ਇਹਨਾਂ ਪਹਾੜਾਂ ਵਿੱਚ ਰਹਿੰਦੇ ਨੀਲੀਆਂ ਅੱਖਾਂ ਵਾਲੇ ਲੋਕ Kazbegi Mountain |Punjabi Travel Couple |Ripan Khushi

Пікірлер: 431

  • @HarpreetSingh-ux1ex
    @HarpreetSingh-ux1ex8 ай бұрын

    ਜੋਰਜੀਆ ਵਸਦੇ ਸਾਰੇ ਪੰਜਾਬੀਆਂ ਦਾ ❤️ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਜੋਰਜੀਆ ਦਿਖਾਉਣ ਲਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ 🙏

  • @harikrishanseth9630

    @harikrishanseth9630

    8 ай бұрын

    ਮਾਣਕ ਦਾ ਗਾਣਾ(ਪੱਟਕਾ)ਕੋਹ ਕਾਫ਼ ਦੀਆ ਪਰੀਆ ਤੋਂ ਚੁਗਵਾਇਆ

  • @manpreetgrewal3820

    @manpreetgrewal3820

    8 ай бұрын

    ਸਲੂਟ ਐ ਸਲੂਟ ਐ ਇਹ ਬਾਈ ਜੀ ਨੂੰ ਜਿਹੜਾ ਤੁਹਾਨੂੰ ਐਨਾ ਘੁਮਾਂ ਰਹੇ ਹਨ ❤❤

  • @user-om2fj6ri4p
    @user-om2fj6ri4p8 ай бұрын

    ਮੈਂ ਵੀ ਸੁਣਿਆ ਸੀ ਕੋ ਕਾਫ਼ ਦੀਆਂ ਪਰੀਆਂ ਦਾ ਦੇਸ਼ ਧੰਨ ਸੀ ਉਹ ਬਾਤਾਂ ਸੁਣਾਉਣ ਵਾਲੇ ਲੋਕ

  • @harpalsingh1449
    @harpalsingh14498 ай бұрын

    ਸੱਤ ਸ੍ਰੀ ਅਕਾਲ ਜੋਰਜੀਆ ਵਿੱਚ ਵੱਸਦੇ ਸਾਰੇ ਪੰਜਾਬੀਆ ਨੂੰ ਅਤੇ ਰਿੰਪਨ ਤੇ ਖੁਸ਼ੀ ਦਿਲ ਦੀਆ ਗਿਹਰਾਈਆ ਚੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੱਲੋ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

  • @HarpreetSingh-ik1bf
    @HarpreetSingh-ik1bf8 ай бұрын

    ਬਹੁਤ ਸੋਹਣਾ ਦੇਸ਼ ਅਤੇ ਸੋਹਣਾ ਸਫ਼ਰ ਸੀ ਜੌਰਜੀਆ ਦਾ, ਨਾਲ ਸੋਹਣੇ ਪੰਜਾਬੀਆਂ ਨੇ ਵੀ ਪੂਰੇ ਤਨੋ ਅਤੇ ਮਨੋਂ ਸੇਵਾ ਕੀਤੀ।

  • @epicplays2015
    @epicplays20158 ай бұрын

    ਰਿਪਨ ਖੁਸ਼ੀ ਤੁਸੀਂ ਯਾਤਰਾ ਸਾਨੂੰ ਵੀ ਕਰਵਾ ਰਹੇ ਹੋ ਬਹੁਤ ਮੁਬਾਰਕ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖਣ ਅਸੀਂ ਤੁਸੀਂ ਯਾਤਰਾ ਇਕੱਠੇ ਕਰਦੇ ਮਹਿਸੂਸ ਹੋ ਰਿਹਾ ਹੈ ❤

  • @parvindersingh7603
    @parvindersingh76038 ай бұрын

    ਧੰਨਵਾਦ ਜੀ ਪੰਜਾਬੀ ਭਰਾਵਾਂ ਜਿਹਨਾਂ ਨੇ ਤੁਹਾਨੂੰ ਘੁਮਾਇਆ ਨਾਲ ਸਾਨੂੰ ਅਤੇ ਕੋ ਕਾਪ ਦੇ ਪਹਾੜ ਦਿਖਾਏ

  • @taran.dhudike7
    @taran.dhudike78 ай бұрын

    ਇੰਡੀਅਨ ਰੈਸਟੋਰੈਂਟ ਇੰਡੀਆ ਦੀ ਵੇਵ ਆ ਇੱਥੇ ਇੰਡੀਆ ਵਿੱਚ ਵੀ ਰੈਸਟੋਰੈਂਟ ਤੇ ਦੂਰ ਤੱਕ ਬੱਲਬ ਲੱਗੇ ਹੁੰਦੇ ਹਨ,, ਬਹੁਤ ਸੋਹਣ ਜੌਰਜੀਆ,,,,🙏🏻♥️🙏🏻♥️🙏🏻

  • @GurpreetKaur-mq1zf
    @GurpreetKaur-mq1zf8 ай бұрын

    ਪੰਜਾਬੀ ਬੋਲੀਆਂ ਵਿੱਚ ਵੀ ਕੋਹਕਾਫ਼ ਦਾ ਜ਼ਿਕਰ ਹੈ ਜੀ👏👏

  • @harnekmalla8416
    @harnekmalla84168 ай бұрын

    ਸੁਣਿਆ ਬਹੁਤ ਸੀ ਕੋਹ ਕਾਪ ਦੇ ਪਹਾੜਾਂ ਵਾਰੇਂ ਤੁਸੀਂ ਦਿਖਾਏ ਏਸ ਲਈ ਧੰਨਵਾਦ ਜੀ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @jasbirchahal5558
    @jasbirchahal55588 ай бұрын

    ਬਚਪਨ ਯਾਦ ਕਰਵਾ ਦਿਤਾ🎉 ਬਾਪੂ ਜੀ (ਦਾਦਾਜੀ)ਕਹਾਣੀਆਂ ਸੁਨਾਉਦੇ ਹੁੰਦੇ ਸਨ ਕੋਹ ਕਾਫ ਦੀਆਂ ਪਰੀਆਂ ਵੀ ਵੇਖ ਲਈਆਂ🎉ਮਨ ਹੀ ਮਨ ਵਿਚ 🎉ਥੈਂਕ ਯੂ ❤ਰਿਪਨ ਖੁਸ਼ੀ🎉🎉

