ਦੁਨੀਆ ਦੇ ਸਭ ਤੋਂ ਸੋਹਣੇ ਮੁਲਕ ਦੀ ਸੈਰ Welcome to Switzerland | Punjabi Travel Couple | Ripan Khushi

Пікірлер: 566

  • @LovePreet-me6xc
    @LovePreet-me6xc5 ай бұрын

    ਵੀਰੇ ਤੁਹਾਡਾ ਹਰ ਐਪੀਸੋਡ ਵਧੀਆ ਲਗਦਾ ਮੇਰੀ ਮਾਸੀ ਦੀ ਕੁੜੀ ਦਾ ਵਿਆਹ ਸੀ ਉਧਰ Dj ਤੇ ਸਭ ਨੱਚ ਰਹੇ ਸੀ ਤੇ ਮੈਂ ਤੁਹਾਡਾ ਐਪੀਸੋਡ ਦੇਖ ਰਿਹਾ ਸੀ ਅੱਜ ਤੱਕ ਕੋਈ ਐਪੀਸੋਡ ਮਿਸ ਨਹੀਂ ਕੀਤਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ love it❤

  • @Wrestlar_372

    @Wrestlar_372

    5 ай бұрын

    ਵੱਡਾ ਘੂਸਾ ਤੂੰ ਵੱਡਾ ।। ਦੇਖ ਬਾਅਦ ਚ ਸਕਦਾ ਸੀ

  • @PreetKahlon-wx1ft

    @PreetKahlon-wx1ft

    5 ай бұрын

    Dekhya ta bad cho hi aa coment krke dsna jruri aa jeve agle trip te nal lai ke jana enu eda jhuth Bol ke

  • @gamdoorbrar3417

    @gamdoorbrar3417

    5 ай бұрын

    ਵੀਰ ਜੀ ਇਹ ਵਲਾਗ ਬਹੁਤ ਵੇਖਿਆ ਜਾਂਦਾ ਹੈ,, ਆਪਾਂ ਵੀ ਇਸ ਵਿੱਚ ਬਹੁਤ ਖੁੱਭ ਜਾਂਦੇ ਹਾਂ,, ਪਰ ਇਸ ਦੇ ਇਕ ਤੋਂ ਦੂਜੇ ਵਲਾਗ ਦੇ ਗੈਪ ਨੂੰ ਫ਼ਿਲਮੀ ਤਰੀਕੇ ਵਾਂਗ ਹੀ ਕਵਰ ਕੀਤਾ ਜਾਂਦਾ ਹੈ,,, ਉਦਾਹਰਣ ਲਈ ਮਿਤੀ 23 ਫ਼ਰਵਰੀ 2024 ਨੂੰ ਰਿਪਨ ਦੀ ਰਿਸ਼ਤੇਦਾਰੀ ਵਿਚ ਵਿਆਹ ਸੀ ਮੈਂ ਰਿਪਨ ਖੁਸ਼ੀ ਨੂੰ ਮਿਲਿਆ ਹਾਂ ਅਤੇ ਸੈਲਫੀ ਵੀ ਲਈ ਹੈ

  • @manjitkaur9018
    @manjitkaur90185 ай бұрын

    ਨੌਰਵੇ ਤੇ ਸਵਿਟਜ਼ਰਲੈਂਡ ਦੁਨੀਆ ਦੇ ਸਭ ਤੋਂ ਸੋਹਣੇ, ਮਹਿੰਗੇ ਤੇ ਹਰਿਆਲੀ ਭਰੇ ਦੇਸ਼ ਹਨ। ਸਤਿੰਦਰ ਸਰਤਾਜ ਨੌਰਵੇ ਦੋ ਵਾਰ ਆ ਚੁੱਕੇ ਹਨ ਤੇ ਉਹਨਾਂ ਨੇ ਇੱਥੇ ਦੀ ਹਰਿਆਲੀ ਤੇ ਨੈਚਿਰੁਲ ਬਿਊਟੀ ਦੇਖ ਕੇ ਇੱਕ ਇੰਟਰਵਿਊ ਚ ਵੀ ਕਿਹਾ ਸੀ ਕਿ ਰੱਬ ਤਾਂ ਨੌਰਵੇ ਵਿੱਚ ਵਸਦਾ। ਜੂਨ ਜੁਲਾਈ ਵਧੀਆ ਮਹੀਨੇ ਹਨ ਨੌਰਵੇ ਆਉਣ ਲਈ, ਉਦੋਂ ਤੁਸੀਂ ਰਾਤ ਦੇ ਬਾਰਾਂ ਵਜੇ ਤੱਕ ਵੀ ਸੂਰਜ ਦੇਖ ਸਕਦੇ ਹੋ।

