ਅੰਟਾਰਟੀਕਾ ਚ ਲਹਿਰਾਇਆ ਖਾਲ਼ਸਾ ਪੰਥ ਦਾ ਚੜਦੀਕਲਾ ਵਾਲਾ ਨਿਸ਼ਾਨ ਸਾਹਿਬ 🪯Ancient Khalsa Flag in Antarctica|Vlog

Cosiq Sunscreen Buy Link: mycosiq.com/products/spf-50-s...
To Support my Travels:👇
UPI: navdeepbrar@fifederal
PAYPAL: Officialnavdeepbrar@gmail.com
Federal Bank
Name: Navdeep Singh Brar
acc: 55550121562324
ifsc: FDRL0005555
Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #antarctica

Пікірлер: 1 600

  • @Navdeepbrarvlogs
    @Navdeepbrarvlogs3 ай бұрын

    Cosiq Sunscreen Buy Link: mycosiq.com/products/spf-50-sunscreen-serum-100ml

  • @harmandhaliwal5589

    @harmandhaliwal5589

    3 ай бұрын

    Good job Navdeep verji buhat vdi kam kita tussi jo apna nishan Shibe lahraya ji very good waheguru ji chardi Kala rakhan app di dill khus ho gaya nisahn Shibe vakh ka dill bhar a vakh ka khalsa raj da nishan

  • @harpreetSingh-ju8qr

    @harpreetSingh-ju8qr

    3 ай бұрын

    ੴੴੴ Sat sri Akal veer ji Bai navdeep tusi Khalsa Nishan Sahib ji, Antarctica te jhulla jo proud moment bnaya te sanu v es movement da part bnaya es lyi tuhada bahut bahut dhanvad. Parmatma tuhanu eho j hor v mouke denn. Waheguru ji Tuhanu sda chardi kala ch rakhe. 🙏🏻🙏🏻🙏🏻

  • @BaljitMander2

    @BaljitMander2

    3 ай бұрын

    Very good product 👍

  • @caresharma4437

    @caresharma4437

    3 ай бұрын

    भारत का झंडा भी लहरा लेता है। तुम लोगों की बहुत ही घटिया सोच . अपने धर्म के साथ-साथ भारत का भी नाम लीजिए। आप वहां पर रहते हैं. भारत का ही पासपोर्ट लेकर यहां आप घूम रहे हैं

  • @singhtera2216

    @singhtera2216

    3 ай бұрын

    Weer negative comments nu attention naa dyii Aay teri video nhii dekhde buss hoon negativity spread karan aa jaan ge....

  • @gurmailsingh5936
    @gurmailsingh59363 ай бұрын

    ਇਕ ਤੁਸੀਂ ਪਹਿਲੇ ਬੰਦੇ ਹੋ ਨਵਦੀਪ ਬਰਾੜ ਜੀ ਜਿਸਨੇ ਖਾਲਸੇ ਦੀ ਚੜਦੀ ਕਲਾ ਦਾ ਪ੍ਰਤੀਕ ਖਾਲਸੇ ਦਾ ਨਿਸਾਨ ਸਾਹਿਬ ਲਹਿਰਾਇਆ ਵਧਾਈ ਦੇ ਪਾਤਰ ਹੋ ਤੁਸੀਂ ਪ੍ਰਮਾਤਮਾ ਮੇਹਰ ਕਰਨ ਤੁਹਾਡੇ ਤੇ

  • @BRARRSINGH

    @BRARRSINGH

    3 ай бұрын

    ਬਹੁਤ ਖੂਬ ਵੀਰ, ਵਾਹਿਗੁਰੂ ਤੁਹਾਨੂੰ ਉਮਰ ਦਰਾਜ ਬਖਸ਼ੇ

  • @NSACom.

    @NSACom.

    3 ай бұрын

    ਬਹੁਤ ਵਧੀਆ ਵੀਰ ਜੀ ਇਹਨੇ ਵਧੀਆ ਤੇ ਖੂਬਸੂਰਤ ਨਜ਼ਾਰੇ ਦਿਖਾਉਣ ਲਈ ਤੁਹਾਡਾ ਧੰਨਵਾਦ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ 600-700 ਸਾਲ ਉਮਰ ਤੁਹਾਡੀ ਹੋਵੇ

  • @samarveersingh1244
    @samarveersingh12443 ай бұрын

    ਦਗੜ ਦਗੜ ਹੋਤ ਰਹੈ, ਤਗੜ ਤੀਨ ਬਜਤ ਰਹੈ ਲੋਹ ਲੰਗਰ ਤਪਤ ਰਹੈ, ਸਾਹਿਬ ਕਮਾਲ ਕੇ। ਜੈ-ਕਾਰ ਸਦਾ ਗਜਤ ਰਹੈ, ਪੰਥ ਸਦਾ ਬੜ੍ਹਤ ਰਹੈ ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ ੴ☬

  • @chachajimameranwala7840

    @chachajimameranwala7840

    3 ай бұрын

    Akal He Akal

  • @ranbirsinghjogich197
    @ranbirsinghjogich1973 ай бұрын

    ਬੱਲੇ ਬਈ ਸ਼ੇਰ ਪੁੱਤਰਾ ਖਾਲਸਾ ਦੇ ਪੁਰਾਤਨ ਨਿਸ਼ਾਨ ਸਾਹਿਬ ਲਹਿਰਾਉਂਦਿਆਂ ਦੇਖ ਕੇ ਮਨ ਅਜ਼ੀਮ ਖੁਸ਼ੀ ਨਾਲ ਭਰ ਗਿਆ। ਤੰਦਰੁਸਤੀ ਆ ਤੇ ਚੜ੍ਹਦੀ ਕਲਾ ਮਾਣੇ ਇਹੀ ਅਸੀਸਾਂ ਸਾਡੇ ਵੱਲੋਂ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ।

  • @rajkhosa7666
    @rajkhosa76663 ай бұрын

    Very nice but would be even much nicer if u float our countries flag as well !

  • @Gaurvit-jt1sk

    @Gaurvit-jt1sk

    3 ай бұрын

    सही बोला भाई

  • @mukulbhagat9756

    @mukulbhagat9756

    3 ай бұрын

    Right

  • @Kanwarnau-nihal-singh70
    @Kanwarnau-nihal-singh703 ай бұрын

    ਖਾਲਸੇ ਦੇ ਨਾਂ ਤੇ ਵਧੀਆ ਸੰਦੇਸ਼, ਪੁਰਾਤਨ ਤੇ ਅਸਲ ਨਿਸ਼ਾਨ ਸਾਹਿਬ ਅੰਟਾਰਕਟਿਕਾ ਦੀ ਧਰਤੀ ਤੇ ਝੁਲਾਇਆ, ਵਧੀਆ ਲੱਗਾ, ਇਹ ਸੇਵਾ ਗੁਰੂ ਕਲਗੀਧਰ ਜੀ ਨੇ ਆਪਣੇ ਸੇਵਕ ਕੋਲੋਂ ਆਪ ਲਈ , ਧੰਨਵਾਦ ਜੀ

