ਅਫ਼ਰੀਕਾ ਦੇ ਆਦਿ ਵਾਸੀਆਂ ਨਾਲ ਕੀਤਾ ਸ਼ਿਕਾਰ Tribe life in Tanzania | Punjabi Travel Couple | Ripan Khushi

Пікірлер: 653

  • @jarnailbenipal5668
    @jarnailbenipal566811 ай бұрын

    ਰਿਪਨ ਤੇ ਖੁਸੀ ਪੁੱਤ ਬਹੁਤ ਹੀ ਤਗੜਾ ਜਿਗਰਾ ਪੁੱਤ ਤੁਹਾਡਾ ਪੁੱਤ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਰੱਖੇ ਪੁੱਤ

  • @paramjitjodhpur8224
    @paramjitjodhpur822411 ай бұрын

    ਤੁਹਾਡੀ ਅਣਥੱਕ ਮਿਹਨਤ ਨੂੰ ਸ਼ਲਾਮ ਐ। ਬੱਚਿਓ। ਖੁਸ਼ ਰਹੋ ਹਮੇਸ਼ਾ ਚੜਦੀਕਲਾਂ ਵਿਚ ਰਹੋ ਇਹਨਾਂ ਆਦਿ ਮਨੁੱਖਾਂ ਦਾ ਅਸਲੀ ਜਿੰਦਗੀ ਦਿਖਾਉਣ ਲਈ।

  • @anoophans4858

    @anoophans4858

    11 ай бұрын

    Tnx betaaa

  • @jassabrar-sh6ix

    @jassabrar-sh6ix

    11 ай бұрын

    So many thanks for showing hard lifestyle of bush men in the desert and dry area covered with needle bushes. I salute both of you for this hard and risky work. God bless you.

  • @KalsisherikalsiSherikalsi

    @KalsisherikalsiSherikalsi

    10 ай бұрын

    ​aa

  • @reshamsingh745
    @reshamsingh74511 ай бұрын

    ਅਸੀਂ ਇਹੋ ਜਿਹੇ ਰਹਿਣ ਵਾਲੇ ਲੋਕਾਂ ਨੂੰ ਕਿਥੋਂ ਦੇਖ ਸੱਕਦੇ ਸੀ ਤੁਹਾਡੀ ਮਿਹਨਤ ਸਦਕਾ ਘਰ ਬੈਠੇ ਦੇਖ ਰਹੇ ਹਾਂ

  • @ranjeetsinghsingh9248
    @ranjeetsinghsingh924811 ай бұрын

    ਤੁਸੀਂ ਪਹਿਲਾਂ ਪੰਜਾਬੀ ਜੋੜੀ ਹੋ ਜਿਹੜੀ ਇਥੇ ਪਹੁੰਚੀ ਏ ਅਫਰੀਕਾ ਵਿਚ ਇਹਨਾਂ ਲੋਕਾਂ ਨੂੰ ਨੇੜੇਉ ਦਿਖਾਉਣ ਲਈ ਧੰਨਵਾਦ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤❤

  • @ajaibsingh6044
    @ajaibsingh604411 ай бұрын

    ਰਿਪਨ ਖੁਸ਼ੀ ਸਲਾਮ ਹੈ ਤੁਹਾਡੇ ਹੌਸਲੇ ਦੇ।ਵਾਹਿਗੁਰੂ ਜੀ ਮੇਹਰ ਕਰਨ। ਧੰਨਵਾਦ ਅਜਾਇਬ ਸਿੰਘ ਧਾਲੀਵਾਲ ਮਾਨਸਾ

  • @JagtarSingh-xj5gm

    @JagtarSingh-xj5gm

    11 ай бұрын

    😅

  • @bhimsain9090
    @bhimsain909011 ай бұрын

    ਸੰਸਾਰ ਦੀ ਨਿਡਰ ਜੋੜੀ, salute ਹੈ ਤੁਹਾਨੂੰ

  • @nirmalsidhu7514
    @nirmalsidhu751411 ай бұрын

    ਅੱਜ ਦਾ vlog ਬਹੁਤ ਕਠਿਨ ,ਅਜੀਬ ,ਤੁਸੀ ਬਹੁਤ ਮਿਹਨਤ ਕਰੀ,ਤੁਹਾਡੇ ਹਿੰਮਤ ਤੇ ਹੌਸਲੇ ਦੀ ਦਾਤ ਦੇਣੀ ਬਣਦੀ ਹੈ!!ਬਹੁਤ ਵਧੀਆ!

  • @anoophans4858

    @anoophans4858

    11 ай бұрын

    Tnx puter

  • @jslamba7672
    @jslamba767211 ай бұрын

    ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ ਲੰਬੀ ਉਮਰ ਬਖਸ਼ਣਾ ਤੰਦਰੁਸਤੀ ਬਖਸ਼ਣਾ

  • @harbhajansingh8872
    @harbhajansingh887211 ай бұрын

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @sardargreatsingh3055
    @sardargreatsingh305511 ай бұрын

    ਦੇਖ ਤਾਂ ਬਹੁਤ ਵਾਰ ਲਿਆ ਸੀ ਬਾਈ ਪਰ ਆਪਣੀ ਪੰਜਾਬੀ ਭਾਸ਼ਾ ਚ ਸੁਣ ਕੇ ਜਿਆਦਾ ਵਧੀਆ ਲਗਿਆ ਵੀਰੇ❤

  • @bikramjitsingh3855
    @bikramjitsingh385510 ай бұрын

    ਇਹ ਜੋੜੀ ਸਦਾ ਸਲਾਮਤ ਰਹੇ ਜੋੜੀਆਂ ਤਾਂ ਬਹੁਤ ਦੇਖੀਆਂ ਵਲੋਗ ਬਣੌਨ ਵਾਲੀਆਂ ਪਰ ਇਹ ਪਹਿਲੀ ਜੋੜੀ ਹੈ ਜਿਸਨੇ ਵਿਸ਼ਵਪੱਧਰ ਦੇ ਰਹਿਣ ਸਹਿਣ ਦਾ ਤਰੀਕਾ ਦਿਖਾਇਆ ਧੰਨਵਾਦ 🙏