  • @Sukhwinderkaur-zi1dw

    @Sukhwinderkaur-zi1dw

    5 ай бұрын

    ❤👍👍👍

  • @sukharaj-89

    @sukharaj-89

    5 ай бұрын

    Sartaaj ji di har gal vich dam hunda g bikul sehi g tusi

  • @SatnamSingh-yl1rr
    @SatnamSingh-yl1rr5 ай бұрын

    ਅਸ਼ੀ ਵੀ ਤੁਹਾਡੇ ਨਾਲ ਨਾਲ ਹੀ ਹਰ ਇਕ ਦੇਸ ਦੀ ਸੈਰ ਕਰਨ ਵਿੱਚ ਲੱਗੇ ਹੋਏ ਹਾਂ, ਪਰਛਾਵੇਂ ਵਾਂਗ ਤੁਹਾਡੇ ਨਾਲ ਹੀ ਰਹਿੰਦੇ ਹਾਂ, ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਤੁਹਾਨੂੰ,,god bless you ripan and khusi,,,,,,

  • @harbhajansingh8872
    @harbhajansingh88725 ай бұрын

    ਨਵੇਂ ਸਫ਼ਰ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @mahindersingh7136
    @mahindersingh71365 ай бұрын

    ਬਹੁਤ ਬਹੁਤ ਮੁਬਾਰਕਾਂ ਰਿਪਨ ਖੁਸ਼ੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @amanpreet980
    @amanpreet9805 ай бұрын

    ਅਸੀਂ ਵੀ ਹੋਣ ਅਫ਼ਰੀਕਾ ਤੋਂ ਬਾਦ ਚਲੇ switzerland ਤੁਹਾਡੇ ਨਾਲ 😊💃🏼💃🏼

  • @maanveersingh7366

    @maanveersingh7366

    5 ай бұрын

    Hor hor

  • @deep_hardeep2800

    @deep_hardeep2800

    5 ай бұрын

    ਬਹੁਤ ਵਧੀਆ video veer ji

  • @maanveersingh7366

    @maanveersingh7366

    5 ай бұрын

    U have must there !!

  • @sukhrajsingh3280

    @sukhrajsingh3280

    5 ай бұрын

    😂🎉

  • @maanveersingh7366

    @maanveersingh7366

    5 ай бұрын

    2 times out of

  • @Kaur.brar23
    @Kaur.brar235 ай бұрын

    Ma 21 countries ch gumi a par sab to sona desh Switzerland 🇨🇭 I love this country ❤

  • @liarsahil179

    @liarsahil179

    5 ай бұрын

    Wow

  • @naunihal2009
    @naunihal20095 ай бұрын

    ਰਿਪਨ ਵੀਰ ਜੀ anniversary ਦੀਆਂ ਬਹੁਤ ਬਹੁਤ ਮੁਬਾਰਕਾਂ , ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਘਰ ਬੈਠੇ ਹੀਂ ਦੁਨੀਆ ਘੁਮਾ ਦੇਂਦੇ ਹੋ , ਪ੍ਰਮਾਤਮਾ ਤੱਰਕੀਆਂ ਬਖਸ਼ੇ ❤❤❤❤❤❤❤ ਨੋਨਿਹਾਲ ਸਿੰਘ , ਤਰਨ ਤਾਰਨ.

  • @gurvindersinghbawasran3336
    @gurvindersinghbawasran33365 ай бұрын

    Congratulations 🎉🎉 ਵੀਰ ਰਿਪਨ ਤੇ ਖੁਸ਼ੀ ਦੋਨਾਂ ਨੂੰ ਲੱਖ ਲੱਖ ਵਧਾਈ ਹੋਵੇ ਮੈਰਿਜ anwarsri ਦੀ

  • @SukhwinderSingh-wq5ip
    @SukhwinderSingh-wq5ip5 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @manjeetkaurwaraich1059
    @manjeetkaurwaraich10595 ай бұрын

    ਰਿਪਨ ਤੇ ਖੁਸ਼ੀ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਇਨ੍ਹਾਂ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ

  • @RajinderSingh-pk6fm
    @RajinderSingh-pk6fm5 ай бұрын

    ਸਾਡੀ ਕਿਸਮਤ ਵਿੱਚ ਤਾਂ ਬਾਹਰਲੇ ਮੁਲਕਾਂ ਵਿੱਚ ਜਾਣਾ ਹੈ ਨਹੀਂ, ਕਿਓਂਕਿ ਅਸੀਂ ਮਿਡਲ ਕਲਾਸ ਦੇ ਗਰੀਬ ਆ, ਜ਼ਿੰਮੇਵਾਰੀਆਂ ਖਹਿੜਾ ਹੀ ਨਹੀਂ ਛੱਡਦੀਆਂ, ਤੁਹਾਨੂੰ ਦੇਖ ਹੀ ਫੀਲਿੰਗ ਲੈ ਲਈ ਦੀ ਆ ਬਾਹਰ ਵਾਲੀ, ਰੱਬ ਖੁਸ਼ ਰੱਖੇ ਸਭ ਨੂੰ ❤

  • @surjeetkaur6590

    @surjeetkaur6590

    5 ай бұрын

    Waheguru ji mehar karan ji saryan de dreem pure krn ji

  • @user-nv8ex2uk8l

    @user-nv8ex2uk8l

    5 ай бұрын

    ਨਹੀਂ ਵੀਰੇ ਟਾਇਮ ਦਾ ਨਹੀਂ ਪਤਾ ਕਦੋਂ ਅੱਲ੍ਹਾ ਪਾਕ ਸੁਣ ਲਵੇ

  • @Farminglifestyle500

    @Farminglifestyle500

    5 ай бұрын

    Waheguru mehar krn ji

  • @Bhajansingh-js6nh

    @Bhajansingh-js6nh

    5 ай бұрын

    Rajinder ਜੀ, ਜੇ ਘੁੰਮਣ ਦਾ ਸ਼ੋਕ ਆ ਤਾਂ ਇੰਡੀਆ ਵਿਚ ਵੀ ਬਹੁਤ ਕੁਝ ਹੈ enjoy ਕਰਨ ਲਈ, ਜੈ ਪੰਜਾਬ ਚ ਰਹਿਨੇ ਆ ਤਾਂ ਹਿਮਾਚਲ ਘੁੰਮੋ, ਕਿੰਨਾ ਖੂਬਸੂਰਤ ਅ Cheap and best,

  • @jaswindersingh1009

    @jaswindersingh1009

    5 ай бұрын

    Waheguru ne jdo dena veer pta wi nhi lgna

  • @mahindersingh7136
    @mahindersingh71365 ай бұрын

    ਬਹੁਤ ਬਹੁਤ ਮੁਬਾਰਕਾਂ ਰਿਪਨ ਖੁਸ਼ੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਦੁਨੀਆਂ ਘੁੰਮੋ

  • @DilbagSingh-xh8sd
    @DilbagSingh-xh8sd5 ай бұрын

    ਬਹੁਤ ਬਹੁਤ ਧੰਨਵਾਦ ਜਿੰਨੇ ਦੇਸ਼ ਤੁਸੀਂ ਵੇਖੇ ਉਨਾਂ ਉਨਾਂ ਦੀ ਸਾਰੇ ਅਸੀਂ ਖੂਬ ਨਜ਼ਾਰੇ ਦੇਖੇ ਦੁਨੀਆਂ ਦੀ ਸੈਰ ਕਰਾ ਤੀ

  • @GurpreetSingh-ui7vq
    @GurpreetSingh-ui7vq5 ай бұрын

    ਸਾਡੀ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਤੁਹਾਡੇ ਅੰਗ-ਸੰਗ ਰਹਿਣ

  • @ShakeelHussainVlogs
    @ShakeelHussainVlogs5 ай бұрын

    Love from wagha border village Lahore Punjab Pakistan🇵🇰❤🇮🇳

  • @JagtarSingh-wg1wy
    @JagtarSingh-wg1wy5 ай бұрын

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਿਵਜਰਲੈਡ ਦੀ ਸੈਰ ਕਰਵਾ ਰਹੇ ਹੋ ਜੀ ਸਕੌਟਲੈਂਡ ਵਿਚ ਡੋਡੀ ਯੂਨੀਵਰਸਿਟੀ ਵਿੱਚ ਬੇਟੀ ਪੜ੍ਹਦੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @ranjodhsidhu2124

    @ranjodhsidhu2124

    5 ай бұрын

    8:49 8:49 ,.,

  • @bharatsidhu1879
    @bharatsidhu18795 ай бұрын

    ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਵਿਟਜਰ ਲੈਂਡ ਦੀ ਧਰਤੀ ਤੇ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @ecopowersolutionmoga6296
    @ecopowersolutionmoga62965 ай бұрын

