No video
Why Kunming important For China🇨🇳 ?
Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#chinavlog #chinatravel #chinavlog2024 #Punjabivlg #flopyoutuber #chinesegirls
Пікірлер: 315
ਚਾਈਨਾ ਦੇ ਸੋਹਣੇ ਰੰਗਾ ਲਈ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖਣ ਜਿੰਦਗੀ ਜਿੰਦਾਵਾਦ😢😊
@bhindajand3960
6 ай бұрын
😅😅😅😅😅
ਚੀਨ ਦੇ ਬਹੁਤ ਸੋਹਣੇ ਪੱਖ ਨੂੰ ਪੂਰੀ ਜਗਿਆਸਾ ਤੇ ਖੂਬਸੂਰਤੀ ਨਾਲ ਦਿਖਾਇਆ ਹੈ। ਮੈਂ ਵੀ ਚੀਨ ਬਾਰੇ ਥੋੜ੍ਹਾ ਬਹੁਤ ਪੜ੍ਹਦਾ ਰਹਿੰਦਾ ਹਾਂ।ਚੀਨ ਨੇ ਬਹੁਤ ਤੇਜੀ ਨਾਲ ਤਰੱਕੀ ਕੀਤੀ ਹੈ। ਚੀਨ ਨੇ ਗਰੀਬੀ ਨੂੰ ਬਹੁਤ ਹੱਦ ਤੱਕ ਕੰਟਰੋਲ ਕੀਤਾ ਹੈ।ਖਾਸ ਕਰਕੇ ਪੇਂਡੂ ਇਲਾਕੇ ਨੂੰ ਬਹੁਤ ਉੱਤੇ ਚੁੱਕਿਆ ਹੈ।
ਬੇਟਾ, ਚਾਈਨਾ ਦੇ ਪਹਾੜੀ ਏਰੀਏ ਵਿੱਚ ਉਹ ਜਗ੍ਹਾ ਵੀ ਜਿੱਥੇ ਬਹੁਤ ਉਚਾਈ ਤੋਂ ਛੋਟੀਆਂ 2 ਪਗਡੰਡੀਆਂ ਤੇ ਮੋਟਰਸਾਇਕਲਾਂ ਰਾਹੀਂ ਫੀਮੇਲ ਚਾਹ ਪੱਤੀ ਢੋਂਹਦੀਆਂ ਹਨ, ਕਮਾਲ ਦੀ ਗੱਲ ਬਾਤ ਹੈ। ਹੋ ਸਕੇ ਤਾਂ ਦਿਖਾ ਦੇਣਾ ਸਾਨੂੰ ਵੀ। ਜਿਉਂਦੇ ਵਸਦੇ ਰਹੋਂ🌹
Never been to China Pr mere friend Jo othe gye ne, dassde ne ke China de kyi cities Europe, North America naalo v advance ne.
@TheJourneyJunction88
5 ай бұрын
Saabi paji bnao tuc v program china ghuman lyi
@Nick-eb7up
5 ай бұрын
Apni V Ban Rahia Holi Holi.China da Infrastructure New hai Te US da purana pai Geya e India Da New Infrastructure develop ho Reha e
jida paji ajj map vgera add kite dekhan nu bahut vadia lagga eho jahi editing hove ta video dekhan nu v vadia lagdi hai te samaj v ondi hai ❤❤❤
ਧੰਨਵਾਦ ਵੀਰ ਜੀ ਚਾਈਨਾ ਦੀ ਖੁਬਸੂਰਤੀ ਲਈ
ਗੱਲ ਬਾਤ ਪੂਰੀ sirraa 😊
ਬਹੁਤ ਖੂਬਸੂਰਤ ਚਾਈਨਾ ❤️ 👍
ਬਾਈ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਤੂੰ ਚਾਈਨਾ ਨੂੰ ਇੰਨਾ ਖੂਬਸੂਰਤ ਤੇ ਡਿਵੈਲਪ ਦੇਸ਼ ਨੀ ਦੇਖਿਆ ਕਿਤੇ ਐਵੇਂ ਨੀ ਦੁਨੀਆਂ ਦਾ ਸਰਪੰਚ ਕਹਿੰਦੇ ਚਾਈਨਾ ਨੂੰ ਬਾਕੀ ਵੀਰ ਤੂੰ ਇਹਨਾਂ ਦੇ ਪਿੰਡ ਤੇ ਕਿਸਾਨ ਜਰੂਰ ਦਿਖਾਈਂ ਸਾਨੂੰ ਤਾਂ ਜੋ ਇਹਨਾ ਦੀ ਤਕਨੀਕ ਦੇਖ ਸਕੀਏ ਖੇਤੀਬਾੜੀ ਦੀ
Kaint galbat jma sirra street ji wali kaint laggi
ਧਨਵਾਦ ਭਾਈ ਜੀ ਚਾਇਨਾ ਬਹੁਤ ਸੋਹਣਾ ਲਗਿਆ ❤❤❤
China has surpassed the world in every disciple and achieved the progress to its highest level. Ifeel lik visiting this country in my life time and hope guru will materialize it .
