ਜੌਰਜੀਆ ਦੀ ਖੇਤੀ ਵਿੱਚੋਂ ਕਿੰਨੀ ਆਮਦਨ Georgia Farming | Punjabi Travel Couple | Ripan Khushi

Пікірлер: 288

  • @harnekmalla8416
    @harnekmalla84168 ай бұрын

    ਰਿਪਨ ਭਰਾ ਜਿਹੜੇ ਪੰਜਾਬ ਤੋਂ ਮਜਦੂਰੀ ਕਰਨ ਗਏ ਨੇ ਵੱਖ ਵੱਖ ਕੰਮਾਂ ਲਈ ਉਨ੍ਹਾਂ ਨੂੰ ਮਿਲਾਉ ਬੇਨਤੀ ਨੇਕਾਂ ਮੱਲਾਂ ਬੇਦੀਆਂ🙏🙏

  • @gurpreetgermany4713
    @gurpreetgermany47138 ай бұрын

    ਸਾਡਾ ਵੀ ਦਿਲ ਕਰਦਾ ਜੌਰਜੀਆ ਘੁੰਮਣ ਲਈ ਇਹ ਬਹੁਤ ਸਾਫ ਸੁਥਰਾ ਅਤੇ ਹੋਰ ਯੂਰਪੀਅਨ ਕੰਟਰੀਆ ਵਿੱਚੋਂ ਸਸਤਾ ਹੈ ਬਹੁਤ ਧੰਨਵਾਦ ਪੰਜਾਬੀ ਵੀਰਾਂ ਦੇ ਦਰਸ਼ਨ ਦੀਦਾਰੇ ਕਰਾਏ।

  • @JasbirsinghDhaliwal-zd6nn

    @JasbirsinghDhaliwal-zd6nn

    8 ай бұрын

    Challo bai ji 1 to bhle 2 mera bi erada aa ❤❤ 🎉🎉

  • @majorsingh7474
    @majorsingh74748 ай бұрын

    ਰੀਪਨ ਜੀ ਬਹੁਤ ਮਨ ਖੁਸ ਹੋ ਰਿਹਾ ਹੈ ਮੈਨੂੰ ਤਾਂ ਇੰਜ ਜਾਪਦਾ ਕਿ ਮੈਂ ਵੀ ਤੁਹਾਡੇ ਨਾਲ ਜੋਰਜੀਆ ਦੇ ਖੇਤਾਂ ਦੇ ਵਿਚੱ ਫਿਰਦਾ ਹਾਂ ਮਜ਼ਾ ਆ ਰਿਹਾ ਜਿਹੜੇ ਵੀ ਤੁਹਾਨੂੰ ਆਪਣੇ ਪੰਜਾਬੀ ਵੀਰ ਜੋਰਜੀਆ ਵਿੱਚ ਮਿਲੇ ਹਨ ਉਹ ਵੀ ਬਹੁਤ ਚੰਗੇ ਹਨ ਵਾਹਿਗੁਰੂ ਜੀਸਭ ਤੇ ਮੇਹਰ ਬਣਾਈ ਰੱਖਣ👍👍👍👍🙏🙏🙏🙏

  • @Voice_Of_Rights
    @Voice_Of_Rights8 ай бұрын

    ਸੱਚੀਂ ਅਜ ਰੂਹ ਖੁਸ਼ ਹੋ ਗਈ ਭਾਅ ਜੀ ਹੋਰਾਂ ਦੇ ਦਰਸ਼ਨ ਕਰਕੇ । ਬਹੁਤ ਮਾਣ ਹੈ ਇੰਨਾਂ ਮਿਹਨਤੀ ਪੰਜਾਬੀਆਂ ਤੇ । ਰੱਬ ਇੰਨਾਂ ਨੂੰ ਹਮੇਸਾ ਚੜਦੀ ਕਲਾ ਵਿਚ ਰੱਖੇ ।

  • @KulwinderKaur-ef7qk

    @KulwinderKaur-ef7qk

    8 ай бұрын

    Bhut Bhut sunder god bless you ❤❤

  • @user-fp1nt9sl3v
    @user-fp1nt9sl3v8 ай бұрын

    ਮੈਨੂੰ ਨਾਮ ਵੀ ਯਾਦ ਹੋ ਗਏ ਵੀਰਾਂ ਦੇ। ਪਰ ਇੰਨਾਂ ਲਿੱਖ ਨਹੀ ਹੋਣੇ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ। 🙏

