ਦੁਬਈ ਵਿੱਚ ਕਿੰਨਾ ਸਸਤਾ ਹੈ ਆਫੀਫੋਨ iPhone 15 Dubai | Punjabi Travel Couple | Ripan Khushi

Пікірлер: 352

  • @bhindajand3960
    @bhindajand39608 ай бұрын

    ਬਹੁਤ ਵਧੀਆ ਟੂਰ ਫੁੱਲ ਇੰਜੋਏ ਕੀਤਾ ਦੁਨੀਆਂ ਦੇ ਵੱਖ ਵੱਖ ਰੰਗਾ ਨਾਲ ਸਾਂਝ ਪੁਆਉਣ ਲਈ ਦਿੱਲੋ ਧੰਨਵਾਦ ਵਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਜਿੰਦਗੀ ਜਿੰਦਾਂਵਾਦ

  • @sainitravels47
    @sainitravels478 ай бұрын

    10:45 ਧੰਨਵਾਦ ਵੀਰ ਜੀ ਮਾਈਕ ਲੈਣ ਲਈ ਜੀ ❤❤🙏🏼👏🏼, ਮੈਂ ਹੀ ਬੋਲਿਆ ਸੀ ਵੀਰ ਜੀ ਖ਼ੁਸ਼ੀ ਭੈਣ ਨੂੰ ਮਾਈਕ ਯੂਜ ਕਰਨ ਨੂੰ ਜੀ 🙏🏼👏🏼🙏🏼👏🏼

  • @hakamsingh6861
    @hakamsingh68618 ай бұрын

    ਬਹੁਤ ਧੰਨਵਾਦ ਤੁਹਾਡਾ ਕੀਨੀਆ ਤੋਂ ਡਬੲਈ ਤਕ ਸਫਰ ਦਾ ਐਜੁਅਏ ਕਰਾਇਆ. ਧੰਨਵਾਦ ਭਦੌੜ

  • @sainitravels47
    @sainitravels478 ай бұрын

    Nice ਬਰੌ ❤❤, ਰੱਬ ਰਾਖਾ, 🪔🎇 ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਜੀ 🙏🏼👏🏼🙏🏼👏🏼

  • @GurdeepSingh-ps2ow
    @GurdeepSingh-ps2ow8 ай бұрын

    ਵੀਰੇ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਹੋਰ ਵੀ ਜ਼ਿਆਦਾ ਵਿਉ ਦੇਖਣ ਲੋਕ ਅਤੇ ਤੁਸੀਂ ਬੋਹਤ ਬੋਹਤ ਬੋਹਤ ਤਰੱਕੀਆਂ ਕਰੋ ਵੀਰ ਗੁੱਸਾ ਨਾਂ ਕਰਨਾਂ ਪਰ ਆਹ ਸ਼ੌਪਿੰਗ ਅਮੋਉਂਟ ਕਿੰਨੇ ਪੈਸੇ ਖੱਰਚੇ ਇਹ ਨਾ ਜਨਤਕ ਕਰਿਆ ਕਰੋ ਤੁਹਾਨੂੰ ਪਤਾ ਇਥੇ ਆਪਣੇ ਕੀ ਹਾਲਾਤ ਹਨ ਵੀਰ ਫਰੋਤੀਆਂ ਲੁੱਟਾਂ ਖੋਹਾਂ ਚੋਰੀਆਂ ਥੋੜਾ ਜਿਹਾ ਪਰਦਾ ਰੱਖਿਆ ਕਰੋ ਗੱਲਤ ਲੋਕਾਂ ਦੇ ਦਿਮਾਗਾਂ ਵਿੱਚ ਇਹ ਹੀ ਹੋਣਾਂ ਕਿ ਪਤਾ ਨਹੀਂ ਕਿੰਨਾ ਕੁ ਪੈਸਾ ਹੈ ਜ਼ੋ ਦੁੱਬਈ ਵਿੱਚ ਜਾ ਕੇ ਲੱਖਾਂ ਦੀ ਸੋਪਿੰਗ ਕਰ ਰਹੇ ਹਨ ਹਾਲਾਤ ਬੋਹਤ ਖ਼ਰਾਬ ਹਨ ਵੀਰ