    ਗੁਰੂ ਸਾਹਿਬ ਜੀ ਤੁਹਾਨੂੰ ਚੜਦੀਕਲਾ ਬਖਸ਼ਣ, ਇਸੇ ਤਰ੍ਹਾਂ ਖੁਸ਼ੀਆਂ ਮਾਣਦੇ ਰਹੋ ਤੇ ਆਪਣੇ ਇਸ ਯੂਟਿਊਬ ਪਰਿਵਾਰ ਨੂੰ ਵੀ ਦੁਨੀਆ ਘੁੰਮਾਂਦੇ ਰਹੋ🎉🎉🎉 ਆਪਜੀ ਦੋਨਾਂ ਨੂੰ ਵਿਆਹ ਦੀ ਸਾਲਗਿਰਹ ਦੀ ਵਧਾਈ ਹੋਵੇ ਜੀ❤

  • @sarabjitkhosa5732
    @sarabjitkhosa57325 ай бұрын

    ਆਪਣੇ ਦੇਸ਼ ਦਾ ਬਹੁਤ ਪੈਸਾ ਇਹਨਾਂ ਦੀਆਂ ਬੈਂਕਾਂ ਵਿੱਚ ਲੋੜ ਅਨੁਸਾਰ ਕਢਾ ਲੈਣਾ

  • @PARAMJITSINGH-yi6bn
    @PARAMJITSINGH-yi6bn5 ай бұрын

    Log spne lande ne ki Biwi nu swtzlnd lai ke janvaange but tusi poora kr dita God bles u and Happy Life Journey

  • @darpreet5911
    @darpreet59115 ай бұрын

    ਕੋਸਟਾ ਨੋਵਾ ....ਅਵੇਰੋ... ਸ਼ਹਿਰ ਵੇਖਣ ਵਾਲਾ ਹਾਡੇ ੲੈਥੇ ਪੁਰਤਗਾਲ .... ਬੜੀ ਗੁਰੂ ਸਾਹਿਬ ਦੀ ੲੈਥੇ ਕੁਦਰਤ ਤੇ ਬੀਚ ੲੈਥੋਂ ਸ਼ੁਰੂ ਸਿੱਧਾ ਅਮਰੀਕਾ ਜਾ ਮੁਕਦੈ ਦੂਜਾ ਪਾਸਾ...ਮੈਨੂੰ ਵਾਹਵਾ ਜੱਚੀ ੲੈ ਥਾਂ ਸਾਲ ਤੋਂ ੲੈਥੇ ਹਾਂ ਨੜ੍ਹ ਕਾਨੇ ਵੇਖ ਮੈਨੂੰ ਹਾਡੇ ਗੁਰਦਾਹਪੁਰ ਦੇ ਛੰਭ ਕਾਹਨੂੰਵਾਨ ਹਾਡੀ ਸੇਮ ਵਾਲੀ ਪੈਲੀ ਦੀ ਵਾਹਵਾ ਯਾਦ ਜੇਹੀ ਪੈੰਦੀ ਰਹਿੰਦੀ ੲੈ...ਘੁੰਮਿੳ ਪੁਰਤਗਾਲ ਵੀ ਘੈਂਟ ੲੈ ਸ਼ੈਨਗਨ ਪਲੇਸਾਂ

  • @surjitkaur6768
    @surjitkaur67685 ай бұрын

    Rippen and khushi Sister ji wehaguru ji tuhanu chardi kla bakhshan ji 🙏🏻

  • @jasskaur-pe3hv
    @jasskaur-pe3hv5 ай бұрын

    ਮੇਰਾ ਪਸੰਦੀਦਾ ਦੇਸ..❤❤❤ ਸਵੀਟਰਜਲੈਂਡ 😊😊😊

  • @sukhdevkhan4430
    @sukhdevkhan44305 ай бұрын

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਸੱਭ ਤੋਂ ਪਹਿਲਾਂ ਰਿਪਨ ਐਂਡ ਖੁਸ਼ੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਇਸ ਜੋੜੀ ਨੂੰ ਖੁਸ਼ ਰੱਖੇ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @TarsemSingh-st1vw
    @TarsemSingh-st1vw5 ай бұрын

    Ripan te khushi beta ji ne country di journey laye bahut bahut subh kamnawan God bless both of you lot's of West wishesFrom Lakhwinder Kaur from Gurdaspur🙏🙏🙏🙏🙏🙏🙏🙏🙏🙏🙏🙏🙏🙏🙏