  • @harbhajansingh8872
    @harbhajansingh88728 ай бұрын

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ਜਿਉਂਦੇ ਵਸਦੇ ਰਹੋ ਵੀਰ ਜੀ 🙏🙏

  • @Ranglapunjab103
    @Ranglapunjab1038 ай бұрын

    ਕੋਹ ਕਾਫ ਦੀਆਂ ਪਰੀਆਂ ਦੀਆਂ ਬਾਤਾਂ ਅਸੀਂ ਬਚਪਨ ਚ ਸੁਣੀਆਂ ਸਨ।

  • @HarinderSingh-zb1gn
    @HarinderSingh-zb1gn8 ай бұрын

    ਧੰਨਵਾਦ ਖੁਸ਼ੀ ਰਿਪਨ ਬੇਟਾ ਜੀ ਧੰਨਵਾਦ ਜੋਰਜੀਆ ਦੀ ਸੈਰ ਕਰਾਉਣ ਲਈ 🙏

  • @SherSingh-ec7jr
    @SherSingh-ec7jr8 ай бұрын

    ਪਠਮਾਤਮਾਂ ਚੜਦੀ ਕਲਾ ਚ ਰੱਖੇ👍

  • @ManiKalyan-fx2iw
    @ManiKalyan-fx2iw8 ай бұрын

    ਬਾਤਾਂ ਚ ਬਾਈ ਰਿਪਨ ਖੁਸ਼ੀ ਬਹੁਤ ਸੁਣਿਆ ਇਹਨਾਂ ਪਹਾੜਾਂ ਬਾਰੇ ਤੁਹਾਡਾ ਸ਼ੁਕਰੀਆ ਤੁਸੀਂ ਅੱਜ ਵਿਖਾ ਵੀ ਦਿਤੇ

  • @SukhwinderSingh-wq5ip
    @SukhwinderSingh-wq5ip8 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @AmarjeetSingh-dm4mj
    @AmarjeetSingh-dm4mj8 ай бұрын

    ਸਤਿ ਸ੍ਰੀ ਆਕਾਲ ਰਿਪਨ ਵੀਰ ਤੇ ਭੈਣਜੀ ਖੁਸ਼ੀ ਨੂੰ ਗੋਰਜੀਅਸ ਸ਼ਬਦ ਮੈਨੂੰ ਲਗਦਾ ਜੋਰਜੀਆ ਨੂੰ ਦੇਖ ਕੇ ਹੀ ਬਣਾਇਆ ਹੋਣਾ । ਸੱਚ ਵਿੱਚ ਬਹੁਤ ਖੂਬਸੂਰਤ ਹੈ ਜੋਰਜੀਆ ਦੇਸ਼ । ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਇਹੀ ਅਰਦਾਸ ਕਰਦੇ ਹਾ ਮੇਰੇ ਮਾਤਾ ਜੀ ਵਲੋਂ ਬਹੁਤ ਸਾਰਾ ਪਿਆਰ ਤੇ ਆਸ਼ੀਰਵਾਦ ਹੈ ਜੀ ।

  • @KulwinderKaur-ef7qk

    @KulwinderKaur-ef7qk

    8 ай бұрын

    waheguru kirpa kare tuhade te god bless you ripan khushi❤❤❤

  • @HariSingh-tu3mb
    @HariSingh-tu3mb8 ай бұрын

    ਬਹੁਤ ਖੂਬਸੂਰਤ ਲਗਿਆ ਪਰ ਤੁਹਾਡੇ ਇਕ ਗਿਲਾ ਜ਼ਰੂਰ ਰਹੇ ਗਾ ਜੋ ਤੁਸੀਂ ਕੋਹ ਕਾਫ਼ ਦੀਆਂ ਪਰੀਆਂ ਦੇ ਦਰਸ਼ਨ ਨਹੀਂ ਕਰਵਾਏ ਪਰ ਫਿਰ ਵੀ ਬਹੁਤ ਸ਼ੁਕਰੀਆ

  • @user-nj2ku2ji4f
    @user-nj2ku2ji4f8 ай бұрын

    ਧੰਨ ਵਾਦ। ਵੀਰ। ਪੁਰਾ ਜੋਰਜੀਆ। ਸੈਰ। ਦਾ। ਰੋਮਾਨੀਆ। ਨਵਾਂ। ਦੇਸ਼। ਜਾ ਰਹੋ ਦਾਨਗੜ।

  • @balwinderbatth5319
    @balwinderbatth53198 ай бұрын

    ਪੰਜਾਬੀ ਟ੍ਰੈਵਲ ਕਪਲ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਸ਼ੁਕਰ ਆ ਰਿਪਣ ਦਾ ਰੰਗ ਸਾਫ ਹੋਣਾ ਸ਼ਰੂ ਹੋ ਗਿਆ ❤

  • @GurdeepSingh-ou6us
    @GurdeepSingh-ou6us8 ай бұрын

    ਧੰਨਵਾਦ ਰਿਪਨ ਵੀਰੇ ਬਹੁਤ ਬਹੁਤ ਧੰਨਵਾਦ ਕੋਹ ਕਾਫ ਦੇ ਪਹਾੜ ਦਿਖਾਉਣ ਲਈ

  • @GurbaniisJagMehChanan
    @GurbaniisJagMehChanan8 ай бұрын

    ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ੇ ਜੀ🎉🎉🎉🎉🎉🎉

  • @karandeepsingh1721
    @karandeepsingh17218 ай бұрын

    ਜੌਰਜੀਆ ਦੇਸ਼ ਬਹੁਤ ਵਧੀਆ ਲੱਗਾ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ❤❤🎉🎉👌👌💐💐🙏🙏

  • @ranbirsinghjogich197
    @ranbirsinghjogich1978 ай бұрын

    ਸਚਮੁਚ ਹੀ ਕਿਸੇ ਸਵਰਗ ਤੋਂ ਘੱਟ ਨਹੀਂ ‌। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ। ਧੰਨਵਾਦ ਉਹਨਾਂ ਵੀਰਾਂ ਭੈਣਾਂ ਦਾ ਹੁੱਬ ਕੇ ਮਿਲ ਰਹੇ ਹਨ।

