ਮੁਸਲਿਮ ਦੇਸ਼ ਦੀਆਂ ਕੰਧਾਂ ਤੇ ਲਿਖੀ ਗੁਰਬਾਣੀ Baku Azerbaijan | Punjabi Travel Couple | Ripan Khushi

Пікірлер: 385

  • @Pri-zq3vn
    @Pri-zq3vn8 ай бұрын

    ਉੱਚੀ-ਸੁੱਚੀ ਬਾਣੀ ਬਾਬੇ ਨਾਨਕ ਦੀ ਘਰ-ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ❤🙏🙏🙏🙏🙏🙏🙏

  • @swarnsingh6145
    @swarnsingh61458 ай бұрын

    ਜਾਣਕਾਰੀ ਭਰਪੂਰ ਵੀਡੀਓ ਦੇਣ ਤੇ ਘਰ ਬੈਠੇ ਦੁਨੀਆਂ ਦੀ ਸੈਰ ਕਰਵਾਣ ਤੇ ਆਪ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਰਿੰਪਨ ਬੇਟਾ ਖੁਸ਼ੀ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @harchransingh1849

    @harchransingh1849

    8 ай бұрын

    NIAL..pATRAN

  • @sarjitsinghgill3649
    @sarjitsinghgill36498 ай бұрын

    ਇਨ੍ਹਾਂ ਦੇਸ਼ਾਂ ਦੇ ਨੇਤਾ ਸਰਮਾਇਆ ਦੇਸ਼ ਦੇ ਲੋਕਾਂ ਲੲਈ ਲੌਂਦੇ ਹਨ। ਅਫਸੋਸ ਸਾਡੇ ਨੇਤਾ ਆਪਣੇ ਢਿੱਡ ਭਰਦੇ ਹਨ।

  • @taran.dhudike7
    @taran.dhudike78 ай бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚੱਲੇ ਕਦਮਾਂ ਦੇ ਦਰਸ਼ਨ ਕਰਨ ਲਈ ਧੰਨਵਾਦ ਵਾਹਿਗੁਰੂ ਤਰੱਕੀਆਂ ਬਖ਼ਸ਼ਣ ਜੀ ਵਾਹਿਗੁਰੂ ਯਾਤਰਾਵਾਂ ਸਫਲੀਆਂ ਕਰਨ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @MandeepSingh-ez5ls

    @MandeepSingh-ez5ls

    8 ай бұрын

    Dhen Dhen Guru Nanak Sahib ji

  • @davindersinghDhami0770

    @davindersinghDhami0770

    8 ай бұрын

    ​@@MandeepSingh-ez5ls❤❤❤❤

  • @AvtarSingh-nk4zk

    @AvtarSingh-nk4zk

    8 ай бұрын

    ​@@MandeepSingh-ez5ls❤❤❤❤❤❤❤❤❤❤

  • @AvtarSingh-nk4zk

    @AvtarSingh-nk4zk

    8 ай бұрын

    ​@@MandeepSingh-ez5lsno😅look. Moon book bbye bbye Inna ,,

  • @AvtarSingh-pw7fv
    @AvtarSingh-pw7fv8 ай бұрын

    ਮਾਨੂੰ ਘਰਾਂ ਬੈਠਿਆ ਨੂੰ ਥਮੇ ਦੇਸ਼ ਵਿਦੇਸ਼ ਕੀਆਂ ਸੋਹਣੀਆਂ ਸੋਹਣੀਆਂ ਜਗਾਂ ਦਿਖਾਵਾਂ ਜਿਸ ਵਾਸਤੇ ਥਾਰਾ ਜਿੰਨਾ ਧੰਨਵਾਦ ਹਮੇਂ ਕਰੇਂ ਉਨਾਂ ਹੀ ਥੋੜਾ ਹੈ ਤੇ ਥਾਰੀ ਜੋੜੀ ਵਾਹਿਗੁਰੂ ਸਦਾ ਸਲਾਮਤ ਰੱਖੇ

  • @sonygill9499
    @sonygill94998 ай бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏

  • @KuldeepSingh-ug2di
    @KuldeepSingh-ug2di8 ай бұрын

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @manjitsehjal165
    @manjitsehjal1658 ай бұрын

    ਇਕ ਬਾਬਾ ਨਾਨਕ ਸੀ ਜਿਸ ਨੇ ਤੁਰਕੇ ਦੁਨੀਆਂ ਗਾਹਿ ਲਈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ❤thank u so much Ripan Khusi Ji Parmatma Tuhanu Chardi kala Vich Rakhe Ji ❤❤🙏🙏