  • @TarsemSingh-st1vw

    @TarsemSingh-st1vw

    5 ай бұрын

    Thanks putter ji god bless both of you👍👍👍👍👍👍👍

  • @Amarjeetkaur-ky5hx
    @Amarjeetkaur-ky5hx5 ай бұрын

    ਰਿਪਨ ਖੁਸ਼ੀ happy marriage anniversary god bless you 🎉🥳🥳

  • @RajKumar-tl1ov
    @RajKumar-tl1ov5 ай бұрын

    Congratulations Switzerland pohnchn dian & dhanbad sanu es new country di sher karvaun Laee Raj Joga

  • @bhagwandas62
    @bhagwandas625 ай бұрын

    ਨਵੇਂ ਸਫਰ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ

  • @swaransingh2213-ye4vh
    @swaransingh2213-ye4vh5 ай бұрын

    ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਣ ❤

  • @satdevsharma7039
    @satdevsharma70395 ай бұрын

    ਬਹੁਤ ਹੀ ਵਧੀਆ ਲੱਗਾ, ਸਦਾ ਖੁਸ਼ ਅਤੇ ਤੰਦਰੁਸਤ ਰਹੋ ਬੇਟਾ❤❤🌹🌹🙏🙏🇺🇸

  • @bobgill9695
    @bobgill96955 ай бұрын

    Happy anniversary both of you 🎉🎈🎊🎊 Waheguru tahnu hmesha khush rakhe

  • @user-by4sp1bz6p
    @user-by4sp1bz6p5 ай бұрын

    Ripan and Khushi sweetly vlog❤️❤️✌️✌️🥰

  • @Searchboy77
    @Searchboy775 ай бұрын

    Waheguru ji 🙏 tuhanu hamesha khush rakhe ❤😊👩‍❤️‍👨🥰

  • @AliNawaz-bk8hv
    @AliNawaz-bk8hv5 ай бұрын

    Dozakh SE janat ..!!!!! Garmi SE Sardi ❤❤

  • @paramjitsinghsingh251
    @paramjitsinghsingh2515 ай бұрын

    ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤

  • @user-fh2sr5pe6e
    @user-fh2sr5pe6e5 ай бұрын

    Ripon ji Khushi ji Congratulations on your arrival in the new country, God bless you with progress, Thank you again🙏🏻🙏🏻🙏🏻🙏🏻♥️♥️♥️🙏🏻🙏🏻🙏🏻🙏🏻

  • @teachercouple36
    @teachercouple365 ай бұрын

    Happy marriage anniversary to both of you in advance ❤️. ਵਾਹਿਗੁਰੂ ਹਮੇਸ਼ਾ ਚੜੵਦੀ ਕਲਾ ਚ ਰੱਖੇ। ਸਾਨੂੰ ਇਸੇ ਤਰਾਂ ਵਧੀਆ-ਵਧੀਆ ਥਾਵਾਂ ਦਿਖਾਉੰਦੇ ਰਹੋ ।

  • @nirmalsinghmallhi9773
    @nirmalsinghmallhi97735 ай бұрын

    ਵਧਾਈਆ ਜੀ ਸਵਿਟਜਰਲੈਂਡ ਕੁਮਣ ਕੁਮਾਣ ਲਈ ਧੰਨਵਾਦ ਵਾਹਿਗੁਰੂ ਜੀ ਚਡਦੀਕਲਾ ਬਕਸਣ ਪਿਆਰੀ ਜੀ ਜੋੜੀ ਨੂ ਸੱਤ ਸ੍ਰੀ ਅਕਾਲ

  • @HappyEupor
    @HappyEupor5 ай бұрын

    Paji tuci bhut lucky bande ho

  • @kimirehal4969
    @kimirehal49695 ай бұрын

    Hi Roman and Khushi tuhanu dowa nu Switzerland ch dekh ke lgda main hi othe chali gyi. Please Alps and small villages jrur visit kryo

  • @KamalSingh-dl6yc
    @KamalSingh-dl6yc5 ай бұрын

    ਰਿਪਨ ਤੇ ਖੁਸ਼ੀ ji ਬਹੁਤ ਬਹੁਤ ਧੰਨਵਾਦ ਜਿੰਨੇ ਦੇਸ਼ ਤੁਸੀਂ ਵੇਖੇ ਉਨਾਂ ਉਨਾਂ ਦੀ ਸਾਰੇ ਅਸੀਂ ਖੂਬ ਨਜ਼ਾਰੇ ਦੇਖੇ ਦੁਨੀਆਂ ਦੀ ਸੈਰ ਕਰਾ ਤੀ