  • @harpreetsinghjhorran5423
    @harpreetsinghjhorran54238 ай бұрын

    ਕੋਹਕਾਫ਼ ਸ਼ਬਦ ਬਹੁਤ ਸਾਲ ਪਹਿਲਾਂ ਛੋਟੇ ਹੁੰਦੇ, ਕੁਲਦੀਪ ਮਾਣਕ ਜੀ ਦੇ ਇਕ ਗੀਤ ਵਿਚ ਸੁਣਿਆ ਸੀ, ਅੱਜ ਆਪਣੀਆਂ ਅੱਖਾਂ ਨਾਲ ਤੁਹਾਡੇ ਵਲੋਗ ਰਾਹੀਂ ਦੇਖ ਵੀ ਲਿਆ, ਬਹੁਤ ਖੂਬਸੂਰਤ ਨਜ਼ਾਰਾ, ਵਾਕਈ ਅੱਖੀਂ ਵੇਖ ਨਾ ਰੱਜੀਆਂ, ਬਹੁ ਰੰਗ ਤਮਾਸ਼ੇ, । ਤੁਹਾਡਾ ਮਜ਼ਾਕੀਆ ਅੰਦਾਜ਼ ਬਹੁਤ ਚੰਗਾ ਲੱਗਦਾ, । ਵੀਡੀਓ ਦੇਖਦੇ ਦੇਖਦੇ ਇਕੱਲੇ ਬੈਠੇ ਵੀ ਹਾਸਾ ਆ ਜਾਂਦਾ ।

  • @pindersinghkhalsa5746
    @pindersinghkhalsa57468 ай бұрын

    ਬਹੁਤ ਸੁਣਿਆ ਬਜ਼ੁਰਗਾਂ ਤੋਂ ਕੋਹ ਕਾਫ਼ ਬਾਰੇ ਪਰ ਅੱਖੀਂ ਵੇਖ ਕੇ ਮਨ ਖ਼ੁਸ਼ ਹੋਇਆ ਧੰਨਵਾਦ ਰਿਪਨ ਖੁਸ਼ੀ

  • @Aman_vlogs70
    @Aman_vlogs708 ай бұрын

    ਕੁਲਦੀਪ ਮਾਣਕ ਜੀ ਦਾ ਇੱਕ ਗੀਤ ਹੈ, ਪਟਕਾ, ਉਸ ਵਿੱਚ ਜ਼ਿਕਰ ਹੈ ਕੋਹ ਕਾਫ਼ ਦੀਆਂ ਪਰੀਆਂ ਦਾ ਮੈਂ ਉਹ ਗੀਤ ਬਹੁਤ ਸੁਣਿਆ ਹੈ, ਤੇ ਅੱਜ ਤੁਹਾਡੇ ਵਲੋਗ ਦੇ ਜ਼ਰੀਏ ਦੇਖ ਵੀ ਲਿਆ ਸੌ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ,

  • @ParamjitKaur-de4uc
    @ParamjitKaur-de4uc8 ай бұрын

    ਕੋਹ ਕਾਫ਼ ਦੀਆਂ ਪਰੀਆਂ ਦੀਆਂ ਕਹਾਣੀਆਂ ਬਚਪਨ ਵਿੱਚ ਸੁਣਦੇ ਸੀ। ਅੱਜ ਕੋਹ ਕਾਫ਼ ਦੇ ਪਹਾੜ ਵੀ ਤੁਸੀਂ ਦਿਖਾ ਦਿੱਤੇ। You are doing great job. God bless you always

  • @jazbains4898

    @jazbains4898

    8 ай бұрын

    Acha g

  • @kamaljitkaur6067
    @kamaljitkaur60678 ай бұрын

    ਕੋਹ ਕਾਫ਼ ਦੀਆਂ ਪਹਾੜੀਆਂ ਬਹੁਤ ਸੋਹਣੀਆਂ ਲੱਗੀਆਂ ਨੀਲੀਆਂ ਅੱਖਾਂ ਵਾਲੇ ਲੋਕ ਦੇਖਣ ਨੂੰ ਵੀ ਬਹੁਤ ਦਿਲ ਕਰਦਾ ਸੀ

  • @bnnn9859
    @bnnn98598 ай бұрын

    ਕੋਹ ਕਾਫ ਦਿਆ ਪਹਾੜੀਆ ਦਿਖੋਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਸੁਣੀਆ ਸੀ ਸਕੂਲ ਅਤੇ ਛੋਟੇ ਹੁੰਦੇ ਕਹਾਣੀਆਂ ਵਿੱਚ ਕਦੇ ਸੋਚਿਆ ਨੀ ਸੀ ਅਸੀਂ ਅੱਖੀ ਦੇਖਾ ਗੇ ਬਹੁਤ ਸੋਹਣੀ ਸਵੱਰਗ ਵਰਗੀ ਜਗਾ ਹੈ ਜੋਰਜੀਆ ਦੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਰਿਪਨ ਤੇ ਖੁਸੀ ਭੈਣ ਦਾ ਦਿਲੋ ਸਾਥ ਦਿੱਤਾ ਤੇ ਉਨ੍ਹਾਂ ਦੇ ਨਾਲ ਨਾਲ ਸਾਨੂੰ ਵੀ ਘਰ ਬੈਠੀਆਂ ਏਨੀਆ ਸੋਹਣੀਆ ਜਗਾ ਦਿਖਾਇਆ ਵਾਹਿਗੁਰੂ ਰਿਪਨ ਤੇ ਖੁਸੀ ਭੈਣ ਤੇ ਸਾਰੇ ਪੰਜਾਬੀਆਂ ਨੂੰ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ ਧੰਨਵਾਦ ❤

  • @user-mw3fh5qs3q
    @user-mw3fh5qs3q8 ай бұрын

    ਬਹੁਤ ਅਦਭੁੱਤ ਅਤੇ ਖੂਬਸੂਰਤ ਵਲੌਗ ਚੜ੍ਹਦੀ ਕਲਾ ਰਹੇ

  • @varindersingh5730
    @varindersingh57308 ай бұрын

    Love from Avneet and Jasneet ❤️ Chatamli Punjab . 8 and 10 years sisters. Eh roz tuhade vlog dekh diya a . Aaj kehndi first view apna hona chahi da a . 7:30 da layi baithi c tuhada channel 😊