  • @KamalSingh-dl6yc
    @KamalSingh-dl6yc11 ай бұрын

    ਬਹੁਤ ਮਾਣ ਏ ਵੀਰ ਜੀ ਪੰਜਾਬ ਦੀ ਧਰਤੀ ਤੇ ਜਨਮ ਲਿਅਾ ,ਅੱਜ ਦਾ vlog ਬਹੁਤ ਕਠਿਨ ,,ਤੁਸੀ ਬਹੁਤ ਮਿਹਨਤ ਕਰੀ,ਤੁਹਾਡੇ ਹਿੰਮਤ ਤੇ ਹੌਸਲੇ ਦੀ ਦਾਤ ਦੇਣੀ ਬਣਦੀ ਹੈ

  • @kuldeepsinghsardarji8892
    @kuldeepsinghsardarji889210 ай бұрын

    ਬਾਈ ਜੀ ਤੁਹਾਡਾ ਬਲੌਕ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਉਸ ਤੋਂ ਵਧੀਆ ਗੱਲ ਹੈ ਤੁਸੀਂ ਆਪਣੀ ਪੰਜਾਬੀ ਮਾਂ ਬੋਲੀ ਵਿਚ ਸਾਨੂੰ ਜਾਣਕਾਰੀ ਦਿੰਦੇ ਹੋ । ਜਿਉਂਦੇ ਰਹੋਂ ਖੁਸ਼ ਰਹੋ

  • @quraishyjassi3263
    @quraishyjassi326311 ай бұрын

    ਬਹੁਤ ਹੀ ਔਖਾ ਯਾਰ ਇਹੋ ਜਿਹੀ ਜਿੰਦਗੀ ਜਿਉਣੀ। ਤੁਹਾਡਾ ਧੰਨਵਾਦ ਜੀ। ਰੁਪੈ ਖਰਚ ਕੇ ਅਤੇ ਔਖੇ ਰਾਹਾਂ ਤੇ ਚਲ ਕੇ ਸਾਡੇ ਲਈ ਬਲੌਗੀ ਬਣਾਉਣੇ ਓਂ। ਗੌਡ ਬਲੈਸ ਯੂ।

  • @kanwarjeetsingh3495
    @kanwarjeetsingh349511 ай бұрын

    ਸਤਿ ਸ਼੍ਰੀ ਅਕਾਲ ਪੰਜਾਬੀ ਟ੍ਰੈਵਲ ਕਪਲ। ਅਜ ਦਾ ਬਲੋਗ ਬੜੀ ਮਿਹਨਤ ਵਾਲਾ ਸੀ ਪਰ ਤੁਸੀ ਆਪਣਾ ਟਾਸਕ ਵਧੀਆ ਢੰਗ ਨਾਲ ਪੂਰਾ ਕੀਤਾ। ਧੰਨਵਾਦ। ਵਾਹਿਗੁਰੂ ਤੁਹਾਨੂੰ ਚੜਦੀਆ ਕਲਾਂ ਵਿਚ ਰਖਣ। ਇਹਨਾਂ ਲੋਕਾ ਬਾਰੇ ਅਜ ਪਹਿਲੀ ਵਾਰ ਜਾਣਕਾਰੀ ਮਿਲੀ ਅਤੇ ਬਹੁਤ ਵਧੀਆ ਲੱਗਿਆ।

  • @64gurjit
    @64gurjit11 ай бұрын

    ਰਿਪਨ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਪਹਿਲਾਂ ਇਹ ਟਰਾਇਬ ਨਹੀਂ ਦੇਖੀ ਬਹੁਤ ਔਖੀ ਜਿੰਦਗੀ ਹੈ ਇਨ੍ਹਾਂ ਨੂੰ ਦੇਖ ਕੇ ਆਪਾ ਰੱਬ ਦਾ ਸੁਕਰ ਕਰਦੇ ਹਾ

  • @partapsingh1189
    @partapsingh118911 ай бұрын

    ਇਹੋ ਜਿਹਾ ਮਹੌਲ ਪੰਜਾਬ ਚ ਚਾਹੀਦੇ ਜੀ ਐਵੇ ਖੱਪੀ ਜਾਦੇ ਐ ਲੋਕ ਕੰਮਾ ਚ ਸਾਰਾ ਦਿਨ......ਜੇਕਰ ਇਸ ਤਰਾ ਹੋਵੇ ਸਵੇਰੇ ਸਵੇਰੇ ਸਿਕਾਰ ਕਰ ਲਿਆਉ ਤੇ ਸਾਰਾ ਦਿਨ ਐਸ ....ਨਾ ਸਾਲੀ ਜਵਾਕਾ ਦੀ ਪੜਾਈ ਦੀ ਸੋਚ ....ਨਾ ਨਾਨਕ ਛੱਕ ਦੀ ਸੋਚ ਮੌਜਾ ਹੀ ਮੌਜਾ ਬੱਚ....ਨਾ ਫਿੱਕਰ ਨਾ ਫਾਕਾ.....ਸਿਰਫ ਸਿਕਾਰ ਮਿਲਜੇ ਇਹੀ ਚਿੱਨਤਾ ਬਾਕੀ .....ਕਹਿੜਾ ਮੱਙਾ ਲੱਈ ਫੀਡ ਲਿਆਉਣੀ ਐ .....ਜੀ

