ਜਾਨਵਰਾਂ ਦਾ ਕੱਚਾ ਮਾਸ ਖਾਂਦੇ ਆਦਿਵਾਸੀ Tribe of Tanzania | Punjabi Travel Couple | Ripan Khushi

Пікірлер: 800

  • @ajitnahar955
    @ajitnahar95510 ай бұрын

    ਪਰਮਾਤਮਾ ਦਾ ਸੁਕਰ ਅਦਾ ਕਰਿਆ ਕਰੋ ਆਪਾ ਨੂੰ ਪੰਜਾਬ ਵਿੱਚ ਜਨਮ ਮਿਲਿਆ

  • @NaveediqbalTahir

    @NaveediqbalTahir

    6 ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jarnailsinghwarraich6767

    @jarnailsinghwarraich6767

    6 ай бұрын

    ❤❤

  • @satnaamsingh7297

    @satnaamsingh7297

    4 ай бұрын

    Punjab kyun Bharat kyun nai,punjab vi bharat ch hi hai ,

  • @DesiLifestylejatt5911

    @DesiLifestylejatt5911

    4 ай бұрын

    ​@@satnaamsingh7297. Fark a putt punjab alg a

  • @user-px8py3up9l

    @user-px8py3up9l

    3 ай бұрын

    🙏🙏🙏🙏thanks God we bourn in India

  • @NarinderSingh-ow3ny
    @NarinderSingh-ow3ny4 ай бұрын

    ਬਾਈ ਡਰ ਨਹੀਂ ਲੱਗ ਦਾ ਕਿਵੇਂ ਅਨਜਾਣ ਲੋਕਾਂ ਚ ਤੁਰੇ ਫਿਰਦੇ ਕੇ

  • @kirank8464
    @kirank846410 ай бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੁਹਾਡੇ ਅੰਗ ਸੰਗ ਸਹਾਈ ਹੋਣ ਇਹੀ ਅਰਦਾਸ ਕਰਦੇ ਹਾਂ ਖੁਸ਼ੀ ਤੇ ਰਿਪਨ I am proud of you ਕਿਰਨ ਪਾਲ ਕੌਰ ਪਿੰਡ ਮੌਹੜਾ ਅੰਬਾਲਾ 🙏

  • @hpk-gaming

    @hpk-gaming

    10 ай бұрын

    Hi kiran ji

  • @ramansahota5386

    @ramansahota5386

    10 ай бұрын

    Mohra sahpur machonda

  • @BalwinderSingh-wr4db

    @BalwinderSingh-wr4db

    8 ай бұрын

    ਜੀ ਇਹ ਖਤਰੋ ਕੇ ਖਿਲਾੜੀ ਲੱਗਦੇ ਹੈ ਪਰ ਇਹਨਾਂ ਨੂੰ ਇਹ ਨਹੀ ਕਰਨਾ ਚਾਹੀਦਾ 🎉

  • @ramlaxman4259

    @ramlaxman4259

    24 күн бұрын

    Sahi h sister ji

  • @bharatsidhu1879
    @bharatsidhu187910 ай бұрын

    ਮੇਰੇ ਤੋਂ ਤਾਂ ਇਹ ਸੱਬ ਕੁੱਛ ਦੇਖੇਆ ਨਹੀਂ ਗਿਆ , ਡਰ ਲੱਗਣ ਲੱਗ ਗਿਆ ਦੇਖਕੇ , ਵਾਹਿਗੁਰੂ ਜੀ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖਣ

  • @gurmailsingh5936
    @gurmailsingh593610 ай бұрын

    ਧੰਨ ਹੋ ਤੁਸੀਂ ਬੇਟਾ ਜੀ ਜੋ ਐਹੋ ਜਿਹੇ ਇਲਾਕੇ ਵਿੱਚ ਪਹੁੰਚ ਕੇ ਬਲੌਗ ਬਣਾ ਰਹੇ ਹੋ ਜਾਨ ਹਥੇਲੀ ਤੇ ਰਖ ਕੇ ਜਾਣਾ ਪੈਂਦਾ ਇਹੋ ਜਿਹੇ ਥਾਵਾਂ ਤੇ ਅਸੀਂ ਸਚੇ ਦਿਲੋਂ ਦੁਆਵਾਂ ਹੀ ਕਰ ਸਕਦੇ ਹਾਂ ਤੁਹਾਡੇ ਲਈ ਜਿਉਦੇਂ ਵਸਦੇ ਰਹੋ ਪ੍ਰਮਾਤਮਾ ਲੰਬੀ ਉਮਰ ਬਖਸੇ ਤੁਹਾਨੂੰ

  • @garrygujjar30

    @garrygujjar30

    10 ай бұрын

    ਬਹੁਤ ਔਖ਼ਾ ਹੈ ਬਾਈ ਐਵੇ ਦੀ ਥਾਂ ਜਾਣਾ

  • @user-tg4yp3qx7o

    @user-tg4yp3qx7o

    5 ай бұрын

    ਧੰਨ ਹੋ ਤੁਸੀਂ ਬੇਟਾ ਜੀ ਜੋ ਐਹੋ ਜਿਹੇ ਇਲਾਕੇ ਵਿੱਚ ਜਾ ਕੇ ਵੀਡੀਓ ਬਣਾਉਂਦੇ ਹੋ

  • @shivdevsingh4287
    @shivdevsingh428710 ай бұрын

    ਕੱਲ੍ਹ ਸੋਡੇ ਵੱਲੋਂ ਵਲਾਗ ਨਾ ਪਾਉਣ ਕਰਕੇ ਬਹੁਤ ਚਿੰਤਾ ਹੋ ਰਹੀ ਸੀ,ਸੋ ਸੁਕਰ ਹੈ ਕਿ ਅੱਜ ਵਲਾਗ ਵੇਖਣ ਨੂੰ ਮਿਲ ਗਿਆ ਹੈ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।