  • @satnamsinghsatta6526

    @satnamsinghsatta6526

    8 ай бұрын

    ਗਾਹੀ ਨਹੀਂ ਜੀ ਤਾਰੀ ਹੈ ਜੀ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ❤

  • @harbhajansingh8872
    @harbhajansingh88728 ай бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ🙏🙏

  • @ranakaler7604
    @ranakaler76048 ай бұрын

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਜੀ, ਅੱਜ ਦਾ ਬਲੋਕ ਦੇਖਣ ਨੂੰ ਬਹੁਤ ਵਧੀਆ ਲੱਗਾ ਹੈ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ,ਵਲੋ ਰਾਣਾ ਰਾਣੀਪੁਰੀਆ ,3,,, 11,,, 2023,,

  • @chahal-pbmte
    @chahal-pbmte8 ай бұрын

    ਆਤਿਸ਼ ਗਾਹ। ਆਤਿਸ਼ ਯਾਨਿ ਅੱਗ, ਗਾਹ ਯਾਨਿ ਜਗ੍ਹਾ। ਇਹ ਜਗ੍ਹਾ ਸਭ ਧਰਮਾਂ ਦੀ ਤਰਜਮਾਨੀ ਕਰਦੀ ਹੈ। ਬਨਾਵਟ ਪੱਖੋਂ ਵੀ ਬਹੁਤ ਮਨਮੋਹਣੀ ਹੈ। ਇਹ ਗੱਲ ਠੀਕ ਹੈ ਕਿ ਬਾਬਾ ਨਾਨਕ ਜੀ ਇੱਥੇ ਆਏ ਨਹੀਂ ਸਨ। ਧੰਨਵਾਦ ਇਹੋ ਜਿਹੀ ਜਗ੍ਹਾ ਦੇ ਦਰਸ਼ਨ ਕਰਾਉਣ ਲਈ।

  • @noblesinghraina
    @noblesinghraina8 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏❤️❤️❤️❤️❤️🙏🙏🙏 DHAN SHIRI GURU NANAK DEV JI MAHARAJ JI 🙏❤️❤️❤️🙏 Thanks for Sharing Punjabi Travel Couple 🙏❤️❤️❤️❤️🙏

  • @JasvinderSingh-ww1sv
    @JasvinderSingh-ww1sv8 ай бұрын

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ

  • @harjinderkaur7232
    @harjinderkaur72328 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹

  • @gurbindersingh934
    @gurbindersingh9348 ай бұрын

    ਧੰਨ ਧੰਨ ਗੂਰ ਨਾਨਕ ਦੇਵ ਜੀ 🙏🙏

  • @Harpinder_Singh_Maan
    @Harpinder_Singh_Maan8 ай бұрын

    _ਬਹੁਤ ਵਧੀਆ ਗੱਲਬਾਤ -ਪਿੰਡ _𝙍𝘼𝙈𝙉𝙞𝙒𝘼𝙎__ਰਾਮਨਿਵਾਸ_ (ਬਠਿੰਡਾ)_❤

  • @ajaibsingh6044
    @ajaibsingh60448 ай бұрын

    ਬਹੁਤ ਵਧੀਆ ਜਾਣਕਾਰੀ ਧੰਨਵਾਦ ਅਜਾਇਬ ਸਿੰਘ ਧਾਲੀਵਾਲ ਮਾਨਸਾ

  • @SukhwinderSingh-wq5ip
    @SukhwinderSingh-wq5ip8 ай бұрын

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @sukhchainsingh5788
    @sukhchainsingh57888 ай бұрын

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @Jagdeepsingh-op
    @Jagdeepsingh-op8 ай бұрын

    ਬਾਈ ਜੀ ਖੁਸ਼ੀ ਨੂੰ ਵੀ ਪੰਜਾਬੀ ਕੁੜਤੀ ਤੇ ਸਲਵਾਰ ਹੀ ਪਹਿਨਾਈਆਂ ਕਰੋ ਕਿਉਂਕਿ ਤੁਸੀ ਪੰਜਾਬ ਨੂੰ ਰਿਪਰੈਜੰਨਟ ਕਰਦੋ ਹੋ ਜਦੋਂ ਕੋਈ ਦੇਖੇ ਤਾਂ ਪਤਾ ਲੱਗੇ ਕਿ ਪੰਜਾਬੀ ਕੁੜੀ ਹੈ।