  • @satojsatoj3208

    @satojsatoj3208

    8 ай бұрын

    101 ਪ੍ਰਸੈਂਟ ਸਹਿ ਗੱਲ ਹੈ,, ਪਰਸੋ ਦੀ ਗੱਲ ਹੈ ਕਿਸੇ ਬਂਦੇ ਨੂੰ ਨੇਂ ਕੋਈ ਮੈਠਿਆਈ ਦਾ ਡੱਬਾ ਦੇ ਗਿਆ ਵਿੱਚੋ ਨਿਕਲੀ ਪਰਚੀ 3 ਲੱਖ ਫਿਰੌਤੀ ਮੰਗਣ ਦੀ, ਨਹੀਂ ਜਾਨੋ ਮਾਰਨ ਦੀ ਧਮਕੀ 🙏

  • @GurbaniisJagMehChanan
    @GurbaniisJagMehChanan8 ай бұрын

    ਵਾਹਿਗੁਰੂ ਆਪ ਜੀ ਹੋਰ ਤਰੱਕੀ ਬਖਸ਼ੇ ਜੀ ਤੁਹਾਡੇ ਸਾਰੇ ਵਲੋਗ ਬਹੁਤ ਵਧੀਆ ਹੁੰਦੇ ਨੇ ਜੀ

  • @balbirsinghusajapmansadasa1168
    @balbirsinghusajapmansadasa11688 ай бұрын

    ਖਰਚਾ ਬਾਹਲ਼ਾ ਕਰਤਾ।ਰੱਬ ਬਹੁਤਾ ਦੇਵੇ।ਨਾਮ ਜਪਾਵੇ।

  • @swarndeepsekhon1056
    @swarndeepsekhon10568 ай бұрын

    Eh Dubai diya galiya ch main bahut Ghummeya miss you 🇦🇪

  • @SukhwinderSingh-wq5ip
    @SukhwinderSingh-wq5ip8 ай бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @NPS193
    @NPS1938 ай бұрын

    ਜਿਹੜੇ ਦੋ ਭਾਈ ਨੇ ਏਥੇ ਕਦੇ ਮੋਬਾਈਲ ਡੇਗ ਦਿੰਦੇ ਨੇ ਤੇ ਕਦੇ ਲੈਪਟੋਪ l ਉਹਨਾਂ ਦੀ ਦੁਕਾਨ ਤੇ ਜਾ ਕੇ ਦਸੋ ਸੱਚ ਬੋਲਦੇ ਨੇ ਜਾਂ ਲੋਕਾਂ ਨੂੰ ਮੂਰਖ ਬਣਾਉਂਦੇ ਨੇ iphon ਡੇਗ ਡੇਗ ਕੇ, ਕਿ ਟੁੱਟਦਾ ਨੀ ਹੈਗਾ ਤੇ ਇਹ ਵੀ ਦਸੋ ਕਿ ਗਿਫਟ ਸੱਚੀ ਦਿੰਦੇ ਨੇ ਜਾਂ ਵਿਉ ਲਈ ਕਰਦੇ ਨੇ l

  • @honeysingla7989
    @honeysingla79897 ай бұрын

    Bai g city choice aala chor bnda Mae apni family naal pheli bar Dubai gya is dukan te visit kita bnde ne 10 months pehla da activate phone de dita pher change Karan vich drame kre . Sukar hai sadde kol 3-4 extra days si phone change ho gya nahi ta problem ho jndi. Bahut sohni video veere... Keep it up... Lots of love and respect from a Punjabi living in Newzealand

  • @AnjuSharma-it1nu
    @AnjuSharma-it1nu8 ай бұрын

    Aapney hmey 2 months sey achey achey places dikhaye thanks 👍

  • @bharatsidhu1879
    @bharatsidhu18798 ай бұрын

    ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @manjeetkaurwaraich1059
    @manjeetkaurwaraich10598 ай бұрын

    ਲਿਪਟ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ ਤੁਹਾਡਾ

  • @gurpreetsinghsohibabbu3050

    @gurpreetsinghsohibabbu3050

    8 ай бұрын

    ਲਿਪਟ ਕੋਣ ਜੀ......?

  • @sukhrajbhinder8187

    @sukhrajbhinder8187

    7 ай бұрын

    Ripan

  • @rajdeepsingh1196

    @rajdeepsingh1196

    7 ай бұрын

    @@gurpreetsinghsohibabbu3050 😂

  • @jaimalsingh4239
    @jaimalsingh42398 ай бұрын

    Hello paji asi germany to aa mai and meri wife asi hamesha tuhade vlog dekhde aa jado tusi Germany tour te aaye Sade kol jaroor aayeo😊

  • @kuldipkumar5322
    @kuldipkumar53228 ай бұрын

    Thank you so much for show us tourist points to all your tour times from two months ago.