  • @punjabson5991
    @punjabson59913 ай бұрын

    ਅੱਜ ਪੁੱਤ ਨਵਦੀਪ ਸਿੰਘ ਸੱਚ ਮੁੱਚ ਬਾਬੇ ਦਾਨ ਸਿੰਘ ਬਰਾੜ ਦੇ ਖਾਨਦਾਨ ਚੋਂ ਦਿਸਿਆ ਸਾਰੇ ਪੰਜਾਬ ਨੂੰ। ਇਹੀ ਨਿਸ਼ਾਨ ਸਾਹਿਬ ਹੈ ਸਿੰਘੋ ਜੋ ਗੁਰੂ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਦਿੱਤਾ ਹੈ ਝੁਲਾਉਣ ਲਈ । ਨਵਦੀਪ ਸਿੰਘ ਬੇਟਾ ਹੁਣ ਕੋਈ ਨਾਰਾਜ਼ਗੀ ਨਹੀਂ ਤੇਰੇ ਨਾਲ ਤੇਰੇ ਪੱਕੇ ਫੈਨ ਹੋ ਗਏ ਅਸੀਂ । ਜਿਉਂਦਾ ਵੱਸਦਾ ਰਹੋ, ਸੁੱਖ ਮਾਂਣ ਤੇ ਤਰੱਕੀਆਂ ਕਰ ਗੁਰੂ ਗੋਬਿੰਦ ਸਿੰਘ ਜੀ ਤੇਰੇ ਸਿਰ ਤੇ ਹੱਥ ਰੱਖਣਗੇ ਸੱਦਾ,,,,,,

  • @GuriPB65wale

    @GuriPB65wale

    3 ай бұрын

    Waheguru ji chardi kalla ch rakhn ji

  • @diamondvirdi3230
    @diamondvirdi32303 ай бұрын

    ਦਗੜ ਦਗੜ ਹੋਤ ਰਹੈ, ਤਗੜ ਤੀਨ ਬਜਤ ਰਹੈ ਲੋਹ ਲੰਗਰ ਤਪਤ ਰਹੈ, ਸਾਹਿਬ ਕਮਾਲ ਕੇ। ਜੈ-ਕਾਰ ਸਦਾ ਗਜਤ ਰਹੈ, ਪੰਥ ਸਦਾ ਬੜ੍ਹਤ ਰਹੈ ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ।।

  • @VkrmRandhawa
    @VkrmRandhawa3 ай бұрын

    ਸਾਨੂੰ ਮਾਣ ਪੰਜਾਬੀ ਹੋਣ ਤੇ ਸਾਨੂੰ ਮਾਣ ਸਿੱਖ ਹੋਣ ਤੇ ਅਤੇ ਸਾਨੂੰ ਮਾਣ ਨਵਦੀਪ ਵੀਰ ਤੇਰੇ ਤੇ ਜੋ ਮਾਂ ਬੋਲੀ ਪਰਸਿੱਧ ਕਰ ਰਿਹਾ ਤੇ ਆਪਣਾ ਅਸਲੀ FLAG ਝੁਲਾ ਰਿਹਾ ਦੁਨੀਆ ਭਰ ਚ . ❤ PROUD MOMENT ❤

  • @HarjinderSingh-ce2be
    @HarjinderSingh-ce2be3 ай бұрын

    ਖ਼ਾਲਸੇ ਦੀ ਰਹਿਣੀ ਸਦਾ ਚੜ੍ਹਦੀ ਕਲਾ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।

  • @manpreetbhullar5014

    @manpreetbhullar5014

    3 ай бұрын

    ਖ਼ਾਲਸਾ ਦੀ ਰਹਿਣੀ ਸਦਾ ਚੜ੍ਹਦੀ ਕਲਾ

  • @parwindersinghkhalsa614
    @parwindersinghkhalsa6143 ай бұрын

    ਨਵਦੀਪ ਸਿੰਘ ਬੇਟਾ ਤੁਸੀਂ ਸਿੱਖ ਰਾਜ ਦਾ ਨਿਸ਼ਾਨ ਸਾਹਿਬ ਸੱਤਵੇਂ ਮਹਾਂਦੀਪ ਤੇ ਲਹਿਰਾਇਆ ਹੈ ਇਸ ਤੇ ਸਾਰੀ ਸਿੱਖ ਕੌਮ ਨੂੰ ਮਾਣ ਹੈ। ਵਾਹਿਗੁਰੂ ਜੀ ਕ੍ਰਿਪਾ ਕਰਨ ਕਿ ਖਾਲਸੇ ਦਾ ਅਪਣਾ ਘਰ ਹੋਵੇ ਜਿਸ ਉੱਤੇ ਹਮੇਸ਼ਾ ਨਿਸ਼ਾਨ ਸਾਹਿਬ ਝੂਲਦਾ ਰਹੇ '|

  • @karamjeetsingh9320
    @karamjeetsingh93203 ай бұрын

    ਮੇਰੇ ਹਿਸਾਬ ਨਾਲ ਹੁਣ ਸਾਨੂੰ ਪੁਰਾਤਨ ਨਿਸ਼ਾਨ ਸਾਹਿਬ ਨੂੰ ਹੀ ਅਪਨਾਉਣਾ ਚਾਹੀਦਾ ਹੈ ਜੋ ਅਸਲ ਗੁਰੂ ਸਾਹਿਬ ਜੀ ਦੀ ਦੇਣ ਹੈ ਸਾਨੂੰ

  • @AmandeepSingh-ly8mm
    @AmandeepSingh-ly8mm3 ай бұрын

    ਵੀਰ,,ਯਰ ਅੱਜ ਤਾਂ emotional ਕਰ ਦਿੱਤਾ🥲 ਵਾਕਿਆ ਹੀ ਦੁਨੀਆਂ ਘੁੰਮ ਲਈ ਪਰ ਜੜ੍ਹਾਂ ਨੀ ਛੱਡੀਆਂ ਬਾਈ ਤੂੰ,,🙏🏻ਤੂੰ ਵਾਕਿਆ ਹੀ ਦਿਲ ਜਿੱਤ ਲਿਆ ਬਾਈ,, ਵਾਹਿਗੁਰੂ ਹਮੇਸ਼ਾ ਅੰਗ ਸੰਗ ਸਹਾਈ ਹੋਣ 🙏🏻🥰

  • @Zora2257
    @Zora22573 ай бұрын

    ਬਹੁਤ ਹੀ ਵਧੀਆ ਗੱਲ ਕੀਤੀ ਏ ਵੀਰ ਖ਼ਾਲਸਾ ਪੰਥ ਦਾ ਝੰਡਾ ਲਹਿਰਾ ਕੇ ਤੇ ਸਾਰੀ ਜਾਣਕਾਰੀ ਦਿੱਤੀ ਇਸ ਨਾਲ ਹੋਰ ਸਾਡੇ ਭਰਾਵਾਂ ਨੂੰ ਵੀ ਇਸ ਬਾਰੇ ਪਤਾ ਲੱਗੇਗਾ ?ਨਵਦੀਪ ਵੀਰ ਤੁਹਾਡਾ ਧੰਨਵਾਦ ਏ। ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ॥

  • @sardar_avtarsingh3005
    @sardar_avtarsingh30053 ай бұрын

    ਸਦਾ ਨਿਸ਼ਾਨ ਝੁਲਤੇ ਰਹੇ ਪੰਥ ਮਹਾਰਾਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jagjitkaur5803
    @jagjitkaur58033 ай бұрын