  • @user-yl9vs9qm1n

    @user-yl9vs9qm1n

    11 ай бұрын

    😂😂😂😂

  • @JagjitSingh-rb9qd

    @JagjitSingh-rb9qd

    11 ай бұрын

    Wa oe shera shi yr 😄 🤣 😂

  • @sheetalbhagat3173

    @sheetalbhagat3173

    11 ай бұрын

    😂😂😂😂😂

  • @Jas-jyoti

    @Jas-jyoti

    11 ай бұрын

    😂😂😂😂😂

  • @RajvirsinghRajvir-lp4qe

    @RajvirsinghRajvir-lp4qe

    11 ай бұрын

    😅😅😅😅😅😅😅😅22 bohat jada tang lagta gr wali ton love bro aaaa😂😂😂😂😂😂😂

  • @Amrik8278
    @Amrik827811 ай бұрын

    ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 💕

  • @parmjeetsingh1987
    @parmjeetsingh198711 ай бұрын

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ 🙏🙏

  • @gogijosan4966
    @gogijosan496611 ай бұрын

    ਬਹੁਤ ਵਧੀਆ blog ਹੈ ਰਿਪਨ ਤੇ ਖੁਸ਼ੀ ਅੱਜ ਇਹ ਬਲੋਗ ਦੁਬਾਰਾ ਦੇਖਣ ਨੂੰ ਮਿਲਿਆ 👍

  • @RanjeetSingh-vx4xd
    @RanjeetSingh-vx4xd11 ай бұрын

    ਬਹੁਤ ਵਧੀਆ ਕਨੂੰਨੀ ਦਾਇਰੇ ਵਿੱਚ ਰਹਿ ਕੇ ਵੀ ਵਧਿਆ ਤਰੀਕੇ ਨਾਲ ਸਬ ਕੁਝ ਦਿਖਾਉਣ ਅਤੇ ਜੀਵਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਖੁਸ਼ੀ ਕੋਮਲ ਦਿਲ ਦੀ ਕੁੜੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @satishthind2128
    @satishthind212810 ай бұрын

    अफ्रीका के जंगली लोगों की जिदंगी को नजदीक से दिखाने के लिए धन्यवाद, आपकी यात्रा सफल हो

  • @user-ed6cf9vt2n
    @user-ed6cf9vt2n10 ай бұрын

    ਬਾਈ ਜੀ ਐਨੇ ਖਤਰਨਾਕ ਇਲਾਕੇ ਵਿੱਚ ਲੇਡੀਜ ਵੀ ਨਾਲ ਨੇ ਤੇ ਇਹ ਲੋਕ ਵੀ ਉਹ ਨੇ ਜੋ ਕਦੇ ਦੇ ਖੇ ਵੀ ਨਹੀਂ ਜੇ ਲੇਡੀਜ਼ ਨੂੰ ਕੁਝ ਆਖ ਦੇਣ ਬਹੁਤ ਰਿਸਕ ਆ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @SinghSukhwinder-mz4mx
    @SinghSukhwinder-mz4mx11 ай бұрын

    ਬਹੁਤ ਮਾਣ ਏ ਵੀਰ ਜੀ ਪੰਜਾਬ ਦੀ ਧਰਤੀ ਤੇ ਜਨਮ ਲਿਅਾ ਅਪਣਾ ਖਿਅਾਲ ਰੱਖਣਾ

  • @jaggigrewaljaggi6982
    @jaggigrewaljaggi698211 ай бұрын

    Waheguru app nu chardikaln de khush rakhe 🙏🙏🙏🙏🙏🙏🙏🙏

  • @Arjandhilonofficial
    @Arjandhilonofficial9 ай бұрын

    Guide kine kaint a bnde aw pyaar nal gal krde a and information v full a❤️🔥

  • @SarbjitSingh-vl6tm
    @SarbjitSingh-vl6tm11 ай бұрын

    ਬਾਈ ਕੱਲ ਸ਼ਾਮੀ ਵੀ wait ਕਰਦਾ ਰਿਹਾ ਸੀ video ਚੱਲੀ ਨਈ

  • @blackmusic9477

    @blackmusic9477

    11 ай бұрын

    Kl uplod hoyi c video youtube ne delete krti c

  • @vickymehra8237
    @vickymehra823711 ай бұрын

    ਰਿਪਨ ਵੀਰ ਇਹ ਸਭ ਪਹਿਲੀ ਵਾਰ ਅਸੀਂ ਦੇਖਿਆ ਜੋ ਕਿ ਤੁਸੀਂ ਬਹੁਤ ਮਿਹਨਤ ਨਾਲ ਬਣਾਈਆਂ ਬਹੁਤ ਧਨਵਾਦ।

  • @SukhwinderSingh-wq5ip
    @SukhwinderSingh-wq5ip11 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @gurdevsingh7684
    @gurdevsingh768410 ай бұрын

    ਬਹੁਤ ਵਧੀਆ ਲੱਗਿਆਂ ਵੀਰ ਜੀ ਦੇਖ ਕਿ ਤੁਸੀਂ ਬੜੀ ਕਠਿਨ ਰਾਸਤੇ ਤੁਰ ਕੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਦੀ ਜਿੰਦਗੀ ਬਾਰੇ ਦੱਸਿਆ ਅਸੀਂ ਇਨ੍ਹਾਂ ਵਧੀਆ ਜੀਵਨ ਜੀਉ ਰਹੇ ਆ ਫਿਰ ਵੀ ਪਰਮਾਤਮਾ ਨੂੰ ਕੋਸਦੇ ਆ ਵੀਰ ਜੀ ਪਰਮਾਤਮਾ ਤੁਹਾਡੇ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖੇ ਦੁਨੀਆ ਦੀਆਂ ਖੁਸ਼ੀਆਂ ਇਸ ਤਰ੍ਹਾਂ ਹੀ ਮਾਨਦੇ ਰਹੋ

  • @user-kb9uh2sc3b
    @user-kb9uh2sc3b5 ай бұрын

    ਤੇਰੇ ਰੰਗ ਨਿਆਰੇ ਸਤਗੂਰ ਮੇਰੇ

  • @baljindersingh7802
    @baljindersingh780211 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @janakraj6012
    @janakraj60124 ай бұрын