  • @himmatkakrala
    @himmatkakrala10 ай бұрын

    ਸੱਚੀ ਦਿਲ ਖੁਸ ਹੋ ਜਾਂਦਾ ਤੁਹਾਡਾ vlog ਦੇਖ ਕੇ। ਇਕ ਤੁਹਾਡਾ ਪਿਆਰ ਤੇ ਸਾਥ , ਬਾਕੀ ਤੁਹਾਡਾ ਸੁਭਾਅ। ਤੁਹਾਡਾ ਜਜਬਾ ਬਹੁਤ ਵਡਾ। ਸਲੂਟ ਆ ਵੀਰੇ । ਤੁਹਾਨੂੰ ਮਿਲਣ ਦੀ ਤਮੰਨਾ ਜਦੋ ਪੰਜਾਬ ਆਏ ਤਾਂ ਸਭ ਨੂੰ ਮਿਲ ਜਾਇਉ ।

  • @user-zs2bp2im3q

    @user-zs2bp2im3q

    5 ай бұрын

    Hmm broo

  • @user-zs2bp2im3q

    @user-zs2bp2im3q

    5 ай бұрын

    Hmm broo

  • @bnnn9859
    @bnnn985910 ай бұрын

    ਸਾਨੂੰ ਇੰਨਾ ਕੁਝ ਦਿਖੋਣ ਲਈ ਏਨੀ ਮੇਹਨਤ ਕਰਦੇ ਹੋ ਧੰਨਵਾਦ ਥੋਡੇ ਸਾਰੇ ਬੰਲੋਗ ਦੇਖਦਾ ਤੇ ਕੁਮੇਟ ਕਰਦਾ ਪਰ ਨਾਮ ਤੇ ਪਤਾ ਕਿਸੇ ਕਿਸੇ ਕੁਮੇਟ ਤੇ ਲਿਖਦਾ ਰਿਪਨ ਐਡ ਖੁਸੀ ਭੈਣ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ

  • @Plwnder1550

    @Plwnder1550

    10 ай бұрын

    Waheguru Ji.....

  • @god.is.one682
    @god.is.one68210 ай бұрын

    Desha vicho sohna desh punjab ni sayio....shukar aa asi punjab ch paida hoe🙏

  • @chuharsinghgill7615
    @chuharsinghgill761510 ай бұрын

    ਇਹ ਇਲਾਕਾ ਬਹੁਤ ਬੈਕਵਰਡ ਅਤੇ ਡਰਾਉਣਾ ਹੈ ਇਸ ਨੂੰ ਦਿਖਾਉਣ ਲਈ ਤੁਹਾਡੇ ਜਜ਼ਬੇ ਤੇ ਹੌਸਲੇ ਨੂੰ ਬਹੁਤ ਬਹੁਤ ਸਲਾਮ😮😮😮😮😮 ਸਾਬਕਾ ਸਰਪੰਚ ਬਰੇ ਬਲਾਕ ਬੁਢਲਾਡਾ ਮਾਨਸਾ

  • @GhumanBoutiquebappiana
    @GhumanBoutiquebappiana10 ай бұрын

    ਵਾਹਿਗੁਰੂ ਜੀ ਤੇਰਾ ਸ਼ੁਕਰਾਨਾ 🙏🙏 ਅਸੀਂ ਪੰਜਾਬ ਵਿੱਚ ਪੈਂਦਾ ਹੋਏ

  • @balkarsinghdhaliwal592
    @balkarsinghdhaliwal59210 ай бұрын

    ਬਾਈ ਮੈਨੂੰ ਡਰ ਲੱਗ ਰਿਹਾ ਤੁਹਾਡੇ ਲਈ।ਵਾਹਿਗੂਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।

  • @gurpreetsinghlehal1554
    @gurpreetsinghlehal155410 ай бұрын

    ਵੀਰ ਜੀ ਤੁਸੀਂ ਸਾਰੀ ਦੁਨੀਆਂ ਸਾਨੂੰ ਘਰ ਵਿਚ ਬੈਠੇ ਹੀ ਦਿਖਾ ਦਿਨੇ ਹੋ ਧੰਨਵਾਦ ਜੀ ਪਰਮਾਤਮਾ ਤਹਾਨੂੰ ਹਮੇਸ਼ਾ ਖੁਸ਼ ਰੱਖੇ ਜੀ

  • @MohanSingh-er7oy

    @MohanSingh-er7oy

    10 ай бұрын

  • @harbhajansingh8872
    @harbhajansingh887210 ай бұрын

    ਜਿਉਂਦੇ ਵਸਦੇ ਰਹੋ ਵੀਰ ਜੀ ਆਪਣਾ ਧਿਆਨ ਰਖਿਓ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @SukhwinderSingh-wq5ip
    @SukhwinderSingh-wq5ip10 ай бұрын

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @ekamjotsingh8568
    @ekamjotsingh856810 ай бұрын

    ਕਿਉ ਯਾਰ ਇਨਾਂ ਖ਼ਤਰਾ ਚੱਕਦੇ ਹੋ ਅਸੀ ਕੁਝ ਹੋਰ ਦੇਖ ਲਵਾਂਗੇ ਸਾਨੂੰ ਤਾਂ ਦੇਖ ਕੇ ਹੀ ਡਰ ਲੱਗਦਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @ramkrishan3192
    @ramkrishan319210 ай бұрын