    ਨਵਦੀਪ ਸਿੰਘ ਜੀ ਨਿਸ਼ਾਨ ਸਾਹਿਬ ਲਹਿਰਾਅ ਕੇ ਮਨ ਖ਼ੁਸ਼ ਕਰ ਦਿੱਤਾ 🙏🙏

  • @user-ox1fw1rc9j
    @user-ox1fw1rc9j3 ай бұрын

    ਨਵ ਦੀਪ ਵੀਰ ਤੁਸੀਂ ਧਨ ਹੋ 🙏ਜਿਨ੍ਹਾਂ ਨੇ ਸਾਡੇ ਖ਼ਾਲਸੇ ਪੰਥ ਦਾਂ ਨਿਸਾਨ ਸਾਬਿਹ ਇਸ ਮਹਾ ਦੀਪ ਤੇ ਲੈਰਾਹੀਆਂ 🙏

  • @harafangle9473
    @harafangle94733 ай бұрын

    ਝੂਲਤੇ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਪੰਥ ਕੀ ਜੀਤ ਦੇਗ ਤੇਗ ਫਤਹਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ 🙏🙏🙏🙏🙏❤❤❤❤❤

  • @KuldipSingh-zm2ry
    @KuldipSingh-zm2ry3 ай бұрын

    ਵੀਰ ਜੀ ਬੜੀ ਖੁਸ਼ੀ ਹੋਈ ਸਚੀ ਤੁਸੀਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-ek9pt1vq6x
    @user-ek9pt1vq6x3 ай бұрын

    Good to see Khalsa falg but mising tricolour

  • @SukhwinderSingh-rx6bn
    @SukhwinderSingh-rx6bn3 ай бұрын

    ਨਵਦੀਪ ਸਿੰਘ ਵਾਹਿਗੁਰੂ ਜੀ ਤੁਹਾਨੂੰ ਏਦਾਂ ਹੀ ਚੜਦੀਕਲਾ ਵਿੱਚ ਰੱਖਣ, ਤੁਸੀਂ ਲੋਕਾਂ ਨੂੰ ਪੁਰਾਤਨ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਵਾਏ ਇਹ ਸਲਾਘਾਯੋਗ ਕੰਮ ਕੀਤਾ, ਇਹ ਕੰਮ ਸਾਡੀ ਸੋ੍ਮਣੀ ਕਮੇਟੀ ਵਾਲਿਆਂ ਨੂੰ ਕਰਨਾ ਚਾਹੀਦਾ ਸੀ ਤੇ ਹੈ,, ਪਰ ਸਿੱਖਾਂ ਦੀ ਸਿਰਮੌਰ ਸੰਸਥਾ ਹੀ ਅੱਜ ਦੇ ਟਾਇਮ ਸਿੱਖ ਕੌਮ ਨੂੰ ਢਹਿੰਦੀ ਕਲਾ ਵੱਲ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਸਾਨੂੰ ਪਤਾ ਸੀ ਪੁਰਾਤਨ ਨਿਸ਼ਾਨ ਸਾਹਿਬ ਬਾਰੇ ਪਰ ਪਤਾ ਨਹੀਂ ਸੋ੍ਮਣੀ ਕਮੇਟੀ ਇਸ ਪੁਰਾਤਨ ਨਿਸ਼ਾਨ ਸਾਹਿਬ ਨੂੰ ਗੁਰੂ ਘਰ ਵਿੱਚ ਕਿਉਂ ਨਹੀਂ ਲਹਿਰਾਂਦੇ

  • @GURWINDERSINGH-bt1tf
    @GURWINDERSINGH-bt1tf3 ай бұрын

    ਸਿੰਘਾ ਚੜਦੀ ਕਲਾ ਇਹ ਨਿਸ਼ਾਨ ਸਾਹਿਬ ਸਿੱਖ ਰਾਜ ਦੇ ਵੇਲੇ ਦਾ ਜੋ ਹੁਣ ਵਾਲਾ ਨਿਸ਼ਾਨ ਸਾਹਿਬ ਹੈ ਉਹ ਇਸ ਵੇਲੇ ਦਾ ਜਦੋ ਅੱਜ ਕੌਮ ਗੁਲਾਮ ਹੈ

  • @jatt586

    @jatt586

    19 күн бұрын

    10 saal raaj kya kr liya apne aapko britisher Russian se uper samjhane lage koi mughal to mara nhi tumse

  • @MissionPolarHarmony
    @MissionPolarHarmony3 ай бұрын

    ਵਾਹ ਵਾਹ ਨਵਦੀਪ ਜੀ ।। ਨਿਸ਼ਾਨ ਸਾਹਿਬ ਦਾ ਝੰਡਾ Antarctica ਦੀ ਧਰਤੀ ਤੇ ਲਹਿਰਾ ਕੇ ਤੁਸੀ ਇਤਿਹਾਸ ਬਣਾ ਦਿੱਤਾ ਅਤੇ ਸਿੱਖ ਕੌਮ ਦਾ ਨਾਮ ਉਚਾ ਕਰ ਦਿੱਤਾ । ਮੇਰੇ ਦਿਲ ਦੀ ਖਾਹਿਸ਼ ਵੀ ਪੂਰੀ ਕਰ ਦਿੱਤੀ ।। ਸਿੱਖ ਕੌਮ ਨੂੰ ਤੁਹਾਡੇ ਵਰਗੇ ਸਿੱਖਾਂ ਤੇ ਮਾਣ ਹੈ By unfurling Nishan Sahib (Sikh Religious flag) on 19th April 2024 at Antarctica, Mr. Navdeep Singh Brar has created history. Sikh community and all Indians are proud of him. Congratulations Navdeep. Stay blessed always.

  • @SinghGill7878
    @SinghGill78783 ай бұрын

    ਬਹੁਤ ਵਧੀਆ ਲੱਗ ਰਿਹਾ ਦੇਖ ਕੇ ਸਾਡਾ ਵੀਰ ਨਵਦੀਪ ਬਰਾੜ ਕਿੰਨੀ ਸ਼ਾਨ ਨਾਲ ਨਿਸ਼ਾਨ ਸਾਹਿਬ ਝੁਲਾਈਆਂ ❤

  • @hsgill4083
    @hsgill40833 ай бұрын

    ਦੁਨੀਆਂ ਦਾ ਖੂਬਸੂਰਤ ਦੇਸ਼ antarctica ਵਿੱਚ ਖਾਲਸਾ ਦਾ ਚੜ੍ਹਦੀ ਕੱਲਾ ਦਾ ਪ੍ਰਤੀਕ ਨਿਸ਼ਾਨ ਸਾਹਿਬ jhullann ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ

  • @user-jh6tk5kd7u
    @user-jh6tk5kd7u3 ай бұрын

    ਸ਼ਾਬਾਸ਼ ਮੇਰੇ ਸੋਣੇ ਵੀਰ ਨਜ਼ਾਰਾ ਲਿਆ ਦਿੱਤਾ ਇਹ ਵੀਡਿਓ ਤੇਰੀ ਅਮਰ ਹੋ ਜਾਣੀ ਨਿਸ਼ਾਨ ਸ਼ਾਹਿਬ ਵਾਲੀ