    ਰਿੱਪਨ ਜੀ ਅਤੇ ਖੁਸ਼ੀ ਜੀ ਅਾਪ ਵਾਕਿਅਾ ਹੀ ੲਿੱਕ ਨਿਡੱਰ ਜੋੜੀ ਹੋ... ਧੰਨਵਾਦ... ਜੋ ੲਿਸ ਤਰਾਂ ਦੀਅਾਂ ਖਤਰਨਾਕ ਜਗਹ ਵਿੱਚ ਜਾ ਕੇ, ਸਾਨੂੰ ਅਜਿਹੀਆਂ ਥਾਵਾਂ ਦੇ 'ਤੇ ਓੱਥੋਂ ਦੇ ਰਹਿਣ ਬਹਿਣ ਤੇ ਕਲਚਰ ਬਾਰੇ ਜਾਣਕਾਰੀ ਦਿੰਦੇ ਹੋ..!! Salute!

  • @harsimrankaursimran8262
    @harsimrankaursimran826211 ай бұрын

    ਸਦਾ ਖੁਸ਼ ਰਹੋ ❤❤❤❤

  • @GurwinderSingh-ry3xn

    @GurwinderSingh-ry3xn

    11 ай бұрын

    Thunu v khush rakhe rab putt

  • @amanibhullar3132
    @amanibhullar313211 ай бұрын

    ਭਰਾ ਭਾਬੀ ਨੂੰ ਨਾ ਲੈ ਕੇ ਜਾਇਆ ਕਰ ਇਹੋ ਜਹੀ ਜਗ੍ਹਾ ਤੇ ਯਾਰ ਜਿੱਥੇ ਕਿਸੇ ਦੀ ਨੀਤ ਖਰਾਬ ਹੋ ਜੇ ਕਿੱਝ ਗਲਤ ਹੋ ਜੇ ਬਹੁਤੇ ਚੰਗੇ ਲਗਦੇ ਯਾਰ ਦੋਨੋ ਭਲੇ ਜਹੇ ਤੁਸੀਂ

  • @Vikaschauhan10984

    @Vikaschauhan10984

    6 ай бұрын

    Eh bhole lok ne veer ehna duniyadari ni dekhi...eh maadi neet ni ho sakde

  • @jass_Mahi__0786
    @jass_Mahi__078611 ай бұрын

    ਵਾਹਿਗੁਰੂ ਜੀ ਤੁਸੀ ਬੁਹਤ ਹੀ ਹਦ ਵਰਕ ਕਰਦੇ ਹੋ

  • @amanbatthverka

    @amanbatthverka

    11 ай бұрын

    ਹਦ ਵਰਕ 😇🙈

  • @RajvirsinghRajvir-lp4qe

    @RajvirsinghRajvir-lp4qe

    11 ай бұрын

    Hard work hota hai 😊😊😊😊😊😊😊😊😊😊😊sis

  • @ManpreetKaur-hp2br
    @ManpreetKaur-hp2br11 ай бұрын

    Very proud of u 🙏🙏 waheguru ji har pal ang sang rahe Punjabi travel Cauple de

  • @jaswindergarcha7065
    @jaswindergarcha706511 ай бұрын

    Waheguru ji 🙏 Thanks.Waheguru give you both long brighter successful peaceful healthy life!!!!!!Beautiful couple 😅🎉🎉🎉🎉🎉❤❤🙏🙏🙏🙏🙏🙏✨️✨️✨️✨️💙💙💙💙💙💙

  • @preetsekhonas1403
    @preetsekhonas140311 ай бұрын

    ਸਫਰਾ ਦੀ ਤਰਜੁਮਾਨੀ ਕਰਦਿਆਂ ਦੁਨੀਆ ਅੰਦਰ ਨਵੀਂ ਨੁਹਾਰ ਵੇਖ ਰਹੇ ਹਾਂ। ਨਵੇਂ ਢੰਗ ਤਰੀਕੇ, ਰਹਿਣ ਸਹਿਣ ਵੱਖਰਾ, ਖਿਲਰੀ ਦੁਨੀਆ ਅੰਦਰ ਕੁਦਰਤ ਗੁਲਜ਼ਾਰ ਵੇਖ ਰਹੇ ਹਾਂ। ਸੇਖੋਂ” ਉੱਠਦੀ ਏ ਤਾਂਘ ਘੁੰਮਣ ਲਈ ਜਗਤ ਦੁਨੀਆ, ਪਰ ਬੱਝੇ ਢਿੱਡਾਂ ਨਾਲ ਮਜਬੂਰੀ ਪਰਿਵਾਰ ਵੇਖ ਰਹੇ ਹਾਂ। ਸਲਾਮਤ ਰਹਿਣ ਪੰਜਾਬੀ ਟ੍ਰੇਵਲ ਕਪਲ ਜਵਾਨ ਮੇਰੇ, ਜਿੰਨਾ ਸਿਰ ਤੇ ਸ੍ਰਿਸਟੀ ਸ਼ਾਨੋ ਬਹਾਰ ਵੇਖ ਰਹੇ ਹਾਂ।

  • @preetsekhonas1403

    @preetsekhonas1403

    11 ай бұрын

    ਸਫਰਾ ਚ ਚੜਦੀਕਲਾ ਨਾਲ ਮੈਦਾਨ ਫ਼ਤਿਹ ਕਰਦੇ ਰਹੋ ਨਵੇਂ ਮੀਲ ਪੱਥਰ ਦੁਨੀਆ ਲਈ ਸਥਾਪਿਤ ਕਰਦੇ ਜਾਓ। ਬਹੁਤ ਸਾਰਾ ਪਿਆਰ ਯੋਧਿਆਂ ਲਈ …….

