ਬਰਬਾਦ ਹੋ ਚੁੱਕਿਆ ਸਭ ਇੱਥੇ🇸🇾 The destruction of Syria made me cry😢 Punjabi Travel Vlog

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#vlog #syria #punjabi

Пікірлер: 364

  • @kingalwaysking9842
    @kingalwaysking9842 Жыл бұрын

    ਬਹੁਤ ਮਿਹਨਤ ਕਰਕੇ ਬਨੌਦਾ ਵਲੋਗ, ਪਰ ਲੋਕ ਫਿਰ ਵੀ ਚਂਗਿਆਂ ਚੀਜ਼ਾਂ ਨੂੰ ਸਪੋਟ ਨਹੀਂ ਕਰਦੇ

  • @kalwantsingh2912
    @kalwantsingh2912 Жыл бұрын

    ਹੁਨ ਕਰਲੋ ਰਾਜ ਇਹਨਾਂ ਖਡਰ ਹੋਏ ਮੁਲਕ ਉਤੇ ਇਹਨਾਂ ਹੁਕਮਰਾਨਾਂ ਨੁ ਕਦੇ ਤਾਂ ਸ਼ਰਮ ਆਉਦੀ ਹੋਉਗੀ ਹਸਦਾ ਵਸਦਾ ਮੁਲਕ ਉਜਾੜ ਤਾ

  • @bittukhurrana

    @bittukhurrana

    Жыл бұрын

    Sari kahani oil diii

  • @charanjeetsingh9799

    @charanjeetsingh9799

    Жыл бұрын

    ਰਾਜ ਤਾਂ ਕਰ ਹੀ ਰਹੇ ਨੇ ਇਹਨਾਂ ਬੇਹਿਆ ਰਾਜਿਆਂ ਫਾਜਿਆਂ ਨੂੰ ਕੋਈ ਫਰਕ ਨੀ ਪੈਂਦਾ ਬਾਈ ਜੀ ਇਹ ਰਾਜੇ ਕੁਸ ਰੂਸ ਤੇ ਕੁਸ ਅਮਰੀਕਾ ਦੇ ਝੋਲੀ ਚੁੱਕ ਨੇ ਤੇ ਓਹਨਾਂ ਨੇ ਹੀ ਇਹ ਬਿਠਾਏ ਹੋਏ ਨੇ ਗੱਦੀਆਂ ਤੇ ਜਿਨਾਂ ਚਿਰ ਓਹ ਚਾਹੁਣ ਇਹ ਟਿਕੇ ਰਹਿਣਗੇ ਗੱਦੀਆਂ ਤੇ ਲੋਕ ਜਾਣ ਢੱਠੇ ਖੂਹ ਚ ਟਿੱਚ ਜਾਣਦੇ ਨੇ ਇਹ ਲੋਕਾਂ ਨੂੰ

  • @jagirsingh5691
    @jagirsingh5691 Жыл бұрын

    ਸੀਰੀਆ ਬਾਰੇ ਸੁਣਿਆ ਸੀ ਪਰ ਅੱਜ ਨਵਦੀਪ ਨੇ ਰੂਬਰੂ ਦਿਖਾ ਦਿੱਤਾ ।ਬਹੁਤ ਸਨਸਨੀਖੇਜ਼ ।

  • @jagjitsidhu3354
    @jagjitsidhu3354 Жыл бұрын

    ਦਿਲ ਦਹਿਲਾਉਣ ਵਾਲਾ ਮੰਜਰ ਐ ਧੰਨ ਐਂ ਮੁੰਡਿਆ ਤੂੰ

  • @jasmersinghjassbrar3673
    @jasmersinghjassbrar3673 Жыл бұрын

    ਫਿਰ ਵੀ ਬਹੁਤ ਵੱਡੇ ਦਿਲ ਵਾਲਾ ਬੰਦਾ ਯਾਰ ਤੂੰ. ਜੋ ਐਡਾ ਵੱਡਾ ਮੰਜ਼ਰ ਵੇਖ ਵੀ ਰਿਹਾ ਹੈ ਤੇ ਵਿਖਾ ਵੀ ਰਿਹਾ ਹੈਂ. ਇਸ ਤੋਂ ਵੱਧ ਹੋਰ ਕੀ ਵੇਖਿਏ.