  • @sadhusinghbhullar7339

    @sadhusinghbhullar7339

    8 ай бұрын

    ਧੰਨਵਾਦ ਵੀਰੇ ਪੰਜਾਬੀਅਤ ਨੂੰ ਪਿਆਰ ਕਰਨ ਲੲਈ

  • @jasjass45kaur-jp1om
    @jasjass45kaur-jp1om8 ай бұрын

    ਧੰਨ ਗੁਰੂ ਨਾਨਕ ਦੇਵ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏ਬਹੁਤ ਬਹੁਤ ਸ਼ੁਕਰੀਆ ਬਾਈ ਬਹੁਤ ਹੀ ਵਧੀਆ ਵਲੋਗ ਜੀ🙏👍👍👍👍👍👍

  • @rajwindersingh-gf8xb
    @rajwindersingh-gf8xb8 ай бұрын

    ਧੰਨਵਾਦ ਖੁਸ਼ੀ ਅਤੇ ਰਿਪਨ ਬੇਟਾ ਘਰ ਬੈਠਿਆ ਨੂੰ ਵੱਖ ਵੱਖ ਦੇਸ਼ਾਂ ਦੀ ਸੈਰ ਕਰਵਾ ਦਿੱਤੀ ❤🎉🎉

  • @rajveer12singh52
    @rajveer12singh528 ай бұрын

    Guru nanak ji history story dasn lai dillo thinks ripan and khusi ji❤

  • @somadevi1570
    @somadevi15708 ай бұрын

    ਪਾਰਸੀ ਪਹਿਲਾਂ ਭਾਰਤ ਵਿੱਚ ਵੀ ਬਹੁਤ ਰਹਿੰਦੇ ਸਨ। ਹੁਣ ਤਾਂ ਸ਼ਾਇਦ ਹੀ ਕੋਈ ਇੱਕ ਦੋ ਪਰਿਵਾਰ ਹੋਣ ਸਾਊਥ ਵਿੱਚ। ਲਗਭੱਗ ਨਾ ਦੇ ਬਰਾਬਰ ਹੀ ਹਨ। ਪਰ ਪਹਿਲਾਂ ਬਹੁਤ ਪਾਰਸੀ ਰਹਿੰਦੇ ਸਨ। ਹੋ ਸਕਦਾ ਹੈ ਉਹਨਾਂ ਦੇ ਵਡੇਰੇ ਗੁਰੂ ਸਾਹਿਬ ਜੀ ਨੂੰ ਮੰਨਦੇ ਹੋਣ ਤੇ ਗੁਰਬਾਣੀ ਦੇ ਪਰੇਮ ਕਰਕੇ ਉਹਨਾਂ ਨੇ ਇਹ ਤੁਕਾਂ ਆਪਣੇ ਦੇਸ਼ ਜਾ ਕੇ ਮੰਦਰ ਵਿੱਚ ਲਿਖੀਆਂ ਹੋਣ। ਇਥੇ ਉਹਨਾਂ ਦਾ ਮੰਦਰ ਤੇ ਨਾਲ਼ ਯਾਤਰੀਆਂ ਲਈ ਕੋਈ ਧਰਮਸ਼ਾਲਾ ਬਣੂ ਹੋਵੇ। ਜਿਵੇਂ ਹੱਥਾਂ ਪੈਰਾਂ ਵਿੱਚ ਬੇੜੀਆਂ ਤੋ ਇਹ ਲੱਗਦਾ ਕਿ ਜੇ ਕੋਈ ਵਪਾਰੀਆਂ ਦੇ ਸਮਾਨ ਵਗੈਰਾ ਦੀ ਚੋਰੀ ਕਰਦਾ ਹੋਊ ਤਾਂ ਇਸ ਤਰ੍ਹਾਂ ਸਜ਼ਾ ਵਗੈਰਾ ਦਿੰਦੇ ਹੋਣਗੇ। ਜੋ ਇੰਡੀਅਨ ਮੂਰਤੀ ਹੈ ਉਗ ਨਟਰਾਜ, ਭਗਵਾਨ ਸ਼ਿਵ ਦੀ ਮੂਰਤੀ ਹੈ। ਪੱਕਾ ਲੱਗਦਾ ਹੈ ਕਿ ਇਹ ਵਪਾਰੀਆਂ ਦੇ ਠਹਿਰਨ ਲਈ ਹੀ ਹੋਵੇਗਾ।

