ਇੱਕ ਦਿਨ ਵਿੱਚ ਕਿਵੇਂ ਉਜੜਿਆ ਇਹ ਸ਼ਹਿਰ Famagusta North Cyprus | Punjabi Travel Couple | Ripan Khushi

Пікірлер: 444

  • @Harpreet14159
    @Harpreet141599 ай бұрын

    ਇਸ ਸ਼ਹਿਰ ਦਾ ਇਤਿਹਾਸ ਸੁਣ ਕੇ ਤੇ ਦੇਖ ਕੇ ਮੰਨ ਭਰ ਆਇਆ।😢 ਵਾਹਿਗੁਰੂ ਜੀ

  • @SarbjitSingh-vl6tm
    @SarbjitSingh-vl6tm9 ай бұрын

    ਯਾਰ ਮੈਂ ਦੇਖ ਕੇ ਹੈਰਾਨ ਆ ਕਿ 50 ਸਾਲ ਪੁਰਾਣਾ ਸ਼ਹਿਰ ਕਿੰਨਾ ਸੋਹਣਾ ਹੈ ਜ਼ੇਕਰ ਇਹਨਾਂ ਦਾ ਉਜਾੜਾ ਨਾ ਹੁੰਦਾਂ ਤਾਂ ਅੱਜ ਇਸ ਸ਼ਹਿਰ ਦੀ ਕੀ ਡਿਵੈਲਪਮੈਂਟ ਹੋਣੀ ਸੀ

  • @rggoodfood
    @rggoodfood9 ай бұрын

    ਪੰਜਾਬ ਵਿੱਚ 50. ਸਾਲ ਪਿਹਲਾ ਲੋਕਾਂ ਵਿੱਚ ਪਿਆਰ ਬਹੁਤ ਸੀ ... ਘਰ ਕੱਚੇ ਸੀ... ਬੰਦੇ ਬਹੁਤ ਪੱਕੇ... ਈਮਾਨ ਦੇ

  • @mrmrsjhalle
    @mrmrsjhalle9 ай бұрын

    ਅਸੀਂ ਇਸ ਸਹਿਰ ਨੂੰ ਦੂਰੋਂ ਦੱਖਣੀ ਸਾਈਪ੍ਰਸ ਦੇ ਬਾਰਡਰ ਤੋਂ ਬਹੁਤ ਵਾਰੀ ਦੇਖ ਕੇ ਮੁੜਦੇ ਰਹੇ ਬਹੁਤ ਸੁਣਿਆ ਸੀ ਇਸ ਸਹਿਰ ਬਾਰੇ ਜੋ ਸੁਣਿਆ ਸੀ ਅੱਜ ਤੁਹਾਡੇ ਵਲੋਗ ਰਾਂਹੀਂ ਦੇਖਿਆ ਜੋ ਲੋਕ ਇਥੋਂ ਉੱਜੜ ਕੇ ਗਏ ਉਹਨਾ ਦੇ ਕਈ ਬਜੁਰਗ ਜਿਨਾਂ ਦੀ ਦੇਖਭਾਲ ਜਿਆਦਾਤਰ ਆਪਣੇ ਮੁਲਕਾਂ ਵਿੱਚੋੰ ਗਈਆਂ ਕੁੜੀਆਂ ਕਰਦੀਆਂ ਦੱਸਦੀਆਂ ਹੁੰਦੀਆਂ ਸੀ ਕਿ ਬਜੁਰਗ ਆਪਣੇ ਉਜੜੇ ਪਿੰਡਾਂ ਸਹਿਰਾਂ ਨੂੰ ਯਾਦ ਕਰਕੇ ਧਾਹਾਂ ਮਾਰ ਮਾਰ ਰੋਂਦੇ ਨੇ ਬਹੁਤ ਵੱਡਾ ਇਤਿਹਾਸ ਹੈ ਇਸ ਮੁਲਕ ਦਾ ਧੰਨਵਾਦ ਬਾਈ ਰਿਪਨ ਦਾ ਜਿਸਨੇ ਇਹ ਸਹਿਰ ਦਿਖਾਇਆ ❤

  • @kulwantkaur1692
    @kulwantkaur16929 ай бұрын

    ਸੱਤ ਸ਼੍ਰੀ ਆਕਾਲ ਇਹ ਸਭ ਦੇਖ ਸਾਡੇ ਮਾਂ ਬਾਪ ਦੀਆਂ ਦੱਸੀਆਂ ਕਹਾਣੀਆਂ ਯਾਦ ਅਾ ਰਹੀਆਂ ਨੇ ਕਿਵੇਂ ਕਦੇ ਉਹਨਾਂ ਨੇ ਆਪਣੇ ਘਰ ਬਾਰ ਛੱਡ ਸੀ।ਉਵੇਂ ਹੀ ਇਹ ਸਭ ਨੇ ਘਰ ।ਹੁਣ ਵੀ ਤਾਂ ਇਹੋ ਕੁੱਝ ਹੋ ਰਿਹਾ ਲੜਾਈਆਂ ਚ ਆਮ ਲੋਕ ਹੀ ਪਿਸਦੇ ਨੇ ਇਹ ਸਭ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ

  • @ranbirsinghjogich197
    @ranbirsinghjogich1979 ай бұрын

    ਪ੍ਰਮਾਤਮਾ ਕਰੇ ਇਹ ਸ਼ਹਿਰ ਦੁਬਾਰਾ ਵੱਸੇ।

  • @majorsingh7474
    @majorsingh74749 ай бұрын

    ਰਿਪਨ ਜੀ ਤੁਸੀ ਤਾਂ ਬਹੁਤ ਹੀ ਵਧਿਆ ਕੰਮ ਕਰ ਰਹੇ ਹੋ ਇਸ ਬਲੋਗ ਵਿਚੱ ਤਾਂ ਤੁਸੀ ਉਹਨਾਂ ਲੋਕਾਂ ਨੂੰ ਵੀ ਆਪਣਾ ਦਰਦ ਤਾਜ਼ਾ ਕਰਵਾ ਦਿੱਤਾ ਹੋਣਾ ਜਿਹੜੇ ਲੋਕ ਇੱਥੇ ਆਪਣੇ ਘਰ ਜਾਂ ਆਪਣੇ ਬਿਜਨੀਸ ਦੇ ਵੱਡੇ ਵੱਡੇ ਸ਼ੋ ਰੂਮ ਜਿਹੜੇ ਹੁਣ ਖਾਲੀ ਪਏ ਨੇ ਛੱਡ ਕੇ ਚਲੇ ਗਏ ਹੋਣਗੇ ਉਹ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਵਾ ਦਿੱਤੀਆਂ ਰੀਪਨ ਜੀ ਉਹ ਵੀ ਤੁਹਾਡੇ ਧੰਨਵਾਦੀ ਹੋਣਗੇ ਜੋ ਵੀ ਇਹ ਬਲੋਗ ਵੇਖਣਗੇ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਸਾਨੂੰ ਵੀ ਇਹ ਦ੍ਰਿਸ ਵੇਖ ਕੇ ਭਾਰਤ ਅਤੇ ਪਾਕਿਸਤਾਨ ਦੀ ਵੰਡਹੋਈ ਬਹੁਤ ਦੁੱਖ ਹੋਇਆ ਇਹਨਾਂ ਦੇ ਇਹ ਸਾਰੇ ਖਾਲੀ ਪਏ ਇਹਨੇ ਸੋਹਣੇ ਸ਼ਹਿਰ ਦੀਆਂ ਖਾਲੀ ਬਿਲੱਡਿਗਾ ਵੇਖ ਕੇ ਸ੍ਰੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾ ਕਿ ਇਹਨਾਂ ਸਾਰੀਆਂ ਖਾਲੀ ਪਈਆਂ ਇਮਾਰਤਾਂ ਨੂੰ ਵਾਹਿਗੁਰੂ ਜੀ ਦੁਬਾਰਾ ਅਬਾਦ ਕਰਨ❤️❤️❤️❤️👍👍👍👍👏👏👏👏

  • @manjeetkaur1719
    @manjeetkaur17199 ай бұрын

    ਪੰਜਾਬੀਆਂ ਦੇ ਹਵਾਲੇ ਕਰ ਦੋ, ਸਾਰੇ ਭੂਤ ਦੋੜ ਜਾਣੇ..

  • @jatt586

    @jatt586

    6 күн бұрын

    Aurangzeb to bhaga nhi

  • @ajaibsingh6044
    @ajaibsingh60449 ай бұрын

    ਸ਼ਹਿਰ ਨੂੰ ਵੇਖ ਮਨ ਭਰ ਆਇਆ ਲੋਕ ਮਜਬੂਰੀ ਵਸ ਸਭ ਕੁਝ ਛੱਡ ਗਏ ਜਿਵੇਂ ਹਿੰਦ ਪਾਕ ਵੰਡ ਸਮੇ ਪੰਜਾਬ ਵੰਡਿਆ। ਬਹੁਤ ਧੰਨਵਾਦ ਜੀ ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ ਮਾਨਸਾ

  • @ssbdiary5258
    @ssbdiary52589 ай бұрын

    1985 86 ਜਿਸ ਘਰ ਪ੍ਰੀਆ ਜਾਂ ਬਜਾਜ ਚੇਤਕ ਸਕੂਟਰ ਹੁੰਦਾ ਸੀ ਉਸ ਨੂੰ ਪਿੰਡ ਦਾ ਅਮੀਰ ਘਰ ਕਹਿੰਦੇ ਸਨ। ਇੱਥੇ ਟੋਇਟਾ ਦਾ ਸੋਰੂਮ ਸੀ ਜੋ ਬੁਹਤ ਵੱਡੀ ਗੱਲ ਆ

  • @SukhwinderSingh-wq5ip
    @SukhwinderSingh-wq5ip9 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @Harry-561
    @Harry-5619 ай бұрын

    ਸਹੀ ਹੈ ਜੀ ਸਹਿਜੇ ਹੀ ਸਹੀ ਹੈ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @taran.dhudike7
    @taran.dhudike79 ай бұрын

    ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਧੰਨਵਾਦ ਸਹਿਤ ਦੁਨੀਆਂ ਦੇ ਰੰਗ ਵਿਖਾਉਂਦੇ ਹੋਏ,,, ਰਿਪਨ ਖੁਸ਼ੀ ਜੀ,,, ਵਾਹਿਗੁਰੂ ਯਾਤਰਾ ਦੌਰਾਨ ਪਰਮਾਤਮਾ ਅੰਗ ਸੰਗ ਸਹਾਈ ਹੋਵੇ ਜੀ ♥️🙏🏻🙏🏻🙏🏻🙏🏻🙏🏻🙏🏻🙏🏻🙏🏻

  • @balwinderbatth5319
    @balwinderbatth53199 ай бұрын

    ਸਤਿ ਸ੍ਰੀ ਅਕਾਲ ਵਿਪਨਪ੍ਰੀਤ ਤੇ ਖੁਸ਼ੀ ਸੋਚਣ ਵਾਲੀ ਗੱਲ ਆ ਕਿ ਗੋਰਿਆਂ ਨੇ ਸੰਸਾਰ ਨੂੰ ਕਿੰਨਾ ਉਜਾੜਿਆ ਵਾਹਿਗੁਰੂ ਕਰੇ ਇਹ ਸ਼ਹਿਰ ਦੁਬਾਰਾ ਵੱਸ ਜਾਵੇ ਲੂੰ ਕੰਡੇ ਖੜੇ ਹੁੰਦੇ ਵੇਖਕੇ