  • @GurpreetSingh-ui7vq

    @GurpreetSingh-ui7vq

    11 ай бұрын

    ਬਹੁਤ ਖੂਬ ਲਿਖਿਆ ਜੀ

  • @AmarjeetSingh-dm4mj
    @AmarjeetSingh-dm4mj11 ай бұрын

    ਪਹਿਲਾਂ ਤੇ ਨਹੀਂ ਦੇਖਿਆ ਸੀ ਇਹ ਸਭ ਪਰ ਤੁਹਾਡੀ ਮਿਹਨਤ ਸਦਕਾ ਹੀ ਇਹ ਸਭ ਕੁਝ ਅਫਰੀਕਾ ਦੇ ਆਦੀ ਵਾਸੀਆਂ ਦੇ ਰਹਿਣ ਸਹਿਣ ਖਾਣ ਪੀਣ ਸ਼ਿਕਾਰ ਤੇ ਕਈ ਕੁਝ ਵੇਖਿਆ ਹੈ ਬਹੁਤ ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਤੱਤੀ ਵਾਅ ਨਾ ਲੱਗੇ ਤੁਹਾਨੂੰ

  • @TarsemSingh-st1vw
    @TarsemSingh-st1vw11 ай бұрын

    Ripan te khushi beta ji bahut bahut piar beta ji tuhade zazbe noo salute keep it up beta ji 👍👍👍👍👍👍👍👍👍god bless both of you❤❤❤❤❤❤❤❤❤ Lakhwinder Kaur from gurdaspur

  • @lakhvirgrewal

    @lakhvirgrewal

    5 ай бұрын

    Salut. Veero

  • @mewasingh3980
    @mewasingh398011 ай бұрын

    ਬੁਹਤ ਹੀ ਸਖਤ ਮੇਹਨਤ ਹੈ ਪੁਤਰੋ ਜਿਉਦੇ ਵਸਦੇ ਰਹੋ ਸਾਨੁੰ ਤਾ ਘਰ ਬੈਠੀਆ ਨੂੰ ਸਾਰੀ ਦੁਨੀਆ ਦੀ ਸੈਰ ਕਰਵਾਅ ਦਿਤੀ ਸਲਾਮ ਹੈ ਤੁਹਾਡੀ ਮੇਹਨਤ ਨੂੰ

  • @sukhdevkhan4430
    @sukhdevkhan443011 ай бұрын

    ਹਿਲੋ ਰਿਪਨ ਐਂਡ ਖੁਸ਼ੀ ਦਿਲ ਤੋਂ ਸਲੂਟ ਕਰਦਾ ਹੈ ਜੀ ਪਹਿਲਾਂ ਏ ਸੱਭ ਕੁਝ ਫਿਲਮਾਂ ਵਿਚ ਜਾ ਪਹਿਲੀ ਵਾਰ 2007,, ਵਿਚ ਦਵਾਈ ਗਿਆ ਸੀ ਉਸ ਟੈਮ ਡਿਸ਼ ਕਾਵਰੀ ਤੇ ਵੇਖਿਆ ਸੀ ਅੱਜ ਪਤਾ ਲੱਗਾ ਕਿ ਸਾਡੇ ਆਪਣੇ ਪਿੰਡ ਦੇ ਰਿਪਨ ਐਂਡ ਖੁਸ਼ੀ ਵੀ ਕਿਸੇ ਤੋਂ ਘੱਟ ਨਹੀਂ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @montysingh4292
    @montysingh429211 ай бұрын

    ਤੁਹਾਡੇ ਹੋਸਲੇ ਨੂੰ ਬਹੁਤ ਬਹੁਤ ਸਲਾਮ !ਮੈ ਤੁਹਾਡੀਅਾ ਸਾਰੀ Vido ਵੇਖਦਾ ਹਾ ❤

  • @manjindersinghbhullar8221
    @manjindersinghbhullar82219 ай бұрын

    ਰਿਪੁਨ ਵੀਰ ਅਫਰੀਕਾ ਦੇ ਬਲੌਗ ਬਹੁਤ ਵਧੀਆ ਲੱਗੇ ਹਨ

  • @GurwinderSingh-ry3xn
    @GurwinderSingh-ry3xn11 ай бұрын

    Bhut sohni video putt ripan te Khushi putt rab thunu khush rakhe puttra

  • @HarjinderSingh-ec9ew
    @HarjinderSingh-ec9ew8 ай бұрын

    Waheguru ji ka khalsa waheguru Ji ki fathe veer ji waheguru ji mehar krn app te chardikla rakhen hmesha khus rakhen

  • @user-sq4ig7fk9x
    @user-sq4ig7fk9x10 ай бұрын

    ਕੈਸੀ ਹੈ ਜਿੰਦਗੀ ਕੈਸਾ ਲਿਬਾਸ ਹੈ। ਵਾਹਿਗੁਰੂ ਸਭ ਦਾ ਰਾਖਾ ਹੈ ਆਪ

  • @taran.dhudike7
    @taran.dhudike711 ай бұрын

    ਰਿਪਨ ਕੋਈ ਬਿੱਲਾ ਬੁੱਲਾ ਮਾਰਨਾ ਸਿੱਖ ਕੇ ਆਇਓ 😂😂😂,,, ਇਹਨਾਂ ਦਾ ਅਕਸਪੀਰੀਐਂਸ ਜ਼ਿਆਦਾ ਹੈ 🤣🤣🤣🤣😂😂😀

  • @user-cn3xb3fj1e
    @user-cn3xb3fj1e11 ай бұрын

    ਰਿਪਨ ਤੇ ਖੂਸੀ ਜੀ ਅੱਜ ਦਾ ਵਲੋਗ ਬਹੁਤ ਵਧੀਆ ਸੀ ਕੀ ਜੰਗਲ ਞਿਚ ਸਰਦੀ ਦਾ ਮੌਸਮ ਨਹੀ ਆਓਦਾ ਏ ਕਿਵੈ ਗੂਜਾਰ ਦੇ ਕਪੜਿਆ ਤੋ ਬਿਨਾ