  • @jugrajsinghsidhu1551
    @jugrajsinghsidhu15518 ай бұрын

    ਮੈਨੂੰ ਲੱਗਦਾ ਸੀ ਅੱਜ ਮੈ ਇੱਕ ਟਿੱਪਣੀ ਕਰਕੇ ਛੱਡ ਦਿਉਗਾ ਪਰ ਕੋਈ ਨਾ ਕੋਈ ਗੱਲ ਹੋਰ ਸਾਮ੍ਹਣੇ ਆ ਜਾਦੀ ਹੈ ਜੋ ਔਰਤਾਂ ਦੇ ਕੰਮ ਕਰਨ ਦੀ ਗੱਲ ਕੀਤੀ ਹੈ ਉਸ ਦਾ ਇਹ ਕਾਰਨ ਨਹੀ ਵੀ ਬੰਦੇ ਕੰਮ ਘੱਟ ਕਰਦੇ ਨੇ ਇਹ ਸਵਾਲ ਦਾ ਜਵਾਬ ਮੈ ਦੱਸਦਾ ਤਹਾਨੂੰ ਬਾਈ ਜੀ ਇਹ ਦੇਸ਼ ਰੂਸ ਦਾ ਗੁਲਾਮ ਸੀ ਜਦੋ ਇਹਨਾ ਲੋਕਾਂ ਨੇ ਅਜ਼ਾਦੀ ਮੰਗਣੀ ਸ਼ੁਰੂ ਕੀਤੀ ਉਸ ਵਿਚ ਸਮੇ ਇਸ ਦੇਸ਼ ਵਿੱਚ ਬਹੁਤ ਕਾਤਲੋਗਾਰ ਹੋਈ ਸੀ ਇੱਥੇ ਬਹੁਤ ਬੰਦੇ ਰੂਸ ਦੀ ਫੌਜ ਨੇ ਸ਼ਹੀਦ ਕਰ ਦਿੱਤੇ ਸੀ ਇਸ ਕਰਕੇ ਇੱਥੇ ਬੰਦੇਆ ਦੀ ਗਿਣਤੀ ਬਹੁਤ ਘੱਟ ਹੈ ਫਿਰ ਜਦੋ ਇਹ ਦੇਸ਼ ਅਜ਼ਾਦ ਹੋਇਆ ਇਸ ਦੇਸ਼ ਦੀ ਸਰਕਾਰ ਨੇ ਇੱਕ ਫੈਸਲਾ ਲਿਆ ਜੋ ਬੰਦੇਆ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸੀ ਉਹਨਾਂ ਦੀਆਂ ਵਿਧਵਾਵਾਂ ਨੂੰ ਇਹ ਜਮੀਨਾ ਦੀ ਮਾਲਕੀ ਦਿੱਤੀ ਕਿਉਂਕਿ ਉਸ ਤੋਂ ਪਹਿਲਾਂ ਇੱਥੇ ਖੇਤੀ ਬਾੜੀ ਰੂਸ ਦੀਆਂ ਕੰਪਨੀਆਂ ਕਰਾਉਂਦੀਆਂ ਸੀ ਜਦੋਂ ਉਹ ਕੰਪਨੀਆਂ ਚੱਲੀਆਂ ਗਈਆਂ ਅਤੇ ਉਹਨਾਂ ਵਿਧਵਾਵਾਂ ਔਰਤਾਂ ਤੋਂ ਖੇਤੀ ਹੋਈ ਨਹੀ ਫਿਰ ਉਹਨਾਂ ਔਰਤਾਂ ਨੇ ਸਰਕਾਰ ਨੂੰ ਕਿਹਾ ਇਹ ਜ਼ਮੀਨਾਂ ਅੱਗੇ ਵੇਚ ਦਿੱਤੀਆਂ ਜਾਣ ਫਿਰ ਪੂਰੀ ਦੁਨੀਆ ਦੇ ਵਿੱਚੋਂ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਚੁਣਿਆ ਗਿਆ ਸੀ

  • @swarnsingh6145
    @swarnsingh61458 ай бұрын

    ਵੈਰੀ ਗੁਡ ਬਾਈ ਜੀ ਜੋਰਜੀਆ ਵਾਲੇ ਭਾਈ ਸਾਹਬ ਬਹੁਤ ਵਧੀਆ ਇਨਸਾਨ ਹੋ ਤੁਸੀਂ ਧੰਨਵਾਦ। ਰਿੰਪਨ ਖੁਸ਼ੀ। ਼ਸਵਰਨ ਸਿੰਘ ਪਾਤੜਾਂ ਪਟਿਆਲਾ ਡਰੋਲੀ

  • @taran.dhudike7
    @taran.dhudike78 ай бұрын

    ਸਤਿ ਸ੍ਰੀ ਆਕਾਲ ਜੀ ਵੀਰ ਜੀ 🙏🏻🙏🏻🙏🏻 ਧੰਨਵਾਦ ਜੌਰਜੀਆ ਦੇ ਖੇਤਾਂ ਦੀ ਸੈਰ ਕਰਵਾਉਣ ਲਈ,,,, ਜੌਰਜੀਆ ਦੇ ਖੇਤਾਂ ਨੂੰ ਵਾਹ ਕੇ ਵਿਖਾਇਆ 🙏🏻🙏🏻🙏🏻

  • @SukhwinderSingh-wq5ip
    @SukhwinderSingh-wq5ip8 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @Seerat1213
    @Seerat12138 ай бұрын

    ਪੰਜਾਬ ਇੱਕ ਇੱਕ ਦੇਸ਼ ਹੈ ਜੋ ਦੁਨੀਆਂ ਵਿੱਚ ਸਵਰਗ ਹੈ ਇਸ ਵਰਗਾਂ ਹੋਰ ਕੋਈ ਨਹੀ ਵਿੱਸ਼ਵ ਵਿੱਚ ਅਤੇ ਬਹਾਦਰੀ ਵਿੱਚ ਦੁਨੀਆਂ ਸਿੱਖ ਕੌਮ ਦਾ ਲੋਹਾ ਮੰਨ ਚੁੱਕੀ ਹੈ ਅਤੇ ਦਿਆਵਾਨ ਵੀ ਸਿੱਖਾਂ ਵਰਗਾ ਕੋਈ ਨਹੀ ਨਾ ਸਿੱਖ ਕੌਮ ਵਰਗੇ ਗੁਰੂ ਕਿਸੇ ਨੂੰ ਮਿੱਲੇ ਹਨ❤🙏