  • @bnnn9859

    @bnnn9859

    9 ай бұрын

    ਖੁਸੀ ਭੈਣ ਵਾਰ ਵਾਰ ਰਿਪਨ ਦਾ ਨਾਮ ਲੇ ਰਹੀ ਹੈ ਉਹ ਦੇ ਬਾਬ ਜੁਦ ਤੁਸੀਂ ਕੁਮੇਟ ਵਿੱਚ ਰਿਪਨ ਦੀ ਜਗਾ ਵਿਪਨਪਰੀਤ ਲਿਖ ਦਿੱਤਾ ਜੋ ਵੀ ਭੈਣ ਜਾ ਵਿਰ ਨੇ ਲਿਖਿਆ ਅੱਗੇ ਤੋਂ ਧਿਆਨ ਦਿਉ ਲਿਖਣ ਤੋ ਪਹਿਲਾਂ ਧੰਨਵਾਦ

  • @bnnn9859
    @bnnn98599 ай бұрын

    ਰਿਪਨ ਐਡ ਖੁਸੀ ਭੈਣ ਬਹੁਤ ਤਰੱਕੀ ਕੀਤੀ ਏਸ ਸਹਿਰ ਨੇ 46 ਸਾਲ ਪਹਿਲਾਂ ਕਿ ਬਿਤਦੀ ਹੋਉ ਉਨਾਂ ਲੋਕਾਂ ਦੇ ਦਿਲਾਂ ਤੇ ਜੇਹੜੇ ਐਨੇ ਸੋਹਣੇ ਤੇ ਵੱਡੇ ਘਰਾਂ ਨੂੰ ਛੱਡ ਕੇ ਚਲੇ ਗਏ ਸਰਕਾਰ ਨੂੰ ਚਾਹੀਦਾ ਜੇਹੜੇ ਲੋਕ ਛੱਡ ਕੇ ਗਏ ਉਨ੍ਹਾਂ ਨੂੰ ਦੁਬਾਰਾ ਬੁਲਾਇਆ ਜਾਵੇ ਤੇ ਐਨੇ ਸੋਹਣੇ ਸਹਿਰ ਨੂੰ ਜੇਹੜਾ ਐਨੀ ਸੋਹਣੀ ਬੀਚ ਦੇ ਕੰਡੇ ਬਣੀਆਂ ਹੋਈਆਂ ਹੈ ਉਨੁੰ ਦੁਬਾਰਾ ਬੱਸਾਇਆ ਜਾਵੇ ਜੋ ਟੂਰਿਸਟ ਘੁੰਮਣ ਔਣ ਤੇ ਬੀਚ ਅਤੇ ਸਹਿਰ ਵਿੱਚ ਰੋਣਕ ਹੋਵੇਂ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਲੁਧਿਆਣਾ

  • @harmelsinghgill4586
    @harmelsinghgill45869 ай бұрын

    ਰਿਪਨ ਜੀ ਇਹ ਬਲਾਕ ਬਹੁਤ ਹੀ ਜਾਣਕਾਰੀ ਹਿਤ ਅਤੇ ਦਿਲਚਸਪ ਹੈ। ਇਹ ਸ਼ਹਿਰ ਵਾਰੇ ਜਾਣਕਾਰੀ ਦੇਣ ਲਈ ਧੰਨਵਾਦ।

  • @vickymehra8237
    @vickymehra82379 ай бұрын

    ਰਿਪਨ ਵੀਰ ਸਤਿ ਸ਼੍ਰੀ ਆਕਾਲ ਜੀ, ਬਹੁਤ ਹੀ ਵਧੀਆਂ ਬਲੌਗ ਸੀ ਅੱਜ ਦਾ। God bless you.

  • @makhanbhikhi6068
    @makhanbhikhi60689 ай бұрын

    ❤❤ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ 🎉🎉🎉🎉🎉🎉🎉🎉🎉🎉🎉❤❤❤❤❤

  • @alamsandhu5956
    @alamsandhu59569 ай бұрын

    ਜੇਕਰ ਇਥੋਂ ਦੀ ਸਰਕਾਰ ਪੰਜਾਬੀਆਂ ਨੂੰ ਕਹਿ ਦੇਵੇ ਕੇ ਇਸ ਸ਼ਹਿਰ ਨੂੰ ਵਸਾ ਲਵੋ ਬਿਲਕੁਲ ਫ਼ਰੀ ਮਕਾਨ ਦੁਕਾਨ ਸਾਂਭ ਲਵੋ ਵੀਜਾ ਅਤੇ ਟਿਕਟ ਫ਼ਰੀ ਕਰ ਦੇਣ ਤਾਂ ਆਪਣੇ ਲੋਕ ਬੋਲੇ ਸੋਂ ਨਿਹਾਲ ਦਾ ਜਾਕਾਰਾ ਛਡ ਕੇ ਇਕ ਸਾਲ ਵਿਚ ਹੀ ਭਰ ਦੇਣ ਭੂਤ ਪ੍ਰੇਤ ਵੀ ਛੱਡ ਛੱਡ ਕੇ ਭੱਜ ਜਾਣਗੇ ਖੁਸ਼ਰੀਪਨ ਇਹਨਾਂ ਦੇ PM ਨਾਲ ਗੱਲ ਕਰਕੇ ਆ

  • @sukhdevkhan4430
    @sukhdevkhan44309 ай бұрын

    😂😂 ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਬਹੁਤ ਵਧੀਆ ਲੱਗਿਆ ਦੁੱਖ ਵੀ ਹੁੰਦਾ ਇਹ ਸੱਭ ਕੁਝ ਦੇਖ ਕੇ ਮਨ ਭਰ ਆਇਆ ਜੀ ਵਾਹਿਗੁਰੂ ਸੱਭ ਤੇ ਮਿਹਰ ਭਰਿਆ ਹੱਥ ਰੱਖੇ ਬਹੁਤ ਧੰਨਵਾਦ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @swarnsingh6145
    @swarnsingh61459 ай бұрын