  • @Harry-561
    @Harry-5618 ай бұрын

    22 ਜੀ ਬਹੁਤ ਸੋਹਣੇ ਲੋਕ ਨੇ ਨੀਲੀਆਂ ਅੱਖਾਂ ਵਾਲੀ ਇਨ੍ਹਾਂ ਦੇ ਲੋਕ ਨਾਚ ਵੀ ਦਿਖਾਓ

  • @user-tn5jl2mc1y
    @user-tn5jl2mc1y8 ай бұрын

    ਡਾ ਹਰਪਾਲ ਸਿੰਘ ਪੂੰਨ ਦਾ ਹਮ ਸਕਲ ਆਖਾ ਜਾ ਪੂੰਨ ਸਾਬ ਖੁਦ ਨਦੇੜ ਹੂਜਰ ਸਾਹਿਬ ਲੰਗਰ ਹਾਲ ਵਿੱਚ ਦੇਸੀ ਪਰਨਾ ੨ਮਿੰਟ ਰੱਕੇ ਹੱਸੇ ਹੌਰ ਬੱਚਓ ਠੀਕ ਹੌ ਲੰਗਰ ਛੱਕ ਲਿਆ ਓਹ ਪਲ ਕੁਝ ਬੌਲਦਾ ਬੁਜਗਰ ਤੁਰ ਪਾਏ ਮਨ ਵਿੱਚ ੴਤੇਰੀ ਕੁਦਰਤ ਕੁਝ ਵੱਡਾ ਕਰਨ ਦੇ ਮੂੜ ਵਿੱਚ ਹੈ ਨਦੇੜ ਹੂਜਰ ਸਾਹਿਬ ਦੁਸਹਿਰਾ ਜਾਣਾ ਸਫਲ ਰਹੀ ਯਾਤਰਾ 🏠🚘✈🚢🗼🌉ਜੀ

  • @SatnamSingh-qh3le
    @SatnamSingh-qh3le8 ай бұрын

    ਸੁਣਿਆ ਬਹੁਤ ਆ ਕੁਲਦੀਪ ਮਾਣਕ ਦੇ ਗੀਤਾਂ ਵਿਚ ਵੀ ਜਿਕਰ ਆਉਂਦਾ ਆ ਕੋਹਕਾਫ਼ ਦੀਆਂ ਪਰੀਆਂ ਦਾ ।

  • @avtarcheema3253
    @avtarcheema32538 ай бұрын

    ਬਹੁਤ ਹੀ ਖੂਬਸੂਰਤ ਸਥਾਨ ਹੈ ਜੀ। ਧੰਨਵਾਦ ਜੀ ਖੂਬਸੂਰਤ ਥਾਵਾਂ ਦਿਖਾਉਣ ਲਈ 👍🙏

  • @GurpreetSingh-ui7vq
    @GurpreetSingh-ui7vq8 ай бұрын

    ਮੈਂ ਵੀ ਸੁਣਿਆਂ ਸੀ ਆਪਣੇ ਬਾਪੂ ਜੀ ਤੋਂ ਇਹਨਾਂ ਪਹਾੜਾਂ ਬਾਰੇ ਕਹਿੰਦੇ ਹੁੰਦੇ ਸਨ ਉਥੇ ਪਰੀਆ ਦਾਂ ਵਾਸ ਹੈਂ ਧੰਨਵਾਦ ਜੀ ਤੁਹਾਡਾ ਤੁਸੀਂ ਸਾਨੂੰ ਦਿਖਾ ਵੀ ਦਿੱਤੇ

  • @amanvirk4528
    @amanvirk45288 ай бұрын

    ਬਹੁਤ ਵਧੀਆ ਵਲੋਗ ਰਿਪਨ ਖੁਸ਼ੀ ਜੀ ਧੰਨਵਾਦ ਜੀ 😊😊🎉

  • @SukhpalSingh-ze4tp
    @SukhpalSingh-ze4tp8 ай бұрын

    ਕੁਲਦੀਪ ਮਾਣਕ ਦਾ ਗੀਤ " ਪਟਕਾ " ਕੁਝ ਤਾਂ ਦਿਨਾਂ ਦੇ ਵਿੱਚ ਹੀ ਫੁੱਟ ਨਰਮੇ ਦੇ ਖਿੜ ਗਏ ਨੀ ਮੈਂ ਸਦਕੇ ਸਦਕੇ ਕੋਹ ਕਾਫੀ ਦੀਆਂ ਪਰੀਆਂ ਤੋਂ ਚੁੱਗਵਾਇਆ। Thank you Rppan khushi 💝🙏🏻

  • @nirmalsidhu7514
    @nirmalsidhu75148 ай бұрын

    ਜੋ ਸੁਣਿਆਂ ਸੀ ਉਹ ਤੁਹਾਡੇ ਉਦਮ ਸਦਕਾ ਘਰ ਬੈਠੇ ਦੇਖ ਸਕੇ ਬੁਹੁਤ ਧੰਨਵਾਦ ਜੀ, ਬਾਬਾ ਜੀ ਤੇ ਧਰਮ ਜੀ ਨੇ ਤੁਹਾਡੇ ਲਈ ਸਮਾ ਕੱਢਿਆ ਜਿਸ ਕਰਕੇ ਤੁਸੀ ਕਿੰਨਾ ਕੁਝ ਦਿਖਾਇਆ ਇਨ੍ਹਾਂ ਦਾ ਵੀ ਤਹਿ ਦਿਲੋ ਧੰਨਵਾਦ!!

  • @DharamSingh-mh6jp

    @DharamSingh-mh6jp

    8 ай бұрын

    Thanks 🎉🎉🎉🎉🎉 Babe di hatti Tbilisi Georgia

  • @budhsinghhalwai8322
    @budhsinghhalwai83228 ай бұрын

    ਬਾਈ ਰਿਪਨ ਤੁਹਾਡਾ ਬਹੁਤ 2 ਧੰਨਵਾਦ ਤੁਸੀ ਸਾਨੂੰ ਘਰ ਬੈਠਿਆ ਜਾਰਜੀਆ ਦਾ ਇਲਾਕਾ ਕੋਹ ਕਾਫ ਦੇ ਪਹਾੜ ਦਿਖਾ ਦਿੱਤੇ. ਇੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਦੱਸਿਆ ਅਤੇ ਸੁੰਦਰਤਾ ਬਾਰੇ ਦੱਸਿਆ. ਨੀਲੀਆਂ ਅੱਖਾਂ ਬਾਰੇ ਜਾਣਕਾਰੀ ਦਿੱਤੀ .ਇਹਨਾਂ ਕੋਹ ਕਾਫ ਦੀਆਂ ਪਰੀਆਂ ਦਾ ਜਿ਼ਕਰ ਪਟਕਾ ਨਾਮ ਦੇ ਇੱਕ ਗੀਤ ਵਿੱਚ ਪੰਜਾਬੀ ਸਿੰਗਰ ਕੁਲਦੀਪ ਮਾਣਕ ਕੀਤਾ ਹੈ.ਬਾਬਾ ਨਾਨਕ ਜੀ ਨੇ ਜਦੋ ਧਰਤੀ ਉੱਪਰ ਹੱਲ ਵਾਹਿਆ ਤਾ ਨਰਮਾ ਕਪਾਹ ਦਾ ਬੀਜ ਸੱਚਖੰਡ ਵਿੱਚੋ ਲਿਆ ਦਾ ਸੀ ਇਹਨਾਂ ਪਰੀਆਂ ਰਾਹੀ ਚੁੱਗਵਾਇਆ ਸੀ. ਭਗਤ ਕਬੀਰ ਨੇ ਇਸ ਪਟਕੇ ਦਾ ਕੱਪੜਾ ਬੁਣਿਆ ਸੀ. ਉਸ ਪਟਕੇ ਨੂੰ ਸਾਰੇ ਭਗਤਾ ਦੇ ਹੱਥ ਲੱਗੇ ਸਨ.ਧੰਨਵਾਦ.