    ❤ਵੀਰ ਜੀ ਏਨੀ ਖਤਰਨਾਕ ਦੁਨੀਆਂ ਅਤੇ ਖਤਰਨਾਕ ਏਰੀਆ ਵਿਚ ਉਹ ਵੀ ਇੱਕ ਬੇਗਾਨੇ ਮੁਲਕ ਵਿਚ ਘੁਮਣਾ ਬੜਾ ਹੀ ਦਲੇਰੀ ਵਾਲਾ ਕੰਮ ਹੈ ਜਿਥੇ ਸਾਨੂੰ ਇਹ ਸਭ ਜਾਣਕਾਰੀ ਜਾਣ ਕੇ ਖੁਸ਼ੀ ਹੋਈ ਉੱਥੇ ਅਸੀ ਤੁਹਾਨੂੰ ਅਤੇ ਭੈਣ ਜੀ ਹੁਣਾ ਨੂੰ ਦਿਲੋਂ ਸਲੂਟ ਕਰਦੇ ਹਾਂ I God bless you 🙏🙏🙏🙏❤️❤️ ਨ

  • @sunnykalkat4482
    @sunnykalkat448210 ай бұрын

    ਤੁਹਾਡੀ ਯਾਤਰਾ ਚੰਗੀ ਹੋਵੇ 👍👍🤞🤞❤️❤️🙏🏻🙏🏻 ਵਾਹਿਗੁਰੂ ਜੀ ਮੇਹਰ ਰੱਖਿਓ ❤❤

  • @preetsekhonas1403
    @preetsekhonas140310 ай бұрын

    ਸਤਿ ਸ੍ਰੀ ਅਕਾਲ ਜੀ ਆਪ ਜੀ ਦੇ ਵਲੋਗ ਵੇਖਣ ਤੋਂ ਬਿਨਾ ਨੀਂਦ ਨਹੀਂ ਸੀ ਆਉਣੀ ਧੰਨਵਾਦ ਦਰਸ਼ਨ ਨਸੀਬ ਹੋਏ ਦੁਬਾਰਾ ਸੇਹਤ ਦਾ ਧਿਆਨ ਰੱਖੋ ਤੇ ਬੇਫ਼ਿਕਰੇ ਨਾ ਹੋਇਓ ਸਫਰਾ ਵਿੱਚ ਕਿਉਂਕਿ ਹਰ ਰੰਗ ਮੌਜੂਦ ਨੇ ਦੁਨੀਆ ਅੰਦਰ ਪਰਮਾਤਮਾ ਆਪ ਜੀ ਦੇ ਰਸਤੇ ਹੋਰ ਸੁਖਾਲੇ ਬਣਾਉਣ ……ਖੁਸ਼ ਰਹੋ।

  • @avtargrewal3723
    @avtargrewal37234 ай бұрын

    Waheguru ji tera sukkar h ਅਕਾਲ ਪੁਰਖ ਦੀ ਮਿਹਰ ਨਾਲ ਹੀ ਹੀ sanu ਪੰਜਾਬ ਦੇ ਵਿੱਚ ਜਨਮ ਦਿੱਤਾ ਏ ਵੀਂ ਸਿੱਖੀ ਦੇ ਰੂਪ ਵਿੱਚ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਖਸੀਸ ਹੈ

  • @Panjolapb12
    @Panjolapb1210 ай бұрын

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤

  • @HoneyDhillonHindi
    @HoneyDhillonHindi10 ай бұрын

    ਕੱਲ ਕਿਸ ਕਿਸ ਨੇ wait ਕਰੀ vlog ਦੀ। ਮੈਨੂੰ ਤਾਂ ਫ਼ਿਕਰ ਹੋ ਗਈ ਸੀ।

  • @Singh-fw6bt

    @Singh-fw6bt

    10 ай бұрын

    ਅਸੀ wait ਕਰੀ ਸੀ ਸਾਨੂੰ ਵੀ ਫਿਕਰ ਹੋ ਗਈ ਸੀ

  • @lakhbirsingh7485
    @lakhbirsingh748510 ай бұрын

    ਬਹੁਤ ਮੇਹਨਤ ਕਰਕੇ ਵੀਡੀਓ ਬਣਾ ਰਹੇ ਹਨ ਜੀ ਸਲੂਟ ਹੈ ਜੀ ਹਿੰਮਤੀ ਨੌਜਵਾਨ ਜੋੜੀਂ ਨੂੰ ਜੀ ਧੰਨਵਾਦ ਜੀ ❤❤❤🎉🎉🎉❤❤❤

  • @manjitbhandal595
    @manjitbhandal5959 ай бұрын

    ਬਾਈ ਜੀ ਤੁਸੀ ਖਤਰੇ ਦੇ ਖਿਲਾੜੀ ਵਾਹਿਗੁਰੂ ਜੀ ਚੜ੍ਹਦੀ ਕਲਾ ਰਖੇ ਤੁਹਾਨੂੰ 👳💚👍🙏

  • @charanjeetsingh1934
    @charanjeetsingh193410 ай бұрын

    ਧੰਨਵਾਦ ਤੁਹਾਡਾ ਤੁਹਾਨੂੰ ਲੰਮੀਂ ਉਮਰ ਤੇ ਤੰਦਰੁਸਤੀ ਦੇਵੇਂ ਪਰਮਾਤਮਾ ਤੁਸੀਂ ਸਾਨੂੰ ਘਰ ਬੈਠਿਆਂ ਹੀ ਕਿਨਾਂ ਕੁਝ ਵਿਖਾ ਦਿੱਤਾ