    ਬਹੁਤ ਵਧੀਆ ਲੱਗਿਆ ਜੀ ਦੁਨੀਆਂ ਦੀ ਜਾਣਕਾਰੀ ਧੰਨਵਾਦ ਰਿੰਪਨ ਖੁਸ਼ੀ ਼਼਼ਸਵਰਨ ਸਿੰਘ ਡਰੋਲੀ ਪਾਤੜਾਂ

  • @nirmalsidhu7514
    @nirmalsidhu75149 ай бұрын

    ਅਲੀਸਾਨ ਇਮਾਰਤਾਂ ਜੋ ਵਿਰਾਨ ਪਈਆਂ ਹਨ,ਉਸ ਸਮੇ ਦੀ ਤਰੱਕੀ ਦਰਸਾਉਦੀਆਂ ਹਨ,ਬਿ੍ਟਿਸ਼ ਬਾਰੇ ਜੋ ਇਤਿਹਾਸ ਪੜਿਆ ਉਹ ਸੱਚ ਹੀ ਨਜਰ ਆਉਦਾ !!

  • @teachercouple36
    @teachercouple369 ай бұрын

    ਬਹੁਤ ਵੱਡਾ , ਵਿਕਸਤ ਸ਼ਹਿਰ ਹੋਵੇਗਾ, ਉਸ ਸਮੇਂ

  • @nsingh137
    @nsingh1379 ай бұрын

    WAHEGURU GURU BLESS YOU ALWAYS WITH GOOD HEALTH AND HAPPINESS IN YOUR HOL LIFE. THANKS FOR SHOWING CYPRUS ABONDED CITY DEV LOVED MOR THEN 50 YEARS AGO .

  • @balbirkaur6014
    @balbirkaur60149 ай бұрын

    Waheguru tuhanu chad di kala vich rakhan ji ❤❤🎉

  • @JagtarSingh-wg1wy
    @JagtarSingh-wg1wy9 ай бұрын

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਅਸਲੀਅਤ ਵਿਖਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @bharatsidhu1879
    @bharatsidhu18799 ай бұрын

    ਤੁਹਾਡਾ ਬਹੁਤ ਬਹੁਤ ਧੰਨਵਾਦ ਨਵੇਂ ਤੋਂ ਨਵੇਂ ਇਲਾਕੇ ਦਿਖਾਉਣ ਲਈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @rahisingh-oo1rk
    @rahisingh-oo1rk3 ай бұрын

    ਵਾਹਿਗੁਰੂ ਸੋਨੂ ਚੜਦੀ ਕਲਾ ਵਿੱਚ ਰੱਖੇ

  • @duspalkaur1944
    @duspalkaur19449 ай бұрын

    Thank you for showing beautiful places. God bless you both😊

  • @goldenconstruction9810
    @goldenconstruction98109 ай бұрын

    ਇਸ ਤਰਾਂ ਲੱਗਦਾ ਹੈ ਕਿ ਅਸੀਂ ਵੀ ਤੁਹਾਡੇ ਨਾਲ ਘੁੰਮ ਰਹੇ ਹਾਂ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖ਼ਸ਼ੇ।

  • @jyotimohindru8756
    @jyotimohindru87569 ай бұрын

    Eh city ujaad ch ina sohna je ithey lok wass jaan ta hor sohna ho jaye Waheguru ji mehar kro sari duniya te Nanak naam chardi kla Tere bhane sarbat da bhla Waheguru ji ka khalsa Waheguru ji ki Fateh 🙏🙏🙏🙏🙏🙏❤️❤️❤️

  • @Pri-zq3vn
    @Pri-zq3vn9 ай бұрын

    ਅੱਜ ਦੀ ਵੀਡੀਓ ਦੇਖ ਕੇ ਇੰਝ ਮਹਿਸੂਸ ਹੋਇਆ ਜਿਵੇਂ ਇਨਸਾਨ ਬੜੇ ਸਾਲਾਂ ਬਾਅਦ ਧਰਤੀ ਦੇਖ ਰਿਹਾ ਹੈ.... ਅਲੱਗ ਜਿਹੀ vibe ਸੀ ਜਿਵੇਂ ਸਦੀਆਂ ਮਗਰੋਂ ਹੜੱਪਾ ਸਭਿਅਤਾ ਦੇਖ ਰਹੇ ਹੋਇਏ

  • @KamalSingh-dl6yc
    @KamalSingh-dl6yc9 ай бұрын

    ਸ਼ਹਿਰ ਨੂੰ ਵੇਖ ਮਨ ਭਰ ਆਇਆ ਲੋਕ ਮਜਬੂਰੀ ਵਸ ਸਭ ਕੁਝ ਛੱਡ ਗਏ,ਪ੍ਰਮਾਤਮਾ ਕਰੇ ਇਹ ਸ਼ਹਿਰ ਦੁਬਾਰਾ ਵੱਸੇ।

  • @HarinderSingh-zb1gn
    @HarinderSingh-zb1gn9 ай бұрын

    ਬਹੁਤ ਵਧੀਆ ਖੁਸ਼ੀ ਰਿਪਨ ਬੇਟਾ ਜੀ ਸਾਈਪ੍ਰਸ ਦੀ ਸੈਰ ਇਥੇ ਵੀ ਭੂਤ ਪਹੁੰਚ ਗਏ ਬਿਨਾ ਪਾਸਪੋਰਟ ਤੋ🙏

  • @sarbjitkang2687

    @sarbjitkang2687

    9 ай бұрын

    😂😂😍🙏

  • @gurvindersinghbawasran3336
    @gurvindersinghbawasran33369 ай бұрын

    ਸੱਚੀ ਵੀਰ ਦੇਖ ਕੇ ਦਿਲ ਰੋਂਦਾ 😢😢 ਇਹ ਸ਼ਹਿਰ ਦੇਖਕੇ। ਇੱਕ ਛੋਟੀ ਛੋਟੀ ਚੀਜ ਨੀ ਛੱਡਕੇ ਜਾਣ ਨੂੰ ਜੀ ਨੀ ਕਰਦਾ। ਕਿਮੇ ਵਿਚਾਰੇ ਇਹ ਲੋਕ ਛੱਡਕੇ ਗਏ ਹੋਣਗੇ ਇਹ ਲੋਕ ਆਪਣੇ ਘਰਾਂ ਨੂੰ 😢😢

