No video

ਕੀ ਹੋਇਆ ਸੀਰੀਆ ਦੇ ਲੋਕਾਂ ਨੂੰ? ਕੋਈ ਹੱਸਦਾ ਹੀ ਨਹੀ ਇੱਥੇ😞How Syrian Treat a Sikh | Punjabi Travel Vlog

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#vlog #syria #punjabi

Пікірлер: 263

  • @jasmersinghjassbrar3673
    @jasmersinghjassbrar3673 Жыл бұрын

    ਨਵਦੀਪ ਵਾਕਿਆ ਈ ਦਰਦ ਭਰੀ ਦਾਸਤਾਂ ਹੈ ਭਰਾਵਾ ਤੂੰ ਬਹੁਤ ਤਕੜਾ ਐਂ ਜੋ ਏਨੇ ਦਿਨਾਂ ਤੋਂ ਇਸ ਜ਼ਮੀਨ ਤੇ ਰਹਿ ਕੇ ਸਾਨੂੰ ਇਹ ਵਿਥਿਆ ਦੇਖ ਤੇ ਦਿਖਾ ਰਿਹਾ ਹੈ. ਮੇਹਰਬਾਨੀ ਭਰਾਵਾ

  • @jagdevsingh5432
    @jagdevsingh5432 Жыл бұрын

    ਨਵਦੀਪ ਸਿੰਘ ਸਗੀਤ ਬਹੁਤ ਵਧੀਆ, ਸੰਦੇਸ਼ ਦੇ ਦਿੰਦਾ, ਦੇਸ਼ ਬਰਾਨ, ਲੋਕ ਉਦਾਸ ਨੇਂ, ਪਰਮਾਤਮਾ ਸਭ ਦਾ ਭਲਾ ਕਰੇ ❤

  • @PargatSingh-nw1cm

    @PargatSingh-nw1cm

    Жыл бұрын

    😊

  • @rajpoottravels7084

    @rajpoottravels7084

    11 ай бұрын

    Desert caravan music aaaa ji search kro KZread te❤

  • @manjitmehra5349

    @manjitmehra5349

    7 ай бұрын

    Bai ji sahi kaha tusi ki navdeep bai song toine ine vadia londa Dil karda a ki bar bar daki Jaye video ❤

  • @KanwarnaunihalSingh-kf7jg
    @KanwarnaunihalSingh-kf7jg Жыл бұрын

    ਵੀਰ ਨਵਦੀਪ ਸਿੰਘ ਜੀ ਅਜਿਹੇ ਦਰਦ ਭਰੇ ਹਲਾਤਾਂ ਚ ਵਲੌਗ ਬਨਾਓਣਾ ਬਹੁਤ ਔਖਾ ਹੁੰਦਾ ਹੈ ਪਰ ਤੁਸੀਂ ਬਹੁਤ ਹਿੰਮਤੀ ਹੋ ਜੋ ਆਪਣੀ ਆਵਾਜ਼ ਦੁਨੀਆਂ ਦੇ ਹਰ ਕੋਨੇ ਤੇ ਪਹੁੰਚਾਅ ਰਹੇ ਹੋ,ਸੋ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ

  • @RameshKumar-fr1vz
    @RameshKumar-fr1vz Жыл бұрын

    Satsriakal ji waheguru ji mehar Karan ji from Sri Ganga Nagar Rajasthan 🙏❤️❤️🌹🌹🇮🇳🇮🇳

  • @ns.implementworksbhagtabha641
    @ns.implementworksbhagtabha641 Жыл бұрын

    ਵਾਹਿਗੁਰੂ ਇਹਨਾਂ ਲੋਕਾਂ ਤੇ ਮਿਹਰ ਕਰਨ

  • @singhrajbir4797
    @singhrajbir4797 Жыл бұрын

    ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਮਿਹਰ ਕਰਨ 🙏🏻 ਇਸ ਦੇਸ਼ ਦੇ ਲੋਕਾਂ ਉੱਪਰ।