  • @chanansingh3423
    @chanansingh34233 ай бұрын

    ਨਵਦੀਪ ਸਿੰਘ, ਕਲਾ, ਨਹੀਂ ਅਸੀਂ ਸਾਰੇ ਤੇਰੇ ਨਾਲ ਨਾਲ ਚਲ ਰਹੇ ਹਾਂ,, ਵਸਦਾ ਰਹੋ

  • @HSingh-he3mx
    @HSingh-he3mx3 ай бұрын

    ਨਵਦੀਪ ਅੱਜ ਸਾਰੇ ਸਿੱਖ ਕੌਮ ਨੂੰ ਤੁਹਾਡੇ ਤੇ ਮਾਣ ਹੈ। ਵਾਹੇਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ।😊

  • @amarjitkaur1995
    @amarjitkaur19953 ай бұрын

    ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਕੇ ਨਵਦੀਪ ਸਿੰਘ ਕਿੰਨਾ ਖਿੜਿਆ ਖਿੜਿਆ ਤੇ ਚੜ੍ਹਦੀ ਕਲਾ ਵਿੱਚ ਲੱਗ ਰਿਹਾ। ਬਹੁਤ ਬਹੁਤ ਮੁਬਾਰਕਾਂ 😊

  • @SherSingh-pw9rb
    @SherSingh-pw9rb3 ай бұрын

    ਵੀਰ ਨਵਦੀਪ ਸਿੰਘ ਜੀ ਅਗਲੀ ਵਾਰ ਬਾਰੀ ਚੰਦਰਮਾ ਦੀ ਧਰਤਿ ਉਤੇ ਹੈ ਖ਼ਾਲਸਾ ਪੰਥ ਦਾ ਨਿਸ਼ਾਨ ਸਾਹਿਬ ਝੁਲਾਏ ਜਾਣ ਦੀ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🙏

  • @NavjotSingh-vp5eb
    @NavjotSingh-vp5eb3 ай бұрын

    ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ, ਨਵਦੀਪ ਵੀਰ ਮਹਾਰਾਜ ਤੁਹਾਡੀ ਹਮੇਸ਼ਾ ਚੜਦੀਕਲਾ ਕਰਨ❤

  • @vishalkalotra4059
    @vishalkalotra405927 күн бұрын

    ਗਜਕੇ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਮਹਾਬਲੀ ਪੰਥ ਦੇ ਵਾਲੀ ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਕਮਲਾ ਨੂੰ ਭਾਵੇਂ ਸਤਿ ਸ੍ਰੀ ਅਕਾਲਲਲਲਲਲਲਲਲਲਲਲਲ ਬਹੁਤ ਬਹੁਤ ਮੁਬਾਰਕਾਂ ਜੀ ਪੁਰਾਤਨ ਨਿਸ਼ਾਨ ਸਾਹਿਬ ਚੁਲਾਉਣ ਲਈ🎉🙏

  • @user-bi1ey4ge6q
    @user-bi1ey4ge6q3 ай бұрын

    ਨਵਦੀਪ ਵੀਰ ਖ਼ਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਕੇ ਸਿਰ ਮਾਣ ਨਾਲ ਉੱਚਾ ਕਰਤਾ। ਜਿਉਂਦੇ ਰਹੋ ਵੀਰ। ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ🙏🙏🙏🙏🙏

  • @Panjolapb12
    @Panjolapb123 ай бұрын

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ

  • @vickyasr
    @vickyasr3 ай бұрын

    ਦੇਗ ਤੇਗ ਫਤਹਿ।।ਬਹੁਤ ਖੁਸ਼ੀ ਹੋਈ ਸਾਡੇ ਵੀਰ ਨੇ ਖ਼ਾਲਸੇ ਦਾ ਨਿਸ਼ਾਨ ਸਾਹਿਬ ਐਨਟਾਰਕਟਿਕਾ ਤੇ ਲਹਿਰਾ ਦਿੱਤਾ।ਸਾਨੂੰ ਬਹੁਤ ਮਾਣ ਆ ਨਵਦੀਪ ਸਿੰਘ ਤੇ❤❤🙏🏻🙏🏻🙏🏻ਸਾਨੂੰ ਵੀਰ ਦੀ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ। ਜੋ ਉਸ ਨੇ ਕੌਮ ਲਈ ਕੀਤਾਂ ਉਸ ਲਈ ਉਸ ਦਾ ਧੰਨਵਾਦ।।🙏🏻🙏🏻🙏🏻🙏🏻

  • @gurpalsinghvirdi9575
    @gurpalsinghvirdi95753 ай бұрын

    Very great for hoisting Khalsa Nishan Sahib ji, in Antarctica. All of us proud to Sikh feeling very high.ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @paramjitsingh2635
    @paramjitsingh26353 ай бұрын

    ਬੋਲੇ ਸੌ ਨਿਹਾਲ ਸਤਿਸਰੀ ਅਕਾਲ ਖਾਲਸੇ ਦਾ ਨਿਸ਼ਾਨ ਸਾਹਿਬ ਚੜ੍ਹਾਉਣ ਤੇ ਦਿਲ ਬਹੁਤ ਖੁਸ਼ ਹੋਇਆ ਨਵਦੀਪ ਸਿੰਘ ਜੀ

  • @gsingh2645
    @gsingh26453 ай бұрын

    Thanks!

  • @mangalsinghsandhu9223
    @mangalsinghsandhu92233 ай бұрын

    ਨਵਦੀਪ ਪੁੱਤਰ ਆਪਣੀ ਯਾਤਰਾ ਦੋਰਾਨ ਖ਼ਾਲਸਾ ਪੰਥ ਦਾ ਝੰਡਾ ਲਹਿਰਾ ਕੇ ਬਹੁਤ ਅਦਭੁਤ ਤੇ ਸ਼ਲਾਘਾਯੋਗ ਯਾਦਗਾਰੀ ਕੰਮ ਕੀਤਾ ਹੈ ਅਤੇ ਖ਼ਾਲਸੇ ਦਾ ਨਾਮ ਰੋਸ਼ਨ ਕੀਤਾ ਹੈ … ਵਹਿਗੁਰੂ ਜੀ ਆਪ ਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ …

  • @bhupinderkaur8236
    @bhupinderkaur82363 ай бұрын

    ਪੁੱਤਰ ਅਸੀਂ ਵੀ ਤੇਰੇ ਨਾਲ ਹੀ ਹਾਂ ਪੁੱਤਰ ਖ਼ਾਲਸੇ ਦੀ ਸਦਾ ਹੀ ਚੜਦੀ ਕਲਾ ਰਹਿਣੀ ਹੈ❤❤

  • @SOHIGH-
    @SOHIGH-3 ай бұрын

    ਮੇਰੇ ਵਾਹਿਗੁਰੂ ਜੀ ਮੇਹਰ ਕਰੋ ਇਕ ਆਹੀ ਅਰਦਾਸ ਆ ਤੇਰੇ ਅੱਗੇ ਕੇ ਵਾਹਿਗੁਰੂ ਜੀ ਖਾਲਸਾ ਰਾਜ ਫਿਰ ਤੂੰ ਇਕ ਬਾਰ ਜਰੂਰ ਆਵੇ ਤੇ ਫਿਰ ਕਦੀ ਵੀ ਇਸ ਰਹਿੰਦੀ ਦੁਨੀਆਂ ਤਕ ਖਾਲਸੋ ਦਾ ਰਾਜ ਰਹੇ ਹੋਰ ਸਿੱਖ ਹਮੇਸ਼ਾ ਚੜ੍ਹਦੀਕਲਾ ਵਿੱਚ hi ਰਿਹਣ ਮਿਲਕੇ ਰਿਹਣ