  • @user-mw3fh5qs3q
    @user-mw3fh5qs3q9 ай бұрын

    ਬਹੁਤ ਅਦਭੁਤ ਸ਼ਹਿਰ ਦੇਖਿਆ। ਚੜ੍ਹਦੀ ਕਲਾ ਰਹੇ ।

  • @harbinderkumar3762
    @harbinderkumar37629 ай бұрын

    ਬਹੁਤ ਹੀ ਦੁੱਖਦ ਕਹਾਣੀ ਹੈ ਇਸ ਸ਼ਹਿਰ ਦੀ (ਧਰਮ ਨਹੀ ਸਿਖਾਤਾ ਆਪਸ ਮੇ ਵੈਰ ਰੱਖਣਾ) ਸਰੀਆ ਵਡੀਆ ਸ਼ੈਤਾਨਾ ਨੇ ਪਈਆ ਹਈਆ ਹਨ ਜੀ

  • @rajpalkaur21
    @rajpalkaur219 ай бұрын

    ਰਿਪਨ 4 5 ਪੋਡ ਦਾ ਇੱਕ।ਰਪਿਆ ਹੁੰਦਾ ਸੀ ਮਾਲਕ।ਤੁਹਾਨੂੰ ਚੜ੍ਹਦੀ।ਕਲਾ ਵਿੱਚ ਰੱਖੇ

  • @Ramdiwali
    @Ramdiwali9 ай бұрын

    Apne 1947 di yadd a gyi 😢

  • @JagdeepSingh-jo2dm
    @JagdeepSingh-jo2dm9 ай бұрын

    ਰਿਪਨ ਖੁਸ਼ੀ ਸਤਿ ਸ੍ਰੀ ਆਕਾਲ ਖੁਸ਼ੀ ਦੀ ਅਵਾਜ਼ ਘੱਟ ਹੁੰਦੀ ਆ ਇਹਨਾਂ ਨਾਲ ਨੀ ਆਪਾਂ ਰਲ ਸਕਦੇ ਭਾਰਤ ਬੇਇਮਾਨੀ ਨੇ ਖਾ ਲਿਆ

  • @harnekmalla8416
    @harnekmalla84169 ай бұрын

    ਭੂਤਾਂ ਦਾ ਸ਼ਹਿਰ ਦਿਖਾਉਣ ਲਈ ਤਹਿ ਦਿਲੋਂ ਧੰਨਵਾਦ ਜੀ🙏🙏 ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @khushkaranchhina2890
    @khushkaranchhina28909 ай бұрын

    ਬਾਈ ਮੈ ਪਹਿਲਾਂ ਸਾਈਪ੍ਰਸ ਸੀ ਪਰ ਵੀਰ ਹੋਰ ਵੀ ਬਹੁਤ ਜਗ੍ਹਾ ਨੇ ਜੋ ਦੇਖਣ ਯੋਗ ਸੀ। ਉਹ ਵੀ ਦਿਖਾਉਣਾ ਜਰੂਰ।

  • @Goldenpunjab2024
    @Goldenpunjab20249 ай бұрын

    ਪਰਤਾਮਤਾ ਹਮੇਸਾ ਅੰਗ ਸੰਗ ਰਹੇ

  • @singhkanpur1
    @singhkanpur19 ай бұрын

    Sad sad 😔 about story.. ਇਨਾਂ ਵੱਡਾ ਸ਼ਹਿਰ ਅਪਣੀ ਬਰਬਾਦੀ ਦੀ ਦਾਸਤਾਨ ਦਸ ਰਿਹਾ ਹੈ ਏਹ ਵੰਡੀਆਂ ਕਿੰਨੀਆਂ ਦਰਦਨਾਕ ਹੁੰਦੀਆਂ ਹਨ ਇਸਦੀ ਬਰਬਾਦੀ ਵਿਖਾ ਰਹੀ ਹੈ ਇੰਡੀਆ ਦੀ ਵੰਡ ਨੇ ਕਿੰਨਾ ਜਾਨ ਮਾਲ ਦਾ ਨੁਕਸਾਨ ਕੀਤਾ ਹੈ ਅਸੀਂ ਬਜ਼ੁਰਗਾਂ ਤੋਂ ਸੁਣਿਆ ਹੈ.. ਹੁਣ ਅਸੀਂ ਇਸਰਾਇਲੀ ਜੰਗ ਵਿਚ ਵੇਖ ਕੇ ਹਾਂ 😢ਜੋ ਰਬ ਦੀ ਮਰਜੀ ਰਬ ਕੀ ਚਾਹੁੰਦਾ ਹੈ ਰਬ ਜਾਣੇ 😮😢 take care of yourself.