  • @tarndeepsinghdhaliwal5105

    @tarndeepsinghdhaliwal5105

    9 ай бұрын

    ਵਾਹਿਗੁਰੂ ਜੀ

  • @harmanjotsingh6996
    @harmanjotsingh699610 ай бұрын

    ਵਾਹਿਗੁਰੂ ਚੜਦੀਕਲਾ ਚੇ ਰੱਖੇ❤

  • @puneetsingh3656
    @puneetsingh365610 ай бұрын

    Keep going Ripan n Khushi Waheguru Ji Bless you both 🙏🙏🙏🙏

  • @narindersinghdhillon1503
    @narindersinghdhillon150310 ай бұрын

    ਵਾਹਿਗੁਰੂ ਜੀ ਤੁਹਾਡੇ ਮਿਹਰ ਭਰਿਆ ਹੱਥ ਰੱਖਣ

  • @ranjeetsinghsingh9248
    @ranjeetsinghsingh924810 ай бұрын

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ਸਿਰਾ ਕਰਾਤਾ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆਂ ਜੀ

  • @JagtarSingh-wg1wy
    @JagtarSingh-wg1wy10 ай бұрын

    ਰਿਪਨ ਜੀ ਤੁਸੀਂ ਕਲ ਵਾਲਾ ਹੀ ਰੀਲੋੜ ਕਰ ਦਿੱਤਾ ਹੈ ਜੀ ਸੋ ਬਲੌਗ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @user-hi9xs7hl9m
    @user-hi9xs7hl9m10 ай бұрын

    👌👌ਬਹੁਤ ਵਧੀਆ ਸਾਨੂੰ ਘਰ ਬੈਠਿਆ ਨੂੰ ਵਾਹਰੀ ਦੁਨੀਆ ਦਿਖਾਉਣ ਵਾਸਤੇ ਵਾਹੇ ਗੁਰੂ ਮੈਰ ਕਰੇ ਤਰੱਕੀ ਦੇਵੇ ਸਾਨੂੰ ਹਾਸ ਦੇ ਵਾਸਦੇ ਰਹੋ

  • @Jasvir-Singh8360
    @Jasvir-Singh836010 ай бұрын

    ਪੰਜਾਬ ਵਿੱਚ ਵਾਉ ਵਾਉ ਦਰੱਖਤ ਨੂੰ ਆਮ ਤੌਰ ਤੇ ਵਣ ਹੀ ਕਿਹਾ ਜਾਂਦਾ ਹੈ ਵੀਰ ਰਿਪਨ ਅਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ

  • @Jattamerica

    @Jattamerica

    5 күн бұрын

    Chachaa wow wow

  • @KulwinderKaur-ch2nu
    @KulwinderKaur-ch2nu10 ай бұрын

    Sat Shri akal Khushi te ripan veer ji 🙏🙏 bhut khusi hoi tuhnu dekh k waheguru ji da sukher hai k tusi theek ho waheguru Ji tuhnu hemsha chrdi kala vich rkhen 🙏🙏 apna khayal rakhna

  • @kuldeepbamalia4463
    @kuldeepbamalia4463Ай бұрын

    ਰੋਕਣਾ ਚਾਹੀਦਾ ਐਨਾ ਨੂੰ ਜਾਨਵਰਾਂ ਮਾਰਨ ਤੋਂ 😢😢😢

  • @mandersingh8778
    @mandersingh877810 ай бұрын

    ਓਹ ਭਰਾਵਾਂ ਤੁਸੀ ਕੱਲ ਵੀ ਨਹੀ ਆਏ ਤੇ ਅੱਜ ਲੇਟ ਅਸੀ ਸੋਚ ਰਹੇ ਆ ਸਭ ਠੀਕ ਹੋਵੇ ਵਾਹਿਗੁਰੂ ਵਧੀਆ ਤੁਸੀ ਠੀਕ ਓ ਭਰਾਵਾਂ ਸਾਨੂੰ ਡਰ ਲੱਗਦਾ ਤੁਸੀ ਧੰਨ ਓ

  • @RajwinderKaur-qt1wq
    @RajwinderKaur-qt1wq10 ай бұрын

    Waheguru chardikla ch rakhe hamesha tuhanu ♥️

  • @GurtejSingh-jr2eq
    @GurtejSingh-jr2eq4 ай бұрын

    ਤੁਹਾਡੀ ਵੀ ਕੋਈ ਭਗਤੀ ਤੇ ਤਪੱਸਿਆ ਕੀਤੀ ਐ ਮਾਲਕ ਤੁਹਾਨੂੰ ਤੰਦਰੁਸ਼ਤੀਆ ਦਿਨ ਦੁਗਣੀ ਰਾਤ ਚੌਗੁਣੀਆ ਤਰੱਕੀਆਂ ਬਖ਼ਸ਼ਦੇ ਰਹਿਣ ਜੀ 🙏❤️🙏

  • @BobbySingh-ez8vv
    @BobbySingh-ez8vv9 ай бұрын

    ਇਨ੍ਹਾਂ ਤਾਂ ਪਤਾਦਰ ਨੂੰ ਨਜ਼ਾਰਾ ਆ ਜਿਥੇ ਮਰਜ਼ੀ ਘਰ ਪਾ ਲੇਨ😂😂 ਅਪਨੇ ਵਾਂਗ ਥੋੜੀ ਆ ਥਾ ਪਿਛੇ ਲੜਾਈ ਕਰੀ ਜਾਨਗੇ😂😂😂😂😂