  • @samans4202

    @samans4202

    8 ай бұрын

    Sariyan qauma apne bare ise tarah kiha kardiya ne

  • @Seerat1213

    @Seerat1213

    8 ай бұрын

    @@samans4202theek hai veere kehan te hon vich bahut farak hunda hai itihaas parho fir comment karo tuc ohkaum das deo jisne bina apne matlab de dujiya lyi kise guru ne apna balidan dita hove te kise de putar ne balidan dean nu keh k torya hove oh v 9 saal di umar vich fir apne 4 putar var dite hon dujiya lyi apna sukh vaar dita maa vaar diti hove sarbat de bhale lyi fir 40 singh 10 lakh dushmana nal lare hon kite v itihaas vich mileya hove das deo 22 dhar de hindu raje matlab 22 raje ikko dhan dhan guru gobind singh ji maharaj ji ne18 saal di umar vich harae hon te jit parapat kiti hove fir guru sahib ji de singha diya gallan hi bahut kamaal diya ho gayiya guru sahib di kirpa sadka baba deep singh ji bare suniya hona bahut lamba itihaas hai hun comment vich ki dasa veer nu par ikk gall kahoga k vedesha vich v sikh kaum ne karobar rajniti vich v kamaal kar dita rahi gall punjab di is warga pani sawad kise v desh vich nahi milda🙏

  • @jagsirsingh4983
    @jagsirsingh49838 ай бұрын

    ਬਾਈ ਜੀ ਕਣਕ ਤਾਂ ਚਾਹੇ 60 ਮੱਨ ਨਿਕਲੇ ਆਵੇਂ ਪਰ ਚੰਗੇ ਕੰਮ ਤੇ ਲੱਗ ਜਾਵੇ ਜੀ ਸਭਾ ਤੋਂ ਬੱਡੀ ਗੱਲ ਹੈ ਜੀ ਹਾਂ ਘਰ ਵਿੱਚ ਖ਼ੈਰ ਸੂਖੇ ਰਹੈਂ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @harbhajansingh8872
    @harbhajansingh88728 ай бұрын

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @JagtarSingh-wg1wy
    @JagtarSingh-wg1wy8 ай бұрын

    ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਜੌਰਜੀਆ ਦੀ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @sukhdevkhan4430
    @sukhdevkhan44308 ай бұрын

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਮੇਨਤ ਕਰਨੀ ਪੈਂਦੀ ਹੈ ਆਪਣਾ ਪੰਜਾਬ ਜਾ ਬਾਹਰ ਲੇ ਦੇਸ਼ ਫਿਰ ਹੀ ਤੱਕਰੀ ਹੁੰਦੀ ਹੈ ਖੈਰ ਬਹੁਤ ਹੀ ਵਧੀਆ ਲੱਗਿਆ ਤੇ ਸੋਹਣਾ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਾਰੇ ਪੰਜਾਬੀ ਭਰਾ ਨੂੰ ਐਂਡ ਰਿਪਨ ਐਂਡ ਖੁਸ਼ੀ ਨੂੰ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @davindersinghgillgill3629
    @davindersinghgillgill36298 ай бұрын

    ਪੰਜਾਬ ਵਰਗਾ ਮੋਸਮ ਧਰਤੀ ਤੇ ਲੋਕ ਦੁਨੀਆਂ ਵਿੱਚ ਕਿਸੇ ਵੀ ਧਰਤੀ ਤੇ ਨਹੀਂ ਮਿਲਦੇ। ਧਰਤੀ ਪੰਜਾਬ ਦੀ ਪਾਣੀ ਪੰਜਾਬ ਦਾ ਨਹੀਂ ਰੀਸਾਂ। ਧੰਨਵਾਦ।

  • @JASPREETSINGH-on3ox

    @JASPREETSINGH-on3ox

    8 ай бұрын

    Good

  • @amanbatth935

    @amanbatth935

    8 ай бұрын

    ਜਿਹੜੇ ਹਿਸਾਬ ਨਾਲ ਜਮੀਨ ਵਿੱਚੋਂ ਪਾਣੀ ਕਢਿਆ ਜਾ ਰਿਹਾ. ਬੱਸ ਥੋੜਾ ਟਾਈਮ ਵੇਟ ਕਰੋ ਪੰਜਾਬ ਵੀ ਜੋਰਜੀਅ ਬਣਿਆ ਹੀ ਲਵੋ 🙄

  • @JasbirsinghDhaliwal-zd6nn

    @JasbirsinghDhaliwal-zd6nn

    8 ай бұрын

    Chlo hojo teyaar ❤😂😂😅🎉🎉❤❤

  • @AshokDas-vy2rg

    @AshokDas-vy2rg

    8 ай бұрын

    ਬੰਗਾਲ ਦੇ ??