Bhaji europe ja America ne jina Develop hona si ho gaye par hun time ta China , South Korea , Japan and Singapore da aaaa. Main Poland vich hi rehnda aa... Ghaint aa video thanks ji
Bohot vadia video vir ji Waheguru ji 🙏 Thx ji ❤
ਬਹੁਤ ਬਹੁਤ ਧੰਨਵਾਦ ਬਾਈ ਜੀ 🎉🎉🎉🎉
Harbin 👁️🥶- 30 City ja veere uthe ice naal build kitiya chija kai kuj dekh nu milan gyea
ਬਹੁਤ ਵਧੀਆ ਜਾਣਕਾਰੀ ਵੀਰ
Bhot vdia bai ji pta lgda dekh ke kise vdia advance country ch ho
Good bai ji from moga punjab Ajit pal singh thanks very much
Carry on jatta ... Love u bro ♥️🥰
ਪਰਗਟ ਬਾਈ ਬਹੁਤ ਵਧੀਆ ਜਾਣਕਾਰੀ ਆ ਤੇਰੇ ਵਲੋਗ ਚ, ਚੀਨ ਵਾਕਿਆ ਬਹੁਤ ਸੋਹਣਾ ਆ, ਜਾਪਾਨ ਘੁੰਮਣ ਜਾਂ ਨਾਲੋਂ ਬੰਦਾ ਚੀਨ ਚਲਾ ਜਾਵੇ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੀਨ/ਹਾਂਗਕਾਂਗ ਦੀਆਂ ਟਿਕਟਾਂ ਮਹਿੰਗੀਆਂ ਹਨ ਦਿੱਲੀਓਂ ਸਸਤੀਂ ਹਨ।
God bless both of you khubsurat China
Sab sohna Punjab aa bro...maa. Da pyar pind da vibes ...you cant get anything like punjab bro...Im a NRI travel almost the world....love aa bro
@jatinderpal8054
5 ай бұрын
Wah veer sachi gal aa yr
@ekamsingh2497
4 ай бұрын
Tere warge ghr hi change aa fr
@MajesticWarrior.
3 ай бұрын
China jada sohna aaa punjab to
ਬਹੁਤ ਸੋਹਣਾ ਬਾਈ 👍👍👍🥰🥰
Lgeya reh bai ❤ love u from sunam
Good job ❤u r glorifying a country's beauty...🎉
bahut vadia ji china asi ta bus Pangong lake takk hi gaeye bus
ਕੀ ਹਾਲ ਪਰਗਟ ਵੀਰ ਬਹੁਤ ਖੂਬਸੂਰਤ ਦੁਨੀਆਂ❤❤❤❤❤❤❤❤❤❤❤❤❤❤❤❤❤
Ik gall bahut vadiya lgi k eh apni boli vich sab bord la k rakhdy a
Bai china te India da una ki fark AA jinna India te Pakistan da ghaint jabardust lajwab sat Shri akal bai
ਸਤਿ ਸ਼੍ਰੀ ਅਕਾਲ ਵੀਰੇ ਮੈ ਬਠਿੰਡਾ ਤੋ ਆ ਵੀਰੇ ਤੁਹਾਡੀ ਇੱਕ ਗੱਲ ਬਹੁਤ ਵਧੀਆ ਲੱਗੀ ਕਿ ਜਦੋ ਤੁਸੀ ਕਿਸੇ ਪ੍ਰਬਾਲਮ ਵਿੱਚ ਹੋਵੋ ਤਾ ਨੇਚਰ ਕੋਲ ਚਲੇ ਜਾਉ ਆਪਣੇ ਆਪ ਹੀਲ ਕਰ ਦੇਵੇਗੀ ਤੁਹਾਨੂੰ ਕਿਸ ਚੀਜ ਨੇ ਪ੍ਰਰੇਤ ਕੀਤਾ ਕਿ ਤੁਸੀ ਦੁਨਿਆ ਘੁੰਮਣ ਲਈ ਜਾਓhand-pink-waving
china whatsapp Facebook tiktok sab band hai wechat chalda sahi gall hai bro
Bro kids clothing wholsaler da contect no hi pta krdo je yiwu ya guonzou gye plz
Bahot he vadiya lagda tuhada vlog
Wow grand lady laughter 😍 so loving ❤😊
ਬਹੁਤ ਵਧੀਆ ਬਾਈ ❤
Bai, chaina dekhke maza aa gaya 😘 lovely country
Boht vadia brother❤
ਪਰਗਟ ਬਾਈ ਬਹੁਤ ਸਵਾਦ ਆਉਂਦਾ ਤੇਰੇ ਵਲੋਂ ਦੇਖਨ ਦਾ
ਬਹੁਤ ਵਧੀਆ ਮਾਰਕਿਟ ਹੈ ਵੀਰ ਜੀ
Veer g lok bahut friendly ne
ਬਹੁਤ ਖੂਬਸੂਰਤ ਚਾਇਨਾ
ਬਹੁਤ ਖੂਬਸੂਰਤ ਚਾਇਨਾ ❤
Dhanvad veer ji❤❤❤🎉🎉
भारती लोगों के सिर्फ़ और सिर्फ़ धर्म का चश्मा चढ़ा हुआ है ! एक सड़क बन जाने के बाद लोग कहने लग जाते हैं कि भारत संसार का मुक़ाबला कर रहा है । हम तो सिर्फ़ बैंगलोर और चंडीगढ़ पर इतराते हैं ये अकेला शहर ही देख को भई !!