  • @itz.sidhu008
    @itz.sidhu00810 ай бұрын

    ਵਾਹਿਗੁਰੂ ਮਿਹਰ ਕਰਨ ਤੰਦਰੁਸਤ ਰੱਖਣ ਸਤ ਸ੍ਰੀ ਅਕਾਲ ਜੀ

  • @zorasingh7338
    @zorasingh733810 ай бұрын

    Veer tushi theek ho waheguru ji Saab te mehar and Kirpa karo waheguru ji

  • @BalwinderSingh-wr4db
    @BalwinderSingh-wr4db8 ай бұрын

    ਭਰਾਵਾ ਤੁਸੀ ਐਨੀ ਖ਼ਤਰਨਾਕ ਜਗਾਹ ਜਾ ਰਹੇ ਹੋ ਕਿਉ ਇਸਦਾ ਤੁਹਾਨੂੰ ਕਿੰਨਾ ਕੁ ਪੈਸਾ ਮਿਲਦਾ ਹੋਵੇਗਾ ਪਰ ਜ਼ਿੰਦਗੀ ਤੋਂ ਪੈਸਾ ਚੰਗਾ ਨਹੀ ਅਤੇ ਖਤਰਨਾਕ ਵੀ ਬਹੁਤ ਹੈ

  • @Saloni_shots_741
    @Saloni_shots_74110 ай бұрын

    Kaun kaun manta hai ki Apne Mata Pita Ke Charanon Mein Swarg Hai❤❤❤❤❤❤

  • @harjit_singh.12345
    @harjit_singh.1234514 күн бұрын

    ਇਨਸਾਨ ਪੈਦਾ ਹੀ ਮਾਸਾਹਾਰੀ ਹੋਇਆ ਦਾਲ ਸਬਜ਼ੀਆਂ ਸਾਡੀ ਖੁਰਾਕ ਨੀਂ ਸੀ

  • @user-kb9uh2sc3b
    @user-kb9uh2sc3b4 ай бұрын

    ❤❤❤ਸਹੀ ਗਲ ਆ ਅਸੀਂ ਉਈਂ ਮਰੋਂ ਮਰੋਂ ਕਰੀ ਜਾਨੇ ਰਬ ਦਾ ਸਕਰ ਮਨਾਈਆ ਕਰੋ ਕੀ ਤੋ ਰੱਬਾ ਦੋ ਵਕਤ ਦੀ ਵਧੀਆ ਰੋਟੀ ਦੇਈ ਜਾਨਾ ਇਹਨਾਂ ਬਚਾਰੀਆ ਨੂੰ ਵਧੀਆ ਘਰ ਦੇਣ ਤੇ ਵਧੀਆ ਰੋਟੀ ਦੇਣ ਵਾਹਿਗੁਰੂ ਜੀ

  • @satnamsinghpurba9584
    @satnamsinghpurba958410 ай бұрын

    Satguru ji app noo chardi cala ch rakan 🌺🌺

  • @gurpreetsinghsohibabbu3050
    @gurpreetsinghsohibabbu305010 ай бұрын

    ਵਾਹਿਗੁਰੂ ਜੀ ਮੇਹਰ ਕਰਨ ਸਰਦਾਰ ਵੀਰ ਜੀ ਰਬ ਆਪ ਨੂੰ lumbi ਉਮਰ ਲਾਵੇ

  • @amanvirk4528
    @amanvirk452810 ай бұрын

    ਧੰਨਵਾਦ ਜੀ ਤੁਹਾਡੀ ਬਹੁਤ ਹਿੰਮਤ ਹੈ ਜੀ 😊😊👌🏻👍🏻👏🏻👏🏻

  • @jagsirsingh3898
    @jagsirsingh389810 ай бұрын

    Waheguru ji waheguru di kirpa rahe g tuhade te 🙏🙏🙏

  • @tonysharma9805
    @tonysharma980510 ай бұрын

    Ripan and khushi you both are very hard worker. This time your every episode is showing a new world on this earth. Really this is fantastic and great job. But always be careful. God blessing and best wishes to both of you. Rab Rakha 🙏🙏🙏

  • @muhammadsaadat1806
    @muhammadsaadat180610 ай бұрын

    اللہ پاک آپ کو سدا اپنی حفاظت میں رکھے۔آمین

  • @GurnamSingh-tz2kv

    @GurnamSingh-tz2kv

    17 күн бұрын

    Very nice bro from Amritsar Punjab

  • @user-qg9vm8jn3c
    @user-qg9vm8jn3c3 ай бұрын

    Waheguru ji Mehr krnge tuhde toor te❤

  • @sidhuanthem
    @sidhuanthem10 ай бұрын

    This is real meaning of vloging show different-different culture & activity , keep it up guys gbu ❤️

  • @laddisingh7926
    @laddisingh792610 ай бұрын

    Waheguru chrdikala ch rakhan bai ji tahnu ❤❤❤❤❤

  • @baljindervirk6087
    @baljindervirk60877 ай бұрын

    ਇਨ੍ਹਾਂ ਲੋਕਾਂ ਨੂੰ ਖੇਤੀ ਕਰਨੀ ਚਾਹੀਦੀ ਆ ਤਾਂ ਕੀ kudrat da ਨੁਕਸਾਨ ਨਾ ਹੋਵੇ

  • @ravisapkota6935
    @ravisapkota693510 ай бұрын

    ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਕਿਰਪਾ ਬਣਾਈ ਰੱਖਣ

  • @Sk-hw1rt
    @Sk-hw1rt10 ай бұрын

    ਜਿਉਂਦੇ ਵਸਦੇ ਰਹੋ ਵੀਰੇ

  • @balbirsingh236
    @balbirsingh23610 ай бұрын

    ਵਾਹਿਗੁਰੂ ਰਿੰਪਲ ਜੀ ਅਆਪ ਨੂ ਚੜਦੀ ਕਲਾ ਵਿਚ ਰਖਣ

  • @Laddabholeke
    @Laddabholeke10 ай бұрын

    ਚੜਦੀ ਕਲਾ ਚ ਰਹੋ ਪਰਮਾਤਮਾ ਸਹਾਈ ਹੋਵੇ

  • @KuldeepSingh-yi3ic
    @KuldeepSingh-yi3ic17 күн бұрын

    ਧੰਨਬਾਦ ਤੁਹਾਡਾ ਦੂਰ ਦੂਰ ਦੇ ਰਹਿਣ ਸਹਿਣ ਦਿਖਾਉਣ ਲਈ

  • @LakhwinderSingh-xm6yf
    @LakhwinderSingh-xm6yf10 ай бұрын

    Very interested vlog...... Different experience.... You don't get to see any other occupations like this, so I salute you for this work that you are showing us by taking this risk.❤❤