  • @ManjitKaur-cl7su
    @ManjitKaur-cl7su8 ай бұрын

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 😊

  • @baljindersingh7802
    @baljindersingh78028 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @harnekmalla8416
    @harnekmalla84168 ай бұрын

    ਅੱਜ ਦਾ ਬਲੋਕ ਵੀ ਚੰਗਾ ਲੱਗਾ,, ਨੇਕਾ ਮੱਲ੍ਹਾ ਬੇਦੀਆਂ🙏🙏

  • @Searchboy77
    @Searchboy778 ай бұрын

    Waheguru ji 🙏 mehar kare ❤😊🤗💕👩‍❤️‍👨🥰

  • @KulwinderKaur-ef7qk
    @KulwinderKaur-ef7qk8 ай бұрын

    Bhut bhut mubarika god bless you all family ❤

  • @B.014
    @B.0148 ай бұрын

    ਰਿਪਨ ਵੀਰੇ ਯਾਰ ਦੁਬਈ ਦੇ ਵੀਜੇ ਬਾਰੇ ਤਾਂ ਕੋਈ ਵੀਡੀਓ ਬਣਾਓ ਪਲੀਜ਼। ਏਜੰਟਾਂ ਦੇ ਚੱਕਰ ਵਿਚ ਤਿੰਨ+ਚਾਰ ਮਹੀਨੇ ਹੋ ਗਏ। ਤੁਸੀ ਤਾ ਮਹੀਨੇ+ਮਹੀਨੇ ਪਿੱਛੋਂ ਦੁਬਈ ਜਾਂਦੇ ਰਹਿੰਦੇ ਹੋ। ਕਿੰਨੇਂ ਟਾਇਮ ਚ ਵੀਜਾ ਲੱਗਣਾ ਚਾਹੀਦਾ ਹੈ। ਕਿੰਨਾ ਖ਼ਰਚਾ ਆਉਣਾ ਚਾਹੀਦਾ ਹੈ ਸਭ ਕੁਝ ਦੱਸਿਓ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਾਨੂੰ ਰਾਹ ਜ਼ਰੂਰ ਪਾਓਂਗੇ ਪਲੀਜ਼ ਬਾਈ ਜੀ । ਪਲੀਜ਼ ਇਹ ਸਾਰਾ ਕੁੱਝ ਦੱਸਿਉ ਕਿ ਦੁਬਈ ਜਾਣ ਲਈ ਕਿਥੋਂ ਸ਼ੁਰੂ ਕਰੀਏ । ਸ਼ੁਰੂ ਚ ਕੀ ਕਰਨਾਂ ਪਵੇਗਾ ❤❤❤❤❤❤❤ਪ੍ਰਮਾਤਮਾ ਤੁਹਾਡੀ ਜੋੜੀ ਨੂੰ ਸਹੀ ਸਲਾਮਤ ਰੱਖੇ। ਤੁਸੀਂ ਇਵੇਂ ਹੀ ਹੱਸਦੇ ਹਸਾਉਦੇ ਰਹੋ।ਤਹਾਡੀ ਜੋੜੀ ਐਨੀ ਸੋਹਣੀ ਲੱਗਦੀ ਐ ਕੀ ਵਾਰ ਵਾਰ ਇਹੀ ਦਿਲ ਕਰਦੈ ਕਿ ਪ੍ਰਮਾਤਮਾ ਅੱਗੇ ਦੁਆ ਕਰੀਏ ਕਿ ਸਾਡੇ ਹਿੱਸੇ ਦੀਆਂ ਖੁਸ਼ੀਆਂ ਵੀ ਤੁਹਾਨੂੰ ਮਿਲ ਜਾਣ।❤❤❤❤❤❤❤❤ ਲਵ ਯੂ ਵੀਰ ਜੀ ਔਰ ਭੈਣ ਜੀ । ਧੰਨਵਾਦ ਜੀ ❤❤❤❤❤❤