  • @Searchboy77
    @Searchboy7711 ай бұрын

    Waheguru ji 🙏 mehar kare ❤❤😊😊

  • @jagsirsingh3898
    @jagsirsingh389811 ай бұрын

    Wahiguru di kirpa rahe g tuhade te 🙏🙏🙏

  • @deepmalhiludhiana6052
    @deepmalhiludhiana605211 ай бұрын

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ** **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @kamaljit9055
    @kamaljit905511 ай бұрын

    ਪਰ ਵੀਰ ਗੁਸਾ ਨੀ ਰਬ ਨਾ ਕਰੇ ਖੁਸ਼ੀ ਨਾਲ ਕੁਝ ਹੋਜੇ ਕੀ ਬਣੂ ਕੁੜੀ ਬਾੲਈ ਨੂੰ ਦੇਖ ਕੇ ਕਿਸ ਦਾ ਮਨ ਬਦਲ ਸਕਦਾ ਆਜਿਹੀ ਥਾਂ ਕਲਾ ਘੁੰਮ

  • @manpreetatwal6270
    @manpreetatwal62708 ай бұрын

    Waheguru ji 🙏🏻🙏🏻🙏🏻 love you sidhu mosewala forever 😘😘😘

  • @kulwindersingh4147
    @kulwindersingh414711 ай бұрын

    Bhaji jisdin nai pande kuch khali lkhali lagda u both r now part of our life sadi saari family tuhade blog da wait kardi aa ❤

  • @kulwantkaur1692
    @kulwantkaur169211 ай бұрын

    ਬਹੁਤ ਵਧੀਆ ਸੀ ਪਰ ਔਖਾ ਸੀ ਖੁਸ਼ੀ ਤੇ ਰਿਪਣ ਦੀ ਜੋੜੀ ਨੂੰ ਸਲਾਮ ਰੱਬ ਹੋਰ ਤਰੱਕੀ ਬਖਸ਼ੇ ਜਿਉਂਦੇ ਵਸਦੇ ਧੰਨਵਾਦ

  • @kuldeepsinghlahoria5268
    @kuldeepsinghlahoria526811 ай бұрын

    ਸਤਿ ਸ਼੍ਰੀ ਅਕਾਲ ..ਬੋਹਤ ਵਧੀਆ ਜਿੰਦਗੀ ਆ ਇਹਨਾਂ ਦੀ ਕੋਈ ਫ਼ਿਕਰ ਨੀ ਨਜ਼ਾਰੇ ਲੈਂਦੇ ਆ

  • @RajSingh-zf3ty

    @RajSingh-zf3ty

    10 ай бұрын

    Kuldeep Singh lahoria ਤੂੰ ਵੀ ਨਾਲ ਰਲਜਾ‌ ਇਹਨਾਂ ਦੇ ਟੇਨਸਨ ਫਰੀ ਹੋਜੇਂਗਾ 😂😂

  • @carobbiobergamo7839
    @carobbiobergamo78392 ай бұрын

    Please apni safty bahut jrruri ah God bless you punjabi travel couple 🥰🌻👍

  • @chamkaursinghmaan9291
    @chamkaursinghmaan929110 ай бұрын

    ਵਾਹਿਗੁਰੂ ਚੜਦੀ ਕਲਾ ਵਿਚ ਰਖੇ ਬੇਟਾ

  • @smartphonedoctor1242
    @smartphonedoctor124210 ай бұрын

    Waheguru ji kirpa rakhe

  • @SikanderSingh-cm7co
    @SikanderSingh-cm7co2 ай бұрын

    ਪਰਮਾਤਮਾ ਤੁਹਾਨੂੰ ਤਰੱਕੀਆਂ ਵਖਸੇ

  • @makhanchauhan6109
    @makhanchauhan610911 ай бұрын

    Waheguru aap new chardi Kala rakhe

  • @sanamasih5066
    @sanamasih506610 ай бұрын

    Veer g bhot daar lagda c manu ta dekh ke he par tusi te khushi di una de nal rehe o love u bro Sai g bless u

  • @kuldeepsidhu1301
    @kuldeepsidhu130111 ай бұрын

    ਇਹ ਸਾਰਾ ਕੁੱਝ ਵਿਖਾਉਣ ਲਈ ਰਿਪਨ ਖੁਸ਼ੀ ਨੂੰ ਬਹੁਤ ਮਿਹਨਤ ਕਰਨੀ ਪਈ

  • @gurpreetbhullar6903
    @gurpreetbhullar690311 ай бұрын

    Nice videos, Your these videos changed my viewpoint about Africa. Provided knowledge about the natural living of tribal people n much more....great

  • @HarinderSingh-zb1gn
    @HarinderSingh-zb1gn11 ай бұрын

    ਰਿਪਨ ਬੇਟਾ ਜੀ ਪਰਿਵਾਰ ਨਾਲ ਹੈ ਇਹੋ ਜਿਹੇ ਖਤਰਨਾਕ ਇਲਾਕੇ ਟਰਾਈਬ ਨਾਲ ਜਾਣ ਤੋ ਪ੍ਰਹੇਜ ਕਰੋ🙏

  • @ranjeetsing8011
    @ranjeetsing801111 ай бұрын

    Sare jane waheguru ji da sukar kareya karo

  • @jaggigrewaljaggi6982
    @jaggigrewaljaggi698211 ай бұрын

    Only one vloger jide add v skip nai krde kiu k sade layi eni aukhi jagha ja k video bnonde o hands off 🙏🙏🙏