  • @jasmindersingh1845
    @jasmindersingh1845 Жыл бұрын

    ਸੰਗੀਤ ਮਨ ਨੂੰ ਮੋਹ ਲੈਣ ਵਾਲਾ👌

  • @amarindersingh1313
    @amarindersingh1313 Жыл бұрын

    ਬਹੁਤ ਜਾਣਕਾਰੀ ਭਰਪੂਰ ਅਤੇ ਇਮੋਸ਼ਨਲ ਕਰ ਦੇਣ ਵਾਲੀ ਵੀਡੀਓ 🙏🙏 ਬਹੁਤ ਬਹੁਤ ਧੰਨਵਾਦ ਸੀਰੀਆ ਦੇ ਹਾਲਾਤ ਵਿਖਾਉਣ ਲਈ।

  • @mutahharrafiq338
    @mutahharrafiq3384 ай бұрын

    Saanu har haal wich rabb da shukr adaa krna chaida ae... Sardar g bara sohna vlog ae Love from district Gujranwala, Punjab Pakistan...

  • @singhkanpur1
    @singhkanpur1 Жыл бұрын

    From chicago... ਨਵਦੀਪ ਸਿੰਘ ਬਹੁਤ ਬਹੁਤ ਧੰਨਵਾਦ... ਸੀਰੀਆ ਬਹੁਤ ਸੋਹਣੇ ਤਰੀਕੇ ਨਾਲ ਕਵਰ ਕੀਤਾ.. ਰੱਬ ਸਭ ਦਾ ਭਲਾ ਕਰਨ.. ਬਹੁਤ ਬਰਬਾਦੀ ਕੀਤੀ ਹੈ ਸੀਰੀਆ ਦੀ ਕੁਝ ਦੇਸ਼ਾਂ ਨੇ ਮਿਲਕੇ.. ਸੋਹਣੇ ਤੇ ਹੱਸਦੇ ਵਸਦੇ ਲੋਕਾਂ ਨੂੰ ਗ਼ਮ ਦੀ ਮੌਤ ਦੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਕਰ ਦੇਣਾ ਅੱਜ ਦੀ ਰਾਜ ਸ਼ਾਹੀ ਅਤੇ corporate governance ਦੀ ਦੇਣ ਹੈ.. ਰੱਬ ਰਾਖਾ

  • @montygill2211
    @montygill2211 Жыл бұрын

    Navdeep bro... I really enjoyed with you the whole trip and thanks you from bottom of my heart the destination like ghazni and countries realeted by sikh history which was impossible by us to visit in our life ,visited through your eyes and way you hosted it is marvellous the person only do this with wahegurus kirpa and people's blessings....carry on waiting eagerly for your next trip...once again GOD BLESS YOU ❤👏👏

  • @harafangle9473
    @harafangle9473 Жыл бұрын

    ਵਾਹਿਗੁਰੂ ਜੀ ਜਦੋਂ ਆਪਣਾ ਕੁਟੰਬ ਉਜੜ ਜਾਂਦਾ ਹੈ ਉਦਾਸ ਤੇ ਹੋਣਾ ਹਾ ਅਪਣੀਆਂ ਦੇ

  • @pindersidhu803
    @pindersidhu803 Жыл бұрын

    ਧੰਨ ਇਹ ਲੋਕ ਜਿਨ੍ਹਾਂ ਸੰਤਾਪ ਹੰਢਾਇਆ

  • @SatnamSingh-sq8ni

    @SatnamSingh-sq8ni

    Жыл бұрын

    ਤੁਸੀਂ ਇਹਨਾਂ ਨੂੰ ਜਾਣਦੇ ਨਹੀ

  • @satnamsinghsatta3464

    @satnamsinghsatta3464

    Жыл бұрын

    ਬਿਲਕੁਲ ਠੀਕ ਕਿਹਾ ਜੀ

  • @satnamsinghsatta3464

    @satnamsinghsatta3464

    Жыл бұрын

    ​@@SatnamSingh-sq8niਕੀ ਮਤਲਬ ਜੀ ਕੋਈ ਵੀ ਕੋਮ ਮਾੜੀ ਨਹੀ ਹੁੰਦੀ ਕੁਝ ਲੋਕ ਮਾੜੇ ਹੁੰਦੇ ਹਨ ਵੀਰ