  • @jagmeetbrar7564

    @jagmeetbrar7564

    7 ай бұрын

    Vir 2 din ch tourist lgg jnda

  • @jagmeetbrar7564

    @jagmeetbrar7564

    7 ай бұрын

    Vir 2 din ch tourist lg jnda

  • @sushilgarggarg1478
    @sushilgarggarg14788 ай бұрын

    Happy dhantaras to punjabi travels couple....@and Happy Diwali on advance....@

  • @shanjitgill3625
    @shanjitgill36254 ай бұрын

    Waheguru mehar kre , tandrusti bkhse , trakkiayan bkhse ❤

  • @balbirkaur6014
    @balbirkaur60148 ай бұрын

    Very nice ji Waheguru ji tuhanu hamesha khush rakhan ji ❤❤🎉🎉

  • @oficiallubana3206
    @oficiallubana32068 ай бұрын

    Brother me tuhda kafi video dekhda BHT vdia lgda dekh k Jo NHI PTA oh v dekhn nu milda

  • @harjitwalia9700
    @harjitwalia97008 ай бұрын

    ਬੇਟਾ ਜੀ ਚਾਲੀ ਸਾਲ ਤੱਕ ਤਾਂ ਜਵਾਨੀ ਰਹਿੰਦੀ ਹੈ ਫਿਰ ਸੂਰਜ ਵਾਂਗੂ ਢਲਣੀ ਸ਼ੁਰੂ ਹੋ ਜਾਂਦੀ ਹੈ

  • @Searchboy77
    @Searchboy778 ай бұрын

    Waheguru ji 🙏 tuhanu hamesha khush rakhe ❤😊🥰👩‍❤️‍👨💕🤗

  • @sushilgarggarg1478
    @sushilgarggarg14788 ай бұрын

    Congratulations 🎊 for New 15pro max iPhone 👏.....@

  • @PARAMJITSINGH-yi6bn
    @PARAMJITSINGH-yi6bn8 ай бұрын

    Paaji te Parjaayiee ji Happy Diwali & Welcome to Punjab

  • @bhajan.chauhan4239
    @bhajan.chauhan42398 ай бұрын

    God bless both of you.. And Happy Deepawali..

  • @prabhgunkaur8123
    @prabhgunkaur81238 ай бұрын

    Asi v eho colour leya veer bht sohna phn aa 🎉🎉🎉 congratulations veer and khushi didi g

  • @HarpreetSingh-ux1ex
    @HarpreetSingh-ux1ex8 ай бұрын

    ਸਾਡੇ ਵੱਲੋਂ ਵੀ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @user-rn9tw5ho6q

    @user-rn9tw5ho6q

    8 ай бұрын

    Sade walk vi

  • @Amrit_dhaliwal_007-ye5ru

    @Amrit_dhaliwal_007-ye5ru

    5 ай бұрын

    Nice 👍 ❤❤

  • @GurmeetSingh-jo7yy

    @GurmeetSingh-jo7yy

    4 ай бұрын

    😊

  • @malkiatbrar7973
    @malkiatbrar79738 ай бұрын

    Thanks have a safe flight home and happy Dawali

  • @reshamsingh7609
    @reshamsingh76098 ай бұрын

    Nice.... Carry on... God bless both of you...

  • @user-op5vi1pl4p
    @user-op5vi1pl4p8 ай бұрын

    ਆਈਫੋਨ ਮਿਸਟੇਕ

  • @punjabUAE
    @punjabUAE8 ай бұрын

    Paji when you go to UAE to Punjab, There are 6 Direct flight available 4 from Amritsar and 2 from Chandigarh. So my humble request to you please Alway get direct flights to Punjab this is also give more business to Amritsar and Chandigarh

  • @gursahibsingh2182
    @gursahibsingh21828 ай бұрын

    ਬਹੁਤ ਵਧੀਆ ਲੱਗਦਾ ਸੋਨੂ ਦੇਖ ਕੇ

  • @parmjitsingh9574
    @parmjitsingh95748 ай бұрын

    Yery happy couple natur. Very. Best. God. Long. Age. You.

  • @shamdhiman8717
    @shamdhiman87178 ай бұрын

    ਪੰਜਾਬੀ। ਦੇ। ਪ੍ਰਚਾਰ। ਕੇ। ਧੰਨਵਾਦ

  • @hardeepsinghmandla2825
    @hardeepsinghmandla28258 ай бұрын

    Wel Back to Sada Sohna Punjab ,Ripandeep Singh and Khushi ji.