  • @Searchboy77
    @Searchboy7710 ай бұрын

    Waheguru ji 🙏 mehar kare ❤❤😊😊

  • @nishanbhullar2994
    @nishanbhullar299413 күн бұрын

    ਸ਼ੁਕਰ ਆ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾ ਪੰਜਾਬ ਚ ਜਨਮ ਲਿਆ

  • @AhmedgarhNews
    @AhmedgarhNews15 күн бұрын

    ਪਿਛਲੇ ਜਨਮ ਦੇ ਕੀਤੇ ਪਾਪਾਂ ਦਾ ਕਰਮ ਆ ..ਜਾਨਵਰਾਂ ਨਾਲੋਂ ਵੀ ਬਦਤਰ ਜੀਵਨ ਇਹ ਜੀ ਰਹੇ ਆ...

  • @harpalsingh1449
    @harpalsingh144910 ай бұрын

    ਸੱਤ ਸ੍ਰੀ ਅਕਾਲ ਰਿੰਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰਾ ਭਰਿਆ ਹੱਥ ਰੱਖਣ

  • @RambirBanjoPlayer
    @RambirBanjoPlayer6 ай бұрын

    ਵੀਰ ਜੀ ਮੈਂ ਤੁਹਾਡੇ ਸਾਰੇ video ਵੇਖ ਰਿਹਾ ਏ ਬਹੁਤ ਬਹੁਤ ਧੰਨਵਾਦ ਉਸਤਾਦ

  • @HarinderSingh-zb1gn
    @HarinderSingh-zb1gn10 ай бұрын

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਸਦਾ ਖੁਸ਼ ਰੱਖੇ ਪ੍ਰਮਾਤਮਾ ਅ ਆਦਿ ਮਾਨਵ ਦੀ ਤਰਾ ਰਹਿਣ-ਸਹਿਣ ਹੈ ਇਸ ਕਬੀਲੇ ਦਾ🙏

  • @GurwinderSingh-ry3xn
    @GurwinderSingh-ry3xn10 ай бұрын

    Ripan te Khushi putt fikar bhut hundi c thudi sukar a rab da putt tuc theak o

  • @punjabistories655
    @punjabistories65510 ай бұрын

    bhut mehnat aa tuhadi blessed you …kini hard aa life ehna dii parmatma sade vrgi zindagi sb nu dveee sany sb kuj easily mil jnda asi pher b kmyiaa kdde rehnde aaa 🙏🙏🙏🙏

  • @Plwnder1550

    @Plwnder1550

    10 ай бұрын

    Ohi tan gal aw ji ...Sanu Malik da Shukarana Karna chahida ji

  • @manpreetkaur2715
    @manpreetkaur271510 ай бұрын

    Vere himat ha tuhadi ehna jagsh te Jan di salute ha tuhanu❤❤

  • @Plwnder1550

    @Plwnder1550

    10 ай бұрын

    Bilkul sahi ji

  • @budhsinghhalwai8322
    @budhsinghhalwai832210 ай бұрын

    ਬਾਈ ਰਿਪਨ ਅਤੇ ਖੁਸ਼ੀ ਤੁਹਾਡੇ ਹੌਸਲੇ ਨੂੰ ਸਲਾਮ ਹੈ ਜੋ ਤੁਸੀ ਸਾਨੂੰ ਬਿਨਾ ਕਿਸੇ ਡਰ ਤੋ ਡਰਾਉਣੇ ਜੰਗਲ ਵਿੱਚ ਘੁੰਮਣ ਕੇ ਸਾਰਾ ਕੁਝ ਦਿਖਾਇਆ ਰਹੇ ਹੋ.ਇਹ ਜਾਤੀ ਬੁਸਮੈਨ ਹੈ.ਇਹਨਾ ਦਾ ਜਨਮ ਤੋ ਰਹਿਣ ਸਹਿਣ ਆਦਿ ਵਾਸੀ ਵਾਲਾ ਹੈ.ਆਮ ਮਨੁੱਖ ਵੀ ਪਹਿਲ ਇੱਕ ਲੱਖ ਸਾਲ ਜੰਗਲ ਵਿੱਚ ਰਹਿ ਕੇ ਜੀਵਨ ਬਤੀਤ ਕਰਦਾ ਰਿਹਾ ਹੈ .ਹੋਲੀ 2 ਸੋਝੀ ਆਉਣ ਨਾਲ ਲੋੜ ਅਨੁਸਾਰ ਆਪਣੇ ਵਿੱਚ ਬਦਲਾਉ ਕਰਦਾ ਗਿਆ .ਜੀਵਨ ਵਿੱਚ ਸੁਧਾਰ ਆਉਂਦਾ ਗਿਆ ਹੈ.ਇਹਨਾ ਦੀ ਜਿੰਦਗੀ ਜਨਮ ਤੋ ਹੀ ਇਸਤਰਾ ਟਿਕੀ ਹੋਈ ਹੈ ਅਗਾਹ ਤੋਰਣ ਦੀ ਲੋੜ ਨਹੀ ਸਮਝ ਦੇ.ਧੰਨਵਾਦ,