  • @BalwindersinghWahla

    @BalwindersinghWahla

    8 ай бұрын

    ​😊😊 ,

  • @sukhveerkhattra7301
    @sukhveerkhattra73018 ай бұрын

    ਰਿਪਨ ਵੀਰੇ ਮੈਂ ਨਾਭੇ ਦੇ ਨੇੜੇ ਤੋਂ ਆ ਮੇਰਾ ਆਉਣਾ ਜਾਣਾ ਕਰਤਾਰ COBINE ਚ ਲੱਗਿਆ ਰਹਿੰਦਾ ਅੱਜ ਸਵਾਦ ਆ ਗਿਆ ਇਥੇ ਦੇਖ ਕੇ 😀 ਦਿਲੋਂ ਪਿਆਰ ਆ ਯਰ ਤੁਹਾਨੂੰ

  • @narindersingh5255
    @narindersingh52558 ай бұрын

    ਵੀਡੀਓ ਦੇਖ ਕੇ ਇਹ ਨਾ ਸੋਚੋ ਕਿ ਸਾਰੀ ਕਾਮਯਾਬੀ ਕੁਝ ਹੀ ਦਿਨਾਂ ਵਿੱਚ ਹੋ ਗਈ ਹੈ। ਇਹ ਸਾਲਾਂ ਦੀ ਮਿਹਨਤ ਅਤੇ ਲਗਨ ਦੇ ਕਾਰਨ ਹੈ Having seen the the videos do not begin to think all the success happened in few days. It is due to years of hard work and dedication

  • @pek1240

    @pek1240

    8 ай бұрын

    bai g lagda he ha vi success aa asal halat kuj hor hee ne 30 sal ho gaye mainu canada rehnde nu har sal do var ghato ghat trip karda harvar nave nave country je sab nahi ta kafi hadh tak andaza lag janda ke kis country de ki halat ne kuj ku khas cases nu shad ke koi faiyde wala souda nahi georgia wala nale agla ghate vare ni chetti dasda chalo chlayi hoyi jave ona hee bahut banda tikiaa rehnda vi ajj ni kal kuj ho jau

  • @bharatsidhu1879
    @bharatsidhu18798 ай бұрын

    ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @satnamsinghsatta3464
    @satnamsinghsatta34648 ай бұрын

    ਸਭ ਨੂੰ ਮੌਕਾ ਦੋ ਜੇ ਕੋਈ ਪੰਜਾਬ ਤੋਂ ਆਉਣਾ ਚਾਹੁੰਦਾ ਉਸ ਦੀ ਵੀ ਮੰਦਤ ਕਰੋ ਆਪਣੇ ਆਪਣੇ ਹੀ ਹੁੰਦੇ ਹਨ ਗੁਰੂ ਸਾਹਿਬ ਜੀ ਦੇ ਵਾਰਿਸੋ ਚੜਦੀ ਕਲਾ ਵਿੱਚ ਰਹੋ

  • @Ranglapunjab103
    @Ranglapunjab1038 ай бұрын

    ਜਿਥੇ ਕਣਕ ਬੀਜਣੀ ਆਂ ਖੇਤ ਤਾਂ ਬੰਜਰ ਜਿਹੇ ਲੱਗਦੇ ਆ।ਪੰਜਾਬ ਚ ਤਾਂ ਲੋਕ ਸਾਲ ਚ ਚਾਰ ਚਾਰ ਫਸਲਾਂ ਕੱਢਦੇ ਆ ਇਥੇ ਸਾਲ ਚ ਇਕੋ ਹੀ ਤਾਂ ਫਸਲ ਨਿਕਲਦੀ ਆ।ਖੇਤੀ ਚ ਪੰਜਾਬ ਦੀ ਰੀਸ ਕਿਤੇ ਨਹੀਂ।ਕੈਨੇਡਾ ਚ ਵੀ ਜੌਰਜੀਆ ਵਾਲ਼ਾ ਹੀ ਹਾਲ ਆ।

  • @ajaibsingh6044
    @ajaibsingh60448 ай бұрын

    ਬੱਲੇ ਓ ਪੰਜਾਬੀਓ ਜਿੱਥੇ ਵੀ ਜਾਂਦੇ ਉੱਥੇ ਹੀ ਸਫਲਤਾ ਦੇ ਝੰਡੇ ਦਿੰਦੇ ਓ ।ਧੰਨਵਾਦ ਅਜਾਇਬ ਸਿੰਘ ਧਾਲੀਵਾਲ ਮਾਨਸਾ

  • @Manter_gur_shabad
    @Manter_gur_shabad8 ай бұрын

    ਪੰਜਾਬ ਦੀਆਂ ਜ਼ਮੀਨਾਂ ਨਾਂ ਵੇਚਣ ਕਿਸਾਨ ਵੀਰ ਨਹੀਂ ਤਾਂ ਪੰਜਾਬ ਵਿਚੋਂ ਸਰਦਾਰੀ ਵੀ,,ਤੇ ਕਿਸਾਨੀ ਵੀ ਖ਼ਤਮ ਹੋ ਜਾਣੀ ਹੈ ,,

  • @parwinderkumarparwinder2457
    @parwinderkumarparwinder24578 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰਿਪਨ ਬਾਈ ਖੂਸ਼ੀ ਭੈਣ 🙏

  • @HarbhajansinghBal-pc8fs
    @HarbhajansinghBal-pc8fs8 ай бұрын

    ਬਹੁਤ ਵਧੀਆ ਲੱਗਾ ਜਾਣਕਾਰੀ ਲਈ ਧੰਨਵਾਦ ਜੀ ਹਰਭਜਨ ਸਿੰਘ ਬੱਲ from ਆਸਟ੍ਰੇਲੀਆ

  • @RajinderSingh-ds3mf
    @RajinderSingh-ds3mf8 ай бұрын

    ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @BalwinderKaur-dk4xl
    @BalwinderKaur-dk4xl8 ай бұрын