  • @malkitsingh8869
    @malkitsingh88699 ай бұрын

    ਸਾਈਪ੍ਰਸ ਦੇ ਨਾਲ ਵੀ ਹੀਰ ਰਾਝੇ ਤੇ ਮਿਰਜੇ ਵਾਲੀ ਹੋਈ

  • @dawinderjagraon9591
    @dawinderjagraon95919 ай бұрын

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਰਿਪਿਨ ਵੀਰ

  • @parvindersingh7603
    @parvindersingh76039 ай бұрын

    ਬਹੁਤ ਸਾਰੇ ਦੇਸ਼ਾਂ ਵਿਚ ਇਸ ਤਰ੍ਹਾਂ ਹੋਇਆ ਰਿਪਨ ਜੀ ਹੁਣ ਇਸ ਨੂੰ ਪਰਮਾਤਮਾ ਦਾ ਭਾਣਾ ਮੰਨਿਆ ਜਾ ਸ਼ਾਤਰ ਦਿਮਾਗ ਦੀ ਕਾਢ

  • @harbanslalsharma4052
    @harbanslalsharma40529 ай бұрын

    17.40 Post Office nhi 'Letter Box' kehnde hunde si.

  • @SherSingh-ec7jr
    @SherSingh-ec7jr9 ай бұрын

    ਇਸੇ ਕਰਕੇ ਤਾਂ ਕਹਿਦੇ ਨੇ ਸਮਾਂ ਬਹੁਤ ਬਲਵਾਨ ਹੁੰਦਾ🙏

  • @ManjitKaur-cl7su
    @ManjitKaur-cl7su9 ай бұрын

    ਜਿਉਂਦਾ ਰੇ ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਸਾਨੂੰ ਇੱਥੋਂ ਦੀ ਹਿਸਟਰੀ ਵਾਰੇ ਦਸਿਆ 😊

  • @ranjeetsinghsingh9248
    @ranjeetsinghsingh92489 ай бұрын

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ❤❤

  • @chahal-pbmte
    @chahal-pbmte9 ай бұрын

    ਭਾਰਤ ਦੀ ਆਜ਼ਾਦੀ ਵੇਲੇ ਪੰਜਾਬ ਵਿੱਚ ਤਬਾਦਲਾ ਹੋਇਆ ਸੀ ਕਿਉਂਕਿ ਦੋਵੇਂ ਪਾਸੇ ਹਿੰਦੂ, ਸਿੱਖ ਤੇ ਮੁਸਲਮਾਨ ਰਹਿੰਦੇ ਸਨ। ਇਸ ਕਰਕੇ ਜਾਣ ਵਾਲਿਆਂ ਦੇ ਘਰ, ਜਾਇਦਾਦ ਆਉਣ ਵਾਲਿਆਂ ਨੂੰ ਮਿਲ ਗਏ। ਪਰ ਸਾਈਪ੍ਰਸ ਵਿੱਚ ਦੋਵੇਂ ਫਿਰਕੇ ਵੱਖ ਇਲਾਕਿਆਂ ਵਿੱਚ ਹੋਣਗੇ ਜਿਸ ਕਰਕੇ ਸਿਰਫ਼ ਜਾਣ ਵਾਲੇ ਹੀ ਸਨ ਆਉਣ ਵਾਲੇ ਨਹੀਂ ਸੀ ਇਸ ਲਈ ਘਰ, ਜਾਇਦਾਦ ਸੁੰਨੀਆਂ ਰਹਿ ਗਈਆਂ ਹੋਣਗੀਆਂ।

  • @harmeshkaur763
    @harmeshkaur7639 ай бұрын

    ਬਹੁਤ ਹੀ ਵਧੀਆ ਬਲੌਗ ਜਾਣਕਾਰੀ ਭਰਪੂਰ

  • @safelink933
    @safelink9339 ай бұрын

    1974 ਤੋਂ ਪਹਿਲਾਂ, ਵਰੋਸ਼ਾ ਫਾਮਾਗੁਸਤਾ ਸ਼ਹਿਰ ਦਾ ਆਧੁਨਿਕ ਸੈਰ-ਸਪਾਟਾ ਖੇਤਰ ਸੀ। 1974 ਵਿੱਚ ਸਾਈਪ੍ਰਸ ਉੱਤੇ ਤੁਰਕੀ ਦੇ ਹਮਲੇ ਦੌਰਾਨ ਇਸ ਦੇ ਯੂਨਾਨੀ ਸਾਈਪ੍ਰਿਅਟ ਵਾਸੀ ਭੱਜ ਗਏ ਸਨ, ਜਦੋਂ ਫਾਮਾਗੁਸਤਾ ਸ਼ਹਿਰ ਤੁਰਕੀ ਦੇ ਨਿਯੰਤਰਣ ਵਿੱਚ ਆਇਆ ਸੀ, ਅਤੇ ਇਹ ਉਦੋਂ ਤੋਂ ਹੀ ਛੱਡਿਆ ਹੋਇਆ ਹੈ। 1984 ਵਿੱਚ ਇੱਕ ਯੂ.ਐਨ.

  • @kaurkaur468
    @kaurkaur4689 ай бұрын

    North Cyprus ਚੋ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ 🙁

  • @gurpreetsinghsohibabbu3050
    @gurpreetsinghsohibabbu30509 ай бұрын

    ਕੁਦਰਤ ਦੀ ਖੇਡ ਹੈ ਸਭ ਕੀਤੇ ਕੀਤੇ ਜਿੰਦਗੀ ਸ਼ੁਰੂ ਹੋ ਰਹੀ ਆ ਜੀ ਕਿਤੇ ਕੀਤੇ ਆਪਣੇ ਚਰਮ ਸੀਮਾ ਤੱਕ ਪੁੱਜ ਕੇ ਖਤਮ ਹੋ ਗਈ

  • @dsmultanilivetv1786
    @dsmultanilivetv17869 ай бұрын

    ਲੱਕੜ ਦੇ ਡਾਲਿਆ ਵਾਲੇ ਠੰਡੇ (ਬੱਤੇ) 1992 ,93 ਵਿੱਚ ਦੇਖੇ ਸੀ ਅਸੀਂ ਪੰਜਾਬ ਵਿੱਚ

  • @ssbdiary5258
    @ssbdiary52589 ай бұрын

    50 ਸਾਲ ਪਹਿਲਾਂ ਟੋਇਟਾ ਦਾ ਸ਼ੋ ਰੂਮ ਹੀ ਬੜੀ ਵੱਡੀ ਗੱਲ ਆ ਆਪਣੇ ਤਾਂ ੳਦੋ ਗੱਡੇ ਹੁੰਦੇ ਸਨ ਬੈਂਕ ਦਾ ਤਾਂ ਪਤਾ ਹੀ ਨੀ ਸੀ ਲੋਕਾ ਨੂੰ