  • @indersidhulehra2603
    @indersidhulehra26038 ай бұрын

    ਰਿਪਨ ਵੀਰ ਦੁਨੀਆਂ ਦੇ ਸੋਹਣੇ ਲੋਕ ਹੁੰਜਾ ਵੈਲੀ ਵਿਚ ਨੇ

  • @SatnamSinghSivia
    @SatnamSinghSivia8 ай бұрын

    ਵਾਹਿਗੁਰੂ ਜੀ ਤਹਾਨੰ ਤੰਦਰੁਸਤੀ ਬਖਸ਼ਣ ਨਵੇਂ ਸਫ਼ਰ ਦੀ ਮੁਬਾਰਕਾਂ ਜੀ

  • @dohaqatar7525
    @dohaqatar75254 ай бұрын

    Meri dadi menu sote hunde nu ko kaaf de ਪਹਾੜ ਦੀ ਕਹਾਣੀ ਸੁਣਦੀ ਸੁਣਦੀ ਅਖਾ ਬੰਦ ਕਾਰਗਿ ਸੀ ਹਮੇਸ਼ਾ ਲਈ ਹੁਣ ਦੇਖੇ ਕੋkaff de Pahad

  • @JagtarSingh-wg1wy
    @JagtarSingh-wg1wy8 ай бұрын

    ਰਿਪਨ ਜੀ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ ਜੀ ਜੋ ਪਹਿਲਾਂ ਕਦੇ ਨਹੀਂ ਸੀ ਵੇਖਿਆ ਉਹ ਤੁਸੀਂ ਸਾਨੂੰ ਬਹੁਤ ਨੇੜਿਓਂ ਵਿਖਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @majorsingh7474
    @majorsingh74748 ай бұрын

    Ok very very thanks you Ripan and Khushi putar g ਵਾਹਿਗੁਰੂ ਜੀ ਤੁਹਾਡੀ ਯਾਤਰਾ ਨੂੰ ਹੋਰ ਖੁਬਸੁਤਰ ਬਣਾਈ ਰੱਖਣ ਜੀ, ਰੀਪਨ ਜੀ ਅਗਲਾ ਬਲੋਗ ਕਿਹੜੇ ਦੇਸ਼ ਦਾ ਟੂਰ ਹੈ ਜੀ 👍👍👍👍🙏🙏🙏

  • @judgerandhawa1361
    @judgerandhawa13618 ай бұрын

    ਜਿਨ੍ਹਾਂ ਨਾਮ ਸੁਣਿਆ ਸੀ ਓਦਾ ਕੁਝ ਦਿਖਿਆ ਨਹੀਂ ਨਾਂ ਹੀ ਇਥੇ ਦੇ ਲੋਕ ਦਿਖਾਏ ਜਿਨ੍ਹਾਂ ਬਾਰੇ ਸੁਣਿਆ ਸੀ!

  • @goldenconstruction9810
    @goldenconstruction98108 ай бұрын

    ਬਹੁਤ ਹੀ ਸੋਹਣਾ ਲੱਗਿਆ ਅੱਜ ਦਾ ਪ੍ਰੋਗ੍ਰਾਮ।ਵਾਹਿਗੁਰੂ ਜੀ ਚੜ੍ਹਦੀ ਕਲ ਅਤੇ ਤੰਦਰੁਸਤੀ ਬਖ਼ਸ਼ੇ

  • @Harpreet14159
    @Harpreet141598 ай бұрын

    ਬਹੁਤ ਵਧੀਆ ਬਲੌਗ ਤੇ ਕੌਹ ਕਾਫ਼ ਦੀਆਂ ਪਹਾੜੀਆਂ 🎉

  • @ranjitvirdee7248
    @ranjitvirdee72488 ай бұрын

    Ripon & Khushi & our Indian community in Georgia thanks for showing us this beautiful country & the local community really nice people! Waheguru ji sarbat nu Chardikla vich rakhe ji 🙏

  • @sukhdevkhan4430
    @sukhdevkhan44308 ай бұрын

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਇੱਕ ਦਿਨ ਤੁਹਾਡੀ ਐਵ ਸੈਂਟ ਲੱਗ ਗਈ ਸੋ ਬਹੁਤ ਹੀ ਵਧੀਆ ਤੇ ਸੋਹਣਾ ਲੱਗਦਾ ਤੁਹਾਡੇ ਨਾਲ ਘੁੰਮ ਫਿਰ ਕੇ ਬਾਕੀ ਤੁਹਾਡੇ ਲੋਕਲ ਸ਼ਹਿਰ ਧਨੋਲਾ ਵਿਚ ਮੇਰੀਆਂ ਦੋ ਭੂਆਂ ਜੀ ਹਨ ਉਨ੍ਹਾਂ ਦੇ ਬੇਟੇ ਸਾਨੂੰ ਬਾਤਾਂ ਸੁਨਦੇ ਸਨ ਏ ਨਾਮ ਲੈ ਕੇ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @kulwantkaur1692
    @kulwantkaur16928 ай бұрын

    ਸੱਤ ਸ਼੍ਰੀ ਆਕਾਲ ਜੀ ਅੱਜ ਤਾਂ ਏਨਾ ਸੋਹਣਾ ਏਰੀਆ ਤੁਸੀੰ ਵਿਖਾ ਰਹੇ ਮੇਰਾ ਤਾਂ ਵਜੂਦ ਉਥੇ ਹੀ ਪਹੁੰਚ ਗਿਆ।ਕੁੱਤੇ ਉਥੇ ਭੀ ਬਹੁਤ ਨੇ । ਕੋਹਕਾਫ ਦੀਆਂ ਪਹਾੜੀਆਂ ਤਾਂ ਵੇਖਣ ਜੋਗ ਨੇ ਮੌਜਾਂ ਕਰੋ ਇਹੀ ਉਮਰ ਆ ।ਇਹ ਸਭ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @baljindersingh7802
    @baljindersingh78028 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ❤I love you betee and beta