  • @SatnamSingh-sq8ni

    @SatnamSingh-sq8ni

    Жыл бұрын

    @@satnamsinghsatta3464 ਵੀਰ ਮੈਂ ਬਹੁਤ ਸਾਰੇ ਕਲਚਰ ਦੇਖ ਚੁੱਕਾ ਹਾਂ,, ਐਵੇਂ ਹੀ ਨਹੀਂ ਬੋਲ ਰਿਹਾ

  • @jazzchouhan2167

    @jazzchouhan2167

    Жыл бұрын

    Jo santap 84 sikha ne handya os to jiayada ni

  • @SatnamSingh-sq8ni
    @SatnamSingh-sq8ni Жыл бұрын

    ਵੀਰ ਮੈਂ ਇਹਨਾਂ ਲੋਕਾਂ ਨਾਲ ਰਿਹਾਂ,, ਇਨਸਾਨੀਅਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਇਹਨਾਂ ਸੀਰੀਅਨ ਲੋਕਾਂ ਵਿਚ,,,ਇਹ ਸਿਰਫ ਆਪਣੇ ਆਪ ਨੂੰ ਸਿਆਣਾ ਸਮਝਦੇ ਆ ਬਾਕੀ ਸਭ ਨੂੰ ਬੇਵਕੂਫ

  • @daljeetsinghdaljeetsingh7937
    @daljeetsinghdaljeetsingh7937 Жыл бұрын

    Waheguru ji mehar karan sereaa de loka te athe bhi khushiya oun jaldi loka de chehriya te

  • @TigerAkshay
    @TigerAkshay Жыл бұрын

    *PaaJi... Sriya Series End Hone Ke Baad... ek Video iss par banye..ki...sriya kese jaa Sakte Hai....puri Process Kya Hai.... kha Ruk Sakte Hai.... 5 din, 7 din, 10 din ka Karcha Kitna Hoga.... sab cover Kare* 👍👍❤️

  • @nirmalmann9347
    @nirmalmann9347 Жыл бұрын

    I prey to ALMIGHTY that People of SYRIA see the sun of Happiness and moon of Prosperity.We are indebted to young(JAWAN) Navdeep Brar for sharing the ground reality of SYRIA.

  • @HarbhajansinghBal-pc8fs
    @HarbhajansinghBal-pc8fs Жыл бұрын

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਨਵਦੀਪ ਬੇਟਾ

  • @Navdeepbrarvlogs

    @Navdeepbrarvlogs

    Жыл бұрын

    ❤️❤️🙏🙏

  • @ManiSingh-or9ly
    @ManiSingh-or9ly Жыл бұрын

    ਲੁੱਧਿਆਣੇ ਵਾਲਿਆਂ ਬਲੋ ਸਤਸ਼੍ਰੀਅਕਾਲ ji🙏

  • @SUKHDEVSINGH-sj4xi

    @SUKHDEVSINGH-sj4xi

    Жыл бұрын

    ਸਰ ਬਲੋ ਕੀ ਹੁੰਦਾ

  • @ManiSingh-or9ly

    @ManiSingh-or9ly

    Жыл бұрын

    @@SUKHDEVSINGH-sj4xi ਮੇਂ ਗੱਲ ਨਹੀ ਸਮਝਿਆ ਥੋਡੀ?

  • @bikramsingh5108
    @bikramsingh510811 ай бұрын

    ਅੰਕੁਰ ਯਾਤਰੀ ਡਾਕਟਰ ਨੂੰ ਵੀ ਸਤਿ ਸ੍ਰੀ ਅਕਾਲ। ਡਾਕਟਰ ਸਹਿਬ ਪਰਮਵੀਰ ਨਾਲ ਵੀ ਟਰੈਵਲ ਕਰਦਾ।

  • @gorabatth3551
    @gorabatth3551 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਦੀਪ ਸਿੰਘ ਬਰਾੜ ਬਾਈ ਜੀ।।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ। ਇਹ ਦੇਸ਼ ਤਾ ਖੰਡਰ ਹੀ ਬਣ ਗਿਆ ਹੈ।।ਖੰਡਰ ਵੀ ਦੱਸ ਰਹੇ ਹਨ ਕਿ ਇਹ ਇਕ ਟਾਇਮ ਬਹੁਤ ਖੂਬਸੂਰਤ ਕੰਟਰੀ ਹੋਣੀ ਹੈ।।🙏🙏🙏👌👌👌👍👍👍