  • @JatinderSingh-oq3dk
    @JatinderSingh-oq3dk Жыл бұрын

    ਦੇਸ਼ ਜਮੀਨ ਦਾ ਟੁਕੜ੍ਹਾ ਨਹੀ , ਦੇਸ਼ ਦੇ ਲੋਕ ਹੀ ਦੇਸ਼ ਹੁੰਦਾ ਹੈ।। #ਦੀਪ ਸਿੱਧੂ ਦੇ ਸ਼ਬਦ

  • @sharanjitkaur8127
    @sharanjitkaur8127 Жыл бұрын

    ਬੈਗ੍ਰਾਉਂਡ ਮਿਊਜ਼ਿਕ ਬਹੁਤ ਹੀ ਉਦਾਸ ਕਰਦਾ, ਬਰਬਾਦੀ ਨੂੰ ਬਿਆਨ ਕਰਦਾ।

  • @PreetPreet-yd4ni
    @PreetPreet-yd4ni Жыл бұрын

    ਤਬਾਹੀ ਤੋਂ ਬਿਨਾਂ ਕੁੱਝ ਵੀ ਨਹੀਂ ਸੱਚੇ ਤੇ ਵਾਹਿਗੁਰੂ ਜੀ ਕਿਰਪਾ ਕਰਨ ਇਨ੍ਹਾਂ ਦੀ ਜ਼ਿੰਦਗੀਆਂ ਵਿੱਚ ਫਿਰ ਖ਼ੁਸ਼ਹਾਲੀ ਆਵੇ

  • @HarinderSingh-zb1gn
    @HarinderSingh-zb1gn Жыл бұрын

    ਵਾਹਿਗੁਰੂ ਜੀ ਮਿਹਰ ਕਰਨ ਸਰਬਤ ਦਾ ਭਲਾ ਕਰਨ ਸੁਖ ਸਾਤੀ ਬਖਸ਼ਣ ਪੰਜਾਬ ਨੂੰ ਵੀ ਬਹੁਤ ਸੰਤਾਪ ਝੱਲਣਾ ਪਿਆ ਇਕ ਨੌਜਵਾਨ ਪੀੜ੍ਹੀ ਹਂਕਾ ਦੀ ਖਾਤਰ ਜਾਨਾ ਕੁਰਬਾਨ ਕਰ ਗਈ 🙏

  • @jagjitsidhu3354

    @jagjitsidhu3354

    Жыл бұрын

    ਪਰ ਪੰਜਾਬ ਦੀ ਤਬਾਹੀ ਵਿੱਚ ਓਹ ਸਿੱਖ ਵੀ ਸ਼ਾਮਲ ਨੇਂ ਜਿੰਨਾਂ ਸਿਰਾਂ ਤੇ ਪੱਗਾਂ ਨੀਂ ਬੰਨੀਆਂ ਹੋਈਆਂ ਪਰ ਪੱਗਾਂ ਵਿੱਚ ਸਿਰ ਜ਼ਰੂਰ ਫਸਾਏ ਹੋਏ ਨੇਂ

  • @user-mw3fh5qs3q
    @user-mw3fh5qs3q Жыл бұрын

    ਵੀਡੀਓ ਦੇਖਕੇ ਦਿਲ ਨੂੰ ਬਹੁਤ ਅਜੀਬ ਜਿਹਾ ਲੱਗ ਰਿਹਾ ਹੈ ਬੇਟਾ ਜੀ।

  • @JasvirSingh-dv2cp
    @JasvirSingh-dv2cp Жыл бұрын

    ਰੂ ਕੰਬ ਗੲੀ ਵੀਰ ਸੋਚ ਕੇ ਹੀ ਉਹ ਬੱਚੇ ਬਜੁਰਗ ਭੈਣਾ ਸੋਟੇ ਸੋਟੇ ਬੀਬੀਆਂ ਬਸ ਏਸ ਵਾਦ ਸਬਦ ਨੇ ਹੇਗੇ

  • @gurmeetsinghmander6654
    @gurmeetsinghmander66548 ай бұрын

    22ਤੇਰੀ ਸੋਚ ਬਹੁਤ ਵਧੀਆ ਹੈ,,,, ਰੱਬ ਤੈਨੂੰ ਹੋਰ ਤਰੱਕੀ ਦੇਵੇ,,,ਬਾਈ ਤੁਸੀ ਹਮੇਸ਼ਾ ਖੁਸ਼ ਰਹੋ,,,, ਵਾਹਿਗੁਰੂ ਜੀ ਮੇਹਰ ਕਰਨ,,,,,

  • @JaswinderSingh-bh5hy
    @JaswinderSingh-bh5hy Жыл бұрын

    Brother, you are doing what a journalist shall do. Indian media is a waste of time, and you are a true Sikh of Guru Nanak dev ji. Thank you for showing us the truth of the cruel governments of the world

  • @GurdeepSingh-kp5rs
    @GurdeepSingh-kp5rs Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਮਨਦੀਪ ਸਿੰਘ ਜੀ , ਸੱਚ ਨੂੰ ਸੂਲਾਂ ,,