  • @hardeepsinghmandla2825

    @hardeepsinghmandla2825

    8 ай бұрын

    Wel Come Back

  • @yadwindersingh5479
    @yadwindersingh54792 ай бұрын

    Yah thoda Aashirwad hai mobile ch baithe baithe sari duniya Ko milenge dekh lena

  • @AnjuSharma-it1nu
    @AnjuSharma-it1nu8 ай бұрын

    God bless both of you and your channel 💝😍

  • @SatnamSingh-fe3tg
    @SatnamSingh-fe3tg8 ай бұрын

    Dhan Guru Nanak Dev g Mhar kro 🙏🙏

  • @sarabjitkaur3367
    @sarabjitkaur33678 ай бұрын

    Wahegru meher kre veer vadea safer rhe ❤❤❤italy

  • @guysdabeasta3200
    @guysdabeasta32008 ай бұрын

    Jio congratulations both of you new phone love you both of you enjoy your journey and life ❤ love you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru

  • @gurudayalsingh5866
    @gurudayalsingh58668 ай бұрын

    Happy Diwali Ripan nd khushi

  • @inderjitkaur5391
    @inderjitkaur53918 ай бұрын

    ❤❤❤ Happy Diwali love you too ❤❤❤❤❤❤ party to bunty hai 😂😂😂❤❤❤❤

  • @blackgsddog4874
    @blackgsddog48748 ай бұрын

    Sir ena saman lya Tusi custom wale chker ni paun gye meinu te airport te custom pa dita c pls dsna jarur

  • @simrangill6936
    @simrangill69368 ай бұрын

    Waheguru ji bless you 😊

  • @ranjitvirdee7248
    @ranjitvirdee72488 ай бұрын

    Very nice vlog enjoy Dubai Shopping & have a safe trip home!

  • @gurmailsingh5936
    @gurmailsingh59368 ай бұрын

    Verry Verry Nice blog ji from Dubai

  • @surindersagoo8590
    @surindersagoo85908 ай бұрын

    Happy Diwali with family.