  • @Navdeepbrarvlogs

    @Navdeepbrarvlogs

    Жыл бұрын

    Waheguru ji ka khalsa waheguru ji ki fateh ji❤️❤️🙏🙏

  • @rajwinder1968
    @rajwinder1968 Жыл бұрын

    ਇੰਨੀ ਬਰਬਾਦੀ ਹੋਈ ਹੋਵੇ ਤਾ ਵੀਰੇ ਹਾਸਾ ਕਿੱਥੋ ਆਵੇ ਗਾ

  • @JaspreetSingh-og1jc
    @JaspreetSingh-og1jc Жыл бұрын

    ਜਿਸ ਤਨ ਲਾਗੈ ਸੋਈ ਜਾਨੈ🙏

  • @baggikang8330
    @baggikang833011 ай бұрын

    Rabb bhali kre ehna loka di jindgi hasdi vasdi ho jaye

  • @punjabson5991
    @punjabson5991 Жыл бұрын

    ਨਵਦੀਪ ਸਿੰਘ ਬੇਟਾ ਤੁਸੀਂ ਆਪਣਾਂ ਪੰਜਾਬ ਨਹੀਂ ਦੇਖਿਆ ਹੋਣਾ 1984 ਤੋਂ ਬਾਦ 1996 ਤੱਕ ਬਿਲਕੁਲ ਏਹੀ ਹਮਾ ਸ਼ਹਿਰ ਵਾਲਾ ਹੀ ਸੀ ਰੋਜ਼ਾਨਾ 6 -7 ਮੁੰਡੇ ਮਾਰੇ ਜਾਂਦੇ ਸੀ । ਲੋਕ ਘਰਾਂ ਚ ਬੰਦ ਹੋ ਜਾਂਦੇ ਸੀ 5 PM ਤੋਂ ਪਹਿਲਾਂ ਸੜਕ ਬਿਲਕੁਲ ਵੀਰਾਨ ਹੋ ਜਾਂਦੀਆਂ ਸਨ। ਅਸੀਂ ਏਹਨਾ ਦੀ ਮੁਸ਼ਕਿਲ ਮਹਿਸੂਸ ਕਰ ਸਕਦੇ ਹਾਂ ਚੰਗੀ ਤਰ੍ਹਾਂ

  • @harjindersingh7755

    @harjindersingh7755

    Жыл бұрын

    Hanji.veere

  • @JagroopSingh-no7xy

    @JagroopSingh-no7xy

    Жыл бұрын

    ਨਵੰਬਰ 1984 ਵਰਗਾ ਤਾ ਹਾਲ ਦੁਨੀਆ ਦੇ ਕਿਸੇ ਹਿੱਸੇ ਵਿੱਚ ਨਹੀ ਹੋਇਆ ਹੋਣਾ

  • @yousafsardar8411

    @yousafsardar8411

    Жыл бұрын

    1984 is nothing my friend syria is totally destroyed more than 1 million die or 3 million.,

  • @HarmeetSingh-nz9ds
    @HarmeetSingh-nz9ds Жыл бұрын

    ਬਹੁਤ ਬਹੁਤ ਵਧੀਆ, ਧੰਨਵਾਦ।

  • @sonunagpal2966
    @sonunagpal2966 Жыл бұрын

    Navdeep paji satsiriyakal very nice 👌 tusi great 👍 ho thanks ❤

  • @gurbanssingh2732
    @gurbanssingh2732 Жыл бұрын

    Waheguru Waheguru ji

  • @duspalkaur4308
    @duspalkaur4308 Жыл бұрын

    Thank you for showing different places. God bless you

  • @gurdeepsinghpindbagrianusa4550
    @gurdeepsinghpindbagrianusa4550 Жыл бұрын

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖਣ ਇਹਨਾਂ ਸਾਰੇ ਲੋਕਾਂ ਓਪਰ. 🙏🙏

  • @pavitersingh5467
    @pavitersingh5467 Жыл бұрын

    Waheguru ji

  • @harmindersingh4849
    @harmindersingh4849 Жыл бұрын

    Sarbat Da Plah 🙏🙏 , nice video , keep on doing good work dear Navdeep Singh , Waheguru aap ji te mehar rakhan .