  • @gulshanattri9833
    @gulshanattri983311 ай бұрын

    ਪਿੱਛਲੇ ਦੱਸ ਸਾਲ ਤੋ ਦੁਨੀਆਂ ਨੇ ਤਰੱਕੀ ਬਹੁਤ ਕੀਤੀ ਅੱਜ ਤੋ ਦੱਸ ਪਹਿਲਾਂ ਯੂ ਟਿਊਬ ਤੇ ISI ਦੀਆਂ ਵੀਡੀਓ ਲੱਬਦੇ ਸੀ ...ਜਾ ਮਾੜਾਂ ਮੋਟਾਂ ਖਬਰਾਂ ਚ ਦੇਖੀ ਦਾ ਸੀ ਪਰ ਅੱਜ ਸਾਡੇ ਪੰਜਾਬ ਦੇ ਸਿੰਘ ਨੇ ਸਾਨੂੰ ਸੱਭ ਲਾਇਵ ਦਿਖਾਂ ਦਿੱਤਾਂ ਉਹ ਵੀ ਸਾਡੀ ਆਪਣੀ ਪੰਜਾਬੀ ਭਾਸ਼ਾਂ ...ਦਿਲੋ ਲਵ ਯੂ ਆਂ ਭਾਜੀ 🙏🙏

  • @deeprataindia1170
    @deeprataindia1170 Жыл бұрын

    ਜੰਗ ਦਾ ਨਾਂ ਹੀ ਮਾੜਾ ਹੈ ਇਸ ਵਿੱਚ ਸਿਰਫ ਤਬਾਹੀ ਹੀ ਹੁੰਦੀ ਹੈ।ਕਿਸੇ ਵੀ ਦੇਸ਼ ਦੀ ਕਦੇ ਜੰਗ ਨਾ ਲੱਗੇ। ,,Ballu ਰਟੈਂਡਾ,,

  • @SukhwinderSingh-wq5ip
    @SukhwinderSingh-wq5ip Жыл бұрын

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਸਭਨਾਂ ਤੇ

  • @khullarfamily3478
    @khullarfamily3478 Жыл бұрын

    ਬਾੲੀ ਜੀ ਦੱਸ ਲੱਖ ਦਾ ਤਾ ਤੁਸੀ ਫਲਾ ਫਲ ਖਾ ਗੇ ਹੋ ਗੇ ਫਲਾ ਫਲ ਬਹੁਤ ਖਾਨੇ

  • @sukhjeetkaur4019
    @sukhjeetkaur4019 Жыл бұрын

    ਸਚੇਪਾਤਿਸ਼ਾਹ ਫਿਰ ਤੋ ਖੁਸ਼ੀ ਲਿਆਵੇ ਜੀ।

  • @harafangle9473
    @harafangle9473 Жыл бұрын

    ਵਾਹਿਗੁਰੂ ਜੀ ਦੁੱਖ ਹੋਇਆ ਵਿਰਾਨ ਹੋਇਆ ਪਿਆ 😢

  • @balkaranbrar9668
    @balkaranbrar9668 Жыл бұрын

    ਇਨ੍ਹੀਂ ਵੀ ਨਾ ਤਬਾਹੀ ਕਰ ਤਬਾਹ ਹੋਏ ਖੰਡਰ ਵੀ ਸਵਾਲ ਕਰਨ ਸਾਡਾ ਕਸੂਰ ਕੀ ਹੈ। ਚਲੇ ਜਾਣਾ ਦੁਨੀਆ ਤੋਂ ਸਭ ਨੇ ਖੁਦਾ ਜਿਸ ਨੇ ਏਹ ਕਾਇਨਾਤ ਬਣਾਈ ਨੂੰ ਸ਼ਰਮ ਸਾਰ ਕਰ😢

  • @chobbarx6044
    @chobbarx6044 Жыл бұрын

    ਵੀਰ ਜੀ ਸਤਿ ਸ਼੍ਰੀ ਅਕਾਲ । ਵੀਰੇ ਬਹੁਤ ਖੁਸ਼ੀ ਹੁੰਦੀ ਹੈ ਤੁਹਾਡੇ ਵਲੋਗ ਦੇਖ ਕੇ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ । ਉਮੀਦ ਕਰਦੇ ਆ ਕਿ ਇਵੇਂ ਹੀ ਤੁਸੀ ਸਾਨੂੰ ਹੋਰ ਦੇਸ਼ਾਂ ਦੀ ਵੀ ਯਾਤਰਾ ਕਰਵਾਓ । ਰੱਬ ਤੰਦਰੁਸਤੀ ਬਖਸੇ ਵੀਰੇ ❤🙏

  • @GurwinderSingh-xi2kh
    @GurwinderSingh-xi2kh Жыл бұрын

    ਸੀਰੀਆ ਵਿੱਚ ਕਿਵੇਂ ਹੋਣ ਨਵਾਜਾ 🤲ਬੰਬ ਜਿੱਥੇ ਨਿੱਤ ਵਰਦੇ😔

  • @amarjeetpanesar4220
    @amarjeetpanesar4220 Жыл бұрын

    Very saddening situation in Syria, hopefully peace is restored quickly.