    Waheguru ji maher kern all punjabi teGod bless you guys 🙏🙏♥️♥️

  • @ranakaler7604
    @ranakaler76048 ай бұрын

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਜੀ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਰਾਣਾ ਰਾਣੀਪੁਰੀਆ, 25,,, 10,,, 2024,,, ਬੁੱਧਵਾਰ,

  • @harmeshkaur763
    @harmeshkaur7638 ай бұрын

    ਬਹੁਤ ਹੀ ਵਧੀਆ ਜਾਣਕਾਰੀ ਭਰਿਆ ਬਲੌਗ

  • @user-yn2se4ks6s
    @user-yn2se4ks6s8 ай бұрын

    ਜਿਹਰਾ ਛੇਹਰਟਾ ਤੋ ਬੋਲ ਹਾ ਛੇਹਰਟਾ ਵਾਲੇ ਨੂੰ ਸਲਾਮ

  • @manjeetkaurwaraich1059
    @manjeetkaurwaraich10598 ай бұрын

    ਰਿਪਨ ਤੇ ਖੁਸ਼ੀ ਤੁਸੀਂ ਵੀਰ ਜੀ ਸਾਨੂੰ ਬਹੁਤ ਕੁੱਝ ਦਿਖਾਇਆ ਸਦਾ ਸੁਖੀ ਰਹੋ

  • @Searchboy77
    @Searchboy778 ай бұрын

    Waheguru ji 🙏 tuhanu hamesha khush rakhe 😊❤👩‍❤️‍👨🤗🥰💕

  • @shayargaganjaito
    @shayargaganjaito8 ай бұрын

    Parmatma tuhanu chardikala CH rakhe Ghar baithea nu sare desh dikha dite

  • @Harpreet14159
    @Harpreet141598 ай бұрын

    ਕਿਸੇ ਵੀ ਦੇਸ਼ ਦੀ ਜਾਣਕਾਰੀ ਦੇਣ ਲਈ ਧੰਨਵਾਦ 🎉

  • @SatnamSingh-fe3tg
    @SatnamSingh-fe3tg8 ай бұрын

    Dhan Guru Nanak Dev g Mhar kro 🙏🙏

  • @Mandeep_sidhu918
    @Mandeep_sidhu9188 ай бұрын

    ਸਤਿ ਸ੍ਰੀ ਆਕਾਲ ਰਿਪਨ ਤੇ ਭਾਬੀ ਜੀ ਰਾਮਪੁਰਾ ਫੂਲ ਤੋ ਮਨਦੀਪ

  • @balbirsinghusajapmansadasa1168
    @balbirsinghusajapmansadasa11688 ай бұрын

    ਜਰਮਨ ਵਿੱਚ ਵੀ ਕਣਕ ਉੱਤੇ ਬਰਫ ਪਈ ਰਹਿੰਦੀ ਸੀ।ਮਗਰੋਂ ਕਾਲ਼ੀ ਕਣਕ ਨਿਕਲਦੀ ਸੀ ਥਲਿਉਂ

  • @Punjabtv76
    @Punjabtv768 ай бұрын

    ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ

  • @Panjolapb12
    @Panjolapb128 ай бұрын

    ਬਹੁਤ ਵਧੀਆ ਜਾਣਕਾਰੀ ਧੰਨਵਾਦ

  • @kaurkaur468
    @kaurkaur4688 ай бұрын

    ਵੀਰ ਜੀ ਰੁਮਾਨੀਆ ਦੇਸ਼ ਵੀ ਦਿਖਾ ਦਿਉ ਪਲੀਜ ❤

  • @KuldeepMarday

    @KuldeepMarday

    8 ай бұрын

  • @NavkaranDhillon420
    @NavkaranDhillon4208 ай бұрын

    ਮੈਨੂੰ ਲੱਗਦਾ ਆਪਣੇ ਪੰਜਾਬੀਆਂ ਨੇ ਕੋਈ ਥਾਂ ਨਹੀਂ ਛੱਡਣੀ ਜਿੱਥੇ ਝੰਡੇ ਨਾਂ ਗੱਡੇ ਹੋਣ..👍

  • @ManjitKaur-mc7hu
    @ManjitKaur-mc7hu8 ай бұрын

    Jeonde wasde raho hmesha ripan❤khushi

  • @hsgill4083
    @hsgill40838 ай бұрын

    Beautiful country thanks ji

  • @ksingh2146
    @ksingh21468 ай бұрын

    ਧਰਨੇ-ਪ੍ਰਦਰਸ਼ਨ ਵਾਲੇ ਕਿਸਾਨਾਂ ਲਈ ਇਹ ਦੇਸ਼ ਨਹੀ ਤੇ ਨਾ ਹੀ ਸਬਸਿਡੀਆਂ ਮਿੱਲ ਦਿਆ

  • @DharamSingh-mh6jp
    @DharamSingh-mh6jp8 ай бұрын

    🎉🎉❤🎉🎉 Tbilisi Georgia Babe di hatti

  • @ManjitKaur-cl7su
    @ManjitKaur-cl7su8 ай бұрын

    ਸਤਿ ਸ਼੍ਰੀ ਅਕਾਲ ਵੀਰ ਜੀ

  • @baljindersingh7802
    @baljindersingh78028 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguruji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @jagsirsingh4983
    @jagsirsingh49838 ай бұрын