  • @balijindersingh643
    @balijindersingh643 Жыл бұрын

    Waheguru ji 🌹🙏

  • @gurcharansingh5956
    @gurcharansingh5956 Жыл бұрын

    Ravi Singh Khalsa jee siriya war de doraan bahut seva kiti hai

  • @MRSINGH-oy7yj
    @MRSINGH-oy7yj Жыл бұрын

    Ssa navdeep veer ji mainu v ah language andi ve main Lebanon 🇱🇧 c last time hoon 🇫🇷 France wa

  • @jeevanpalwan6009
    @jeevanpalwan6009 Жыл бұрын

    Mai jad v tera vlog dekh da iko hi udeek karda ke tu falla fall kado bolega 😅❤

  • @HarjeetSingh-sq3xl
    @HarjeetSingh-sq3xl Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ❤❤🙏🙏

  • @Navdeepbrarvlogs

    @Navdeepbrarvlogs

    Жыл бұрын

    Waheguru ji ka khalsa waheguru ji ki fateh ji❤️❤️🙏🙏

  • @sherasekhon25
    @sherasekhon25 Жыл бұрын

    Jatta asi ghone mone sikh ha par tu sadi pagg nu dunia di sair kra reha avda banda kite jawe bus baba nanak har panjabi nu khush rakhe❤️surga ch panjab ni hona thanks ❤️ god I am sikh

  • @JaswantSingh-ir9ox
    @JaswantSingh-ir9ox Жыл бұрын

    Waheguru ji meher krn

  • @JaswinderSingh-io7uo
    @JaswinderSingh-io7uo Жыл бұрын

    ਵਾਹਿਗੁਰੂ ਜੀ ਸਭ ਪਰਵਾਰਾਂ ਨੂੰ ਤੰਦਰੁਸਤੀ ਬਖ਼ਸ਼ੋ ਜੀ ❤❤❤

  • @dharampal3864
    @dharampal3864 Жыл бұрын

    ਸਰਬੱਤ ਦਾ ਭਲਾ ਕਰਨ ਅਕਾਲ ਪੁਰਖ।

  • @GurdeepSingh-kp5rs
    @GurdeepSingh-kp5rs Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ,,🙏

  • @jeetbrar7335
    @jeetbrar733511 ай бұрын

    Navdeep veer ji sat Shri akal all video very nice carefull veer ji writing next video ❤you👍🙏🇨🇦

  • @maniblogger4424
    @maniblogger442410 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਤੁਸੀ…. ਪਰ ਫਲਾਫਲ ਬਹੁਤ ਲਭਿਆ ਤੁਸੀ😂

  • @luckymalia1411
    @luckymalia14116 ай бұрын

    Awesome mere bhai ji 😊😊😊😊😊😊😊😊😊🎉🎉🎉🎉❤❤❤❤🙏

  • @jagdeepsinghkingra7268
    @jagdeepsinghkingra7268 Жыл бұрын

    ਵਾਹਿਗੁਰੂ ਭਲੀ ਕਰੇ

  • @MandeepSingh-zx8qq
    @MandeepSingh-zx8qq Жыл бұрын

    Bro alepo guru nanak Gaye c

  • @vishavdeep3828
    @vishavdeep3828 Жыл бұрын

    ਬਹੁਤ ਵਧੀਆ VLog 👍

  • @sukhjeetkaur4019
    @sukhjeetkaur4019 Жыл бұрын

    ਵਾਹਿਗੁਰੂ ਮੇਹਰ ਕਰੇ।

  • @user-li4gv4zw8p
    @user-li4gv4zw8p Жыл бұрын

    Wahegure Ji mehar Karo 🙏🙏🙏🙏🙏

  • @BaljitSingh-nq5om
    @BaljitSingh-nq5om Жыл бұрын

    The fear to loose the identity mainly caused the struggle Syriya had.