  • @DeepakUKvlogs
    @DeepakUKvlogs Жыл бұрын

    Navdeep Beta, you are doing a wonderful job that also in Punjabi. Best wishes and Good luck 🌹🌺🌷🥲🌺🇬🇧🇬🇧❤️🙏🏽🙏🏽❤️❤️❤️❤️

  • @balwinderbhamra9557
    @balwinderbhamra9557 Жыл бұрын

    waheguru ji sarbat da bhalla hove sab nu sumat bakshan vicharita nu charana vich niwas bakshan 😢🙏🏽

  • @deepakkumar-fs3hz
    @deepakkumar-fs3hz Жыл бұрын

    India is much better then other part of world.. I am in Australia from 16 years.. people talk about india.. india has beautiful life and culture

  • @navparmar7274

    @navparmar7274

    Жыл бұрын

    Fr Tu tinndde lai gya australia... Aa k india reh

  • @deepakkumar-fs3hz

    @deepakkumar-fs3hz

    Жыл бұрын

    I came here because of you khalistani and Congress policy.. your religion is biggest problem in Punjab..your people and media is brainwashing people ..

  • @bepositive3371

    @bepositive3371

    Жыл бұрын

    Ghanta much better hai india bjp rss Congress jaise hrami syastdano ne beda gark kar rakha, manipur mei kitni ladkio ko nanga kar ghumaya gya har roj blatkar hote hai yaha dalit ladkio ke, abhi haryana mei kitna atank machaya rss bajrang dal vishav hindu parishad walo ne, ane wala future india ka civil war hi hai jb tk rss bjp jaisi manuwadi syasat rahegi yaha pe,

  • @JaswinderSingh-bh5hy

    @JaswinderSingh-bh5hy

    Жыл бұрын

    In sau (100) saki, Guru Maharaj said, "hindustan will also be ruined to the ground by the combined forces of Russ and Cheen. Only 2 crore populations will be left after the war 😢

  • @user-td7cy9hl9f

    @user-td7cy9hl9f

    Жыл бұрын

    Teri bharat mata vich rojana 50 crore bhukha sonda 1minute vich 14 rape hunde vapas ja fer

  • @avtarsingh4870
    @avtarsingh4870 Жыл бұрын

    Sanu nu Ithe miljul k rehna chahida a. Jis tra sade rajneta desh nu vndn ch lge hoe ne. Kite desh greh yudh vll na chla jae. Fr halat Aukhe ho jande ne. Rab sbnu sadbudhi bkshe 🙏🏻

  • @balijindersingh643
    @balijindersingh643 Жыл бұрын

    Waheguru ji waheguru ji waheguru ji waheguru ji waheguru ji

  • @gurmukhpunjab5613
    @gurmukhpunjab5613 Жыл бұрын

    ਜੇਹੜੇ ਦੇਸ਼ ਚ ਕਾਨੂੰਨ ਧਰਮ ਪੱਖ ਹੋਵੇ ਓਥੇ ਏਦਾ ਹੀ ਹਾਲ ਹੁੰਦਾ ਹੈ,, ਇਸੇ ਕਰਕੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਭਾਰਤ ਦਾ ਸੰਵਿਧਾਨ ਧਰਮ ਨਿਰਪੱਖ ਲਿਖਿਆ ਹੈ,,,,,

  • @mafia4786
    @mafia4786 Жыл бұрын

    Navankur bhai kis kis ke sath hai Paramvir Bhai ke sath bhi 😂 Baaki Sara Vekh ke Bahut Dukh Hoya Mn nu 😢

  • @AmandeepSingh-xg8rq
    @AmandeepSingh-xg8rq Жыл бұрын

    ਬਹੁਤ ਵਧੀਆ ਲੱਗੀ ਵੀਰ ਵੀਡੀਓ ਪਰ ਮੰਨ ਬਹੁਤ ਉਦਾਸ ਹੋਇਆ

  • @joginderinderjeetpgt
    @joginderinderjeetpgt Жыл бұрын

    Oho very sad time Mai kafi Emotional Ho gya banda bande da dushman barri Vaddi Tabahhi fer Syria di Aam Janta kaffi Imaandar Hosla vekho Waheguru waheguru waheguru waheguru waheguru ji

  • @prabhdialsingh3157
    @prabhdialsingh3157 Жыл бұрын

    ਖਾਨਾ ਜੰਗੀ ਬਹੁਤ ਮਾੜੀ ਚੀਜ਼ ਆ 😢

  • @harmandhaliwal5589
    @harmandhaliwal5589 Жыл бұрын

    Video vakh ka dill bhar a rona a gaya jar tussi kiva vakha live navdeep verji buhat big dill Aa app da