    ਬਾਈ ਹੋਰੀਂ ਜਾਮੇਂ ਕਿਸਾਨਾਂ ਪੰਜਾਬ ਤੋਂ ਗਿਆ ਹੋਇਆ ਨੇ ਬੇਝੜਾ ਖੇਤ ਬਹੁਤ ਜਾਂਦੇ ਹਨ ਆਲ਼ੇ ਦੁਆਲ਼ੇ ਨਹੀਂ ਪੰਜਾਬੀ ਤਾਂ ਕੋਠੇ ਤੇ ਕਣਕ ਬੀਜਣੇ ਤੱਕ ਜਾਂਦੇ ਹੈਂ ਜੀ ਇਨ੍ਹਾਂ ਦੇ ਤਾਂ ਆਲੇ-ਦੁਆਲੇ ਖ਼ਾਲੀ ਖੇਤ ਤਾਂ ਹੋਣਾ ਨਹੀਂ ਚਾਹੀਦੀ ਹੈ ਜੀ

  • @daljeetsingh7552
    @daljeetsingh75528 ай бұрын

    ਤਰਲੋਕ ਸਿੰਘ , ਬੱਬਰ ਸਿੰਘ , ਬਾਪੂ ਬਲਵੀਰ ਸਿੰਘ ਧੂੰਦਾ, ਕਸਮੁਰਾ ਸਿੰਘ , ਬਾਠ, ਮੋਗੇ ਵਾਲੇ, ਡਾਕਟਰ ਸਾਹਿਬ ਪੱਕੇ ਪੁਰਾਣੇ ਦਿਸੇ ਨਹੀ, ਬਾਕੀ ਬਲਵੀਰ ਸਿੰਘ ਸਹੋਤਾ ਤੇ ਸੈਰੀ ਵਰਗੇ ਕਨੇਡਾ ਅਮਰੀਕਾ ਚਲੇ ਗੲੇ ਮਾਰਨੌਲੀ ਤਕਰੀਬਨ ਪੰਜਾਬੀ ਟਾਮਾਂ ਟਾਮਾਂ ਰਹਿ ਗਿਅਾ, ਗੌਰੀ ਦੋ ਤਿੰਨ ਕਿਸਾਨ ਹੀ ਨੇ ਪੰਜਾਬੀ, ਕਤੈਸੁੁੀ ਿੲੱਕ ਪੰਜਾਬੀ ਕਿਸਾਨ ਤੇ ਜਗਦੂਦੀ ਪੰਜ ਚਾਰ ਨੇ, ਦਵੇਦਾ ਦਰਿਅਾ ਕੋਲ ਕੁਸੋਬੌ ਪਿੰਡ ਚ ਗੁਰਨੇਕ ਵਰਗਿਅਾ ਦੇ ਖੇਤ ਸੀ ਹੁਣ ਨੀ ਪਤਾ ਕਿ ਰੁਸਤਾਵੀ ਹਰਿਅਾਣੇ ਵਾਲੇ ਹੈਗੇ ਵੀ ਨੇ ਜਾ ਵਾਪਸ ਪੰਜਾਬ ਮੁੜਿਅਾੲੇ, ਕਾਫੀ ਕਿਸਾਨ ਵਾਹ ਵਹਾੲੀ ਚ ਲੱਗੇ ਹੋਣ ਕਰਕੇ ਨਹੀ ਦਿਸੇ ਪੰਜਾਬੀ ਪੁਰਾਣੇ ਬੰਦੇ ਤਾ ਕਾਫੀ ਨੇ।

  • @swarnsingh6145

    @swarnsingh6145

    8 ай бұрын

    ਧੰਨਵਾਦ ਰਿੰਪਨ ਖੁਸ਼ੀ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @SatnamSingh-gs4md
    @SatnamSingh-gs4md8 ай бұрын

    Waheguru sare veera nu chardikla ch rakhn

  • @SatinderKaur-vp1zk
    @SatinderKaur-vp1zk8 ай бұрын

    Waheguru ji mehar kran ji

  • @BKnittingDesigns
    @BKnittingDesigns8 ай бұрын

    Very Very nice video Lots of love from Barnala ❤❤❤

  • @Searchboy77
    @Searchboy778 ай бұрын

    Waheguru ji 🙏 mehar kare ❤😊👩‍❤️‍👨🤗🥰

  • @KuldeepSingh-ug2di
    @KuldeepSingh-ug2di8 ай бұрын

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @JasbirsinghDhaliwal-zd6nn
    @JasbirsinghDhaliwal-zd6nn8 ай бұрын

    Ripan hor ta sara good good aa But anina tam jam hega Yaar ahe 2 bufllo ( majja ) rakh len dekh ke he Najara aa je All The best ❤❤❤❤ 🎉🎉🎉🎉 ❤❤ 🎉🎉 ❤🎉❤🎉❤

  • @BhagwantSingh-bj1kl

    @BhagwantSingh-bj1kl

    4 ай бұрын

    ❤❤❤❤

  • @NirmalSingh-yh8kk
    @NirmalSingh-yh8kk8 ай бұрын

    Waheguru Maher karn ji ❤❤❤

  • @user-cn3xb3fj1e
    @user-cn3xb3fj1e8 ай бұрын

    very nice information 👌 thanks g👍

  • @nirmalsidhu7514
    @nirmalsidhu75148 ай бұрын

    ਬਾਈ ਮਿਹਨਤ ਕਰਕੇ ਇੱਕ ਸਫਲ ਕਿਸਾਨ ਬਣੇ,ਇਹ ਇਹਨਾਂ ਦੀ ਗੱਲਬਾਤ ਤੋ ਪਤਾ ਚਲਦਾ ਹੈ!