  • @sunnysarwta1989
    @sunnysarwta198911 ай бұрын

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਸਾਰਿਆਂ ਨੂੰ ਤੁਹਾਡੇ ਸਾਰੇ ਬਲੌਗ ਮੈਂ ਸਪੈਸ਼ਲ led ਚ ਦੇਖਦਾ ਹਾਂ ਤੁਸੀ ਕੱਲੀ ਕੱਲੀ ਗੱਲ ਚੰਗੇ ਤਰੀਕੇ ਨਾਲ਼ ਸਮਝਾਉਂਦੇ ਹੋ ਮੈਂ ਵੀ ਸੋਚ ਰਿਹਾ ਹਾਂ ਇਸ ਤਰਾਂ ਕੁਛ ਕਰਨ ਲਈ ਪਰ ਹਾਲੇ ਤੁਹਾਡੇ ਤੋਂ ਹੋਰ ਕੁਛ ਵਧੀਆ ਸਿੱਖ ਲਵਾ ਰੱਬ ਤੁਹਾਨੂੰ ਹੋਰ ਵੀ ਤਰੱਕੀਆਂ ਬਖਸੇ ❤

  • @GurjitSingh-jh6us
    @GurjitSingh-jh6us10 ай бұрын

    Guru sab ji da dhanwad india sb to vdia

  • @randhirsingh.9275
    @randhirsingh.92752 ай бұрын

    ਅਸੀ ਤਾ ਫਿਲਮਾ ਵਿੱਚ ਹੀ ਦੇਖਿਆ ਸੀ ਧਨਵਾਦ ਜੀ❤❤

  • @bindukaur27
    @bindukaur2711 ай бұрын

    manu ta bhut mjaa aia tribes dekh ke bhut hard life aaa ehna di

  • @rashpalkaur1535
    @rashpalkaur153511 ай бұрын

    Amazing I enjoyed v much ghar bathe rare tribes dekh lai thank you very much putter ji God bless you

  • @harpreetkaurmann9884
    @harpreetkaurmann988411 ай бұрын

    Thank you so much veer and Khushi, keep growing 💗

  • @user-gurijatana0786
    @user-gurijatana078610 ай бұрын

    Duniya de best jodi a parmatma thanu hamesha salamat rakhan 🙏🙏

  • @SatnamSingh-fe3tg
    @SatnamSingh-fe3tg11 ай бұрын

    Dhan Guru Nanak Dev g Mhar kro 🙏🙏

  • @chahal-pbmte
    @chahal-pbmte11 ай бұрын

    18.6 - ਰਿਪਨ ਜੀ ਤੁਹਾਡੇ ਨਾਲੋਂ ਜ਼ਿਆਦਾ ਨੰਗੇ ਨੇ। ਬਾਹਵਾਂ, ਲੱਤਾਂ ਮੋਢੇ ਸਾਰੇ ਨੰਗੇ ਨੇ। ਪਰ ਆਪਣੇ ਜਿੰਨੇ ਸੋਹਲ ਨਹੀਂ।

  • @sukhpalsinghpunjabi6293
    @sukhpalsinghpunjabi629311 ай бұрын

    ਆਦਿ ਮਨੁੱਖ ਤੇ ਜੰਗਲਾਂ ਦੇ ਬਾ ਰੇ ਪੜਿਆ ਸੀ ਪਰ ਅੱਜ ਵੀਰ ਜੀ ਤੁਸੀਂ ਵੀਡੀਓ ਰਾਹੀਂ ਦਿਖਾ ਦਿੱਤਾ। ਧੰਨਵਾਦ ਸਹਿਤ।

  • @harmeetkaur1583
    @harmeetkaur158311 ай бұрын

    Waheguru ji ❤🙏

  • @accountssupercritical8630
    @accountssupercritical863011 ай бұрын

    ਪਿਛਲੇ ਦੋ ਦਿਨਾਂ ਤੋਂ ਇਕੋ ਵੀਡਿਓ ਹੀ ਏਡਿਤ ਕਰ ਕੇ ਪਾਈ ਹੈ ਵੀਰ ! ਕੀ ਗੱਲ ਹੈ ਰਿਪਣ ਵੀਰ ? ਆਰ ਯੂ okey?

  • @sushilgarggarg1478
    @sushilgarggarg147811 ай бұрын

    Enjoy a East Africa Tanzania 🇹🇿 tribe villagers life....@

  • @SherSingh-ec7jr
    @SherSingh-ec7jr11 ай бұрын

    ਵਹਿਗੁਰੂ ਚੜਦੀਕਲਾ ਚਰੱਖੇ🙏

  • @user-kb8sc1cz4d
    @user-kb8sc1cz4d11 ай бұрын

    सब,ते,वदिया,ब्लाग आप,खुश, और सलामत रहें ❤❤❤❤❤❤

  • @Shri_bakhshish_Puri
    @Shri_bakhshish_Puri6 ай бұрын

    ਗੁਰਬਾਣੀ ਚ ਜ਼ਿਕਰ ਹੁੰਦਾ ਐਸੇ ਲੋਕਾਂ ਬਾਰੇ

  • @satwantkaur3636
    @satwantkaur363611 ай бұрын

    ਤੁਹਾਡੀ ਇਸ ਮਿਹਨਤ ਨੂੰ ਬਹੁਤ ਬਹੁਤ ਸਲਾਮ

  • @satnamsinghpurba9584
    @satnamsinghpurba958411 ай бұрын

    Very nice story god bless both of you take care 👌🏾👌🏾

  • @pargatsingh2652
    @pargatsingh265211 ай бұрын

    ਵਧੀਆ ਬਹੁਤ ਇਹ pic ਜੋ ਹਨ UNO ਵਿੱਚ ਭੇਜੋ ਇਹਨਾ ਇਨਸਾਨ ਦੀ ਕੁਝ ਜਿੰਦਗੀ ਬਦਲ ਸਕੇ ਅਮੀਰ ਦੇਣਾ ਨੂੰ ਚਾਹੀਦਾ ਇਹਨਾ ਦੀ ਮੱਦਦ ਕਰਨ ।ਨਹੀ ਇਹ ਜਮੀਨ ਪੰਜਾਬੀ ਨੂੰ ਦੇਣ ਜੋ ਡਿਵੈਲਪਮੈਂਟ ਹੋ ਸਕੇ