  • @user-sw4kq7dv7p
    @user-sw4kq7dv7p8 ай бұрын

    ਰਿਪਨ ਤੇ ਖੁਸ਼ੀ ਬੇਟਾ ਹਮੇਸ਼ਾਂ ਚੜਦੀ ਕਲਾਂ ਚ ਰਹੋ.ਬਹੁਤ ਸੁੰਦਰ ਦੇਸ਼

  • @ranjitvirdee7248
    @ranjitvirdee72488 ай бұрын

    🙏very nice vlog 🙏Dhan Guru Nanak Dev ji aap Dona nu Chardikla vich rakhan with good health and happiness always 🙏 Ripon & Khushi stay blessed ❤️💞🥰🥰

  • @user-jn5ov2pq1u
    @user-jn5ov2pq1u8 ай бұрын

    ਸਿਰ ਤੇ ਬੰਨੀ ਦਸਤਾਰ ਪਰ ਕਹਿੰਦਾ ੲਏ ਹਿੰਦੂਸਤਾਨ ਆਇਆ ਵੀਰ ਪੰਜਾਬ ਵੀ ਕਹਿ ਸਕਦਾ ਸੀ

  • @teachercouple36
    @teachercouple368 ай бұрын

    ਸਤਿ ਸ੍ਰੀ ਆਕਾਲ। ਬਹੁਤ ਵਧੀਆ ਜਾਣਕਾਰੀ ਭਰਪੂਰ ਵਲੌਗ। ਧੰਨਵਾਦ ਰਿਪਨ ਖੁਸ਼ੀ

  • @gurvindersinghbawasran3336
    @gurvindersinghbawasran33368 ай бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ❤🙏🙏

  • @sahitderang
    @sahitderang8 ай бұрын

    ਜੇਕਰ ਇਸ ਜਗ੍ਹਾ ਦਾ ਇਤਿਹਾਸ ਇਕ ਸਦੀ ਦਾ ਹੈ ਤਾਂ ਗੁਰੂ ਨਾਨਕ ਜੀ ਜ਼ਰੂਰ ਇੱਥੇ ਆਏ ਹੋਣਗੇ... ਸੰਭਾਵਨਾ ਜਾਪਦੀ ਹੈ

  • @ranbirsinghjogich197
    @ranbirsinghjogich1978 ай бұрын

    ਬੇਹੱਦ ਸੁੰਦਰ ਸ਼ਹਿਰ ਬਾਕੂ। ਤੁਸੀਂ ਚੜ੍ਹਦੀ ਕਲਾ ਵਿਚ ਰਹੋ ਇਹੀ ਅਰਦਾਸ ਹੈ।

  • @AvtarSingh-mj1wq
    @AvtarSingh-mj1wq8 ай бұрын

    ਬਹੁਤ ਖੁਸ਼ੀ ਹੋਈ। ਗੁਰੂ ਨਾਨਕ ਸਭ ਤੇ ਮਿਹਰ ਰੱਖਣ ਜੀ

  • @nirmalsinghmallhi9773
    @nirmalsinghmallhi97738 ай бұрын

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਗੁਰੂ ਗੁਰੂ ਹ ਬਾਣੀ ਵਿਚ ਬਾਣੀ ਅਮ੍ਰਿਤ ਸਾਰੇ ਪਿਆਰ ਭਰੀ ਸੱਤ ਸ੍ਰੀ ਅਕਾਲ ਦੋਵਾ ਨੂ

  • @HarpreetSingh-ux1ex
    @HarpreetSingh-ux1ex8 ай бұрын

    ਪੁਰਾਤਨ ਖੂਬਸੂਰਤ ਅਸਥਾਨ ਦਿਖਾਉਣ ਲਈ ਤੇ ਇਤਿਹਾਸ ਜਾਣਕਾਰੀ ਸਾਂਝੀ ਕਰਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ 🙏