  • @JaspinderSingh-op4lj
    @JaspinderSingh-op4lj8 ай бұрын

    ਤੁਹਾਡੇ ਸਾਰੇ ਵਿਲੋਗ ਬੜੇ ਦਿਲਚਸਪ ਅਤੇ ਗਿਆਨ ਭਰਪੂਰ ਹੁੰਦੇ ਹਨ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @taran.dhudike7
    @taran.dhudike78 ай бұрын

    ਵਾਹਿਗੁਰੂ ਤੁਹਾਡੇ ਟੂਰ ਨੂੰ ਚਾਰ ਚੰਨ ਲਾਉਂਦੇ ਰਹਿਣ,,, ਹਰੇਕ ਕੰਟਰੀ ਦੇ ਪੰਜਾਬੀ ਉੱਡ ਕੇ ਮਿਲ਼ਦੇ ਰਹਿਣ,,,,🙏🏻 ਧੰਨਵਾਦ 🙏🏻🙏🏻♥️🙏🏻

  • @sukhdarshansingh8150

    @sukhdarshansingh8150

    8 ай бұрын

    ਵਾਹਿਗੁਰੂ ਜੀ mehar kara

  • @taran.dhudike7

    @taran.dhudike7

    8 ай бұрын

    @@sukhdarshansingh8150 🙏🏻🙏🏻

  • @ranbirsinghjogich197
    @ranbirsinghjogich1978 ай бұрын

    ਕੱਲ੍ਹ ਤੁਸੀਂ ਵਲਾਗ ਨਹੀਂ ਪਾਇਆ ਨਹੀਂ, ਘੱਟੋ ਘੱਟ ਸੂਚਨਾ ਹੀ ਦੇ ਦਿਆਂ ਕਰੋ , ਬਜ਼ੁਰਗਾਂ ਦਾ ਭੀ ਖਿਆਲ ਰੱਖੋ ਜੀ

  • @mg2043
    @mg20438 ай бұрын

    ਮਹਿੰਦਰ ਸਿੰਘ ਮੀਤ ਗੁਰਮ, ਬਰਨਾਲਾ ਪੰਜਾਬ। ਬਹੁਤ ਬਹੁਤ ਬਹੁਤ ਧੰਨਵਾਦ ਜੀ ਬਾਈ ਜੀ ਬਹੁਤ ਖੁਸ਼ੀ ਹੋਈ ਕੋਹ ਕਾਫ਼ ਦੀ ਧਰਤੀ ਅਤੇ ਪਹਾੜੀਆਂ ਦੇਖ ਕੇ ਜੀ 🙏🙏

  • @HarpreetSingh-ux1ex
    @HarpreetSingh-ux1ex8 ай бұрын

    ਸਤਿ ਸ੍ਰੀ ਆਕਾਲ ਜੀ 🙏

  • @Searchboy77
    @Searchboy778 ай бұрын

    Waheguru ji 🙏 tuhanu hamesha khush rakhe ❤😊👩‍❤️‍👨🌎🤗💕

  • @bharatsidhu1879
    @bharatsidhu18798 ай бұрын

    ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ ਦੇਖਕੇ ਮੰਨ ਖੁਸ਼ ਹੋ ਗਿਆ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @ishwarpandit5158
    @ishwarpandit51588 ай бұрын

    ਬਹੁਤ ਵਧੀਆ ਪੇਸ਼ਕਾਰੀ ਰਿੱਪਣ ਵੀਰ

  • @jujharsingh2045
    @jujharsingh20458 ай бұрын

    Sadi BEBE v gall kardi hundi c veere eh phada di bebe schy c bai asi tan suneya c par ajj tuhadi kirpa nal vekh leya bai ji thank you ❤❤

  • @surjitgrewal
    @surjitgrewal8 ай бұрын

    Special thanks to Dharm Singh and Baba ji's family who contributed to make this blog more interesting. Best wishes to all....Now I will see Russia Blogs.

  • @DharamSingh-mh6jp

    @DharamSingh-mh6jp

    8 ай бұрын

    Thanks 🎉🎉🎉🎉🎉 Babe di hatti Tbilisi Georgia

  • @gurdipsahni7982
    @gurdipsahni79828 ай бұрын

    Bachpan ch dadi ton sunea hoea ji.. beautiful place amazing exploring..chaddi kla 🙏

  • @priyankabector9672
    @priyankabector96728 ай бұрын

    I am 65yrs . But I have never heard about it. Be happy, both of u.

  • @deeprataindia1170
    @deeprataindia11708 ай бұрын

    ਨਾਵਲ ਤੇ ਗੀਤਾਂ ਵਿੱਚ ਕੋਹ ਕਾਫ਼ ਦੀਆਂ ਗੱਲਾਂ ਕਾਫੀ ਕੀਤੀਆਂ ਗਈਆਂ ਹਨ ਖਾਸ ਕਰਕੇ ਹੁਸਨ ਤੇ ਪਰੀਆਂ ਦੀਆਂ ਗੱਲਾਂ। ਜੋੜੀ ਖੁਸ਼ ਰਵੇ ਸਦਾ ਹੀ ਸਾਨੂੰ ਦਰਸ਼ਨ ਕਰਵਾਏ ਹਨ ਕੋਹ ਕਾਫ਼ ਦੇ ਅੱਜ ਵੈਖ। ਵੀ ਲਿਆ ਜੀ। ,,ballu ਰਟੈਂਡਾ,,

  • @chahal-pbmte
    @chahal-pbmte8 ай бұрын

    ਕੋਹ ਕਾਫ਼ ਦੇ ਪਹਾੜ ਬਹੁਤ ਸੋਹਣੇ ਨੇ। ਪਰ ਅਸਲ ਮਕਸਦ ਕੋਹ ਕਾਫ਼ ਦੀਆਂ ਪਰੀਆਂ ਯਾਨਿ ਲੋਕਾਂ ਨੂੰ ਵੇਖਣ ਦਾ ਸੀ ਉਹ ਤੁਸੀਂ ਸਾਡਾ ਚਾਅ ਅੰਦਰ ਹੀ ਮਾਰ ਦਿੱਤਾ।