  • @user-rn9ph2bd7z
    @user-rn9ph2bd7z3 ай бұрын

    ਵੀਰ ਜੀ ਤੈਨੂੰ ਤੇ ਤੇਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ❤❤❤❤❤

  • @amritpirrti9331
    @amritpirrti93313 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤️ਬਹੁਤ ਬਹੁਤ ਵਧਾਈਆਂ ਵੀਰ ਖਾਲਸਾ ਪੰਥ ਹਮੇਸ਼ਾ ਚੜਦੀ ਕਲਾ ਚ ਰਹਿੰਦਾ.. 🤘🤘ਝੂਲਦੇ ਨਿਸ਼ਾਨ ਸਦਾ ਪੰਥ ਮਹਾਰਾਜ ਦੇ🚩🚩

  • @hukamking7564
    @hukamking75643 ай бұрын

    ਸਦਾ ਝੂਲਦੇ ਨੀਲੇ ਨਿਸਾਨ ਰਹਿਣ ਪੰਥ ਮਹਾਰਾਜ ਕੇ

  • @gurwindermaan8698
    @gurwindermaan8698Ай бұрын

    ਬਹੁਤ ਵਧੀਆ ਵੀਰ ਜੀ ਖ਼ਾਲਸੇ ਦੀ ਹਮੇਸ਼ਾ ਚੜ੍ਹਦੀ ਕਲਾ ਰਹੇਗੀ

  • @sarbjitsingh3686
    @sarbjitsingh36863 ай бұрын

    ਬਹੁਤ ਖੁਸੀ ਹੋਈ ਸਤਵੇ ਕੋਂਨਟੀਨੇਟ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੂਲਾਇਆ ਗਿਆ। ਪਰ ਨਾਲ ਸਿਖਾਂ ਨੂੰ ਇਹ ਸੁਨੇਹਾ ਵੀ ਗਿਆ ਕਿੰਨੀ ਵਡੀ ਗਲਤੀ ਹੈ ਸਾਡੇ ਓਨਾ ਲੀਡਰਾਂ ਦੀ ਜਿਨਾ ਖਾਲਸੇ ਦਾ ਨਿਸ਼ਾਨ ਸਾਹਿਬ ਹੀ ਬਦਲ ਦਿਤਾ

  • @SukhdevMashaal-zv7il
    @SukhdevMashaal-zv7il3 ай бұрын

    ਹੁਣ ਜਦ ਨਵਦੀਪ ਵੀਰ ਵਾਪਸ ਪੰਜਾਬ ਆਵੇਗਾ ਤਾਂ ਓਸਦਾ ਮਾਣ ਤਾਣ ਵੀ ਕਰਨਾ ਬਣਦਾ ਪੰਜਾਬ ਦੇ ਮੋਹਤਵਾਰ ਵੀਰਾਂ ਨੂੰ ਮੇਰੀ ਅਪੀਲ ਹੈ ਬਾਕੀ ਜੇ ਮੇਰੇ ਨਾਲ ਕੋਈ ਸਹਿਮਤ ਹੈ ਤਾਂ ਮੇਰਾ ਸਾਥ ਦਿਓ

  • @parmindersinghdhanoa5102

    @parmindersinghdhanoa5102

    3 ай бұрын

    ਪਾਜੀ ਰੱਖ ਲਓ ਪ੍ਰੋਗਰਾਮ ਸਲਾਹ ਮਸ਼ਵਰਾ ਕਰ ਲੈਂਦੇ ਆ ਜੇ ਹੋਰ ਵੀ ਕੋਈ ਸਹਿਮਤ ਹੋਇਆ ਫਿਰ ਅਸੀ ਵੀ ਆ ਜਾਵਾਂਗੇ ❤❤❤❤❤

  • @parmindersinghdhanoa5102

    @parmindersinghdhanoa5102

    3 ай бұрын

    ਨਵਦੀਪ ਸਿੰਘ ਬਰਾੜ ਵੀਰੇ ਆਕਸੀਜ਼ਨ ਦਾ ਲੈਵਲ ਠੀਕ ਆ ਏਥੇ ਜਾਂ ਆਉਂਦੀ ਆ ਕੋਈ ਪ੍ਰੌਬਲਮ ❤❤❤❤❤❤

  • @sukhmeetkaur6851

    @sukhmeetkaur6851

    3 ай бұрын

    Sat Shri akal beta ji❤❤❤❤ bohut vadiya vlog❤❤❤❤

  • @karandeepsingh1721

    @karandeepsingh1721

    3 ай бұрын

    ਵੀਰ ਜੀ ਇਹ ਤੁਸੀਂ ਬਿਲਕੁਲ ਸਹੀ ਕਿਹਾ ਹੈ 🙏🙏

  • @kimiesandhu

    @kimiesandhu

    3 ай бұрын

    bilkul veer g

  • @user-bc2yb6uz7h
    @user-bc2yb6uz7h3 ай бұрын

    ਖਾਲਸੇ ਦੀ ਰਹਿਣੀ ਸਦਾ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਬਹੁਤ ਵਧਾਈਆਂ ਹੋਣ

  • @ds2413
    @ds24133 ай бұрын

    Much love form the USA. You did it man. You went to Antarctica and brought the symbol of our faith, our religion our flag. Sikh’s form USA like me who wear a Paag and don’t cut head hair are proud of you.

  • @rajkang69
    @rajkang693 ай бұрын

    ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਤੈਨੂੰ ਹਮੇਸ਼ਾਂ ਚੜਦੀਕਲ਼੍ਹਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਅਤੇ ਖ਼ਾਲਸੇ ਦੀ ਚੜਦੀਕਲ਼ਾ ਰਹੇ !ੴ ਰਾਜ ਕਰੇਗਾ ਖਾਲਸਾ ੴ ! ਆਕੀ ਰਹੇ ਨ ਕੋਏ! ੴ !🇺🇸🇺🇸❤🇨🇦🇨🇦

  • @Mastlalijatt
    @Mastlalijatt3 ай бұрын

    ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Jass_channel
    @Jass_channel3 ай бұрын

    Waheguru ji da Khalsa Waheguru ji di Fatehh 🙏🏻🙏🏻🙏🏻

  • @user-fq8mw7pv2u
    @user-fq8mw7pv2u2 ай бұрын

    ❤🙏ਵਾਹਿਗੁਰੂ ਜੀ 🌷🙏ਵੀਰ ਜੀ🙏👍👍 💪ਰਾਜ ਕਰੇਗਾ ਖਲਸਾ 🙏 ਬੋਹਤ ਮਾਨ ਮਹੇਸੂਸ ਹੋਏਆ👍👍👍🌷

  • @satnamsinghsatta6526
    @satnamsinghsatta65263 ай бұрын

    🙏🦅❤️ ਸਰਕਾਰ ਏਂ ਖਾਲਸਾ ਜੀ ਦੇ ਵਾਰਿਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🦅❤️🙏🤝