Shi gal bohat kuz sikhna chaida apa nu
Great Effort
Nice bro,pls trip expenses v das Diya kro😮
God blessed you ❤
Bhut vdiya kaam vlog
Great veer ji
Thanks!
Boht vadia bai❤
Veer masala vich v seafood and pork hunda chak kar leo And when you eat from Chinese shop any thing fried they use pork fat in oil Please chak for your friend I’m also vegetarian that’s why i know !!!
Great Job veere
Bht vadia bro❤
Good video brother 😉😉
Very beautiful country china
Ghaint a veere
Sat Sri akal Bai ji 🎉 God bless you 🎉
Very good blogging
Vadia kaamm kar rehaa Tu broo
Gud job paji
Full full Entertainment 🎉🎉❤❤
ਨਵਾ ਸਾਲ ਤਾਂ ਬਾਈ ਲੰਘ ਗਿਆ 1 ਮਹੀਨਾ ਤੇ 7 ਦਿਨ ਹੋ ਗਏ
Very nice bro 👍❤
China so beautiful ❤❤
Veer kse nu nl la k aunde ho te puch lo puri journey nl rhi j nahi kyunki nl j k fir wapis onha dusre bnde lai fir safar thoda okha ho jnda kuj din lai
Siraaa Kita development nd infrastructure Ala tan china 🇨🇳 ne …. BaakAmaal ✅
Love from mansa ❤
Oh my God this country is so beautiful and so developed in the city ..😊
Bai g daily vlog paya karo ❤❤
Ehna di sunanda shrma 😂😂😂😂
ਬਹੁਤ ਖੂਬਸੂਰਤ ਵਲੌਗ
God bless u brother
Carry on bro
Yaar bot beautiful aa chains
Waah veer g bahut development hai china vich
ਬਾਈ ਤੇਰੇ ਨਾਲ ਦਾ ਵੀਰ ਸੁਸਤ ਕਿਉ ਰਹਿੰਦਾ ਪਤੰਦਰ
ਖਾਣ ਪੀਣ ਨੀ ਵਧਿਆ ਕੁੱਝ ਵੀ ਖਾ ਲੈਂਦੇ ਨੇ!! ਮੈਂ ਸਿੰਗਾਪੁਰ little india ਦੇਖਿਆ ਮੁਸ਼ਕ ਬਹੁਤ ਮਾਰਦੀ ਆ!!
thinks bro china view lai❤
Yrr Chinese V Bahliya Attt Aa 🤤🥺
Next trip kis country da tuhada ?
Wow it's amazing ❤
Video bohat achha hain bhai but language ka problem aagaya samjne me
ਬਹੁਤ ਵਧੀਆ ਜੀ
ਪਰਗਟ ਬਾੲੀ ਜਿੰਦਾਬਾਦ
Nice video veere
Be Carefully
Lok ta simple tey innocent lagdey aa🎉yaar....china dey😊
@ekamsingh2497
4 ай бұрын
Video ch hi lgde aa
@MajesticWarrior.
3 ай бұрын
1962 toh pata chalda china de lok jada takatvar ne sade to
@ekamsingh2497
3 ай бұрын
@@MajesticWarrior. main china ch hi reh reha pichle 6 saal ton
Bhaji shanghai sahr v jayeo
I watching your videos what is your name brother mera naam inayit sidhu from usa
ਧੰਨਵਾਦ ਜੀ (ਮੇਜਰ ਸਿੰਘ ਜੈਤੋ)
ਬਹੁਤ ਵਧੀਆ
Panda express food try karna bro. 😎 bhot famous aa. ❤
Brother sanu v apne nal ghuma lwo bro je thode eh friend bimaaar ho gae a sade sticker visa v lwa dwo kite da bro
Siraaa❤
I like your blogs bro
👍👍👍
Veer Japan ch v jha yr