  • @ManpreetKaur-hp2br
    @ManpreetKaur-hp2br8 ай бұрын

    Dhan Guru Nanak Dev Sahib Ji 🙏🙏🙏🙏

  • @Searchboy77
    @Searchboy778 ай бұрын

    Waheguru ji 🙏 tuhanu hamesha khush rakhe ❤😊👩‍❤️‍👨🥰🤗💕

  • @Searchboy77
    @Searchboy778 ай бұрын

    Waheguru ji 🙏 mehar kare ❤😊👩‍❤️‍👨🥰🤗💕

  • @ManjitSingh-tj3le
    @ManjitSingh-tj3le8 ай бұрын

    ਇਸ ਅਸਥਾਨ ਬਾਰੇ ਪੜ੍ਹਿਆ ਸੀ, ਆਪ ਜੀ ਨੇ ਦਰਸ਼ਨ ਕਰਾ ਦਿੱਤੇ। ਬਹੁਤ ਬਹੁਤ ਧੰਨਵਾਦ

  • @jassuopgaming3642
    @jassuopgaming36428 ай бұрын

    ਭਾਜੀ ਤਹਾਨੂੰ ਵੀ ਏਥੇ ਦਸ਼ਮ ਗੁਰਾ ਦੀਆਂ ਤਸਵੀਰਾਂ ਰੱਖਣੀਆਂ ਚਾਹੀਦੀਆਂ ਹਨ

  • @drhardevsingh769
    @drhardevsingh7698 ай бұрын

    Very good Waheguru ji 🙏🙏

  • @gurpalgill9314
    @gurpalgill93148 ай бұрын

    ਅਜਰਬੇਗ ਦਾ ਸ਼ਾਇਦ ਜ਼ਿਕਰ ਆਉਂਦਾ ।

  • @user-ov8xf7sm8o
    @user-ov8xf7sm8o5 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੁਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @hardevsinghchauhan5961
    @hardevsinghchauhan59618 ай бұрын

    ਗੁਰੂ ਨਾਨਕ ਦੇਵਜੀ ਇਧਰ ਨਹੀਂ ਆਏ ਇਹ ਇਤਿਹਸਕ ਸੱਚ ਹੈ ਇਹ ਇਲਾਕਾ ਸਿਲਕ ਰੂਟ ਤੇ ਹੋਣ ਕਾਰਨ ਪੰਜਾਬ ਵਾਲੇ ਪਾਸਿਓਂ ਵੀ ਪੰਜਾਬ ਦੇ ਵਪਾਰੀ ਇਧਰ ਆਉਂਦੇ ਰਹਿੰਦੇ ਸਨ ਉਹ ਇਹਨਾਂ ਥਾਵਾ ਤੇ ਠਹਿਰਦੇ ਸਨ ੧੭ਵੀ ਠਾਰਵਵੀ ਸਦੀ ਦੌਰਾਨ ਉਹਨਾ ਦੇ ਆਉਣ ਕਰਨ ਗਰਬਾਣੀ ਇਧਰ ਆਈ ਹੈ ਜੀ

  • @havindersingh6486
    @havindersingh64868 ай бұрын

    ਬਾਕੂ ਦਾ ਪੁਰਾਣਾ ਹਿੰਦੂ ਮੰਦਰ।

  • @MajorSingh-po6xd
    @MajorSingh-po6xd8 ай бұрын

    ਧੰਨਵਾਦ ਜੀ ਮੇਜਰ ਸਿੰਘ ਜੈਤੋ

  • @hargungill2251
    @hargungill22518 ай бұрын

    ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਹੋਆ।।

  • @HARJEETSINGH-yv1np
    @HARJEETSINGH-yv1np8 ай бұрын

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ❤❤❤

  • @pindersinghkhalsa5746
    @pindersinghkhalsa57468 ай бұрын

    ਬਹੁਤ ਚਿਰਾਂ ਤੋਂ ਸੁਣਦੇ ਸੀ ਪਰ ਅੱਜ ਦਰਸ਼ਨ ਕਰਵਾਏ ਆਪ ਨੇ ਬੇਟਾ ਧੰਨਵਾਦ

  • @Jagdeepsingh-op
    @Jagdeepsingh-op8 ай бұрын

    ਬਾਈ ਕਿਸੇ ਲੋਕਲ ਬੰਦੇ ਨਾਲ ਗੱਲ ਕਰਕੇ ਟਿਕਟ ਲੈ ਲਿਆ ਕਰੋ ਤਾਂ ਕਿ ਹੋਰ ਵੀ ਸਸਤੀ ਪੈ ਜਾਵੇ , ਇਸ ਤਰ੍ਹਾਂ ਵੀ ਹੋ ਸਕਦਾਹੈ।

  • @harjitwalia9700
    @harjitwalia97008 ай бұрын

    ਆਪਣਾ ਦੇਸ਼ ਨਾਲ ਨ ਮੁਕਾਬਲਾ ਕਰਿਆ ਕਰੋ ਪੁੱਤ ਕਿਉਂਕ ਉਥੋਂ ਦੀਆਂ ਬਾਤਾਂ ਅਲੱਗ ਹਨ

  • @harnekmalla8416
    @harnekmalla84168 ай бұрын

    ਏਹ ਇਤਹਾਸਕ ਜਗ੍ਹਾ ਦਿਖਾਉਣ ਲਈ ਧੰਨਵਾਦ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @poonamrana87
    @poonamrana878 ай бұрын