  • @KuldeepKaur-zl1mf
    @KuldeepKaur-zl1mf Жыл бұрын

    Waheguru ji 🙏🙏

  • @prabhjeet524
    @prabhjeet524 Жыл бұрын

    ਵਾਹਿਗੁਰੂ ਇਹ ਮੰਜਰ ਕਿਸੇ ਨੂੰ ਨਾ ਦਿਖਾਵੇ

  • @deepakjalota2913
    @deepakjalota2913 Жыл бұрын

    All blouge sir ji very very🆗🆗🆗🆗 ji very very🆗🆗🆗🆗 nice voice ji navdeep brar phaji namaskar ji👍👍👍👍👍 ji

  • @onkarsingh7019
    @onkarsingh7019 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarjeetSingh-sq3xl
    @HarjeetSingh-sq3xl Жыл бұрын

    Waheguru ji ka Khalsa waheguru ji ki Fateh veer ji ❤❤🙏🙏

  • @sukhwindersingh2162
    @sukhwindersingh2162 Жыл бұрын

    ਬਾਈ ਜੀ ਸੀਰੀਆ ਦੇਸ ਨੇ ਬੜਾ ਤਗੜਾ ਸੰਤਾਪ ਝਲਿਆ ਹੈ ਹੁਣ ਰੱਬ ਮੇਹਰ ਕਰੇ

  • @tpsingh4225
    @tpsingh42257 ай бұрын

    Waaheguru Ji...BABA JI MEHAR KARN SAAAREYAAA TE ....

  • @sandeepneb6757
    @sandeepneb6757 Жыл бұрын

    Ur work is really appreciable brother Massive distructions

  • @JaspreetSingh-og1jc
    @JaspreetSingh-og1jc Жыл бұрын

    ਜਿੱਥੇ ਨਾਮ ਨਾ ਜਪੀਐ ਮੇਰੇ ਗੋਵਿੰਦਾ ਸੋ ਨਗਰ ਉਜਾੜੇ ਜੀਓ ਜਿਥੇ ਉਸ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ ਉਹ ਜਗ੍ਹਾ ਬਰਬਾਦ ਹੋ ਜਾਂਦੀ ਹੈ ਸੋ ਵੀਰ ਜੀ ਆਪ ਜੀ ਦਾ ਧੰਨਵਾਦ ਇਸ ਜਗ੍ਹਾ ਦੇ ਦਰਸ਼ਨ ਕਰਾਉਣ ਵਾਸਤੇ🙏

  • @Navdeepbrarvlogs

    @Navdeepbrarvlogs

    Жыл бұрын

    ❤️❤️🙏🙏

  • @arshpreetsingh9467
    @arshpreetsingh9467 Жыл бұрын

    Waheguru ji kirpa karan is desh te ate onha lokaan nu matt bakshan jina ne eh tabaahi kiti

  • @JaswinderSingh-io7uo
    @JaswinderSingh-io7uo Жыл бұрын

    ਵਾਹਿਗੁਰੂ ਜੀ ਸਿਰੀਆ਼ ਤੇ ਕਿਰਪਾ ਕਰੇ ਜੀ ❤❤❤❤❤

  • @jasveersingh8050
    @jasveersingh805011 ай бұрын

    waheguru mehar kare es desh de lokan te❤🙏

  • @gurdeepinsa4680
    @gurdeepinsa4680 Жыл бұрын

    Bai tere jajbe nu salute veere fazilka

  • @sarajmanes4505
    @sarajmanes4505 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਕੁੱਝ ਦੇਖ ਕੇ ਦਿਲ ਬਹੁਤ ਦੁੱਖੀ ਹੋਇਆ ਆਪ ਜੀ ਇਹ ਸਭ ਕੁਝ ਆਪਣੀਆ ਅੱਖਾ ਦੇ ਨਾਲ ਦੇਖ ਰਹੇ ਹੋ ਨਾਲੇ ਸਾਡੇ ਤੱਕ ਪਹੁੰਚਾਉਣ ਦੀ ਖੇਚਲ ਕਰ ਰਹੇ ਹੋ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਛੋਟੇ ਬਾਈ ਜਿਉ 🙏🙏👌👌👍👍

  • @Navdeepbrarvlogs

    @Navdeepbrarvlogs

    Жыл бұрын

    Waheguru ji ka khalsa waheguru ji ki fateh ji🙏🙏❤️❤️

  • @jjsingh54
    @jjsingh54 Жыл бұрын

    Dil bahut paseej gaya sab dekh ke wahe guru sab da bhalla kare wahe guru ji da khalsa wahe guru ji de fateh

  • @Gurpindersingh13139
    @Gurpindersingh13139 Жыл бұрын

    Proud ✊✊of you vade veer ji wmk ji sab te mehar karei waheguru ji🙏🙏

  • @ramanpreetsingh2772
    @ramanpreetsingh277211 ай бұрын

    Navdeep veer bot dukh hoya seeriya de eh haal dekh ke kine bache vichare anaath ho ge hone ne te be-ghar waheguru ji ron aa gya eh sab dekh ke soch ke