  • @Punjab.23
    @Punjab.235 ай бұрын

    God bless the couple ਪੰਜਾਬੀ ਜਿੰਦਾਬਾਦ। ਸਿੰਘ ਜਿੰਦਾਬਾਦ।

  • @ManojKumar-dh7ui
    @ManojKumar-dh7ui2 ай бұрын

    Singh sab ji vahe guru ji da khalsa vahe guruji di fate ❤❤

  • @baljindersingh7802
    @baljindersingh780210 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @kesarsingh3381
    @kesarsingh338110 ай бұрын

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ

  • @Gurjotgaming27
    @Gurjotgaming2710 ай бұрын

    Waheguru ji ka Khalsa waheguru ji ki Fateh ji

  • @kulwindersingh5566
    @kulwindersingh55669 ай бұрын

    ਬਹੁਤ ਵਧੀਆ ਤੁਸੀਂ ਪੰਜਾਬ ਦਾ ਨਾਂਮ ਰੋਸ਼ਨ ਕਰ ਰਹੇ ਪਰਮਾਤਮਾ ਤੁਹਾਨੂੰ ਸਲਾਮਤ ਰੱਖੇ ਮੈਂ ਸਿਰਫ਼ ਤੁਹਾਡੇ ਬਲੌਗ ਦੇਖਦਾ

  • @bhimsain9090
    @bhimsain909010 ай бұрын

    Punjabi travel couple , ਬਹੁਤ risk ਲੈਂਦੇ ਹੋ ਬਾਈ ਜੀ

  • @user-mw3fh5qs3q
    @user-mw3fh5qs3q10 ай бұрын

    ਬਹੁਤ ਵਧੀਆ ਜਾਣਕਾਰੀ ਮਿਲੀ ਜੀ। ਬਹੁਤ ਵਧੀਆ ਵਲੌਗ।

  • @KulwinderKaur-kd7og
    @KulwinderKaur-kd7og10 ай бұрын

    ਪ੍ਰਮਾਤਮਾ ਦਾ ਸ਼ੁਕਰ ਹੈ ਅੱਜ ਵਲੌਗ ਦੇਖਣ ਨੂੰ ਮਿਲਿਆ ਹੈ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਲੰਮੀਆਂ ਉਮਰਾਂ ਬਖਸ਼ੇ, ਕੁਲਵਿੰਦਰ ਕੌਰ ਗਿੱਲ ਬਰਨਾਲਾ।

  • @INDERPAL-ef3bk
    @INDERPAL-ef3bk7 ай бұрын

    Waheguru ji Tuhada Bahut Bahut SHUKRANA Asi punjabi haa

  • @harmeshkaur763
    @harmeshkaur76310 ай бұрын

    ਬਹੁਤ ਹੀ ਮਿਹਨਤ ਕਰਦੇ ਓ ਬਾਈ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ

  • @manidermanider73
    @manidermanider737 ай бұрын

    ਮੇਰੀ ਅਰਦਾਸ ਸ਼ੁਕਰਾਨਾ ਕਰਦਾ ਹਾਂ ਕਿ ਵਾਹਿਗੁਰੂ ਜੀ ਤੁਸੀਂ ਮੈਨੂੰ ਪੰਜਾਬ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਜਨਮ ਬਕਸਿਆਂ ਤੇ ਵਾਰ ਵਾਰ ਮੈ ਇੱਥੇ ਪੰਜਾਬ ਵਿੱਚ ਇੱਥੇ ਹੀ ਆਵਾ ਆਪਣੀ ਮਾਂ ਦੀ ਕੁੱਖੋਂ 🙏

  • @sukhdevkhan4430
    @sukhdevkhan443010 ай бұрын

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਤੁਹਾਡੇ ਨਾਲ ਘੁੰਮ ਫਿਰ ਕੇ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @parkashsingh8259
    @parkashsingh82599 ай бұрын

    ਏਨਾ ਨੁੰ ਤੁਸੀ ਆਪਨੇ ਵਰਗਾ ਨਾ ਬਨਾਔ ਏ ਏ ਆਪਨੀ ਜੀੰਦਗੀ ਵੀੰਚ ਖੁਸ ਨੇ

  • @kamalbains9042
    @kamalbains904210 ай бұрын

    ਕੲੀ ਇਹਨਾਂ ਦੇ ਰੰਗ ਤੇ ਸ਼ਕਲਾਂ ਤੋਂ ਡਰ ਜਾਂਦੇ ਪਰ ਇਹ funny ਤੇ ਸਾਫ ਦਿਲ ਹੁੰਦੇ ਨੇ ਬਾਕੀ ਚੰਗੇ ਮਾੜੇ ਤਾ ਹਰ ਜਗ੍ਹਾ ਨੇ, ਬਾਈ ਭੰਗ ਦੇ ਨਾਲ ਇਹਨਾ ਨੂੰ ਸਾਰਾ ਦਿਨ ਸ਼ਿਕਾਰ ਕਰਨ ਲਈ ਅਨਰਜੀ ਮਿਲਦੀ ਐ, ਨਸ਼ੇ ਤੋ ਬਗੈਰ ਆਮ ਬੰਦਾ ਇਹਨਾਂ ਵਾਂਗੂੰ ਸਾਰਾ ਦਿਨ ਸ਼ਿਕਾਰ ਪਿੱਛੇ ਭੱਜ ਨਹੀਂ ਸਕਦਾ, ਮੱਧੁਮੱਖੀਆ ਦੇ ਸ਼ਹਿਦ ਤੋ ਲੈਕੇ ਜਿਹੜਾ ਵੱਡਾ ਜਾਨਵਰ ਮਿਲਦਾ ਸਭ ਖਾ ਲੈਂਦੇ ਕਰਨ ਵੀ ਕੀ ਇੱਥੇ ਕਿਹੜਾ ਕੋਈ ਫ਼ਸਲ ਹੁੰਦੀ