  • @KamalSingh-dl6yc
    @KamalSingh-dl6yc8 ай бұрын

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ apka ਧੰਨਵਾਦ। ਰਿੰਪਨ ਖੁਸ਼ੀ ji

  • @rajdhaliwal9902
    @rajdhaliwal99028 ай бұрын

    ਰਿਪਨ ਬਾਈ ਡੋਡਿਆਂ ਵਾਰੇ ਵੀ ਪਤਾ ਕਰਿਓ ਬਈ ਬੀਜ਼ ਸਕਦੇ ਆ

  • @GurjeetSingh-sj8mp

    @GurjeetSingh-sj8mp

    8 ай бұрын

    vear good Past dd

  • @satyakijeet1815

    @satyakijeet1815

    8 ай бұрын

    ਬੀਜ ਸਕਦੈ ਆ ਵਾਧੂ ਘਰ ਦੇਸੀ ਵੀ ਕੱਢ ਲੱਈ ਦੀ ਆ ਕੋਈ ਚੱਕਰ ਨਹੀਂ ਇਹ ਤਾ ਕੁਦਰਤੀ ਖੈਤੀ ਆ ਸਰਕਾਰ ਨਹੀਂ ਰੋਕਦੀ

  • @jugrajsinghsidhu1551
    @jugrajsinghsidhu15518 ай бұрын

    ਚਾਰ ਗੇੜੇ ਮਾਰਨ ਨਾਲ ਕਣਕ ਦੀ ਫ਼ਸਲ ਪੱਕ ਜਾਦੀ ਹੈ ਦੱਸ ਬਾਈ ਹੋਰੇ ਆਏ ਦੱਸ ਰਹੇ ਉਹੀ ਬੰਦਾ ਆਵੇ ਜੋ ਮਿਹਨਤੀ ਹੋਵੇ ਬਾਕੀ ਕੰਮ ਸਾਰਾ ਮਸ਼ੀਨਾਂ ਨਾਲ ਕਰਨਾ ਹੈ ਅਸਲ ਵਿੱਚ ਜੇ ਬਾਬਾ ਨਾਨਕ ਜੀ ਦੀ ਸੋਚ ਅਨੁਸਾਰ ਅਸੀ ਚੱਲੀਏ ਹੋਰ ਲੋਕਾਂ ਇਸ ਦੇਸ਼ ਵਿੱਚ ਬੋਲਿਆ ਜਾਂ ਸਕਦਾ ਹੈ

  • @drsarvjeetbrarkundal2858
    @drsarvjeetbrarkundal28588 ай бұрын

    ਚੰਗੀ ਤਰਾਲ ਵੇਖ ਅਆੳਉ.ਛੇ ਮੁਰਬੇ ਅਆਪਣੇ ਪੱਕੇ.

  • @BalwantSingh-eb4be
    @BalwantSingh-eb4be8 ай бұрын

    ਬਹੁਤ ਵਧੀਆ ਜੀ ਬੇਟਾ ਗੁੱਡ

  • @HardeepSingh-ie3wz
    @HardeepSingh-ie3wz8 ай бұрын

    Very nice Thanks ji god bless you

  • @tahirmahmood3391
    @tahirmahmood33913 ай бұрын

    V.nice vlog I got the chance to visit this street and Southhall in 2020.Excellent Asian touch here.

  • @avtarcheema3253
    @avtarcheema32538 ай бұрын

    ਬਹੁਤ ਸੋਹਣਾ ਬਲੌਗ ਜੀ 👌👌👌

  • @teachercouple36
    @teachercouple368 ай бұрын

    ਸਤਿ ਸ੍ਰੀ ਆਕਾਲ। ਰਿਪਨ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ। ਬਹੁਤ ਵਧੀਆ ਵਲੌਗ ਲੱਗਿਆ। ਧੰਨਵਾਦ ❤

  • @gajjansingh4876
    @gajjansingh48768 ай бұрын

    ਬਹੁਤ ਵਧੀਆ ਜੀ, ਰਿੱਪਨ ਜੀ ਕਣਕ ਨੂੰ ਕੋਰੇ ਨਾਲ ਵੀ ਕੋਈ ਜਿਆਦਾ ਨੁਕਸਾਨ ਨਹੀਂ ਹੁੰਦਾ ਪਰ ਜੇ ਮੀਂਹ ਬਿਲਕੁਲ ਨਾ ਪਵੇ ਫ਼ੇਰ ਹੋ ਵੀ ਜਾਂਦਾ