    Bahut sundar yeh country very nice vlog ❤️❤️❤️❤️❤️🥰🥰❤️🙏🏼😊😊😊😊😊

  • @gurmeetkainth5251
    @gurmeetkainth52518 ай бұрын

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏😊😊

  • @amarjeetsingh4851

    @amarjeetsingh4851

    8 ай бұрын

    ਵਾਹਿਗੁਰੂ ਜੀ । ਧੰਨਵਾਦ ਜੀ

  • @gurmeetsinghbachhal
    @gurmeetsinghbachhal8 ай бұрын

    WAHEGURU JI bless you beta JI

  • @kalasingh8231
    @kalasingh82318 ай бұрын

    ਬਹੁਤ ਵਧੀਆ ਜਾਣਕਾਰੀ ਜਿਉਂਦਾ ਰਹਿ ਵੀਰ

  • @gurindersingh9015
    @gurindersingh90158 ай бұрын

    Thanks for showing and sharing the valuable information about Dhan Dhan Guru Nanak Dev ji about he scripture. Your vlogs are very informative. God bless you both beta ji..🙏🌹❤️

  • @JatinderBhinder-sm2kq
    @JatinderBhinder-sm2kq8 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhdevkhan4430
    @sukhdevkhan44308 ай бұрын

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਸੋ ਬਹੁਤ ਹੀ ਮਨ ਬਹੁਤ ਖੁਸ਼ ਹੋ ਜਾਂਦਾ ਨਵੀਂ ਜਗ੍ਹਾ ਦੇਖ ਕੇ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @JagtarSingh-wg1wy
    @JagtarSingh-wg1wy8 ай бұрын

    ਰਿਪਨ ਜੀ ਤੁਸੀਂ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ

  • @m.goodengumman3941
    @m.goodengumman39418 ай бұрын

    Dhan Guru Nanak Dev Narankar Ji 🙏 wahaguru, Wahaguru ji

  • @satnamsinghsatta6526
    @satnamsinghsatta65268 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਏਂ ਖਾਲਸਾ ਜੀ ਦੇ ਵਾਰਿਸੋ ਸ਼ਾਇਦ ਇਹ ਗੁਰਬਾਣੀ ਕਿਸੇ ਪਾਰਸੀ ਨੇ ਲਿਖਿਆ ਹੋਵੇ ਕਿਉਂਕਿ ਬਹੁਤ ਸਾਰੇ ਪਾਰਸੀ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਦੇ ਹਨ ਬਾਕੀ ਛਾਈਦ ਕਿਸੇ ਸਿੱਖ ਵਪਾਰੀ ਨੇ ਲਿਖਿਆ ਹੋਵੇ ਰੱਬ ਜਾਣਦਾ ਚੜਦੀ ਕਲਾ ਵਿੱਚ ਰਹੋਂ

  • @sadhusinghbhullar7339
    @sadhusinghbhullar73398 ай бұрын

    ਪਹਿਲੇ ਗੁਰੂ ਵੱਡੇ ਗੁਰੂ ਬਾਬਾ ਨਾਨਕ ਇੰਨੀ ਸ਼ਕਤੀ ਦਾ ਵਰਦਾਨ ਦੇ ਦਿਓ ਜੀ ਕਰਦਾ ਇਸ ਜਗਾ ਦੇ ਦਰਸ਼ਨ ਹੋ ਜਾਣ

  • @kuljitkaur3843
    @kuljitkaur38435 ай бұрын

    Dear Ripan khushi tuhade sohne Bhutan di masti ne mera sag te kukar pura jla dita.....eh ghar ek aadhram e.sare desh to sadhu onde jande ne.....Hun Langar kide nal chhkavan ge pta nahi....sadhu ghar da bneya bhojan chhkde ne ji. WAHEGURU NE DOUBLEbakhshish kiti e.Rashtriystr da Aartist ate kvi v bnaya.....kavi adhe pagal te asi pure.. 😅😅😅😂😂😂Diwane enj de hi hunde ne.