  • @Jps64ਜੇਪੀਐਸ
    @Jps64ਜੇਪੀਐਸ3 ай бұрын

    🙏 ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਮਨਦੀਪ ਸਿੰਘ ਐਨੀ ਵੱਧੀਆ ਧਰਤੀ ਹੈ ਸਵਰਗ ਹੈ 🪯☪️✝️⚛️ ਜਪੁਜੀ ਸਾਹਿਬ ਜਾਂ ਪੰਜ ਪੌੜੀਆਂ ਜਾਂ ਸਤਿਨਾਮ ਵਾਹਿਗੁਰੂ ਦਾ ਜਾਪ 5 ਮਿੰਟ ਬੈਠ ਕੇ ਜਰੂਰ ਇਹ ਵੀਧੀ ਕਰਨਾ ਇਹ ਜਗਾਹ ਤੇਰੇ ਲਈ God Gift ਹੈ ❤🌹 💛 💖 💙 🌸

  • @321js

    @321js

    3 ай бұрын

    Waheguru ji Ka khalsa waheguru ji ki fateh veerji 🙏we are proud of you 🎉

  • @bbaworld4942

    @bbaworld4942

    3 ай бұрын

    Why not you put 🕉

  • @allaboutmentalpeace

    @allaboutmentalpeace

    3 ай бұрын

    Nafrat bhi ❤ ​@@bbaworld4942

  • @mrmikasingh3770
    @mrmikasingh37703 ай бұрын

    ਬਹੁਤ ਵਧੀਆ ਵੀਰ 🙏 ਤੁਸੀਂ ਪੰਜਾਬ ਦਾ ਨਾਮ ਰੋਸਣ ਕਰ ਰਹੇ ਹੋ ਰੱਬ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ❤❤❤❤❤

  • @ssingh6863
    @ssingh68633 ай бұрын

    ਬੇਟਾ ਤੁਸੀਂ ਬੜੇ ਦਲੇਰ ਹੋ ਸਿੱਖੀ ਦੀ ਸ਼ਾਨ ਵਧਾ ਰਹੇ ਹੋ ਵਾਹਿਗੁਰੂ chardikala ਰੱਖੇ ਧੰਨਵਾਦ

  • @darshansandhurenatusnova2640
    @darshansandhurenatusnova26403 ай бұрын

    ਵੀਰ ਜੀ ਮੈਨੂੰ ਬਹੁਤ ਮਾਣ ਹੋ ਰਹਿਆ ਹੈ ਕਿ ਤੁਸੀ ਖਾਲਸਾ ਏ ਨਿਸ਼ਾਨ ਸਾਹਿਬ ਲਹਿਰਾਅ ਹੈ ਮੈਨੂੰ ਤੁਹਾਡੇ ਤੇ ਵੀ ਬਹੁਤ ਮਾਣ ਹੈ ਕੇ ਤੁਸੀ ਅੰਟ੍ਰਿਤਿਕਾ ਗਏ ਹੋ ਵਾਹਿਗੁਰੂ ਕਿਰਪਾ ਕਰੇ ਤੁਹਾਡੀ ਸਾਰੀਆਂ ਮਨੋਭਾਵਨਾਵਾਂ ਪੂਰੀਆ ਕਰਨ all the best ਵੀਰ ਜੀ ਮੈਂ ਰੋਪੜ ਤੋਂ

  • @karanbirsingh9935
    @karanbirsingh99353 ай бұрын

    Nishan Shib vali soch bhut vadiy si veere ❤❤❤ bhut sona lga rha Waheguru ji Eda kirpa rakh 🙏🏻

  • @ChaldaPunjab
    @ChaldaPunjab3 ай бұрын

    ਵੀਰ ਜੀ ਤੁਹਾਡੀ ਅੱਜ ਵਾਲੀ ਵੀਡਿਉ ਨੇ ਦਿਲ ਜਿੱਤ ਲਿਆ। ਬਹੁਤ ਬਹੁਤ ਧੰਨਵਾਦ ਵੀਰ ਜੀ। ਤੁਸੀ ਜਦੋਂ ਪੰਜਾਬ ਆਏ ਤੁਹਾਡੇ ਦਰਸ਼ਨ ਕਰਨ ਜਰੂਰ ਅਵਾਗੇ। ਸਭ ਨੂੰ ਬੇਨਤੀ ਹੈ ਜੀ ਪੰਜਾਬ ਦੇ ਪੁੱਤ ਦਾ ਮਾਣ ਸਨਮਾਨ ਜਰੂਰ ਕਰਨਾ ਜੀ।

  • @gurvindersandhu7251
    @gurvindersandhu72513 ай бұрын

    ਨਵਦੀਪ ਸਿੰਆਂ ਅੱਜ ਤੇਰਾ fan ਹੋ ਗਿਆ ਯਾਰ ਮੈਂ, thumbnail ਦੇਖ ਕੇ ਹੀ ਕੀਲਿਆ ਗਿਆ ਸੀ, ਤੈਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਬਹੁਤ ਬਹੁਤ ਧੰਨਵਾਦੀ ਹਾਂ ਤੇਰੇ ਏਸ ਕਾਰਜ ਲਈ। ਦਿਲ ਖੁਸ਼ ਹੋ ਗਿਆ। ਹੁਣ ਸਿੱਖੀ ਤੋਂ ਖਾਰ ਖਾਣ ਵਾਲੇ ehsaan framosh parrot catch ਕਰਨ ਦੀ ਕੋਸ਼ਿਸ਼ ਕਰਨਗੇ ਕਿ ye ਖਾਲਿਸਤਾਨੀ ਹੈ ਨਾਲੇ ਫਲਾਣਾ ਹੈ, Proud ਨਾਲ ਆਖੀਂ ਹੈਗਾ ਹਾਂ। ਕੋਈ ਸਫਾਈ ਦੇਣ ਨਾ ਬੈਠ ਜਾਵੀਂ ਛੋਟੇ ਵੀਰ। luv you brother ਚੜ੍ਹਦੀ ਕਲਾ 🙏🙏🙏🙏

  • @jasjeetsinghz
    @jasjeetsinghz3 ай бұрын

    ❤ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।❤

  • @AmrikSingh-ec8wx
    @AmrikSingh-ec8wx3 ай бұрын

    ਸਿੱਖ ਕੌਮ ਨੂੰ ਮਾਣ ਬੜਾ ਨਵਦੀਪ ਬਰਾੜ ਤੇ y ਰੱਬ ਤੈਨੂੰ ਹੋਰ ਤਰੱਕੀ ਬਕਸੇ🎉

  • @Gursajanbillar-Vlogs
    @Gursajanbillar-Vlogs3 ай бұрын

    ਬਹੁਤ ਵਧੀਆਂ ਲੱਗਾ ਬਾਈ ਜੀ, ਤੂੰਸੀ ਪੁਰਾਤਨ ਨਿਸ਼ਾਨ ਸਾਹਿਬ ਝੁਲਾਇਆ ਆਪਣਾ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖ਼ੇ, ਤੰਦਰੁਸਤੀ ਬਖਸ਼ੇ 🙏🙏🙏🙏