  • @user-hf5vf4kp2q
    @user-hf5vf4kp2q5 ай бұрын

    Beautiful bro so much and shubhkamnaye aap ko namste ❤

  • @dhuta_fan_pages
    @dhuta_fan_pages5 ай бұрын

    Wait kri jade ci.. Bi sohna desh dekha gye

  • @KulwinderKaur-us9jy
    @KulwinderKaur-us9jy5 ай бұрын

    Waheguru ji ka Khalsa Waheguru ji ki Fateh god bless you

  • @user-qe1tb6pr7t
    @user-qe1tb6pr7t5 ай бұрын

    Janat ch aage j deeple dekaeo switzerland sunia bhoot sona a enjoy your trip

  • @parvindersingh3692
    @parvindersingh36925 ай бұрын

    So beautiful I m so eager to see the Switzerland God bless to both of you ❤❤😊

  • @sushilgarggarg1478
    @sushilgarggarg14785 ай бұрын

    Best wishes for New country Switzerland 🇨🇭 ❤❤❤❤❤❤

  • @jaswantrai5840
    @jaswantrai58405 ай бұрын

    Salut AA punjabian nu . Population bhaven Jiada ne he but sare world vich present ne guru saheban de waris.

  • @sushilgarggarg1478
    @sushilgarggarg14785 ай бұрын

    Iam always first looking daily vlog 8P.M.on you tube and 7A.M on face book 📖 ❤❤❤❤

  • @manjitkaur9666
    @manjitkaur96665 ай бұрын

    ਸ਼ੁਕਰ ਆ ਰੱਬਾ ਤੁਸੀਂ ਹੋਰ ਜਿਗਾ ਤੇ ਪਹੁੰਚ ਗਏ ਖੁਸ਼ੀ ਤੇ ਰਿਪਨ

  • @baljindersingh7802
    @baljindersingh78025 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @paramjitkaur6062
    @paramjitkaur60625 ай бұрын

    ਤੁਹਾਡੇ ਨਾਲ ਨਾਲ ਮੈਂ ਵੀ ਕਈ ਦੇਸਾਂ ਦੀ ਸੈਰ ਕਰ ਲਈ ਹੈ ਬੇਟਾ, ਬੜਾ ਵਧੀਆ ਲੱਗਦਾ, ਪਰਮਾਤਮਾ ਤੁਹਾਨੂੰ ਇਸ ਤਰਾਂ ਹੀ chardi ਕਲਾ ਚ ਰੱਖੇ ਖੁਸ਼ ਰਹੋ

  • @KuldeepSingh-ug2di
    @KuldeepSingh-ug2di5 ай бұрын

    ਨਵੇਂ ਸਫ਼ਰ ਤੇ ਵਾਹਿਗੁਰੂ ਜੀ ਚੜ੍ਹਦੀਕਲਾ ਕਰਨ

  • @vaddamaanUSA
    @vaddamaanUSA5 ай бұрын

    ਬਾਈ ਯਾਦਾ ਤਾਜੀਆ ਕਰਾ ਦਿੱਤੀਆ turkey airport ਤੇ turkish airlines ਦੀਆ ਮੈ ਜਦੋ donki ਲਾਈ 4 ਵਾਰੀ ਇਸ ਵਿੱਚ ਸਫਰ ਕੀਤਾ ਸੀ ❤️😍

  • @GurpreetSingh-os4gn
    @GurpreetSingh-os4gn5 ай бұрын

    ਬਹੁਤ ਬਹੁਤ ਆਪ ਜੀ ਦਾ ਨਵੇਂ ਦੇਸ਼ ਵਿਚ ਸੁਵਾਗਤ

  • @baljitkachura
    @baljitkachura5 ай бұрын

    ਪ੍ਰਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ, ਸਾਨੂੰ ਦੁਨੀਆਂ ਘੁਮਾਉਂਦੇ ਰਹੋ।