  • @HarpreetSingh-bt4sd
    @HarpreetSingh-bt4sd8 ай бұрын

    Waheguru ji🙏🙏🙏🙏

  • @balrajsingh5699
    @balrajsingh56998 ай бұрын

    ❤❤❤❤❤ waheguru ji ka Khalsa Shri waheguru g ki fthee ❤❤

  • @manpreetatwal6270
    @manpreetatwal62706 ай бұрын

    ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ

  • @ravindarkaurbhatia7335
    @ravindarkaurbhatia73358 ай бұрын

    Waheguru ji aap dono charhdi kala vich rakhe bahut knowledge mil raha hai Ghar baithe sab knowledge mil riha hai waheguru ji aap nu Khushi bakhssan

  • @ManjitKaur-cl7su
    @ManjitKaur-cl7su8 ай бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 😊

  • @amanbatth935
    @amanbatth9358 ай бұрын

    ਮੇਰੇ ਖਿਆਲ ਨਾਲ ਇਹ ਨਵਦੀਪ ਬਰਾੜ ਨੇ ਆਪਣੇ ਚੈਨਲ ਤੇ ਦਿਖਾਇਆ ਹੇ, ਸ਼ਾਇਦ ਮੈ ਦੇਖਿਆ ਏ

  • @PappuSingh-ue1xo
    @PappuSingh-ue1xo8 ай бұрын

    Bhaji guru Nanak sahab attha sager c sagar Da tha te dunghai koi nhi Judge kr sakda but veer menu bhot khushi hoi video dekhker difine turisum lyi kita Nhi pta but sponsor hoyi gurbani I like it thanks both of you and chardikla alwayes

  • @hardevsinghchauhan5961
    @hardevsinghchauhan59618 ай бұрын

    Atish plus gah ਮਤਲਵ ਫ਼ਾਰਸੀ ਵਿਚ ਆਤਿਸ ਦਾ ਮਤਲਵ ਅੱਗ ਅਤੇ ਗਾਹ ਦਾ ਮਤਲਵ ਘਰ ਹੁੰਦਾ ਹ ੈ ਜਾਣੀ ਅੱਗ ਦਾ ਘਰ ਹੈ ਜਿਵੇ ਆਤਿਸ ਬਾਜੀ ਦਾ ਮਤਲਵ ਅੱਗ ਦੀ ਖੇਡ ਹੁੰਦਾ ਹੈ ਜੀ

  • @Harpreet14159
    @Harpreet141598 ай бұрын

    Dhan dhan Guru Nanak Dev ji🙏🙏🙏🏻🙏

  • @jagsirsinghbrar259
    @jagsirsinghbrar2598 ай бұрын

    ਬਾੲੀ ਤੁਸੀ ਪਹਿਲਾ ਵੀ ੲਿਸ ਜਗਾ ਤੇ ਅਾੲੇ ਸੀ ੳੁਦੋ ਤੁਸੀ ਰਿਪਨਦੀਪ ਵਾਲੀ ਅਾੲੀਡੀ ਤੇ ਲਾੲੀਵ ਹੁੰਦੇ ਸੀ ਤੁਸੀ ੲਿਥੇ ੲਿਕ ਗੋਰੇ ਦੇ ਪੱਗ ਵੀ ਬੰਨੀ ਸੀ ਮੈ ਤੁਹਾਨੂੰ ੳੁਦੋ ਦਾ ਫੋਲਵ ਕਰਦਾ

  • @rsbuttar
    @rsbuttar8 ай бұрын

    Bacheo jinde wasde raho Guru Nanak tuhade sees te mihran bharea Hath rakhan

  • @mangakakru1861
    @mangakakru18618 ай бұрын

    Bohat Bohat Tanbad g Ripan veere khosi penn

  • @gurpreetkaler536
    @gurpreetkaler5368 ай бұрын

    Dhan guru nanak dev g...love from bhadaur

  • @KuldeepSingh-xe5mr
    @KuldeepSingh-xe5mr8 ай бұрын

    ਬਹੁਤ ਵਧੀਆ👍💯 ਖੁਸ਼ ਰਹੋ

  • @simrangill6936
    @simrangill69368 ай бұрын

    Waheguru ji bless you 😊❤

  • @ramjoshi771
    @ramjoshi7718 ай бұрын

    That Mool mantar was also in Gurmukhi,that Time written language of punjab. Language which Bala and Mardana writes for Guru Nanak Dev ji.