  • @vinodkumarsharma8401
    @vinodkumarsharma84019 ай бұрын

    Tusi log dono badi himmat wale ho❤

  • @jassbrar477
    @jassbrar47710 ай бұрын

    Ripan veere ,khusi mam sat Sri akal God bless you 🥰🙏🙏

  • @user-wt3uk9yh2t
    @user-wt3uk9yh2t10 ай бұрын

    Good to show all these things .Aapnay india vich v 25-30 sal pehla eho jiha kam karday c lok asi ona nu bilay pharan valay kenday c oh pind ch kholayn (khali places ) vich emay koi boli bolday phirday hunday c .i remember their voice

  • @mewasingh3980
    @mewasingh398010 ай бұрын

    ਰਿੰਪਨ ਚਹਿਲ ਵੀਰ ਜੀ ਬੁਹਤ ਪ੍ਰੇਸ਼ਾਨੀ ਭਰਿਆ ਟੂਰ ਹੈ ਅੱਜ ਵਾਲਾ

  • @jagseersingh502
    @jagseersingh5029 ай бұрын

    ਲਗਾਤਾਰ ਤੁਹਾਡੇ ਵਿਲੌਗ ਦੇਖਦੇ ਹਾਂ ਐਲ ਈ ਡੀ ਤੇ,ਰਿਪਨ ਬਾਈ ਜੀ ਤੁਹਾਡੇ, ਬਹੁਤ ਖੂਬਸੂਰਤ ਤਰੀਕੇ ਨਾਲ ਜ਼ਮੀਨੀ ਹਕੀਕਤਾਂ ਦਿਖਾਉਂਦੇ ਹੋ ਤੁਸੀਂ, ਇੱਕ ਗੱਲ ਸਹੀ ਕਹੀ ਤੁਸੀਂ, ਅਸੀਂ ਪੰਜਾਬ ਦੀ ਖੂਬਸੂਰਤ ਧਰਤੀ ਦੇ ਰਾਜੇ ਹਾਂ, ਇਹਨਾਂ ਦੀ ਜ਼ਿੰਦਗੀ ਨੂੰ ਵੇਖਣ ਤੋਂ ਬਾਅਦ ਵਾਕਿਆ ਹੀ ਇਹ ਅਹਿਸਾਸ ਹੋਇਆ ਐ, ਧੰਨਵਾਦ ਜੀ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ ਖੂਬ ਤਰੱਕੀਆਂ ਬਖ਼ਸ਼ੇ ਤੰਦਰੁਸਤ ਜੀਵਨ ਬਖ਼ਸ਼ੇ, ਖੁਸ਼ ਰਹੋ, ਆਬਾਦ ਰਹੋ, ❤️❤️

  • @ramanmaan5288
    @ramanmaan52887 ай бұрын

    Bache kive hunde hospital delivery sb awe e krde kmal A

  • @dharmindersandhu7261
    @dharmindersandhu726110 ай бұрын

    ਪੰਜਾਬ ਵਿੱਚ ਲੋਕਾਂ ਨੂੰ ਪਾਣੀ ਦੀ ਕੋਈ ਕਦਰ ਨਹੀਂ

  • @Englishmathlearning
    @Englishmathlearning10 ай бұрын

    ਇਹਨਾਂ ਦੀ ਜ਼ਿੰਦਗੀ ਵੀ ਲਕਸ਼ਮਣ ਗਾਇਕਵਾੜ ਦੀ ਜ਼ਿੰਦਗੀ ਵਰਗੀ ਜ਼ਿੰਦਗੀ ਏ । ਇਹਨਾਂ ਦਾ ਲਾਈਫ਼ ਸਟਾਇਲ ਦੇਖ ਕੇ ਲਕਸ਼ਮਣ ਗਾਇਕਵਾੜ ਦੀ ਕਿਤਾਬ ਯਾਦ ਆ ਗਈ ।

  • @sonu1083
    @sonu10839 ай бұрын

    Waheguru ji kirpa karo I am proud I born in punjab 🙏🙏

  • @user-sukhirkaur
    @user-sukhirkaur10 ай бұрын

    ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ

  • @jaswindersinghbatth617
    @jaswindersinghbatth61710 ай бұрын

    🙏🏻 Waheguru Ji Bless you all 🙏🏻

  • @jassbrar477
    @jassbrar47710 ай бұрын

    ਇਨ੍ਹਾਂ ਦੀ life ਤਾਂ ਬਹੁਤ ਜਿਆਦਾ ਖਰਾਬ ਐ ,ਬਹੁਤ difficult ਐ , ਪਰ ਸਾਰੇ ਖੁਸ਼ ਰਹਿੰਦੇ ਐ

  • @AjitSingh-gq6cb
    @AjitSingh-gq6cb10 ай бұрын

    Best of luck Ripan and Khushi ji 🙏👍

  • @jagseersidhu6226
    @jagseersidhu62268 ай бұрын

    ਬਹੁਤ ਵੱਡਾ ਰਿਸਕ ਲੈਕੇ ਸਾਨੂੰ ਇਹੋ ਜਿਹੀਆਂ ਅਦਭੁਤ ਥਾਵਾਂ ਦਿਖਾਉਣੇ ਓ ਧੰਨਵਾਦ ਜੀ

  • @balbirkaur6014
    @balbirkaur601410 ай бұрын

    Waheguru chadi kala ch rakhan ji ❤❤❤❤

Келесі