  • @sunnyhoshairpuria9686
    @sunnyhoshairpuria9686 Жыл бұрын

    Waheguru ji ❤️❤️

  • @KamalSingh-dl6yc
    @KamalSingh-dl6yc Жыл бұрын

    kina viksit country c ,dak ka rona aa ghya ,jihna na eh manger vapria una da ki haal hona ha ji,,veer ji bhout vadhia jaankari dinda ho thanks,, kamaljit singh chandigarh to

  • @kamalkarri6591
    @kamalkarri6591 Жыл бұрын

    WAHEGURU ji Mehar kro 🙏🏻🙏🏻

  • @paramjitsingh4128
    @paramjitsingh4128 Жыл бұрын

    Bhai sab duniya vich dukh bhut hai rub ji hai ka nahi ... dil kai bari soch da rub ji nahi hai

  • @ranjeetsinghsingh9248
    @ranjeetsinghsingh9248 Жыл бұрын

    ਵਾਹਿਗੁਰੂ ਜੀ ਮਹਿਰ ਕਰੇ

  • @Historical_Traveller003
    @Historical_Traveller003 Жыл бұрын

    ਅਮਰੀਕਾ ਹੀ ਆ ਉਹੀ ਨਾਮ ਵੀਰੇ , ਜਿਹਦਾ ਨਾਮ ਲੈਣ ਤੋਂ ਤੂੰ ਡਰ ਰਿਹਾ ਆ ਵੀਡੀਓ ਚ ।

  • @JaspalSingh-fv3eq
    @JaspalSingh-fv3eq Жыл бұрын

    Whaguru ji ,, ਬਾਬਾ ਤਰੱਕੀ ਬਖਸੇ ਵੀਰ ਨੂੰ ❤️

  • @sukhjindersingh5026
    @sukhjindersingh5026 Жыл бұрын

    Waheguru ji ka Khalsa waheguru ji ki Fateh 🙏❤

  • @amardeepsinghbhattikala189
    @amardeepsinghbhattikala189 Жыл бұрын

    Sat shri akal veer ji dekh k man udas ho gya yar apni mehnat nal bnaya ghar shad jana koi sokhi gal nahi ardas karda v akal purkh waheguru ji ehna nu sukh shanti wakshan

  • @rajpalsikh
    @rajpalsikh Жыл бұрын

    Waheguru ji kripa karo,🙏

  • @yadwindersingh9264
    @yadwindersingh9264 Жыл бұрын

    Sat sri akal putar God bless you putar ji Very good job

  • @zbrahh
    @zbrahh Жыл бұрын

    I really appreciate you and your videos bro.

  • @ManpreetSingh-wg3mz
    @ManpreetSingh-wg3mz Жыл бұрын

    Satnam waheguru ji

  • @sukhjitsingh4712
    @sukhjitsingh47129 ай бұрын

    Navdeep brar ji tuhada syria da video da safar bahut achha legya but bahut dukhdai bhi C.

  • @sandeepkaur635
    @sandeepkaur635 Жыл бұрын

    Heart wrenching video😢... Pray for seria

  • @luvprtsandhu
    @luvprtsandhu Жыл бұрын

    Salute a veer tenu....truth dasan li

  • @Navdeepbrarvlogs

    @Navdeepbrarvlogs

    Жыл бұрын

    🙏🙏❤️❤️

  • @harjindersingh9100
    @harjindersingh9100 Жыл бұрын

    Bhot nuksaan hoyeaa yaar waheguru ji fer dubara hrabrah ehna da Hove g

  • @harinderbanwait9602
    @harinderbanwait960211 ай бұрын

    Thanks to show us Syria, very sad.

