ਕਿਵੇ ਰਿਹਾ ਖਤਰਨਾਕ ਸੀਰੀਆ ਵਿੱਚ ਮੇਰਾ ਪਹਿਲਾ ਦਿਨ😱First Immpression of Syria🇸🇾Punjabi Travel Vlog

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#vlog #syria #punjabi

Пікірлер: 350

  • @PreetPreet-yd4ni
    @PreetPreet-yd4ni

    ਸੀਰੀਆ ਅੱਜ ਵੀ ਬਹੁਤ 💕 ਖੂਬਸੂਰਤ ਦੇਸ਼ ਹੈ ਵਾਹਿਗੁਰੂ ਜੀ ਕਿਰਪਾ ਕਰਨ ਇਹ ਜੰਗਾ ਜਲਦੀ ਖਤਮ ਹੋਣ ਲੋਕ ਖੁਸ਼ਹਾਲ ਹੋਣ ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @gill12345
    @gill12345

    ਖਾਲਸਾ ਏਡ ਨੇ ਸੀਰੀਆ ਵਿੱਚ ਚੱਲਦੀ ਜੰਗ ਦੌਰਾਨ ਲੰਗਰ ਲਗਾਏ ਸਨ

  • @HarpreetSingh-yp8zq
    @HarpreetSingh-yp8zq

    ਇਸਦੇ ਪਿੱਛੇ ਦਾ ਕਾਰਨ ਅੰਮਰੀਕਾ ਹੈ ਵੀਰ, ਗੋਰਿਆਂ ਨੂੰ ਬਾਹਮਣਾਂ ਦੀ divide and rule policy ਬਹੁਤ ਵਧੀਆ ਲੱਗੀ ਸੀ ਤੇ ਅੱਜ ਤੱਕ ਊਸੇ ਤੇ ਕੰਮ ਕਰ ਰਹੇ ਓਹ।

  • @charanjeetsingh9799
    @charanjeetsingh9799

    ਨਵਦੀਪ ਸਿੰਘ ਬਾਈ ਜੀ ਬਹੁਤ ਚੰਗੇ ਸੁਭਾਅ ਦੇ ਹਸਮੁੱਖ ਬਲੌਗਰ ਹਨ ਬਾਈ ਜੀ ਧੰਨਵਾਦ ਤੁਹਾਡਾ ਸਾਨੂੰ ਘਰ ਬੈਠਿਆਂ ਨੂੰ ਵਧੀਆ ਤੋਂ ਵਧੀਆ ਤੇ ਘਟੀਆ ਤੋਂ ਘਟੀਆ ਮੁਲਖ ਦਿਖਾਉਣ ਤੇ

  • @Globalkabbadiupdates
    @Globalkabbadiupdates

    ਮੈਂ ਜਦੋਂ ਬਠਿੰਡੇ ਜਾਇਆ ਕਰਾਂਗਾ ਤਾਂ-5-10- ਫਲ਼ਾਫਲ ਖਾਕੇ ਆਇਆ ਕਰਾਂਗਾ,, ਬੜਾ ਲਹੂ ਪੀਤਾ ਤੁਹਾਡੇ ਫਲ਼ਾਫਲ ਨੇ ਬਾਈ😂,, ਪਾਕਿਸਤਾਨ ਵਿੱਚ ਪੰਜਾਬੀ ਬੋਲੀ ਤੋਂ ਲੋਕ ਪਾਸੇ ਜਾ ਰਹੇ ਹਨ, ਇਸ ਲਈ ਪਾਕਿਸਤਾਨ ਵਿੱਚ ਬਹੁਤ ਪ੍ਚਾਰ ਹੋ ਰਿਹਾ ਹੈ ਕਿ ਮਾਂ ਬੋਲੀ ਬੋਲਣ ਨੂੰ ਤਰਜੀਹ ਦਿਓੁ, ਮੈਂ ਬਹੁਤ ਵੀਡੀਓ ਦੇਖੀਆਂ ਹਨ, ਉਸ ਵੀਰ ਨੇ ਸਹੀ ਬਿਆਨ ਕੀਤਾ ਹੈ

  • @jagirsingh5691
    @jagirsingh5691

    ਅਜ ਤਾਂ ਬਾਈ ਖਤਰੋੰ ਕੇ ਖਿਲਾੜੀ ਬਣ ਗਏ ।

  • @MD-mb2hy
    @MD-mb2hy

    Arabian ਲੋਕਾਂ ਨੇ Arab spring 2011 ਦੀ ਕੀਮਤ ਅਦਾ ਕੀਤੀ। ਕੁਝ ਹੀ ਦੇਸ਼ਾਂ ਨੂੰ ਫਾਇਦਾ ਹੋਇਆ ਅਤੇ ਬਾਕੀਆਂ ਨੇ ਸਭ ਕੁਝ ਗੁਆ ਲਿਆ

