563511 ай бұрын

    Nyc bloging brar sahib good work

  • @usedclothestraders3787
    @usedclothestraders378711 ай бұрын

    Patiala de maharaja bhupinder Singh ji de photo c Bai ji aa

  • @Cmku951
    @Cmku95111 ай бұрын

    Captain shab de dada ji shayd 🎉

  • @sawarnsingh9989
    @sawarnsingh998911 ай бұрын

    Good job keep it up sawarn Singh from UK

Келесі