  • @LakhwinderSingh-tp8oy
    @LakhwinderSingh-tp8oy Жыл бұрын

    ਸਤਿ ਸ੍ਰੀ ਆਕਾਲ ਜੀ।

  • @singhhundal8655
    @singhhundal8655 Жыл бұрын

    ਵਾਹਿਗੁਰੂ ਵਾਹਿਗੁਰੂ satnam Sri ਵਾਹਿਗੁਰੂ

  • @baljindersingh714
    @baljindersingh71425 күн бұрын

    Very emotional video god bless seria

  • @sukhmaan1628
    @sukhmaan1628 Жыл бұрын

    Nice voice 👍

  • @AjmerSingh-rx3rk
    @AjmerSingh-rx3rk Жыл бұрын

    Waheguru ji mehar karao ji 😢😢😢😢

  • @sarwansingh8867
    @sarwansingh8867 Жыл бұрын

    ਭਾਈ ਸਾਹਿਬ ਇਹ ਸਭ ਕੁਝ ਅਮਰੀਕਾ ਦਾ ਕੀਤਾ ਕਰਾਇਆ ਹੋਇਆ ਹੈ ।ਉਹ ਸੀਰੀਆ ਦੀ ਤਰੱਕੀ ਬਰਦਾਸ਼ਤ ਨਹੀ ਕਰ ਸਕਿਆ ।ਦੂਸਰਾ ਸੀਰੀਆ ਦੇਸ਼ ਰੂਸ ਦਾ ਮਿਤਰ ਦੇਸ਼ ਹੈ ਉਸ ਕਾਰਨ ਵੀ ਅਮਰੀਕਨ ਸਰਕਾਰ ਪਰੇਸ਼ਾਨ ਰਹਿੰਦੀ ਹੈ ।ਪ੍ਰਮਾਤਮਾ ਸੀਰੀਆ ਵਾਸੀਆ ਦਾ ਭਵਿੱਖ ਵਿਚ ਭਲਾ ਕਰਨ । ਸਰਵਨ ਸਿੰਘ ਸੰਧੂ ।

  • @sherjatt7739
    @sherjatt7739 Жыл бұрын

    Waheguru mehr kre ehna loka te

  • @user-pn4mu1hh4l
    @user-pn4mu1hh4l Жыл бұрын

    Bhaji music bhut ghaint deta Ida lgda movie dekh rehe a koi syerian di sirra bro🔥🔥🔥🔥🔥

  • @rajbirbatth6490
    @rajbirbatth6490 Жыл бұрын

    Verre mainu dsyo Punjab toh vaadd koi sohni country hai aa i love punjab

  • @jagdeepsinghkingra7268
    @jagdeepsinghkingra7268 Жыл бұрын

    ਵਾਹਿਗੁਰੂ ਜੀ

  • @Sandhuu_1984
    @Sandhuu_19847 ай бұрын

    ਜਿਊਂਦਾ ਰਹਿ ਵੀਰੇ

  • @GurpreetSingh-qs5bl
    @GurpreetSingh-qs5bl Жыл бұрын

    Baki vlogers desan di khubsurat vadiyan, restaurants, lakes dikhande ne ..but nav yr tu eh sab dikhanda...sanu indians nu Kuch sikhna chahida asin kinne khushkismat haan. So hameshan thalle vall dekho, santuaht rahoge life ton

  • @daljeetsinghdaljeetsingh7937
    @daljeetsinghdaljeetsingh7937 Жыл бұрын

    Sireaa de halat dekhon lai tuhada bhut bhut Dhanyavad ji, chage bhle basde desh nu barbad karta kujh vevkuf loka ne, bashar ul asad da shashan badhiya se

  • @rajbinderkaur4110
    @rajbinderkaur4110 Жыл бұрын

    Waheguru Ji ਮੇਹਰ ਕਰਨ

  • @harafangle9473
    @harafangle9473 Жыл бұрын

    ਵਾਹਿਗੁਰੂ ਜੀ 🙏🙏🙏🙏🙏😭😭

  • @emotionalpunjab827
    @emotionalpunjab827 Жыл бұрын

    ਗੋਰੇ ਬਾਹਲੇ diffrent ਬਣ ਗਏ ਪਾਕੇ ਬੂਟ prayer ਕਰਦੇ ਸੀਰੀਆ ਵਿੱਚ ਕਿਵੇਂ ਹੋਣ ਨਮਾਜ਼ਾਂ ਬੰਬ ਜਿੱਥੇ ਨਿੱਤ ਵਰਦੇ

  • @balwinderbrar3739
    @balwinderbrar3739 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @karansinghbrar119
    @karansinghbrar119 Жыл бұрын

    ਏਸ ਵੀਡਿਓ ਸੀਰੀਜ਼ ਦਾ ਨਾ ਰਖਣਾ ਸੀ ਖਤਰਿਆਂ ਦਾ ਖਿਲਾੜੀ ❤️❤️🏁🏁👌👌👌

  • @Calgary-Business-and-info
    @Calgary-Business-and-info Жыл бұрын

    Khaandaani lok ne Syria de.. Jo Ena nuksaan jhall Ke v zinda dil ne.