  • @gorabhamma1250
    @gorabhamma12505 ай бұрын

    ਬਹੁਤ ਖੂਬਸੂਰਤ ਦੇਸ਼ ਸੂਰਜਲੈਡ ਹੈ

  • @PreetDhaliwal-xh6dm
    @PreetDhaliwal-xh6dm5 ай бұрын

    Thanks for sharing we like Paris love of word ❤❤ 😊

  • @user-dz1tj6ke4s
    @user-dz1tj6ke4s5 ай бұрын

    ਨਵੇਂ ਸਫਰ ਲਈ ਸੁਭਕਾਮਨਾਵਾ ❤ਸੱਦਾ ਖੁਸ ਰਹੋ ❤

  • @satishverma266
    @satishverma2665 ай бұрын

    Welcome to new trip ripen and Khushi ❤❤

  • @GagandeepSingh-sj9mm
    @GagandeepSingh-sj9mm5 ай бұрын

    Waheguru Ji Khalsa ripan and Khushi Waheguru Ji Fateh

  • @Searchboy77
    @Searchboy775 ай бұрын

    Waheguru ji 🙏 mehar kare 😊❤🥰👩‍❤️‍👨

  • @ninderkaur1080
    @ninderkaur10805 ай бұрын

    Happy journey dear Ripan Nd Khushi God bless you always stay blessed

  • @gurwinderkaur9760
    @gurwinderkaur97605 ай бұрын

    ਸਹੀ ਕਿਹਾ ਜੀ ਸਿਹਤ ਦਾ ਧਿਆਨ ਰੱਖਣਾ ਜੀ 🙏🙏🙏🙏🙏

  • @sushilgarggarg1478
    @sushilgarggarg14785 ай бұрын

    Best of luck new country Switzerland 🇨🇭 👍 👌 ❤❤❤❤❤❤

  • @sushilgarggarg1478
    @sushilgarggarg14785 ай бұрын

    Welcome 🙏 to New country Switzerland 🇨🇭 ❤❤❤❤❤

  • @ramjoshi771
    @ramjoshi7715 ай бұрын

    We went to Switzerland 30 years ago.stayed 3 weeks.seen lusern, Bern Geneva and other cities. Beautiful

  • @Komal.991
    @Komal.9915 ай бұрын

    Asi v gye c Switzerland bhot Sona 😊

  • @kanwarjeetsingh3495
    @kanwarjeetsingh34955 ай бұрын

    ਸਤਿ ਸ੍ਰੀ ਅਕਾਲ ਜੀ ਸੋਹਣੇ ਦੇਸ਼ ਦੀ ਯਾਤਰਾ ਮੁਬਾਰਕ ਵਾਹਿਗੁਰੂ ਮੇਹਰ ਬਣਾਈ ਰੱਖਣ

  • @user-rw6wp9xp8h
    @user-rw6wp9xp8h5 ай бұрын

    Butasingh kamalpura Ldhiana❤❤❤❤❤❤❤❤ very good nicej job

  • @aryyanwarraich
    @aryyanwarraich5 ай бұрын

    Warm welcome 🙏 to New country Switzerland greece wal vi ajeyo

  • @attaksingh8271
    @attaksingh82715 ай бұрын

    Wacky punjabi puthvene hunde a road te jo teer da nishan hunda uhde ulit chalde hoye😂😂😂❤

  • @tejinderkaur7111
    @tejinderkaur71115 ай бұрын

    Waheguroo jee bless both of you. Enjoy your anniversary, l like both of you.

  • @xvnoor
    @xvnoor5 ай бұрын

    Zurich airport really bohat beautiful a. Me vi ik waari visit kita si si, sachi bohat beautiful aa😊

  • @buntykumar318.
    @buntykumar318.5 ай бұрын

    ਅਸੀਂ ਵੀ ਥੋਡੇ ਨਾਲ Switzerland ਪਹੁੰਚ ਗਏ ❤

  • @jagsirsingh3898
    @jagsirsingh38985 ай бұрын

    Wel come trevel coupel repan and khushi g🌹🌹🌹

  • @abnashbhullar3715
    @abnashbhullar37155 ай бұрын

    Dear Khushi and Ripan bete first best of journey after lots of congratulations on happy anniversary God bless you always enjoy your trip and show us Switzerland so thanks to you for showing ❤❤

  • @BalwinderKaur-zm9pk
    @BalwinderKaur-zm9pk5 ай бұрын

    Happy marriage anniversary to both of you God bless you 💓 💖

  • @baljeetchauhan3757
    @baljeetchauhan37575 ай бұрын

    Paji Sade lyi tuc khtm kr deni dunia .. God bless you ❤❤❤❤

  • @ravisapkota6935
    @ravisapkota69355 ай бұрын

    🎉 congratulations 🎉 Marriage Anniversary 🎈🎂 Always happy and. healthy G B U R and. K

  • @sukhvindersingh6780
    @sukhvindersingh67805 ай бұрын

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @manjurani5555
    @manjurani55555 ай бұрын

    Happy anniversary beautifull couple but baby planning v kro beta ji

  • @BinderSingh98767
    @BinderSingh987675 ай бұрын

    ਰਿਪਰਨ ਵੀਰ ਜੀ ਇੱਥੇ Switzerland ਲਾਂਗ ਇਨ ਥਾਲ ਗੁਰੂ ਘਰ ਜਰੂਰ ਜਾ ਕੇ ਆਇਓ ਗ੍ਰੰਥੀ ਸਿੰਘ ਤੇ ਪ੍ਰਬੰਧਕ ਬਹੁਤ ਪਿਆਰੇ ਹਨ ਬਹੁਤ ਸਤਿਕਾਰ ਕਰਦੇ ਨ ਆਏ ਗਏ ਦਾ ਜੀ

  • @AnjuSharma-it1nu
    @AnjuSharma-it1nu5 ай бұрын

    God bless both of you and your channel and subscriber ❤️❤️❤️

  • @jaspal7598
    @jaspal75985 ай бұрын

    U can extend ur visas. No problem. Immigrants is very Friendly & helpful ji.