  • @tarsemsinghsingh6002
    @tarsemsinghsingh6002 Жыл бұрын

    Bahut sohne vedeo very good🌹

  • @AvtarSingh-pw7fv
    @AvtarSingh-pw7fv Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @parmjitsingh1919
    @parmjitsingh1919 Жыл бұрын

    Very nice msg

  • @promillaral8031
    @promillaral8031 Жыл бұрын

    नवदीप बहुत ही अच्छे ढंग से सैर कराता है

  • @jagjitsingh-tq3im
    @jagjitsingh-tq3im Жыл бұрын

    God bless you brother

  • @sharanjhutty3180
    @sharanjhutty3180 Жыл бұрын

    waheguru ji 🙏

  • @pawanpreetbrar1818
    @pawanpreetbrar181811 ай бұрын

    ਬਾਈ ਜੀ ਸੰਗੀਤ ਨੇ ਦੇਸ਼ ਦੇ ਹਾਲਾਤ ਬਿਆਨ ਕਰ ਦਿੱਤੇ

  • @RanjeetSingh-vo3qp
    @RanjeetSingh-vo3qp Жыл бұрын

    Veer g mussic very nice

  • @Shabad-kirtan1313
    @Shabad-kirtan1313 Жыл бұрын

    ਬਹੁਤ ਵਧੀਆ

  • @balwinderbrar3739
    @balwinderbrar3739 Жыл бұрын

    ਧੰਨਵਾਦ ਜੀ ❤❤

  • @iqwalsingh5344
    @iqwalsingh5344 Жыл бұрын

    This blog is very unique thank you navdeep sir❤

  • @kanwaljeetsingh5193
    @kanwaljeetsingh5193 Жыл бұрын

    Jado insaan haivan ban jaave to osto jyda khtarnaak koi v nahi es universe de vich.

  • @HarvinderSingh-ec2bu
    @HarvinderSingh-ec2bu Жыл бұрын

    Navdeep vr bahut dukh dekh ke hunda vr ji ❤️🇮🇳

  • @baldevSingh-pd1ez
    @baldevSingh-pd1ez Жыл бұрын

    Ji SSA BATHINDA 🙏🌹🙏

  • @Jivanjot14
    @Jivanjot14 Жыл бұрын

    Good job bro well done 🙏

  • @VikramjitSingh-vu8bj
    @VikramjitSingh-vu8bj Жыл бұрын

    Love from Gurdaspur ❤Panjab❤

  • @gurdevsingh7348
    @gurdevsingh7348 Жыл бұрын

    God bless you dear

  • @rampalinsan9625
    @rampalinsan9625 Жыл бұрын

    Nice vlog Bhai g

  • @santokhsingh1112
    @santokhsingh1112 Жыл бұрын

    Khuda sy Dua hy ki Seriya Me Aman ho ,yeh Desh Taraqi kary ,in Logo ki Musebaty khatam ho jaay,

  • @kingalwaysking9842
    @kingalwaysking9842 Жыл бұрын

    You are doing your best job ❤️❤️.

  • @MANJEETSINGH-nz1qh
    @MANJEETSINGH-nz1qh Жыл бұрын

    Good 👍

  • @ranabullet
    @ranabullet Жыл бұрын

    ਸਿੱਖਾਂ ਦਾ ਵੀ ਕਤਲੇਆਮ ਬਹੁਤ ਹੋਇਆ ੧੯੭੮ ਤੋਂ ੧੯੯੫ ਤੱਕ ਜਸਵੰਤ ਸਿੰਘ ਖਾਲੜਾ ਨੇ ੨੫੦੦੦ ਲਾਸ਼ਾਂ ਦਾ ਰਿਕਾਰਡ ਲੱਭਿਆ ਸੀ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟ ਵਿੱਚ । ਉਸ ਸ਼ਹੀਦ ਤੇ ਬਣੀ ਫਿਲਮ ਤੇ ਸੈਸਰ ਬੋਰਡ ਨੇ ੨੫ ਕੱਟ ਲਾਉਣ ਨੂੰ ਕਿਹਾ ਸੱਚ ਦਿਖਾਉਣ ਤੇ ਵੀ ਢਿੱਡ ਦੁਖਦਾ ਇਹਨਾ ਦਾ ।