  • @teachercouple36
    @teachercouple368 ай бұрын

    ਛੋਟੇ ਹੁੰਦਿਆਂ ਬਹੁਤ ਕਹਾਣੀਆਂ, ਬਾਤਾਂ ਸੁਣੀਆਂ ਕੋਹਕਾਫ਼ ਦੀਆਂ ਪਰੀਆਂ ਬਾਰੇ। ਕੁਲਦੀਪ ਮਾਣਕ ਦੀਆਂ ਕਲੀਆਂ ਚ ਵੀ ਸੁਣਿਆ। ਧੰਨਵਾਦ ਖੁਸ਼ੀ ਰਿਪਨ ਅੱਜ ਇਹ ਸਭ ਕੁੱਝ ਦਿਖਾਉਣ ਲਈ ❤

  • @majorsingh7474
    @majorsingh74748 ай бұрын

    God bless you Ripan Khushi putar g you are very lucky 🙏🙏🙏🙏👍👍👍👍👍👏👏👏👏

  • @Searchboy77
    @Searchboy778 ай бұрын

    Waheguru ji 🙏 mehar kare ❤😊🥰👩‍❤️‍👨🤗💕

  • @gurvindersingh-vm5zp
    @gurvindersingh-vm5zp8 ай бұрын

    ਨਿਲੀਆਂ ਅੱਖਾਂ ਗੋਰਾ ਰੰਗ ਤੇਰੇ ਤਿੱਖੇ ਨੈਣ ਨਕਸ਼ ਨੀ, ਪਿਆਰ ਤੇਰੇ ਦੇ ਜੇ ਮੈ ਨਹੀਂ ਕਾਬਿਲ, ਕੋਹ ਕਾਫ਼ ਦੀਏ ਪਰੀਏ ਤਾਂ ਨਫ਼ਰਤ ਮੈਂਨੂੰ ਬੱਕਸ਼ ਨੀ😅

  • @RajwinderSingh-dt7ut
    @RajwinderSingh-dt7ut8 ай бұрын

    ਆਪ ਨੇ ਬਹੁਤ ਚੰਗੇ ਕਰਮ ਕੀਤੇ ਹਨ

  • @paramjitjodhpur8224
    @paramjitjodhpur82248 ай бұрын

    ਅੱਜ ਕੋਹ ਕਾਫ਼ ਦੀਆ ਪਹਾੜੀਆਂ ਵਿਖਾਕੇ ਇੱਕ ਸੁਪਨਾ ਸੱਚ ਕਰ ਵਿਖਾਇਆ ਜਿਉਂਦੇ ਵਸਦੇ ਰਹੋ ਰਿਪਨ ਖੁਸ਼ੀ ਤੰਦਰੁਸਤ ਰਹੋ। ਜੋ ਬਾਤਾਂ ਦਾਦੀਆ ਨਾਨੀਆ ਨੇ ਸੁਣਾਈਆਂ ਉਹ ਸੱਚ ਹੋ ਗੲੀਆਂ। ਸਾਰੇ ਜੌਰਜੀਆ ਦਾ ਮਨੋਰੰਜਨ ਹੋ ਗਿਆ। ਇਥੋ ਦੇ ਲੋਕਲ ਵਸੇਂਦੇ ਵੇਖ ਲੈਂਦੇ ਕੋਹ ਕਾਫ ਵਾਲੇ ਤਾਂ ਕਿਆ ਬਾਤ ਸੀ। ਵਾਰ ਵਾਰ ਬਲੌਗ ਵੇਖਣ ਨੂੰ ਮਨ ਕਰਦਾ।

  • @satwantkaur3636
    @satwantkaur36368 ай бұрын

    ਬਹੁਤ ਵਧੀਆ ਵਲੋਗ ਸੀ ਨਵੀਂ ਨਵੀਂ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @amolaksingh1022
    @amolaksingh10228 ай бұрын

    ਦੇਵ ਥਰੀਕੇ ਵਾਲੇ ਦਾ ਲਿਖਿਆ ਗੀਤ "ਪਟਕਾ"ਮਾਣਕ ਦਾ ਗਾਇਆ ਗੀਤ।ਸੱਦ ਕੇ ਕੋਹਕਾਫ ਦੀਆਂ ਪਰੀਆਂ ਤੋਂ ਨਰਮਾ ਚੁਗਵਾਇਆ।

  • @TarsemSingh-st1vw
    @TarsemSingh-st1vw8 ай бұрын

    Amazing video beta ji ripan te khushi beta ji koh kaaf de mountain dikhaoun laye aap ji da bahut bahut dhanbad keep it up beta ji god bless both of you lot's of love ❤❤❤❤❤❤❤❤❤❤❤❤❤❤Lakhwinder Kaur from Gurdaspur

  • @user-lw9mj2hv6w
    @user-lw9mj2hv6w8 ай бұрын

    You are recharged the old memory. It's sleep in deep. Thanks for the renewal the memory.

  • @bhindajand3960
    @bhindajand39608 ай бұрын

    ਬਹੁਤ ਵਧਿਆ ਕੋਹਕਾਫ ਦੇ ਦਰਸਨ ਕਰਵਾਉਣ ਲਈ ਧੰਨਵਾਦ ਵੀਰੇ ਸਾਰੀ ਉਮਰ ਨਿਕਲ਼ ਗਈ ਸੁਣਦੇ ੨ ਵਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਤੁਹਾਨੂੰ ਦੋਨਾ ਨੂੰ ਜਿੰਦਗੀ ਜਿੰਦਾਵਾਦ

  • @bashirkhan9478
    @bashirkhan94788 ай бұрын

    ਮਾਣਕ ਸਾਬ ਦੇ ਗੀਤ ਪਟਕਾ ਵਿੱਚ ਕੌਹ ਕਾਫ਼ ਦੀਆਂ ਪਰੀਆਂ ਦਾ ਜਿਕਰ ਹੁੰਦਾ।

  • @rubalpathan4754
    @rubalpathan47548 ай бұрын

    Waheguru thnu hemsha khush rakheee ji 😊❤

  • @zahoorahmad456
    @zahoorahmad4568 ай бұрын

    Love 💕💕 you work bro thanks Love ❤ from Pakistan

  • @zahoorahmad456

    @zahoorahmad456

    8 ай бұрын

    Well come bro

  • @balwinders96
    @balwinders968 ай бұрын

    ਛੋਟੇ ਹੁੰਦੇ ਮਾਂ ਤੋਂ ਸੁਣਦੇ ਸੀ ਕ੍ਹੋਹ ਕਾਫ਼ ਦੀਆਂ ਪਰੀਆਂ ਦੀਆਂ ਬਾਤਾਂ ਇੱਕ ਮਾਣਕ ਸਾਹਿਬ ਦੇ ਗੀਤ ਵਿਚ ਵੀ ਜ਼ਿਕਰ ਕੋਹ ਕਾਫ਼ ਦਾ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਬਹੁਤ ਵਧੀਆਜਗਾ ਦਿਖਾਈ ਆਂ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਬਲਵਿੰਦਰ ਸਿੰਘ ਬੱਤਾ ਮੋਹਾਲੀ ਸਮੂਹ ਪ੍ਰੀਵਾਰ