  • @harmeshkhattra4063
    @harmeshkhattra40635 ай бұрын

    Veer ਸਾਡੇ ਸੁਪਨਿਆਂ ਦੇ ਦੇਸ਼ ਲੈਕੇ ਜਾਣ ਲਈ ਬਹੁਤ ਧਨਵਾਦ

  • @KulwantSingh-in5sg
    @KulwantSingh-in5sg5 ай бұрын

    ਮੈਂ ਤੁਹਾਡਾ ਇਕ ਵੀਡੀਓ ਪੂਰੇ ਸ਼ੋਕ ਨਾਲ਼ ਦੇਖਦਾ ਹਾਂ ਰਿਪਨ ਖੁਸ਼ੀ ਜੀ ਧੰਨਵਾਦ

  • @sushilgarggarg1478
    @sushilgarggarg14785 ай бұрын

    Warm welcome 🙏 to New country Switzerland 🇨🇭 ❤❤❤❤❤❤

  • @kamaljit9055
    @kamaljit90555 ай бұрын

    ਬਾੲਈ ਬਾੲਈ ❤ਬਾੲਈ ❤ਬਾੲਈ ਸਤ ਦਿਨ ਦਾ ਪੈਕੇਜ ਮਿਲਿਆ, ਉਹ ਤਾ ਠੀਕ, ਪਰ ਜੌ ਦੌ ਨਨੀਅਆ ਜਾਨਾ ਤਿਆਰ ਆਉਣ ❤ਲਈ ਦੁਨੀਆ ਦੇਖਣ ਲਈ ਉਨਾ ਲਈ ਵੀ ਟਾਈਮ ਕਢੋ ਜੋ ਸਿਰਫ ਥੋਡੀ ❤❤ਵੇਟਿੰਗ ਚ ਹਨ,,ਟਾਈਮ ਹੁੰਦਾ, ਰਿਪਨ, ਅਆੲਈ. ਨੀ ਸਪੈਸ਼ਲ

  • @rajinderkour8994
    @rajinderkour89945 ай бұрын

    Welcome to new trip ripen and khush 🎉🎉

  • @LovelyCentaur-cm1dy
    @LovelyCentaur-cm1dy5 ай бұрын

    Veery.veery.good.Repan.22.g

  • @omparkashsingh1851
    @omparkashsingh18515 ай бұрын

    Welcome to Switzerland all D best

  • @user-sumeet
    @user-sumeet5 ай бұрын

    Congratulation ripan nd khushi ji ❤

  • @surjitgrewal
    @surjitgrewal5 ай бұрын

    Happy Anniversary ! looking forward to see Switzerland's beauty. i wanted to visit but ... I have been to The Airport. It is in the lap of nature. enjoy...

  • @ManpreetKaur-hp2br
    @ManpreetKaur-hp2br5 ай бұрын

    Waheguru ji bless u 🙏🙏

  • @Kaurkiduniya8874
    @Kaurkiduniya88745 ай бұрын

    ਬਹੁਤ ਖੁਸ਼ੀ ਹੋ ਰਹੀ ਹੈ। ਅਸੀ ਵੀ ਤੁਹਾਡੇ ਨਾਲ ਸਵਿਟਜ਼ਰਲੈਂਡ ਘੁੰਮ ਰਹੇ ਹਾਂ।nice vlog ❤

  • @noblesinghraina
    @noblesinghraina5 ай бұрын

    Happiest Marriage anniversary in advance to The Punjabi Travel Couple💕💕💕🎈🎈 GuruSahib Ji Bless Happines Love and Chardikela Always 🙏❤️❤️❤️🙏❤️❤️❤️❤️

  • @jiwindersingh5460
    @jiwindersingh54605 ай бұрын

    ਰੋਹੀਆਂ ਤੋਂ ਜੰਨਤ ਵੱਲ 👍👌🙏

  • @karamjitgill6787
    @karamjitgill67875 ай бұрын

    Congratulations dear Ripen and Khushi in switzerland

Келесі