  • @manjindersinghbhullar8221
    @manjindersinghbhullar82218 ай бұрын

    ਰਿਪਨ ਬਾਈ ਬਹੁਤ ਵਧੀਆ ਘੁੰਮਾਉਂਦੇ ਹੋ

  • @HarpreetSingh-xy1nd
    @HarpreetSingh-xy1nd8 ай бұрын

    Baba Shri Chand ji gye cc Azarbai jan kuki jidr jidr v Gurur sahib gye cc oder oder hi baba shri chand ji gye te ohna da srot hh

  • @amritpalSingh-gd6ki
    @amritpalSingh-gd6ki8 ай бұрын

    ਸੇਹਲੀ ਟੋਪੀ ।ਜੇ ਇਸ ਇਲਾਕੇ ਵਿੱਚ ਆਉਣ ਤੋਂ ਪਹਿਲਾਂ ਸਿਲਕ ਰੂਟ ਬਾਰੇ ਪੜ ਲੈਦੇ ਤਾਂ ਤੁਸੀਂ ਬਹੁਤ Enjoy ਕਰਨਾ ਸੀ

  • @RajKumar-tl1ov
    @RajKumar-tl1ov8 ай бұрын

    Jai Sh. Ganesh ji maharaj Aatish Gah hr time hvn very nice vlog thanks P. T. C. Raj Joga

  • @avtarcheema3253
    @avtarcheema32538 ай бұрын

    ਬਹੁਤ ਹੀ ਵਧੀਆ ਜੀ 👌👌

  • @gurpindersingh4372
    @gurpindersingh43728 ай бұрын

    Waheguru ji Maher Karen veer ji

  • @kanwarjeetsingh3495
    @kanwarjeetsingh34958 ай бұрын

    ਸਤਿ ਸ੍ਰੀ ਅਕਾਲ ਜੀ । ਵਿਰਾਸਤ ਵਧੀਆ ਸੰਭਾਲ ਰੱਖੀਂ ਹੈ ।

  • @sukhdebgill4016
    @sukhdebgill40168 ай бұрын

    ਰਿਪਨ ਵੀਰ ਜੀ ਇਥੇ ਇਕ ਸਿੰਘ ਦੀ ਵੀ ਫੋਟੋ ਬਨੀਂ ਹੋਈਆਂ

  • @user-ow7lm6fg5j
    @user-ow7lm6fg5j8 ай бұрын

    Wmk rab Tanu hamesha khush rakhe 🙏🙏

  • @TarsemSingh-st1vw
    @TarsemSingh-st1vw8 ай бұрын

    Amazing vlogbeta ji dhanbaadaa sab dikhaiun laye god bless both of you lot's of love❤❤❤❤❤❤❤❤❤❤Lakhwinder Kaur from Gurdaspur

  • @kuldipkumar5322
    @kuldipkumar53228 ай бұрын

    Good luck to see you GURU NANAK DEV JI PLACES and thank you to show us.

  • @satyakijeet1815
    @satyakijeet18158 ай бұрын

    ਧੱਨ ਬਾਬਾ ਨਾਨਕ ਜਿਨੈ ਜੱਗ ਤਾਰਿਆਂ ਵਾਹਿਗੁਰੂ ਜੀ

  • @JaswinderKaur-iu2vc
    @JaswinderKaur-iu2vc8 ай бұрын

    Dhan dhan Shri Guru Nanak Dev ji

  • @user-fz3ir2ks8d
    @user-fz3ir2ks8d8 ай бұрын

    Waheguru ji chardikla ch rakhe ji 🌷

  • @SukhwinderKaur-uk2sx
    @SukhwinderKaur-uk2sx8 ай бұрын

    Satnam shiri Waheguru ji Dhann Dhann guru nanak dev ji maharaj

  • @zahoorahmad456
    @zahoorahmad4568 ай бұрын

    Love 💕💕 you work bro thanks Love ❤ from Pakistan

  • @shawindersingh6931
    @shawindersingh69318 ай бұрын

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @drppsbhullar9794
    @drppsbhullar97948 ай бұрын

    🎉❤🎉 very nice bro and Kushi God bless you best wishes for you 🎉❤🎉

  • @AnjuSharma-it1nu
    @AnjuSharma-it1nu8 ай бұрын

    God bless both of you and your channel 💝😍

  • @hopeoflifeman
    @hopeoflifeman8 ай бұрын

    ਬਾਈ ਜੀ ਹਿੰਦੂਸਤਾਨ ਦੇ ਨਾਲ ਪੰਜਾਬ ਵੀ ਦੱਸਿਆ ਕਰੋ

  • @jandwalianath7279
    @jandwalianath72798 ай бұрын

    ਲਖ ਲਖ ਵਾਰੀ ਨਮਸਕਾਰ ਗੁਰੂ ਨਾਨਕ ਦੇਵ ਜੀ ਧਰਤੀ ਹੈ

Келесі