  • @AvtarSingh-pw7fv
    @AvtarSingh-pw7fv8 ай бұрын

    ਕੁਲਦੀਪ ਮਾਣਕ ਦੇ ਗੀਤ ( ਰਾਂਝੇ ਦਾ ਪਟਕਾ ) ਵਿੱਚ ਜੋ ਕੋਹ ਕਾਫ਼ ਦੀਆਂ ਪਰੀਆਂ ਦਾ ਜ਼ਿਕਰ ਹੈ ਉਸ ਵਾਰੇ ਸੁਣਿਆ ਤਾਂ ਬਹੁਤ ਵਾਰ ਸੀ ਪਰ ਅੱਜ ਦੇਖ ਪਹਿਲੀ ਵਾਰ ਪਤਾ ਲੱਗਿਆ ਵੀ ਉਹ ਕਿਹੋ ਜਿਹੀਆਂ ਹਨ

  • @notepro5972
    @notepro59728 ай бұрын

    ਮਾਲਵੇ ਦੀ ਜੱਟੀ ਨੀ ਮੈਂ ਗਿੱਧਿਆਂ ਦੀ ਰਾਣੀ,ਕੋਹ ਕਾਫ਼ ਦੀ ਹੂਰ ਵੇ, ਚੰਡੀਗੜ੍ਹ ਕੋਠੀ ਪਾਉਂਦੇ ਪਿੰਡਾਂ ਵਿੱਚ ਉਡਦੀ ਧੂੜ ਵੇ, , ਨੀਲੀਆਂ ਅੱਖਾਂ ਵਾਲੇ ਨਜ਼ਰ ਨਹੀਂ ਆਏ?

  • @noblesinghraina
    @noblesinghraina8 ай бұрын

    Very Amazing Punjabi Travel Couple,🎉🥰🥰🥰🥰🥰🥰🥰🥰🥰🥰🥰🥰🥰🥰❤️

  • @parvindersingh3692
    @parvindersingh36928 ай бұрын

    Georgian Punjabi thanx tuhada Ripan and Khushi also v thnx tuci purania yada tajea kr ditea

  • @gurmailsingh5936
    @gurmailsingh59368 ай бұрын

    ਮੈ ਤਾਂ ਰਿੰਪਨ ਬੇਟਾ ਸੀਨੀਅਰ ਸਿਟੀਜਨ ਹਾਂ ਸੁਣਿਆ ਸੀ ਦੇਖਣਾ ਤਾਂ ਸਾਇਦ ਹੀ ਨਸੀਬ ਚ ਹੋਵੇ ਪਰ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਜੀ

  • @satyakijeet1815
    @satyakijeet18158 ай бұрын

    ਕਿਸਮਤ ਵਾਲੇ ਜੇ ਦੁਨੀਆਂ ਘੁੰਮ ਲੱਈ ਨਹੀਂ ਤਾ ਬੰਦਾ ਲਦੀਆਣਾ ਪਾਰ ਨਹੀਂ ਕਰਦਾ ਦੁਨੀਆਂ ਤੋ ਚੱਲੈ ਜਾਂਦਾ ❤

  • @sumanlata4933
    @sumanlata49338 ай бұрын

    Maine apni dadi se suni kokaf ki kahani. Bahut hi jiada achha lga ye pahad dekh kr. Purani yadein taja ho gai. Thanks Ripan khushi.

  • @RANJITSINGH-ej2pc
    @RANJITSINGH-ej2pc8 ай бұрын

    ਵਾਹਿਗੁਰੂ ਤੁਹਾਡੀਆਂ ਉਮਰਾਂ ਲੰਮੀਆਂ ਕਰੇ ਇਨੀਂ ਠੰਢ ਵਿੱਚ ਸਾਨੂੰ ਘਰ ਵਿੱਚ ਬੈਠਿਆਂ ਨੂੰ ਰਸ਼ੀਆ ਦਾ ਬਾਰਡਰ ਦਿਖਾਤਾ ਧੰਨਵਾਦ ਤੁਹਾਡਾ ਜੀ

  • @DharamSingh-mh6jp
    @DharamSingh-mh6jp8 ай бұрын

    Babe di hatti Tbilisi Georgia 🎉🎉❤🎉🎉

  • @gurudayalsingh5866
    @gurudayalsingh58668 ай бұрын

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ🙏🙏

  • @malkiatsingh3297
    @malkiatsingh32974 ай бұрын

    All Punjabi families are so nice and happy in Georgia thanks watching from Canada

  • @SatnamSingh-fe3tg
    @SatnamSingh-fe3tg8 ай бұрын

    Dhan Guru Nanak Dev g Mhar kro 🙏🙏

  • @user-gurijatana0786
    @user-gurijatana07868 ай бұрын

    Ripon vere waheguru ji thaanu hamesha chardika ch rakhan 🎉 khushi behan 🙏mere alo

  • @darshansinghdevgun9561
    @darshansinghdevgun95618 ай бұрын

    Waheguru ji God bless you beta 🎉👍

  • @saman2156
    @saman21568 ай бұрын

    Very nice ❤️🙏

  • @vickymehra8237
    @vickymehra82378 ай бұрын

    ਬਹੁਤ ਹੀ ਵਧੀਆਂ ਬਲੌਗ ਸੀ ਅੱਜ ਦਾ।

  • @ajaibsingh6044
    @ajaibsingh60448 ай бұрын

    ਧੰਨਵਾਦ ਰਿਪਨ ਖੁਸ਼ੀ ਅਜਾਇਬ ਸਿੰਘ ਧਾਲੀਵਾਲ ਮਾਨਸਾ

  • @harbanslalsharma4052
    @harbanslalsharma40528 ай бұрын

    2.40 Lovely doggie wagging her tail with love and demand for food.

Келесі