  • @saman2156
    @saman21568 ай бұрын

    Wahaguru ji god bless you ❤️❤️🙏

  • @KuldipSingh-st7lc
    @KuldipSingh-st7lc8 ай бұрын

    Hats off to you both thanks for showing africa

  • @gurpreetsinghsohibabbu3050
    @gurpreetsinghsohibabbu30508 ай бұрын

    ਬਾਈ ਜੀ Heading set ਕਰੋ Iphone likho g

  • @sushilgarggarg1478
    @sushilgarggarg14788 ай бұрын

    Congratulations 🎊 for iPhone.....@

  • @user-vg6bg8bh8l
    @user-vg6bg8bh8l8 ай бұрын

    Box v l k aaa skde ha k Dubai to phone da k klaa phone he

  • @ManpreetKaur-hp2br
    @ManpreetKaur-hp2br8 ай бұрын

    Waheguru ji ka Khalsa waheguru ji ki Fateh 🙏🙏🙏🙏

  • @santokhsingh227
    @santokhsingh2278 ай бұрын

    Very Nice veer je khus raho

  • @user-fw4lf5qm8c
    @user-fw4lf5qm8c8 ай бұрын

    Good bai ji from moga punjab Ajit pal singh thanks

  • @NirmalSingh-yh8kk
    @NirmalSingh-yh8kk8 ай бұрын

    God bless you ❤❤❤❤❤❤❤

  • @sushilgarggarg1478
    @sushilgarggarg14788 ай бұрын

    Yum-yum brothers to la lavo.....@

  • @gurwindermaan8698
    @gurwindermaan8698Ай бұрын

    ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਆਕਾਲ ਜੀ

  • @zahoorahmad456
    @zahoorahmad4568 ай бұрын

    Love 💕💕 you work bro thanks Love ❤ from Pakistan

  • @zahoorahmad456

    @zahoorahmad456

    8 ай бұрын

    Well come bro

  • @sukhjindersingh5026
    @sukhjindersingh50268 ай бұрын

    Sat Shri akal ji paji super ❤

  • @baljindersingh7802
    @baljindersingh78028 ай бұрын

    I love you betee and beta

  • @agammaan643
    @agammaan6438 ай бұрын

    Second hand cars bare v daso veer ji

  • @muhammadjamshaidkarachi
    @muhammadjamshaidkarachi8 ай бұрын

    Nice shopping 🛍️ & new iphone parchze

  • @sushilgarggarg1478
    @sushilgarggarg14788 ай бұрын

    Best of luck Dubai mall....@

  • @user-bl5df8bu3q
    @user-bl5df8bu3q7 ай бұрын

    Laide laide de pabhi g nu phone veer g pabhi g khush ho jaan ge 😊

  • @Priyadivanshi
    @Priyadivanshi8 ай бұрын

    ❤❤❤❤❤❤ from Dinanagar pb

  • @renusarwan9966
    @renusarwan99668 ай бұрын

    Ajj pakka dhnaula aage hone khushi Ripan 😅😅

  • @KuldeepSingh-xe5mr
    @KuldeepSingh-xe5mr8 ай бұрын

    ਬਹੁਤ ਵਧੀਆ👍💯 ਖੁਸ਼ ਰਹੋ

  • @mrjagjit
    @mrjagjit8 ай бұрын

    Veerji phone kehda use larder boo shoot te

  • @sukhdevkhan4430
    @sukhdevkhan44308 ай бұрын

    ਜੀ ਆਇਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਵਾਲੀ ਦੀਆਂ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @imtiazlakha4313
    @imtiazlakha43136 ай бұрын

    Butiful video yar

  • @GurdeepRao849
    @GurdeepRao8498 ай бұрын

    Nice Ji

  • @BhupenderSingh-hc1fr
    @BhupenderSingh-hc1fr8 ай бұрын

    Sat sri akal punjabi couple very nice vlog

  • @mangakakru1861
    @mangakakru18618 ай бұрын

    Sat shiri Akal g

  • @rajakamboj5042
    @rajakamboj50428 ай бұрын

    Thank you veer ji

  • @JaswinderKaur-iu2vc
    @JaswinderKaur-iu2vc8 ай бұрын

    Best of journey

  • @charanjitkaur9093
    @charanjitkaur90934 ай бұрын

    Veere main v Dubai hi reahna aa From sukhwinder Singh LUDHIANA PANJAB india

  • @cartoonshorts48
    @cartoonshorts484 ай бұрын

    Vr g zum zum waliya kol ja ky vi ek vlog bna deo yr plz

  • @mundri5
    @mundri58 ай бұрын

    Kine da lya 15 pro 256

  • @gurdeepbehgal6050
    @gurdeepbehgal60508 ай бұрын

    Das do Ripan bai Russia trip di video da how to see those videos on u tube

  • @Yuvraj_editz01
    @Yuvraj_editz013 ай бұрын

    Ki price sute case

  • @satnamathwal4889
    @satnamathwal48898 ай бұрын

    Waheguru ji

  • @shindasomal
    @shindasomal8 ай бұрын

    Phagwara kado auna ji

  • @user-xf7jx5wv8n
    @user-xf7jx5wv8n8 ай бұрын

    ਹੈਪੀ ਦਿਵਾਲੀ ਰਿਪਨ ਖੁਸ਼ੀ

  • @baljitsingh7861
    @baljitsingh78618 ай бұрын

    ਕੀ ਹਾਲ ਜੀ

  • @bharpurinsan9698
    @bharpurinsan96988 ай бұрын

    Waheguru ji 🙏🙏🙏

  • @BalwinderSingh-qd3jl
    @BalwinderSingh-qd3jl8 ай бұрын

    ਸਤਿ ਸ੍ਰੀ ਆਕਾਲ ਜੀ

  • @AnjuSharma-it1nu
    @AnjuSharma-it1nu8 ай бұрын

    Happy Diwali 🎇🎆🎇🎆🎇🎆🎇 Bandi chod Divas 🎇🎆🎇🎆🎇🎆🎇🎆daal roti ghar di Diwali Amritsar di In advance 🎆🎇🎆🎇🎆🎇🎆🎇🎆

  • @jasvirSingh-sd2rp
    @jasvirSingh-sd2rp8 ай бұрын

    Bhaji am u r big fan Dubai kithe ho hon bhaji milna photo karni aa bro

  • @manpreetatwal6270
    @manpreetatwal62705 ай бұрын

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ

  • @jaswindersinghbrar4731
    @jaswindersinghbrar47318 ай бұрын

    Nice video ❤❤❤

  • @Brown_munde111
    @Brown_munde1118 ай бұрын

    Beard nd mustache 👌👌 hun bni gl veere

  • @sunnyrathore197
    @sunnyrathore1975 ай бұрын

    Uk di video banao ji.

  • @Pamandeep007
    @Pamandeep0074 ай бұрын

    Sat shiri akal veer ji 🙏

Келесі