  • @noorraikhi126
    @noorraikhi126 Жыл бұрын

    Paji syria de loka nu ve vikhaya kro

  • @buntyysahota
    @buntyysahota Жыл бұрын

    Thode blog bhot vdiya hunde a ❤❤❤

  • @parry_singh_australia
    @parry_singh_australia Жыл бұрын

    change loka naal hi eda hunda vire rabb lok ne eh lok fir bhi smile kar re ne 😢❤

  • @rajinderpalsingh632
    @rajinderpalsingh632 Жыл бұрын

    Waheguru waheguru waheguru ji

  • @ZEESHAN97534
    @ZEESHAN97534 Жыл бұрын

    Love From Pakistan 🇵🇰❤️ I love you Bbai❤❤

  • @pindukooner3714
    @pindukooner3714 Жыл бұрын

    Waheguru ji

  • @charanjeetsingh9799
    @charanjeetsingh9799 Жыл бұрын

    ਕਿਸੇ ਵੀ ਦੇਸ਼ ਵਿੱਚ ਜੰਗ ਨਾਲ ਹੋਈ ਤਬਾਹੀ ਦਾ ਇੱਕ ਹੀ ਕਾਰਨ ਹੋ ਸਕਦੈ ਤੇ ਉਹ ਹੈ ਧਰਮ ਕਿਉਂਕਿ ਧਰਮ ਹੀ ਸਿਖਾਉਂਦਾ ਹੈ ਆਪਸ ਵਿੱਚ ਵੈਰ ਰੱਖਣਾਂ ਇਸ ਦੇਸ਼ ਚ ਸੀਆ ਮੁਸਲਮਾਨ ਬਹੁਤ ਘੱਟ ਹਨ ਪਰ ਰਾਜ ਭਾਗ ਹਮੇਸ਼ਾ ਓਹਨਾਂ ਕੋਲ ਰਿਹੈ ਤੇ ਕੱਟੜ ਸੁਨੀ ਮੁਸਲਮਾਨਾਂ ਨੂੰ ਇਹ ਬਰਦਾਸ਼ਤ ਨੀ ਹੁੰਦਾ ਇਹ ਲੜ ਪੈਂਦੇ ਹਨ ਇਹਨਾਂ ਨੂੰ ਲੜਦੇ ਦੇਖ ਕਈ ਦੇਸ਼ ਇਸ ਦੇਸ਼ ਦੇ ਲੜਾਕਿਆਂ ਨੂੰ ਹਥਿਆਰਾਂ ਦੀ ਮੱਦਦ ਦੇ ਕੇ ਇਹਨਾਂ ਨੂੰ ਆਪਸ ਚ ਲੜਾ ਕੇ ਅਪਣਾ ਫਾਇਦਾ ਚੁੱਕ ਲੈਂਦੇ ਹਨ ਏਮੇ ਹੀ ਇਸ ਤੇ ਇਸਦੇ ਨਾਲ ਵਾਲੇ ਏਰੀਏ ਚ ਮੁਸਲਮਾਨਾਂ ਦੀ ਬੇਹੱਦ ਖਤਰਨਾਕਥੇ ਘਨਾਉਣੀ ਜੱਥੇਬੰਦੀ ਆਈ ਅੈਸ ਨੇ ਬੇਹੱਦ ਜਿਆਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ ਹੁਣ ਵੀ ਕਈ ਦੇਸ਼ਾਂ ਚ ਇਹ ਘਿਨਾਉਣੀ ਜੱਥੇਬੰਦੀ ਬੰਬ ਧਮਾਕੇ ਕਰਵਾ ਰਹੀ ਹੈ ਇਹ ਲੰਡੁੂ ਜੱਥੇਬੰਦੀ ਦਾ ਕਹਿਣਾ ਹੈ ਕਿ ਸਾਰੀ ਦੁਨੀਆਂ ਤੇ ਇਸਲਾਮਿਕ ਰਾਜ ਹੋਣਾ ਚਾਹੀਦੈ ਤੇ ਕਈ ਖੁਦਗਰਜ ਦੇਸ਼ ਇਸ ਜੱਥੇਬੰਦੀ ਨੂੰ ਪੈਸਾ ਤੇ ਹਥਿਆਰ ਸਪਲਾਈ ਕਰ ਰਹੇ ਹਨ ਜੋ ਬੇਹੱਦ ਚਿੰਤਾ ਵਾਲੀ ਗੱਲ ਹੈ ਆਮ ਮਨੁੱਖਤਾ ਲਈ ਜੋ ਅਮਨ ਚੈਨ ਨਾਲ ਆਪੋ ਅਪਣੇ ਸਮਾਜ ਚ ਰਹਿਣਾ ਚਾਹੁੰਦੇ ਹਨ

  • @Realhorselover-ii6nk
    @Realhorselover-ii6nk Жыл бұрын

    Waheguru ji mehar karn thode te veer

  • @bpindorie8353
    @bpindorie835311 ай бұрын

    Navdeep, you are a gem... you are very brave to have gone to a dreaded place like Syria and shown us the ground-zero situation... Thank you son. We know who is/are responsible for this plight of Syria... these are the same selfish and greedy powers who destroyed Vietnam, Cambodia, Cuba, Iraq, Afghanistan, Libya, and are now destroying Ukraine.. So sad....

  • @JassaJattShorts
    @JassaJattShorts Жыл бұрын

    Doctor hwa g kr reha mnu lgda vdha creator aa tn krke

  • @Shabad-kirtan1313
    @Shabad-kirtan1313 Жыл бұрын

    ਵਾਹਿਗੁਰੂ ਜੀ ਸਭ ਭਲੀ ਕਰੇ

Келесі