  • @combinenawale
    @combinenawale11 ай бұрын

    ਬਹੁਤ ਜਾਂਦਾ ਮਿਹਨਤ ਸਲੂਟਾ ਬਾਈ ਥੋਨੂੰ Jasvir Bhangu ਪਸੌਰ

  • @gurpindersinghdhillon.gurp7542
    @gurpindersinghdhillon.gurp754210 ай бұрын

    ਮੇਰੇ ਹਿਸਾਬ ਨਾਲ ਤੁਹਾਨੂੰ ਵੀਰ ਨਹੀਂ ਜਾਣਾ ਚਾਹੀਦਾ, ਪਰ ਸ਼ਾਇਦ ਤੁਹਾਡੇ ਦਾਣੇ ਰੱਬ ਨੇ ਦੂਰ ਤੱਕ ਖਿਲਾਰੇ ਨੇ, ਚੁਗੀ ਚਲੋ, ਆਸੀਸਾਂ ਨੇ, ਧੰਨਵਾਦ ।

  • @balwanthande1997
    @balwanthande19974 ай бұрын

    ਰਿਪਨ ਵੀਰ ਮੈਂ ਦਰ ਸਲਾਮ ਸਿੱਟੀ ਤਨਜਾਨੀਆ ਦੀ ਰਾਜਧਾਨੀ ਉਥੇ 1999 ਦਸੰਬਰ ਮਹੀਨਾ ਰਿਹਾ ਸੀ ਬਹੁਤ ਹੀ ਗਰਮੀ ਸੀ ਇਥੇ ਜੂਨ ਚ ਠੰਡ ਹੁੰਦੀ ਹੈ , ਨਰੌਬੀ ਵੀ ਮਜਬਕ ਸਵਾਜ਼ੀਲੈਂਡ ਬਾਯ ਰੋਡ ਦੇਖਿਆ ਇਥੇ ਇਨਸਾਨ ਬਹੁਤ ਵਧੀਆ ਮਿਲੇ ਇੰਡਿਯਨ ਬਹੁਤ ਹਨ ਆਲ ਟੂਰ 42 ਡੇ ਆਲੂ ਚਿੰਕਨ ਪੀਲੇ ਛੋਲੇ ਹੀ ਇਕੱਲੇ ਮਿਲਦੇ ਹੁੰਦੇ ਸੀ ਗੁਜਰਾਤੀ ਪਰਿਵਾਰ ਇਥੇ ਬਹੁਤ ਹਨ

  • @ManjitKaur-cl7su
    @ManjitKaur-cl7su11 ай бұрын

    Entzar a sanu es vlog da basbri nal 😊

  • @tersemkhiva8255
    @tersemkhiva825511 ай бұрын

    Waheguru ji 🙏

  • @SinghGill7878
    @SinghGill787811 ай бұрын

    ਬਹੁਤ ਮਿਹਨਤ ਕਰਦੇ ਹੋ ਵਲੌਗ ਬਣਾਉਣ ਲਈ 😊

  • @niranjansinghjhinjer1370
    @niranjansinghjhinjer137011 ай бұрын

    Waheguru 🙏 mehar kre

  • @reshamsingh745
    @reshamsingh74511 ай бұрын

    ਤੁਹਾਨੂੰ ਤਾਂ ਇਹਨਾਂ ਨੇ ਘਰਕਾ ਲਿਆ ਸਾਹੋ ਸਾਹ ਕਰ ਦਿੱਤਾ

  • @gagandeepgill6010
    @gagandeepgill601011 ай бұрын

    ਕੱਲ ਵਾਲਾ ਵਲੋਗ ਪਾ ਦਿੱਤਾ ਦੁਆਰਾ

  • @KuldeepSingh-ww7nl
    @KuldeepSingh-ww7nl10 ай бұрын

    Brave couple, May God bless you

  • @simrankhamb2982
    @simrankhamb298211 ай бұрын

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ,,,, ਬਹੁਤ ਹੀ ਵਧੀਆ ਉਪਰਾਲਾ ਹੈ ਤੁਸੀਂ ਸਾਡੇ ਲਈ ਇਹੋ ਜਿਹੀਆਂ ਜਗਾਹਾਂ ਤੇ ਜਾਂਦੇ ਹੋ ,,ਇਹੋ ਜਿਹੇ ਲੋਕਾਂ ਨੂੰ ਮਿਲਦੇ ਓ,,, ਸੱਚੀ ਜਿਨ੍ਹਾਂ ਬਾਰੇ ਸੁਣਿਆ ਵੀ ਨਹੀਂ ਸੀ ਉਹੋ ਜਿਹੀਆਂ ਚੀਜ਼ਾਂ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ,,,,ਪਰ ਡਰ ਵੀ ਲਗਦਾ ਹੈ, ਤੁਸੀਂ ਹੁਣ ਜਲਦੀ ਇਥੋਂ ਨਿਕਲੋ ਬਸ।

  • @JagtarSingh-wg1wy
    @JagtarSingh-wg1wy11 ай бұрын

    ਰਿਪਨ ਜੀ ਸਾਨੂੰ ਲਗਦਾ ਇਥੇ ਤੁਹਾਡੇ ਕੋਲ ਨੈਟ ਦੀ ਸਮਸਿਆ ਹੈ ਜਿਸ ਕਾਰਨ ਬਲੌਗ ਦੀ ਸਮਸਿਆ ਆ ਰਹੀ ਹੈ ਜੀ ਵਾਹਿਗੁਰੂ ਜੀ ਭਲੀ ਕਰੇ ਜਲਦੀ ਹੱਲ ਨਿਕਲ ਆਏ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

Келесі