  • @bogasingh9611
    @bogasingh96113 ай бұрын

    ਬਹੁਤ ਸੋਹਣੀ ਵੀਡੀਓ ਬਾਈ ਧੰਨਵਾਦ ਤੇਰਾ ਕਿ ਤੂੰ ਪੰਥਕ ਝੰਡਾ ਲਹਾਇਆ ਮਹਾਦੀਪ ਉੱਪਰ ਗੁਰੂ ਦਾ ਇਹ ਝੰਡਾ ਰੜਕਦਾ ਬਹੁਤਿਆਂ ਦੇ ਆ

  • @navtejlitt7861
    @navtejlitt78613 ай бұрын

    ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ

  • @deepaulakh35928
    @deepaulakh359283 ай бұрын

    ਖੁਸ਼ੀਆਂ ਦੇ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਚਿੱਟਿਆਂ ਬਾਜ਼ਾਂ ਵਾਲਿਓ ਸਤਿਗੁਰੋ ਰੱਖਿਓ ਬਿਰਧ ਬਾਣੇ ਦੀ ਲਾਜ ਚਿੱਤੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਲਾਡਲੀਆਂ ਫੌਜਾਂ ਦੇ ਮਲਕੋ ਸਤਿਗੁਰੂ ਫੌਜਾਂ ਰੱਖਿਓ ਤਿਆਰ ਬਰ ਤਿਆਰ ਤੇਰਾ ਖਾਲਸਾ ਜਪੇ ਅਕਾਲ ਅਕਾਲ ਅਕਾਲ ਦੇਗ ਤੇਗ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,,,

  • @satnamsinghsidhu5730
    @satnamsinghsidhu57303 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵਦੀਪ ਅੱਜ ਜੋ ਖੁਸ਼ੀ ਅਤੇ ਸਕੂਨ ਦੀ ਝਲਕ ਤੇਰੇ ਚਿਹਰੇ ਤੇ ਦੇਖੀ, ਉਹ ਕਿਸੇ ਵਿਰਲੇ ਰੱਬੀ ਰੂਹ ਵਾਲੇ ਇਨਸਾਨ ਵਿੱਚ ਹੀ ਦੇਖਣ ਨੂੰ ਮਿਲਦੀ ਹੈ। ਤੇਰੇ ਵਰਗੇ ਇਨਸਾਨ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ। ਤੂੰ ਸਾਡਾ ਮਾਣ ਐਂ ਸਦਾ ਖੁਸ਼ ਰਹੁ , ਰੱਬ ਰਾਖਾ ਹੈ ਤੇਰਾ।

  • @manimanjindersingh4494
    @manimanjindersingh44942 ай бұрын

    ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ🙏🏻

  • @beimaan_maan12347
    @beimaan_maan123473 ай бұрын

    ਬਹੁਤ ਮਾਣ ਮਹਿਸੂਸ ਹੋਇਆ ਵੀਰੇ , ਬਾਬਾ ਜੀ ਚੜਦੀ ਕਲਾਂ ਵਿੱਚ ਰੱਖਣ❤❤

  • @harpreetSingh-ju8qr
    @harpreetSingh-ju8qr3 ай бұрын

    ੴੴੴ Wah veer bahut vadiya. Dil khush karta Khalsa in Antarctica

  • @singhtelicome3761
    @singhtelicome37613 ай бұрын

    ਬਹੁਤ ਬਹੁਤ ਮੁਬਾਰਕਾਂ ਸਿਰਦਾਰ ਨਵਦੀਪ ਸਿੰਘ ਬਰਾੜ ਜੀ। ਗੁਰੂ ਸਾਹਿਬ ਏਸੇ ਤਰ੍ਹਾਂ ਆਪ ਜੀ ਤੇ ਕਿਰਪਾ ਕਰਦੇ ਰਹਿਣ।🙏🏽🙂

  • @KulwinderSingh-bw1xt
    @KulwinderSingh-bw1xt3 ай бұрын

    ਨਵਦੀਪ ਸਿੰਘ ਜੀ ਖਾਲਸੇ ਦੀ ਚੜਦੀਕਲਾ ਨੂੰ ਬਰਕਰਾਰ ਰੱਖਣ ਲਈ ਧੰਨਵਾਦ

  • @damanahluwalia5040
    @damanahluwalia50403 ай бұрын

    Dil khush kar ditta Navdeep Guru Maharaj twannu sada sukhi rakhan

  • @jarnailsinghsran8040
    @jarnailsinghsran80403 ай бұрын

    ਵਾਹ ਓ ਸ਼ੇਰਾ ਖਾਲਸਾ ਹੋਣ ਦਾ ਫਰਜ਼ ਨਿਭਾਇਆ ਵਧਾਈਆਂ ਬਰਾੜ ਸਾਬ੍ਹ।

  • @SukhwinderSingh-wq5ip
    @SukhwinderSingh-wq5ip3 ай бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @baljitkaur691
    @baljitkaur6913 ай бұрын

    ਬਹੁਤ ਵਧੀਆ ਲੱਗਾ ਨਿਸ਼ਾਨ ਲਗਾਇਆ ਚੜ੍ਹਦੀ ਕਲਾ ਬਖਸ਼ਣ

  • @nirmalsinghmallhi9773
    @nirmalsinghmallhi97733 ай бұрын

    ਜੋ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sheraboparai941
    @sheraboparai9413 ай бұрын

    ਰੂਹ ਖ਼ੁਸ਼ ਹੋ ਗਈਂ ਨਵਦੀਪ ਵੀਰ ਚੂਲਤੇ ਨਿਸ਼ਾਨ ਰਹੇ ਪੰਥ ਮਹਾ ਰਾਜ ਕੇ ❤

  • @Panj-aab-75
    @Panj-aab-753 ай бұрын

    ਨਵਦੀਪ ਸਿੰਘ ਮਾਣ ਹੈ ਤੁਹਾਡੇ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਰੱਖਣ🙏🏻

  • @surajsinghmangat2056
    @surajsinghmangat20563 ай бұрын

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚ ਰੱਖੇ ਆਪਣੇ ਪੰਥ ਨੂੰ ਸੱਤ ਸ਼੍ਰੀ ਅਕਾਲ

  • @g22kaler29
    @g22kaler293 ай бұрын

    ਨਵਦੀਪ ਬਾਈ ਭਾਵੇਂ ਤੇਰੇ ਫਾਲੋਅਰਸ ਘਟ ਨੇ ਪਰ ਅੱਜ ਤੂੰ ਵੀਰੇ ਲੱਖਾ ਦਿਲ ਜਿੱਤ ਲਏ

  • @harbhajansingh4663
    @harbhajansingh46633 ай бұрын

    ਨਵਦੀਪ ਪੁੱਤਰ ਬਹੁਤ ਬਹੁਤ ਸਾਰੀਆਂ ਮੁਬਾਰਕਾਂ

  • @Jaswindersingh-kw3ip
    @Jaswindersingh-kw3ip3 ай бұрын

    ਵੀਰ ਵਾਹਿਗੁਰੂ ਹਮੇਸ਼ਾ ਅੰਗ ਸੰਗ ਸਹਾਇ ਹੈ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ

  • @charnjitsingh7077
    @charnjitsingh70773 ай бұрын

    ਦਿਲ ਖੁਸ਼ ਕਰਤਾ ਨਵਦੀਪ ਸਿੰਘ ਜੀ,, ਖਾਲਸੇ ਦਾ ਨਿਸ਼ਾਨ ਸਾਹਿਬ ਲਹਿਰਾਅ ਕੇ

  • @adarshsathi7473
    @adarshsathi74733 ай бұрын

    The best vlog navdeep beta..bot bot vadhaia khalsa nishan sahib lehron da...you make us proud...🙏🙏

  • @amarpreetkaur4965
    @amarpreetkaur49653 ай бұрын

    Thank you veer for putting Khalsa Panth Nishan Sahib on the land of Antarctica! May Waheguru bless you🙏🏽Waheguru JiKa Khalsa Waheguru ji Ki Fateh🙏🏽Jhoolte Nishan Rahein Panth Maharaj Ke🙏🏽

  • @sauravmovie7359

    @sauravmovie7359

    3 ай бұрын

    navankur nee indian flag raise kitta see instead of his Hindu flag 😅

  • @user-lv6gv7jm9h

    @user-lv6gv7jm9h

    3 ай бұрын

    @@sauravmovie7359 te ki kriye fr har ek d apni apni choice ha tu eh krh ki tenu mircha laggia ki ehne khanda lehraya tera tiranga nai 😂😂😂

  • @dhsab
    @dhsab3 ай бұрын

    ਜੈਕਾਰਾ ਗਜਾਵੇ ਨਿਹਾਲ ਹੋ ਜਾਏ ਵੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ

  • @NavjotSingh-bh3ol
    @NavjotSingh-bh3ol3 ай бұрын

    ਬਹੁਤ ਬਹੁਤ ਧੰਨਵਾਦ ਆਪ ਜੀ ਨੇ ਖਾਲਸੇ ਨਿਸ਼ਾਨ ਸਾਹਿਬ ਚਲਾਉਣ ਲਈ ਚੜ੍ਹਦੀ ਕਲਾ

  • @ratanjit9675
    @ratanjit96753 ай бұрын

    ਵਾਹਿਗੁਰੂ ਖਾਲਸਾ ਪੰਥ ਨੂੰ ਹਮੇਸ਼ਾ ਚੜਦੀ ਕਲਾ ਵਿਚ ਰਖਣਾ

  • @GURSINGHCHAHAL
    @GURSINGHCHAHAL3 ай бұрын

    🫶🫶ਰਾਜ ਕਰੇਗਾ ਖਾਲਸਾ🫶🫶🫶

  • @AshokSingh-if3wg
    @AshokSingh-if3wg2 ай бұрын

    Bhaji brar shaib bhut khushi hui tusi khalsa panth da jhanda layraha maan mahsoos ho raha hai waheguru chardikalan vich rakhe ji waheguru ji kalsa waheguru ji ki fateh ji 🙏

  • @jaspalmalli8189
    @jaspalmalli81893 ай бұрын

    ਚੜਦੀ ਕਲਾ ਵਾਹਿਗੁਰੂ ਜੀ 🙏🙏ਵਧਾਈ ਦੇ ਪਾਤਰ ਹੋ ਗੁਰੂ ਸਾਹਿਬ ਅੰਗ ਸੰਗ ਸਹਾਈ ਹੋਵਣ 🙏🙏

  • @user-dp1ky2mx4i
    @user-dp1ky2mx4i3 ай бұрын

    ਝੂਲਦੇ ਨਿਸ਼ਾਨ ਸਦਾ ਪੰਥ ਮਹਾਰਾਜ ਕੇ👏👏👏👏

  • @oshoosho8466
    @oshoosho84663 ай бұрын

    पा जी दी बल्ले-बल्ले, सारे पेंगुइन थल्ले-थल्ले💪💪

  • @cheema7652
    @cheema76523 ай бұрын

    ਬਹੁਤ ਵਧੀਆ 🌹 ਝੂਲਦੇ ਨਿਸ਼ਾਨ ਪੰਥ ਮਹਾਰਾਜ ਦੇ 🌹

  • @balkarchauhan
    @balkarchauhan3 ай бұрын

    ਨਵਦੀਪ ਵੀਰ ਸਾਨੂੰ ਬਹੁਤ ਬਹੁਤ ਮਾਂਨ ਹੁੰਦਾ ਥੋਡੇ ਤੇ ਕੀ ਸਰਦਾਰੀ ਨੂੰ ਬੁਲੰਦ ਹੌਸਲੇ ਨਾਲ ਖਾਲਸਾ ਪੰਥ ਦਾ ਨਿਸ਼ਾਨਾ ਸਾਹਿਬ ਝੁਲਾਇਆ ਹੈਂ ਵੀਰ ⛳⛳⛳⛳⛳

  • @jasvirmaan2074
    @jasvirmaan20743 ай бұрын

    💐🙏ਬਾਈ ਜੀ,,ਇਸ ਜਗਾ ਤੇ ਮੈਨੂੰ ਨਹੀ ਲੱਗਦਾ ਕਿਸੇ ਹੋਰ ਧਰਮ ਦਾ ਕੋਈ ਚਿੰਨ ਜਾ ਫਲੈਗ ਝੂਲਿਆ ਹੋਵੇ।ਹਾ ਆਪਣੇ ਆਪਣੇ ਦੇਸਾ ਦੇ ਝੰਡੇ ਜਰੂਰ ਲਹਿਰਾਉਦੇ ਨੇ।💯💯ਪਰ ਬਾਈ ਜੀ ਤੁਸੀ ਕਮਾਲ ਕਰ ਦਿੱਤੀ ਖਾਲਸਾ ਪੰਥ ਦਾ ਨਿਸਾਨ ਵੀ ਇਸ ਜਗਾ ਤੇ ਝੂਲਾ ਦਿੱਤਾ🙏ਕਰਨ ਕਰਾਵਣ ਆਪੇ ਆਪ।ਮਾਨੁਖ ਕੈ ਕਿਸ ਨਾਹੀ ਹਾਥ💐🙏💯❤️

  • @user-km5zk8zm5h
    @user-km5zk8zm5h3 ай бұрын

    Wheguru ji ka ਖਾਲਸਾ ਵਹਿਗੁਰੂ ਜੀ ਕੀ ਫਤਹਿ

  • @HarpreetSingh-oe7wx
    @HarpreetSingh-oe7wx3 ай бұрын

    ਨਵਦੀਪ ਸਿੰਘ ਵੀਰ ਬਹੁਤ ਵਧੀਆ ਲੱਗਿਆ ਤੂਸੀ ਸਿਖ ਰਾਜ ਦਾ ਨਿਸ਼ਾਨ ਸਾਹਿਬ ਝੁਲਾਇਆ ਹੈ ਵਾਹਿਗੁਰੂ ਤੇਰੀ ਹਮੇਸ਼ਾ ਚੜ੍ਹਦੀ ਕਲਾ ਰਖੇ ।।।

Келесі