  • @satnamchakwala9912
    @satnamchakwala99129 ай бұрын

    ਰਿਪਨ 22 ਸਤਿ ਸ਼੍ਰੀ ਆਕਾਲ ਉਜੜਿਆ ਸ਼ਹਿਰ ਦੇਖ ਕੇ ਮਨ ਬਹੁਤ ਉਦਾਸ ਹੋਇਆ

  • @harbhajansingh8872
    @harbhajansingh88729 ай бұрын

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ❤❤🙏🙏

  • @GurmeetSingh-rt6or
    @GurmeetSingh-rt6or9 ай бұрын

    ਬਹੁਤ ਖੂਬਸੂਰਤ ਸਫ਼ਰ ਇਸ ਸ਼ਹਿਰ ਦਾ

  • @Searchboy77
    @Searchboy779 ай бұрын

    Waheguru ji 🙏 mehar kare ❤😊🤗👩‍❤️‍👨😊☺️🥰💕

  • @anmolkaur640
    @anmolkaur6409 ай бұрын

    ਸਾਈਪ੍ਰਸ 1960 ਚ ਆਜਾਦ ਹੋਇਆ ਸੀ ਅਤੇ ਅਸੀਂ 1947 ਚ ਤਾਂ ਵੀ ਸਾਈਪ੍ਰਸ ਸਾਡੇ ਨਾਲੋਂ ਬਹੁਤ ਅੱਗੇ ਹੈ

  • @Panjolapb12
    @Panjolapb129 ай бұрын

    ਧੰਨਵਾਦ ਧੰਨਵਾਦ ਧੰਨਵਾਦ

  • @ksderby
    @ksderby9 ай бұрын

    Thank you both of you doing great job My kids love to watch you also they learn Punjabi from you Thank you 🙏 so much love and hug from uk

  • @ghghghgh8338

    @ghghghgh8338

    9 ай бұрын

    I am also learning Punjabi from them. Good job

  • @reshamsingh7609
    @reshamsingh76099 ай бұрын

    Very good job... Carry on Veer Ji... God bless both of you... have a nice time.... Thanks..

  • @lakhwinderkaur2753
    @lakhwinderkaur27539 ай бұрын

    ਇੰਡੀਆ ਹੁੰਦਾ ਤੈ ਲੌਕਾ ਨੈ ਥੱਕੈ ਨਾਲ ਈ ਸਭ ਕੁਝ ਸਾਭ ਲੈਣਾ ਸੀ ਸਰੀਆ ਵੀ ਪੂਟ ਕੈ ਘਰਾ ਨੂੰ ਖੜਕੈ ਅਮੰਲੀਆ ਨੈ ਵੈਚ ਲੈਣਾ ਸੀ

  • @KuldeepSingh-fz1oj
    @KuldeepSingh-fz1oj9 ай бұрын

    ਕਿੰਨਾ ਸੋਹਣਾ ਸ਼ਹਿਰ ਪਰ ਮਾੜੀ ਨਜ਼ਰ ਲੱਗ ਗਈ ਸਭ ਰੱਬ ਦੇ ਰੰਗ ਹਨ ਕਿਸੇ ਨੂੰ ਨਹੀ ਪਤਾ ਆਉਣ ਵਾਲੇ ਸਮੇਂ ਦਾ ਕੀ ਹੋਵੇਗਾ

  • @manindermanindersingh1476
    @manindermanindersingh14769 ай бұрын

    Sahi gal a..... Os time di good city

  • @SidhuCreations13
    @SidhuCreations139 ай бұрын

    ਪੰਜਾਬੀਆਂ ਨੂੰ ਇਕ ਵਾਰ ਮੌਕਾ ਦੇਣ ਨਵਾਂ ਪੰਜਾਬ ਵਸਾ ਲੈਂਦੇ ਹਨ,,

  • @user-fz3ir2ks8d
    @user-fz3ir2ks8d9 ай бұрын

    ❤️ Singh is Real 👑 King of World 🌍❤️

  • @TarsemSingh-st1vw
    @TarsemSingh-st1vw9 ай бұрын

    Very nice video beta ji asliat dikha rhe ho dhanbad ripan te khushi bate da god bless both of you beta ji lot's of❤❤❤❤❤❤❤❤❤❤❤❤❤love Lakhwinder Kaur from Gurdaspur

  • @MANJEETSINGH-nz1qh
    @MANJEETSINGH-nz1qh9 ай бұрын

    ਸਮਾਂ ਬਲਵਾਨ ਹੈ ਬਾਈ ਜੀ

  • @gurmeet3684
    @gurmeet36849 ай бұрын

    Waheguru ji thuade te mehar bnayi rakhan

  • @JasbirSingh-vh8sl
    @JasbirSingh-vh8sl9 ай бұрын

    ਰਿਪਨ ਖੁਸ਼ੀ ਭੈਣ ਸਤਿ ਸ੍ਰੀ ਆਕਾਲ ❤❤❤❤❤

  • @AnjuSharma-it1nu
    @AnjuSharma-it1nu9 ай бұрын

    God bless both of you and your channel 💝

  • @shamdhiman8717
    @shamdhiman87179 ай бұрын

    ਪੰਜਾਬੀ। ਦੇ। ਪ੍ਰਚਾਰ। ਲਈ। ਧੰਨਵਾਦ

  • @gurjantaulakh1791
    @gurjantaulakh17919 ай бұрын

    1974ਆਪਣੇ ਪੰਜਾਬ ਵਿੱਚ ਕੱਚੇ ਘਰ ਸੀ। ਇੱਥੇ ਬਹੁਤ ਵਧੀਆ ਘਰ ਹਨ

  • @rupindersingh-pl7qi
    @rupindersingh-pl7qi9 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਦੁਨੀਆਂ ਬਹੁਤ ਸੋਹਣੀ ਹੈ ਪੰਜਾਬ ਸਭ ਤੋਂ ਸੋਹਣਾ ਇਥੇ 50 ਸਾਲ ਤੋਂ ਕੁੱਝ ਨਹੀਂ ਹੋਇਆ ਪੰਜਾਬ ਵਿੱਚ ਕੋਈ ਜਗ੍ਹਾ 50 ਮਿੰਟ ਬੰਦ ਨਹੀਂ ਰਹਿ ਸਕਦੀ ਖਾਲੀ ਨਹੀਂ ਰਹਿ ਸਕਦੇ