  • @manjitkaur-tn1ug
    @manjitkaur-tn1ug Жыл бұрын

    Lablan sada nal Kam karda c sirya wala nice banda na

  • @sagor3380
    @sagor3380 Жыл бұрын

    Very nice sir ji

  • @amarjitsingh4706
    @amarjitsingh4706 Жыл бұрын

    Very informative 🙏

  • @sahibsinghsidhu8938
    @sahibsinghsidhu8938 Жыл бұрын

    Good job

  • @heerasingh3992
    @heerasingh3992 Жыл бұрын

    Waheguru

  • @mejarbutter
    @mejarbutter Жыл бұрын

    God bless you bro

  • @jagjitsingh4882
    @jagjitsingh4882 Жыл бұрын

    Nice bro wahegure g chardikala vich rakha from Belgium 🇧🇪

  • @harvindersingh7392
    @harvindersingh7392 Жыл бұрын

    good navdeep veer

  • @jaspalsingh4959
    @jaspalsingh495911 ай бұрын

    Nice👍

  • @gurpreetgill8922
    @gurpreetgill8922 Жыл бұрын

    ਨਵਦੀਪ ਬਾਈ ਸੈਲੂਟ

  • @user-oz4cg1pi6q
    @user-oz4cg1pi6q6 ай бұрын

    ਬਾਈ ਮੁੰਡਾ ਸੇਲੀਆਂ ਬਹੁਤ ਚੱਕਦਾ ਗੱਲ ਕਰਦਾ 😂😂

  • @lps_tech
    @lps_tech Жыл бұрын

    Bhut badea paji

  • @gurlal44
    @gurlal4411 ай бұрын

    Sade ale kehnde punjab ch ki aa ...aa dekhlo..khush aa y punjab ch

  • @jaspalsingh150
    @jaspalsingh150 Жыл бұрын

    Your feelings for suffering Syrians is noble. Allah gave them a good land. But they kept fighting like mad.

  • @user-uq8vs5cp3m
    @user-uq8vs5cp3m Жыл бұрын

    You are great Punjabi

  • @narinderpalsingh-zy7ox
    @narinderpalsingh-zy7ox Жыл бұрын

    Very nice please extend the time of episode

  • @GurdeepSingh-jw6gb
    @GurdeepSingh-jw6gb Жыл бұрын

    Very nice

  • @JaswinderSingh-bh5hy
    @JaswinderSingh-bh5hy Жыл бұрын

    You are a good reporter

  • @nirankarsingh8884
    @nirankarsingh8884 Жыл бұрын

    ਸੇਖੋਂ ਲਾਈਲਪਰ ਵਲੋਂ ਵਾਹਿਗੁਰੂ ਜੀ ਸਤਿ ਸ੍ਰੀ ਆਕਾਲ

  • @karanbaraich2300
    @karanbaraich2300 Жыл бұрын

    Nice

  • @RanjeetSingh-vo3qp
    @RanjeetSingh-vo3qp Жыл бұрын

    Beutiful city

  • @3DWorX_Studio
    @3DWorX_Studio Жыл бұрын

    Well that's what happens when America intervenes in any country. So it's a lessen for india to learn from these countries. The path india is on right now. India will be like Syria really soon.

  • @lovepreetsinghgill517

    @lovepreetsinghgill517

    Жыл бұрын

    लगता तो ऐसा ही है, भगवान भला करे, भारत को बचाए।

  • @jashanpreetsingh6130
    @jashanpreetsingh6130 Жыл бұрын

    I rally enjoy your videos, you are doing great job. bhut ik suggestion dena c. apni video di quality te dhyan dao. camera pan karan time video blur ho jandi aa, tusi 60 fps ch record kro vir ji

  • @isgumber9736
    @isgumber9736 Жыл бұрын

    Lots of best wishes to you from Mumbai.

  • @sampooransandhu2123
    @sampooransandhu2123 Жыл бұрын

    Very nice video nal vale munde D detal ne dasi yr

  • @sawarnsingh9989
    @sawarnsingh9989 Жыл бұрын

    Good video sawarn Singh from UK

  • @SatnamSingh-xh7vi
    @SatnamSingh-xh7vi Жыл бұрын

    Parmatma Kare ithe sadeevi Shanti ho jave

Келесі