  • @GurdeepSingh-kp5rs
    @GurdeepSingh-kp5rs

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @HarjinderSingh-mv7xc
    @HarjinderSingh-mv7xc

    ਇਸ ਵੀਡੀਓ ਲਈ ਕੋਈ ਸ਼ਬਦ ਨਹੀਂ ਹਨ। ਸੀਰੀਆ ਦੀ ਅਦਭੁਤ ਵੀਡੀਓ। ਵੀਡੀਓ ਵਿੱਚ ਸੰਗੀਤ ਬਹੁਤ ਵਧੀਆ। ਨਵਦੀਪ 22 ਬਹੁਤ ਵਧੀਆ

  • @ManinderSingh-zn1hc
    @ManinderSingh-zn1hc

    ਬਾਈ ਤੇਰਾ ਬੋਹਤ ਬੋਹਤ ਧੰਨਵਾਦ ਏਹ ਸਭ ਦਿਖਾਣ ਲਈ॥ and tc bro

  • @DavinderSingh-gu8rc
    @DavinderSingh-gu8rc

    ਖਾਲਸਾ ਏਡ ਕਾਰਨ ਸਿੱਖਾਂ ਦੀ ਸੀਰੀਆ ਵਿੱਚ ਬਹੁਤ ਇੱਜ਼ਤ ਹੈ

  • @HarpreetSingh-ik1bf
    @HarpreetSingh-ik1bf

    ਪੱਥਰਾਂ ਨਾਲ ਬਣਿਆ ਸੀਰੀਆ ਦੀ ਰਾਜਧਾਨੀ ਬੇਹੱਦ ਖੂਬਸੂਰਤ ਹੈ ❤️❤️

  • @JasveerSingh-ji4sl
    @JasveerSingh-ji4sl

    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਾਡਾ ਸੋਹਣਾ ਦੇਸ਼ ਪੰਜਾਬ ਵੀ ਅਜ਼ਾਦ ਹੋਵੇਗਾ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸੀ ਬਣਾਂਗੇ

  • @GagandeepSingh12337
    @GagandeepSingh12337

    ਸਤਿ ਸ਼੍ਰੀ ਅਕਾਲ ਵੀਰ ਜੀ

  • @PassengerParamvir
    @PassengerParamvir

    Paaji video dekhi dekhi lagri hai

  • @user-ql3wq2by3n
    @user-ql3wq2by3n

    ਬਾਈ ਜੀ ਸੀਰੀਆ ਅੱਜ ਵੀ ਬਹੁਤ ਖੂਬਸੂਰਤ ਹੈ ਮੈਂ ਵੀ ਪੰਜ ਸਾਲ ਸੀਰੀਆ ਵਿੱਚ ਲੱਗਾ ਆ ਆਈਆਂ ਜੀ

  • @gurvindersinghbawasran3336
    @gurvindersinghbawasran3336

    ਨਵਦੀਪ ਸਿੰਘ ਵੀਰ ਇਹਨਾ ਵੀਰਾ ਲਈ ਬਾਬੇ ਨਾਨਕ ਦੇਵ ਸਾਹਿਬ ਜੀ ਅੱਗੇ ਤੁਸੀ ਵੀ ਅਰਦਾਸ ਕਰੋ ਅਸੀ ਵੀ ਕਰਦੇ ਹਾਂ। ਵਾਹਿਗੁਰੂ ਜੀ ਇਹਨਾ ਨੂੰ ਇਸ ਲੜਾਈ ਤੋ ਬਚਾਵੇ।

  • @JaswinderSingh-bh5hy
    @JaswinderSingh-bh5hy

    Pakistani Punjabi brother said, "Sikh kaum is the only saver of the Punjab culture "

  • @SukhwinderSingh-wq5ip
    @SukhwinderSingh-wq5ip

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @kulbirkaur2277
    @kulbirkaur2277

    ਭਰਾ ਜੀ ਲੋਕ ਖਾਲਸਾ ਏਡ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਇਸ ਕਰਕੇ ਉਹ ਤੁਹਾਨੂੰ ਸਿੱਖ਼ੀ ਸਰੂਪ ਵਿੱਚ ਰਸਪੈਕਟ ਦੇ ਰਹੇ ਹਨ। ਖਾਲਸਾ ਏਡ ਨੇ ਇਨ੍ਹਾਂ ਦੀ ਬਹੁਤ ਮਦਦ ਕੀਤੀ ਆ

Келесі