  • @mangakakru1861
    @mangakakru18618 ай бұрын

    Sat shiri Akal g sareya nu g

  • @darshpreetsingh5399
    @darshpreetsingh53998 ай бұрын

    Waheguru ji ka khalsa waheguru ji ki Fateh lot's of blessings 🙏🙏

  • @shokatgujjar3859
    @shokatgujjar38598 ай бұрын

    GOD Bless You 🙏

  • @manjitsehjal165
    @manjitsehjal1658 ай бұрын

    Thank u so much Ji ❤️❤️🙏🙏

  • @johalhundalmusicofficial
    @johalhundalmusicofficial8 ай бұрын

    Ssa❤

  • @simrangill6936
    @simrangill69368 ай бұрын

    Stay always happy 😊 guys God bless you

  • @muhammadmushtaq8966
    @muhammadmushtaq89668 ай бұрын

    ماشاءاللہ ماشاءاللہ

  • @malkiatbrar7973
    @malkiatbrar79738 ай бұрын

    Thanks

  • @zahoorahmad456
    @zahoorahmad4568 ай бұрын

    Love 💕💕 you work bro thanks Love ❤ from Pakistan

  • @bootasingh1417
    @bootasingh14178 ай бұрын

    Waheguru g

  • @noblesinghraina
    @noblesinghraina8 ай бұрын

    Excellent 🎉🎉🎉🎉🎉🥰🥰🥰 Thanks for Sharing Punjabi Travel Couple 🥰🥰🥰🥰🥰🥰🥰🥰🥰🥰🥰

  • @mandeepsidhu2830
    @mandeepsidhu28308 ай бұрын

    Waheguru ji

  • @therealking577
    @therealking5778 ай бұрын

    Bohat sohna blog❤🎉

  • @surinderbajaj4381
    @surinderbajaj43818 ай бұрын

    Very nice knowledge and so beautiful efforts

  • @saman2156
    @saman21568 ай бұрын

    Wahaguru ji very nice ❤️🙏

  • @gurdeepgill1361
    @gurdeepgill13618 ай бұрын

    ਆਪਣੇ ਵੀ ਹੈਗਾ ਕਣਕ ਦਾ ਬਿਜ ਅਪਣੇ ਕਾਲੀ ਕਣਕ ਕਿਹਦੇ ਆ ਪੰਜਾਬ ਵਿੱਚ ਅਪਣੇ ਖਾਣ ਲਈ ਬਿਜ ਦੇ ਆ ਥੋੜੀ ਥੋੜੀ

  • @avraj6607
    @avraj66078 ай бұрын

    Eh apne bhi hai brown wheat Sade khet

  • @jagsirsingh4983
    @jagsirsingh49838 ай бұрын

    ਬਾਈ ਕਾਹਦੇ ਬੋਰ ਐਟੇਮੈਟ ਪਾਣੀ ਕੱਢਦਾ ਹੈ ਕਾ ਮੋਟਰ ਜਾਹ ਇੰਜਣ ਨਾਲ ਪੱਖੇ ਤੇ ਪੱਟੀ ਜੋੜ ਕੇ ਨਿਕਲ ਦਾ ਜੀ ਪਾਣੀ ਖੇਤੀ ਵਾਸਤੇ ਜੀ

  • @suchasingh2663
    @suchasingh26638 ай бұрын

    Good information regarding this country

  • @balbirkaur6014
    @balbirkaur60148 ай бұрын

    Waheguru ji ka khalsa Waheguru ji ki fateh ji 🙏🙏

  • @JasssidhuJass-or7mn
    @JasssidhuJass-or7mn8 ай бұрын

    ਵਾਹਿਗੁਰੂ ਜੀ 🙏🙏

  • @user-qy2rt6ld1q
    @user-qy2rt6ld1q3 ай бұрын

    Great.....

  • @jatindersinghvickythind8919
    @jatindersinghvickythind89198 ай бұрын

    Bohat vadiya ji

  • @gurtejsinghchahal6942
    @gurtejsinghchahal69428 ай бұрын

    Nice g driving vdhidya g tarektor di

  • @sushilgarggarg1478
    @sushilgarggarg14788 ай бұрын

    Enjoy a punjabi villagers life of Georgia 🇬🇪....@i

  • @hammaddhanhisar3283
    @hammaddhanhisar32838 ай бұрын

    Great ❤

  • @bakhshinderpadda2804
    @bakhshinderpadda28045 ай бұрын

    Very nice 👌🏻 👍 ❤❤❤❤❤❤thank you so much

  • @sarjitsinghgill3649
    @sarjitsinghgill36498 ай бұрын

    Thank you vill Bukanwala Moga

  • @KuldeepSingh-xe5mr
    @KuldeepSingh-xe5mr8 ай бұрын

    ਬਹੁਤ ਵਧੀਆ👍💯

  • @user-xu3fh2yf7d
    @user-xu3fh2yf7d8 ай бұрын

    Bahut vadia blogs ji October jorgiya

  • @AbcDef-uo6pu
    @AbcDef-uo6pu8 ай бұрын

    Sat Sheri akal sare veera nu

  • @shawindersingh6931
    @shawindersingh69318 ай бұрын

    Very nice blog. God bless you

  • @jagsirsingh4983
    @jagsirsingh49838 ай бұрын

    ਬਾਈ ਹੋਰੀਏ ਖਾਂਦੇ ਦੇ ਆਪਣੇ ਮਾਗੂ 4 ਬੋਰੀਆਂ ਯੂਰੀਆ ਦੀ ਪਾਂਦੇ ਨੇ ਕਿ ਘੰਟਾ ਪਾਂਦੇ ਤੇ ਡੀ ਏ ਪੀ ਕਿੰਨੀ ਬੋਰੀਆਂ ਪਾਂਦੇ ਨੇ ਜੀ ਇੱਕ ਕਿਲੇ ਮਾਗਰੇ ਇੱਕ ਬੋਰੀ ਡੀ ਏ ਪੀ ਦੀ ਪਾਂਦੇ ਨੇ ਜੀ

Келесі