  • @amarjeetkaur8113
    @amarjeetkaur81139 ай бұрын

    City dakh ka MN dukhi ho gea pr thuada thinks 😊jo asi be dakh.ska

  • @garrygill1843
    @garrygill18439 ай бұрын

    British vaali gal bilkul sahi keha tusi bai ji

  • @dsmultanilivetv1786
    @dsmultanilivetv17869 ай бұрын

    ਉਸ ਟਾਈਮ ਦਾ ਸਭ ਤੋਂ ਜਿਆਦਾ ਅਮੀਰ ਸ਼ਹਿਰ ਹੋਵੇਗਾ ਇਹ

  • @btroyalbos3790
    @btroyalbos37909 ай бұрын

    Is city ko dekh kar Aankho me Assu aa gye Apki vajah se je sab kuch dekhne ko mila App buhat Acha video banate ho Or Ache se Samjate ho love you couple❤❤❤🥰🥰🥰🥰🥰🥰

  • @PoojaPihu-ld9sb
    @PoojaPihu-ld9sb9 ай бұрын

    Ajj Mai apni madam nu vlog dkhya oo bohat roei apna ghar dkh k bohat bohat thanks paji🥰

  • @damanpanjab9406
    @damanpanjab94069 ай бұрын

    ਸੀਰੀਆ ਚ ਇਸ ਤੋ ਵੀ ਬੁਰਾ ਹਾਲ ਆ

  • @jaswantsinghcheema1021
    @jaswantsinghcheema10219 ай бұрын

    Khushy noo v bolan da tiem de beta g

  • @Maan-gf8xo
    @Maan-gf8xo9 ай бұрын

    Music ਬਹੁਤ ਸੋਹਣਾ ਗਾ 🎧🎶🎼

  • @nakhrosboutique534
    @nakhrosboutique5349 ай бұрын

    😂😂😂 Khushi ki PTA schii bhoot Hove 😅

  • @partapsinghsandhu6417
    @partapsinghsandhu64179 ай бұрын

    ਪੰਜਾਬ ਦੇ ਸੇਵਾ ਕੇਂਦਰਾ ਵਾਲਾ ਹਾਲ ਹੈ

  • @sunilkumar-de8rw
    @sunilkumar-de8rw9 ай бұрын

    Waheguru Kirpa Karo Ji Jahan Basda Rehe

  • @havindersingh6486
    @havindersingh64869 ай бұрын

    ਇਹ ਭੂਚਾਲ ਪੀੜਤ ਸ਼ਹਿਰ ਵੀ ਹੋ ਸਕਦਾ ਹੈ ਕਿ ਇੱਥੇ ਵਾਰ ਵਾਰ ਭੂਚਾਲ ਆਉਂਦੇ ਰਹਿੰਦੇ ਹਨ।

  • @AaAa-hd7vf
    @AaAa-hd7vf9 ай бұрын

    Great dear God bless you

  • @BalwinderKaur-dk4xl
    @BalwinderKaur-dk4xl9 ай бұрын

    Waheguru ji maher kern 🙏🙏Take care and safe journey ❤❤

  • @PappuSingh-bs5zu
    @PappuSingh-bs5zu9 ай бұрын

    ਭਾਈ ਸਾਹਿਬ ਜੀ ਅਸੀਂ ਬਹੁਤ ਚਿਰ ਤੋਂ ਤੁਹਾਡੇ ਬਲੋਗ ਦੇਖਦੇ ਹਾਂ ਬਿਜਲੀ ਦੇ ਖੰਭੇ ਹਰ ਦੇਸ਼ ਵਿੱਚ ਦੇਸ਼ ਵਿੱਚ ਇਹੋ ਜਿਹੇ ਹਨ

  • @user-fw4lf5qm8c
    @user-fw4lf5qm8c9 ай бұрын

    Very good bai ji from moga punjab Ajit pal singh thanks

  • @nidhi6312
    @nidhi63129 ай бұрын

    Bhut bdia tusi sbb Kush detail m btate ho

  • @renusarwan9966
    @renusarwan99669 ай бұрын

    Dharam de naam te sara world ujjarh jana ik din 😢

  • @HarpreetSingh-xv1zs
    @HarpreetSingh-xv1zs9 ай бұрын

    veryyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyy GOOD SHOOT.........tuhanu chad di kala vich rakhan

  • @jagjeetsingh1068
    @jagjeetsingh10689 ай бұрын

    ਰੱਬ ਦੇ ਰੰਗ ਨੇ ਨਹੀਂ ਅੱਜ ਦੁਨੀਆਂ ਇੰਚ ਇੰਚ ਧਰਤੀ ਪਿੱਛੇ ਮਰਦੀ ਫ਼ਿਰਦੀ ਆ ਇੱਥੇ ਹੁਕਮ ਨਹੀਂ ਉਸਦੀ ਰਜ਼ਾ ਬਿਨਾਂ ਰਹਿਣ ਦਾ

  • @prithvipal1539
    @prithvipal15399 ай бұрын

    BAHUTAN WDIYA JI JANKARI LAYI SHUKERIYA

Келесі